Sangtar and Sharry Mann (EP29) - Punjabi Podcast

  Рет қаралды 113,700

Sangtar

Sangtar

Күн бұрын

Пікірлер: 272
@bhupinderbrar9989
@bhupinderbrar9989 2 жыл бұрын
ਸੰਗਤਾਰ ਭਾਜੀ ਤੁਹਾਡਾ ਲਿੱਖਿਆ ਗੀਤ ਰੰਗ ਨਾ ਵੱਟਾ ਲਈ ਕੁੜੀਏ ਨੀ ਦੁਨੀਆ ਦੇ ਰੰਗ ਵੇਖ ਕੇ. ਮੈ ਇੰਨਾ gaya eh ਗੀਤ ਇੱਕ ਵਾਰ ਵਾਰਿਸ ਭਾਜੀ ਇੱਕ marriage te ਆਏ ਉਨ੍ਹਾਂ ਨਾਲ v ਸਟੇਜ ਤੇ ਗਾਇਆ ਇਹ ਗੀਤ. ਇਸ ਗੀਤ ਚ ਚੱੜਦੀ ਉਮਰ ਦੇ ਮੁੰਡੇ ਦੇ ਜਜ਼ਬਾਤ ਬਹੁਤ ਖੂਬ ਬਿਆਨ ਕੀਤੇ ਤੁਸੀ.
@mandeepkaursandhu4578
@mandeepkaursandhu4578 2 жыл бұрын
ਬਹੁਤ ਮਜ਼ਾ ਆਓਂਦਾ ਆ ਭਾਜੀ ਜੋ ਤੁਸੀ ਆਪਣੇ ਪਿੰਡਾਂ ਵੱਲਦੀ ਭਾਸ਼ਾ ਵਰਤਦੇ ਓ ਮੇਰਾ ਪਿੰਡ ਵੀ ਤੁਹਾਡੇ ਪਿੰਡ ਦੇ ਕੋਲ ਹੀ ਆ ਲੰਮੀ ਉਮਰ ਬਖਸ਼ੇ ਰੱਬ ਆਪ ਜੀ ਨੂੰ ਮਨਮੋਹਨ ਤੇ ਕਮਲ ਵੀਰ ਨੂੰ ਵੀ 🙏🙏
@gurpreetbrar5153
@gurpreetbrar5153 Жыл бұрын
🙏
@Politics-Situation
@Politics-Situation 2 жыл бұрын
ਘੈਂਟ ਗੱਲਾਂ,ਕਈ ਦਿਨਾਂ ਤੋਂ ਮੌਸਮ ਖਰਾਬ ਕਰਕੇ ਕਿਤੇ ਦਿਲ ਨੀ ਲੱਗ ਰਿਹਾ ਸੀ ਪਰ ਇਸ ਵੀਡੀਓ ਨੇ ਮਨ ਖੁਸ਼ ਕਰਤਾ।
@jagdeeps.1009
@jagdeeps.1009 2 жыл бұрын
ਬਹੁਤ ਵਧੀਆ ਵੀਰ। ਸ਼ੈਰੀ ਵੀਰਾ ਆ ਅਪਣਾ। ਪੂਰਾ ਯਾਰ ਅਣਮੁੱਲਾ। ਵੀਰੇ ਨੇ ਮੇਰੀ ਗ਼ਜ਼ਲ ਗਾਈ ਸੀ ਗੁੰਮਸ਼ੁਦਾ। ਬਹੁਤ ਮੇਹਨਤ ਕਰਕੇ।
@knavbrar
@knavbrar Жыл бұрын
ਬਹੁਤ ਵਧੀਆ ਸੰਗਤਾਰ ਬਾਈ ਜੀ ਤੁਹਾਡੇ ਬੋਲਣ ਦਾ ਤਰੀਕਾ ਤੇ ਸਾਰੀਆਂ ਗੱਲਾਂ ,,,ਬੱਸ ਸਿਰਾ ਹੀ ਆ ਪਰਮਾਤਮਾ ਤੁਹਾਨੂੰ ਐਵੇਂ ਹੀ ਬੱਲ ਬਖਸ਼ੇ ਆਉਣ ਵਾਲੇ time ਚ ਤੇ ਅਸੀਂ ਐਵੇਂ ਹੀ ਆਹ ਗੱਲ ਬਾਤ ਸੁਣਦੇ ਰਹੀਏ😊😊
@vickyabab1200
@vickyabab1200 2 жыл бұрын
ਸੰਗਤਾਰ ਪਾਜੀ ਤੁਸੀਂ ਬਹੁਤ ਵਧੀਆ ਗੱਲਾਂ ਬਾਤਾਂ ਕਰਦੇ ਹੋ ਜੀ 🙏💕
@abhi786love
