Sukhman Chohla ਅੱਜ ਵੀ ਮੇਰੇ ਨਾਲ ਖੇਡਦਾ - ਅਰਸ || Bittu Chak Wala || Aaj Mere Naal

  Рет қаралды 791,645

BoloBoloShow

BoloBoloShow

5 жыл бұрын

ਸੁਖਮਨ ਬਿਲਕੁਲ ਸਹੀ ਸੀ। ਜਿਨ੍ਹਾਂ ਦੇ ਦਿਲ ਵਿੱਚ ਮੈਲ ਆ, ਉਹੀ ਕਹਿੰਦੇ ਆ ਕਿ ਖਿਡਾਰੀ ਨਸ਼ਾ ਕਰਦੇ ਆ। ਮਾਂ ਦੇਖਦੀ ਸੀ ਸੁਖਮਨ ਦੇ ਸਾਰੇ ਮੈਚ ਲਾਈਵ। ਸ਼ੋਅ ਮੈਚ ਦਾ ਸਵਾ-ਸਵਾ ਲੱਖ ਲੈਂਦਾ ਸੀ ਉਹ...
#SukhmanChohla #BittuChakWala #NewsNumber

Пікірлер: 563
@parmbhullar3616
@parmbhullar3616 5 жыл бұрын
ਸੁਖਮਨ ਤੇ ਅਰਸ਼ ਸਾਡੇ ਮਾਝੇ ਦੇ ਸਟਾਰ 💕💕🔥 Miss u Sukhman veer💕
@rumyjattighaint836
@rumyjattighaint836 5 жыл бұрын
Bhut nice person c g sukhmn g
@gurpreetsinghkallay8720
@gurpreetsinghkallay8720 5 жыл бұрын
p
@farmarbande_crackjatt455
@farmarbande_crackjatt455 4 жыл бұрын
Shi gall aa
@harpreet6940
@harpreet6940 6 ай бұрын
@harpreet6940
@harpreet6940 6 ай бұрын
​a
@deepsandhudeepsandhu2095
@deepsandhudeepsandhu2095 2 жыл бұрын
ਬਹੁਤ ਘਾਟਾ ਪਿਅਾ ਸੁਖਮਨ ਚਹੋਲਾ ਸਹਿਬ ਮਾਝੇ ਸਗਾਰ ਪੰਜਾਬ ਨੂੰ ਬਹੁਤ ਘਾਟਾ ਪਿਅਾ ਵਾਹਿਗੁਰੂ ਚਰਨਾ ਦਾ ਨਿਵਾਸ ਬਖਸਣ ਮਾਤਾ ਦਾ ਧੰਨਵਾਦ
@amritcheemabassian6947
@amritcheemabassian6947 5 жыл бұрын
Gud Job Bittu Bro ,,Hun Jo V Aa Sara Kuj Arsh Aa, ਹੁਣ ਕਬੱਡੀ ਜਗਤ ਦੀ ਵੱਡੀ ਜਿੰਮੇਵਾਰੀ ਪਈ ਆ ਤੇ ਅਰਸ਼ ਨਿਭਾ ਵੀ ਰਿਹਾ, ਕਬੱਡੀ ਜਗਤ ਵੀ ਅਰਸ਼ ਦੇ ਨਾਲ ਆ
@user-bf7qw6dl4j
@user-bf7qw6dl4j 5 жыл бұрын
ਲੱਖਾ ਬੰਦਾ ਅਰਸ਼ ਸਾਡਾ ਵੀਰ ਇਹਨਾਂ ਦੋਵਾਂ ਭਰਾਵਾ ਨੂੰ ਵੇਖਣ ਖਾਤਰ ਇੱਕ ਵਾਰ ਮੈਂ ਸਵੇਰੇ 7 ਤੋਂ ਰਾਤ 11:30 ਤੱਕ ਬਿਨਾਂ ਕੁਝ ਖਾਦੇ ਪੀਤੇ ਸਾਧੂ ਵਾਲੇ ਦੀ ਗਰਾਂਊਡ ਚ ਈ ਬੈਠਾ ਰਿਹਾ ਤੇ ਪਿੱਛੋ ਮੇਰਾ SPLENDOR ਮੋਟਰਸਾਈਕਲ ਵੀ ਚੋਰੀ ਹੋਗਿਆ ਸੀ ਖੈਰ Always LOVE U ਸੁਖਮਨ ਵੀਰ
@jagjeetdhillon4741
@jagjeetdhillon4741 5 жыл бұрын
Mera v discover motorcycle ithe chori ho gya cc
