SALOK MAHALLA 9 (NAUVAN) OLD STYLE | BHAI LAKHWINDER SINGH GAMBHIR,GURBANI PATH,GURU TEG BAHADUR

  Рет қаралды 2,658,671

SACH DI AWAAZ

SACH DI AWAAZ

Күн бұрын

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਸੱਚ ਦੀ ਆਵਾਜ ਚੈਨਲ ਨਾਲ ਜੁੜਨ ਲਈ ਆਪ ਜੀ ਦਾ ਧੰਨਵਾਦ ।ਇਹ ਚੈਨਲ ਗੁਰਬਾਣੀ ਇਤਿਹਾਸ ਤੇ ਗੁਰਬਾਣੀ ਪ੍ਰਚਾਰ ਕਰਨ ਲਈ ਵਚਨਬੱਧ ਹੈ।
ਜੇਕਰ ਤੁਹਾਨੂੰ ਸਾਡੀ ਕਿਸੇ ਗੱਲ ਤੋਂ ਸ਼ੰਕਾ ਹੈ ਜਾਂ ਤੁਸੀ ਸਾਡੇ ਨਾਲ ਗੱਲ ਕਰਨਾਂ ਚਾਹੁੰਦੇ ਹੋ ਤਾਂ ਤੁਸੀ ਸਾਡੇ ਨਾਲ ਇਸ ਈਮੇਲ ਰਾਹੀਂ ਗੱਲ ਕਰ ਸਕਦੇ ਹੋ ਜੀ।
sachdiawaaz@usa.com
ਜੇਕਰ ਆਪਜੀ ਵੀਰ ਲਖਵਿੰਦਰ ਸਿੰਘ ਗੰਭੀਰ ਜੀ ਨਾਲ ਕੋਈ ਗੱਲ-ਬਾਤ ਕਰਨਾਂ ਚਾਹੁੰਦੇ ਹੋ ਤਾਂ ਉਹਨਾਂ ਦਾ ਫ਼ੋਨ ਨੰਬਰ ਸਾਨੂੰ MAIL ਕਰਕੇ ਲੈ ਸਕਦੇ ਹੋ ਜੀ।
TikTok-vm.tiktok.com/...
https:/Facebook.com/sachdawaaz/
Twitter Account Id
@Bhailsgambhir
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਹਿ॥

Пікірлер
@Preet_ns-wala
@Preet_ns-wala 3 ай бұрын
ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਬਹੁਤ ਪਿਆਰੀ ਬਾਣੀ ਹੈ ਤਾਂ ਬਾਣੀ ਬਹੁਤ ਪਿਆਰੀ ਤੇ ਮਿੱਠੀ ਤੇ ਸੁਰੀਲੀ ਆਵਾਜ਼ ਵਿਚ ਰਿਕਾਰਡ ਹੋਏ
@ursimran00007
@ursimran00007 3 ай бұрын
ਧੰਨ ਧੰਨ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਬਾਣੀ ਵਾਰ ਵਾਰ ਸੁਣਨ ਨਾਲ ਬਹੁਤ ਸਕੂਨ ਮਿਲਦਾ ਹੈ। ਸਤਿਨਾਮ ਸ਼੍ਰੀ ਵਾਹਿਗੁਰੂ ਜੀ
@NavjotSingh-gd4js
@NavjotSingh-gd4js Жыл бұрын
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਸਾਹਿਬ ਜੀ।਼਼ਮਨ ਨੂੰ ਖੁਸ਼ੀ ਹੋਈ ,ਸਾਰਾ ਪਾਠ ਵਿਆਕਰਣ ਦੇ ਨਿਯਮਾਂ ਅਨੁਸਾਰ ਸ਼ੁੱਧ ਪਾਠ ਕੀਤਾ ਗਿਆ। ਵਾਹਿਗੁਰੂ ਜੀ।
@RajaSingh-cx5ps
@RajaSingh-cx5ps 9 ай бұрын
@kiranwalia7811
@kiranwalia7811 9 ай бұрын
🙏🙏
@ManjeetKour-ps1yi
@ManjeetKour-ps1yi 8 ай бұрын
Àààààaàaaaààaaaaaààààaaaaàààaaaàaàaaàààaàaàààaàà​@@RajaSingh-cx5ps
@creator-mu9kb
@creator-mu9kb 6 ай бұрын
222222²22²²1222w22 www222222222222222222²22222222222222w22222222222 we2222222²22²22222222 www222222222²22222w22222²22 www2222²²²ਜਮਲਪ22222222222222222222w222.​@@RajaSingh-cx5ps
@sharanjeetgill7758
