Sas Pardahn ਸੱਸ ਪ੍ਰਧਾਨ (episode-105 ) NEW PUNJABI 2024 , PREET SANDEEP VICKY KAWAL

  Рет қаралды 620,249

Vicky & Preet Family Video

Vicky & Preet Family Video

Күн бұрын

#saspardhan #Jagirdaar #sadapunjab #punjabi #thepunjab
Shoot By- Iphon12 Pro Max
*Story, Script and Dialogues: Sandeep Kaur , Vicky, Preet , Kawal
Editing- Inshort paid
DIRECTED, Bikramjit Singh
EDITING, Bikramjeet Singh (vicky) Kawaljot Singh
Camera man - Bikramjit Singh
SHOOTING PLACE- WARIAN,
Cast- BIKRAMAJIT SINGH (vicky)
HARPREET KAUR (preet)
SAHIBJEET SINGH
SANDEEP KAUR
KAWALJOT SINGH
GURMEHAR KAUR
JATINDER KAIR
SUKHWINDER KAUR (MOM)
JATINDER KAIR ( JEETA)
RAJINDER SINGH ( SONU)
FACEBOOK-fb.watch/hlxHG...
INSTAGRAM- ...

Пікірлер: 1 000
@Punjabivideo847
@Punjabivideo847 9 ай бұрын
ਲਵੋ ਜੀ ਅੱਜ ਪੂਰਾ ਇਕ ਸਾਲ ਹੋ ਗਿਆ ਵੀਡੀਓ ਬਣਦੀ ਨੂੰ ਕਿਸ ਕਿਸ ਨੇ ਸ਼ੁਰੂ ਤੋ ਲੈ ਕੇ ਆਖਿਰ ਤੱਕ ਸਾਰੇ ਪਾਰਟ ਦੇਖੇ ਨੇ
@Rajbir.Germany-
@Rajbir.Germany- 9 ай бұрын
Asi koi vi part miss nahi kita
@jagjiwanbajwa22
@jagjiwanbajwa22 9 ай бұрын
maii +1 ch c odo hnn cmplte hogi +2😂..daily school to aa k dkhna e dkhna roti khnde
@BalkarSandha
@BalkarSandha 9 ай бұрын
Hnji Mai ik v part miss nhi kita
@navdeepkaur5650
@navdeepkaur5650 9 ай бұрын
Main har vlog vekhdi a tvada from melbourne
@rajanrandhawa8343
@rajanrandhawa8343 9 ай бұрын
Ak v part nhi miss kita ❤
@Amritpalsingh-qv6iv
@Amritpalsingh-qv6iv 9 ай бұрын
ਅੱਜ 23ਮਾਰਚ,ਨੂੰ ਸ਼ਹੀਦ ਭਗਤ ਸਿੰਘ,ਜੀ ਰਾਜਗੁਰੂ,ਅਤੇ ਸੁਖਦੇਵ,ਜੀ ਨੂੰ ਫ਼ਾਂਸੀ ਦਿੱਤੀ ਗਈ ਸੀ ਉਨਾਂ ਦੀ ਸ਼ਹਾਦਤ ਨੂੰ ਕੋਟਿ,ਕੋਟਿ,ਪ੍ਰਣਾਮ 🙏🙏🙏🙏
@niderpalharika4469
@niderpalharika4469 9 ай бұрын
ਹੋਲਾ ਮਹੱਲਾ ਅਨੰਦਪੁਰ ਵਾਜਾਂ ਵਾਲੀਆਂ ਦਾ ਸਾਰੀ ਸੰਗਤਾ ਨੂੰ ਲੱਖ ਲੱਖ ਵਧਾਈਆਂ ਜੀ 🙏🙏🙏
@tradehouseharpreet
@tradehouseharpreet 9 ай бұрын
ਵੀਰੇ ਵਾਜਾਂ ਵਾਲੀਆ ਦਾ ਨਹੀ ਬਾਜਾਂ ਵਾਲੇ ਦਾ ਹੁੰਦਾ ਹੈ 🙏
@kulweerkaur1111
@kulweerkaur1111 9 ай бұрын
🙏ਓਹ ਅਨਪੜ੍ਹੋ ਕਿਹੜੇ ਸਕੂਲੇ ਪੜਦੇ ਰਹੇ ਜੇ!! 😳😤🤭
@Manjeet_virk_saab
@Manjeet_virk_saab 9 ай бұрын