@user-bf7qw6dl4j
@user-bf7qw6dl4j 5 жыл бұрын
hun hunda e eh kuch aa Amli saale hattha te hatth maare firde aa
@deepkheri364
@deepkheri364 5 жыл бұрын
Wha oye y
@rumyjattighaint836
@rumyjattighaint836 5 жыл бұрын
Acha g ? ? Bt kado d gall aa g
@user-bf7qw6dl4j
@user-bf7qw6dl4j 5 жыл бұрын
oda naa Arsh bhaji England da Best bnea c 77 jaffe c 100+ touch c odo di gal aa eh...2012-13 ch hoyea c
@ranjitkaurdhillon4307
@ranjitkaurdhillon4307 5 жыл бұрын
ਦਿਲੋਂ ਧੰਨਵਾਦ ਬਿੱਟੂ ਭਾਅ ਸੁਖਮਨ ਦੀਆਂ ਯਾਦਾਂ ਤਾਜ਼ਾ ਕਰਾਉਣ ਲਈ HEART💜❤ BEAT+ਮੇਰੇ ਮਾਝੇ ਦੀ ਧਰਤੀ ਦੀ ਸ਼ਾਨ Sukhman*Arsh both of you Miss you veere
@baljitsingh9253
@baljitsingh9253 11 ай бұрын
😂
@shubdeepkaur140
@shubdeepkaur140 5 жыл бұрын
Sukhman veer g miss u ajj fir interview ne rvake rkta waheguru g arsh veer nu vdia khedn da bal bkhsna
@AmanDeep-fi3qt
@AmanDeep-fi3qt 2 жыл бұрын
ਸੇਰ ਦੀ ਮਾਂ, ਸੇਰ ਪੁੱਤਰ ਜੰਮਿਆ, ਜੀ , ਦਿਲੋਂ ਪਿਆਰ ਸਤਿਕਾਰ ਮਾਤਾ ਜੀ,💐💐💐❤🙏
@sandeepriargermany3075
@sandeepriargermany3075 5 жыл бұрын
ਮਾਝੇ ਦਾ ਸ਼ੇਰ ਸੀ ।ਸੁੱਖਮਨ ਤੁਰ ਗਿਆ ਦੁਨੀਆ ਤੋਂ।😢ਪਰਮਾਤਮਾ ਭਲਾ ਕਰੇ ਪਰਿਵਾਰ ਤੇ।☝
@rumyjattighaint836
@rumyjattighaint836 5 жыл бұрын
Mr riar u ta bhul e gaye g
@rumyjattighaint836
@rumyjattighaint836 5 жыл бұрын
Busy boy rply krdo g
@sandeepriargermany3075
@sandeepriargermany3075 5 жыл бұрын
@@rumyjattighaint836 busy 😀😀 Thanks g bhut bhut👌
@rumyjattighaint836
@rumyjattighaint836 5 жыл бұрын
@@sandeepriargermany3075 thxx g rply karn lai Mr riar g
@gurbatth7528
@gurbatth7528 5 жыл бұрын
ਹੀਰੇ ਬੰਦੇ ਅਾ ਯਾਰ ਸਾਡਾ ਸਿਰ ੳੁੱਚਾ ਕੀਤਾ..ਰੱਬ ਸਾਡੀ ੳੁਮਰ ਵੀ ਲਾ ਦੇਵੇ..ਗੁਰਨਾਮ ਬਾਠ ਨੇੜੇ ਜਲਾਲਪੁਰ..ਪਾਲ਼ੇ ਵਾਲਾ..(ਮਾਝੇ ਅਾਲਾ)
