ਸਰਦਾਰ ਜੀ ਨੇ Stock Market ਚੋਂ ਕਮਾਇਆ ਕਰੋੜਾਂ ਰੁਪਏ ਤੇ ਛੋਟੇ ਜ਼ਿਲ੍ਹੇ 'ਚ ਹੀ ਖੜਾ ਕੀਤਾ ਵੱਡਾ Empire

  Рет қаралды 272,016

Pro Punjab Tv

Pro Punjab Tv

Күн бұрын

Пікірлер: 297
@lakhvinderkaimpur2699
@lakhvinderkaimpur2699 10 ай бұрын
ਬਾਈ ਜੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਸਾਡਾ ਸਰਦਾਰ ਭਰਾ ਦੁਨੀਆਂ ਤੇ ਆਪਣਾ ਨਾ ਬਣਾਉਂਦਾ ਹੈ।
@007Parmar
@007Parmar Жыл бұрын
ਓਹ ਭਰਾ ਇਹ ਹੁਸ਼ਿਆਰਪੁਰ ਆ, ਹੁਸ਼ਿਆਰਪੁਰ, ਕੋਈ ਛੋਟਾ ਜ਼ਿਲ੍ਹਾ ਨੀ। ਸਭ ਤੋਂ ਜਿਆਦਾ ਪੜ੍ਹੇ ਲਿਖੇ ਤੇ ਸੁਲਝੇ ਹੋਏ ਲੋਕਾਂ ਦਾ ਜ਼ਿਲ੍ਹਾ ਆ। ਸਭ ਤੋਂ ਹਰਾ ਭਰਾ ਜ਼ਿਲਾ ਵੀ ਇਹੀ ਆ। ਤੇਰੀ ਸੋਚ ਛੋਟੀ ਹੋ ਸਕਦੀ ਆ, ਪਰ ਸਾਡਾ ਹੁਸ਼ਿਆਰਪੁਰ ਨੀ।
@surajparkash4940
@surajparkash4940 10 ай бұрын
Sahi keha
@Preet_bassi
@Preet_bassi 10 ай бұрын
@Albertpinto_4225
@Albertpinto_4225 Жыл бұрын
ਇਹ ਜਿਹੜੇ ਨਵੇਂ ਨਵੇਂ you tuber ਜਰਨਲਿਸਟ ਬਣੇ ਨੇ ਇਹਨਾਂ ਨੂੰ ਕੱਖ ਨਹੀਂ ਪਤਾ ਨਾ ਹੀ ਇਹਨਾਂ ਨੂੰ ਕੋਈ ਪ੍ਰੋਗਰਾਮ ਹੋਸਟ ਕਰਨਾ ਆਉਂਦਾ ਹੈ ਸਾਰੀ ਵੀਡੀਓ ਦੇਖਣ ਤੋਂ ਬਾਅਦ ਇਹ ਲੱਗਦਾ ਹੈ ਕਿ ਅਸੀਂ ਆਪਣਾ ਟਾਈਮ ਖਰਾਬ ਕੀਤਾ ਇਸ ਐਂਕਰ ਨੇ ਕਿਸੇ ਨੂੰ ਪੂਰਾ ਨਹੀਂ ਕੀਤਾ ਕਿਸੇ ਦੀ ਲੱਤ ਫੜ ਲਈ ਕਿਸੇ ਦੀ ਬਾਂਹ ਫੜ ਲਈ l ਬਾਈ ਜੀ ਐਂਕਰਿੰਗ ਕਰਨ ਤੋਂ ਪਹਿਲਾਂ ਕਿਤੇ ਮਾੜਾ ਮੋਟਾ ਕੋਈ ਦੇਖ ਲਿਆ ਕਰੋ ਕਿ ਅਸੀਂ ਜੋ ਟੋਪਿਕ ਸ਼ੁਰੂ ਕੀਤਾ ਹੈ ਉਸ ਦਾ ਰਿਜਲਟ ਪਬਲਿਕ ਤੱਕ ਪਹੁੰਚਾਈਏ
@SherGill214
@SherGill214 Жыл бұрын
ਪਰਮਜੀਤ ਸਿੰਘ ਸਚਦੇਵਾ "2 ਸੀਟਰ ਮਰਸਡੀਜ਼ ਵਾਲਾ ਸਰਦਾਰ"
@tungwali
@tungwali Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ। ਸਿਪ ਵਾਕਈ ਬਹੁਤ ਵਧੀਆ ਆਪਸ਼ਨ ਹੈ ਇਸ ਵਿੱਚ ਰਿਸਕ ਘੱਟ ਹੈ ਤੇ ਇਨਕਮ ਵਧੀਆ ਹੈ। ਲੌਂਗ ਟਰਮ ਲੈਕੇ ਚੱਲੀਏ ਤਾਂ।
@Pritamsingh-op9wt
@Pritamsingh-op9wt Жыл бұрын