ਹੋਲਾ ਮੁਹੱਲਾ ਆਗਿਆ ਅਨੰਦਪੁਰ ਬਾਜਾਂ ਵਾਲੀਆਂ ਦਾ❤ ਸਾਰੀ ਸੰਗਤਾ ਨੂੰ ਲੱਖ ਲੱਖ ਹੋਵਣ ਵਧਾਈਆਂ ਜੀ 🙏🙏
@jatindersingh9548
@jatindersingh9548 9 ай бұрын
ਵਾਜਾਂ ਵਾਲੀਆਂ ਦਾ ਨਹੀਂ। ਬਾਜ਼ਾਂ ਵਾਲੀਆਂ ਦਾ
@BaljinderSingh-oo7hk
@BaljinderSingh-oo7hk 9 ай бұрын
Tanu bohtia vadaiya
@harjinder_Singh26
@harjinder_Singh26 9 ай бұрын
ਬਾਈ ਜੀ ਅੱਜ ਗੁਰੂ ਦੇ ਦਰ ਤੇ ਹਾਜਰੀ ਲਗਵਾਕੇ ਆਏ ਹਾ ਪਰਿਵਾਰ ਸਮੇਤ
@baljinderkumar3902
@baljinderkumar3902 9 ай бұрын
Sade val ta kafi ronak lagi a kafi sangat jandi a anandpur sahib nu sade City gharshankar a bot mela lagda piya
@ParminderSingh-si6ny
@ParminderSingh-si6ny 9 ай бұрын
​@@jatindersingh9548 Waliyan nahi Waleyan,
@lovepreetkaur6033
@lovepreetkaur6033 9 ай бұрын
ਜਿਹੜੀਆਂ ਸੱਸਾ ਜਿਆਦਾ ਪਰਧਾਨ ਗੀ ਕਰਦੀਆਂ ਹੁੰਦੀਆਂ ਓਨਾ ਦਾ ਇਹੀ ਹਾਲ ਹੁੰਦਾ
@dilpreetsingh1075
@dilpreetsingh1075 9 ай бұрын
😂
@thepunjabvlog2308
@thepunjabvlog2308 9 ай бұрын
Right
@punjaabtravel9662
@punjaabtravel9662 9 ай бұрын
Bilkul right
@ParminderKaur-yr9ih
@ParminderKaur-yr9ih 9 ай бұрын
ਹਾ ਜੀ ਜ਼ਿਆਦਾ ਚੌਧਰ ਕਰਨੀ ਵੀ ਚੰਗੀ ਨੀ ਆਪਣੀ ਜ਼ਿੰਦਗੀ ਤੇ ਬਾਕੀ ਪਰਵਾਰ ਨੂੰ ਬਰਬਾਦ ਕਰ ਦਿੰਦੀ ਆ
@paramjitkaur8192
@paramjitkaur8192 9 ай бұрын
😊​@@dilpreetsingh1075
@KirandeepSaroya-u9m
@KirandeepSaroya-u9m 9 ай бұрын
ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
@AmandeepKaur-g3k
@AmandeepKaur-g3k 9 ай бұрын
ਅੱਜ 23ਮਾਰਚ 1ਸਾਲ ਹੋ ਗਿਆ ਸੱਸ ਪ੍ਰਧਾਨ ਨੂੰ
@jassbrar477
@jassbrar477 9 ай бұрын
ਸੰਦੀਪ ਭਾਬੀ ਜੀ ਰੱਬ ਹਮੇਸ਼ਾ ਤੁਹਾਡੇ ਵਰਗੀਆਂ ਧੀਆਂ ਨੂੰ ਹਰੇਕ ਘਰ ਵਿੱਚ ਪੈਦਾ ਕਰੇ
@Manjeet_virk_saab
@Manjeet_virk_saab 9 ай бұрын
ਇੱਕਤ ਵਿਚ ਬਰਕਤ ਹੁੰਦੀ ਹੈ ਜੀ❤❤❤❤ ਬਹੁਤ ਵਧੀਆ ਸਟੋਰੀ ਤੇ ਬਹੁਤ ਵਧੀਆ ਪਰਿਵਾਰ ਜੀ❤❤❤❤❤
@tamandeepkaur9891
@tamandeepkaur9891 9 ай бұрын
💞💞❣️🎈🎁
@PenduCulture001
@PenduCulture001 9 ай бұрын
ਹੋਲੇ ਮੁਹੱਲੇ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਵਹਿਗੁਰੂ ਜੀ ਸਭ ਸੰਗਤਾਂ ਤੇ ਮੇਹਰ ਭਰਿਆ ਹੱਥ ਰੱਖਣਾ
@HarmeshKaur-uz7uu
@HarmeshKaur-uz7uu 9 ай бұрын
ਆਂਟੀ ਜੀ ਨੂੰ ਦੇਖਕੇ ਬਹੁਤ ਦੁੱਖ ਹੋਇਆ । ਆਂਟੀ ਜੀ ਤੁਸੀਂ ਆਪਣੇ ਬੱਚਿਆਂ ਵਿੱਚ ਠੀਕ ਰਹੋ
