Sangtar and Gill Raunta (EP42) - Punjabi Podcast

  Рет қаралды 61,552

Sangtar

Sangtar

Күн бұрын

Пікірлер: 184
@dalwindersingh6323
@dalwindersingh6323 Жыл бұрын
ਅੱਜ ਹੀ ਦੂਸਰਾ ਐਪੀਸੋਡ,,ਦੇਖਿਆ ਸੁਣਿਆ । ਸੱਚਾ ਸਤਿਸੰਗ!!! ਦਿਲ ਦੀਆਂ ਗੱਲਾਂ, ਰੂਹ ਦੀਆਂ ਗੱਲਾਂ, ਆਤਮਾ ਦੀਆਂ ਗੱਲਾਂ, ਪਰਮਾਤਮਾ ਦੀਆਂ ਗੱਲਾਂ, ਸੰਗਤਾਰ ਤੈਨੂੰ ਕੋਟਿਨ-ਕੋਟਿ ਨਮਨ, ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ।।🙏❤🙏
@bindi86
@bindi86 2 жыл бұрын
ਸੰਗਤਾਰ ਭਾਜੀ ਤੁਹਾਡੇ ਦੋਹਾਂ ਦੀ ਬਦੌਲਤ ਅੱਜ ਇਹ ਸਫ਼ਰ ਬਹੁਤ ਆਪਣਾ-ਆਪਣਾ ਜਿਹਾ ਹੋ ਗਿਆ ਆ। ਪਤਾ ਨਹੀਂ ਹੁਣ ਕਿੰਨੀ ਵਾਰ ਇਸ ਗੱਲ-ਬਾਤ ਤੇ ਸਫ਼ਰਨਾਮੇ ਨੂੰ ਮੈਂ ਦੋਬਾਰਾ-ਦੋਬਾਰਾ ਸੁਣਨਾ ਆ। ਤੇ ਗਿੱਲ ਵੀਰੇ ਨੇ ਲਹਿੰਦੇ ਪੰਜਾਬ ਦੇ ਆਪਣੇ ਸਫ਼ਰ ਦੀ ਜੋ ਝਲਕ ਸਭ ਨੂੰ ਬਿਨਾਂ ਦੇਖੇ ਦਿਖਾ ਦਿੱਤੀ ਆ, ਓਹ ਤੇ ਹੁਣ ਸਭ ਦੇ ਅੰਦਰ ਤੱਕ ਪੂਰਾ ਭਰ ਗਈ ਹੋਣੀ ਆ। ਸਾਰਾ ਕੁਛ ਬਿਨਾ ਦੇਖੇ ਵੀ ਦੇਖਿਆ-ਦੇਖਿਆ ਪ੍ਰਤੀਤ ਹੋਈ ਜਾ ਰਿਹਾ ਆ। ਵਾਜਬ ਜਿਹੀ ਵਜਾ ਏਹੀ ਲਗਦੀ ਆ ਕਿ ਇਹੋ ਜਿਹੇ ਪੰਜਾਬ ਦਾ ਕੁਝ ਜਾਂ ਥੋੜਾ-ਬਹੁਤ ਝਲਕਾਰਾ ਅਸੀਂ ਜਾਂਦੇ ੮੦/80 ਦੇ ਜੰਮਿਆਂ ਨੇ ਵੀ ਦੇਖਿਆ ਹੋਇਆ ਆ। ਗਿੱਲ ਵੀਰਾ ਗੱਲ ਕਰਦਿਆਂ ਇੱਦਾਂ ਲੱਗ ਰਿਹਾ ਬੀ ਜੇ ਕੋਈ ਇਹਨਾਂ ਕੋਲ਼ ਸਿਰਫ ਏਸ ਸਫ਼ਰ ਦੀ ਗੱਲ-ਬਾਤ ਹੀ ਸੁਣਨ ਬੈਹ ਜਾਵੇ ਤਾਂ ਪਤਾ ਨੀ ਬਾਈ ਕਿੰਨੇ ਦਿਨ ਓਥੋਂ ਦੀਆਂ ਗੱਲਾਂ ਦਾ ਖ਼ਜ਼ਾਨਾ ਸਾਂਝਾ ਕਰੀ ਜਾਊ। ਪਰ ਇਹ ਗੱਲਾਂ ਸੁਣਨ ਵਾਲੇ ਦਾ ਮਨ ਜਰੂਰ ਸੋਚੂ ਬੀ ਕਾਸ਼ ਕਿਤੇ ਮੈਂ ਖ਼ੁਦ ਇਹ ਸਾਰਾ ਕੁਛ ਮਾਣ ਆਮਾ। ਵੀਰੇ ਸੱਚੀਂ ਤੁਹਾਡਾ ਦੋਹਾਂ ਦੀ ਬਹੁਤ-ਬਹੁਤ ਮੇਹਰਬਾਨੀ 🙏🏼 ਤੇ ਗਿੱਲ ਬਾਈ ਮੈਨੂੰ ਤੁਹਾਡੀ/ਤੁਹਾਡੀਆਂ ਕਿਤਾਬਾਂ ਦਾ ਬਾਹਲਾ ਇੰਤਜ਼ਾਰ ਰਹੂ , ਸੱਚੀ!!!
@ranjitrakkar2309
@ranjitrakkar2309 2 жыл бұрын
ਗਿੱਲ ਤੇ ਸੰਗਤਾਰ ਬਾਈ ਜੀ ਸੱਚੇ ਭਾਵਕ ਹੋ ਗਿਆ ਗੱਲ ਬਾਤ ਸੁਣ ਵਾਹਿਗੁਰੂ ਪੰਜਾਬੀਆਂ ਨੂੰ ਖੁਸ਼ਹਾਲ ਰੱਖੇਂ
@rupinderaulakh5093
@rupinderaulakh5093 2 жыл бұрын
ਸੋਹਣੀ ਗੱਲ-ਬਾਤ ਕੀਤੀ ਐ ਗਿੱਲ ਰੌਂਤੇ ਨੇ.. ਸੁਣਦਿਆਂ ਰੀਲ੍ਹ ਵਾਂਗੂੰ ਘੁੰਮਿਆਂ ਜੀ ਸਭ.. 🙏🌿
@vickyabab1200
@vickyabab1200 2 жыл бұрын
ਸੰਗਤਾਰ ਪਾਜੀ ਗਿੱਲ ਜੀ ਦੀ ਆਖਰੀ ਗੱਲ ਨੇ ਸੱਚੀ ਭਾਵੁਕ ਕਰਤਾ ਜੀ, 🙏💕
@ManinderSingh_1111
@ManinderSingh_1111 2 жыл бұрын
bilkul ji
@DavinderSingh-jl6zl
@DavinderSingh-jl6zl 2 жыл бұрын
Bhaji aaj ta nazara aa giya god bless you
@MeharSinghpannu
@MeharSinghpannu 2 жыл бұрын
ਰੂਹ ਖੁਸ਼ ਹੋ ਗਈ ਗੱਲਾਂ ਸੁਣਕੇ ਸੰਗਤਾਰ ❤️ ਗਿੱਲ ਰੋਂਤਾ👍🏻👏🏻🔥👍🏻
@zahidmanzoor5637
@zahidmanzoor5637 2 жыл бұрын
Ballay Ballay bai i am from Pakistan and I know to Nasir Tillon Sb. I Love you Gill Raunta Sb, Bara acha lagya that you have to visit Pakistan, Great Love with you, ✌️💯💕🙏
@satdevsharma7039
@satdevsharma7039 2 жыл бұрын
ਸੰਗਤਾਰ ਜੀ, ਗਿੱਲ ਬੇਟਾ, ਬਹੁਤ ਹੀ ਵਧੀਆ ਗੱਲਬਾਤ ਰਹੀ।ਮੈਨੂੰ ਵੀ ਉਤਸ਼ਾਹਤ ਕਰ ਦਿੱਤਾ ,ਮੇਰਾ ਇਕ ਦੋਸਤ ਅਕਸਰ ਹੀ ਲਾਹੌਰ ਆਉਣ ਜੋਰ ਪਾਉਂਦਾ ਰਹਿੰਦਾ ਹੈ। ਮੈਂ ਵੀ ਮੋਗੇ ਤੋਂ ਹੀ ਪਰਵਾਸ ਕੀਤਾ ਸੀ।ਧੰਨਵਾਦ ।🌹🌹❤🙏🙏🇺🇸🇺🇸
@kauranmol3152
@kauranmol3152 Жыл бұрын
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha
@Singh_sound69
@Singh_sound69 2 жыл бұрын
Mere piaare veer sangtar and Gill veer saade dilan vich jo piaar Guru Nanak dev G bahar Gaeye oho saanu kde nahi vichhor sakda wheguru g saanu sdaa mele ke Rakhe Ranbir singh shri chamkaur sahib wallon sat shri akaal G
@Kartoon260
@Kartoon260 Жыл бұрын
ਬਹੁਤ ਵਧੀਆ ਰਾਬਤਾ ਕਰਵਾਇਆ ਬਾਈ ਸੰਗਤਾਰ ਜੀ ਤੁਸੀਂ,,ਸਾਡੀ ਬਠਿੰਡੇ ਆਲੀ ਬੋਲੀ,,ਬਾਈ ਕਹਿ ਕੇ ਸੰਬੋਧਨ ਕਰਨਾ ,, ਬਾਈ ਗਿੱਲ ਰੌਂਤਾ,,ਬੜਾ ਹਲੀਮੀ ਵਾਲਾ ਤੇ ਨਰਮ ,ਆਪੇ ਨੂੰ ਛੁਪਾ ਕੇ ਰੱਖਣ ਵਾਲਾ ਨਿੱਘੇ ਸੁਭਾਅ ਦਾ ਸੱਜਣ ਹੈ,,ਬਾਈ ਲੱਖਾ ਸਿਧਾਣਾ ਦੀ ਇਲੈਕਸ਼ਨ ਸਮੇਂ ਕੱਠੇ ਰਹੇ ਆਂ
