MLA ਭੁੱਚੋ ਦੇ ਖਿਲਾਫ ਸੜਕ ਉੱਤਰ ਆਇਆ ਪੂਰਾ ਪਿੰਡ ਪੰਚਾਇਤੀ ਚੋਣਾਂ ਕਰਕੇ ਪੈ ਗਿਆ ਰੌਲਾ ਕਹਿੰਦੇ MLA ਤਾਂ ਭੱਜ ਗਿਆ

  Рет қаралды 88,020

RMB Television

RMB Television

Күн бұрын

#RMBTelevision #punjabnews #latestnews
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
Anchor- Jass Grewal
Guest-
CameraMan- Gurpreet Singh
DOP- Amritpal Singh
Editor- Kamalpreet Singh, Hardishan Singh
----------------------------------------------------------------------
Other social links
KZbin:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 187
@BrotherCollection-w1s
@BrotherCollection-w1s 4 күн бұрын
ਅਸੀਂ ਸਾਰੇ ਹੀ ਲੋਕ ਨੇ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਈਆਂ ਸਨ ਪਰ ਇਹ ਲੋਕਾਂ ਨਾਲ ਬਹੁਤ ਗ਼ਲਤ ਕਰਦੇ ਹਨ
@sukhvirsingh9159
@sukhvirsingh9159 4 күн бұрын
ਇਹਨੂੰ ਪਹਿਲਾਂ ਇਹ ਪੁੱਛਿਆ ਜਾਵੇ ਵਿਹੜੇ ਆਲੇ ਕੌਣ ਹੁੰਦੇ ਆ ਸਿੱਧਾ ਬੋਲ ਸਕਦਾ ਐੱਸ ਸੀ ਕੋਟਾ ਜਾਂ ਦਲਿਤ ਅਨੁਸੂਚਿਤ ਜਾਤੀ । ਇਹ ਲੋਕਾਂ ਨੂੰ ਸੋਚਣਾ ਚਾਹੀਦਾ ਸਾਰੇ ਮੇਹਨਤ ਕਰਕੇ ਆਪਣੇ ਘਰ ਰੋਟੀ ਖਾਂਦਿਆਂ
@Garry-yi2el
@Garry-yi2el 3 күн бұрын
ਰਿਜਰਬ ਦੇਖ਼ ਕੇ ਬੁੰਡ ਪਾਟੀ ਪੈਈ ਆ ਗੜੰਮ ਚੌਧਰੀਆਂ ਦੀ
@happyvilogs3326
@happyvilogs3326 Күн бұрын
Ehna te karwai honi chaidi a
@BhupindersinghBodla
@BhupindersinghBodla 3 күн бұрын
ਵੇਹੜਾ ਸ਼ਬਦ ਬੰਦ ਕਰੋਂ ਪਾਤਸ਼ਾਹੀਆਂ ਦਾ ਪ੍ਰਬੰਧ ਕਰੋ। ਬਾਬਾ ਜੀਵਨ ਸਿੰਘ ਪੱਤੀ, ਰਵਿਦਾਸ ਪੱਤੀ, ਕਬੀਰ ਪੱਤੀ, ਰਾਮਦਾਸੀਆ ਪੱਤੀ ਕਿਹਾ ਕਰੋ ਜੀ। ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਫਰੀਦਕੋਟ।
@KuldeepSingh-vv6dm
@KuldeepSingh-vv6dm 4 күн бұрын
ਕੌਮੀ ਯੋਧੇ ਦੀਪ ਸਿੱਧੂ ਵੀਰ ਨੇ ਪਹਿਲਾਂ ਹੀ ਕਿਹਾ ਸੀ ਛਿੱਤਰ ਖਾਣੇ ਝਾੜੂ ਨੂੰ ਵੋਟਾਂ ਪਾਲਿਓ ਹੁਣ ਖਾਈ ਚੱਲੋ ਛਿੱਤਰ
@IqamulhidkhaanKhaan
@IqamulhidkhaanKhaan Күн бұрын
Shiiter ਤਾਂ ਬਾਦਲ ਕੈਪਟਨ ਨੇ ਵੀ ਮਾਰੇ
@amarjeetsingh-er4bq
@amarjeetsingh-er4bq 3 күн бұрын
ਲੋਕਾਂ ਦੇ ਮੂੰਹ ਤੇ ਵਜੀ ਕਰਾਰੀ ਚਪੇੜ। ਤੁਸੀਂ ਲੋਕ ਹੈ ਹੀ ਇਸ ਦੇ ਕਾਬਲ। ਬਦਲਾਅ ਸ਼ੁਰੂ
@BalkarSingh-dc1oq
@BalkarSingh-dc1oq 3 күн бұрын
ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂
@Chauhan.007.
