ਸਰਦਾਰ ਜੀ ਬੋਲਦੇ ਔਰਤਾ ਕਰਦੀਆਂ ਕੰਮ ਖਰਾਬ,ਸਭ ਆਗਏ ਖੁਸ਼ੀ ਖੁਸ਼ੀ

  Рет қаралды 47,502

Jasmin mahal vlogs

Jasmin mahal vlogs

Күн бұрын

Пікірлер: 248
@GurmailSingh-km7fj
@GurmailSingh-km7fj 14 сағат бұрын
ਰਵਿੰਦਰ ਸਿੰਘ ਬਹੁਤ ਵਧੀਆ ਮੁੰਡਾ ਵੀਰੇ ਪਰਮਾਤਮਾ ਤੈਨੂੰ ਚੜਦੀ ਕਲਾ ਰੱਖਣ ਵੀਰੇ ਮੈਨੂੰ ਤੇਰੇ ਸੋਹਰੇ ਸਾਹਿਬ ਜੀ ਦਾ ਸੁਭਾਅ ਵਧੀਆ ਲੰਗੀਆ ਪਰ ਜੈਸਮੀਨ ਬਾਹਲੀ ਓਵਰ ਐਕਟਿੰਗ ਕਰਦੀ ਆ ਬਾਕੀ ਇਕ ਗੰਲ ਨੋਟ ਕੀਤਾ ਇਹ ਆਪਣੇ ਆਪ ਨੂੰ ਬਹੁਤ ਹੀ ਸਮਝਦਾਰ ਸਮਝਦੀਆਂ ਵੀਰੇ ਸਾਨੂੰ ਤੇਰਾ ਸੁਭਾਅ ਬਹੁਤ ਵਧੀਆ ਲਂਗਾ ਵੀਡੀਓ ਵੀਰੇ ਤੇਰੇ ਕਰਕੇ ਦੇਖਦੇ ਆ ਜੈਸਮੀਨ ਆਪਣੇ ਆਪ ਨੂੰ ਬਹੁਤ ਵੱਡਾ ਯੂਟਿਉਬਰ ਸਮਝਦਿਆਂ ਵੀਰਾਂ ਗੁਸਤਾਖੀ ਮਾਫ ਕਰਨਾ
@dhindsagroup9927
@dhindsagroup9927 9 сағат бұрын
ਬੀਬਾ ਤੁਸੀ ਥੋੜੀ ਜਹੀ ਉਵਰ ਐਕਟਿੰਗ ਨਾ ਕਰੀਆ ਕਰੋ
@bainsfamily4734
@bainsfamily4734 16 сағат бұрын
ਜੈਸਮੀਨ ਪੁੱਤਰ ਕੈਮਰੇ ਮੁੱਰੇ ਤਰਿਕੇ ਨਾਲ ਬੋਲਿਆ ਕਰ ਘੱਟ ਬੋਲਿਆ ਕਰ ਹੁਣ ਬਚਪਨਾ ਛੱਡ ਦੇ ਚੰਗਾ ਨਹੀ ਲੱਗ ਦਾ ਰਬਿੰਦਰ ਬਹੁਤ ਸਮਝਦਾਰ ਹੈ
@manjot462
@manjot462 16 сағат бұрын
Ehnu bolan di akal ni hagi na ehde ghardea ne akal sikhai aa ehnu bolan di
@harpinderkaur2857
@harpinderkaur2857 12 сағат бұрын
Sandeep di akal aai aa ehnu hun 🕰️💻 ⚾️
@SHADOWGAMING-rq4vi
@SHADOWGAMING-rq4vi 10 сағат бұрын
Maaf kr deo kro bachi h.baki jidan di bahar h odan di andro h
@satindergrewal4998
@satindergrewal4998 Сағат бұрын
ਇਹਨਾਂ ਦੇ ਟੱਬਰ ਨੂਸ਼ ਸਮਝ ਨੀ ਆ ਸਕਦੀ ਹੋਰ ਵੀ ਮਾਹਲ ਵੀਡੀਓ ਬਣਾਉਂਦੇ ਨੇ ਕਿੰਨੇ ਕੁ ਘਰਾਂ ਦੀਆਂ ਨੂੰਹਾਂ ਧੀਆਂ ਕਿੰਨਾ ਕੁ ਬੋਲਦੀਆਂ ਨੇ ਕੈਮਰੇ ਅੱਗੇ ਇਹਨਾਂ ਦੀਆ ਔਰਤਾ ਤੋਂ ਬਿਨਾ
@punjabifashionandart6207
@punjabifashionandart6207 14 сағат бұрын
ਬਹੁਤ ਵਧੀਆ ਸਮਝਦਾਰ ਮੁੰਡਾ ਰਵਿੰਦਰ ❤❤ ਜੈਸਮੀਨ ਧੀ ਨੂੰ ਵੀ ਟਾਇਮ ਲੱਗਣਾ ਨਵੇਂ ਮਹੋਲ ਚ ਢਲਣ ਨੂੰ ਰਵਿੰਦਰ ਬੈਸਟ ਹਸਬੈਂਡ ਐ ਐਪਰੀਸੇਟ ਕਰਦਾ ਖੁਸ਼ੀ ਹੋਈ ਦੇਖ ਕੇ ❤❤❤❤❤❤🎉🎉🎉🎉
@mand1466
@mand1466 16 сағат бұрын
Porne nu bht akal a kudi nu bilkul akal ni
@historyofpunjab2978
@historyofpunjab2978 15 сағат бұрын
ਬਹੁਤ ਮਹਿਨਤ ਹੈ ਪੂਤਰ ਤੈਰੀ ਰੰਬ ਚੜਦੀ ਕਲਾ ਰਖੇ
@ਕਵਲਜੌਤ
@ਕਵਲਜੌਤ 15 сағат бұрын
ਰਬਿੰਦਰ ਵੀਰੇ ਕਦੀ ਕਦੀ over Acting kar jadi a😃😃😃
@dhindsagroup9927
@dhindsagroup9927 9 сағат бұрын
ਸਿੰਘ ਕਦੇ ਪਾਲਰਾ ਵਿਚ ਨਹੀ ਜਾਂਦੇ ਬੀਬਾ
@BrarVlogs1111
@BrarVlogs1111 15 сағат бұрын
ਜੈਸਮੀਨ ਤੁਸੀ ♥️ ਰੈੱਡ colour ਦਾ ਸੂਟ ਵਰਕ ਕਰਵਾਓ ਰੈੱਡ colour ਜਿਆਦਾ ਸੋਹਣਾ ਲਗਦਾ newly married ਦੇ ❤❤ ਲਵ ਫਰੋਮ ਅਬੋਹਰ
