No video

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਦੋਵੇਂ ਪੁੱਤਰ ਫਿਰੌਤੀ ਮਾਮਲੇ ਵਿੱਚ ਗ੍ਰਿਫਤਾਰ | Khabarsaar - Behind The News

  Рет қаралды 7,671

SANJHA TV HD CANADA

SANJHA TV HD CANADA

Күн бұрын

LIVE : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਦੋਵੇਂ ਪੁੱਤਰ ਫਿਰੌਤੀ ਮਾਮਲੇ ਵਿੱਚ ਗ੍ਰਿਫਤਾਰ
ਸੁਖਬੀਰ ਬਾਦਲ ਸੁਧਾਈ ਤੋਂ ਬਗੈਰ ਨਹੀਂ ਹੋ ਸਕਦੇ ਅਕਾਲ ਤਖਤ ਤੇ ਪੇਸ਼
ਸ਼ਰਾਬ ਨੀਤੀ ਦੇ ਮਾਮਲੇ ਤੇ ਡਿੱਗ ਸਕਦੀ ਹੈ ਪੰਜਾਬ ਸਰਕਾਰ | Khabarsaar - Behind The News | Sanjha TV
#sanjhatv #sanjhatvcanada
Subscribe To Sanjha TV Canada :- bit.ly/2V6sc9f
24 Hours Local Punjabi Channel
Available in CANADA ON
Bell Network # 2424
Telus # 2424
VMedia # 801
RokuTV
Available in NORTH AMERICA
Dish Network-USA # 748-07
Sling TV # Punjabi Pack
RokuTV
Available in India
Mobile APP # JioTV ,
Watcho-d2hApp
mxplayer
Facebook
/ sanjhatv
Twitter
/ sanjhatv
Website
www.sanjhatv.ca
Sanjha TV USA/Canada
Contact :- +1 604 200 0692
NORTH AMERICA :- Toll Free 1(800) 443-0075
Content Copyright @ FYI media group Ltd.