@Chauhan.007. 3 күн бұрын
ਗੱਲ ਸਹੀ ਆ... ਅਗਲੀ ਵਾਰ ਸਾਰਾ ਪੰਜਾਬ ਆਪਣੇ ਪਹਿਲਾ ਵਾਲੇ ਜੀਜਿਆ ਨੂੰ ਵੋਟ ਪਾਏਗਾ.. ਅਕਾਲੀਆਂ ਤੇ ਕਾਂਗਰਸੀਆਂ ਣੇ ਪੰਜਾਬ ਦੀ ਬਹੁਤ ਤਰੱਕੀ ਕਰਵਾ ਦਿੱਤੀ ਸੀ
@AvtarSingh-gs1si
@AvtarSingh-gs1si 3 күн бұрын
ਤੁਸੀ ਕਿਧਰੇ ਆ ਗਏ ਆਮ ਪਾਰਟੀ ਦਾ ਭੋਗ ਪਾਉਣ ਵਾਲੇ ਤੁਸੀ ਥੋੜੇ ਜਿਹੇ ਬੰਦੇ ਹੋ ਆਟੇ ਵਿਚ ਲੂਣ। ਆਮ ਪਾਰਟੀ ਵਾਲੇ ਜਿਆਦਾ ਕੂਮੈਟਾ ਵਿੱਚ ਯਕੀਨ ਨਹੀ ਕਰਦੇ ਵੋਟਾ ਵੇਲੇ ਵੋਟਾ ਠੋਕ ਬਜਾ ਕੇ ਝਾੜੂ ਨੂ ਪਾਊਣਗੇ ਪਹਿਲੀਆ ਸਰਕਾਰਾ ਨੂ ਲੁਟਣ ਵਾਲਿਆ ਨੂ ਮੂੰਹ ਨਹੀ ਲਾਉਣਗੇ ਪਹਿਲੀਆ ਸਰਕਾਰਾ ਨੇ ਲੁਟਣ ਤੋ ਸਿਵਾਏ ਕਖ ਨੀ ਕਰਿਆ ਸਾਰੇ ਪੰਜਾਬ ਦੇ ਸਮਝਦਾਰ ਲੋਕਾ ਨੂ ਪਤਾ ਤੁਸੀ ਪਤਾ ਨਹੀ ਕਿਥੇ ਰਹਿੰਦੇ ਹੋ
@baljitsingh9283
@baljitsingh9283 3 күн бұрын
​@@Chauhan.007.ਅਛਾ ਫਿਰ ਤੁਹਾਡੇ ਜੀਜੇ ਹੁਣ ਵਾਲੇ ਹੋਣਗੇ ਕੰਮ ਤੇ ਕੋਈ ਹੋਇਆ ਨਈਂ ਏਨਾ ਕੋਲੋ ਵੀ ਜੇ ਕੋਈ ਕੰਮ ਹੋਆ ਪੰਜਾਬ ਦੇ ਭਲੇ ਲਈ ਤਾਂ ਦਸੀ ਜਰੂਰ
@amanbrar3627
@amanbrar3627 3 күн бұрын
ਗੁੱਸਾ ਕਿਉਂ ਕਰਦਾ ਤੂੰ ਆਮ ਵਾਲੇ ਜੀਜਿਆ ਨੂੰ ਪਾਅ ਲਈ​@@Chauhan.007.
@Chauhan.007.
@Chauhan.007. 3 күн бұрын
@@baljitsingh9283 ਤੈਨੂੰ ਕੰਮ ਦਿੱਖ ਨੀ ਰਹੇ.... 1) 600 ਯੂਨਿਟ ਫ੍ਰੀ 2)43000 ਨੌਕਰੀ 3)800 ਮੈਡੀਕਲ ਕਲੀਨਿਕ 4) ਇੱਕ ਥਰਮਲ ਪਲਾਨ ਖਰੀਦਿਆਂ 5) 80% ਦਵਾਈ ਹਸਪਤਾਲ ਦੇ ਅੰਦਰ ਤੋਂ ਮਿਲਦੀ ਹੈਂ 6) ਔਰਤਾਂ ਦਾ ਬੱਸ ਕਿਰਾਇਆ ਫ੍ਰੀ ਚੱਲ ਰਿਹਾ ਹੈਂ 7) ਪਹਿਲਾ ਨਾਲੋਂ ਸਰਕਾਰੀ ਸਕੂਲਾਂ ਵਿਚ ਸੁਧਾਰ ਹੈਂ ਇਹ ਸਿਰਫ 3 ਸਾਲ ਵਿਚ ਹੋਇਆ ਹੈ ਉਹ ਪਹਿਲਾ ਵਾਲੇ ਤੁਹਾਡੇ ਚਹੇਤੇ ਲੁੱਟ ਕੇ ਖਾ ਗਏ ਪੰਜਾਬ ਨੂੰ.... ਹੁਣ ਤੂੰ ਦੱਸ ਪੰਜਾਬ ਦਾ ਆਪ ਪਾਰਟੀ ਣੇ ਨੁਕਸਾਨ ਕੀ ਕੀਤਾ????
@JaswinderWaraich-b7h
@JaswinderWaraich-b7h 3 күн бұрын
ਬਾਈ ਆਪਾ ਖੇਤਰੀ ਪਾਰਟੀ ਪਿਛੇ ਕਰ ਲਈ ਹੁਣ ਆਪਾ ਨੂੰ ਟਾਇਮ ਕੱਢਣਾ ਚਾਹੀਦਾ ਹੈ
@BaldevSingh68-v3t
@BaldevSingh68-v3t 2 күн бұрын
ਐਸ਼ੀ ਬੰਦਿਆਂ ਨੇ ਕਦੇ ਰੋਲਾ ਨਹੀਂ ਪਾਇਆ ਸੀਟ ਪਿਛੇ ਜਰਨਲ ਬੰਦੇ ਕਿਉਂ ਰੋਲਾਂ ਪਾਉਂਦੇ ਝਾੜੂ ਦੇ ਐਮਐਲਏ ਦੇ ਬਸ ਕੁੱਝ ਨਹੀਂ ਸਾਰਾ ਕੰਮ ਰੂਲ ਮੁਤਾਬਿਕ ਹੋਇਆ
@BhinderSran-ky8ok
@BhinderSran-ky8ok 3 күн бұрын
ਬਾਈ ਜੀ ਛਿੱਤਰ ਫੇਰੋ ਏਨਾਂ ਦੇ ਚੰਗੀ ਤਰ੍ਹਾਂ ਹੋਰ ਕੋਈ ਵੀ ਹੱਲ ਨਹੀਂ ਹੈ ਝਾੜੂ ਪੋਚਾ ਵਾਲੇ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਭੰਡ ਨੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ
@KuldeepSingh-vv6dm
@KuldeepSingh-vv6dm 3 күн бұрын
2014ਤੋ ਨਾਲ ਜੁੜੇ ਭਰਾ ਦਾ ਵਾਲਾ ਤਰਸ ਆਇਆ ਭਰਾ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ
@ashnisharma3810
@ashnisharma3810 3 күн бұрын
ਸਾਡੇ ਪਿੰਡ ਵੀ ਐਵੇ ਹੀ ਕੀਤਾ ਆਪ ਵਾਲਿਆ ਨੇ
@DeepPawa
@DeepPawa 3 күн бұрын
ਇਹ ਜਾਤ ਪਾਤ ਦੇਖਦੇ ਹਨ ਜੇਕਰ ਰਿਜਰਵ ਆ ਗਈ ਫਿਰ ਪਾਉ ਵੋਟਾ ਐਸੀ ਸਿੱਖ ਭਾਈਚਾਰੇ ਨੂੰ.ਇਹਨਾ ਨੂੰ ਦੁੱਖ ਹੈ ਕਿ ਰਿਜਰਵ ਕਿਵੇ ਆ ਗਈ.ਜਲਦੇ ਹਨ ਇਹ.ਰਿਜਰਵ ਹੀ ਹੋਣੀ ਚਾਹੀਦੀ ਹੈ.
