ਸੱਸ ਦੀਆਂ ਵਾਲੀਆ ( ਚਾਬਲੀ ਬੁੜੀ ) Chambli Budi ! Latest Punjabi Videos ! A Short Movie 2022 !

  Рет қаралды 483,166

Haryau Wale

Haryau Wale

Күн бұрын

Пікірлер: 582
@Bawa._.Gamer12
@Bawa._.Gamer12 2 жыл бұрын
ਧਰਨਾਟ ਦੇਖ ਲੈ ਬੂੜੀਆ ਦੇ ਚਰਿੱਤਰ ਬਹੁਤ ਵਧੀਆ ਵਿਡੀਉ ਹੈ ਲੜਕੀਆਂ ਵਿਚ ਕੋਈ ਕਸੂਰ ਨਹੀਂ ਬੁੜੀ ਤੇਜ਼ ਵੀਰ
@gulbaharsinghshahpuria3682
@gulbaharsinghshahpuria3682 7 ай бұрын
Very very good Movie 🎉🎉🎉🎉🎉🎉❤❤❤❤❤❤❤
@ManpreetSingh-xz5cb
@ManpreetSingh-xz5cb 2 жыл бұрын
ਮਾਤਾ ਅਸਲ ਜ਼ਿੰਦਗੀ ਵਿੱਚ ਵੀ ਏਵੇਂ ਦੀ ਹੈ
@gagandeepKour-h9w
@gagandeepKour-h9w 2 ай бұрын
ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਿਰ ਜੀ ਬਹੁਤ ਵਧੀਆ ਮੇਸੀਜ ਦਿੱਤਾ ਹੈ ਵਿਰ ਜੀ ਤੁਹਾਨੂੰ ਸਾਰੇ ਆ ਨੂੰ ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ ❤❤❤❤🙏🙏🙏🙏👏👏👏👏👍👍👍👍👌👌👌👌❤❤❤❤❤
@sukhrajjitkaur2060
@sukhrajjitkaur2060 2 жыл бұрын
bahut ਵਧੀਆ ਮੈਸੇਜ ਹੈ ਹਰ ਘਰ ਦੀ ਕਹਾਣੀ ਹੈ ਵਾਹਿਗਰੂ ਸਭ ਘਰ ਚ ਪਿਆਰ ਮੁਹੱਬਤ ਬਖਸ਼ਣ ਬਹੁਤ ਖੂਬ 👍
@AnilKumar-rm1nd
@AnilKumar-rm1nd 2 жыл бұрын
Hiiuyfx to do to
@kirandeep1884
@kirandeep1884 2 жыл бұрын
ਇਹ ਬੇਬੇ ਮੇਨੂੰ ਬਹੁਤ ਵਧੀਆ ਲਗਦੀ ਹੈ। ਸਾਡੇ ਵੀ ਮਗਰ ਲਗਦੀ ਹੈ ਕੁੜੀ ਦੀ
@amarjitpandherpandher4803
@amarjitpandherpandher4803 2 жыл бұрын
ਬਾਈ ਧਨਾਢ ਇਹ ਵੀਡੀਓ ਹਰ ਘਰ, ਹਰ ਸੱਸ ਆਪਣੀ ਨੂੰਹ ਨੂੰ ਇਸ ਤਰ੍ਹਾਂ ਹੀ ਦੇਖਦੀ ਹੈ । ਇਸ ਮੂਵੀ ਤੋਂ ਹਰ ਧੀ ਨੂੰ ਆਪਣੀ ਸੱਸ ,ਹਰ ਸੱਸ ਨੂੰ ਆਪਣੀ ਨੂੰਹ ਧੀ ਸਮਝਣਾ ਚਾਹੀਦਾ, ਫੇਰ ਤਾਂ ਘਰ ਸਵਰਗ ਹੀ ਹੈ ।
@AvtarSingh-rm4lx
@AvtarSingh-rm4lx 2 жыл бұрын
ਮੈਨੂੰ ਤਾਂ ਬੇਬੇ ਦੀ ਨੂੰਹ ਤੇ ਬੜਾ ਹੀ ਤਰਸ ਆਇਆ ਇਸ video ਵਿੱਚ ਪਰ ਬਿਨਾਂ ਗੱਲ ਤੋ ਆਪਣੀ ਨੂੰਹ ਦੇ ਪਿਛੇ ਪੈ ਜਾਣਾ ਬੇਬੇ ਨੇ ਬਹੁਤ ਹੀ ਵਧੀਆ ਰੋਲ ਕੀਤਾ
@ਸਤਨਾਮਸਿੰਘ-ਦ7ਙ
@ਸਤਨਾਮਸਿੰਘ-ਦ7ਙ 2 жыл бұрын
ਧਰਨਾਟ ਬਾਈ ਬਹੁਤ ਵਧੀਆ ਵੀਡੀਓ ਸੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਇਕ ਵੀਡੀਓ ਮਾਤਾ ਪਿਤਾ ਤੇ ਬਨਾਉ ਸਤਿਨਾਮ ਵਾਹਿਗੁਰੂ
