ਸਰਦਾਰਾਂ ਦਾ ਐਨਾ ਵੱਡਾ ਇਤਿਹਾਸ ਵਿਸਾਰੀ ਬੈਠੇ ਪੰਜਾਬੀ, ਸੁਣੋਗੇ ਤਾਂ ਦਲੇਰੀ ਵੀ ਆਉ ਤੇ ਅੱਖਾਂ 'ਚੋ ਹੰਝੂ ਨਹੀਂ ਰੁੱਕਣੇ!

  Рет қаралды 77,425

Daily Post Punjabi

Daily Post Punjabi

3 жыл бұрын

ਇਨਾਂ ਸਰਦਾਰਾਂ ਦਾ ਐਨਾ ਵੱਡਾ ਇਤਿਹਾਸ ਵਿਸਾਰੀ ਬੈਠੇ ਐ ਪੰਜਾਬੀ, ਸੁਣੋਗੇ ਤਾਂ ਦਲੇਰੀ ਵੀ ਆਉ ਤੇ ਅੱਖਾਂ 'ਚੋ ਹੰਝੂ ਨਹੀਂ ਰੁੱਕਣੇ !
#SardarArjanSingh #SardarKaramSingh #SardaranDaItihas#HistoricalCulture #MaharajaRanjitSingh #DailyPostPunjabi
Sardaran Da Itihas , Historical Culture , Maharaja RanjitSingh , punjab ,captain , captain amrinder singh , punjabi culture , punjabi , punjab historical culture , gurdwara , latest news , horses , maharaja ranjit singh son sher singh , sher singh, argrej government , kilha , hari singh jaildar , sardar karam singh ,sardar arjan singh
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 332
@tejwantsingh3114
@tejwantsingh3114 Жыл бұрын
ਸਿਰਦਾਰ ਸਾਹਿਬਜੀਤ ਸਿੰਘ ਜੀਓ ਸਾਡੀ ਇਹੀ ਘਾਟ ਰਹੀ ਐ ਕਿ ਸਾਡਾ ਇਤਿਹਾਸ ਮਾਣਮੱਤਾ ਤੇ ਸ਼ਾਨਮੱਤਾ ਹੈ ਪਰ ਆਪਣੀਆਂ ਪੀੜੀਆਂ ਨੂੰ ਪੜਾਉਣ ਦੀ ਬਜਾਏ ਮਿਰਜਾ ਰਾਂਝਾ ਦੇ ਕਿੱਸੇ ਪੜਾਏ ਤੇ ਸੁਣਾਏ ਜਾਂਦੇ ਰਹੇ ਨੇ ਇਹ ਕੌਮ ਚ ਬੈਠੇ ਗਦਾਰ ਆਗੂਆਂ ਦੀ ਬਦੌਲਤ ਹੋਇਆ ਇਹੀ ਕਾਰਨ ਐ ਕਿ ਸਿਰਦਾਰ ਅਰਜਨ ਸਿੰਘ ਜੀ ਮਹਾਨ ਖਾਲਸਾ ਜਰਨੈਲ ਵਰਗੇ ਯੋਧਿਆਂ ਨੂੰ ਅਣਗੌਲਿਆ ਗਿਆ ਪਰ ਦਾਤੇ ਦੇ ਘਰ ਦੇਰ ਐ ਅੰਧੇਰ ਨਹੀਂ ਤੁਸੀਂ ਵਫਾਦਾਰ ਤੇ ਈਮਾਨਦਾਰ ਸਿਰਦਾਰ ਪਰਿਵਾਰ ਚੋਂ ਹੋ ਤੁਹਾਡੇ ਮੂੰਹੋਂ ਸੁਣ ਕੇ ਮਨ ਖੁਸ਼ ਵੀ ਹੋਇਆ ਤੇ ਵਿਰਾਸਤ ਸੰਭਾਲਣ ਅਤੇ ਸਿੱਖੀ ਸਰੂਪ ਕਾਇਮ ਰੱਖਣ ਤੇ ਫਖਰ ਹੋਇਆ ਜੀ।।
