ਸਰਪੰਚ ਕਿਹੋ ਜਿਹਾ ਹੋਵੇ

  Рет қаралды 45,809

Makhan Singh Musafir

Makhan Singh Musafir

Күн бұрын

Пікірлер: 56
@jsgill9060
@jsgill9060 11 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।ਮੁਸਾਫ਼ਿਰ ਜੀ ।ਬਹੁਤ ਵਧੀਆ ਕਵਿਤਾ । ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਜਥੇ ਨੂੰ।
@rampal33e65
@rampal33e65 8 күн бұрын
ਸਤਿਕਾਰਯੋਗ ਕਵੀਸ਼ਰ ਭਾਈ ਸਾਹਿਬ ਜੀ ਤੁਸੀਂ ਆਪਣੀ ਕਵੀਸ਼ਰੀ ਰਾਹੀਂ ਪਿੰਡਾਂ ਦੇ ਭੋਲੇ ਭਾਲੇ ਲੋਕਾਂ ਨੂੰ ਬਹੁਤ ਹੀ ਸੱਚੀਆਂ ਅਤੇ ਸਿੱਖਿਆਦਾਇਕ ਗੱਲਾਂ ਰਾਹੀਂ ਆਪਣੇ ਆਪਣੇ ਪਿੰਡਾਂ ਵਿੱਚ ਸੂਝਵਾਨ, ਵਿਕਾਸਮੁਖੀ, ਅਮਨ ਪਸੰਦ, ਇਨਸਾਫ਼ ਪਸੰਦ ਅਤੇ ਅਗਾਂਹ ਵਧੂ ਉੱਚੀ ਸੋਚ ਦੇ ਧਾਰਨੀ ਵਿਅਕਤੀਆਂ ਨੂੰ ਪਿੰਡਾਂ ਦੇ ਸਰਪੰਚ ਚੁਣਨ ਲਈ ਪ੍ਰੇਰਿਤ ਕੀਤਾ ਹੈ ਜੀ। ਜੇਕਰ ਕਿਤੇ ਪਿੰਡਾਂ ਵਿੱਚ ਸਰਮਾਏਦਾਰਾਂ ਦੇ ਝੋਲੀ ਚੁੱਕ ਸਰਪੰਚ ਨਾ ਬਣਨ ਤਾਂ ਪਿੰਡ ਸਵਰਗ ਬਣ ਸਕਦੇ ਹਨ ਜੀ। ਵਾਹਿਗੁਰੂ ਪਰਮਾਤਮਾ ਦੀ ਕਿਰਪਾ ਨਾਲ ਪਿਛਲੀ ਟਰਮ ਵਿੱਚ ਸਾਡੇ ਵਰਗੇ ਗਰੀਬ ਸੇਵਾਦਾਰ ਕੋਲ਼ ਵੀ ਸਰਪੰਚ ਦੇ ਅਹੁਦੇ ਦੀ ਡਿਊਟੀ ਸੀ ਜੀ। ਬਾਲਮੀਕੀ ਜਾਤੀ ਨਾਲ ਸਬੰਧਤ ਹੋਣ ਕਰਕੇ ਪੂਰੇ ਪੰਜ ਸਾਲ ਜਾਤੀਵਾਦ ਆਪਣੇ ਪਿੰਡੇ ਤੇ ਹੰਡਾ ਕੇ, ਰਾਜਨੀਤਕ ਦਖ਼ਲਅੰਦਾਜ਼ੀਆਂ ਸਹਿ ਕੇ ਅਤੇ ਸਰਮਾਏਦਾਰਾਂ ਦੀਆਂ ਝੂਠੀਆਂ ਸ਼ਕਾਇਤਾਂ ਦੀਆਂ ਪ੍ਰੇਸ਼ਾਨੀਆਂ ਝੱਲ ਵੀ 99.99% ਆਪ ਜੀ ਦੀ ਕਵਿਤਾ ਅਨੁਸਾਰ ਹੀ ਸਰਪੰਚ ਦੀ ਡਿਊਟੀ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ ਅਤੇ ਕਰੀਬ ਇੱਕ ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ ਜੀ। ਅਤੇ ਇਸ ਵਾਰ ਫਿਰ ਬਿਨਾਂ ਕਿਸੇ ਨਸ਼ੇ ਵੰਡਣ ਦੇ ਸਿਰਫ਼ 1000-1500/ ਰੁਪਏ ਦੇ ਖਰਚ ਵਿੱਚ ਹੀ ਸਰਪੰਚ ਦੇ ਅਹੁਦੇ ਦੀ ਡਿਊਟੀ ਦੀ ਚੋਣ ਲੜ ਰਹੇ ਹਾਂ ਜੀ। ਪੰਜਾਬ ਦੇ ਸਮੂਹ ਪਿੰਡਾਂ ਦੇ ਲੋਕਾਂ ਨੂੰ ਆਪ ਜੀ ਦੀ ਕਵੀਸ਼ਰੀ ਅਨੁਸਾਰ ਅਮਲ ਕਰਕੇ ਬਿਲਕੁਲ ਸਹੀ ਉਮੀਦਵਾਰਾਂ ਦੀ ਚੋਣ ਕਰਨੀ ਚਾਹੀਦੀ ਹੈ ਜੀ। ਫਿਰ ਹੀ ਪਿੰਡਾਂ ਅਤੇ ਪੰਜਾਬ ਦਾ ਭਲਾ ਹੋਣਾ ਹੈ ਜੀ। ਧੰਨਵਾਦ ਜੀ। ਸੇਵਾਦਾਰ ਸਰਪੰਚ ਰਾਮ ਪਾਲ ਮੱਟੂ ਸਾਹਨੀ।
@SIMRANSADHNAਸਿਮਰਨਸਾਧਨਾ
@SIMRANSADHNAਸਿਮਰਨਸਾਧਨਾ 14 күн бұрын
ਸ਼ਾਬਾਸ਼ ਵੀਰ ਬੰਧਨੀ ਵਾਲੇ ਮੇਰਾ ਜਿਗਰੀ ਯਾਰ ਕਿੰਦਾ ਵੀਰ ਕਿਆ ਬਾਤ ਹੈ ❤
