SARABJIT SINGH MALOYA | FARIDKOT | Election 2024 | EXCLUSIVE INTERVIEW | ​⁠Prime Times

  Рет қаралды 99,681

Prime Times

Prime Times

Күн бұрын

Пікірлер: 199
@PrimeTimes
@PrimeTimes Жыл бұрын
Prime Times presents an Exclusive Interview with Indira Gandhi’s assassin, Shaheed Bhai Satwant Singh’s son, Sarabjit Singh. Bhai Sahib shared unheard stories and memories of Bhai Beant Singh and also the family's thought on this whole incident along with the hurdles and hard times they faced or lived.
@Harpreetkaur-wo2gd
@Harpreetkaur-wo2gd Жыл бұрын
ਤੁਸੀਂ Shaheed satwant Jis son correct kri plz te ena Sarabjeet Singh ji da no jaroor daso te address v daso,,,eh Anmol’s heera ha
@harnabsingh6198
@harnabsingh6198 Жыл бұрын
R😊😊😊
@salmanahmadwahla8582
@salmanahmadwahla8582 Жыл бұрын
Please tell me any one both tiger belong to which family caste
@BaljeetSandhu-c4k
@BaljeetSandhu-c4k 10 ай бұрын
😊😊
@Kaurkh
@Kaurkh Жыл бұрын
🙏🙏 ਸਾਰੇ ਪਰਿਵਾਰ ਦੀ ਕੁਰਬਾਨੀ ਬਹੁਤ ਵੱਡੀ ਐ,ਮਾਂ -ਪਿਓ ਤੋਂ ਬਾਦ ਬੱਚਿਆਂ ਦਾ ਬਚਪਨ ਈ ਰੁਲ ਜਾਂਦਾ
@sukhpalsingh3275
@sukhpalsingh3275 Жыл бұрын
ਸ਼ਹੀਦ ਭਾਈ ਬੇਅੰਤ ਸਿੰਘ ਜੀ ਸ਼ਹੀਦ ਭਾਈ ਸਤਵੰਤ ਸਿੰਘ ਜੀ ਸ਼ਹੀਦ ਭਾਈ ਕੇਹਰ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ 💐💐🌹🌹🙏🙏🙏🙏🙏
@sukhgill5913
@sukhgill5913 Жыл бұрын
ਵਾਹਿਗੁਰੂ ਜੀ ਬੇਅੰਤ ਸਿੰਘ ਦੇ ਬੇਟਾ ਨੂੰ ਲੰਮੀ ਜ਼ਿੰਦਗੀ ਬਖ਼ਸ਼ੀ
@sukhigarlon421
@sukhigarlon421 6 ай бұрын
Saheed bhai satwant singh ji bhai beant singh ji❤
@myland973
@myland973 Жыл бұрын
ਵਾਹਿਗੁਰੂ ਜੀ ਪਰੀਵਾਰ ਨੂੰ ਖੁਸ਼ੀਆਂ ਚੜ੍ਹਦੀ ਕਲਾ ਬਖਸ਼ਣ।🙏
@shamshermanes2315
@shamshermanes2315 Жыл бұрын
ਸ਼ਹੀਦ ਭਾਈ ਬੇਅੰਤ ਸਿੰਘ ਜੀ ਸ਼ਹੀਦ ਭਾਈ ਸਤਵੰਤ ਸਿੰਘ ਜੀ ਤੇ ਭਾਈ ਕੇਹਰ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ
@sukhvindersingh2167
@sukhvindersingh2167 Жыл бұрын
ਕੋਟਿ ਕੋਟਿ ਪ੍ਰਣਾਮ ਸ਼ਹੀਦ ਭਾਈ ਬੇਅੰਤ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਜੀ ਅਤੇ ਸ਼ਹੀਦ ਭਾਈ ਕੇਹਰ ਸਿੰਘ ਜੀ ਦੀ ਕੁਰਬਾਨੀ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
@GurpreetSinghBrar-l9f
@GurpreetSinghBrar-l9f 8 ай бұрын