@jaswinderkaurkohli7457
@jaswinderkaurkohli7457 16 сағат бұрын
Jdon video bn rhi hundi ae enni over acting nhi krni chahidi jasmine
@rupichahal797
@rupichahal797 16 сағат бұрын
Rawinder varga husband har ik kudi nu mile boht nice a veer da subha
@KaurD1998
@KaurD1998 2 сағат бұрын
Munda samajdaar aa waise gallan siyaaniya karda! God bless you both🙏
@hksarah9181
@hksarah9181 16 сағат бұрын
ਵੀਰੇ ਦੀ 👍 ਕੁਦਰਤੀ ਸੁੰਦਰਤਾ ਹੈ ❤❤❤❤❤❤❤❤❤❤❤❤
@amandeepkaur2438
@amandeepkaur2438 16 сағат бұрын
Jasmin oversmart na bnya kr
@satnamkaur9322
@satnamkaur9322 8 сағат бұрын
ਕੁੜੀਏ ਗੁੱਸਾ ਨਾ ਕਰ ਤੁਹਾਡੀ ਜੋੜੀ ਬਹੁਤ ਸੁੰਦਰ ਹੈ ਮੁੰਡਾ ਵੀ ਬਹੁਤ ਦਿਲ ਖੁਸ਼ ਹੈ ਪ੍ਰਵਾਰ ਸਾਰਾ ਹੀ ਬਹੁਤ ਚੰਗਾ ਹੈ
@OfficialJasSingh
@OfficialJasSingh 8 сағат бұрын
ਸਹੀ ਗੱਲ ਆ ਰਬਿੰਦਰ ਪੁੱਤਰ। ਅੱਜ ਕੱਲ ਤਾਂ ਏਦਾਂ ਲਗਦਾ ਜਿਵੇਂ ਮੂੰਹ ਰਬੜ ਦਾ ਹੋਵੇ।
@iqbalsinghgill6012
@iqbalsinghgill6012 16 сағат бұрын
Rabinder is soul hearted person love you bhai❤
@harjinderkaurgill3170
@harjinderkaurgill3170 15 сағат бұрын
ਜਸਮੀਨ ਭੈਣੇ ਗੁਸਾ ਨਾ ਕਰਿਆ ਕਰ ਰਵਿੰਦਰ ਬਹੁਤ ਵਧੀਆ ਸੁਭਾਅ ਦਾਮਾਲਕ ਆ ਜਸਮੀਨ ਬਹੁਤ ਵਧੀਆ ਹੱਸਦੇ ਰਿਹਾ ਕਰੋ
@JOHALDESIWEB
@JOHALDESIWEB 8 сағат бұрын
ਡੰਗਰ ਪਸੂਆਂ ਦਾ ਕੰਮ ਮਿਹਨਤ ਪੂਰੀ ਮੰਗਦਾ ਰਵਿੰਦਰ ਵੀਰ ਪੂਰਾ ਮੇਹਨਤੀ ਬੰਦਾ ਹੈ,, ਸਿਆਣੇ ਕਹਿੰਦੇ ਹੁਦੇ ਸੀ,, ਪਸੂਆਂ ਨਾਲ ਪਸੂ ਬਣਨਾ ਪੈਂਦਾ, ਫਿਰ ਜਾਕੇ ਪੈਸੇ ਦਾ ਮੂਹ ਦੇਖੀਦਾ🙏🏻, 22 ਮੱਝਾ22 ਏਕੜ ਦੀ ਕਮਾਈ ਸਮਝੋ,,
@JOHALDESIWEB
@JOHALDESIWEB 8 сағат бұрын
ਸਰਬਜੀਤ ਬਾਈ, ਦਿਲ ਤੋਂ ਖੁਸ਼ ਹੋਇਆ,, ਕਾਰੋਬਾਰ ਦੇਖ ਕੇ, ਬੰਦੇ ਦੀ ਬੋਲਬਾਣੀ ਤੇ ਹਾਓਭਾਓ ਤੋਂ ਪਤਾ ਲੱਗਦਾ
@hkaur9379
@hkaur9379 5 сағат бұрын
ਰਵਿੰਦਰ ਪੁੱਤ ਬਹੁਤ ਵਧੀਆ ਆ ਜੇਹੜਾ ਤੁਸੀਂ ਮਨੀਕਰਨ ਸਾਹਿਬ ਜਾ ਕੇ ਆਏ । ਇਹ ਯਾਦਾਂ ਹੁੰਦੀਆਂ ਆ ਜੇਹੜੀਆਂ ਹਮੇਸ਼ਾ ਨਾਲ ਰਹਿੰਦੀਆਂ ਨੇ ।। ਜ਼ਿੰਦਗੀ ਵਿਚ ਇਨ੍ਹਾਂ ਨੂੰ ਮਹਿਸੂਸ ਕਰ ਸਕਦੇ ਆ।ਵੈਰੀ ਨਾਇਸ ਵੀਡੀਓ ❤
@rimpikaur9958
@rimpikaur9958 10 сағат бұрын
Ravinder Putt Bhut Intelligent and Hard Working Ha Jasmine happy Ha That’s It Happy Rhoo Dono Ji
@TejbirSingh-xd4tg
@TejbirSingh-xd4tg 16 сағат бұрын
Bhut boldyi veer ji
@SunnyMalakpur
@SunnyMalakpur 12 сағат бұрын
ਅੱਜ ਤਾਂ ਚੁੱਪ ਕਰਾ ਤੀ ਜੈਸਮੀਨ ਰਵਿੰਦਰ ਨੇ ਨਹੀਂ ਤਾਂ ..............😅😅
@sukhmanjotsingh7427
@sukhmanjotsingh7427 11 сағат бұрын