ਸਲੂਟ ਹੈ ਸਰਦਾਰ ਜੀ, ਤੁਹਾਡੀ ਮਿਹਨਤ ਅਤੇ ਜਜ਼ਬੇ ਨੂੰ, ਹਰ ਪੰਜਾਬੀ ਨੂੰ ਵਪਾਰ ਵੱਲ ਵਧਣਾ ਚਾਹੀਦਾ ਹੈ, ਸ਼ੋਸ਼ਲ ਮੀਡੀਆ ਤੇ ਬਹੁਤ ਤਰੀਕੇ ਨੇ।।
@GURWINDERSINGH-uv3qb
@GURWINDERSINGH-uv3qb Жыл бұрын
jma sahi gall veere
@paviterkular4546
@paviterkular4546 Жыл бұрын
Veere loki risk len to darde a te stock market nu jua dssde a
@GURWINDERSINGH-uv3qb
@GURWINDERSINGH-uv3qb Жыл бұрын
@@paviterkular4546 hng pr m tn le lya trading start krke 😅 jo hau dekhi jau
@akash_kumar30
@akash_kumar30 Жыл бұрын
Life bhi risk hi hai .bike ride bhi risk hai ..sab Kuch risky hai ONLY WITHOUT KNOWLEDGE. with KNOWLEDGE all this easy
@GURWINDERSINGH-uv3qb
@GURWINDERSINGH-uv3qb Жыл бұрын
@@akash_kumar30 hmm ryt
@sachinpuri152
@sachinpuri152 Жыл бұрын
ਐਸ ਆਈਪੀ ਤਾਂ ਸਾਰਿਆਂ ਨੂੰ ਸ਼ੁਰੂ ਕਰਨੀ ਚਾਹੀਦੀ ਬਹੁਤ ਹੀ ਅੱਛੀ ਵਧੀਆ ਵਧੀਆ ਚੀਜ਼ ਆ ਇਹਨੂੰ ਲਗਾਤਾਰ ਲਗਾਉਂਦੇ ਰਹੋ ਕੰਟੀਨਿਊਸ 15-20 ਸਾਲ ਤੱਕ ਚੰਗੀ ਇਹ ਤੁਹਾਨੂੰ ਆਊਟਪੁੱਟ ਦੇ ਕੇ ਜਾਉਗੀ
@puneetsharma4160
@puneetsharma4160 Жыл бұрын
Well said
@romisingh6453
@romisingh6453 10 ай бұрын
Sip oh ta ok veer edhi knowledge vgera lehni pehndi vi kehri company growth kru ja fer kida kithey kivey kriye DSO veer g
@sachinpuri152
@sachinpuri152 10 ай бұрын
@@romisingh6453 ਕੋਈ ਵੀ ਪੁਰਾਣੀ ਕੰਪਨੀ ਦਾ ਨਿਪ ਆਨ ਹੋ ਗਈ ਐਕਸਿਸ ਲੋਂਗ ਟਾਈਮ ਇੱਕ ਟੀ ਫੰਡ ਹੋ ਗਏ ਮਤਲਬ ਜਿਹੜੀਆਂ ਚਲਦੀਆਂ 15-20 ਸਾਲਾਂ ਚ ਸਰਚ ਕਰਕੇ ਦੇਖ ਲਓ ਉਹਦੇ ਵਿੱਚ ਪਾ ਦਿਓ ਪਰ ਹਾਂ ਇਹ ਲੰਬੀ ਚੱਲਣੀ ਚਾਹੀਦੀ 15 ਤੋਂ 20 ਸਾਲ ਤੱਕ ਫਿਰ ਹੀ ਇਹਦਾ ਫਾਇਦਾ ਵਧੀਆ ਰਿਟਰਨ ਦਿੰਦੀ ਕਿਉਂਕਿ 10 ਆਹ ਹਾਲਤ ਤੋਂ ਬਾਅਦ ਕੰਪਾਊਡਿੰਗ ਵਿਆਜ ਛਿੰਦਾ ਜਦੋਂ ਪੰਜਾ ਸਾਲਾਂ ਤੋਂ ਬਾਅਦ ਬਹੁਤ ਫਰਕ ਪੈਂਦਾ