ਸ਼ਹੀਦ ਭਾਈ ਬੇਅੰਤ ਸਿੰਘ। ਸ਼ਹੀਦ ਭਾਈ ਸਤਵੰਤ ਸਿੰਘ ਜੀ। ਸ਼ਹੀਦ ਭਾਈ ਕੇਹਰ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏🙏🙏🙏🙏
@Chardikalag
@Chardikalag 8 ай бұрын
ਭਾਈ ਸਾਹਿਬ ਦੀ ਗੱਲ ਸਹੀ ਹੈ ਜੀ , ਰੈਗੁਲਰ ਆਮਦਨ ਹੋਣੀ ਜਰੂਰੀ ਹੈ ਜੀ , ਪ੍ਰੀਵਾਰ ਚਲਾਉਣ ਦੇ ਲਈ ।
@JagjeetSingh-rh7rt
@JagjeetSingh-rh7rt Жыл бұрын
ਸ਼ਹੀਦ ਭਾਈ ਬੇਅੰਤ ਸਿੰਘ ਸ਼ਹੀਦ ਭਾਈ ਸਤਵੰਤ ਸਿੰਘ ਤੇ ਸ਼ਹੀਦ ਭਾਈ ਕੇਹਰ ਸਿੰਘ ਜੀ ਜ਼ਿੰਦਾਬਾਦ
@kandakadd-ko9kd
@kandakadd-ko9kd Жыл бұрын
ਇਸ ਪਰਿਵਾਰ ਨੂੰ economically ਸਪੋਰਟ ਦੀ ਬਹੁਤ ਜਰੂਰਤ ਹੈ।
@RajveerSingh-uz4ce
@RajveerSingh-uz4ce Жыл бұрын
जी बिल्कुल, एक मुहिम चलानी चाहिए। बड़े बड़े लंगर लगाने से क्या फायदा जब हम अपने बलिदानियो का कर्ज़ ही नही चुका सकते। वाहेगुरु वाहेगुरु
@SATWINDERSINGHKUMARSATWI-dl8cc
@SATWINDERSINGHKUMARSATWI-dl8cc Жыл бұрын
ਪਿਆਰੇ ਭਾਈ ਕੇਹਰ ਸਿੰਘ ਜੀ ਪਿਆਰੇ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਜੀ ਮਹਾਨ ਯੋਧਿਆਂ ਨੂੰ ਕੋਟੀ ਕੋਟਿ ਪ੍ਰਣਾਮ
@baldevbhullar2394
@baldevbhullar2394 Жыл бұрын
ਵਾਹਿਗੁਰੂ ਪੰਜਾਬ ਦੇ ਕੋਹਿਨੂਰ ਹੀਰੇ ਭਾਈ ਬਿਅੰਤ ਸਿੰਘ ਭਾਈ ਸਤਵੰਤ ਸਿੰਘ ਜੀ ਦੇ ਪ੍ਰਵਾਰ ਦਾ ਸਿੱਖ ਕੌਮ ਨੂੰ ਖ਼ਿਆਲ ਰੱਖਣਾ ਚਾਹੀਦਾ ਐ s,p,g,cਨੌਕਰੀਆ, ਦੇਣੀਆਂ ਚਾਹੀਦੀਆਂ ਹਨ ਬਹੁਤ ਵੱਡੀ ਕੁਰਬਾਨੀ ਐਂ
@gurvinderkaur4667
@gurvinderkaur4667 7 ай бұрын
ਪ੍ਰਣਾਮ ਸ਼ਹੀਦਾਂ ਨੂੰ 🙏🏻
@harkiretsingh1457
@harkiretsingh1457 Жыл бұрын
ਭਾਈ ਬੇਅੰਤ ਸਿੰਘ ਜੀ 🙏🙏🙏🙏🙏🙏🌹🌹🌹🌹🌹🌹
@gursewakkatha209
@gursewakkatha209 Жыл бұрын
ਪਰ ਅਸੀਂ ਸਾਰਾ ਪੈਸਾ ਲੰਗਰਾਂ ਤੇ ਲਾਤਾ ਪਰ ਸ਼ਹੀਦਾਂ ਦੇ ਪਰਵਾਰ ਨਹੀ ਸੰਭਾਲ਼ੇ
@HarvinderSingh-yy8th
@HarvinderSingh-yy8th 7 ай бұрын
Panth jattan day control vich hai jo Ravidassia sheedan da samaan nahin karday. Bahut dukh de gal hai. Jaykar Indra jiaundi rehende taan Sikh dharm khatam ho Jana see. Salay Punjabisn nay fer ve Congress nu serr tay chadakay rakhiya. Fer Rajiv- Sonia nay ihna da ghaan kitta. Par salian nu apnay dushman de he pehchan nahin hai. Ihna da haal bali day bakray wala hai. Eh maran laye he paida hunday han. 600000 Sikh naujawan shaheed ho gaye. Jinna vich 540000 chamar- chuhday san. Par Ravidassia service- men Congress da khehda nahin chad- day. Salay deemag day gittal he han. Jai bhim.