@BhupindersinghBodla
@BhupindersinghBodla 3 күн бұрын
@@DeepPawa ਮਜ਼ਦੂਰ ਭਰਾਵਾਂ ਨੂੰ ਬੇਨਤੀ ਹੈ ਕਿ ਰੀਜਰਵ ਦੇ ਨਾਲ ਤੁਸੀਂ ਜਰਨਲ ਸੀਟਾਂ ਤੇ ਵੀ ਆਪਣੇ ਉਮੀਦਵਾਰ ਖੜੇ ਕਰੋ ਜੇਕਰ ਪੰਚਾਇਤੀ ਚੋਣਾਂ ਲੜੋਗੇ ਤਾਂ ਜਿੱਤੋਗੇ ਵੀ। ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਫਰੀਦਕੋਟ
@GurdeepJatana
@GurdeepJatana 3 күн бұрын
ਦੇ,ਕੋਈ, ਗਰੀਬ, ਸਰਪੰਚ,ਬਣ, ਜਾਵੇਗਾ, ਤਾਂ, ਫਿਰ, ਕੀ, ਹੋ ਜਾਵੇਗਾ ,
@jaswindersingh2928
@jaswindersingh2928 3 күн бұрын
ਭੰਡ ਦਾ ਭੰਡਾ ਭੰਨਿਆ ਗਿਆ।
@KalaSerron
@KalaSerron 4 күн бұрын
ਕਰ ਦੇਉ ਤੀਲਾ ਤੀਲਾ ਟੇਮ ਆ ਗਿਆ
@AvtarSingh-gs1si
@AvtarSingh-gs1si 3 күн бұрын
ਕੋਣ ਕਰੂ ਤੀਲਾ ਤੀਲਾ ਹੋਰ ਪਾਰਟੀ ਚੰਗੀ ਕਿਹੜੀ ਆ ਇਹ ਵੀ ਦਸ ਦੇਣਾ ਸੀ ਕਿ ਸਿਰਫ ਬਦਨਾਮ ਕਰਨਾ ਆਉਂਦਾ ਬਸ ਸਾਨੂ ਤਾ ਬਦਨਾਮ ਕਰਨਾ ਆਊਦਾ ਚੰਗੀ ਪਾਰਟੀ ਕਿਹੜੀ ਆ ਦਸਿਓ ਕਰਤੂਤਾ ਅਸੀ ਦਸਾਗੇ
@baljitsingh9283
@baljitsingh9283 3 күн бұрын
​@@AvtarSingh-gs1siਪਾਰਟੀ ਏਹ ਦੂਜਿਆ ਨਾਲ਼ੋਂ ਵੀ ਮਾੜੀ ਆ ਏਹ ਲੱਭਿਆ ਨਈਂ ਲੱਭਣੇ ਥੋੜਾ ਰੁਕ ਜਾਓ
@YadvinderBrar-m1p
@YadvinderBrar-m1p 2 күн бұрын
Sanu Maan hay..... Sardar Gurmeet Singh ji khuddian Sabh teh...kaday kisay vi greab greab banday nuh bina cha Pani patiay teh bina milay kisay nuh gharon vapis ni jan dita.....Saday Lambi halkay di shan Sardar Gurmeet Singh ji khuddian Sabh ji jindabad.....Har lod bad di madad karday han.. Cabinet Minister Punjab hon deh nav. deh bavjudh bhora vi hankar nahi ... Sardar Gurmeet Singh ji khuddian Sabh ch....
@daljitsingh9993
@daljitsingh9993 3 күн бұрын
MLA ਦਾ ਰੱਜ ਕੇ ਜਲੂਸ ਕੱਢੋ ਸਾਰੇ। ਇਹ ਕੋਈ ਬੰਦਾ ਯਰ। ਇਸ ਬੰੰਦੇ ਨੂੰ ਤਾਂ ਮੈਬਰ ਵੀ ਬਨਣ ਨਹੀਂ ਦੇਣਾ ਚਾਹੀਦਾ।
@HappySandhu-hc9jr
@HappySandhu-hc9jr 3 күн бұрын
Wht u mean by ਵਿਹੜੇ ਵਾਲੇ। ਰਵਿਦਾਸੀਆ ਕੌਮ, ਵਾਲਮੀਕ ਭਾਈਚਾਰਾ ਕਿਹਾ ਜਾ ਸਕਦਾ। ਅਸਲ ਮਾਨਸਿਕਤਾ ਜਾਹਰ ਹੋ ਰਹੀ ਾ ਆ ਵਿਰੋਧ ਚ ਕਿ ਜਾਤੀ ਮਾਨਸਿਕਤਾ ਆਲੇ ਲੋਕ ਆ। ਉਤੋਂ ਪੱਤਰਕਾਰ ਵੀ ਝੁਡੂ ਅਗਲੇ ਨੂੰ ਪੁੱਛੇ ਵਈ ਵਿਹੜੇ ਵਾਲੇ ਕੀ ਹੁੰਦਾ
@JSingh-x7z
@JSingh-x7z 3 күн бұрын
ਜੇ ਏਨਾ ਹੀ ਭਾਈਚਾਰਾ ਸਰਬਸੰਮਤੀ ਨਾਲ ਚੁਣਲੋ🙂✍🏻
@ParmSidhu-nq4iv
@ParmSidhu-nq4iv 3 күн бұрын
ਆਪਪਾਰਟੀ ਨੇ ਵੋਟਾਂ ਪਾਈਆਂ ਸੀਗੀਆਂ ਭਾਈ ਭਾਈ ਕੇ ਛਿੱਤਰ ਪੈਣਗੇ ਖਾ ਲਓ ਛਿੱਤਰ ਨੂੰ ਛਿੱਤਰ ਪਾਰਟੀ ਜ਼ਿੰਦਾਬਾਦ
@jagsirsingh4983
@jagsirsingh4983 3 күн бұрын
ਵਾਈ ਜੀ ਆਮ ਆਦਮੀ ਪਾਰਟੀ ਵਾਲੇ ਨਾਲ ਤਾਂ ਆਈ ਬਨਣੀ ਚਾਹੀਦੀ ਹੈ ਜੀ ਦੀਪ ਸਿੱਧੂ ਨੇ ਕਿਹਾ ਸੀ ਕਿ ਜੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਗੇ ਤਾਂ ਫੇਰ ਸਿੱਤਰਾ ਖਾਇ ਗਿਆ ਹੁਣ ਖਾਈਂ ਜਾਓ ਸਿੱਤਰੇ ਇਨੇ ਤੋਂ ਜੀ ਹਾਂ
@GurdeepSingh-rl7mo
@GurdeepSingh-rl7mo 4 күн бұрын
ਹੋਰ ਪਾ ਲੳੁ ਵੌਟਾ ਝਾੜੂ ਨੂੰ ਅੱਗੇ ਦੇਖੋ ਕੀ ਕਰਦਾ ਝੰਡਾ
