STOCK MARKET VS YOUTUBE INCOME in Punjabi| MotivationalStory | @sewakmechanical | Josh Talks Punjabi

  Рет қаралды 188,106

ਜੋਸ਼ Talks

ਜੋਸ਼ Talks

Күн бұрын

Пікірлер: 286
@jaisinghmarahar
@jaisinghmarahar Жыл бұрын
ਗੁਰਸੇਵਕ ਨੇ ਮਿਹਨਤ ਵੀ ਬਹੁਤ ਕੀਤੀ ਹੈ। ਲੋਕਾਂ ਨੂੰ ਜਾਣਕਾਰੀ ਦੇਣ ਲਈ ਪੈਸਾ ਵੀ ਬਹੁਤ ਖਰਚਿਆ, ਕੋਈ ਕੰਮ ਰਾਤੋ ਰਾਤ ਨਹੀਂ ਹੁੰਦਾ ।ਕਿਸੇ ਦੀ ਵੀ ਸਫਲਤਾ ਪਿੱਛੇ ਬੇਤਹਾਸ਼ਾ ਮਿਹਨਤ, ਘਰੋਂ ਬਾਹਰੋਂ ਮਾੜਾ ਚੰਗਾ ਸੁਣਨਾ , ਗੱਲ ਮੁਕਾਓ ਪੂਰੀ ਜ਼ਿੰਦਗੀ ਸਵਾਹਾ ਹੋ ਜਾਂਦੀ ਹੈ। ਛੋਟੇ ਵੀਰ ਗੁਰਸੇਵਕ ਨੂੰ ਬਹੁਤ ਬਹੁਤ ਸ਼ੁਭ ਇੱਛਾਵਾਂ। ❤❤❤❤❤
@sewakmechanical
@sewakmechanical Жыл бұрын
ਬਹੁਤ ਬਹੁਤ ਧੰਨਵਾਦ ਜੀ ਹੌਸਲਾ ਦੇਣ ਲਈ
@baltejsinghdhillon691
@baltejsinghdhillon691 9 ай бұрын
ਮੇਹਨਤ ਨੂੰ ਸਲਾਮਾਂ ਹਨ ਬਾਈ ਜਿਉਂਦੇ ਵਸਦੇ ਰਹੋ।
@manpreetsingh-jr7ul
@manpreetsingh-jr7ul Жыл бұрын
ਸੇਵਕ ਸਿੰਘ ਅਤੇ ਜੈ ਸਿੰਘ ਕੱਕੜਵਾਲ ਬਹੁਤ ਵਧੀਆ ਜਾਣਕਾਰੀ ਦਿੰਦੇ ਹਨ।
@pro_challenger
@pro_challenger Жыл бұрын
ਵੱਡੇ ਵੀਰ ਦੀਆਂ ਵੀਡੀਓਜ਼ ਅਸਲ ਤੱਥਾਂ ਤੇ ਅਧਾਰਿਤ ਹੁੰਦੀਆਂ ਤੇ ਮੈਨੂੰ ਨਹੀਂ ਲਗਦਾ ਕਿ ਕਦੇ ਕਿਸੇ ਦਾ ਨੁਕਸਾਨ ਹੋਇਆ ਹੋਵੇਗਾ ਇਹ ਕਦੇ ਵੀ ਗ਼ਲਤ ਗੱਲਾਂ ਨੂੰ ਪ੍ਰਚਾਰਿਤ ਨਹੀਂ ਕਰਦੇ। ਮੈ ਖੁਦ ਕਈ ਸਾਲਾਂ ਤੋਂ follow ਕਰਕੇ ਲਾਹਾ ਲੈ ਰਿਹਾ। ਬੈਟਰੀਆਂ ਰਿਪੇਅਰ, led bulb ਰਿਪੇਅਰ ਕਰਨਾ ਏਨਾ ਤੋਂ ਹੀ ਸਿੱਖਿਆ। ਧੰਨਵਾਦ ਵੱਡੇ ਵੀਰ
@GURPREETKATNAORI
@GURPREETKATNAORI Жыл бұрын
