ਸਰਪੰਚੀ ਦੀ ਸੁਪੋਰਟ ਲਈ ਚੁਕੀਆਂ ਪਾਣੀ ਦੀਆਂ ਚੂਲੀਆਂ ਸਾਰੀ ਪੰਚਾਇਤ ਹੀ ਨਵੇ ਮੁੰਡਿਆਂ ਦੀ Sarpanch Election

  Рет қаралды 59,972

Panjaab Paidavar

Panjaab Paidavar

Күн бұрын

ਸਰਪੰਚੀ ਦੀ ਸੁਪੋਰਟ ਲਈ ਚੁਕੀਆਂ ਪਾਣੀ ਦੀਆਂ ਚੂਲੀਆਂ ਸਾਰੀ ਪੰਚਾਇਤ ਹੀ ਨਵੇ ਮੁੰਡਿਆਂ ਦੀ Sarpanch Election

Пікірлер: 48
@HardeepSingh-m7b
@HardeepSingh-m7b 7 күн бұрын
ਅੱਧੇਆ ਨੇ ਹੀ ਸਹਿਮਤੀ ਤੇ ਪੂਰਾ ਉੱਤਰਨਾ ਕੰਮ ਚੱਲਣ ਦਿਓ ਕੇਰਾ ਪ੍ਰਧਾਨ ਮੰਤਰੀ ਬਣਨਾ ਸੌਖਾ ਸਰਪੰਚ ਬਣਨਾ ਬਹੁਤ ਔਖਾਂ ਧੰਨਵਾਦ।
@pritpalsingh6127
@pritpalsingh6127 2 күн бұрын
😅
@NaveeBhullar-yl5lj
@NaveeBhullar-yl5lj 7 күн бұрын
Very good
@N.G.GAMERZ-q3x
@N.G.GAMERZ-q3x 6 күн бұрын
ਬਹੁਤ ਹੀ ਧੰਨਵਾਦ ਮਜ਼੍ਹਬੀ ਭਰਾਵਾ ਨੂੰ ਮਾਣ ਦੇਣ ਲਈ
@kulvinderkaur8072
@kulvinderkaur8072 6 күн бұрын
ਜੇਵਿਸਵਾਸ ਹੈ ਤਾਂ ਪਾਣੀ ਦੀਆਂ ਚੂਲੀਆਂ ਦਾ ਕੀ ਮਤਲਬ?
@GurlabhKaur-s8g
@GurlabhKaur-s8g Күн бұрын
ਸਾਡੇ ਪਿੰਡ ਨੂੰ ਵੀ ਅਕਲ ਆਜੇ ਕਾਸ਼ ਪੰਜ ਸਰਪੰਚ ਖੜਨਗੇ ਪਿੰਡ ਛੱਜੂ ਭੱਟ ਤਹਿਸੀਲ ਨਾਭਾ ਜ਼ਿਲਾ ਪਟਿਆਲਾ
@ArshpinderSingh-sr1zl
@ArshpinderSingh-sr1zl 6 күн бұрын
ਇਹ ਤਾਂ ਮਤਲਬ ਲੋਕਾ ਤੇ ਵਿਸ਼ਵਾਸ ਨਹੀਂ
@kabuter-da-soki
@kabuter-da-soki 5 күн бұрын
ਇਹ ਜਰਨਲ ਹੈ ਜੀ ਐ ਸੀ ਨਹੀ ਹੋਣਾ ਇਹ ਸੱਚਾਈ ਹੈ
@N.G.GAMERZ-q3x
@N.G.GAMERZ-q3x 6 күн бұрын
ਇੱਕ ਦੋ ਬੰਦਿਆ ਨੇ ਵਿਗਾੜ ਦੇਣਾ ਕੰਮ ਉਹ ਜਰੂਰ ਖੜਾਉਣਗੇ ਬੰਦਾ
@megngasingh9306
@megngasingh9306 6 күн бұрын
ਪੱਤਰਕਾਰ।ਬਹੁਤ।ਵਧੀਆ।ਆਪ।ਹੀ।ਮੱਥਾ।ਟੇਕ।ਦੀਆ।ਤੇ।ਆਪ।ਬੁਡ।ਸਹਾਗਣ।ਹੋਵੇ।ਅਜੇ।ਪਤਾ।ਲੱਗੂ।ਜਦੋ।ਪਿੰਡ।ਵਾਲਿਆ।ਨਾਲ।ਗੱਲ।ਕੀਤੀ।ਧੰਨਵਾਧ
@jagseersinghwahsgurukjibra9890
@jagseersinghwahsgurukjibra9890 6 күн бұрын
🌹ਪੰਜਾਬ ਦੇ ਸਾਰੇ ਪੀ੍ਵਾਰਾ ਨੂੰ ਬੇਨਤੀ ਹੈ ਕਿ ਸਾਰੇ ਪਿੰਡਾ ਵਿੱਚ ਸਹਿਮਤੀ ਨਾਲ ਸਾਰੀਆਂ ਪੰਚਾਇਤਾ ਸਰਬਸੰਮਤੀ ਨਾਲ ਚੁਣੋ ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏
@satwindersingh6404
@satwindersingh6404 Күн бұрын
ਸਹਿਮਤੀ ਵੀ ਕੁਲ ਵੋਟਾਂ ਦੇ ੲਿਕ ਤਿਹਾਈ ਬਹੁਮਤ ਨਾਲ ਹੋਣੀ ਚਾਹੀਦੀ ਹੈ, ਭਾਵ ਸਹਿਮਤੀ ਮਤੇ ਤੇ ਪਿੰਡ ਦੇ ਇਕ ਤਿਹਾਈ ਲੋਕਾਂ ਦੇ ਹਸਤਾਖਰ ਹੋਣੇ ਚਾਹੀਦੇ ਹਨ। ਸਹਿਮਤੀ ਵੀ ਕਨੂੰਨ ਦੇ ਦਾਇਰੇ ਵਿਚ ਰਹਿ ਕੇ ਹੀ ਹੋਣੀਂ ਚਾਹੀਦੀ ਹੈ।