@abhi786love 2 жыл бұрын
ਸੰਗਤਾਰ ਵੀਰੇ ਤੁਹਾਡੇ ਮੂੰਹੋਂ ਮਾਂ ਬੋਲੀ ਸੁਣ ਕੇ ਬੜਾ ਆਨੰਦ ਆਉਂਦਾ... ਸ਼ੈਰੀ ਵੀਰਾਂ ਵੀ ਦਿਲਦਾਰ ਬੰਦਾ....ਤੁਹਾਡਾ ਧੰਨਵਾਦ ਪੰਜਾਬੀ ਵਿਰਸਾ ਸਣਾਉਣ ਦਾ... ਬੇਨਤੀ ਆ ਇੱਕ ਹੋਰ ਪੰਜਾਬੀ ਵਿਰਸਾ ਕਰ ਦਿਉ 🙏🙏🙏🙏
@gagan5933
@gagan5933 2 жыл бұрын
ਸੰਗਤਾਰ ਜੀ ਤੁਸੀਂ ਜੋ ਪੁਰਾਣੀਆਂ ਗੱਲਾਂ ਕਰਦੇ ਜੇ ਬਹੁਤ ਵਧੀਆ ਲੱਗਦੀਆਂ ਪੁਰਾਣੇ ਦਿਨਾਂ ਦੀ ਯਾਦ ਆ ਜਾਂਦੀ ਹੈ
@lifeofpandhers1638
@lifeofpandhers1638 2 жыл бұрын
ਸੰਗਤਾਰ ਵੀਰ ਜੀ ਦਿਲ ਕਰਦਾ ਸੁਣੀ ਜਾਈਏ ਬਹੁਤ ਵਧੀਆ ਤੇ ਦਿਲ ਖੁਸ਼ ਕਰ ਦਿੰਦਿਆ ਨੇ ਥੋਡੀਆ ਗੱਲਾਂ
@DharamvirThandiOfficial
@DharamvirThandiOfficial 2 жыл бұрын
ਬਹੁਤ ਸ਼ਾਨਦਾਰ ਭਾਜੀ .. ਸ਼ੈਰੀ ਮਾਨ ਪਿਓਰ ਪੇਂਡੂ ਪੰਜਾਬੀ . ਰੂਹਦਾਰ ਬੰਦਾ ਬੜੇ ਚੇਤੇ ਆਓਦੇ ਨੇ ਯਾਰ ਅਣਮੁੱਲੇ ❤️🙏🙏
@lovepreetloveofficial
@lovepreetloveofficial 2 жыл бұрын
ਬਹੁਤ ਖੂਬਸੂਰਤ ਗੱਲਬਾਤ. ਬਹੁਤ ਚੰਗਾ ਲੱਗਾ ਸਾਰੀਆਂ ਗੱਲਾਂ ਸੁਣ ਕੇ.. ਪੁਰਾਣਾ ਰਿਕਾਰਡਿੰਗ ਸਿਸਟਮ, ਪੁਰਾਣੀਆਂ ਪਿੰਡਾਂ ਦੀਆਂ ਗੱਲਾਂ, ਪੁਰਾਣੇ ਗੀਤਾਂ ਬਾਰੇ ਸੁਣ ਕੇ ਬੜਾ ਕੁਝ ਨਵਾਂ ਸਿੱਖਣ ਨੂੰ ਮਿਲਿਆ. ❤️ਇਸ ਤਰ੍ਹਾਂ ਦੇ ਹੋਰ ਐਪੀਸੋਡ ਆਉਂਦੇ ਰਹਿਣ.. ਸ਼ੁੱਭ ਇੱਛਾਵਾਂ 🙏
@MasterCadreUnion
@MasterCadreUnion 2 жыл бұрын
ਬਾਈ ਸ਼ੈਰੀ ਨਾਲ ਦਿਲੋਂ ਪਿਆਰ ਆ, ਧਰਮ ਨਾਲ ਵਾਲੇ ਸਾਲਾਂ ਦੀ ਰੀਝ ਆ ਬਾਈ ਨੂੰ ਮਿਲਣ ਦੀ ❤️ ਦੁਆਵਾਂ 🙌🏻 ਸੰਗਤਾਰ ਭਾਜੀ ਨੂੰ ਬਹੁਤ ਸਾਰਾ ਪਿਆਰ ❤️
@sikandersandhu5932
@sikandersandhu5932 2 жыл бұрын
Meri v aa bai
@deepdhaliwal9787
@deepdhaliwal9787 2 жыл бұрын
ਲੇ ਕੇ ਤੇਰੇ ਹਾਥ ਹਾਥ ਮੈ ਰਹੂਗਾ ਤੇਰੇ ਸਾਥ ਸਾਥ ਮੈ ਮੈਨੂੰ ਥੋਡਾ ਗੀਤ ਪਿਆਰਾ ਲਗਦਾ ਸੰਗਤਾਰ ਸਾਬ....