@amardeep8108
@amardeep8108 9 ай бұрын
ਸੰਦੀਪ ਭੈਣ ਜ਼ੀ good ਰੋਲ .ਪ੍ਰਮਾਤਮਾ ਚੜ੍ਹਦੀ ਕਾਲਾ ਵਿੱਚ ਰੱਖੇ
@GURJANTSHTv
@GURJANTSHTv 9 ай бұрын
ਸੱਸ ਪ੍ਰਧਾਨ ਵੀਡੀਓ ਬਹੁਤ ਵਧੀਆ ਹੈ ਪਰ ਪ੍ਰੀਤ ਦੀਦੀ ਹੁਣ ਵੀ ਤਾਂ ਘਰ ਚੱਲਿਓ ਜੇ ਪਹਿਲਾਂ ਹੀ ਚੰਗੇ ਰਹਿੰਦੇ ਤਾਂ ਬੀਵੀ ਸੰਦੀਪ ਤਾਂ ਬਹੁਤ ਚੰਗੇ ਨੇ ਪਰ ਤੁਸੀਂ ਚਲਾਕੀਆਂ ਖੇਡਣ ਨੂੰ ਨਹੀਂ ਗਈਆਂ❤❤
@M.Bhullarvlogs-hx6ii
@M.Bhullarvlogs-hx6ii 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤
@rameenkaur998
@rameenkaur998 9 ай бұрын
ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਇਸ ਐਪੀਸੋਡ ਦਾ ਇਕ ਵੀ ਪਾਰਟ ਮਿਸ ਨਹੀਂ ਕੀਤਾ ਬਹੁਤ ਵਧੀਆ ਰਿਹਾ ਪਰਮਾਤਮਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏👍👍👍👍👍
@GurbhejSingh-ue3hl
@GurbhejSingh-ue3hl 9 ай бұрын
ਵਾਹ. ਪਰੀਤ ਇੰਨਾ ਚਮਤਕਾਰ ਇੱਕ ਦਮ
@parmjeetkaur6247
@parmjeetkaur6247 9 ай бұрын
ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@kamleshsardana3682
@kamleshsardana3682 3 ай бұрын
PREET SANJEET CHACHA DE DHEE AA ,HUN BHABHI KAHI JANDI AA.❤
@karmitakaur3390
@karmitakaur3390 9 ай бұрын
ਸਿੱਧੂ ਮਰਿਆ ਨਹੀਂ ਬਸ ਚੁੱਪ ਹੋਇਆ ਜਿਊਦਾਂ ਸਾਡੇ ਦਿਲਾਂ ਵਿੱਚ ਅੱਜ ਵੀ ਆ ਤੇ ਹਮੇਸ਼ਾ ਰਹੇਗਾ ਹਾਲੇ ਮੁੱਕਿਆ ਨਈ❤❤
@gagandeepbhullar4735
@gagandeepbhullar4735 9 ай бұрын
As video ty comt kro jo Krna awe bs iko gl ohdi
@preetsaini7187
@preetsaini7187 9 ай бұрын
Jdo tk gutni ch tere bjje na tu topic chng nhi krna
@HanoockBhatti
@HanoockBhatti 9 ай бұрын
Sorry didi g sidhu da chhota bro aa sidhu ni kdi v kise da duja Janam ni hoya na kdi ho skda rab ton bina koyi v vapas ni aunda duniya te
@jasbirkaur8904
@jasbirkaur8904 9 ай бұрын
ਕੰਵਲ ਪੁੱਤਰ ਜੀ ਮੈਂ ਤਰਨਤਾਰਨ ਤੋ ਆ ਮੈਂ ਸਾਰੇ ਐਪੀਸੋਡ ਦੇਖੇ ਆ ਸੱਸ ਪ੍ਰਧਾਨ ਦੇ ਬਹੁਤ ਵਧੀਆ ਸਿਖਿਆ ਮਿਲਦੀ ਆ
@rajwindersingh9762
@rajwindersingh9762 9 ай бұрын
ਬਹੁਤ ਬਹੁਤ ਮੁਬਾਰਕਾਂ ਇਸ ਵਡਿਉ ਹੈ ਪਰਮਾਤਮਾ ਤੁਹਾਨੂੰ ਤਰੀਕਿਆਂ ਬਖਸ਼ੀ ਹੈ ਕਵਲ ਵੀਰ ਜੀ ਤੁਸੀਂ ਸਾਡੇ ਘਰ ਆਉ ਜ਼ਰੂਰ ਜ਼ਰੂਰ
@balwinderkaursembhi803
@balwinderkaursembhi803 9 ай бұрын
