ਸਰਕਾਰੀ ਨੋਕਰੀ ਛੱਡ ਖੋਲ ਲਿਆ ਆਪਣਾ ਜੂਸ ਬਾਰ ਨੋਜਵਾਨ ਕਮਾ ਰਿਹਾ 1ਲੱਖ ਰੁਪਏ ਮਹੀਨਾ

  Рет қаралды 2,363

Gurdev Bhunder

Gurdev Bhunder

3 ай бұрын

ਪਿਆਰੇ ਦਰਸ਼ਕੋ ਸਤਿ ਸ੍ਰੀ ਆਕਾਲ
ਅੱਜ ਦੀ ਵੀਡੀਓ ਬਹੁਤ ਖਾਸ ਆ🔥
ਤੁਸੀਂ ਕੱਲੀ ਕੱਲੀ ਗੱਲ ਧਿਆਨ ਨਾਲ ਸੁਣ ਲਿਓ ਕਿਵੇਂ ਇਸ ਨੋਜਵਾਨ ਨੇ ਸਰਕਾਰੀ ਨੋਕਰੀ ਛੱਡ ਕੇ ਆਪਣਾ ਜੂਸ ਬਾਰ ਖੋਲ ਲਿਆ 🔥
ਤੇ
ਹੁਣ ਬਹੁਤ ਵਧੀਆ ਕਮਾਈ ਵੀ ਕਰ ਰਿਹਾ
ਇਹੋ ਜਿਹੀ ਪੇ੍ਰਣਾ ਦੀ ਲੋੜ ਹਰ ਉਸ ਨੋਜਵਾਨ ਨੂੰ ਆ ਜਿਹੜਾ ਵੀ ਕਿਸੇ ਡਰ ਜਾਂ ਕਿਸੇ ਸੰਗ ਝੇਂਪ ਕਰਕੇ ਆਪਣਾ ਖੁਦ ਦਾ ਕੰਮ ਕਰਨ ਤੋਂ ਝਿਜਕਦਾ ਹੈ
ਸੋ ਕਿਰਪਾ ਕਰਕੇ ਸਾਰੀ ਵੀਡੀਓ ਨੂੰ ਧਿਆਨ ਨਾਲ ਸੁਣ ਲਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ😊🙏❤️
ਯੂ ਟਿਊਬ ਚੈਨਲ ਲਿੰਕ
/ @stockmarketplayer123
ਫੇਸਬੁੱਕ ਪੇਜ਼ ਲਿੰਕ
profile.php?...
#how
Hii friends welcome back to my channel ‪@stockmarketplayer123‬
Today We will discuss about the journey of a village boy who is very Brave.
He left his government job for his own business dream and he make juice bar on trolley and he is earned good money from juice Bar 1 lakh per month eproximately 🍺
so please listen carefully without skipping video and share to everyone bcoz our youngestor need to know how we can make carrier in our own country
you tube channel link
/ @stockmarketplayer123
Facebook page link
profile.php?...
:::::::::: Background Music credit To :::::::::
Liquid _Time _-_Akash_Gandhi
And
your Love -yung logos
Thank you so much ☺️
for watching my videos:)

Пікірлер: 22
@user-ox1fw1rc9j
@user-ox1fw1rc9j 3 ай бұрын
ਭਾਈ ਜੀ ਮੈ ਵੀ ਸ਼ੁਰੂ ਕੀਤਾ ਆ ਹੀ ਕੰਮ 15 ਕੁ ਦਿਨ ਪੈਲਾਂ
@stockmarketplayer123
@stockmarketplayer123 3 ай бұрын
ਰੱਬ ਤੂਹਾਨੂੰ ਭਾਗ ਲਾਏ 🙏❤️
@RajRani-yy5yk
@RajRani-yy5yk 3 ай бұрын
Good job veer ji
@ShamsherSingh-tz3lw
@ShamsherSingh-tz3lw 3 ай бұрын
ਮਰਦੇ ਖ਼ੁਦਾ ਨਹੀਂ,,, ਮਦਦੇ ਖ਼ੁਦਾ
@sandeepsandhu5910
@sandeepsandhu5910 3 ай бұрын
V good Punjab zindabad
@singhstudio3242
@singhstudio3242 3 ай бұрын
Very nice
@user-iz7rj6rc2d
@user-iz7rj6rc2d 3 ай бұрын
Good job punjabi thinking develop ho rhi aa...that's great for punjab
@stockmarketplayer123
@stockmarketplayer123 3 ай бұрын
Thank you 😊
@user-iz9vr7lp6v
@user-iz9vr7lp6v 3 ай бұрын
Very good ji
@GurpreetSingh-rq5kd
@GurpreetSingh-rq5kd 3 ай бұрын
Sirra
@Lakhsart
@Lakhsart 3 ай бұрын
Good job
@gurcharnsingh8778
@gurcharnsingh8778 3 ай бұрын
Good presentation and job thanks
@stockmarketplayer123
@stockmarketplayer123 3 ай бұрын
Thank you so much ☺️❤️
@avinashgarg5447
@avinashgarg5447 3 ай бұрын
❤😊nice
@KuldeepSingh-rw8dr
@KuldeepSingh-rw8dr 3 ай бұрын
@BhupinderSingh-gv3fj
@BhupinderSingh-gv3fj 3 ай бұрын
Anchor Kaka g daari wadh na bno saabut surat bano
@stockmarketplayer123
@stockmarketplayer123 3 ай бұрын
Ki keh rhe o ji...m samjhia ni tuhadi gall ???
@nand3219
@nand3219 3 ай бұрын
ਵੀਰ ਨੇ ਸਾਬਿਤ ਸੂਰਤ ਬਣਨ ਲਈ ਕਿਹਾ ਵੀਰ
@stockmarketplayer123
@stockmarketplayer123 3 ай бұрын
@@nand3219 veer oh ta smj gye USS to pehla ki likhia oh ni samaj piya ?
@BhupinderSingh-gv3fj
@BhupinderSingh-gv3fj 3 ай бұрын
Saada iraada kise di insult kran di nhi but saade 1 msg naal kise daa jiwan sudhar jaaye taan bahut wadhia
@nand3219
@nand3219 3 ай бұрын
@@BhupinderSingh-gv3fj ਵੀਰ ਜੀ ਤੁਸੀਂ ਸਹੀ ਕਿਹਾ ਹੈ ਉਸ ਪੱਤਰਕਾਰ ਵੀਰ ਨੂੰ ਕੀ ਲਿਖਿਆ ਸਮਝ ਨਹੀਂ ਆਈ
@RajRani-yy5yk
@RajRani-yy5yk 3 ай бұрын
Good job veer ji
Summer shower by Secret Vlog
00:17
Secret Vlog
Рет қаралды 7 МЛН
Best Toilet Gadgets and #Hacks you must try!!💩💩
00:49
Poly Holy Yow
Рет қаралды 6 МЛН
Double Stacked Pizza @Lionfield @ChefRush
00:33
albert_cancook
Рет қаралды 83 МЛН
Summer shower by Secret Vlog
00:17
Secret Vlog
Рет қаралды 7 МЛН