ਬਹੁਤ ਵਧੀਆ ਇਨਸਾਨ ਨੇ ਸੇਵਕ ਸਿੰਘ ਭਾਜੀ, ਇਲੈਕਟ੍ਰਾਨਿਕ ਲਾਈਨ ਦੀ ਕਾਫੀ knowledge ਆ ਭਾਜੀ ਨੂੰ। ਸੱਚੇ ਦਿਲ ਦੇ ਇਨਸਾਨ ਨੇ ਭਾਜੀ।
@jagjitsingh0527
@jagjitsingh0527 Жыл бұрын
ਸੇਵਕ ਸਿੰਘ ਜੀ ਬਹੁਤ ਹੀ ਵਧੀਆ,ਆਵਦੇ ਹੀ ਸਾਥ ਛੱਡ ਦਿੰਦੇ ਨੇ ਪਰ ਕਦੇ ਨਾਂ ਕਦੇ ਤਾਂ ਜਿੱਤ ਹੁੰਦੀ ਹੀ ਹੈ। ਪਰ ਉਹ ਸੁਨਹਿਰਾ ਸਮਾਂ ਵਾਪਿਸ ਨਹੀਂ ਆਉਂਦਾ, ਉਹ ਦੁੱਖ ਦੀ ਗੱਲ ਹੈ।
@gamerbaba123
@gamerbaba123 Жыл бұрын
ਅੱਜ ਸੇਵਕ ਸਿੰਘ ਨੂੰ ਸਾਰਾ ਪੰਜਾਬ ਜਾਣਦਾ
@elec.mindmakers4283
@elec.mindmakers4283 Жыл бұрын
ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖੇ, ਆਪਣਾ ਗਿਆਨ ਐਵੇ ਹੀ ਦੇਂਦੇ ਰਹੋ Sewak Singh ji 👍
@babbugill9417
@babbugill9417 Жыл бұрын
❤❤❤❤❤❤❤ ਹੁਣ ਤਾ ਬਾਈ ਸੇਵਕ ਦਾ ਨਾਮ ਚਲਦਾ, ਬਾਈ ਪਰਮਾਤਮਾ ਤੇਰੀ ਤਰੱਕੀ ਨੂੰ ਹੋਰ ਉੱਚਾ ਲੈਕੇ ਜਾਵੇ ❤
@abhiverma6036
@abhiverma6036 Жыл бұрын
ਸ਼ੁਕਰ ਹੈ ਵਾਹਿਗੁਰੂ ਦਾ ਪੰਜਾਬ ਚ ਬੀ ਸਟੋਕ ਮਾਰਕੀਟ ਦੀ ਗਲ ਹੋਣੀ ਸ਼ੁਰੂ ਤਾ ਹੋ ਗਈ ।
@talwindersingh3721
@talwindersingh3721 Жыл бұрын
Exactly
@spelectroniclab4006
@spelectroniclab4006 Жыл бұрын
Mei sir ka dhanyavaad karta hu inki video mei 2017 se dekh raha hu jab mujhe electric line Ac/dc bhi nhi pta tha inki videos dekh ke aaj mei itna kuch sikh chuka hu ki koi bhi led, tv, inverter, amplifier koi item sab thik kar sakta hu Thank you very much sir🙏
@guddumansahia1570
@guddumansahia1570 Жыл бұрын
ਇਮਾਨਦਾਰ ਤੇ ਸਚਾਈ ਨਾਲ ਵੀਡੀਓ ਬਣਾਉਣ ਵਾਲਾਂ Mr sevak s 🙏 !!
