ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਪੱਤਰ ਕੀਤੇ ਜਾਰੀ | THE SUMMER NEWS

  Рет қаралды 34,326

The Summer News

The Summer News

Күн бұрын

Пікірлер: 24
@Turbanator54
@Turbanator54 Күн бұрын
ਪੰਜਾਬ ਦੇ ਸਾਰੇ ਮੁਲਾਜਮਾਂ ਤੇ ਪੈਨਸ਼ਨਰਾਂ ਨੂੰ ਡੀ ਏ ਦੇਣਾ ਚਾਹੀਦਾ ਹੈ ਨਹੀ ਨਿਕੰਮੀ ਸਰਕਾਰ ਝਾੜੂ ਨੂੰ, 2027 ਵਿੱਚ ਤੀਲਾ ਤੀਲਾ ਕਰੋ
@dineshjaswal2687
@dineshjaswal2687 Күн бұрын
Sir ਪੰਜਾਬ ਸਰਕਾਰ ਨੇ ਸਾਨੂੰ ਸਾਰਿਆ ਨੂੰ ਜੌ ਕਿ ਪੈਨਸ਼ਨ ਦਫਤਰ 18 ਸਾਲਾਂ ਤੋਂ ਠੇਕੇ ਤੇ ਕੰਮ ਕਰ ਰਹੇ ਸੀ ਸਾਨੂੰ ਸਾਰਿਆ ਨੂੰ ਨੌਕਰੀਆਂ ਤੋ ਕਢ ਦਿੱਤਾ ਗਿਆ ਹੈ ਜੀ ਹੁਣ ਸਾਡੀ ਉਮਰ ਕਿਸੇ ਦੀ 50 ਸਾਲ ਤੇ ਕਿਸੇ ਦੀ 52 ਸਾਲ ਹੋ ਗਈ ਹੈ ਜੀ ਹੁਣ ਸਾਨੂੰ ਕੋਈ ਵੀ ਨੌਕਰੀ ਤੇ ਨਹੀਂ ਰੱਖ ਰਿਹਾ ਸਾਡੇ ਘਰਾਂ ਦਾ ਗੁਜਾਰਾ ਬੜੀ ਮੁਸ਼ਕਲ ਨਾਲ ਚਲ ਰਿਹਾ ਹੈ ਜੀ ਸਾਡੇ ਨਾਲ ਬੜਾ ਧੱਕਾ ਹੋਇਆ ਹੈ ਜੀ ਅਸੀ ਸਮਜਿਆ ਸੀ ਕੇ ਆਮ ਆਦਮੀ ਸਰਕਾਰ ਲੈ ਕੇ ਅਵਾ ਗੇ ਤਾਂ ਅਸੀ ਸਾਰੇ ਪੱਕੇ ਹੋ ਜਾਵੇ ਗੇ ਪਰ ਇਸ ਤੋ ਉਲਟ ਸਾਨੂੰ ਸਾਰਿਆ ਨੂੰ ਨੌਕਰੀਆਂ ਤੇ ਕਢ ਦਿੱਤਾ ਗਿਆ ਹੈ ਜੀ ਸਾਡੇ ਵੱਲ ਤੀਆਂਣ ਦਿੱਤਾ ਜਾਵੇ ਜੀ 🙏🙏🙏🙏🙏
@NirbanKeertan
@NirbanKeertan Күн бұрын
ਸਰਕਾਰ ਨਾਲ ਮਟੋਲ ਦੀ ਨੀਤੀ ਤੇ ਚੱਲ ਰਹੀ ਹੈ ਇਸ ਨੇ ਆਪਣੇ ਕਾਰਜ ਕਾਲ ਚ ਕਰਮਚਾਰੀਆਂ ਨੂੰ ਕੁੱਝ ਨਹੀਂ ਦੇਣਾ ਮੇਰਾ ਪੱਕਾ ਵਿਸ਼ਵਾਸ ਹੈ
@daljitsingh8044
@daljitsingh8044 Күн бұрын
ਮੁਲਾਜਮ ਜਥੇਬੰਦੀਆਂ ਵਿੱਚ ਪਾੜਨ ਲਈ ਕਾਫ਼ੀ ਹੈ ਤਾਂ ਜੋ ਮੁੱਖ ਮੰਗਾਂ ਡੀਏ ਪੁਰਾਣੇ ਏਰੀਅਰ ਨ ਦੇਣ ਲਈ ਨਵੇਂ ਉਪਰਾਲੇ??
@BalwantSingh-dm1pd
@BalwantSingh-dm1pd 12 сағат бұрын
ਕੀ ਕੇਵਲ ਡੀ ਸੀ ਦਫ਼ਤਰਾਂ ਨੂੰ ਹੀ ਇਹ ਲਾਭ ਮਿਲੇਗਾ
@mangalkumar8217
@mangalkumar8217 Күн бұрын
ऑनलाइन बदली नीति लागू करनी चाहिए जो बीच में बिचैलिए से बचा जा सके
@VarunKumar-rn4zj
@VarunKumar-rn4zj Күн бұрын
Acp, RURAL ALLOWANCE???
@AshokKumar-bf8gg
@AshokKumar-bf8gg Күн бұрын
37 ਤਰ੍ਹਾਂ ਦੇ ਭੱਤੇ ਕਦੋਂ ਦੇਣੇ ਹਨ ਸਰਕਾਰ ਨੇ
@RajinderSingh-pr4yp
@RajinderSingh-pr4yp Күн бұрын
Govt will not release any DA , just forget it
@jwalagaget8057
@jwalagaget8057 Күн бұрын
ਕੀ ਦੁਸਰੇ ਦਫ਼ਤਰਾਂ ਦੇ ਕਰਮਚਾਰੀ ਕੰਮ ਨਹੀਂ ਕਰਦੇ ਉਹ ਤਾਂ ਸਗੋਂ ਡੀ ਸੀ ਦਫਤਰ ਵਲੋਂ ਮਿਲੇ ਅਦੇਸ਼ਾਂ ਅਨੁਸਾਰ ਵੱਧ ਕੰਮ ਕਰਦੇ ਹਨ ਜਿਵੇਂ ਕਿ ਵੋਟਾਂ ਪਵਾਉਣ ਲਈ ਸਿਰਫ ਡਿਊਟੀ ਲਾ ਦਿੰਦੇ ਹਨ ਪਰ ਇਪਲੀਮੈਟ ਤਾਂ ਦੂਸਰੇ ਕਰਮਚਾਰੀ ਹੀ ਕਰਦੇ ਹਨ