@hardevsingh366
@hardevsingh366 2 жыл бұрын
ਬਹੁਤ ਵਧੀਆ ਵੀਡੀਓ ਹੈ ਜੀ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਇੰਨੀ ਕੱਬੀ ਸੱਸ ਕਦੇ ਨਹੀਂ ਦੇਖੀ
@kingsingdhaliwal9965
@kingsingdhaliwal9965 6 ай бұрын
ਧਨਾਟ ਵੀਰੇ ਬਹੁਤ ਸੋਹਣੀਆਂ ਵੀਡੀਓ ਦੇ ਰਹੀ ਆ ਆਹ ਗਾਲਾਂ ਵੀ ਬਹੁਤ ਵਧੀਆ ਲੱਗਦੀਆਂ ਗੇ ਤੇਰੀਆਂ ਵੀਡੀਓ ਤਾਰੀ ਵੀ ਦੇ ਨਾਲ ਬਹੁਤ ਵਧੀਆ ਲੱਗਦੇ ਨੇ ਆਹ ਵੀਡੀਓ ਦੇ ਵਿੱਚ ਬੀਬੀ ਦਾ ਲੜਦਾ ਬਹੁਤ ਸੋਹਣਾ
@MalkitSingh-rm3xy
@MalkitSingh-rm3xy 2 жыл бұрын
ਬੁੜੀ ਦਾ ਤਾ ਉਹ ਹਾਲ ਏ ਮੂੰਹ ਚ ਰਾਮ ਰਾਮ ਬਾਗਲ ਚ ਛੁਰੀਆਂ ਹੱਥ ਚ ਮਾਲਾ ਕਿੰਨੀ ਕੋੜੀ ਮਾਈ ਏ ਬਹੁਤ ਵਧੀਆ ਵੀਡੀਓ ਧਰਾਨਾਟ ਵੀਰੇ
@prabhsimrangrewal3351
@prabhsimrangrewal3351 2 жыл бұрын
Y aj kl sab da ehe hall aa
@abhijoy2318
@abhijoy2318 2 жыл бұрын
ਬਹੁਤ ਵਧੀਆ dharnaat y thodi ਵੀਡੀਓ
@gulshanpreet2016
@gulshanpreet2016 2 жыл бұрын
Wmk ji 🙏🙏🏻 thode sare videos Ncy & kaint
@harjinderpb3187
@harjinderpb3187 2 жыл бұрын
ਬੇਬੇ ਦੀ ਐਕਟਿੰਗ ਬਹੁਤ ਸੋਹਣੀ ਆ ਸੋਨੂੰ ਸਾਰੀ ਟੀਮ ਨੁੰ ਤਰੱਕੀ ਆ ਬਖਸ਼ੇ 👍👍👍
@parwinderdhillonvlogs9986
@parwinderdhillonvlogs9986 2 жыл бұрын
ਮੇਰੀ ਸੱਸ 😥😥
@jovansingh9485
@jovansingh9485 2 жыл бұрын
Bilkul sahi gal aa 👌👌👌👌sade ghare v edan hi hunda c
@parkashkaur9037
@parkashkaur9037 2 жыл бұрын
Bohat wadiya tharnat veer ji 🥰🥰🥰
@kuldipkaur5688
@kuldipkaur5688 2 жыл бұрын
ਬਹੁਤ ਵਧੀਆ ਵੀਡੀਓ ਫੁੱਲ ਵਿਦ ਨਾਈਸ ਮੈਸਜ਼👌👍👌
@rishpalsharma9131
@rishpalsharma9131 2 жыл бұрын
ਬਹੁਤ ਵਧੀਆ ਵੀਡੀਓ ਬਾਈ ਜੀ 👌👌
@BalwinderSingh-ce8iw
@BalwinderSingh-ce8iw 2 жыл бұрын
ਬਹੁਤ ਵਧੀਆ ਵੀਡੀਓ ਬਨਾਈ ਵੀਰ ਧਰਨਾਟ, ਲਵਪਰੀਤ, ਪਰੀਤ ਘੁਮਾਣ, ਬੇਬੇ ਧਰਮਿੰਦਰ ਮਾਨ ਸਾਰਿਆਂ ਦੀ ਐਕਟਿੰਗ ਬਾ ਕਮਾਲ ਸੀ ਲਵ ਯੂ 18 ਟਾਇਰਾ ਟਰਾਲਾ ਭਰ ਕੇ
@hnfnnvcngvbcjmxxxfj1862
@hnfnnvcngvbcjmxxxfj1862 Жыл бұрын
Very nice video next part 👌👌👌👌👌👌👍👍👍👍
@HarjinderSingh-ho4on
@HarjinderSingh-ho4on 2 жыл бұрын
