17 September 2024 ਫੋਨ 84277-80953 👈 8-9 ਝੋਟੀਆ ਵਿਕਾਊ ਜੱਗੀ ਵੀਰ ਕੋਲ ਪਿੰਡ ਕੰਗ ਜਿਲਾ ਤਰਨਤਾਰਨ 🤏🤏👍👍

  Рет қаралды 9,499

Sandeep dairy farm

Sandeep dairy farm

Күн бұрын

Пікірлер: 76
@SehajSingh-xs2xq
@SehajSingh-xs2xq Ай бұрын
ਬਾਪੂ ਜੀ ਸਿਰਾ ਕਰਵਾ ਤਾ🎉🎉🎉
@ManoharLal-gn9id
@ManoharLal-gn9id Ай бұрын
ਬਹੁਤ ਵਧੀਆ ਝੋਟੀਆਂ ਨੇ ਵੀਰ ਜੱਗੀ ਦੀਆਂ ਵਧੀਆ ਨੇ ਰੇਟ ਵੀ ਬਿਲਕੁਲ ਸਹੀ
@PuranSingh-c3b
@PuranSingh-c3b Ай бұрын
❤❤
@kisanikittadairyfarm
@kisanikittadairyfarm Ай бұрын
ਵਧੀਆ ਪਸ਼ੂ ਅਤੇ ਰੇਟ ਵੀ ਵਧੀਆ
@kuldeepdairyfarm71
@kuldeepdairyfarm71 Ай бұрын
ਅੱਜ ਬਾਪੂ ਬੱਲੇ ਬੱਲੇ ਕਰਵਾਤੀ❤❤❤❤
@JaswantSingh-pg2vy
@JaswantSingh-pg2vy Ай бұрын
ਠੱਗੀ ਤੋ ਬਚੋ ਸਾਰੇ ਵੀਰ 🙏🏻🙏🏻
@SahibSingh-p5z
@SahibSingh-p5z Ай бұрын
Nice jage veer g te sada babuu g Sonu amritsar
@sukhwindersingh-th8wn
@sukhwindersingh-th8wn Ай бұрын
Jaggi veer siraaaa ❤❤❤❤🎉🎉🎉
@arshdeepsinghsandhu2722
@arshdeepsinghsandhu2722 Ай бұрын
Niginey ekhtey kari betha veer … jeaunda vasda reh pra … terey bapu nu mnn aa apney putt ty … bht vaddi kambaji hundi eh
@JatinderSingh-b5x1s
@JatinderSingh-b5x1s Ай бұрын
ਸਬ ਤੋ ਵੱਡਾ ਠੱਗ ਏ ਮੇਰਾ ਭਰਾ ਏ ਕੋਲ ਕੋਈ ਵੀ ਮੱਝ ਨ ਲਾ ਕਿ ਆਇਓ ਏ ਸਾਈ ਪਵਾ ਲੈਂਦਾ ਪਰ ਮੱਝ ਨਹੀ ਜ ਕਲਦਾ
@jaggikang6180
@jaggikang6180 Ай бұрын
ਵੀਰ ਮੱਜਾ ਇਹ ਪੈਸੇ ਦੇਖ ਲੈ ਕੇ ਆਉਦੇ ਆ ਸਾਈਆਂ ਤੇ ਨਹੀਂ ਲੈ ਕੇ ਆਉਂਦੇ ਠੀਕ ਆ ਨਾ ਪੈਸੇ ਦੇ ਕੇ ਮੱਝਾਂ ਲਈਦੀਆਂ ਵਾ ਤੇ ਪੈਸੇ ਲੈ ਕੇ ਹੀ ਮੱਝਾਂ ਦਈਦੀਆਂ ਵਾ ਤੇਰੇ ਵਰਗਿਆਂ ਨੂੰ ਸਾਈਆਂ ਤੇ ਨਹੀਂ ਭੇਜੀ ਮੁੜਕੇ ਤੇਰੇ ਵਰਗੇ ਖਰਾਬ ਕਰਦੇ ਆ ਠੀਕ ਹ ਨਾ ਇੱਕ ਜਿਹੜਾ ਖਰਾਬ ਕਰਦਾ ਤੇ ਸਾਰੀ ਦੁਨੀਆ ਤੇ ਮੁੜ ਕੇ ਛੱਕ ਹੋ ਜਾਂਦਾ
@JatinderSingh-b5x1s
@JatinderSingh-b5x1s Ай бұрын
ਬਈ ਪੈਸੇ ਦੇ ਕੇ ਮੱਝ ਲਈ ਦੀ ਫਰੀ ਕੋਈ ਨਹੀ ਦਿੰਦਾ ਤੂ ਪੈਸਾ ਲ ਕਿ ਖਰਾਬ ਕਰਦਾ ਏ
@jaggikang6180
@jaggikang6180 Ай бұрын
ਆਹੋ ਤੇ ਜਦੋਂ ਮੱਝ ਲਈ ਹ ਤੇ ਫਿਰ ਪੈਸੇ ਦੇ ਕੇ ਲੈ ਕੇ ਜਾਓ ਨਾ ਤੁਹਾਡੇ ਘਰ ਕਿਹੜਾ ਪਹੁੰਚਾਵੇ ਜਾ ਕੇ ਮੁੜ ਕੇ ਬਾਅਦ ਵਿੱਚ ਤੇ ਖਰਾਬ ਹੀ ਕਰਦੇ ਜੇ
@SatwantSingh-lw9ik
@SatwantSingh-lw9ik Ай бұрын
Shi gal jagi ji
@ShamsherSingh-dl6wg
@ShamsherSingh-dl6wg Ай бұрын
Attttt karwati Jata attt very nice 👍