ਪੁੱਤ ਮੈਂ ਤੁਹਾਡੇ ਸਾਰੇ ਪਾਟ ਵੇਖੇਆ ਪਰ ਮਗਰਲੇ ਪਾਟ ਤਾਂ ਭਾਵਕ ਕਰਨ ਵਾਲੇਆ ਹੋਰ ਤੁਹਾਨੂੰ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਵਧਾਈਆਂ ਸ਼ਹੀਦਾਂ ਨੂੰ ਕੋਟਾਂ ਕੋਟ ਪਰਨਾਮ ਸ਼ਹੀਦ ਭਗਤ ਸਿੰਘ ਰਾਜ ਗੁਰੂ ਸਖਦੇਵ ਕੋਟਾਂ ਕੋਟ ਪਰਨਾਮ ਵਾਹਿਗੁਰੂ ਤੁਹਾਨੂੰ ਸਾਰੇ ਪਰਵਾਰ ਨੂੰ ਚੜਦੀ ਕੱਲਾ ਰੱਖੇ ਇਕਟਿਗ ਬਹੁਤ ਵਧੀਆ ⭐️👌👍❤️🇨🇦💐🌹🌷
@Virk-2022
@Virk-2022 9 ай бұрын
ਅਸੀ ਵੀ ਸਾਰੇ ਏਪੀਸੋਡ ਦੇਖੇ ਨੇ ❤ ਵੀਡੀਓ ਬਹੁਤ ਘੈਟ ਆ ❤
@BalkaarSandhu-w7q
@BalkaarSandhu-w7q 9 ай бұрын
Me v sare episode dekhe
@HaridivSing
@HaridivSing 9 ай бұрын
ਸੁਰੂ ਤੋਂ ਨਹੀਂ ਦੇਖਿਆ ਸੀ ਪਰ ਇਕ ਭਾਗ ਤੋ ਬਾਅਦ ਵਿੱਚ ਦੇਖ ਲਿਆ ਸੀ ਫਿਰ ਮੈਨੂੰ ਵਧੀਆ ਲੱਗਾ ਫਿਰ ਹੋਲੀ ਹੋਲੀ ਸਭ ਨੂੰ ਜਾਨਣ ਲਗ ਗਿਆ ਵਿੱਕੀ ਪ੍ਰੀਤ ਕੰਵਲ ਸਨਦੀਪ ਜਾਣਕੀ ਸਭ ਨੂੰ ਪਰ ਸਭ ਤੋਂ ਵਧੀਆ ਸਟੋਰੀ ਇਹ ਸੀ ਜਿਸ ਤਰ੍ਹਾਂ ਮਨ ਚਾਹੁੰਦਾ ਸੀ ਉਸੇ ਤਰ੍ਹਾਂ ਸਟੋਰੀ ਬਣਾਈ ਬਹੁਤ ਵਧੀਆ ਵੀਡੀਓ ਸਭ ਨੇ ਰੋਲ ਬੋਲ ਵਧੀਆ ਨਿਭਾਇਆ ਪਰਮਾਤਮਾ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਸਭ ਤੇ
@veerpalkaur7145
@veerpalkaur7145 9 ай бұрын
ਬਿਕੀ।ਜੀ। ਅਸੀਂ ਸਾਰੇ ਪਾਠ। ਦੇਖਿਆ। ਜੀ
@Mafia_733
@Mafia_733 5 ай бұрын
Sare episode dekhe sari family ne asi bohot hi vadiya role kita sab ne waheguru ji eda hi tohanu hor trakiya den
@KaranSingh-nq6jl
@KaranSingh-nq6jl 9 ай бұрын
ਡਾਕਟਰ ਮਨ ਗੲਏ ਵਿਡੀਉ ਵਿੱਚ ਉਣ ਲਈ ਜ਼ਰੂਰ ਦੱਸਿਉ
@inderveersinghbrar
@inderveersinghbrar 9 ай бұрын
ਪ੍ਰੀਤੀ ਦੀਦੀ ਤੁਸੀਂ ਬਹੁਤ ਕਰਮਾਂ ਵਾਲੇ ਹੋ ਤੁਹਾਨੂੰ ਸੰਦੀਪ ਕਮਲ ਵਰਗੇ ਭਰਾ ਭਰਜਾਈ ਮਿਲੇ ਨੇ❤❤❤❤❤❤
@harwinderkaur1452
@harwinderkaur1452 9 ай бұрын
Sandeep da suit bhut sohna😊
@jogajoga8134
@jogajoga8134 9 ай бұрын
ਕੋਈ ਵੀ ਇੱਕ ਪਾਟ ਅਸੀਂ ਮਿਸ ਨਹੀਂ ਕੀਤਾ ਬਹੁਤ ਹੀ ਵਧੀਆ ਸਟੋਰੀ ਵਾਹਿਗੁਰੂ ਚੜਦੀ ਕਲਾ ਚ ਰੱਖੀ ਤੁਹਾਨੂੰ
@BalbirkaurBalbirkaur-bv8gn
@BalbirkaurBalbirkaur-bv8gn 9 ай бұрын
ਬਹੁਤ ਵਧੀਆ ❤ਪਰਿਵਾਰਕ ਜਿੰਦਗੀ ਦੀ ਅਸਲੀ ਸੱਚਾਈ
@sandeepghumman8571
@sandeepghumman8571 9 ай бұрын
Dhan Dhan guru Ram das ji Dhan Dhan Baba deep singh ji Dhan Dhan shri chand ji waheguru ji
@aarshdeepsingh8370
@aarshdeepsingh8370 9 ай бұрын
ਅਸੀਂ ਤੁਹਾਡੀ ਆ ਸਾਰੀਆਂ ਵੀਡਿਓ ਦੇਖਦੇ ਹਾਂ
@GurpreetSingh-nh9mz
@GurpreetSingh-nh9mz 8 ай бұрын
ਵੀਰ ਜੀ ਬਹੁਤ ਸੋਹਣੀ ਵੀਡੀਓ ਹੈ 👌👌👌👌👌👌👌
@JanenjdjemJejjwjwn
@JanenjdjemJejjwjwn 9 ай бұрын
