ਸਰਕਾਰ ਕਰੇਗੀ ਰਿਟਾ. ਸਰਕਾਰੀ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਦੀ ਜਾਂਚ | THE SUMMER NEWS

  Рет қаралды 30,059

The Summer News

The Summer News

Күн бұрын

Пікірлер: 81
@baljitsingh6957
@baljitsingh6957 11 күн бұрын
ਤਿਰਲੋਚਨ ਸਿੰਘ ਜੀ ਇਹ ਸਰਕਾਰ ਇਹੋ ਜਿਹੇ ਡਰਾਮੇਬਾਜ਼ੀ ਕਰਕੇ ਮੁਲਾਜ਼ਮਾਂ ਦੀਆਂ ਡੀਏ ਦੀਆਂ ਕਿਸ਼ਤਾਂ ਦੇਣ ਤੋਂ ਭੱਜ ਰਹੀ ਹੈ।
@daljitvehniwalia2178
@daljitvehniwalia2178 11 күн бұрын
2027 ਵਿੱਚ ਆਮ ਆਦਮੀ ਪਾਰਟੀ ਦੀ ਮੁਕੰਮਲ ਜਾਂਚ ਕਰੀ ਜਾਵੇਗੀ।
@MakhanSingh-px4bk
@MakhanSingh-px4bk 11 күн бұрын
ਸਭ ਤੋਂ ਨੰਗ ਸਰਕਾਰ ਵੱਡੀ ਡਰਾਮੇ ਬਾਜ਼ ਪੱਲੇ ਨੀ ਧੇਲਾ ਕਰਦੀ ਮੇਲਾ ਮੇਲਾ
@ShamsherSingh-mm9rg
@ShamsherSingh-mm9rg 10 күн бұрын
ਰੰਧਾਵਾ ਸਾਹਿਬ ਜੀ ਤੇ ਬੀਬੀ ਭੈਣ ਪੱਤਰਕਾਰ ਜੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ ਬਿਲਕੁਲ ਇਨਕੁਆਇਰੀ ਹੋਣੀ ਚਾਹੀਦੀ ਹੈ ਜੀ ਬਹੁਤ ਚੀਜ਼ਾਂ ਗਲਤ ਪਾਈਆਂ ਜੋਗੀਆਂ ਦੇ ਵਿੱਚ ਪੈਨਸ਼ਨਾਂ ਦੇ ਵਿੱਚ ਵਿੱਚ ਹੋਰ ਵੀ ਹੋਰ ਵੀ ਜਾਂਚ ਕੀਤੀ ਜਾਵੇ ਜਿਹੜੇ ਕੱਚੇ ਮੁਲਾਜ਼ਮ ਅਫਸਰਾਂ ਦੇ ਘਰੇ ਕੰਮ ਕਰਦੇ ਆ ਜਿੱਥੇ ਇੱਕ ਮੁਲਾਜ਼ਮ ਦੀ ਲੋੜ ਹੁੰਦੀ ਹੈ ਉੱਥੇ ਹੋਰ ਵੀ ਲੱਖਾਂ ਚੂਨਾ ਲਾਇਆ ਜਾਂਦਾ ਹੈ ਜਿਆਦਾ ਮੁਲਾਜ਼ਮ ਦੱਸ ਕੇ
@hskhunger5714
@hskhunger5714 11 күн бұрын
ਸਾਰੇ ਬੈਕਾਂ ਕੋਲ ਪੈਨਸ਼ਨਰਜ ਦੀ ਸੂਚਨਾ ਪਈ ਹੈ ਤੇ ਉਹ ਹਰ ਸਾਲ ਲਾਈਫ ਸਰਟੀਫਿਕੇਟ ਪੇਸ਼ ਕਰਦੇ ਹਨ । ਦਰਅਸਲ ਨਵਾ ਲਿਆਂਦਾ ਵਿਤ ਸਲਾਹਕਾਰ ਮੰਗਾਂ ਨੂੰ ਟਾਲਮਟੋਲ ਕਰਨ ਲਈ ਮਾਮਲਿਆ ਨੂੰ ਲਟਕਾਉਣ ਦਾ ਹੀ ਕੰਮ ਕਰੇਗਾ ।
@RavinderKumar-eh4up
@RavinderKumar-eh4up 11 күн бұрын
ਤਿਰਲੋਚਨ ਸਿੰਘ ਜੀ ਬਾਖ਼ੂਬੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਉਠਾਉਂਦੇ ਹਨ, ਬਹੁਤ ਬਹੁਤ ਧੰਨਵਾਦ ਤਿਰਲੋਚਨ ਸਿੰਘ ਜੀ।