ਬੇਬੇ ਦੀ ਅੈਕिਟੰਗ ਬਹੁਤ ਸੋਹਣੀ ਅਾ ਥੋਹਾਨੂੰ ਸਾਰੀ ਟੀਮ ਰਬ ਤॅਰਕੀ ਬਖਸੇ ਜੀ
@manjindersinghbhullar8221
@manjindersinghbhullar8221 2 жыл бұрын
ਧਰਨਾਟ ਬਾਈ ਬਹੁਤ ਵਧੀਆ ਵੀਡੀਓ ਬਣਾਈ ਹੈ ਲਵ ਯੂ ਟਰਾਲੀ ਭਰਕੇ 👍🏻👍🏻👍🏻
@gurdevkaur1209
@gurdevkaur1209 2 жыл бұрын
ਚੰਗੀਆਂ ਨੂੰਹਾਂ ਦੀ ਕਦਰ ਕਰਨੀ ਚਾਹੀਦੀ ਹੈ ਜੀ
@manjeetsingh2901
@manjeetsingh2901 2 жыл бұрын
ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋਂ ਬਹੁਤ ਵਧੀਆ
@gurjeetkaurdhaliwal3559
@gurjeetkaurdhaliwal3559 2 жыл бұрын
ਬਾਹੁਤ ਵਧੀਆ ਵੀਡੀਓ ਐ ਬਾਈ ਜੀ
@anurobby5479
@anurobby5479 2 жыл бұрын
ਧਰਨਾਟ ਬਾਈ ਸਿਰਾ ਮੁਵੀਆਂ ਤੁਹਾਡੀਆਂ ਕੁਮੈਟ ਕਰੇ ਬਿੰਨਾ ਰਿਹਾ ਹੀ ਨਹੀ ਜਾਂਦਾ ।
@kulwingersingh
@kulwingersingh 2 жыл бұрын
Buhut vadiaa Bai ji rab meher kra ju
@krishanlal1701
@krishanlal1701 2 жыл бұрын
Excellent mesag veerji krishanlal Foji Hoshiarpuri ❤️🌹👏🏻👍
@official_anjum_pb16
@official_anjum_pb16 Жыл бұрын
Super video 📸📸
@gurmaan1999ankurnarulaministre
@gurmaan1999ankurnarulaministre 11 ай бұрын
God bless you all teem 🙏
@Harman8988
@Harman8988 2 жыл бұрын
ਬਹੁਤ ਸੋਹਣੀ ਵੀਡੀਓ ਆ ਵੀਰ ਜੀ 👌🙏🏻
@MandeepKaur-li9ey
@MandeepKaur-li9ey 2 жыл бұрын
ਬਹੁਤ ਵਧੀਆ ਮੈਸਜ
@khushikapil6463
@khushikapil6463 2 жыл бұрын
Very nice 😍😍😘😘
@kvitathakur7755
@kvitathakur7755 2 жыл бұрын
Menu tuhadi voice pta kehde vrrgi lgdi. Bhgwant Mann vrgi jida o hsaanda c uda same 😘😘😘😄😄😄😄
@manjitkaurdhaliwal7358
@manjitkaurdhaliwal7358 2 жыл бұрын
Bhout vdia story e very nice
@porandhaliwal4330
@porandhaliwal4330 2 жыл бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਤਰੱਕੀਆਂ ਬਖਸਣ
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@sarabjitsingh1654
@sarabjitsingh1654 2 жыл бұрын
waheguru ji Bhut vadia veer ji tuhadi sari team nu