@HARDEEPSINGH-eb1of
@HARDEEPSINGH-eb1of Жыл бұрын
ਮਹਾਨ ਯੋਧੇ ਸਨ ਭਾਈ ਬੇਅੰਤ ਸਿੰਘ ਜੀ।
@Kuljeet710
@Kuljeet710 Жыл бұрын
ਭਾਈ ਸਾਹਿਬ ਭਾਈ ਬੇਅੰਤ ਸਿੰਘ ਜੀ❤ਮੈ ਕਿਤਾਬ ਪੜੀ ਸੀ ਦੋਵਾ ਦੀ very nice Veer ji ♥️
@ashoksandhu3668
@ashoksandhu3668 Жыл бұрын
महान योद्धाओं को कोटी कोटि नमन🙏🙏❤️💐💐🙏🙏
@GURCHARANSingh-l7m
@GURCHARANSingh-l7m Жыл бұрын
ਵਾਹਿਗੁਰੂ ਤੂਹਾਨੂੰ ਚੜ੍ਹਦੀ ਕਲਾ ਬਖਸ਼ੇ
@mandersingh6082
@mandersingh6082 Жыл бұрын
ਵਾਹਿਗੁਰੂ ਜੀ
@balrajsingh3392
@balrajsingh3392 8 ай бұрын
ਭਾਈ ਸਰਬਜੀਤ ਸਿੰਘ ਜੀ ਜਿੰਦਾਬਾਦ 🙏🙏🙏🙏🙏
@salkhandhillon3878
@salkhandhillon3878 Жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@baldevbhullar2394
@baldevbhullar2394 Жыл бұрын
ਵਾਹਿਗੁਰੂ ਮੜੀਆਂ ਤੇ ਮੇਲੇ ਲੱਗਦੇ ਲੋਕੀਂ ਨਾਂ ਲੈਂਦੇ ਨੇ ਦਾਤਾਂ ਤੇ ਭਗਤ ਸੂਰਮੇ ਜਿਉਂਦੇ ਜੱਗ ਰਹਿੰਦੇ ਨੇ, ਇਨਕਲਾਬ ਜ਼ਿੰਦਾਬਾਦ
@JagjeetSingh-rh7rt
@JagjeetSingh-rh7rt Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਭਾਈ ਸਾਹਿਬ ਜੀ ਤੇ
@preetsarai263
@preetsarai263 7 ай бұрын
Waheguru ji
@Komalsingh-xu8ir
@Komalsingh-xu8ir Жыл бұрын
ਵਾਹਿਗਰੂ ਜੀ ਪਰਨਾਮ ਸ਼ਹੀਦਾਂ ਨੂੰ
@sukhbeerbrar5423
@sukhbeerbrar5423 8 ай бұрын
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
@mejarsingh3151
@mejarsingh3151 Жыл бұрын
ਸ਼ਹੀਦ ਭਾਈ ਬੇਅੰਤ ਸਿੰਘ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ
@parwindersinghmalowalia2366
@parwindersinghmalowalia2366 7 ай бұрын
🙏🙏🙏🙏
@tsgkarn4284
@tsgkarn4284 Жыл бұрын
ਸਹੀਦ ਭਾਈ ਬੇਅੰਤ ਸਿੰਘ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸਹੀਦ ਭਾਈ ਕੇਹਰ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏 ♥️♥️♥️ 🌹🌹🌹
@Gurpreetsingh-zn9lv
