Sangrur News | ਅੱਗ ਦਾ ਤਾਂਡਵ, ਜਿਉਂਦੇ ਸੜ ਗਈਆਂ 50 ਭੇਡਾਂ-ਬੱਕਰੀਆਂ |

  Рет қаралды 136,680

News18 Punjab

News18 Punjab

Күн бұрын

Пікірлер: 240
@IqbalSandhu-pb5cv
@IqbalSandhu-pb5cv 5 ай бұрын
ਪਿੰਡ ਵਾਲਿਆਂ ਨੂੰ ਚਾਹੀਦਾ ਪਿੰਡ ਵਿੱਚੋਂ ਫੰਡ ਇਕੱਠਾ ਕਰ ਕੇ ਦਿੱਤਾ ਜਾਵੇ ਗਰੀਬ ਨੂੰ
@samg4180
@samg4180 5 ай бұрын
ਪਿੰਡ ਦੇ ਗੁਰੂਦਵਾਰਿਆਂ ਵਿੱਚੋ ਜਮਾ ਪੈਸੇਆਂ ਵਿੱਚੋ ਇਸ ਬਾਬੇ ਦੀ ਸੇਵਾ ਕੀਤੀ ਜਾਵੇ. ਇਹ ਸਾਰਾ ਪੈਸਾ ਪਿੰਡ ਵਾਲਿਆਂ ਦਾ ਹੈ ਔਰ ਪਿੰਡ ਵਿੱਚ ਹੀ ਲਗਣਾ ਚਾਹੀਦਾ. ਹੁਣ ਕਈਆਂ ਦੇ ਲੱਗਣੀ ਹੈ 🌶️🌶️🌶️🌶️🌶️
@lalitsingh6546
@lalitsingh6546 5 ай бұрын
Ha bhai
@gurpreet4663
@gurpreet4663 5 ай бұрын
Hm bilkul sahi veer
@ramanpreetsingh8319
@ramanpreetsingh8319 5 ай бұрын
100/sahi gal veer
@MandeepSingh-bq2ez
@MandeepSingh-bq2ez 5 ай бұрын
ਬਾਪੂ ਦੀ ਮੱਦਦ ਜ਼ਰੂਰਤ ਕੀਤੀ ਜਾਵੇ ਜੀ ਮੈਂ ਵੀ ਮੱਦਦ ਕਰਾਂਗਾ
@manpreet7788
@manpreet7788 5 ай бұрын
ਮੋਜੂਦਾ ਤੇ ਨੇੜੇ ਦੇ ਪਿੰਡਾਂ ਦੇ ਭਰਾਵਾਂ ਨੂੰ ਇਸ ਗਰੀਬ ਬਾਂਬੇ ਦੀ ਮਦੱਦ ਕਰਨੀਂ ਚਾਹਿੰਦੀ ਹੈ ਜੇ ਸਰਕਾਰ ਮਦੱਦ ਕਰੇ ਤਾਂ ਬਹੁਤ ਵਧੀਆਂ ਗੱਲ ਹੈ
@KarmjeetSingh-n5d
@KarmjeetSingh-n5d 5 ай бұрын
Sarkar ta bhukhi a grebb nu ki faida saarkar da eh ta bhukhi a
@HarmailSingh-q5z
@HarmailSingh-q5z 5 ай бұрын
ਬਹੁਤ ਮਾੜਾ ਹੋਇਆ ਪਿੰਡ ਬਾਲਿਆਂ ਨੂੰ ਗਰੀਬ ਦੀ ਮਦਦ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ManjitSingh-qo4zq
@ManjitSingh-qo4zq 5 ай бұрын
ਅੱਗ ਲੱਗ ਗਈ ਨਹੀਂ ਲਾਈ ਜਾਂਦੇ ਹਨ ਲੋਕ
@LovepreetSingh-bz2st
@LovepreetSingh-bz2st 5 ай бұрын
ਜਿਹੜੇ ਲੋਕ ਖੇਤਾਂ ਵਿੱਚ ਅੱਗ ਲਾਉਣੋ ਨਹੀਂ ਹੱਟਦੇ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ
@JAGSIRSINGH-br1zc
@JAGSIRSINGH-br1zc 5 ай бұрын
