ਸਰਕਾਰੀ ਅਧਿਆਪਕ ਦੀ ਨੋਕਰੀ ਲਈ ਪੇਪਰ ਦੇਣ ਜਾ ਰਹੀ ਲੜਕੀ ਦੀ ਮੌਤ

  Рет қаралды 40,039

ABP Sanjha

ABP Sanjha

Күн бұрын

#ferozpur #rail #accident #death
Report: Sunny Chopra
ਫਿਰੋਜ਼ਪੁਰ ਅੰਦਰ ਇੱਕ ਨੌਜਵਾਨ ਲੜਕੀ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜੋ ਗੁਰੂਹਰਸਹਾਏ ਤੋਂ ਚੰਡੀਗੜ੍ਹ ਟੀਚਰ ਦਾ ਪੇਪਰ ਦੇਣ ਜਾ ਰਹੀ ਸੀ ਕਿ ਫਿਰੋਜ਼ਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਉਸਦਾ ਪੈਰ ਫਿਸਲਨ ਕਾਰਨ ਉਸਦੀ ਮੌਤ ਹੋ ਗਈ।
ਫਿਰੋਜ਼ਪੁਰ ਅੰਦਰ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿਸ ਦੌਰਾਨ ਇੱਕ ਨੌਜਵਾਨ ਲੜਕੀ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਲੜਕੀ ਦਾ ਨਾਮ ਰਿਵੀਕਾ ਸੀ। ਜੋ ਚੰਡੀਗੜ੍ਹ ਟੀਚਰ ਦਾ ਪੇਪਰ ਦੇਣ ਲਈ ਜਾ ਰਹੀ ਸੀ। ਅਤੇ ਫਿਰੋਜ਼ਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਜਦ ਉਹ ਟਰੇਨ ਚੜਨ ਲੱਗੀ ਤਾਂ ਉਸਦਾ ਪੈਰ ਫਿਸਲ ਗਿਆ ਅਤੇ ਟਰੇਨ ਹੇਠਾਂ ਆਉਣ ਕਾਰਨ ਉਸਦੀ ਮੌਤ ਹੋ ਗਈ। ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਮ੍ਰਿਤਕ ਲੜਕੀ ਮਾਪਿਆਂ ਦੀ ਇਕੱਲੀ ਇਕੱਲੀ ਧੀ ਸੀ। ਅਤੇ ਮਾਪਿਆਂ ਬੜੀ ਮੁਸ਼ਕਲ ਨਾਲ ਉਸਨੂੰ ਪੜ੍ਹਾਇਆ ਲਿਖਾਇਆ ਸੀ।