@karnailsingh1454
@karnailsingh1454 9 күн бұрын
ਬਹੁਤ ਵਧੀਆ ਕਵੀਸ਼ਰੀ, ਕਵੀਸ਼ਰ ਜਥਾ ਜੀ
@ravithind5005
@ravithind5005 9 күн бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ।।
@SurinderSingh-og4us
@SurinderSingh-og4us 14 күн бұрын
Waheguru Ji ka Khalsa waheguru Ji ki Fateh ❤❤❤
@JaswinderKaur-g9s
@JaswinderKaur-g9s 7 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@BaljinderSingh-rq2fh
@BaljinderSingh-rq2fh 13 күн бұрын
Waheguru Ji waheguru ji waheguru ji waheguru ji waheguru ji waheguru ji
@khushvarindersingh5523
@khushvarindersingh5523 11 күн бұрын
ਜੇ ਸਰਪੰਚ ਇਸ ਕਵਿਤਾ ਤੇ ਅਧਾਰਿਤ ਹੋਵੇ ਫਿਰ ਤਾਂ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ
@NavneetKaur-yd1xg
@NavneetKaur-yd1xg 12 күн бұрын
ਬਿਲਕੁਲ ਠੀਕ ਹੈ 100%❤
@gursewaksinghbrar1894
@gursewaksinghbrar1894 12 күн бұрын
ਬਹੁਤ ਵਧੀਆ
@SIMRANSADHNAਸਿਮਰਨਸਾਧਨਾ
@SIMRANSADHNAਸਿਮਰਨਸਾਧਨਾ 14 күн бұрын
ਕਲ਼ਮ ਵੀ ਕਮਾਲ ਦੀ ਹੈ ਜੀ ਬਾ ਕਮਾਲ
@HardeepkaurDhaliwal-n1w
@HardeepkaurDhaliwal-n1w 8 күн бұрын
ਕਲਮਵੀਕਮਾਲਦੀ
@kiranpreetbrar3313
@kiranpreetbrar3313 9 күн бұрын
ਬਹੁਤ.ਵਧੀਆ.ਵੀਰ.ਜੀ
@salwantsingh1341
@salwantsingh1341 8 күн бұрын
WaheGuru ji waheguru ji waheguru ji waheguru ji waheguru ji waheguru ji 🎉🎉🎉🎉🎉🎉
@amandeepveerpal4805
@amandeepveerpal4805 14 күн бұрын
ਬਹੁਤ ਹੀ ਖੂਬ ਪੇਸ਼ਕਾਰੀ ਜੀਓ
@sukhpalsingh-s3j
@sukhpalsingh-s3j 12 күн бұрын
ਬਹੁਤ ਵਧੀਆ ਜੀ
@GurmeetSingh-m9q
@GurmeetSingh-m9q 12 күн бұрын
ਬਹੁਤ ਵਧੀਆ ਹੈ
@HardeepkaurDhaliwal-n1w
@HardeepkaurDhaliwal-n1w 8 күн бұрын
ਕਲਮਬੇਕਮਿਲ
@jagrajmand823
@jagrajmand823 11 күн бұрын
Good। ਵੀਰ ਜੀ
@GaganGill-vl6mn
@GaganGill-vl6mn 14 күн бұрын