@sidhuvickysidhu4679
@sidhuvickysidhu4679 5 жыл бұрын
ਸੁਖਮਨ ਵੀਰ ਜੀ ਹਮੇਸ਼ਾ ਲਈ ਸਾਡੇ ਦਿਲਾਂ ਵਿਚ ਰਹੂ
@majhealepb4681
@majhealepb4681 5 жыл бұрын
ਸੁਖਮਨ ਨੀ ਕਿਸੇ ਨੇ ਬਣ ਜਾਣਾ
@abdulrehmanakram.3030
@abdulrehmanakram.3030 5 жыл бұрын
Mata g ko mera salam. kia sonny put dety hain. love you from Pakistan
@universallibrarychannal6783
@universallibrarychannal6783 4 жыл бұрын
ਸੁਖਮਨ ਵੀਰ ਦੀ ਯਾਦ ਚ ਪਿੰਡ ਚਾ ਜਿਮ ਬਣਾ ਦੋ
@csffgaming6248
@csffgaming6248 4 жыл бұрын
Waheguru arsh veer nu tarakiya deve...sukhman veer miss you alottttttt🙏🙏🙏
@sukhpreetgrewal4140
@sukhpreetgrewal4140 5 жыл бұрын
Thanks Bittu veere tera Dillon dhanwaad
@ArjunSingh-je4nd
@ArjunSingh-je4nd 5 жыл бұрын
ਪਤਾ ਨੀ ਯਰ ਕਿਹੜੀ ਦੁਨੀਆ ਚ ਤੁਰ ਜਾਦੇ ਹੋ ਜਿੱਥੇ ਜਾਕੇ ਮੁੜਦੇ ਨੀ 😭😭😭😭😘😘😘😘🙏🙏🙏
@rumyjattighaint836
@rumyjattighaint836 4 жыл бұрын
Bilkul g
@doctoriqbal3788
@doctoriqbal3788 5 жыл бұрын
J tusi sukhman veer nu payar karde ho ta like dab k karo dr khan nathowal disstak ludhiana
@brownboy1993
@brownboy1993 5 жыл бұрын
ਸੁਖਮਨ ਦੇ ਜਾਣ ਨਾਲ ਕਬੱਡੀ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਆ, ਜੋ ਕਦੇ ਨਹੀਂ ਪੂਰਾ ਹੋ ਸਕਦਾ ਮਿਸ ਯੂ ਸੁਖਮਨ ਵੀਰ ਤੂੰ ਆਪਣੇ ਚਾਹੁਣ ਵਾਲਿਆਂ ਦੇ ਹਮੇਸ਼ਾ ਦਿਲਾਂ ਚ ਧੜਕਦਾ ਰਹੇਗਾ😭😭😫 ਸੁਖਮਨ ਦਾ ਨਾਂ ਰਹਿੰਦੀ ਦੁਨੀਆਂ ਤੱਕ ਮੈਦਾਨਾਂ ਚ ਗੂੰਝਦਾ ਰਹੇ ਸੁਖਮਨ ਨਹੀਂ ਕਿਸੇ ਨੇ ਬਣ ਜਾਣਾ ਮਿਸ ਯੂ ਸੁਖਮਨ ਵੀਰ
@vikramjitsingh9418
@vikramjitsingh9418 4 жыл бұрын
Sham 🤯🤯🤯👹👹👺
@sehajpreetsingh1985
@sehajpreetsingh1985 5 жыл бұрын
ਬਾਈ ਮਾਂ ਦੀਆ ਅੱਖਾ ਚ ਹੰਜੂ ਦੇਖ ਕੇ ਰੌਣਾ ਆਗਿਆ 😭😭😭
@gurchatisingh7726
@gurchatisingh7726 3 жыл бұрын
Ź5.....