@vickyabab1200
@vickyabab1200 2 жыл бұрын
ਸੰਗਤਾਰ ਪਾਜੀ ਤੁਸੀਂ ਇਹ ਪੌਡਕਾਸਟ ਕਰਕੇ ਬਹੁਤ ਵਧੀਆ ਕੀਤਾ ਜੀ, ਪਾਜੀ ਇਹੋ ਜਿਹੀ ਗੱਲ ਬਾਤ ਬਹੁਤ ਵਧੀਆ ਲੱਗਦੀ ਹੈ, ਪਾਜੀ ਮੈਂ ਦੁਬਈ ਵਿਚ ਹਾਂ, ਤੇ ਮੇਰੇ ਦੋਸਤ ਪਾਕਿਸਤਾਨ ਤੋਂ ਹੈ ਜੀ, ਪਾਕਿਸਤਾਨ ਦੇ ਲੋਕਾਂ ਦੇ ਦਿਲਾਂ ਵਿਚ ਵੀ ਪੰਜਾਬੀ ਲੋਕਾਂ ਲਈ ਬਹੁਤ ਪਿਆਰ ਤੇ ਸਤਿਕਾਰ ਹੈ ਜੀ, ਮੇਰਾ ਦੋਸਤ ਪਾਕਿਸਤਾਨ ਛੁੱਟੀ ਗਿਆ ਹੈ ਜੀ, ਮੈਂ ਉਸਨੂੰ ਇਹ ਪੌਡਕਾਸਟ ਉਸਨੂੰ ਭੇਜ ਰਿਹਾ ਹਾਂ ਜੀ, ਪਾਜੀ ਲੋਕੀ ਬਿਲਕੁਲ ਸਾਡੇ ਵਾਂਗ ਹੀ ਹਨ ਜੀ, ਪਾਜੀ ਹੁਣ ਉਹ ਮੈਨੂੰ ਕਹਿੰਦਾ ਹੈ ਕਿ ਤੈਨੂੰ ਦੱਸ ਕਿ ਚਾਹੀਦਾ ਇੱਥੋਂ ਉਹ ਕਹਿੰਦਾ ਹੈ ਮੈਂ ਲੈਕੇ ਆਵਾਂਗਾ ਜੀ, ਪਾਜੀ ਦਿਲ ਖੂਸ਼ ਕਰਤਾ ਤੁਸੀਂ ਇਹ ਪੌਡਕਾਸਟ ਪੇਸ਼ ਕਰਕੇ ਜੀ,💞💞
@sarajmanes4505
@sarajmanes4505 2 жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਇੰਟਰਵਿਊ ਬਾਕੀ ਨਾਸਿਰ ਢਿੱਲੋ ਸਾਹਿਬ ਲਵਲੀ ਸਿੰਘ ਜੀ ਦੋਨਾ ਵੀਰਾ ਅਤੇ ਹੋਰ ਜਿਵੇ ਚੌਹਾਨ ਸਾਹਿਬ ਕਸਾਨਾ ਸਾਹਿਬ ਬਹੁਤ ਚੱਠਾ ਸਾਹਿਬ ਬਾਕੀ ਹੋਰ ਬਹੁਤ ਸਾਰੇ KZbinrs ਵੀਰ ਹਣ ਜਿਨਾਹ ਨੇ ਦੋਵਾ ਪੰਜਾਬਾ ਦੇ ਕੁਝ ਬਚੇ ਬਜੁਰਗਾ ਨੂੰ ਆਪਣੇ ਵਿਛੜਿਆ ਨੂੰ ਮਿਲਾਇਆ ਹੈ ਅਤੇ ਦੋਵਾ ਨੂੰ ਇਕ ਕਰਨ ਦੀ ਕੋਸ਼ਿਸ਼ ਜਾਰੀ ਧੰਨਵਾਦ ਬਾਈ ਜਿਉ 🙏🙏👍👍👌👌👏👏
@bajwa654
@bajwa654 2 жыл бұрын
ਬਹੁਤ ਵਧੀਆ ਸੰਗਤਾਰ ਭਾਈ ਗਿੱਲ ਸਾਹਿਬ ਨਾਲ ਗੱਲ ਬਾਤ ਕੀਤੀ ਸਵਾਦ ਆ ਗਿਆ ਸਾਰਾ ਕੁਝ ਰੀਲ ਵਾਂਗੂੰ ਘੁਮ ਗਿਆ। ❤️❤️
@Balbirsinghusa
@Balbirsinghusa 2 жыл бұрын
ਮੇਰਾ ਬੜਾ ਦਿਲ ਕਰਦਾ ਬਾਬੇ ਨਾ ਨਨਕਾਣਾ ਵੇਖਣ ਨੂੰ ।ਜੀਅ ਕਰਦਾ ਪਲਕਾਂ ਵਿਛਾਅ ਆਵਾਂ ਬਾਬਾ ਦੀਆਂ ਪੈੜਾਂ ਤੇ।
@peaceofmind5515
@peaceofmind5515 2 жыл бұрын
ਭਾਜੀ ਕਮੀ ਸਾਡੇ ਪੰਜਾਬ ਵਿੱਚ ਵੀ ਕੋਈ ਨਹੀਂ ਹੈ। ਸਾਡਾ ਬਹੁਤਾ ਤਾਂ ਸਿਆਸਤ ਦੀ ਭੇਟ ਚੜ੍ਹ ਗਿਆ। ਜੇਕਰ ਕੁਝ ਲੋਕ ਅੱਜ ਵੀ ਇਹ ਸੋਚਦੇ ਹਨ ਕਿ ਸ਼ਾਇਦ ਵੱਡਾ ਸੂਬਾ ਸੰਭਾਲਣਾ ਮੁਸ਼ਕਿਲ ਹੋਣਾ, ਇਸ ਲਈ ਪੰਜਾਬ ਦੇ ਟੁਕੜੇ ਕੀਤੇ ਹੋਣੇ... ਪਰ ਉੱਤਰ ਪ੍ਰਦੇਸ਼ ਵੀ ਤਾਂ ਬਹੁਤ ਵੱਡਾ ਸੂਬਾ। ਖੈਰ ਇਹ ਇਕ ਭਾਈਚਾਰਕ ਸਾਂਝ ਵਾਲਾ ਪਲੈਟਫਾਰਮ ਹੈ। ਕੁਲ ਮਿਲਾ ਕੇ ਗੱਲ ਇਹ ਹੀ ਹੈ ਕਿ ਦੋਵੇਂ ਪਾਸੇ ਹੀ ਬਹੁਤ ਰੱਬ ਦੀ ਕਿਰਪਾ ਹੈ, ਜ਼ਰੂਰਤ ਹੈ ਕਿ ਅਸੀਂ ਖੁਦ ਖਿਲਰੇ ਹੋਏ ਮੋਤੀ ਇਕੱਠੇ ਕਰਕੇ ਉਸ ਮਾਲਾ ਵਿੱਚ ਪਰੋਈਏ, ਜੋ ਸਿਆਸਤ ਦੀ ਭੇਟ ਚੜ੍ਹ ਕੇ ਖਿਲਰ ਗਈ ਹੈ। ਬਾਕੀ ਦੇਖੋ ਜੀ ਜਿੱਥੇ ਤੱਕ ਗੱਲ ਇਹ ਹੈ ਕਿ ਬੰਦਾ ਜੇਕਰ ਰਿਕਸ਼ਾ ਚਲਾ ਰਿਹਾ ਹੈ, ਉਸ ਨੂੰ ਜਿਆਦਾ ਵਧੀਆ ਨਹੀਂ ਸਮਝਿਆ ਜਾਂਦਾ ਤਾਂ ਬਾਈ ਉਹਨਾਂ ਜਾਨਵਰਾਂ ਵਿੱਚ ਵੀ ਤਾਂ ਜਾਨ ਹੁੰਦੀ ਹੈ, ਜਿਹਨਾਂ ਦੇ ਛਮਕਾਂ ਮਾਰ ਕੇ ਆਪਾਂ ਬੋਝ ਖਿੱਚਾਉਣ ਦਾ ਕੰਮ ਕਰਦੇ ਹਾਂ। ਬਾਕੀ ਦੋਵੇਂ ਪਾਸੇ ਹੀ ਲੋਕ ਬਹੁਤ ਵਧੀਆ ਹਨ, ਇਸੇ ਤਰ੍ਹਾਂ ਹੀ ਦੋਵੇਂ ਪਾਸੇ ਦੇ ਪੰਜਾਬੀਆਂ ਦਾ ਪਿਆਰ ਬਣਿਆ ਰਹੇ।
@JagroopSingh-fh9dp
@JagroopSingh-fh9dp Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਸੁਣ ਕੇ ਸਵਾਦ ਆਗਿਆ
@johalhjohal2970
@johalhjohal2970 2 жыл бұрын
Bauhat bauhat,shukriya dona Veera ji, bauhat hi sohni Galbaat, yug yug Jio babio, vadde bhag aa Gill veer de, Mohabbatan veerio
@jaswindergill33
@jaswindergill33 2 жыл бұрын
ਬੜੀ ਖੁਸ਼ੀ ਹੋਈ ਜੀ ਲਲਕਾਰਾ ਸਿੰਘ ਲਹੌਰ ਦੀਆਂ ਫਿਲਮਾਂ ਵਿੱਚ ਵੀ ਜਾ ਪਹੁੰਚਿਆ।
@ManmeetSandhu-Music
@ManmeetSandhu-Music 2 жыл бұрын
ਸਤਿ ਸ੍ਰੀ ਅਕਾਲ ਸੰਗਤਾਰ ਬਾਈ ਜੀ 🙏❤ ਗਿੱਲ ਰੌਤਿਆ ਨੀਵੀ ਨੀ ਪਾਈ ਕਦੇ ਵੀ ਹੱਥ ਸਦਾ ਹੀ ਮਿਲਾਈਏ ਹੋਕੇ ਹਾਣਦੇ ਕਿੱਥੇ ਮਾੜੇ ਦਿਨ ਮਿੱਤਰਾ ਨੂੰ ਢਾਉਣਗੇ ਅਸੀ ਚੜਦੀ ਕਲਾਂ ਚ ਜਿਊਣਾ ਜਾਣਦੇ 💪🤩
@gurveermaan5742
@gurveermaan5742 2 жыл бұрын
ਬਾਈ ਜੀ ਪਾਕਿਸਤਾਨ ਪੰਜਾਬ ਵਾਲੇ ਸਾਰੇ ਬਲੌਗ ਦੇਖੇ ਸਾਡੇ ਖਾਲਸਾ ਰਾਜ ਦੇ ਮਹਾਨ ਮਹਾਰਾਜੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿਲ੍ਹਾ ਦੇਖਿਆ ਏਦਾ ਲਗਿਆ ਜਿਵੇਂ ਮੈਂ ਇਥੋਂ ਈ ਗਿਆ ਦਿਲ ਖੁਸ ਹੋਇਆ ਮੈਂ ਭਰ ਆਇਆ
@rupindersinghbhatti6955
@rupindersinghbhatti6955 2 жыл бұрын
ਪੌਡਕਾਸਟ ਦੁਆਰਾ ਦਿੱਤੀ ਜਾਣਕਾਰੀ ਥਹੁਤ ਵਧੀਆ ਲੱਗੀ ।ਜਿਊਂਦੇ ਰਹੋ।।
@JarnailSingh-k3z
@JarnailSingh-k3z Жыл бұрын
ਰੂਹ ਖੁਸ ਹੋ ਗਈ ਜੀ
@sukhdhillon6392
@sukhdhillon6392 Жыл бұрын
Veere hun charde Punjab vich vi new generation puraniaan cheejan nu pasand karde aa.
@abss9184
@abss9184 2 жыл бұрын
ਬਹੁਤ ਵਧੀਆ
@singhnagra7696
@singhnagra7696 2 жыл бұрын
ਸੰਗਤਾਂਰ ਭਾਜੀਂ ਨਾਸਿਰ ਢਿੱਲੋ ਜੀ ਨਾਲ ਵੀ ਇੱਟਰਵਿਉ ਕਰੋ ਜੀ।ਬਹੁਤ ਚੰਗੇ ਇਨਸਾਂਨ ਹਨ।
@jeetpaul5589
@jeetpaul5589 2 жыл бұрын
Y ਜੀ ਜਿਮੇ ਲਿੱਖਿਆ ਹੋਈਆਂ ਪੜ ਰਹੇ ਹੋਣ,, ਪੱਤਾ ਲੱਗਦਾ ਬਹੁਤ enjoy ਕੀਤਾ y ਨੇ
@Kartoon260
@Kartoon260 Жыл бұрын
ਬਾਈ ਗਿੱਲ ਰੌਂਤਾ ਦੀ ਆਖਰੀ,, ਗੱਲ ਹਿਰਦੇ ਨੂੰ ਵਲੂੰਧਰ ਗੲਈ,,
@millerscottagemotel7769
@millerscottagemotel7769 2 жыл бұрын
Very nice podcast it's interesting and full of knowledge about maharaja and partition of Punjab
@Aqsaarif-i7g
@Aqsaarif-i7g 2 ай бұрын
9:20 ❤❤❤ really love you gill raunta paji
@mdjnagal676
@mdjnagal676 Жыл бұрын
Sangtaat bhaji raunte veer diya galla sun ke dil karda hune hi pak ja ke ava main dubai ton billa warish veere God bless you ji🙏🙏
@Aqsaarif-i7g
@Aqsaarif-i7g 2 ай бұрын
Love you sangtar paji big fan from Pakistan ❤❤❤
@Mandeep_shergill17
@Mandeep_shergill17 2 жыл бұрын
ਕਿੱਦਾ ਜੀ ਸੰਗਤਾਰ ਭਾਜੀ ਚੱੜਦੀ ਕਲਾ ਵਿੱਚ ਹੋ ਜੀ ਗਿੱਲ ਰੋਤਾਂ ਵੀਰ ਬਹੁਤ ਵਧੀਆ ਲਿਖਾਰੀ ਆ ਬੰਦਾ ਵੀ ਵਧੀਆ ਈ ਲੱਗਦਾ ਗੱਲਾ ਬਾਤਾ ਤੋ ਤੇ ਜਾਰੀ ਜੰਗ ਰੱਖਿਉ ਗੀਤ ਵਾ ਕਮਾਲ ਸੀ ਪਰ ਜੇ ਅਸੀਂ ਚੰਗੇ ਨੂੰ ਚੰਗਾ ਕਹਿਨੇ ਆ ਤਾਂ ਜੋ ਮਾੜਾ ਲੱਗ ਉਹ ਦੱਸਣਾ ਚਾਹੀਦਾ ਇੱਕ ਸਿਕੰਦਰ ਗੀਤ ਵਿੱਚ ਨਖਰੋ ਫੇਰ ਵੀ ਪੱਟ ਲੈਦੇਂ ਆ ਮੈਨੂੰ ਚੰਗਾ ਨਹੀ ਲੱਗਾ ਸੀ ਗਲਤੀ ਮੁਆਫ ਕਰਨੀ ਜੀ
@balwinderkaurbenipal6277
@balwinderkaurbenipal6277 2 жыл бұрын
Wah 22 bahut vadhia laggia gallbaat sun k .edda laggia jive kise puraane punjab vich chale gaye hoie
@ravindersinghkular4518
@ravindersinghkular4518 2 жыл бұрын
ਸੰਗਤਾਰ ਜੀ ਬਹੁਤ ਸੋਹਣੀ ਗਲਬਾਤ ਲੱਗੀ ਜੀ 👍
@kamaljeetsingh4437
@kamaljeetsingh4437 2 жыл бұрын
Sangtar vire, main last comment kria c vadde Vir de regarding but gill Raunta vir koi ghat ni kla ch. i love him and i love you for bringing him to this platform, thank you for encouraging the young talent. Thanks Vir g
@Manraj1265
@Manraj1265 Жыл бұрын
ਬਹੁਤ ਵਧੀਆ ਭਾਜੀ।।
@lakhwindersingh9429
@lakhwindersingh9429 2 жыл бұрын
Galbaat vadiya lagiya ji 🙏
@sukhmanjotsingh7427
@sukhmanjotsingh7427 2 жыл бұрын
Sangtar vire gill Raunta. Vir good bless u all team members 💝
@ManinderSingh_1111
@ManinderSingh_1111 2 жыл бұрын
bahut vadia lageya eh EP bhaji... Asi v mehsoos kr rhe ha Gill bai de trip nu.... thnx Gill bai
@sukhdeepgill6911
@sukhdeepgill6911 2 жыл бұрын
Heart touching programme😍
@kuldeepjoshi4258
@kuldeepjoshi4258 2 жыл бұрын
Rooh nu sakoon den wali galbat hoyi God bless you 🙏
@sukhd7721
@sukhd7721 2 жыл бұрын
This podcast got tears in my eyes.
@Deollivegaming
@Deollivegaming 2 жыл бұрын
ਬਹੁਤ ਵਧੀਆ ਗੱਲ ਬਾਤ
@MandeepSingh-ec9cm
@MandeepSingh-ec9cm 2 жыл бұрын
Wah vir ji. Me sare episode sune ,spotify te, oste comments ni hunde aah episode sun k gaddi rok k comment kita, boht vdiya lga , gill vir nu milna odr wale punjab bare sb kuj puchhna nd gill vir boht wait tuhadi book di, and sangtar vir ji tuhada friday boht door lgda. Rab chad di kla vich rakhe 🙏🙏
@bobbyhothian2495
@bobbyhothian2495 2 жыл бұрын
ਗਿੱਲ ਰੌਂਤੇ ਦੀ ਲਾਹੌਰ ਫ਼ੇਰੀ ਦਾ ਅੱਖੀਂ ਡਿੱਠਾ ਹਾਲ..
@harrydhaliwal4997
@harrydhaliwal4997 2 жыл бұрын
ਬਹੁਤ ਵਧੀਆ ਗੱਲਬਾਤ
@harmansinghchahal9135
@harmansinghchahal9135 2 жыл бұрын
ਵਾਹ ਜੀ ❤️❤️❤️
@arshsekhon_21
@arshsekhon_21 2 жыл бұрын
ਦਿਲ ਕਰਦਾ ਪਾਕਿਸਤਾਨ ਬਾਰੇ, ਸੁਣੀ ਜਾਈਏ ਬਸ ਹੋਰ, ਲੋਕ ਤਾਂ ਅਸਲ ਵਿੱਚ ਉਹੀ ਨੇ, ਕੀ ਪੰਜਾਬ ਕੀ ਲਾਹੌਰ। ✌✌♥♥
@gurishahpur
@gurishahpur 2 жыл бұрын
Bhaji mai saari streak dekhi gill bhaji di pakistan aali bhout badiya jii
@kirannationvlogs
@kirannationvlogs 2 жыл бұрын
Bht vdia gal baat bai ji❤️‍🔥 Gill bai khush kismat hai Khalsa raaj de darshan krke aye🙏🏽
@BALJIT_SINGH_CHAPRA
@BALJIT_SINGH_CHAPRA 2 жыл бұрын
ਉਡੀਕ ਕਰਾਂਗੇ ਜੀ ਕਿਤਾਬਾ ਦੀ, ਤੇ ਖ਼ਰੀਦ ਕੇ ਪੜ੍ਹਾਂਗੇ ਵੀ।
@gilljagtar4259
@gilljagtar4259 2 жыл бұрын
Bahut vadiya ji gill +sagtaar
@jagwindersingh4492
@jagwindersingh4492 2 жыл бұрын
ਬਹੁਤ ਹੀ ਵਧੀਅਾ ਜੀ
@harbanssingh2258
@harbanssingh2258 2 жыл бұрын
Very nice 👌 Interveow with Gill 22 g
@13babbu
@13babbu 2 жыл бұрын
Yaaarrr bro tusi jo marjii paaaa diya karo alll awesome 😎
@Gurpreet_23-i8o
@Gurpreet_23-i8o 2 жыл бұрын
Vir g Tuhadi gal sun k lgda jive asi v nal gye hoie.. bhut wdia program sangtaar vir g.. jeode rho..