@sharanjeetgill7758 4 ай бұрын
Wehguru wehguru wehguru wehguru wehguru ji sab de kasht kto ji sab nu bani nal jod Lavo ji parivara vich sukh Santi bksho ji Mehar Karo ji ek takiya aysra tera wehguru ji 🌺🙏🌺
@HarjinderKaur-o7c
@HarjinderKaur-o7c 2 ай бұрын
ਧੰਨ ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ ਸੁਕਰ ਸੁਕਰ ਸੁਕਰਾਨਾ ਵਾਹਿਗੁਰੂ ਜੀਓ ਭਾਈ ਸਾਹਿਬ ਜੀ ਸਲੋਕ ਮੁਹਲਾ 9 ਦਾ ਪਾਠ ਬਹੁਤ ਹੀ ਮਿਠੀ ਆਵਾਜ ਚ ਸਰਵਣ ਕਰਾਇਆ ਪੁਰਾਣੀ ਯਾਦ ਆ ਗਈ ਆਨੰਦ ਹੀ ਆਨੰਦ ਖੇੜਾ ਬੰਨਿਆ ਮੰਨ ਕਰਦਾ ਹਿਰਦੇ ਚ ਇਹ ਸਲੋਕਾ ਦੀ ਆਵਾਜ ਹਮੇਸਾ ਚਲਦੀ ਰਹੇ ਪਹਿਲਾ ਕਦੇ ਐਨੀ ਗੌਰ ਨਾਲ ਕਦੇ ਸੁਣੇ ਹੀ ਨਹੀ ਸੀ ਕਲ ਵੀ ਹੁਣ ਵੀ ਸੁਣੇ ਵਾਹਿਗੁਰੂ ਜੀ ਹਿਰਦੇ ਚ ਵਸਾ ਦੋ ਇਹ ਆਵਾਜ ਗੂੰਜਦੀ ਰਹੇ ਭਾਈ ਸਾਹਿਬ ਜੀ ਦੋਨਾ ਦਾ ਕੋਟਿਨ ਕੋਟਿਨ ਧੰਨਵਾਦ ਧੰਨਵਾਦ ਜੀ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ ਭੁਲਾ ਚੁਕਾ ਬਖਸ਼ ਦੇਣਾ ਜੀ ਪਿਆਰ ਮੇਹਰ ਭਰਿਆ ਹਥ ਸਿਰ ਤੇ ਰਖਿਓ ਦਾਤਾ ਜੀ ਮੇਹਰ ਕਰ ਮੇਹਰ ਕਰ ❤❤❤❤❤❤❤❤❤❤❤❤❤❤❤❤❤❤❤❤❤
@lakhwindersingh6668
@lakhwindersingh6668 7 ай бұрын
ਧੰਨ ਧੰਨ ਬਾਬਾ ਗੁਰੂ ਤੇਗ ਬਹਾਦਰ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ
@RanjeetSingh-s4t
@RanjeetSingh-s4t 7 ай бұрын
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ,ਤੇਗ ਬਹਾਦੁਰ ਸਿਮਰੀਐ ਘਰ ਨੋ ਨਿਧ ਆਵੈ ਧਾਇ ਸਭ ਥਾਂਈ ਹੋਇ ਸਹਾਇ
@RajbirKaur-x2g
@RajbirKaur-x2g 6 ай бұрын
ਧੰਨ ਧੰਨ ਗੁਰੂ ਗ੍ਰੰਥ ਸਹਿਬ ਜੀ ਸ਼ਬਦ ਗੁਰੂ ਦੇ ਉਪਦੇਸ਼ ਮੁਤਾਬਕ ਵਡਮੁੱਲੇ ਜੀਵਨ ਦੀ ਵਰਤੋਂ ਕਰਨ ਦਾ ਉਪਰਾਲਾ ਕਰੀਏ
@SurjitSingh-do6ue
@SurjitSingh-do6ue 11 ай бұрын
ਬਹੁਤ ਵਧੀਆ ਅਵਾਜ਼ ਹੈ ਬਾਬਾ ਜੀ ਤੁਹਾਡੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਚੜਦੀਕਲਾ ਕਰੇ
@paramjit5552
@paramjit5552 5 ай бұрын
Wahaguru ji sarbat the bhala kerna ji waheguru ji Maher Karo sab ty ji waheguru waheguru ji Manu potty the daat baksho ji waheguru waheguru waheguru ji ❤❤🙏🙏🙏🙏🙏
@Simrankaur-o4w4o
@Simrankaur-o4w4o 6 ай бұрын
Bahut saf awaj nal bani pari gai hai ji. Mann noo shanti mil rehi hai. Dhan dhan shri guru tegbahadar ji apni kirpa rakhio sikh sangat te.
