ਮਿਡਲ ਸਕੂਲ ਵਿੱਚ ਬੱਚਿਆਂ ਨੇ ਕੀਤੀ ਅਜਿਹੀ ਹਰਕਤ ਕਿ ਮਾਪੇ,ਅਧਿਆਪਕ ਸਭ ਹੈਰਾਨ ਰਹਿ ਗਏ।

  Рет қаралды 208,584

LOK AWAZ TV

LOK AWAZ TV

Күн бұрын

ਮਿਡਲ ਸਕੂਲ ਵਿੱਚ ਬੱਚਿਆਂ ਨੇ ਕੀਤੀ ਅਜਿਹੀ ਹਰਕਤ ਕਿ ਮਾਪੇ,ਅਧਿਆਪਕ ਸਭ ਹੈਰਾਨ ਰਹਿ ਗਏ।
#punjab #govtschool #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 650
@yuvrajsingh-rz5st
@yuvrajsingh-rz5st Ай бұрын
ਜਿਹੜਾ ਮਾਸਟਰ ਸਖ਼ਤਾਈ ਕਰਦਾ ਉਦੋਂ ਸਾਰਾ ਪਿੰਡ ਉਸ ਮਾਸਟਰ ਬਰਖਿਲਾਫ਼ ਹੋ ਜਾਂਦਾ,
@jaspalkaur8679
@jaspalkaur8679 Ай бұрын
ਬਿਲਕੁਲ ਸਹੀ
@Akshaysharma-gn3um
@Akshaysharma-gn3um Ай бұрын
Sakhtai nal ni kuz hunda broo... pyar nal smjaida te ah sbto vdia kreya ki interview litta ehna da hun sudhr jange
@parminderkaurgill2848
@parminderkaurgill2848 Ай бұрын
Sahi keha g
@gharg2309
@gharg2309 25 күн бұрын
ਕਿਸੇ ਰਾਜਨੀਤਕ ਪਾਰਟੀ ਦਾ ਬਲਾਕ ਪ੍ਰਧਾਨ ਸਕੂਲ ਵਿੱਚ ਜਾ ਕੇ ਪ੍ਰਿੰਸੀਪਲ ਨਾਲ ਗੱਲ ਤਾਂ ਕਰ ਸਕਦਾ ਹੈ ਪਰ ਲੇਡੀ ਸਟਾਫ ਦੀਆਂ ਫੋਟੋਆਂ ਨਹੀਂ ਖਿੱਚ ਸਕਦਾ ।ਮੈਡਮਾਂ ਨੂੰ ਹੀ ਸਾਰੇ ਵਿਦਿਆਰਥੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ, ਅਗਰ ਲੋਕਾਂ ਦੀ ਸਕਾਇਤ ਵੱਲ ਵੀ ਸਕੂਲ ਦੇ ਮਾਨਯੋਗ ਅਧਿਆਪਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ।ਕਲਾਸ ਵਿੱਚ ਬੈਠ ਕੇ ਬੱਚਿਆਂ ਵਲੋਂ ਬੀਅਰ ਪੀ ਲੈਣਾ ਕੋਈ ਮਾਮੂਲੀ ਗੱਲ ਨਹੀਂ ਹੈ, ਇਸ ਤੋਂ ਤਾਂ ਲਗਦਾ ਹੈ ਕਿ ਮੈਡਮਾਂ ਕਲਾਸਾਂ ਤੋਂ ਹੀ ਗ਼ੈਰ ਹਾਜ਼ਰ ਸਨ, ਬਹੁਤ ਦੁੱਖ ਦੀ ਗੱਲ ਹੈ।
@Bhullar-b5j
@Bhullar-b5j Ай бұрын
ਇਹ ਸਾਰਾ ਸਿਆਪਾ ਸੋਸ਼ਲ ਮੀਡੀਆ ਦਾ। ਜੇਹੜਾ ਬੀਅਰ ਟੇਬਲ ਤੇ ਰੱਖ ਕੇ ਵੀਡੀਓ ਪਾਉਦੇ ਕੁੜੀਆਂ ਨੰਗੀਆਂ ਹੋ ਹੋ ਨੱਚਦੀਆ ਇਹਨਾਂ ਬੱਚਿਆਂ ਨੇ ਜੋ ਕੁਝ ਦੇਖਣਾ ੳਹ ਹੀ ਕਰਨਾ। ਇੰਸਟਾਗ੍ਰਾਮ ਤੇ ਤਾ ਹੱਦ ਹੀ ਪਾਰ ਕਰਤੀ ਰੀਲਾ ਪਾੳਣ ਵਾਲਿਆਂ ਨੇ
@kissanjattkissan9976
@kissanjattkissan9976 Ай бұрын
Insta te story pounde ne peen lage showoff krde ne ahi hall nu jawak da dkeh ek din raat aw sab
@harjinderdhaliwal5488
@harjinderdhaliwal5488 Ай бұрын
ਸਕੂਲਾ ਵਾਲਿਆ ਦਾ ਕੰਮ ਪੜਾਉਣਾ ਜੇ ਟੀਚਰ ਘੂਰ ਦੇਣ ਤਾ ਫਿਰ ਲੋਕ ਕੇਸ ਕਰ ਦਿੰਦੇ ਨੇ ਅਧਿਆਪਕ ਕਿਥੇ ਜਾਵੇ
@akwinderkaur2191
@akwinderkaur2191 Ай бұрын
100%
@gharg2309
@gharg2309 25 күн бұрын
ਬਹੁਤ ਅਧਿਆਪਕਾਂ ਦਾ ਸੁਪਨਾ ਹੈ ਕਿ ਮੈਂ ਸਰਕਾਰੀ ਸਕੂਲ ਦਾ ਅਧਿਆਪਕ ਹੋਵਾਂ, ਸਰਕਾਰੀ ਸਕੂਲ ਦੇ ਅਧਿਆਪਕ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਸਮਝਿਆ ਜਾਣਾ ਚਾਹੀਦਾ ਹੈ।ਸੱਭ ਜਾਣਦੇ ਹਨ ਕਿ ਸਰਕਾਰੀ ਸਕੂਲ ਦੇ ਵਿਦਿਆਰਥੀ ਆਮ ਕਰਕੇ ਗਰੀਬ ਪ੍ਰੀਵਾਰਾਂ ਤੋਂ ਹੀ ਆਉਂਦੇ ਹਨ ਤਾਂ ਹੀ ਸਕੂਲਾਂ ਵੱਲੋਂ ਖਾਸ ਧਿਆਨ ਨਹੀਂ ਦਿੱਤਾ ਜਾਂਦਾ।
@neetugold6136
@neetugold6136 Ай бұрын
ਡੰਡਾ ਪਰੇਡ ਵਾਲਾ ਸਮਾਂ ਚੰਗਾ ਸੀ।ਸਾਡੇ ਸਕੂਲ ਵਿੱਚ ਵੀ ਡੰਡੇ ਪੈਂਦੇ ਸੀ ਤੇ ਘਰੇ ਵੀ।ਤੀਰ ਵਾਂਗ ਸਿੱਧੇ ।
@Okay-oz4tl
@Okay-oz4tl Ай бұрын
Bilkul sahi gall a ajj kal Ta bache masters nu kainde a Aja bahar dekh lavage tenu.
@ravinderkaurkaur910
@ravinderkaurkaur910 Ай бұрын
😢 sehi aa
@AvtarSingh-pw7fv
@AvtarSingh-pw7fv Ай бұрын
ਬੱਚਿਆਂ ਦੀ ਪਾਚਨ ਤੰਤਰ ਆਲੀ ਗੱਲ ਸੁਣਕੇ ਜਿੱਥੇ ਮਨਿੰਦਰ ਖੁਦ ਹੱਸ ਪਿਆ ਉਥੇ ਮੇਰਾ ਤਾਂ ਹੁਣ ਤੱਕ ਹਾਸਾ ਨਹੀਂ ਰੁਕ ਰਿਹਾ ਹੈ ਪਰ ਇਹ ਹੱਸ ਕੇ ਸਾਰਨ ਵਾਲੀ ਗੱਲ ਨਹੀਂ ਕਿਉਂਕਿ ਸਕੂਲ ਵਿੱਚ ਛੋਟੇ ਬੱਚਿਆਂ ਦਾ ਨਸ਼ਾ ਕਰਨਾ ਬਹੁਤ ਗੰਭੀਰ ਗੱਲ ਹੈ
@user-hg6xj2vv6u
@user-hg6xj2vv6u Ай бұрын
ਮੈ ਤਾਂ ਆਪ ਪਹਿਲੀ ਵਾਰ ਹਸਦਾ ਦੇਖਿਆ ਇਸਨੂੰ 😅😅😅😅😅
@user-qo4wd9lq8m
@user-qo4wd9lq8m Ай бұрын
ਪਹਿਲਾਂ ਤਾਂ ਪਿੰਡ ਵਾਲਿਆਂ ਨੇ ਠੇਕੇ ਉੱਤੇ ਜਾਣਾ ਸੀ ਠੇਕੇ ਵਾਲਿਆਂ ਉੱਤੇ ਕਾਰਵਾਈ ਕਰਾਂਦੇ ਫਿਰ ਸਕੂਲ ਚ ਆਉਂਦੇ ਠੇਕੇ ਵਾਲਿਆਂ ਦਾ ਵੱਧ ਕਸੂਰ ਹੈ
@theviralvibes5570
@theviralvibes5570 Ай бұрын
ਜਿਹੜੇ ਠੇਕੇ ਵਾਲੇ ਨੇ 🍺 ਦਿੱਤੀ ਆ ਉਸ ਉੱਪਰ v ਕਾਰਵਾਈ ਹੋਣੀ ਚਾਹੀਦੀ ਆ????
