Surinder Shinda - Folk Zindabad (71) - Punjabi Podcast with Sangtar

  Рет қаралды 345,795

Sangtar

Sangtar

Күн бұрын

Пікірлер: 388
@sangtarheer
@sangtarheer Жыл бұрын
ਸੁਰਿੰਦਰ ਛਿੰਦਾ ਜੀ ਦੇ ਅਚਾਨਕ ਵਿਛੋੜੇ ਨਾਲ ਉਨ੍ਹਾਂ ਦੇ ਪਰਿਵਾਰ ਨੂੰ, ਸਾਡੇ ਸੰਗੀਤਕ ਪਰਿਵਾਰ ਨੂੰ ਤੇ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਅੱਜ ਉਦਾਸੀ ਦੇ ਮਾਤਮ ਵਿੱਚ, ਉਨ੍ਹਾਂ ਦੀਆਂ ਹਜ਼ਾਰਾਂ ਯਾਦਾਂ, ਗੱਲਾਂ, ਸਲਾਹਵਾਂ ਤੇ ਹੌਸਲੇ ਅੱਖਾਂ ਦੇ ਸਾਹਵੇਂ ਘੁੰਮਦੇ ਹਨ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਤੇ ਦੁਖਦੇ ਹਿਰਦਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 🙏
@J_s_Sidhu
@J_s_Sidhu Жыл бұрын
😢😢😭😭🙏
@VijayKumar-rf5qi
@VijayKumar-rf5qi Жыл бұрын
😊😊
@VijayKumar-rf5qi
@VijayKumar-rf5qi Жыл бұрын
😊😊😊😊😊😊😊😊😊😊😊😊😊
@VijayKumar-rf5qi
@VijayKumar-rf5qi Жыл бұрын
😊😊😊😊😊😊😊😊😊😊😊😊😊😊
@VijayKumar-rf5qi
@VijayKumar-rf5qi Жыл бұрын
😊😊
@malkeetsingh1061
@malkeetsingh1061 Жыл бұрын
ਸ਼ਿੰਦਾ ਜੀ ਦੋ ਪੀੜ੍ਹੀਆਂ ਦੇ ਸਿੰਗਰ ਸੀ,ਬਹੁਤ ਵਧੀਆ ਸਿੰਗਰ ਸੀ ਦਿਲਾਂ ਚ ਵਸਦੇ ਰਹਿਣਗੇ😢
@satwindersingh110
@satwindersingh110 Жыл бұрын
ਸੁਰਿੰਦਰ ਸ਼ਿੰਦੇ ਦੀਆਂ ਪੇਂਡੂ ਗੱਲਾਂ ਕਰਨ ਦਾ ਅਤੇ ਸੰਗਤਾਰ ਦੇ ਸਵਾਲ ਬਹੁਤ ਵਧੀਆ ਢੰਗ ਨਾਲ ਪੇਸ਼ ਕਰਨ ਦਾ ਬਹੁਤ ਆਨੰਦ ਮਾਣਿਆ, ਧਨਵਾਦ ਬੇਲੀਓ।
@paramjeetgrewal3222
@paramjeetgrewal3222 Жыл бұрын
ਮੇਰੇ ਕੋਲ਼ ਸੁਰਿੰਦਰ ਛਿੰਦਾ ਜੀ ਦੇ ਐਲ ਪੀ ਰਿਕਾਰਡ, ਈ ਪੀ ਰਿਕਾਰਡ, ਐਨ ਐਲ ਪੀ ਰਿਕਾਰਡ ਅਤੇ ਸੁਪਰ ਸੈਵਨ ਰਿਕਾਰਡ ਅੱਜ ਵੀ ਸੰਭਾਲ਼ ਕੇ ਰੱਖੇ ਹੋਏ ਹਨ।
@jugrajsinghsidhu1551
@jugrajsinghsidhu1551 Жыл бұрын
ਬਾਈ ਗਰੇਵਾਲ ਸਾਂਭ ਐਲ ਪੀ ਰਿਕਾਰਡ ਈ ਪੀ ਰਿਕਾਰਡ ਐਨ ਐਲ ਪੀ ਰਿਕਾਰਡ ਸੁਪਰ ਸੈਵਨ ਰਿਕਾਰਡ ਬਾਈ ਜੀ ਕੀ ਹੁੰਦੇ ਹਨ ਵਿਸਥਾਰ ਨਾਲ ਜ਼ਰੂਰ ਦੱਸਣਾ ਬਾਈ ਜੀ ਮੈਂਨੂੰ ਕੈਸਟਾਂ ਦਾ ਤਾਂ ਪਤਾ ਜਰੂਰ ਹੈ ਬਾਈ ਜੀ ਮੈ ਜ਼ਿਆਦਾ ਪ੍ਰੜਿਆ ਲਿਖ ਤਾ ਨਹੀ ਸਕੂਲ ਮੈ ਗਿਆ ਜ਼ਰੂਰ ਪੰਜਵੀਂ ਕਲਾਸ ਤੱਕ ਪੜ੍ਹਾਈ ਵੀ ਕੀਤੀ ਹੈ ਉਸ ਤੋਂ ਬਾਅਦ ਮਜਬੂਰੀ ਕਾਰਨ ਖੇਤੀ ਦੇ ਕੰਮ ਵਿੱਚ ਜ਼ਰੂਰੀ ਪੈਣਾ ਪੈ ਗਿਆ ਕਿਸਮਤ ਨਾਲ ਇਹ ਚਾਰ ਅੱਖਰ ਲਿਖਣੇਂ ਪ੍ਰੜੇ ਮੇਰੀ ਭਤੀਜੀ ਨੇ ਸਿੱਖਾਂ ਦਿੱਤੇ ਹਨ
@paramjeetgrewal3222
@paramjeetgrewal3222 Жыл бұрын
@@jugrajsinghsidhu1551 ਐਲ ਪੀ ਰਿਕਾਰਡ ਵਿੱਚ ਬਾਰਾਂ ਗੀਤ ਹੁੰਦੇ ਸਨ ਉਸਨੂੰ ਲੌਂਗ ਪਲੇ ਕਹਿੰਦੇ ਸਨ ਅਤੇ ਉਹ ਤੇਤੀ ਦੀ ਸਪੀਡ ਤੇ ਚਲਦਾ ਹੁੰਦਾ ਸੀ, ਐਨ ਐਲ ਪੀ ਰਿਕਾਰਡ ਵਿੱਚ ਅੱਠ ਗੀਤ ਹੁੰਦੇ ਸਨ ਅਤੇ ਪੰਨਤਾਲ਼ੀ ਦੀ ਸਪੀਡ ਤੇ ਚਲਦਾ ਹੁੰਦਾ ਸੀ ਪਰ ਹੁੰਦਾ ਵੱਡੇ ਰਿਕਾਰਡ ਜਿੱਡਾ ਹੀ ਸੀ,ਈ ਪੀ ਛੋਟੇ ਰਿਕਾਰਡ ਨੂੰ ਕਹਿੰਦੇ ਹਨ ਉਸ ਵਿੱਚ ਚਾਰ ਗੀਤ ਹੁੰਦੇ ਸਨ ਉਸਨੂੰ ਐਕਸਟਿੰਡ ਪਲੇ ਕਹਿੰਦੇ ਹਨ ਅਤੇ ਉਹ ਵੀ ਪੰਨਤਾਲ਼ੀ ਦੀ ਸਪੀਡ ਤੇ ਹੀ ਚਲਦਾ ਹੈ,ਸੁਪਰ ਸੈਵਨ ਰਿਕਾਰਡ ਵਿੱਚ ਛੇ ਗੀਤ ਹੁੰਦੇ ਹਨ ਪਰ ਉਹ ਤੇਤੀ ਦੀ ਸਪੀਡ ਤੇ ਚਲਦਾ ਹੈ,ਐਲ ਪੀ ਤੇ ਐਨ ਐਲ ਪੀ ਰਿਕਾਰਡ ਬਾਰਾਂ ਇੰਚ ਦੇ ਹੁੰਦੇ ਹਨ, ਈ ਪੀ ਤੇ ਸੁਪਰ ਸੈਵਨ ਰਿਕਾਰਡ ਸੱਤ ਇੰਚ ਦੇ ਹੁੰਦੇ ਹਨ,ਜਿਹੜੀ ਸਪੀਡ ਦੀ ਗੱਲ ਹੈ ਉਹ ਤਵਿਆਂ ਵਾਲ਼ੀ ਮਸ਼ੀਨ ਉੱਪਰ ਬਟਨ ਹੁੰਦਾ ਉਸ ਤੋਂ ਜਿੰਨੀ ਸਪੀਡ ਵਾਲ਼ਾ ਰਿਕਾਰਡ ਹੈ ਉਸੇ ਹਿਸਾਬ ਨਾਲ਼ ਸੈਟੱ ਕਰ ਲਈ ਜਾਂਦੀ ਹੈ,ਜਿਹੜੇ ਇਸ ਤੋਂ ਪਹਿਲਾਂ ਪੱਥਰ ਵਾਲ਼ੇ ਰਿਕਾਰਡ ਹੁੰਦੇ ਸੀ ਉਹਨਾਂ ਵਿੱਚ ਸਿਰਫ ਦੋ ਗੀਤ ਹੀ ਹੁੰਦੇ ਸਨ ਉਹ 78 ਦੀ ਸਪੀਡ ਤੇ ਚਲਦੇ ਸਨ।
@jugrajsinghsidhu1551
@jugrajsinghsidhu1551 Жыл бұрын
@@paramjeetgrewal3222 ਗਰੇਵਾਲ ਸਾਂਭ ਜਾਣਕਾਰੀ ਦੇਣ ਲਈ ਆਪ ਜੀ ਬਹੁਤ ਬਹੁਤ ਧੰਨਵਾਦ ਹੈ
@jaspreetsingh9877
@jaspreetsingh9877 Жыл бұрын
​@@jugrajsinghsidhu1551 ਵੀਰ ਕੀ ਪਤਾ ਇਹਨਾਂ ਗੱਲਾਂ ਦਾ
@gsnarangnarang3431
@gsnarangnarang3431 Жыл бұрын
@Bawarecordsofficial
@Bawarecordsofficial Жыл бұрын
ਸੰਗਤਾਰ ਭਾਜੀ ਅਤੇ ੳੁਸਤਾਦ ਜੀ ਸਤਿ ਸ੍ਰੀ ਅਕਾਲ ਬਹੁਤ ਸੋਹਣੀਅਾਂ ਜਾਣਕਾਰੀ ਭਰਪੂਰ ਗੱਲਾ ਹੋੲੀਅਾਂ ਅੱਜ ਦੇ ਪ੍ਰੋਗਰਾਮ ਚ । ਬਹੁਤ ਧੰਨਵਾਦ ।
@manjitbhandal595
@manjitbhandal595 Жыл бұрын
ਸ਼ਿੰਦੇ ਭਾਜੀ ਦੀਆ ਬਾ ਕਮਾਲ ਯਾਦਾ ਰਹਿ ਗਈਆ ਸਾਡੇ ਕੋਲ ਗਾਇਕੀ ਦਾ ਬਾਬਾ ਬੋਹੜ ਗਾਇਕੀ ਦਾ ਹੀਰਾ ਵਿਛੜ ਗਿਆ ਸੰਗਤਾਰ ਜੀ ਵਾ ਕਮਾਲ ਯਾਦਾ 💝💔 ਵਾਹਿਗੁਰੂ ਜੀ ਵਿਛੜੀ ਰੂਹ ਸ਼ਾਤੀ ਦੇਣ 🙏🙏🎻🎺📼💿📺🎸
@HarjinderSingh-ui7pv
@HarjinderSingh-ui7pv Жыл бұрын
ਬਹੁਤ ਸ਼ੰਘਰਸ਼ ਭਰੀ ਜ਼ਿੰਦਗੀ ਰਹੀ ਸੁਰਿੰਦਰ ਸ਼ਿੰਦਾ ਜੀ ਦੀ ਸੈਲੂਟ ਆ ਵੀਰ ਨੂੰ
@sarbjeetsinghkotkapuracity7206
@sarbjeetsinghkotkapuracity7206 Жыл бұрын
ਸੁਰਿੰਦਰ ਛਿੰਦਾ ਭਾਜੀ ਦੇ ਦਰਸ਼ਨ ਕਰਵਾਏ ਸੰਗਤਾਰ ਭਾਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਸਾਡੇ ਪੰਜਾਬ ਦੇ ਸਾਰੇ ਸੁਰੀਲੇ ਗਾਇਕ ਨੂੰ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣਾ ਜੀ ਵਾਹਿਗੁਰੂ ਜੀ 🙏🙏🙏🌹🌹
@gurlivchahal2995
@gurlivchahal2995 Жыл бұрын
ਯਯਯ
@gulzarbhullar1796
@gulzarbhullar1796 Жыл бұрын
ਓਹ ਦੌਰ ਯਾਦ ਆ ਗਿਆ ਛਿੰਦਾ ਜੀ ਬਹੁਤ ਵਧੀਆ ਗਾਇਕ ਹਨ
@jagsirsingh3781
@jagsirsingh3781 Жыл бұрын
ਸਾਡੇ ਜ਼ਮਾਨੇ ਦੇ ਸੁਪਰ ਸਟਾਰ ਕਲਾ ਦੇ ਧਨੀ 🙏🏻👍
@bindersingh7895
@bindersingh7895 Жыл бұрын
ਰਾਮਗੜ੍ਹੀਆ ਵੀਰ ਸੁਰਿੰਦਰ ਛਿੰਦਾ ਛੱਡ ਗਿਆ ਯਾਦਾਂ। ਉਚਾ ਦਰ ਬਾਬੇ ਨਾਨਕ ਦਾ
@bwithGoldie
@bwithGoldie Жыл бұрын
ਬਹੁਤ ਖੂਬ।।
@paramjeetgrewal3222
@paramjeetgrewal3222 Жыл бұрын
ਨਵਾਂ ਲੈ ਲਿਆ ਟਰੱਕ ਛਿੰਦੇ ਯਾਰ ਨੇ ਨੀ ਅੱਜ ਤਾਂ ਸੁਣ ਬੱਲੀਏ।
@baljindersingh7844
@baljindersingh7844 Жыл бұрын
ਬਹੁਤ ਹੀ ਵਧੀਆ....
