Sardool Sikander Live 12ਵੀਂ ਸਲਾਨਾ ਬਰਸੀ ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ ਕੌਰ 2000 Dugri by JassiTV

  Рет қаралды 157,716

JassiTV

JassiTV

Күн бұрын

Sardool Sikander Live 12ਵੀਂ ਸਲਾਨਾ ਬਰਸੀ ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ ਕੌਰ 2000 Dugri by JassiTV
#chamkila
#sardool
#jassitv

Пікірлер: 137
@SunilSingh-zg6hg
@SunilSingh-zg6hg 4 жыл бұрын
ਚਮਕੀਲਾ ਸਾਹਿਬ ਤਾ ਹਮੇਸ਼ਾ ਲਈ ਅਮਰ ਹੋ ਗਏ ਤੇ ਰਹਿੰਦੀ ਦੁਨੀਆ ਤੱਕ ਸਭਨਾ ਦੇ ਦਿਲਾਂ ਚ ਜਿਉਂਦੇ ਰਹਿਣਗੇਂ,,, ਚਮਕੀਲਾ ਤਾ ਅੱਜ ਵੀ ਡੀਜੇ ਤੇ ਵੱਜਦਾ,,, ਪਰ ਚਮਕੀਲੇ ਨੂੰ ਮਾਰਨ ਵਾਲੇ ਮਰ ਗਏ,,,ਉਨਾ ਦਾ ਨਾਮੋ ਨਿਸ਼ਾਨ ਦੁਨੀਆ ਤੋ ਖਤਮ ਹੋ ਗਿਆ,,,
@baljitjaguuvarpal9105
@baljitjaguuvarpal9105 3 жыл бұрын
ਸੱਪਾਂ ‌ਦੀਆ ਸਿਰੀਆਂ ਤੇ ਖੇਡੇ ਚਮਕੀਲਾ
@sukhmander9646
@sukhmander9646 4 жыл бұрын
ਨਹੀਂ ਹੋਣੀਆਂ ਰੀਸਾ ਉਸ ਫ਼ਨਕਾਰ ਦੀਆਂ miss you chamkila
@neksaggal5523
@neksaggal5523 3 жыл бұрын
ਤੈਨੂੰ ਵੀ ਭੁੱਖੇ ਮਰਦੇ ਨੂੰ ਚਮਕੀਲੇ ਨੇ ਹੀ ਸਟਾਰ ਬਣਾਇਆ ਸੀ ਸਵਰਣ ਸਿੰਘ ਸਿਵੀਆ ਨੂੰ ਚਮਕੀਲੇ ਨੇ ਹੀ ਕਿਹਾ ਸੀ ਤੈਨੂੰ ਗਾਣੇ ਲਿਖ ਕੇ ਦੇਣ ਨੂੰ
@ajmerchand2104
@ajmerchand2104 Жыл бұрын
ਓਹਦੇ ਮਰੇ ਤੋਂ ਬਾਦ ਗੱਪ ਰੋੜੀ ਜਾਂਦਾ ਵੀ ਮੈਨੂੰ ਚਾ ਚਾ ਕੇਦਾ ਸੀ ਚਮਕੀਲਾ 😂😂😂ਗੱਪੀ
@gobindsingh2357
@gobindsingh2357 7 ай бұрын
Tusi ki sabat karna chahunde ho eh coment kar ke sardool sikander suran da badsah c jis te ungal chak rahe ho
@DEON765
@DEON765 4 ай бұрын
😂😂😂😂Fine Chmkle da LAKHI DEON ❤
@HarjinderSingh-n4n
@HarjinderSingh-n4n Ай бұрын
ਬਾਈ ਚਮਕੀਲਾ ਜੀ ਨੂੰ ਵੀ ਬਹੁਤ ਸਣੀਆਂ ਹੈ ਅਸੀਂ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਕ ਸੀ ਅਤੇ ਸੁਣਦੇ ਰਹਾਂ ਗੇ ‌ਕੋਈ ਵੱਡੇ ਛੋਟੇ ਦੀ ਗੱਲ ਨਹੀਂ ਹੈ ਅਗਰ ਜੇ ਸਰਦੂਲ ਸਿਕੰਦਰ ਸਾਬ ਜੀ ਦੀ ਅਵਾਜ਼ ਦੀ ਗੱਲ ਕਰੀਏ ਤਾਂ ਬਹੁਤ ਹੀ ਸੁਰੀਲੀ ਆਵਾਜ਼ ਦੇ ਸੁਰਾਂ ਦੇ ਸਿਕੰਦਰ ਸਨ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਰਦੂਲ ਸਿਕੰਦਰ ਇੱਕ ਇਸਤਰਾਂ ਦਾ ਸ਼ਾਇਦ ਇਕੋ ਸਿੰਗਰ ਸੀ ਜਿਸਨੇ ਹਰ ਇੱਕ ਕਲਾਕਾਰ ਦੀ ਅਵਾਜ਼ ਵਿਚ ਗਾਈਆ ਹੈ ਕਿਉਂਕਿ ਇੱਕ ਦੋ ਕਲਾਕਾਰਾਂ ਦੀਆਂ ਅਵਾਜ਼ਾਂ ਤਾਂ ਬਹੁਤ ਕਲਾਕਾਰਾਂ ਨੇ ਕੱਢੀਆਂ ਹਨ ਉਸ ਤੋਂ ਜ਼ਿਆਦਾ ਨਹੀਂ ਕੱਢ ਸਕੇ ਸਿਰਫ ਸਰਦੂਲ ਸਿਕੰਦਰ ਸਾਬ ਜੀ ਨੇ ਹਰ ਇੱਕ ਕਲਾਕਾਰ ਦੀ ਮੁਮੈਕਰੀ ਨੂੰ ‌ਬਾਖੂਬੀ ਨਿਭਾਇਆ ਹੈ ਸੌ ਸਰਦੂਲ ਸਿਕੰਦਰ ਸਾਬ ਇੱਕ ਚੌਮੂਖੀਆ ਕਲਾਕਾਰ ਸੀ ‌ ਮੇਰੇ ਵਲੋਂ ਸੈਲਿਊਟ ਹੈ ਇਹਨਾਂ ਦੋਨਾਂ ਸੁਰੀਲੇ ਕਲਾਕਾਰਾਂ ਨੂੰ
@HarjinderSingh-ir7vs
@HarjinderSingh-ir7vs 3 жыл бұрын
िਜਹੜਾ..ਗਾिੲਕ.ਚਮਕੀਲਾ.ਅਮਰਜੋਤ.ਦੀ.ਬਰਸੀ..ਤੇ.ਨਹੀ.ਜਾਦਾ.ਜਾ.ਅਜੇ.ਤॅਕ..िਗਅਾ.ਨਹੀ..ੳੁਸ..ਨੁੰ.ਸਰੋਤੇ..िੲਕ..ਟੁॅਟੀ..ਦਵਾਨੀ.ਦਾ.ਕਲਾਕਾਰ.ਨਹੀ.ਮੰਦੇ..िਕੳੁिਕ..ੳੁਹ..ਸਾਰੇ..ਗਾिੲਕ.ਤੇ.ਗਾिੲਕਾਵ.ਦਾ..ਅਸਲ.िਵਚ..ਮਾਤਾ.िਪਤਾ.ਹੇ..ਮਹਾਨ..ਜੋੜੀ..ਅਮਰ.ਹੇ..ਅਮਰ.ਰਹੂ
@happy3k864
@happy3k864 4 жыл бұрын
ਨਹੀ, ਰੀਸਾਂ, ਇਸ, ਲੇਖਕ ਅਤੇ, ਗਾਇਕ, ਜੋੜੀ, ਦੀਆ, ਇਸ, ਜੋੜੀ, ਨੂੰ, ਦੇਖ, ਕੇ, ਮੱਚਦੇ, ਸੀ, ਸਾਰੇ, ਗਾਇਕ, ਅਮਰ, ਸਿੰਘ, ਚਮਕੀਲਾ,, ਅਤੇ, ਬੀਬਾ, ਅਮਰਜੋਤ, ਆਪਣੇ, ਗੀਤਾ, ਨਾਲ, ਹੀ, ਜਿਉਂਦੇ, ਰਹਿਣਗੇ, ਮਾਰਨ, ਵਾਲਿਆ, ਨੂੰ, ਤਾ, ਦਰਗਾਹ, ਵਿਚ, ਜਗਾ, ਨੀ, ਮਿਲਣੀ,, ਇਸ, ਗਾਇਕ, ਜੋੜੀ, ਨੂੰ, ਤਾ, ਲੋਕ, ਅੱਜ, ਵੀ, ਪਹਿਲਾਂ, ਵਾਗੂ, ਹੀ, ਪਸੰਦ, ਕਰਦੇ, ਨੇ
@ਸ਼ਮਸ਼ੇਸੰਘ
@ਸ਼ਮਸ਼ੇਸੰਘ 4 жыл бұрын
िਜਓਦਾ ਚਮਕੀਲਾ ਹੁੰਦਾ ਜੇ िਦੰਦਾ ਕਈਆਂ ਨੂੰ ਘਰੇ िਬਠਾ ਬਾਪੂ , ਸਾ िਕਸੇ िਕਸੇ ਤੋ ਲॅਗਦਾ ਏ ਹੁਣ िਜਆਦਾ ਲॅਗਦੈ ਦਾਅ ਬਾਪੂ🙏
@sukhmandersran584
@sukhmandersran584 4 жыл бұрын
ਚਮਕੀਲਾ ਯਾਰਾ ਦਾ ਯਾਰ ਸੀ ਬਹੁਤ ਯਾਦ ਆਉਂਦੀ ਹੈ ਤੇਰੀ ਯਾਰਾ
@MrarViral
@MrarViral 4 жыл бұрын
Sahi aw ji pawen asi ohna nu nahi dakhea par geetkari ohi jo rooh tak pohche
@krishandevverynicechmkilaj286
@krishandevverynicechmkilaj286 3 жыл бұрын
ਦੁਗਰੀ ਦਾ ਡਾਇਮੰਡ
@sonudr.8753
@sonudr.8753 3 жыл бұрын
ਚਮਕੀਲਾ ਤਾਂ ਹੀਰਾ ਸੀ
@ramsinghmaan9591
@ramsinghmaan9591 3 жыл бұрын
