Ess kudi ne tabaah kar ditti bhole jehe apaahij Munde di zindagi | Sardar’s Take

  Рет қаралды 21,876

Sardar's Take

Sardar's Take

Күн бұрын

Пікірлер: 85
@sukhdevsingh-bc7dr
@sukhdevsingh-bc7dr 4 сағат бұрын
ਇਸ ਤਰ੍ਹਾਂ ਕਿਸੇ ਦੀ ਜਿੰਦਗੀ ਨਾਲ ਖਿਲਵਾੜ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ। ਇਸ ਕੁੜੀ ਨੂੰ ਦੇਰ ਸਵੇਰ ਵਾਹਿਗੁਰੂ ਜੀ ਸਜ਼ਾ ਜਰੂਰ ਦੇਣਗੇ।
@vickysinghvicky2618
@vickysinghvicky2618 2 күн бұрын
ਜੇਕਰ ਕਿਸੇ ਕੁੜੀ ਨੂੰ ਮੁੰਡੇ ਛੇੜ ਦੇਣ ਤਾਂ ਬਲਾਤਕਾਰ ਦਾ ਕੇਸ ਦਰਜ ਹੋ ਜਾਂਦਾ ਪਰ ਜਿਹੜੀਆਂ ਕੁੜੀਆਂ ਇਸ ਤਰ੍ਹਾਂ ਮੁੰਡਿਆਂ ਲਾਰਿਆਂ ਵਿੱਚ ਜਾ ਹੋਰ ਕਿਸੇ ਬਹਾਨਿਆਂ ਚਲਾਕੀਆਂ ਨਾਲ ਬਰਬਾਦ ਕਰਦੀਆਂ ਨੇ ਕਨੂੰਨ ਇਨ੍ਹਾਂ ਨੂੰ ਵੀ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ ❤
@Chhina_saab221
@Chhina_saab221 Күн бұрын
😭
@palpatrewala
@palpatrewala Күн бұрын
ਛੋਟੇ ਵੀਰ ਹੌਸਲਾ ਰੱਖ ਤੇਰੀ ਜਿੰਦਗੀ ਚ ਬਹੁਤ ਕੁਝ ਚੰਗਾ ਹੋਵੇਗਾ,ਦਿਲ ਤੇ ਸੱਟ ਤਾਂ ਵੱਜਦੀ ਆ ਪਰ ਉਸ ਤੇ ਹੁਣ ਯਕੀਨ ਕਰਨਾ ਛੱਡ ਦੇਹ,ਉਹ ਨਈਂ ਬਣ ਸਕਦੀ ਕਿਸੇ ਦੀ ਜਿਹੜੀ ਤੇਰੇ ਜਜਬਾਤਾਂ ਨਾਲ ਖੇਡ ਗਈ,ਪਰ ਰੱਬ ਤਾਂ ਵੇਖਦਾ,ਬਹੁਤ ਪਛਤਾਵੇਗੀ ਇਕ ਦਿਨ,ਇਹ ਜਵਾਨੀ ਚਾਰ ਦਿਹਾੜੇ ਦੀ ਆ ਛੋਟੇ ਵੀਰ ਹਰ ਰਾਤ ਤੋਂ ਬਾਦ ਦਿਨ ਚੜਦਾ ਤੇ ਹਰ ਦਿਨ ਤੋਂ ਬਾਦ ਰਾਤ ਬਾਦ ਰਾਤ,ਤੇਰਾ ਦਿਨ ਜਰੂਰ ਚੜੇਗਾ ਪਰ ਹੌਂਸਲਾ ਨਾ ਛੱਡੀਂ
@Chhina_saab221
@Chhina_saab221 Күн бұрын
