Babu Singh Maan - Geetan Da Vanjara (EP79) - Punjabi Podcast with Sangtar

  Рет қаралды 57,332

Sangtar

Sangtar

Күн бұрын

Babu Singh Maan - Geetan Da Vanjara (EP79) - Punjabi Podcast with Sangtar
ਬਾਬੂ ਸਿੰਘ ਮਾਨ - ਗੀਤਾਂ ਦਾ ਵਣਜਾਰਾ (79) - ਪੰਜਾਬੀ ਪੌਡਕਾਸਟ ਸੰਗਤਾਰ ਨਾਲ਼
Released August 11, 2023
Babu Singh Maan, legendary Punjabi lyricist, appears on Punjabi Podcast with Sangtar
In this episode of Punjabi Podcast, Sangtar interviews Babu Singh Maan (Maan Maraarhan Wala), one of the most respected and influential lyricists in Punjabi music. Maan discusses his early life, his start in music, and his work with some of the biggest names in Punjabi music, including Shri Jaswant Singh Banwra, Mohammed Saddiq, and Ranjit Kaur. He also talks about his views on the current state of Punjabi music and his hopes for the future.
This is a fascinating, insightful, engaging and entertaining interview with one of the most important figures in Punjabi music. Fans of Punjabi Music will not want to miss this episode.
The podcast is available to listen to on KZbin, Spotify, and other podcast platforms.
More at www.PunjabiPod...
- Thanks for supporting, sharing and following Punjabi Podcast.
Subscribe to this Podcast in your favorite Podcast app:
Punjabi Podcast
www.punjabipod...
Apple Podcasts:
apple.co/3szwHbL
Google Podcasts:
bit.ly/3ywKeVk
Spotify:
spoti.fi/3yBXh7T
KZbin:
bit.ly/3ld5Bmy
Connect with Sangtar
Website: www.sangtar.com
Facebook: www. San...
Twitter: / sangtar
Instagram: / sangtar
KZbin: / sangtarheer
© 2023 Plasma Records.
#PunjabiVirsa #PunjabiPodcast #SangtarPodcast

Пікірлер: 176
@BALJIT_SINGH_CHAPRA
@BALJIT_SINGH_CHAPRA Жыл бұрын
ਬੇਸਬਰੀ ਨਾਲ ਇੰਤਜ਼ਾਰ ਕਰਾਂਗੇ ਇਸ ਗੱਲਾਂ ਦੀ ਮਿਲਣੀ ਦਾ। ਤਿੰਨ ਪੀੜ੍ਹੀਆਂ ਦੇ ਮਹਾਨ ਗੀਤਕਾਰ ਦੀ ।
@HarjinderSINGH-gh6hr
@HarjinderSINGH-gh6hr Жыл бұрын
Good job ,ਸੰਗਤਾਰ ਜੀ! ਗ਼ਦਰੀ ਬਾਬਿਆਂ ਬਾਰੇ ਆਪ ਕੋਲੋਂ ਸੁਣ ਕਿ ਬਹੁਤ ਚੰਗਾ ਲੱਗਾ, ਕਿ ਆਪ ਨੇ ਮਹਾਨ ਸਿੱਖ ਇਤਿਹਾਸ ਨੂੰ ਯਾਦ ਕੀਤਾ ! 👍👍
@jindaginama9322
@jindaginama9322 Жыл бұрын
ਪਰ ਅਫਸੋਸ ਇਸ ਪੰਜਾਬੀ ਮਾਣਮੱਤੇ ਇਤਿਹਾਸ ਤੇ ਕਿਸੇ ਵੀ ਪੰਜਾਬੀ ਫ਼ਿਲਮਕਾਰਾਂ ਨੇ ਫਿਲਮ ਨਹੀਂ ਬਣਦੀ ਜੀ, ਧੰਨਵਾਦ ਸਹਿਤ ਗੁਰਦੀਪ ਸਿੱਧੂ ਤਲਵੰਡੀ ਸਾਬੋ
@sarbjitsinghbal8184
@sarbjitsinghbal8184 Жыл бұрын
ਭਾਜੀ ਬਹੁਤ ਬਹੁਤ ਧੰਨਵਾਦ ਇਹੋ ਜਿਹੇ ਹੀਰਿਆਂ ਦੇ ਦਰਸਨ ਕਰਵਾਉਣ ਲਈ
@jaswindersingh6410
@jaswindersingh6410 Жыл бұрын
ਜਲਦੀ ਆਓ ਭਾਜੀ!ਬਾਬੇ ਬੋਹੜ ਦੀਆਂ ਬੇਸ਼ਕੀਮਤਦ ਗੱਲਾਂ ਆਲੀ ਛਾਂ ਮਾਨਣ ਨੂੰ ਕਾਹਲੇ ਆਂ ਅਸੀਂ!👏👏
@balwinderkaurbenipal6277
@balwinderkaurbenipal6277 Жыл бұрын
Wah ji wah bahut vadhia gallbaat 💯💯👍👍
@Bawarecordsofficial
@Bawarecordsofficial Жыл бұрын
ਪੰਜਾਬੀ ਗੀਤਾਂ ਦੇ ਮਾਣ s: ਬਾਬੂ ਸਿੰਘ ਮਾਨ ਸਾਹਬ ਅਤੇ ਸੰਗਤਾਰ ਭਾ-ਜੀ ਸਤਿ ਸ੍ਰੀ ਅਕਾਲ | ਬਹੁਤ ਸੋਹਣੀਆਂ ਗੱਲਾਂ ਬਾਤਾਂ |
@BeingPunjabee
@BeingPunjabee Жыл бұрын
ਬਹੁਤ ਬਹੁਤ ਧੰਨਵਾਦ ਸੰਗਤਾਰ ਭਾਜੀ ਇਹੋ ਜਿਹੀਆਂ ਸ਼ਖ਼ਸ਼ੀਅਤਾਂ ਦੇ ਦਰਸ਼ਨ ਕਰਵਾਉਣ ਲਈ ❤
@Mandeep_shergill17
@Mandeep_shergill17 Жыл бұрын
Sat Sri akal g sangtar g tusi sangtar aaj bhut kuj dita g maan sab bare kuj ni pta c sirf gane hi sune c tuhada bhut thank you Sda chardi kla ch rho g
@Geet_Gurjeet
@Geet_Gurjeet Жыл бұрын
ਬਾਬੂ ਸਿੰਘ ਮਾਨ ਜੀ ਨਾਲ ਯਾਦਗਾਰ ਪੌਡਕਾਸਟ ਲਈ ਬਹੁਤ ਬਹੁਤ ਧੰਨਵਾਦ ਸੰਗਤਾਰ ਜੀ। 🙏💐
@sureshthakur-wi2zs
@sureshthakur-wi2zs Жыл бұрын
ਵਾਹ ਜੀ ਵਾਹ ਬਚਪਨ ਯਾਦ ਆ ਗਿਆ ਮਾਨ ਸਾਬ Salute ta banda
@ranjitsidhu4863
@ranjitsidhu4863 Жыл бұрын
Super good job good luck to all team 🎉🎉🇨🇦🌈🙏🎸
@singhboy1982
@singhboy1982 Жыл бұрын
ਮਾਨ ਸਾਹਬ ਨਾਲ ਜਲਦੀ ਦੁਬਾਰਾ ਮੁਲਾਕਾਤ ਰੱਖੋ ਬਾਈ ਜੀ
@baljindersandhu3445
@baljindersandhu3445 Жыл бұрын
ਬਾਈ ਜੀ ਬਹੁਤ ਵਧੀਆ ਗੱਲਾਂ ਬਾਤਾਂ। ਮੇਰਾ ਪਿੰਡ ਮਾਨ ਸਾਹਿਬ ਦੇ ਪਿੰਡ ਤੋਂ ਸਿਰਫ ਡੇਢ ਕਿਲੋਮੀਟਰ ਐ।ਅਸੀਂ ਤਾਂ ਨਿੱਕੇ ਹੁੰਦਿਆਂ ਤੋਂ ਇਹਨਾਂ ਨੂੰ ਇਹੋ ਜਿਹੇ ਹੀ ਵੇਖਦੇ ਆਏ ਹਾਂ। ਹਰ ਵੇਲੇ ਚਿਹਰੇ ਤੇ ਨੂਰ । ਮਾਨ ਸਾਹਿਬ ਸਾਰੇ ਪੰਜਾਬੀਆਂ ਦਾ ਮਾਣ ਹਨ।
@sarbjitsinghbal8184
@sarbjitsinghbal8184 Жыл бұрын
ਆਜੋ ਜੀ ਆਜੋ ਉਡੀਕ ਰਹੇ ਹਾਂ ਆਪ ਜੀ ਦਾ ਐਪੀਸੋਡ
@SonuKumar-oe4yz
@SonuKumar-oe4yz Жыл бұрын
Oye hoye LEGEND hai babu ji ! He is the Anand Bakshi of Punjabi Music ! Thanks for the interview !
@AshwaniKumar-zf5mj
@AshwaniKumar-zf5mj Жыл бұрын
Maan marara Wale vangu Luk Luk mare jhat ne Thora jiha nare ho seene cho nikle Laat Wah Maan sahib. Jeonde vasde raho. Gol bless you
@taran.dhudike7
@taran.dhudike7 Жыл бұрын
ਸਦੀਕ ਦੇ ਸਾਰੇ ਹੀ ਗੀਤ ਸੁਣੇ ਸਾਰੇ ਹੀ ਬਹੁਤ ਸੋਹਣੇ ਸਨ 🙏🏻🙏🏻🙏🏻 ਧੰਨਵਾਦ ਸੰਗਤਾਰ ਵੀਰ ਜੀ 🙏🏻❤️🙏🏻
@BalwinderSingh-nf8ly
@BalwinderSingh-nf8ly Жыл бұрын
ਨਿਤਨੇਮ ਦੀ ਬਾਣੀ ਪੜੀ ਕਦੇ? ਉਹ ਨੀ ਸੋਹਣੀ
@VickychumberChumber
@VickychumberChumber Жыл бұрын
Bahji jihre tuhadi poudcast vich glaa sun nu mildiya oh ta kise hor di interview ch bi ni sun nu mildiya ik dam desi glaaa apne pinda waliya so proud of sangtar bhaji
@HarvinderSingh-dx6fg
@HarvinderSingh-dx6fg Жыл бұрын
ਸੰਗਤਾਰ ਜੀ, ਦੁਰਗਾ ਰੰਗੀਲਾ ਜੀ ਨੂੰ ਵੀ ਲੈ ਕੇ ਆਓ, ਬਹੁਤ ਵਧੀਆ ਪੌਡਕਾਸਟ ਹੈ ਤੁਹਾਡਾ 🙏
@davinderdhillon9983
@davinderdhillon9983 Жыл бұрын
ਬਾਈ ਜੀ ਦਵਿੰਦਰ ਖੰਨੇ ਵਾਲੇ ਨਾਲ਼ episode ਕਰੋ
@KulvinderKanwal686
@KulvinderKanwal686 Жыл бұрын
ਸੰਗਤਾਰ ਬਾਈ ਜੀ ਤੁਹਾਡੇ ਐਪੀਸੋਡ ਤਾਂ ਪਹਿਲਾਂ ਵੀ ਕਾਫੀ ਵੇਖੇ ਐ, ਤੁਹਾਡੀ ਸਹਿਜਤਾ, ਪੇਸ਼ਕਾਰੀ ਤੇ ਮਾਨ ਸਾਹਿਬ ਦੇਸੀ ਤਰੀਕੇ ਦੇ ਜਵਾਬ ਜਵਾਬ, ਟੋਟਕੇ ਲਾਜਵਾਬ
@RajinderSingh-xk3yx
@RajinderSingh-xk3yx Жыл бұрын
ਪੁਰਾਣਾ ਟਾਈਮ ਯਾਦ ਆ ਗਿਆ ਬਿਲਕੁੱਲ ਦਰੁੱਸਤ ਪੇਸ਼ਕਾਰੀ ਕੀਤੀ ਹੈ ਜੀ ਮਾਨ ਸਾਹਿਬ
@NirmalSingh-ym3qu
@NirmalSingh-ym3qu Жыл бұрын
Thank you. Sangtar Ji 🙏
@kuldeepjoshi4258
@kuldeepjoshi4258 Жыл бұрын
Living legend Punjabi song ✍ Babu singh maan ji waheguru tuhadi umar lambi kare tuhadi ✍ ton hor super hit song lekhe jaan tuhadi ✍ nu dil ton salute a
@JaswantSingh-f5r1l
@JaswantSingh-f5r1l Ай бұрын
ਬਹੁਤ ਵਧੀਆ ਜੀ ਆਨੰਦ ਆ ਗਿਆ ਰੂਹ ਸਰਾਸਰ ਹੋ ਗਈ |
@gurjinderbrar6579
@gurjinderbrar6579 Жыл бұрын
Great respect with love maan saab ❤
@SatnamSingh-bc5zm
@SatnamSingh-bc5zm Жыл бұрын
ਗੀਤਕਾਰੀ ਦੀ ਦੁਨੀਆਂ ਵਿੱਚ ਮੜ੍ਹਕ ਨਾਲ਼ ਚੱਲਣ ਵਾਲ਼ਾ ਲੰਬੇ ਸਫ਼ਰ ਦਾ ਪਾਂਧੀ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲ਼ਾ।ਐਨੇ ਗੁਣੀ ਗਿਆਨੀ ਲੋਕ ਆਉਣ ਵਾਲ਼ੇ ਸਮਿਆਂ ਵਿੱਚ ਲੱਭਿਆਂ ਨੀ ਲੱਭਣੇ। ਸਲਾਮ,ਅਦਾਬ!!!
@Qaz-rw4dj
@Qaz-rw4dj 2 ай бұрын
,
@JaswantSingh-zt8pn
@JaswantSingh-zt8pn Жыл бұрын
ਕਰ ਰਹੇ ਇਂਤ੍ਜ਼ਾਰ੍ ਬਾਬਿਆਂ ਦਾ
@virsasingh6859
@virsasingh6859 Жыл бұрын
Sh man sahib di soch ate mahan kalm nu lakh vari saloot karda ha guru lambi umar deve 🙏🙏
@khosakhosa1284
@khosakhosa1284 Жыл бұрын
ਸ ਸ ਅਕਾਲ ਮਾਨ ਸਾਬ, ਤੁਹਾਡੀਆਂ ਗੱਲਾਂ ਸੁਣਨ ਨੂੰ ਵਾਰ ਵਾਰ ਜੀਅ ਕਰਦਾ, ਸੰਗਤਾਰ ਨਾਲ ਗੱਲਾਂ ਸੁਣ ਕੇ ਬਹੁਤ ਖੁਸ਼ੀ ਹੋਈ।
@khosakhosa1284
@khosakhosa1284 Жыл бұрын
Thana Singh khosa
@punjabsandhu6294
@punjabsandhu6294 Жыл бұрын
Mera dada bhut fan c radio te o ehna da gaana sun k khush ho jnde c nale ohna nal nal gaouna Hun o nhi haige duniyan te main bhut miss krda dada g nu
@arjansingh1468
@arjansingh1468 Жыл бұрын
Legend maan Saab ji
@laxmikant5009
@laxmikant5009 Жыл бұрын
Salute two great legend Ji 🙏🙏
@user-ci6zp6ud9
@user-ci6zp6ud9 Жыл бұрын
ਆਜਾ ਸੋਹਣਿਆਂ ਵੇ ਤੈਨੂੰ ਅੱਖੀਆਂ ਉਡੀਕ ਦੀਆਂ ❤❤❤ ਮੇਰੇ ਦਾਦਾ ਜੀ ਦੇ ਸਮੇਂ ਦੇ ਬਾਬਾ ਬੋਹੜ ਹਨ ਮਾਨ ਸਾਹਿਬ 🙏
@Randy-eg6dk
@Randy-eg6dk Жыл бұрын
Bhaji Thxs ur documented history
@karamjeetsingh2352
@karamjeetsingh2352 Жыл бұрын
ਸੰਗਤਾਰ ਜੀ ਬਾਬਾ ਬੋਹੜ ਪੰਜ ਵਾਰੀਆਂ ਦੇ ਸਰਪੰਚ ਸਾਹਿਬ ਮਾਨ ਮਰਾੜਾਂ ਵਾਲੇ ਨਾਲ ਮੁਲਾਕਾਤ ਲਈ ਸ਼ੁਕਰੀਆ ਇਹਨਾ ਦੀਆਂ ਪੈੜਾਂ ਤੇ ਚੱਲਣ ਵਾਲੇ ਗਾਮੀ ਸੰਗਤਪੁਰੀਆ ਜਨਕ ਸ਼ਰਮੀਲਾ ਸੁਰੇਸ਼ ਬਾਂਸਲ ਬਾਪਲਾ ਨਾਲ ਵੀ ਮਿਲਾਓ ਜੀ ਕਦੇ
@JaswantSingh-sw9qi
@JaswantSingh-sw9qi Жыл бұрын
ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਨੇ ਹਰ ਵਿਸ਼ੇ ਤੇ ਗੀਤ ਲਿਖੇ ਹਨ ਮੇਰੇ ਪਸੰਦੀਦਾ ਗੀਤਕਾਰ ਹਨ। ਪਰ ਚਮਕੀਲਾ ਵੀ ਇੱਕ ਧੀ ਨੂੰ ਨਸੀਹਤ ਦਿੰਦੇ ਹਨ ਪਿੰਡ ਚੋਂ ਸਿਰ ਕੱਢ ਘਰਾਣੇ ਦੀ ਧੀ ਹੈਂ ਤੂੰ ਧੀ ਹਾਣਨੇ ਕਲਯੁੱਗ ਮੂੰਹ ਅੱਡੀ ਖੜਾ ਬੁਲੀਆਂ ਨੂੰ ਸੀ ਹਾਣਨੇ ਘੂਰ ਵੀ ਗਰੀਬ ਨੂੰ ਪਵੇ ਸੋਹਣੀਏ ਪਂਤਣਾ ਤੇ ਘੂਕ ਪਵੇ।ਚਮਕੀਲੇ ਨੇ ਕਿੰਨੇ ਸੋਹਣੇ ਲਫਜਾ ਵਿੱਚ ਇੱਕ ਧੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।
@khushk7953
@khushk7953 Жыл бұрын
Thank you bhaji for keeping our Ma bhole alive . Every language is beautiful in their own ways.
@HS-vd6in
@HS-vd6in 11 күн бұрын
ਇਹਨਾਂ ਪੁਰਾਣੇ ਗੀਤਕਾਰਾਂ, ਕਲਾਕਾਰਾਂ ਦੀਆਂ ਗੱਲਾਂ ਸੁਣ ਕੇ ਬੰਦਾ ਪੁਰਾਣੇ ਸਮੇਂ ਵਿੱਚ ਚਲਿਆ ਜਾਂਦਾ ਹੈ, ਟਾਈਮ ਮਸ਼ੀਨ ਵਾਂਗ।
@bsjaura8861
@bsjaura8861 Жыл бұрын
Sangtar Ji thanks doing v Gud job
@BaljinderSingh-ni6kw
@BaljinderSingh-ni6kw Жыл бұрын
@gurcharanbhinderchan4607
@gurcharanbhinderchan4607 Жыл бұрын
ਅਸੀ ਸਕੂਲੋਂ ਭੱਜ ਕੇ ਸਦੀਕ-ਰਣਜੀਤ ਦੇ ਅਖਾੜੇ ਵੇਖਦੇ ਰਹੇ ਹਾਂ।
@gillgulamiwala5768
@gillgulamiwala5768 Жыл бұрын
ਬਹੁਤ ਵਧੀਆ ਗੱਲਬਾਤ ਸੰਗਤਾਰ ਬਾਈ ਗੀਤਕਾਰ .. ਗਿੱਲ ਗੁਲਾਮੀ ਵਾਲਾ-ਫਿਰੋਜਪੁਰ
@rohitdhiman4978
@rohitdhiman4978 Жыл бұрын
Most awaited podcast ❤
@guranditta3026
@guranditta3026 Жыл бұрын
ਮਾਨ ਸਾਹਿਬ ਦੀ ਵਿਦਵਤਾ ਤੇ ਕਲਾ ਕੌਸ਼ਲ ਬਾਰੇ ਤਾਰੀਫ ਕਰਨੀ ਸੂਰਜ ਨੂੰ ਦੀਵਾ ਦਿਖਾੳਣ ਦੇ ਤੁੱਲ ਹੈ ਕੋਈ ਵੀ ਪੱਤਰਕਾਰ ਇਹਨਾਂ ਦੀ ਵਿਸ਼ਾਲ ਜਿੰਦਗੀ ਦੀਆਂਕੀਮਤੀ ਤੇ ਅਣਮੁੱਲ ਯਾਦਾਂ ਨੂੰ ਬਿਆਨ ਨਹੀ ਕਰ ਸਕਦਾ
@ਜਸਵਿੰਦਰਸਿੰਘਲੇਹਲ-ਞ2ਗ
@ਜਸਵਿੰਦਰਸਿੰਘਲੇਹਲ-ਞ2ਗ Жыл бұрын
ਬਾਬੂ ਸਿੰਘ ਮਾਨ ਤੇ ਦੋਵ ਥਰੀਕੇ ਵਾਲਾ ਮਹਾਨ ਗੀਤਕਾਰ ਸਨ ਜਿਨ੍ਹਾਂ ਦੇ ਸਭ ਤੋ ਵੱਧ ਗੀਤ ਰੀਕਾਰਡ ਹੋਏ । ਕੇਈ ਗੀਤ ਤਾ ਲੋਕ ਗੀਤ ਬਣ ਗਾਏ ਹਨ
@harmanderkang9033
@harmanderkang9033 Жыл бұрын
Bahut sohni galbaat bha ji
@prof.kuldeepsinghhappydhad5939
@prof.kuldeepsinghhappydhad5939 Жыл бұрын
SSA Babu Maan ji & Sagtar veer ji ❤❤❤❤❤❤❤❤❤
@lakhwinder6500
@lakhwinder6500 Жыл бұрын
ਬਹੁਤ ਵਧੀਆ ਨਜ਼ਾਰਾ ਆ ਗਿਆ ਕਿਸੇ ਦਿਨ ਚਤਰ ਸਿੰਘ ਪਰਵਾਨਾ ਜੀ ਦੀ ਇੰਟਵਿਊ ਕਰੋ ਜੀ ਅਤੇ ਜੇ ਦੋਬਾਰਾ ਮਾਨ ਸਾਹਿਬ ਨਾਲ ਗੱਲ ਹੋਈ ਤਾਂ ਇਨ੍ਹਾਂ ਦਾ ਕਬਿਤ ਹੈ ਬਾਬਾ ਬਖਤੌਰਾ "ਭਰ ਕੇ ਗੱਡਾ ਕਣਕ ਦਾ ਸਿਰ ਛੱਡ ਕੇ ਟੋਰਾ" ਸੁਣਵਾਇਓ
@Manider-q5n
@Manider-q5n Ай бұрын
Bhut hi sohani interview Bai ji waheguru ji Mehar kare Bai tere te Gurpreet pind chahal Faridkot Punjab
@gurtejpawar2598
@gurtejpawar2598 Жыл бұрын
👍❤
@beatesingh4149
@beatesingh4149 Жыл бұрын
I love you veer G
@virsasingh6859
@virsasingh6859 Жыл бұрын
Man sahib ate sangtar ji nu sat sri aakal jindabad
@mannsaab6138
@mannsaab6138 Жыл бұрын
Bhut vadya g Sangtar bhaji amardeep singh gill bhaji huna nu bulao 🙏🏻
@gurwinderdhaliwal997
@gurwinderdhaliwal997 Жыл бұрын
Bahut vdiya Sangtar paji
@jagirsingh7381
@jagirsingh7381 Жыл бұрын
ਬਹੁਤ ਵਧੀਆ👍💯
@axxgill
@axxgill Жыл бұрын
Waah
@gurjeetsingh5877
@gurjeetsingh5877 Жыл бұрын
ਬਹੁਤ ਹੀ ਵਧੀਆ
@balwindersingh-jo2od
@balwindersingh-jo2od Жыл бұрын
ਬਹੁਤ ਹੀ ਵਧੀਆ ❤
@coemsmafaka3883
@coemsmafaka3883 Жыл бұрын
One of the best episode
@jellysinghgarcha
@jellysinghgarcha Жыл бұрын
living legend mann saab thank you sangtar bhaji for this great podcast
@charanjitdhillon8170
@charanjitdhillon8170 Жыл бұрын
Bhut hi Thnx sangtar ji maan ji naal rubroo krrnoun vaaste hasde rho❤❤
@preetmohinder5568
@preetmohinder5568 Жыл бұрын
Punjab da Maan Babu Singh Maan
@harrydhaliwal4997
@harrydhaliwal4997 Жыл бұрын
ਇੱਕ ਯੁੱਗ -ਬਾਬੂ ਸਿੰਘ ਮਾਨ ❤❤❤❤❤
@labhsingh2944
@labhsingh2944 Жыл бұрын
Maan sahib is my favourite lyric.
@IPSSaini
@IPSSaini Жыл бұрын
🌹🙏🏻🌹
@parmjitsingh2463
@parmjitsingh2463 Жыл бұрын
5 ਪੀੜੀਆਂ ਦਾ ਗੀਤਕਾਰ ਮਹਾਨ ਸ:ਬਾਬੂ ਸਿੰਘ ਮਾਨ ਮਰਾੜਾਂ ਵਾਲਾਂ
@khannaboys
@khannaboys 8 ай бұрын
asi khanne baithe sun de a maan saab... you are my and My Dad's favorite ......
@vickygill3587
@vickygill3587 Жыл бұрын
Nice pod caste sangtar bai
@rupindersingh3035
@rupindersingh3035 Жыл бұрын
Great writer sir Babu singh Maan ji🙏🙏
@gurjantsingh7964
@gurjantsingh7964 Жыл бұрын
ਸੰਗਤਾਰ ਜੀ ਸਤਿ ਸ੍ਰੀ ਆਕਾਲ ਤੁਸੀਂ ਬਹੁਤ ਹੀ ਮਹਾਨ ਹਸਤੀ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਨੂੰ ਪੰਜਾਬੀ ਪੋਡਕਾਸਟ ਰਾਹੀਂ ਪੇਸ਼ ਕਰਕੇ, ਉਹਨਾਂ ਦੇ ਗੀਤ ਲਿਖਣ ਦੇ ਅੰਦਾਜ਼ ਅਤੇ ਖਾਸ ਕਰਕੇ ਪੇਂਂਡੂ ਪਿਛੋਕੜ ਬਾਰੇ ਚਾਨਣਾ ਪਾਇਆ ਸਾਡੇ ਤਾਂ ਜ਼ਿਲ੍ਹਾ ਫ਼ਰੀਦਕੋਟ ਦੇ ਹੀ ਹਨ,(ਹੁਣ ਸਾਡਾ ਪਿੰਡ ਸ੍ਰੀ ਮੁਕਤਸਰ ਸਾਹਿਬ ਤੇ,ਹੈ)ਅੱਖਾਂ ਤਰਸਦੀਆਂ ਇਹਨਾਂ ਦੇ ਦਰਸ਼ਨ ਕਰਨ ਨੂੰ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
@gurmitsingh-px4ht
@gurmitsingh-px4ht Жыл бұрын
Mera UPSC da means aa bhaji fer v rok nhi sakya thoda Podcast sunan layi par worth it🙏🙏🙏🙏
@Rabb_mehar_kre
@Rabb_mehar_kre Жыл бұрын
Veere tyari krlo😂😂bahut aukha hoyi janda kamm Mains da.... Kithon lyi coaching, kehre subject aa...
@gurmitsingh-px4ht
@gurmitsingh-px4ht Жыл бұрын
@@Rabb_mehar_kre Polity IR aa veer Optional, drishti to coaching
@Rabb_mehar_kre
@Rabb_mehar_kre Жыл бұрын
@@gurmitsingh-px4ht Drishti Old Rajinder Nagar Karol Bagh👍👍best of luck... Punjab de vadh ton vadh bande ban'n IAS IPS ohna ch tusi v hovon, tan h sada rule hou....nahre, jaikaare laun nal ni kuch hona... Rabb tuhanu Kamyabi bakhshe...👍🙏
@bittitalwandisabo5343
@bittitalwandisabo5343 11 ай бұрын
ਬਹੁਤ ਹੀ ਵਧੀਆ ਸੰਗਤਾਰ ਬਾਈ ਜੀ ਜਿਉਂਦੇ ਵੱਸਦੇ ਰਹੋ ਬਾਬੂ ਸਿੰਘ ਮਾਨ ਮਰਾੜਾਂ ਵਾਲਾ
@Resham520
@Resham520 Жыл бұрын
Very good
@tarvinderbrarbrar5413
@tarvinderbrarbrar5413 10 ай бұрын
Nice interview
@jattpunjabi1959
@jattpunjabi1959 Жыл бұрын
ਪੰਜਾਬੀ ਦੇ ਨਾਵਲਕਾਰ ਤੇ ਫਿਲਮ ਲੇਖਕ ਸ਼ਿਵਚਰਨ ਜੱਗੀ ਕੁੱਸਾ ਨੂੰ ਵੀ ਲੈ ਕੇ ਆਉ ਸੰਗਤਾਰ ਜੀ।
@kuldeepSingh-nh8up
@kuldeepSingh-nh8up Жыл бұрын
MahanGeetkar..BabuSinghMann...... ..Mrarawala.
@bhagatsingh7004
@bhagatsingh7004 Жыл бұрын
ਗੀਤਕਾਰੀ ਦੇ ਥੰਮ ਉਸਤਾਦ ਬਾਬੂ ਸਿੰਘ ਮਾਨ ਜੀ ਅਤੇ ਸੰਗਤਾਰ ਵੀਰ ਸੱਤ ਸ੍ਰੀ ਅਕਾਲ ਜੀ
@Balbirsinghusa
@Balbirsinghusa Жыл бұрын
ਗੀਤਾਂ ਦਾ ਵਣਜਾਰਾ ਬਾਬੂ ਸਿੰਘ ਮਾਨ।
@gursandhu8721
@gursandhu8721 Жыл бұрын
ਇੱਕ ਪਾਸੇ ..ਦੁਪਹਿਰੇ ਕੁੱਤੀ ਭੌਕਦੀ…ਸਦੀਕ..!! ਦੂਜੇ ਪਾਸੇ ..ਲਾਈ ਵੀ ਨਾ ਗਈ, ਨਿਭਾਈ ਵੀ ਨਾ ਗਈ ….sharukhan/sukhwinder. ਕਮਾਲ ਦਾ contrast. 👏🙌
@HardeepSingh-hq2tr
@HardeepSingh-hq2tr Жыл бұрын
Legend
@listenmaninder
@listenmaninder Жыл бұрын
💐
@vakilamann937
@vakilamann937 Жыл бұрын
Great Maan sahib, thanks sangtar bai ji
@prof.kuldeepsinghhappydhad5939
@prof.kuldeepsinghhappydhad5939 Жыл бұрын
Legend Babu Maan ji Down to Earth ❤❤❤❤❤❤❤
@daljeetthind9719
@daljeetthind9719 Жыл бұрын
बहुत अच्छे
@kaileyProduction
@kaileyProduction Жыл бұрын
@Sangtar bhaji koshish kro ki @BabbuMaan Saab huna nal v ik podcast kita jawe ,its our humble request to you bhaji 😊
@HarjinderSINGH-gh6hr
@HarjinderSINGH-gh6hr Жыл бұрын
"ਤੇਰੀ ਮਾਨ ਮਰਾੜ੍ਹਾਂ ਵਾਲ਼ੇ ਵਰਗੀ ਬੂਥੀ ਹੋਜੂਗੀ . .." ❤ 👌👌
@Hsp44
@Hsp44 10 ай бұрын
ਇਹ ਕਿਹੜੀ ਲਾਈਨ ਚਕਲੀ
@Ps.Sandhu
@Ps.Sandhu Жыл бұрын
Babu Singh maan❤
@JaspalSingh-vp1je
@JaspalSingh-vp1je Жыл бұрын
Putt Sangtar asi khud hal vohunde aae aa 1990 tak hun preser sterang trector aagae program bhut vadhia chal riha h
@HardeepSingh-hq2tr
@HardeepSingh-hq2tr Жыл бұрын
ਪੰਜਾਬੀ ਦਾ ਮਾਣ ਬਾਬੂ ਸਿੰਘ ਮਾਨ
@gurcharanbhinderchan4607
@gurcharanbhinderchan4607 Жыл бұрын
ਭਾ ਜੀ ਦੇ ਗੱਲ ਕਰਦੇ-੨ ਹੀ ਮੇਰੇ ਦਿਮਾਗ ਵਿੱਚ ਸੈਦਾਂ ਜੋਗਣ ਦਾ ਨਾਂਅ ਆ ਗਿਆ ।ਮੈਂ ਤੇ ਮੇਰੇ ਮਰਹੂਮ ਦੋਸਤ ਸੁਖਦੇਵ (ਮੌਤ ਵੇਲੇ ਐਕਸੀਅਨ) ਨੇ ਸਨੌਰ ਜਾ ਕੇ ਵੇਖੀ ਸੀ!
@ਗੁਰਚਰਨਸਿੰਘ-ਦ3ਣ
@ਗੁਰਚਰਨਸਿੰਘ-ਦ3ਣ Жыл бұрын
ਮਾਨ ਸਾਹਬ ਦੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਪਰ ਜਦੋਂ ਸੰਗਤਾਰ ਨੇ ਫ਼ਿਲਮਾਂ ਦੀ ਗੱਲ ਤੋਰੀ ਵਰਿੰਦਰ ਦਾ ਜ਼ਿਕਰ ਨੀ ਹੋਇਆ ਵਰਿੰਦਰ ਨੂੰ ਸਾਰੇ ਗ਼ਲਤ ਅੱਖਰ ਵਾਂਗੂ ਭੁੱਲ ਗਏ 😡
@jindaginama9322
@jindaginama9322 Жыл бұрын
ਪਰ ਬੜੇ ਅਫਸੋਸ ਦੀ ਗੱਲ ਹੈ ਕਿ ਮਾਨ ਤੁਸੀਂ ਪਿਆਰ ਮਹੱਬਤਾਂ ਤੇ ਫਿਲਮਾਂ ਬਣਾ ਦਿੱਤੀਆਂ ਹਨ, ਆਪਣੇ ਮਾਣਮੱਤੇ ਇਤਿਹਾਸ ਕਾਮਾਗਾਟਾਮਾਰੂ ਤੇ ਫਿਲਮ ਨਹੀਂ ਬਣਾ ਸਕੇ ਜੀ,ਸੋ ਆਪ ਜੀ ਨੂੰ ਬੇਨਤੀ ਹੈ ਕਿ ਹੁਣ ਤੁਸੀਂ ਹਰਭਜਨ ਮਾਨ ਨੂੰ ਕਾਮਾਗਾਟਾਮਾਰੂ ਦੇ ਹੀਰੋ ਦੇ ਰੋਲ ਨਿਭਾਉਣ ਦੀ ਉਮਰ ਵੀ ਹੋ ਚੁੱਕੀ ਹੈ,ਲੈ ਕੇ ਅਜਿਹੀ ਫਿਲਮ ਜ਼ਰੂਰ ਬਣਾਓ ਜੀ, ਧੰਨਵਾਦ ਸਹਿਤ, ਗੁਰਦੀਪ ਸਿੱਧੂ ਤਲਵੰਡੀ ਸਾਬੋ
@sattibains4818
@sattibains4818 6 ай бұрын
Heer sahab Sat shree akal ji
@rajchahal1980
@rajchahal1980 Жыл бұрын
Bhaji ramta saab nu vi lai ke aao
@ranjodhsingh7174
@ranjodhsingh7174 Жыл бұрын
ਬਾਈ ਸੰਗਤਾਰ ਇਹ ਅੱਛਾ ਪ੍ਰੋਗਰਾਮ ਹੁੰਦਾ ਹੈ ਪਰ ਜਿਵੇਂ ਯੂ ਟਿਊਬ ਤੇ ਸਾਰੀ ਵੀਡੀਉ ਸੌਰਟ ਚ ਪਹਿਲਾ ਦੱਸ ਕੇ ਦੁਆਰਾ ਫਿਰ ਸ਼ੁਰੂ ਕਰਦੇ ਹਨ ਪਲੀਜ ਇਸ ਤਰਾ ਨਾ ਕਰਨਾ ,ਧੰਨਵਾਦ ਜੀ ।
@RimpyBrar-sv9uh
@RimpyBrar-sv9uh Жыл бұрын
ਮਾਨ ਮਰਾੜ੍ਹਾਂ,,,,, ਸਲੂਟ
@dbzcentral792
@dbzcentral792 Жыл бұрын
Hello paji big fan of the podcast, I was wondering by any chance could you upload liveshows and music videos from the early to mid 90s. I've been looking for the old Raja Entertainers music videos but most of them have been lost for years.
