Sas Pardahn ਸੱਸ ਪ੍ਰਧਾਨ (episode-64) NEW PUNJABI VIDEO 2023 , PREET SANDEEP VICKY KAWAL

  Рет қаралды 648,869

Vicky & Preet Family Video

Vicky & Preet Family Video

Күн бұрын

Пікірлер: 767
@malhipreet241
@malhipreet241 Жыл бұрын
ਗੁਰਮੇਹਰ ਵਿੱਕੀ ਨਾਲ ਬਹੁਤ ਪਿਆਰ ਕਰਦੀ ਆ ਨਜ਼ਰ ਨਾ ਲੱਗੇ ਇੰਨਾ ਦੇ ਪਿਆਰ ਨੂੰ ਵਾਹਿਗੁਰੂ ਖੁਸ਼ ਰੱਖੇ ਸਾਰਿਆ ਨੂੰ ❤❤🎉🎉🙏🙏
@jaskiratrandhawa8140
@jaskiratrandhawa8140 Жыл бұрын
ਗੁਰਮਿਹਰ ਸੱਚੀ ਹੀ ਵਿੱਕੀ ਦੀ ਹੀ ਧੀ ਲੱਗਦੀ ਹੈ ਕੰਵਲ ਵੱਲ ਤਾਂ ਘੱਟ ਹੀ ਦੇਖਦੀ ਤੇ ਉਧਰ ਸਹਿਬ ਸੰਦੀਪ ਦਾ ਪੁੱਤ ਲੱਗਦਾ ਪੀ੍ਤ ਦਾ ਨਹੀ ਸੱਚੀ ਬਹੁਤ ਸੋਹਣਾ ਪਰਿਵਾਰ ਹੈ ਨਜ਼ਰ ਨਾ ਲੱਗੇ ਕਿਸੇ ਦੀ ❤❤❤❤
@mytaste5367
@mytaste5367 Жыл бұрын
Vicky da koi bacha nhi ?
@kashisharora8252
@kashisharora8252 Жыл бұрын
@@mytaste5367 vicky da beta h ji
@mytaste5367
@mytaste5367 Жыл бұрын
@@kashisharora8252 oh nhi aunda video ch ?
@sukhdevSingh-qu3yl
@sukhdevSingh-qu3yl Жыл бұрын
Aunda Vicky da beta vlog ch
@sukhdialsinghcheema2016
@sukhdialsinghcheema2016 Жыл бұрын
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ 🌹🌹🌹🌹🙏🏻🙏🏻🙏🏻🙏🏻🙏🏻🥀🥀🥀🥀
@jarnailsingh1679
@jarnailsingh1679 Жыл бұрын
@GurpreetKaur-nz7bo
@GurpreetKaur-nz7bo Жыл бұрын
Waheguru ji
@pindervirk9494
@pindervirk9494 Жыл бұрын
ਵਾਹਿਗੁਰੂ ਜੀ ❤
@taibaghumman7277
@taibaghumman7277 Жыл бұрын
God bless you 🙏😇🎉🎉❤❤❤❤❤bohaat Alwa Acting sb ki All team members very good 👍👍😊😊 Ghri b bohaat Pyari h Sandeep Api or knwal Bhai Vikey Bhai bicarry hr time Sazishoon mn phanssy rahty hn 😅😅😅
@jaspreetsahota7589
@jaspreetsahota7589 Жыл бұрын
Waheguru ji
@karmitakaur3390
@karmitakaur3390 Жыл бұрын
ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
@RashminderKaur-z8f