Thanks 🙂‍↕️🙂‍↕️🙂‍↕️😭
@ShubhDeep-b3i
@ShubhDeep-b3i 20 сағат бұрын
ਕਿਸੇ ਨਾਲ ਐਵੇਂ ਨੀ ਕਰਨਾ ਚਾਹੀਦਾ 😢
@balwinderjunday8434
@balwinderjunday8434 7 сағат бұрын
ਇਸ ਸਾੳ ਬੱਚੇ ਨੂ ੳਸ ਬੇਸ਼ਰਮ ਕੁੜੀ ਨੇ ਧੋਖਾ ਦਿੱਤਾ ਕਦੇ ਸੁਖੀ ਨਹੀ ਰਹੇਗੀ. ਦੂਸਰੇ ਮੁੰਡੇ ਤੋਂ ਧੋਖਾ ਹੋਇਆ ਤਾਂ ਇਸ ਸਾੳ ਬੰਦੇ ਨੂ ੲਸਤੇਮਾਲ ਕਰ ਲਿਅਆ. ਫੇਰ ਬਦਲ ਗਈ. ਮੁੰਡੇ ਨੇ ਤਾੰ ੳਸ ਨੂ ਪਹਿਲੀ ਵਾਰ ਹੀ ੳਸ ਨਾਲ ਸਚਾ ਪਿਆਰ ਕੀਤਾ ਸੀ.
@gurdevsidhu5414
@gurdevsidhu5414 Күн бұрын
❤❤❤❤,,,, ਬਾਈ ਰੋ ਨਾਂ,, ,, ਦਿਲ ਰੱਖ ,, ਹੌਸਲਾ ਕਰ,,, ,, ਜਿੰਦਗੀ ਚ ਸੰਘਰਸ਼ ਕਰਨਾ ਪੈਂਦਾ ,,,, ਗ਼ਲਤ ਕੰਮ ਹੋ ਗਿਆ ਬਾਈ ਤੇਰੇ ਨਾਲ ,,,, ਹੁਣ ਤੈਨੂੰ ਬਹੁਤ ਸੋਚ ਸਮਝ ਕੇ ਚੱਲਣਾ ਪੈਣਾ ,, ਹੁਣ ਦਿਲ ਤੋਂ ਨਹੀਂ ਦਿਮਾਗ ਤੋਂ ਕੰਮ ਲੈਣਾ ਪੈਣਾ ,, ,, , ਹੁਣ ਇਹਨੇ ਨਹੀ ਰਹਿਣਾ ਤੇਰੇ ਨਾਲ ,,,, ਸਿਆਣਾ ਬਣਕੇ ਇਹਨੂੰ ਆਪਣੇ ਮਗਰੋਂ ਲਾਹ,,, ਬਾਈ ਬਹੁਤ ਬੁਰੀ ਤਰ੍ਹਾਂ ਫਸ ਗਿਆ ਤੂੰ ,,,,, , ਗੱਲ ਦਿਲ ਤੇ ਨਾਂ ਲਾਵੀਂ,, ਕਮਲਾ ਹੋਜੇਂਗਾ,,, ਦਫ਼ਾ ਕਰ ਦੇ ਏਹੋ ਜਿਹੀ ਨੂੰ,,, ਇਹੋ ਜਿਹੀਆਂ ਕਿਸੇ ਦੇ ਜਜ਼ਬਾਤ ਨਹੀਂ ਸਮਝਦੀਆਂ ਹੁੰਦਿਆਂ ,,, ਜਿੰਨੀ ਜਲਦੀ ਇਸ ਦਲਦਲ ਚੋਂ ਨਿਕਲਜੇਂਗਾ ਚੰਗਾ ਰਹੇਂਗਾ ਬਾਈ,,, ❤❤ ,,, ਮੈ ਸਮਝਦਾਂ ਤੇਰੇ ਦਰਦ ਨੂੰ ,, ਮੈ ਵੀ handicapped ਹਾਂ ਤਾਂ ਕਰਕੇ ,,,, ok ਬਾਈ,,, ਦਿਲੋ ਤੇਰੇ ਨਾਲ ਆਂ,,
@singhdhillon9057
@singhdhillon9057 21 сағат бұрын
ਕੋਈ ਗੱਲ ਨੀ ਵੀਰੇ ਜਿੱਥੇ ਵੀ ਆਖੇਗਾ ਤੇਰੇ ਨਾਲ ਹਾਂ ਇੱਕ ਵਾਰੀ ਹੁਕਮ ਕਰੀ ਵੀਰ 😍🥰
@Chhina_saab221