@rahulhsp9667
@rahulhsp9667 6 ай бұрын
ਬਹੁਤ ਹੀ ਵਧੀਆ ਢੰਗ ਤਰੀਕੇ ਨਾਲ਼ ਪਾਠ ਕੀਤਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਵਾਹਿਗੁਰੂ ਜੀ ਕਿਰਪਾ ਕਰੋ ਇਸੇ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਨਾਲ ਨਾਤਾ ਬਣਿਆ ਰਹੇ
@SidhuInder-tl7qz
@SidhuInder-tl7qz 2 ай бұрын
Wahegurujiii Wahegurujiii Wahegurujiii Wahegurujiii Wahegurujiii Wahegurujiii Wahegurujiii Wahegurujiii Wahegurujiii
@Madhwinder
@Madhwinder 7 күн бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ❤🎉❤🎉❤🎉
@ਜਥੇਦਾਰਜਸਪਾਲਸਿੰਘਜੱਸੜ
@ਜਥੇਦਾਰਜਸਪਾਲਸਿੰਘਜੱਸੜ 4 жыл бұрын
ਬੁਹਤ ਵਧੀਆ ਭਾਜੀ ਵਾਹ ਜੀ ਵਾਹ 💘👌👌👌👌🙏🙏 ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@nagarsingh6516
@nagarsingh6516 6 ай бұрын
Dhan dhan Sri guru teg bahadur sab ji 🙏 tussi Mera sab kus ho mere ghar te kirpa Karo ji mehar Karo ji 🙏 waheguru waheguru waheguru waheguru waheguru waheguru waheguru waheguru waheguru waheguru waheguru waheguru
@GSgill-bk1gm
@GSgill-bk1gm 10 ай бұрын
धन,धन, श्री गुरु तेग बहादुर साहिब जी।बाणी सुन के मन इंझ शांत हो रहा जिवें जलते कोयले ते पानी पा दिता होवे ।
@nirmalbajwa3172
@nirmalbajwa3172 4 жыл бұрын
ਵਾਹਿਗੁਰੂ ਜੀ 312 ਡਿੱਸਲਾੲਿਕ ਵਾਹਿਗੁਰੂ ੲੇਨਾ ਦਾ ਵੀ ਭਲਾ ਕਰੀ ਸਮਜ ਨੲੀ ਲਗੀ ਰੱਬ ਦੇ ਨਾਮ ਨੂੰ ਵੀ ਡਿਸਲਾੲਿਕ ਵਾਹਿਗੁਰੂ ਵਾਹਿਗੁਰੂਵਾਹਿਗੁਰੂ
@baldevsingh3568
@baldevsingh3568 3 жыл бұрын
Veer g Bani nu kaun dislike kar sakda hai eh rangi dahri wala gambheer har Dharam mat nu Bhandada hai isme Bani to ki sikhia hai lok usnu dislike karde ne Bani Da vapar Karan wale nu
@BajwaSingh-e7h
@BajwaSingh-e7h Жыл бұрын
ਗੁਰ ਤੇਗ ਬਹਾਦਰ ਸਾਹਿਬ ਸਿਮਰੀਏ ਘਰ ਨੋ ਨਿਧ ਆਏ ਧਾਏ,,,,ਧਨ ਗੁਰ ਗੋਵਿੰਦ ਧਨ ਗੁਰ ਗੋਵਿੰਦ, ਗੋਵਿੰਦ ਬਿਨ ਨਾਹਿ ਕੋਇ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਜੀ ਖੁਸ਼ੀਆ ਬਖਸ਼ਣ ਸਭ ਲਈ ❤
@Preet_ns-wala
@Preet_ns-wala 3 ай бұрын
ਵਾਹਿਗੁਰੂ ਧੰਨ ਧੰਨ ਬਾਬਾ ਨਾਨਕ ਦੇਵ ਜੀ ਘਰ ਪਰਿਵਾਰ ਕੰਮ ਕਰ ਵਿੱਚ ਬਰਕਤਾਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
@luvvsidhuu
@luvvsidhuu 6 ай бұрын
ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਮਹਾਰਾਜ ਜੀ ❤🎉
@paramjeetkaur4230
@paramjeetkaur4230 6 ай бұрын
ਧੰਨ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਸੁਣਕੇ ਬਾਣੀ ਦੇ ਸਲੋਕ ਅਨੰਦ ਆਗਿਆ❤❤❤❤🎉🎉🎉🎉
@boorsingh5208
@boorsingh5208 6 ай бұрын
ਧੰਨ ਧੰਨ ਸ਼ੀ ਗੁਰੂ ਤੇਗ ਬਹਾਦੁਰ ਜੀ। ਧੰਨ ਧੰਨ ਸ਼ੀ ਗੁਰੂ ਗ੍ਰੰਥ ਸਾਹਿਬ ਜੀ। ਸਰਬੱਤ ਦਾ ਭਲਾ ਕਰੋ ਜੀ।
@GurmeetSingh-bn8kh
@GurmeetSingh-bn8kh 7 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੰਮੀ ਰਈਏ ਘਰ ਨੋ ਨਿਧ ਆਵੈ ਧਾਇ ਸਭ ਥਾਂਈ ਹੋਇ ਸਹਾਇ ਜੀ ਵਾਹਿਗੁਰੂ ਜੀ ਆਪਿ ਜੀ ਸਭ ਤੇ ਆਪਣੀ ਮੇਹਰ ਕਰੋ ਜੀ
@pawannahal4424
@pawannahal4424 Жыл бұрын
ਧੱਨ ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਨੂੰ ਤੰਦਰੁਸਤੀ ਦੇਵੋ ਜੀ ਮੇਹਰ ਕਰੋ ਜੀ 🙏🌹🥀🌹🌷🌹🌷🌹🌷🌹🌷🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏
@sukhigrewal413
@sukhigrewal413 Жыл бұрын
ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਂਰਾਜ ਮੇਹਰ ਕਰੋ ਜੀ ਸਰਬੱਤ ਦਾ ਭਲਾ ਕਰੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਨਾਮ ਧਨ ਦਿੳ ਜੀ
@BaljitKaur-s9l
@BaljitKaur-s9l 7 ай бұрын
Wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@pawannahal4424