@RajinderSingh-vz8vk
@RajinderSingh-vz8vk Жыл бұрын
ਬਾਈ ਜੀ ਦੇ ਵਿਛੋੜੇ ਵਿੱਚ ਪੂਰਾ ਪੰਜਾਬੀ ਜਗਤ ਨੂੰ ਅਜਿਹਾ ਝਟਕਾ ਲੱਗਾ ਹੈ ਰੱਬ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 😢
@charanjitsinghdhaliwal9099
@charanjitsinghdhaliwal9099 Жыл бұрын
ਬਹੁਤ ਵਧੀਆ ਗੱਲ ਲੱਗੀ ਗੱਲ ਸਾਰੀ ਟਾਇਮ ਦੀ ਆ ਮਿਹਨਤ ਕਰਨ ਨਾਲ ਚੰਗੇ ਟਾਇਮ ਦਾ ਵੀ ਮਿਹਰਬਾਨੀ ਹੋਣੀ ਚਾਹੀਦੀ ਆ(ਧੰਨਵਾਦ ਸੰਗਤਾਰ ਭਾਜੀ)🌹👌💐👍🙏🎁✌️
@AmandeepSingh-lc6jl
@AmandeepSingh-lc6jl Жыл бұрын
ਬਹੁਤ ਸੋਹਣੀ ਗੱਲਬਾਤ ਕੀਤੀ ਹੈ ਸੰਗਤਾਰ ਵੀਰ ਜੀ
@sujansinghsujan
@sujansinghsujan Жыл бұрын
ਸੁਰਿੰਦਰ ਛਿੰਦਾ ਜੀ ਦੇ ਤੁਰ ਜਾਣ ਦਾ ਸਾਰੇ ਪੰਜਾਬੀ ਪਿਆਰਿਆਂ ਨੂੰ ਬਹੁਤ ਹੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਜੀ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਜੀ ਸੁਜਾਨ ਸਿੰਘ ਸੁਜਾਨ
@satdevsharma7039
@satdevsharma7039 Жыл бұрын
ਬਾ ਕਮਾਲ ਕਲਾਕਾਰ ਸ਼ਿੰਦਾ ਜੀ, ਧੰਨਵਾਦ ਸੰਗਤਾਰ ਜੀ , ਸੁਰਿੰਦਰ ਜੀ।ਸ਼ਿਦਾ ਜੀ ਜਦੋਂ ਇੰਜਣ ਸਟਾਰਟ ਹੋਣ ਤੋਂ ਬਾਅਦ ਹੈਂਡਲ ਵਿਚ ਹੀ ਰਹਿ ਜਾਂਦਾ ਸੀ, ਉਹ ਦ੍ਰਿਸ਼ ਵੀ ਵੇਖਣ ਵਾਲਾ ਹੁੰਦਾ ਸੀ।❤🌹🙏🇺🇸
@FatehKamboj
@FatehKamboj Жыл бұрын
ਕੲਈ ਵਾਰ ਇੰਜਣ ਪੁੱਠਾ ਵੀ ਸਟਾਰਟ ਹੋ ਜਾਂਦਾ ਸੀ।
@mistrijatt6547
@mistrijatt6547 Жыл бұрын
😌😌😌😌😞😌😌😌😌😌😌😌
@HarpreetSanghaCMH
@HarpreetSanghaCMH Жыл бұрын
ਵਾਹ … ਪੁਰਾਣੀਆਂ ਯਾਦਾਂ
@dalwindersingh6323
@dalwindersingh6323 Жыл бұрын
ਸੁਰ-ਇੰਦਰ ਸ਼ਿੰਦਾ ਜਿੰਦਾਦਿਲੀ ਦਾ ਦੂਜਾ ਨਾਮ ਸੁਰਿੰਦਰ ਛਿੰਦਾ ਪੇਂਡੂਆਂ ਦਾ ।ਭਾਗਸ਼ਾਲੀ ਹਾਂ ਜੋ ਤੁਸੀਂ ਇਹ ਐਪੀਸੋਡ ਆਡੀਓ ਵੀਜੂਅਲ ਰਾਹੀਂ ਦਰਸ਼ਨ ਕਰਵਾਏ ਮਲਵਈ ਜਿੰਦਾਬਾਦ 🙏🙏❤🙏🙏👍
@harjeetjaula
@harjeetjaula Жыл бұрын
ਹਮੇਸ਼ਾ ਦਿਲ ਚ ਵਸਿਆ ਰਹੂਗਾ ਛਿੰਦਾ ਸਾਹਿਬ
@sandeepsinghsandeepsingh-tp4mj
@sandeepsinghsandeepsingh-tp4mj Жыл бұрын
ਮੈਂ ਵੀ ਗੁਰੂ ਧਾਰਿਆ ਸੀ ਪਰ ਮੇਰੇ ਗੁਰੂ ਜਨਾਬ ਭੋਲਾ ਖਾਨ ਮੀਮਸੇ ਵਾਲੇ ਜੀ ਜਿਹਨਾਂ ਨੇ ਮੇਰੀ ਜਿੰਦਗੀ ਪੂਰੀ ਤਰਾਂ ਬਦਲ ਦਿੱਤੀ ਬਹੁਤ ਅਹਿਸਾਨ ਨੇ ਮੇਰੇ ਗੁਰੂ ਜੀ ਦੇ ਮੇਰੇ ਸਿਰ ਤੇ
@ranamahmood9185
@ranamahmood9185 Жыл бұрын
Love from Pakistani Punjab
@bhaimandeepsinghlaroi
@bhaimandeepsinghlaroi Жыл бұрын
ਬਹੁਤ ਵਧੀਆ ਗੋਸ਼ਟੀ ਸੰਗਤਾਰ ਭਾਜੀ
@user-rl8nv9mm2z
@user-rl8nv9mm2z 7 ай бұрын
ਸੁਰਿੰਦਰ ਸ਼ਿੰਦਾ ਬੜਾ ਫਿੱਟ ਸੀ ਪਰ ਅਚਾਨਕ ਰੋਗ ਨੇ ਆ ਘੇਰਿਆ ਵਾਹਿਗੁਰੂ ਦੇ ਰੰਗ
@janakrajjanak6589
@janakrajjanak6589 Жыл бұрын
ਸ਼ਿੰਦਾ ਜੀ ਨੇ ਬਟਵਾਲ ਰਾਜ ਪੁੱਤ ਬਰਾਦਰੀ ਦੇ ਮਹਾਨ ਕਲਾਕਾਰ ਉਸਤਾਦ ਸ਼੍ਰੀ ਲਾਲ ਚੰਦ ਯਮਲਾ ਜੱਟ ਤੇ ਸ਼੍ਰੀ ਚਾਂਦੀ ਲਾਲ ਵਲੀ ਪੂਰੀਆ ਦੋਹਾਂ ਮਹਾਨ ਕਲਾ ਕਾਰਾ ਦਾ ਜਿਕਰ ਕੀਤਾ ਬਹੁਤ ਚੰਗਾ ਲੱਗਾ ਜੀ
@Haider-kq9qy
@Haider-kq9qy Жыл бұрын
SANGTAR SIR G TE USTAD JANAB SURINDER SHINDA SIR G da pod cast bhot vadia lagga..mai garhshankar to a g te residence hoshiarpur 1999 ch UK fer Canada a gye c mai 1994 to waris bhaji nu Sundaa..te sangtar bhaji tyada music sadabahar rehna..te mai roz lunch time kamal heer bhaji de vlog delhda Hunda desi galla..pere wali jagah jaijon doaba de nal lalwan mere dady de fuffar g c asi bhot jaida c saila khurd mahilpur makhsospur agge chhabbewal hoshiarpur..bhaji mai shinda sab de bhit interview dekhda hor v sare ustada de ohna diya galla sun k ajj de jamane vich bhot kuj sunan nu milda...SANGTAR BHAJI HATS OFF TO U FOR STARTING SUCH A GREAT PROGRAME AL THE EPISODES ARE AWESOME..rabb chardi kkala ch rakhe❤❤❤❤
@sajjansingh3810
@sajjansingh3810 Жыл бұрын
ਬਹੁਤ ਸ਼ਾਨਦਾਰ ਪ੍ਰਦਰਸ਼ਨ ਸੰਗਤਾਰ ਤੇ ਉਸਤਾਦ ਜੀ
@sukhwantsingh8772
@sukhwantsingh8772 6 ай бұрын
ਜਿਓਣਾ ਮੋੜ ਦਾ ਓਪੇਰਾ ਸੁਪਰ duper hit hoyea❤❤❤❤❤
@charnsingh4399
@charnsingh4399 Жыл бұрын
ਸੁਰਿੰਦਰ ਛਿੰਦਾ ਜੀ, ਜਿੰਨੇ ਕੰਮ ਤੁਹਾਨੂੰ ਆਉਂਦੇ ਐ ,ਦੰਦੇ ਕਢਣੇ ਰੰਬੇ ਚੰਡਣੇ, ਜਾਤੂ ਘੜਨੇ ਇੰਜਣ ਨੂੰ ਗੇੜਾ ਦੇਣਾ ਅਤੇ ਬਹੁਤ ਸਾਰੇ ਹੋਰ। ਤੁਹਾਨੂੰ ਤਾਂ CM ਹੋਣਾ ਚਾਹੀਦਾ ਸੀ।
@parmjitsingh2594
@parmjitsingh2594 Жыл бұрын
Eh kehri khaas gall aa aam punjabi banda v eho je bathere kmm kar lainde ne eh taan fer mistrian da munda
@pargatpawar7525
@pargatpawar7525 Жыл бұрын
ਮੇਰੇ ਪਸੰਦੀਦਾ ਗਾਇਕਾਂ ਦੀ ਲਿਸਟ ਵਿੱਚ ਸਭ ਉੱਪਰ ਸੁਰਿੰਦਰ ਛਿੰਦਾ ਜੀ ❤️❤️❤️❤️🙏,ਮੇਰੀ ਸੁਰਿੰਦਰ ਛਿੰਦਾ ਜੀ ਨੂੰ ਰੁਬਰੂ ਮਿਲ਼ਣ ਦੀ ਦਿਲੀ ਖ਼ਾਹਿਸ਼ ਹੈ, ਪਰਮਾਤਮਾ ਸੁਰਿੰਦਰ ਛਿੰਦਾ ਜੀ ਨੂੰ ਲੰਬੀਆਂ ਉਮਰਾਂ ਬਖਸ਼ਿਸ਼ ਕਰਨ 🙏🏽 , ਮੁਲਾਕਾਤ ਬਹੁਤ ਹੀ ਵਧੀਆ ਲੱਗੀ ❤️
@pardeepkaile2991
@pardeepkaile2991 Жыл бұрын
@LuxTransportInc
@LuxTransportInc Жыл бұрын
ਸਭ ਤੋਂ ਮਸ਼ਹੂਰ ਗਾਇਕ ਆਰੂਹ ਗਾਇਕ ਹਨ ਪ੍ਰਮਾਤਮਾ ਬਲਬੀਰ ਸਿੰਘ ਨੂੰ ਬਲ ਬਖਸ਼ੇ vpo kanech snl ldh now live in USA
@sukhpalsingh3275
@sukhpalsingh3275 Жыл бұрын
ਮਿੱਠੀਆਂ ਯਾਦਾਂ❤️❤️💐💐🌹🌹🙏🙏
@bittudaulatpuri7321
@bittudaulatpuri7321 Жыл бұрын
ਸ਼ਿੰਦਾ ਭਾਜੀ ਸਦਾ ਦਿਲਾਂ ਵਿੱਚ ਵੱਸਦੇ ਰਹਿਣਗੇ🌹
@GurjitSingh-dg7kd
@GurjitSingh-dg7kd Жыл бұрын
ਸੁਰਿੰਦਰ ਛਿੰਦਾ ਸੰਗਤਾਰ ਭਾ ਜੀ ਸਤਿ ਸ੍ਰੀ ਅਕਾਲ ਜੀ
@kuldeep_maan
@kuldeep_maan Жыл бұрын
ਸੰਗਤਾਰ ਬਾਈ ਜੀ ਅਤੇ ਜਨਾਬ ਸੁਰਿੰਦਰ ਛਿੰਦਾ ਜੀ ਪਿਆਰ ਭਰੀ ਸਤਿ ਸਤਿ ਸ੍ਰੀ ਆਕਾਲ, ਗੱਲ 1982ਦੀ ਹੈ ਜਨਾਬ ਸੁਰਿੰਦਰ ਛਿੰਦਾ ਜੀ ਸਾਡੇ ਪਿੰਡ ਤਾਰੂਆਣਾ ਜ਼ਿਲ੍ਹਾ ਸਰਸਾ ਹਰਿਆਣਾ ਵਿਖੇ ਅਖਾੜਾ ਲੋਣ ਆਏ ਸਾਡੇ ਘਰ ਦੇ ਨਜ਼ਦੀਕ ਚੁਬਾਰੇ ਵਿੱਚ ਬੀਬੀ ਗੁਲਸ਼ਨ ਕੋਮਲ ਹੋਰਾਂ ਨਾਲ ਠਹਿਰੇ ਸਨ। ਉਹਨਾਂ ਦੇ ਉਸ ਸਮੇਂ ਐਲ ਪੀ ਰਿਕਾਰਡ ਜਿਉਣਾ ਮੌੜ,ਐਨ ਐਲ ਪੀ ਰਿਕਾਰਡ ਅਤੇ ਸੁੱਪਰ ਸੇਵਨ ਰੱਖ ਲੈ ਕਲੀਂਡਰ ਯਾਰਾ ਰਿਕਾਰਡ ਆਏ ਸਨ। ਬੜੇ ਉੱਚੇ ਸੁੱਚੇ ਵੱਡੇ ਕਲਾਕਾਰ ਹਨ। ਵਾਹਿਗੁਰੂ ਜੀ ਸਦਾ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ।
@Balbirsinghusa
@Balbirsinghusa Жыл бұрын
ਵਾਢੀਆਂ ਪੈਣ ਵਾਲੀਆਂ ਸੀ ਤੇ ਆਪਾਂ ਨਕੋਦਰ ਤੋਂ ਦਾਤੀਆਂ ਦੇ ਦੰਦੇ ਕਢਾਕੇ ਨਕੋਦਰ ਤੋਂ ਟੈਂਪੂ ਦੇ ਪਿਛਲੇ ਪਾਸੇ ਖੜਕੇ ਆ ਰਹੇ ਸੀ।ਜਦੋਂ ਬੱਲਾਂ ਪਹੁੰਚੇ ਤਾਂ ਸ਼ਿੰਦੇ ਗੁਲਸ਼ਨ ਕੋਮਲ ਜੀ ਦਾ ਖਾੜਾ ਲੱਗਾ ਸੀ।ਬਸ ਫਿਰ ਕੀ ਸੀ ਪੂਰਾ ਖਾੜਾ ਵੇਖਿਆ ਤੇ ਮੁੜਕੇ ਤੁਰਕੇ ਪਿੰਡ ਜਾਣਾ ਪਿਆ।1981 ਦੀ ਗੱਲ ਹੋਊ ਸ਼ਾਇਦ।
@sukhajatt313
@sukhajatt313 Жыл бұрын
Dil karda eh podcast khatam na hove
@Raavia_036
@Raavia_036 Жыл бұрын
Waheguru ji sda mehr bnae rakhan.we are from sadhowal garhshankar nearby bhajjal
@sirajdeen9165
@sirajdeen9165 Жыл бұрын
Thanks Prime Asia brought respected popular personality G.Gill,Sh.Sandhu, Charanjit Ahuja ji.Surinder Shinde God will send in Paradise
@GurnekSingh-xc6ux
@GurnekSingh-xc6ux Жыл бұрын
ਮੈ ਵੀ ਵੀਰ ਰਾਮਗੜ੍ਹੀਆ ਹਾਂ,ਮੈ ਖੁਦ ਸ਼ਿੰਦਾ ਜੀ ਨਾਲ ਲਧਿਆਣੇ ਲਈਅਰ ਵੈਲੀ ਵਿਚ ਅਸੀਂ ਇਕੱਠੇ ਸੈਰ ਕਰਦੇ ਰਹੇ ਹਾਂ,ਜੋ ਕਿ ਬਹੁਤ ਸੁਘੜ ਸਿਆਣੇ ਬੰਦੇ ਸੀ।ਇਕ ਨੇਕ ਇਨਸਾਨ ਗੁੱਛਾਚ ਗਿਆ ਹੈ ਵੀਰ ਜੀ। 🙏🙏💚 ਵਲੋਂ,ਐਡਵੋਕੇਟ ਜੀ ਐਸ ਖਹਿਰਾ ਲਧਿਆਣਾ।👍👌🏿👌🏿☝️☝️☝️☝️💚💯ਵਾਹਿਗੁਰੂ ਜੀ,🙏
@somparkash1719
@somparkash1719 Жыл бұрын
ਉਸਤਾਦ ਸਿੰਦਾ ਜੀ ਜਿਲ੍ਹਾ ਜਲੰਧਰ ਸਾਡੇ ਪਿੰਡ ਕੋਲ ਗੁਪਾਲਪੁਰ ਦੋ ਤਿੰਨ ਵਾਰ ਦੇਖਿਆ ਸੀ you are great
@deepshindaofficial9044
@deepshindaofficial9044 Жыл бұрын
ਵਾਹਿਗੁਰੂ ਜੀ ਮੇਰੇ ਗੁਰੂ ਜੀ ਨੂੰ ਤੰਦਰੁਸਤੀ ਬਖਸ਼ੋ ਜੀ
@jarnailsingh8301
@jarnailsingh8301 Жыл бұрын
ਬਹੁਤ ਮਹਾਨ ਕਲਾਕਾਰ ਉਸਤਾਦ ਸੁਰਿੰਦਰ ਛਿੰਦਾ ਜੀ
@suboohiabaid
@suboohiabaid Жыл бұрын
I have become fan of you Sangtar ji . Abaidur Rehman Lyallpur Pakistan
@gurvirsinghkharbharh9450
@gurvirsinghkharbharh9450 Жыл бұрын
Main Bht Khushnseeb Aa k Mainu Shinda ji Nu milan da moka mileya te ohna de song ch ik seen ch mera v ik sink v leya ❤❤
@AvtarBhatti206
@AvtarBhatti206 Жыл бұрын
Sangtaar Bhaji mainu ajj v yaad aa lok sadak Ch ture jaande ruk jaande c jadon Jeona Maur chalda hunda c te poora sun k hi age jaande c 👍👍
@DaljeetSingh-pf6pn
@DaljeetSingh-pf6pn 3 ай бұрын
ਸੰਗਤਾਰ ਜੀ ਬਹੂਤ ਵਧੀਆ ਗੱਲਬਾਤ ਸਾਡਾ ਰਾਮਗੜੀਆ ਭਰਾ ਸ਼ਿੰਦਾ ਜੀ ਨਾਲ
@sukhjeetsingh6472
@sukhjeetsingh6472 Жыл бұрын
sangtar bha g satsri akal🙏🌹jehrian galan tusi surinder shinda ustad g naal intervew vich puchian han oh galan sade lyi ohna de shagirdan lai ik bahut baddi gaide banke sari umar kam aundian rahan gian sangtar bha g tuhada te ustad g da bahut bahut dhanwad 🙏🙏🙏🙏🙏🌹🌹🌹🌹🌹🌹🌹🌹🌹👍
@surindersingh7094
@surindersingh7094 Жыл бұрын
ਸਿਤਾਰ ਜੀ ਬਹੁਤ ਚੰਗੀ ਮੁਲਾਕਾਤ ਹੈ ਸਾਡੇ ਸਮੇਂ ਦੀ ਗੱਲਾ ਬਹੁਤ ਚੰਗੀਆਂ ਲਗਦੀਆ
@JaswantSingh-rh6km
@JaswantSingh-rh6km Жыл бұрын
ਇੱਕ ਯੁੱਗ ਦਾ ਨਾਂ ਸੁਰਿੰਦਰ ਛਿੰਦਾ। ਇੱਕ ਹਸਤੀ, ਇੱਕ ਉਸਤਾਦ।
@nattysandhu787
@nattysandhu787 Жыл бұрын
Bro ajj kal deya nu eina bare kuch ni pata
@gurmeetsinghgurmeetsingh2599
@gurmeetsinghgurmeetsingh2599 Жыл бұрын
ਪੰਜਾਬ ਦਾ ਮਾਣ ਤੇ ਸਾ੍ਨ ਸੁਰਿੰਦਰਾ ਛਿੰਦਾ ਜੀ ।
@paramjeetgrewal3222
@paramjeetgrewal3222 Жыл бұрын
ਨੈਣ ਪਾਵੇ ਪਾਣੀ ਬਾਬਾ ਖੇਲੇ ਕੰਗਣਾਂ।
@first_kj2023
@first_kj2023 Жыл бұрын
ਰੱਬ ਸਾਡੇ ਪੰਜਾਬੀ ਕਲਾਕਾਰਾਂ ਦੀਆਂ ਉਮਰਾਂ ਲੰਮੀਆਂ ਕਰੇ, ਹਮੇਸ਼ਾ ਉਹਨਾ ਨੂੰ ਤੰਦਰੁਸਤ ਰੱਖੇ****
@sarbjitsingh8775
@sarbjitsingh8775 Жыл бұрын
Mob Send karo
@baldevmastana1939
@baldevmastana1939 Жыл бұрын
ਬਾ-ਕਮਾਲ ਗੱਲਬਾਤ ਸੰਗਤਾਰ 👍💖👌 ਸੁਰਿੰਦਰ ਸ਼ਿੰਦਾ ਜੀ ਜ਼ਿੰਦਾਬਾਦ
@hendrikjansen283
@hendrikjansen283 Жыл бұрын
Bhout badia program hey
@paramjeetgrewal3222
@paramjeetgrewal3222 Жыл бұрын
ਯਾਰਾਂ ਦੀ ਵਧੇ ਦੋਸਤੀ ਆ ਕੇ ਵਿੱਚ ਅਮੀਰੀ ਦੇ।
@harrydhaliwal4997
@harrydhaliwal4997 Жыл бұрын
ਬਹੁਤ ਵਧੀਆ ਪੋਡਕਾਸਟ
@sukhvindernagra810
@sukhvindernagra810 Жыл бұрын
Bahut khoob santar g time jaldi muk gaya
@gurbirsingh779
@gurbirsingh779 Жыл бұрын
ਗੁਰੂਦੇਵ ਜਨਾਬ ਸੁਰਿੰਦਰ ਛਿੰਦਾ ਜੀ💖👏🏻👏🏻👏🏻
@tarloksingh5755
@tarloksingh5755 Жыл бұрын
Surinder Shinda king singer amar rahu rahindi duniyaa tak and king song sira
@sukhjitsingh2095
@sukhjitsingh2095 Жыл бұрын
ਕਿਹੜੇ time ਕੀ recording ਹੋਈ ਕੁੱਝ ਨਹੀਂ ਦੱਸਿਆ ਬਹੁਤ ਵੱਡੀ ਘਾਟ ਹੈ ਜੀ interview ਦੀ
@deepshindaofficial9044
@deepshindaofficial9044 Жыл бұрын
ਮੇਰੇ ਗੁਰੂ ਜੀ,ਮੇਰੇ ਰੱਬ
@ptaanahi3575
@ptaanahi3575 Жыл бұрын
Big Respect to Sangtar g and Folk Vocalist king of Folk Songs Janab SURINDER SHINDA g Both are Guru BHAI
@singh1234-si7sb
@singh1234-si7sb Жыл бұрын
Excellent conversation. Thanks.
@HarpreetSanghaCMH
@HarpreetSanghaCMH Жыл бұрын
A Punjabi legend singer will always live in our hearts!!! May Waheguru ji Almighty provide solace to the departed soul. 🙏🙏🙏
@jasvirsahotatalwania8539
@jasvirsahotatalwania8539 Жыл бұрын
ਬਹੁਤ ਵਧੀਆ ਮੁਲਾਕਾਤ ਜੀ ❤️❤️
@reshamsandhu9655
@reshamsandhu9655 5 ай бұрын
ਬਾਈ ਸ਼ਿੰਦਾ ਜੱਟ ਮਹਾਨ ਲੋਕ ਗਾਇਕl
@varinderkumar8565
@varinderkumar8565 Жыл бұрын
Shinda ji nu live kai wari sunya pind mandhali shareef mele te. eh podcast sun len ton baad shinda ji vaste respect hor vi vadh gayi. RIP SurinderShinda
@jellysinghgarcha
@jellysinghgarcha Жыл бұрын
ਸੰਗਤਾਰ ਭਾਜੀ ਬਹੁਤ ਬਾਕਮਾਲ ਪੌਡਕਾਸਟ ਸ਼ਿੰਦਾ ਜੀ ਨਾਲ ਭਾਜੀ ਦੁਰਗਾ ਰੰਗੀਲਾ ਹੁਣਾ ਨਾਲ ਗੱਲ ਕਰੋ ੳੇੁਮੀਦ ਕਰਦਾ ਜਲਦੀ ਤੁਸੀ ਇਹ ਇੱਛਾ ਪੂਰੀ ਕਰੋਗੇ ।
@paramjeetgrewal3222
@paramjeetgrewal3222 Жыл бұрын
ਰੇਡੀਓ, ਟੀ ਵੀ,ਫਿਲਮੀ ਤੇ ਐਚ ਐਮ ਵੀ ਕਲਾਕਾਰ ਸੁਰਿੰਦਰ ਛਿੰਦਾ ਜੀ ਦਾ ਕੋਈ ਵੀ ਗੀਤ ਅਜਿਹਾ ਨਹੀਂ ਜੋ ਮੈਂ ਨਾਂ ਸੁਣਿਆ ਹੋਵੇ।
@OneHope303
@OneHope303 Жыл бұрын
ਮੇਰੇ ਦੋਸਤ ਕਰਨ ਮਖੌਲ ਕੁੜੇ ਨੀ ਕਿਹੜੀ ਭੂਆ ਦੇ ਨਾਲ ਜਾਂਦਾ । ਇਕ ਪੁੱਤ ਵੇਆਇਆ ਦੂਜਾ ਜੰਮਿਆ ਰੱਬ ਕੀਂ ਖੇਲ ਰਚਾਈ ਸਾਡੇ ਵਿਆਹ ਨਾਲੋ ਜਿਆਦਾ ਬਾਪੂ ਨੂੰ ਕਾਕੇ ਦੀ ਮਿਲੇ ਵਧਾਈ ਆ ਵਾਲੇ ਸੁਣੇ😜😬
@majorsingh9440
@majorsingh9440 Жыл бұрын
Sangtar ji salute chote Veer ji
@paramjeetgrewal3222
@paramjeetgrewal3222 Жыл бұрын
ਹੈਂ ਆਹ ਕੌਣ ਆ ਜੱਭ ਖਾਨਾਂ ਬੈਠਾ,,ਵੇ ਮੈਂ ਤਾਂ ਨੈਣ ਆਂ ਨੈਣ,,ਸੌਹਰੀਏ ਤੈਂ ਕੀ ਲੈਣਾਂ ਸੀ,,ਜਾ ਵੇਹ ਜਾਹ ਅੱਜ ਦਾ ਦਿਨ ਤਾਂ ਮੈਂ ਨਾਲ਼ ਈ ਚੱਲੂਗੀਂ।
@santokhsingh1112
@santokhsingh1112 Жыл бұрын
ਸਾਡੇ ਪਿੰਡ ਇਕ ਬੰਦੇ ਕਾਬਲ ਸਿੰਘ ਕੋਲ ਟੇਪ ਰਿਕਾਰਡਰ ਹੁੰਦਾ ਸੀ ,ਪਿੱਪਲ ਹੇਠ ਦੁਪਿਹਰ ਨੂੰ ਜਦ ਸਾਰੇ ਇਕੱਠੇ ਹੋ ਜਾਂਦੇ ਫਿਰ ਉਹ ਜਿਉਣਾ ਮੋੜ ਲਾ ਦਿੰਦਾ , ਅਸੀ ਸੁਣਦੇ, ਫਿਰ ਕਾਬਲ ਕਹਿੰਦਾ , ਘੋੜੀ ਦੇ ਪੈਰਾਂ ਦੀ ਟਾਪ ਸੁਣੋ ਓਏ , ਘੋੜੀ ਪੱਕੀ ਥਾਂ ਤੇ ਭੱਜਦੀ ਹੈ ਤਾਂ ਹੀ ਇਹੋ ਜਿਹੀ ਅਵਾਜ ਹੈ , ਜਿਉਣੇ ਦੀ ਅਵਾਜ ਚ ਦੱਮ ਐ , ਉਹ ਸ਼ਿੰਦਾ ਜੀ ਨੂੰ ਹੀ ਜਿਉਣਾ ਮੋੜ ਹੀ ਸਮਝਦਾ ਸੀ ,ਅਸੀਂ ਛੋਟੇ ਸੀ ਤੇ ਅਸੀਂ ਵੀ ਉਹਦੇ ਪਿੱਛੇ ਇਹੋ ਸਮਝਦੇ ਸੀ । ਬਾ ਕਮਾਲ ਗਾਇਆ ਸੀ ਸ਼ਿੰਦਾ ਜੀ ਨੇ ,ਰੱਬ ਤੰਦਰੁਸਤੀ ਦੇਵੇ ਇਹਨਾਂ ਨੂੰ ।
@harrapacivilization2779
@harrapacivilization2779 3 ай бұрын
ਵਾਹ
@sukhjindersingh1119
@sukhjindersingh1119 Жыл бұрын
Good views surinder shinda ji a Good views surinder shida shinda ji and sangtar ji thanks
@HarpreetSingh-ke2zk
@HarpreetSingh-ke2zk Жыл бұрын
ਮੇਰੇ ਮਾਤਾ-ਪਿਤਾ ਮੈਨੂੰ ਦੱਸਦੇ ਸਨ ਕਿ ਜਦੋਂ ਮੈਂ 3 ਤੋਂ 4 ਸਾਲਾਂ ਦਾ ਸੀ, ਮੈਂ ਅਕਸਰ ਸ਼ਿੰਦਾ ਦੇ ਗੀਤ "ਉੱਡ ਗਈ ਵਿਚ ਹਵਾ ਯਾਰੋ ਘੋੜੀ ਜਿਉਣੇ ਮੌੜ ਦੀ" 'ਤੇ ਨੱਚਦਾ ਸੀ। ਸੰਗੀਤ ਤੋਂ ਬਿਨਾਂ, ਉਸਦੀ ਆਵਾਜ਼ ਇੱਕ ਕਿਸਮ ਦੇ ਊਰਜਾਵਾਨ ਪੰਪ ਦਾ ਕੰਮ ਕਰਦੀ ਹੈ। ਹੁਣ ਵੀ, ਉਸਦੀ ਆਵਾਜ਼ ਵਿੱਚ ਊਰਜਾ ਸਾਨੂੰ 1980 ਦੇ ਦਹਾਕੇ ਵਿੱਚ ਵਾਪਸ ਲੈ ਜਾਂਦੀ ਹੈ ਜਦੋਂ ਅਸੀਂ ਸਟੋਰਾਂ, ਟਰੱਕਾਂ, ਬੱਸਾਂ, ਵਿਆਹਾਂ ਅਤੇ ਹੋਰ ਸਮਾਗਮਾਂ ਵਿੱਚ ਘੁੰਮਦੇ ਹਾਂ।
@SatnamSingh-c9f4j
@SatnamSingh-c9f4j Жыл бұрын
ਜੋ ਸੁਰਿੰਦਰ ਛਿੰਦਾ ਜੀ ਸੰਗੀਤ ਦੀ ਦੁਨੀਆਂ ਵਿੱਚ ਗਾ ਗੇ ਸ਼ਾਇਦ ਹੀ ਕਿਸੇ ਤੋਂ ਗਾਇਆ ਜਾਵੇ ਵਾਹਿਗੁਰੂ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
@Rajdhillon0610
@Rajdhillon0610 Жыл бұрын
This is gonna be a good one
@DeepaBandala
@DeepaBandala Жыл бұрын
ਸੰਗਤਾਰ ਜੀ ਗੱਲਾਂ ਸੁਣ ਕੇ ਪੁਰਾਣੇ ਦਿਨਾਂ ਵਿੱਚ ਚਲ ਜਾਈਦਾ
@IqbalSinghjohnny
@IqbalSinghjohnny Жыл бұрын
One more thing to add , Ustaad Bhamra ji and my father was very close friends , we have heard lot more stories and songs and rhythms
@jasmeetsingh2305
@jasmeetsingh2305 Жыл бұрын
❤miss u bai ji
@NirmalSingh-ym3qu
@NirmalSingh-ym3qu Жыл бұрын
Sangtar Ji. Thank you 🙏🙏
@jatinderdhatt0001
@jatinderdhatt0001 Жыл бұрын
ਧੰਨਵਾਦ ਸੰਗਤਾਰ ਵੀਰ ਜੀ 🙏
@anandrecordz
@anandrecordz Жыл бұрын
Jai gurudev ji👏
@user-YouTube.creation
@user-YouTube.creation Жыл бұрын
ਸੰਗਤਾਰ ਅੰਕਲ ਜੀ ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਪੰਜਾਬੀ ਪੇਸ਼ਕਾਰੀ ਕਰਦੇ ਹੋ। ਮੈਂ ਤੁਹਾਡੇ ਵਾਸਤੇ ਇੱਕ ਸਦੀ ਪਹਿਲਾਂ ਦਾ ਇੱਕ ਪੱਥਰ ਦਾ ਰਿਕਾਰਡ ਰੱਖਿਆ ਹੈ ਜੀ। ਜੋ ਮੇਰੇ ਪੜਨਾਨਾ ਜੀ ਦੇ ਗ੍ਰਾਮੋਫੋਨ ਲਾਇਬ੍ਰੇਰੀ ਦਾ ਹੈ। ਜਦੋਂ ਭੀ ਤੁਸੀ ਲੰਡਨ ਆਓਗੇ ਮੈਂ ਤੁਹਾਨੂੰ ਗਿੱਫਟ ਕਰਾਂਗਾ ਜੀ🙏🙏🙏
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸ਼ਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾਂ
@harjinderdhillon9196
@harjinderdhillon9196 Жыл бұрын
SANGTAR BAI G BOHUT vadiya Lagi Eh PODCAST PLEASE REPEAT ONCE Again With SHINDA BAI G PODCAST .DO 2CHOTI DE KINGS DI LIVE GALBAT BOHUT vadiya Lagi.SALUTE To you Both Punjabi LIVING Legends SINGERS in Punjabi.
