Talbir Gill ਵਲੋਂ ਲਗਾਏ ਜਾ ਰਹੇ ਇਲਜ਼ਾਮਾਂ 'ਤੇ Bikran Majithia ਦਾ ਆਇਆ ਪਹਿਲਾ ਬਿਆਨ

  Рет қаралды 56,580

DainikSavera

DainikSavera

3 ай бұрын

#BikramMajithia #PunjabINEws #DainikSavera #LatestPunjabNews #TalbirGill
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 58
@RajaKahlon-wf3nu
@RajaKahlon-wf3nu 3 ай бұрын
ਦੁਨੀਆਂ ਦਾ ਕੋਈ ਦੀਨ ਮਜ਼ਬ ਨਹੀਂ ਰਹਾਂ ਸਭ ਕੁਰਸੀ ਦਾ ਮਤਲਬ ਹੈ
@narinderpalsingh5349
@narinderpalsingh5349 3 ай бұрын
ਸਿਆਸਤ ਧੰਦਾ ਬਣ ਚੁੱਕੀ ਹੈ 😢😢😢😢😢
@SATNAMSINGH-cp5gz
@SATNAMSINGH-cp5gz 3 ай бұрын
ਬੇਗੇਰਤੀ ਦਾ ਵੀ ਕੋਈ ਅੰਤ ਹੁੰਦਾ ਪਾਰਟੀ ਬਦਲ ਕੇ ਬਕਵਾਸ ਕਰਨ ਲੱਗਾ
@kinskins3895
@kinskins3895 3 ай бұрын
Mhurakh bande ji
@s.psandhu590
@s.psandhu590 2 ай бұрын
ਇਤਿਹਾਸ ਵਿੱਚ ਛਕੂਨੀ ਮਾਮਾ,ਕੰਸ ਮਾਮਾ ਵਰਗੇ ਕਿਰਦਾਰ ਰਹੇ ਨੇ, ਅਜੋਕੇ ਸਮੇਂ ਦਾ ਛਕੂਨੀ ਤੇ ਕੰਸ, ਸੁਖਬੀਰ ਬਾਦਲ ਦੇ ਬੱਚਿਆਂ ਲਈ ਮਜੀਠੀਆ ਸਾਬਤ ਹੋਵੇਗਾ, ਅੰਮ੍ਰਿਤਸਰ ਵਿੱਚ ਰਹਿੰਦੇ ਮਨਦੀਪ ਸਿੰਘ ਮੰਨਾ ਨੇ ਬਹੁਤ ਸਮਾਂ ਪਹਿਲਾਂ ਏਹ ਕਿਹਾ ਸੀ ਕਿ ਇਕ ਦਿਨ ਆਵੇਗਾ ਜਦੋਂ ਬੀਬਾ ਜੀ ਆਪਣੇ ਮੂੰਹੋਂ ਕਹਿਣਗੇ ਕਿ ਏਸ ਬੰਦੇ ਨੇ ਮੇਰਾ ਘਰ ਖਾ ਲਿਆ, ਮਾਝੇ ਵਿੱਚ ਅਕਾਲੀ ਦਲ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਏਸ ਸ਼ਖਸ ਨੇ
@user-em6kb9mm6j
@user-em6kb9mm6j 2 ай бұрын
ਤਲਬੀਰ ਸਿੰਘ ਗਿੱਲ ਵਰਗਾ ਲੀਡਰ ਨਾ ਹੋਇਆ ਨਾ ਹੋਣਾ 🔥🔥🔥👍👍💯💯🔥👍✌️✌️✌️✌️✌️🙏
@lalikahlon1331
@lalikahlon1331 2 ай бұрын
ਤਲਬੀਰ ਸਿੰਘ ਨੂੰ ਵੀ ਮਜੀਠੀਆ ਨੇ ਬਣਾਇਆ
@ranranjit237
@ranranjit237 2 ай бұрын
ਪੰਜਾਬ ਦੀਆਂ ਸਿਆਸਤਾਂ ਆਪ ਨੇ ਖਰਾਬ ਕੀਤੀਆਂ
@kuldiplalka9086
@kuldiplalka9086 3 ай бұрын
GILL SAAB JINDABAD PROUD ON GILL SASB
@SATNAMSINGH-cp5gz
@SATNAMSINGH-cp5gz 3 ай бұрын
ਵਾਕਿਆਂ ਹੀ ਗਿਲ ਤੇ ਮਾਣ ਕਰਨ ਵਾਲੀ ਗਲ ਪਰ ਦੱਸਿਓ ਮਾਣ ਕਹਿੜੀ ਗਲ ਦਾ
@ranranjit237
@ranranjit237 2 ай бұрын
ਗਿਲ ਸਾਹਿਬ ਸਹੀ ਗੱਲ ਹੈ
@user-em6kb9mm6j
@user-em6kb9mm6j 2 ай бұрын
ਤਲਬੀਰ ਸਿੰਘ ਗਿੱਲ 👍🔥🔥🔥💯💯✌️✌️✌️✌️💯🔥👍🙏🙏🙏
@Sangerhdphotography
@Sangerhdphotography 3 ай бұрын
🙏🙏🙏
@user-em6kb9mm6j
@user-em6kb9mm6j 2 ай бұрын
ਤਲਬੀਰ ਸਿੰਘ ਗਿੱਲ 👍✌️✌️✌️✌️✌️✌️✌️💯🔥💯👍 from laddu sultanwind
@amitojuniverse9696
@amitojuniverse9696 2 ай бұрын
Bilkul sahi.
@user-gq8lm7ip4u
@user-gq8lm7ip4u 3 ай бұрын
Kursi da bhukha
@user-wb8by9jk1u
@user-wb8by9jk1u 3 ай бұрын
Nahi majhitia sahib gal vich koi sahai ta hai
@AmarjitSingh-ei2nr
@AmarjitSingh-ei2nr 2 ай бұрын
ਬਕਵਾਸ ਮਾਰ ਰਿਹਾ ਸਭ
@bhindermangat2777
@bhindermangat2777 3 ай бұрын