@pawannahal4424 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਦੇਵੋ ਜੀ ਮੇਹਰ ਭਰਿਆ ਹੱਥ ਰੱਖਿਓ ਜੀ 🙏🌹🥀🌹🌷🌹🌷🌹🌷🌹🌷🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ
@KuldeepSingh-r3p1i
@KuldeepSingh-r3p1i Ай бұрын
Bhut hi badhia path kita hai Giani Ji Man nu santi mili hai Jo kuch b hai malak de hath hai par aabaz b sire hai Waheguru Shib ji Waheguru Shib ji 🇦🇺🇦🇺🇦🇺🇦🇺🇦🇺🇦🇺🇦🇺🇦🇺
@ramaphotographykhamanon3081
@ramaphotographykhamanon3081 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਵਾਹਿਗੁਰੂ ਜੀ ਆਪ ਜੀ ਦਾ ਸ਼ੁਕਰ ਹੈ ਜੀਓ 🙏 ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਤੂੰ ਹੀ ਨਿਰੰਕਾਰ ਜੀਓ 🙏
@pawannahal4424
@pawannahal4424 Жыл бұрын
ਧੱਨ ਧੱਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ ਜੀ 🙏🌹🥀🌹🌷
@tarsemlal9846
@tarsemlal9846 26 күн бұрын
🙏🌹🌹 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੂੰ ਹੀ ਤੂੰ ਨਿਰੰਕਾਰ ਕਣ ਕਣ ਵਿੱਚ ਤੂੰ ਨਿਰੰਕਾਰ ਸਰਬੱਤ ਦਾ ਭਲਾ ਕਰਿਓ ਵਾਹਿਗੁਰੂ ਜੀ 🌹🌹🙏
@GurpreetSingh-wm8ml
@GurpreetSingh-wm8ml 10 ай бұрын
ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ ਸਰਬਤ ਦਾ ਭਲਾ ਕਰੋ 🙏🏻🙏🏻🙏🏻
@gamingsetup64
@gamingsetup64 Ай бұрын
ਧੰਨ ਗੁਰੂ ਤੇਗ ਬਹਾਦਰ ਜੀ ਵਾਹਿਗੁਰੂ ਜੀ ਕਿਰਪਾ ਕਰੋ ਸਰਬਜੀਤ ਕੌਰ ਮਲੇਰਕੋਟਲਾ ਤੇ🎉🎉🎉🎉🎉🎉❤❤🎉🎉
@ਗੁਰਚਾਹਟ
@ਗੁਰਚਾਹਟ 3 ай бұрын
100000000000000ਲਾਈਕ ਕਰੂ ਐ ਵੀਡੀਓ ਤੇ
@varinderjitsingh5133
@varinderjitsingh5133 6 ай бұрын
ਧੰਨ ਧੰਨ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਮੇਹਰ ਕਰੋ ਜੀ
@hamonthunder2740
@hamonthunder2740 9 ай бұрын
Sariya Nu Shri Guru Tegh Bahadur Sahib Ji Di Parkaash Diya Lakh Lakh Vadhiyan 🙏
@pawannahal4424
@pawannahal4424 Жыл бұрын
ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏🌹🥀🌹🌷🌹🌷🌹🌷🌹🌷🙏 ਧੱਨ ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਕਰੋ ਜੀ 🙏
@ramaphotographykhamanon3081
@ramaphotographykhamanon3081 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ❤❤❤❤❤
@pawannahal4424
@pawannahal4424 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੱਨ ਧੱਨ ਸ਼੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ਵਾਹਿਗੁਰੂ ਜੀ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਜੀ 🤲🙏
@parsonsinghkahlonkahlon3036
@parsonsinghkahlonkahlon3036 2 ай бұрын
Tan tan Sahab Shri Guru Teg Bahadur Maharaj Waheguru Ji Waheguru Ji Waheguru ji❤❤❤❤💖💕❣💟💖❤❤❤💖💕💕❣💟❤❤💕💖❣💕💕💖❤💟❣💕💖❤💟❤❣💕💖
@pawannahal4424
@pawannahal4424 Жыл бұрын
ਧੱਨ ਧੱਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ ਜੀ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰੋ ਜੀ 🤲👃🙏🌹🥀🌹🌷🌹🌷🌹🌷🌹🌷🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ
@pawannahal4424
@pawannahal4424 Жыл бұрын
ਧੱਨ ਧੱਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਟੋ ਕੋਟਿ ਨਮਸਕਾਰ ਜੀ ਵਾਹਿਗੁਰੂ ਸੱਭ ਤੇ ਮੇਹਰ ਕਰੋ ਜੀ 🙏🌹🥀🌹🥀🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@balbirkaur8832
@balbirkaur8832 Жыл бұрын
Waheguru ji maher kr bachi da rishta ho jave ghr ver mile Dhan Sri Guru Granth Sahib ji🙏🏽🙏🏽🙏🏽🙏🏽🙏🏽🙏🏽🙏🏽🙏🏽🌷🌹🥀
@raghbirgill3224
@raghbirgill3224 3 жыл бұрын
Eni mithi awwaz ch Shri Guru Teg Bahadur ji de slok sunke japda ha ki jiven PARMATMA de darshan ho gaye hon. Sikh religion is great religion,Waheguru ! Waheguru ! Waheguru !
