ਸਰਦੂਲ ਸਿਕੰਦਰ ਦੀ ਗਾਇਕੀ ਸੁਣ ਕੇ ਸਾਰੇ ਅਸ਼ ਅਸ਼ ਕਰ ਉੱਠੇ ~ Sardool Sikander Live Singing

  Рет қаралды 522,646

Shining Hope Music

Shining Hope Music

Күн бұрын

ਸਰਦੂਲ ਸਿਕੰਦਰ ਦੀ ਗਾਇਕੀ ਸੁਣ ਕੇ ਸਾਰੇ ਅਸ਼ ਅਸ਼ ਕਰ ਉੱਠੇ ~ Sardool Sikander Live Singing in Canada. Old punjabi song live.
Tere kolo yaara sanu eho jehi umeed nahi si.
#sardoolsikander

Пікірлер: 642
@luckychawla1192
@luckychawla1192 3 жыл бұрын
ਜਿਵੇ ਮੁਸਲਮਾਨ ਲਈ ਮੱਕੇ ਤੋਂ ਪਰਾਂ ਉਜਾੜ ਹੈ,ਓਵੇ ਸੰਗੀਤ ਜਗਤ ਚ ਸਰਦੂਲ ਸਾਹਿਬ ਤੋਂ ਪਰੇ ਕੁਝ ਨਹੀਂ,ਅਸੀਂ ਪਾਗਲ ਹੋਕੇ ਲਫ਼ਜ਼ ਫੜਦੇ ਰਹਿੰਦੇ ਹਾਂ ਕ ਇਸ ਮਹਾਨ ਫ਼ਨਕਾਰ ਦੀ ਕਿਵੇਂ ਸਿਫਤ ਲਿਖੀ ਜਾਵੇ ਪਰ ਸਿਕੰਦਰ ਦਾ ਜ਼ਿਕਰ ਹੁੰਦਿਆਂ ਹੀ ਲਫ਼ਜ਼ ਹਵਾ ਹੋ ਜਾਂਦੇ ਹਨ!ਬਸ ਇਹੀ ਕਹਿ ਸਕਦੇ ਹਾਂ ਸੁਰਾਂ ਦਾ ਵਿਗਿਆਨੀ,ਮਹਾਗਿਆਨੀ ਸਿਰਫ ਇੱਕੋ ਹੀ ਫਨਕਾਰ ਹੋਇਆ ਹੈ ਜਿਸਦਾ ਨਾਮ ਹੈ ਸਰਦੂਲ ਸਿਕੰਦਰ! 🙏🙏
@diptygill2727
@diptygill2727 Жыл бұрын
100%
@kulwinderkaur9303
@kulwinderkaur9303 Жыл бұрын
No word to say about Sardool ji
@vaibhavcollection93
@vaibhavcollection93 Жыл бұрын
Paji wrga koi ni hona
@daljithanssinger
@daljithanssinger Жыл бұрын
U r right bro
@rajivagnihotri104
@rajivagnihotri104 11 ай бұрын
absolutly right ji . sura da badshah 🙏🙏
@charanjeetsinghbhandal8909
@charanjeetsinghbhandal8909 3 жыл бұрын
ਜਨਾਬ ਸਰਦੂਲ ਸਾਹਬ ਨੂੰ ਸੁਣਕੇ ਜੇਕਰ ਅੱਖਾ ਚ ਹੰਝੂ ਨਾ ਆਏ ਤਾਂ ਸਮਝੋ ਅਸੀ ਕਿਤੇ ਗੁਆਚ ਗਏ ਹੋਏ ਆ 😢
@HUMANITYALIVE
@HUMANITYALIVE Жыл бұрын
Vire gal ta theek hai. But paji de naam piche ghato ghat janab, sir, ustad ji, kuch ta la dinda veer, direct naam he le leya ehne wade legend, sadi panjab di shaan da.