@malkitkaur527
@malkitkaur527 Ай бұрын
Jo be eho jahi gal hui hey ,,,uss ,jess ney bachay nu ,,diti hey ,,,, uss tey case karo,,,,,,saza ,karo,,nahi tey bachy ,,,,,,,😢😢😢😢😢
@Ravikumar-in5eh
@Ravikumar-in5eh Ай бұрын
@@malkitkaur527Hlo dear
@LifeInMotionbyAnkur
@LifeInMotionbyAnkur Ай бұрын
True sahi gal
@kalasheron6076
@kalasheron6076 Ай бұрын
Very Good
@KarmjeetSingh-bq8qj
@KarmjeetSingh-bq8qj Ай бұрын
Dekhe aleya da ni kuj hunda
@JS50108
@JS50108 Ай бұрын
1. ਬੱਚਿਆਂ ਕੋਲ ਪੈਸੇ ਕਿੱਥੋਂ ਆਏ? 2. ਠੇਕੇ ਵਾਲੇ ਨੇ ਬੱਚਿਆਂ ਨੂੰ ਬੀਅਰ ਕਿਉੰ ਸੇਲ ਕੀਤੀ? 3. ਬੱਚੇ ਰੀਸੈੱਸ ਵਿੱਚ ਬਾਹਰ ਕਿਉਂ ਗਏ ? ਜੁੱਤੀ ਫੇਰੋ । 4. ਟੀਚਰਾਂ ਦਾ ਕਸੂਰ ਸਿਰਫ ਐਨਾ ਆ ਕਿ ਮਾੜੀ ਮੋਟੀ ਬੱਚਿਆਂ ਤੇ ਬਰੇਕ ਵਿੱਚ ਵੀ ਨਿਗਾ ਰੱਖਣੀ ਚਾਹੀਦੀ ਆ ਤੇ ਸਾਰੇ ਸਕੂਲ ਦੀ ਅਸੈਂਬਲੀ ਬੁਲਾ ਕੇ ਬੱਚਿਆਂ ਨੂੰ ਸਪੱਸ਼ਟ ਹਦਾਇਤਾਂ ਦਿਓ । ਡਿਊਟੀ ਸਭ ਦੀ ਆ 🙏
@AmandeepSingh-qe7ni
@AmandeepSingh-qe7ni Ай бұрын
Eh kamm oh school to bahar bhi kr skde ne. Harek jagah nigah rakhna sambhav nahin, ohna nu educate Krna chahida.
@harpreetkhaira3942
@harpreetkhaira3942 Ай бұрын
Ada de moorkh bande doje bacheya da half time v kharab karde ne bacheya nu school ch time milna chaheda adha ganta jis ch oh Thora Aram kar skan paar a sab Karan Walia nu school cho kadhna chaheda te wakhra school howe Ada dea da jithe koi half time na howe Sara din padho te Ghar jao
@lifestruth9066
@lifestruth9066 Ай бұрын
Veere sab to pehla bcheya de maape .. Ghr da mahol Gurbani nal judeya howe ta bche bear de nede v na lngn
@harmandeepdhillon1986
@harmandeepdhillon1986 Ай бұрын
18 saal da bhacha bear khareed nahi sakda
@gurcharansingh7653
@gurcharansingh7653 Ай бұрын
ਜੇ ਟੀਚਰ ਰੋਕਦਾ ਤਾਂ ਫ਼ੇਰ ਵੀ ਸਕਾਇਤ ਕਰਦੇ ਜਾ ਰਸਤੇ ਵਿੱਚ ਹਮਲੇ ਕਰਦੇ ਹਨ
@sukhvirkaurdhanoa5820
@sukhvirkaurdhanoa5820 Ай бұрын
ਪਹਿਲਾਂ ਵਾਲਾ ਸਿਸਟਮ ਵਧੀਆ ਸੀ ਡੰਡੇ ਨਾਲ ਕੁੱਟ ਹੁੰਦੇ ਸੀ ਅਧਿਆਪਕ ਤੇ ਮਾਪੇ ਵੀ ਕੁੱਝ ਨਹੀਂ ਕਹਿੰਦੇ ਸੀ ਸਗੋਂ ਅਧਿਆਪਕ ਦਾ ਸਾਥ ਦਿੰਦੇ ਸੀ ਤੇ ਅੱਜ ਕੱਲ੍ਹ ਤਾਂ ਅਧਿਆਪਕ ਬੱਚੇ ਨੂੰ ਘੂਰ ਵੀ ਨੀ ਸਕਦੇ ਫਿਰ ਹੁਣ ਉਹ ਕੀ ਕਰਨ ਓਨਾ ਨੇ ਤਨਖਾਹ ਤੱਕ ਮਤਬਲ ਰੱਖ ਲਿਆ
@DharminderSingh-vq4ft
@DharminderSingh-vq4ft Ай бұрын
ਭੈਣ ਮੇਰੀਆਂ ਅੱਜਕਲ੍ਹ ਮਾਪੇ ਵੀ ਲਾਂਬਾ ਲੈਕੇ ਸਕੂਲ ਵਿੱਚ ਚੱਲੇ ਜਾਂਦੇ ਹੈ ਜੇਕਰ ਅਧਿਆਪਕ ਕੁੱਟਣ ਤਾ
@cyraik2481
@cyraik2481 Ай бұрын
Bai jma tankah takk matlab aw, lakh lakh lainde aw te kand te 10hjaar ni launde ohde ly grant te jaak rakhde aw, kyu jera lakh lakh laine o ohde cho Lao deo sodi koi jummevari ni sivaye tankah lain to
@noobarmy241
@noobarmy241 Ай бұрын
ਸਹੀ ਆ ਮੇਰਾ ਡੈਡੀ ਤਾਂ ਆਪ ਟੀਚਰਾਂ ਨੂੰ ਕਹਿ ਕੇ ਆਉਂਦਾ ਸੀ ਕੇ ਗਲਤੀ ਹੋਵੇ ਚਾਹੇ ਨਾ ਹੋਵੇ ਦੋ ਜਰੂਰ ਪੈਣੀਆਂ ਚਾਹੀਦੀਆਂ ਇਹਦੇ 😂 ਨਾਲੇ ਡੈਡੀ ਸਕੂਲ ਚੋ ਚੇਅਰਮੈਨ ਸੀ 😅
@RVC08
@RVC08 Ай бұрын
@@cyraik2481ਕਿਉਂ ਤਨਖਾਹ ਵਿੱਚੋਂ ਕੰਧਾਂ ਖਰਚਾਂ ਕਿਉਂ ਕਰਨ ਦੱਸ?? ਸਰਕਾਰ ਰਿਪੇਅਰ ਵੀ ਨਹੀਂ ਕਰਵਾ ਸਕਦੀ ਸਕੂਲ ਦੀ?? ਇਹ ਕਿੱਥੇ ਲਿਖਿਆ ਅਧਿਆਪਕ ਤਨਖਾਹ ਵਿੱਚੋਂ ਖ਼ਰਚਾ ਕਰਕੇ ਸਕੂਲ ਚਲਾਉਣ…ਜਿੱਥੇ ਦਾ ਸਕੂਲ ਹੈ ਉਹ ਕਰਵਾ ਦੇਣ ਸਕੂਲ ਚ ਸੇਵਾ..ਤੂੰ ਕਿੰਨੀ ਚ ਸੇਵਾ ਕਰਦਾ ਆਪਣੀ ਕਮਾਈ ਵਿੱਚੋਂ ..ਅਧਿਆਪਕਾਂ ਦੀ ਤਨਖਾਹ ਵੀ ਤੁਹਾਨੂੰ ਚੁੱਭਦੀ..ਪੜ ਲਿਖਕੇ ਮਿਹਨਤ ਨਾਲ ਭਰਤੀ ਹੋਏ ਨੇ ਉਹ ਤਨਖਾਹਾਂ ਨਾਲ ਘਰ ਚਲਾਉਣ ਜਾਂ ਸਕੂਲਾਂ ਦੀ ਰਿਪੇਅਰ ਕਰਵਾਉਣ ਦੱਸ?
@amanpreetkaur1915
@amanpreetkaur1915 Ай бұрын
​@@DharminderSingh-vq4ftnai veere meri beti ukg class cha pardi aa study cha ta bhut intelegent aa but thori sharati aa mam da ph aa jnada ki bhut galan krdi aa class cha jad mai study krvoni aa menu swal pucdi rehndi 😂 mai mam nu kiha thuade hi duty enu kida syani Krna je thuanu eik tappr vi Lona pawe la deo mai koi complaint nai krdi thuanu jhite thuanu lagda bacha galt aa dant do marlo koi chaker nai bacha fir hi daro mam khende menu thyade aah gal bhut vadia lagdi aa tuci kade vi eda ni khende ki bache nu marna nai tuci sada sath dinde oo nai ta ajkal maaa peoo lamba lai school chal jande aa vichare teacher vi ki karn hun Phila jad apa prde c teacher dande vi mar lainde c kade maa peo khuj ni c khende te apa kina darde c teacher tu parents tu ajkal bache apni marji vi tahi krde aa
@baljindersingh323
@baljindersingh323 Ай бұрын
