ਵਧਿਆ ਧੁੰਧਲਕਾ! ਗਿ.ਹਰਪੀਤ ਸਿੰਘ ਨੇ ਏਅਰਪੋਰਟ ਤੋਂ ਕੀਤੀ ਗੱਲ ਜਥੇਦਾਰ ਨਾਲ ! ਹੋਣਗੇ ਇੰਗਲੈਂਡ ਰਵਾਨਾ ਜਥੇ ਰਘਬੀਰ ਸਿੰਘ?

  Рет қаралды 52,902

Punjab Television

Punjab Television

Күн бұрын

Пікірлер: 394
@ajst8860
@ajst8860 9 күн бұрын
ਇਹ ਕੁਝ ਵੀ ਕਰ ਲੈਣ, ਸਿੱਖ ਸੰਗਤ ਇਨ੍ਹਾਂ ਨੂੰ ਪਹਿਲਾਂ ਵੀ ਰੱਦ ਕਰ ਚੁੱਕੀ ਹੈ, ਇਹ ਅੱਜ ਵੀ ਰੱਦ ਨੇ ਅਤੇ ਭਵਿੱਖ ਵਿੱਚ ਵੀ ਰੱਦ ਹੀ ਰਹਿਣਗੇ । ਸਿੱਖ ਸੰਗਤ ਅਤੇ ਪੰਥ ਦੇ ਵਾਲੀ ਗੁਰੂ ਸਾਹਿਬ ਜੀ ਆਪ ਹਨ । ਚੜਦੀਕਲਾ ਵਿੱਚ ਰਹੋ ।
@gurmukhsingh6126
@gurmukhsingh6126 9 күн бұрын
ਪਰਿਵਾਰਕ ਮਸਲੇ ਕਦੇ ਵੀ ਪੰਥਕ ਮਸਲਿਆਂ ਤੋਂ ਵੱਡੇ ਨਹੀਂ ਹੋ ਸਕਦੇ ਪਰ ਲਗਦਾ ਜਥੇਦਾਰ ਰਘਬੀਰ ਸਿੰਘ ਦਬਾਅ ਹੇਠ ਹਨ ਜੋ ਏਨਾ ਲੲਈ ਘਾਤਕ ਸਿੱਧ ਹੋਵੇਗਾ
@kartarsingh1197
@kartarsingh1197 9 күн бұрын
ਰੰਧਾਵਾ ਸਾਹਿਬ ਹੁਣ ਕਿੱਧਰ ਜਾਈਏ ਜੇਕਰ ਸਾਨੂੰ ਅਕਾਲ ਤਖ਼ਤ ਸਾਹਿਬ ਤੋਂ ਕੀਤੇ ਹੁਕਮਨਾਮੇ ਦੀ ਉਲੰਘਣਾ ਤੇ ਵੀ ਇਨਸਾਫ਼ ਨਹੀਂ ਮਿਲਦਾ ਵਾਹਿਗੁਰੂ ਜਲਦੀ ਨਿਬੇੜਨ ਇਸ ਮਾਮਲੇ ਵਿੱਚ ਜੀ
@baljitsingh6957
@baljitsingh6957 9 күн бұрын
ਸ੍ਰੀ ਅਕਾਲ ਤਖ਼ਤ ਤੋਂ ਭਗੌੜਿਆਂ ਨੇ ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮਿਆਂ ਨੂੰ ਕਦੇ ਵੀ ਨਹੀਂ ਮੰਨਣਾ ਇਹ ਸੱਚ ਹੈ।
@surjitthapa
@surjitthapa 9 күн бұрын
ਇੱਕ ਗੱਲ ਬਿਲਕੁਲ ਸਾਫ਼ ਹੈ ਕਿ ਅਕਾਲੀ ਦਲ ਦਾ ਮੁੱਖ ਗਰੁੱਪ ਸ੍ਰੀ ਅਕਾਲ ਤਖਤ ਸਾਹਿਬ ਦਾ ਭਗੌੜਾ ਹੋ ਚੁੱਕਾ ਹੈ ਜੱਥੇਦਾਰ ਸਾਹਿਬ ਬਹੁਤ ਪ੍ਰੈਸ਼ਰ ਵਿੱਚ ਹਨ ਫੈਸਲਾ ਹੁਣ ਪੰਥ ਨੇ ਕਰਨਾ ਹੈ😢
@SukhwinderSingh-nk4wn
@SukhwinderSingh-nk4wn 9 күн бұрын
ਬਾਦਲ ਪਰਿਵਾਰ ਦਾ ਬੇੜਾ ਗਰਕ ਹੋਣਾ ਹੀ ਹੋਣਾ ਪ੍ਰਮਾਤਮਾ ਮੁਆਫ ਨਹੀਂ ਕਰੇਗਾ ਲੋਕ ਅਕਾਲ ਤਖ਼ਤ ਸਾਹਿਬ ਦੇ ਭਾਗੋੜਿਆ ਨੂੰ ਮੂੰਹ ਨਹੀਂ ਲਗਾਣਗੇ
@wakilsingssidhu5063
@wakilsingssidhu5063 9 күн бұрын
🦇
@d.s.dhaliwal8209
@d.s.dhaliwal8209 8 күн бұрын
ਬਿਲਕੁੱਲ ਜੀ ਸੁਖਬੀਰ ਸਿੰਘ ਬਾਦਲ ਆਪਣੀਆਂ ਜੜਾਂ ਆਪ ਪੁੱਟਣ ਤੇ ਲੱਗਿਆ ਹੋਇਆ ਹੈ।
@sukhdevsdhillon7815
@sukhdevsdhillon7815 9 күн бұрын
ਬਹੁਤ ਸੋਹਣਾ ਨਿਰਪੱਖ ਵਿਸ਼ਲੇਸ਼ਣ ਧੰਨਵਾਦ ਸਃ ਰੰਧਾਵਾ ਅਤੇ ਸਃ ਜਗਤਾਰ ਸਿੰਘ ਸਾਹਿਬ
@SukhwinderSingh-2107
@SukhwinderSingh-2107 9 күн бұрын
ਗਿਆਨੀ ਰਘਬੀਰ ਸਿੰਘ ਜੀ ਨੂੰ ਪੰਥ ਦਾ ਜੋ ਸਾਥ ਮਿਲ ਰਿਹਾ ਹੈ, ਉਸਨੂੰ ਵੀ ਵਿਅਰਥ ਗਵਾ ਰਹੇ ਹਨ। ਮੈਨੂੰ ਖ਼ਦਸ਼ਾ ਹੈ ਕਿ ਇਹਨਾਂ ਨਾਲ ਵੀ ਕਿਤੇ ਗਿਆਨੀ ਗੁਰਬਚਨ ਸਿੰਘ ਵਰਗਾ ਵਰਤਾਰਾ ਨਾ ਵਰਤ ਜਾਵੇ।
@RajinderKumar-kn5hu
@RajinderKumar-kn5hu 9 күн бұрын
ਹੁਣ ਅਕਾਲ ਤਖ਼ਤ ਦੇ ਸਿਪਾਹੀਆਂ ਤੇ ਬਾਦਲਾਂ ਦੇ ਗ਼ੁਲਾਮਾਂ ਵਿੱਚਕਾਰ ਜੰਗ ਸ਼ੁਰੂ ਹੋ ਗਈ ਹੈ ਪੰਥ ਦੇ ਵਾਰਸੋ ਕਦਮ ਵੇਖ ਕੇ ਚੁਕਿਓ
@LakhwinderSingh-kf4jc
@LakhwinderSingh-kf4jc 9 күн бұрын
Lots of thanks, respectable members, ਲੋਕ ਇੰਨ੍ਹਾ ਤੋ ਬਹੁਤ ਅੱਕੇ ਥੱਕੇ ਪੲਏ ਨੇ, ਇਹ ਸਾਰੇ ਦੇ ਸਾਰੇ ਹਰਾਮ ਦੇ ਜਾੲਏ, ਛਿਤਰਾ ਦੇ ਯਾਰ ਨੇ, ਲੋਕਾ ਨੂੰ ਛਿਤਰ ਚੁਕ ਹੀ ਲੈਣਾ ਚਾਹੀਦਾ,,,,,,,,,
@Nanakpanthi
@Nanakpanthi 9 күн бұрын
25000 naujawan
@Parmjitsingh-t3w4k
@Parmjitsingh-t3w4k 9 күн бұрын
ਮਹਿਸੂਸ ਹੋ ਰਿਹਾ ਜਥੇਦਾਰ ਸਾਹਿਬ ਰਘਬੀਰ ਸਿੰਘ ਦੇ ਪਰਿਵਾਰ ਤੇ ਬਾਦਲ ਪੋਟਲੀ ਨੇ ਹੱਦ ਤੋ ਵੱਧ ਦਬਾਅ ਪਾ ਦਿੱਤਾ
@avtarsinghthind5775
@avtarsinghthind5775 9 күн бұрын
ਬਾਦਲ ਟੋਲੇ ਨੂੰ ਹੁਣ ਹੀ ਕਿਉਂ ਜਥੇਦਾਰ ਹਰਪ੍ਰੀਤ ਸਿੰਘ ਪਿਛਲੇ ਦਸ ਪੰਦਰ੍ਹਾਂ ਵਿੱਚ ਕੋਈ ਨੁਕਸ ਨਹੀਂ ਦਿਸਿਆ,?