@Garry-yi2el
@Garry-yi2el 3 күн бұрын
ਰਿਜਰਬ ਨੀ ਹੋਣ ਦਿੰਦੇ,,,,ਕੋਈ ਗ਼ਰੀਬ ਸਰਪੰਚ ਨਾ ਬਣ ਜਾਵੇ 😢
@gurdeepsinghgrewal5329
@gurdeepsinghgrewal5329 4 күн бұрын
ਨੁਕਸਾਨ ਤਾਂ ਹੋਣਾ ਹੀ ਸੀ
@IqamulhidkhaanKhaan
@IqamulhidkhaanKhaan Күн бұрын
ਪਹਿਲਾ ਤੇ ਬੁੱਢਿਆ ਨੂੰ ਕਢੋ ਜਵਾਨ ਰੱਖੋ ਇਹਨਾਂ ਹਰ ਥਾਂ ਬੇੜਾ ਗਰਕ ਕੀਤਾ ਰੇਪ ਹੁੰਦੇ ਗੁਰੂ ਘਰਾਂ ਵਿੱਚ ਬੇਈਮਾਨੀ। ਨਾ ਕੋਇ ਫਰੀ ਸਿੱਖਿਆ ਨਾ ਕੋਇ ਬੋਲਣ ਦਾ ਚੱਜ ਕਾਹਦੇ ਜਥੇਦਾਰ ਕਰਦੇ ਕੁਝ ਹੈ ਨਹੀ। ਮੋਦੀ ਅੰਬਾਨੀ ਜ਼ੁਲਮ ਕਰਦੇ
@jagdeepsingh1852
@jagdeepsingh1852 Күн бұрын
ਜਿਹੜਾ ਇਹ ਬੰਦਾ ਵੇਹੜਾ ਵੇਹੜਾ ਕਰਦਾ ਇਸ ਨੂੰ ਪੁੱਛਿਆ ਜਾਵੇ ਇਸ ਦੇ ਵੇਹੜਾ ਨਹੀਂ ਨਾਲ਼ੇ ਸਾਰੇ ਪਿੰਡ ਨਾਲੋਂ ਇਸ ਦਾ ਵੇਹੜਾ ਵੱਡਾ ਹੋਊ ਫ਼ੇਰ ਵੇਹੜਾ ਆਲਾ ਕੋਣ ਹੋਇਆ
@beantsingh5603
@beantsingh5603 Күн бұрын
ਮੇਰੈ ਪਿੰਡ ਏਹੋ ਕੂਛ ਹੋਇਆ ਸਰਾਰਤੀ ਅਨਸਰ ਹੂੰਦੇ ਨੇ ਹਰੇਕ ਪਿੰਡ ਮੇਰਾ ਪਿੰਡ ਸਲਾਰ ਨੇੜੇ ਆ ਅਮਰਗੜ੍ਹ
@AbhiVlogs-gi2ww
@AbhiVlogs-gi2ww 2 күн бұрын
ਪਿੰਡ ਜੌੜਾ ਜ਼ਿਲ੍ਹਾ ਤਰਨਤਾਰਨ ਵਿਚ ਵੀ ਇਹ ਹਾਲ ਆ
@harbansdhillon-x8q
@harbansdhillon-x8q 2 күн бұрын
ਝਾੜੂ ਨੇ ਬੇੜਾ ਗਰਕ ਕਰ ਦਿਤਾ ਪੰਜਾਬ ਦਾ ਹੁਣ ਵੀਰੋ ਇਨਾ ਨੂੰ ਵੋਟਾ ਨਾ ਪਾਇਉ ਭੰਤਾ ਸ਼ਰਾਬੀ ਮੁਰਦਾਬਾਦ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@balwinderbrar1709
@balwinderbrar1709 2 күн бұрын
ਬਾਈ ਅਸੀਂ ਵੀ ਬਹੁਤ ਕੁੱਝ ਸੁਣਿਆਂ ਲੋਕਾਂ ਤੋਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ। ਸਾਡੇ ਨਾਲ ਹੀ ਸਭ ਤੋਂ ਪਹਿਲਾਂ ਧੱਕਾ ਕੀਤਾ।
@GagandeepKaur-jm4jo
@GagandeepKaur-jm4jo 3 күн бұрын
ਬਾਈ ਜੀ ਬਹੁਤ ਵਧੀਆ ਵਿਚਾਰ ਹਨ ਤੁਹਾਡੇ ਪਿੰਡ ਦੇ ਸਲਾਮ ਹੈ ਬਾਈ ਜੀ ਪਿੰਡ ਬੇਗਾ ਲੈਹਿਰਾਂ ਦੇ ਵਾਸਿਆਂ ਦਾਂ
@singhbalkaran9130
@singhbalkaran9130 3 күн бұрын
ਵੇਖਿਆ ਝੰਡੇ ਅਮਲੀ ਦਾ ਰੰਗ ਵਰਕਰ ਸਾਰੇ ਹੋਗੇ ਤੰਗ
@GurpreetSingh-b6d
@GurpreetSingh-b6d 4 күн бұрын
ਹੈਂਡੀਕੈਪਡ ਬੰਦਾ ਇਕੱਲਾ ਈ ਬੁੜ੍ਹਕੀ ਜਾਂਦਾ, ਇਹਦੀ ਕਿਸੇ ਵੀ ਗੱਲ ਚ ਕੋਈ ਤੰਤ ਨਾ ਮੈਨੂੰ ਲੱਗਿਆ ਨੀਂ ,😢😢😢😢😢
@ShaniSingh-nl9ym
@ShaniSingh-nl9ym 3 күн бұрын
Eh yada tez hunde aa
@HarpalKainth-s5c
@HarpalKainth-s5c 3 күн бұрын
ਘੜੰਮ ਚੌਧਰੀਓ ਕਿਉਂ ਸੜਦੇ ਓ,, ਗਰੀਬ ਲੋਕਾਂ ਨੂੰ ਵੀ ਸਰਪੰਚ ਬਣ ਜਾਣ ਦਿਓ,, ਤੁਹਾਨੂੰ ਲਿਖਕੇ ਦਿੱਤਾ ਐ,,,
@RESHAMSINGH-gw6rw
@RESHAMSINGH-gw6rw 3 күн бұрын
ਸਰਮ ਕਰੋ ਜੇ ਭਾਈਚਾਰੇ ਨੂੰ ਸਮਝ ਦੇ ਓ ਫਿਰ ਤੁਹਾਨੂੰ ਰਜਿਵ ਸ਼ੀਟ ਕੀ ਆਖਦੀ ,
@SurinderSingh-ti5fl
@SurinderSingh-ti5fl Күн бұрын
ਜੇ ਪਿੰਡ ਦੀ ਅਵਾਜ਼ ਇਕ ਹੈ ਸਰਪੰਚ ਸਹਿਮਤੀ ਨਾਲ ਬਣੳ
@ManjitSidhu-n2u
@ManjitSidhu-n2u 3 күн бұрын
ਸਾਡੇ ਪਿੰਡ ਬੇਰ ਖੁਰਦ ਡਾਕ ਬੇਰ ਖੁਰਦ ਤਹਿਸੀਲ ਪਾਇਲ ਜਿਲਾ ਲੁਧਿਆਣਾ ਕਦੇ ਐਸ ਸੀ ਇਸਤਰੀ ਸਰਪੰਚ ਦੀ ਚੋਣ ਹੋਈ ਨੀ
@gagasmalsar9404
@gagasmalsar9404 3 күн бұрын
ਭੰਭ ਫੈਲ ਹੋ ਗਿਅਆ
@Jotghuman1722