@sharanjeetgill7758
@sharanjeetgill7758 9 ай бұрын
Wehguru wehguru wehguru wehguru wehguru ji app de parivar te Mehar Karo ji privar vicho kal kalesh khatam kro ji sukh Santi bksho ji bharosa bnai rakhna ji 🌺🙏🌺
@AmrikSingh-nv9gt
@AmrikSingh-nv9gt 6 ай бұрын
❤❤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ❤ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
@pawannahal4424
@pawannahal4424 Жыл бұрын
ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏🌷🌹🌷🌹🌷🌹🌷🌹🌷🌹🙏 ਧੱਨ ਧੱਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਜੀ ਕਿਰਪਾ ਕਰੋ ਜੀ 🙏
@pathandkirtanbysatwantkaur1207
@pathandkirtanbysatwantkaur1207 9 ай бұрын
DHAN DHAN GURU TEGBAHADUR SAHIB JI AAP JI NU BEANT BEANT NAMASHKAR JI
@SATNAMSINGH-oc5sj
@SATNAMSINGH-oc5sj 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@sharanjeetgill7758
@sharanjeetgill7758 9 ай бұрын
Wehguru wehguru wehguru wehguru wehguru ji sab da bhlla kro ji mere te rihmath kro parivar vicho kal kalesh khatam kro ji sukh Santi bksho ji mera Rona khthm kro ji menu thoda veerag Hove ji🌹🙏🌹
@jasvindersingh9773
@jasvindersingh9773 7 ай бұрын
Dhan dhan shiri guru teg Bahadur sahib ji waheguru waheguru waheguru waheguru waheguru ji 🙏🌹🙏
@pawannahal4424
@pawannahal4424 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੱਨ ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੱਨ ਧੱਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਹਰ ਭਰਿਆ ਹੱਥ ਰੱਖਿਓ ਜੀ 🙏🌷🌹🌷🌹🌷🌹🌷🌹🌷🌹🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏
@pawannahal4424
@pawannahal4424 Жыл бұрын
ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੰਦਰੁਸਤੀ ਦੇਵੋ ਜੀ ਮੇਹਰ ਭਰਿਆ ਹੱਥ ਰੱਖਿਓ ਜੀ 🙏🌹🥀🙏🌹🥀🌹🌷🌹🌷🌹🌷🌹🌷🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਦੇਵੋ ਜੀ 🙏
@rajwantkaur2208
@rajwantkaur2208 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਦੁੱਖ ਕਲੇਸ਼ ਦਾ ਨਾਸ਼ ਕਰਨਾ ਵਾਹਿਗੁਰੂ ਜੀ
@singhharry3660
@singhharry3660 4 жыл бұрын
Rooh khush ho gyi bahut saal pehla pind vala Gurudura ch sunda c per jad samj nhi c per changa lagda c waheguru mehar kare veer ji dhanwaad ji
@indersandhu5048
@indersandhu5048 4 жыл бұрын
meri v
@pawannahal4424
@pawannahal4424 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🌹🥀🌹🌷🌹🌷🌹🌷
@SukhpalPaul-k3j
@SukhpalPaul-k3j 4 ай бұрын
Dhan dhan Shri guru Teg Bahadur ji 🙏🙏 , waheguru ji 🙏🙏 waheguru ji 🙏🙏
@JaswinderSingh-bb3fw
@JaswinderSingh-bb3fw Жыл бұрын
ਪਾਤਸ਼ਾਹੀ ਨੌਵੀਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ । ਅਰਦਾਸ ਕਰੋ ਅਰਦਾਸ ਵਿੱਚ ਬਹੁਤ ਹੀ ਤਾਕਤ ਹੈ ਅਣਬਣੇ ਕੰਮ ਬਣਨ ਗੇ ਗੁਰੂ ਮਹਾਰਾਜ ਕਿਰਪਾ ਬਣਾਈ ਰੱਖਣ ਜੀ ਆਪ ਸਭ ਤੇ 🙏🏻🙏🏻🙏🏻🙏🏻🙏🏻🇺🇲🇺🇲🇺🇲
@manjotsinghkhalsa5912
@manjotsinghkhalsa5912 4 жыл бұрын
pindaa vich hle v esse tarike naaal Pade jaande hann SALOK, bot pyaari Awaaz ate lay h Dowaa Singh sahibaanaa di🙏🏾🙏🏾
@pawannahal4424
@pawannahal4424 Жыл бұрын
ਧੱਨ ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੱਨ ਧੱਨ ਗੁਰੂ ਰਾਮਦਾਸ ਜੀ ਮੇਹਰ ਕਰੋ ਜੀ 🙏🌹🥀🌹🌷🌹🌷🌹🌷🌹🌷🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਦੇਵੋ ਜੀ ਮੇਹਰ ਕਰੋ ਜੀ 🙏
@pawannahal4424
@pawannahal4424 Жыл бұрын
ਧੱਨ ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏🌹🥀🌹🌷🌹🌷🌹🌷🌹🌷🙏
@SandeepKaur-xc1qh
@SandeepKaur-xc1qh 4 жыл бұрын
Wahegur ji ka Khalsa Wahegur ji ki Feteh .Ajj da din bhut bhaga bhreia chdeya .Utheysar Novi Patshi ji shlok sunn nu mille hor ki chahida kuch nhi.App ji da bhut 2 dhanwad ji.
