No video

Sandeep Lallian ਅੱਜ ਵੀ ਕਬੱਡੀ ਨੂੰ ਆਪਣੀ ਹਿੱਕ ਨਾਲ ਲਾਈ ਬੈਠਾ। Interview With Sandeep Lallian । RMB

  Рет қаралды 101,103

RMB Television

RMB Television

Күн бұрын

#SandeepLallian #SandeepLallianInterview #KabaddiInterviews

Пікірлер: 273
@gouravgill2436
@gouravgill2436 4 жыл бұрын
ਹਰਜੀਤ ਬਰਾੜ ਬਾਜਾਖਾਨਾ ਤੋ ਬਾਅਦ ਜੈ ਕੋਈ ਕਬੱਡੀ ਪਲੇਅਰ ਹੋਇਆ ਤਾ ਜਾ ਕੋਈ ਜਾਇਦਾ ਨਾਮ ਖੱਟਣ ਵਾਲਾ ਪਲੇਅਰ ਹੋਇਆ ਤਾ ਉਹ ਬਾਈ ਸਨਦੀਪ ਲੱਲੀਆਂ ਹੈ 👌👌👌👌❤❤❤❤
@makhankalas660
@makhankalas660 4 жыл бұрын
ਬਹੁਤ ਵਧੀਆ ਲੱਗਿਆ ਸੰਦੀਪ ਵੀਰ ਦਿਆਂ ਗੱਲਾ ਸੁਣ ਕੇ ਪੱਤਰਕਾਰ ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੰਦੀਪ ਲੱਲੀਆਂ ਵੀਰ ਜੀ ਦੀ ਇੰਟਰਵਿਊ ਲੲੀ ਵੀਰ ਨੇ ਦਿੱਲ ਦਿਆ ਗੱਲਾ ਸਾਰਿਆ ਦੇ ਸਾਹਮਣੇ ਕੀਤੀਆ ਵੀਰ ਨੂੰ ਅੱਜ ਵੀ ਇੱਕ ਪੈਸੇ ਦਾ ਹੰਕਾਰ ਵੀ ਨਹੀਂ ਹੈਗਾ ਆਮ ਇਨਸਾਨਾ ਵਾਂਗ ਗੱਲ ਕੀਤੀ ਹੈ ਵਾਹਿਗੁਰੂ ਜੀ ਸੰਦੀਪ ਲੱਲੀਆਂ ਵੀਰ ਤੇ ਪੱਤਰਕਾਰ ਵੀਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@harwinderbrar3036
@harwinderbrar3036 4 жыл бұрын
ਸੰਦੀਪ ਲੱਲੀਆਂ ਵਰਗਾ ਹੀਰਾ ਪੁੱਤ ਕਿਸੇ ਮਾਂ ਨੇ ਦੁਬਾਰਾ ਨੀ ਜੰਮਣਾ ਬਹੁਤ ਤਕੜਾ ਪਲੇਅਰ ਸੀ ਸੰਦੀਪ ਕੰਗ ਲੱਲੀਆਂ ਦਾ
@tractorlovers2048
@tractorlovers2048 4 жыл бұрын
ਹੀਰਾ ਬੰਦਾ ਯਰ ,, ਜਮਾਂ ਮੈਂ ਨੀ love you brother ♥️♥️♥️
@__Manpreet...sidhu...