@sarassinghjoy9734
@sarassinghjoy9734 2 жыл бұрын
Maa nu slaam hai mera Jinne aide soorme hehe putt jnme.. miss you always veere... Bahut bdaa naam kr gye oh tusi dunia te hun Arsh veere nu Best wishes always...God bless you always veere 🙏🙏🙏🙏🙏
@jugrajbatala8883
@jugrajbatala8883 3 жыл бұрын
ਵਾਹਿਗੁਰੂ ਜੀ ਤੂੰ ਹੀ ਸਾਰਿਆ ਦਾ ਪਾਲਣਹਾਰ ਹੈ ਮੇਹਰ ਕਰੋ ਵਾਹਿਗੁਰੂ ਜੀ ਸਾਰਿਆ ਤੇ 🙏🙏🙏🙏🙏🙏🙏🙏🙏🙏🙏🙏
@gindadhillon8214
@gindadhillon8214 5 жыл бұрын
ਬੇਬੇ ਤੇਰੀ ਕਰੂਗੀ ਟਰਾਫੀਆ ਨਾਲ ਗੱਲਾ, ਬਾਪੂ ਵੇਖ ਕੇ ਗਰਾਊਡ ਤੇਰਾ ਰੋਣ ਲੱਗ ਜਾਉ, ਹਰਜੀਤ ਬਰਾੜ ਨੂੰ ਨਾ ਲੋਕੀ ਅੱਜ ਤੱਕ ਭੁੱਲੇ, ਹੁਣ ਤੇਰੇ ਵਾਲਾ ਫੱਟ ਵੀ ਰਵਾਉਣ ਲੱਗ ਜਾਉ।
@lovebhullar5816
@lovebhullar5816 3 жыл бұрын
Sahi gl aa
@sandhuladhewal
@sandhuladhewal 5 жыл бұрын
Sukhman veer mere dil vicho kde nhi nikl skda j kde frandipur ne ohde naal behas krn di koshish krni taa sukhman veer ne aggo neevi paa k hath jod dene k.. pta nhi kini vaar apna point frandipur nu de ditta huna par jittda fir v Sukhman he c, Arsh veer jina pyar asi Sukhman nu krde c veere tuhade ly v oni respect aa ese tra sade majhe da naam roshan krda reh bro👍👍👍 pichle hafte sade pind match khed c gye tusi jado jaffa lgaya c 5000 vala swad aa gya c
@BalwinderSingh-py9ce
@BalwinderSingh-py9ce 5 жыл бұрын
ਕੀ ਹਾਲ ਹੈ ਬਾਈ ਬਲਵਿੰਦਰ ਸਿੰਘ ਜੀ ਇੰਟਰ ਵਿਓ ਸੁਣੀ ਬਹੁਤ ਵੇਖੀ ਬਹੁਤ ਪਰ ਜੋਂ ਮਜਾ ਸੋਢੀਆ ਗੱਲਾਂ ਸੁਣ ਕੇ ਆਉਂਦਾ ਹੈ ਓ ਹੋਰ ਕਿਸੇ ਦੀ ਗਲ ਵਿੱਚ ਮਿਠਾਸ ਨਹੀ ਆਉਂਦੀ ਬਾਕੀ ਸੁਖਮਨ ਚੋਲਾ ਵੀ ਟੋਪ ਦਾ ਬੰਦਾ ਸੀ ਅਰਸ਼ ਵੀਰ ਵੀ att ਹੀ ਕਰ ਰਹੇ ਹਨ ਵਾਹੇ ਗੁਰੂ ਜੀ ਮੇਹਰ ਕਰੇ ਫੈਮਿਲੀ ਤੇ
@amanchapra4350
@amanchapra4350 3 жыл бұрын
ਵੀਰ ਵੀਰਾਂ ਦੀਆਂ ਬਾਹਵਾਂ ਹੁੰਦੀਆਂ ਨੇ ਵੀਰ 💪💪ਵੀਰ ਦੀ ਘਾਟ ਸਾਰੀ ਉਮਰ ਰੜਕਦੀ ਰਹਿਣੀ ਹੈ ਵੀਰ
@navsharma1668
@navsharma1668 5 жыл бұрын
Waheguru mehar kra es aarsh veera te.sukhman te vapis nai aa skda..