@GurpreetSingh-ui7vq
@GurpreetSingh-ui7vq 2 жыл бұрын
ਚੜਦੀ ਕਲਾ ਵਾਲੇ ਹੁੰਦੇ ਨੇ ਸਰਦਾਰ ਇਹ ਸਰਦਾਰ ਕੋਮੀ ਸਰਮਾਏਆ ਕੋਮ ਦਾ
@jaskarnsingh5053
@jaskarnsingh5053 3 жыл бұрын
ਬਾਬਾ ਨਥਾ ਸਿੰਘ ਜੀ ਦਾ ਪ੍ਰੀਵਾਰ ਯੁੱਗ ਯੁੱਗ ਜਿਉਂਦਾ ਰਹੇ, ਇਹਨਾਂ ਬਹਾਦੁਰ ਸਰਦਾਰਾਂ ਕਰਕੇ ਹੀ ਸਿੱਖੀ ਕਾਇਮ ਹੈ, ਅਤੇ ਅਕਾਲ ਪੁਰਖ ਜੀ ਦੀ ਕ੍ਰਿਪਾ ਨਾਲ ਆਗਾਹ ਤੋਂ ਵੀ ਕਾਇਮ ਹੀ ਰਹੇਗੀ। ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਏਸ ਪ੍ਰੀਵਾਰ ਦੇ ਅੰਗ ਸੰਗ ਸਹਾਈ ਹੋਣ ਜੀ, ਗੁਰੂ ਗੁਰੂ ਹਮੇਸਾ ਯਾਦ ਆਵੇ ਜੀ।
@sandhusaab8734
@sandhusaab8734 3 жыл бұрын
ਸਾਨੂੰ ਮਾਨ ਹੈ ਸਭਰਾਂਵਾ ਦੇ ਮਹਾਨ ਸ਼ਹੀਦਾ ਤੇ । ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸੱਚੇ ਗੁਰ ਸਿੱਖ ਪਰਵਾਰ ਤੇ ਧੰਨਵਾਦ ।
@anmolbrar3391
@anmolbrar3391 3 жыл бұрын
ਸਰਦਾਰ ਜੀਉ, ਆਪਣੀ ਖੁਦ ਦੀ ਯਾਦ ਸ਼ਕਤੀ ਤਾਂ ਬਹੁਤ ਹੀ ਜਿਆਦਾ ਹੈ ਕਿ ਅੱਜ ਵੀ ਇਸ ਤਰ੍ਹਾਂ ਪੁਰਾਣੇ ਸਮਿਆਂ ਦੇ ਇਤਿਹਾਸ ਨਾਲ ਹੀ ਹੁਣ ਤੱਕ ਜੁੜੇ ਹੋਏ ਹਨ। ਇਸ ਤਰ੍ਹਾਂ ਦੇ ਸਾਰੇ ਹੀ ਇਤਿਹਾਸ ਨੂੰ ਸਤਿਕਾਰ ਨਾਲ ਸੰਭਾਲਣ ਲਈ ਬਹੁਤ ਜਰੂਰਤ ਹੈ ਕਿ ਅੱਜ ਵੀ ਇਸ ਦੀਆਂ ਕਿਤਾਬਾਂ ਲਿਖੀਆਂ ਜਾਣ ਦੀ ਲੋੜ ਹੈ। ਧੰਨਵਾਦ ਜੀਉ।
@HappySingh-nu5xx
@HappySingh-nu5xx 3 жыл бұрын
Â
@RameshKumar-zo8bz
@RameshKumar-zo8bz 3 жыл бұрын
A
@paramjitsingh-oz2lw
@paramjitsingh-oz2lw 3 жыл бұрын
ਵਾਹ ਕਿਅਾ ਬਾਤ ਹੈ ਸ੍ਰ ਸਾਹਬ ਬਹੁਤ ਖੁਸ਼ੀ ਹੋੲੀ ਤੁਹਾਡੀ ਗਲ ਬਾਤ ਸੁਣਕੇ
@gurlabhsingh6577
@gurlabhsingh6577 3 жыл бұрын
ਅਵਾਜ ਬੁਲੰਦ ਤੋਂ ਹੀ ਲੱਗ ਰਿਹਾ ਹੈ ਕਿ ਜਰਨੈਲਾਂ ਦਾ ਖੂਨ ਹੈ
@PritamSingh-ry6mo
@PritamSingh-ry6mo 3 жыл бұрын