@Chhina_saab221 4 сағат бұрын
ਮੈਂ ਚਾਹੁੰਦਾ ਜੋ ਮੇਰੇ ਨਾਲ ਹੋਇਆ ਕਿਸੇ ਹੋਰ ਮੁੰਡੇ ਨਾਲ ਨਾ ਇਦਾਂ ਹੋਵੇ ਇਸ ਕਰਕੇ ਸਾਰੇ ਜਾਣੇ ਵੀਰੇ ਮੇਰਾ ਸਾਥ ਦੋ ਇਹ ਵੀਡੀਓ ਉੱਪਰ ਤੱਕ ਪਹੁੰਚੇ ਸਰਕਾਰ ਤੱਕ ਪਹੁੰਚੇ ਜੋ ਅੱਜ ਕੱਲ ਕੁੜੀਆਂ ਦੇ ਹੱਕ ਵਿੱਚ ਜਿਆਦੇ ਕਨੂੰਨ ਬਣਾ ਰਹੀ ਹੈ ਬਿਨਾਂ ਸਭ ਕੁਝ ਦੇਖੇ ਮੈਂ ਇਹ ਨਹੀਂ ਕਹਿੰਦਾ ਕੁੜੀਆਂ ਗਲਤ ਆ ਕਈ ਮੁੰਡੇ ਵੀ ਗਲਤ ਹੁੰਦੇ ਆ ਪਰ ਜਿਆਦਾ ਅੱਜ ਕੱਲ ਕੁੜੀਆਂ ਹੀ ਗਲਤ ਕਰ ਰਹੀਆਂ ਪਲੀਜ ਸਾਰੇ ਜਣੇ ਮੇਰੀ ਹੈਲਪ ਕਰੋ ਇਹ ਵੀਡੀਓ ਪਰ ਤੱਕ ਪਹੁੰਚ ਜਾਵੇ ਉਸ ਤੱਕ ਵੀ ਪਹੁੰਚ ਜਾਵੇ
@Chhina_saab221
@Chhina_saab221 4 сағат бұрын
ਤੁਹਾਡਾ ਸਾਰਿਆਂ ਦਾ ਵੀਰਾਂ ਭੈਣਾਂ ਦਾ ਧੰਨਵਾਦ ਮੇਰਾ ਸਾਥ ਦੇਣ ਲਈ ਦਿਲੋਂ ਧੰਨਵਾਦ
@Chhina_saab221
@Chhina_saab221 4 сағат бұрын
ਇਸ ਨੇ ਮੇਰੀ ਮਜਬੂਰੀ ਦਾ ਫਾਇਦਾ ਚੱਕ ਲਿਆ
@SukhjitKaur-ng7yu
@SukhjitKaur-ng7yu 20 сағат бұрын
Bro hum apke sath hai
@GurpreetBatth-g1d
@GurpreetBatth-g1d Күн бұрын
Menu video dekh k rona agya😢😢😢
@Jhajj858
@Jhajj858 Күн бұрын
Ro la putt man halka ho jao 😭
@DavinderBrar-p8c
@DavinderBrar-p8c Күн бұрын
Gurpreet ji try karo es munde nal rehna suru kar diyo or man halka karo or maximum uchi chika mar ke apna mann halka karo pl drame baj
@singhsatvinder19
@singhsatvinder19 Күн бұрын
God bless you veer . You are clean hearted person.
@pardeepsinghsingh7928
@pardeepsinghsingh7928 Күн бұрын
Waheguru ji 🙏🏻🙏🏻
@Chhina_saab221
@Chhina_saab221 4 сағат бұрын
ਪੁਲਿਸ ਬਾਈ ਜੀ ਮੇਰਾ ਸਾਰੇ ਜਾਣੇ ਸਾਥ ਦੋ
@Meenasaini5
@Meenasaini5 5 сағат бұрын
ਵੀਰ ਜੀ ਬਹੁਤ ਦੁਖੀ ਆ ਵੀਰ ਜੀ ਦਾ ਪੂਰਾ ਸਾਥ ਦੇਣਾ ਚਾਹੀਦਾ ਸਾਰਿਆਂ ਨੂੰ ਮਿਲ ਕੇ ਵੀਰ ਜੀ ਦੀ ਸੈਡ ਹੋਵੋ ਪਰਮਾਤਮਾ ਵੀ ਵੀਰੇ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਟੈਨਸ਼ਨ ਨਾ ਲੈ
@vikramjit9891
@vikramjit9891 Күн бұрын
Waheguru ji 😢
@harshamusic5464
@harshamusic5464 2 күн бұрын
ਵਾਹਿਗੁਰੂ ਵਾਹਿਗੁਰੂ 🙏
@mintu139
@mintu139 Күн бұрын
Waheguru Ji Mehar Karo 🙏🏻
@SurjitSingh-li9fj
@SurjitSingh-li9fj 14 сағат бұрын
Ajj pehli bar main ro reha interview dekh ke😢😢 veere hosla rakh waheguru sab dekh reha🙏🏼
@Jattboy-w1
@Jattboy-w1 14 сағат бұрын
Eh law keo ni change krde india ale ( mundeya de keda dil ni lagea bande nu ve drd hunda oh ve ro skda .. baba mehar krke munde te 🙏
@Chhina_saab221
@Chhina_saab221 4 сағат бұрын
ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਮੇਰਾ ਸਾਥ ਦੇਣ ਲਈ
@pindersandhu3500
@pindersandhu3500 Күн бұрын
E munda Sade pind da bhot dakha hoea vicre nal 😢
@gurdevsidhu5414
@gurdevsidhu5414 Күн бұрын
,,,,, ਕਿਹੜਾ ਪਿੰਡ ਆ ਬਾਈ ਦਾ ,,,
@JASS._.BRAR01
@JASS._.BRAR01 Күн бұрын
​@@gurdevsidhu5414 moga
@singhdhillon9057
@singhdhillon9057 21 сағат бұрын
ਕੀ ਨਾਮ ਏ ਵੀਰੇ ਪਿੰਡ ਦਾ?
@inderminhas3512
@inderminhas3512 2 күн бұрын
Kuti nu naraka ch v tha na mile
@SatnamSingh-su3kq
@SatnamSingh-su3kq Күн бұрын
Wahiguru ji
@enjoythelife372
@enjoythelife372 2 күн бұрын
Oh waheguru veer te kirpa kro
@RavneetSingh-m4r
@RavneetSingh-m4r 2 күн бұрын
Waheguru g mehar kro praa te ❤
@Chhina_saab221
@Chhina_saab221 Күн бұрын
😢😢
@HarpreetKaur-uj7xb
@HarpreetKaur-uj7xb 2 күн бұрын
Jina time kudi de hak wale law change nhi hunde eve hi hunda rahe ga
@Chhina_saab221
@Chhina_saab221 Күн бұрын
Thanks sister 😢
@PunjabiNewyouth
@PunjabiNewyouth 2 күн бұрын
Waheguru Mehar Kare 🙏🏻🙏🏻
@KulwantKaur-m7n
@KulwantKaur-m7n Күн бұрын
Waheguru g mahar kro please ❤
@MohitKumar-u7h3w
@MohitKumar-u7h3w 9 сағат бұрын
Baba ji tuhade te mehr bhariya hath rakhn. Duniyavi pyar na labho. Baba ji nu kro veer ji
@charankaur3474
@charankaur3474 Күн бұрын
Waheguru sach da sath jaroor deve gaa.
@SukhRattan-ff4px
@SukhRattan-ff4px Күн бұрын
Don't worry brother rab sab theek kru ❤❤
@sandhustyletips9615
@sandhustyletips9615 6 сағат бұрын
So sad
@Roohi-xn3el
@Roohi-xn3el Күн бұрын
Kina dukhi kita hoyeA bichare nu
@shaukeenvirk6868
@shaukeenvirk6868 Күн бұрын
Rab ohnu sza dayuga bai
@Kaustty-qv4zf
@Kaustty-qv4zf 23 сағат бұрын
Bhoond aashqe ch ehi kuj hunda😂😂😂
@ramankumar3507
@ramankumar3507 Күн бұрын
Pji kudi tez si bht ohne sochiya ki ehde naal viyah karwa laindi aa rok tok nai kruga kite vi aan jan toh jehnu marzi posdi dewa ehne kehra kuch kehna aa jehde naal marzi saloon da bahana bana ke raat raha maze lutta latta chakayi rakha kise na kise kolo bus eda di janani nu -ਦਿਨੇ ਚੁਲਹੇ ਮੋਰੇ । ਰਾਤ ਨੁ ਲੁਲੇ ਮੋਹਰੇ॥ ਬਸ ਇਹੀ ਭਾਲਦੀ ਸੀ
@Kaurshine1290
@Kaurshine1290 4 сағат бұрын
Plzz help kro veer di j ho ske ta
@i_13gillz
@i_13gillz 9 сағат бұрын
Sahil brar village vadda ghar distt moga
@mosttrendingsuits5854
@mosttrendingsuits5854 Күн бұрын
Kina cnga munda vichara kina dhka hoya 😢
@Chhina_saab221
@Chhina_saab221 Күн бұрын
😢😢
@GurpreetSinghBrar-g7p
@GurpreetSinghBrar-g7p 2 күн бұрын
Weheguru ji 🙏 chngya bndya nl hi kyu madi hundi a
@beinghuman4593
@beinghuman4593 2 күн бұрын
Ohne scam kita .for the money bhola banda dekh k 😢
@AnmolSingh-po9dp
@AnmolSingh-po9dp Күн бұрын
Veere strong bn Jo apne Maa Baap di ni hoi Teri ki hona c usne
@Sunnysidesingh1234
@Sunnysidesingh1234 Күн бұрын
Zindgi khrab karti mundea di salli na Sharm kar poraa Aager a video dakh di mundea di tu 😢😢
@richaguru6018
@richaguru6018 Күн бұрын
Very good person but veer koi pausa kiaay nu nhi dena jo mrji ho jay glt step b nhi chukna
@KaurSandhu-hd2pk
@KaurSandhu-hd2pk 2 күн бұрын
Waheguru ji
@BabluSidhu-x3h
@BabluSidhu-x3h Күн бұрын
Phli var koi interview dekh k roan nikal aya.....shotee bhai hosla rakh keeda pea k marn gey ..
@jinderpreet7621
@jinderpreet7621 3 сағат бұрын
Plz kurhi di fiti lao ji
@Reet427
@Reet427 Күн бұрын
Kina vadia munda bhut dukhi man sun k koi na vere honsla rakh wehguru sabh dikhda
@amarrathore4940
@amarrathore4940 2 сағат бұрын
Usko saza bhagwan dega veer g wait kro thoda
@gurveervlogs6633
@gurveervlogs6633 14 сағат бұрын
Eve di kudi di please photo jaruri dikhaya kro sir k oh kudi hor kise di jindgi na khrab kar ske tuhada v kasoor hai kyuki tusi kudi di photo na dikha k dujiya di jindgi v khrab krde ho
@kaurgurmail3189
@kaurgurmail3189 Күн бұрын
waheguru gee Maher krn munda bilkul sahi gal is
@ManinderSingh-tv7ej
@ManinderSingh-tv7ej Күн бұрын
ਪਿੰਕੀ ਮੋਗਾ ਵਾਲੀ ਵਰਗੀ ਇਹ ਹੋਵੇਗੀ poija ਵਰਗੀ ਸੀ
@charankaur3474
@charankaur3474 Күн бұрын
Koi na veer hosla rekh. Per paisa na devi koi v. Eh a kudiya ne lutan da tarika labb lya aa. Case laddi ja. Khush nahi hunda.
@Raulakh
@Raulakh 34 минут бұрын
Veerji divorce her and try to move in please trust me ek 2 saala ton baad sab badal janda
@gurwindersingh-qi8eo
@gurwindersingh-qi8eo Күн бұрын
Bai ohda khakh nahi rehna Tera Bai din dekhe badal de wmk🪯📿🌹🙏
@Gurpreet-q3k
@Gurpreet-q3k Күн бұрын
Veer athe te a changia bhalia nu fudu bna dindea a te hega sidasada
@Navdeepvlogs0707
@Navdeepvlogs0707 18 сағат бұрын
Tenu Veere moka milya c divorce da tu Dena Chaida c . Hun tenu paise te property vi deni peni hai
@Reet427
@Reet427 Күн бұрын
😢😢😢😢
@AmandeepDhanda-m8w
@AmandeepDhanda-m8w Күн бұрын
Veere TUC bhut Sarif insaan ho oh kurri nu lekha dena pena
@SurinderKaur-jo4ee
@SurinderKaur-jo4ee 16 сағат бұрын
Iis boy Dee poori help hovey moondey noo arj hey kou y paissa naa devy money dia kooria bahout khrabb hey
@BhupinderKaur-yk5se
@BhupinderKaur-yk5se Күн бұрын
Divorce de de putt bach jayenga nhi ta tera bura hall kar du
@LovepreetSingh-bc9rp
@LovepreetSingh-bc9rp 12 сағат бұрын
Bai kuz na kar phone la menu asi avange gutto fad k leke avan ge dobara kite jake dikhave kudi ohh
@Chhina_saab221
@Chhina_saab221 4 сағат бұрын
ਵੀਜੇ ਬਹੁਤ ਬਹੁਤ ਧੰਨਵਾਦ
@Chhina_saab221
@Chhina_saab221 4 сағат бұрын
ਵੀਰ ਜੀ ਮੇਰਾ ਸਾਥ ਦੇਣ ਲਈ
@BhupinderKaur-yk5se
@BhupinderKaur-yk5se Күн бұрын
Vakeelan nu sharm ni andi
@jasspreetsingh8220
@jasspreetsingh8220 Күн бұрын
Veere gussa na kri tvade rishte di shuruaat hi jhooth to hoi c
@amrikatwal2841
@amrikatwal2841 15 сағат бұрын
Far problem kahde fotua vakhe ja she makes you happy where is the problem enjoy bhada 🐑 is tra de hundia hn brother move on you very lucky
@VijayKumar-d4p4o
@VijayKumar-d4p4o Күн бұрын
Waheguru ji
@SandeepKaur-ct5cl
@SandeepKaur-ct5cl 5 сағат бұрын
😢😢😢😢😢
@sonukalsi1991
@sonukalsi1991 5 сағат бұрын
Waheguru g
黑天使只对C罗有感觉#short #angel #clown
00:39
Super Beauty team
Рет қаралды 36 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Kudi layi Canada da munda labban wale dhyan naal sun len | Sardar’s Take
1:04:18
黑天使只对C罗有感觉#short #angel #clown
00:39
Super Beauty team
Рет қаралды 36 МЛН