@rabbdabanda7083
@rabbdabanda7083 2 жыл бұрын
ਬਹੁਤ ਸੋਹਣੀਆਂ ਗੱਲਾਂ ।। ਸੱਚ ਕਿਹਾ ਜੀ ਪੁਰਾਣਾ ਟਾਈਮ ਤੇ ਪੁਰਾਣੇ ਗੀਤ ਸਾਡਾ ਬਹਾਰ ਨੇ।। ਰੂਹ ਚ ਉਤਰ ਜਾਂਦੇ ਸੀ।। Sharry ਭਾਜੀ ਦੇ ਗੀਤ ਵੀ ਇਹੋ ਜਿਹੇ ਨੇ।। ਆਟੇ ਦੀ ਚਿੜੀ।। ਮੇਰੀ ਬੇਬੇ।। ਰੂਹਫ਼ਜ਼ਾ।। ਮੋੜੀ ਵੇ ਮੋੜੀ ਸੱਜਣਾ ।। ਇਕ ਘਰ ਤੇਰਾ।। ਲਗ ਗਿਆ ਵੀਜ਼ਾ।। ਯਾਰੀ ਦਾ ਵਾਸਤਾ।। ਅਣਗਿਣਤ ਗੀਤ ਨੇ ਜੀ 👌❣️
@sabibhatia-qo6ip
@sabibhatia-qo6ip Жыл бұрын
ਭਾਜੀ ਤੁਸੀ ਬਹੁਤ ਵਧੀਅਾ ਗੱਲਾ ਕਰਦੇ ਹੈ ਨਾਲੇ ਅਾਪਣੀ ਮਾਂ ਬੋਲੀ ਦਾ ਪ੍ਚਾਰ ਕਰਦੇ ਸਾਨੂੰ ਮਾਣ ਹੁੰਦਾ ਤੁਸੀ ਹੁਸ਼ਿਅਾਰਪੁਰ ਦੇ ਹੈ
@Balbirsinghusa
@Balbirsinghusa 2 жыл бұрын
ਬੜੀਆਂ ਵਧੀਆ ਗੱਲਾਂ ਸੱਥ ਵਾਲਾ ਈ ਹਿਸਾਬ ਬਣ ਜਾਂਦਾ।ਸਾਰੀਆਂ ਸੁਣ ਲੈਣੀਆਂ ਕੁਛ ਦਿਨਾਂ ਵਿੱਚ।ਪਿੰਡਾਂ ਵਿੱਚੋਂ ਆਇਆਂ ਵਾਸਤੇ ਬਹੁਤ ਵਧੀਆ ਪ੍ਰੋਗਰਾਮ ।
@harrydhaliwal4997
@harrydhaliwal4997 2 жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਸੰਗਤਾਰ ਤੇ ਸ਼ੈਰੀ ਨ
@gurbhejjhand7945
@gurbhejjhand7945 2 жыл бұрын
ਮਜਾ ਆ ਗਿਆ ਐ ਜਾਪਦੇ ਜਿਵੇਂ ਦੋ ਯਾਰ ਸਾਲਾ ਬਾਅਦ ਮਿਲੇ ਹੋਣ ਬਸ ਹੁਣ ਰੁਕਿਓ ਨਾ ਸੰਗਤਾਰ ਜੀ Gurbhej Singh Calgary
@buttachahal8420
@buttachahal8420 2 жыл бұрын
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖ਼ਸ਼ੇ ਤੁਸੀਂ ਵੀ ਇੱਕ ਤਰਾਂ ਸੇਵਾ ਹੀ ਕਰ ਰਹੇ ਹੋ ਵਾਹਿਗੁਰੂ
@manumoudgil9607
@manumoudgil9607 2 жыл бұрын
Excited to see Sharry 22 here too 💪🏼💪🏼 Sartaj paaji nu v sada deo 🙏🏼🙏🏼
@sonusingh2553
@sonusingh2553 2 жыл бұрын
Ustad sangtar g bo nice g bo badia gal krde oo rab chardikala rakhe
@singerhansved8847
@singerhansved8847 2 жыл бұрын
ਵਾਹਿਗੁਰੂ ਜੀ ਥੋਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ 🙏🏻
@ManjitSingh-mn9qu
@ManjitSingh-mn9qu 2 жыл бұрын
ਸ਼ੈਰੀ,ਸੰਗਤਾਰ ਸੋਹਣੇ ਲਗਦੇ ਹੋ। ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ ਜੀ।
@jsb3123
@jsb3123 2 жыл бұрын