Majidhia drug mafia is responsible for ruined the akal dal if sukhbir kick out from akali dal
@gurjindersingh956
@gurjindersingh956 3 ай бұрын
ਲੀਡਰਾ ਨੂੰ ਸੱਤਾ ਵਿੱਚ ਆ ਕੇ ਆਪਣੇ ਪੁਰਾਣੇ ਦੋਸਤਾਂ volenteria ਨੂੰ ਭੁੱਲਣਾ ਨਹੀਂ ਚਾਹੀਦਾ ਦਿਲ ਬੜਾ ਦੁਖੀ ਹੁੰਦਾ ਜਦੋਂ ਘਟੀਆ ਲੀਡਰ ਬੰਦੇ ਦੀ ਕਦਰ ਨਹੀਂ ਪਾਉਂਦੇ ਬਾਕੀ ਲੋਕਾਂ ਨੂੰ ਵੀ ਫੁਦੂ ਲੀਡਰਾਂ ਦੀ ਚਾਪਲੂਸੀ ਤੋ ਬਚਣਾ ਚਾਹੀਦਾ ਬਾਕੀ ਬਾਦਲ ਟੱਬਰ ਦੇ ਪਰਛਾਵੇਂ ਤੋ ਬਚਕੇ ਗੱਦਾਰ ਅਤੇ ਗੁਰੂ ਰਾਮਦਾਸ ਦੇ ਘਰ ਦੇ ਦੋਸ਼ੀ ਪਿਓ ਪੁੱਤ
@punjabigaming3504
@punjabigaming3504 3 ай бұрын
ਬਿੱਲਕੁੱਲ ਸਹੀ ਏ
@kuldiplalka9086
@kuldiplalka9086 3 ай бұрын
GILL SAAB 1 IMANDAAR PARTY CH GY
@SamBrar-xn7ti
@SamBrar-xn7ti 3 ай бұрын
Good talbir.
@gurlalsingh3273
@gurlalsingh3273 2 ай бұрын
Sach bahar aa janda talbir veer das dita
@AmarjitSingh-ei2nr
@AmarjitSingh-ei2nr 2 ай бұрын
ਵਿਕਰਮ ਮਜੀਠੀਆ ਜਿੰਦਾਬਾਦ
@user-gt4kc5wr4f
@user-gt4kc5wr4f 2 ай бұрын
ਸਰਮ ਕਰ
@harwindersingh9684
@harwindersingh9684 2 ай бұрын
ਸ਼ਭ ਦੇ ਸ਼ਾਛਮਣੇ
@kawalsingh9398
@kawalsingh9398 3 ай бұрын
J nhi izzat hundi c ghare beh janda par party na badlda ajj jo v a majithia saab karke a.. 100 cho 100 gal muh di poori nhi hundi
@OnkarSingh-jt7tk
@OnkarSingh-jt7tk 2 ай бұрын
ਵਾਹ ਜੀ ਵਾਹ ਮਜੀਠਾ ਹਲਕਾ ਰਿਹਾ ਅਕਾਲੀ ਦਲ ਦਾ
@gsantokhsinghgill8657
@gsantokhsinghgill8657 2 ай бұрын
Dove Ristedar MAJITHIA TE Talbit Kukar kheh daun ge aapne e sir paun ge BB are Raj jande hone aa ik duje de age age dekho kis hoa hai good mukbla ji
@kinskins3895
@kinskins3895 3 ай бұрын
Man lo tuse dono nee majitha da gharr baneya majitha da koi udhar nahi de tuse jitode se o falbhadluya tu appne chola chak ke kiu nahi MLA banaya dhuj passe ja ke pahle wale nu mande nahi bolide
@BalwinderSingh-kd8dh
@BalwinderSingh-kd8dh 2 ай бұрын
politics ta ak dhnda bhan gya hor kuch nahi dusra
@Gurdialsinghmaharajke0
@Gurdialsinghmaharajke0 3 ай бұрын
Talbir gill ji majhithia veer ji tainu kinna kujh ditta . Bajaj scooter c tere kol toota jeha. Aah tu kinni jayadaad bnaayi aa.
@paramjitsingh5268
@paramjitsingh5268 2 ай бұрын
Badi sheti ihnu akalu dal te majhi thia vare pta lagga k oh made ne rahi dop test aali gal ihde kehn te test ni hona ih sare chor ne maan saab iho. Jihe chora koli bach k lok thode naalne tusi chora to ki laiana daffa karo iho jiho chor