@JagtarSingh-fh1xz
@JagtarSingh-fh1xz Жыл бұрын
ਖੁਸ਼ਦਿਲ ਆਦਮੀ ਸੇਵਕ ਸਿੰਘ❤️❤️❤️
@toneyshukla7210
@toneyshukla7210 Жыл бұрын
ਭਾਜੀ ਤੁਹਾਡੀ ਸੋਚ ਵਧੀਆ ਹੈ ਤੁਹਾਡੀਆਂ ਵੀਡੀਓ ਦਾ ਟੋਪਕ ਵੀ ਉਸਾਰੂ ਹੁੰਦਾ ਹੈ। ਤੁਹਾਡੀ ਸਟੋਰੀ ਵੀ ਮਓਟੀਵੇਟ ਕਰਨ ਵਾਲੀ ਹੈ।
@lakhidhaliwal6446
@lakhidhaliwal6446 Жыл бұрын
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਸੇਵਕ ਸਿੰਘ❤❤❤
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@desrajsaini7385
@desrajsaini7385 Жыл бұрын
Waheguru ji aphi nu te apni de priwar nu bhot bhot khoosh rkhe te chardikala vich rkhe Waheguru Ji da khalsha waheguru ki fateh
@Sukhdev03596
@Sukhdev03596 Жыл бұрын
ਵਾਹਿਗੁਰੂ ਜੀ ਵਧੇ ਫੁਲੇ ਸੇਵਕ ਟੀ ਵੀ
@baljitsingh8394
@baljitsingh8394 Жыл бұрын
ਵਾਹਿਗੁਰੂ ਜੀ ਤੁਹਾਨੂੰ ਹਮੈਸਾ ਚੜਦੀਆ ਕਲਾ ਵਿੱਚ ਰੱਖਣ ਵੀਰ ਜੀ 🙏❤️🙏
@deepk8323
@deepk8323 Жыл бұрын
Sewak Singh Great Mam 💐💐
@ranamann1569
@ranamann1569 Жыл бұрын
ਸੇਵਕ ਸਿੰਘ ਜੀ ਜ਼ਿੰਦਾਬਾਦ 🎉🎉
@chahaltractorz
@chahaltractorz Жыл бұрын
ਬਹੁਤ ਵਧੀਆ ਵੀਰ ਜੀ,
@harwinderpaul7480
@harwinderpaul7480 Жыл бұрын
ਮਿਹਨਤ ਇੱਕ ਦਿਨ ਰੰਗ ਲਿਆਈ ਹੈ ਵੀਰ ਜੀ।❤❤❤❤❤❤❤❤
@rishpalbajwa4802
@rishpalbajwa4802 Жыл бұрын
जब तक सूरज चाँद रहेगा, युगों युग तेरा नाम रहेगा। 7 Generation राज करेंगे ।
@sartajsingh5156
@sartajsingh5156 Жыл бұрын
Tuhadi videos bohot vadia hundia te jankari walia hundia ne.. mae tuhadia videos regular dekhda.. tuhadi simplicity karke tuhade subscriber tuhanu passed karde ne.. te tusi bohot positive thinking Insaan ho..@Mr Sewak singh Mechanical
@jinderpoohla
@jinderpoohla Жыл бұрын
ਬਹੁਤ ਵਧੀਆਂ ਬਾਈ ਜੀ ਕੰਮ ਯਾਰੀ ਰੱਖੋ ਆਪਣਾ ਮੈ ਬਾਈ ਦੀਆਂ ਸਾਰੀਆਂ ਵੀਡੀਓ ਦੇਖਦਾ
@gurpreetzaildaar
@gurpreetzaildaar Жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਨੇ🙏🤗👌👌👌
@rajumajorsingh2926
@rajumajorsingh2926 Жыл бұрын
ਸੇਵਕ ਸਿੰਘ ਜੀ 👍👍
@Punjabi-f9b
@Punjabi-f9b Жыл бұрын
ਸੇਵਕ ਵੀਰ ਦੀਆ ਵੀਡਿਓਜ਼ ਬਹੁਤ ਵਧਿਆ ਹੁੰਦੀਆਂ ❤
@decentlike8404
@decentlike8404 Жыл бұрын
ਮਾਹਰਾਜ ਚੜਦੀਕਲਾ ਬਖਸ਼ਣ ❤
@SandeepSingh-qz4cm
@SandeepSingh-qz4cm Жыл бұрын
ਧੰਨਵਾਦ ਜੀ ਸਤਿ ਸ੍ਰੀ ਆਕਾਲ ਆਪਣੇ ਬਾਰੇ ਦੱਸਿਆ ਬਹੁਤ ਵਧੀਆ ਮੈਂ ਬਹੁਤ ਕੁੱਝ ਸਿੱਖਿਆ ਹੈ ਇਹਨਾਂ video tu
@humanmorehuman3541
@humanmorehuman3541 Жыл бұрын
You are a true inspiration sardar ji....in school I couldn't understand what is an atom...and now I took a you tube class of 16 hrs to know everything about atom Atom means electrons protons neutrons....and from this class I understood about electric current. Professor Jim a khallili has lot of videos about the origination of electron... If you are a real fond of electricity please see these videos. Again fan of all thise who stood ground.