Unique podcast in classic Punjabi language. “Awesome”
@sukhpalgill18385
@sukhpalgill18385 2 жыл бұрын
ਬਹੁਤ ਵਧੀਆ ਬਾਈ ਜੀ 👌👌🙏🙏
@Aishveer356
@Aishveer356 Жыл бұрын
ਸੰਗਤਾਰ ਜੀ ਤੁਸੀਂ ਬਹੂਤ ਸੋਹਨਾ ਕਮ ਕਰ ਰਹੇ ਹੋ ਜੀ ਪੂਰਾਨੇ ਕਲਾਕਾਰਾਂ ਨੂੰ ਵੀ ਸਦਾ ਦੇਯੋ ਜੀ
@navdeepsinghteja5478
@navdeepsinghteja5478 2 жыл бұрын
ਭਾਜੀ ਬਹੁਤ ਵਧੀਆ ਜੀ... ਸਰਤਾਜ ਨਾਲ ਗੱਲਬਾਤ ਵੀ ਕਰੋ ਜੇ ਕੀਤੀ ਹੈ ਤਾਂ ਲਿੰਕ ਸ਼ੇਅਰ ਕਰਿਓ
@Rajtutomazara
@Rajtutomazara 2 жыл бұрын
Gogi Bains, Lakhbir Singh, Harjit Saini, Neel Kamal Mahilpur ,,, Love to Listen them all on Punjabi Podcasts
@rajbirkaur7806
@rajbirkaur7806 2 жыл бұрын
Sangtar bhaji kinne narmai te thramme nal gl krde ne, hats off
@indrpowar
@indrpowar 2 жыл бұрын
Sunke bho wadia lagga even dekh k...bho kind sangtaar paaji ....
@DeepSingh-id1yw
@DeepSingh-id1yw Жыл бұрын
🙏ਸਾਰੇ ਪੰਜਾਬੀ ਵੀਰੋ ਆਹ ਐਪੀਸੋਡ ਪੂਰਾ ਦੇਖੋ🎶🎵🎹 ਬਹੁਤ ਪਿਆਰੀ ਵੀਡੀਓ। ਜਿਸ ਨੂੰ ਦੇਖ ਕੇ ਮਜ਼ਾ ਆ ਗਿਆ।
@ManmeetSandhu-Music
@ManmeetSandhu-Music 2 жыл бұрын
ਸਤਿ ਸ੍ਰੀ ਅਕਾਲ ਸ਼ੈਰੀ ਮਾਨ ਅਤੇ ਸੰਗਤਾਰ ਬਾਈ ਜੀ 🙏❤ ਬਹੁਤ ਹੀ ਸੋਹਣੀਆ ਗੱਲਾ ਕੀਤੀਆ ਦਿਲ ਖੋਲ ਕੇ 😊
@gaganbedi1466
@gaganbedi1466 2 жыл бұрын
Parmatma tuhanu hamesha chardi kalan vich rakhe from Ludhiana
@amritpal1014
@amritpal1014 Жыл бұрын
Sangtaar G Tohadiya Gallan bahut vadia hundia ney prmstma tahnu chardikala ch rakhay
@Punjab_the_land_of_five_rivers
@Punjab_the_land_of_five_rivers 2 жыл бұрын
I listen to whole podcast while working. And I really enjoyed it. Thanks for ghis great initiation. Bohot kuj sikhan nu v milda tuahdiya gllan cho. WMK
@nippygill11
@nippygill11 Жыл бұрын
ਮੈਂ ਜਿੰਦੂ ਬੋਲਦਾ ਪਾਲੇ ਕਾ ਸਾਡੇ ਖੇਤ ਟਾਵਰ ਨੀ ਆਉਂਦਾ ਓਹਨਾ ਦਿਨਾਂ ਚ ਬੋਹਤ ਮਸ਼ਹੂਰ ਹੋਈ ਸੀ ਬਾਈ ਦੀ ਆਡੀਓ, 2011 ਦੇ ਨੇੜ