@Gurpreetsingh-zn9lv 8 ай бұрын
Shahid bhai beant singh ji di shahadat nu coat coat parnaam waheguru ji mai sari sangat agge benti krda bhai saab sarabjeet singh ji faridkot toh election ldd Rhe ne sangata de charna agge benti krda bhai saab da wadh toh wadh sath dyo
@surinderkaur4233
@surinderkaur4233 Жыл бұрын
शहीद भाई बेअंत सिंह शहीद भाई सतबंत सिंह शहीद भाई केहर सिंह साड़ी सिख कौम दे हीरे जोधे सदा अमर रहण गे
@tarlochansinghdupalpuri9096
@tarlochansinghdupalpuri9096 Жыл бұрын
ਸੌ ਸੌ ਵਾਰ ਸਿਜਦਾ ਕਰਦੇ ਹਾਂ ਸ਼ਹੀਦ ਪ੍ਰਵਾਰਾਂ ਅੱਗੇ
@SharandeepSingh-dx3yk
@SharandeepSingh-dx3yk 7 ай бұрын
ਪਿੰਡ ਭਲਾਈਆਣਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਸਾਰੀ ਸੰਗਤ ਭਾਈ ਸਰਬਜੀਤ ਸਿੰਘ ਖਾਲਸੇ ਨਾਲ ਹੈ🙏❤
@PrimeTimes
@PrimeTimes 7 ай бұрын
Thank you for supporting the one whose ancestors sacrificed for Sikh Nation. Much Respect.
@jashpalsingh1875
@jashpalsingh1875 Жыл бұрын
ਪ੍ਰਣਾਮ ਯੋਧਿਆਂ ਨੂੰ ❤❤❤❤❤
@ਡੀਮਨਮੁੰਡਾ
@ਡੀਮਨਮੁੰਡਾ Жыл бұрын
ਪੰਜਾਬ ਦਾ ਅਸਲੀ ਸ਼ਹੀਦ 🙏🙏🏼❣️
@balveersinghsandhu1577
@balveersinghsandhu1577 Жыл бұрын
ਸ਼ਹੀਦ ਸਿੰਘ ਸਦਾ ਹੀ ਜਿਉਂਦੇ ਹਨ
@PleaseSingh-pb3zp
@PleaseSingh-pb3zp 8 ай бұрын
ਫਰੀਦਕੋਟ।ਬਾਲਿ੍ਓ।ਸ। ਸਰਬਜੀਤ ਸਿੰਘ।ਮਲੋਆ। ਨੂੰ। ਆਪਣਾਂ। ਇੱਕੋ ਇੱਕ।ਬੋਟ ਪਾਕੇ।ਕਾਮ।ਜਾਪ।ਕਰੋ। ਕਿਉਂ ਕੇ।ਇਹੇ ਸ਼ਹੀਦ।ਪ੍ਰਵਾਰ ਦਾ। ਸਪੁਤਰ।ਹੈ।ਜਦ।੧੯੮੪।ਚ।ਜਦ ਹਿੰਦੂ। ਹਕੂਮਤ ਨੇ।।ਦਰਵਾਰ।ਸਹਿਬ।ਤੇ।ਹਮਲਾ। ਕੀਤਾ।ਸੀ।ਤਾ। ਸਿੱਖ ਕੌਮ ਨੂੰ ਕੁਝ।ਸਮਝ।ਨੀ।ਸੀ ਆ।ਰਹੀ ਬੀ। ਹੁਣ।ਕੀ। ਕੀਤਾ ਜਾਵੇ।ਓਸ।ਸਮੇ। ਸਿਰਦਾਰ। ਬੇਅੰਤ ਸਿੰਘ।ਨੇ। ਇੰਦਰਾਂ ਗਾਂਧੀ। ਨੂੰ।ਕੀਤੇ ਜ਼ੁਲਮ।ਦੀ ਸਜ਼ਾ।ਦਿੱਤੀ। ਅਤੇ।ਗੱਡੀ।ਚਾੜੀ। ਅਤੇ। ਆਪਣੀ ਜ਼ਿੰਦਗੀ।ਪੰਥ। ਅਤੇ। ਗੁਰੂ ਗ੍ਰੰਥ।ਲੇਖੇ।ਲਾਕੇ।ਸਦਾ। ਲਾਈ। ਅਮਰ। ਹੋਗਿਆ। ਅੱਜ। ਸਮਾਂ। ਆਗਿਆ। ਆਪਾਂ।ਬੀ। ਅਪਣਾ।ਫਰਜ਼।ਨਿਭਾਈਏ।ਬੱਡੀ। ਗਿਣਤੀ ਵਿੱਚ।ਬੋਟਾ ਪਾਕੇ।ਜਤਾਈਏ