@baldevsingh3934
@baldevsingh3934 Ай бұрын
Very good vedeo nice reat Good 🙏🙏👍
@karandeep8496
@karandeep8496 Ай бұрын
Very nice baffalo ❤❤
@Kulwinderkaurpb02
@Kulwinderkaurpb02 Ай бұрын
👏👏👍👍
@kanwarpalsidhu1664
@kanwarpalsidhu1664 Ай бұрын
Good 👌👌👌
@ladiladi6555
@ladiladi6555 Ай бұрын
Jaggi sirra jatta
@luckykirankiran1241
@luckykirankiran1241 Ай бұрын
Siraa quality❤❤❤
@RajbirGhuman-bq9nl
@RajbirGhuman-bq9nl Ай бұрын
Att end nyc ❤
@akashmasihakashmasih-i4z
@akashmasihakashmasih-i4z Ай бұрын
bhut att veer ❤
@sahilrandhawa7680
@sahilrandhawa7680 Ай бұрын
Vari nice bro Jaggi g ❤ k S Randhawa lndian Army A S R Bhilowal 05 No aa rahi Bhilowal ❤
@gurbaj-br3rc
@gurbaj-br3rc Ай бұрын
Paji sirra krata je
@jinderrai627
@jinderrai627 Ай бұрын
ਸਿਰਾ ਜੱਗੀ ਵੀਰੇ ਅੱਜ ਸਾਰੇ ਵਪਾਰੀ ਪਿੱਛੇ ਛੜ ਗਿਆ ਇਦਾ ਹੀ ਕੰਮ ਖਿੱਚ ਕੇ ਰੱਖ ❤
@ieltscoaching2955
@ieltscoaching2955 Ай бұрын
Sira Bai Jaggi
@HarpreetSingh-lv8dd
@HarpreetSingh-lv8dd Ай бұрын
Nice Bai g
@rajverrsidhu4068
@rajverrsidhu4068 Ай бұрын
Jaggi veer siraaa❤❤❤❤❤
@GurjitSingh-wz8tq
@GurjitSingh-wz8tq Ай бұрын
Very nice
@KuldeepGill-e8u
@KuldeepGill-e8u Ай бұрын
Good price
@yuvrajdariyfarm
@yuvrajdariyfarm Ай бұрын
❤❤❤❤❤🎉🎉
@baldevsingh3934
@baldevsingh3934 Ай бұрын
Top 🙏🙏
@kuldeepdairyfarm3609
@kuldeepdairyfarm3609 Ай бұрын
Waheguru ji
@SatwantSingh-lw9ik
@SatwantSingh-lw9ik Ай бұрын
Jatta tu te sira hi kri jana🤗🤗
@SukhdevSingh-ot4gf
@SukhdevSingh-ot4gf Ай бұрын
Nice
@varindercheema123
@varindercheema123 Ай бұрын
Good 👍
@gurjantss3960
@gurjantss3960 Ай бұрын
Sira jatta❤
@jugrajdhillon1122
@jugrajdhillon1122 Ай бұрын
👌👌👌❤
@komalbajwa8338
@komalbajwa8338 Ай бұрын
❤❤
@ShamsherLehra-wy8fz
@ShamsherLehra-wy8fz Ай бұрын
Leake Mandi cho harana dasda
@satnamsidhu3505
@satnamsidhu3505 Ай бұрын
jaggi bai siira krta ji
@SatwantSingh-lw9ik
@SatwantSingh-lw9ik Ай бұрын
Bale bale jatta
@HardeepSingh-un5ur