ਸਦਾ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ ਚਮਕੀਲਾ ਜੀ
@roohdigal1388
@roohdigal1388 3 жыл бұрын
ਚਮਕੀਲਾ ਸਭ ਤੋਂ ਉੱਪਰ ਸੀ
@gurtejsingh6869
@gurtejsingh6869 3 жыл бұрын
Hun.Ta.Kise.Nu.Maek.Fadna.nee.Aunda.Chamkile.Wangu.3.3.Akhade.Kitho.La.Loo.Geetkar.Sona.Gula.be.Wala.Paka.Fan.🎵🎼🎶🎸🎤📯🌙🙏🙏🙏🙏🙏🙏🙏💯☑️
@guggumahi5867
@guggumahi5867 3 жыл бұрын
ਮਰਵਾ ਦਿੱਤਾ chamkila kio ki baki singer chalde nhi c udo
@gurisandhu3160
@gurisandhu3160 9 ай бұрын
✨ CHAMKILA RAVIDASSIYA ✨ STILL SHINING LIKE HIS NAME ✨ PROUD TO BE CHAMAR ✨
@gurbajmaan9605
@gurbajmaan9605 3 жыл бұрын
ਅਮਰ ਸਿੰਘ ਚਮਕੀਲਾ ਅਮਰ ਰਹੇਗਾ ਹਮੇਸ਼ਾ
@jagdeepsahib788
@jagdeepsahib788 4 жыл бұрын
ਕਿੱਡਾ ਗੱਪ ਮਾਰਿਆ ਚਮਕੀਲਾ ਤਾਂ 1980 ਤੋਂ 1988 ਤੱਕ ਦਾ ਗਾਇਕ ਸੀ। ਸਰਦੂਲ ਤੂੰ ਗਾਉਣ ਲੱਗਿਆ 1988 ਵਿੱਚ।
@ranjit900
@ranjit900 4 жыл бұрын
ਬਾਈ ਚੱਲਿਆ 88 ਚ ਸਰਦੂਲ ਗਾਉਦਾ ਤਾ ਪੁਰਾਣਾ ਮੈਨੂੰ ਵੀ ਮਿਰਜੇ ਯਾਰ ਦੇ ਨਾਲੇ ਦਫਨਾ ਦਿਉ ਜਸਵੰਤ ਭੰਵਰਾ ਜੀ ਰਿਕਾਰਡ ਕੱਢਿਆ ਸੀ 1983 ਵਿਚ
@gurindersinghrupana8361
@gurindersinghrupana8361 3 жыл бұрын
1978tu gaon lagiya sardool
@surjitkumar8792
@surjitkumar8792 2 жыл бұрын
Very correct
@ajmerchand2104
@ajmerchand2104 Жыл бұрын
ਸਵਰਨ ਸਿਵੀਆ ਨੂੰ ਸਰਦੂਲ ਕੋਲ ਚਮਕੀਲੇ ਨੇ ਪੇਜਿਆ ਸੀ ਸਰਦੂਲ ਸਾਬ ਗੱਪ ਮਾਰੀ ਜਾਂਦੇ ਕੇ ਮੈਨੂੰ ਚਮਕੀਲਾ ਚਾ ਚਾ ਖੇਡ ਸੀ ਸਵਾਰਨਸਿਵੀਆ ਦਾ ਇੰਟਰਵਿਊ ਦੇਖ ਲੋ ਚੱਜ ਦਾ ਵਿਚਾਰ ਤੇ ਸਰਦੂਲ ਜੀ ਨੇ ਜੋ ਕੀਤਾ
@ran-jodh5344
@ran-jodh5344 3 жыл бұрын
Miss You BaBa ChAmkila Ji Nd Amarjot BeBe.. 🙏🙏🙏🙏🙏
@DharminderSingh-cn1vy
@DharminderSingh-cn1vy Жыл бұрын
Miss You Sardool.Miss You Chamkila.Legends of Punjab.
@sidhuanoop
@sidhuanoop 4 жыл бұрын
ਵਾਹ ਜੀ ਵਾਹ ਬਹੁਤ ਸੋਹਣਾਂ
@sonubainssonubains9532