@sukhdevsingh-bc7dr
@sukhdevsingh-bc7dr Күн бұрын
ਸਰਕਾਰ ਡੀ ਏ ਦੇਣ ਵਾਰੇ ਕਿਉਂ ਚੁੱਪ ਹੈ?
@KulwantSingh-uj2rv
@KulwantSingh-uj2rv Күн бұрын
ਹੋਮਗਾਰਡ ਮੁਲਾਜਮ ਲੲੀ ਕੋੲੀ ਜਾਣਕਾਰੀ
@hakamsinghbrar6014
@hakamsinghbrar6014 Күн бұрын
Sada hkk deve sarkar pensioners dhakke kha rahe aa
@GurmelSingh-hb4iv
@GurmelSingh-hb4iv Күн бұрын
Unions vich phut paon di chaal nahi taan sare mulazma nu milna chahida
@jasvinderkaur9103
@jasvinderkaur9103 Күн бұрын
Doctors teachers DC office employees kitey khush baki sarey Govt.nu .sabak sikhaungey nikami govt. Lakh lahntaa Aam Admi party mudabaad.
@gurmeetsinghsandhu8677
@gurmeetsinghsandhu8677 Күн бұрын
Govt pado te raj karo vali niti te chaldi pai sab unions ik hon te iko jiha da mile
@rajwindersingh4559
@rajwindersingh4559 Күн бұрын
sare mulajma te lagu hove
@AmanPreet-qq8wp
@AmanPreet-qq8wp Күн бұрын
Har tarah da letter dekaho good ji
@BaldevSingh-b9c
@BaldevSingh-b9c Күн бұрын
Sirf ih mang mulaa vich furk poun blai ih bhutta den lai soch rahi hai
@kittugill4009
@kittugill4009 Күн бұрын
DA nahi dena
@AmanPreet-qq8wp
@AmanPreet-qq8wp Күн бұрын
Kahcce. Karmchari nu ko pe sion nahi kith java gai koifund nahi kut hunda end tai ki kara gai??????
@bawaram1010
@bawaram1010 Күн бұрын
Sab.to.jiada.rishvat.v.inha.daftran.vich.lai.jandi.he
黑天使只对C罗有感觉#short #angel #clown
00:39
Super Beauty team
Рет қаралды 36 МЛН
Леон киллер и Оля Полякова 😹
00:42
Канал Смеха
Рет қаралды 4,7 МЛН
ਸਾਧ ਦੀਆ ਚੈਲੀਆ LATEST VIDEO 2025 NUMBERDAR UBHIA
37:23
Jaspreet Singh Attorney: USA Immigration Updates | January 26th, 2025
15:58
Jaspreet Singh Attorney
Рет қаралды 5 М.
ਪਾਕਿਸਤਾਨ ਜਾਣ ਦੀ ਦਿਲਚਪ ਕਹਾਣੀ|Intresting Podcast|Mani Parvez|@kaintpunjabi
46:08