Пікірлер: 49
@sandeepmaan5018
@sandeepmaan5018 Ай бұрын
ਇਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਇਕ ਤਾਂ ਇਹ ਪੇਪਰ ਦੁਆਰਾ ਲਿਆ ਦੂਸਰਾ ਸੈਂਟਰ ਬਨੋਣ ਦੀ ਕੋਈ ਲਿਮਿਟ ਹੋਵੇ। ਇਹਨੀਂ door ਗਰਮੀ ਚ ਜਾਣਾ bht ਔਖਾ
@sarbjianishavlog6018
@sarbjianishavlog6018 Ай бұрын
Center ਬਣਾਉਣ ਦੀ ਕੋਈ ਲਿਮਟ ਰੱਖੀ ਜਾਵੇ, 😢 Fazilka ਵਾਲੇ ਕਿੱਥੇ ਦੂਜੇ ਕੋਨੇ ਤੇ ਗਏ ਆ ਚੰਡੀਗੜ ਪਤਾ ਨਹੀ ਬੱਚਾ ਕਿਵੇ ਤਿਆਰੀ ਕਰਦਾ ਹੈ, ਤੇ ਮਾਪੇ ਤੇ ਬੱਚੇ ਦੇ ਕਿੰਨੇ ਸੁਪਨੇ ਹੁੰਦੇ ਆ 😢,
@prabhjotkaur629
@prabhjotkaur629 Ай бұрын
ਬਹੁਤ ਮਾੜਾ ਤੇ ਗਲਤ ਹੋਇਆ ਏਡੀ ਸਹੋਣੀ ਪਿਆਰੀ ਮਿਹਨਤੀ ਧੀ ਵਾਹਿਗੁਰੂ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਰਮਾਤਮਾ ਅੱਗੇ ਕੋਈ ਜੋਰ ਨਹੀਂ ਚਲਦਾ 😭😭😭😭
@dkkhalsa1551
@dkkhalsa1551 Ай бұрын
ਸਾਰਾ ਸਿਆਪਾ ਸਰਕਾਰਾਂ ਦਾ, ਬੱਸ ਹੋਵੇ ਟਰੇਨ ਹੋਵੇ ਇਹ ਤਾਂ ਅੰਨੇ ਨੇ
@Ravindersingh-rv7ib
@Ravindersingh-rv7ib Ай бұрын
ਵਾਹਿਗੁਰੂ ਜੀ। ਮਾਪਿਆ ਦਾ ਵਿਰਲਾਪ ਦੇਖਿਆ ਨੀ ਜਾਂਦਾ, ਨਿਕੰਮੀਆਂ ਸਰਕਾਰਾਂ ਦਾ ਕਸੂਰ ਆ ਇਹ ਸਭ
@ms.ikwan1313
@ms.ikwan1313 Ай бұрын
ਸਰਕਾਰਾਂ ਦੀਆਂ ਗ਼ਲਤ ਨੀਤੀ ਦੀਆਂ ਕਾਰਨ ਬਣਾ ਸੈਂਟਰ ਨੇੜੇ ਬਣੋ
@mamtaKamboj-ob7hc
@mamtaKamboj-ob7hc Ай бұрын
ਨਾ ਸਰਕਾਰਾਂ ਪੇਪਰ cancel krn ਵਾਰੀ ਵਾਰੀ ਇੱਕੋ ਪੇਪਰ ਨੂੰ ਕਰਾਉਣਾ 😢 ਏਹ ਦੂਜੀ ਵਾਰ ਪੇਪਰ ਜਾਣ ਲੱਗਿਆ ਮਾਂ ਦੀ ਧੀ ਏਸ ਜੱਗ ਤੋਂ ਚਲੀ ਗੲਈ😢😢😢😢😢
@user-my1ev4ph2e
@user-my1ev4ph2e Ай бұрын
Waheguru ji kirpa kro....🙏🙏
@GurpreetSingh-jz3vv
@GurpreetSingh-jz3vv Ай бұрын
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
@g.s3127
@g.s3127 Ай бұрын
Station wali door dindea. Bnda aunda jnda e pagal ho jnda. . Nede dene chhidea center 100 km de under 😢😢😢 supnea de nal nal jwaakhdi b gai bichrea di😢
@lakhwinderkaur6112
@lakhwinderkaur6112 Ай бұрын
ਬਹੁਤ ਮਾੜਾ ਹੋਇਆ 😭😭😭😭😭
@gurveenkaur1903
@gurveenkaur1903 Ай бұрын
Waheguru jiii 🙏🙏
@charnkaurkaur9149
@charnkaurkaur9149 Ай бұрын
Jai guru Dev ji dhan guru Dev
@baljitkaur7852
@baljitkaur7852 Ай бұрын
Waheguruji
@HarjinderKaur-ms9px
@HarjinderKaur-ms9px Ай бұрын
WaheguruJi. Brad.
@mahihanssingh245
@mahihanssingh245 Ай бұрын
ਵਾਹਿਗੁਰੂ ਜੀ
@rajnibala500
@rajnibala500 Ай бұрын
Center Ani dur banan di ki jrurt c girls nu kini preshani hundi ae
@tarsemsingh1222
@tarsemsingh1222 Ай бұрын
Hya jann nikl. Gi meri ta sun k😢😢😢😢😢
@birwantkaur9371
@birwantkaur9371 Ай бұрын
Waheguru. 🙏🏻🙏🏻
@Saroj-do4jb
@Saroj-do4jb Ай бұрын
Vry sad😭😭😭
@chhinderpaul8391