ਬੱਚਿਆਂ ਦੀ ਗ਼ਲਤੀ, ਅਧਿਆਪਕ ਸਾਹਿਬਾਨ ਕਿਵੇਂ ਜ਼ਿੰਮੇਵਾਰ। ਅਧਿਆਪਕ ਬੱਚਿਆਂ ਨੂੰ ਸਮਝਾ ਸਕਦੇ ਹਨ। ਸਤਿਕਾਰਯੋਗ ਰਟਾਇਡ ਮੈਡਮ ਜੀ ਵੀ ਸਕੂਲ ਪ੍ਰਤੀ ਬਹੁਤ ਸੰਵੇਦਨਸ਼ੀਲ ਅਤੇ ਸੰਜੀਦਗੀ ਨਾਲ ਸੇਵਾ ਕਰ ਰਹੇ ਹਨ। ਮਨਿੰਦਰ ਵੀਰ ਜੀ ਸਕੂਲ ਨੂੰ ਘੜੰਮ ਚੌਧਰੀ ਖ਼ਰਾਬ ਕਰਦੇ ਹਨ। ਐਮ ਸੀ ਸਾਹਿਬਾਨ ਅਤੇ ਕਮੇਟੀ ਮੈਂਬਰਜ ਨੂੰ ਬਹੁਤ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
@user-ff6qd7ij7x
@user-ff6qd7ij7x Ай бұрын
ਬੱਚਿਆ ਦੇ ਨੱਥ ਪਾਉ ਬਾਈ ਟੀਚਰਾ ਨੂੰ ਦੋਸ਼ ਨਾ ਦਿਓ ਜੇ ਟੀਚਰ ਬੱਚਿਆ ਨੂੰ ਕੁੱਟਮਾਰ ਕਰਨਗੇ ਫਿਰ ਆਪਾ ਧਰਨਾ ਲਾ ਦੇਣਾ
@gurpreetrandhawa2230
@gurpreetrandhawa2230 Ай бұрын
ਬਿਲਕੁਲ ਸਹੀ
@LaliSidhu-lj4xc
@LaliSidhu-lj4xc Ай бұрын
ਪ੍ਰਧਾਨ ਜੀ ਪੰਜਾਬ ਵਿੱਚ ਚਿੱਟਾ ਵੇਕਦਾ ਵੇਖ ਕੇ ਮਨ ਖਰਾਬ ਨਹੀਂ ਹੋਇਆ ਤੁਹਾਨੂੰ ਇਸ ਬੱਚਿਆਂ ਨਾਲ ਪਿਆਰ ਨਹੀਂ ਸਿਰਫ ਵੋਟਾਂ ਨਾਲ ਹੀ ਪਿਆਰ ਹੈ
@LaliSidhu-lj4xc
@LaliSidhu-lj4xc Ай бұрын
ਟੀਚਰਾਂ ਦੀ ਕੀ ਗਲਤੀ ਪਾਣੀ ਵਾਲੀ ਬੋਤਲ ਵਿੱਚ ਪਾ ਕੇ ਲਿਆਏ ਉਹ ਆਪ ਮੰਨਣ ਦਏ ਨੇ ਟੀਚਰ ਹੁਣ ਪਾਣੀ ਵਾਲੀਆਂ ਬੋਤਲਾਂ ਵਿੱਚ ਚੈੱਕ ਕਰਿਆ ਕਰਨ
@paramgill2707
@paramgill2707 Ай бұрын
Sai gal
@Akshaysharma-gn3um
@Akshaysharma-gn3um Ай бұрын
Fer ta sarkaran di v ki galti h lok luk luk ke MP to nashe leke aunde aa??... gal responsibility di hai beta responsible ta school de teachers hi ne
@Kaursingh-we1jp
@Kaursingh-we1jp Ай бұрын
ਤੇ ਜਿਹੜਾ ਓਹਨਾ ਨੂੰ ਦਸਣ ਆਇਆ ਕਿ ਬੱਚਿਆਂ ਨੇ ਇਹ ਕੰਮ ਕੀਤਾ ਫਿਰ ਪ੍ਰਿੰਸੀਪਲ ਨੂੰ ਭੋਕਣ ਦੀ ਵਜਾਏ ਮਸਲੇ ਦੀ ਜਾਂਚ ਕਰਨੀ ਚਾਹੀਦੀ ਸੀ
@kaurrajinder5597
@kaurrajinder5597 Ай бұрын
@@Akshaysharma-gn3umਇੱਕਲੇ ਟੀਚਰ ਹੀ ਕਿਉਂ। ਕੀ ਮਾਪੇ equally ਜ਼ਿੰਮੇਵਾਰ ਨਹੀਂ। ਇਹ ਆਦਤ ਬੱਚੇ ਚ ਪੈਦਾ ਕਿੱਥੋ ਹੋਈ ? ਸੰਸਕਾਰਾਂ ਦਾ ਬੀਜ ਬੱਚਾ ਘਰ ਤੋਂ ਲੈ ਕੇ ਤੁਰਦਾ। ਬੱਚੇ ਨੂੰ ਸਹੀ ਦਿਸ਼ਾ ਦੇਣ ਲਈ ਮਾਪੇ ਅਤੇ ਅਧਿਆਪਕ ਦੋਹਾਂ ਦਾ ਇਸ ਵਾਸਤੇ ਸਾਂਝੀ ਕੋਸ਼ਿਸ਼ ਲਾਜ਼ਮੀ ਹੈ।
@user-iy6hx6bd2j
@user-iy6hx6bd2j Ай бұрын
ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਟੀਚਰਾਂ ਦੀ ਕੀ ਗਲ਼ਤੀ ਆ , ਇਹ ਸਭ ਬੱਚਿਆਂ ਨੇ ਆਪਣੇ ਸਿਰ ਤੇ ਕਰੀਆ
@Kaursingh-we1jp
@Kaursingh-we1jp Ай бұрын
ਜੇਕਰ ਤੁਹਾਡੀ ਧੀ ਇਸ ਸਕੂਲ ਵਿੱਚ ਹੁੰਦੀ ਫਿਰ ਕੇਹਦੀ ਗਲਤੀ ਹੋਣੀ ਸੀ ,,, ਸਾਰੀ ਗਲਤੀ ਟੀਚਰ ਦੀ ,,, ਤਨਖਾਹ ਕਾਹਦੀ ਲੈਂਦੇ,, ਪਤਾ ਲੱਗਣ ਤੋਂ vaad ਗੱਲ ਨੂੰ ਕਿਉ ਲਕੋਇਆ,
@Harman-iz2te
@Harman-iz2te Ай бұрын
ਬੱਚਿਆਂ ਦੇ ਲੱਛਣ ਖ਼ਰਾਬ ਆ
@AvtarSingh-pw7fv
@AvtarSingh-pw7fv Ай бұрын
ਬਾਈ ਅਗਰ ਕੋਈ ਬੱਚਾ ਪਾਣੀ ਆਲੀ ਬੋਤਲ ਵਿੱਚ ਬੀਅਰ ਪਾਕੇ ਪੀ ਰਿਹਾ ਹੈ ਤਾਂ ਮੈਡਮਾਂ ਨੂੰ ਕਿਵੇਂ ਪਤਾ ਲੱਗੇਗਾ ? ਦੂਜਾ ਰਹੀ ਬਲਾਕ ਪ੍ਰਧਾਨ ਆਲੀ ਗੱਲ ਉਸ ਦੀਆਂ ਗੱਲਾਂ ਤੋਂ ਐਦਾ ਲੱਗ ਰਿਹਾ ਜਿਵੇਂ ਬਲਾਕ ਪ੍ਰਧਾਨ ਨਹੀਂ ਬਲਕਿ ਆਈ ਏ ਐਸ ਬਣ ਗਿਆ ਹੋਵੇ
@gurpreetrandhawa2230
@gurpreetrandhawa2230 Ай бұрын
ਬਿਲਕੁਲ ਸਹੀ
@Gurmeet-pc8lz
@Gurmeet-pc8lz Ай бұрын
ਹੁਣ ਤਾਂ ਪੰਜਾਬ ਦਾ ਬੁਰਾ ਹਾਲ ਐ
@chandanbrar5662
@chandanbrar5662 Ай бұрын
ਇਹ ਬਲਾਕ ਪ੍ਰਧਾਨ ਦਾ ਚਿੱਟਾ ਵਿਕਦਾ ਵੇਖ ਕੇ ਦਿਮਾਗ ਖਰਾਬ ਨਹੀਂ ਹੋਇਆ
@GagandeepSinghGill-sc8gk
@GagandeepSinghGill-sc8gk Ай бұрын
ਵੀਰ ਜੀ ਕੀ ਇਹ ਗੱਲ ਸੱਚ ਹੈ ਕਿ ਇਸ ਅਪਣਾ ਚਿੱਟਾ ਵਿਕਦਾ
@sukhdevsinghbhatti3235
@sukhdevsinghbhatti3235 Ай бұрын
ਟੀਚਰ ਜ਼ੇ ਬਚਿਆ ਨੂੰ ਝਿੜਕਦੇ । ਓਦੋਂ ਮਾ ਬਾਪ ਟੀਚਰ ਚੰਗਾ ਮਾੜਾ ਬੋਲਦੇ ਆ
@BaljeetSingh-go5vi
@BaljeetSingh-go5vi Ай бұрын
ਸ਼ਰਾਬ ਦੇ ਠੇਕੇ ਤੇ ਕਾਰਵਾਈ ਹੋਣੀ ਚਾਹੀਦੀ ਆ
@mehakdeepsidhu2679
@mehakdeepsidhu2679 Ай бұрын
ਸਹੀ ਗੱਲ ਆ
@gurmailsingh-hz3rd
@gurmailsingh-hz3rd Ай бұрын
ਬੱਚੇ ਤੁਹਾਡੇ ਹਨ ਜਾਂ ਟੀਚਰਾਂ ਦੇ ਨੱਥ ਟੀਚਰਾਂ ਨੂੰ ਨਹੀਂ ਤੁਹਾਡੇ ਬੱਚਿਆਂ ਨੂੰ ਨੱਥ ਪਾਉਣੀ ਚਾਹੀਦੀ ਹੈ
@justforfun1647
@justforfun1647 Ай бұрын
shi gall a, j school ch koi teacher kuj chajj da dsde v ne, sgo maa baap upro teacher nu e galt kende ne, hun school ch kaun daru beer peen da lecture denda ehna nu, shakayat tn maa baap di honi chahidi a, sgo sale school ch kasoor kad rhe ne
@gurchransingh5674
@gurchransingh5674 Ай бұрын
ਵੀਰ ਸਕੂਲ ਵਿੱਚ ਟੀਚਰ ਜਿੰਮੇਵਾਰ ਹੁੰਦੇ ਹਨ ਕੱਲ ਨੂੰ ਬਲਾਤਕਾਰ ਹੋ ਜਾਵੇ ਸਕੂਲ ਵਿੱਚ ਤੇਰੇ ਵਰਗਾ ਅਕਲਦਾਨ ਕਹੂ ਟੀਚਰਾ ਦੀ ਜਿੰਮੇਵਾਰੀ ਨਹੀ ਹਾ ਘਰ ਵਿੱਚ ਮਾ ਪਿਉ ਦੀ ਜਿੰਮੇਵਾਰੀ ਹੈ
@justforfun1647
@justforfun1647 Ай бұрын
@@gurchransingh5674 veer tu pehla chajj nall padhai likhai krla, beer peena te balatkar hona dohe alag alag cheejan hundian, dhara v alag alag lagdi a, nle kehda balatkar hoye te sare school di faculty nu sja hoi a?? de news kad k, eve chawal ni mari di, koi chajj di gal krlea kro, thk a veer? tere ghre balatkar hojve tn jisdi galti a onu sja hou, sara tabbar jimmedar ni hou, eve net pack pva k muh na addan bai jea kro, thk a veer ji?