@AmrikSingh-of1gu
@AmrikSingh-of1gu 4 жыл бұрын
ਸਾਡੇ ਮਾਝੇ ਦਾ ਸ਼ੇਰ ਸੀ ਸਾਡਾ ਸੁਖਮਨ ਜਹਾਜ਼ miss u yaara tenu bhul ni hona
@guridhillongurpreetsingh3210
@guridhillongurpreetsingh3210 7 ай бұрын
Sukhman nu dilo pyr a ajj v ode match dekhde a
@deepsahotadeepsahota759
@deepsahotadeepsahota759 2 жыл бұрын
Waheguru ji labbi umer bakhsey arsh veer nu
@tejwindersingh5440
@tejwindersingh5440 5 жыл бұрын
Gud Job Sir Nice Interview Miss u Sukhman veer
@jagroopbajwa7099
@jagroopbajwa7099 4 жыл бұрын
ਬਹੁਤ ਵੱਡਾ ਹੌਸਲਾ ਹੈ ਮੇਰੀ ਮਾਂ ਦਾ ਮਾਣ ਆ ਮਾਝੇ ਵਾਲਿਆਂ ਨੂੰ ਤੁਹਾਡੇ ਪਰਿਵਾਰ ਤੇ
@doctoriqbal3788
@doctoriqbal3788 5 жыл бұрын
Iss maa nu dil tu salute hai jiss ne ik kabaddi de anmol heere nu janam dita bhai bittu jo tusi arsh de maa de interview keti mainu bhout changa lageya thoude iss oprale nal mainu ik sher de maa de darshan karan nu mill gaye baki bittu veer appa thoude fan ha thoudiyea saryea interview dekhda hai jo thouda bollan da treka mainu bhout changa lagda hai main thouda Rinyi sari zindgi Rahaga bittu veer Arash veer nu millan da moka mainu pind Pherurain kabaddi cup te millyea main Arash veer nu pick karoun layi bollyea ta bhai ne osse time mere nal pick karvai Arash bhout badia insan hai te player v mainu bhout maan hoya k main ik kabaddi de Anmol herre nal pick karvai hai oh pick main sari zindgi apne kol Rakhaga main apne bachaya nu oh photo dekhyea karaga te mainu chouda ha k mere bache Arash de pick dekh k wadde hon te main apne bachaya nu sukhman Arash warga player banaa saka ehe mere dil de Tamana hai te mera supna jo main jaroor pora karan de kosses karaga allha mere veer Arash de umar lambi kare te meri maa nu chardi kalan wich Rakhe dr khan nathowal disstak ludhiana
@amritsarpunjabbaggusohi3989
@amritsarpunjabbaggusohi3989 5 жыл бұрын
ਸੁਖਮਨ ਵੀਰ ਜਹਾਜ਼ ਸੀ
@ankushsingh1575
@ankushsingh1575 5 жыл бұрын
I miss you ਸੁਖਮਨ ਵੀਰ ਜੀ 😢😢
@bahadursingh6159
@bahadursingh6159 4 жыл бұрын
Sukhman varga dhakkad Raider ne jamm na dubara Arsh nu Rabb lambi umar tandrusti te chardi kala bakhshey Bahut sira player aa es time number 1 jaffi
@harrysandhu7772
@harrysandhu7772 5 жыл бұрын
Waheguru mehar kre
@bakhshishsingh5298
@bakhshishsingh5298 3 жыл бұрын
ਸੁੱਖਮਨ ਚੋਹਲਾ ਸਾਹਿਬ ਵਾਲਾਂ ਮਾਝੇ ਦਾ ਸ਼ੇਰ ਕਬੱਡੀ ਖਿਡਾਰੀ ਜਹਾਜ਼ ਬਹੁਤ ਵੱਡਾ ਘਾਟਾ ਪਿਆ ਬਹੁਤ ਵਧੀਆ ਨਿੱਘੇ ਸਭਾ ਦਾਂ ਮਾਲਕ ਸੀ ਗਰੀਬਾਂ ਦਾਂ ਦਰਦੀਆਂ
@aiktareen1431
@aiktareen1431 4 жыл бұрын
Tribute to Sukhman Big Thumb from Pakistan ❤👍🥺
@Lifebros991
@Lifebros991 5 жыл бұрын
Thx u bro for this Interview and mammy ji nu parnam
@Lovepreet-qk9es
@Lovepreet-qk9es 3 жыл бұрын
ਬਾਬਾ ਬਕਾਲਾ ਸਾਹਿਬ ਦੇ ਨੇੜੇ ਪਿੰਡ ਜੱਲੁਵਾਲ 2021 3 ਮਹੀਨਾ 16 ਤਰੀਕ ਚੋਹਲਾ ਸਾਹਿਬ ਟੀਮ ਨੇ ਬਹੁਤ ਅੱਤ ਕਰਵਾਈ ਗੱਜਣ ਨੇ ਬਹੁਤ ਵਧੀਆ ਰੇਡਾਂ ਪਾਈਆ ਅਰਸ਼ ਵੀਰ ਨੇ ਬਹੁਤ ਵਧੀਆ ਜੱਫੇ ਲਾਏ ਲਵ ਯੂ ਸੁਖਮਨ ਵੀਰ ਨੂੰ ਪਰਮਾਤਮਾ ਸੁਖਮਨ ਵੀਰ ਨੂੰ ਅਾਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ
@umeraahraf4345
@umeraahraf4345 5 жыл бұрын
Yr sukhman veer da interview vekh ke dil tut janda ae both Rona aya aj pher
@user-yu4gr8vr5k
@user-yu4gr8vr5k 5 жыл бұрын
ਮਾਝੇ ਦਾ ਮਾਨ ਸੁਖਮਨ ਚੌਹਲਾ ਸਾਹਿਬ
@GurpreetKaur-hq8mq
@GurpreetKaur-hq8mq 5 жыл бұрын
So sad mata ji ,waheguru ji tuhanu bhana manan da bal bakshan
@hardevsunda6885
@hardevsunda6885 11 ай бұрын
Sukhman. Varge putt. Mavan. Roze Roze. Nhi. Jamdiyan. Oh. Majhe da. Babar. Sher c. Miss u. Beta. Sukhman. I’m. Proud of u.