@jasvirgill8794
@jasvirgill8794 4 жыл бұрын
Dhan dhan waheguru waheguru jio ji
@pawannahal4424
@pawannahal4424 Жыл бұрын
ਵਾਹਿਗੁਰੂ ਤੇਰਾਂ ਹੀ ਆਸਰਾ ਹੈ ਤੂੰ ਦਾਤਾ ਦਾਤਾਰ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🌹🙏💐🙏
@s.sidhu.s1816
@s.sidhu.s1816 3 жыл бұрын
WAHEGURU jio. Dhan Guru TEG BAHADUR JI. Very nice video. Thanks 🙏 from TORONTO , CANADA 🇨🇦.
@gurcharanbrar473
@gurcharanbrar473 2 ай бұрын
Waheguru ji ka khalsa Waheguru ji ki fathe ji 🙏
@harjindersingh8817
@harjindersingh8817 3 жыл бұрын
ਵਾਹਿਗੁਰੂ ਜੀ ਬਹੁਤ ਸਕੂਨ ਮਿਲਿਆ ਸਲੋਕ ਸੁਣ ਕੇ
@MangaSingh-jl2sv
@MangaSingh-jl2sv 2 жыл бұрын
Waheguru waheguru, waheguru g sarea da bhalla kreo, loka nu sidhe raste payeo. Waheguru ji waheguru ji 🙏.
@pawannahal4424
@pawannahal4424 Жыл бұрын
ਧੱਨ ਧੱਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ ਜੀ 🙏🌹🥀🌹🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏
@avtarsandhu8580
@avtarsandhu8580 2 жыл бұрын
The beauty of the singing of this Shabad lies in the fact that every word is instantly-understood , which is so very rare. Thanks a lot.
@gamingsetup64
@gamingsetup64 Ай бұрын
ਧੰਨ ਗੁਰੂ ਤੇਗ ਬਹਾਦੁਰ ਜੀ ਕੀ ਨਿਰਮਲ ਬਾਣੀ ਸੁਣ ਸੁਣ ਹੋਵੇ ਪਰਮ ਗਤਿ ਮੋਰੀ ਸਰਬਜੀਤ ਕੌਰ ਮਲੇਰਕੋਟਲਾ 🎉🎉🎉❤❤🎉🎉
@ShamsherSingh-s3r
@ShamsherSingh-s3r 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਕਿਰਪਾ ਕਰੋ ਜੀ 🙏🙏🙏🙏🙏🌸🌷🌹🥀🥀🌷🌹🥀🥀🌷🌹
@sharanjeetgill7758
@sharanjeetgill7758 9 ай бұрын
Wehguru wehguru wehguru wehguru wehguru ji sab da bhlla ji meri benthi suno ji Parivar vicho kal kalesh khatam kro ji sukh Santi bksho ji Mehar Karo ji 🌺🙏🌺
@sukhjitkaur6564
@sukhjitkaur6564 6 ай бұрын
Wahe Guru ji bahut Changa ji
@Jupitor6893
@Jupitor6893 4 жыл бұрын
ਧੰਨ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਕੋਟ ਕੋਟ ਪਰਣਾਮ
@ਤੂਫਾਨਸਿੰਘ-ਲ9ਸ
@ਤੂਫਾਨਸਿੰਘ-ਲ9ਸ 4 жыл бұрын
ਹਿੰਦ ਨਹੀ ਪੂਰੀ ਮਨੁੱਖਤਾ ਦੀ ਚਾਦਰ ਵਾਹਿਗੁਰੂ ਜੀ
@yashpreetsingh5778
@yashpreetsingh5778 4 жыл бұрын
@@ਤੂਫਾਨਸਿੰਘ-ਲ9ਸ shi gal aa veer
@yashpreetsingh5778
@yashpreetsingh5778 4 жыл бұрын
Hind ta bhut nika sbd aa
@Lakhwindersingh-bw4so
@Lakhwindersingh-bw4so 4 жыл бұрын
ਧੰਨ ਧੰਨ ਗੁਰੂ ਤੇਗ ਬਹਾਦਰ ਜੀ.