@HardeepSingh-un5ur Ай бұрын
Jaggi veer sira jma attt💋💋💋💋
@paramjeetsinghrandhawa9567
@paramjeetsinghrandhawa9567 Ай бұрын
ਭਾਅ ਬਹੁਤ ਜਾਇਜ ਹੁੰਦੇ ਨੇ
@DilbagSingh-qo9vz
@DilbagSingh-qo9vz Ай бұрын
ਸੰਭ ਤੋ ਵੱਡਾ ਠੱਗ ਖਾਈ ਪਾਈ ਮਾਈ ਪਾਸ ਨੀ 10000 ਸਾਈ ਵਾਪਸ ਨਹੀਂ ਕੀਤੀ ਇਹ ਦਾ ਪਿਤਾ ਇਸ ਤੋ ਵੀ ਵੱਧ ਹੈ
@jaggikang6180
@jaggikang6180 Ай бұрын
ਸ਼ੁਕਰ ਕਰਕੇ ਹਜੇ ਤੇਰਾ 10 ਹਜ ਹੀ ਰੱਖਿਆ ਵਾ 25000 ਤੈਨੂੰ ਵਾਪਸ ਕਰਤਾ ਨਹੀਂ ਤੇ ਤੇਰਾ 35000 ਹੀ ਨਹੀਂ ਦੇਣਾ ਸਾਈ ਪਾ ਕੇ ਤੂੰ ਮੱਝ ਨਹੀਂ ਲੈਣ ਆਇਆ 35000 ਤੇਰਾ ਬਿਆਨਾ ਮਾਰਿਆ ਜਾਣਾ ਸ਼ੁਕਰ ਕਰਕੇ ਤੈਨੂੰ ਪੰਜੀ ਵਾਪਸ ਕਰਤਾ
@jaggikang6180
@jaggikang6180 Ай бұрын
ਇਸ ਗੱਲ ਦਾ ਸੰਦੀਪ ਭਾਜੀ ਨੂੰ ਵੀ ਪਤਾ ਵਾ ਉਹਨੂੰ ਵੀ ਇਸ ਗੱਲ ਦਾ ਹੋਰ ਬੰਦਿਆਂ ਸੱਜਣਾ ਨੂੰ ਵੀ ਪਤਾ ਵਾ ਕਿ ਕੀ ਤੂੰ ਕਰਤੂਤ ਕੀਤੀ ਆ ਪੈਸੇ ਪਾ ਕੇ ਤੂੰ ਮੱਝ ਨਹੀਂ ਲੈਣਾ 10 ਦਿਨ ਮੇਰੇ ਖਰਾਬ ਕੀਤੇ ਤੇ ਤੂੰ ਬੇਈਮਾਨੀ ਦੇ ਨਾਲ ਮੇਰੇ ਕੋਲ ਮੱਝ ਮੰਗਾਉਣ ਰਿਹਾ ਸੀ ਜਿਹੜੀ ਤੈਨੂੰ ਮੈਂ ਨਹੀਂ ਭੇਜੀ ਅੱਜ ਤੂੰ ਮੈਨੂੰ ਠੱਗ ਦੱਸਣਿਆ ਠੱਗ ਤੂੰ ਆ ਜਿਹੜਾ ਬੇਈਮਾਨੀ ਦੇ ਨਾਲ ਮਾਝੇ ਮੰਗਾ ਰਿਹਾ ਸੀ ਤੂੰ
@SatwantSingh-lw9ik
@SatwantSingh-lw9ik Ай бұрын
💯 jagi bai ji
@gurnoorpadda7304
@gurnoorpadda7304 Ай бұрын
Thagg tu
@NaeemKhan-vb3yr
@NaeemKhan-vb3yr Ай бұрын
🌹👍👍👍🌹🇵🇰🌹👍👍👍🌹
@DhanDhanbabadeepsinghji0062
@DhanDhanbabadeepsinghji0062 Ай бұрын
Rate bhut jydaa veer ji
@jasleensandhu-y8n
@jasleensandhu-y8n Ай бұрын
Good
@sukhwinderghuman2635
@sukhwinderghuman2635 Ай бұрын
Mike. De. Wartp
@ShamsherSingh-dl6wg
@ShamsherSingh-dl6wg Ай бұрын
Burri attttt Jata
@arshdeepsinghsandhu2722
@arshdeepsinghsandhu2722 Ай бұрын
Jaggi veer prvaah na kar duniya di … lokan da kmm aa machna … kisey di chdai hundi vekh lokan dey kaljey machdey hundey aa … jehdey machdey aa merey veer kol capsule rakheya kro tjaab dey … jdo jaggi di vedio auni hovey udo ik laa leyo kro 😂😂
@GorayaSingh-hx4yg
@GorayaSingh-hx4yg Ай бұрын
Bai ji koi v Banda a dy kolo majh na liyo ਠੱਗ banda a
@jaggikang6180
@jaggikang6180 Ай бұрын
ਮਾਲ ਤੇ ਸਵੇਰ ਦਾ ਹੀ ਵੀਰ ਮੇਰਿਆ ਸਾਰਾ ਵੇਖ ਗਿਆ ਤੇ ਤੂੰ ਐਵੇਂ ਜ਼ੋਰ ਲਾਈ ਜਾਨਾ ਬੈਠਾ ਕਮੈਂਟਾਂ ਵਿੱਚ