@Jotghuman1722 4 күн бұрын
ਹਰ ਇੱਕ ਨੂੰ ਚੋਣ ਲੜਨ ਦਾ ਅਧਿਕਾਰ ਹੈ ਹਰ ਵਾਰ ਤੁਸੀ ਠੇਕਾ ਲਿਆ ਰੀਜਰਵ ਚੋਣ ਵੀ ਜ਼ਰੂਰੀ ਹੈ 🙏
@MohammedAli-l6n
@MohammedAli-l6n 18 сағат бұрын
Ukj
@GurmeetSingh-gk2wc
@GurmeetSingh-gk2wc 3 күн бұрын
ਫਿਰ ਰੋਲਾਂ ਕਿਉ ਪਾਇਆ ਸਾਰੇ ਸਿਆਣੇ ਆ ਫਿਰ ਕੀ ਹੋਇਆ ਰਿਜ਼ਰਵੇਸ਼ਨ ਆ ਗਈ । ਸਰਪੰਚ ਖੜਾ ਵੋਟਾ ਪਾਉ
@sukhmindersalh4685
@sukhmindersalh4685 3 күн бұрын
ਕਰ ਦਿਓ ਝਾੜੂ ਖਤਮ
@SatpalSingh-no3kn
@SatpalSingh-no3kn 3 күн бұрын
S.c ਆਗੀ ਤੂਹਾਨੂੰ ਕੀ ਤਕਲੀਫ ਆ
@Garry-yi2el
@Garry-yi2el 3 күн бұрын
ਜ਼ੇ ਰਜਰਬ ਹੋ ਗਈ ਫੇਰ ਕੀ ਲੋੜਾ ਆ ਗਿਆ
@baljindersinghbrar5138
@baljindersinghbrar5138 3 күн бұрын
2027 vich khand paunge lok. AAP nu. Baut jada mari kiti ena ne loka nal
@GurdeepbajwaBajwa
@GurdeepbajwaBajwa 3 күн бұрын
ਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ ਬਾਈ ਵੋਟਾਂ ਤਾਂ ਅਸੀਂ ਵੀ ਆਮ ਆਦਮੀ ਨੂੰ ਪਾਈਆਂ ਨੇ ਪਰ ਅਸੀਂ ਤੁਹਾਡੇ ਵਾਗ ਬਹੁਤ ਪਛਤਾ ਰਹੇ ਆਪ ਪਰ ਇਹ ਭੁੱਲ ਅਗੇ ਨਹੀਂ ਕਰਦੇ ਜਿਹੜੇ ਲੋਕ ਅਕਾਲੀ ਕਾਂਗਰਸੀ ਪਹਿਲਾਂ ਚਾਉਦਰੀ ਸੀ ਉਹੀ ਲੋਕ ਝਾੜੂ ਵਿਚ ਚਉਧਰੀ ਨੇ ਜਿਨ੍ਹਾਂ ਲੋਕਾਂ ਨੇ ਜ਼ੋਰ ਮਾਰ ਕੇ ਸਰਕਾਰ ਬਣਾਈ ਉਨ੍ਹਾਂ ਨੂੰ ਕੋਈ ਪੁਛਦਾ ਹੈ ਨਹੀਂ
@BhinderSran-ky8ok
@BhinderSran-ky8ok 3 күн бұрын
ਹੁਣ ਤਾਂ ਝਾੜੂ ਦੀਆਂ ਭੇਡਾਂ ਵੀ ਰੋਂਦੀਆਂ ਹਨ ਬਾਈ 😂😂😂😂😂😂
@daljitsingh9993
@daljitsingh9993 3 күн бұрын
ਬਾਈ ਜੀ ਸਭ ਕੁਝ ਠੀਕ ਆ ਪਰ ਇੱਕ ਗੱਲ ਸਰਕਾਰ ਤੋ ਪੁੱਛ ਕੇ ਦੱੱਸੋ ਕਿ ਸਾਡਾ ਹਲਕਾ ਕਦੋਂ ਤੱਕ ਰਿਜਵਰ ਰਹੇਗਾ।
@nachhattarsingh2122
@nachhattarsingh2122 3 күн бұрын
ਜਾਣੋ ਜੋਤਿ ਨਾ ਪੁਛਹੁ ਜਾਤੀ ਅੱਗੇ ਜਾਤ ਨਾ ਹੇ।। ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ।। ਜਾਤ ਕਾ ਗਰਬੁ ਨਾ ਕੀਜੇ ਮੂਰਖ ਹੰਕਾਰਾ।ਇਸ ਗਰਬੁ ਤੇ ਚਲਿਆ ਬਹੁਤ ਵਿਕਾਰਾ।। ਖਸਮੁ ਵਿਸਾਰੈ ਤੇ ਕਮਜਾਤਿ।। ਓ ਭਾਈ ਸੰਗਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਿੱਖਿਆ ਵਿੱਚ ਜੀਵਨ ਜਿਉਣ ਦੀ ਕੋਸ਼ਿਸ਼ ਕਰੋ ਭਾਈ। ਭਾਈ ਜੀਵਨ ਵਾਲੇ ਰਾਜਨੀਤਕ ਪੈਦਾ ਕਰੋ ਭਾਈ। ਰਾਜਨੀਤੀ ਦਾ ਸਾਰਥਿਕ ਜਵਾਬ ਦੇਣ ਲਈ ਕੋਈ ਜੀਵਨ ਵਾਲਾ ਸਾਰੇ ਨਗਰ ਲਈ ਵਿਸ਼ਵਾਸ ਯੋਗ ਵੀਰ ਨੂੰ ਸਰਬਸੰਮਤੀ ਨਾਲ ਚੁਣ ਲਵੋ ਭਾਈ। ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ।। ਜਗਤ ਗੁਰ ਬਾਬਾ ਨਾਨਕ।।
@kuldeepbega
@kuldeepbega 3 күн бұрын
ਵੀਰ ਮੇਰਾ ਪਿੰਡ ਵੀ ਲਹਿਰਾ ਬੇਗਾ ਜਿਹੜੀ ਪਿਛਲੇ ਪਲਾਨ ਤੋਂ ਪਹਿਲਾਂ ਐਸੀ ਭਾਈਚਾਰੇ ਦੀ ਕੁਲਵੰਤ ਕੌਰ ਸਰਬਸੰਮਤੀ ਨਾਲ ਬਣਾਈ ਸੀ ਸਰਪੰਚ ਓਦੋਂ ਵੀ ਜਨਰਲ ਬਣਦੀ ਸੀ ਪਰ ਮੇਰੇ ਪਿੰਡ ਦੇ ਓਸ ਅਕਾਲੀ ਦਲ ਦੇ ਘੜੰਮ ਚੌਧਰੀਆਂ ਨੇ ਰਿਜ਼ਰਵ ਕਰਵਾਈ ਸੀ ਇਹ ਕੋਈ ਨਵੀਂ ਗੱਲ ਨਹੀਂ ਪਰ ਓਦੋਂ ਕੋਈ ਵੀ ਬੋਲਿਆ ਨਹੀਂ ਕਿਉਂਕਿ ਓਦੋਂ ਹਾਲੇ ਤੱਕ ਕੋਈ ਖੜਾ ਨਹੀਂ ਹੋਇਆ ਸੀ ਨੋਟੀਫਿਕੇਸ਼ਨ ਤੋਂ ਪਹਿਲਾਂ
@kuldeepbega
@kuldeepbega 3 күн бұрын