ਗੁਲਾਮੀ ਬਿਲਕੁਲ ਸਹਿਣੀ ਨਹੀ ਚਾਹੀਦੀ ਵਾਹ ਸਰਦਾਰ ਜੀ ਤੁਹਾਨੂੰ ਸਲੂਟ ਹੈ। ਆਉਣ ਵਾਲੀਆਂ ਨਸਲਾਂ ਲਈ ਇਤਿਹਾਸਕ ਕਿਤਾਬਾਂ ਲਿਖਣੀਆਂ ਚਾਹੀਦੀਆਂ।
@GurmeetSingh-yc3nr
@GurmeetSingh-yc3nr 3 жыл бұрын
ਮਨਦੀਪ ਕੌਰ ਪੂਤਰ ਸ਼ਾਬਾਸ਼ ਅੱਜ ਇਹੋ ਜਹੀਆਂ ਮੂਲਾਕਾਤ ਸਬ ਦਾ ਮਾਣ ਵਧਾਇਆ ਹੈ
@geetabhalla5768
@geetabhalla5768 3 жыл бұрын
ਬਹੁਤ ਹੀ ਪਿਆਰੀ ਇੰਟਰਵਿਊ❤️❤️ ਮਨਦੀਪ ਕੌਰ ਜੀ ਤੁਹਾਨੂੰ ਦਿਲੋ ਧੰਨਵਾਦ 🙏🙏 ਸਰਦਾਰ ਸਾਹਿਬ ਜੀ ਦੀ ਪਰਸਨੈਲਿਟੀ ਦੇਖ ਕੇ ਹੀ, ਇੰਨਾ ਦਾ ਚੇਹਰੇ ਦਾ ਨੂਰ ਵੇਖ ਕੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਖੂਨ ਕਿਹੜਾ ਹੈ 🙏
@Jupitor6893
@Jupitor6893 3 жыл бұрын
ਇਸ ਇਤਿਹਾਸਕ ਕਹਣੀ ਤੇ ਬਹੁਤ ਅੱਛੀ ਮੂਵੀ ਬਣ ਸਕਦੀ ਹੈ।
@gurpreetsingh-gz6yf
@gurpreetsingh-gz6yf 3 жыл бұрын
Sada cinema comedy ਚੋਂ niklega taan hi kujh hor karega
@jagjitgill2658
@jagjitgill2658 3 жыл бұрын
ਅਸੀਂ ਉਸ ਧਰਤੀ ਤੇ ਵਸਦੇ ਹਾਂ ਜਿੱਥੇ ਤੁਹਾਡੇ ਪੁਰਖਿਆਂ ਨੇ ਸ਼ਹਾਦਤ ਦਿੱਤੀ ਸ਼ਹੀਦਾਂ ਦੀ ਕੁਰਬਾਨੀ ਨੂੰ ਸਲਾਮ ਰਹਿੰਦੀ ਦੁਨੀਆਂ ਤੱਕ ਨਾਂ ਰਹੇਗਾ🙏
@manindersingh771
@manindersingh771 3 жыл бұрын
Bholenath g chardikla ch rkhe is Rajput family nu 🙏 jai Rajputana ⚔️🔱🚩
@GurmeetSingh-yc3nr
@GurmeetSingh-yc3nr 3 жыл бұрын
ਸੋਹਣੇ ਸਿੱਖ ਸਰਦਾਰ ਸਾਨੂੰ ਵੀ ਮਾਣ ਹੈ ਕਿ ਸਾਡਾ ਜਨਮ ਸਿੱਖ ਕੌਮ ਵਿੱਚ ਹੋਇਆ ਮਨਦੀਪ ਪੂਤਰ ਬਹੁਤ ਚੰਗੀ ਗੱਲ ਬਾਤ ਕਰਨ ਲਈ 🙏
@virksaab2740
@virksaab2740 3 жыл бұрын
NOTED
@Jupitor6893
@Jupitor6893 3 жыл бұрын
ਸਾਡੇ ਵੱਡੇ ਵਢੇਰਿਆਂ ਉੱਚਾ ਆਚਰਣ ਸਾਨੂੰ ਵੀ ਮਾਣ ਦਿਵਾਂਦਾ ਹੈ।
@jitsingh4378
@jitsingh4378 3 жыл бұрын
Wah Rajput Sardaro .