@chhinderpaul8391 Ай бұрын
Bahut mada hoya Sadi bahan nall malik apne charna vich niwas bakshe
@jksport646
@jksport646 Ай бұрын
So sad
@SurinderSingh-yr6tq
@SurinderSingh-yr6tq Ай бұрын
Waheguru Ji mahar karn 🙏🙏
@sharanjhutty3180
@sharanjhutty3180 Ай бұрын
waheguru ji sooooood new
@harjinderkaur9494
@harjinderkaur9494 Ай бұрын
😢😢😢😢
@anmoldeepkaur7158
@anmoldeepkaur7158 Ай бұрын
Waheguru g.bht jyda mada hoa
@SukhwinderKaur-kn8pi
@SukhwinderKaur-kn8pi Ай бұрын
So sad waheguru ji RIP 🙏 🙏
@AmarjeetKaur-up4oc
@AmarjeetKaur-up4oc Ай бұрын
Very sad 😭
@sukhjeetkaur7573
@sukhjeetkaur7573 Ай бұрын
So 😭😭
@JasvirKaur-mm4ov
@JasvirKaur-mm4ov Ай бұрын
😭😭😭😭😭😭😭
@Mohalimunde
@Mohalimunde Ай бұрын
So sad😢😢
@tajinderkaur0074
@tajinderkaur0074 Ай бұрын
Very sad
@karamjeetkaur2569
@karamjeetkaur2569 Ай бұрын
Tran walian nu dekhna chahida k passenger cher ge ya nhi .😢
@shainarani282
@shainarani282 Ай бұрын
Rip 🙏
@manjeetkaur9557
@manjeetkaur9557 Ай бұрын
😢
@khushpreet8059
@khushpreet8059 Ай бұрын
Case loun wale o tuci v hakdar ho es dea....... Thoude kr k pepar agin ho reha C family nu a din vakhna pia
@Ranvirkaur6555
@Ranvirkaur6555 Ай бұрын
😢😢😢😢😢😢😢
@amandeep8279
@amandeep8279 Ай бұрын
Bahut he mada hoeya
@sukhdevraj1901
@sukhdevraj1901 Ай бұрын
Ki keh sakde rab di marji par ena da dukh vi nahi dekhya janda
@Lakhwindersingh-ot5mp
@Lakhwindersingh-ot5mp Ай бұрын
Mere techer c 😥😥
@Naturaltips.1
@Naturaltips.1 Ай бұрын
Vase train valy nu dekhna chaida c ki sare passengers chad gy os to bad train chluni c vase ta ama tor ty vekh ky he chlundy ny but unfortunately ihh bhut bura hoya parmatma maa pya nu hosla bakshy maa da dukh kekhya ni ja riha😢
@parkashkaur4086
@parkashkaur4086 Ай бұрын
Waheguru ji
@SurinderKaur-vf8bu
@SurinderKaur-vf8bu Ай бұрын
😭😭😭
@user-hs5gp3yu9p
@user-hs5gp3yu9p Ай бұрын
Very sad 😢
@kiranpruthi3226
@kiranpruthi3226 Ай бұрын
So sad
@sahilrana5550
@sahilrana5550 Ай бұрын
😢😢😢
@user-ju5xc7hj9k
@user-ju5xc7hj9k Ай бұрын
So sad
@user-ec1hd8zy8l
@user-ec1hd8zy8l Ай бұрын
😭😭😭😭
Now it’s my turn ! 😂🥹 @danilisboom  #tiktok #elsarca
00:20
Elsa Arca
Рет қаралды 12 МЛН
Whoa
01:00
Justin Flom
Рет қаралды 55 МЛН