ਜਦੋਂ ਐਮ ਐਲ ਏ ਦੀ ਘਰਵਾਲੀ ਨੇ ਰਿਜ਼ਰਵ ਕਰਵਾਉਣ ਵਾਲੇ ਦਾ ਨਾਮ ਲੈ ਦਿੱਤਾ ਫੇਰ ਇਹਨਾਂ ਨੂੰ ਪੱਤਰਕਾਰ ਕੋਲ ਦੱਸਣ ਵਿੱਚ ਕੀ ਹਰਜ਼ ਹੈ ਜੇਕਰ ਓਹ ਸੱਚਾ ਇਕੱਠ ਵਿੱਚ ਆਉਂਦਾ
@You-hv9tb
@You-hv9tb 3 күн бұрын
ਸਾਡੇ hosharpur ਵਿੱਚ ਪਿੰਡ ਭੁੰਨੋ ਵਿੱਚ ਕੱਲ ਸੀਟ ਜਰਨਲ ਸੀ ਅੱਜ ਸੀਟ ਐਸਸੀ ਹੋ ਗਈ ਦੇਖੋ ਰਾਜਨੀਤੀ ਦਾ ਕਮਾਲ
@SukhwinderSingh-rx8bz
@SukhwinderSingh-rx8bz 2 күн бұрын
ਵਿਹੜੇ ਆਲ਼ੇ ਅਖ ਅਖ ਸੌਚ ਪਤਾ ਲੱਗੀ ਜਾਂਦਾ
@ParmSidhu-nq4iv
@ParmSidhu-nq4iv 3 күн бұрын
ਗਰੀਬ ਲੋਕਾਂ ਨੂੰ ਕਿਹੜਾ ਸੁੱਖ ਦਿੱਤਾ ਆਮ ਪਾਰਟੀ ਨੇ ਗਰੀਬਾਂ ਦੁੱਖ ਦਿੱਤਾ 15-15 ਹਜ ਬਿੱਲ ਆਇਆ ਪਿਆ ਬਾਈ ਕਿਸੇ ਨੇ 20
@rajdeepsinghdhanju9824
@rajdeepsinghdhanju9824 2 сағат бұрын
ਸਾਡੇ ਪਿੰਡ ਵੀ ਇਹੀ ਕੰਮ ਹੋ ਗਿਆ
@manjitsinghdhillon27
@manjitsinghdhillon27 Күн бұрын
ਸਾਰੇ ਵਿਧਾਇਕ ਪੇਸ਼ੇ ਲੇ ਰਹੇ ਇਹੋ ਮੋਕਾ ਪੇਸ਼ੇ ਕਮਾਉਣ ਦਾ
@MrTheJRSingh
@MrTheJRSingh 3 күн бұрын
ਕੁਲ ਜਮਾ ਖਰਚ = ਇਹ ਹੈ ਕਿ ਸ਼ੀਟ ਦਾ ਰਿਜਰਵ ਹੋਣਾ ਹੀ ਮਸਲਾ ਹੈ। ਪਰ ਕੌਮੀ ਰਾਹ ਤੇ ਆਪਣੇ ਸਫਰ ਤੇ ਜਾ ਰਹੇ ਲੋਕਾਂ ਦਾ ਕੀ ਕਸੂਰ ਹੈ।
@BislaBisla-z3z
@BislaBisla-z3z 3 күн бұрын
ਕੀ ਗੱਲ ਗਰੀਬ ਵਰਗ ਦੇ ਵਾਰੀ ਆਉਣ ਦਿਓ ਕੀ ਤੁਸੀ ਹੀ ਸੁਖਿਆ ਹ
@rupamsinghmarok1494
@rupamsinghmarok1494 3 күн бұрын
Vari seer harake di vari aundi h par har var iko nhi auni chaidi sab da hak banda h
@You-hv9tb
@You-hv9tb 3 күн бұрын
ਸੀਟ ਓਪਨ ਕਰ ਦੇਣੀ ਚਾਹੀਦੀ ਆ ਜਾਂ ਕੋਈ ਐਸੀ ਲੜੀ ਜਾਂ ਕੋਈ ਜੱਟ ਲੜੀ ਮੁਕਾਬਲਾ ਸਿਰਫ ਵੋਟਾਂ ਨਾਲ ਹੋਣਾ ਚਾਹੀਦਾ ਹੈ
@Sidhufarmbathinda
@Sidhufarmbathinda 3 күн бұрын
ਜਿੰਨਾ ਨੂੰ ਲੱਤ ਬਾਂਹ ਵੀ ਨੀ ਪਤਾ ਗੱਲ ਦੀ ਉਹ ਵੀ ਭਕਾਈ ਮਾਰੀ ਜਾਂਦੇ ਆ ਕੁਮੈਂਟਾਂ ਚ
@GillSaab-y1s
@GillSaab-y1s 20 сағат бұрын
ਤੁਸੀਂ ਮਾਲਕ ਹੀ ਏਸੇ ਦੇ ਕਾਬਿਲ ਹੋ
@gurjinderbrar2714
@gurjinderbrar2714 3 күн бұрын
ਥੲ ਈਜੀ ਸਾਡੇ ਨਾਲ ਧੱਕਾ ਕੀਤਾ ਗਿਆ ਹੈ ਪਕਾ ਕੱਲਾ
@sukhvirsingh9159
@sukhvirsingh9159 3 күн бұрын
ਇਹ ਸਾਰੇ ਲੋਕ ਬਸ ਐੱਸ ਸੀ ਕੋਟੇ ਖਿਲਾਫ ਹੈ ਜਿਹਨਾਂ ਨੂੰ ਇਹ ਵਾਰ ਵਾਰ ਵਿਹੜੇ ਆਲੇ ਬੋਲ ਰਹੇ ਹਨ ਅੰਦਰੋ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਬਿਆਨ ਕਰ ਰਹੇ ਹਨ ਇਹ ਲੋਕ
@hargunsingh5435
@hargunsingh5435 2 күн бұрын
ਜੇ ਗਰੀਬ ਜਿਤ ਗਿਆ ਥੋਡਾ ਢਿੱਡ ਦੁਖ ਦਾ🙏
@SurinderSingh-ti5fl
@SurinderSingh-ti5fl Күн бұрын
ਪਹਿਲਾਂ ਬਾਦਲਾਂ ਨੇ ਮਾਰ ਲੇ ਹੁਣ ਬਦਲਾਂ
@SukhwinderRupana-b9q
@SukhwinderRupana-b9q 3 күн бұрын
ਸੇਮ ਮੇਰੇ ਪਿੰਡ ਦੀ ਸਟੋਰੂ ਆ ਕਲ ਤਕ ਰੀਜਰਵ ਸੀ ਅਜ ਜਰਨਲ ਕਰਤੳ ਮੈਡਮ ਸਰਬਜੀਤ ਮਾਟੂੰਕੇ ਨੇ
@Chauhan.007.
@Chauhan.007. 3 күн бұрын
SC ਸੀਟ ਤੇ ਬਹੁਤ ਅੱਗ ਲਗਦੀ ਹੈਂ ਜਨਰਲ ਵਾਲਿਆਂ ਦੇ... ਜੇ ਪਿੰਡ ਵਿਚ ਹੁਣ ਤੱਕ SC ਸੀਟ ਨਹੀ ਆਈ ਤਾਂ ਹੁਣ ਆ ਗਈ ਟੱਪ ਕਿਉਂ ਰਹੇ ਹੋ... ਪੰਜਾਬ ਵਿਚ ਬਹੁਤ ਪਿੰਡ ਅਜਿਹੇ ਹਨ ਜਿੱਥੇ 30,30 ਸਾਲ ਮਗਰੋਂ SC ਸੀਟ ਆਈ ਹੈਂ ਕੁਝ ਪਿੰਡਾਂ ਵਿਚ ਤਾਂ ਆਈ ਹੀ ਨਹੀ