@JugnuSingh-qx5bl
@JugnuSingh-qx5bl 2 ай бұрын
ਸਾਨੂੰ ਮਾਣ ਹੈ ਸਬਰਆਵਾ ਦੀ ਜੰਗ ਦੇ ਸ਼ਹੀਦਾਂ ਤੇ ਸਾਨੂੰ ਆਪਣਾ ਇਤਹਾਸ ਸੰਬਣਾ ਚਾਹੀਦਾ ਅੱਜ ਦੀ ਪੀੜ੍ਹੀ ਇਤਹਾਸ ਪੜਦੀ ਹੀ ਨਹੀਂ ਤਾਹਿ ਅੱਜ ਦੀ ਪੀੜੀ ਨਸ਼ਿਆਂ ਚ ਪੇ ਗਈ
@gsantokhsinghgill8657
@gsantokhsinghgill8657 3 жыл бұрын
Bahut hi wadhiya gal bat kiti tusi asi v kadi eh ithas nahi sunia dasia E pata lagda a ashi jadasit hai tuhadi dhan wad ji
@rajkumargoyal2701
@rajkumargoyal2701 2 жыл бұрын
Praiseworthy for keeping alive the family history and traditions
@simratkaur4298
@simratkaur4298 3 жыл бұрын
Waheguru Ji 🙏 Puran Chardi Kalaa ch han Sardar Sahib 🙏🙏🙏 Great respect for you Sir 🙏
@yarasingh4040
@yarasingh4040 3 жыл бұрын
You are The King. Proud of such Sardars.
@shamsherparmar8681
@shamsherparmar8681 3 жыл бұрын
Great histoy🙏waheguru ji sada chardikala rakhan es priwar di🙏👍
@manjeetkaur2647
@manjeetkaur2647 3 жыл бұрын
Bati ji danvad ene suni verasat di sakhi suni mera dil khush kar deta veer ji da viThanku ji🙏🌹🙏🦾🌄
@jagjitsingh1993
@jagjitsingh1993 3 жыл бұрын
M jagjit Singh gill es parwar nu salutes karda ha or ena loka te proud karda ha
@manindersingh771
@manindersingh771 3 жыл бұрын
Saanu is Rajput thakur family te bahut maan aaa
@samindersinghbrar9409
@samindersinghbrar9409 3 ай бұрын
ਸਿੱਖ ਕੌਮ ਨੂ ਸਿਖ ਕੋਮ ਦਾ ਇਤਿਹਾਸ ਜਿਊੰਦਾ ਰੱਖਣਾ ਚਾਹੀਦਾ ਹੈ। ਬਹੁਤ ਵਧੀਆ ਲੱਗਿਆ ਹੈ। ਧੰਨਵਾਦ।
@myindiasecular459
@myindiasecular459 3 жыл бұрын
Very beautiful we r thankfully to you for great Sikh khalsa from Rajput to khalsa I salute you, Sikh history is great gurus are very very great 👍
@PrinceKumar-ue3jy
@PrinceKumar-ue3jy 3 жыл бұрын
ਸਰਦਾਰ ਜੀ ਦੇ ਇਤਿਹਾਸ ਤੇ ਬਹੁਤ ਸੋਹਣੀ move ਬਣ ਸਕਦੀ ਹੈ 🙏🙏
@gurmitkaur3852
@gurmitkaur3852 4 ай бұрын
Very nice, aisa gyan sab punjabia nu hona chahida
@KulwinderSingh-xb9jb
@KulwinderSingh-xb9jb 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@GurmeetSingh-yc3nr
@GurmeetSingh-yc3nr 3 жыл бұрын
ਬੀਬਾ ਜੀ ਇਕ ਧੀ ਨੂੰ ਸਤਿਕਾਰ ਨਾਲ ਸੰਬੋਧਨ ਕਰਨਾ ਇਕ ਸਿੱਖ ਸਰਦਾਰ ਵਲੋਂ ਹਰ ਇਕ ਸਿੱਖ ਦਾ ਮਾਣ ਨਾਲ ਉੱਚਾ ਕੀਤਾ ਹੈ ਦੂਜੇ ਪਾਸੇ ਸੂਖਬੀਰ ਵਲੋਂ ਕੈਪਟਨ ਅਮਰਿੰਦਰ ਸਿੰਘ ਦਾ ਉਸਦਾ ਮਜ਼ਾਕ ਉਡਾਇਆ ਜਾਂਦਾ ਹੈ ਹੋਰ ਵੀ ਭਗਵੰਤ ਮਾਨ ਵਲੋਂ ਵੀ ਨਾਂ ਪਿੱਛੇ ਕੋਰ ਸਿੰਘ ਲੳਨਾ ਪੰਜਾਬੀ ਮਾਂ ਬੋਲੀ ਬੋਲਣ ਲਿਖਣ ਪੜ੍ਹਨ ਲਈ ਸੰਕੋਚ ਕਰਦੇ ਹਨ
@RajinderKumar-nk1vy
@RajinderKumar-nk1vy 3 жыл бұрын
Bhut hye badeya gal kehye han sardar shab I proud of you sardar shab jai Rajputana Rajinder Rajput hoshairpur mukerian jandwal ji waheguru ji waheguru ji
@RGill-p1r
@RGill-p1r 3 жыл бұрын
ਆਵਾਜ਼ ਤੋਂ ਹੀ ਪਤਾ ਲੱਗ ਰਿਹਾ ਕਿ ਬਹੁਤ ਵੱਢੇ ਜਰਨੈਲਾਂ ਦੇ ਵੰਸ਼ ਚੋਂ ਨੇ ਪ੍ਨਾਮ 🙏
@KaramSingh-ev1ku
@KaramSingh-ev1ku 3 жыл бұрын
V good
@HardeepSingh-vy9sy
@HardeepSingh-vy9sy 3 жыл бұрын
Waheguru aap g ty aap g dy pariwar nu chardikla bakshey g..ty parmatma aap g nu punjab nu leed karan de samrath karan g....