@GurmeetSingh-ue8md
@GurmeetSingh-ue8md Жыл бұрын
ਪ੍ਰਣਾਮ ਸ਼ਹੀਦਾਂ ਨੂੰ ਜਿੰਨਾਂ ਜਿੰਦੜੀ ਕੌਮ ਤੋਂ ਵਾਰੀ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ
@beantsinghsidhu2389
@beantsinghsidhu2389 Жыл бұрын
ਭਾਈ ਬੇਅੰਤ ਸਿੰਘ ਜੀ ਭਾਈ ਸਤਵੰਤ ਸਿੰਘ ਜੀ ਭਾਈ ਕੇਹਰ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਨਾਮ ਜੀ ਵਾਹਿਗੁਰੂ ਮਿਹਰ ਕਰੇ ਜੀ
@Chardikalag
@Chardikalag 8 ай бұрын
ਮੇਰੇ ਖਿਆਲ ਚ ਭਾਈ ਬੇਅੰਤ ਸਿੰਘ ਦੇ ਬੇਟੇ Sri Dasmesh academy anand pur sahib ਵੀ ਪੜੇ ਹਨ ਜੀ ।
@combatx3373
@combatx3373 Жыл бұрын
Parnaam Saheeda nu Waheguru ji mehar bnai rakhan
@Ranjitsingh-bm9fw
@Ranjitsingh-bm9fw 7 ай бұрын
👌👍
@JaspalSingh-ez2hu
@JaspalSingh-ez2hu Жыл бұрын
ਮਰਨੋ ਮੂਲ ਨਾ ਡਰਦੇ ਜਿਹੜੇ ਅੱਤ ਦੇ ਸ਼ਿਕਾਰੀ ਨੇ
@mavimcrobert7131
@mavimcrobert7131 Жыл бұрын
Please all of us need to help this family that have lost so much for the Sikhi ! 🙏🏽
@Gill_Farm1998
@Gill_Farm1998 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@DaljitSingh-u3l
@DaljitSingh-u3l 8 ай бұрын
ਭਾਈ ਬੇਅੰਤ ਸਿੰਘ ਜੀ ਸ਼ਹੀਦ ਦੇ ਪੁੱਤਰ ਭਾਈ ਸਰਬਜੀਤ ਸਿੰਘ ਜੀ ਨੂੰ ਵੀ ਵੋਟਾ ਪਾਓ ਕੇ ਜੀਤਾਓ ਫਿਰਦਕੋਟ ਵਾਲਿਓ
@HarvinderSingh-yy8th
@HarvinderSingh-yy8th 7 ай бұрын
Sarabjit Singh ji nu main personally jaanda Haan. Oh ek vaar BSP de ticket ton election laday. Par lokan nay votan nahin jitaya. Panth day rakhwalay Ravidassia Sikh nu votan nahin paunday. Ihna nu taan sirf kurbaniyan laye istaymal kitta jaanda hai. Punjabian da koe deen- imaan nahin hai.