@RashminderKaur-z8f Жыл бұрын
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ਦੀਆ ਸੰਗਤਾਂ ਨੂੰ ਵਧਾਈਆਂ ਜੀ🌷🌿🌺🍀🌷🌿🌺🍀🌷🌿🌺🍀🌷🌿🌺🍀🌷🌿🌺🍀
@Harjotbrareditz
@Harjotbrareditz Жыл бұрын
ਕੀ ਦੱਸਾਂ ਪਰੀਤ ਤੇ ਵਿਕੀ ਦੀ ਨੋਕ ਝੋਕ ਚ ਏਨਾ ਜ਼ਿਆਦਾ ਮਜ਼ਾ ਆਉਂਦਾ ਕੇ ਪੁੱਛੋ ਨਾ love u vicky bro and preet di ❤❤😊😊
@sarabjitkaur466
@sarabjitkaur466 Жыл бұрын
Bil kul sahi kaha ❤❤
@harnoordhatt-qq2mc
@harnoordhatt-qq2mc Жыл бұрын
ਹਾਏ ਆਂਟੀ ਜੀ ਦੀ ਐਕਟਿੰਗ super se ਬੀ ਓਪਰ ❤❤🎉
@anmolkahlon1974
@anmolkahlon1974 Жыл бұрын
ਵਿਕੀ ਤੇ ਪਰੀਤ ਦੀ ਨੋਕ ਝੋਕ ਬਹੁਤ ਵਧੀਆ ਲਗਦੀ Very nyc story well all meber superb👌👌👌👌👌👌👌👌👌
@kulwinderknagra3640
@kulwinderknagra3640 Жыл бұрын
ਵਿਕੀ ਬਹੁਤ ਸਮਝਦਾਰ ਹੈ ਪਰੀਤੀ ਨੂੰ ਅਕਲ ਦੇ ਰਿਹਾ ਹੈ
@sukhasinghpreet9284
@sukhasinghpreet9284 Жыл бұрын
ਬਹੁਤ ਬਹੁਤ ਮੁਬਾਰਕਾਂ ਗੱਡੀ ਦੀਆਂ ਜੀ ❤❤❤❤❤
@tradehouseharpreet
@tradehouseharpreet Жыл бұрын
ਤੁਹਾਡੀ ਮਾਵਾ ਧੀਆ ਦੀ ਸੋਚ ਕਦੇ ਨਹੀ ਬਦਲ ਸਕਦੀ ਹਮੇਸਾ ਸੰਦੀਪ ਬਾਰੇ ਗਲਤ ਸੋਚਦੀਆ ਰਹਿੰਦੀਆ ਨੇ
@gursewaksingh-wi7dx
@gursewaksingh-wi7dx Жыл бұрын
Bhut hi jyada sohniya storiya eme lgda bas jime apniya hadbitiya hi chll rhiya jiunde vasde rho sare jne ❤ krda aak mil k jayie kdi thanu . harjeet kaur kmalu swetch nede maur mandi bthinda 😊😊
@KuldeeppawarKuldeeppawar-k7f
@KuldeeppawarKuldeeppawar-k7f Жыл бұрын
ਬਹੁਤ ਬਹੁਤ ਮੁਬਾਰਕਾਂ ਗੱਡੀ ਦੀਆ ਵੀਰ ਜੀ
@HappyHappy-kl6fp
@HappyHappy-kl6fp Жыл бұрын
Shri Guru Angad Dev Ji de Guru Gaddi Dewas Diya Santanu Lakh Lakh badhaiyan❤❤❤❤❤❤❤❤❤❤❤❤❤❤❤❤❤
@jashanpreetsingh1521
@jashanpreetsingh1521 Жыл бұрын
ਕਵਲ ਵੀਰੇ ਪਹਿਲਾਂ ਤਾਂ ਮੇਰੇ ਵੀ ਦਿਲ ਨੂੰ ਕੁਸ਼ ਕੁਸ਼ ਹੋਇਆ ਸੀ ਨਿੰਬੂਆ ਦੇ ਬੂਟੇ ਵੱਲ ਵੇਖ ਕੇ 😢😢😢 ਪਰ ਅੰਟੀ ਜੀ ਨੇ ਤਾਂ ਅੱਤ ਹੀ ਕਰਾ ਦਿੱਤੀ 😅😅😅😅😅😅😅 superb 👌👌👌👌👌👌
@sukhrai4075