@jindercheema3724
@jindercheema3724 5 жыл бұрын
Sukhman teria last time de gallan sun ke mera aj kalja chiria gya mera gala bhoot bhar ayia😢 from BC canada arsh waheguru tuhanu sda Chad di kallan vich rakhan
@sandhu4u943
@sandhu4u943 5 жыл бұрын
sukhman love u bro......
@rajupuri9278
@rajupuri9278 3 жыл бұрын
Good morning 🌞🌞🌞
@Singh-ou5tb
@Singh-ou5tb 5 жыл бұрын
ਸੁਖਮਨ ਸਾਡੇ ਦਿਲਾ ਵਿਚ ਵਸਦਾ ਵਾ
@jagroopsingh5686
@jagroopsingh5686 5 жыл бұрын
ਮਾਂ ਤਾ ਮਾਂ ਬਾੲੀ ਮਾਵਾਂ ਤਾ ਸਦਾ ਪੁਤਰਾਂ ਨੂੰ ੳੂਡੀਕ ਦੀਅਾਂ
@simrandeep622
@simrandeep622 4 жыл бұрын
Jagroop Singh p
@daljitsingh2121
@daljitsingh2121 4 жыл бұрын
Punjab de Shan c Sukhman Veer Harjit Brar ajj tak nai bula Sukhman Veer jena cher dunya a una char Punjabi kade nai bulnge Waheguru ji veer nu apne charna cha nawas bakshana
@rupindersinghgill2299
@rupindersinghgill2299 4 жыл бұрын
Dhanwad ji as always
@chamanlal8133
@chamanlal8133 3 жыл бұрын
ਞੀਰ ਅਰਸ ਜੀ ਮੈ ਦਿਁਲੋ ਅਫਸੋਸ ਨਾਲ ਕੇਦਾ ਹਾ ਕਿ ਮਾਖੇਡ ਕਬਁਡੀ ਦਾ ਹੀਰਾ ਗੁੰਮ ਹੋਗਿਅਾ
@amanpreetsingh7225
@amanpreetsingh7225 5 жыл бұрын
Vadai information
@arshgill4451
@arshgill4451 5 жыл бұрын
Majha da naa agge layon wala Sukhman veer hi c miss u veere😥😘
@lukee5485
@lukee5485 4 жыл бұрын
Bahut vadia interview... Arsh best of luck ...sukhman RIP
@sarabjitssran6932
@sarabjitssran6932 5 жыл бұрын
🙏🙏love u arsh vere god blus u 🙏🙏
@harwindersingh9188
@harwindersingh9188 2 жыл бұрын
S✈️✈️✈️😭Aars Sukhmn ❤️❤️ Parmatma chadhadi Kala picture rakhen veer Nu💪🏼💪🏼💪🏼🙏
@karanbirsarkaria
@karanbirsarkaria 4 жыл бұрын
Bittu ver gopi frandipur di interview kro pls Sukhman jhaaj diya galan kro Gopi nll Miss u sukhamn jhaaj
@arslanjattarslanjatt8811
@arslanjattarslanjatt8811 5 жыл бұрын
Pai piya diya baya honda I miss veer from narrowal kartarpur punjab Pakistan live Dubai
@gurlalsingh1375
@gurlalsingh1375 5 жыл бұрын
Miss you Sukhman veer
@jaamjo5477
@jaamjo5477 5 жыл бұрын
Waheguru ji
@kabaddioldisgold4460
@kabaddioldisgold4460 5 жыл бұрын
Waheguru Ji 🙏
@galaxygamer734
@galaxygamer734 5 жыл бұрын
God job bittu veer miss you sukhman veer
@deepsandhudeepsandhu2095
@deepsandhudeepsandhu2095 2 жыл бұрын