@sarbjitsoye9689
@sarbjitsoye9689 Жыл бұрын
Sahi gal aa ji❤
@Harjinder-v6e
@Harjinder-v6e 8 ай бұрын
ਸੱਚ ਹੈ ਵੀਰ ਜੀ ।ਬਿਲਕੁਲ ਸੱਚ ਹੈ।ਆਵਾਜ਼ ਸੁਣਦੇ ਹੀ ਅੱਖਾਂ ਚੋ ਪਾਣੀ ਆਪ ਮੁਹਾਰੇ ਵਗਣ ਲੱਗ ਪੈਂਦਾ ਹੈ 😢
@sanjeevrai3822
@sanjeevrai3822 3 жыл бұрын
ਬਾਲੀਵੁੱਡ 'ਚ ਦੂਜਾ ਮੁਹੰਮਦ ਰਫ਼ੀ ਨਹੀਂ ਹੋਣਾ ! ਉਸੇ ਤਰ੍ਹਾਂ ਪੰਜਾਬੀ ਗਾਇਕੀ 'ਚ ਦੂਜਾ ਸਰਦੂਲ ਸਿਕੰਦਰ ਨਹੀਂ ਹੋਣਾ...!!! ਅਸੀਂ ਸੁਭਾਗੇ ਹਾਂ ਕਿ ਇਹਨਾਂ ਦੇ ਯੁੱਗ 'ਚ ਪੈਦਾ ਹੋਏ ਤੇ ਇਹਨਾਂ ਦੋਹਾਂ ਨੂੰ ਸੁਣਦਿਆਂ -ਸੁਣਦਿਆਂ ਹੋਸ਼ ਸੰਭਾਲੀ...!!!
@sikandersingh5367
@sikandersingh5367 Жыл бұрын
ਸਹੀ
@amandeepsingh5316
@amandeepsingh5316 Жыл бұрын
100 ℅ True
@gandhiram4953
@gandhiram4953 Жыл бұрын
RIGHT BRO.
@iiddggaa
@iiddggaa Жыл бұрын
Loka nu nahi samajh auni k sardool ji kitho sir kadhde c ..
@sanjeevgautam1133
@sanjeevgautam1133 7 ай бұрын
Bilkul sahi keha bhaji
@multanisingh120
@multanisingh120 3 жыл бұрын
ਇਹ background ਤੇ ਬਕਵਾਸ ਜਰੂਰੀ ਸੀ,????
@darbara_singh
@darbara_singh 23 күн бұрын
Right
@kanwarkajla
@kanwarkajla 11 күн бұрын
😂
@sagardravid897
@sagardravid897 3 жыл бұрын
ਤੁਹਾਡੇ ਕੋਲੋ ਵੀ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ। ਪਰਮਾਤਮਾ ਤੁਹਾਨੂੰ ਆਪਣੇ ਚਰਨਾਂ 'ਚ ਸਥਾਨ ਬਖ਼ਸ਼ੇ😢😢😢😢
@PRINCEKHAN-gt3wm
@PRINCEKHAN-gt3wm 3 жыл бұрын
Aj Dil buhht hi roraya Sardool paji tey DILJAN nu yaad karke 😥😥😥💔🙏🏻🙏🏻🙏🏻🇵🇰
@havichoudhary8477
@havichoudhary8477 3 жыл бұрын
Teyrey kalo Yara sanhu aeho jee ummed nahein si 😭
@nabarchannel5569
@nabarchannel5569 Жыл бұрын
ਇਹੀ ਗੀਤ ਉਲਾਂਭੇ ਦੇ ਰੂਪ ਵਿੱਚ ਸਰਦੂਲ ਭਾਜੀ ਅਸੀਂ ਤੁਹਾਨੂੰ ਕਹਿ ਰਹੇ ਹਾਂ ♥️ ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ 😔😔😔😔 Miss you sardool bhaji 😔
@ankushkumar7159
@ankushkumar7159 3 жыл бұрын
ਹਮੇਸ਼ਾ ਲਈ ਜ਼ਿੰਦਾ ਰਹੇਗੀ ਇਹ ਆਵਾਜ਼....
@kallybriah5668
@kallybriah5668 3 жыл бұрын
The guy in the background saying “wha wha” has absolutely ruined this amazing video!
@Satnamsingh-hh3gf
@Satnamsingh-hh3gf 3 жыл бұрын
Eh oh lagda aag laga dunga, aag laga dunga.
@VarunSharma-cf7ir
@VarunSharma-cf7ir 3 жыл бұрын
Agreed
@carryfoodhut8055
@carryfoodhut8055 3 жыл бұрын
no doubt
@harbinderparmar2042
@harbinderparmar2042 3 жыл бұрын
He is disturbing the singing
@harbinderparmar2042
@harbinderparmar2042 3 жыл бұрын
ਕੰਵਲਜੀਤ ਦੇ ਤਾਂ ਘੋੜੇ ਹਿਣਕਣ ਲੱਗ ਪਏ !