@sukhrai4075 Жыл бұрын
ਪਰੀਤ।ਮਾਜਾਵੀ।ਫੁਕਰੀ।ਬਾਲੀ।
@Chad_gaming001
@Chad_gaming001 Жыл бұрын
ਵਿੱਕੀ ਵੀਰ ਜੀ ਗੱਡੀ ਦੀ ਬਹੁਤ ਬਹੁਤ ਮੁਬਾਰਕ ਹੋਵੇ🎉🎉🎉
@kulwinderknagra3640
@kulwinderknagra3640 Жыл бұрын
ਵੈਰੀ ਨਾਈਸ ਵੀਡੀਓ 🙏❤🙏
@navdeepkaur7618
@navdeepkaur7618 Жыл бұрын
ਬਹੁਤ ਵਧੀਆ ਸਟੋਰੀ ਕਵਲ ਭਾਜੀ ਦੀ
@jujharsingh9451
@jujharsingh9451 Жыл бұрын
ਨਾ ਵੱਡੋ ਫਲ ਬਹੁਤ ਹੀ ਜਿਆਦਾ ਲੱਗਿਆ ਜੀ
@karandeepsingh6095
@karandeepsingh6095 Жыл бұрын
ਮਾਂ ਧੀ ਨੂੰ ਵੀ ਅਕਲ ਹੁਣ ਆਓਣੀ ਚਾਹੀਦੀ ਹੈ
@rajkumarikalra9416
@rajkumarikalra9416 Жыл бұрын
Dumcho jehi..😂😂😂😂😂bht haasa aaya..kanwal veer di acting🎉🎉
@sukhjitKaur-h7h
@sukhjitKaur-h7h Жыл бұрын
Jad sandip de bhra bhrjayi ande sap lad jada aj kini khus a ma
@Gurmeet_kaur_khalsa
@Gurmeet_kaur_khalsa Жыл бұрын
ਵਾਹਿਗੁਰੂ ਜੀ ਦਾ ਸ਼ੁਕਰਾਨਾਂ ਕਰੋ ਜੀ ਦਾਤਾਂ ਦੇਣ ਵਾਲੇ ਦਾ 😂
@gurmitgillsingh7261
@gurmitgillsingh7261 Жыл бұрын
ਭਾਬੀ ਵਾਰੀ ਤਾਂ ਪਰੀਤ ਨੂੰ ਬਹੁਤ ਹੀ ਸਾੜਾ ਪੈੰਦਾ। ਪਰ ਲੱਗਦੀ ਏ ਲੜਦੀ ਤੇ ਹੱਸਦੀ ਹੀ ਸੋਹਣੀ ਏ ਪਰੀਤ ਕੌਰ ਜੀ ਘੈਂਟ ਲੱਗਦੀ ਏ
@gursewakgill4503
@gursewakgill4503 Жыл бұрын
ਅੰਟੀ ਜੀ ਦੀ ਐਕਟਿੰਗ ਬਹੁਤ ਵਧੀਆਂ ਏ 👌👌👍👍
@gillsaab8790
@gillsaab8790 Жыл бұрын
ਆਟੀ ਜੀ ਨੇ ਕੀ ਕੇਹਾ ਸੰਦੀਪ ਭਾਬੀ ਜੀ ਨੂੰ 😂😂😂😂😂 ਧਮਕੋ ਜੀ ਸੱਚੀ ਵੀਰ ਜੀ ਬਹੁਤ ਵਧੀਆ ਸੋਟਰੀ ਵਿੱਕੀ ਭਾਜੀ ਪ੍ਰੀਤ ਦੀਦੀ ਨੂੰ ਬਹੁਤ ਬਹੁਤ ਮੁਬਾਰਕਾਂ ਗੱਡੀ ਦੀ ❤
@AmarbirSingh-ne7kc
@AmarbirSingh-ne7kc Жыл бұрын
ਵਿੱਕੀ ਤੇ ਪ੍ਰੀਤ ਤੇ ਬਹੁਤ ਹਾਸਾ ਆਉਂਦਾ ਆ
@daljitkaurdhillon7004
@daljitkaurdhillon7004 Жыл бұрын
(Congratulations again 😍😍 for scorpio) ਪ੍ਰੀਤ ਤੇ ਵਿੱਕੀ ਦੀ ਐਕਟਿੰਗ ਘੈਂਟ ਕੋਈ ਡਾਇਲਾਗ ਮਿਸ ਕਰਨ ਨੂੰ ਦਿਲ ਨਹੀਂ ਕਰਦਾ ਸਭ ਦੀ ਐਕਟਿੰਗ ਘੈਂਟ 👌👍👍👍👍👍👍👍👍👍👍
@issajatt1314
@issajatt1314 Жыл бұрын
1000 episode bnayo esde plz plz...boht vdia aa❤😊
@manrajkaur8466
@manrajkaur8466 Жыл бұрын