ਬਹੁਤ ਹੀ ਮਾੜਾ ਹੋਇਆ ਜੀ ਪਿੰਡ ਵਾਲਿਆਂ ਨੂੰ ਅਤੇ ਸਰਕਾਰ ਨੂੰ ਬਾਪੂ ਜੀ ਦੀ ਮਦਦ ਕਰਨੀ ਚਾਹੀਦੀ ਹੈ।
@SukhBeer-hc8vf
@SukhBeer-hc8vf 5 ай бұрын
ਬਹੁਤ ਬਹੁਤ ਦੁੱਖ ਦੀ ਗੱਲ ਵਾਹਿਗੁਰੂ ਗਰੀਬ ਦੀ ਮਦਦ ਕਰਨ ਚਹਾਦੀ
@atmasingh5372
@atmasingh5372 5 ай бұрын
ਸਾਰੇ ਇਲਾਕੇ ਨੂੰ ਬੇਨਤੀ ਹੈ ਇਸ ਗਰੀਬ ਦਾ ਜਿਨ੍ਹਾਂ ਨੁਕਸਾਨ ਹੋਇਆ ਦਿੱਤਾ ਜਾਵੇ।
@GurtejSingh-w7c
@GurtejSingh-w7c 5 ай бұрын
ਬਹੁਤ ਮਾੜਾ ਹੋਇਆ।ਇਸ ਗਰੀਬ ਦੀ ਮਦਦ ਜ਼ਰੂਰ ਕਰੋ। ਸਰਕਾਰ ਨੂੰ ਵੀ ਗਰੀਬ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ।
@SukhwinderSingh-fm7xh
@SukhwinderSingh-fm7xh 5 ай бұрын
ਵਾਹਿਗੁਰੂ ਭਲੀ ਕਰੇ ਗ਼ਰੀਬ ਪਰਿਵਾਰ ਨੂੰ ਸਰਕਾਰ ਨੁਕਸਾਨ ਮੁਤਾਬਿਕ ਮੁਆਵਜਾ ਦੇਵੇ
@samg4180
@samg4180 5 ай бұрын
ਪਿੰਡ ਦੇ ਗੁਰੂਦਵਾਰਿਆਂ ਵਿੱਚੋ ਜਮਾ ਪੈਸੇਆਂ ਵਿੱਚੋ ਇਸ ਬਾਬੇ ਦੀ ਸੇਵਾ ਕੀਤੀ ਜਾਵੇ. ਇਹ ਸਾਰਾ ਪੈਸਾ ਪਿੰਡ ਵਾਲਿਆਂ ਦਾ ਹੈ ਔਰ ਪਿੰਡ ਵਿੱਚ ਹੀ ਲਗਣਾ ਚਾਹੀਦਾ. ਹੁਣ ਕਈਆਂ ਦੇ ਲੱਗਣੀ ਹੈ 🌶️🌶️🌶️🌶️🌶️
@chamkaurkhangura5240
@chamkaurkhangura5240 5 ай бұрын
Tere pind de gurughar de fand chon kine dina y tu coment dekh te soch k kare ya kro
@jaiveer.shorts.
@jaiveer.shorts. 5 ай бұрын
ਸਹੀ ਸੋਚ ਆ ਬਾਈਬ
@oparora2991
@oparora2991 5 ай бұрын
ਵਾਹਿਗੁਰੂ ਜੀ ਵਿਚਾਰੇ ਦਾ 10 /12 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਵਾਹਿਗੁਰੂ ਜੀ ਸਰਕਾਰ ਨੂੰ ਮੱਦਦ ਕਰਨੀ ਚਾਹੀਦੀ ਹੈ ਜੀ
@researchforgsgk3304
@researchforgsgk3304 5 ай бұрын
ਇਹਦੇ ਲਈ ਯੂਨੀਅਨਾਂ ਨੇ ਕੁਛ ਨੀ ਕਰਨਾ ਸਭ ਆਵਦਾ ਹੀ ਢਿੱਡ ਭਰਦੇ ਅਾ ਅੱਗ ਇਹ ਲਾਉਂਦੇ ਅਾ ਕੋਈ ਸਪਾਰਕ ਨੀ ਹੋਇਆ ਅੱਗ ਲਾਈ ਗਈ ਅਾ ਹੁਣ ਜੌ ਮਰਜੀ ਕਹਿ ਲੈਣ ਮੇਰਾ ਦੋਸਤ ਪਰਸੋ ਲਾ ਕੇ ਆਇਆ ਆਵਦੇ ਖੇਤ ਅੱਗ। ਇਹ ਕੌਮ ਅਜਿਹੀ ਅਾ ਜਿਹੜੇ ਕਣਕ ਦੇ ਕਾਰਡ ਬਣਾਈ ਬੈਠੀ ਅਾ ਜਮੀਨ ਠੇਕੇ ਤੇ ਦੇਕੇ ਮੁਆਵਜਾ ਫੇਰ ਵੀ ਲਈ ਜਾਂਦੇ ਅਾ ਉਹ ਨੇ ਰਹੇ ਪਰ ਤੇਰੇ ਲਈ ਬਾਬਾ ਇਹ ਨਹੀਂ ਬੋਲਦੇ ਹੁਣ ਯਾਦ ਰੱਖਿਓ ਰੱਬ ਰਾਖਾ❤