@user-bl4oe8tr2t
@user-bl4oe8tr2t Ай бұрын
ਸਕੂਲ ਚ ਤਾ ਟੀਚਰਾਂ ਦੀ ਜਿੰਮੇਵਾਰੀ ਜਿੰਨਾ ਤੱਕ ਬੱਚੇ ਸਕੂਲ ਚ ਨੇ
@mehtabsingh222
@mehtabsingh222 Ай бұрын
​@@user-bl4oe8tr2tteacher te school ch peende ni hone?? Ghre maape dekhe hone .. Jaa social media ?? Paise kithon aaye bacheya kol ?? Bacheya de mape ki sanskaar de rahe .. fer kehnde nashe krda sada putt ... Kise ne paya te ni muh ch ... Apni mrji naal piti .. es ch kmjori kis d mapeya d jo sahi glt nhi dss ske ... Rahi gll teacher d .. tan j hath lgaunda teacher te Mawa video recording krdiya pujj jandiyan school .. bache te dhyan dena painda 😊
@amarjitsingh2775
@amarjitsingh2775 Ай бұрын
ਗੱਲ ਸਕੂਲ ਦੀ ਨਹੀਂ, ਗੱਲ ਘਰਾਂ ਚ ਜੋ ਮਾ ਪਿਉ ਕਰਦੇ ਆ ਉਹੀ ਹੋਣਾ
@TR__k
@TR__k Ай бұрын
ਉਂ ਜਬਾਕੋ ਆਪਣੇ ਘਰ ਦਿਆਂ ਦੇ ਹਲਾਤ ਦੇਖੋ ਪੜ ਲਿਖਕੇ ਬਣੋ ਕੁਝ ਇਨਾਂ ਦੀ ਜੂਨ ਸੁਧਾਰੋ ਬੇਨਤੀ ਐ ਮੇਰੀ
@HardeepSingh-py6ve
@HardeepSingh-py6ve Ай бұрын
ਅੱਗੇ ਬੱਚੇ ਡਰਦੇ ਹੁੰਦੇ ਸੀ ਮੈਡਮਾਂ ਤੋਂ ਹੁਣ ਡਰ ਨਹੀਂ ਰਿਹਾ ਜੇ ਮੈਡਮ ਬੱਚਿਆਂ ਨੂੰ ਕੁਝ ਕਹਿੰਦੇ ਨੇ ਤਾਂ ਬੱਚਿਆਂ ਦੇ ਮਾਪੇ ਆ ਜਾਂਦੇ ਨੇ ਜਾਂ ਬੱਚੇ ਹੀ ਕੋਈ ਗਲਤ ਸਟੈਪ ਚੱਕ ਲੈਂਦੇ ਨੇ ਅਧਿਆਪਕ ਵੀ ਇੱਥੇ ਕੀ ਕਰਨਾ
@dvdr_sidhu
@dvdr_sidhu Ай бұрын
ਸਹੀ ਕਿਹਾ ਬਾਈ ਜੀ
@GPSingh-wj6kj
@GPSingh-wj6kj Ай бұрын
ਬਲਾਕ ਪ੍ਰਧਾਨ ਸੋਸ਼ਲ ਮੀਡੀਆ ਇੰਚਾਰਜ ਪਹਿਲੀ ਵਾਰ ਸੁਣੀ ਇਹ ਪੋਸਟ😂
@rishigodara8263
@rishigodara8263 Ай бұрын
Hahaha khenda main sarkari han laya mainu party ne. ਫੁਕਰਪੁਣੇ ਵਿਚ ਅੈਂਵੇ ਅਾਪਣਾ ਝੁਗੲ ਚੋੜ ਕਰਾਵੇਗਾ.
@kisantv7230
@kisantv7230 Ай бұрын
ਇਸ ਬਲਾਕ ਪ੍ਰਧਾਨ ਸੋਸ਼ਲ ਮੀਡੀਆ ਇੰਚਾਰਜ ਨੂੰ ਪੰਜਾਬੀ ਵੀ ਨਹੀਂ ਲਿਖਣੀ ਆਉਂਦੀ!😂😂😂
@LakhwinderSingh-cm4lp
@LakhwinderSingh-cm4lp Ай бұрын
ਜੇ ਮੇਰੇ ਵਰਗੇ ਟੀਚਰ ਸਖ਼ਤਾਈ ਕਰਦੇ ਹਨ ਤਾਂ ਸਾਰਾ ਪਿੰਡ ਇਕੱਠਾ ਹੋ ਕੇ ਆ ਜਾਂਦਾ,, ਜੇ ਏਨੀ ਫਿਕਰ ਹੈ ਤਾਂ ਠੇਕੇ ਵਾਲੇ ਦੋ ਜੁੱਤੀ ਫੇਰੀ ਜਾਵੇ
@ParminderSingh-bg9vt
@ParminderSingh-bg9vt Ай бұрын
ਹਾਂ ਜੀ ਬਿਲਕੁਲ ਨਾਬਾਲਗ ਬੱਚਿਆਂ ਨੂੰ ਡਰਿੰਕ ਬੀਅਰ ਵਗੈਰਾ ਦੇਣਾ ਵੀ ਅਪਰਾਧ ਹੈ
@peetisandhu1324
@peetisandhu1324 Ай бұрын
ਧੱਕੇ ਨਾਲ ਕੋਈ ਨੀ ਪਿਆਉਂਦਾ ਕਿਸੇ ਨੂੰ
@peetisandhu1324
@peetisandhu1324 Ай бұрын
ਉਹ ਵੀ ਸਵਾਦ ਦੇਖਦੀ ਹੋਊ
@kesarsingh7124
@kesarsingh7124 Ай бұрын
ਪਰਧਾਨ ਸਾਬ ਕੱਲੇ ਟੀਚਰਾਂ ਦਾ ਕਸੂਰ ਕੱਢੀ ਜਾਦੇ ਹੋ ਬੱਚੇ ਤੇ ਮਾਪੇ ਹਲਾਤ ਮੋਬਾਈਲ ਠੇਕੇ ਵਾਲਾ ਕਸੂਰ ਵਾਰ ਹਨ
@Manveer_pc_5911
@Manveer_pc_5911 Ай бұрын
ਮੇਰੀ ਉਮਰ ਛੋਟੀ ਆ ਪਰ ਮੈ ਸਿਆਣਾ ਨਹੀਂ ਏਨਾ ਜੇਹੜੇ ਲੋਕ ਇਹੋ ਜਿਹੇ ਪੱਤਰਕਾਰ ਦੀ ਸਪੋਟ ਕਰਨਗੇ ਪੰਜ਼ਾਬ ਸਵਰਗ ਬਣਜੂ ਦਿਲੋਂ ਸਤਿਕਾਰ ਵੀਰ ਤੇਰਾ❤❤❤❤❤
@Gill-wasdf
@Gill-wasdf Ай бұрын
ਤੂੰ ਬਲਾਂਕ ਪ੍ਰਧਾਨ ਇੱਕ ਪਾਰਟੀ ਦਾ ਹੈ, ਕੋਈ ਸਰਕਾਰੀ ਅਧਿਕਾਰੀ ਨਹੀ
@rishigodara8263
@rishigodara8263 Ай бұрын
ਗੰਜਾ ਫਿਲੀਂਗ ਪੂਰੀ cm ਵਾਲੀ ਚੱਕੀ ਫਿਰਦਾ ਹੈ.😂😂😂
@gorasingh6881
@gorasingh6881 Ай бұрын
😂😂😂
@RavinderSingh-ms4oq
@RavinderSingh-ms4oq Ай бұрын
ਆਮ ਆਦਮੀ ਪਾਰਟੀ ਦਾ ਪ੍ਰਧਾਨ ਕੇਜਰੀਵਾਲ ਕਹਿੰਦਾ ਸੀ ਜੱਜ ਦਾ ਬੱਚਾ ਤੇ ਰਿਸ਼ਕੇ ਵਾਲੇ ਚਲਾਨ ਦਾ ਬੱਚਾ ਇਕੋ ਹੀ ਸਕੂਲ ਵਿੱਚ ਪੜਨਗੇ ਦੇਖ ਲੋ ਸਰਕਾਰੀ ਸਕੂਲ ਦਾ ਹਾਲ ਸਿਹਤ ਅਤੇ ਪੜ੍ਹਾਈ ਭਗਵੰਤ ਮਾਨ ਕਹਿੰਦਾ ਪੰਜਾਬ ਵਿੱਚ ਨੰਬਰ 1ਹੈ ਦੇਖ ਲਓ ਪੰਜਾਬ ਵਾਲਿਓ ਤੁਹਾਡੇ ਬੱਚਿਆਂ ਦਾ ਬੇੜਾ ਗਰਕ ਕਰਨ ਆਇਆ ਆਮ ਆਦਮੀ ਪਾਰਟੀ ਔਰ ਦਿਓ 94ਵੇਂ ਸੀਟਾਂ ਕੋਈ ਪਿੰਡ ਤੇ ਕੋਈ ਸ਼ਹਿਰ ਨਹੀਂ ਬਚਿਆ ਇਸ ਚਿੱਟੇ ਤੋਂ ਮੈਂ ਲੁਧਿਆਣੇ ਵਿੱਚ ਰਹਿੰਦਾ ਹਾਂ ਇਥੇ ਪੂਰਾ ਆ ਲੈ ਪੱਤਰਕਾਰ ਵੀਰ ਜੀ ਤੁਸੀਂ ਵਧੀਆ ਕੰਮ ਕਰਦੇ ਹੋ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਖਸ਼ਣ ਸਤਿ ਸ੍ਰੀ ਅਕਾਲ ਜੀ
@diljeetkaur5858
@diljeetkaur5858 Ай бұрын
ਬੱਚਿਆਂ ਦੇ ਮਾਪਿਆਂ ਨੂੰ ਅਪਣੇ ਬੱਚਿਆਂ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਬੇਨਤੀ ਹੈ ♥️😭
@akwinderkaur2191
@akwinderkaur2191 Ай бұрын
ਸਮਾਜ ਖਰਾਬ ਹੋਣ ਦਾ ਕਾਰਨ ਹੀ ਇਹ ਹੈ ਕਿ ਮਾਪੇ ਅਧਿਆਪਕ ਨੂੰ ਕਹਿੰਦੇ ਹਨ ਕਿ ਸਾਡੇ ਬੱਚਿਆਂ ਨੂੰ ਕੁਝ ਨਾ ਕਿਹਾ ਜਾਵੇ। ਤਾ ਹੀ ਸਮਾਜ ਨਿਘਰਦਾ ਜਾ ਰਿਹਾ ਹੈ । ਕਿਸੇ ਦਾ ਕੁਝ ਨਹੀਂ ਜਾਣਾ ਮਾਪੇ ਖੁਦ ਹੀ ਬੱਚੇ ਵਿਗਾੜ ਰਹੇ ਹਨ ।
@rajandeepsinghbhullar4894
@rajandeepsinghbhullar4894 Ай бұрын
ਜੁਆਕਾਂ ਦੇ ਜੂਤ ਫੇਰੋ. ਬੱਚੇ ਸਮਾਜ ਤੋਂ ਸਭ ਦੇਖਦੇ ਕੇ ਸਿਖਦੇ ਨੇ. ਟੀਚਰ ਦੀ ਕੋਈ ਗ਼ਲਤੀ ਨਹੀਂ ਜੁਆਕ ਘਰੋਂ ਪੈਸੇ ਲੈ ਕੇ ਆਏ.