Sahi gall a
@SandeepKaur-ht6pe
@SandeepKaur-ht6pe Жыл бұрын
Rooh khush hogi schi veer tuadi mantria wali gaddi poori sirra rabb lucky kre tuanu car🥰🥰🥳🥳🥳🥳🥳
@bipancheema7419
@bipancheema7419 Жыл бұрын
Sab to best acting he preet de hundi
@VickarmjitSinghSingh
@VickarmjitSinghSingh Жыл бұрын
Sandeep tusi kine sone va so cuit dii
@AmarbirSingh-ne7kc
@AmarbirSingh-ne7kc Жыл бұрын
ਅੰਟੀ ਜੀ ਤੇ ਬਹੁਤ ਹਾਸਾ ਆਉਂਦਾ ਨਿੰਬੂ ਵਾਲੇ ਸੀਨ ਤੇ
@akwinderbuttar2590
@akwinderbuttar2590 Жыл бұрын
Wahegrgu ji Maher Kari sare parvar te chardikela bakshan wahguru ji
@rupindersinghshergill9307
@rupindersinghshergill9307 Жыл бұрын
WAHEGURU JI DHAN DHAN SHRI GURU ANGAD DAV SAHIB JI MAHRAJ JI SACHE PATSA JIO MAHRAJ JI DAA GURU TAGADDI DEWIS DIA AAP SAB NU LAKHA LAKHA KARORA KARORA MUBARKA HOVEN JI WAHEGURU JI KA KALSA WAHEGURU JI KE FATHE 🙏
@KaranpreetSingh-d7y
@KaranpreetSingh-d7y Жыл бұрын
Sachi tusi bahut Vadiya video bnade o
@ranjitdeol1799
@ranjitdeol1799 Жыл бұрын
ਵਿੱਕੀ ਪ੍ਰੀਤ ਐਕਟਿੰਗ ਬਹੁਤ ਵਧੀਆ ਹੁੰਦੀ 😂 ਪ੍ਰੀਤ ਵਿਚਾਰੀਂ ਬਹੁਤ ਭੋਲੀ ਭਾਲੀ 😂😂
@raghuvanshsoodi1312
@raghuvanshsoodi1312 Жыл бұрын
Nahin Preet kafi over acting kardi. Vicky theek hai te Kawal v.
@kamalshergill818
@kamalshergill818 Жыл бұрын
ਮਾਤਾ ਸ਼ਰਮ ਤੇ ਤੈਨੂੰ ਆਉਣੀ ਚਾਹਦੀ ਹੈ ਥੀ ਤੋਂ ਬਗੈਰ ਤੈਨੂੰ ਹੋਰ ਕੁਛ ਨਹੀਂ ਦਿਖਦਾ ਥੀ ਦੇ ਘਰ ਸਭ ਵਾੜੀ ਜਾਦੀ ਹੈ ਘਰ ਵਿਚ ਵੀ ਕੁਛ ਰੇਹੜ ਦੇਡਾ ਕੇ ਨਹੀਂ ਨੀਬੁ ਵੇਖਕੇ ਤਾਂ ਮਾਤਾ ਨੂੰ ਗਾਸ਼ੀ ਪੇੜ ਲੱਗ ਪਈ 😊
@varinderkaur7650
@varinderkaur7650 Жыл бұрын
Ghaint story'...aunty di acting jbrdst a .... bakiya di acting v bahut wdiya ..and es vich vicky veer g da role v ghaint a and bahut mubaraka guru anged dev ji diya......