@__Manpreet...sidhu... 4 жыл бұрын
Ajjj ਵੀ ਬਹੁਤ ਫਿੱਟ ਅਾ ਸੰਦੀਪ
@user-ti6zg5me9z
@user-ti6zg5me9z 4 жыл бұрын
Shi khea g 👌👌
@gurdeepbullet9599
@gurdeepbullet9599 4 жыл бұрын
ਇਹ ਮਹਾਂਰਥੀ ਆ ਅੱਜ ਵੀ ਖੇਡ ਸਕਦਾ
@deepsamadh4548
@deepsamadh4548 4 жыл бұрын
ਸੰਦੀਪ ਲੱਲੀਆਂ ਬਾਈ ਬਹੁਤ ਵਧੀਆਂ ਪਲੇਅਰ ਸੀ ਬਾਈ ਆਪਣੇ ਸਮੇਂ ਦਾ ਸਟਾਰ ਰੇਡਰ ਸੀ ਬਾਈ ਅੱਜ ਵੀ ਖੇਡ ਸਕਦਾ ਬਾਈ ਹਰਜੀਤ ਬਾਜਾਖਾਨਾ ਤੋਂ ਬਾਅਦ ਬਾਈ ਸਟਾਰ ਰੇਡਰ ਸੀ ਬਾਈ ਅੱਜ ਵੀ ਪੂਰਾ ਫਿੱਟ ਆਂ ਬਾਈ ਖੁਰਾਕਾ ਦੀ ਗੱਲ ਆਂ ਰੱਬ ਤਰੱਕੀਆਂ ਬਖਸ਼ੇ ਬਾਈ ਨੂੰ ਰੱਬ ਉਮਰ ਲੰਬੀ ਕਰੇ ਬਾਈ ਦੀ ਰੱਬ ਬਾਈ ਤੈਨੂੰ ਹਮੇਸ਼ਾ ਚੜਦੀ ਵਿੱਚ ਰੱਖੇ ਬਾਈ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ
@dilbaggajjanwala2569
@dilbaggajjanwala2569 4 жыл бұрын
ਕਬੱਡੀ ਦਾ legend ਪਲੇਅਰ.. ਸੁਖਦੀਪ ਸਿੰਘ ਕੰਗ.. ਉਰਫ = ਸੰਦੀਪ ਲੱਲੀਆਂ
@ArjunSingh-je4nd
@ArjunSingh-je4nd 4 жыл бұрын
ਮੇਰਾ ਫੇਵਰੇਟ ਰੇਡਰ ਆ ਸੰਨਦੀਪ ਲੱਲੀਆ ਵਾਲਾ ਸੁਪਨਾ ਹੁੰਦਾ ਸੀ ਕੇ ਮੈ ਵੀ ਉਸਤਾਦ ਵਾਗੂ ਰੇਡਾ ਪਾਵਾ ਪੱਰ ਵਾਹਿਗੁਰੂ ਨੂੰ ਜੋ ਮੰਨਜੂਰ ਸੀ ਸੱਟ ਵੱਜਣ ਕਰਕੇ ਹੱਟਣਾ ਪਿਆ 🙏🙏🙏🙏
@happybhinder15
@happybhinder15 4 жыл бұрын
Bai honsla rakho
@gurdasjagmal8262
@gurdasjagmal8262 4 жыл бұрын
Veer recovr nahi hoyi satt ke jyada satt a koi gall nahi veer honsla rakh dobara sandeep lalian vaang hi raidan pavega
@Aulakh_wale
@Aulakh_wale 4 жыл бұрын
@@gurdasjagmal8262 malik tuhadi ardas sun lawe te eh veer dubare grounds vich khede
@gouravgill2436
@gouravgill2436 4 жыл бұрын
ਕੋਈ ਗੱਲ ਨੀ ਵੀਰ ਇਹ ਸੁਪਨਾ ਤੁਸੀਂ ਆਪਣੇ ਪੁੱਤ ਭਤੀਜੇ ਨੂੰ ਖਡਾਕੇ ਵੀ ਪੂਰਾ ਕਰ ਸਕਦੇ ਓ ਕਈ ਵਾਰ ਜੋ ਆਪਾ ਨੂੰ ਨਹੀਂ ਮਿਲਿਆ ਹੁੰਦਾ ਉਹ ਪਰਮਾਤਮਾ ਆਪਣੇ ਹੀ ਪੁੱਤ ਭਤੀਜੇ ਨੂੰ ਬਖਸ਼ ਦਿੰਦਾ ਹੈ ਵਾਹਿਗੁਰੂ ਭਲੀ ਕਰੇ 🙏🙏ਕਬੱਡੀ ਜਿੰਦਾਬਾਦ🙏🙏
@ArjunSingh-je4nd
@ArjunSingh-je4nd 4 жыл бұрын
Gourav Gill ਹਾਜੀ ਵੀਰ ਜੀ ਮੇਰਾ ਛੋਟਾ ਵੀਰ ਖੇਡਦਾ ਹੁਣ ਵੱਡੇ ਵੀਰ ਉਸਤਾਦ ਭਾਉ ਗੁਰਮਾ ਵਾਲੇ ਕੋਲ ਮੇਹਨਤ ਕਰਦਾ ਤੇ ਵਾਹਿਗੁਰੂ ਅੱਗੇ ਅਰਦਾਸ ਆ ਕੇ ਆਪਣੀ ਕਿ੍ਰਪਾ ਬਣਾਈ ਰੱਖਣ ਅੱਗੇ ਸਾਡਾ ਤਿੰਨ ਵੀਰਾ ਦਾ ਸੁਪਨਾ ਪੂਰਾ ਨੀ ਹੋਈਆ ਸੱਟਾ ਵੱਜਣ ਕਾਰਨ 🙏🙏🙏🙏
@desraaj3560
@desraaj3560 4 жыл бұрын
Assi aaj v fan aa sandeep lallia de
@deepjudge2581
@deepjudge2581 4 жыл бұрын