@RupDaburji
@RupDaburji 2 жыл бұрын
ਸ਼ੈਰੀ ਮਾਨ ਨਾਲ ਗੱਲਬਾਤ ਵੀ ਚੰਗੀ ਲੱਗੀ ਜੀ । ਪੁਰਾਣੀਆਂ ਗੱਲ !!!!! 54 ਫੁੱਟ......ਹਾਹਾਹਾਹਾ
@Gurnaib78
@Gurnaib78 2 жыл бұрын
Bahut hi khoob gll baat bai ji
@Gurpreetsingh-yj4lh
@Gurpreetsingh-yj4lh 2 жыл бұрын
ਅੱਜ ਹੀ ਸਟੇਟਸ ਪਾਉਂਦੇ ਆ ਯਾਰ ਅਣਮੁੱਲੇ ਸਿਰਾ ਸੋਂਗ ਆ
@australianpunjabinetwork
@australianpunjabinetwork 2 жыл бұрын
ਬਹੁਤ ਸੋਹਣਾ ਭਾਜੀ, ਸਭ ਤੋਂ ਜ਼ਿਆਦਾ ਫੁਲ ਵੀਡੀਉ ਕਲਿੱਪ ਜੇ ਬਣੇ ਨੇ ਤਾਂ ਉਹ ਯਾਰ ਅਣਮੁੱਲੇ ਗੀਤ ਦੇ ਬਣੇ ਨੇ ਜ਼ੂ ਟਿਊਬ ਵਿੱਚ ਅੱਜ-ਤੱਕ ਤੇ ਸੁਣਿਆ ਵੀ ਬਹੁਤ ਜਾਦਾ ਗੀਤ ॥ 🎧✅👌🏻
@mylifekaddu1631
@mylifekaddu1631 2 жыл бұрын
Bai ji kuj puraniya khas galla sun k ❤❤akha ch hanju agye❤
@ਚਮਕਦੀਪਸਿੰਘਹਰਿਆਓ-ਫ5ਦ
@ਚਮਕਦੀਪਸਿੰਘਹਰਿਆਓ-ਫ5ਦ 2 жыл бұрын
ਵੱਡੇ ਵੀਰ ਸੰਗਤਾਰ ਜੰਮੇ ਅਸੀਂ ਵੀ ਬਿਆਸੀ ਦੇ ਆ। ਉਨ੍ਹਾਂ ਸਮਿਆਂ ਵਿੱਚ ਸ਼ਾਇਦ 98 99 ਦੇ ਸਮੇਂ ਵਿੱਚ ਕਦੇ ਕੱਲੀ ਬਹਿ ਕੇ ਸੋਚੀ ਨੀ ਗੀਤ ਆਇਆ ਸੀ ਤੇ ਉਹਦਾ ਪੋਸਟਰ ਉਸ ਸਮੇਂ ਗੀਤ ਦੇ ਨਾਲ ਬਹੁਤ ਮਕਬੂਲ ਹੋਇਆ। ਬਾਕੀ ਆ ਪ੍ਰੋਗਰਾਮ ਬਹੁਤ ਵਧੀਆ ਐ
@palsingh6827
@palsingh6827 2 жыл бұрын
sade chetak scooter te laga c poster
@gurdevchahal9575
@gurdevchahal9575 2 жыл бұрын
ਬਹੁਤ ਹੀ ਸੁੰਦਰ💯
@JaswinderSingh-zq3jw
@JaswinderSingh-zq3jw 2 жыл бұрын
Bhaji bahut mitha bolde o 🙏🙏
@harvindersinghrurki1046
@harvindersinghrurki1046 2 жыл бұрын
ਬਹੁਤ ਵਧੀਆ ਸ਼ੈਰੀ ਮਾਨ ਦਿਲਦਾਰ ਬੰਦਾ,ਬਹੁਤ ਵਧੀਆ ਉਪਰਾਲਾ ਤੁਹਾਡਾ ਸੰਗਤਾਰ ਬਾਈ
@sgrewal5150
@sgrewal5150 2 жыл бұрын
Very good very nice, Sangtar y in India our home door also was go through one street to another street ❤️🙏
@harjitsingh-xi7ep
@harjitsingh-xi7ep 2 жыл бұрын
ਬਹੁਤ ਵਧੀਆ ਜੀ
@HS_Khangura
@HS_Khangura Жыл бұрын
ਅੱਜ ਫੇਰ ਸੁਣਦੇ ਹਾਂ ਟੁੱਟਦਾ ਗਿਆ 😊
@sabi373
@sabi373 2 жыл бұрын