ਨੇਤਰ ਬਾਈ‌ ਦੀ ਗੱਲਾਂ ਸਹੀ ਹਨ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ
@arvinderkaur6665
@arvinderkaur6665 13 сағат бұрын
Sarabjeet chacha g 🙏 baut vadiya and damajhdar insan hai g salute to you and payar bhare sat shri akal g 🙏 mamaa g vee baut vadiya g
@KulwinderKaur-maan786
@KulwinderKaur-maan786 11 сағат бұрын
Bhut boldi eh
@darshanbhangu6005
@darshanbhangu6005 13 сағат бұрын
ਸੂਰਮੇਆ ਨੂੰ ਪਾਰਲਰਾਂ ਵਿੱਚ ਜਾਂਨ ਦੀ ਲੋੜ ਨਹੀਂ ਹੈ ਸਤਿਸਰੀ ਆਕਾਲ ਜੀ ❤❤❤❤❤❤❤❤❤❤❤❤❤❤
@tarmindersingh3844
@tarmindersingh3844 13 сағат бұрын
Mantel family
@amritsandhu5007
@amritsandhu5007 15 сағат бұрын
Rabinder bhaji tusi bahut wadiya ji , bahut bahut wadiya j , ah hundi aa gal karan da tareeka , very nice bhaji , off camera samjaya karo
@Gurinderzaildar
@Gurinderzaildar 16 сағат бұрын
ਸ਼ਹੀਦੀ ਦਿਨ ਸ਼ੁਰੂ ਹੋ ਗਏ
@harjinderkaurgill3170
@harjinderkaurgill3170 15 сағат бұрын
ਮੈ ਤੁਹਾਡੀ ਵੀਡੀਓ ਉਡੀਕਦੀ ਰਹਿੰਦੀ ਆ ਅਸੀ ਅਹਿਮਦਗੜ੍ਹ ਮੰਡੀ ਤੋ ਆ ਨੇੜੇ ਰਾੜਾ ਸਾਹਿਬ ਭੈਣ ਮੇਰੀਏ ਰਵਿੰਦਰ ਦਾ ਗੁਸਾ ਨਾ ਕਰਿਆ ਕਰ ਬਹੁਤ ਸਿਅਆਣਾ ਮੁੰਡਾ
@aartichiragbhandaribhandar8816
@aartichiragbhandaribhandar8816 13 сағат бұрын
Keran bahut sundar leg reha hai dress bahut sundar pahnta hai
@simanbatthsimanbatth1298
@simanbatthsimanbatth1298 16 сағат бұрын
ਗੁਡ ਰਵਿੰਦਰ ਵੀਰੇ ਦੱਬ ਕੇ ਰੱਖ ਕੰਮ ਬਹੁਤ ਵਧਿਆ ਵੀਰ ਜੀ
@sabimann9884
@sabimann9884 6 сағат бұрын
ਨੇਤਰ ਭਾਜੀ ਅਤੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆ ਜੀ ਜੈਸਮੀਨ ਅਸੀਂ ਤੁਹਾਨੂੰ ਨਵਾਂਸ਼ਹਿਰ ਤੋਂ ਮਿਲਣ ਆਏ ਸੀ ❤
@Positive_Shakti
@Positive_Shakti 14 сағат бұрын
Jasmine you are the pride of your Father ❤❤ bahut garv h netar veer Ji ko aap par and you deserve it 👍 always be positive jaisi Abhi ho aise he rehna hamesha. Aapka mn saaf h bahut be strong always 😊
@sukhwinderkaur3666
@sukhwinderkaur3666 15 сағат бұрын
Ravinder v nice g gal karan tareeka bahut vidya g
@dreamchasers4847
@dreamchasers4847 15 сағат бұрын
Rabinder 22 content te kaam karo in vlogs na ki Jasmin de jabliya te …
@gurbakshtoor
@gurbakshtoor 7 сағат бұрын
Ravinder you are so nice and kind. Jasmine is so so lucky to have you ❤