@GurpreetSingh-yf6fq
@GurpreetSingh-yf6fq 2 жыл бұрын
H add e
@angelspy7300
@angelspy7300 2 жыл бұрын
Best nooh put...Aeisi SaaS Kisi Ki Na ho.....Nice video 👌😇👍
@abgamings2229
@abgamings2229 2 жыл бұрын
Nice Vedio Bro ❤️
@gurveerkaur5330
@gurveerkaur5330 2 жыл бұрын
ਸਹੀ ਗਲ ਜੀ ਵੀਰੇ ਬਹੁਤ ਸਹੋਣੀ ਵੀਡੀਓ ਸੀ
@gurdevkaur1209
@gurdevkaur1209 2 жыл бұрын
ਜੇਕਰ ਨੂੰਹ ਧੀ ਬਣਨਾ ਚਾਹੁੰਦੀ ਹੈ ਤਾਂ ਉਸ ਨੂੰ ਧੀ ਬਣਾ ਕੇ ਰੱਖਣਾ ਚਾਹੀਦਾ ਹੈ ਕੰਮ ਰਲਮਿਲ ਕੇ ਕਰ ਲੈਣਾ ਚਾਹੀਦਾ ਹੈ ਧੀ ਦਾ ਪਿਆਰ ਧੀ ਦੇ ਸਹੁਰੇ ਵਿਚ ਹੀ ਪੈਣ ਦੇਣਾ ਚਾਹੀਦਾ ਹੈ ਅੱਜਕਲ ਕਲਯੁੱਗ ਵਿਚ ਸੱਸ ਨੂੰ ਮਾਂ ਸਮਝਣ ਵਾਲੀਆਂ ਬੋਹਤ ਘੱਟ ਗਿਣਤੀ ਵਿੱਚ ਹੀ ਮਿਲਦੀਆਂ ਨੇ ਜੇ ਮਿਲ ਜਾਣ ਤਾਂ ਉਨ੍ਹਾਂ ਦੀ ਕਦਰ ਕਰਨੀ ਚਾਹੀਦੀ ਹੈ ਜੀ
@sunnydairyfarming6967
@sunnydairyfarming6967 2 жыл бұрын
Bahut vadia video veer ji
@dilshadmoh786.9
@dilshadmoh786.9 2 жыл бұрын
Very nice vedio ❣️❣️❣️❣️
@SukhwinderSingh-qt3cp
@SukhwinderSingh-qt3cp 2 жыл бұрын
Very great full video 👍👌👍👌 very
@harjeetsra320
@harjeetsra320 2 жыл бұрын
ਇੰਨਾ ਗੱਲਾਂ ਸੁਣ ਕੇ ਨਿਰਾਸ਼ਤਾ ਹੀ ਪੱਲੇ ਪੈਂਦੀ ਹੈ ਆਕਾਸ਼ ਧੀਆਂ ਨੂੰ ਵੀ ਇਸ ਜ਼ਮਾਨੇ ਚ ਬਰਾਬਰੀ ਦਾ ਹੱਕ ਮਿਲਣਾ ਚਾਹੀਦਾ ਹੈ ਪਰ ਅਫਸੋਸ ਨਹੀਂ ਮਿਲਣਾ ਦੁੱਖ ਆਉਂਦਾ ਇੰਨਾ ਗੱਲਾਂ ਸੁਣ ਕੇ ਸਿਰਫ਼ ਮੇਰੇ ਪੱਲੇ ਠੰਢਾ ਹੁਕਾਉਕਾ ਹੈ
@KashifAli-re7de
@KashifAli-re7de 2 жыл бұрын
Raab da naa nai layn din dy 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
@SushilSharma-ee6sj
@SushilSharma-ee6sj 2 жыл бұрын
Good & Nice Video it conveys the nice & butter message to the Society 👍
@balkarsingh-nn5le
@balkarsingh-nn5le 2 жыл бұрын
Bhut vadiya Veerji 👌👍🎉🎉🌹🙏🙏❤️
@gurpreetSingh-jy7fj
@gurpreetSingh-jy7fj 2 жыл бұрын
ਧਰਨਾਟ ਵੀਡੀਓ ਬਹੁਤ ਵਧੀਆ ਆ ਬੇਬੇ ਦਾ ਨਾਟਕ ਬਹੁਤ ਵਧੀਆ ਆ
@vijaykumari8360
@vijaykumari8360 2 жыл бұрын