@sjmahal5
@sjmahal5 9 күн бұрын
@@avtarsinghthind5775 ਜਦੋਂ ਬੋਲਿਆ ਤਦੋ ਠੱਣਕਿਆ 🥲
@deepbrar.
@deepbrar. 9 күн бұрын
ਮੇਰੇ ਵੱਲੋਂ ਆਪ ਸਭ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੇ *ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ* 😍🙏😍
@supindersingh1838
@supindersingh1838 9 күн бұрын
ਜਿਨਾਂ ਚਿਰ ਬਾਦਲ ਲਾਣੇ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਓਨਾਂ ਚਿਰ ਕੱਖ਼ ਨਹੀਂ ਹੋਣਾ
@palwindersingh3731
@palwindersingh3731 9 күн бұрын
GIANI HARPREET SINGH JI IMAANDAAR AND EDUCATED HAN JO BAADAL ANPARRH TOLLE NU MANZOOR NAHI. KURSI AND GOLKKAN BAADAL NAHI SHADD RAHE.
@baljitsingh6957
@baljitsingh6957 9 күн бұрын
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ।
@RajinderSingh-nr6wl
@RajinderSingh-nr6wl 9 күн бұрын
ਕਿਸੇ ਦਾ ਕੁਝ ਨਹੀਂ ਹੋਣਾਂ ਇਹ ਸਾਰੇ ਮਿਲਕੇ ਸਿੱਖੀ ਅਤੇ ਸਿੱਖਾਂ ਦਾ ਨੁਕਸਾਨ ਕਰ ਰਹੇ ਹਨ ਅਤੇ ਕਰਦੇ ਰਹਿਣਗੇ।
@ManhnSingh
@ManhnSingh 9 күн бұрын
ਇਹਨਾਂ ਨੇ ਜਥੇਦਾਰ ਗਿਆਨੀ ਰਘਵੀਰ ਸਿੰਘ ਦੀ ਸੁੱਤੀ ਕਰ ਹੀ ਦੇਣੀ ਹੈ ਪਰ ਜਥੇਦਾਰ ਸਾਹਿਬਾਨ ਨੂੰ ਬੇਨਤੀ ਹੈ ਕਿ ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਲੋਕ ਅਕਾਲ ਤਖਤ ਤੋਂ ਹੁਕਮ ਮੰਨਣ ਤੋਂ ਇਨਕਾਰੀ ਹਨ ਉਹਨਾਂ ਨੂੰ ਪੰਥ ਵਿੱਚੋਂ ਛੇਕ ਦੇਣ
@sjmahal5
@sjmahal5 9 күн бұрын
@@ManhnSingh ਤੁਰੰਤ ! ਹੁਣ ਫ਼ਸੀਲ ਤੋਂ ਗੱਰਜੋ, ਮੁੱੜਕੇ ਘਰੋ ਹੱਟਕੋਰੇ ਲਇਦੇ ਫਿਰੋਗੇ ?
@GGG-xo9ec
@GGG-xo9ec 8 күн бұрын
ਛੁੱਟੀ
@Ammy901
@Ammy901 9 күн бұрын
ਜਥੇਦਾਰ ਰਘਬੀਰ ਸਿੰਘ ਸੁਖਬੀਰ ਬਾਦਲ ਦੇ ਝੋਲੀ ਵਿਚ ਪੈ ਚੁੱਕਾ ਹੈ
@rajindercheema4985
@rajindercheema4985 9 күн бұрын
ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਜੀ ਸਿਰਦਾਰ ਜਗਤਾਰ ਸਿੰਘ ਸਾਹਬ ਜੀ ਅਤੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🌹🌹🙏🏻🌹🙏🏻🌹🙏🏻🌹🙏🏻🌹🙏🏻🌹
@deepbrar.
@deepbrar. 9 күн бұрын
ਪ੍ਰਵਾਹ ਨਾ ਕਰ ਤਮਾਸ਼ੇ ਹੁੰਦੇ ਰਹਿਣਗੇ ਸਾ ਉਮਰ *ਤੂੰ ਬਸ ਇਹ ਖਿਆਲ ਰੱਖ ਕਿ ਤੇਰਾ ਕਿਰਦਾਰ ਬੇਦਾਗ ਰਹੇ*
@manjitsinghmatharu
@manjitsinghmatharu 9 күн бұрын
🙏🙏 ਬਿੱਲੀ ਥੈਲਿਉ ਬਾਹਰ ਆ ਰਹੀ ਹੈ! ਹਰਾਮ ਦੀ ਮਾਇਆ ਦੌਲਤ ਆਪਣੇ ਰੰਗ ਦਿਖਾਏਗੀ! ਧਰਮ ਵਿੱਚ ਸਿਆਸੀ ਦਖਲਅੰਦਾਜੀ ਦਾ ਨੰਗਾ ਨਾਚ ਹੀ ਕਿਹਾ ਜਾ ਸਕਦਾ ! ਸਮਾਂ ਬੜਾ ਮਹਾਨ ਹੈ!,ਨਵੇਂ ਹੈਰਾਨੀਜਨਕ ਦ੍ਰਿਸ਼ ਪੇਸ਼ ਕਰੇਗਾ ! ਸਿੱਖਾਂ ਲਈ ਇੱਕ ਹੋਰ ਟੈਸਟ ਹੋਵੇਗਾ ! ਧਾਰਮਿਕ ਮੁਖੀਆਂ ਦੀ ਜਮੀਰ ਦਾ ਫੈਸਲਾ ਵੀ ਹੋਏਗਾ! ਲਗਦਾ sgpc ਦੀਆਂ ਚੋਣਾਂ ਵੀ ਮੁਲਤਵੀ ਹੋ ਸਕਦੀਆਂ!