@kulwinderkaurkhatra5307
@kulwinderkaurkhatra5307 15 сағат бұрын
Bilkul sahi kha jasmeen vase achi hai lakin bolan lage nhi dakhdi thuda apni chachi vango kern lag jandi hai 😅
@barinderdhillon3362
@barinderdhillon3362 8 сағат бұрын
U sohra private is so down to earth ,unity of family is example in Mahlan.Hard worker ,no show off,u r also hard worker.
@SandeepKaur-wg5rn
@SandeepKaur-wg5rn 16 сағат бұрын
ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਬਹੁਤ ਵਧੀਆ ਵੀਡੀਓ ਬਹੁਤ ਵਧੀਆ ਸਵਾਰ ਰਵਿੰਦਰ ਪੁੱਤ ਜੀ ਤੁਹਾਡਾ ਜੈਸਮੀਨ ਤਾਂ ਪਹਿਲਾਂ ਤੋਂ ਹੀ ਬਹੁਤ ਸਿੰਪਲ ਰਹਿੰਦੀ ਸੀ ਵੈਸੇ ਵੀ ਮੇਕਅਪ ਚ ਕੀ ਰੱਖਿਆ ਪਰਮਾਤਮਾ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣਾ ਸਦਾ ਖੁਸ਼ ਰਹੋ❤❤❤❤
@satwinderkaurtiwana1652
@satwinderkaurtiwana1652 8 сағат бұрын
ਥੋੜੀ ਜਿਹੀ ਸਨਦੀਪ ਕੌਰ ਦੀ ਰੀਸ ਕਰਦੀ ਹੈ ਜੀ
@tejichahal1854
@tejichahal1854 6 сағат бұрын
but sandeep real aa❤
@satindergrewal4998
@satindergrewal4998 Сағат бұрын
ਧੀਆਂ ਨੂੰ ਧੀਆਂ ਬਣਾਕੇ ਹੀ ਪਾਲਣਾ ਚਾਹੀਦਾ ਪੁੱਤਾ ਵਾਗੂੰ ਨਹੀਂ
@laddusingh5423
@laddusingh5423 15 сағат бұрын
Jasmine, Ravinder hamesha khush raho God bless you
@mychanel2465
@mychanel2465 14 сағат бұрын
Mein sunia c jananian di akl gitiyan ch hundi ehdi pata nhi kithe
@jassaini7699
@jassaini7699 5 сағат бұрын
Ehdi haini veere, awaz sun k gussa a janda ehde te
@mychanel2465
@mychanel2465 3 сағат бұрын
@jassaini7699 thx veer ji mera koi motive nhi kise nu galat bolna par edan dian janania nu shi jawab dena bnda ehda piche vi ehi haal te hun v aurat doosri jagah ja ke sudhar jawe eh camra dekh ke jiyadian chawlan marnian shuru kr dindi na ehdi shakal chaj di na ehnu akalon pedal janani
@saimgujjar1394
@saimgujjar1394 2 сағат бұрын
Bhai ny bohat achi baat ki hy
@virksaab6123
@virksaab6123 6 сағат бұрын
Ravinder very intelligent,,, humble
@kaursaini903
@kaursaini903 11 сағат бұрын
God bless u 🙏 ❤️ ❤❤❤
@manpreetbirha7604
@manpreetbirha7604 5 сағат бұрын
jasmeen bouht sohni lag rai aa tusi ajj aa suit buht sohna lag rye 🎉
@KAMALJITKAUR-hz5ky
@KAMALJITKAUR-hz5ky 5 сағат бұрын