@harmindersingh6284
@harmindersingh6284 4 жыл бұрын
@@yashpreetsingh5778 good
@amarbirsidhu8726
@amarbirsidhu8726 4 жыл бұрын
Wahe guru ji bhut jada sukhm awaz ch bani paddi gye🙏🏻🙏🏻🙏🏻🙏🏻🙏🏻narinder sidhu patiala
@sharanjeetgill7758
@sharanjeetgill7758 6 ай бұрын
Wehguru wehguru wehguru wehguru wehguru ji sab te Mehar Karo ji sab nu bani nal jod Lavo ji parivara vicho kal kalesh khatam kro ji sukh Santi bksho ji Mehar Karo ji ek takiya aysra tera wehguru ji 🌺🙏🌺
@gurmeettiwana7355
@gurmeettiwana7355 2 жыл бұрын
Waheguru ji Ka khalsa waheguru ji ki fateh waheguru ji ki RPA bakhshe Dhan Siri Gu Ru teg Bahadur Sahib ji
@kirpalkaur-8519
@kirpalkaur-8519 3 жыл бұрын
🙏🙏 ਸਤਿਨਾਮ ਵਾਤਿਗੁਰੂ ਜੀ🙏🙏🙏 ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ🌺🙏🌹🌷🌷💐🌷🌹🙏🙏🙏🙏🙏
@gurcharansingh1228
@gurcharansingh1228 2 жыл бұрын
🙏🏻
@AmritpalSingh-xy9ce
@AmritpalSingh-xy9ce Жыл бұрын
Guru ramdas baba jii u all family members de wish 🙏🙏🙏🙏 pori kra
@iqbalkaur662
@iqbalkaur662 9 ай бұрын
Dan dan shri guru teg bahadur sahib ji maharaj mehar karu ji 🙏🌹🙏🌹
@rupinderdhaliwal9871
@rupinderdhaliwal9871 4 жыл бұрын
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
@SATNAMSINGH-ed2lg
@SATNAMSINGH-ed2lg 4 жыл бұрын
ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਆਪਣੀ ਸਿੱਖ ਕੌਮ ਤੇ ਮੇਹਰ, ਭਰਿਆ ਹੱਥ ਰੱਖਿਉ
@butagrewalbutagrewal7345
@butagrewalbutagrewal7345 4 жыл бұрын
Dhan guru Nanak ji
@jaswantsingh-bb8vi
@jaswantsingh-bb8vi 4 жыл бұрын
Ğgh55
@GurcharanSingh-ks3dw
@GurcharanSingh-ks3dw 4 жыл бұрын
@@butagrewalbutagrewal7345 9karna 000i0 00is 0of 0of a woman of her heart was 0on in a woman of a hundred feet Plambar ph Plambar Plambar p 0the 0
@rsseehra72
@rsseehra72 4 жыл бұрын
kzbin.info/www/bejne/aKSlXnprgbZ6f6s
@sitalvirk9923
@sitalvirk9923 3 жыл бұрын
@@butagrewalbutagrewal7345 33322
@pawannahal4424
@pawannahal4424 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🌹🥀🌹🌷🌹🙏 ਧੱਨ ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਕਰੋ ਜੀ 🙏
@ranjitkaur8024
@ranjitkaur8024 4 жыл бұрын
Dhan dhan Sri Guru Teg Bahadur Sahib apna mehar bhria hath sade parivaar te rakho ji waheguru ji
@kamalpreetkaur8385
@kamalpreetkaur8385 2 жыл бұрын
ਵਾਹਿਗੁਰੂ ਜੀ ਮਦਦ ਕਰੋ
@SurjitSingh-wn4rz
@SurjitSingh-wn4rz 2 жыл бұрын
Waheguruji mahara karn dhan dhan guru tegbahdhr ji
@SukhdevSingh-ui5br
@SukhdevSingh-ui5br Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@HardeepSingh-be8od
@HardeepSingh-be8od Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@jagdevkaur1128
@jagdevkaur1128 3 жыл бұрын
Waheguru sahib ji purani yad aa gei aa waheguru ji mehar Karo ji sab te 🙏🙏🙏🙏🙏 USA
@taranjitsingh3861
@taranjitsingh3861 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@kuldipsidhu8303
@kuldipsidhu8303 7 ай бұрын
Satnam shree wahe guru sahib jio 🙏 dhan Dhan shree guru teg bahadur sahib ji maharaj kot kot parnam aap ji nu 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹❤️❤️❤️❤️❤️🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@rosepink2138
@rosepink2138 4 жыл бұрын
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏼😇
@ManpreetSingh-ge7lm
@ManpreetSingh-ge7lm Жыл бұрын
😮😮
@manjitkaur6978
@manjitkaur6978 4 жыл бұрын