@butasingh4752
@butasingh4752 5 ай бұрын
ਲੋਕਾ ਨੂੰ ਸਰਮ ਨਹੀ ਆਉਦੀ ਅੱਗ ਲੋਣ ਵਾਲੀਆ ਨੂੰ ਮਰਜਾਣਾ ਚਿਹਿਦਾ ਹੈ ਸਰਕਾਰ ਕਿਹ ਕਿਹ ਥੱਕ ਗਈ ਭਾਈ ਅੱਗ ਨਾਲਾਉ ਇਹਨਾ ਲੋਕਾ ਨੂੰ ਸਮਝ ਨਹੀ ਆ ਰਹੀ
@KeepaSandhu-d2y
@KeepaSandhu-d2y 5 ай бұрын
ਸਾਰੇ ਨਗਰ ਨੂੰ ਬੇਨਤੀ ਹੈ ਪਿੰਡ ਵਾਸੀਆਂ ਨੂੰ ਕਿਸ ਗਰੀਬ ਦੀ ਮਦਦ ਕੀਤੀ ਜਾਵੇ ਉਹ ਪ੍ਰਸ਼ਾਸਨ ਤੋਂ ਵੀ ਉਮੀਦ ਕਰਦੇ ਹਾਂ ਕਿ ਇਹਨਾਂ ਦੀ ਗਰੀਬਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਗਰੀਬ ਦੇ ਕੋਲ ਹੀ ਚੀਜ਼ਾਂ ਹੁੰਦੀਆਂ ਉਹਦੀ ਕਮਾਈ ਦਾ ਸਾਧਨ ਸੀ ਬਹੁਤ ਮਾੜੀ ਗੱਲ ਹ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
@punjab550
@punjab550 5 ай бұрын
ਬਾਪੂ ਦਾ ਅਕਾਊਂਟ ਦੇਦੋ ਤਾ ਕ ਦਾਨੀ ਸਜਣ ਮਦਦ ਕਰ ਸਕਣ
@gurmailsinghgill4971
@gurmailsinghgill4971 5 ай бұрын
ਕੋਈ ਬਿਜਲੀ ਸਪਾਰਕ ਨਹੀਂ, ਅੱਗ ਕਿਸਾਨਾਂ ਵੱਲੋਂ ਸਾਰੇ ਪੰਜਾਬ ਵਿੱਚ ਹੀ ਲਗਾਈ ਜਾ ਰਹੀ ਹੈ, ਨੁਕਸਾਨ ਹੋਣ ਤੇ ਹੁਣ ਦੋਸ਼ੀ ਬਿਜਲੀ ਬੋਰਡ ਨੂੰ ਬਣਾਇਆ ਜਾ ਰਿਹਾ ਹੈ, ਅੱਗ ਲਾਉਣ ਵਾਲਿਆਂ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ।
@JagtarSingh-g3t
@JagtarSingh-g3t 5 ай бұрын
Ryt bro
@RanjeetSingh-mm7hm
@RanjeetSingh-mm7hm 5 ай бұрын
ਮੈਨੂੰ ਲੱਗਦਾ ਬਾਈ ਤੂੰ ਬਿਜਲੀ ਮੁਲਾਜ਼ਮ ਹੈ
@gurmailsinghgill4971
@gurmailsinghgill4971 5 ай бұрын
@@RanjeetSingh-mm7hm ਬਿਜਲੀ ਮੁਲਾਜ਼ਮ ਤਾਂ ਨਹੀਂ ਪਰ ਸੱਚ ਨੂੰ ਸੱਚ ਹੀ ਕਹਿੰਦਾ ਹਾਂ ਜੀ।
@NarinderSingh-qu9gy
@NarinderSingh-qu9gy 5 ай бұрын
ਸਹੀ ਗੱਲ ਆ ਵੀਰ , ਕੁਝ ਲੋਕ ਸਰਕਾਰ ਨੂੰ ਮੁਆਵਜ਼ਾ ਦੇਣ ਬਾਰੇ ਕਹਿ ਰਹੇ ਨੇ, ਭਲਾਂ ਇਹ ਦੱਸੋ ਕੀ ਸਰਕਾਰ ਨੇ ਅੱਗ ਲਗਾਈ??? ਸਰਕਾਰੀ ਖਜ਼ਾਨੇ ਤੇ ਬੋਝ ਕਿਉਂ??? ਜਿੰਨਾ ਨੇ ਅੱਗ ਲਗਾਈ ਹੈ ਕਾਰਵਾਈ ਓਨਾਂ ਤੇ ਹੀ ਹੋਣੀ ਚਾਹੀਦੀ ਹੈ, ਪਰ ਮਸਲਾ ਵੋਟਾਂ ਦਾ ਹੈ, ਚੋਣਾਂ ਸਿਰ ਤੇ ਨੇ ਹੁਣ ਕਾਰਵਾਈ ਕੌਣ ਕਰਵਾਏਗਾ। ਇਹੀ ਕਾਰਨ ਹੈ ਕਿ ਲੋਕ ਪੰਜਾਬ ਛੱਡ ਕੇ ਬਾਹਰਲੇ ਮੁਲਕ ਨੂੰ ਜਾ ਰਹੇ ਨੇ, ਜਿਥੇ ਕਾਨੂੰਨ ਸਭ ਲਈ ਬਰਾਬਰ ਹੈ ਕੋਈ ਅਮੀਰ ਗਰੀਬ ਨਹੀਂ, ਧਰਨਾ ਮਹਿਕਮਾ ਵੀ ਚੁੱਪ ਹੈ ਹੁਣ, ਕਿਉਂ ਇਸ ਅੱਗ ਦਾ ਖੇਤੀ ਕਾਨੂੰਨਾਂ ਵਿਚ ਕੋਈ ਜ਼ਿਕਰ ਨਹੀਂ ਹੈ, ਨਾ ਹੀ ਸਵਾਮੀ ਨਾਥਨ ਰਿਪੋਰਟ ਵਿਚ ਜ਼ਿਕਰ ਹੈ, ਕਿ ਜੇਕਰ ਕਿਸਾਨ ਤੋਂ ਕਿਸੇ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਜਾਵੇ ਤਾਂ ਉਸ ਦੀ ਭਰਪਾਈ ਕੌਣ ਕਰੇਗਾ
@gurmailsinghgill4971
@gurmailsinghgill4971 5 ай бұрын
@@NarinderSingh-qu9gy 👍👍
@PREETSINGH-mi6ic
@PREETSINGH-mi6ic 5 ай бұрын
ਧਰਮ ਦੀਆਂ ਦੁਕਾਨਾਂ ਦੀਆਂ ਗੋਲਕਾਂ ਵਿੱਚ ਪੈਸੇ ਪਾਉਣ ਦੀ ਜਗ੍ਹਾ ਤੇ ਇਹੋ ਜਿਹੇ ਲੋੜਵੰਦਾਂ ਦੀ ਮਦਦ ਕਰੋ
@amriksingh9589
@amriksingh9589 5 ай бұрын
ਆਪਣੇ ਆਪ ਨਹੀਂ ਲੱਗੀ ਹੋਣੀ ਕਰਚੇ ਮਚਾਉਣ ਲਈ ਲਾਈ ਹੋਉ ਖੜੀ ਕਣਕ ਵੇਲੇ ਕਿਉ ਨਹੀ ਸਪਾਰਕ ਹੋ ਗਿਆ
@HarjinderSingh-tl5su
@HarjinderSingh-tl5su 5 ай бұрын
ਜਿੰਨੇ ਅੱਗ ਲਗਾਉਣ ਵਾਲੇ ਤੇ ਵੀ ਕਾਰਵਾਈ ਕਰਨੀ ਚਾਹੀਦੀ ਆ
@JagtarSingh-kz8gi
@JagtarSingh-kz8gi 5 ай бұрын
ਨੰਬਰਦਾਰਾ ਕਿਉਂ ਝੂਠ ਬੋਲਦੈ ਅਗ ਲੱਗੀ ਨਹੀਂ ਜੱਟਾ ਨੇਂ ਲਾਈਆ ਭਾਵੇਂ ਸਾਰਾ ਪੰਜਾਬ ਸੜ ਕੇ ਸੁਆਹ ਹੋ ਜਾਵੇ ਇਹਨਾ ਪਾਪੀ ਲੋਕਾ ਨੂੰ ਕੋਈ ਫਰਕ ਨਹੀਂ ਪੈਂਦਾ ।
@RanjeetSingh-mm7hm
@RanjeetSingh-mm7hm 5 ай бұрын
ਤੇਰਾ ਜੱਟਾਂ ਨੇ ਕੀ ਮਾੜਾ ਕਰਤਾ ਮਦਦ ਵੀ ਇਹ ਬਾਪੂ ਦੀ ਜੱਟ ਹੀ ਕਰਨਗੇ ਤੁਸੀਂ ਇਕੱਲੇ ਕਮੈਂਟਾਂ ਚ ਹੀ ਪੁੱਠਾ ਸਿੱਧਾ ਬੋਲਣ ਵਾਲੇਓ
@Hsp44
@Hsp44 5 ай бұрын
@@RanjeetSingh-mm7hm ਇਹ ਨੀ ਸੁਧਰ ਦੇ ਜਿਨ੍ਹਾਂ ਚਿਰ ਕੁਦਰਤ ਆਪਣਾ ਰੰਗ ਨੀ ਦਿਖਾਉਂਦੀ,ਜਦੋ ਸੋਕਾ ਪਿਆ ਫਿਰ ਦੇਖੀ ਕਿਵੇਂ ਪਾਟਦੀ ਆ
@Hsp44
@Hsp44 5 ай бұрын
@@RanjeetSingh-mm7hm ਆਪਣਾ ਨੁਕਸਾਨ ਆਪ ਈ ਕਰੀ ਜਾਓ ਮਾ ਦੀ ਲੰਨ ਦੇ ਦਿਓ ਕੁਦਰਤ ਦੀ
@aaravaarav9099
@aaravaarav9099 5 ай бұрын
ਅੱਗ ਲੱਗ ਨਹੀਂ ਗਈ ਅੱਗ ਲਾਈ ਗਈ ਆ,
@jaiveer.shorts.