@sangtarheer
@sangtarheer Жыл бұрын
ਉਹ ਲੱਭਣ ਦੀ ਕੋਸ਼ਿਸ਼ ਕਰਦੇ ਹਾਂ 🙏
@MandeepSingh-ry6ps
@MandeepSingh-ry6ps Жыл бұрын
ਸਿਰੇ ਦਾ ਖੁੱਡ ਮਾਨ ਮਰਾੜ੍ਹਾ ਵਾਲਾ ❤❤❤❤❤
@GurwinderSingh-kt1js
@GurwinderSingh-kt1js Жыл бұрын
ਸੁੱਕੇ ਪੱਤਿਆਂ ਦੇ ਵਾਂਗੂ, ਰੰਗ ਪੀਲਾ ਹੋ ਗਿਆ, ਟੁੱਟੀ ਟਾਹਣੀਆਂ ਦੇ ਵਾਂਗੂ, ਤੀਲਾ ਤੀਲਾ ਹੋ ਗਿਆ, ਅੰਗ ਅੰਗ ਹੋਇਆ ਸਾਡਾ ਬੇਜਾਨ ਸੱਜਣਾ ਵੇ ਅਸੀਂ ਕੁਝ ਕੁ ਦਿਨਾਂ ਦੇ ਮਹਿਮਾਨ ਸੱਜਣਾ ਵੇ ਚੰਨ ਸਾਡਾ ਬੱਦਲਾਂ ਵਿੱਚ, ਲੁੱਕ ਕੇ ਰਹਿ ਗਿਆ, ਤਾਰਾ ਸਾਡਾ ਅੰਬਰਾਂ ਤੋਂ, ਟੁੱਟ ਕੇ ਰਹਿ ਗਿਆ, ਸੁੰਨਾ ਸੁੰਨਾ ਹੋਇਆ ਸਾਰਾ ਅਸਮਾਨ ਸੱਜਣਾ ਵੇ, ਅਸੀਂ ਕੁਝ ਕੁ ਦਿਨਾਂ ਦੇ ਮਹਿਮਾਨ ਸੱਜਣਾ ਵੇ ਉੱਠ ਉੱਠ ਕੇ ਰਾਤਾਂ ਨੂੰ, ਰੋਣ ਬਹਿ ਜਾਣੇ ਆ, ਖੁੱਲੀਆਂ ਅੱਖਾਂ ਦੇ ਨਾਲ, ਸੌਣ ਬਹਿ ਜਾਣੇ ਆ, ਰੋਗ ਲਾ ਬੈਠੇ ਕੋਈ ਅਣਜਾਣ ਸੱਜਣਾ ਵੇ, ਅਸੀਂ ਕੁਝ ਕੁ ਦਿਨਾਂ ਦੇ ਮਹਿਮਾਨ ਸੱਜਣਾ ਵੇ
@BbBb-b7w1l
@BbBb-b7w1l Жыл бұрын
Babu je aj kl takana mumbai aa ka punjab
@NirmalSingh-bz3si
@NirmalSingh-bz3si Жыл бұрын
ਮੁੰਬਈ ਵੀ ਪੰਜਾਬ ਵੀ
@Sanjeev-h8f
@Sanjeev-h8f Жыл бұрын
Good afternoon ❤❤❤❤❤❤❤❤❤❤❤❤🎉
Как подписать? 😂 #shorts
00:10
Денис Кукояка
Рет қаралды 7 МЛН
大家都拉出了什么#小丑 #shorts
00:35
好人小丑
Рет қаралды 101 МЛН
The Joker wanted to stand at the front, but unexpectedly was beaten up by Officer Rabbit
00:12
Inside Out 2: BABY JOY VS SHIN SONIC 3
00:19
AnythingAlexia
Рет қаралды 8 МЛН
Coffee With Kangarh | Podcast Ep 8 | Gurchet Chitarkar
1:35:32
Ladi Kangarh
Рет қаралды 51 М.
Sangtar and Ranjit Bawa (EP54) - Punjabi Podcast
37:31
Sangtar
Рет қаралды 98 М.
Shamsher Sandhu - Sade Samian Da Chashamdid Gavah (70)
52:15
Sangtar
Рет қаралды 180 М.
Podcast with Singer Sukhi Brar | Akas | EP 27
1:37:11
Akas ਅਕਸ
Рет қаралды 76 М.
Как подписать? 😂 #shorts
00:10
Денис Кукояка
Рет қаралды 7 МЛН