Ji WAHEGURU sahib jio ji🙏🙏🙏🙏🙏🌷🌺🌸🌹💐❤️🌻💓💕💝💞❣️🥰👏👏👏👏👏👏sri Guru Granth Sahib jio my father sahib ji❤️
@jarnailsingh8891
@jarnailsingh8891 3 жыл бұрын
Jmmmmlllllll0ml5
@harpreetsingh-jh5pj
@harpreetsingh-jh5pj 3 жыл бұрын
Satnam waheguru ji
@amarsingh.5232
@amarsingh.5232 2 жыл бұрын
Waheguru ji ka khalsa waheguru Ji ki Fateh
@BhagwanSingh-ub4gc
@BhagwanSingh-ub4gc 6 ай бұрын
Waheguru Ji Ka Khalsa Waheguru JI Ki Fateh DHan DHan Siri Gu Ru Teg Bahadar Sahib Ji Dhanwad Bhai SahibJi 🙏🙏🙏🙏🙏
@nagarsingh6516
@nagarsingh6516 3 жыл бұрын
Very nice voice and video of salook of shri guru teg Bahadur Sahib ji great thanks of Singh Sab ji
@surjitkaur1895
@surjitkaur1895 4 жыл бұрын
ਬਹੁਤ ਵਧੀਆ। ਧੰਨ ਧੰਨ ਗੁਰੂ ਤੇਗ ਬਹਾਦਰ ਜੀ।
@surjitsingh-nv5dk
@surjitsingh-nv5dk 4 жыл бұрын
Waheguru waheguru waheguru G WAHEGURU WAHEGURU G SB DA BIHALA KIRO G
@surjitsingh-nv5dk
@surjitsingh-nv5dk 4 жыл бұрын
Waheguru G Satnam Waheguru G
@Gurpreetsingh-bt2cj
@Gurpreetsingh-bt2cj 3 жыл бұрын
l l99
@Gurpreetsingh-bt2cj
@Gurpreetsingh-bt2cj 3 жыл бұрын
@@surjitsingh-nv5dk 0000099
@Gurpreetsingh-bt2cj
@Gurpreetsingh-bt2cj 3 жыл бұрын
@@surjitsingh-nv5dk 0000099
@pawannahal4424
@pawannahal4424 Жыл бұрын
ਧੱਨ ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੱਨ ਧੱਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਜੀ ਕਿਰਪਾ ਕਰੋ ਜੀ 🙏🌹🥀🌹🌷🌹🌷🌹🌷🌹🌷🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏
@avtarkambo7284
@avtarkambo7284 3 жыл бұрын
Dhan guru granth sahib ji. Wahegu ji Ka Khalsa waheguru ji ke fathe.
@sarbjitkang6561
@sarbjitkang6561 Жыл бұрын
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ❤❤
@GurpreetKaur-jz4pb
@GurpreetKaur-jz4pb 3 ай бұрын
Waheguru ji...bahut anaad aya
@Bill-lo3pe
@Bill-lo3pe Жыл бұрын
Waheguru ji ❤❤❤❤❤ Dhan Dhan GURU Teg Bahadur ji Guru rakha ji Very sweet voice for a very sweet Amrit Bani
@jeetsinghjaswal229
@jeetsinghjaswal229 4 жыл бұрын
Sikh philosophy is the best amongst all other Religion's
@gokhauppal
@gokhauppal Жыл бұрын
You are right..but ask them about dasam granth too
@balbirsingh9585
@balbirsingh9585 Жыл бұрын
Have r read dasam granth. First read its philosphy in depth, then comment on dasam granth
@tarasingh4736
@tarasingh4736 5 ай бұрын
ਵਾਹਿਗੁਰੂ ਜੀ
@tirloksingh8944
@tirloksingh8944 4 жыл бұрын
Purane AKHAND PATH WELE IK PATHi PISHEI CHAR PATHI BOLDE SI WAHEGURU G. Ajakal Najar Hi Nahi Aundey . .
@kamalgill6715
@kamalgill6715 3 жыл бұрын
Bilkul sach kiha hai g.
@amandeepsingh-gx3vm
@amandeepsingh-gx3vm 3 жыл бұрын
ajkal pathi duji jagha raul laun gye hunde ne.kyok nve pathi bn ni rahe.
@simranvlogs4282
@simranvlogs4282 3 жыл бұрын
Bhut mithi awaj hai veer ji waheguru Mehar kare ❤️🙏❤️🙏
Salok Mahalla 9 - Bhai Harjinder Singh Srinagar Wale | Gurbani Kirtan with Translation
44:11
Gurbani Kirtan With Translation
Рет қаралды 645 М.
Dukh Bhanjani Sahib| Bhai Manjit Singh Ji| Path| Gurbani| Simran|
44:12
ਖਾਲਸਾ ਪੰਥ Khalsa Panth
Рет қаралды 1,6 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
黑天使被操控了#short #angel #clown
00:40
Super Beauty team
Рет қаралды 61 МЛН
SALOK MAHALLA 9 (BETA) At Manji Sahib Amritsar
30:10
Gurmukh Singh
Рет қаралды 3,4 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН