No video

Sardar Sohi l EP 1 l The Bullet Show l Balwinder Bullet l B Social

  Рет қаралды 33,043

B Social

B Social

Күн бұрын

Sardar Sohi ਹੁਰਾਂ ਦੀ ਇਸ ਤੋਂ ਵਧੀਆ ਇੰਟਰਵਿਊ ਤੁਸੀਂ ਪਹਿਲਾਂ ਕਦੇ ਨੀ ਦੇਖੀ ਹੋਣੀ l Balwinder Bullet l The Bullet Show l EP 1 l B Social
#sardarsohi
#balwinderbullet
#bsocial
Program : The Bullet Show
Host : Balwinder Bullet
Guest : Sardar Sohi
Cameramen : Harmanpreet Singh, Varinder Singh Mehingu
Editor : Mandeep Singh
Digital Producer : Gurdeep Kaur Grewal
Label : B Social

Пікірлер: 45
@jarnailbalamgarh4449
@jarnailbalamgarh4449 Ай бұрын
ਬਹੁਤ ਵਧੀਆ ਅੱਜ ਸੋਹੀ ਸਾਹਿਬ ਦੇ ਦਰਸ਼ਨ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਲੂਟ ਐ ਇਹਨਾਂ ਦੀ ਕਮਾਈ ਹੋਈ ਮਿਹਨਤ ਨੂੰ ਜਿਸ ਦੇ ਸਦਕਾ ਪੰਜਾਬੀ ਥਿਏਟਰ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ ਤੇ ਫਿਲਮਾਂ ਦਾ ਮਿਆਰ ਉੱਚਾ ਹੋਇਆ
@j1982lakh
@j1982lakh Ай бұрын
ਹੀਰਾ ਬੰਦਾ ਸਰਦਾਰ ਸੋਹੀ ਆਮ ਲੋਕਾਂ ਵਿਚ ਵਿਚਰਨ ਵਾਲਾ ਇਨਸਾਨ
@studentrajvir6970
@studentrajvir6970 Ай бұрын
God Bless You ਬੁਲਟ ਸਾਬ God Bless You ਸੋਹੀ ਸਾਬ
@upminderkaurbajwa4604
@upminderkaurbajwa4604 Ай бұрын
Sardar Sohi Legendary king of Punjabi cinema. Balwinder ji thanks for the wonderful interview.
@dhotsukhwantsingh6747
@dhotsukhwantsingh6747 Ай бұрын
ਬਹੁਤ ਵਧੀਆ ਐਕਟਰ | ਕੌਮ ਦੇ ਹੀਰੇ ਫ਼ਿਲਮ ਚ ਤਾਂ ਕਮਾਲ ਈ ਕਰਤੀ ਐਕਟਿੰਗ ਵਾਲੀ
@baljitkaur5898
@baljitkaur5898 Ай бұрын
ਬਹੁਤ ਵਧੀਆ ਮੁਲਾਕਾਤ।
@baljeetthind6203
@baljeetthind6203 Ай бұрын
ਮੇਰੇ ਪਿੰਡ ਦੇ ਸੋਹੀ ਸਰ ਬਹੁਤ ਵਧੀਆ ਸੁਭਾਅ ਇਨ੍ਹਾਂ ਦਾ
@harmandeepgrewal6743
@harmandeepgrewal6743 Ай бұрын
Kehra pind
@baljeetthind6203
@baljeetthind6203 Ай бұрын
@@harmandeepgrewal6743 Tibba pind aa ji
@harmandeepgrewal6743
@harmandeepgrewal6743 Ай бұрын
@@baljeetthind6203 ik tibba pind Sahnewal kol vi hai veer.
@baljeetthind6203
@baljeetthind6203 Ай бұрын
@@harmandeepgrewal6743 ਇਹ ਟਿੱਬਾ ਵੀਰੇ ਸੰਗਰੂਰ ਚ ਆ
@harmandeepgrewal6743
@harmandeepgrewal6743 Ай бұрын
@@baljeetthind6203 OK veer
@FALCON-us5yk
@FALCON-us5yk Ай бұрын
Ustad lok dono acting vich ❤️🦅🙏
@gurindersingh-xb9tz
@gurindersingh-xb9tz Ай бұрын
ਬਹੁਤ ਵਧੀਆ ਫਿਲਮਾਂ ਹੁੰਦੀਆ ਨੇ ਇੰਨਾ ਦੀਆ ,, ਲੌਂਗ ਦਾ ਲਿਸ਼ਕਾਰਾ ਫਿਲਮ ਵਿੱਚ ਬਹੁਤ ਵਧੀਆ ਰੋਲ ਨਿਭਾਇਆ ਸੀ ਇੰਨਾ ਨੇ ,,
@Baljeetsingh-jg1hu
@Baljeetsingh-jg1hu Ай бұрын
ਬਹੁਤ ਖੂਬ . ਬਾਕਮਾਲ ਅਦਾਕਾਰ ਸੋਹੀ ਸਾਹਬ
@jaskaransingh-di8zl
@jaskaransingh-di8zl Ай бұрын
ਪੰਜਾਬੀ ਫਿਲਮਾਂ ਦਾ ਅਮਰੀਸ਼ ਪੁਰੀ
@HarpreetSingh-sq7xz
@HarpreetSingh-sq7xz Ай бұрын
Great actor 🙏
@bhupindersingh7215
@bhupindersingh7215 Ай бұрын
whaooo
@tirathsingh6539
@tirathsingh6539 Ай бұрын
ਬਹੁਤ ਵਧੀਆ ਜੀ ❤❤
@jagmeetsingh9973
@jagmeetsingh9973 Ай бұрын
Good 👍
@user-gz6xr3vn9n
@user-gz6xr3vn9n Ай бұрын
Clean hearted sardar
@birkhalsa
@birkhalsa 27 күн бұрын
ਬੜੇ ਖੁਸ਼ ਕਿਸਮਤ ਆ ਸੋਹੀ ਅੰਕਲ ਜੀ ਨੂੰ ਬਚਪਨ ਤੋਂ ਦੇਖਿਆ, ਦਰਸ਼ਨ ਮੇਲੇ ਹੁੰਦੇ ਰਹੇ। ਲਾਜਵਾਬ ਇਨਸਾਨ, ਲਾਜਵਾਬ ਕਲਾਕਾਰ
@Pendu_library
@Pendu_library Ай бұрын
ਸ਼ਾਨਦਾਰ ਜੀ
@user-wz8rs1nu8n
@user-wz8rs1nu8n Ай бұрын
Sandar acting
@talktive
@talktive Ай бұрын
ਬਹੁਤ ਵਧੀਆ
@InderjitSingh-yw9ll
@InderjitSingh-yw9ll Ай бұрын
Sohi sab di jadast kamjor hogi h hun umar de hisab nl
@roopchand237
@roopchand237 Ай бұрын
Dukii Punjab daa JAATTT viii BHOOTTT HHH BABA Shab Dee SawDhan Tonn
@kuldipbajwa8385
@kuldipbajwa8385 Ай бұрын
ਵਧੀਆ ਕਲਾਕਾਰ
@Harvindersingh-um6dy
@Harvindersingh-um6dy Ай бұрын
Bahut vadia Sardar sohi Saab very nice g
@karandeepkaurmaan977
@karandeepkaurmaan977 Ай бұрын
Best actor
@phuspindersingh8857
@phuspindersingh8857 Ай бұрын
Great person
@harwinderbhikhicreativeart7373
@harwinderbhikhicreativeart7373 Ай бұрын
Wah ji
@vickypunia2169
@vickypunia2169 Ай бұрын
🙏🏻
@HarjinderSingh-sv8hn
@HarjinderSingh-sv8hn 27 күн бұрын
Sohi nice
@Justice_Peace1469
@Justice_Peace1469 28 күн бұрын
Balwinder Bullet you are nice person but during the interview you are trying to tell more instead of listening to Sardar Sohi. Someone interview you so that you can tell more about you it will be honestly a good video. ਬਲਵਿੰਦਰ ਬੁਲੇਟ ਤੁਸੀਂ ਚੰਗੇ ਇਨਸਾਨ ਹੋ ਪਰ ਇੰਟਰਵਿਊ ਦੌਰਾਨ ਤੁਸੀਂ ਸਰਦਾਰ ਸੋਹੀ ਨੂੰ ਸੁਣਨ ਦੀ ਬਜਾਏ ਹੋਰ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ। ਕੋਈ ਤੁਹਾਡਾ ਇੰਟਰਵਿਊ ਕਰੇ ਤਾਂ ਜੋ ਤੁਸੀਂ ਆਪਣੇ ਬਾਰੇ ਹੋਰ ਦੱਸ ਸਕੋ ਇਹ ਇਮਾਨਦਾਰੀ ਨਾਲ ਇੱਕ ਵਧੀਆ ਵੀਡੀਓ ਹੋਵੇਗੀ।
@Jassbhangu31
@Jassbhangu31 Ай бұрын
❤❤
@roopchand237
@roopchand237 Ай бұрын
Majwi sikhaa nuu Benttii Hhh STADAYY Karooo .
@Deepapunjab67
@Deepapunjab67 Ай бұрын
78 de hoge Kini fitness aje v
@GurShav
@GurShav 26 күн бұрын
Harp farmer nu bulayo
@roopchand237
@roopchand237 Ай бұрын
MEIN Tan MAJWI SIKHA NUUU Beinttii Karangaa Jee Koii BEADABII Kardii Hhh Ikk JAATTT sikha NAalll JArorr Leee Kkk Jaoo Karrooo SODAA LAounn Wellee
@roopchand237
@roopchand237 Ай бұрын
Paggg Dee Rang De Heshab NALLL SAnuu PAtta hhh Kedii Paratyy nee Bhejayyy hhh. HH HH HH
@punjabshistory1699
@punjabshistory1699 Ай бұрын
Kanjra de nach ch te dev naach ch fark hai.sohi Saab tusi aapni adakari di izzat ਦਾ ਤੇ na lao
@Singh-gy5nm
@Singh-gy5nm 29 күн бұрын
ਨਾਚ ਤਾਂ ਨਾਚ ਹੀ ਆ ਭਰਾਵਾ
@jagsidhu1965
@jagsidhu1965 Ай бұрын
Boring
@Mrsingh_3390
@Mrsingh_3390 Ай бұрын
Eh Mona va, te shoshey vaste pagg Banda va Paise do filma ch te lafantar ban jaanda , janani baaz
🔴 Live Gurudwara Gangsar Sahib Jaito
3:57:44
Khalsa TV
Рет қаралды 91 М.
Maahi Di Mehfil | Episode no 17 - Balraj | Maahi Sharma
1:16:55
HLV STUDIOS
Рет қаралды 37 М.
ОБЯЗАТЕЛЬНО СОВЕРШАЙТЕ ДОБРО!❤❤❤
00:45
黑天使遇到什么了?#short #angel #clown
00:34
Super Beauty team
Рет қаралды 47 МЛН
小丑把天使丢游泳池里#short #angel #clown
00:15
Super Beauty team
Рет қаралды 46 МЛН
Кадр сыртындағы қызықтар | Келінжан
00:16
Sant Giani Sukhjeet Singh Kanhaiya l Gurdeep Grewal l B Social
1:12:23
ОБЯЗАТЕЛЬНО СОВЕРШАЙТЕ ДОБРО!❤❤❤
00:45