Babbu maan ਨਾਲ ਯਾਰੀ ਜੱਟ ਦੀ sandeep lallia👌👌💪💪
@harrycanada1923
@harrycanada1923 2 жыл бұрын
ਸੰਦੀਪ ਲੱਲੀਆਂ ਸਾਡੀ ਜਾਨ ਬਹੁਤ ਵਾਰ ਮਿਲੇਆ ਵੀਰੇ ਨੂੰ ਬਹੁਤ ਹੀ ਚੰਗਾ ਇੰਨਸਾਨ ਤੇ ਹੰਕਾਰ ਬਿਲਕੁੱਲ ਵੀ ਨਹੀਂ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ਜੀ
@gilldharminder8976
@gilldharminder8976 Жыл бұрын
❤️❤️🙏🙏
@RevereRecords
@RevereRecords 4 жыл бұрын
Great player Sandeep 👏🏽 Regards Benny dhaliwal
@gouravgill2436
@gouravgill2436 4 жыл бұрын
ਸਨਦੀਪ ਲੱਲੀਆਂ ਮੈ ਸਤਵੀ ਅੱਠਵੀਂ ਪੜਦਾ ਸੀ 1998 -1997 ਦੀ ਗੱਲ ਹੋਣੀ ਆ ਸਨਦੀਪ ਬਾਈ ਉਸ ਟਾਈਮ ਪੂਰਾ ਟੋਪ ਤੇ ਸੀ ਉਸ ਟਾਈਮ ਪੂਰੀ ਤੋਤੀ ਬੋਲਦੀ ਸੀ ਬਾਈ ਸਨਦੀਪ ਲੱਲੀਆਂ ਦੀ ਮੈਂ ਵੀ ਬਹੁਤ ਵੱਡਾ ਫੈਨ ਆ ਬਾਈ ਸਨਦੀਪ ਲੱਲੀਆਂ ਦਾ 🙏🙏👌👌👌👌❤❤❤❤
@fitnessfreak1939
@fitnessfreak1939 4 жыл бұрын
down to earth bnda asli Legend 👌👌👌
@harpreetsinghgrewal3913
@harpreetsinghgrewal3913 4 жыл бұрын
ਸੁਪਰ ਸਟਾਰ ਧਾਵੀ ਸੰਦੀਪ ਲੱਲੀਆਂ ਸੁਭਾਅ ਦਾ ਵੀ ਵਾਲਾ ਬੀਬਾ ਬੰਦਾ ਆ
@manjitnirman1586
@manjitnirman1586 3 жыл бұрын
Always my favorite kabadi daa heera Bai Sandeep lallian God bless you bai Thanks 🙏 rmb Chanel
@gurjantsingh7870
@gurjantsingh7870 4 жыл бұрын
ਸੰਦੀਪ ਬਾਈ ਜੀ ਬਹੁਤ ਵਧੀਆ ਇਨਸਾਨ ਆ ਜੀ
@gurdeepbrar9695
@gurdeepbrar9695 4 жыл бұрын
ਅਸਲ ਵਿੱਚ ਤਾਂ ਹਰਜੀਤ ਬਰਾੜ ਤੋ ਵੀ ਤੱਕੜੀ ਕਬੱਡੀ ਖੇਡੀ ਅਾ ਸੰਨਦੀਪ ਨੇ ੲਿਹ ਸੱਚ ਅਾ
@yadavg8514
@yadavg8514 4 жыл бұрын
Agree
@Kabbadi.video6
@Kabbadi.video6 4 жыл бұрын
Sukhman chohla jhaaj arsh chohla dto attt siraa
@NAVDEEPSINGH-gy7uk
@NAVDEEPSINGH-gy7uk 4 жыл бұрын
Lagda Tutsi veer ji harjit d game dekhi ni
@Singhboy749
@Singhboy749 3 жыл бұрын
@@NAVDEEPSINGH-gy7uk bai yaar harjeet sire da raider c par eh ta gall nahi k harjeet brar to upar koi khed hi nahi sakda. oh gall vakhri aa k senior player c loki respect den lyi aap e keh dende aa k asi ohde varge nahi ho sakde player aap hi ijjat maan dende aa k hun oh is dunia vich heni .hor vi kise senior player di gall kardo new player ehi kaho asi ohde varge nahi khed sakde pave odo vadia hi khedda hove .