Nice 👍 ❤🎉
@Gurinderzaildar
@Gurinderzaildar 16 сағат бұрын
ਅੱਜ ਪੋਹ ਦਾ ਮਹੀਨਾ ਸ਼ੁਰੂ ਹੋ ਗਿਆ
@NavSidhu-e6f
@NavSidhu-e6f 16 сағат бұрын
Sochda huna kidar fass gea 😢
@arvinderkaur6665
@arvinderkaur6665 15 сағат бұрын
😂😂😂😂😂😂ha ha right
@PawanKaur-l2c
@PawanKaur-l2c 9 сағат бұрын
ਰਵਿੰਦਰ ਵੀਰ ਜੀ ਬਹੁਤ ਵਧੀਆਂ ਸਭਾਅ ਦੇ ਮਾਲਕ ਆ ਜੀ❤❤
@baldeepsingh5420
@baldeepsingh5420 4 сағат бұрын
ਫੀਡ ਪੇੜਾ ਦਵਾਈ ਭੱਠੇ ਬੀਜ ਤੇਲ ਡੀਜ਼ਲ ਖਾਦ ਬਿਹਾਈਆਂ ਨੌਕਰ ਦੀ ਰੋਟੀ ਖੁਰਾਕ ਪੈਸਾ ਨੌਕਰ ਤਨਖਾਹ ਸਭ ਕੁਝ ਕੱਢ ਕੇ ਵੀਰਾ ਕਸ ਨਹੀਂ ਬੱਲੇ ਪੈਂਦਾ ਅਸੀਂ ਤਾਂ ਇਹ ਕੰਮ ਕਰਕੇ ਦੇਖਿਆ
@ravinderdhaliwal1632
@ravinderdhaliwal1632 2 сағат бұрын
Your husband v smart and nice cool 🙏🇨🇦
@simonasandhu
@simonasandhu 15 сағат бұрын
Jasmine viah Di Ehnni tussi shoping kitti ajj koi hor new suit pah lehndi eh suit tah Pehla vi pah chukhi ah new new paya kar fer paouhnn nu dil nayi karda suit hun hi new new sohneh laghnzh ah😊
@poojaSharma-ee1ll
@poojaSharma-ee1ll 15 сағат бұрын
Sarbjit brother best hai
@baldeepsingh5420
@baldeepsingh5420 4 сағат бұрын
ਤਾਂ ਹੀ ਕਿਸਾਨ ਲੜਦੇ ਆ ਸਰਕਾਰਾਂ ਨਾਲ ਜੇ ਖੇਤੀਆਂ ਚ ਬਚਦਾ ਬਹੁਤ ਕੁੱਸਾ ਖੇਤੀਆਂ ਚ ਵੀ ਇਹੋ ਜਿਹਾ ਹੀ ਬਚਦਾ ਝੋਨੇ ਰੁਲ ਜਾਂਦੇ ਮੀਹ ਆ ਗਈ ਹਨੇਰੀ ਆ ਗਈ
@OfficialJasSingh
@OfficialJasSingh 8 сағат бұрын
ਜੈਸਮੀਨ ਲਾਡੋ ਰਬਿੰਦਰ ਤੈਨੂੰ ਨਹੀਂ ਬੋਲ ਰਿਹਾ, ਆਮ ਗੱਲ ਕਰ ਰਿਹਾ।
@Mr_Mrs_Warraich
@Mr_Mrs_Warraich 5 сағат бұрын
Advice kon de rha jo aap money over spend krde a priceless advice nale dhee de ghar ch nhi interfaire krna chahidaa
@narindersingh9780
@narindersingh9780 16 сағат бұрын
Tuhdi sari family hmesha khush rkha mri parmatma aga ardass a g god bles u all family members 🥰🥰❤❤❤🎉🎉 ❤❤❤❤
@baldeepsingh5420
@baldeepsingh5420 4 сағат бұрын
ਜਦੋਂ ਵੀਰ ਜੀ ਨੌਕਰ ਨਹੀਂ ਮਿਲਦੇ ਹਟ ਜਾਂਦੇ ਕਈ ਵਾਰੀ ਘਰ ਵਾਲੇ ਦੀ ਮਦਦ ਕਰਾਉਣੀ ਪੈਂਦੀ ਆ ਅਸੀਂ ਵੀ ਇਹੀ ਪੰਗੇ ਰੱਖਦੇ ਰਹੇ ਆਂ ਹਾਂ ਇੰਡੀਆ ਚ ਵੀ ਇਹੀ ਕੁਝ ਹਾਰ ਕੇ ਕਨੇਡਾ ਆਏ ਆ ਜੀ ਕੰਮ ਤਾਂ ਸਾਰੇ ਹੀ ਕਰਨਾ ਪ
@jeetkaur7733
@jeetkaur7733 14 сағат бұрын
ਥੋੜਾ ਸਮਾਂ ਲੱਗੂ ਗਾ । ਹੋ ਜੂ ਗੀ adjustment .ਬੱਸ ਏਸੇ ਤਰ੍ਹਾਂ ਹੱਸਦੇ ਖੇਡਦੇ ਰਹੋ ।
@Positive_Shakti
@Positive_Shakti 15 сағат бұрын
Jasmine jyada boldi h 😂😂😂 but jo bolti h achha bolti h sweetly bolti h. Love you both and God bless you both 🙌