@sachinpuri152
@sachinpuri152 10 ай бұрын
@@romisingh6453 nippan wich laga deo
@premsingh993
@premsingh993 Жыл бұрын
ਸ਼ੁਕਰ ਆ ਪਰਮਾਤਮਾ ਦਾ ਕੋਈ ਗਰੀਬ ਘਰ ਦਾ ਬੱਚਾ ਵੀ ਕਾਮਜਾਬ ਹੋਇਆ
@kaushiktvofficial
@kaushiktvofficial Жыл бұрын
ਬਹੂਤ ਹੀ ਵਧੀਆ ਮਿਹਨਤ ਦਾ ਫਲ ਮਿਲਿਆ ਸਰਦਾਰ ਜੀ
@LIVEGS
@LIVEGS Жыл бұрын
ਮੈਂ ਵੀ ਪਿਛਲੇ ਇੱਕ ਸਾਲ ਤੋਂ ਇਨਵੈਸਟਮੈਂਟ ਕਰ ਰਿਹਾ ਹਾਂ ਮਿਊਚਅਲ ਫੰਡ ਵਿੱਚ ਬੜੇ ਵਧੀਆ ਰਿਜਲਟ ਆ ਰਹੇ ਹਨ ਅੱਜ ਤੁਹਾਡੀ ਵੀਡੀਓ ਦੇਖ ਕੇ ਮੈਨੂੰ ਹੋਰ ਕੰਮ ਕਰਨ ਅਤੇ ਮਿਹਨਤ ਕਰਨ ਦਾ ਉਤਸ਼ਾਹ ਜਾਗ ਗਿਆ
@5sta48
@5sta48 10 ай бұрын
ਪਾਜੀ ਮੈਨੂੰ ਵੀ ਸਿਖਾ ਦਿਉ
@LIVEGS
@LIVEGS 10 ай бұрын
@@5sta48 e-mail id send kro
@Onkar-nirnkar
@Onkar-nirnkar 10 ай бұрын
ਬਾਬੇ ਗਾਈਡ ਕਰ ਥੋੜਾ ਜੇ ਕਰ ਸਕਦੇ
@user67125
@user67125 10 ай бұрын
Livegs veer jio mainu v guide karo
@manganjitsingh8250
@manganjitsingh8250 9 ай бұрын
Shiaer bare chann paou eih kam kve shuru karie
@Humanitarian13
@Humanitarian13 Жыл бұрын
ਬਹੁਤ ਵਧੀਆ ਤਜੁਰਬਾ ਸਾਂਝਾ ਕੀਤਾ 👍🏻 ਸਾਲਾਮ ਤੁਹਾਡੀ ਸਖਸ਼ੀਅਤ ਨੂੰ 🙏🏻 ਬਾਕੀ ਰਿਪੋਰਟਰ ਨੂੰ ਥੋੜਾ ਪ੍ਰਸ਼ਨ ਪੁੱਛਣ ਤੇ ਗੱਲਬਾਤ ਚ ਲਹਿਜ਼ਾ ਵਰਤਣ ਦੀ ਜ਼ਰੂਰਤ । ਹੂੰ ਦੀ ਜਗਾਹ ਹਾਂਜ਼ੀ ਵਰਤਣ ਦੀ ਜ਼ਰੂਰਤ , ਗੱਲ ਨੂੰ ਵਿੱਚੋ ਕੱਟਣ ਦੀ ਜਗਾਹ ਪੂਰੀ ਹੋਣ ਤੋਂ ਬਾਅਦ ਪ੍ਰਸ਼ਨ ਪੁੱਛਣਾ । ਭੁੱਲ ਚੁੱਕ ਮੁਆਫ਼ੀ 🙏🏻
@sachinpuri152
@sachinpuri152 Жыл бұрын
ਮੁੰਡਾ ਹਾਲੇ ਅਲੜ ਵਾਲਾ ਟਾਈਮ ਲੱਗੂਗਾ ਤਜਰਬਾ ਟਾਈਮ ਦੇ ਨਾਲ ਨਾਲ ਹੀ ਆਊਗਾ
@ManpreetKaur-ik1rb
@ManpreetKaur-ik1rb 11 ай бұрын
shi kha y ptrkar ne vicho gll kt k kuj v smj nhi aon ditta.jd v sardar g km di gll smjon di kosis krde c eh ptrkar gll kut k sb jankari khrab kr dinda c ..