@jaiveer.shorts. 5 ай бұрын
ਬਹੁਤ ਮਾੜਾ ਹੋਇਆ ਜਿਸ ਤੋਂ ਹੋ ਸਕਦਾ ਹੈਲਪ ਕਰੋ ਰੱਬ ਭਲਾ ਕਰੂ
@lakhwindersinghkhangura3465
@lakhwindersinghkhangura3465 5 ай бұрын
ਵਾਹਿਗੁਰੂ ਜੀ ਇਸ ਦੀ ਮੱਦਦ ਕੀਤੀ ਜਾਵੇ
@deepsingh921
@deepsingh921 5 ай бұрын
ਵੀਰ ਸੱਚ ਬੋਲਿਆ ਕਰੋਂ ਹੁਣ ਥਾਂ ਥਾਂ ਤੇ ਤਾ ਲੋਕ ਅੱਗ ਲਾ ਰਹੇ ਨੇ ਨਾਲ਼ ਨੂੰ
@RajPal-oc4vv
@RajPal-oc4vv 5 ай бұрын
ਬਹੁਤ ਮਾੜੀ ਗੱਲ ਹੋਈ ਗਰੀਬ ਨਾਲ ਜਲਦੀ ਤੋਂ ਜਲਦੀ ਸਰਕਾਰ ਨੂੰ ਮੁਆਵਜ਼ਾ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ ਜੀ।
@gurjaapsingh4729
@gurjaapsingh4729 5 ай бұрын
ਕਿਸਾਨ ਦਾ ਬੁੜਾ ਧਰਨੇ ਚ ਮਰਜੇ ਸਰਕਾਰ ਵੀਹ ਪੱਚੀ ਲੱਖ ਦੇ ਦਿੰਦੀ ਹੈ ਕਿਸਾਨ ਦਾ ਮੁੰਡੇ ਸੁੱਖਾ ਸੁਖਦੇ ਸਾਡਾ ਬੁੜਾ ਧਰਨੇ ਤੇ ਮਰਜੇ
@shaktigarnaal9223
@shaktigarnaal9223 5 ай бұрын
ਮਦਦ ਕਰਨੀ ਚਾਹੀਦੀ ਇਸ ਬਾਬੇ ਦੀ
@arshpinderbhullar
@arshpinderbhullar 5 ай бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ
@BabbuBabbusingh-m4q
@BabbuBabbusingh-m4q 5 ай бұрын
ਵਾਹਿਗੁਰੂ ਜੀ
@gurjaapsingh4729
@gurjaapsingh4729 5 ай бұрын
ਅੱਗ ਲਾਉਣ ਵਾਲਿਆਂ ਨੂੰ ਜੁਰਮਾਨਾ ਲਾਉਣ ਚਾਹੀਦਾ ਅਤੇ ਬਾਬੇ ਦੀ ਮਦਦ ਕਰਨੀ ਚਾਹੀਦੀ ਹੈ
@vickydauniya8021
@vickydauniya8021 5 ай бұрын
ਕਿਸਾਨਾਂ ਦਾ ਤੇ ਜਥੇਬੰਦੀਆਂ ਦਾ ਹੁਣ ਪਤਾ ਲੱਗੂ ਕਿ ਗਰੀਬ ਦੇ ਹੱਕ ਵਿੱਚ ਖੜਦੇ ਨੇ ਕੇ ਨਾਅਰੇ ਲਾਉਣ ਲਈ ਨੇ ਮੇਰੀ ਸ੍ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਸ ਗਰੀਬ ਬਾਪੂ ਦੀ ਵੱਧ ਤੋਂ ਵੱਧ ਮਦਤ ਕਰੋ ਜੀ
@dilbagsingh7373
@dilbagsingh7373 5 ай бұрын
ਹੁਣ ਕਿਓ ਨੀ ਬੋਲਦੀਆ ਕਿੱਸਾਨ ਜੱਥੇਬੰਦੀਆ ਸਬ ਗਦਾਰ ਹਨ
@sukhchainsinghsohi860
@sukhchainsinghsohi860 5 ай бұрын
ਰਿਪੋਰਟਰ ਸਾਹਿਬ ਇਹ ਬਾਪੂ ਜੀ ਦਾ ਫੋਨ ਨੰਬਰ ਜਰੂਰ ਪਾਓ ਨੰਬਰ ਦਿਆ ਕਰੋ ਤਾਂ ਕਿ ਕੋਈ ਨਾ ਕੋਈ ਇਹਨਾਂ ਦੀ ਮਦਦ ਕਰਨ ਵਾਲਾ ਅੱਗੇ ਆਵੇ
@punjablover83
@punjablover83 5 ай бұрын
reporter apda number dasoo jan kise sanstha da . fir apd agar bharnge
@agamorganicfarm7290
@agamorganicfarm7290 5 ай бұрын
ਆਪ ਹੀ ਕਰਚਿਆ ਨੂੰ ਅੱਗ ਲਾਂਦੇ ਨੇ ਲੋਗ ।
@yodhasinghgill7807
@yodhasinghgill7807 5 ай бұрын
Waheguru ji
@ravleenkaurtatlaclass7thro292
@ravleenkaurtatlaclass7thro292 5 ай бұрын
Waheguru jee mehar karan
@Navbrar-q6v
@Navbrar-q6v 5 ай бұрын
ਬੋਹਤ ਮਾੜਾ ਹੋਇਆ
@JashanJashan-zh7dh
@JashanJashan-zh7dh 5 ай бұрын
ਵਾਹਿਗੁਰੂ ਜੀ .