@Iqbal85861
@Iqbal85861 9 күн бұрын
ਜੇ ਅਕਾਲੀ ਦਲ ਨੂੰ ਲੱਗਦਾ ਕੇ ਸੁਖਬੀਰ ਤੋਂ ਵਧੀਆ ਲੀਡਰ ਨਹੀਂ ਹੈ ਅਕਾਲੀ ਦਲ ਚ ਫੇਰ ਸੁਖਬੀਰ ਬਾਦਲ ਕਿਊ ਡਰ ਰਿਹਾ ਪਿੱਛੇ ਹੱਟਣ ਤੋਂ ?? ਸੁਖਬੀਰ ਨੂੰ ਪੱਕਾ ਪਤਾ ਕੇ ਮੇਰੇ ਨਾਲੋਂ ਹੋਰ ਵਧੀਆ ਲੀਡਰ ਹਨ ਅਕਾਲੀ ਦਲ ਕੋਲ ਜੇ ਇੱਕ ਵਾਰ ਹੋਰ ਪ੍ਰਧਾਨ ਬਣ ਗਿਆ ਤਾਂ ਬਾਦਲ ਪਰਿਵਾਰ ਦੀ ਐਂਟਰੀ ਦੁਬਾਰਾ ਨਹੀਂ ਹੋ ਸਕਦੀ
@PrincipalKhalsa
@PrincipalKhalsa 9 күн бұрын
ਜਥੇਦਾਰ ਅਗਰ ਪਿੱਛੇ ਹਟਦੇ ਨੇ ਤਾਂ ਸਿੱਖ ਸਿਧਾਂਤ ਨੂੰ ਮਲੀਆਮੇਟ ਕਰਨ ਵਾਲ਼ੀ ਗੱਲ ਭੇ
@amarjitsinghkaura1217
@amarjitsinghkaura1217 9 күн бұрын
ਆਪ ਜੀ ਦੇ ਵਿਚਾਰ ਬਹੁਤ ਵਧੀਆ ਹਨ ਜੀ 🙏
@unknown-fu4sg
@unknown-fu4sg 9 күн бұрын
GIANI HARPREET SINGH GOOD PERSON
@Navroop_kaur_5321
@Navroop_kaur_5321 9 күн бұрын
ਰੰਧਾਵਾ ਸਾਬ ਵਾਹਿਗੁਰੂ ਮਿਲੀ ਸਜ਼ਾ ਖੁਸ਼ ਨਹੀਂ ਇਹਨਾਂ ਦਾ ਬੈੜਾ ਗ਼ਰਕ ਹੋਣਾ ਇਹਨਾਂ ਦਾ ਨਾਮੁ ਨਿਸ਼ਾਨ ਮਿਟਾਉਣਾ
@baljitsingh6957
@baljitsingh6957 9 күн бұрын
ਸਿੱਖ ਕੌਮ ਉਪਰ ਅੱਜ ਭੀੜ ਬਣੀ ਹੋਈ ਹੈ, ਸਿੱਖ ਕੌਮ ਦੋ ਦਸੰਬਰ ਤੋਂ ਬਾਅਦ ਮੰਝਧਾਰ ਵਿੱਚ ਫਸੀ ਪਈ ਹੈ ਇਸ ਮੌਕੇ ਜਥੇਦਾਰ ਸਾਹਿਬ ਨੂੰ 28 ਜਨਵਰੀ ਨੂੰ ‌ਹੋਣ ਵਾਲੀ ਮੀਟਿੰਗ ਰੱਦ ਕਰਕੇ ਨਹੀਂ ਜਾਣਾ ਚਾਹੀਦਾ ਸੀ।
@parminderrandhawa491
@parminderrandhawa491 9 күн бұрын
2 ਦਿਸੰਬਰ ਨੂੰ ਪੰਥਕ ਫ਼ੈਸਲੇ ਲੈਣ ਵਿੱਚ ਜ਼ਿਆਦਾ ਯੋਗਦਾਨ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਹੀ ਸੀ।ਇਹ ਧੁਖਧੁਖੀ ਬਹੁਤ ਦੇਰ ਤੋਂ ਚੱਲ ਰਹੀ ਸੀ ਜਦੋਂ ਉਹਨਾਂ ਨੂੰ ਅਕਾਲ ਤਖ਼ਤ ਦੇ ਅਹੁਦੇ ਤੋਂ ਲਾਂਭੇ ਕੀਤਾ ਗਿਆ ਸੀ ਹੁਣ ਵੀ ਜੇਕਰ ਗਿਆਨੀ ਹਰਪ੍ਰੀਤ ਸਿੰਘ ਰਹਿੰਦੇ ਤਾਂ ਪੰਥ ਦੋਖੀ ਬਾਦਲਾਂ ਅਤੇ ਸਾਰੇ ਮੌਕਾਪ੍ਰਸਤ ਚੇਲੇ ਚਪਾਟਿਆਂ ਦੇ ਮਨਸੂਬੇ ਪੂਰੇ ਨਹੀਂ ਹੋ ਸਕਦੇ ਸਨ।ਗਿਆਨੀ ਰਘੂਬੀਰ ਸਿੰਘ ਦੇ ਵੱਸ ਦੀ ਗੱਲ ਨਹੀਂ ਜੋ ਬਹੁਤ ਮੌਕਿਆਂ ਤੇ ਸਪਸ਼ਟ ਨਜ਼ਰ ਆ ਰਿਹਾ ਹੈ।ਬਾਕੀ ਕੌਮ ਅਤੇ ਪੰਥ ਨੂੰ ਢਾਹ ਲਾਉਣ ਵਾਲਿਆਂ ਨੂੰ ਪੰਥ ਕਦੇ ਮਾਫ ਨਹੀ ਕਰਦਾ 🙏
@navindersingh4275
@navindersingh4275 9 күн бұрын
ਅਕਾਲੀ ਦਲ ਬਾਦਲ ਧੜਾ 2ਦਸੰਬਰ ਤੋਂ ਲੈ ਕੇ ਅਜ ਤਕ ਡਿਕਟੇਟਰਸ਼ਿਪ ਕਰ ਰਿਹਾ ਹੈ । ਮੀਟਿੰਗ ਕੈਂਸਲ ਕਰਕੇ ਐਮਰਜੰਸੀ ਦਸ ਕੇ ਜਥੇਦਾਰ ਸਾਹਿਬ ਜੀ ਦਾ ਬਾਹਰ ਜਾਣਾ ? ਪਰਮਾਤਮਾ ਮੇਹਰ ਕਰੇ
@JagtarSingh-uq6xs
@JagtarSingh-uq6xs 9 күн бұрын
ਹੋਲੀ ਹੋਲੀ ਸਾਰੇ ਭਗੋੜੇ ਹੋਣ ਗੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਨੋਟ ਕਰਲੋ ਇਹ ਗੱਲ ਹੋਣ ਵਾਲੀ ਹੈ
@balwindersidhusidhu6932
@balwindersidhusidhu6932 9 күн бұрын
ਗਿਆਨੀ ਹਰਪ੍ਰੀਤ ਸਿੰਘ ਜੀ ਕੌਮ ਦੇ ਹੀਰੇ ਨੇ
@bb-vi5db
@bb-vi5db 9 күн бұрын
ਭਾਈ ਜਗਤਾਰ ਸਿੰਘ ਜੀ ਬਾਦਲ ਨੇ ਅਕਾਲ ਤਖਤ ਦੇ ਜਥੇਦਾਰ ਨੂ ਖਤਮ ਕਰਨ ਦੀ ਧਮਕੀ ਦਿਤੀ ਹੋਵੇ ਗੀ ਬਾਦਲ ਕੇ ਅਕਾਲ ਤਖਤ ਦਾ ਕਬਜਾ ਨਹੀ ਛਡਣ ਗੇ ਕੋਮ ਦਾ ਬੇੜਾ ਗਰਕ ਤਾ ਕਰਤਾ
@Gurbachan-qq2im
@Gurbachan-qq2im 9 күн бұрын
ਅਕਾਲ ਤਖ਼ਤ ਸਾਹਿਬ ਦੀ ਬੇਹੁਰਮਤੀ ਬਾਦਲਾਂ ਬਹੁਤ ਕਰ ਦਿੱਤੀ ਤੇ ਅਕਾਲ ਤਖ਼ਤ ਦੀ ਕਦਰ ਜਥੇਦਾਰ ਜੀ ਵੀ ਘਟਦੇ ਜਾਣ ਰੋਕਣ ਦੀ ਹਿੰਮਤ ਨਹੀਂ ਰੱਖ ਰਹੇ।ਮੇਰੇ ਅਨੁਸਾਰ ਤਾਂ ਜਥੇਦਾਰ ਜੀ ਜਥੇਦਾਰੀ ਦੇ ਯੋਗ ਨਹੀਂ ਰਹੇ ਤੇ ਖਦਸ਼ਾ ਐ ਕਿ ਜਥੇਦਾਰ ਜੀ ਸ਼ਾਇਦ ਇੰਗਲੈਂਡ ਤੋਂ ਵਾਪਸ ਨਾ ਆਉਣ