@sukhdevsinghsidhu8049
@sukhdevsinghsidhu8049 9 күн бұрын
ਬਹੁਤ ਵਧੀਆ ਗਲ ਏ ਕਿ ਪੈਂਨਸਨਰਜ ਦੀ ਜਾਚ ਹੋਵੈ, ਗਲਤ ਦੇ ਵਿਰੁੱਧ ਕਾਰਵਾਈ ਹੋਵੇ। ਜਾਚ ਸਰਕਾਰ ਵੱਲੋਂ ਚੰਡੀਗੜ੍ਹ ਵਿਚ ਲਾਏ ਮਹਿੰਗੇ ਹੋਰਡਿੰਗਜ ਦੀ, ਕੇਜਰੀਵਾਲ ਨੂੰ ਜਹਾਜ਼ ਤੇ ਦਵਾਏ ਝੂਟਿਆਂ ਦੀ, ਮਾਈਨਿੰਗ ਵਿਚ ਘੱਟ ਆਮਦਨ ਦੀ ਆਦਿ ਦੀ ਵੀ ਹੋਵੇ।
@JarnailSingh-xh6lz
@JarnailSingh-xh6lz 11 күн бұрын
ਸਰਪੰਚਾਂ ਨੂੰ ਪਹਿਲਾਂ ਕੌਣ ਸਹੀ ਚਕਾਉਂਦਾ ਸੀ। ਸਰਕਾਰ ਗਲਤ ਖਰਚ ਕਰ ਰਹੀ ਹੈ। ਕੋਈ ਪਲਾਨਿੰਗ ਨਹੀਂ ਹੈ। ਜਦੋਂ ਸਾਰੇ ਬਿਲਾਂ ਨੂੰ ਮਨਜੂਰੀ ਰਾਜਪਾਲ ਜੀ ਨੇ ਹੀ ਦੇਣੀ ਹੈ ਤਾਂ ਫ਼ਿਰ ਇੰਨੇ ਮੰਤਰੀਆਂ ਦੀ ਫ਼ੌਜ ਦੀ ਕੀ ਲੋੜ ਹੈ। IAS , ਸੈਕਟਰੀ ਹੀ ਸਾਰੇ ਵਿਭਾਗਾਂ ਦੇ ਕੰਮ ਕਾਜ ਚਲਾ ਸਕਦੇ ਹੈ।
@BeantSingh-d9h
@BeantSingh-d9h 11 күн бұрын
ਜੀ ਸਦਕੇ ਸਰਕਾਰ ਜਾਂਚ ਕਰੇ, ਜਰੂਰ ਕਰਨੀ ਚਾਹੀਦੀ ਹੈ, ਪਰੰਤੂ ਸਰਕਾਰ ਆਪਣੇ ਖਰਚਿਆਂ ਤੇ ਵੀ ਕੰਟਰੋਲ ਕਰੇ। ਦਿਖਾਵਾ ਘੱਟ ਕਰੇ। ਜਦੋਂ ਕੋਈ ਚੰਗਾ ਕੰਮ ਸਰਕਾਰ ਕਰੇ ਤਾਂ ਬਹੁਤ ਜਿਆਦਾ ਸੋਸੇਬਾਜੀ ਕਰਕੇ ਪਰਚਾਰਨ ਦੀ ਲੋੜ ਨਹੀਂ, ਲੋਕਾਂ ਨੂੰ ਸਭ ਪਤਾ ਹੁੰਦਾ। ਸਰਪੰਚਾਂ ਨੰ ਸਹੁੰ ਚੁਕਾਉਣ ਤੇ ਹੀ ਕਰੋੜਾਂ ਉਡਾ ਦਿੱਤਾ।
@GurvinderSingh-bz2oj
@GurvinderSingh-bz2oj 11 күн бұрын
ਕੁਝ ਕਰੀ ਜਾਓ ਜਿੰਨੀ ਮਰਜ਼ੀ ਜਾਂਚ ਕਰੀ ਜਾਓ ਇਹ ਡਰਾਮੇ ਨਹੀਂ ਚੱਲਣੇ ਡੀਏ ਤੇ ਬਕਾਇਆ ਕਿਸ਼ਤਾਂ ਨੂੰ ਭੁਲਾ ਰਹੇ ਹੋ ਇਹ ਡਰਾਮਾ ਕਰਕੇ ਤੁਹਾਡਾ ਜਲੂਸ ਲਗਾਤਾਰ ਕੱਢਾਂਗੇ ।
@ravinderkhosla2953
@ravinderkhosla2953 11 күн бұрын
😅
@DarshanChand-l7c
@DarshanChand-l7c 11 күн бұрын
😅.. Mn,Jay 7😊​@@ravinderkhosla2953
@gurbaxsingh4615
@gurbaxsingh4615 11 күн бұрын