@thefriendsofnature3353
@thefriendsofnature3353 11 ай бұрын
😊😊😊ਬਹੁਤ ਖੁਸ਼ੀ ਹੋਈ ਇਹਨਾਂ ਦੇ Struggle ਬਾਰੇ ਜਾਣਕੇ।
@udheyfasteners6388
@udheyfasteners6388 Жыл бұрын
this personality is required to be interviewed on a bigger platform,he can be a living guide to everyone
@sukhchainsinghgill7260
@sukhchainsinghgill7260 Жыл бұрын
Salute to Sachdeva Sahib for dedication and honest speaking his background history.
@bharatrattan4529
@bharatrattan4529 11 ай бұрын
ਸਰ ਜੀ 1993 ਵਿੱਚ ਮੇਰੇ ਨਾਲ ਵੀ ਇਹੀ ਫ਼ਰਾਡ ਹੋਇਆ ਸੀ ਮੇਰੇ 30000 ਰੁਪਏ ਦੇ ਮਾਸਟਰ ਸ਼ੇਅਰ ਦਾ ਕੈਰੀਅਰ ਵੀ ਚੋਰੀ ਹੋਇਆ ਸੀ
@AmitKumar-pf5vy
@AmitKumar-pf5vy Жыл бұрын
Bhaji pehli gal ta Hoshiarpur shota distric nai aa. Duji Gal Sachdeva sir di interview le k bhut vadeya kam kita tuc. Main bhut dina to sir hona nal milan di taang ch aa. Really respectable person.
@akash_kumar30
@akash_kumar30 Жыл бұрын
Josh talk tai bhi interview hai
@sevenriversrummi5763
@sevenriversrummi5763 Жыл бұрын
OMG amazing Testimony SiNgH is KiNgH 👑🦁👑
@balwinderbath4184
@balwinderbath4184 11 ай бұрын
Sachdeva Saab, you r true teacher. In today's world no one shared such precious secrets of success. I admire your open minded approach to life and goodwill towards youngsters❤
@Pkinsa1313
@Pkinsa1313 10 ай бұрын
Waheguru ji aap nu bahut khushiyaan and Tarakyan bakshe
@GurpreetSingh-oc5cd
@GurpreetSingh-oc5cd Жыл бұрын
Bilkul sahi gallan veer diyya
@khalsa-yc7of
@khalsa-yc7of 10 ай бұрын
Very excellent bhaji... Good job Sat sri akal ji
@officialyoutuber8023
@officialyoutuber8023 Жыл бұрын
Salute to you paramjit singh veer ji❤
@satinderpalsingh6055
@satinderpalsingh6055 Жыл бұрын
Waheguru ji 👏🏻👏🏻👏🏻👏🏻👏🏻
@AshishSharma-uc1zd
@AshishSharma-uc1zd Жыл бұрын
Salute to this Gentleman.🎉🎉🎉🎉
@naam1313
@naam1313 Жыл бұрын
Great ਭਾਜੀ
@Jassmangat0876
@Jassmangat0876 11 ай бұрын
ਏ ਸਰਦਾਰ ਜੀ ਗ਼ਲਤ ਚੈਨਲ ਆ ਗਿਆ
@baljindersingh-ei7dp
@baljindersingh-ei7dp Ай бұрын
ਹਾਂ ਜੀ ਇੰਟਰਵਿਊ ਨੂ ਸਹੀ ਡਰੇਕਸ਼ਣ ਨਹੀ ਦੇ ਸਕੀਆ
@Sanroop9
@Sanroop9 10 ай бұрын
ਹੁਸ਼ਿਆਰਪੁਰ ਦੇ ਹੈ ਜੀ ਨਾਮ ਹੈ ਸੱਚ ਦੇਵਾ ਜੀ
@ManjeetSingh-t9u