@bitulauhka5002
@bitulauhka5002 Жыл бұрын
ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਓ
@crystal62062
@crystal62062 Жыл бұрын
Bhout vadia inshan e ....mr sewak singh ji ❤
@paramjeetjohal
@paramjeetjohal 11 ай бұрын
22 bahut badiya video banyi tusi..
@ExtraWork-il1bk
@ExtraWork-il1bk Жыл бұрын
ਬਾਈ ਦੀਆ video ਸਿਰਾ ਹੁੰਦੀਆ,,2017 ਤੋਂ join ਕੀਤਾ ਬਾਈ ਨੂੰ
@khalsasubmersibleserviceba5964
@khalsasubmersibleserviceba5964 Жыл бұрын
ਦੁਨੀਆਂ ਫੈਨ ਆ ਅੱਜ ਬਾਈ ਦੀ ,,,
@simarjit5874
@simarjit5874 Жыл бұрын
22 g de gal karn da tareeka bot vadia lageya down to earth ne parmatma thonu tarakiyan bakshe
@SurjeetSingh-bt2mg
@SurjeetSingh-bt2mg Жыл бұрын
10 ਸਾਲ ਕਰਕੇ ਵੀਰੈ ਮੈ ਵੀ ਬਿਜਲੀ ਕੰਮ ਛੱਡਿਅਾ 5 ਮਹੀਨੈ ਕੰਮ 7 ਮਹੀਨੈ ਵਹਿਲੈ
@sukhdeepsingh510
@sukhdeepsingh510 Жыл бұрын
ਵਾਹਿਗੁਰੂ ਮੇਹਰ ਕਰਨ ਆਪ ਜੀ ਤੇ
@Singh_tech05
@Singh_tech05 Жыл бұрын
Mr sewal Singh good parson me vi tuhadi hi city toh bilong karda me vi AC da machanic ha tuhadi video bhut changi hundi hai
@dilinilowaliarecords7577
@dilinilowaliarecords7577 Жыл бұрын
Sewak sir jindabad
@harmeshmanavadvocate2639
@harmeshmanavadvocate2639 Жыл бұрын
ਬਹੁਤ ਵਧੀਆ ਜਾਣਕਾਰੀ ਹੈ। ਧੰਨਵਾਦ
@KanwarBrar1
@KanwarBrar1 Жыл бұрын
ਸਾਰੇ ਪਿੰਡ ਸ਼ਹਿਰ ਦੱਸ ਗਿਆ ਬਾਈ, ਜੇਹੜੇ ਕਸਬੇ ਚ ਕੰਮ ਕਰਦਾ ਸੀ, ਓਹਦਾ ਨਾਂ ਈ ਨੀ ਲਿਆ
@PradipKumar20151
@PradipKumar20151 Жыл бұрын
Ultimate ਬੰਦਾ ਇਹ 👏
@Gurpal839
@Gurpal839 Жыл бұрын
ਬਹੁਤ ਵਧੀਆ ਜਾਣਕਾਰੀ ਮਿਲਦੀ ਆ ਇਹਨਾਂ ਦੇ ਚੈਨਲ ਤੋਂ
@vickysidhu8530
@vickysidhu8530 13 күн бұрын
Good job 🎉
@harjotbrar4531
@harjotbrar4531 Жыл бұрын
ਬਹੁਤ ਪ੍ਰੇਰਨਾਦਾਇਕ, ਤੁਹਾਡੀ ਵੀਡੀਓ ਬਹੁਤ ਜਾਣਕਾਰੀ ਭਰਪੂਰ ਹੁੰਦੀਆਂ ਹਨ ਜੀ।
@Bikramsandhu063
@Bikramsandhu063 Жыл бұрын
ਬਾਈ ਮੈਂ ਵੀ ਤੇਰਾ ਚੈਨਲ ਉਦੋਂ ਦਾ fallow ਕਰ ਰਿਹਾ ਜਦੋਂ ਤੈ ਪੰਜਾਬੀ ਤੋਂ ਹਿੰਦੀ ਵੱਲ ਸ਼ਿਫਟ ਹੋਇਆ ਸੀ।
@tajinderjsingh826
@tajinderjsingh826 Жыл бұрын
Inspiring punjabi person, encouragement to millions. keep it up.