@ravinderkaur9092
@ravinderkaur9092 Жыл бұрын
ਪ੍ਰੀਤ ਤੇ ਪ੍ਰੀਤ ਦੀ ਮਾਤਾ ਤੋਂ ਰੱਬ ਬਚਾਵੇ ਬੋਤ ਭੈੜੀਆ ਨੇ ਪੈਰਾ ਤੇ ਪਾਣੀ ਨੀ ਪੈਣ ਦਿੰਦੀਆਂ 😅😅😅😅😅
@kulwinderkaur5102
@kulwinderkaur5102 Жыл бұрын
Meri sas wargyi ne dono
@trueastrology
@trueastrology Жыл бұрын
@@kulwinderkaur5102haha
@vandnatanwar3202
@vandnatanwar3202 Жыл бұрын
Shandaar story
@JashanJashanpreet-i8b
@JashanJashanpreet-i8b 8 ай бұрын
Preet Vicky paji the acting bahut badhiya hai ji ♥️😘🥰🥰😘
@Punjabi-c3t
@Punjabi-c3t 8 ай бұрын
ਪ੍ਰੀਤ ਤੇ ਵਿੱਕੀ ਬਹੁਤ ਹਾਸਾ ਆਉਂਦਾ ❤
@SachkiratsinghChattha
@SachkiratsinghChattha Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@pardeepbrar1903
@pardeepbrar1903 Жыл бұрын
Real acting laag rahi a sariya di Too Good❤
@manpreetkaur6407
@manpreetkaur6407 Жыл бұрын
Meri v sasu same eda krde aa dheeyan nl bht ਖੁਸ਼ ਹੋ jnde ਖਿਲ jnde aa.. Bt mere nl kdi ni eda khush hunde jo ਮਰਜ਼ੀ kr lwa ਮੈਂ 😒..
@gurjitkaur3536
@gurjitkaur3536 Жыл бұрын
Bhut bhut vdhaayea g saari family nu for new car
@navpreet7264
@navpreet7264 Жыл бұрын
ਬਹੁਤ ਬਹੁਤ ਮੁਬਾਰਕਾਂ ਗੱਡੀ ਦੀਅ ਜੀ
@loveLeen-eb6ye
@loveLeen-eb6ye Жыл бұрын
Please part 65 and Vicky veer ji and Preeti Didi tade acting very funny 😂😂 all Family members very amazing acting 🥰🥰🥰😍🥰
@manjeetkaur6332
@manjeetkaur6332 Жыл бұрын
gurmehar vicky nu sb to wad pyar kardi a❤❤
@JaspinderSingh-h2q
@JaspinderSingh-h2q Жыл бұрын
Very very nice 👍👍👍 video ji ❤❤❤❤🎉🎉🎉
@manrajkaur8466
@manrajkaur8466 Жыл бұрын
Eh wale series nu END na kreyo plzz ... Sass pardhan sab ton best series ❤vicky, kawal , sandeep, preet,❤❤❤❤
@ManpreetSingh-br4ek
@ManpreetSingh-br4ek Жыл бұрын
ਬਹੁਤ ਬਹੁਤ ਮੁਬਾਰਕਾਂ ਜੀ
@sharanjitkaur7557
@sharanjitkaur7557 Жыл бұрын