@TGR_Gaming_125_com
@TGR_Gaming_125_com Жыл бұрын
Ja k aye a ,kidi sohani awaj a bra sang saab
@gilljagtar4259
@gilljagtar4259 2 жыл бұрын
Gill bai good view Pakistan, sade pinda da gill bai
@rajwindersingh4962
@rajwindersingh4962 2 жыл бұрын
Gill Raunta Dilon bolda bai Andron Khul k kita safarnama pasand aaia
@raj3713
@raj3713 2 жыл бұрын
Thanks bai g for this podcast love you bro dono Punjab’s bare Hor podcasts kreo
@zahidmanzoor5637
@zahidmanzoor5637 2 жыл бұрын
Great Love with Sangtar
@hardiphundal6771
@hardiphundal6771 2 жыл бұрын
ਜੀ ਕਰਦਾ ਜਾਕੇ ਵੇਖ ਆਵਾ… ਨਣਕਾਨੇ ਮੱਥਾ ਟੇਕ ਆਵਾ…. ਇਕ ਹੋ ਜਾਣ ਲਾਂਘੇ ਚਾਰੇ ਖੁੱਲੇ ਦਰਸ਼ਨ ਦੀਦਾਰੇ.. ਖੁੱਲ੍ਹੇ ਦਰਸ਼ਨ ਦੀਦਾਰੇ Hardeep HundaL from Los Angeles 🙏🙏
@hardiphundal6771
@hardiphundal6771 2 жыл бұрын
ਬੱਚੇ ਦੀ ਪੁਰੀ ਡਿਟੇਲ ਭੇਜੋ। ਨਾਮ,ਪਤਾ,ਫ਼ੋਨ ਨੰਬਰ ।ਅਤੇ ਪਿੱਡ ਦੇ ਸਰਪੰਚ ਦਾ ਨੰਬਰ । ਜਿੰਨਾ ਹੋ ਸਕੇਗਾ ਕੋਸ਼ਿਸ਼ ਕਰਾਂਗਾ ।
@hardiphundal6771
@hardiphundal6771 2 жыл бұрын
@Baljit Kaur ਜੀ ਮੈਂ ਪਹਿਲਾ ਕਨਫਰਮ ਕਰਾਂਗਾ ।
@hardiphundal6771
@hardiphundal6771 2 жыл бұрын
ਮੈ ਜਿਸ ਦੀ ਹੈਲਪ ਕਰ ਰਿਹਾ ਹਾਂ ਉਸਨੂੰ ਜ਼ਰੂਰਤ ਹੈ ਵੀ ਜਾ ਨਹੀਂ
@lovepreetkaursandhu4376
@lovepreetkaursandhu4376 2 жыл бұрын
Bhut wadia lagga gill veer ji diya gallan sun ke. rona v aya ..but bhut wadia lag ga🙏🙏
@TheJohan2900
@TheJohan2900 2 жыл бұрын
Veereo suchii tuc aaj Pakistan e lege yr… Shukriyaa ❤️
@Punjabimunde6073
@Punjabimunde6073 2 жыл бұрын
Veer ji lovely paji pakistan toh india aye ci ohna di interview suniyo
@Kartoon260
@Kartoon260 Жыл бұрын
ਸੰਗਤਾਰ ਬਾਈ ਜੀ,,ਬਾਈ ਗਿੱਲ ਰੌਂਤਾ ਦੀ ਇੰਟਰਵਿਊ ਦੂਸਰੀ ਕੜੀ ਵਿੱਚ ਵੀ ਕਰਾਓ,, ਬੜੀਆਂ ਘੈਂਟ ਗੱਲਬਾਤ ਲੱਗੀ,, ਗੱਲਾਂ ਫੇਰ ਦੁਬਾਰਾ, ਬਾਈ ਸਾਨੂੰ ਦੱਸ ਲਾਹੋਰ ਦੀਆਂ,, ਬਲਬੀਰ ਸਿੰਘ ਢੱਡੇ ਚੈਨਲ ਖੁੰਢ ਪੰਜਾਬ ਦੇ
@ikkisingh9276
@ikkisingh9276 2 жыл бұрын
Sat shri bhai ji to Both of u nice to see u guys
@APSLUBANA
@APSLUBANA 2 жыл бұрын
this interview make me emotional JIO🙏🏻
@jogasingh4361
@jogasingh4361 2 жыл бұрын
So nice 👌
@khizarhayyat4997
@khizarhayyat4997 2 жыл бұрын
Love you Gill Bhai
@prabhjotkahlon
@prabhjotkahlon 2 жыл бұрын
ਸੰਗਤਾਰ ਭਾਜੀ ਇੱਕ ਵਾਰ ਹਰਭਜਨ ਮਾਨ ਹੋਰਾਂ ਨੂੰ ਵੀ ਬੁਲਾਓ ਪੌਡਕਾਸਟ ਵਿੱਚ
@beantsingh1266
@beantsingh1266 2 жыл бұрын
Sangtar bai ji sadak hora di v bnao podcast
@malkitsinghmalkitsingh6952
@malkitsinghmalkitsingh6952 2 жыл бұрын
ਬਹੁਤ ਵਧੀਆ ਲੱਗਿਆ
@hemrajsharma8811
@hemrajsharma8811 2 жыл бұрын
Beta ji tohadi galbat bahaut hi. Vadhia lagian main v 2var kartar pur sahib ja aaiya han lok bahot kadar karde han thanks
@bhindamander1910
@bhindamander1910 2 жыл бұрын
ਭਾਜੀ ਆ ਤਾ ਨਜ਼ਾਰਾ ਆ ਗਿਆ , ਗਿੱਲ ਭਾਜੀ ਨੇ ਬਹੁਤ ਕੁਜ ਦੱਸਿਆ ਪਾਕਿਸਤਾਨ ਵਾਰੇ.👍
@Aqsaarif-i7g
@Aqsaarif-i7g 2 ай бұрын
24:18 yes❤❤
@allstarautocare4651
@allstarautocare4651 2 жыл бұрын
Sari galbaat suni te mera mann andro ander bhavuk hoi ja reha ...