Ik comment sunon pehla ki bhut wadia hon wala punjabi pod cast
@loveysran223
@loveysran223 2 жыл бұрын
ਬਹੁਤ ਸਾਰਾ ਪਿਆਰ 🌻
@kamaljitsingh9353
@kamaljitsingh9353 2 жыл бұрын
Bahutt Sohna Lagha Program 👌👌👌🙏🙏
@Geetmaker
@Geetmaker 2 жыл бұрын
ਭਾਜੀ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਆਪਣਾ ਸਮਾਂ ਯਾਦ ਆ ਜਾਂਦਾ । ਬਹੁਤ ਸਾਦੀ ਗੱਲਬਾਤ । ਬੜੇ ਚੇਤੇ ਆਓਂਦੇ ਨੇ ...
@harvindersekhon8454
@harvindersekhon8454 2 жыл бұрын
Thanks🙏
@khairagagan5029
@khairagagan5029 2 жыл бұрын
ਸਤਿ ਸ੍ਰੀ ਆਕਾਲ ਸੰਗਤਾਰ ਵੀਰ ਜੀ
@charandeep7ingh
@charandeep7ingh 2 жыл бұрын
bohot sohna uppralla sangtaar bhaji
@Px-fl9fs
@Px-fl9fs 2 жыл бұрын
siraaa
@AmandeepSingh-lc6jl
@AmandeepSingh-lc6jl 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ
@sandha404
@sandha404 2 жыл бұрын
gems or legends... they are precious part of punjabi music
@northsideofficial1923
@northsideofficial1923 2 жыл бұрын
Bahut sohni gall phaji tusi Video wali podcast shuru kiti
@sukhjeetsingh2702
@sukhjeetsingh2702 2 жыл бұрын
ਬਹੁਤ ਵਧੀਆ ਸੱਚੇ-ਸੁੱਚੇ ਅਤੇ ਸਾਦੇ ਵਿਚਾਰ ਨੇ ਭਾਅ ਜੀ ਤੁਹਾਡੇ ਦੋਵਾਂ ਦੇ ਦਿਲੋਂ ਧੰਨਵਾਦ ਜੀ 🙏🙏❤️❤️ ਵੱਲੋਂ=ਸੁੱਖੀ ਅਚਾਨਕ
@sukhdevdhillon8990
@sukhdevdhillon8990 2 жыл бұрын
Sat Sri Akal Ji Both
@meflyhi
@meflyhi Жыл бұрын
Sangtar veer da Boln da style boht Vadiyaa aa❤❤
@TaraChand-ec7gc
@TaraChand-ec7gc 2 жыл бұрын
ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 👍
@malkitsingh01
@malkitsingh01 2 жыл бұрын
@Sangtar bhaji, eh video vala kam vadiya hai. Ehnu continue rakheyo podcasts de naal.
@HARBHEJ
@HARBHEJ 2 жыл бұрын
Bahut wadia show Debi bhaji te sharry mann da .waise sarey episodes hi wadia ne.