@gilldharminder8976
@gilldharminder8976 Жыл бұрын
Sahi aa sayed bkki rabb nu ptta wese bhot jaada vadia raidan c Sandeep lalliyan diyan
@rockydiwan735
@rockydiwan735 4 жыл бұрын
Paji u r a very good anchor....grt
@tango878
@tango878 4 жыл бұрын
Bharat punjab nay buhat vadia kabaddi day player paida kitay aur naal naal banday v vadia nay Sandeep is my fav raider
@amrikaulakh4280
@amrikaulakh4280 4 жыл бұрын
ਬਹੁਤ ਸੋਹਣਾ ਬੋਲਦਾ ਸੰਦੀਪ ਵੀਰ love you veer im from gurdaspur
@hundalharman9635
@hundalharman9635 4 жыл бұрын
Bht shi bnda yrr ena down to earth lgda e nhi yrr eh bnda sandeep lallian hou jinne ena nam kmaya
@rashwindersingh2840
@rashwindersingh2840 4 жыл бұрын
Ustad Sandeep Lallian Living Legend
@pawanmann7878
@pawanmann7878 4 жыл бұрын
Salute ah Sandeep bai nu soch te sareer domme fit ah ....jinna wadea player onna wadea insan ...ma khed da anmol ratan Sandeep bai
@amanjhalli7573
@amanjhalli7573 4 жыл бұрын
My Always favourite sandeep lallian
@ombhargo6409
@ombhargo6409 4 жыл бұрын
Att DA Reder. See apna time Ch sandeep bai
@ravikila945
@ravikila945 4 жыл бұрын
ਬੰਦਾ ਪਾਜੀਟਿਵ ਆ ਪੂਰਾ👌👌👌
@varinderdhindsa6794
@varinderdhindsa6794 4 жыл бұрын
sandip bhara nu la fitness ch boht bar mile aa bai boht e wadiya te kabbadi ch sareyo nalo wadiya bol chal aa bht wadiya banda aa.
@parvindersingh8832
@parvindersingh8832 4 жыл бұрын
Dunya da rustam sandeep legend player 💪💪💪💪💪💪💪
@Dilpreetsingh-ex2rh
@Dilpreetsingh-ex2rh 3 жыл бұрын
Lakha wicho ikk kodi wala Sandeep ❤️❤️ Jinna k Y bare suneya kise time Y keh dinda c ke hath ja kenchi tiet kr laa Te Y de pump mashur ne ajj v 💯💯 Pyar Y lyi bhut sara Jyonda bsda rhe Y sadda🙏🙏
@savetreessaveearth19dhaliw63
@savetreessaveearth19dhaliw63 3 ай бұрын
Bai tera jor bolda teri mehnat tera tazarba bolda c keya baat c tuhadi game khedn di sandeep lallian
@msangha3319