@hardeeppannu6674
@hardeeppannu6674 9 күн бұрын
ਬਾਦਲ ਦੀਆਂ ਭੇਡਾਂ ਨੂੰ ਬੜੀ ਤਕਲੀਫ਼ ਹੁੰਦੀ ਆ
@SukhwinderSingh-bo2xo
@SukhwinderSingh-bo2xo 9 күн бұрын
Akal takht Mahan hai Sikh panth De saan hai 🙏🙏🙏🙏🙏🙏
@dr.jaswantsinghrai5863
@dr.jaswantsinghrai5863 9 күн бұрын
ਗਿਆਨੀ ਰਘਬੀਰ ਸਿੰਘ ਜਥੇਦਾਰ ਅਕਾਲ ਤਖ਼ਤ ਦੇ ਪਰਿਵਾਰ ਤੇ ਨਾ ਸਹਿਣਯੋਗ ਪਰੈਸ਼ਰ ਪਾਇਆ ਗਿਆ ਲੱਗਦਾ ਹੈ ਪੰਥ ਦੋਖੀਆਂ ਵਲੋਂ। ਰੱਬ ਰਾਖਾ
@PrincipalKhalsa
@PrincipalKhalsa 9 күн бұрын
ਮਸਲਾ ਇਹ ਹੈ,ਬਾਦਲ ਗ੍ਰੰਥੀ ਸਮਝਦੇ ਨੇ ਲੋਕ ਜਥੇਦਾਰ ਗਿਆਨੀ ਰਘਬੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੂੰ
@baljitsingh6957
@baljitsingh6957 9 күн бұрын
ਆਈ ਟੀ ਟੋਲੇ ਵਾਲੇ ਅੱਜ ਕੱਲ੍ਹ ਸਰਗਰਮ ਕਰ ਦਿੱਤੇ ਭਗੌੜਿਆਂ ਨੇ।
@sutanterdullat9163
@sutanterdullat9163 8 күн бұрын
ਭਾਈ ਸਾਹਿਬ ਆਕਾਲੀ ਦਲ ਦੀ ਬਰਬਾਦੀ ਦਾ ਕਾਰਨ ਇਹ ਹੀ ਹੈ ਕਿ ਇਹਨਾਂ ਨੇ ਹਮੇਸ਼ਾਂ ਇੱਕ ਪ੍ਰੀਵਾਰ ਵਾਰੇ ਹੀ ਸੋਚਿਆ ਹੈ।
@balkarsinghdhanoa6740
@balkarsinghdhanoa6740 8 күн бұрын
ਜਥੇਦਾਰ ਹਰਪ੍ਰੀਤ ਸਿੰਘ ਨੇ ਅਪਣਾ ਪੂਰਾ ਜੀਵਨ ਦਾਅ ਤੇ ਲਾ ਦਿਤਾ ਹੁਣ ਕੌਮ ਨੇ ਦੇਖਣਾ ਜਥੇਦਾਰ ਦੀ ਸਪੋਟ ਵਾਸਤੇ ਜੇ ਨਾ ਕੀਤੀ ਅੱਗੋਂ ਕਿਸੇ ਦਾ ਹੋਸਲਾ ਨੀ ਪੈਣਾ ਇਹਨਾਂ ਲੀਡਰਾਂ ਦੇ ਨੱਥ ਪਾਉਣ ਦੀ
@satwantsidhu9967
@satwantsidhu9967 9 күн бұрын
ਬਾਦਲਾ ਜੂੰਡਲੀ ਨੇ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਨਾਲ ਮੱਥਾ ਲਾਇਆ ਯਾਦ ਰੱਖਿਓ ਰਹਿਣਾ ਇਹਨਾਂ ਦਾ ਕੱਖ ਨਹੀ
@balrajsandhu6161
@balrajsandhu6161 9 күн бұрын
7 ਮੈਬਰੀ ਕਮੇਟੀ ਦਾ ਮਸਲਾ ਹੀ ਫਖਰੇ ਕੌਮ ਤੇ ਹੀ ਅੜਿਆ ਹੋਇਆ ਹੈ
@nirmalsingh6798
@nirmalsingh6798 9 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ।ਵਾਹਿਗੁਰੂ ਜੀ ਕੀ ਫਤੇਹਿ ।ਭਾਈ ਜਗਤਾਰ ਸਿੰਘ ਜੀ ਜੋ ਸਿਧਾਂਤ ਦੀ ਗੱਲ ਕਰ ਰਹੇ ਹਨ ਉਹ ਬਿਲਕੁੱਲ ਠੀਕ ਹੈ ।ਕਿਸੇ ਬੰਦੇ ਦੀ ਗੱਲ ਨਹੀ ਸਗੋਂ ਪੰਥ ਦੇ ਸਿਧਾਂਤ ਦਾ ਹੀ ਫ਼ਿਕਰ ਹੋਣਾ ਚਾਹੀਦਾ ਹੈ ।ਸਿਧਾਂਤ ਤੇ ਆਂਚ ਨਹੀ ਆਉਣਾ ਚਾਹੀਦਾ ।
@narinderpalsingh8487
@narinderpalsingh8487 9 күн бұрын
ਜੇ ਰਘਬੀਰ ਸਿੰਘ ਬਾਦਲ ਵਿਰੁੱਧ ਕੋਈ ਕਾਰਵਾਈ ਨਹੀ ਕਰਦੇ ਤਾਂ ਦੁੱਖਦਾਈ ਹੋਵੇਗੀ
@deepbrar.
@deepbrar. 9 күн бұрын
ਇਨਸਾਨ ਕਿੰਨਾ ਵੀ ਗੋਰਾ ਕਿਉਂ ਨਾ ਹੋਵੇ *ਉਸਦਾ ਪਰਛਾਂਵਾਂ ਸਦਾ ਕਾਲਾ ਹੀ ਹੁੰਦਾ ਹੈ*
@SukhJinder-ed1kz
@SukhJinder-ed1kz 9 күн бұрын
ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਵਧੀਆ ਜਥੇਦਾਰ ਹਨ।
@sardulmann8674
@sardulmann8674 9 күн бұрын
ਸ਼੍ਰੋਮਣੀ ਕਮੇਟੀ ਵਿੱਚੋ ਬਾਦਲ ਮਹੰਤ ਲਾਣੇ ਨੂੰ ਕੱਢਣ ਦਾ ਸਮਾਂ ਆ ਗਿਆ ਹੈ।
@sandhu3507
@sandhu3507 9 күн бұрын
ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੋੜੇ ਪ੍ਰੇਮੀ ਸੁਖਬੀਰ ਇੰਸਾ ਬਾਦਲ ਨੇ ਆਪਣਾ IT ਸੈੱਲ ਪੂਰਾ ਸਰਗਰਮ ਕੀਤਾ “ ਥੱਲੇ ਕਮੈਟ ਦੇਖੋ ਕਿਵੇਂ ਦੇ ਕਰ ਰਹੇ ਨੇ “ ਇਹਨਾ ਨੂੰ ਸਿੱਖੀ ਸਿਧਾਂਤਾਂ ਬਾਰੇ ਕੁਝ ਪਤਾ ਨਹੀ,
@deepbrar.