@parminderdhindsa-s.bhagats5483
@parminderdhindsa-s.bhagats5483 7 сағат бұрын
Bhaji sat sri akaal Bhaji tuhada nature vahla vadia aa U r the best and nature Ida ni away galah marri janiya gal vich b point hunda .
@baldeepsingh5420
@baldeepsingh5420 3 сағат бұрын
ਜਦੋਂ ਆਪਾਂ ਦੁੱਧ ਪਾਉਣ ਜਾਨੇ ਆ ਜੀ ਚਾਹੇ ਡਾਇਰੀ ਚ ਪਾਈਏ ਚਾਹੇ ਦੋਜੀ ਨੂੰ ਉਦੋਂ ਤਾਂ ਜੀ ਮੁੱਲ ਕੁਛ ਨਹੀਂ ਲਾਉਂਦੇ ਜਦ ਆਪਾਂ ਦੁੱਧਲ ਮੁੱਲ ਲੈਣਾ ਫਿਰ ਆਪਾਂ ਨੂੰ 7075 ਤੋਂ ਘੱਟ ਕਿਲੋਮੀਟਰ ਮਿਲਦਾ ਨਹੀ
@lovepreetdhindsa6702
@lovepreetdhindsa6702 6 сағат бұрын
Paji u r tooooo goood The way of talking
@Positive_Shakti
@Positive_Shakti 15 сағат бұрын
Lovely and cute couple 😊 always matching sweet couple ❤❤
@GurpreetKaur-kv9vj
@GurpreetKaur-kv9vj 14 сағат бұрын
Jasmeen ajj da vlog attt bhaji haaa plaster 😂😂😂
@GurinderSingh-w2o
@GurinderSingh-w2o 11 сағат бұрын
Besarm hoi puri jasmeen kalo fukri
@lovepreetdhindsa6702
@lovepreetdhindsa6702 6 сағат бұрын
Tusi tyari ini vadia kiti aa sohre waleya de aaun layi very good te important thing tusi paise ware ni sochde jithe kharcha karna oh karna hi aa like ur nature
@gurjitkaur9184
@gurjitkaur9184 7 сағат бұрын
Rabinder veere bahut vadia business thoda dairy farming da . Sach bahut mehnat aw eh kmm ch . Ajj kll de munde sharm karde eho jiha kmm karn nu . 20-30 lakh la k bahr jande ne . Uthe jo marzi kmm mile o karna painda . Nale stress ch bacheya nal ki kush ho riha Canada ..parmatma 🙏🏼 khush rakhe sab nu . Hasda -vasda rhe Punjab sada
@saimgujjar1394
@saimgujjar1394 2 сағат бұрын
Yasmeen so lucky bhai bohat achy hain and family b bohat achi hy bhai ki .nai bhai apki wife b bohat achi hy logo ka kia hy .from pakistan
@airfdeepsingh7814
@airfdeepsingh7814 9 сағат бұрын
Ravinder bhuht vdia nature a putt tera
@jassaini7699
@jassaini7699 6 сағат бұрын
Fukri jananni utto boldi bohot a, phabi ne 10 min pehle awaz mari si te eh jaffia payi jandi a, 22 tu bach le tennu vi le k dubb jana ehne nale apde ghardeya to vi adh houga ehde leyi...