@pawandeep1734
@pawandeep1734 3 жыл бұрын
Gussa na kreo j eh camere wala thoda chup da daan baksh dinda ta maja duguna ho janda.miss u sardool g
@jateshsharma2375
@jateshsharma2375 3 жыл бұрын
Husheari marni si Apni
@spsingh7759
@spsingh7759 3 жыл бұрын
Sahi keha
@Vikrant916
@Vikrant916 7 ай бұрын
Sahi gall ae...main b soch reha c ki menu he fuddu gll lggi ya kisi hor ne b notice kittta
@Ranveer_sangha03
@Ranveer_sangha03 3 жыл бұрын
ਬੱਸ ਦਿਲ ਲੁੱਟ ਲਿਆ
@sunnyheerusa9949
@sunnyheerusa9949 3 жыл бұрын
😢
@javedaslam6667
@javedaslam6667 4 жыл бұрын
Meri pyari pyari methri boli Punjabi. Love you ustad g
@laddihanjra9421
@laddihanjra9421 9 ай бұрын
ਸਰਦੂਲ ਭਾਜੀ ਅਸੀਂ ਆਪਣੇ ਆਪ ਨੂੰ ਬਹੁਤ ਸੁਭਾਗੇ ਸਮਝਦੇ ਹਾਂ ਕੇ ਅਸੀਂ ਤੁਹਾਡੇ ਯੁਗ ਵਿੱਚ ਜੰਮੇ ਤੇ ਅਸੀਂ ਤੁਹਾਨੂੰ ਆਪਣੀਆਂ ਅੱਖਾਂ ਨਾਲ ਵੇਖਿਆ,ਤੁਹਾਡੇ ਵਰਗਾ ਨਾਂ ਕੋਈ ਦੁਨੀਆ ਵਿੱਚ ਆਇਆ ਤੇ ਨਾਂ ਕਦੇ ਅਉਗਾ,hats off you sir
@harjindersahota921
@harjindersahota921 3 жыл бұрын
Rabba vapas mohrrde sardool pa ji nu.😭😭😭😭😭
@sanjeevrai3822
@sanjeevrai3822 3 жыл бұрын
ਇਹੋ ਜਿਹੇ ਕਲਾਕਾਰ ਸਦੀਆਂ 'ਚ ਇੱਕੋ ਇੱਕ ਹੁੰਦੈ...!!!! ਆਓ ਅਰਦਾਸ ਕਰੀਏ : ਰੱਬ ਜੀ ਇਨ੍ਹਾਂ ਦੀ ਰੂਹ ਨੂੰ ਸਕੂਨ ਬਖ਼ਸ਼ਣ।
@chaudhary6402
@chaudhary6402 3 жыл бұрын
Naal de dona fuduia ne gane da maza hi kharab kr deta lun sale
@harmindersweet2566
@harmindersweet2566 3 жыл бұрын
ਬਿਛੜਾ ਕੁਛ ਇਸ ਤਰਾਂ ਕਿ ਰੁੱਤ ਹੀ ਬਦਲ ਗਈ ਇੱਕ ਸਕਸ਼ ਸਾਰੇ ਸ਼ਹਿਰ ਕੋ ਵੀਰਾਨ ਕਰ ਗਿਆ .
@gurpreetsingh-creative-art
@gurpreetsingh-creative-art 3 жыл бұрын
Waah
@newworld92
@newworld92 3 жыл бұрын
Wah wah wah wah
@user-og4in5yx2i
@user-og4in5yx2i 2 жыл бұрын
ਡਾਕਟਰ ਬਸ਼ੀਰ ਬਦਰ ਸਾਹਿਬ ਦਾ ਸ਼ਿਅਰ ਹੈ, ਬਿਛੜਾ ਕੁਛ ਇਸ ਇਸ ਅਦਾ ਸੇ ਕਿ....
@jatinder3030
@jatinder3030 Жыл бұрын
Wah
@Gurpreetsinghsingh-b9f
@Gurpreetsinghsingh-b9f 5 ай бұрын
Shehar nhi ji pura Punjab viran ho gya
@wannabevlogger.8006
@wannabevlogger.8006 4 жыл бұрын
ainvay hi pichho boli janda hai paagal... eh ni ki sun lawa chupchaap
@GurdevSingh-be7dq
@GurdevSingh-be7dq 3 жыл бұрын
Camera vala khud gaa lainda yar nas marta sari vedio da bewkoof
@slamrecords1313
@slamrecords1313 3 жыл бұрын
Rabh teri rooh nu chardi kula bakshe - RIP USTAAD SARDOOL SIKANDER JI
@schbolo8401
@schbolo8401 3 жыл бұрын
Bol te akal nal tu wala Khan saab ustad sardool nu tu teri tu teri karn lga pea
@2020soumya
@2020soumya 3 жыл бұрын
Cant believe he is no more within us... Its amazing to see he sounds so musical without any instrumental backup... Respect...