@amandeepjat
@amandeepjat 2 ай бұрын
Tussi ikathe kum kitta drama na dikhao lokka nu kadar karro karro
@SurinderSingh-jc2uf
@SurinderSingh-jc2uf 3 ай бұрын
Unity of Sikhs need of hour Big conspiracy to weaken sikh panth
@gurpreetsinghgill6763
@gurpreetsinghgill6763 2 ай бұрын
Reswat kor bnada talbir
@AmandeepSingh-bu4wn
@AmandeepSingh-bu4wn 2 ай бұрын
ਸਾਰੇ ਚਵਲ ਏ
@aroraneeraj576
@aroraneeraj576 2 ай бұрын
ਮਜੀਠੀਆ ਜਿੰਦਾਬਾਦ
@kamaljeetsingh-vu1rr
@kamaljeetsingh-vu1rr 2 ай бұрын
Kursidabhukha
@jashanaualakh-dt3so
@jashanaualakh-dt3so 2 ай бұрын
veer g tara drob tast hona cha da
@jasvindersingh8937
@jasvindersingh8937 2 ай бұрын
Gill Sharam kar koi yaar
@mantejsingh247
@mantejsingh247 3 ай бұрын
Oye chawle jis time majithie da raj bhag si tere nal 2 thanea di police hundi si te gaple te kabje tu vi brw kite ah
@user-vn3po5pz1p
@user-vn3po5pz1p 2 ай бұрын
ਬਹੁਤ ਤਕੜੀ ਚਵਲ ਇਹ ਬੰਦਾ ਕੁਲਬੀਰ ਹੰਕਾਰੀ । ਟਨਾਂ ਦੇ ਹਿਸਾਬ ਨਾਲ ਚਿੱਟਾ ਵੇਚਿਆ ਇਸ ਬੰਦੇ ਨੇ ਮਜੀਠੀਆ ਤਾਂ ਕਿਤੇ ਨਾ ਕਿਤੇ ਨਾ ਕਿਤੇ ਬਦਨਾਮ ਵੀ ਜ਼ਿਆਦਾ ਹੀ ਬਦਨਾਮ ਕਰਵਾ ਤਾ
@gurmeetsingh8793
@gurmeetsingh8793 3 ай бұрын
Good Majithea Sabb
@amarbirsingh2935
@amarbirsingh2935 3 ай бұрын
ਭੈਡਾ ਵਿਚ ਗ਼ਿਆ
@SatnamSingh-le4lb
@SatnamSingh-le4lb 2 ай бұрын
ਕਾਲੇ ਭੈਡੂਆਂ ਚੋਂ ਨਿਕਲਿਆ, ,ਸ਼ੇਰਾਂ ਚ ਸਾਮਲ ਹੋਇਆ ਐ
@AmarJeet-sj4th
@AmarJeet-sj4th 2 ай бұрын
Bakvas hai
@victormasih3785
@victormasih3785 3 ай бұрын
Good majithea sab
@pargatsingh2341
@pargatsingh2341 2 ай бұрын
ਆਪ ਵਾਲੇ ਵੀ ਬਾਦਲ ਦਲ ਵਰਗੇ ਹੀ ਨੇ
@kuldeepnarula7314
@kuldeepnarula7314 3 ай бұрын
Talbir. Bha. Ji. Very. Good
@pargatsingh2341
@pargatsingh2341 2 ай бұрын
Gill ਤੂੰ ਤਾ ਆਪ ਦਲਬਦਲੂ ਹੈ
@amandeepkaur7064
@amandeepkaur7064 3 ай бұрын
ਖਾਲੀ ਦਲ
Box jumping challenge, who stepped on the trap? #FunnyFamily #PartyGames
00:31
Family Games Media
Рет қаралды 24 МЛН
小蚂蚁被感动了!火影忍者 #佐助 #家庭
00:54
火影忍者一家
Рет қаралды 45 МЛН
Secret Experiment Toothpaste Pt.4 😱 #shorts
00:35
Mr DegrEE
Рет қаралды 39 МЛН
Идеально повторил? Хотите вторую часть?
00:13
⚡️КАН АНДРЕЙ⚡️
Рет қаралды 13 МЛН
Box jumping challenge, who stepped on the trap? #FunnyFamily #PartyGames
00:31
Family Games Media
Рет қаралды 24 МЛН