@anwarbhatti9418
@anwarbhatti9418 2 жыл бұрын
ਭਾਜੀ,, ਵਿਸ਼ਵਾਸ ਨਹੀਂ ਹੁੰਦਾ॥ ਵਾਹਿਗੁਰੂ ਜੀ ਗਵਾਹ ਨੇ ਪਾਕਿਸਤਾਨ ਦੀ ਧਰਤੀ ਤੇ ਪੈਰ ਰੱਖਦਿਆਂ ਇੱਕ ਵੱਖਰਾ ਜਿਹਾ ਸਕੂਨ ਮਹਿਸੂਸ ਹੁੰਦਾ ਹੈ॥ ਸਾਡੇ ਬਾਬੇ-ਦਾਦੇ ਭਾਰਤੀ ਪੰਜਾਬ ਦੇ ਜੰਮ ਪਲ ਸਨ॥ ਪਰ ਦਾਦਾ ਜੀ ਦੇ ਸਹੁਰੇ,, ਦਾਦਾ ਜੀ ਦਾ ਭਰਾ ਤੇ ਭੈਣ ਉਧਰ ਰਹਿ ਗਏ ਸਨ॥ 1998 'ਚ ਲਹਿੰਦੇ ਪੰਜਾਬ ਦੇ ਕੱਚੇ ਮਕਾਨ,, ਕੱਚੀਆਂ ਗਲੀਆਂ,, ਚਰਖੇ,, ਹੁੱਕੇ,, ਸੱਥਾਂ,, ਦਾਣੇ ਭੁੰਨਣ ਵਾਲੀਆਂ ਭੱਠੀਆਂ,, ਚਾਦਰ-ਕਮੀਜ਼,, ਟਾਂਗੇ ਆਦਿ ਚੜ੍ਹਦੇ ਪੰਜਾਬ ਵਿੱਚ ਖ਼ਤਮ ਹੋ ਚੁੱਕਾ ਸੀ ਜਾਂ 2-4 ਪ੍ਰਤੀਸ਼ਤ ਰਹਿ ਗਿਆ ਸੀ॥ ਪਰ ਪੰਜਾਬ ਦਾ ਇਹ ਰੰਗ ਲਹਿੰਦੇ ਪੰਜਾਬ ਵਿੱਚ ਵੇਖ ਕੇ ਰੂਹ ਖੁਸ਼ ਹੋ ਗਈ॥ ਜ਼ਿੰਦਗੀ ਦੇ ਆਖ਼ਰੀ ਸਮੇਂ ਤੱਕ ਉਹ ਬਿਤਾਏ ਪਲ੍ਹ ਹਮੇਸ਼ਾਂ ਯਾਦ ਰਹਿਣਗੇ॥ ਦਿਲ ਕਰਦੈ ਉਸ ਧਰਤੀ ਦੇ ਦੁਬਾਰਾ ਦੀਦਾਰ ਹੋ ਜਾਣ॥ I Love ਪੰਜਾਬ॥
@naunihalsingh4108
@naunihalsingh4108 2 жыл бұрын
bhatti veer tusi pskistan wale punjab to
@anwarbhatti9418
@anwarbhatti9418 2 жыл бұрын
@@naunihalsingh4108ਵੀਰ ਜੀ,, ਦਾਸ ਚੜ੍ਹਦੇ (ਭਾਰਤੀ) ਪੰਜਾਬ ਗੁਰੂ ਹਰ ਸਹਾਏ (ਫ਼ਿਰੋਜ਼ਪੁਰ) ਤੋਂ ਹੈ॥ ਇਸ ਕਾਰਨ ਥੋੜ੍ਹੀ-ਬਹੁਤ ਗੁਰ-ਮੁਖੀ ਲਿਖਣੀ ਆਉਂਦੀ ਹੈ॥ ਪਾਕਿਸਤਾਨ ਪੰਜਾਬ ਵਿੱਚ ਸਿੱਖ ਪਰਿਵਾਰ ਵੀ ਸ਼ਾਹ-ਮੁਖੀ ਜਿਆਦਾ ਲਿਖਦੇ ਹਨ॥
@sunilgujjargujjar6209
@sunilgujjargujjar6209 2 жыл бұрын
ਗੁਡ ਲੱਕ 👍
@gurmailbath16
@gurmailbath16 2 жыл бұрын
Great job 🙏🙏love from California
@kuljithansra6395
@kuljithansra6395 2 жыл бұрын
ਗਿੱਲ ਰੌਂਤਾ ਘੈਂਟ ਬੰਦਾ
@JSingh_8185
@JSingh_8185 2 жыл бұрын
Bohat sohni gal baat 🙏.