@goldychouhan1685
@goldychouhan1685 5 ай бұрын
Loki apne faide li loka da nuksaan krde ne sarkara sachiyan ne sahi gl a
@gurjeetkaur9238
@gurjeetkaur9238 5 ай бұрын
ਓ ਵਾਹਿਗੁਰੂ🙏😭😭
@ParveenKumar-il2ff
@ParveenKumar-il2ff 5 ай бұрын
ਕਿਸਾਨ ਜੋ ਲੋਕਾ ਦਾ ਨੁਕਸਾਨ ਕਰ ਰਹੇ ਨੇ ਉੱਪਰ ਵਾਲਾ ਵੀ ਨਾਲ ਨਾਲ ਜੁਆਬ ਦੇ ਰਿਹਾ ਹੈ
@ਰਣਜੀਤਸਿੰਘਰੰਧਾਵਾ
@ਰਣਜੀਤਸਿੰਘਰੰਧਾਵਾ 5 ай бұрын
ਵਾਹਿਗੁਰੂ ਜੀ ਮਿਹਰ ਕਰੋ
@harinderpalsinghsohi1549
@harinderpalsinghsohi1549 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਰੱਬ ਗਰੀਬਾਂ ਨਾਲ ਹੀ ਮਾੜਾ ਕਰਦਾ ਕਿਊ ਗਰੀਬ ਮੇਹਨਤ ਕਰਦਾ ਹੈ
@JagjitSingh-zg9yr
@JagjitSingh-zg9yr 5 ай бұрын
ਵਾਹਿਗੁਰੂ
@sandykaur9756
@sandykaur9756 5 ай бұрын
ਮੇਰੇ ਕੋਲੋ ਲੈਅ ਜੀਉ 2,3 ਬੱਕਰੀਆ 😢
@sandykaur9756
@sandykaur9756 5 ай бұрын
No ਪੇਜੋ babe da
@dilbagsingh7373
@dilbagsingh7373 5 ай бұрын
ਸਰਕਾਰ ਦੀ ਕੀ ਗਲਤੀ ਹੈ
@MANPREETSINGH-no2uh
@MANPREETSINGH-no2uh 5 ай бұрын
ਬਾਈ ਇਹਨਾਂ ਨੂੰ ਕਿਸੇ ਪਰਿਵਾਰ ਨੂੰ ਸਰਕਾਰ ਤਰਸ ਦੇ ਆਧਾਰ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ
@PREETSINGH-mi6ic
@PREETSINGH-mi6ic 5 ай бұрын
ਇਸ ਗਰੀਬ ਦੀ ਤਾਂ ਸਰਕਾਰ ਨੇ ਵੀ ਮਦਦ ਨਹੀਂ ਕਰਨੀ ਜੇਕਰ ਇਹੀ ਭਾਣਾ ਕਿਸੇ ਅਮੀਰਜ਼ਾਦੇ ਕਿਸਾਨ ਦੇ ਘਰ ਵਰਤਿਆ ਹੁੰਦਾ ਤਾਂ ਭਗਵੰਤ ਮਾਨ ਨੇ ਖੁਦ ਆ ਕੇ ਪੈਸੇ ਦੇਣੇ ਸਨ
@gurpreetsingh2700
@gurpreetsingh2700 5 ай бұрын
Waheguruji Waheguruji Waheguruji Waheguruji Waheguruji Waheguruji Waheguruji Waheguruji
@lovepreet551
@lovepreet551 5 ай бұрын
ਵਾਹਿਗੁਰੂ g meher kreo g kisan te
@sarbjitkalyan3653
@sarbjitkalyan3653 5 ай бұрын
ਵਾਹਿਗੁਰੂ ਜੀ ਵਾਹਿਗੁਰੂ 😢😢
@GurpreetSingh-jg8pw
@GurpreetSingh-jg8pw 5 ай бұрын
Gdam choudriya to 3 lakh muyabja liya javey
@PreetSingh-h8w
@PreetSingh-h8w 5 ай бұрын
Waheguru G👏🏻🙏🏻👐🏻👏🏻🙏🏻👐🏻👏🏻🙏🏻👐🏻👏🏻🙏🏻👐🏻👏🏻🙏🏻👐🏻👏🏻🙏🏻👐🏻👏🏻🙏🏻👐🏻👏🏻🙏🏻👐🏻👏🏻🙏🏻👐🏻👏🏻😭😭😭😭😭😭😭😭😭😥😥😥😥😥😥😥😥😥😥😥👏🏻🙏🏻👐🏻👏🏻🙏🏻👐🏻👏🏻🙏🏻👐🏻👏🏻🙏🏻👐🏻👏🏻🙏🏻👐🏻👏🏻🙏🏻👐🏻👏🏻🙏🏻👐🏻👏🏻🙏🏻👐🏻👏🏻🙏🏻👐🏻
@jungsidhu2918
@jungsidhu2918 5 ай бұрын
Waheguru ji 🙏
@jaiveer.shorts.