ਕੀ ਪੈਨਸ਼ਨਰਜ਼ ਦੀਆਂ ਪੈਨਸ਼ਨਾਂ ਦੀ ਹੀ ਜਾਂਚ ਹੋਵੇਗੀ ਜਾਂ ਇਸਦੇ ਨਾਲ ਮੰਤਰੀਆਂ ,ਵਿਧਾਇਕਾਂ ਦੀਆਂ ਜਾਇਦਾਦਾਂ ਦੀ ਵੀ ਜਾਂਚ ਕੀਤੀ ਜਾਵੇਗੀ ? ਕੀ ਪੰਜਾਬ ਵਿੱਚ ਆਰਥਿਕ ਮਾਮਲਿਆਂ ਬਾਰੇ ਸਲਾਹਾਂ ਦੇਣ ਲਈ ਪੰਜਾਬ ਵਿੱਚ ਵਿਦਵਾਨਾਂ ਦੀ ਘਾਟ ਹੈ ਜਿਸ ਕਾਰਨ ਕੇਜਰੀਵਾਲ ਨੇ ਇਸ ਸਰਕਾਰ ਨੂੰ ਆਰਥਿਕ ਸਲਾਹਕਾਰ ਦਿੱਲੀ ਤੋਂ ਭੇਜੇ ਹਨ? ਕੀ ਇਕ ਕੇਜਰੀਵਾਲ ਹੀ ਭਾਰਤ ਵਿੱਚ ਸਭ ਤੋਂ ਸਿਆਣਾ ਹੈ? ਜੀਉ ਪਲਟਿਕਸ ਕਿਤਾਬ ਵਿਚ ਕੇਜਰੀਵਾਲ ਨੂੰ ਭਾਜਪਾ ਦਾ ਹਿੱਸਾ ਦਰਸਾਇਆ ਗਿਆ ਹੈ ਕੀ ਇਹ ਠੀਕ ਹੈ? ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਆਪ ਬੈਠਣ ਦਾ ਚਾਹਵਾਨ ਤੇ ਨਹੀਂ ਜਿਸ ਕਾਰਨ ਉਸਨੂੰ ਪੰਜਾਬ ਦੇ ਸਿਆਣੇ ਅਤੇ ਤਜਰਬੇਕਾਰ ਆਰਥਿਕ ਮਾਮਲਿਆਂ ਬਾਰੇ ਸਹੀ ਸਲਾਹ ਦੇਣ ਵਾਲੇ ਵਿਦਵਾਨ ਚੰਗੇ ਨਹੀਂ ਲਗਦੇ ? ਸਰਕਾਰ ਪਹਿਲਾਂ IAS, IPS & IFS ਦੀਆਂ ਜਾਇਦਾਦਾਂ ਜਿਹੜੀਆਂ ਉਨ੍ਹਾਂ ਨੇ ਸਰਵਿਸ ਜੁਆਇੰਨ ਕਰਨ ਤੋਂ ਬਾਅਦ ਬਣਾਈਆਂ। ਆਪ ਸਰਕਾਰ ਤਹਿਸੀਲਾਂ ਵਿੱਚ ਪਟਵਾਰੀਆਂ ਨੇ ਰਿਸ਼ਵਤ ਲੈਣ ਲਈ ਰੱਖੇ ਪ੍ਰਾਈਵੇਟ ਬੰਦਿਆਂ ਦਾ ਤਹਿਸੀਲਾਂ ਵਿੱਚ ਦਾਖਲਾ ਬੰਦ ਕਰੇ। ਆਮ ਲੋਕਾਂ ਦੇ ਟੈਕਸ ਦੇ ਪੈਸੇ ਫ਼ਰੀ ਦੀਆਂ ਰਿਉੜੀਆਂ ਤੇ ਖਰਚ ਕਰਨ ਤੇ ਪਾਬੰਦੀ ਲਾਵੇ। ਬੇਵਜ੍ਹਾ ਕੀਤੀ ਜਾ ਰਹੀ ਇਸ਼ਤਿਹਾਰਬਾਜ਼ੀ ਤੁਰੰਤ ਬੰਦ ਕਰੇ ਜਿਸਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ। ਸਰਕਾਰੀ ਹੈਲੀਕਾਪਟਰ ਕੇਜਰੀਵਾਲ ਦੇ ਦੌਰਿਆਂ ਲਈ ਵਰਤਣ ਤੇ ਪਾਬੰਦੀ ਲਗਾਈ ਜਾਵੇ।
@daljitvehniwalia2178
@daljitvehniwalia2178 11 күн бұрын
ਪਹਿਲਾਂ ਕੌਣ ਸਰਪੰਚਾ ਨੂੰ ਸਹੁੰ ਚਕਾਉਂਦਾ ਸੀ। ਸਰਪੰਚਾਂ ਨੂੰ ਜ਼ਿਲੇ ਦਾ ਪੰਚਾਇਤ ਅਫਸਰ ਵੀ ਸਹੁੰ ਚਕਾਉਂਦਾ ਸੀ।
@snjvsingh8
@snjvsingh8 11 күн бұрын
ਸੋਹੰ ਕਿ ਚੁਕਾਉਂਦੇ ਨੇ, ਬਈ ਘੱਪਲੇ ਚ ਹਿੱਸਾ ਸ਼ਰਾਫਤ ਨਾਲ ਅਤੇ ਇਮਾਨਦਾਰੀ ਨਾਲ ਦਿਓਂਗੇ 😂😂😂😂😂😂
@pawansingla1695
@pawansingla1695 10 күн бұрын
ਮੁਫ਼ਤ ਦੀਆਂ ਰਿਉੜੀਆਂ ਵੰਡਣੀਆਂ ਬੰਦ ਕਰੋ।
@Vijaysaini-fe6sf