@diptygill2727
@diptygill2727 Жыл бұрын
100%
@palaallowal7942
@palaallowal7942 Жыл бұрын
Good
@gurkhannagurkhanna212
@gurkhannagurkhanna212 3 жыл бұрын
Realy miss you ustaadd jiii🙏🙏😭😭😭😭😭😭😭vapas aa jao ustad jii 😭😭😭😭
@surinderkumar7971
@surinderkumar7971 4 жыл бұрын
ਸਾਰੀਆਂ ਯਾਦਾਂ ਸੱਜਣਾ ਦੀਆਂ ਤਾਜ਼ਾ ਹੋ ਗਈਆਂ
@Randhaawaa
@Randhaawaa 3 жыл бұрын
ਰਵਾ ਦਿੱਤਾ ਯਰ
@socialdistaansingh9438
@socialdistaansingh9438 Жыл бұрын
Imagine being in his presence to hear Ustaad Sikandar sing like this sitting at home, what an absolute privilege 💥❤️❤️❤️🙏🏼🙏🏼
@Gurbirnahar123
@Gurbirnahar123 2 жыл бұрын
ਸਾਨੂੰ ਛੱਡ ਜਾਵੇਗਾ ਤੂੰ ,,ਤੇਰੇ ਤੋ ਉਮੀਦ ਨਈ ਸੀ 😭😭😭
@ksvirk396
@ksvirk396 Ай бұрын
ਇਕ ਕੇਮਰਾ ਫੜਨ ਦਾ ਕੰਮ ਸੀ ੳਹ ਵੀ ਨਾ ਹੋਇਆ ਚਜ ਨਾਲ, ਕੋਈ ਬੰਦਾ ਪਲੀਜ ਏਡਿਟ ਕਰਿੳ ਤੇ ਫੇਰ ਪਾਇੳ 🙏
@gursevakdhillon6144
@gursevakdhillon6144 Жыл бұрын
ਕੋਈ ਲਫਜ਼ ਹੀ ਜਿਨਾਂ ਨਾਲ ਤੁਹਾਡੀ ਆਵਾਜ਼ ਦੀ ਉਸਤਤਿ ਕਰ ਸਕਾ ਬਾ ਕਮਾਲ ਉਸਤਾਦ ਸਰਦੂਲ ਸਿਕੰਦਰ ਸਾਹਬ ਜੀ 👍🙏
@dstalanian
@dstalanian 3 жыл бұрын
wah
@vivekkumardhami
@vivekkumardhami 3 жыл бұрын
Thode ton v umeed nahi c..ani chheti jaan di,,
@amarinderpalsingh
@amarinderpalsingh 2 ай бұрын
Sirraaaaaaaaaa ਇਹਨਾ ਤੋਂ ਉੱਤੇ ਹੈ ਨਹੀ ਕੋਈ ਹੋਰ ਜੇ ਪਾਕਿਸਤਾਨ ਕੋਲ ਨੁਸਰਤ ਸੀ ਤਾਂ ਅਸੀਂ ਵੀ ਹਿੱਕ ਠੋਕ ਕੇ ਕਹਿ ਸਕਦੇ ਹਾਂ ਕੀ ਸਾਡੇ ਕੋਲ ਉਸਤਾਦ : ਸਰਦੂਲ ਸਿਕੰਦਰ ਸੀ
@avtarsingh4899
@avtarsingh4899 3 жыл бұрын
The Scientist of Music will live forever . 🙏🙏🙏🙏🙏🙏🙏
@ਦੀਪਮਨਦੀਪਸਿੰਘ
@ਦੀਪਮਨਦੀਪਸਿੰਘ 3 жыл бұрын
ਹਮੇਸ਼ਾ ਸਾਡੇ ਵਿੱਚ ਜਿਊਂਦੇ ਰਹੋਗੇ ਭਾਜੀ 😭😭😭
@arjindersingh7977
@arjindersingh7977 3 жыл бұрын
Eh mahaan Hasti aaj saad vich nhi rahe ..par saade dil vich hmesha rehnge ❤️😭
@SinghSingh-hx7fc
@SinghSingh-hx7fc 3 жыл бұрын
ਪੰਜਾਬੀ ਸੰਗੀਤ ਨੂੰ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਬਾਈ ਦੇ ਜਾਣ ਨਾਲ ਰੱਬ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਵਾਹਿਗੁਰੂ ਜੀ 🙏
@mrgaurav5431
@mrgaurav5431 3 жыл бұрын
Kanwal jit ji got emotional. He is a good person with nice personality...