@jaiveer.shorts. 5 ай бұрын
ਕਿਸਾਨ ਹਰ ਫ਼ਸਲ ਚੋ ਦਸਬੰਧ ਕਡਦਾ‌ ਇਸ ਵਾਰ ਇਸ ਗਰੀਬ ਲਈ ਦਸਬਦ ਕੱਢ ਦੇਣ ਤਾਕਿ ਗਰੀਬ ਦੀ ਮਦਦ ਹੋ ਜਾਓ
@harsukhdeepsidhu59
@harsukhdeepsidhu59 5 ай бұрын
Waheguru ji Maher karo
@GurmeetKaur-hz6yc
@GurmeetKaur-hz6yc 5 ай бұрын
ਬਹੁਤ ਮਾੜਾਾ ਹੋਇਆ
@KaramjitSingh-Dr
@KaramjitSingh-Dr 5 ай бұрын
Modi noo vote deo gareeb veero ehna da elaz modi hi karu koi spark nahi hoea
@OmkarSinghCheema
@OmkarSinghCheema 5 ай бұрын
Aye oye. Rabba mehar kari.
@chobberjatt8151
@chobberjatt8151 5 ай бұрын
🚩ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ ⚔👏
@SurprisedHoverboard-od4fk
@SurprisedHoverboard-od4fk 5 ай бұрын
Ukjj
@Karan-q7b
@Karan-q7b 5 ай бұрын
Bahut galat hoya g
@vikasmahajan1104
@vikasmahajan1104 5 ай бұрын
Nature will take revenge when time will come as punjab govt is not taking action against such farmers.
@PremKumar-vi4up
@PremKumar-vi4up 5 ай бұрын
Pind vicho fund dita
@satpalbhunder-iu9cn
@satpalbhunder-iu9cn 5 ай бұрын
ਮੱਦਦ ਕਰਨੀਂ ਚਾਹੀਦੀ ਹੈ
@sarbjitkalyan3653
@sarbjitkalyan3653 5 ай бұрын
ਬਹੁਤ ਮਾੜਾ ਹੋਇਆ ਹੈ
@sardargpb13
@sardargpb13 5 ай бұрын
ਜੇ ਕਿਸੇ ਜੱਟ ਦੀ ਹੁੰਦੀ ਤਾਂ ਕਿ ਸਾਨਾ ਨੇ ਧਰਨਾ ਲਗਾਇਆ ਹਦਾ
@seeramehraj2174
@seeramehraj2174 5 ай бұрын
Weheguru ji mehar karn
@neetugold6136
@neetugold6136 5 ай бұрын
ਬਾਪੂ ਦੀ ਮਦਦ ਕੀਤੀ ਜਾਵੇ।
@DAWINDERSINGH-c6n
@DAWINDERSINGH-c6n 5 ай бұрын
ਡੰਗਰ ਗਵਾਰ ਅਨਪੜ ਲੋਕਾਂ ਨੂੰ ਸਮਝਾ ਲਓ ਉਹ ਅੱਗ ਲਾਉਣ ਨਹੀਂ ਹਟਦੇ ਮੋਟੀ ਮੱਤ ਦੇ ਲੋਕ ਨੇ ਅਨਪੜ ਗਵਾਰ ਲੋਕ ਨੇ ਡੰਗਰ ਅੱਗੇ ਜਿੱਦਾਂ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ
@arshferozeshah2025
@arshferozeshah2025 5 ай бұрын
Waheguru mehar kro g greeb babe te 🙏🏻🙏🏻🙏🏻
@suchasingh2663
@suchasingh2663 5 ай бұрын
Waheguru ji Waheguru ji Waheguru ji
@jarnailsingh9560
@jarnailsingh9560 5 ай бұрын
ਸਰਕਾਰ ਦਾ ਤਾਂ ਪਤਾ ਨਹੀਂ, ਕੋਈ ਜ਼ਿਆਦਾ ਪੈਸੇ ਵਾਲਾ ਮਦਦ ਜ਼ਰੂਰ ਕਰੇ 🙏🙏🙏 ਧੰਨਵਾਦ
@bittudehar-wb3zs
@bittudehar-wb3zs 5 ай бұрын
Place ese de mder kiti jab
@RamSingh-ne6km
@RamSingh-ne6km 5 ай бұрын
Allah Maher kare ais ta
@PargatkhosaSingh-zz9wg
@PargatkhosaSingh-zz9wg 5 ай бұрын
Wahaguru ji
@GurmeetsinghMeet-wp7td
@GurmeetsinghMeet-wp7td 5 ай бұрын
ਸਰਕਾਰੀ ਮੱਦਦ ਮਿਲਨੀ ਚਾਹੀਦੀ ਐ
@baljitsinghsahota5163
@baljitsinghsahota5163 5 ай бұрын
O Jatt den pisa garib nu