ਬਾ ਕਮਾਲ ਜੀ
@kirpalsingh8513
@kirpalsingh8513 10 күн бұрын
ਵੋਟਾਂ ਤਾਂ ਮੰਤਰੀਆਂ ਨੇ ਪੈਣ ਹੀ ਨਹੀਂ ਦੇਣੀਆਂ । ਪੈਸੇ ਲੈ ਕਿ ਸਰਬਸਮਤੀਆ‌ ਕਰਵਾਉਣਗੇ
@gurkiratsingh506
@gurkiratsingh506 9 күн бұрын
Waheguru ji
@satkarjit_singh_84193
@satkarjit_singh_84193 7 күн бұрын
Waheguru ji Waheguru ji
@SukhpreetKingra-l7h
@SukhpreetKingra-l7h 14 күн бұрын
ਬਹੁਤ ਵਧੀਆ ਜੀ ❤
@unknowntalent5987
@unknowntalent5987 10 күн бұрын
A ਕਵੀਸ਼ਰ ਜੱਥਾ ਸਾਡੇ ਪਿੰਡ ਸਮਾਲਸਰ ਦਾ
@PashiBaba
@PashiBaba 13 күн бұрын
ਵਾਹ ਜੀ ਵਾਹ ❤
@SitalSingh-ve4qv
@SitalSingh-ve4qv 10 күн бұрын
Such Hai Wahe guru ji
@sukhmandersingh3468
@sukhmandersingh3468 12 күн бұрын
ਵਧੀਆ ਜੀ
@JaswinderKaur-o8r
@JaswinderKaur-o8r 12 күн бұрын
Very good ji
@DilpreetsinghKokri
@DilpreetsinghKokri 14 күн бұрын
Goodji
@KarmjitSingh-m7o
@KarmjitSingh-m7o 13 күн бұрын
Very nice
@chamkaursingh4495
@chamkaursingh4495 12 күн бұрын
Very good
@swarnsingh8687
@swarnsingh8687 14 күн бұрын
❤❤
@GurpreetSekhon-g2z
@GurpreetSekhon-g2z 13 күн бұрын
Good👍
@charnjitbrarBrar
@charnjitbrarBrar 13 күн бұрын
Good morning
@jallygill3254
@jallygill3254 12 күн бұрын
Wage Guru
@nirmalsinghkhalsadodh2185
@nirmalsinghkhalsadodh2185 12 күн бұрын
Waheguru ji right
@JagtarSingh-fh1xz
@JagtarSingh-fh1xz 9 күн бұрын
ਐਥੇ ਤਾਂ ਮੁੱਖ‌ਮੰਤਰੀ‌ ਹੀ ਸ਼ਰਾਬੀ ਚੁਣ‌ ਲਿਆ ਸੀ ਸਰਪੰਚ‌ ਕੀ ਕਰੂ
@jasveersinghkhosa1673
@jasveersinghkhosa1673 14 күн бұрын
🙏👌👍❤️✌️
@HardeepkaurDhaliwal-n1w
@HardeepkaurDhaliwal-n1w 8 күн бұрын
ਕਲਮ ਵੀਕਮਾਲਦੀਹੈਜੀਬਾਕਮਾਲ
@gurpreetpummisandhu5383
@gurpreetpummisandhu5383 14 күн бұрын
🙏🙏
@JasmanGill-y4m
@JasmanGill-y4m 12 күн бұрын