@Savengerofficial5966
@Savengerofficial5966 3 жыл бұрын
Sardool Saab de pairi hath la k Babbu maan gurdas maan Debi makhsoospuri sabar koti Hans Raj feroz khan Durga rangila Kamal khan Kaler Kanth manmohann waris Master Saleem lakhwindr wdali Nachater gill harbhajn maan wrge legends v Sardool Saab de sangeet gyaan agge chukde aa eh hunde asli legend
@jituvats.5736
@jituvats.5736 3 жыл бұрын
Bilkul sahi
@amarsharma3852
@amarsharma3852 4 жыл бұрын
He is actually legend lots of love and lots of respect for him 🙏🏻
@kindabains1853
@kindabains1853 3 жыл бұрын
End
@ann61610
@ann61610 3 жыл бұрын
Speechless 😶 🥺🥺bhaji meri umar v tuhanu lag je sachi bhaji hanju nahi ruk re
@chesslegends1211
@chesslegends1211 Жыл бұрын
ਕੁਛ ਦਿਨਾਂ ਵਿੱਚ ਮੇਰੇ ਪਿਆਰ ਦੀ ਮੰਗਣੀ ਹੋਣ ਵਾਲੀ ਹੈ😢
@vikrambanotrasaab4684
@vikrambanotrasaab4684 4 жыл бұрын
Camera bale bhai sun le phle wah wah baad vich kar lyi
@sunilratainda6975
@sunilratainda6975 3 жыл бұрын
Bilkul sahi
@MrSoulCR
@MrSoulCR 3 жыл бұрын
Thanks to the WAH guy for ruining such an amazing live performance. I know Sardool ji is good but control your emotions. You just ruined one masterpiece.
@manjeetsingh-xn4sb
@manjeetsingh-xn4sb 4 жыл бұрын
Camere wale ki overacting ke 50 rupiye kato....😊😊
@Ranveer_sangha03
@Ranveer_sangha03 3 жыл бұрын
Hahahah eeve gand paya ehne
@jassi275
@jassi275 3 жыл бұрын
Tenu ki pta gayaki ki Chiz hai
@manjeetsingh-xn4sb
@manjeetsingh-xn4sb 3 жыл бұрын
@@jassi275 ओ बड़े उस्ताद थोड़ा लॉजिक भी लगा लिया कर।। मैंने गाने वाले को कुछ बोला है क्या। मैंने कैमरामैन की बात की है।तू गायकी की बात रहा है।पहले पढ़ तो ले थोड़ा।हद्द है यार कैसे कैसे लोग है धरती पर
@vishalkehri9436
@vishalkehri9436 3 жыл бұрын
Koi tod ni🥺🥺legend ehnu kende awaj miss uu ustad
@husanbirpannu3355
@husanbirpannu3355 Жыл бұрын
Sardool ji wonderful...but this wah wah guy is annoying and fake...killed all the delicate beauty of your song
@jeet-Seattle
@jeet-Seattle 3 жыл бұрын
ਇਹ ਜੋਂ ਵਾਹ ਵਾਹ ਜ਼ਿਆਦਾ ਕਰਦਾ ਇਹਦੇ ੲਿੱਕ ਸਿੱਠਣੀ ਸੀ ,ਸੁਣਦਾ ਘੱਟ ਤੇ ਵਾਹ ਜ਼ਿਆਦਾ ਕਰਦਾ ਆ।ਸਰਦੂਲ ਬਹੁਤ ਵੱਡਾ ਕਲਾਕਾਰ ਸੀ।
@Gameraadat
@Gameraadat Ай бұрын
😂
@MohanSingh-zq7ky
@MohanSingh-zq7ky 3 жыл бұрын
Superb Talented Prestigious Punjabi Legend Singer. Never born in a decade.. that took birth within million of years.. real definition of Singing 🙏🙏🙏
@gurpalganger2451
@gurpalganger2451 2 жыл бұрын
ਸਰਦੂਲ ਸਾਹਿਬ ਦੇ ਸੁਰਾਂ ਦੀ ਰੀਸ ਤਾਂ ਰਹਿੰਦੀ ਦੁਨੀਆ ਤਕ ਨੀ ਕੋਈ ਕਰ ਸਕਦਾ ਪਰ ਸਰਦੂਲ ਵੀਰ ਦਿਲ ਦੇ ਚੋਰ ਸੀ ਇਹ ਕਿਹ ਸਕਦਾ ਕੇ ਉਹ ਦਿਲ ਦੇ ਅੱਛੇ ਨਹੀ ਸੀ ਦਿਲ ਦੇ ਅੱਛੇ ਇਸ ਕਰ ਨਹੀ ਕਿਉਂ ਕਿ ਉਨਾ ਨੂੰ ਸਾਡੇ ਤੇ ਥੋੜਾ ਵੀ ਤਰਸ ਨਹੀ ਆਇਆ ਜੋ ਏਨੀ ਜਲਦੀ ਸਾਨੂੰ ਛੱਡ ਕੇ ਸਵਰਗ ਵਿਚ ਵਾਸਾ ਕਰ ਲਿਆ ਸੁਰਾਂ ਦੇ ਬਾਦਸ਼ਾਹ ਸਰਦੂਲ ਸਾਹਿਬ ਨੂੰ ਸੁਣ ਰੂਹ ਨੂੰ ਸਕੂਨ ਮਿਲਦਾ ਬਾਕੀ ਪ੍ਰਮਾਤਮਾ ਕਰੇ ਉਨਾ ਦੇ ਸ਼ਹਿਜ਼ਾਦੇ ਵੀ ਸਰਦੂਲ ਭਾਜੀ ਦੇ ਪਾਏ ਹੋਏ ਪੂਰਨਿਆ ਤੇ ਚਲਣ ਤਾਂ ਜੋ ਸਾਡੀ ਰੂਹ ਨੂੰ ਥੋੜਾ ਸਕੂਨ ਮਿਲਦਾ ਰਹੇ 😭😭😭😭😭😭😭😭😭