@deepbrar. 9 күн бұрын
ਉਹ ਕਿਹੋ ਜਿਹੇ ਲੋਕ ਸਨ ਜੋ ਦੇਸ਼ ਲਈ ਜਾਨ ਤੱਕ ਵਾਰ ਗਏ *ਇੱਕ ਅਸੀਂ ਹਾਂ ਜਿਹੜੇ ਆਜ਼ਾਦੀ ਦੇ ਸਹੀ ਅਰਥ ਵੀ ਨਹੀਂ ਜਾਣਦੇ*
@SukhwinderSingh-2107
@SukhwinderSingh-2107 9 күн бұрын
ਗਿਆਨੀ ਰਘਬੀਰ ਸਿੰਘ ਜੀ ਆਪ ਦੁਚਿੱਤੀ ਵਿਚ ਹਨ। ਜਿਥੇ ਉਹ ਆਪਣਾ ਅਕਸ ਖਰਾਬ ਕਰ ਰਹੇ ਹਨ, ਉਥੇ ਸਿੱਖ ਕੌਮ ਦਾ ਵੀ ਨੁਕਸਾਨ ਕਰ ਰਹੇ ਹਨ।
@BhajanGill-e6p
@BhajanGill-e6p 9 күн бұрын
ਜਥੇਦਾਰ ਵਿਕ ਚੁੱਕੇ ਹਨ
@BappuAmloh
@BappuAmloh 9 күн бұрын
ਗਿਆਨੀ ਰਘੁਵੀਰ ਸਿੰਘ ਵੀ ਗੁਰਬਚਨ ਸਿੰਘ ਬਣੇਗਾ।
@Chardikalag
@Chardikalag 9 күн бұрын
ਜਦੋ ਜਥੇਦਾਰ ਰਘਬੀਰ ਸਿੰਘ ਜੀ ਕਹਿ ਚੁੱਕੇ ਹਨ ਕਿ ਤਿੰਨ ਮੈਂਬਰੀ ਕਮੇਟੀ ਵਲੋ ਜਾਂਚ ਕਰਨ ਦੀ ਜਰੂਰਤ ਨਹੀ , ਫਿਰ SGPC ਨੇ ਬਣਾਈ ਕਮੇਟੀ ਰੱਦ ਕਿਉਂ ਨਹੀ ਕੀਤੀ ਜੀ । ਕੀ ਜਥੇਦਾਰ ਸਾਹਿਬ ਜੀ ਦਾ ਹੁਕਮ ਮੰਨਣ ਲਈ SGPC ਪਬੰਦ ਨਹੀ ਹੈ ਜੀ ?
@amarjeetsinghgrewal6474
@amarjeetsinghgrewal6474 9 күн бұрын
ਜਥੇਦਾਰ ਸਾਹਬ ਨੂੰ ਸਰਬੱਤ ਖਾਲਸਾ ਬੁਲਾ ਕੇ ਸਬ ਕੁਛ ਸਪਸ਼ਟ ਕਰਨਾ ਚਾਹੀਦਾ ਹੈ ਇਹ ਸਮੇ ਦੀ ਲੋੜ ਹੈ ਇਸ ਨਾਲ ਪੰਥ ਦੇ ਗ਼ਦਾਰਾਂ ਦਾ ਨਾਸ਼ ਹੋ ਜਾਵੇਗਾ ,
@harjinderbajwa8095
@harjinderbajwa8095 9 күн бұрын
ਰੰਧਾਵਾ ਜੀ ਜਗਤਾਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਪਰ ਹੋ ਸੱਕਦਾ ਪ੍ਰਵਾਰਕ ਰੋਜੇਵੇਂ ਵੀ ਹੋਣ ਇੰਗਲੇਡ ਵਿੱਚ ਪਰ ਏ ਬਾਦਲ ਦਲੀਏ koj ਵੀ ਕਰ ਸਕਦੇ ਨੇ
@shugalmelapunjab3616
@shugalmelapunjab3616 9 күн бұрын
ਦੀਵਾ ਬੁਝਣ ਤੋਂ ਪਹਿਲਾਂ ਤੇਜ ਹੋ ਜਾਂਦਾ ਬਾਦਲਾਂ ਦਾ ਅੰਤ ਨੇੜੇ ਹੀ ਹੈ।
@ranb2321
@ranb2321 8 күн бұрын
ਰਧਾਵਾ ਜੀ ਇਹ ਵੀ ਹੋ ਸਕਦਾ ਕਿ ਹੁਣ ਗਿਆਨੀ ਰਘਬੀਰ ਸਿਘ ਦਾ ਅਸਤੀਫਾ ਵੀ ਇਗਲੈਡ ਤੋ ਹੀ ਆਵੇ
@manjitrarru1612
@manjitrarru1612 9 күн бұрын
ਕੌਮ ਲਈ ਚਿੰਤਾਜਨਕ ਸਥਿਤੀ ਹੈ ਵਾਹਿਗੁਰੂ ਭਲੀ ਕਰੇ ਅਰਦਾਸ ਹੈ ਜੀ 🙏🏽
@sadhusinghbhullar7339
@sadhusinghbhullar7339 9 күн бұрын
ਜਿਹੜੇ ਲੋਕ ਜਾਣਦੇ ਬੁਝਦੇ ਹੋਏ ਬਾਦਲ ਕਿ ਆਂ ਨੂੰ ਪ੍ਰਮੋਟ ਕਰਦੇ ਰਹੇ ਹਨ ਬਾਦਲ ਬਾਦਲ ਕਰਦੇ ਰਹੇ ਹਨ ੳਹ ਸਾਰੇ ਜ਼ਿੰਮੇਵਾਰ ਹਨ ਪੰਜਾਬ ਦੀ ਬਦਹਾਲੀ ਵਾਸਤੇ ਬਾਦਲ ਭਗਤ ਜ਼ਿੰਮੇਵਾਰ ਹੈਣ
@GGG-xo9ec
@GGG-xo9ec 8 күн бұрын
ਸਿੰਘ ਸਾਹਿਬ ਰਘਬੀਰ ਸਿੰਘ ਜੀ ਨੂੰ ਗੁਰਬਚਨ ਸਿੰਘ ਨਹੀਂ ਬਣਨਾ ਚਾਹੀਦਾ ਜੇਕਰ ਗੁਰਬਚਨ ਸਿੰਘ ਬਣਨਗੇ ਤਾਂ ਸਿਖ ਪੰਥ ਵਿੱਚ ਗਲਤ ਪ੍ਰਭਾਵ ਜਾਵੇਗਾ
@PrincipalKhalsa
@PrincipalKhalsa 9 күн бұрын
ਹੁਣ ਨਵਾ ਨਰਾਇਣ ਸਿੰਘ ਚੌੜਾ ਆਵੇਗਾ
@harindersingh7710
@harindersingh7710 8 күн бұрын
ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਜੀ ਗੁਰੂ ਦਾ ਉਟ ਆਸਰਾ ਲੈਣ, ਬਾਦਲਕਿਆਂ ਤੋਂ ਭੈਅ ਖਾਣ ਦੀ ਲੋੜ ਨਹੀਂ ।
@sarjeetbains9671
@sarjeetbains9671 9 күн бұрын
Nice program ji
@gurmailsingh3297
@gurmailsingh3297 9 күн бұрын
ਰੰਧਾਵਾ ਜੀ ਤੇ ਸ. ਜਗਤਾਰ ਸਿੰਘ ਜੀ ਗਿਅਾਨੀ ਰਘਵੀਰ ਸਿੰਘ ਡਰ ਗੲੇ ਹਨ ੳੁਹ ਭਾਰ ਚੁਕਣ ਤੋੰ ਭਜ ਗੲੇ ਹਨ ਕੌੰਮ ਨੂੰ ਮਜ਼ਧਾਰ ਵਿਚ ਧਕ ਦਿਤਾ ਗਿਅਾ ਹੈ
@hardipsinghsidhu1340
@hardipsinghsidhu1340 8 күн бұрын