@SukhdeepKaurKaur-jn9le
@SukhdeepKaurKaur-jn9le 21 күн бұрын
ਸਭ ਤੋਂ ਵੱਧ ਜੁਮੇਵਾਰ ਮਾਂ ਬਾਪ ਤੇ ਘਰ ਦਾ ਮਾਹੌਲ ਹੈ, ਸੰਸਕਾਰ ਘਰੋਂ ਚੰਗੇ ਹੋਣ ਤਾਂ ਬੱਚੇ ਸੋਚ ਵੀ ਨੀ ਸਕਦੇ ਅਜਿਹੀ ਚੀਜ਼ਾ ਬਾਰੇ
@manjeetKaur-su8lf
@manjeetKaur-su8lf 25 күн бұрын
ਬਚਾਰੇ ਤੇ ਬਹੁਤ ਤਰਸ ਆਇਆ ਜਿਹਦੀ ਘਰ ਵਾਲੀ ਨੀ ਇੱਕ ਬੱਚਾ
@narindergill1483
@narindergill1483 Ай бұрын
ਇੱਕ ਹੋਰ ਪਰਧਾਨ ਪੰਜਾਬ ਵਿੱਚ ਹਰ ਬੰਦਾ ਪਰਧਾਨ ਬਣੇਆ ਫਿਰਦਾ
@JS50108
@JS50108 Ай бұрын
😂😂 sara Punjab hee pardhaan banan nu firdaa 😅😅
@ArshSharma-ct5jk
@ArshSharma-ct5jk Ай бұрын
Ryt 👌😂😂
@rajinderkaur4731
@rajinderkaur4731 Ай бұрын
ਬੱਚਿਆਂ ਨੂੰ ਸਕੂਲ ਚ ਬੀਅਰ ਪੀਣ ਦਾ ਕੋਈ ਚੈਪਟਰ ਨਹੀਂ ਪੜਾਇਆ ਜਾਂਦਾ ਉਹਨਾਂ ਨੂੰ ਫੋਨ ਕੌਣ ਫੜਾਉਂਦਾ ਘਰ ਚ। ਉਹਨਾਂ ਨੂੰ ਕਿੱਥੋਂ ਪਤਾ ਲੱਗਿਆ ਵੀ ਬੀਅਰ ਪੀਤੀ ਜਾਂਦੀ ਹੈ।
@rajinderkaur4731
@rajinderkaur4731 Ай бұрын
ਜਿਹੜਾ ਉੱਠਦਾ ਹਰ ਕੋਈ ਟੀਚਰਾਂ ਨੂੰ ਜ਼ਿੰਮੇਵਾਰ ਬਣਾ ਦਿੰਦਾ।
@jeetmujaidia6364
@jeetmujaidia6364 Ай бұрын
ਮੇਰੇ ਪਿੰਡ ਹਸਤਾਂ ਕਲਾਂ ਦੇ ਸੀਨੀਅਰ ਸੈਕੰਡਰੀ ਸਕੂਲ ਤਹਿਸੀਲ ਜ਼ਿਲ੍ਹਾ ਫ਼ਾਜ਼ਿਲਕਾਂ ਵਿਖੇ ਬਹੁਤ ਬੱਚਿਆਂ ਨੂੰ ਵੇਖਿਆ ਕਿ ਮੇਰੇ ਸਾਹਮਣੇ ਪਰੈਗਾ ਕੈਪਸੂਲ ਸੇਵਨ ਕਰਦੇ ਹਨ ਸਕੂਲ਼ਾਂ ਨੂੰ ਚੈੱਕ ਕਰੋ
@KaramjitSingh-ni1qu
@KaramjitSingh-ni1qu Ай бұрын
ਬਾਈ ਜੀ ਬੱਚਿਆਂ ਦੇ ਸਾਹਮਣੇ ਤਾਂ ਨਾ ਕਰੋ ਗੱਲ ਚਿਟੇ ਨਾ ਮਰਾਦ ਕੋਹੜ ਦੀ
@amarjitsingh2775
@amarjitsingh2775 Ай бұрын
ਇਸ ਦੀਆਂ ਕਾਲੀਆਂ ਐਨਕਾਂ ਲਵਾ ਲਵੋ ਸਭ ਪਤਾ ਲੱਗ ਜਾਵੇਗਾ, ਇਹ ਵੀ ਨਸੇ ਕਰਦਾ ਹੋਵੇਗਾ
@momdad1692
@momdad1692 Ай бұрын
ਇਹ ਪਾਚਨ ਤੰਤਰ ਸਹੀ ਕਰਨ ਲੱਗੇ ਸੀ
@AnuRadha-bh6us
@AnuRadha-bh6us Ай бұрын
Teachers ਉਤੇ ਸੱਖਤੀ ਹੋਣੀ ਚਾਹੀਦੀ ਹੈ ਪਰ teachers ਵਲੋਂ ਬੱਚਿਆਂ ਦੀ ਜਾਇਜ਼ ਜਾਇਜ਼ ਛਿਤੱਰ ਪ੍ਰੈਡ ਕਰਨ ਦੀ ਇਜਾਜ਼ਤ ਵੀ ਮਿਲਣੀ ਚਾਹੀਦੀ ਹੈ ਤਾਂ ਕਿ ਥੋੜਾ ਡਰ ਵੀ ਪੈਦਾ ਹੋਵੇ।
@amritpalkaurbrar2170
@amritpalkaurbrar2170 Ай бұрын
िੲਸ िਵॅਚ ਅिਅਪਕਾਂ ਦਾ ਕੋੲੀ ਕਸੂਰ ਨਹੀਂ
@ParminderSingh-bg9vt
@ParminderSingh-bg9vt Ай бұрын
​@@amritpalkaurbrar2170ਗੱਲ ਕਸੂਰ ਦੀ ਨਹੀਂ ਜੀ ਗੱਲ ਜਵਾਕਾਂ ਅੰਦਰ ਡਰ ਪੈਦਾ ਕਰਨ ਦੀ ਹੈ
@RSCALIFORNIA
@RSCALIFORNIA Ай бұрын
ਇਹ ਪੱਤਰਕਾਰ ਬਹੁਤ ਗਰੇਟ❤ਨਾਈਸ ਪਰਸਨ ਹੈ,ਦਿਲੋ ਪਿਆਰ ਸਤਿਕਾਰ ਹੈ ਇਸ ਵੀਰ ਨੂੰ 🥰🙏
@sukhpalsingh8637
@sukhpalsingh8637 Ай бұрын
ਤੁਸੀਂ ਸਾਰੇ ਸ਼ਾਮ ਨੂੰ ਆਪ ਘਰ ਪੀ ਕੇ ਆਉਂਦੇ ਹੋ ਆਪਣੇ ਆਪ ਨੂੰ ਵੀ ਸੁਧਾਰੋ।
@jaspreetsingh-zv8xb
@jaspreetsingh-zv8xb Ай бұрын
ਜਵਾਨੀ ਦਾ ਬੇੜਾ ਗਰਕ ਹੋਣਾ ਸ਼ੁਰੂ ਹੋ ਗਿਆ
@beantsingh8325
@beantsingh8325 Ай бұрын
ਸੌ-ਸਲ ਮੀਡੀਆ ਤੌਖਲਾ ਮਸਹੂਰੀਆਾ ਕਰਨ ਨਾਲ ਇਹੋ ਜਿਹੇਕਕੰਹਦੇ ਬਚੇ ਵਿਗੜਦੇ ਫਜੂਲ ਦੀਆਂ ਬੀਡੀੳ ਨਹੀ ਪਾੳਣੀਆਾ ਚਾਹਿਦਾ??
@HarpreetSingh-yp8zq
@HarpreetSingh-yp8zq 24 күн бұрын
ਭਗਵੰਤ ਮਾਨ ਵੀ ਪੀ ਰਿਹਾ ਇਹ ਤਾਂ ਬੱਚੇ ਨੇ ਵੀਰ, ਜਾਣ ਦਿਓ ਬੱਚੇ ਬੜਾ ਕੁੱਝ ਕਰਦੇ ਜੇ ਪਤਾ ਹੀ ਨਾਂ ਚਲਦਾ ਫੇਰ ਕੇੜਾ ਕੈਹਰ ਟੁੱਟ ਜਾਣਾ ਸੀ ।
@roshansharma8079
@roshansharma8079 Ай бұрын
ਬਚਿਆਂ ਦੇ ਮਾਪੇ ਅਤੇ ਅਧਿਆਪਕ ਵਿਸੇਸ਼ ਧਿਆਨ ਦੇਣ ਨਹੀਂ ਬਹੁਤ ਭਿਆਨਕ ਹੋਵੇਗਾ ਮੌਕਾ ਸਾਂਭਣਾ ਸਭ ਲਈ ਬਹੁਤ ਹੀ ਜਰੂਰੀ ਹੈ ਜੀ
@gurbinderbrar7039
@gurbinderbrar7039 Ай бұрын
ਮਾਪਿਆਂ ਦੀ ਜਿੰਮੇਵਾਰੀ ਤਾਂ ਸਿਰਫ ਜਨਮ ਦੇਣ ਦੀ ਹੁੰਦੀ ਹੈ। ਬਾਕੀ ਹੋਰ ਲੋਕੀਂ ਜਾਂ ਅਧਿਆਪਕ ਸੰਭਾਲਣ। ਬਾਕੀ ਲਗਪਗ ਸਾਰੇ ਦਿਹਾੜੀਦਾਰ ਸ਼ਾਮ ਨੂੰ ਠੇਕਿਆਂ ਅੱਗੇ ਲਾਈਨਾਂ ਲਾ ਕੇ ਖੜੇ ਹੁੰਦੇ ਹਨ। ਹਰੇਕ ਰੱਜ ਕੇ ਘਰੇ ਵੜਦਾ ਹੈ। ਜੁਆਕ ਜੋ ਦੇਖਣਗੇ ਉਹੀ ਕਰਨਗੇ। ਬਾਕੀ ਜੇ ਅਧਿਆਪਕ ਝਿੜਕ ਦੇਵੇ ਤਾਂ ਇਹੋ ਜਿਹੇ ਘੜੰਮ ਚੌਧਰੀ ਧਰਨੇ ਲਾ ਕੇ ਅਧਿਆਪਕ ਤੋਂ ਪੈਸੇ ਮੰਗਣ ਲੱਗ ਜਾਂਦੇ ਹਨ।
@mehakdeepsidhu2679
@mehakdeepsidhu2679 Ай бұрын
ਬਲਾਕ ਪ੍ਰਧਾਨ ਦੀ ਗ਼ਲਤੀ ਆ
@paramdhillon-bk5de
@paramdhillon-bk5de Ай бұрын
ਵਕਤ ਸੰਭਾਲ਼ ਲਾਉ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੁੜੋ ਗੁਰੂ ਘਰ ਲੈ ਕੇ ਜਾਇਆ ਕਰੋ ਤਾਂ ਹੀ ਸਭ ਠੀਕ ਰਹੂਗਾ ਨਹੀ ਤਾਂ ਦਿਨ ਦੂਰ ਨਹੀ ਜਦ ਤੁਹਾਡੇ ਘਰਾਂ ਤੱਕ ਚਿੱਟਾ ਆ ਵੜਨਾ wmk 🙏