@sonubainssonubains9532 4 жыл бұрын
Sardool Paji Att 🔥
@mandeepsandila
@mandeepsandila 3 жыл бұрын
Dhani Ram Sandila urf Amar Singh Chamkila......
@balpreetsingh8674
@balpreetsingh8674 3 жыл бұрын
This song composition is so great. I have been heard this song couple of times
@MrarViral
@MrarViral 4 жыл бұрын
Main sooh khaa ke keh sakdan eh geet te composition Sade baba chamkile di aw
@Kulwantsingh-od3tc
@Kulwantsingh-od3tc 4 жыл бұрын
ਸਿਰਾ ਲਾਤਾ ਸਰਦੂਲ ਜੀ ਨੇ।
@tarloksingh5755
@tarloksingh5755 4 жыл бұрын
Amar singh chamkila har koi nahi ban sakda jo chamkila gaa giyaa oh hor koi ve nahi gaa sakda 1.mic naal att kar giyaa eh jo hun de singer 10.12.mic mangde fir ve oh gall nahi bandi. Amar singh chamkila and amarjot amar hai ji punjab vich and king jorri amar rahu rahindi duniyaa tak 📢📢📢📢📢📢📢📢📢📢📢
@agassizfuels2781
@agassizfuels2781 4 жыл бұрын
Good
@MrarViral
@MrarViral 4 жыл бұрын
Hanji unkil
@SomalJobPlacementNearGovtAyurv
@SomalJobPlacementNearGovtAyurv 4 жыл бұрын
Very good
@ਅਮਨਬਾਜਵਾ-ਟ6ਜ
@ਅਮਨਬਾਜਵਾ-ਟ6ਜ 3 жыл бұрын
Amar Singh Chamkila ustaad ji miss you
@kamalsingh4523
@kamalsingh4523 4 жыл бұрын
Chamkila sade dil bich basda I miss you
@RinkuSingh-vv5nr
@RinkuSingh-vv5nr 4 жыл бұрын
Chamkila tan chamkila he c
@YashpalKaushel
@YashpalKaushel Жыл бұрын
Chamkile jiha koi jammu nai sakda salut aa rabb vargi ruhh nu
@tgshorts7300
@tgshorts7300 3 жыл бұрын
Real super star chamkila and amar jot ji I miss you
@DEON765
@DEON765 3 жыл бұрын
sajjana da nal Dokha ni kamaida
@Singh-sv3ng
@Singh-sv3ng 4 жыл бұрын
ਬਹੁਤ ਵਧੀਆ ਜੀ
@HardeepSingh-vw6ok