Vicky pajji bhabhi bare tuhade vichar sun ke boht Khushi hoi kash sare jije tuhade vargi soch rakhn
@ksrai3304
@ksrai3304 Жыл бұрын
Weldone all family members and Gob bless you❤❤🎉🎉
@Ourdesilifestyle5988
@Ourdesilifestyle5988 Жыл бұрын
Vicky ਵੀਰ ਜੀ ਦਾ ਡਾਇਲਾਗ ਹੇਮਾ ਮਾਲਿਨੀ ਨੂੰ ਫੇਲ੍ਹ ਕਰ ਦਿੰਦੀ ਹੈ So Funny 😂😂
@laleawan9668
@laleawan9668 8 ай бұрын
Sachi ehi sb hunda j sb di acting ghaint bt Aunty te att hi kra dinde ne God bless you all team members Be happy always keep it up ❤❤❤❤
@13rajjesusjuhova65
@13rajjesusjuhova65 Жыл бұрын
ਪਿਉ ਨੂੰ ਮਾਮਾ ਬਣਾ ਦਿੱਤਾ 😀
@Sonia-y3l2f
@Sonia-y3l2f Жыл бұрын
Kamal bhaji di acting te maa di acting real lagdi a
@NirmalKaur-h7b
@NirmalKaur-h7b Жыл бұрын
🙏🙏🙏🙏🙏🙏🙏🙏🙏🙏🙏🙏
@RamanSharma-d8s
@RamanSharma-d8s Жыл бұрын
Congratulations all of uu❤❤rab thonu tarkea bakshe ❤❤
@Harmankaur358
@Harmankaur358 Жыл бұрын
ਦਾਦੀ ਨੂੰ ਨਾਨੀ ਬਣਾਤਾ ਪਾਪੇ ਨੂੰ ਮਾਮਾ ਬਣਾਤਾ ਗੁਰਮੇਹਰ ਵੀ ਸੋਚਦੀ ਹੋਣੀ ਆ ਵੀ ਇਹ ਕੀ ਕਰੀ ਜਾਂਦੇ ਰਹਿੰਦੇ ਨੇ ਫੋਨ ਤੇ ਕੀ ਵੀਡੀਓਜੀ ਬਣਾਉਦੇ ਰਹਿੰਦੇ ਨੇ 😊ਛੋਟੀ ਕਰ ਕੇ ਅਜੇ ਪਤਾ ਨੀ ਇੱਨਾ ਬੇਚਾਰੀ nu❤️
@baljinderkaur1539
@baljinderkaur1539 Жыл бұрын
ਬਹੁਤ ਬਹੁਤ ਵਧੀਆ ਜੀ ਸਾਰੇ ਪਰਿਵਾਰ ਨੂੰ 🎉🎉🎉 ਤੁਸੀ ਗੁੱਸਾ ਨਾ ਕਰਨਾ please ,ਜਦੋ ਵੀ ਘਰੋ ਗੱਡੀ ਲੈ ਕੇ ਜਾਦੇ ਹੋ ਗੱਡੀ ਉਪਰ ਕੱਪੜਾ ਜਰੂਰ ਮਾਰਿਆ ਕਰੋ। ਗੱਡੀ ਉਤੇ ਮਿੱਟੀ ਪਈ ਚੰਗੀ ਨਹੀ ਲੱਗਦੀ ਹੁਣ ਇਹ ਨਾ ਕਹਿਣਾ ਕੇ ਮਿੱਟੀ ਰਸਤੇ ਵਿਚੋ ਪੈ ਜਾਦੀ ਹੈ। ਸਤਿ ਸ੍ਰੀ ਅਕਾਲ ਜੀ।
@jaspalkaur1955
@jaspalkaur1955 Жыл бұрын
ਮਾਵਾਂ ਧੀਆ ਦਾ ਕੋਈ ਹਾਲ ਨੀ ਦੋਵੇ ਇਕੋ ਜਹੀਆ ਨੇ ਘਰ ਪਾਟ ਜਨਾਨੀਆ ਭੋਰਾ ਵੀ ਅਕਲ ਨਹੀ
@nitishsheemar7529
@nitishsheemar7529 Жыл бұрын
Bhut vdia
@kulwinderknagra3640
@kulwinderknagra3640 Жыл бұрын
ਸੰਦੀਪ ਬਹੁਤ ਚੰਗੀ ਹੈ ਪਰੀਤ ਕੋਰੇ❤❤
@pampanesar8332
@pampanesar8332 Жыл бұрын
Congratulations Preety and Vicky. Preety vèry happy with her mummy ji. Sandeep took a ride in new car. Wait for next part. Waheguru ji mehar karo sab tae ji.