@ManjeetSingh-t9u 11 ай бұрын
Good Singh Saab ji waheguru ji waheguru ji waheguru ji waheguru ji waheguru ji waheguru ji waheguru ji waheguru ji
@amandeepsinghsidhu1653
@amandeepsinghsidhu1653 Жыл бұрын
He is great personality of Punjab Love and Respect from Pedals and Legs Cycling Club Garhshanker
@ਇਕਬਾਲ
@ਇਕਬਾਲ Жыл бұрын
ਏਹ ਬੰਦਾ ਖੁਦ ਕਾਮਯਾਬ ਹੈ ਪਰ ਏਹਦੇ ਗੱਲ ਸੁਣ ਕੇ ਕਿੰਨੇ ਅਣਜਾਣ ਲੋਕ ਤਬਾਹ ਹੋ ਜਾਣਗੇ
@sachdevahsp
@sachdevahsp Жыл бұрын
​@@ਇਕਬਾਲ Have you seen the full video?
@ਇਕਬਾਲ
@ਇਕਬਾਲ Жыл бұрын
sorry sir I dont want to get into debate@@sachdevahsp
@surajparkash4940
@surajparkash4940 10 ай бұрын
Best hai share market .jarur investment kro .vdiya company wich long time lai
@singhkaler4062
@singhkaler4062 Жыл бұрын
Je changa banda dasda tan asi sunde ni salute sir🙏
@PropertySaleRent
@PropertySaleRent Жыл бұрын
ਹਮੇਸ਼ਾ ਸਵਿੰਗ ਟ੍ਰੇਡਿੰਗ ਨਾਲ ਸ਼ੁਰੂ ਕਰੋ 👍
@mohitkumar-hh2vy
@mohitkumar-hh2vy Жыл бұрын
Sir how select stocks for short term swing trending
@Mechanical_Knoweldge
@Mechanical_Knoweldge Жыл бұрын
@@mohitkumar-hh2vy SVNL Electrosteel Casting Equitas Bank Onwards Tech Lumaxtech Jindrill
@Mechanical_Knoweldge
@Mechanical_Knoweldge Жыл бұрын
Paradeep Phosphate
@TopReviewz-q4w
@TopReviewz-q4w Жыл бұрын
@@mohitkumar-hh2vy smartinvestorslink hi ji Telegram da link
@akash_kumar30
@akash_kumar30 Жыл бұрын
Nifty 20
@ChardaPunjab-p6e
@ChardaPunjab-p6e 11 ай бұрын
Sir ਤੁਹਾਨੂੰ ਮਿਲਣਾ ਹੋਵੇ ਤਾਂ ਆ ਸਕਦੇ ਤੁਹਾਡੇ ਕੋਲ ਤਾਂ ਕੋ ਮੈਂ ਵੀ ਪੈਸੇ ਲਾ ਸਕਾ। ਤੁਹਾਡੇ ਨਾਲ ਸਲਾਹ ਕਰਕੇ
@Evening84side
@Evening84side 5 ай бұрын
Proud Aa sardar ji Tohade Te ❤❤❤
@sukhwindergrewal1356
@sukhwindergrewal1356 10 ай бұрын
God bless you beta Waheguru ji Mehar Kario ji
@WaraichVlogs7717
@WaraichVlogs7717 Жыл бұрын
Both hi sulja hoya insaan both vadia gallan both jyada knowledge great sardaar ji
@Deepsingh-ak47
@Deepsingh-ak47 7 ай бұрын
Thank u g… knowledge le rahe aa bs jldi hi mehnat da v fal milu 🙏🏻😍❤️
@gurpreetkaur-zl2ie
@gurpreetkaur-zl2ie Жыл бұрын
Wah very good good luck
@JagjitBahmra
@JagjitBahmra 10 ай бұрын