ਕੈਰੋ ਵਾਲਾ ਮੈਚ ਸੁਖਮਨ ਅਰਸ਼ ਦੋਵੂੇ ਭਰਾ ਬਸਟ ਨਿਕਲੇ ਮੈਚ ਵੇਖਣ ਦਾ ਨਿਜਾਰਾ ਅਾੲਿਅਾ ਵਾਹਿਗੁਰੂ ਕਿਰਪਾ ਕਰੇ ਅਰਸ ਵੀਰ ਤੇ
@Asifjutt-to8ov
@Asifjutt-to8ov 4 жыл бұрын
Sukhman veer miss you sona playr tha wo Arsh and mata g ko Allah pak sabr Ameen
@hardeepsingh1480
@hardeepsingh1480 5 жыл бұрын
ਸੁਖਮਨ ਤੇ ਅਰਸ਼ ਮਾਝੇ ਦੇ ਸ਼ੇਰ ਆ
@deepugujjar8946
@deepugujjar8946 5 жыл бұрын
Miss you sukhamn veer
@youngstersewasocietykhemka1255
@youngstersewasocietykhemka1255 5 жыл бұрын
Waheguru mehar kare Arsh vr te
@ASAS-kz8qm
@ASAS-kz8qm 4 жыл бұрын
MashALLAH changa palyar ea panjab da. 🇵🇰
@universallibrarychannal6783
@universallibrarychannal6783 4 жыл бұрын
ਭਾਜੀ ਹੁਣ ਸੁਖਮਨ ਵੀਰ ਦੇ ਨਾਮ ਤੇ ਪਿੰਡ ਚ ਜਿਮ ਬਣਾਂ ਦੋ ਸਾਰੀ ਉਮਰ ਲਈ ਨਾਮ ਹੋ ਜੁ
@HarpalSingh-uv9ko
@HarpalSingh-uv9ko 5 жыл бұрын
Vadia player Aa dono bhra.
@kashifsardar8937
@kashifsardar8937 4 жыл бұрын
Miss u sukhman Bai....love u arsh Bai...from Pakistan
@Sing-ek2ed
@Sing-ek2ed 5 жыл бұрын
Maajhe ne babbar sher gwaaya ah... rabb arash te mehar kare apne maa peyo khushi dewe
@manipanjwar6269
@manipanjwar6269 5 жыл бұрын
Gopi frandipuria and sukhman di jodi kaint si
@jagjitsingh4596
@jagjitsingh4596 4 жыл бұрын
ਮਾਤਾ ਜੀ ਕਹੀਦਾ ਏ ਵੀਰੇ
@jobanghuman584
@jobanghuman584 5 жыл бұрын
Ghaint player c sukhman veer hun arsh veer majhe da naam roshan kari
@harmanmehmoodpura811
@harmanmehmoodpura811 2 жыл бұрын
ਮੁੜ ਮੁੜ ਚੇਤੇ ਆਵੇ ਗਾ ,,love you sukhman jaan
@GurwinderSingh-uu9ol
@GurwinderSingh-uu9ol 5 жыл бұрын
Maaaa daa jigraaaaaa yrrr jwan putt ture da gam haddiya nu kah jnda raba
@gillfarm4328
@gillfarm4328 5 жыл бұрын
Sabh to vdia interview aw eh broo
@manipanjwar6269
@manipanjwar6269 5 жыл бұрын
Misss u sukhman vre
@Gurpreet_Arabian_Attars
@Gurpreet_Arabian_Attars 5 жыл бұрын
very nice family a waheguru ji sari family te meher bharya hath rakhi
@preetbuttar9304
@preetbuttar9304 4 жыл бұрын
ਮਾਝੇ ਦਾ ਥੰਮ੍ਹ ਸੀ ਸੁਖਮਨ ਵੀਰ
@baljindersandhu6133
@baljindersandhu6133 5 жыл бұрын
saahn jatt c sukhman veer kde nhi bhul hona jinna tym sah chaln gye
@sonabal1
@sonabal1 5 жыл бұрын
Aaj phir roya , pta nhi kyo , miss u Sukhman veer
@jaspreetsingh5054
@jaspreetsingh5054 5 жыл бұрын
Miss you sukhman veer love you
@pb46record4
@pb46record4 3 жыл бұрын