@geepabrar706
@geepabrar706 2 жыл бұрын
ਸਵਾਦ ਆ ਗਿਆ ਜੀ ਕਿਆ ਬਾਤ ਆ🙏🙏🙏🙏🙏
@Mandeep_shergill17
@Mandeep_shergill17 2 жыл бұрын
ਮੈ ਤਾਂ ਖਾਸ ਕਰਕੇ ਮਨਮੋਹਨ ਵਾਰਿਸ ਨੂੰ ਇੰਨਾ ਸੁਣਿਆਂ ਕੇ ਤੁਸੀ ਸੋਚ ਨੀ ਸਕਦੇ ਜੋ1994-95 ਤੋਂ ਲੈ ਕੇ ਜਦ ਤੱਕ ਦੇਬੀ ਮਖਸੂਸਪੁਰੀ ਸਾਬ ਦੇ ਗਾਣੇ ਆਉਂਦੇ ਰਹੇ ਤਾਂ ਅਸੀਂ ਸੁਣਦੇ ਰਹੇ ਬਹੁਤ ਕਮਾਲ ਜੀ ਧੰਨਵਾਦ
@mandeepburmy1182
@mandeepburmy1182 2 жыл бұрын
ਸ਼ੁਕਰੀਆ ਸੰਗਤਾਰ ਭਾਜੀ , ਵੀਡੀਓ ਵਾਲਾ ਕੰਮ ਹੋਰ ਵੀ ਵਧੀਆ । ਭਾਜੀ ਹੁਣ ਚੜ੍ਹਦੇ ਪੰਜਾਬ ਦੇ ਕਿਸੇ ਕਲਾਕਾਰ ਨਾਲ਼ podcast ਕਰੋ ਜੀ।
@sangtarheer
@sangtarheer 2 жыл бұрын
ਚੜ੍ਹਦੇ ਤੋਂ ਤੁਹਾਡਾ ਮਤਲਬ ਲਹਿੰਦੇ ਪੰਜਾਬ ਦੇ? ਹਾਂ ਜੀ ਜ਼ਰੂਰ ਵਾਰੀ ਆਊ ਜੀ ਕਿਸੇ ਨਾ ਕਿਸੇ ਹਫਤੇ 🙏
@happyheer7774
@happyheer7774 2 жыл бұрын
Great episode bhaji jee video call vala ta sabh toh vdia Kam krta jee 👌
@sukhdevraj1342
@sukhdevraj1342 2 жыл бұрын
Very very very nice❤❤❤❤❤❤❤👍 love u sangtar bhaji
@JSingh_8185
@JSingh_8185 2 жыл бұрын
I really like your podcast and always try to listen to your podcast conversations in seclusion because it takes me back to my pind. Great 👍
@kuldeepjoshi4258
@kuldeepjoshi4258 2 жыл бұрын
Sharry maan excellent work in punjabi music 🎶 industry God bless you 🙏
@sonunijjar2713
@sonunijjar2713 2 жыл бұрын
Eh vadhia video podcast banayi
@ravindersinghkular4518
@ravindersinghkular4518 2 жыл бұрын
Wah ji wah
@laxmikant5009
@laxmikant5009 2 жыл бұрын
Two great Legend g salute Ji
@baljeetkaurgill2279
@baljeetkaurgill2279 2 жыл бұрын
ਸਤਿ ਸ੍ਰੀ ਅਕਾਲ ਵੀਰਜੀ
@yad3388
@yad3388 2 жыл бұрын
ਸ਼ੈਰੀ ਯਾਰਾਂ ਦ yar a
@harmanderkang9033
@harmanderkang9033 2 жыл бұрын
ਨਜਾਰਾ ਈ ਆ ਗਿਆ ਭਾਅ ਜੀ ਗੱਲਬਾਤ ਸੁਣਕੇਬ
@harpreetkamboj9894
@harpreetkamboj9894 2 жыл бұрын
Thnku paji
@TheAman1186
@TheAman1186 2 жыл бұрын
bahut vadia Sangtar bhaji! gallan ta sabb vadia c, par 2 gallam bahut shandar san: knowledge as hathyar te Gall baat sirf gallbaat naake kuj sell karna
@sharnjitshergill612
@sharnjitshergill612 2 жыл бұрын
Waris brothers Always Great Sharry Mann Ghaintt Person & Sirra Singer
@luckysangotra9019
@luckysangotra9019 2 жыл бұрын
Paji punjabi virsa kado kar rhe ho
@rdeep1421
@rdeep1421 2 жыл бұрын
Sangtaar sir you are the best. Mein koi v podcast miss ni krda te udeek rehndi aa ik nvin podcast di
@srbexplorer7521
@srbexplorer7521 Жыл бұрын
Bahut vadhiya laga AAP Dona nu injh galbat karde dekh ke ❤🙏
@pritpalsingh7108
@pritpalsingh7108 2 жыл бұрын
Tusi mere mann di gall bujh lei bhaji..Sharry Maan boht hi Suhird kalakaar hai. Te dilchusp vi..