Waheguru ji Maher Karo ji 🙏 ❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉
@sanjivrana6238
@sanjivrana6238 11 ай бұрын
Sat Shri Akal.. Sachdeva Saab. Proud of you Sir.. Sanjiv Rana
@maninderpalbajwa2934
@maninderpalbajwa2934 Жыл бұрын
I met him personally he is so down to earth person. he invited me to sit in porsche car
@gurjatt5911
@gurjatt5911 Жыл бұрын
Bhut ghaint bndaaa ❤
@itsofficialdavinderkd5190
@itsofficialdavinderkd5190 Жыл бұрын
Salute 🫡 Sir my life struggles but working continue
@satpalmantaro3946
@satpalmantaro3946 10 ай бұрын
Love you vir ji
@gurjatt5911
@gurjatt5911 Жыл бұрын
Sadi distt da maaan ... Sardar saab ❤❤... Agar jatt de putt nu 100 da 500 bnaunaaa aa jawe.. Ta fr sanu canada 🇨🇦 🏴󠁧󠁢󠁥󠁮󠁧󠁿 America jaan di koi lord hi ai yr. Risk hai to ishq hai
@Old-punjabi_songs.123
@Old-punjabi_songs.123 Жыл бұрын
Patarkar nu benti aa bhrawa sari Interview cool lip la k ee Lai lyi ehnu ta kadd de😊
@TopReviewz-q4w
@TopReviewz-q4w Жыл бұрын
Bahut wadiya Sardar ji, more success and achievements to you
@pannugurcharan7763
@pannugurcharan7763 4 ай бұрын
I proud of you sardar ps sachdeva ji
@harjeetwalia7011
@harjeetwalia7011 Жыл бұрын
Great veer g. Salute hai tuhanoo
@KulwinderKhakh-ns5sn
@KulwinderKhakh-ns5sn 11 ай бұрын
Pride of Hoshiarpur district....Waheguru G
@AvtarSingh-kz2xs
@AvtarSingh-kz2xs 3 ай бұрын
Great sir 🙏
@maniSingh-jx4mz
@maniSingh-jx4mz Жыл бұрын
Very Good person Sachdeva Ji.
@rupsingh8153
@rupsingh8153 10 ай бұрын
ਝੂਕਤੀ ਹੈ ਦੁਨੀਆਂ ਝੁਕਾਉਣ ਵਾਲਾ ਚਾਹੀਏ ਬਹੁਤ ਚੰਗੀ ਅਤੇ ਉਤਸ਼ਾਹਿਤ ਕਰਨ ਵਾਲੀ ਇਟਰਵਈਉ ਹੈ ਇਸ ਤੋਂ ਸਿੱਖਣ ਦੀ ਲੋੜ ਹੈ
@RajivKumar-mv6rx
@RajivKumar-mv6rx 11 ай бұрын
Sir Ji, I salute you for dedication, passion and honesty.
@Classicone-i5
@Classicone-i5 Жыл бұрын
Patarkaar Lol aa.....vich vich boli janda...😂😂
@harbhjansingh3653
@harbhjansingh3653 Жыл бұрын
Thank you Sir for informing ji
@harkiratsingh9624
@harkiratsingh9624 11 ай бұрын
Excited to see veerji you are giving your wealth creation approach without hiding anything .