Пікірлер: 29
@nachhattarsaran5015
@nachhattarsaran5015 Ай бұрын
ਕੁਲਦੀਪ ਸਿੰਘ ਜੀ ਜਦ ਜਥੇਦਾਰ ਹੀ ਸੁੱਖਬੀਰ ਨੇ ਲ਼ਾਏ ਹਨ ਸੁਖਬੀਰ ਤੇ ਕੀ ਐਕਸਨ ਲੈਣ ਗੇ
@satrangisiyasat6034
@satrangisiyasat6034 Ай бұрын
ਸ੍ਰ ਜਸਬੀਰ ਸਿੰਘ ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ।
@Nanak-rc1go
@Nanak-rc1go Ай бұрын
ਪੰਜਾਬੀ ਯੂਨੀਵਰਸਿਟੀ ਚ 40% ਸਟਾਫ ਵਾਧੂ ਹੈ। ਕਾਂਗਰਸ ਤੇ ਅਕਾਲੀਆਂ ਦੇ ਮੁੱਖ ਮੰਤਰੀਆਂ ਨੇ ਆਪਣੀਆ ਤਾਕਤਾਂ ਦਾ ਗਲਤ ਇਸਤੇਮਾਲ ਕੀਤਾ ਹੋਇਆ ਜੀ।
@Nanak-rc1go
@Nanak-rc1go Ай бұрын
ਹਵਾਈ ਅੱਡਾ ਪੰਜਾਬ ਦਾ ਨੀ , ਸਾਂਝਾ ਹੈ ਜੀ ਹਰਿਆਣੇ ਨਾਲ।
@Nanak-rc1go
@Nanak-rc1go Ай бұрын
ਕੁੱਕੀ ਪੰਜਾਬ ਦਾ ਹੀਰਾ ਹੈ ਜੀ
@user-lz5qe2hz1n
@user-lz5qe2hz1n Ай бұрын
ਸ਼ਿਕਲੀ ਗਰ ਤੇ ਹੁਣ ਵੀ ਬਹੁਤ ਵਧੀਆ ਹਥਿਆਰ ਬਣਾਉਂਦੇ ਹਨ ਜੋ ਬਹੁਤ ਹੀ ਮਜ਼ਬੂਤ ਹੁੰਦੇ ਹਨ ਪਰ ਵੇਚਾਰੇ ਹਾਲੇ ਵੀ ਗਰੀਬੀ ਵਿੱਚ ਜ਼ਿੰਦਗੀ ਬਸਰ ਕਰਦੇ ਹਨ ਸ਼੍ਰੋਮਣੀ ਅਕਾਲੀ ਨੇ ਇਹਨਾ ਦੀ ਕੋਈ ਮਦਦ ਨਹੀਂ ਕੀਤੀ ਹੈ
@gurdevsidhu8164
@gurdevsidhu8164 Ай бұрын
ਸਤਿ ਸ਼ੀ ਅਕਾਲ ਸ ਕੁਲਦੀਪ ਸਿੰਘ ਜੀ ਅਤੇ ਸ ਜਸਵੀਰ ਸਿੰਘ ਪੱਟੀ ਜੀ ਪੱਟੀ ਦੀ ਕੋਸ਼ਿਸ਼ ਹੁੰਦੀ ਹੈ ਨਿਰਪੱਖ ਅਤੇ ਨਿਧੱਕੜ ਹੋ ਕਿ ਖ਼ਬਰ ਪੇਸ਼ ਕਰਦੇ
@Nanak-rc1go
@Nanak-rc1go Ай бұрын
BSP ਤੇ ਅਕਾਲੀ ਦੱਲ ਨੇ ਤਾਂ ਨੀਟੂ ਸ਼ਟਰਾ ਵਾਲੇ ਨੂੰ ਹਰਾਕੇ ਵੱਡੀ ਮੱਲ ਮਾਰੀ ਹੈ ਜੀ।
@Nanak-rc1go
@Nanak-rc1go Ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਵੀ ਹਾਜ਼ਰ ਜੁਆਬ ਨੇ ਜੀ
@user-fk5hi8mm6u
@user-fk5hi8mm6u Ай бұрын
ਦੀਪ ਮਲਹੋਤਰਾ ਫਰੀਦਕੋਟ ਤੋ ਐਮ ਐਲ ਏ ਰਿਹਾ ਜੀ
@satpalkaur2458
@satpalkaur2458 Ай бұрын
Sat Shri akal ji
@sudhachopra6529
@sudhachopra6529 Ай бұрын
USA. Sat shri akal ji
@user-lz5qe2hz1n
@user-lz5qe2hz1n Ай бұрын
ਵਾਹ ਜੀ ਵਾਹ ਪੱਟੀ ਸਾਹਿਬ ਜੀ ਨਵੀ ਗੱਲ ਸੁਣੀ ਹੈ 👍🏼👍🏼
@harnekmalhans7783
@harnekmalhans7783 Ай бұрын
Sat Sri Akal S Kuldeep Singh Patti Sahib
@harmindersinghsandra2624
@harmindersinghsandra2624 Ай бұрын
ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਜੀ🙏
@user-sv5ty7ks3s
@user-sv5ty7ks3s Ай бұрын
Waheguru ji tuhanu lambi Umar den
@dalipbhullar4821
@dalipbhullar4821 Ай бұрын
Sat shri akal Patti ji v intelligent anylsist
@narindersharma8310
@narindersharma8310 Ай бұрын
No one is allowed to stop rail or road traffic, may it be government or any protesters
@jaswindersingh-lq6sl
@jaswindersingh-lq6sl Ай бұрын
Sharma jee tusi ikath samet Delhi ja rahe ho jee, Hatiyana vich tuhada koi matlab nhi , je tuhanu Hariane wale raste te rok dinde hn phir veer jee kee karro ge? Hariyane vale kaun hunde hn tuhanu delhi jaan to rokan wale?
@Nanak-rc1go
@Nanak-rc1go Ай бұрын
ਬਾਜਵਾ ਤੇ ਸੁਖਬੀਰ ਕੀ ਨੇ ਜੀ, ਲੋਕਾਂ ਨੇ ਦੱਸ ਦਿੱਤਾ। ਸਾਰਾ ਪੰਜਾਬ ਮਜੀਠੀਏ ਤੇ ਦੋਸ਼, ex DSP ਭੋਲੇ ਨੇ , ਜੋ ਡਰੱਗ ਮਸਲੇ ਚ ਕੇਸ ਭੁਗਤ ਰਿਹਾ, ਮਜੀਠੀਏ ਦਾ ਸਰੇਆਮ ਨਾ ਲੈਦਾ ਰਿਹਾ। ਸਰਕਾਰ ਚੁੱਪ ਰਹੀ ਸੀ।
@narindersharma8310
@narindersharma8310 Ай бұрын
If getting bribe money by Amritdhari is KUTAHI or not in Sikhism?
@narindersharma8310
@narindersharma8310 Ай бұрын
It means every one should be shashtar-dhari , Ram , Krishan and others were also shashtar-dhari
@narindersharma8310
@narindersharma8310 Ай бұрын
Jathedaar of today’s is a paid employee of SGPC
@Nanak-rc1go
@Nanak-rc1go Ай бұрын
ਇਕ ਅੱਖ ਨਾਲ ਦੇਖੋ ਸਭ ਨੂੰ ਜੀ।
@harjeetsingh9645
@harjeetsingh9645 Ай бұрын
Shangrad nhi Sangrad hunda ji
@sukhwantsingh2513
@sukhwantsingh2513 Ай бұрын
Kuldeep,singh,ji, tussi,eh,nhi,keh,sakde,,ganganagar,da, greuate,c,jaj,fathedeep,jis,dian, judgment,s,Aaj,v,misal,han,,,,,ehnve,na,arlaseth,thabhi,aia,kro,,
@jagdishssaini
@jagdishssaini Ай бұрын
ਸੁਖਬੀਰ nu Amrit chhkaun lai Jathedar sahib aap gai san na k oh Amrit chakan ਲਈ Amrit ਅਭਿਲਾਖੀ ho k ਪੇਸ਼ ਹੋਇਆ c
@sansoa89
@sansoa89 Ай бұрын
THIS CANAL EVERY DAY LIER LIER NEWS. PANJABO SANJHA TV PNLY LIER NEWS CANAL CANDAIAN PANJABO VEREY BAD BAD FUR THIS MAN
Идеально повторил? Хотите вторую часть?
00:13
⚡️КАН АНДРЕЙ⚡️
Рет қаралды 18 МЛН