@lakhveersinghmallan4273
@lakhveersinghmallan4273 3 жыл бұрын
ਬਹੁਤ ਹੀ ਵਧੀਆ ਗੱਲ ਬਾਤ ਕੀਤੀ ਜੀ ਧੰਨਵਾਦ
@HardeepSingh-me9zs
@HardeepSingh-me9zs 3 жыл бұрын
I Salute to you ji waheguru ji mehar rakhan
@amandaman3559
@amandaman3559 3 жыл бұрын
We proud of you sardar ji. ...........
@KashmirSingh-zf1bv
@KashmirSingh-zf1bv 3 жыл бұрын
Bahut badiya jankari hai ji
@jagjitsingh1993
@jagjitsingh1993 3 жыл бұрын
Es parwar da guru te pharosa bot wadi gal h v good
@GurmitBSingh
@GurmitBSingh 3 жыл бұрын
Ssaji Welldoneji Gurunanakji angsang ji
@rishavsingh2919
@rishavsingh2919 3 жыл бұрын
proud to b a sikh rajput
@jaswantkaur73
@jaswantkaur73 3 жыл бұрын
Waheguru ji Waheguru ji Meyer karan so proud
@manindersingh771
@manindersingh771 3 жыл бұрын
Jai Rajputana ⚔️🔱🚩
@ss.27
@ss.27 3 жыл бұрын
Very interesting history. God bless.
@gurshansidhu3006
@gurshansidhu3006 3 жыл бұрын
ਅਸਲੀ ਸਰਦਾਰ ਸਲਾਮ ਆ ਜੀ ਤੁਹਾਡੇ ਚੈਨਲ ਦਾ ਵੀ ਧੰਨਵਾਦ ਤੁਸੀ ਇਹਨਾਂ ਦੇ ਦਰਸ਼ਨ ਕਰਵਾਏ ਨਾ ਭੈ ਕਿਸੇ ਕੋ ਦੇਤ ਹੈ ਨਾ ਭੈ ਮਾਨਤ ਆਣ
@doabewale940
@doabewale940 6 ай бұрын
Wahrguru ji teri Lila Interwew sun ke mn anand ate gad gad ho gea aaj punjab nu ajehe hi asli punjabi DNA di lorh aa.