@flywithbains5428
@flywithbains5428 2 жыл бұрын
One of best podcast
@pritpalsingh7108
@pritpalsingh7108 2 жыл бұрын
Sari Gall BAAT emotional ho ke suni..with tears in eyes.
@buttasingh7783
@buttasingh7783 2 жыл бұрын
sangtar bhaji veere i love u mianu tuhada no chihiada pls veere mai mere kolo shabad nahi punjabi pod zindabad
@vickyabab1200
@vickyabab1200 2 жыл бұрын
ਸੰਗਤਾਰ ਪਾਜੀ ਤੁਸੀਂ ਸਾਦਿਕ ਸਾਹਿਬ ਜੀ ਨਾਲ ਪੌਡਕਾਸਟ ਕਰਨਾ ਜੀ , ਜੇਕਰ ਹੋ ਸਕੇ ਤਾਂ ਜੀ, 🙏
@pushpindersingh3393
@pushpindersingh3393 2 жыл бұрын
ਸੁਣ ਕੇ ਵੀ ਭਾਵੁਕ ਹੋਗਿਆ ਮੈਂ ਤਾਂ
@sidhu-farme7338
@sidhu-farme7338 2 жыл бұрын
Bot sona lageya ji aa video dekh k te son k ji
@kulvirsingh587
@kulvirsingh587 2 жыл бұрын
Bahut badhiya Bhaji
@nazirahmed7843
@nazirahmed7843 2 жыл бұрын
Gill bahi jab app wapis ahya tha last words jo app na bola World the best county dhak ka ahya botha. Rohya may i am from Kashmir. J and k. Please reply
@gurmukhssingh8253
@gurmukhssingh8253 2 жыл бұрын
ਬਾਈ ਜੀ ਗਿਲ ਰੌਂਤਾ ਹੋਰਾ ਦੀ ਪਾਕਿਸਤਾਨ ਦੀ ਫੇਰੀ ਦਾ ਹਾਲ ਬਹੁਤ ਵਧੀਆ ਬਿਆਨ ਕੀਤਾ ਬਹੁਤ ਆਨੰਦ ਆਇਆ ਕਿਰਪਾ ਕਰਕੇ ਹਰਭਜਨ ਮਾਨ ਜੀ ਨਾਲ ਗਲਬਾਤ ਕਰੋ
@Dongagewal0702
@Dongagewal0702 2 жыл бұрын
ਇਹ ਪੰਜਾਬ ਦੇ ਅਸਲੀ ਹੀਰੇ ਨੇ
@kiranbala6446
@kiranbala6446 2 жыл бұрын
🙏🙏🙌🙌👌EXCELLENT DECENT
@ajitpressjoga3535
@ajitpressjoga3535 Жыл бұрын
👌👌
@bhangu8327
@bhangu8327 2 жыл бұрын
Bohot bhavukta bharpur podcast c eh..mere Nanaji Pakistan punjab de ne,udro ujjar k india punjab vich vasse..mere vadde Nanaji(mummy de taaya ji ) Pakistan vich headmaster c te fer Ethe india vich v rahe. Oh ta hun purre ho gaye,but mere Nanaji aje v ne.ohna da mann bohot jann nu karda Pakistan but hun bohot bajurg v ne.
@dalvindersingh5203
@dalvindersingh5203 2 жыл бұрын
Bahut wadia ji
@pirthijattana86
@pirthijattana86 11 ай бұрын
gill runta te waris Punjab de waris
@harmitsingh2342
@harmitsingh2342 2 жыл бұрын
Sangtaar gogga ji bare kuj jarur dasiyo
@ManpreetSingh-qb3cx
@ManpreetSingh-qb3cx 2 жыл бұрын
Sangtar paji asi thude veera di v koi movie dekhna chahune aa
@attpunjabistatus4400
@attpunjabistatus4400 2 жыл бұрын
sangtar veer ji kamal heer veer nal v kro ik hor episode
Sangtar and Sharry Mann (EP29) - Punjabi Podcast
36:50
Sangtar
Рет қаралды 113 М.
Punjabi Podcast - Sangtar and Geeta Zaildar (EP22)
32:33
Sangtar
Рет қаралды 54 М.
人是不能做到吗?#火影忍者 #家人  #佐助
00:20
火影忍者一家
Рет қаралды 20 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 22 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 695 М.
Support each other🤝
00:31
ISSEI / いっせい
Рет қаралды 75 МЛН
Punjabi Podcast -  Sangtar and Sarbjit Cheema (EP15)
30:46
Sangtar
Рет қаралды 47 М.
Punjabi Podcast - Sangtar and Mangal Hathur 2 (EP23)
27:13
Sangtar
Рет қаралды 33 М.
Punjabi Podcast - Sangtar and Sukhpal Aujla (EP6)
24:21
Sangtar
Рет қаралды 17 М.
Sangtar and Sukhpal Aujla (EP30) - Punjabi Podcast
30:16
Sangtar
Рет қаралды 18 М.
Punjabi Podcast - Sangtar and Aman Hayer (EP19)
33:12
Sangtar
Рет қаралды 30 М.
Sangtar and Gurpreet Ghuggi (EP37) - Punjabi Podcast
35:24
Sangtar
Рет қаралды 173 М.
Sangtar and Kanth Kaler (EP38) - Punjabi Podcast
34:04
Sangtar
Рет қаралды 115 М.
Punjabi Podcast - Sangtar and Debi Makhsoospuri (EP20)
33:21
Sangtar
Рет қаралды 167 М.
Punjabi Podcast -  Sangtar and Jazzy B (EP7)
20:29
Sangtar
Рет қаралды 66 М.
人是不能做到吗?#火影忍者 #家人  #佐助
00:20
火影忍者一家
Рет қаралды 20 МЛН