@HarvinderSingh-yy8th
@HarvinderSingh-yy8th Жыл бұрын
Chinda ji de avaz bahut uchhi hai. Bina sound system ton ve ohna de avaz DJ wangu hai.
@punjabandusa22
@punjabandusa22 Жыл бұрын
ਸੰਗਤਾਰ ਵੀਰ ਜੀ ਬਹੁਤ ਵਧੀਆ ਗੱਲ ਬਾਤ ਜੀ
@hirakhanfattia3539
@hirakhanfattia3539 Жыл бұрын
Very nice God bless all team member.।।
@pammiabdaal2904
@pammiabdaal2904 Жыл бұрын
Bahut hi badhia ji
@suggiphulltv
@suggiphulltv Жыл бұрын
Awesome interview 🎉 sangtar 🎉veer
@rasteghataursafar7933
@rasteghataursafar7933 Жыл бұрын
Bahut badi awaz da Malik shinda
@SukhdevSingh-zr2hj
@SukhdevSingh-zr2hj Жыл бұрын
❤❤❤
@komalmanu7759
@komalmanu7759 Жыл бұрын
ਬਹੁਤ ਪਿਆਰ
@rajbadhan9609
@rajbadhan9609 Жыл бұрын
ਸਤਿ ਸ੍ਰੀ ਅਕਾਲ ਸੰਗਤਾਰ ਭਾਜੀ ਤੇ ਸੁਰਿੰਦਰ ਛਿੰਦਾ ਭਾਜੀ।ਬਹੁਤ ਵਧੀਆ ਗੱਲਬਾਤ ਪੇਸ਼ ਕੀਤੀ।ਮੈਨੂੰ ਦੋ ਵਾਰ ਸੁਰਿੰਦਰ ਛਿੰਦਾ ਭਾਜੀ ਨੂੰ ਵੇਖਣ ਦਾ ਮੌਕਾ ਮਿਲਿਆ।ਇੱਕ ਸਾਡੇ ਪਿੰਡ ਨੇੜੇ ਆਏ ਸੀ ਟੂਰਨਾਮੈਂਟ ਤੇ।ਇੱਕ ਵਾਰ ਹੁਸ਼ਿਆਰਪੁਰ ਦੇ ਪ੍ਰੇਮ ਗੜ੍ਹ ਮੁਹੱਲੇ ਚ ਮਾਤਾ ਦੇ ਜਗਰਾਤੇ ਤੇ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਸੀ।ਕਿਉਂਕਿ ਉਸ ਟਾਈਮ ਇਹਨਾਂ ਦੀ ਜੱਟ ਜਿਉਣਾ ਮੌੜ ਫਿਲਮ ਆਈ ਸੀ।ਛਿੰਦਾ ਭਾਜੀ ਨੇ ਲਾਲ ਰੰਗ ਦਾ ਸਲਵਾਰ ਕਮੀਜ਼ ਪਾਇਆ ਸੀ ਤੇ ਉਸ ਰਾਤ ਨੂੰ ਹਰਵਿੰਦਰ tandi ਭਾਜੀ ਨੂੰ ਇਹਨਾ ਨਾਲ ਇਕੱਠੇ ਦੇਖਣ ਦਾ ਮੌਕਾ ਮਿਲਿਆ ਸੀ।ਵਾਹਿਗੁਰੂ ਜੀ ਆਪ ਦੋਵਾਂ ਸਖਸ਼ੀਅਤਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।ਕੁਵੈਤ।।।ਹੁਸ਼ਿਆਰਪੁਰ।।।।ਸੰਗਤਾਰ ਭਾਜੀ ਇੱਕ ਵਾਰ ਦਵਿੰਦਰ ਖੰਨੇਵਾਲਾ ਭਾਜੀ ਨੂੰ ਵੀ ਦਰਸ਼ਕਾਂ ਦੇ ਰੂਬਰੂ ਕਰੋ ਜੀ।।।।ਸਤਿ ਸ੍ਰੀ ਅਕਾਲ ਜੀ।।।।
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ
@BobbySingh-pv8du
@BobbySingh-pv8du Жыл бұрын
Kya baat.. Real Legend.. waiting
@jayteyjaytey1711
@jayteyjaytey1711 Жыл бұрын
Punjabi podcast ch pure Punjabi sun k maza a janda, hoar loak v sangtar hona de rees naal suru kara rahey aa te sari gal english ya interview type podcast kari jandey aa … this is how real podcast are done well done sangtar pa g
@Bahadurpurijagdish
@Bahadurpurijagdish Жыл бұрын
Live long shinda ji.u and ur art both are immortal.punjabjs always love u.
@deepshindaofficial9044
@deepshindaofficial9044 Жыл бұрын
Very miss u Guru ji 😭
@shamshermohi9413
@shamshermohi9413 Жыл бұрын
ਸੁਰਿੰਦਰ ਛਿੰਦਾ ਇਕ ਯੁੱਗ ਦਾ ਨਾਂ ਹੈ!
Sangtar and Manmohan Waris 2 (EP41)  -  Punjabi Podcast
27:05
Sangtar
Рет қаралды 167 М.
Shamsher Sandhu - Sade Samian Da Chashamdid Gavah (70)
52:15
Sangtar
Рет қаралды 190 М.