@Davindersingh-pv4fb
@Davindersingh-pv4fb 3 жыл бұрын
We proud of you sardar ji
@bhagwantkahlon593
@bhagwantkahlon593 3 жыл бұрын
Biba g sabh toh pehlan aap g the dhanwad veer g thohanu salte hai g mera khyal hai thohadee intervew ton baad shahid lokan nu changey marhey khoon dee pehchan ho javey thx 2 both of u
@gabar133
@gabar133 3 жыл бұрын
100% true sir g ghant blood lane faithful B salute your family
@ParamjitKaurDhesi
@ParamjitKaurDhesi 3 жыл бұрын
V nive video jarnail Arjun singh ji nu salute and v good parsenelty sahibjit singh
@harmanmaan870
@harmanmaan870 3 жыл бұрын
Great Family
@Bikramsingh-np1cp
@Bikramsingh-np1cp 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@HardevSingh-ub3wh
@HardevSingh-ub3wh 3 жыл бұрын
Jo kaum layi lad da, uhnu kon yad karda. Par fer v waheguru ne chardi kalan bakshi h sardar saab nu
@JaswinderSingh-xy6ik
@JaswinderSingh-xy6ik 3 жыл бұрын
Please come forward with such kind of program.... Thanks once again
@diljitsidhu384
@diljitsidhu384 3 жыл бұрын
very nice
@arshdeepsingharshi7088
@arshdeepsingharshi7088 3 жыл бұрын
Bhut vidya lga but sad v
@maneepsingh4196
@maneepsingh4196 3 жыл бұрын
ਸੱਚੇ ਇਨਸਾਨ
@Davindersingh-pv4fb
@Davindersingh-pv4fb 3 жыл бұрын
Waheguru Ji tuhade upper mehar bhariaw hath rakhan
@TruthBeforeDie
@TruthBeforeDie 3 жыл бұрын
Great
@ManjinderSingh-qw5tw
@ManjinderSingh-qw5tw 3 жыл бұрын
ਵਾਹ ਜੀ
@satveendersinghkala
@satveendersinghkala 3 жыл бұрын
Maan aa veer ji tusi guru da Singh oh
@kunwarhanjrah9428
@kunwarhanjrah9428 3 жыл бұрын
Nice to know about our history🙏
@jaisinghsekhon1480
@jaisinghsekhon1480 3 жыл бұрын
You are great bapuji
@gurcharnsingh8342
@gurcharnsingh8342 3 жыл бұрын
Very admirable discussion retain as it's long live ji 🙏
@bahalsingh2210
@bahalsingh2210 3 жыл бұрын
Nice introw jadi sardar
@navibawa3682
@navibawa3682 3 жыл бұрын
Good sir ji
@KuldipSingh-zd3ye
@KuldipSingh-zd3ye 4 ай бұрын
ਵਾਹਿਗੁਰੂ ਜੀ
@hsgoraya8300
@hsgoraya8300 3 жыл бұрын
Excellent I am fm batala will meet him
@thewarrior679
@thewarrior679 3 жыл бұрын
ਗੁਰੂ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਇਸ ਪਰਿਵਾਰ ਤੇ
@1313.paramjeetsingh
@1313.paramjeetsingh 3 жыл бұрын
Bhaenji Hona da bhut bhut dhanvad
@Jupitor6893
@Jupitor6893 3 жыл бұрын
Thnx. Daily Post Punjabi to bring the history before us.
@PartapSingh-po2mf
@PartapSingh-po2mf 4 ай бұрын
ਹਰ ਨੇਤਾ ਬਦਰੰਗਾਂ ਏ ਧਨ ਕਮਾਉਂਦਾ ਚੰਗਾ ਏ
@jaswinderkaur1907
@jaswinderkaur1907 3 ай бұрын
Bahut vadhyea uprala hai daily post da 🙏
@kabelsingh713
@kabelsingh713 3 жыл бұрын
WAHEGURU JI SARBAT DA BHALA KAREO WAHEGURU JI🙏🙏
@tejindersingh4285
@tejindersingh4285 3 жыл бұрын
V nice information veer ji keep it up god bless you
@gurcharnsingh8342
@gurcharnsingh8342 3 жыл бұрын
Very very well story told please retain as it's for knowledge public awareness Ji 🙏
@JaspreetSingh-jj8lf
@JaspreetSingh-jj8lf 3 жыл бұрын
Nice ji
@gursewakbuttar6371
@gursewakbuttar6371 3 жыл бұрын
Good job vir g
@jagsirsingh5979
@jagsirsingh5979 3 жыл бұрын
Very good vir ji
@manindersingh771
@manindersingh771 3 жыл бұрын
Nai reesa Rajput kom dia 🙏
@deshpardesh2394
@deshpardesh2394 3 жыл бұрын
Nice Bai ji ❤ Jaswant Singh USA ✌✌✌✌
@kanikasingh7952
@kanikasingh7952 3 жыл бұрын
Rahputa nal shuru to dhokhe hoye te Hun vi ho rhe ne , Malik ne wakhri hi miti de bnaye Rajput Jo ena julm sehnde hoye vi en nhi Mande jai rajputana
@kanikasingh7952
@kanikasingh7952 3 жыл бұрын
Dhan ne Rajput jina Sade desh khatir Apne aap nu barbad kr leya or desh ne vi koi kadar nhi pai
@raipuriyeaulakh6021
@raipuriyeaulakh6021 3 жыл бұрын
Good job
@BaljeetSingh-vs8jd
@BaljeetSingh-vs8jd 3 жыл бұрын
God bless you 🙏🙏
@SurinderSingh-dq4lu
@SurinderSingh-dq4lu 3 жыл бұрын
Good.singh.sabb
@raipuriyeaulakh6021
@raipuriyeaulakh6021 3 жыл бұрын
Waheguru ji maher karn
@theharshshow1253
@theharshshow1253 3 жыл бұрын
Very nice
@deepthelegend7810
@deepthelegend7810 3 жыл бұрын
Sardar ji mere miter han.....sr. ji good morning ... Balwinder s.. Dehriwala
@jaipartapsinghbadeshavlog436
@jaipartapsinghbadeshavlog436 3 жыл бұрын
Good.boht sikh Sardar grane ne jinna di rich history ha par books vich mention nahi,jagira jabt karwaia , Shaheed hoye par panth nal gaddari nahi kitti .our misl DALLEWALIA.