ਸਾਰੇ ਐਪੀਸੋਡ ਵੇਖ ਰਹੇ ਆ ਨਾਲ ਨਾਲ ਹੀ
@HarpreetKaur-su1yh
@HarpreetKaur-su1yh 9 ай бұрын
ਮੈ ਵੀ ਪਹਿਲਾ ਤੋ ਲੈ ਕੇ ਹੁਣ ਤੱਕ ਵੇਖਿਆ ਜੀ ਲੁਧਿਆਣੇ ਤੋ🙏🏻🙏🏻ਬਹੁਤ ਸੋਹਣੀ ਵੀਡਿਉ
@bikramjitsingh7435
@bikramjitsingh7435 9 ай бұрын
ਪਾਰਵਤੀ ਹਸਪਤਾਲ ਬਹੁਤ ਵਧੀਆ ਅੰਮ੍ਰਿਤਸਰ
@DeepDhillon-u4l
@DeepDhillon-u4l 9 ай бұрын
😂
@ajaypratapchahal443
@ajaypratapchahal443 9 ай бұрын
Aunty thik a acting kar rahi a
@SarojDutta-r7u
@SarojDutta-r7u 9 ай бұрын
Nice video saari family ek ho gai bahut acha lageya god bless all family members very imortitnol video
@NarinderSingh-xk2ks
@NarinderSingh-xk2ks 9 ай бұрын
God bless you all family members
@pawangill753
@pawangill753 9 ай бұрын
Bhut mjaa ayea start lea ka end taka gd awa hor lea ka awoo hor ik episode ❤❤❤❤
@parmajitkaur1145
@parmajitkaur1145 9 ай бұрын
Asi vi anandpur sahib to hi a ji auna waliya sarrya sangta da wel come ji 🙏baba ji sab nu chardi kala c rakhe ji
@BhagtaFamily
@BhagtaFamily 9 ай бұрын
So beautiful God bless you from Europe keep it up tuhade sariya series dekhdi ha from day 1 to
@MandeepSingh-qi1ue
@MandeepSingh-qi1ue 9 ай бұрын
Bhut bdia series chl rhi aa God bless you all members Malik ji tuhnu hmesha khush te chd di kla ch rkhn❤😊
@LoveSingh-d5h
@LoveSingh-d5h 9 ай бұрын
যররথ
@SatinderKaur-vp1zk
@SatinderKaur-vp1zk 9 ай бұрын
Bhaut vadia video gud acting all team meamber
@lovepreetkaur6033
@lovepreetkaur6033 9 ай бұрын
ਨੂਹਾਂ ਨੂੰ ਅਪਣੀਆਂ ਧੀਆਂ ਹੀ ਸਮਝਿਆ ਕਰੋ ਤਾਂ ਹੀ ਸੇਵਾ ਕਰਾਈ ਜਾਂਦੀ ਹੈ
@BalkaarSandhu-w7q
@BalkaarSandhu-w7q 9 ай бұрын
Je nooh hi dhee na bne fr
@balkarsinghbakhora
@balkarsinghbakhora 9 ай бұрын
Sira laya baii sari movie ch
@herasingh1212
@herasingh1212 8 ай бұрын
ਸਾਰੇ ਸੇਲਾ
@SurjitSingh-bb2vx
@SurjitSingh-bb2vx 9 ай бұрын
Very Very Very nice story ji so beautiful ji and Preeti didi ji Very nice acting ji ਅਤੇ.ਵੀਡੀਓ ਵੇਖ ਕੇ.ਮਜਾ ਆ.ਗਿਆ ਜੀ❤❤❤❤😊😊😊😊🎉🎉🎉🎉🎉
@GurjantSingh-qz5er