@msangha3319 4 жыл бұрын
ਸੰਦੀਪ ਭਾਜੀ ਹੁਣਾ ਵੱਲ ਦੇਖ ਕੇ ਮਿਹਨਤ ਕਰਦੇ ਹੁੰਦੈ ਸੀ 2004 ਚ। ਬਾੲੀ ਨੂੰ ਕਪੂਰਥਲੇ ਜਦੋਂ ਸਕਾਰਪਿਓ ਮਿਲਦੀ ਦੇਖੀ ਤਾਂ ਦੂਜੇ ਦਿਨ ਨਿੱਝਰਾਂ ਵਾਲੇ ਤਜਿੰਦਰ ਭਾਜੀ ਨੂੰ ਕਾਲੇਸੰਘੇ ਮਿਲਣ ਗੲੇ ੳੁਨ੍ਹਾਂ ਦੈ ਨਾਲ ਸੰਦੀਪ ਭਾਜੀ ਵੀ ਸੀ। ਪਹਿਲੀ ਵਾਲ ੲੇਨੇ ਨੇੜਿਉਂ ਮਿਲੇ ਭਾਜੀ ਆਪ ਜੱਫੀ ਪਾ ਕੇ ਮਿਲਿਆ ਸੀ।
@gurpreetmudhara217
@gurpreetmudhara217 4 жыл бұрын
22 jdo jake khadh da rade paun lyi sahhh da pump marda c ta miti udh jandi c siraaaa banda
@kamalvirk6605
@kamalvirk6605 4 жыл бұрын
Super star bai sandeep lallian wala
@Manpreetsingh-dj1ye
@Manpreetsingh-dj1ye Жыл бұрын
Sandeep bhut vadiya player te insan aa 💓love u ustad💓
@seepapunia5864
@seepapunia5864 4 жыл бұрын
ਰੇਡਾ ਵਿਚੋ ਰੇਡ ਵੀ ਸੰਦੀਪ ਤੇ ਭਿੰਦਰ ਦੀ...........love u .broo....☆☆
@dalbirsingh8751
@dalbirsingh8751 4 жыл бұрын
Harjit brar to bad top da raider
@happydhaliwal1200
@happydhaliwal1200 2 жыл бұрын
ਯਾਰ ਚੱਜ ਦੀ ਜਗਾ ਤੇ ਵੀਡੀਓ ਬਣਾ ਲੈਂਦੇ ਦੁਨੀਆ ਦੇ ਸਟਾਰ ਦੀ ਇੰਟਰਵਿਊ ਲੈ ਰਹੇ ਉ
@rishigill2659
@rishigill2659 4 жыл бұрын
Superstar 🔥🔥
@gurleenkaur974
@gurleenkaur974 3 жыл бұрын
Sandeep veer very nice person
@user-vs7dz1vj4d
@user-vs7dz1vj4d 4 жыл бұрын
Sirraa karwaya veer ne apne time ch👌👌👌👌👌👌👌
@NavtejsinghgmailcomDhillion
@NavtejsinghgmailcomDhillion 4 жыл бұрын
ਸਨੀਦਪ ਲੱਲੀਆਂ ਜਦੋਂ ਜਿਪ ਮਾਰ ਦਾ ਸੀ ਪੂਰਾ ਸਟੇਡੀਅਮ ਨੱਚਉਠਦਾ ਸੀ 👌👌💪💪🦁
@gurpreetsharma2111
@gurpreetsharma2111 4 жыл бұрын
Vr mera fvrt plyear aa love u vre rabb tenu hmesha khush rkhe
@DheerajSingh-xj3mr
@DheerajSingh-xj3mr 4 жыл бұрын
Bai sadeep lallian - ਮਨ ਨੀਵਾਂ ਮੱਤ ਉੱਚੀ) di boht vaddi mishal hai eho ja down to earth banda hun boht ghatt je milda so Pesa asio bhatera kamaya par bai wargi aadat te samajhdarian kinniyan ne apne andar. WAHEGURU JI SADA CHARDI KALAN BAKSHE 🙏💐
@deepjaniangeming7905
@deepjaniangeming7905 3 жыл бұрын
Bai khdari v bhot badiya insan usto v badiya va
@anoop439
@anoop439 4 жыл бұрын
The one and only one class player! Smart!