@PRINCEKHAN-gt3wm
@PRINCEKHAN-gt3wm 3 жыл бұрын
Rest In Peace #Sardoolji 😥😥😥💔🙏🏻🙏🏻🙏🏻🇵🇰
@newtonianaliens7370
@newtonianaliens7370 2 жыл бұрын
I still can't believe he is no longer with us. I feel like crying every time I think about Sir Sardool Sikander. I feel blessed to be born in an era where we grew up listening to him. He was one singer who could sing like any one, but no one can ever sing like him. A true gem of punjab lost his mortal body, but his soul will live long as his music in our hearts.
@usmanamin3789
@usmanamin3789 4 жыл бұрын
Cameraman moo tay band kar lay
@jankarchouhan7825
@jankarchouhan7825 3 жыл бұрын
Kistra band Karoo gaa kon Raha hai
@ajaydhillon83
@ajaydhillon83 3 жыл бұрын
Bohemia a oh.
@HarpalSingh-ru3he
@HarpalSingh-ru3he 2 жыл бұрын
Dosto sardool g varga koi singer nhi, bhut hath hila k sir hilake acting krde ne bt gle chon swar sirf sardool G hi kadhde ne, bhaji kidhre nhi gye, atma sadevich hi vaas krdi h, jldi hi sarang tealap nu vaheguru tarkki devega
@Shami1824
@Shami1824 3 жыл бұрын
speech less.... Allah maghfrar farmaye Sardool jii d 😥😥
@charanjitsingh422
@charanjitsingh422 3 жыл бұрын
ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਸੁਰਾਂ ਦੇ ਸਿਕੰਦਰ ਨੂੰ
@ramindersingh3907
@ramindersingh3907 11 ай бұрын
ਸਲਾਮ ਕਰਦੇ ਹਾਂ ਜਨਾਬ ਸਰਦੂਲ ਸਿਕੰਦਰ ਜੀ ਦੀ ਗਾਇਕੀ ਨੂੰ ਪਰ ਗਾਣੇ ਦੌਰਾਨ ਜਿਹੜਾ ਸ਼ਖਸ ਦਾਦ ਦੇ ਰਿਹਾ ਉਹ ਆਪਣੇ ਰੌਲੇ ਨਾਲ ਬੜਾ ਹੀ ਭੱਦਾ ਮਾਹੌਲ ਸਿਰਜਦਾ ਨਜ਼ਰ ਆ ਰਿਹਾ ਹੈ ।
@Gameraadat
@Gameraadat Ай бұрын
Ohde muh ch Baans Dena pau
@nitingaur6538
@nitingaur6538 3 жыл бұрын
Sardool Sikandar Sahab ji da varga koi v ni ga sakda especially sad songs. RIP sir, we miss you a lot😭
@sahib2781
@sahib2781 Жыл бұрын
Aah jehra chawal jo vich boli jaa riha ,, ehnu koi chup karaao, sara rass kharab kar riha
@mehmisdeep
@mehmisdeep 3 жыл бұрын
ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਈ ਉਮੀਦ ਨਈ ਸੀ 😭😭😭😭😭😭😭😭🙏
@singhharmandeep7893
@singhharmandeep7893 3 жыл бұрын
Sir ji sab kuch lutt lya kya baat ha legend saab ji ❤️❤️❤️❤️🙏🙏🙏🙏❤️❤️❤️❤️🙏🙏🙏
@seemacambridge8536
@seemacambridge8536 2 жыл бұрын
Singing ehnu kende na k hatiyar, alcohol ,cast .ajkl de singers nu kuch sikna cahida a
@rajkumarthakyal6438
@rajkumarthakyal6438 3 жыл бұрын
Tu ap te marr gya sardool sanu v nal le janda tere kolo sanu eho jehi umeed nhi c I love you sardool ji
@simranjeetsingh3811
@simranjeetsingh3811 3 жыл бұрын
No words for legend of Punjab maan ne sada ehhh true legend jnab ustad sardool sikander saab g
@ishuhanda8632