@baljitbhullar1310
@baljitbhullar1310 7 күн бұрын
ਇਹ ਤਾਂ ਗੁਵਾੜ ਹੀ ਹੈ ਪਿੰਡ ਤਾਂ ਅਜੇ ਬਾਕੀ ਹੈ
@malkeetkumar9566
@malkeetkumar9566 19 сағат бұрын
Punjab tay karza tay nashe tay rate mafiya lutkho eh sab aam Aadmi party time wade n
@preetsidhu5042
@preetsidhu5042 6 күн бұрын
ਪਿੰਡ ਵਿੱਚ ਵਧੀਆ ਹੈ ਜੈ ਸੰਮਤੀ ਹੋਜੂ
@Jashan-m5k
@Jashan-m5k 3 күн бұрын
Bai tuhade pind da naam roshan karea seera ne pind da bai kabootarbaz ne tuhade pind nu maan sanman dita seere ne
@GurdeepSingh-oh5kl
@GurdeepSingh-oh5kl 2 күн бұрын
ਚਮਚਾ ਭਗਵੰਤ ਮਾਨ ਦਾਂ
@jagsirsnghsingh1169
@jagsirsnghsingh1169 4 күн бұрын
Yg maff karna manu ni lagda vi ਸਰਬਸੰਮਤੀ ਹੂਆ ਗਈ yg a lok ne yg bhut kus ਚਲਦਾ ਗਾ
@darshansingh667
@darshansingh667 3 сағат бұрын
Eka jindabad
@gurtejsidhu3005
@gurtejsidhu3005 3 күн бұрын
Apa dirnk katho kara ga😂
@HarjinderSingh-eu9le
@HarjinderSingh-eu9le 3 күн бұрын
ਬਹੁਤ ਵਧੀਆ ਵਚਾਰ ਹਨ ਜੀ.ਜਿੰਦਬਾਦ ਜਿੰਦਬਾਦ. ਵਾਹਿਗੁਰੂ.ਮੇਹਰ ਕਰਨ ਜੀ
@Sanju_YT22
@Sanju_YT22 6 күн бұрын
As pind Di sc site auni chhidi hai fer vekhage sbersti hundi
@mejarsingh-mf6sk
@mejarsingh-mf6sk 3 күн бұрын
Bhot vdiya pind di unity aa
@kashmirkaur8235
@kashmirkaur8235 2 күн бұрын
Good village
@gurdeepmaanPB10punjab
@gurdeepmaanPB10punjab Күн бұрын
Good 👍
@JagdevSingh-n4v
@JagdevSingh-n4v 2 күн бұрын
Vote
@JarnailSingh-xk7qs
@JarnailSingh-xk7qs 4 күн бұрын
Ehna sher da sakari na pehla hi bna deta ward mamber hunda sarpanchi da odo pta lagu jad pind da ekath hoea
@5911ਝੋਟਾ-ਚ8ਹ
@5911ਝੋਟਾ-ਚ8ਹ 5 күн бұрын
ਕੀ ਪੱਤਰਕਾਰ ਆ ਤੁੰ ਜਰਨਲ ਨੋਲਜ ਡਿਗਰੀ ਕੀਤੀ
@gamechanger6438
@gamechanger6438 3 күн бұрын
Aje rukh fr pta lgo kine khde ne sarpnch