@karanbaraich2300
@karanbaraich2300 19 күн бұрын
Rab hi rakha Punjab da
@kalasheron6076
@kalasheron6076 Ай бұрын
ਮੇਰੇ ਪਿੰਡ ਸੇਰੋਂ ਸਕੂਲ ਛੁੱਟੀ ਤੋਂ ਬਾਅਦ ਮੋਟਰਸਾਈਕਲਾਂ ਬੋਲ੍ਟ ਤੇ ਛੋਟੀਆਂ ਬੱਚਿਆਂ ਨੂੰ ਵੀ ਤੰਗ ਕੀਤਾ ਜਾਂਦਾ
@gurjantkhaira213
@gurjantkhaira213 Ай бұрын
Sheron ( district dsyo )
@iqbalsinghkalsiraj22g92
@iqbalsinghkalsiraj22g92 20 күн бұрын
ਠੇਕੇ ਵਾਲਿਆਂ ਨੂੰ ਚੰਗਾ ਪਤਾ ਹੈ ਕਿ ਉਹ 18 ਸਾਲ ਤੋਂ ਘੱਟ ਉਮਰ ਵਾਲੇ ਨੂੰ ਸ਼ਰਾਬ ਜਾਂ ਬੀਅਰ ਨਹੀਂ ਵੇਚ ਸਕਦੇ ,ਠੇਕੇ ਵਾਲਿਆਂ ਤੇ ਐਕਸ਼ਨ ਲਿਆ ਜਾਵੇ।
@ranjitdeol5470
@ranjitdeol5470 Ай бұрын
ਮਾਪਿਆ ਦੀ ਕੋਈ ਜਿਮੇਵਾਰੀ ਨੀ ਕਮਾਲ ਆ
@Chahal-lz8uj
@Chahal-lz8uj Ай бұрын
respect to reporter jisne bchea de future baare soch k ohna da face te naam reveal ni kita❤
@Woooo111
@Woooo111 Ай бұрын
There is no mistake of teacher don't question them
@user-qx7bo3bd2q
@user-qx7bo3bd2q Ай бұрын
Waheguru ji eina children nu sumat bakhso g
@apnapunjab2023
@apnapunjab2023 Ай бұрын
ਬੱਚੀਆਂ ਨੂੰ ਸੰਭਾਲ ਲਓ ❤
@gurbaxsidhu1074
@gurbaxsidhu1074 Ай бұрын
ਅੱਠਵੀ ਪੜਦੇ ਬੱਚਾ ਠੇਕੇ ਤੋ ਖਰੀਦੀ ਉਸ ਠੇਕੇ ਵਾਲੇ ਦੀ ਕੋਈ ਜਿੰਮੇਵਾਰੀ ਨਹੀ ਉਸ ਤੇ ਵੀ ਕਰਵਾਈ ਹੋਵੇ ਜਿਸ ਨੇ ਨਾਬਾਲਿਗ ਨੂੰ ਬੀਅਰ ਦਿਤੀ
@lata6787
@lata6787 Ай бұрын
ਕੀ ਕਰੋ ਡਿਛ ਮਿਛ ਟੀਚਰਾਂ ਨੂੰ ਕੀ ਪਤਾ ਬੋਤਲਾਂ ਚ ਕੀ ਪਾਈ ਫਿਰਦੇ Daily workers ਆਪ ਕਿੰਨਾ ਕੁ ਧਿਆਨ ਕਰਦੇ ਜਦੋ ਟੀਚਰ ਸੱਦਦੇ 'ਦਿਹਾੜੀ ਟੁਟਦੀ' ਆਖ ਸਾਰੀ ਜਿੰਮੇਵਾਰੀ ਟੀਚਰਾਂ ਤੇ ਸੁੱਟ ਦਿੰਦੇ। ਅਧਿਆਪਕਾਂ ਦੇ ਨਾਲ ਮਾਪਿਆਂ ਦੀ ਵੀ ਪੂਰੀ ਜਿੰਮੇਵਾਰੀ ਬਣਦੀ ਬੱਚਿਆਂ ਨੂੰ ਸਾਂਭਣ ਦੀ
@dvdr_sidhu
@dvdr_sidhu Ай бұрын
ਇਸ ਖ਼ਬਰ ਦੀ ਤਹਿ ਤੱਕ ਜਾਣ ਲਈ ਬਹੁਤ ਵਧਿਆ ਉੱਦਮ ਕੀਤਾ ਲੋਕ ਆਵਾਜ਼ ਟੀ ਵੀ ਨੇ
@RAMSINGH-fh8kl
@RAMSINGH-fh8kl 25 күн бұрын
ਤੁਸੀ ਬੱਚਿਆਂ ਨੂੰ ਆਪ ਵੀ ਕੰਟਰੋਲ ਕਰੋ।
@HarpreetSingh-rq3db
@HarpreetSingh-rq3db Ай бұрын
ਵੀਰੇ ਨਾ ਤਾਂ ਸਕੂਲਾਂ 'ਚ ਕੋਈ ਚੌਕੀਦਾਰ ਹੁੰਦਾ ਤੇ ਨਾ ਹੀ ਪਿੰਡ ਵਾਲੇ ਸਕੂਲ ਨੂੰ ਸਕੂਲ ਸਮਝਦੇ ਆ (ਕੁਝ ਕੁ ਨੂੰ ਛੱਡ ਕੇ)। ਸਕੂਲਾਂ ਚੋਰੀਆਂ ਬਹੁਤ ਹੁੰਦੀਆਂ ਨੇ ਇਹਨਾਂ ਨੂੰ ਪੁਛਣ ਵਾਲਾ ਹੋਵੇ ਵੀ ਉਹ ਚੋਰੀਆਂ ਅਧਿਆਪਕ ਕਰਦੇ ਆ , ਇਹਨਾਂ ਪਿੰਡ ਵਾਲੇ ਹੀ ਕਰਦੇ ਆ। ਵੀਰੇ ਸੱਚ ਇਹ ਆ ਵਿਚਾਰੇ ਅਧਿਆਪਕ ਫੀਸ ਕਰਕੇ ਬੱਚਿਆਂ ਦਾ ਨਾਮ ਵੀ ਨਹੀਂ ਕੱਟ ਸਕਦੇ ਕਈ ਬੱਚਿਆਂ ਦੀ ਫੀਸ ਤਾਂ ਅਧਿਆਪਕ ਹੀ ਆਪਣੀ ਜੇਬ ਚੋਂ ਦਿੰਦੇ ਆ, ਕਈ ਬੱਚਿਆਂ ਦੇ ਮਾਪੇ ਤਾਂ ਫੀਸ ਵੀ ਨਹੀਂ ਦਿੰਦੇ। ਜਦੋਂ ਇਹਨਾਂ ਨੂੰ ਕਹੀ ਦਾ ਵੀ ਤੁਹਾਡਾ ਬੱਚਾ ਸਕੂਲ ਨਹੀਂ ਆਉਦਾ ਉਦੋਂ ਤਾ ਇਹ ਬੱਚੇ ਦਾ ਪੱਖ ਲੈਣ ਲੱਗ ਜਾਂਦੇ ਆ। ਬਸ ਆ ਅਧਿਆਪਕਾਂ ਨਾਲ ਲੜਾਈ ਕਰਨੀ ਆਉਂਦੀ ਆ ਇਹਨਾਂ ਨੂੰ। ਬਾਈ ਅਧਿਆਪਕਾਂ ਨੂੰ ਤਾਂ ਪੂਰਾ ਉਹਨਾਂ ਦਾ ਬਣਦਾ ਪੇ ਸਕੇਲ ਵੀ ਨਹੀਂ ਦਿੰਦੀ ਸਰਕਾਰ ਫਿਰ ਵੀ ਸਾਰੇ ਅਧਿਆਪਕ ਬਹੁਤ ਮਿਹਨਤ ਕਰਦੇ ਆ।
@ParminderSingh-bg9vt
@ParminderSingh-bg9vt Ай бұрын
ਸਹੀ ਕਿਹਾ ਜੀ ਮੈਂ ਖੁਦ ਵੇਖਿਆ ਸਾਡੇ ਸਕੂਲ ਦੇ ਗਰੀਬ ਘਰਾਂ ਦੇ ਜਵਾਕਾਂ ਨੂੰ ਵਰਦੀਆਂ ਵੀ ਲੈਕੇ ਦਿੰਦੇ ਨੇ ਅਧਿਆਪਕ
@Harbhajansingh-kw7ob
@Harbhajansingh-kw7ob Ай бұрын
ਜਨਮ ਦਿਨ ਦੀ ਪਾਰਟੀ ਅਤੇ ਬੀਅਰ ਵਾਰੇ ਬਾਹਰ ਲੋਕਾਂ ਨੂੰ ਪਤਾ ਲੱਗ ਗਿਆ ਪਰ ਸਕੂਲ ਸਟਾਫ ਨੂੰ ਪਤਾ ਹੀ ਨਹੀਂ। ਹੈਰਾਨੀ ਦੀ ਗੱਲ ਹੈ।
@latalaxyz
@latalaxyz Ай бұрын
ਕਿਸ ਦੀ ਬੋਤਲ ਚ ਕਿ ਹੈ ਇਸ ਬਾਰੇ teachers ਨੂੰ ਕਿ ਪਤਾ
@Harbhajansingh-kw7ob
@Harbhajansingh-kw7ob Ай бұрын
@@latalaxyz ਬੱਚੇ ਹੀ ਦੱਸ ਦਿੰਦੇ ਹਨ ਪਰ ਟੀਚਰ ਪਰਦਾ ਰੱਖਦੇ ਹਨ। ਕਿਉਂਕਿ ਇਹ ਸੀਨੀਅਰ ਬੱਚੇ ਨਹੀਂ ਛੋਟੇ ਬੱਚੇ ਹਨ।
@sukhdevsinghbhatti3235
@sukhdevsinghbhatti3235 Ай бұрын
ਏਨਾ ਸਰਾਰਤੀ ਬਚਿਆ ਨੂੰ ਸਕੂਲ ਤੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ।ਇਕ ਸੜਿਆ ਅੰਡਾ ਸਾਰਿਆ ਨੂੰ ਖਰਾਬ ਕਰਦਾ ਤਾਕੀ ਬਾਕੀ ਬਚਿਆ ਨੂੰ ਅਕਲ ਆਜੇ
@balbirkaur3123
@balbirkaur3123 24 күн бұрын
ਸਾਰੀ ਗਲਤੀ ਅਧਿਆਪਕਾਂ ਦੀ ਹੈ? ਉਹ ਸਟੋਰ ਚ ਕੀ ਕਰ ਰਹੇ ਸੀ? ਕਿਸੇ ਇਕ ਅਧਿਆਪਕ ਦੀ ਨਜ਼ਰ ਨਹੀ ਪਈ? ਬੱਚੇ ਕੀ ਕਰ ਰਹੇ ਹਨ?