@lehmberhussainpuri416
@lehmberhussainpuri416 2 жыл бұрын
V nice ji
@harvindersekhon8454
@harvindersekhon8454 2 жыл бұрын
Very good 22 g🙏
@paramjitbasra8906
@paramjitbasra8906 2 жыл бұрын
Love you 😍 bro’s yeah ✌🏽✅❤️
@janamjot
@janamjot 2 жыл бұрын
Bahut Vadia galan krde bai g
@amandeepsinghheera2537
@amandeepsinghheera2537 2 жыл бұрын
ਸ਼ੇਰੀ ਮਾਨ ਘੈਂਟ ਬੰਦਾ 👌🏻
@SamSinghWorld2014
@SamSinghWorld2014 2 жыл бұрын
ਸੰਗਤਾਰ ਜੀ ਤੁਹਾਡੀ ਆਵਾਜ ਅਤੇ ਬੋਲੀ ਬਹੁਤ ਵਧੀਆ ਲਗਦੀ..
@AamAdmi100
@AamAdmi100 Жыл бұрын
Sagtar bhaji big fan of you. From brampton. Hope i see you personally in future.
@americangunday1521
@americangunday1521 2 жыл бұрын
Sharry Bai good 👍
@singhkashmir9963
@singhkashmir9963 2 жыл бұрын
veera sangtar bhut kuj sikha Rahe old life de experience vicho
@deeshadhaliwal0786
@deeshadhaliwal0786 Жыл бұрын
I will repeat your song emailan teriyan wala, pta e ni paji kinni wari sun lya
@bobbyhothian2495
@bobbyhothian2495 2 жыл бұрын
waahh ji..
@DeepSingh-id1yw
@DeepSingh-id1yw Жыл бұрын
Sharry Mann 🎶🎵🎶🎹🎤✌️✌️
@MandeepSingh-oz2uh
@MandeepSingh-oz2uh 2 жыл бұрын
Bhut vdia bai ji
@vijaysuri7149
@vijaysuri7149 Жыл бұрын
Great souls
@bittitalwandisabo5343
@bittitalwandisabo5343 2 жыл бұрын
ਸਤਿ ਸ੍ਰੀ ਅਕਾਲ ਸੰਗਤਾਰ ਜੀ
Punjabi Podcast -  Sangtar and Sarbjit Cheema (EP15)
30:46
Sangtar
Рет қаралды 47 М.
Punjabi Podcast - Sangtar and Geeta Zaildar (EP22)
32:33
Sangtar
Рет қаралды 54 М.
To Brawl AND BEYOND!
00:51
Brawl Stars
Рет қаралды 17 МЛН
BAYGUYSTAN | 1 СЕРИЯ | bayGUYS
37:51
bayGUYS
Рет қаралды 1,7 МЛН
We Attempted The Impossible 😱
00:54
Topper Guild
Рет қаралды 55 МЛН
How Many Balloons To Make A Store Fly?
00:22
MrBeast
Рет қаралды 199 МЛН
Prem Dhillon ( Exclusive Podcast 2023 ) ll Rahul Chahal
48:20
Prem Dhillon
Рет қаралды 491 М.
Sangtar and Gill Raunta (EP42)  - Punjabi Podcast
33:10
Sangtar
Рет қаралды 61 М.
Sangtar and A S Kang (EP31) - Punjabi Podcast
31:45
Sangtar
Рет қаралды 100 М.
Punjabi Podcast with @FlopYouTuber | Kudiya da ki chakkar aa ?
1:10:48
Punjabi Podcast - Sangtar and Aman Hayer (EP19)
33:12
Sangtar
Рет қаралды 30 М.
To Brawl AND BEYOND!
00:51
Brawl Stars
Рет қаралды 17 МЛН