@DaljitSingh-u3l
@DaljitSingh-u3l 7 ай бұрын
@@HarvinderSingh-yy8th ਸਿਮਰਨਜੀਤ ਮਾਨ ਨੇ ਬੜਾ ਗਲਤ ਕੀਤਾ ਓਨਾ ਬੰਦਾ ਖੜਾ ਕਰਕੇ ਭਾਈ ਸਰਬਜੀਤ ਸਿੰਘ ਜੀ ਖਾਲਸਾ ਦੇ ਖਿਲਾਫ
@AvtarSingh-f5v
@AvtarSingh-f5v Жыл бұрын
Parnam Shaheeda Nu
@gurbhajsingh1915
@gurbhajsingh1915 Жыл бұрын
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ
@jagjitsingh5223
@jagjitsingh5223 Жыл бұрын
Satnam waheguru ji 🙏🙏🙏🙏🙏🙏🙏
@sukhtoor7994
@sukhtoor7994 Жыл бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@DilroopDhillon-jb5hy
@DilroopDhillon-jb5hy 9 ай бұрын
ਗੱਲਬਾਤ ਸੁਣ ਕੇ ਲੂੰ ਕੰਡੇ ਖੜੇ ਹੁੰਦੇ ਹਨ ਪਰਮਾਤਮਾ ਕਿੰਨੀ ਵੱਡੀ ਤਾਕਤ ਹੈ। ਉਹ ਦਾਤਾ ਕਿਸੇ ਤੋਂ ਵੀ ਕੁਝ ਵੀ ਕਰ ਕਰਵਾ ਸਕਦਾ ਹੈ।
@Khalsa-kf3wt
@Khalsa-kf3wt Жыл бұрын
ਜਿਸ ਨੇ ਸਿੱਖ ਕੋਮ ਲਈ ਕੁਰਬਾਨੀ ਕਰਨੀ ਹੋਵੇ ਉਹ ਆਪਣੇ ਬੱਚਿਆਂ ਦਾ ਭਵਿੱਖ ਸਤਿਗੁਰ ਤੇ ਛੱਡ ਦੇਵੇ ਕੋਮ ਤੋ ਬਾਹਲ਼ੀ ਆਸ ਨਾ ਰੱਖੇ ਮਗਰੋ ਕੋਮ ਦੇ ਵਾਰਸ ਨਾ ਸਰੋਮਣੀ ਕਮੇਟੀ ਉਸ ਤਰਾਂ ਨਹੀ ਪੁੱਛਦੀ ਜਿਸ ਤਰਾ ਪੁੱਛਣਾ ਚਾਹੀਦਾ
@DavinderSingh-hx5lt
@DavinderSingh-hx5lt Жыл бұрын
Balidaan koi dewe te golak te kbze hor kree baithe ne km SE km ohna pariwara lyee koi rozgar da zriya ta bna den Jinna ne niswaarth apni qaom Di sewa keeti ha ..
@bobbybalala6785
@bobbybalala6785 Жыл бұрын
Waheguru ji
@gurnamsinghbhatti1699
@gurnamsinghbhatti1699 Жыл бұрын
🔥🔥
@SurjitSingh-ju9vp
@SurjitSingh-ju9vp Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurkamalbrar38
@gurkamalbrar38 8 ай бұрын
Support kro Bhai sahib nu Faridkot MP elections vich
@beantsinghsekhon2813
@beantsinghsekhon2813 Жыл бұрын
Beant singh jindavad
@JasveerSingh-ji4sl
@JasveerSingh-ji4sl Жыл бұрын
ਪ੍ਰਨਾਮ ਸ਼ਹੀਦਾਂ ਨੂੰ 🙏🙏 ਖਾਲਿਸਤਾਨ ਜਿੰਦਾਬਾਦ ❤️ ਖਾਲਿਸਤਾਨ ਜਿੰਦਾਬਾਦ ❤️ ਖਾਲਿਸਤਾਨ ਜਿੰਦਾਬਾਦ ❤️