@HardeepSingh-vw6ok 4 жыл бұрын
Keya baat song AA song AA sardool g rely chaamkeela ustaad boht end gyiki c,,,
@anushpreet8394
@anushpreet8394 4 жыл бұрын
Jai Baba sheed chamkila sabh ggggggggg Mata amarjot g zindabad kutte singera ne marwata c
@jagirsingh3430
@jagirsingh3430 4 жыл бұрын
Yaar je brake singer darh vat K baith Gaye se OS Tim ta chamkeela v baith janda oh Kehrha bhukha Mar chalea se vakt nu pehchaan lenda hun jis da marjee naa lai javo kise nu ke fark pena
@drewshorts6201
@drewshorts6201 3 жыл бұрын
Best. Writing. And. Best. Singing. 22. Chamkila ji
@gurpreetmatharu7770
@gurpreetmatharu7770 3 жыл бұрын
Chamkila chamkila c
@maniwarismusic6888
@maniwarismusic6888 4 жыл бұрын
Bai Amar singh Chamkila Forever 🙏🏻
@theharshshow1253
@theharshshow1253 3 жыл бұрын
Miss u Chamkila bhaji
@MandeepSingh-ty8rh
@MandeepSingh-ty8rh 3 жыл бұрын
ਚਮਕੀਲਾ ਚਮਕੀਲਾ ਸੀ
@tonymalkat749
@tonymalkat749 3 жыл бұрын
RIP
@kuldeeprajput7276
@kuldeeprajput7276 4 ай бұрын
चमकीले जी-अमरजोत जी को सुनने, जानने के बाद....बाकी सभी फीके लगने लगे हैं...। जो भी कलाकार उनके लिए प्रेम समर्पण एवं ईमानदारी के साथ अपनी श्रद्धांजलि स्वरूप प्रस्तुति देता है, वही दिल को अच्छा लगेगा❤
@sandeepsaroya79
@sandeepsaroya79 4 жыл бұрын
salam aa babe chamkile te biba amar jot nu
@DEON765
@DEON765 4 ай бұрын
Chmkila ji da name lane te passe aaaon lag ge❤❤❤❤
@dwarkanath9450
@dwarkanath9450 5 ай бұрын
उसताद चमकीला और सरदूल सिकंदर जी की शांन मे कुछ कहना .सूरज को दिपक दिखाने के समान है.इन दोनों जैसा ना कोई हुआ है और ना ही कोई होगा.इनको कोटी कोटी नमस्कार है.