@GurjantSingh-qz5er 9 ай бұрын
Very nice video ji 🎉🎉
@HarpreetKaur-ry7fz
@HarpreetKaur-ry7fz 9 ай бұрын
ਸਟੋਰੀ ਬਹੁਤ ਵਧੀਆ ਹੈ ਰੱਬ ਨਾ ਕਰੇ ਜੇ ਤੁਹਾਡੇ ਮੰਮੀੇ ਜੇ ਇਸ ਤਰ੍ਹਾਂ ਬਿਮਾਰ ਹੋ ਜਾਣ ਤਾਂ ਤੁਹਾਡਾ ਘਰ ਹੀ ਪੁੱਠਾ ਪੈ ਜਾਵੇ 😢ਪਰ ਵਾਹਿਗੁਰੂ ਸਦਾ ਇਨ੍ਹਾਂ ਨੂੰ ਤਂਦਰੁਸਤ ਰੱਖਣ
@kamaljitkaur7182
@kamaljitkaur7182 9 ай бұрын
Mata di bemar wali acting siraa super duper asi sera episode dakha aa kamaljit kaur jallander to
@bikramjitsingh7435
@bikramjitsingh7435 9 ай бұрын
ਮਿਊਜ਼ਿਕ ਨਾ ਲਾਇਆ ਕਰੋਂ ਬੇਕ ਸਾਈਡ 😅😅
@jaspalkaur1552
@jaspalkaur1552 9 ай бұрын
Sahi kiha ji
@gurleenkaur8272
@gurleenkaur8272 9 ай бұрын
Asi sare part dekhe ne very nice 👌 👍
@SukhwinderSingh-wq5ip
@SukhwinderSingh-wq5ip 9 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@shwetapavnesh7879
@shwetapavnesh7879 9 ай бұрын
Congratulation 🎉 Ase full Episode dekhe ne bhut wait rahda h is video da outstanding story ❤
@HarjeetSingh-zf1nh
@HarjeetSingh-zf1nh 9 ай бұрын
Bhout nice ji
@DavinderSingh-b6g
@DavinderSingh-b6g 9 ай бұрын
Main dekhi bauht e Soni veer ji all members blessings wheguru ji
@amandeepkaurgill5475
@amandeepkaurgill5475 9 ай бұрын
Sat Shri akal ji all family very very nice video God bless you ❤❤
@ManpreetKaur-fn1bd
@ManpreetKaur-fn1bd 9 ай бұрын
ਬਹੁਤ ਵਧੀਆ ਸਟੋਰੀ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਮਾਪਿਆ ਦੀ ਉਮਰ ਲੰਬੀ ਕਰਨ 🙏🙏🙏
@monikasethi9231
@monikasethi9231 9 ай бұрын
Very nice vidio ji waiting for next part of this story ❤❤❤❤❤
@ParkashSingh-t3j
@ParkashSingh-t3j 7 ай бұрын
God bless u all family g 🙏❤️💖🌺🌸🙏
@amarsapna4163
@amarsapna4163 9 ай бұрын
Dil khush ho janda tuhadia videos dekh ke
@KaramjitKaur-s1i
@KaramjitKaur-s1i 4 ай бұрын
Very very nice storyso beautiful gurmer very nice acting
@ninderkaur1080
@ninderkaur1080 9 ай бұрын
Congratulations best of luck Happy 1st anniversary video ❤🎉🎉😊
@NARINDERKAUR-123
@NARINDERKAUR-123 9 ай бұрын