@baldeepsingh5420
@baldeepsingh5420 4 сағат бұрын
ਗੋਹੇ ਨ ਗੋਹਾ ਹੋਣਾ ਭਰਾਵਾ ਨਾਲੇ ਜੀ ਜਦੋਂ ਬਰਸਾਤਾਂ ਹੁੰਦੀਆਂ ਤੇ ਪਸ਼ੂਆਂ ਨੂੰ ਮੱਛਰ ਖਾਈ ਜਾਂਦਾ ਬੰਦੇ ਧਾਰਾਂ ਚੋ ਆਉਣ ਵਾਲੇ ਨੇ ਮੱਛਰ ਖਾਈ ਜਾਂਦਾ ਬਹੁਤ ਔਖਾ ਕੰਮ ਆ ਜੀ ਢੇਰ ਵੀ ਚੱਕਣੇ ਪੈਂਦੇ ਆ ਮਗਰੋਂ ਜੀ ਸੰਗਲ ਵੀ ਲਿਆਉਣੇ ਪੈਂਦੇ ਟੁੱਟ ਜਾਂਦੇ ਹਰ ਵੇਲੇ ਪਸ਼ੂਆਂ ਚ ਰਹਿਣਾ ਪੈਂਦਾ ਦੋ ਬੰਦਿਆਂ ਨੂੰ
@baldeepsingh5420
@baldeepsingh5420 4 сағат бұрын
ਨਾ ਕਿਤੇ ਜਾ ਹੋਵੇ ਨਾ ਆਹ ਹੋਵੇ ਮੀਂਹ ਜਾਵੇ ਹਨੇਰੀ ਜਾਵੇ ਪੱਠੇ ਵੱਢਣੇ ਵੱਢਣੇ ਆ ਪਸੂ ਪਸੂ ਹੋਣਾ ਹੀ ਪੈਂਦਾ ਤਾਂ ਹੀ ਦੁੱਧ ਦਾ ਘੁੱਟ ਪੀਣ ਨੂੰ ਮਿਲਦਾ ਬਸ ਉਹੀ ਪੱਲੇ ਪੈਂਦਾ
@amritsandhu5007
@amritsandhu5007 11 сағат бұрын
Rabinder bhaji ko machine haigi aa dudh chawn wali , maan taan hunda aa tusi aap hi pakore kaddan laagge si , rabinder bhaji de rishtedar v sab dekhde aa , ewe diyan galan netar bha nu nhi karniyan chahidiya , kal kharcha kyon kita anniversary da , menu lagda ph v kisse ne kita hauna , rabinder bhaji ehna nu keh do ki apne ghar sab seyane hunde aa , ik izzat karo te ik gallan suno , bhaji asdin tuhade kar k vlog dekhde aa sare , australia to 🙏🙏🙏🙏🙏
@baldeepsingh5420
@baldeepsingh5420 4 сағат бұрын
ਮਸ਼ੀਨ ਤਾ ਵੀਰ ਦੀ ਗਾਈਆਂ ਹੀ ਚਾਹੁੰਦੀ ਹ ਮੱਝਾ ਨਹੀਂ ਚਾਹੁੰਦੀ ਮੱਝਾ ਤਾਂ ਆਪ ਹੀ ਚੁਣੀਆਂ ਪੈਂਦੀਆਂ ਸਾਡੇ ਵੀ ਮਸ਼ੀਨ ਸੀ ਫਿਰ ਮਸ਼ੀਨ ਵੀ ਧੋ ਸਵਾਰ ਕੇ ਰੱਖਣੀ ਪੈਂਦੀ ਆ
@baldeepsingh5420
@baldeepsingh5420 3 сағат бұрын
ਚਲੋ ਜੀ ਭਰਾਵਾਂ ਦਾ ਪਿਆਰ ਰਵੇ ਫੇਰ ਤਾਂ ਬਹੁਤ ਮੌਜ ਜੇ ਨਾ ਅੱਡੋ ਫਾਟੀ ਹੋ ਜਾਵੇ ਫਿਰ ਤਾਂ ਆਪ ਨੂੰ ਹੀ ਕਰਨਾ ਪੈਂਦਾ ਜੀ ਸਾਰੇ ਪਾਸੇ
@preetiis458
@preetiis458 6 сағат бұрын
Jasmin ne pura taber ghuma ke rekhya.. ik har kise nu yaar yaar kerdi
@jaanvirjatt0002
@jaanvirjatt0002 12 сағат бұрын
lakh lakh di maj aundi a zigra chahida khridan da . kam koi shota maada nahi .gbu bhaji ✍
@karamjeetkaur2138
@karamjeetkaur2138 15 сағат бұрын
Jasmin ajj tussi pure newly bride lag Rahe ho
@manjitkaur-ko3su
@manjitkaur-ko3su 7 сағат бұрын
Rabinder veer too good ❤
@GinduWelder
@GinduWelder 14 сағат бұрын
ਔਜਲਾ ਹਟਦਾ ਨੀ
@kuldeepkaur2388
@kuldeepkaur2388 16 сағат бұрын
Ssk bhut Sony lag rha o jasmeen te ravinder rang de gal ne krne ravinder rang te do he ny kala te gora dil day vdiaa o tusi❤❤❤❤❤❤🎉🎉🎉🎉🎉🎉
@Aman1990
@Aman1990 12 сағат бұрын