ਜਥੇਦਾਰ ਵਿੱਚ ਐਨੀ ਜੁਰਤ ਨਹੀ ਕਿ ਜਥੇਦਾਰ ਫੂਲਾ ਸਿੰਘ ਦੀ ਰੀਸ ਕਰ ਸਕਣਗੇ। ਜਥੇਦਾਰ ਰਘਬੀਰ ਸਿੰਘ ਤਾ ਦੋ ਦਸੰਬਰ ਦੇ ਫੈਸਲੇ ਤੇ ਪਛਤਾ ਰਹੇ ਹਨ ਹੁਣ ਪਿੱਛੇ ਨੂੰ ਮੁੜਣਗੇ।
@Gurbachan-qq2im
@Gurbachan-qq2im 9 күн бұрын
ਕੋਈ ਐਮਰਜੈਂਸੀ ਨਹੀ ਜੀ ਇਹ ਮੀਟਿੰਗ ਕੈਸਲ ਹੋਣਾ ਸਿੱਧ ਕਰਦੈ ਅਕਾਲ ਤਖਤ ਬਾਦਲਾ ਦੇ ਪੂਰਨ ਕਬਜੇ ਚ ਐ ਤੇ ਮੌਜੂਦਾ ਜਥੇਦਾਰ ਦੀ ਜੁਰਅਤ ਨਹੀਂ ਬਾਦਲਾ ਦੇ ਵਿਰੁੱਧ ਜਾਣ ਦੀ
@JyotiGurm-b1o
@JyotiGurm-b1o 9 күн бұрын
ਜੇਕਰ ਜੱਥੇਦਾਰ ਰਘੁਵੀਰ ਸਿੰਘ ਨੂੰ ਜੱਥੇਦਾਰ ਹਰਪ੍ਰੀਤ ਸਿੰਘ ਦਾ ਸਾਥ ਮਿਲਿਆ ਤਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤ ਜਿੱਤ ਜਾਣਗੇ . ਜੱਥੇਦਾਰ ਰਘਵੀਰ ਸਿੰਘ ਤੇ ਬਾਦਲ ਦਲ ਦਾ ਦਬਾਅ ਸਾਫ਼ ਨਜ਼ਰ ਆ ਰਿਹਾ. ਅਕਾਲ ਪੁਰਖ ਵਾਹਿਗੁਰੂ ਜੱਥੇਦਾਰ ਦੇ ਅੰਗ ਸੰਗ ਸਹਾਈ ਹੋਣ . ਤੇ ਸਿੱਖ ਕੌਮ ਪੰਥ ਜਿੱਤ ਜਾਵੇ
@JagtarSingh-uq6xs
@JagtarSingh-uq6xs 9 күн бұрын
ਇੰਝ ਲੱਗਦਾ ਹੈ ਜਿਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਵੀ ਮੀਟਿੰਗ ਤੋਂ ਟਾਲ ਮਟੋਲ ਕਰ ਰਹੇ ਹਨ ਅਜ ਮੀਟਿੰਗ ਕਲ ਮੀਟਿੰਗ ਗਲ ਹੈ ਕੋਈ ਸਾਰਾ ਸਿੱਖ ਜਗਤ ਉਡੀਕ ਵਿੱਚ ਹੈ ਪਰ
@gurlabhsingh7070
@gurlabhsingh7070 8 күн бұрын
Very good thoughts Jagtar Singh Ji 🙏
@harjinderkaur3978
@harjinderkaur3978 9 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🌾🌾🌾🌾👏👏👏🌾🌾🌾🌾🌾
@gssandhu6202
@gssandhu6202 9 күн бұрын
ਰੰਧਾਵਾ ਜੀ, ਇੰਗਲੈਂਡ ਜਾ ਕੇ ਵੀਡੀਓ ਕਾਨਫਰੰਸਿੰਗ ਰਾਹੀਂ, ਕੋਈ ਆਖ਼ਰੀ ਅਤੇ ਵੱਡਾ ਫੈਸਲਾ ਵੀ ਸੁਣਾਇਆ ਜਾ ਸਕਦਾ ਹੈ, ਜੋ ਇਥੇ ਰਹਿ ਕੇ ਸੰਭਵ ਨਾ ਹੋਵੇ ।
@Gurbachan-qq2im
@Gurbachan-qq2im 9 күн бұрын
ਜਾ ਅਸਤੀਫ਼ਾ ਜਾਂ 2ਦਸੰਬਰ ਦਾ ਹੁਕਮਨਾਮਾ ੲਇੰਨ ਬਿਨ ਲਾਗੂ ਕਰਵਾਉਣ ਜਥੇਦਾਰ ਜਾਂ ਗੁਰਚਨੇ ਦਾ ਰਸਤਾ ਵੀ ਹੈ
@rashpalsingh8767
@rashpalsingh8767 9 күн бұрын
ਰਘਬੀਰ ਸਿੰਘ ਡਰਪੋਕ ਬੰਦਾ ਹੈ।ਇਸ ਤੋਂ ਬਹੁਤੀ ਆਸ ਨਹੀਂ।
@GillGill-fy8kv
@GillGill-fy8kv 9 күн бұрын
ਮੇਰੇ ਗੁਰੂ ਸਾਹਿਬ ਜੀ ਕੌਮ ਦੇ ਹੱਕ ਵਿੱਚ ਫੈਸਲਾ ਕਰਨਗੇ
@tejaspreetsingh6090
@tejaspreetsingh6090 9 күн бұрын
SGPC ਮੌਜ਼ੂਦਾ ਸਮੇਂ ਵਿੱਚ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਂ ਹੋ ਕੇ SUKHBIR GURUDWARA PARBANDHAK COMMITTEE ‍ ਬਣ ਚੁੱਕੀ ਹੈ। ਜੇਕਰ ਗਿਆਨੀ ਹਰਪ੍ਰੀਤ ਸਿੰਘ ਜੀ ਖ਼ਿਲਾਫ਼ ਕੋਈ ਵੀ ਘਟਿਆ ਕੱਦਮ ਐਸਜੀਪੀਸੀ ਨੇਂ ਚਕ ਲਿਆ ਤਾਂ ਸੁਖਬੀਰ ਬਾਦਲ ਅੱਖਾਂ ਵਿੱਚ ਘਸੁੰਨ ਦੇ ਦੇ ਕੇ ਰੋਵੇਗਾ ਕਿਉੰਕਿ ਪੰਜਾਬ ਅਤੇ ਸਿੱਖ ਪੰਥ ਦਾ ਰੋਸ ਸੁਖਬੀਰ ਤੋਂ ਝੱਲਿਆ ਨਹੀਂ ਜਾਣਾ।sgpc ਬਾਦਲਾਂ ਦੇ ਪਿਉ ਦੀ ਜਾਇਦਾਦ ਨਹੀਂ ਜੌ ਐਸਜੀਪੀਸੀ ਦਾ ਸਹਾਰਾ ਲੈ ਕੇ ਸੁਖਬੀਰ ਕਮੇਟੀ ਦੇ ਮੁਲਾਜ਼ਮਾਂ ਤੇ ਤਸ਼ੱਦਦ ਕਰ ਰਿਹਾ ਹੈ। ਜੇਕਰ ਆਪਣੇ ਪਿਉ ਦਾ ਹੈ ਤਾਂ ਐਸਜੀਪੀਸੀ ਦੀਆ ਚੋਣਾਂ ਕਰਵਾ ਕੇ ਦੇਖ਼ ਲਵੇ, ਇੱਸ ਨੂੰ ਇੱਸ ਦੀ ਔਕਾਤ ਪਤਾ ਲੱਗ ਜਾਊਗੀ।
@sewasinghsidhu8687
@sewasinghsidhu8687 9 күн бұрын
ਰਘੁਜੀਤ ਸਿੰਘ ਵਿਰਕ ਬਾਦਲਾਂ ਦਾ ਖਾਸਮ ਖਾਸ ਤਨਖਾਹੀਆਂ ਵਿਚ ਸੀ ਉਹ ਕਿਵੇਂ ਗਿਆਨੀ ਹਰਪ੍ਰੀਤ ਸਿੰਘ ਦੇ ਕਥਿਤ ਕੇਸ ਦੀ ਪੜਤਾਲ ਕਰ ਸਕਦਾ ਹੈ ?