@Newone-qd8tp
@Newone-qd8tp Жыл бұрын
ਬਾਈ ਦੀ ਕੱਲੀ ਕੱਲੀ ਗੱਲ ਜ਼ਮੀਨੀ ਹਕੀਕਤ ਅਤੇ ਅਸਲੀਅਤ ਨਾਲ ਜੁੜੀ ਹੋਈ ਆ
@urbanjatt9550
@urbanjatt9550 Жыл бұрын
WAHEGURU JI MEHAR KRN TUHADE TEE CHARDI KLA VICH RAKHAN 🙏🙏🙏🙏🙏🙏
@piyushsharma4068
@piyushsharma4068 Жыл бұрын
Proud aa 22g tuhade te, kde har na manna hi sab to vddi gal aa, maharaj mehr kre 🙏🙏
@laddikhakh9584
@laddikhakh9584 Жыл бұрын
Very motivational story veere. Rabb Hor v kamyabi bakshe.
@RanjeetSingh-vf1mn
@RanjeetSingh-vf1mn Жыл бұрын
Ajj tudasa naam hr koi janada hai.. GBU keep it up. You are a very gentleman and also intelligent human being 🎉
@parvindersinghsaini6848
@parvindersinghsaini6848 Жыл бұрын
V.nice phaji Thodi gaal bilkul sachi gi Duniya nu na dekho ki duniya ki kahn gi Loki ta boot kuch kendye aa . Per sanu aapna target ly k chalna chahida . Mainu bi sewak phaji di things boot vadiya lagi aa . Phaji thonu meri tarf te best of luck
@msshergill1112
@msshergill1112 Жыл бұрын
ਸਟਾਕ ਮਾਰਕੀਟ ਲਈ ਬਹੁਤ ਪ੍ਰੈਕਟਿਸ ਤੇ ਸਟੱਡੀ ਦੀ ਲੋੜ ਹੈ ਅਣਜਾਣ ਬੰਦਾ ਹੀ ਘਾਟਾ ਖਾਦਾਂ ਹੈ ਤੇ ਇਸਨੂੰ ਬਦਮਾਮ ਕਰਦਾ ਹੈ
@jattmoosewala83
@jattmoosewala83 Жыл бұрын
ਸਹੀ ਗੱਲ ਹੈ ਜੀ, ਸਿੱਖ ਕੇ ਕਰਨਾ ਚਾਹੀਦਾ ਕੋਈ ਵੀ ਕੰਮ ਹੋਵੇ
@badal9035
@badal9035 Жыл бұрын
​@@jattmoosewala83sikhiye kitho?
@Davindergill1313
@Davindergill1313 Жыл бұрын
​@@badal9035Niraj Joshi nu sun and Pushkar raj Thakur nu sun Sab samj jawega
@realindia6478
@realindia6478 Жыл бұрын
​@@badal9035bhai ji,, you tube to sikh,,, mai v kar riha han 2 saal toan....
@erharcharanrauke5519
@erharcharanrauke5519 Жыл бұрын
​@@badal9035swing to start kr veer 100 50 da daily da risk te profit rkh ke start kro market ne hi tuhanu sikhauna hor kise to kina mrzi sikh lo tuc sfl nhi ho skte tuhade andro tuhada setup niklu ate psychology bnn te profit hona shuru hoyu psychology koi ni sikha skda kise nu ate 70% psychology hi kamm krdi aa
@tirathsingh4830
@tirathsingh4830 Жыл бұрын
I am witness to his success journey
@kuljindersingh1736
@kuljindersingh1736 Жыл бұрын
Bt nice bnda main hr video dekh da 22 di.
@dharamdevsharma4315
@dharamdevsharma4315 Жыл бұрын
Tusi great ho phaji salute hai tuhade jasbe nu
@gaganfzr
@gaganfzr Жыл бұрын
Waheguru g chardikla ch rakhan
@Ravinder53028
@Ravinder53028 Жыл бұрын
Bhaa Ji diaa video asii Facebook ta vakhde ha kafi purane time tonn.Bahut vadhia bande na.