Bhut hi vdiya story aa , so interesting real story of life
@Nav_noor185
@Nav_noor185 9 ай бұрын
First episode to hun Tak sare episodes dekhe a❤❤
@surjeetbajwa7877
@surjeetbajwa7877 9 ай бұрын
Aunty g di acting bahut e vadia aa
@balkarsinghbakhora
@balkarsinghbakhora 9 ай бұрын
All team members best acting best of luck tusi ise tra movie lai ke onde raho par movie jaldi paya karo baii
@ranjitsandhu2326
@ranjitsandhu2326 9 ай бұрын
Nanaan bharjai dia gallan sun ke wadia lagga. Good acting by Sandeep .💕
@taibaghumman7277
@taibaghumman7277 9 ай бұрын
Very good Video and good Story interesting Bohaat Acha kaam Kya h sb ny God bless you all team members 💗💕💗💕💕💗💕🎉🎉🎉🎉🎉🎉🎉🎉🎉❤❤❤
@japjikaurvlog
@japjikaurvlog 6 ай бұрын
Very Very Very. Nice story so beautiful gurmehr Very nice acting 👌 😊😊
@gurjitsahi4968
@gurjitsahi4968 9 ай бұрын
ਬਹੁਤ ਵਧੀਆ ਸਟੋਰੀ ਹੈ ਜੀ ਮੇਇਕ ਵੀਸਟੋਰੀ ਮਿਸ ਨਹੀ ਕੀਤੀ
@satnamhundal7933
@satnamhundal7933 9 ай бұрын
ਹਸਪਤਾਲ ਵਿਚ ਵੀਡੀਓ ਬਣਾਉਣ ਲਈ ਕਿੰਨੀ ਫ਼ੀਸ ਦਿਤੀ ਡਾਕਟਰ ਨੂੰ
@rinkubhatti108
@rinkubhatti108 9 ай бұрын
Nice vedio. Takreaban sare episodes theka hai
@kulbeersingh3232
@kulbeersingh3232 9 ай бұрын
❤❤❤ ਬਹੁਤ ਵਧੀਆ ❤❤❤
@BindersinghBindersingh-c6l
@BindersinghBindersingh-c6l 9 ай бұрын
ਬਹੁਤ ਵਧੀਆ ਸਟੋਰੀ ਐ ਜੀ
@shamshersinghsingh7383
@shamshersinghsingh7383 9 ай бұрын
Vicky de gadi bahut sohni aa
@ritasamyal-8544
@ritasamyal-8544 9 ай бұрын
Bahut badiya massage jaa reha looka nuaur bahut badiya stories banai hai wahaguru tuhadi Puri family members nu kushaia bakshe Asi tuhanu saarea nu dilo pyaar kerde hai ❤❤❤❤❤❤❤
@ManjitSingh-ze1sp
@ManjitSingh-ze1sp 9 ай бұрын
Bht h vdiya story ❤❤❤
@Mafia_733
@Mafia_733 5 ай бұрын
Bohot vadiya story c
@harjindergill-zj6ju
@harjindergill-zj6ju 9 ай бұрын
Very nice all part and best of luck all ❤
@armaansingh1468
@armaansingh1468 4 ай бұрын
Daljit. Kaur. USA. Shaina. Very. Very. Very. Very. Good. Nice. Video.