@iqbalsingh5034
@iqbalsingh5034 9 күн бұрын
ਸ ਜਗਤਾਰ ਸਿੰਘ ਜੀ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਕੋਈ ਅਨਪੜ੍ਹ/ ਗੰਵਾਰ ਇਹ ਲਫ਼ਜ਼ ਕਹੇ ਤਾਂ ਹੋ ਸਕਦਾ ਹੈ ਉਸਤੇ ਕਿੰਤੂ ਨਾ ਕੀਤਾ ਜਾ ਸਕੇ ਪ੍ਰੰਤੂ ਆਪ੍ ਜੀ ਵਰਗੇ ਬੰਦੇ ਤੋਂ ਇਹ ਲਫਜ ਠੀਕ ਨਹੀਂ ਲਗਦਾ ਕਿ ਆਪੂੰ ਬਣੇ " ਖ਼ਾਲਸਾ ਲਿਬਰੇਸ਼ਨ ਫੋਰਸ ਦੇ ਜਰਨਲ" ਦੀ ਤਰਾਂ ਕਿਸੇ ਨੂੰ ਵੀ "ਸੰਤ" ਤੇ "ਬਾਬਾ" ਕਹਿਣਾ ਇਹਨਾਂ ਲਫਜ਼ਾਂ ਦੀ ਵੀ ਤੌਹੀਨ ਲਗਦੀ ਹੈ। "ਸੰਤ ਤੇ ਬਾਬਾ" ਬਹੁਤ ਵੱਡਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਮੁਤਾਬਿਕ ਕਹਿਣਾ ਤੇ ਬਨਣਾ ਸਾਇਦ ਆਪ ਜੀ ਸਮਝਦੇ ਹੋਵੋਂਗੇ। ਸਿੱਖ ਕੌਮ ਦਾ ਜਿੰਨਾਂ ਨੁਕਸਾਨ ਆਪੂੰ ਬਣੇ ਸੰਤਾਂ ਤੇ ਬਾਬਿਆਂ ਨੇ ਕੀਤਾ ਹੈ, ਏਨਾ ਨੁਕਸਾਨ ਸਾਡੇ ਦੁਸ਼ਮਣਾ ਨੇ ਵੀ ਨਹੀਂ ਕੀਤਾ।
@baisahib6516
@baisahib6516 9 күн бұрын
Giani Harpreet Singh is Very good person 👍
@subacheema6440
@subacheema6440 9 күн бұрын
ਰੰਧਾਵਾ ਕਲਾ ਸੁੱਖਾ ਅਮਲੀ hi ਪੰਥ ਹੈ ਤੁਸੀਂ ਪੰਥ ਦੀ ਚੜ੍ਹਦੀ ਕਲਾ ਲਈ ਗੱਲ ਨ੍ਹੀ ਕਰਦੇ ਬਾਦਲ ਬਾਦਲ ਬਾਦਲ ਅੱਤਵਾਦ ਕਿੰਨੇ ਲਿਆਂਦਾ
@ranb2321
@ranb2321 8 күн бұрын
ਜਾ ਫਿਰ ਇਕ ਹੋਰ ਗੁਰਬਚਨਾ ਪੈਦਾ ਹੋ ਸਕਦਾ ਇਸ ਵਿਚ ਵੀ ਕੋਈ ਹੈਰਾਨੀ ਨਹੀ ਹੋਵੇਗੀ
@balwantsinghdhadda2644
@balwantsinghdhadda2644 9 күн бұрын
Very nice information Randhawa Ji
@navindersingh4275
@navindersingh4275 9 күн бұрын
ਸਰਦਾਰ ਜਗਤਾਰ ਸਿੰਘ ਜੀ ਨੇ ਅਖੀਰ ਆਪਣੀ ਸਚੀ ਗਲ ਜਥੇਦਾਰ ਬਾਰੇ ਗਲ ਕਹਿ ਹੀ ਦਿਤੀ। ਇਹ ਗਲ ਸਹੀ ਵੀ ਜਾ੍ਪਦੀ ਹੈ। ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਸਿਧਾਂਤਾਂ ਨੂੰ ਛਿਕੇ ਤੇ ਟੰਗ ਕੇ ਲਾਂਭੇ ਕੀਤਾ।
@NarinderSingh-ti4sq
@NarinderSingh-ti4sq 9 күн бұрын
ਗਿਆਨੀ ਰਘਬੀਰ ਸਿੰਘ ਜੀ ਦਾ ਕਰੈਕਟਰ ਕੁੱਝ ਸਮਝ ਨਹੀਂ ਆ ਰਿਹਾ। ਪਰ ਅੰਤ ਨੂੰ ਸੋਈ ਹੋਣਾ ਜੋ ਕਰੇਗਾ ਖਾਲਸਾ ਪੰਥ ਮੀਆਂ। ਕੁਝੱ ਵੀ ਹੋਵੇ ਪੰਥਕ ਸਫਾਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਕੱਦ ਬੁਹਤ ਉਚਾ ਹੋਇਆ ਹੈ। ਲੋਕਾਂ ਨੂੰ ਸਬ ਸਮਝ ਆ ਰਿਹਾ ਹੈ।
@Ammy901
@Ammy901 9 күн бұрын
ਸੁੱਖੇ ਬਾਦਲ ਦੇ ਝੋਲੀ ਵਿੱਚ ਪੈ ਚੁੱਕਾ ਹੈ.. ਰਘਵੀਰ ਸਿੰਘ
@NAVINDERDHILLON-vz2ng
@NAVINDERDHILLON-vz2ng 8 күн бұрын
ਲੱਗਦਾ ਹੈ ਗਿਆਨੀ ਰਘਬੀਰ ਸਿੰਘ ਜੀ ਜੱਥੇਦਾਰ ਗੁਰਬਚਨ ਸਿੰਘ ਬਨਣ ਜਾ ਰਹੇ ਹਨ ਪਰਮਾਤਮਾ ਕਰਕੇ ਏਹ ਨਾ ਹੋਵੇ ਜੱਥੇਦਾਰ ਰਘਬੀਰ ਸਿੰਘ ਜੀ ਪਿੱਛੇ ਨਾ hateo ਚੜ੍ਹਦੀ ਕਲਾ ਵਿੱਚ ਰਹੋ
@amarjitkaur3694
@amarjitkaur3694 9 күн бұрын
ਚਮਚਿਅਆਂਨੂੰ ਦੁਖ ਜਿ਼ਆਦਾ ਹੈ
@hardevsinghsidhu4557
@hardevsinghsidhu4557 9 күн бұрын
ਲਗਦਾ ਹੁਣ ਅਕਾਲ ਤਖਤ ਨਾਮ ਦਾ ਹੀ ਰਹਿ ਗਿਆ ਹੈ ਅਕਾਲੀਦਲ ਨੇ ਜੀਰੋ ਕਰਤਾ,ਹੁਣ ਪੰਥ ਸੋਚੇ।ਰੰਧਾਵਾ ਸਾਹਿਬ ਹੁਣ ਕੌੜਾ ਘੁੱਟ ਭਰ ਲਵੋ ਬਸ
@sanghafarm7843
@sanghafarm7843 9 күн бұрын
ਜਰੂਰੀ ਨਹੀਂ ਕਿ ਕਿਸੇ ਦੀ ਬਦ-ਦੁਆ ਹੀ ਤੁਹਾਨੂੰ ਬਰਬਾਦ ਕਰੇ ਕਿਸੇ ਦਾ ਸਬਰ ਵੀ ਤੁਹਾਨੂੰ ਬਰਬਾਦ ਕਰ ਸਕਦਾ ਹੈ.