@kissanplantNurseryFerozeshah
@kissanplantNurseryFerozeshah Жыл бұрын
ਬਹੁਤ ਵਧੀਆ ਇਨਸਾਨ ਹਨ ਇਹ
@DharminderSekhon24x7
@DharminderSekhon24x7 Жыл бұрын
ਸੇਵਕ ਜੀ ਮੈਂ ਤਾਂ ਆਪ ਤੁਹਾਡੇ ਜਿਹੇ ਦੋਸਤਾਂ ਨੂੰ ਵੇਖ ਕੇ ਛੋਟੀ ਮੋਟੀ ਵੀਡਿਉ ਬਣਾਉਣੀ ਸ਼ੁਰੂ ਕੀਤੀ ਹੈ। ਬਹੁਤ ਵਧੀਆ
@Rkdynamicman
@Rkdynamicman Жыл бұрын
Bai ji salaam hai tuhadi himmat te mehnat nu
@gagantv4050
@gagantv4050 Жыл бұрын
ਸਟੋਕ ਮਾਰਕਿਟ ਲਈ ਤਜਰਬਾ ਚਾਹਿਦਾ ਹੁੰਦਾ ਹੈ ਜੋ ਤੁਹਾਡੇ ਕੋਲ ਨਹੀ ਸੀ ਅਤੇ ਤੁਹਾਡਾ ਫੇਲ ਹੋਣਾ ਲਾਜ਼ਮੀ ਸੀ
@erharcharanrauke5519
@erharcharanrauke5519 Жыл бұрын
Bilkul sahi gll aa veer
@legendsidhu1318
@legendsidhu1318 Жыл бұрын
Yes bro ..sb ton wadi cheez price action auna chaida bnde nu
@TATEBROTHERS579
@TATEBROTHERS579 Жыл бұрын
@@legendsidhu1318 o bhai bs kro....boht kuz matter krda..kle price action te ki krlega
@preetpb32wala53
@preetpb32wala53 Жыл бұрын
Pehla tjurba kehne kita mtlb pehli war eda e tjurba ho jnda dig dig e swar hunde aa pr shote levl toh km kro koi v km howe
@incnt2778
@incnt2778 Жыл бұрын
ਬਾਈ ਜਵਾ ਸਹੀ ਗੱਲ ਆ। ਖੂ ਚ ਬਿਨਾ ਰਸੀ ਬੰਨੇ ਸ਼ਾਲ ਮਾਰਾ ਗੇ ਤਾਂ ਗਿਰਾ ਗੇ ਹੀ।ਤੇ ਡੁੱਬਾ ਗੇ ਵੀ।ਕਮ ਕੋਈ ਵੀ ਆ ਸਿੱਖਣਾ ਪੈਂਦਾ ਪਹਿਲਾ ਫਿਰ ਕਰਨ ਦੇ ਕਾਬਿਲ ਬਨ ਦੇ ਅ ਕੁਝ ਕ ਸਾਲਾ ਚ
@jattmoosewala83
@jattmoosewala83 Жыл бұрын
ਹਿੰਦੀ ਆਲ਼ਿਆਂ ਨੂੰ ਪੰਜਾਬੀ ਸਮਝ ਆ ਜਾਂਦੀ ਹੈ ਜੀ । ਪੰਜਾਬੀ ਚੈਨਲਾਂ ਦੇ ਵੀ ਬਹੁਤ ਸਬਸਕ੍ਰਾਈਬਰ ਹਨ ।
@sukhwindergrewal1356
@sukhwindergrewal1356 Жыл бұрын
God bless you Beta You are great
@8790wale
@8790wale Жыл бұрын
Nice cahcha ji💜
@Itsharmansidhu13
@Itsharmansidhu13 Жыл бұрын
Bahut vadhia
@malhi1379
@malhi1379 Жыл бұрын
Boht kuch sikhn nu milea tuhadia videos dekh dekh keep it up veere 👍😃
@AlinMark-e1n
@AlinMark-e1n Жыл бұрын
22 tuci bhoot vdia jaankari dinde youtube te main dekh da 🙏🏼
@kudratjot1491
@kudratjot1491 Жыл бұрын
ਬਹੁਤ ਚੰਗੇ ਨੇ
@varinderkataria4848
@varinderkataria4848 Жыл бұрын
Bai ji I love punjabi but meri jindagi ch paisa English de sadkaa aya hai. Bhasha hrek changi hai, lokaa di soch maadi hai. Proud of you veer.
@gss1470
@gss1470 Жыл бұрын
Thank you ji.