@DeepSukh-fr7zo
@DeepSukh-fr7zo 21 сағат бұрын
Sade pind v heda horeha bro
@manpreet7788
@manpreet7788 3 күн бұрын
🌳ਪਿੰਡ ਵਾਲਿਆਂ ਭੈਣਾਂ ਭਰਾਵਾਂ ਦੀ ਸੋਚ ਬਹੁਤ ਚੰਗੀ ਹੈ ਭਾਈਚਾਰਕ ਸਾਂਝ ਹੈ ਇਸ ਤਰਾਂ ਪੂਰੇ ਪੰਜਾਬ ਨੂੰ ਪਿਆਰ ਨਾਲ ਰਹਿਣਾਂ ਚਾਹਿੰਦਾ ਹੈ ਸਿਆਸਤ ਨਹੀਂ ਕਰਨੀਂ ਚਾਹਿਦੀ ਤਾਂ ਹੀ ਪੰਜਾਬ ਖੁਸ਼ਹਾਲ ਹਰਿਆ ਭਰਿਆਂ ਰਹਿ ਸਕਦਾਂ ਹੈ🌲
@SukhmanSamra
@SukhmanSamra 3 күн бұрын
Sada pind v reserve karta jan buj k aam admi waleya ne 😢😢😢
@POOHLATVਪੂਹਲਾਟੀਵੀ
@POOHLATVਪੂਹਲਾਟੀਵੀ 3 күн бұрын
ਵਾਹਿਗੁਰੂ ਜੀ
@Rajindersidhu2914
@Rajindersidhu2914 3 күн бұрын
Eh mla da ik goniana mandi paise laike pardhan lya oh sadi jgha daban no ferda kehda ja ta eh maino bechdo nhi noc ni milni te hoya bi obe hi do moth ho gye noc ni kat ke de rahe hon asi bi cameti mohre dharna lon ja rahe aa
@SatnamSingh-xs5rf
@SatnamSingh-xs5rf 3 күн бұрын
By g hun eh aam nhi reh ge hun khas ho ge agge dekheo sare akali congrs wale aam party vich aa k tohade toh bdle len ge jehda party badl k aau ga oh nu kde vot na paeo
@Karanmathsgkclasses
@Karanmathsgkclasses 3 күн бұрын
hora da ta pta nhi pr 2027 ch ehdi jmant jabat jroor hougi mla jagseer singh di
@jasvirsinghpepsi3327
@jasvirsinghpepsi3327 2 күн бұрын
Bhai Ji sare punjab vh eve hoea
@baljindersinghbrar5138
@baljindersinghbrar5138 3 күн бұрын
Guru g di beadvi da insaff kithe reh gya
@HarpreetSingh-rl3hm
@HarpreetSingh-rl3hm 3 күн бұрын
Mansa bathinda maur no work poor party
@BholaSinghBPM
@BholaSinghBPM 2 күн бұрын
SC Sarpancy Nahi Kar Sakta Datho
@KaramSingh-rk1mb
@KaramSingh-rk1mb 3 күн бұрын
Samrala. Ch v. Eho. Kuj. Hoea. Ji. Nnsanu v. MLA. Nhi. Lbhiya. 15b. Sal to. Reserve. H. H7n v
@harjitsingh8564
@harjitsingh8564 3 күн бұрын
App wale ame he har insan da majak bana rhe ne smjo loko hje v time h
@AmarjitSingh-v7h
@AmarjitSingh-v7h 3 күн бұрын
J thoda bhaichara hai tan fer ag kion lagi aven khi jane sade ee nude aa
@harbanskaur2478
@harbanskaur2478 2 күн бұрын
Eh tn understood a "jis di lathi osdi majh " !
@MalkitKaur-c7m
@MalkitKaur-c7m 3 күн бұрын
ਤੁਹਾਡੇ ਨਾਲ ਠੀਕ ਹੋਇਆ ੳਦੋਂ ਬੜਾ ਆਖਿਆ ਸੀ ਨਾ ਬਦਲਾ ਲਿਆੳ
@satgursingh3061
@satgursingh3061 3 күн бұрын
ਜੇ ਰਿਜਰਵ ਆ ਗਈ ਫੇਰ ਕਿਹੜਾ ਅੱਗ ਲਾਗੀ
@bittusidhu7848
@bittusidhu7848 3 күн бұрын
Faddu aa App prty
@noorsingh3308
@noorsingh3308 3 күн бұрын