@rinkukainth7760
@rinkukainth7760 4 жыл бұрын
Sandeep lalya wala star se te rahu bai dea reda bhut sohnia lagdya ne redd paun da stial kya kehna bai g dubara khedan lag jao Sandeep nagalambia be ta khed da bhut purane plyar khed de ne hun be jo pehla tuhade NAL khed de se 🙏🙏🙏
@sukhaujla465
@sukhaujla465 4 жыл бұрын
Parso mil k htttya hje shan JatT nu 🔥🔥🔥 bht he ghaint nature a paji da
@jagtarsingh1958
@jagtarsingh1958 4 жыл бұрын
Ratan thank veer g
@soniasaini1220
@soniasaini1220 4 жыл бұрын
Sandeep Lallian wala super duper raider a sirra raidan paunda very good insaan ve a best player a mera bhaji Vicky Baloora
@Lally-randhawa
@Lally-randhawa 4 жыл бұрын
Taade kids da seena chauda hunda hou veer bhut tooti boli veer taadi,siraaaaaa player a saaan jatt love u veer down to earth player
@nindalassara6492
@nindalassara6492 4 жыл бұрын
Big fan Sandeep y da ma 😘😘
@baljitkhosa9046
@baljitkhosa9046 4 жыл бұрын
ਸੰਦੀਪ ਸਿਰਾਂ ਕੀਤਾ ਆਪਣੇ ਸਮੇਂ ਵਿੱਚ
@deepsidhu6902
@deepsidhu6902 2 жыл бұрын
Apna favourite raider
@baaj.0740
@baaj.0740 2 жыл бұрын
Bahut takra player hoya Yaar ma Bahut match dekhe Sandeep laliyan dy waheguru chrdikla ch rakhe sher nu
@rbrar3859
@rbrar3859 Жыл бұрын
ਹਰਜੀਤ ਸਿੰਘ ਬਰਾੜ ਨੇ ਕਬੱਡੀ ਨੂੰ ਐਸੀ ਜਾਗ ਲਾਈ ਦਿਨ ਰਾਤ ਤਰੱਕੀ ਹੁੰਦੀ ਗਈ।
@jatindersingh-nb9hj
@jatindersingh-nb9hj 4 жыл бұрын
Ghaint raider Sandeep paaji aj vi fit ne pure
@vickysinghpandheer6441
@vickysinghpandheer6441 4 жыл бұрын
Eh ne star life time de rab chrdi kalan rakhe
@subreet
@subreet 3 жыл бұрын
God job ver Ratan deep Singh daliwal that's great pleyar Sandeep LALIAA IS SUPER STAR 👍👌
@jasspreet1369
@jasspreet1369 4 жыл бұрын
ਓਹ ਟਾਈਮ ਵਿਚ ਸਕੋਰਪੀਉ ਗੱਡੀਆ ਨਵੀਆ ਨਵੀਆ ਚਲੀਆਂ ਸੀ ਜਦੋਂ ਮਿਲੀ ਸੀ ਬਈ ਨੂੰ
@Kangpunjabi
@Kangpunjabi 4 жыл бұрын
Down to earth aa Sandeep kang Veer
@ramkeshkumar2528
@ramkeshkumar2528 4 жыл бұрын
Bhut hi badiya insan te great plyar love phalwa ji Haryana cho ma khed kabaddi da kohinoor
@parvindersingh8832
@parvindersingh8832 4 жыл бұрын
Ramkesh kumar aa punjab da player veer ji sandeep haryane da nhi
@karandeepdikh6150
@karandeepdikh6150 4 жыл бұрын
Bhut sohne swal puche y ji
@ambumann9034
@ambumann9034 4 жыл бұрын
I’m biggest fan of Sandeep lallian bro
@gurtejdhaula6075
@gurtejdhaula6075 4 жыл бұрын
Sandeep sirra
@davindersinghtoor4654
@davindersinghtoor4654 Жыл бұрын
Bake shi ah y ajj v lok tenu tere khed nu miss karde ah
@HarpreetSingh-lt1st
@HarpreetSingh-lt1st Жыл бұрын
All time favorite player
@shergill4301
@shergill4301 4 жыл бұрын
Swad aa geya galan sun ke........ legend bro..... Bai hi apni old videos zaroor pao you tube te
@jathedarsaidpur6130
@jathedarsaidpur6130 4 жыл бұрын
Yara da yar sandeep lalian ajj v loka de dillA VICh vasda had darje da ikhlake banda
@yuvidhiman
@yuvidhiman 4 жыл бұрын
Siraaaaa Siraaaaa.......Jeonde Raho Veero
@sumittanwar7353
@sumittanwar7353 Жыл бұрын