@Fateh-n7v
@Fateh-n7v Жыл бұрын
Great sir
@gagangrewal9783
@gagangrewal9783 Жыл бұрын
Buy in down ( when market is crash/ down) and sell in up ( BJP won elections or Israel cease fire ), create averages time to time
@simarrandhawa2186
@simarrandhawa2186 10 ай бұрын
Nice👍👍👍👍👍👍👍👍👍👍👍👍👍👍👍👍👍👍
@SSSohi-eu5zr
@SSSohi-eu5zr Жыл бұрын
❤❤ true personality
@sarabjeetkaur5408
@sarabjeetkaur5408 Жыл бұрын
Kmal karti sardar ji
@luckymehra8691
@luckymehra8691 Жыл бұрын
superb personality
@GurnamSingh-q1v
@GurnamSingh-q1v Жыл бұрын
Good 👍
@jasmitsingh3600
@jasmitsingh3600 10 ай бұрын
Good anchoring at the age of 23, by bringing Mr. Paramjit who rise from newspaper delivery man to Mercedes and given jobs to many people in a small city in office as well in school. This is a motivational interview. But Mr. Paramjit did not tell names of good shares like Hindustan liver,tata shares, Reliance etc. he should have given some tips. Anyway in future please note. From Amritsar
@vikramnarang3603
@vikramnarang3603 Жыл бұрын
Salute
@jaspalsingh3925
@jaspalsingh3925 Жыл бұрын
Agle bande nu v boln deya kro reporter saab, jyada boln naal te gall kattn naal tuhadi seyanap najar ni aani
@TejReaction
@TejReaction Жыл бұрын
Mutual fund bhi hajaro aa chuke hai best mutual fund hi chune research krke😊
@RajivKumar-mv6rx
@RajivKumar-mv6rx 11 ай бұрын
May God make u more successful times to comes.
@rabjidhillon9413
@rabjidhillon9413 Жыл бұрын
Great human being too
@karmjeetkaur734
@karmjeetkaur734 4 ай бұрын
Gud veer g ❤
@kpsingh3405
@kpsingh3405 Жыл бұрын
Sir ji write a book and you have a hit Bollywood movie, very inspiring.
@mss0172
@mss0172 Жыл бұрын
This interview is like breath of fresh air in the era of glorifying punjabis selling chole kulcha on roadside.
@navdeepsingh4301
@navdeepsingh4301 Жыл бұрын
Reporte ਘੂਸਾ interview ਨਹੀਂ ਲੈਣੀ ਆਉਂਦੀ
@sunnymahajan3843
@sunnymahajan3843 Жыл бұрын
What a unskilled journalist He is.. atleast interview of stock market Expert should be taken by someone who know lil bit about stock market...then it can be more useful interview.... i am 100% sure he didnt get even single thing said by sardar ji...
@sakht-Londay-DL9C-0001
@sakht-Londay-DL9C-0001 Жыл бұрын
Even I got that conclusion that this guy is bullshit is he journalist😂😂😂
@amritpalsingh242
@amritpalsingh242 Жыл бұрын
Most irritant journalist..he is interrupting every minute
@sammann305
@sammann305 Жыл бұрын
Too much interruption by this immature tv host.
@gurwinderrai6930
@gurwinderrai6930 11 ай бұрын
Enna nu ta Masala chahida k bass
@Fateh-n7v
@Fateh-n7v Жыл бұрын
Veer ji great
@hashman4370
@hashman4370 Жыл бұрын
So down to earth man
@Simplypunjabi1
@Simplypunjabi1 Жыл бұрын
Mercedes SLK was bought by Lotus Bawa group in Jalandhar in 1999 and also bigger model SL500 was bought by owner of Jalandhar Radisson Hotel in 1999-2000. There were only two models in India, one was in jalandhar and other was with Sunny Deol.
@gursharansandhu1327
@gursharansandhu1327 Жыл бұрын
Sachdeva ji MAAN ne Sade elake de Hoshiarpur de
@harmindersinghtalwar3152
@harmindersinghtalwar3152 11 ай бұрын
Salute to you.❤
@GurmailKour-ih2me
@GurmailKour-ih2me Жыл бұрын
Very good working
@veerpalkaur2517
@veerpalkaur2517 4 ай бұрын
🙏♥️🙏
@jatindersinghelectrician2678
@jatindersinghelectrician2678 Жыл бұрын
Wow very well ❤❤❤
@singhinderjit4136
@singhinderjit4136 4 ай бұрын
Hello information about work
@luvprtsandhu
@luvprtsandhu 10 ай бұрын
Weldone sir...