@khushwindersingh5422
@khushwindersingh5422 3 жыл бұрын
ਮੁਸ਼ਕਿਲ ਐ
@SatnamSingh-ds9dc
@SatnamSingh-ds9dc 4 жыл бұрын
Chamkila Veer Amar ho gya RIP Regards
@DEON765
@DEON765 3 жыл бұрын
3 ganta tak
@desibandeteertuka2347
@desibandeteertuka2347 4 жыл бұрын
ਬਹੁਤ ਖੂਬਸੂਰਤ
@pittugaming1969
@pittugaming1969 3 жыл бұрын
Rip😥
@ramsingh5435
@ramsingh5435 4 жыл бұрын
Gal Bani nahi
@MrarViral
@MrarViral 4 жыл бұрын
Baba chamkila
@onkarmand3609
@onkarmand3609 3 жыл бұрын
RIP 😭😭😭
@legendarybikesofindia9270
@legendarybikesofindia9270 3 жыл бұрын
Bhot koob sardool saab.....sawrga ch wass howe tudada
@singhparamjit7088
@singhparamjit7088 4 жыл бұрын
Chamkila ta Chamkila si
@MandeepSingh-ry6ps
@MandeepSingh-ry6ps 3 жыл бұрын
Star sirdool sikander
@sarjeetbains9671
@sarjeetbains9671 4 жыл бұрын
Very good program ji 🙏🙏🙏
@pyarasingh6069
@pyarasingh6069 4 жыл бұрын
Kay bat ha khan saab
@SarbjitSingh-fp3oj
@SarbjitSingh-fp3oj 4 жыл бұрын
Chamkila was hit singer in 1980 to 88 you came in market 87 why you telling lie to people how come he says chacha to you use commonsense while he was lot senior to you
@akhtarsaabsikander4909
@akhtarsaabsikander4909 4 жыл бұрын
Surinder shinda sardool ji de daddy de shagird c is lai praa c te shinda chamkile da ustad ustad pee de samaan hunda te chota pra chacha e hunda
@chmkelaverysingerachinrana6518
@chmkelaverysingerachinrana6518 4 жыл бұрын
Chmkela tan chmkela see
@surjitkumar8792
@surjitkumar8792 2 жыл бұрын
Correct
@navjotbatth6969
@navjotbatth6969 3 жыл бұрын
Te Hun Sardool ji v nai Rahe Rip Sardool Saab
@HardevSingh-lf6cq
@HardevSingh-lf6cq 3 жыл бұрын
Kia batt paje jeo
@jeevankhan4618
@jeevankhan4618 4 жыл бұрын
Kiaa baat 2020 kon kon sun rha he
@balvirkaur630
@balvirkaur630 3 жыл бұрын
Very good
@jarnailsigh8643
@jarnailsigh8643 4 жыл бұрын
ਕਿਵੇਂ ਕੱਟੇ ਵਾਗੂੰ ਰਿੰਗਦਾ ਗ ਚਮਕੀਲੇ ਦੀ ਕੀ।ਰੀਸ ਕਰੇਗਾ
@HardeepSingh-vw6ok
@HardeepSingh-vw6ok 4 жыл бұрын
Tennu Ki pata yrr sardool Ki cheeg AAA chaamkeela folk senger aaa ,,,,sardool kalasikaal senger aaa
@jatindarsharma7254
@jatindarsharma7254 3 жыл бұрын
Miss you sardool ji
@rajveersingh2652
@rajveersingh2652 Жыл бұрын
Jio Chamkila sahib ji loka de Dila Dimag ch humesha humesha,,fankaar ji,🙏🏻🙏🏻🙏🏻🙏🏻
@jasveersingh9955
@jasveersingh9955 4 жыл бұрын
Nice vichaar
@Gurjitjohar-vv1bn
@Gurjitjohar-vv1bn Жыл бұрын
Rip Sardool sikander ji
@lakhwinderathwal3938
@lakhwinderathwal3938 2 ай бұрын
ਬਹੁਤ ਵਧੀਆ👍💯❤
@harmeetsingh7132
@harmeetsingh7132 3 жыл бұрын
Miss you bhai chamkila
@kamaljattana4155
@kamaljattana4155 4 жыл бұрын
Good
@AmanSingh-mm7sr
@AmanSingh-mm7sr 4 жыл бұрын
Nice
@virenderchamkila2627
@virenderchamkila2627 3 жыл бұрын
nice
@lakhwinderathwal6724
@lakhwinderathwal6724 3 жыл бұрын
💚💚💚💚👌👌👌👌👌👍👍👍
@gurdevthalesan5897
@gurdevthalesan5897 4 жыл бұрын
Very nice Sir ji
@SHAMSHERSINGH-iv3hp
@SHAMSHERSINGH-iv3hp 27 күн бұрын
में अपने उस्ताद चमकीला जी कसम खा कर कहता हू, मिर्ज़ा सॉन्ग की कंपोजिशन और सॉन्ग चमकीला जी का है 1000% ❤🎉
@avinashmusafir2936
@avinashmusafir2936 4 жыл бұрын
Buland AWAAZ jnaab sirdool bhaji
@San2musicofficial
@San2musicofficial 3 ай бұрын
Sardool uncle ji were the best !