@GuranshGuranshdeepsingh
@GuranshGuranshdeepsingh Ай бұрын
Thag banda a
@Digvijaysingh09776
@Digvijaysingh09776 Ай бұрын
Oh sharm kar rate mangda 140000 di 20 kilo wali aundi ah eh te hariyane nu vi pishe shad giya thug thug pehlaa teri kush lagdi fulkari te laa diya kar sharm daa ghatta 😊😊😊😊
@jaggikang6180
@jaggikang6180 Ай бұрын
Teria mava te vikk vi gaia a saria tu hun coment kari jana a nale tenu ki takleff a me jina marji mul krra tu hissa paea a vich khota jiha
@KinderChahal-ur2kx
@KinderChahal-ur2kx Ай бұрын
Thaga thori chl rhi aa thag
@jaggikang6180
@jaggikang6180 Ай бұрын
ਤੂੰ ਸਾਧ ਹੋਣਾ ਨਾ
@SurjeetSingh-v1u
@SurjeetSingh-v1u Ай бұрын
Veer gala jada karda tan dunya thag khendi aa
@jaggikang6180
@jaggikang6180 Ай бұрын
ਵੀਰ ਅਸੀਂ ਕੀ ਬੋਲਣਾ ਕੀ ਨਹੀਂ ਬੋਲਣਾ ਇਹ ਵੀ ਹੁਣ ਤੁਸੀਂ ਸਿਖਾਓਗੇ ਸਾਨੂੰ
@SatwantSingh-lw9ik
@SatwantSingh-lw9ik Ай бұрын
😂😂 ana jagi bai lagda kors kita boln da kitra bolna
@SurjeetSingh-v1u
@SurjeetSingh-v1u Ай бұрын
Veer sare thag kehnde ne
@jaggikang6180
@jaggikang6180 Ай бұрын
@@SurjeetSingh-v1u tu sad huna na
@SehajSingh-xs2xq
@SehajSingh-xs2xq Ай бұрын
ਇਹ ਸਭ ਝੂਠ ਆ ਗਲਤ ਮੈਸੇਜ ਨਾ ਕਰੋ
@GorayaSingh-hx4yg
@GorayaSingh-hx4yg Ай бұрын
ਠੱਗ ਸਿਰੇ ਦਾ
@jaggikang6180
@jaggikang6180 Ай бұрын
ਆਪਣਾ ਨੰਬਰ ਵੀ ਕਮੈਂਟ ਦੇ ਵਿੱਚ ਵੀਰ ਦੇ ਹਾਂ ਕਿ ਕੀ ਠੱਗੀ ਕੀਤੀ ਹ ਫਿਰ ਤੇ ਵੇਖਦੇ ਆ ਤੈਨੂੰ
@HarmanSingh-ui9vy
@HarmanSingh-ui9vy Ай бұрын
Good
@sukhwindersingh-th8wn
@sukhwindersingh-th8wn Ай бұрын
❤❤
@GuranshGuranshdeepsingh
@GuranshGuranshdeepsingh Ай бұрын
Thag banda a
@ShamsherLehra-wy8fz
@ShamsherLehra-wy8fz Ай бұрын
Leake. Mandi cho dasna hariana
@jaggikang6180
@jaggikang6180 Ай бұрын
ਮੰਡੀਆਂ ਦੇ ਵਿੱਚ ਕਿਹੜਾ ਫਰੀ ਮਿਲਦੀਆਂ ਮੰਡੀਆਂ ਦੇ ਵਿੱਚ ਹੀ ਪੈਸੇ ਦੇ ਕੇ ਲਈ ਦੀਆਂ ਤੇਰਾ ਐਵੇਂ ਹੀ ਜੋਰ ਲੱਗੀ ਜਾਂਦਾ ਕਮੈਂਟਾਂ ਵਿੱਚ
СОБАКА ВЕРНУЛА ТАБАЛАПКИ😱#shorts
00:25
INNA SERG
Рет қаралды 2,9 МЛН
У вас там какие таланты ?😂
00:19
Карина Хафизова
Рет қаралды 21 МЛН