@hrmoviesexplainer
@hrmoviesexplainer Жыл бұрын
Sardar ji ma samj gya tuhada business, tusi small loka kolo paise leke aap feature and option vich trading karke short terms vich big profit bnade o, but loka nu lagda ki tusi ohna da paisa long term vich invest kita ha. Agar koi loss vi ho jave ta tuhade kol bahot time hovega apna loss recover karn da😊
@akash_kumar30
@akash_kumar30 Жыл бұрын
Dhiyan nall suno 25 mint to bad wali video
@sonubaidwan6983
@sonubaidwan6983 Жыл бұрын
Very nice 👍 Ji
@Technology.furious
@Technology.furious Жыл бұрын
Good video and knowledge
@gagansingh-kb6gu
@gagansingh-kb6gu Жыл бұрын
Mai bhi stock market ch hi Haan bas pta 20 saal baad lagy
@Mechanical_Knoweldge
@Mechanical_Knoweldge Жыл бұрын
1990 ch Share Market start karn vala har banda Crorepati aaa MRF da share approx 1000 to start hoya c una dina ch ajjj 1lakh da share aa
@Merapeo877
@Merapeo877 Жыл бұрын
Nahi kuch k tabbha v hoye aa
@akash_kumar30
@akash_kumar30 Жыл бұрын
Exm cho tusi pura paper copy paste kar do 100 number kade nhi aunde .
@puneetsharma4160
@puneetsharma4160 Жыл бұрын
Mrf da 92 si shyd,nale jehra market tikia reh gya Bina lalach to oh ta BN hi Jana thode time ch
@sachdevahsp
@sachdevahsp Жыл бұрын
Did anyone knew in 1990 that MRF will give such extraordinary returns? How many investors hold MRF today those who bought in 1990? Which share of today will perform like MRF in future? It's very easy and simple to do post mortem of historic performances. There are dozens of Stocks who gave MRF like returns, but the real question is do we have the expertise to identify future MRFs and the patience to hold them.......
@puneetsharma4160
@puneetsharma4160 Жыл бұрын
@@sachdevahsp hi sir,pls tell about such stocks.
@ashokkumargupta9714
@ashokkumargupta9714 11 ай бұрын
Salute to you
@powergymgarhshankar
@powergymgarhshankar Жыл бұрын
Very nice video.
@jaggasingh988
@jaggasingh988 Жыл бұрын
Good job sir 😶🫨😧😮😬🫥
@kirshankumar5495
@kirshankumar5495 11 ай бұрын
Sar App Di class Lani chahoda
@rattanpundreek
@rattanpundreek Жыл бұрын
Sachdeva Ji Kadi time Millay main aap ji nu Milan zarur hai g
@Gurwindervlogs
@Gurwindervlogs Жыл бұрын
❤️❤️❤️❤️❤️❤️❤️❤️
@sumanlata8950
@sumanlata8950 4 ай бұрын
There is a lot of money in Punjab, people are willing to pay 40 to 50 lakh rupees to send their child to America, Australia and other countries. If all of them know about share marketing then there is a lot of scope to earn money sitting at home.
@charanjitkaur6699
@charanjitkaur6699 Жыл бұрын
Good ideas 💡
@RajinderSingh-kr8cl
@RajinderSingh-kr8cl Жыл бұрын
We want to listen to Mr. Sachdeva, but this anchor......I don't understand, why he keeps on interrupting Unnecessarily...such kiddishness on the part of anchor....
@narindersingh2648
@narindersingh2648 10 ай бұрын
I want to learn from you
@Nkchandi53
@Nkchandi53 Жыл бұрын
Reporter very inexperienced. He is constantly cutting talk in between. Irritating
When you have a very capricious child 😂😘👍
00:16
Like Asiya
Рет қаралды 18 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
Unfiltered by Samdish ft. The Highway King of India | Nitin Gadkari Unfiltered Pro Max
52:41
When you have a very capricious child 😂😘👍
00:16
Like Asiya
Рет қаралды 18 МЛН