ਸਪੀਕਰ ਤਾਂ ਸੱਤਾਧਿਰ ਪਾਰਟੀ ਦਾ ਹੀ ਹੁੰਦਾ, ਸਪੀਕਰ ਦੀ ਚੋਣ 'ਤੇ ਬੋਲੇ Harsimrat Kaur Badal

  Рет қаралды 8,241

Jagbani

Jagbani

6 күн бұрын

#HarsimratKaurBadal #SukhbirBadal #Speeker #BJP #nda
ਸਪੀਕਰ ਤਾਂ ਸੱਤਾਧਿਰ ਪਾਰਟੀ ਦਾ ਹੀ ਹੁੰਦਾ, ਸਪੀਕਰ ਦੀ ਚੋਣ 'ਤੇ ਬੋਲੇ Harsimrat Kaur Badal, ਕਿਉਂ ਪ੍ਰਕਿਰਿਆ ਨੂੰ ਤੋੜਿਆ ਜਾ ਰਿਹਾ!
Official website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 11
@bakhtawarsinghdhaliwal5011
@bakhtawarsinghdhaliwal5011 4 күн бұрын
ਤੁਹਾਡਾ ਤਾਂ ਲੋਕਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਤੁਸੀਂ ਭਾਜਪਾ ਦੇ ਨਾਲ ਹੋ।
@jagsirsidhu6785
@jagsirsidhu6785 4 күн бұрын
ਤੇਰਾ ਜੀ ਤਾਂ ਮੋਦੀ ਮੋਦੀ ਕਰਦਾ ਹੈ
@user-dp2eh4pv3d
@user-dp2eh4pv3d 4 күн бұрын
ਤੁਹਾਨੂੰ ਭਾਜਪਾ ਪੁੱਛਦੀ ਨਹੀਂ ਐਵੇਂ ਆਪਣੇ ਆਪ ਹੀ ਪੱਤਰਕਾਰ ਨੂੰ ਵਾਜ ਮਾਰਕੇ ਬਿਆਨ ਦੇਈ ਜਾ ਰਹੀ ਆ ਮੈਡਮ ।ਝੂੰਗੇ ਚ ਇੱਕ ਸੀਟ ਆ ਤੁਹਾਡੀ ਜ਼ੋ ਪੱਖੇ , ਫਰਿੱਜਾਂ,ਵਾਸਿੰਗ ਮਸ਼ੀਨਾਂ ਦੇ ਕੇ ਜਿੱਤੀ ਆ
@malkitghai4314
@malkitghai4314 4 күн бұрын
ਤੁਹਾਡੀ ਵੋਟ ਤਾਂ ਸਭ ਜਾਣਦੇ ਨੇ,ਕਿਥੇ ਪੈਣੀ ਹੈ,ਸਪਸ਼ਟੀਕਰਨ ਦੇਣ ਦੀ ਲੋੜ ਨਹੀਂ,ਇਸੇ ਲਈ ਤਾਂ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਹੁਣ ਤੁਹਾਨੂੰ।
@charanjeetsingh7782
@charanjeetsingh7782 4 күн бұрын
ਦੁਨੀਆਂ ਹੈ ਇਹ ਸਭ ਕੁੱਝ ਜਾਣਤੀ ਹੈ ਤੁਹਾਡਾ ਹਾਲਤ ਇਸ ਕਰਕੇ ਹੀ ਖੋਟੇ ਸਿੱਕੇ ਤੋਂ ਮਾੜੇ ਹੋ ਗੲ
@Voice.OfTheVoiceless
@Voice.OfTheVoiceless 4 күн бұрын
DALLI BADALAN DI 🤣🤣🤣
@pskahlon6337
@pskahlon6337 4 күн бұрын
ਤੁਹਾਡਾ ਸਟੈਂਡ ਕੋਈ ਨਈ ਸਾਰੇ ਪੰਜਾਬ ਨੂੰ ਪਤਾ ਤੁਸੀਂ ਕਿੰਨੇ ਪਾਣੀ ਵਿੱਚ ਹੋ, ਅਕਲੋਂ ਖਾਲੀ ਦਾਲ,
@SUKHDEEPSingh-ot1tb
@SUKHDEEPSingh-ot1tb 3 күн бұрын
ਬੈਂਗਣ
@sukhdevsoora4690
@sukhdevsoora4690 4 күн бұрын
ਬੇਵਕੂਫ਼ ਪੰਜਾਬ ਨਾਲ ਖੜ ਜੇ ਕੁਝ ਲੈਣਾ ਚਾਹੁੰਦੇ ਹੋ ਦੋਗਲਾ ਰੰਨ ਛੱਡ ਦੇਵੋ ਨਹੀਂ ਤਾਂ ਬਾਦਲ ਦਾ ਨਾਮ ਨੂੰ ਕਲੰਕ ਲੱਗ ਜਾਵੇ ਗਾ
@ParamjeetKaur-zy3km
@ParamjeetKaur-zy3km 4 күн бұрын
एक din मर jana e, पर bnda km eho jhe kre लोग lahnta n पान. धर्म, कर्म ही naal jana e.
Just try to use a cool gadget 😍
00:33
123 GO! SHORTS
Рет қаралды 85 МЛН
small vs big hoop #tiktok
00:12
Анастасия Тарасова
Рет қаралды 22 МЛН
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 7 МЛН
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 6 МЛН
Just try to use a cool gadget 😍
00:33
123 GO! SHORTS
Рет қаралды 85 МЛН