Bahoot achhi game thi sandeep bhai di
@harrysingh873
@harrysingh873 4 жыл бұрын
Bahut wadia gal baat kiti bai ne
@shergill4301
@shergill4301 4 жыл бұрын
Bai you are legend.........proud of you
@chahalrao7625
@chahalrao7625 4 жыл бұрын
Super duper 🌟 raider 👍 lallian da Sandeep
@gurdeepgurdeep4214
@gurdeepgurdeep4214 4 жыл бұрын
Great redar sandeep bai
@saganbadesha700
@saganbadesha700 4 жыл бұрын
Sandeep Sirraa c
@jagjeetsingh8411
@jagjeetsingh8411 4 жыл бұрын
Beautiful paji your r great 👍
@deepmannmann1893
@deepmannmann1893 4 жыл бұрын
Ik lallian 🏋️‍♀️🏋️‍♀️da sandeep kude Jihdi kodi nal preet kude💪💪
@Aulakh_wale
@Aulakh_wale 4 жыл бұрын
Kbbi harjeet de time khede kinde di interview v share krro ji
@lakhveersingh773
@lakhveersingh773 4 жыл бұрын
Siraa❤👍
@parmjitsingh8898
@parmjitsingh8898 4 жыл бұрын
Siraaaa bro 👌👌👌👌👌👌
@kabaddilovers5311
@kabaddilovers5311 4 жыл бұрын
Veer di soch bhaut vadia
@ramghariamoviesproduction1892
@ramghariamoviesproduction1892 4 жыл бұрын
Kabaddi da king
@gurmeetsidhu455sidhu6
@gurmeetsidhu455sidhu6 4 жыл бұрын
Att as y Sandeep veer
@yadichahal2015
@yadichahal2015 3 жыл бұрын
Aaj v j koi raider apne aap nu jiyada samajda tan lok kehnde ne ki tu lalliyan vala bn gya
@handeepdhillon9640
@handeepdhillon9640 4 жыл бұрын
Sirrra 😘😘😘😘👌👌👌
@kevinkevz7458
@kevinkevz7458 4 жыл бұрын
Love u paji miss u
@sunnysahota8459
@sunnysahota8459 4 жыл бұрын
RMB waleo bhji Goli akalpur wale di interview kareo
@HarpreetSingh-224
@HarpreetSingh-224 4 жыл бұрын
sandeep paji sirra
@chamkaurbatth9521
@chamkaurbatth9521 4 жыл бұрын
ਹੀਰਾ ਜੰਟ
@rajinderpalsingh869
@rajinderpalsingh869 4 жыл бұрын
Bai ta att aa
@harvindersinghsidhu1902
@harvindersinghsidhu1902 2 жыл бұрын
Good Paji🙏❤️
@HarpalSingh-uv9ko
@HarpalSingh-uv9ko 2 жыл бұрын
Nice bro God bless you.
@gilldharminder8976
@gilldharminder8976 Жыл бұрын
Bhot tagri speed daa raidar c ustaad
@dilbagbrar8205
@dilbagbrar8205 4 жыл бұрын
Harjeet. The, fine se Sandeep bai
@ravibhoma2315
@ravibhoma2315 4 жыл бұрын
bai yr ekaim di interview Karo plz
@Sing-ek2ed
@Sing-ek2ed 4 жыл бұрын
Personality bahut ah Sandeep bhai di .. he was very big in size
@KuldeepSingh-bf6ph
@KuldeepSingh-bf6ph 4 жыл бұрын
Super duper star raider
@gursewaksingh5352
@gursewaksingh5352 4 жыл бұрын
ਬਹੁਤ ਸੋਹਣੀਆ ਗੱਲ ਪਿੰਡ ਦੇ ਮੈਚ ਹੁੰਦੇ ਨਹੀ yr
@sarby5004
@sarby5004 4 жыл бұрын
Best insaan aaa bhaji
LIVE KABADDI KING MANGI BAGGA PIND INTERVIEW WITH LUCKY KURALI
2:01:46
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 10 МЛН
Alex hid in the closet #shorts
00:14
Mihdens
Рет қаралды 15 МЛН
Secret Experiment Toothpaste Pt.4 😱 #shorts
00:35
Mr DegrEE
Рет қаралды 30 МЛН
Meet Dulla Bagga Pind | 365 Unfiltered With Pardeep Taina | Kabaddi365
1:27:50
Sonu Jump new interview 2020 Kabaddi Superstar with Lucky Kurali
1:17:37
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 10 МЛН