@JagjeetSingh-rh7rt
@JagjeetSingh-rh7rt Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@GursiratKAUR-bx5rr
@GursiratKAUR-bx5rr 7 ай бұрын
84 ਵਾਲੇ ਸ਼ਹੀਦ ਭਾਈ ਕੁੰਦਨ ਸਿੰਘ ਨਿਹੰਗ ਸਿੰਘ ਮਨੁੱਖੀ ਬੰਬ ਸ਼ਹੀਦ। ਉਹਨਾਂ ਦਾ ਸਪੁੱਤਰ ਮਨਜੀਤ ਸਿੰਘ ਉਰਫ ਬਾਬਾ ਸ਼ਹੀਦ। ਸੰਗਤ ਜੀ ਸ਼ਹੀਦ ਪਰਿਵਾਰਾਂ ਦੀ ਆਰਥਿਕ ਮੰਦਹਾਲੀ ਸਾਰ ਲਵੋ। ਮੇਰੇ ਤੇ 2ਕੇਸ ਹਨ
@karnailsingh1454
@karnailsingh1454 Жыл бұрын
ਵਾਹਿਗੁਰੂ ਜੀ🙏🙏
@narinderjitkaurkaur2244
@narinderjitkaurkaur2244 Жыл бұрын
Salute a veer de family nu🙏
@harmandhaliwal3503
@harmandhaliwal3503 Жыл бұрын
ਵਾਹਿਗੁਰੂ ਜੀ ਤੇਰੀ ਕੋਮ ਅੱਜ ਰੁਲੀ ਪਈ ਆ ਅਜਿਹੇ ਯੋਧੇ ਵਾਪਸ ਭੇਜ ਦੇ ਬਹੁਤ ਲੋੜ ਇਹਨਾਂ ਯੋਧਿਆ ਦੀ ਵਾਹਿਗੁਰੂ ਜੀ
@avtardhindsa9139
@avtardhindsa9139 Жыл бұрын
Salute aa ji yodhe nu ji
@jugraajsingh486
@jugraajsingh486 Жыл бұрын
WAHEGURU JI WAHEGURU JI WAHEGURU JI WAHEGURU JI WAHEGURU JI
@HusanSandhu-cb4gt
@HusanSandhu-cb4gt 8 ай бұрын
❤️❤️
@KuldeepSingh-o7k4x
@KuldeepSingh-o7k4x 8 ай бұрын
🙏🙏🙏🙏🙏🙏🙏🙏
@sukhdevsinghsukhdev604
@sukhdevsinghsukhdev604 Жыл бұрын
ਪ੍ਣਾਮ ਸ਼ਹੀਦਾ ਨੂੰ
@jassikhangura4241
@jassikhangura4241 Жыл бұрын
Waheguru chardhi kla bakshanbprivar nu
@kiranjeetkaur9162
@kiranjeetkaur9162 Жыл бұрын
parnamm scheda nu waheguru ji jaspal
@bootasingh6706
@bootasingh6706 Жыл бұрын
🙏🙏
@alessandrosingh3615
@alessandrosingh3615 Жыл бұрын
Waheguru ji tu datata dattara tera ditta khaawana ❤❤
@parmindersingh9953
@parmindersingh9953 Жыл бұрын
Parnam shadda nu
@PARMINDERKAUR-yv2yc
@PARMINDERKAUR-yv2yc Жыл бұрын
Parnam shida nu🙏
@SukhrajSingh-t7c
@SukhrajSingh-t7c Жыл бұрын
❤❤❤❤
@jaspreetkaur1097
@jaspreetkaur1097 Жыл бұрын
Bhut waddi kurbani ketti aa.unna nu koti koti Parnam.