Bahut Vadia Video God bless You👌👌
@manpreetkaur5902
@manpreetkaur5902 2 жыл бұрын
bahut hi wadiya vid ha g ik bahut wadiya msg naal
@daljitkaur889
@daljitkaur889 2 жыл бұрын
ਬਹੁਤ ਵਧੀਆ ਲੱਗੀ ਵੀਡੀਓ। ਵੀਰੇ
@j.sdhindsasinghsardar523
@j.sdhindsasinghsardar523 2 жыл бұрын
ਧਰਨਾਟ ਬਾਈ ਬਹੁਤ ਵਧੀਆ ਵੀਡਿਉ ਸੀ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ
@ladisingh845
@ladisingh845 2 жыл бұрын
Bhuhat ghaint aa video y g
@mansukh1114
@mansukh1114 2 жыл бұрын
ਬੁੱਢੀ ਬਾਲਿ ਤੰਗ ਕਰਦੀ ਪਈ
@gursewaksekhon99
@gursewaksekhon99 2 жыл бұрын
Bahut vdia bro. Carry on gbu all team 👌🏻👌🏻👌🏻
@ranjalambar4557
@ranjalambar4557 2 жыл бұрын
ਬਹੁਤ ਵਧੀਆ ਵੀਡਿਓ ਬਣਾਈ ਹੈ ਧਰਨਾਟ ਬਾਈ ਬੇਬੇ ਜੀ ਦਾ ਰੋਲ ਵੀ ਬਹੁਤ ਵਦੀਆ ਫੁੱਲ ਸਪੋਰਟ ਹੈ ਬਾਈ ਚੰਡੀਗੜ ਤੋਂ
@harmanbhattian8639
@harmanbhattian8639 2 жыл бұрын
👌👌👌👌👌👌👍👍👍👍👍👍
@farmingwithtariq
@farmingwithtariq 2 жыл бұрын
Boht khoob Tariqmehmood shakar Garh
@jasoalsingh7235
@jasoalsingh7235 2 жыл бұрын
Very nice video ji 😍😍😍😍
@kaursingh2082
@kaursingh2082 2 жыл бұрын
ਰਬ ਦੇ ਨਾਮ ਚ ਲੜਾਈ ਲੀਖੀ ਹੋਈਐ ਜੀ
@billasingh5782
@billasingh5782 2 жыл бұрын
Bahut vadiya video hai
@harcharansingh1737
@harcharansingh1737 2 жыл бұрын
ਬਹੁਤ ਵਧੀਆ ਸਮਝੌਣ ਵਾਲੀ ਸਟੋਰੀ ਹੈ
@lakhveergilllakhveergill5948
@lakhveergilllakhveergill5948 2 жыл бұрын
ਵੀਰੇ ਤੁਹਾਡੀਆਂ ਸਾਰੀਆਂ ਵੀਡੀਓ ਬੁਹਤ ਵਧੀਆ ਹੁੰਦੀਆ ਸਾਡਾ ਸਾਰਾ ਪਰਿਵਾਰ ਤੁਹਾਡੀਆਂ ਸਾਰੀਆਂ ਵੀਡੀਓ ਵੇਖਦਾ ਹੈ
@dollykaur3692
@dollykaur3692 2 жыл бұрын
Bohat wadeya lagi ji bohat sohni family
@Reetkhokhar
@Reetkhokhar 2 жыл бұрын
👌🏻👌🏻👌🏻👍👍👍bott vdea msg deta
@BaldevSingh-pf2tu
@BaldevSingh-pf2tu 2 жыл бұрын
ਬਹੁਤ ਵਧੀਆ ਐਕਟਿੰਗ ਸਾਰਿਆਂ ਦੀ
@Gagandeeptractormodel
@Gagandeeptractormodel 2 жыл бұрын
Sira video dharnat bai❤️❤️❤️🔥🔥🔥🔥🙏🙏🙏🙏👍👍👍