Waheguru ji 🙏💕
@hardeepbrar8969
@hardeepbrar8969 3 жыл бұрын
ਬਾਈ ਜੀ ਇੰਟਰਵਿਊ ਸੁਣ ਦੇ ਸਮੇਂ ਸੁਖਮਨ ਦੀ ਘਾਟ ਦੇਖ ਕੇ ਰੋਣ ਆ ਗਿਆ
@sarabjitssran6932
@sarabjitssran6932 5 жыл бұрын
😰😰miss u sukhman vere and love u 😰😰😰
@mrbhullar1605
@mrbhullar1605 5 жыл бұрын
Majhe da sher c sukhman miss u bro
@rumyjattighaint836
@rumyjattighaint836 4 жыл бұрын
Bilkul g .kddi v ni bhul sakde sukhmn nu g
@user-pp2yz4fv1i
@user-pp2yz4fv1i 5 жыл бұрын
Chohla sahib 🙏
@gaganchahal8969
@gaganchahal8969 4 жыл бұрын
Sukhman bhut ghaint powerful player c arsh also a good stopper waheguru mehar rakhe
@luckysharma-lx4kq
@luckysharma-lx4kq 4 жыл бұрын
Main mileya veer nu... mere nanke ne chohla sahab...miss u bai
@TurbanTrucker916
@TurbanTrucker916 4 жыл бұрын
Waheguru waheguru waheguru waheguru
@dalbirgill8877
@dalbirgill8877 5 жыл бұрын
Missssss you chohle walya
@sukhsandhu6954
@sukhsandhu6954 5 жыл бұрын
sukhmn chola i love u mera vadda bro
@gurjantgill1508
@gurjantgill1508 5 жыл бұрын
super 🌟 star si veer Sukhman chohla sahib punjab Di shan
@davindersinghsandhu7080
@davindersinghsandhu7080 4 жыл бұрын
ਵਾਹਿਗੁਰੂ ਮੇਹਰ ਕਰੇ
@preetdhillon3887
@preetdhillon3887 2 жыл бұрын
Wehguru g meher brya hath rakhyo family ty
@jarmansingh1533
@jarmansingh1533 5 жыл бұрын
Never forget sukhman chola sahib
@mandeepkaur6359
@mandeepkaur6359 5 жыл бұрын
Nice ਇਟਰਵਿਊ ਜੀ
@farloproduction8022
@farloproduction8022 4 жыл бұрын
ਮਾ ਹੁਦੀ ਏ ਮਾ
УГАДАЙ ГДЕ ПРАВИЛЬНЫЙ ЦВЕТ?😱
00:14
МЯТНАЯ ФАНТА
Рет қаралды 3,9 МЛН
Playing hide and seek with my dog 🐶
00:25
Zach King
Рет қаралды 32 МЛН
Пранк пошел не по плану…🥲
00:59
Саша Квашеная
Рет қаралды 5 МЛН
Special Podcast with Beera Baba  | SP 26 | Punjabi Podcast
1:44:48
Punjabi Podcast
Рет қаралды 264 М.
|| Marriage Ceremony || Arsh Chohla Sahib||
18:30
Chohle Ale
Рет қаралды 280 М.
Son Respect Moments ❤️
0:28
Foot Mood
Рет қаралды 9 МЛН
World Cup 2010🔥 #football #worldcup
0:15
TalentWithSJ
Рет қаралды 2,7 МЛН
МОЛОДОЙ КАЗАХ ПОДАРИЛ СУЛЬЯНОВУ ШАПКУ
0:49
🅰️👽 WHICH OF THESE LEGENDS IS THE STRONGEST!? 💪
0:14
Players with Their Kids
0:31
LA15I
Рет қаралды 17 МЛН
When Players React to FiFa Cards 😂
0:30
Foo5y
Рет қаралды 2,4 МЛН