@ishuhanda8632 3 жыл бұрын
❤️❤️❤️❤️❤️❤️😭😭😭❤️❤️❤️❤️
@garrysingh6276
@garrysingh6276 4 жыл бұрын
ਇਹ ਹੈ ਗਾਇਕੀ ਵਾ
@goodygood6038
@goodygood6038 2 жыл бұрын
No doubt he was legend but aj kal jna khana eho jea gaa lenda.but ha jo noordari ehna ch c .oh bhut ghat dikhdi a
@kanthanishskr6726
@kanthanishskr6726 3 жыл бұрын
Rab ne bhut vaddi galti kitti ji ehna ne te sanu swar na pyaar karata aj ohna nu hi sde kolo le gaye ji
@PawanKumar-ny1ws
@PawanKumar-ny1ws 3 жыл бұрын
ਅਜਿਹੇ ਲੋਕ ਹੁੰਦੇ ਨੇ ਜੋ ਸੁਰ ਨੂੰ ਵੀ ਬੇਸੁਰਾ ਕਰ ਦਿੰਦੇ ਨੇ ਆ ਜੋ ਪਿੱਛੇ ਵਾ ਵਾ ਕਰੀ ਜਾਂਦਾ 👎👎👎👎👎👎👎👎👎
@zaydvayd2768
@zaydvayd2768 3 жыл бұрын
Mera dil kr reya aye k mere kol daang hovay ty main edi wah wah ty band karan
@Gameraadat
@Gameraadat Ай бұрын
😂
@PrabhJotSingh-om5em
@PrabhJotSingh-om5em 3 жыл бұрын
RIP
@rajanarora1110
@rajanarora1110 3 жыл бұрын
Asli gayaki isnu hi kehnde aa...akhan chon hanju aa gye sir g...
@karamjitbrar9692
@karamjitbrar9692 2 жыл бұрын
Kya baat Kya baat kya baat But eh saale kol baithe bde disturb krde
@GaganDeep-uq3qz
@GaganDeep-uq3qz 4 жыл бұрын
0 dislike speaks itself about sardool sikander singing .....:
@harrybiln4750
@harrybiln4750 3 жыл бұрын
Yaar aah ki ho gia yakeen ni hunda sala...kaash ena di jagah mai turr jnda...
@jituvats.5736
@jituvats.5736 2 жыл бұрын
My Favourite Song and Outstanding balance My Heart Closed Singer 🙏🙏🙏
@madankotla
@madankotla Жыл бұрын
Wahh eh awaz nahi auni dobara...kanawaljit Singh ji v gwaacha gaye
@gill1219
@gill1219 3 жыл бұрын
Who is the guy touching sardool sir’s feets?
@harshdhiman1129
@harshdhiman1129 2 жыл бұрын
Back sound of wah wah is disturbing 😡
@ajaykakkar9768
@ajaykakkar9768 3 жыл бұрын
I think asi loka ne punjab he nahi india da sub tu surela ..sura da eda pakka.. sura da dulha keh lavo....koi aas paas ve nahi surdool pa ji de...rab ne apne kol badi jaldi bula lya...love 💕 u forever pa ji...tusi apni awaaz de jareye hamesha sadde vich he ravo ge. .😭😭tuse amer ho❤️🙏
@balwansinghrajput4904
@balwansinghrajput4904 2 жыл бұрын
Jeda picha bola da bada joriye bola da
@avinashkumar6191
@avinashkumar6191 3 жыл бұрын
O piche bhonkan walea tameej nal baith ke sun lainda.miss u sardool Bhaji.🙏
@deep_gury2005
@deep_gury2005 3 жыл бұрын
Rabb banda 😭😭
@balwindersingh-kf4th
@balwindersingh-kf4th 11 ай бұрын
ਐਨਾ ਮਹਾਨ ਗਾਇਕ ਫਿਰ ਵੀ ਹਮੇਸ਼ਾਂ down to earth ਰਿਹਾ , ਕਦੇ ਹੰਕਾਰ ਨਹੀਂ ਕੀਤਾ ਮਹਾਨ ਹੋਣ ਦਾ ❤
@VirasatSandhu
@VirasatSandhu 3 жыл бұрын
❤️❤️❤️❤️❤️❤️
@AjayKumar-tx6mj
@AjayKumar-tx6mj 11 ай бұрын
Great singer Sardool Sikander ji and Heart Touching Voice
@vijaykajla850
@vijaykajla850 4 жыл бұрын
Subhanallaa song Subhanallha voice
@AS-ot1ng