Sukar a jasmine ne aj shona suit pyia aj lagdi new married 😍
@UmarJutt-q3w
@UmarJutt-q3w 7 сағат бұрын
❤ Abrar Punjab Pakistan thoda sa khyal rakha karo video banate is Tarah Gale Nahin lagte gussa na Karna mere comment ka
@baldeepsingh5420
@baldeepsingh5420 3 сағат бұрын
ਤੁਸੀਂ ਵੀ ਸਾਰੇ ਵੀਰਾ ਰੱਖ ਕੇ ਦੇਖ ਲਓ ਦੋ ਮਹੀਨੇ ਨਹੀਂ ਰੱਖ ਹੋਣੀ ਆ ਮੱਝਾਂ ਇਨੀਆਂ
@gillgill4809
@gillgill4809 5 сағат бұрын
He is nice person buhat boldi jasmin thora bolea kar
@harkiratsaini4792
@harkiratsaini4792 10 сағат бұрын
Simplicity ਵਿੱਚ ਹੀ ਸੁੰਦਰਤਾ ਹੈ
@gurmankhaira
@gurmankhaira 16 сағат бұрын
Rabinder sai gal a bro
@kaurmanpreet9179
@kaurmanpreet9179 7 сағат бұрын
Ane batmij kuri aa kise nuu v gal karan nee dindi manu nee pata a kida waso gee apni sass nuu kha dave tusi naa bolo manu bolan deoo😂
@jdkk9798
@jdkk9798 15 сағат бұрын
Brother ji you are great family Both side.
@RajwinderKaur-dc3kh
@RajwinderKaur-dc3kh 11 сағат бұрын
🙏🙏
@jaswantbhamra6692
@jaswantbhamra6692 12 сағат бұрын
Best looking and loving couple LOVE FROM UK
@Sabimanku
@Sabimanku 7 сағат бұрын
Munde ne sahi keha kai kuriya make-up de nal he sohnia lagdian , asliat das thori jyaada 😂😂😂😂😂😂😂😂😂
@ਦਲਜੀਤ
@ਦਲਜੀਤ 8 сағат бұрын
ਰਵਿੰਦਰ ਪੁੱਤਰ ਬਹੁਤ ਸਿਆਣੇ ਆ ਤੁਸੀਂ
@harpiiii
@harpiiii 4 сағат бұрын
Jasmin you look beautiful with/ without makeup. Kudi di khoobsoorti saadgi ch hundi. Baaki j bolan di gal aa tan jithe 4 jane baithe othe 2 vaar soch k bolo. Bilkul silent tan o bchaari reh ni skdi video ch.
@darshanbhangu6005
@darshanbhangu6005 13 сағат бұрын
ਬਹੁਤ ਸਮਝ ਹੈ ਵੀਰ ਜੀ ਨੂੰ 😂😂😂😂😂😂😂😂😂😂😂😂😂
@baldeepsingh5420
@baldeepsingh5420 3 сағат бұрын
ਚਾਰ ਵਜੇ ਉਧਰੋਂ ਉੱਠ ਕੇ ਚੋਵੋ ਤਿੰਨ ਵਜੇ ਫੇਰ ਲੱਗ ਜ ਚ ਤਾਂ ਹੀ ਪਸੂ ਰਜਾਣ ਪੈਂਦੇ ਆ ਜੀ ਪਹਿਲਾਂ ਸਾਰਾ ਦਿਨ ਦੋ ਬੰਦਿਆਂ
Правильный подход к детям
00:18
Beatrise
Рет қаралды 10 МЛН
Smart Sigma Kid #funny #sigma
00:33
CRAZY GREAPA
Рет қаралды 38 МЛН
If people acted like cats 🙀😹 LeoNata family #shorts
00:22
LeoNata Family
Рет қаралды 44 МЛН
99.9% IMPOSSIBLE
00:24
STORROR
Рет қаралды 28 МЛН
Правильный подход к детям
00:18
Beatrise
Рет қаралды 10 МЛН