@Vijaysaini-fe6sf 10 күн бұрын
ਇਸ ਸਰਕਾਰ ਦਾ end ਹੋ ਜਾਨਾ
@sardarasingh8866
@sardarasingh8866 11 күн бұрын
ਹੁਣ ਸਰਪੰਚਾਂ ਨੂੰ ਸਹੁੰ ਚੁਕਾਉਣ ਲਈ ਕਿੰਨਾ ਖਰਚ ਕੀਤਾ। ਕੀ ਇਹ ਬਚਾਇਆ ਨਹੀਂ ਜਾ ਸਕਦਾ ਸੀ।
@BaljitSingh-kv7wh
@BaljitSingh-kv7wh 8 күн бұрын
ਕਿਸੇ ਵੀ ਪੈਨਸ਼ਨਰ ਨੂੰ 50000/- ਤੋਂ ਵੱਧ ਪੈਨਸ਼ਨ ਨਹੀਂ ਮਿਲਣੀ ਚਾਹੀਦੀ । ਕਿਉਂਕਿ ਉਸ ਦੀਆਂ ਲੋੜਾਂ ਪਹਿਲਾਂ ਹੀ ਪੂਰੀਆਂ ਹੋ ਜਾਂਦੀਆਂ ਹਨ।
@paramjeetkaur3688
@paramjeetkaur3688 9 күн бұрын
Very good decision
@surinderpalsingh8804
@surinderpalsingh8804 11 күн бұрын
ਹੁਣ ਤੱਕ ਦੀ ਘਟੀਆ ਸਰਕਾਰ ਹੀ ਇਹ ਸਰਕਾਰ ।
@JagtarSinghSidhu
@JagtarSinghSidhu 11 күн бұрын
ਸਰਕਾਰ ਮੁਲਾਜ਼ਮਾਂ ਮੰਗਾਂ ਨੂੰ ਲਮਕਾਉਣ ਤੇ ਲੱਗੀ
@davindersingh8093
@davindersingh8093 11 күн бұрын
ਪੰਜਾਬ ਪੈ ਸਕੇਲ ਲਾਗੂ ਕਰੋ ਇਕੋ ਕੰਮ ਇਕੋ ਤਨਖਾਹ ਦੋ ਜੀ 🙏ਨੌਜਵਾਨਾਂ ਦੇ ਟਿਡ ਤੇ ਲੱਤ ਨਾ ਮਾਰੋ ਜੀ 🙏
@tejinderpalsingh5404
@tejinderpalsingh5404 10 күн бұрын
ਜਿਹੜੇ ਪਤੀ ਪਤਨੀ ਦੋਨੋ DA and HRA ਲੈ ਰਹੇ ਉਹਨਾ ਚੋਂ ਨੂੰ ਹੀ ਮਿਲਣਾ ਚਾਹੀਦਾ ਕਿਉਂਕਿ ਉਹ ਇੱਕ ਹੀ ਘਰ ਵਿੱਚ ਰਹਿੰਦੇ ਨੇ ਇਕ ਨੂੰ ਇਕਲੀ basic ਮਿਲਣੀ ਚਾਹੀਦੀ ਹੈ ਉਹ ਪੈਸੇ ਨਾਲ ਨੌਕਰੀ ਦੇ ਕੇ ਕਿਸੇ ਹੋਰ ਦੇ ਘਰ ਦਾ ਗੁਜਾਰਾ ਚਲ ਸਕਦਾ ਹੈ।
@daljitvehniwalia2178
@daljitvehniwalia2178 11 күн бұрын
ਸਭ ਪਤਾ ਹੈ ਗੜਬੜ ਆਪ ਲੀਡਰ ਕਰਦੇ ਹਨ।
@inderjitsinghpannu1131
@inderjitsinghpannu1131 10 күн бұрын
ਇਹ ਸਾਰਾ ਕੁੱਝ ਡੀ ਏ ਦੀਆਂ ਕਿਸ਼ਤਾਂ ਨਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਸੱਭ ਤੋਂ ਨਿਕੰਮੀ ਸਰਕਾਰ ਸਾਬਤ ਹੁੰਦੀ ਹੈ, ਸਰਕਾਰ ਆਪਣੇ ਖਰਚੇ ਕਿਓਂ ਨਹੀਂ ਘਟਾਉਂਦੇ
@santokhsingh3827