@singhjass3428
@singhjass3428 2 жыл бұрын
Nice video veere bhut Vadia video banone o 👌👌😍😍😍😍🙏
@sukhdeep1403
@sukhdeep1403 2 жыл бұрын
Very nice👍👍👍 video veer and preet g and God bless you all team
@nindisingh834
@nindisingh834 2 жыл бұрын
ਖਿੱਚ ਕੇ ਰੱਖੋ ਕੰਮ ਨੂੰ so very very nice video 👌👌👌👌
@modifygamerzyt4634
@modifygamerzyt4634 2 жыл бұрын
🙏🏼🙏🏼👌👌👌 ਵਿਡੀਓ ਬਦੀਆਂ ਜੀ🙏🙏👍👍
@sandeepsinghdeep6761
@sandeepsinghdeep6761 2 жыл бұрын
ਬਹੁਤ ਘਰ ਇੱਕ ਵਾਰ ਆਪਣੇ ਪਰਿਵਾਰ ਨਾਲ ਕੀਤੀ ਦੁਜਾ ਸਾਸ2ਜਾਂਦਾ
@GurpreetSingh-fq7di
@GurpreetSingh-fq7di 2 жыл бұрын
ਹਰ ਵਾਰ ਦੀ ਤਰਾਂ ਇਸ ਵਾਰ ਵੀ ਬਹੁਤ ਹੀ ਵਧੀਆ ਫਿਲਮ ਹੈ. ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਤਰੱਕੀਆਂ ਬਖ਼ਸ਼ਣ . ਧਰਨਾਟ ਵਾਈ ਜੀ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ 👍🙏🙏
@ManpreetKaur-hc2hp
@ManpreetKaur-hc2hp 2 жыл бұрын
😲🙏👍 thank you Veere video bnaonely
@babbubabbu9991
@babbubabbu9991 2 жыл бұрын
ਬਹੁਤ ਵਧੀਆ ਵੀਰ ਜੀ
@jassjass8415
@jassjass8415 2 жыл бұрын
Buht vadia video g 👌👌👌❤❤❤❤❤
@jotreetbestsisters6519
@jotreetbestsisters6519 2 жыл бұрын
Very nice 👍👍👍
@preetsaini7187
@preetsaini7187 2 жыл бұрын
Ohi nuh kam aaundiya a jinu sassa Bura boldiya ne Boht vdiya msg aa veere
@rakeshrani5373
@rakeshrani5373 2 жыл бұрын
ਮੇਰੀ ਸੱਸ ਇਸ ਤਰ੍ਹਾਂ ਕਰਦੀ ਹਾਂ
@jasvirkaur49
@jasvirkaur49 2 жыл бұрын
ਵਾਹ ਨੀ ਸੱਸੇ ਮਾਲ਼ਾ ਨੂੰ ਜਪਣ ਵੇਲੇ ਤਾਂ ਸਿੱਧੀ ਨਿਗਾ ਨਾਲ ਵਾਹਿਗੁਰੂ ਜੀ ਦਾ ਨਾਮ ਜਪ ਲਿਆ ਕਰ
@jasvirkaur49
@jasvirkaur49 2 жыл бұрын
ਧੰਨਵਾਦ ਜੀ
@gulabgill6
@gulabgill6 2 жыл бұрын
Very good bahut hi badhiya haji beautiful
@SonuSharma-to6tb
@SonuSharma-to6tb 2 жыл бұрын
Very very nice video 👍👍👍👍 God bless u all team members
@SSS-dd1um
@SSS-dd1um 2 жыл бұрын