@NirmalKaur-h7b
@NirmalKaur-h7b Жыл бұрын
❤❤❤❤❤❤❤❤❤❤❤❤❤❤
@maninderkaur8408
@maninderkaur8408 Жыл бұрын
Kawel tuci bhut hi veddia acting kerde ho bless you all family congratulations
@kabirsidhu5965
@kabirsidhu5965 Жыл бұрын
ਸੰਦੀਪ ਦੀਦੀ ਤੁਹਾਡੀਆਂ ਭੈਣਾਂ ਠੀਕ ਹਨ
@shamtalakhotra1218
@shamtalakhotra1218 Жыл бұрын
Aaj ta kawal di acting bhut kmaal si nimbu da butta vddn lgeya bhut mjja aaya
@sukhnoor271
@sukhnoor271 Жыл бұрын
Congratulations all family members ❤god bless you ❤nice acting kamal bro ❤sandeep di nice 👌❣️🙏❣️🙏❣️🙏❣️🙏❣️🙏❣️🙏❣️🙏
@Nav_____750
@Nav_____750 Жыл бұрын
ਸਾਡੇ ਘਰ ਵੀ ਇਸ ਤਰ੍ਹਾਂ ਹੀ ਹੁੰਦਾ ਹੈ ਜਦੋਂ ਕੋਈ ਬੂਟਾ ਕੱਟਿਆ ਜਾਂਦਾ ਹੈ 😂😂😂
@neetusonu7248
@neetusonu7248 Жыл бұрын
Bht hi vadia story h . hamesha wait rehdi video di...aaj Sandeep sister naal call te gall krke bht khushi hoyi🎉❤❤
@gagandeepdhillon4278
@gagandeepdhillon4278 Жыл бұрын
😂😂bahut bholi aa Preet 😂😂Vicky kehnda 500 RS.ditte sharry nu Preet ne 2000 bna ditta 😂😂
@amanatbhinder6376
@amanatbhinder6376 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@meenaarora5115
@meenaarora5115 9 ай бұрын
Lemon story awesome aunty acting is very awesome 👍👍👍👍😂
@princemehra2445
@princemehra2445 Жыл бұрын
Waheguru ji waheguru ji 🙏❤️🎉😀💐🏵️❤️
@amarjit_kaur_08kaur_08-fn7mp
@amarjit_kaur_08kaur_08-fn7mp Жыл бұрын
ਪ੍ਰੀਤ ਬਹੁਤ ਚਲਾਕ ਆ ਭਾਬੀ ਨੂੰ ਚੰਗਾ ਨਹੀਂ ਸਮਝਦੀ ਮਾਂ ਤੇ ਧੀ ਇੱਕੋ ਜਿਹੀਆਂ
@balkarsingh-nn5le
@balkarsingh-nn5le Жыл бұрын
Bhut vadiyaa story hai veer ji 😂😂❤❤❤👌👍🌹🌹🌷💝🙏🙏
@RattanPannu-j9c
@RattanPannu-j9c Жыл бұрын
Bhut he sohni video preet Vicky nl puri gl bndi va
@mandeepkour3203
@mandeepkour3203 Жыл бұрын
New car 🚘 di bhut bhut vadai howe Vicky te Preet nu
@veerpalkaur3160
@veerpalkaur3160 Жыл бұрын
Car diyan mubaraka sab nu. Rabb hor tarraki bakshe
@AnjuBala-v2s
@AnjuBala-v2s Жыл бұрын
😂😂😂😂😂😂😂😂😂😂😂😂😂 Preet didi te vicky paji te Sandeep di mmi te bhut hassa aea nibu ktn te 😂😂😂😂😂😅😅gddi dia bhut bhut Mubaraka ji 🎉🎉😂😂
@gurmeetkaur857
@gurmeetkaur857 Жыл бұрын