@harjitamahal
@harjitamahal Ай бұрын
Teacher di ki ਗਲਤੀ ਆ yrrrr
@balbirmehmi9746
@balbirmehmi9746 Ай бұрын
ਬੱਚਿਆਂ ਨੂੰ ਜੇਬ ਖ਼ਰਚੀ ਮਾਪੇ ਬਿਲਕੁਲ ਨਾ ਦੇਣ
@ripanbenipal5619
@ripanbenipal5619 Ай бұрын
Saade ale DP master ji nu blao g🙏
@sukhvirkaurdhanoa5820
@sukhvirkaurdhanoa5820 Ай бұрын
ਮਾਪਿਆਂ ਨੂੰ ਚਾਹੀਦਾ ਆ ਬੱਚਿਆਂ ਦੇ ਸਕੂਲ ਵਿੱਚ ਮਹੀਨੇ ਬਾਅਦ ਗੇੜਾ ਮਾਰਨਾ ਚਾਹੀਦਾ ਆ
@pawandeepsarwara3581
@pawandeepsarwara3581 Ай бұрын
Jma shi gl
@jassaimmortal..6772
@jassaimmortal..6772 Ай бұрын
ਮਹੀਨੇ ਬਾਦ ਸਾਲ ਬਾਦ ਈ ਜਾਓ ਨਸ਼ੇ ਤੇ ਲਗਨ ਵਾਸਤੇ 5 ਦਿਨ ਬੁਹਤ ਹੁਦੇ ਆ ।
@vickydauniya8021
@vickydauniya8021 Ай бұрын
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪੰਜਾਬ ਤੇ ਆਪਣਾਂ ਮੇਹਰ ਭਰਿਆ ਹੱਥ ਰੱਖੋ ਜੀ ਤੇ ਨਸੇ ਤੋ ਬਚਾਉ ਜੀ 🙏🙏🙏🙏🙏
@hardeepsidhu134
@hardeepsidhu134 Ай бұрын
ਜਦੋਂ ਸਾਡੇ ਘਰਾਂ ਵਿੱਚ ਸ਼ਰਾਬ ਅਤੇ ਬੀਰ ਪੀਣ ਨੂੰ ਅਸੀਂ ਆਮ ਵਰਤਾਰਾ ਬਣਾ ਦੇਵਾਂਗੇ ਅਤੇ ਸਾਡੇ ਗਾਣੇ ਏਸ ਨੂੰ ਜਿਸ ਹਿਸਾਬ ਨਾਲ glorify ਕਰ ਰਹੇ ਨੇ, ਏਦਾਂ ਦੀਆਂ ਨਿੰਦਣਯੋਗ ਘਟਨਾਵਾਂ ਭਵਿੱਖ ਵਿਚ ਆਮ ਦੇਖਣ ਨੂੰ ਮਿਲ ਸਕਦੀਆ ਹਨ|
@amanpreetsingh2747
@amanpreetsingh2747 Ай бұрын
ਕੰਜਰੋ ਹੁਣੇ ਤੁਹਾਡਾ ਪਾਚਨ ਤੰਤਰ ਖਰਾਬ ਹੁੰਦਾ 😊
@gurchransingh5674
@gurchransingh5674 Ай бұрын
ਸਕੂਲ ਵਿੱਚ ਅਧਿਆਪਕਾ ਦੀ ਜਿੰਮੇਵਾਰੀ ਹੈ ਕੱਲ ਨੂੰ ਕਿਸੇ ਬੱਚੀ ਨਾਲ ਬਲਾਤਕਾਰ ਹੋ ਜਾਵੇ ਸਕੂਲ ਵਿੱਚ ਅਧਿਆਪਕ ਤੇ ਕੁੱਝ ਅਕਲਦਾਨ ਕਹਿਣਗੇ ਅਧਿਆਪਕਾ ਦੀ ਜਿੰਮੇਵਾਰੀ ਨਹੀ ਅਧਿਆਪਕ 70 ਹਜਾਰ ਤਨਖਾਹ ਲੈ ਰਹੇ ਹਨ ਘਰ ਵਿੱਚ ਜਿੰਮੇਵਾਰੀ ਮਾ ਪਿਉ ਦੀ ਸਕੂਲ ਵਿੱਚ ਅਧਿਆਪਕਾ ਦੀ
@Destination693
@Destination693 Ай бұрын
ਵੀਰ ਜੀ ਕੁਛ ਨਹੀਂ ਹੁੰਦਾ ਬਲਾਤਕਾਰ ਦੀ ਗੱਲ ਕਰ ਰਹੇ ਹੋ ਤਾਂ ਦੋ ਤਿੰਨ ਸਾਲ ਪਹਿਲਾਂ ਸੁਖਜਿੰਦਰ ਸਕੂਲ ਬੱਬਰੀ ਗੁਰਦਾਸਪੁਰ ਵਿਚ ਚਾਰ ਸਾਲ ਦੀ ਗੁੱਡੀ ਨਾਲ ਬਲਾਤਕਾਰ ਹੋਇਆ ਉਹ ਵੀ ਸਕੂਲ ਵਿੱਚ ਧਰਨਾ ਲੱਗੇ ਸਕੂਲ ਬੰਦ ਰਿਹਾ ਪਰ ਕੋਈ ਸਾਹਮਣੇ ਨਹੀਂ ਆਇਆ ਨਾ ਪੁਲੀਸ ਨੇ ਜ਼ਿਆਦਾ ਕਾਰਵਾਈ ਕੀਤੀ ਨਾ ਕਿਸੇ ਦਾ ਪਤਾ ਲੱਗਾ ਕੁਛ ਸਮੇ ਬਾਅਦ ਸਕੂਲ ਲਗਨ ਲੱਗ ਪਿਆ ਤੇ ਕੋਈ ਖਾਸ ਅਸਰ ਨਹੀਂ ਹੋਇਆ ਮਾ ਬਾਪ ਨੇ ਬੱਚੇ ਉਹ ਸਕੂਲ ਤੋਂ ਨਹੀਂ ਹਟਾਏ ਨਾਂ ਸਕੂਲ ਬੰਦ ਹੋਇਆ ਵੱਡੇ ਲੋਗ ਦੱਬ ਲੈਂਦੇ ਨੇ ਜੋ ਮਰਜੀ ਹੋ ਜਾਵੇ
@amanjeetkauraman72
@amanjeetkauraman72 Ай бұрын
ਬਾਈ ਜੀ ਸਾਰੇ ਜਾਣੇ ਆਪਣੇ ਬੱਚਿਆਂ ਨੂੰ ਪਹਿਲਾਂ ਹੀ ਚੰਗੇ ਮਾੜੇ ਬਾਰੇ ਦੱਸੋ ਨਸ਼ੇ ਬਾਰੇ ਦੱਸੋ ਇਹ ਗਲਤ ਹੈ ਛੋਟਿਆਂ ਛੋਟਿਆਂ ਨੂੰ ਹੀ ਦੱਸੋ
@Ravikumar-in5eh
@Ravikumar-in5eh Ай бұрын
@@amanjeetkauraman72 how r u jii
@SANDEEPSINGHBADESHA
@SANDEEPSINGHBADESHA Ай бұрын
ਵਾਹਿਗੁਰੂ ਪੰਜਾਬ ਤੇ ਮੇਹਰ ਕਰੀ
@user-ce3md1yx3y
@user-ce3md1yx3y Ай бұрын
ਬੱਚਿਆਂ ਦੇ ਮਾਪੇ ਸਰਕਰੀ ਸਕੂਲਾਂ ਨਾਲ ਸਹਿਯੋਗ ਘੱਟ ਕਰਦੇ ਹਨ ਬਾਕੀ ਅਜੋਕੇ ਸਮਾਜ ਦਾ ਅਸਰ ਬੱਚਿਆਂ ਉਪਰ ਪੈਣਾ ਸੁਭਾਵਿਕ ਹੈ
@jass4375
@jass4375 Ай бұрын
ਬੜੀ ਨਮੋਸ਼ੀ ਵਾਲੀ ਗੱਲ ਆ ਜੀ ਗਰੀਬ ਦੇ ਬਚੇ ਕੁਰਾਹੇ ਚਲੇ ਗਏ
@taranveerkaur1954
@taranveerkaur1954 22 күн бұрын
ਭਾਈ ਅਪਣੇ ਬੱਚਿਆਂ ਵੱਲ ਘਰੇ ਵੀ ਧਿਆਨ ਦਿਆਂ ਕਰੋ
@manishkumarbansal-qc6wj
@manishkumarbansal-qc6wj Ай бұрын
ਮਨਿੰਦਰਜੀਤ ਵੀਰ ਜੀ ਬੱਚੇ ਸਹੀ ਆ ਆ ਛਲਾੜੂ ਬਲਾਕ ਪ੍ਰਧਾਨ ਦੇ ਜੁੱਤੀਆਂ ਪੈਣ ਵਾਲੀਆ
@JagjitSingh_
@JagjitSingh_ Ай бұрын
ਸਾਬਾਸੇ ਮਨਿੰਦਰਜੀਤ ਤੇਰੇ ਪੁੱਤਰਾ ਕੋਈ ਗੱਲ ਵਧਾ ਘਟਾ ਕੇ ਨਹੀਂ ਕੀਤੀ ਬੱਚਿਆਂ ਦੀ ਗੱਲਤੀ ਤਾਂ ਹੈ ਹੈ ਹੀ ਪਰ ਟੀਚਰਾਂ ਦੀ ਵੀ ਗਲਤੀ ਹੈ
@PremLata-dr7vd
@PremLata-dr7vd Ай бұрын
Perents v teachers da kasoor keh rhe han. Bacheyan de perents hi galt han. Es tra de km khar to hi shuru hunde han
@bikramghuman1282
@bikramghuman1282 Ай бұрын
Rabb rekha waheguru mhr krn bchya teh
@RamandeepSingh-mp7be
@RamandeepSingh-mp7be Ай бұрын
ਟੀਚਰਾਂ ਨੂੰ ਨੌਕਰੀਆਂ ਤਾਂ ਸਰਕਾਰੀ ਸਕੂਲਾਂ ਵਿੱਚ ਚਾਹੀਦੀਆਂ ਨੇ ਤੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜਾਉਂਦੇ ਆ ਸਕੂਲ ਵਿੱਚ ਪੜ੍ਹਨ ਆਏ ਬੱਚੇ ਟੀਚਰਾਂ ਦੀ ਜਿੰਮੇਵਾਰੀ ਹੁੰਦੇ ਆ ਉਨਾਂ ਦਾ ਖਿਆਲ ਰੱਖਣਾ ਉਨਾਂ ਦੀ ਹਰ ਗੱਲ ਦਾ ਧਿਆਨ ਰੱਖਣਾ ਟੀਚਰਾਂ ਦਾ ਹੀ ਫਰਜ਼ ਹੈ