@rajuarora3163
@rajuarora3163 5 ай бұрын
ਅੱਗ ਲੋਣ ਵਾਲੇ ਤੇ ਪਰਚਾ ਕਰਵਾਓ
@amarbirsingh7986
@amarbirsingh7986 5 ай бұрын
ਇਹ ਤੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਵੀ ਵੇਖਦਾ ਹੋਵੇਗਾ। ਜਿਹੜਾ ਕੁੱਕੜੀਆ ਤੇ ਅੰਡੇ ਆ ਦਾ ਮੁਆਵਾਜ਼ਾ ਵੀ ਕਹਿੰਦਾ ਸੀ ਦੇਵਾਂਗਾ।
@KulwinderSinghkss826
@KulwinderSinghkss826 5 ай бұрын
Bhut Mada hoya
@GursewakSingh-ji9mm
@GursewakSingh-ji9mm 5 ай бұрын
Help jaror karo sara as bapu di sara piz Sara Help karo
@animegaming403
@animegaming403 5 ай бұрын
ਝੂਠ ਨਾਂ ਬੋਲੋ ਅੱਗ ਲਾਈ ਸੀ
@satwinderpalkaur7928
@satwinderpalkaur7928 5 ай бұрын
wahe guru
@ShrutiSharma-ps2wo
@ShrutiSharma-ps2wo 5 ай бұрын
Oh ho😢😢
@JujharSingh-qu1be
@JujharSingh-qu1be 5 ай бұрын
Babe da no jroo likhu
@manavstudio8259
@manavstudio8259 5 ай бұрын
Greeb kisan nahi aa veer greeb majdoor aa jis veer dian bhedan Marian ne patrkaar saab
@CartoonsInHindi-ly4nl
@CartoonsInHindi-ly4nl 5 ай бұрын
Satnam waheguru ji mehar karo tuada asra
@RamandeepRamanglaut
@RamandeepRamanglaut 5 ай бұрын
Agg laun wale te case kro ikhathe hoke ehna nu ni nhi akal aundi
@Comedy_Shorts_New....77
@Comedy_Shorts_New....77 5 ай бұрын
अत्यंत दुखद समाचार 😢😢
@jasmersingh3942
@jasmersingh3942 5 ай бұрын
Very sad Must be compensated adequately.
@RajinderSingh-tv6vf
@RajinderSingh-tv6vf 5 ай бұрын
Agg laggi ni eh lai jandi aa .
@jattmakmagillfarmer8313
@jattmakmagillfarmer8313 5 ай бұрын
ਮੱਕੀ ਲਾਉਣ ਦੀ ਅੱਗ ਲੱਗੀ ਹੋਈ ਆ ਲੋਕਾ ਨੂੰ
@AvtarSingh-gx8sf
@AvtarSingh-gx8sf 5 ай бұрын
Kissana to claim kero gareeb nu edan hi marde ne eh
@vedgodara-kr3zg
@vedgodara-kr3zg 5 ай бұрын
😭😭😭😭 Bheda nhe o a es greb nu lge a agg thoda thoda karke madad kro 😭😭😭 nhe mr jana a
@satwinderpalkaur7928
@satwinderpalkaur7928 5 ай бұрын
hay raba
@harneksingh7049
@harneksingh7049 5 ай бұрын
Vaheguru
@PargatSingh-bm3zg
@PargatSingh-bm3zg 5 ай бұрын
ਬਾਬੇ ਨਾਲ ਬਹੁਤ ਮਾੜਾ ਹੋਇਆ ਬਾਈ 😢😢
Will A Basketball Boat Hold My Weight?
00:30
MrBeast
Рет қаралды 117 МЛН
小丑揭穿坏人的阴谋 #小丑 #天使 #shorts
00:35
好人小丑
Рет қаралды 6 МЛН
Wait for it 😂
00:32
ILYA BORZOV
Рет қаралды 6 МЛН
Mom had to stand up for the whole family!❤️😍😁
00:39
Will A Basketball Boat Hold My Weight?
00:30
MrBeast
Рет қаралды 117 МЛН