@nirmalcheema2191
@nirmalcheema2191 9 күн бұрын
ਕੋਮ ਤੋਂ ਉਪਰ ਪ੍ਰੀਵਾਰ ਹੋ ਗਿਆ ਵਾਹ ਕਯਾ ਜਥੇਦਾਰ ਮਿਲੇ ਆ ਕੌਮ ਨੂੰ😢, ਬਾਜ਼ਾਂ ਵਾਲੇ ਨੇ ਕੌਮ ਤੇ ਪ੍ਰੀਵਾਰ ਵਾਰ। ਤਾਂ ਏਥੇ ਪ੍ਰੀਵਾਰ ਤੋਂ ਕੌਮ।ਨੂੰ ਵਾਰ ਰਹੇ ਨੇ
@harbansbadesha
@harbansbadesha 9 күн бұрын
ਲੱਗਦਾ ਜਿੰਨਾ।ਚਿਰ ਕੈਂਸਰ ਆਪਣੀ ਤਾਕਤ। ਦਿਖਾ। ਜੀਭ ਨਹੀਂ ਵਦਾਓਂਦਾ ਓਨਾ ਚਿਰ ਖਹਿੜਾ।ਨਹੀਂ ਛੁੱਟਣਾ
@PARMINDERSINGHGILL-u1g
@PARMINDERSINGHGILL-u1g 8 күн бұрын
ਜਗਤਾਰ ਸਿੰਘ ਜੀ ਤੇ ਹਰਜਿੰਦਰ ਸਿੰਘ ਸਤਿ ਸ੍ਰੀ ਅਕਾਲ ਜੀ। ਇਹ ਸਭ ਕੁੱਝ ਰਘਵੀਰ ਸਿੰਘ ਦੀ ਕਮਜੋਰੀ ਵਜੋਂ ਹੋ ਰਿਹੈ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ
@Satvir-r3z
@Satvir-r3z 8 күн бұрын
ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੀਜੇਪੀ ਦੇ ਇਸ਼ਾਰਿਆਂ ਤੇ ਚਲਾਉਣ ਵਾਲੇ ਇਹਨਾਂ ਜਥੇਦਾਰ ਹਰਪ੍ਰੀਤ ਸਿੰਘ ਵਰਗਿਆਂ ਤੋਂ ਪੰਥ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ।
@harneksingh621
@harneksingh621 9 күн бұрын
ਜੋ ਹਰਪ੍ਰੀਤ ਸਿੰਘ ਜਥੇਦਾਰ ਨੂੰ ਚਮਚਾ ਦੱਸਦੇ ਨੇ ਉਹਨਾ ਨੂੰ ਇਹ ਵੀ ਪਤਾ ਹੋਣਾ ਚਹਿੰਦਾ ਬਾਦਲ ਨੇ ਬਿਨਾ ਸ਼ਰਤ ਬੇਜੇ ਪੀ ਨੂੰ ਸਪੋਟ ਦਿੱਤੀ ਸੀ ਵਾਜਪਈ ਵੇਲੇ ਸੁਖਬੀਰ ਬਾਦਲ ਨੂੰ ਮੰਤਰੀ ਬਣਿਆ ਮੋਦੀ ਨਾਲ ਨੂੰਹ ਨੂੰ ਮੰਤਰੀ ਬਣਿਆ ਜੋ ਆਕਲੀਦਲ ਨੇ ਮੋਰਚਾ ਲਿਆ ਪੰਜਾਬੀਆਂ ਨੇ ਮੋਰਚੇ ਵਿੱਚ ਜੇਲ੍ਹ ਕੱਟੀ ਪਰ ਰਾਜ ਮਿਲਣ ਤੇ ਸਿਰਫ ਪਰਿਵਾਰ ਨੂੰ ਕੁਰਸੀ ਲੈ ਕਿ ਦਿੱਤੀ ਸ਼ੀ ਅਨੰਦ ਪੁਰ ਸਾਹਿਬ ਦੇ ਮੱਤੇ ਦੀ ਇੱਕ ਵੀ ਮੰਗ ਪੂਰੀ ਨਹੀ ਕੀਤੀ
@Satvir-r3z
@Satvir-r3z 8 күн бұрын
ਗਿਆਨੀ ਹਰਪ੍ਰੀਤ ਸਿੰਘ ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਸਿੱਖ ਪੰਥ ਅਤੇ ਸਿੱਖਾਂ ਦੀ ਰਾਜਨੀਤਿਕ ਹਸਤੀ ਦਾ ਨੁਕਸਾਨ ਕਰਨਾ ਚਾਹੁੰਦਾ ਹੈ।
@LakhwinderSingh-lt5bu
@LakhwinderSingh-lt5bu 9 күн бұрын
ਮਹਾਨ ਆਹੁਦੇ ਲੈਣ ਵਾਲੇ ਜਥੇਦਾਰਾਂ ਨੂੰ ਨਿੱਜ ਨਾਲੋਂ ਸਿੱਖ ਕੌਮ ਮਸਲੇ ਜ਼ਰੂਰੀ ਹੋਣੇ ਚਾਹੀਦੇ । ਪਰ ਅਜਿਹੇ ਮਹਾਨ ਲੋਕਾਂ ਭਟਕਣਾ/ ਥਿੜਕਣਾ ਸ਼ੁਰੂ ਕਰ ਦੇਣ ਤਾਂ ਆਮ ਲੋਕਾਂ ਦਾ ਕੀ ਬਣੂੰ?
@Daddyji_ssa
@Daddyji_ssa 8 күн бұрын
ਜਥੇਦਾਰ ਸਾਹਿਬ ਜੀ ਤੁਹਾਡੇ ਸਾਢੂ ਜੀ ਨੇ ਹੀ ਇਲਜ਼ਾਮ ਲਾਏ ਐ ਤੁਹਾਡੇ ਰਿਸ਼ਤੇਦਾਰ ਦੇ ਇਲਜ਼ਾਮ ਹੀ ਤੁਹਾਨੂੰ ਕਲੈਰੀਫਾਈ ਕਰਨੇ ਚਾਹੀਦੇ ਸਨ ਜੇ ਤੁਸੀ ਸੱਚੇ ਹੁੰਦੇ ਤੁਹਾਡਾ ਕੋਈ ਵਾਲ ਵੀ ਬਾਕਾ ਨਹੀ ਕਰ ਸਕਦਾ ਪਰ ਤੁਸੀ ਸਪੱਸ਼ਟੀਕਰਨ ਨਹੀ ਦੇ ਸਕੇ ਇਹੀ ਕਮਜੋਰੀ ਐ ਤੁਹਾਡੀ ਬਾਕੀ ਸਿੱਖ ਕੌਮ ਦੀ ਦੁਸ਼ਮਣ ਆਰ ਐਸ ਐਸ ਪਾਰਟੀ ਨਾਲ ਯਾਰੀਆ ਮੁਲਾਕਾਤ ਫੋਨ ਕਰਨ ਦੀਆ ਤੁਸੀ ਸਰੇਆਮ ਸਰੇਆਮ ਹੰਕਾਰ ਨਾਲ ਗੱਲ ਕਰੇ ਰਹੇ ਓ ਓ ਵੀ ਸਭ ਵੱਡਾ ਗਦਾਰਪੁਣਾ ਤੇ ਸਿੱਖ ਕੌਮ ਨਾਲ ਧ੍ਰੋਹ ਕਰ ਰਹੇ ਓ ਤੁਸੀ ਜਥੇਦਾਰ ਸਾਹਿਬਾਨ ਸਿੱਖ ਕੌਮ ਦੇ ਓ ਨਾ ਕਿ ਆਰ ਐਸ ਐਸ ਦੇ ਤੁਹਾਡੀ ਔਕਾਤ ਈ ਸੱਕੀ ਐ ਤੁਸੀ ਅਯੋਗ ਵਿਅਕਤੀ ਓ ਜਥੇਦਾਰ ਸਾਹਿਬਾਨ ਦੀ ਸੇਵਾ ਸੰਭਾਲਣ ਲਈ
@narindersandhu8298
@narindersandhu8298 8 күн бұрын
ਦੋਵਾਂ ਸਰਦਾਰਾਂ ਨੂੰ ਸਤਿ ਸ੍ਰੀ ਅਕਾਲ ਪੰਥਕ ਮਸਲੇ ਨਾਲੋ ਹੋਰ ਕੋਈ ਮਸਲਾ ਜਰੂਰੀ ਨਹੀਂ ਹੋ ਸਕਦਾ
@sohansingh721
@sohansingh721 9 күн бұрын
ਕੀ ਇਹ ਤਾਂ ਨਹੀ ਕਿ ਜਥੇਦਾਰ ਰਘਵੀਰ ਸਿੰਘ ਜੀ ਅਸਤੀਫਾ ਦੇ ਦੇਣ।ਤੇ ਮੀਟਿੰਗ ਹੁਣ ਨਹੀ।
@dalipsingh1507
@dalipsingh1507 9 күн бұрын
Jathadar harpreet singh zindabad
@kamaljitsingh8901
@kamaljitsingh8901 9 күн бұрын
ਤਾਕਤ ਦੀ ਖੇਡ ਹੁਣ ਨੰਗੇ ਹੋ ਕੇ ਖੇਡਣੀ ਪਊ
@blink2436
@blink2436 9 күн бұрын
Harpreet singh ji great man
번쩍번쩍 거리는 입
0:32
승비니 Seungbini
Рет қаралды 182 МЛН
Ozoda - Alamlar (Official Video 2023)
6:22
Ozoda Official
Рет қаралды 10 МЛН