@santokhsingh3827 10 күн бұрын
😂😂
@ManjitSingh-dm1if
@ManjitSingh-dm1if 11 күн бұрын
ਇਸ ਸਰਕਾਰ ਦਾ ਖਰਚ ਤੇ ਕਾਂਟਲੋਰ ਨਹੀਂ ਹੈ।
@surinderpalsingh8804
@surinderpalsingh8804 11 күн бұрын
ਸਾਰਥਕ ਪ੍ਰੋਗਰਾਮ 👌
@rajinderpalsingh6906
@rajinderpalsingh6906 11 күн бұрын
ਲੀਡਰ ਆਪਣੇ ਖਰਚੇ ਕਿਉਂ ਨਹੀ ਘਟਾਉਦਾ
@davindersingh8093
@davindersingh8093 11 күн бұрын
ਜੀ ਖਰਚੇ ਘਾਟਾਣੇ ਨੀਂ ਤਾ ਫ਼ਰੀ ਸਕਿਮਾਂ ਬੰਦ ਕਰੋ ਨਾ ਕੇ ਕਿਰਤੀਆਂ ਦਾ ਗੱਲਾਂ ਘੁਟੋ 🙏ਬਿਜਲੀ ਫ਼ਰੀ ਬੱਸ ਫ਼ਰੀ ਸਭ ਤੋਂ ਪਹਿਲਾ ਬੰਦ ਕਰੋ ਜੀ 🙏
@RajinderKumar-qv3xy
@RajinderKumar-qv3xy 5 күн бұрын
❤Iss Vicho Kuj Nhi Niklana Khodia Phar Chuhaa Bhi Nhi Niklna
@kamaljit-9811
@kamaljit-9811 10 күн бұрын
Govt.should collect information about minister's salary and their income tax and other benefits even their expenditure etc.yes this is good decision to check up pensioners. But both ministers and common people .
@aagamji178
@aagamji178 11 күн бұрын
ਨੰਗ ਸਰਕਾਰ 😂
@JoginderKumar-qu7wu
@JoginderKumar-qu7wu 11 күн бұрын
❤❤❤❤
@ajaibantal3083
@ajaibantal3083 11 күн бұрын
ਜਹਿੜੇ ਗੈਰ ਕਾਨੂੰਨੀ ਢੰਗ ਨਾਲ ਬੁਢਾਪਾ ਪੈਨਸਨ ਲੈ ਰਹੇ ਨੇ ਜਦ ਕਿ ਪਤੀ ਪਤਨੀ ਚੋ ਇਕ ਸਰਕਾਰੀ ਵਿਭਾਗ ਵਿਚੋ ਰਿਟਾਇਰ ਹੋ ਕਿ ਸਰਕਾਰ ਤੋ ਬਣਦੀ ਪੈਨਸਨ ਲੈ ਰਿਹਾ ਤੇ Spouse ਬੁਢਾਪਾ ਪੈਨਸਨ ਲੈ ਰਿਹਾ ਜੋ ਸਰਪੰਚ ਵਲੋ ਤਸਦੀਕ ਕੀਤੀ ਗਈ। ਇਸ ਦਾ ਸਰਕਾਰ ਨੂੰ ਪਤਾ ਨੀ ਚਰਦਾ
@ranjitsinghsidhu2564
@ranjitsinghsidhu2564 11 күн бұрын
Govt dramebaji karRahihe
@RAJPALSINGH-sy9oj