Babe di acting bahut vadia hai
@Akashdeepsing277
@Akashdeepsing277 2 жыл бұрын
Sira video 👌👌👌👌👌👌👌
@bhupinderchahal4012
@bhupinderchahal4012 2 жыл бұрын
Bhot vdia video
@GagandeepSingh-qy9tp
@GagandeepSingh-qy9tp 2 жыл бұрын
ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ 👍👍👍👍👌👌👌👌💯
@charanjeetkaur1932
@charanjeetkaur1932 2 жыл бұрын
Very nice 👌👌👌 video
@sumansumansumansuman4239
@sumansumansumansuman4239 2 жыл бұрын
Bht hi badhiya msg hunde a dhrnat yg tuhadi video ch god bless you waheguru ji hamesha chd di kla ch rkhn tuhanu
@KashifAli-re7de
@KashifAli-re7de 2 жыл бұрын
Love from lahore Pakistan
@ManpreetSingh-xz5cb
@ManpreetSingh-xz5cb 2 жыл бұрын
ਜ਼ਿਆਦਾ ਉਵਰ ਹੋ ਰਿਹਾ ਏਦਾਂ ਨਹੀਂ ਹੁੰਦਾ
@GurpreetKaur-dl3br
@GurpreetKaur-dl3br 2 жыл бұрын
Bohot vadhia vedio hai God bless you all team
@RupinderKaur-zf1cr
@RupinderKaur-zf1cr 2 жыл бұрын
ਬਹੁਤ ਵਧੀਆ ਧਰਾਨਟ ਵੀਰ
@KulwinderSingh-yq3wr
@KulwinderSingh-yq3wr 2 жыл бұрын
Very good information ji
@prathamsharma4262
@prathamsharma4262 2 жыл бұрын
ਵਾਹ ਜੱਟਾ ਸਿਰਾ ਲਾਤੀ ਵੀਡਿਓ ਚ ਤਾਂ ਸੱਚੀ ਅੱਖਾਂ ਤਾਂ ਸਵਾਦ ਆਗਿਆ ਵੀਡਿਓ ਦੇਖ਼ ਕੇ l love u all team and thonu jyada love u dharnat bhai ji
@kuldipkaur7219
@kuldipkaur7219 2 жыл бұрын
Very nice god biess everyone
@shivcharndhaliwal1702
@shivcharndhaliwal1702 2 жыл бұрын
New girl de Acting Achhi c,,, Good Message dita he,,God bless you all team members blessings every time
@charanjitkaur5283
@charanjitkaur5283 2 жыл бұрын
8
@Legend1215z
@Legend1215z 2 жыл бұрын
Very nice story 👌👌👌👌
The Lost World: Living Room Edition
0:46
Daniel LaBelle
Рет қаралды 27 МЛН
1 January 2025
22:21
Chori Haryane aali..
Рет қаралды 1,2 М.