@jaschahalchahal3848
@jaschahalchahal3848 9 ай бұрын
Ajj pura ik sal hogya sas pardhan shuru hoye nu
@balwantgill5482
@balwantgill5482 9 ай бұрын
Very nice story all family members god bless you all family ❤❤❤❤
@anhadsinghrandhawa312
@anhadsinghrandhawa312 9 ай бұрын
Bhaji tuc kehnde ho kisne shuru to end tak dekhi OH ASI TA REPEAT TO REPEAT HJE V DEKHDE ❤AWARD GOING SHORT MOVIE SAS PARDHAN🎉🎉
@maninderkaur8408
@maninderkaur8408 9 ай бұрын
Happy holi to you all family members
@JaswinderKuar-g6f
@JaswinderKuar-g6f 9 ай бұрын
So nice and beautiful
@rajwindersaini8546
@rajwindersaini8546 9 ай бұрын
Asi sare episode dekhe aa mein tan ik v episode miss nahi kita..very nice story aa...soo good acting sabh di 🎉🎉Congratulations to all team members 🎉🎉
@kawalsandeepvlogs1077
@kawalsandeepvlogs1077 9 ай бұрын
❤❤❤❤❤
@Gagan_00090
@Gagan_00090 9 ай бұрын
❤❤❤❤❤❤
@ManjitSingh-ze1sp
@ManjitSingh-ze1sp 9 ай бұрын
Congratultions
@SehajPreet-it7qi
@SehajPreet-it7qi 9 ай бұрын
Asi b sare part dekhe. Koi miss ni kita
@MithuSohal-n2q
@MithuSohal-n2q 9 ай бұрын
Nice ❤❤❤❤
@ArshdeepKaur-ve2kr
@ArshdeepKaur-ve2kr 9 ай бұрын
Asi te Sare part dekhe video de nice 👌 👍 ❤
@AishaLuthra-hv8wu
@AishaLuthra-hv8wu 9 ай бұрын
Sat Shiri akaal sari family 🙏🙏🙏
@mandeepgill7385
@mandeepgill7385 3 ай бұрын
Very Nice video ❤❤🎉🎉🎉🎉🎉❤❤
@JashandeepSingh-z3j
@JashandeepSingh-z3j 9 ай бұрын
1 year is complete to sas pardhan 🎉🎉🎉
@anmoldeepsingh6679
@anmoldeepsingh6679 9 ай бұрын
Haji veer ji video bhut vadiya si bhut maja aya video dekhan da God bless you all family and all teem 🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷🌟⭐🌟⭐🌟⭐🌹🌷
@hardeepsingh169
@hardeepsingh169 9 ай бұрын
Very good ❤❤❤ amazing😍🤩
@AbhiBhagat-q9u
@AbhiBhagat-q9u 9 ай бұрын
Dr. Manik is very helpful man and nature boht vdia aa
@mangjitsingh4606
@mangjitsingh4606 9 ай бұрын
ਜਨਾਨੀ ਮਰੀਜ਼ ਹੋਵੇ ਤਾਂ ਉਸ ਨਾਲ ਜਨਾਨੀ ਜ਼ਰੂਰ ਜਾਂਦੀ ਹੈ
@ParamjitSingh-777
@ParamjitSingh-777 9 ай бұрын
Dr manik but hi vadiya dr aa mainu v ehna tu hi fark panda aa sahi dr kol gye tuci kawal paji
@108manik
@108manik 9 ай бұрын
Thanks Sir
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
OCCUPIED #shortssprintbrasil
0:37
Natan por Aí
Рет қаралды 131 МЛН
Bholi Nanan- ਭੋਲੀ ਨਣਾਣ ,Part-1
23:40
Sada Punjab
Рет қаралды 812 М.
SURPRISE GIFT 🎁 || Daaku_307 || vlog
11:58
Daaku_307
Рет қаралды 169 М.
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.