@RAJPALSINGH-sy9oj 11 күн бұрын
Pensions of Elected representatives MLAs / MPs can be discontinued.No relaxation regarding payment of tax whatsoever, should be given to these people.Govt should recover whole be amount of tax already paid by it on behalf of Elected Representatives.Govt should immediately stop payment of tax.
@gurmejsingh494
@gurmejsingh494 11 күн бұрын
ਟਾਇਮ ਪਾਸ ਕਰ ਰਹੀ ਹੈ ਗੱਲ ਕੁਝ ਵੀ ਨਹੀਂ ਹੋਣੀ ਜੀ
@slendarkaur7916
@slendarkaur7916 9 күн бұрын
How about pensioners DA is not mentioned we also have the right to know what is the answer let everyone know about it it is very difficult for pensioners. When CM are have so many pension s
@JasbirKaur-fy4rv
@JasbirKaur-fy4rv 5 күн бұрын
Sir ja kisa d pension jo ban ka and ha us nu dept wala basic ghat kr sakda aa eg 15000 to 2000 basic pay ghat kr sakda aA
@darbarasinghbajwa3195
@darbarasinghbajwa3195 11 күн бұрын
Shai aa investgation hone ch de ha
@manikmalhotra7845
@manikmalhotra7845 10 күн бұрын
ਗਿਣਤੀ ਨਹੀਂ ਪਤਾ ਲੱਗ ਰਹੀ 😅😂
@paramvirkaushik9131
@paramvirkaushik9131 11 күн бұрын
Bekar sarkar
@jaikaransharma7916
@jaikaransharma7916 11 күн бұрын
It seems impossible to make any fraud bh getting pension from bank. Bank always taking life certificate in every year November.Bank physically see to pensioner and verify and accept. Government is doing comedy.