Congratulations ji
@JaspreetKaur-dp3vn
@JaspreetKaur-dp3vn Жыл бұрын
Aaj ta kawal bhaji ne vi kmaal hi karti agye ta Vicky hi karda comedy
@Raj-nn4xf
@Raj-nn4xf Жыл бұрын
S@hi gal aa hema malni di maa lagdi Preet ecting vich
@RamsarMobile-co3vt
@RamsarMobile-co3vt Жыл бұрын
ਵਿੱਕੀ ਪ੍ਰੀਤ ਨੇ ਕਰਦ ਅੱਖ ਵਿੱਚ ਮਰਦੇਣੀ
@DineshDinesh-nv3bn
@DineshDinesh-nv3bn Жыл бұрын
v nyc video god bless u waiting next part
@sandhufamily325
@sandhufamily325 Жыл бұрын
Nice
@kalashgaming1279
@kalashgaming1279 Жыл бұрын
Kawal veer g kehnde main Nanga ho k nimboo vaden Dian 😂😂😂😂😂
@baldavsingh842
@baldavsingh842 Жыл бұрын
😂😂😂
@PreetiBhullar-h2o
@PreetiBhullar-h2o Жыл бұрын
😂😂
@PoonamBhatia-gu1tq
@PoonamBhatia-gu1tq Жыл бұрын
Bhut dil kush hoya tanu sarya nu Ada dakh k sachi Ada he ryo....🎉🎉🎉🎉🎉
@kamalshergill818
@kamalshergill818 Жыл бұрын
ਪ੍ਰੀਤਿ ਵਰਗੀ ਥੀ ਤੇ ਉਸਦੀ ਮਾ ਵਰਗੀ ਸੱਸ ਜੈ ਦੋ ਚਾਰ ਹੋਰ ਹੋ ਜਾਣ ਦੁਨਿਆ ਵਿੱਚ ਤਾਂ ਮੁੰਡੇ ਕਵਾਰੇ ਹੀ ਰੇੜਗੇ ਕੌਣ ਅਹੋਜਹੇ ਘਰ ਵਿੱਚ ਆਪਣੀ ਕੁੜੀ ਵਿਆਏਗਾ ਮਾ ਥੀ ਨੇ ਤਾਂ ਆਤ ਹੀ ਕਰ ਦਿੱਤੀ।ਹੈ
@khushmanbirgill4803
@khushmanbirgill4803 Жыл бұрын
❤❤❤❤❤
@khushmanbirgill4803
@khushmanbirgill4803 Жыл бұрын
❤❤❤❤
@HeenaBansal-r4h
@HeenaBansal-r4h 9 ай бұрын
Sahi h sasa da sarya pya
@komalpreetsangha8388
@komalpreetsangha8388 Жыл бұрын
Video very nice
@KulwinderKaur-tb1lv
@KulwinderKaur-tb1lv Жыл бұрын
Congratulations Vicky and Preet nu gadi diaea❤😊🥰🥰👍
@Kawaljeetkaur-sw8ik
@Kawaljeetkaur-sw8ik Жыл бұрын
Wahaguru mahar kara thada Sarai ta ❤❤❤
@manpreetmanmeet6605
@manpreetmanmeet6605 Жыл бұрын
Menu Preet te Vicky di acting bhot vadia lagdi aa 😊superb
OCCUPIED #shortssprintbrasil
0:37
Natan por Aí
Рет қаралды 131 МЛН
Как Ходили родители в ШКОЛУ!
0:49
Family Box
Рет қаралды 2,3 МЛН
Ajj gyi main sukh huna kol nal amritsar
9:55
Maan_Collections
Рет қаралды 2,9 М.
12 sall ch pehli war eda manai marriage anniversary
41:21
Sandeep preet vlogs
Рет қаралды 229 М.
OCCUPIED #shortssprintbrasil
0:37
Natan por Aí
Рет қаралды 131 МЛН