@karamjitagoul9828
@karamjitagoul9828 3 жыл бұрын
Sardool Sikandar Saab, Music Da Badsah. 💖🙏🙏🙏🙏🙏💖
@DEON765
@DEON765 4 ай бұрын
ajj v no 1 te aa 💖 ♥️ chmkla
@harbanssingh2258
@harbanssingh2258 11 ай бұрын
Sardul 23 jg,jhutt Bol gaei
@BmPal-b6p
@BmPal-b6p Жыл бұрын
Bhai sardhual sakindar gi huna sada boh nahai ha lalikan abaja sada bich jioadai ha
@gurpreetsinghayalki8922
@gurpreetsinghayalki8922 2 жыл бұрын
Top
@sucha3296
@sucha3296 5 ай бұрын
Good Sikander
@SHAMSHERSINGH-iv3hp
@SHAMSHERSINGH-iv3hp 27 күн бұрын
यह मिर्ज़ा सॉन्ग चमकीला जी का लिखा ह्यू आ है❤🎉🎉
@radhesham1502
@radhesham1502 4 жыл бұрын
Very good chamkila and amarjyot ji
@kulwindersingh1248
@kulwindersingh1248 6 ай бұрын
Eh jinna marzi gaa lain, par chamkile de pairan tak v nhi pahuch sakde
@singhpardeep9035
@singhpardeep9035 Жыл бұрын
Jhota chamkila♥️♥️
@gurvindersingh2014
@gurvindersingh2014 Жыл бұрын
ਐਸੀ ਇਸ ਨੂੰ ਬਦੀਆ ਕਲਾਕਾਰ ਸਮਜ ਦੇ ਸੀ ਚਮਕੀਲਾ ਜੀ ਦੀ inser t ਕੀਤੀ ਓਹੋ ਸ਼ਿੰਦੇ ਦਾ ਸ਼ਾਗਿਰਦ ਨਹੀਂ ਸੀ ਲਿਖਣ ਵਾਲਾ ਰਾਇਟਰ ਦੀ ਪਦਵੀ ਫਿਲਮਾਂ ਨਨ ਵਾਲੇ ਤੋਂ ਉਪਰ ਹੁੰਦੀ ਹੈ
@happysinghudassingh5796
@happysinghudassingh5796 4 жыл бұрын
Jey ahi geet rcode ho jay sardule ji kole tia atttt ho jey
@AshokKumar-jc6rb
@AshokKumar-jc6rb Жыл бұрын
I'm in big grief today and I miss a lot of chamkila and amarjot
@bootaraam1184
@bootaraam1184 3 жыл бұрын
.
@LakhaSingh-bc3zj
@LakhaSingh-bc3zj 2 жыл бұрын
Nice.ji
@kulwantsidhu3699
@kulwantsidhu3699 4 жыл бұрын
Nice song ji. Nice aawaj
@sukhwindermoom2439
@sukhwindermoom2439 4 жыл бұрын
Very gud sikander sab
@KulwantSingh-dv5rb
@KulwantSingh-dv5rb 2 жыл бұрын
Chsmkeela ihna sariaan nu vee amar kar giaa smet Shinda.
@amandeepuppal8730
@amandeepuppal8730 4 ай бұрын
I Like It.🌷🌷🌷🌷
@JaswinderKaur-ms7sx
@JaswinderKaur-ms7sx 4 жыл бұрын
Always hitt Amar Singh chamkila
@amarjeeetsingh5692
@amarjeeetsingh5692 2 жыл бұрын
Amar jori Amar rahe
@gurnamsingh5820
@gurnamsingh5820 8 ай бұрын
Love you chamkila saab ਜੀ
OYUNCAK MİKROFON İLE TRAFİK LAMBASINI DEĞİŞTİRDİ 😱
00:17
Melih Taşçı
Рет қаралды 12 МЛН
Will A Guitar Boat Hold My Weight?
00:20
MrBeast
Рет қаралды 261 МЛН
Как мы играем в игры 😂
00:20
МЯТНАЯ ФАНТА
Рет қаралды 3,2 МЛН
Lao Ji Part 3 Vi Hazar Hai. HANS RAJ HANS, SARDOOL SIKANDER & CHARANJIT AHUJA SAHIB
14:40
Gurdas Maan Sardool Sinkder & Debi Maksospuri Mela 2007 Nakoder
23:28