@bhupindermsinghsaharanpurup
@bhupindermsinghsaharanpurup Жыл бұрын
Sevak Singh Jindabad
@LakhvinderSingh-eq4nz
@LakhvinderSingh-eq4nz Жыл бұрын
Bahut vadhia ji ,
@Artjunction365
@Artjunction365 Жыл бұрын
goo🎉d
@rajangsp3057
@rajangsp3057 Жыл бұрын
Waheguru mehar karan veere 🙏🙏
@HardeepSingh-re3fs
@HardeepSingh-re3fs Жыл бұрын
ਵਾਹਿਗੁਰੂ ਤਰੱਕੀ ਬੱਖਸੇ਼
@baljindersinghbindu4562
@baljindersinghbindu4562 Жыл бұрын
Salute a Bai g jindgi jindabad
@navrajdeol5314
@navrajdeol5314 Жыл бұрын
Vdiya insan veer,Down to earth
@joginder1672
@joginder1672 Жыл бұрын
great
@rajsthankhalsanewsavtarsin9968
@rajsthankhalsanewsavtarsin9968 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤
@kulwarnsingh6151
@kulwarnsingh6151 Жыл бұрын
Gll end ch fer v bijli di kar gya🎂🎂😀😀😇
@Pardeeeep
@Pardeeeep Жыл бұрын
Jehri cheez nal pyar hove , os cheez da naam jubaan te rehna hi hai :)
@harjindersingh4535
@harjindersingh4535 Жыл бұрын
Very good sir.... We are inspired by you.
@deziner89
@deziner89 Жыл бұрын
Bahut vadiya 22 ji
@revin_0007
@revin_0007 Жыл бұрын
Bohot wadia
@punjabspeak
@punjabspeak Жыл бұрын
ਬਾਈ ਬਹੁਤ ਵਦਿਆ ਤੇਰੇ ਇੰਟਰਵਿਊ ਤੇ ਤੂੰ ਵੀ ਮੇਰੇ waraga ਬਾਈ
@GurvinderSingh-tc8kt
@GurvinderSingh-tc8kt 9 ай бұрын
Stock Market cho paise kmaane te etf cho trading kro 🙏🙏🙏
@Sukhman_preet_singh
@Sukhman_preet_singh Жыл бұрын
Bas ahi video chahidi c ❤❤
@HARPREETSINGH-le8kr
@HARPREETSINGH-le8kr Жыл бұрын
Bhoot wadia jankari dinda sardar bhra
@JazzSingh-gm5nc
@JazzSingh-gm5nc Жыл бұрын
All rounder bhai
@dhartideputt1700
@dhartideputt1700 Жыл бұрын
ਬਹੁਤ ਬਹੁਤ ਵਧੀਆ ਵਿਚਾਰ
@parveenkumar-gu4sc
@parveenkumar-gu4sc Жыл бұрын
Good veer ji..
@Preet_Preet37
@Preet_Preet37 Жыл бұрын
Bai ਤੋਂ ਹੌਂਸਲਾ ਮਿਲਦਾ ਸਭ ਨੂੰ
@gurisaab143
@gurisaab143 Жыл бұрын
Best
@stocksforinvesting
@stocksforinvesting Жыл бұрын
Great success story
@khalsatech1313
@khalsatech1313 Жыл бұрын
Good talk veer ji , good luck for your best future ❤❤
@jassydhaliwal
@jassydhaliwal Жыл бұрын
😆😆😆😆😆😆😆😆😆😆😆😆😆😆😆😆😆😆😆😆😆😆😆😆😆😆😆😆😆😆😆😆😆😆😆😆😆😆😆😝😝😝😝😝😝😝😝😝😝😝😝😝😝😝😝
@SewaSingh-rn3ll
@SewaSingh-rn3ll Жыл бұрын
ਸੇਵਾ ਸਿੰਘ ਅੰਮ੍ਰਿਤਸਰ ਤੋਂ ❤❤
“Don’t stop the chances.”
00:44
ISSEI / いっせい
Рет қаралды 62 МЛН
Леон киллер и Оля Полякова 😹
00:42
Канал Смеха
Рет қаралды 4,7 МЛН
“Don’t stop the chances.”
00:44
ISSEI / いっせい
Рет қаралды 62 МЛН