@qawalimtiazalimalekotlawal2390
@qawalimtiazalimalekotlawal2390 Жыл бұрын
ਜੁਲਮ ਦਾ ਅਤ ਹੋਣਾ ਚਾਹੀਦਾ ਹੈ ਇੰਦਰਾ ਗਾਂਧੀ ਦਾ ਇਲਾਜ਼ ਕਰ ਸਾਡੇ ਪੰਜਾਬ ਦੀ ਇੱਜਤ ਰੱਖੀ ਆ ਏਨਾ ਸੁਰਬੀਰਾ ਨੇ
@happychauhan9460
@happychauhan9460 Жыл бұрын
Salute you and your family
@lakhvirsingh2883
@lakhvirsingh2883 Жыл бұрын
🙏🙏ਕੋਟਿਨ ਕੋਟਿਨ ਪ੍ਰਨਾਮ ਸ਼ਹੀਦਾਂ ਨੂੰ🙏🙏
@jasdeepsidhu6132
@jasdeepsidhu6132 Жыл бұрын
Nice👍👍
@5pani
@5pani Жыл бұрын
ਮਾੜੀ ਕਿਸਮਤ ਸਾਡੀ ਕਿ ਅੱਸੀ ਸ਼ਹੀਦਾਂ ਦੇ ਬੱਚਿਆਂ ਨੂੰ ਸੰਭਾਲਿਆ ਨਹੀਂ
@PrimeTimes
@PrimeTimes Жыл бұрын
100%
@shaibcom1002
@shaibcom1002 8 ай бұрын
ਗੱਲ ਪੈਸੇ ਦੀ ਨਹੀਂ ਗੱਲ ਜੋ ਇਹਨਾਂ ਦੇ ਕੋਮ ਕੰਮ ਕੀਤੇ ਕੁਤੇ ਸ਼ੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਜੁਮੇਵਾਰ ਨੇ
@kabelsingh713
@kabelsingh713 Жыл бұрын
WAHEGURU JI PARNAM SAHIDAN NU WAHEGURU JI 🙏🙏
@suchasingh2663
@suchasingh2663 Жыл бұрын
Waheguru ji mehar karan
@GurmeetSingh-ud1dv
@GurmeetSingh-ud1dv Жыл бұрын
ਧੰਨ ਜਣੇਦੀ ਮਾਉ।।
@tarlochangill4119
@tarlochangill4119 Жыл бұрын
🙏🏻🙏🏻🙏🏻🙏🏻
@HardeepSingh-qs5uu
@HardeepSingh-qs5uu Жыл бұрын
ਧੰਨ ਸਹੀਦ ਭਾਈ ਬੇਅੰਤ ਸਿੰਘ ਧੰਨ ਸਹੀਦ ਭਾਈ ਸਤਵੰਤ ਸਿੰਘ ❤
@kabelsingh713
@kabelsingh713 Жыл бұрын
WAHEGURU JI 🙏🙏
@sarbjitsingh4786
@sarbjitsingh4786 Жыл бұрын
ਸ਼ਹੀਦ ਭਾਈ ਬੇਅੰਤ ਸਿੰਘ ਸ਼ਹੀਦ ਭਾਈ ਸਤਵੰਤ ਸਿੰਘ ਸ਼ਹੀਦ ਭਾਈ ਕੇਹਰ ਸਿੰਘ ਜੀ ਲੱਖ ਲੱਖ ਮਰਨਾਮ
@Babulal_01
@Babulal_01 Жыл бұрын
Now its our duty to help this singh🙏🏻🙏🏻
@RajinderSingh-xu6bp
@RajinderSingh-xu6bp Жыл бұрын
Waheguru Ji Pariwar Te Mehar Karan
@bindabassian8399
@bindabassian8399 Жыл бұрын
⛳️
@SRA001-q2x
@SRA001-q2x 8 ай бұрын
Bai ji jitne chade nee Kom sir bahut budda ahsaan aa
@harkiratsingh-kd3jp
@harkiratsingh-kd3jp Жыл бұрын
Mere Pardesa vich reh rhe veer ni benti a ke es vèer di help kro
@paramjeetkaur5429
@paramjeetkaur5429 Жыл бұрын
Wheguru ji
@jassasingh4547
@jassasingh4547 Ай бұрын
Wahehguru kirpa karo
@Cheema_-de1np
@Cheema_-de1np Жыл бұрын
🙏🙏🙏🙏🙏
@MalookSingh-e6x
@MalookSingh-e6x Жыл бұрын
🙏
@beantkaur4280
@beantkaur4280 Жыл бұрын
🤗🤗🤗🤗🌹🌹🌹🌹❤️❤️❤️❤️
coco在求救? #小丑 #天使 #shorts
00:29
好人小丑
Рет қаралды 120 МЛН
We Attempted The Impossible 😱
00:54
Topper Guild
Рет қаралды 56 МЛН