@gurdevkaur1209
@gurdevkaur1209 Ай бұрын
ਵਾਹਿਗੁਰੂ ਜੀ ਬੱਚਿਆਂ ਨੂੰ ਚੰਗੀ ਮੱਤ ਬਖਸ਼ੋ ਜੀ
@RAMSINGH-fh8kl
@RAMSINGH-fh8kl 25 күн бұрын
ਪੰਜਾਬ ਦਾ ਬੇੜਾ ਗ਼ਰਕ ਹੁੰਦਾ ਜਾ ਰਹਿ ਇਹ ਬੱਚੇ ਕੀ ਰੰਗ ਲਾਉਣਗੇ
@user-vu9qg8gq8n
@user-vu9qg8gq8n Ай бұрын
ਇਹ ਸਲਾਹ ਕਬੂਲ ਕਰਨੀ ਮੇਰੀ ਲੋਕੋ ਪੰਜਾਬ ਦਿਓ ਜੇ ਹੋ ਸਕੇ ਤਾ ਰਾਤਾ ਨੂੰ ਪਿੰਡਾ ਦੇ ਠੇਕੇ ਸਾੜਨੇ (ਜਲਾਉਣੇ) ਛੁਰੂ ਕਰੋ ਮੇਹਰਬਾਨੀ
@jaskaranbrar1697
@jaskaranbrar1697 Ай бұрын
ਸਕੂਲ ਵਿੱਚ ਬੱਚਿਆਂ ਦੀ ਜ਼ਿਮੇਵਾਰੀ ਟੀਚਰਾਂ ਦੀ ਹੈ ਤੇ ਇਹ ਉਸ ਗੱਲ ਤੇ ਨੀ ਆਉਂਦੀਆਂ ਜੀ। ਬੱਸ ਇੱਕ ਹੀ ਗੱਲ ਕਰੀ ਜਾਂਦੀਆਂ ਸਾਡੀ ਫੋਟੋ ਖਿੱਚੀ ਹੋਰ ਥੋਡੀ ਮਾਂਪੇਂ ਆ ਕੇ ਆਰਤੀ ਉਤਾਰਨ ਜੀ। ਸਕੂਲ ਲੱਗੇ ਵਿੱਚ ਜਵਾਕ ਬੀਅਰ ਪੀ ਜਾਂਦੇ ਆ ਕੇਕ ਕੱਟੀ ਜਾਂਦੇ ਆ ਕਲਾਸ ਵਿੱਚ ਇਹ ਮੈਡਮਾਂ ਨੂੰ ਕੁੱਝ ਵੀ ਨੀ ਪਤਾ ਜੇ ਮੈਡਮਾਂ ਕਲਾਸ ਅਡੈਡ ਕਰਨ ਤਾਂ ਇਹਨਾਂ ਨੂੰ ਪਤਾ ਹੋਵੇ ਜੀ ਜਦੋਂ ਬੈਠੇ ਤਾਂ ਇਹਨਾਂ ਨੇ ਦਫਤਰ ਵਿੱਚ ਰਹਿਣਾ ਬੱਚੇ ਮਸਤੀ ਕਰਨ ਗੇ ਹੋਰ ਕੀ ਕਰਨ ਗੇ ਜੀ ਜੇ ਕੱਲ ਨੂੰ ਕਿਸੇ ਦਾ ਸਕੂਲ ਵਿੱਚੋਂ ਜਵਾਕ ਚੱਕਿਆ ਜਾਂਦਾ ਤਾਂ ਕੀ ਉਹ ਮਾਪਿਆਂ ਦੀ ਜ਼ਿੰਮੇਵਾਰੀ ਹੋਵੇਗੀ ਇਹਨਾਂ ਨੇ ਇਕੱਲਿਆਂ ਤਨਖਾਹਾਂ ਲੈਣੀਆਂ ਜੀ। ਸਾਰੇ ਸਟਾਫ ਨੂੰ ਸਸਪੈਡ ਕਰਨਾ ਚਾਹੀਦਾ ਹੈ ਜੀ। ਫੇਰ ਹੋਰ ਵੀ ਸਕੂਲਾਂ ਦੇ ਟੀਚਰਾਂ ਨੂੰ ਅਕਲ ਜਾਵੇਗੀ ਜੀ।
@SukhdevOtaal
@SukhdevOtaal Ай бұрын
ਬਾਈ ਜੀ ਇਹ ਰੀਲਾਂ ਦਾ ਕਮਾਲ ਹੈ
@kulvindersarao5221
@kulvindersarao5221 Ай бұрын
ਸਕੂਲ ਦਾ ਕੋਈ ਕਸੂਰ ਨਹੀਂ ਪਾਣੀ ਵਾਲੀ ਬੋਤਲ ਵਿੱਚ ਕੀ ਪਤਾ ਲਗਦਾ
@Hargunkaur917
@Hargunkaur917 Ай бұрын
ਹੁਣ ਬੱਚਿਆ ਨੂੰ ਡਰ ਰਿਹਾ ਹੀ ਨਹੀਂ ਟੀਚਰ ਦਾ
@iqbalmalhans8417
@iqbalmalhans8417 Ай бұрын
If students together drink beer in school time ,then staff members can’t run away from their responsibilities.
@nirjansingh9939
@nirjansingh9939 Ай бұрын
ਮੁੰਡੇ ਪੈਸੇ ਕਿਥੋਂ ਲੈਕੇ ਆਏ ਕੀ ਇਹ ਬਾਪ ਆਪ ਸ਼ਰਾਬ ਛੱਡੀ ਹੋਈ ਹੈ ਕੀ ਅਧਿਆਪਕ ਸਕੂਲ ਵਿਚ ਪੀਂਦੇ ਆ। ਜੇ ਅਧਿਆਪਕ ਬਚਿਆਂ ਨੂੰ ਸਖਤੀ ਕਰਦੇ ਹਨ ਤਾਂ ਸਾਰੇ ਪਤਰਕਾਰ ਪੰਚਾਇਤ ਪਿੰਡ ਵਾਸੀ ਪੂਛਾਂ ਚੁਕਕੇ ਮਗਰ ਪੈ ਜਾਦੇ ਹਨ । ਇਸ ਅਖੌਤੀ ਲੀਡਰ ਵਿਰੁੱਧ ਕਾਰਵਾਈ ਵੀ ਹੋਵੇ ਸਕੂਲ ਵਿਚ ਕੈਮਰੇ ਦੇਖੇ ਜਾਣ। ਸਕੂਲ ਵਿਚ ਅਧਿਆਪਕ ਦੀ ਅਸਾਮੀਆਂ ਪੂਰੀਆਂ ਨਹੀਂ ਹਨ ।ਚੌਕੀਦਾਰ ਨਹੀਂ ਹਨ ।ਸੁਰਖਿਆ ਦੀ ਮੰਗ ਸਰਕਾਰ ਤੋਂ ਕਰੋ।
@user-wf8ck4fc2m
@user-wf8ck4fc2m Ай бұрын
ਸਕੂਲ ਵਿੱਚ ਕੈਮਰੇ ਹਨ ਤਾਂ ਇਸ ਸੰਵੇਦਨਸ਼ੀਲ ਘਟਨਾ ਲਈ ਸਕੂਲ ਸਟਾਫ ਨੂੰ ਪਤਾ ਕਿਉਂ ਨਹੀਂ ਹੈ, ਜੇਕਰ ਕਲਾਸ ਰੂਮ ਵਿੱਚ ਕਿਸੇ ਦੀ ਜਾਨ ਚਲੀ ਜਾਂਦੀ ਹੈ ਤਾਂ ਕੌਣ ਜ਼ਿੰਮੇਵਾਰ ਹੈ। ਅਧਿਆਪਕ ਨੂੰ ਹੀ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ🇨🇦
@akwinderkaur2191
@akwinderkaur2191 Ай бұрын
ਅਧਿਆਪਕ ਪਾਣੀ ਵਾਲੀ ਬੋਤਲਾਂ ਖੋਲ ਕੇ ਚੈੱਕ ਕਰੇ ਕਿ ਬੋਤਲ ਚ ਪਾਣੀ ਹੈ ਕਿ ਬੀਅਰ । ਇਹਦਾ ਮਤਲਬ ਮਾਪਿਆਂ ਦੇ ਹਲਾਤਾਂ ਦਾ ਕੋਈ ਪਤਾ ਨਹੀਂ 14-15ਸਾਲ ਦਾ ਬੱਚਾ ਪੂਰੀ ਸਮਝ ਰੱਖਦਾ ਹੈ। ਸ਼ਾਮ ਦੇ ਸਮੇਂ ਕੀਤੀ ਪਾਰਟੀ। ਬੱਚਿਆਂ ਨੂੰ ਪੈਸੇ ਟੀਚਰਾਂ ਨੇ ਦਿੱਤ?? ।
@sgill2446
@sgill2446 Ай бұрын
ਜਿਹਨਾਂ ਨੂੰ ਆਪ ਅਕਲ ਨੀ ਉਹ ਦੂਜਿਆਂ ਨੂੰ ਮਤਾ ਦੇਣਗੇ ਜਦੋਂ ਜੰਮਿਆਂ ਸੀ ਸਿਰ ਦੇ ਵੱਲ ਡਿੱਗਿਆ ਸੀ ਅਕਲ ਦੇ ਦਰਵਾਜੇ ਬੰਦ ਹੋਗੇ ਕੈਮਰੇ ਵਿਚੋਂ ਕਿੱਦਾ ਪਤਾ ਲੱਗੇਗਾ ਕੌਣ ਕਿ ਪੀਣ ਦੀਆਂ
@avtarchahal5904
@avtarchahal5904 Ай бұрын
ਸਕੂਲ ਵਿੱਚ ਨਸ਼ਾ ਮਾੜਾ ਘਰੇਂ ਚੰਗਾ
@jaanveersingh7819
@jaanveersingh7819 Ай бұрын
ਸ਼ੋਸ਼ਲ ਮੀਡੀਆ ਤੇ ਜੋ ਗੰਦ ਪੈ ਰਿਹਾ ਉਹੀ ਬੱਚੇ ਸਿੱਖ ਰਹੇ
Modus males sekolah
00:14
fitrop
Рет қаралды 11 МЛН
У ГОРДЕЯ ПОЖАР в ОФИСЕ!
01:01
Дима Гордей
Рет қаралды 6 МЛН
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 42 МЛН
Newly Married Girl LifeStory|Daughter In Parental House After Marriage|Motivational|@kaintpunjabi
49:07
Kaint Punjabi (ਘੈਂਟ ਪੰਜਾਬੀ)
Рет қаралды 152 М.
Modus males sekolah
00:14
fitrop
Рет қаралды 11 МЛН