ਫਿਰੋਜ਼ਪੁਰ ਆਪ ਵਾਲੀ ਨੇ ਕਿਸੇ ਕੇਸ ਹੀ ਦਰਜ ਕੀਤਾ ਗੋਲੀ ਆ ਮਾਰਦੇ ਸੀ
@kahlonkultarsingh
@kahlonkultarsingh 13 күн бұрын
🙏
@jogasingh8335
@jogasingh8335 12 күн бұрын
🎉
@88ybl
@88ybl 14 күн бұрын
Musafir ji gret ne
@InderjeetSingh-y8m
@InderjeetSingh-y8m 12 күн бұрын
100 /. theek thaak hai
@harwindersingh503
@harwindersingh503 11 күн бұрын
🙏🙏🙏🙏🙏🙏🙏🙏🙏🙏🙏❤️❤️❤️❤️❤️❤️
@SukhdeepSukh-s8r
@SukhdeepSukh-s8r 13 күн бұрын
🎤🎤🎤🤼‍♂️🤼‍♂️🤼‍♂️🎤🎤 Tujhe guru ji Gallo ajao kada day with your sake.Over the past and ride sari Duniya.The chair Chak Roy and Sapna Chi karchiya ronya padhna.Over the pal dayaji over the pal senga bandhaye 2000 and botsai kida kohlu, Bajaj Wala, Bajaj Walia maintainers.Have some question tomato, learn card Ola.Ko and a paint witch badminton
@jawinder-vj4jz
@jawinder-vj4jz 4 күн бұрын
👍👍👍👍🙏
@kulvinderkaur8072
@kulvinderkaur8072 Күн бұрын
ਸ਼ਰਾਬੀ ਤਾਂ ਗੁਰੂ ਘਰ ਦੇ ਪ੍ਰਧਾਨ ਬਣੇ ਬੈਠੇ ਹਨ
@harjindersinghgill121
@harjindersinghgill121 13 күн бұрын
ਬਹੁਤ ਵਧੀਆ
@HardeepkaurDhaliwal-n1w
@HardeepkaurDhaliwal-n1w 8 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@ਗਾਵਹੁਸਚੀਬਾਣੀ
@ਗਾਵਹੁਸਚੀਬਾਣੀ 10 күн бұрын
Waheguru ji
@swarnsingh786
@swarnsingh786 13 күн бұрын
Very good
@jagdevsingh5570
@jagdevsingh5570 14 күн бұрын
❤❤❤
小路飞嫁祸姐姐搞破坏 #路飞#海贼王
00:45
路飞与唐舞桐
Рет қаралды 29 МЛН
She's very CREATIVE💡💦 #camping #survival #bushcraft #outdoors #lifehack
00:26
小蚂蚁会选到什么呢!#火影忍者 #佐助 #家庭
00:47
火影忍者一家
Рет қаралды 116 МЛН
Hasrang Viang(ਹਾਸਰਸ ਵਿਅੰਗ) Kavishri Jatha Preet Group Dhade
8:05
Kavishri Jatha Preet Group Dhade Official
Рет қаралды 398 М.
小路飞嫁祸姐姐搞破坏 #路飞#海贼王
00:45
路飞与唐舞桐
Рет қаралды 29 МЛН