Panchayti Chona niri ladayi hundi koi kito rush janda koi kito
@jagsirsohi6719
@jagsirsohi6719 3 күн бұрын
Koe technical error v ho sakda.simple typing same problem a jandiyan ne usnu public karnu to pehla re verify karna chahida te samjadar lok koe v allegations lagoan to pehla check karde ne. Nale SC koe pind to bahar ni hunde and General koe jyada better administrator ni hunde.
@dalwinderchahal2350
@dalwinderchahal2350 3 күн бұрын
Pher keenu pawo ge votan
@daljitsingh9993
@daljitsingh9993 3 күн бұрын
ਅਜੇ MLA ਸਾਹਿਬ ਕਹਿੰਦੇ ਹੋ ਪਿੰਡ ਵਾਲਿਉ।
@kuldeepsinghkuldeep853
@kuldeepsinghkuldeep853 3 күн бұрын
Y app waleyan ne bhagwant maan ne lokan nu fudu banata
@JagtarSingh-zt5zj
@JagtarSingh-zt5zj 2 күн бұрын
Sare pindan vich ehi haal hai
@Surjeetsingh-f3p
@Surjeetsingh-f3p 3 күн бұрын
Ihna.khotyan.nu.pusho.k.je.tusi.sehmat.ho.roula.kada.
@harpreetjawandha4299
@harpreetjawandha4299 3 күн бұрын
Mein dasda bai app MLA kol strong candidate ni koi sarpunchi layi Es layi kise greeb bande nu sarpunch bna ke preshar bna ke ohnu party vich samil karna chayunde a Sehna pind di example dekh lo
@nirmalsighbrar4423
@nirmalsighbrar4423 3 күн бұрын
Dog to
@khan-dq3pp
@khan-dq3pp 3 күн бұрын
ਸਰਬਸੰਮਤੀ ਕਰ ਲਿਓ ਲੋੜ ਹੀ ਇਹਨਾਂ ਲੀਡਰਾਂ ਦੀ
@Happy-b9l
@Happy-b9l 3 күн бұрын
Ehda munda ajuga hun dekheleo oh vi sirra da fudu a
@pawankumar5466
@pawankumar5466 3 күн бұрын
Good
@SatnamSingh-xs5rf
@SatnamSingh-xs5rf 3 күн бұрын
By g jihne vi rishwat de k kam krwaya hh sare paise likh k rkho jdo 2027 vich vota mangan on ge apna Sara hisab la k ridhwat wale paise pehla le k phir vota paeo oh koi vota de paise nhi kaish diet hoea aa
@SatpalSingh-l5d
@SatpalSingh-l5d 3 күн бұрын
Good
@sewaksingh6634
@sewaksingh6634 2 күн бұрын
Sade pind b ame hoia
@avtarsingh-rz1ws
@avtarsingh-rz1ws 3 күн бұрын
Hor palo vote yaddu nu,gapwant man nu
Остановили аттракцион из-за дочки!
00:42
Victoria Portfolio
Рет қаралды 3,7 МЛН
From Small To Giant Pop Corn #katebrush #funny #shorts
00:17
Kate Brush
Рет қаралды 70 МЛН
Поветкин заставил себя уважать!
01:00
МИНУС БАЛЛ
Рет қаралды 6 МЛН
The joker favorite#joker  #shorts
00:15
Untitled Joker
Рет қаралды 30 МЛН
Остановили аттракцион из-за дочки!
00:42
Victoria Portfolio
Рет қаралды 3,7 МЛН