@vikisingh1803
@vikisingh1803 11 күн бұрын
Ki swaah krugi sarkaar aanda janda ta kakh ni ehnaa nu ......mulajma de magar pye ne avdiaa tankhaan 75k to 3lakh krli
@JasbirKaur-fy4rv
@JasbirKaur-fy4rv 5 күн бұрын
Sir notional increment Lan wala vakil baba da no bhejo
@barjindersingh6431
@barjindersingh6431 10 күн бұрын
Kuj ni gariba di kulli lutan de scheme banai baithi hai eh sarkar . Dena kuj ni na naukari na rojgar ulta jehdi roti khade oh vi band karn nu firdi hai...
@RAVINDERSINGH-fh9pi
@RAVINDERSINGH-fh9pi 11 күн бұрын
Fail sarkar
@lovedeepsandhu7508
@lovedeepsandhu7508 11 күн бұрын
bas ni chlda ina chwla da.. eh ta salary b na den mulazma nu jida da haal a ina da
@snjvsingh8
@snjvsingh8 11 күн бұрын
ਮੁਲਾਜਮ ਓਸ ਦਿਨ ਦੀ ਉਡੀਕ ਕਰ ਰਹੇ ਨੇ, ਤਾਂ ਹੀ ਏ ਸਮੇਂ ਸਿਰ ਕਾਰਵਾਈ ਨਹੀ ਕਰਦੇ ਯਾਂ ਹੁਣ ਏ ਸਮਝ ਗਏ ਨੇ ਬਈ ਆਉਣ ਵਾਲੇ ਸਮੇਂ ਤਨਖਾਹਾਂ ਵੀ ਨਹੀ ਮਿਲਣੀਆਂ।
@BalwinderSingh-nd5nx
@BalwinderSingh-nd5nx 11 күн бұрын
Ih v janch kiti jawe
@MohanSingh-o4b
@MohanSingh-o4b 11 күн бұрын
Cheema drammebazz Drammebazz
@DarshanSingh-l2d
@DarshanSingh-l2d 11 күн бұрын
Farziwarha. Ve. Ho. Riha
@DarshanSingh-l2d
@DarshanSingh-l2d 11 күн бұрын
Vv. Good. Decission. By. Pb. Govt
@relaxationnaturevideolords606
@relaxationnaturevideolords606 11 күн бұрын
Shapath nu Chad dyo Shakti pardarshan kho te rajneeti kho hor ki Krna inha ne vota bus vota
@bhagwandass1070
@bhagwandass1070 10 күн бұрын
Jihrhian bhee galat pensions dittian jaa rahiaan ne oh Kattan jaan.