@SIKH_RAJPUT
@SIKH_RAJPUT 11 ай бұрын
Very good 👍
@user-kp5lw7zj8e
@user-kp5lw7zj8e 6 ай бұрын
Proud of you Sir
@jagjitsingh1993
@jagjitsingh1993 3 жыл бұрын
Great sikh history
@amarjeetkaur2976
@amarjeetkaur2976 3 жыл бұрын
Nice
@SIKH_RAJPUT
@SIKH_RAJPUT 11 ай бұрын
Very nice 👌
@SatnamSingh-pn7ob
@SatnamSingh-pn7ob 3 жыл бұрын
nice, make him minister
@LakhwinderSingh-oc3tv
@LakhwinderSingh-oc3tv 5 ай бұрын
Jai Shree Jatt guru ji jimidar jagirdar ji 🐅🐅🙏
@sawraj.bhuthivadiyashabads8556
@sawraj.bhuthivadiyashabads8556 3 жыл бұрын
Wahe guru ji
@akaur4533
@akaur4533 3 жыл бұрын
ਅਸੀ ਤਾ ਸੁਣਿਆ ਸੀ ਕਿ ਪਟਿਆਲੇ ਵਾਲਿਆ ਦਾ ਮਹਾਰਾਜੇ ਰਣਜੀਤ ਸਿੰਘ ਨਾਲ ਵੈਰ ਸੀ ਕਈ ੲਿਹ ਸੱਚ ਹੈ?
@OhiSandhu
@OhiSandhu 3 жыл бұрын
Captain de tabbar nal c...nabhe de sardr da v vair c captain de pariwar nl...o angreza da pithu c tan he usnu gaddi mili hoyi aj...te ranjit singh da pariwar khtm hogyA
@MrMaan123456789
@MrMaan123456789 3 жыл бұрын
Juwaab lai sikh itihaas pardo.
@MrMaan123456789
@MrMaan123456789 3 жыл бұрын
Doggry bahut gandi game aty dungia sazisha chlaa rahy san. Maharaj sher Singh nu vee dogry control witch rakhan di koshish witch san. Dogria wallo lagataar afwaha faylaea ja rahia san. shahi killa sazisha da center ban chukka si.sara sikh itihaas nahi likhia ja sakia. Sandawaley vee maharani chand Kaur dey karibi ja rishtydaar san.esy lai sandhawalia ney Maharaja Sher Singh nu katal kar ditta si.
@OhiSandhu
@OhiSandhu 3 жыл бұрын
@@MrMaan123456789 doggry de hath ki l@n milya... akhir tan angrez malayi lai gae
@MrMaan123456789
@MrMaan123456789 3 жыл бұрын
@@OhiSandhu Lahore darbaar da khzana lut kay angrej nu ditta aty os badly angrej to jammu lay lea. Dogry hi sarkar khalsa jeo de barbaadi dey asli kaaran san. Ona lagaataar ek to baad ek maaru SAAZISH kiti. Eh ta changa hoea ki sikh fauja NAY Hira dogra aty os da baap Deana maar ditty.
@jagmeetsidhu5533
@jagmeetsidhu5533 3 жыл бұрын
Waheguru ji
Sigma girl and soap bubbles by Secret Vlog
00:37
Secret Vlog
Рет қаралды 12 МЛН