@AS-ot1ng Жыл бұрын
🥺❤️🙏waah g wahh ..ki likheya coment ch akha ch athro ty dikha ni skde bakmaal singer in the world #SARDOL SIKANDER SAAB
@kanthanishskr6726
@kanthanishskr6726 3 жыл бұрын
Rab de rang ne ji kinni respected log ne ji jede sardool sir ji de nal baithe hoye ne te kinni jyada respect dutti ustad g nu ji etho ik gal jaroor pata lagdi e ki sswar ik eho jihi illam nawazi e jide dil te lag jawe o fer dunia dari ch nahi rehnda g
@NINJAYT-cu4mg
@NINJAYT-cu4mg 2 жыл бұрын
Tere kolon yaara sanu eho ji umeed nai si
@ਜਸਕਿਰਤਸਿੰਘ1791
@ਜਸਕਿਰਤਸਿੰਘ1791 3 жыл бұрын
Sachi roon la ta yr
@spsingh7759
@spsingh7759 3 жыл бұрын
Kya baat hai sir miss yuuuuuuuiu pata hai tusi kade nahi ana per Sade dil vich hamesha rehogye sir🙏🙏🙏🙏
@vickuk1313
@vickuk1313 3 жыл бұрын
Bhaji thude kolo v eh umeed nai c...Dil tut Gaya ..R.I.P FROM ENGLAND 🙏😔
@Tibbeyan_Da_Putt
@Tibbeyan_Da_Putt 3 жыл бұрын
Jo deth news sun k video dekhn aaye like krke dsyo
@gurdassingh3387
@gurdassingh3387 3 жыл бұрын
Aise tarha yaad aao ge ustaad ji😭😭😭😭😭
@dalveersingh1490
@dalveersingh1490 3 жыл бұрын
ਅਾਵਾਜ ਹਾਏ, ਪਤਾ ਨੀ ਕੀ िਰਸਤਾ ਸੀ ਹੁਝੂ ਨੀ ਰੁਕ ਦੇ😢
@AjayKumar-qp7qv
@AjayKumar-qp7qv 4 жыл бұрын
Raji Ro sardool g
@savagesodhi1548
@savagesodhi1548 3 жыл бұрын
Bai ne bol bol ke swad khrab krta... Ajjkal audience heni sabar aali
@baljitsingh7485
@baljitsingh7485 4 жыл бұрын
Akha'n namm ho gayia....kya gayaki hai....chardi klaa hove
@singapurisimran13
@singapurisimran13 3 жыл бұрын
Kithe chala gya, Sureeli rooh... Respected ustad ji
@VijayKumar-wq5zt
@VijayKumar-wq5zt 2 жыл бұрын
Ene legendry actor ne v sardool paji de godde hath laa dite ustaad ji koi muqabla hi nhi tuhada 😭🙏🙏😭😭
@haritikm
@haritikm Жыл бұрын
Ki naam hai dusre bande da?
@Knowledgechannelhere
@Knowledgechannelhere 2 ай бұрын
Yr agr koi music edit krn wala bnda hai ta please eh jo eni sohni awaaj de vich dakhal de reha aa na keya baat, waah krke please ehdi awaaj nu delete krdo😢😢
@gandhiram4953
@gandhiram4953 8 күн бұрын
Sahi keaa paji daand la diti sari video di.
@ytfactm
@ytfactm 3 жыл бұрын
😢😢
@GurdeepSingh-gi6kf
@GurdeepSingh-gi6kf 3 жыл бұрын
Koi ni bn sakda sardool paas ji 😭😭😭
@agamhunjan4701
@agamhunjan4701 3 жыл бұрын
Jaaan. Kadd k rakh dinde
Остановили аттракцион из-за дочки!
00:42
Victoria Portfolio
Рет қаралды 3,8 МЛН
Incredible: Teacher builds airplane to teach kids behavior! #shorts
00:32
Fabiosa Stories
Рет қаралды 11 МЛН
SARDOOL SIKANDER AND MASTER SALEEM ਦਾ ਏਸਾ ਪਿਆਰ OMG
11:25
Umeed Nahi See
6:37
Sardool Sikander
Рет қаралды 311 М.
Остановили аттракцион из-за дочки!
00:42
Victoria Portfolio
Рет қаралды 3,8 МЛН