@varindersingla8854
@varindersingla8854 11 күн бұрын
Sarkar pension fund banka nu jari karde he sari jankari banka the kol hundi he
@NirmalSingh-bz3si
@NirmalSingh-bz3si 11 күн бұрын
ਇਨਾ ਭੲੲਈਆ ਨੂੰ ਭਜਾਓ ਓ ਪੰਜਾਬੀਓ,,,
@snjvsingh8
@snjvsingh8 11 күн бұрын
ਕੋਸ਼ਿਸ਼ ਤਾਂ ਲੱਖਾ ਵੀ ਕਰੀ ਜਾਂਦਾ, ਸੋਸ਼ਲ ਮੀਡੀਆ ਤੇ, ਤੁਸੀਂ ਵੀ ਕਰੋ। ਏ ਬਹੁਤ ਵੱਡਾ ਸੰਘਰਸ਼ ਹੈ ਜੌ ਸਿਰਫ਼ ਸੋਸ਼ਲ ਮੀਡੀਆ ਤੇ ਕਿਤਾ ਜਾ ਰਿਹਾ। ਅੱਛਾ, ਭਈਆਂ ਨੂੰ ਪਤਾ ਬਈ ਲੱਖਾ ਸਿਧਾਣਾ ਕਦੇ ਬਹੂਤ ਤਕੜਾ ਗੈਂਗਸਟਰ ਹੁੰਦਾ ਸੀ, ਫ਼ੇਰ ਵੀ ਓ ਭੋਰਾ ਨਹੀ ਡਰਦੇ, ਲੱਖੇ ਦੇ ਆਪਣੇ ਪਿੰਡ ਵੀ ਬਹੁਤੇ ਪ੍ਰਵਾਸੀ ਹੁਣ ਵੀ ਰਹਿ ਰਹੇ ਨੇ, ਗੱਲ ਸਮਝ ਤੋਂ ਬਾਹਰ ਹੈ।
@gurmeetsinghsandhu8677
@gurmeetsinghsandhu8677 11 күн бұрын
Gandi sarkar apne kharche nahi disde mulazma piche pai a
@varinderbhatnagar6033
@varinderbhatnagar6033 11 күн бұрын
Nikami sarkar . Eh sirf apny lai paisa ikatha kar rahy aa
@SushilKumar-eg4fk
@SushilKumar-eg4fk 11 күн бұрын
Cm de kush nahi pale channel te aah k karde bale bale 😂😂😂😂😂😂😂
@sukhwinderkaur4846
@sukhwinderkaur4846 11 күн бұрын
Government drama kar rhi h D.A den de mare
@kittugill4009
@kittugill4009 11 күн бұрын
2sal,hor h jo marji karlo Commeti bna lo time pass kar lo Tuhanu aap nu v pta h ki hun 4 jimni chona vich hi saff ho jana h tusi
@RajKumari-vi6ei
@RajKumari-vi6ei 11 күн бұрын
Govt apney ferra torra ghatavey .faltu advertisement the kharcha band karey.ah the amm bandey pension band karan.employess the har year life certificate lendi samaney sign employee kardey . employee D.A mangda hun jachh karni hai koi hor Kam nahi kewal uljja rahey lokka nu.
@BalwinderSingh-nd5nx
@BalwinderSingh-nd5nx 11 күн бұрын
Good Tarlochan ji bahut lokan ne date of birth v change kite hoe ne
@baljitsingh6957
@baljitsingh6957 11 күн бұрын
ਇਹ ਸੰਭਵ ਨਹੀਂ ਹੋ ਸਕਦਾ ਜੀ।
@relaxationnaturevideolords606
@relaxationnaturevideolords606 11 күн бұрын
Gapp chal rahi h Punjab de andar veliya Galla velle kamm gapp shapppp hora bus teh chutkale te lolipop😂😂😂😂
@jatinderpal9151
@jatinderpal9151 11 күн бұрын
Fuduu sarkar hai pension di janch bhana hai
@ajitsingh-cz1uc
@ajitsingh-cz1uc 11 күн бұрын
Vaise ta eh jaroor check karna chaida je phir ve inna da kharch ghat na hove ta pensioners te una de family ne sulfas de deve asi pensioners maran wastay teyar ha.
@ajitsingh-cz1uc
@ajitsingh-cz1uc 11 күн бұрын
Bijli billa wich 3rupay unit da rate vad gea ina de amdan nahi vadi service inni mari ha.Apne kharchey ve gataun media te apni bail budhi photo dekhana band karan.
Молодой боец приземлил легенду!
01:02
МИНУС БАЛЛ
Рет қаралды 1,5 МЛН
Twin Telepathy Challenge!
00:23
Stokes Twins
Рет қаралды 69 МЛН
БУ, ИСПУГАЛСЯ?? #shorts
00:22
Паша Осадчий
Рет қаралды 2,8 МЛН
Молодой боец приземлил легенду!
01:02
МИНУС БАЛЛ
Рет қаралды 1,5 МЛН