@gamechanger6438
@gamechanger6438 3 күн бұрын
Nhi hundi pind de lokha de bndia Tu pta lg jnda nal koi soojwan bnda ta lgda ni
@kindagill9579
@kindagill9579 4 күн бұрын
Very good veer ji
@editor_goldy
@editor_goldy 6 күн бұрын
Bohot vdia veer sare pinda ch edda hi hona chahi da aa 💖
@SandhuSandhu-e2y
@SandhuSandhu-e2y 4 күн бұрын
Good
@hardeepsarao5491
@hardeepsarao5491 6 күн бұрын
Good 👍🏽
@AmanSingh-sf3vj
@AmanSingh-sf3vj 4 күн бұрын
🎉🎉❤❤❤
@baggasarpanchnakki-fk9ku
@baggasarpanchnakki-fk9ku 7 күн бұрын
Good 👍
@jaschahal7100
@jaschahal7100 7 күн бұрын
Good ❤
@Gym4500
@Gym4500 2 күн бұрын
Ede kuj ni hunda mukrn ale mukr hi jnde aa
@dharmindersingh3618
@dharmindersingh3618 4 күн бұрын
ਬਹੁਤ ਵਧੀਆ ਵੀਰ ਜੀ
@mangatkular5941
@mangatkular5941 4 күн бұрын
ਸਰਬਸੰਮਤੀ ਨਾਲ ਨਾ ਐਲਾਨ ਕਰੋ ਪਿੰਡ ਦੇ ਲੋਕੋ ਪਛਤਾਉਣਾ ਤੁਸੀ ਬਾਅਦ ਚ ਪਿੰਡ ਦਾ ਕੰਮ ਕੋਈ ਨੀ ਹੋਣਾ ਇਹ ਤਜਰਬਾ ਕੀਤਾ ਸੀ ਸਾਡੇ ਪਿੰਡ ਮੁੜਕੇ ਕੰਮ ਹੀ ਹੋਏ
@gamechanger6438
@gamechanger6438 3 күн бұрын
Keda pind
@cheema1096
@cheema1096 7 күн бұрын
God job
@greatcanada4989
@greatcanada4989 4 күн бұрын
Bagwantmaan gasti da dala NSA yaad aa pinwaleaa nu
@greatcanada4989
@greatcanada4989 4 күн бұрын
Patrkar da DNA CHEK KRAO BAGWANTMAAN DA NIKLNAA
@greatcanada4989
@greatcanada4989 4 күн бұрын
Dale amadmi wale
@greatcanada4989
@greatcanada4989 4 күн бұрын
Amadmi day dale
@greatcanada4989
@greatcanada4989 4 күн бұрын
Amm admi da dala Kah gasti deoo
Win This Dodgeball Game or DIE…
00:36
Alan Chikin Chow
Рет қаралды 37 МЛН
Как подписать? 😂 #shorts
00:10
Денис Кукояка
Рет қаралды 7 МЛН
pumpkins #shorts
00:39
Mr DegrEE
Рет қаралды 12 МЛН
Win This Dodgeball Game or DIE…
00:36
Alan Chikin Chow
Рет қаралды 37 МЛН