ਮਰੇ ਹੋਏ ਜਜ਼ਬਾਤ (The end)Mare Hoye jazbaat !! Latest Punjabi Short Movie 2024 !! Aman dhillon

  Рет қаралды 206,847

Aman dhillon

Aman dhillon

Күн бұрын

Пікірлер: 936
@ManpreetKaur-bn8ic
@ManpreetKaur-bn8ic 11 ай бұрын
ਸਹੀ ਗੱਲ ਆ ਪੁੱਤ ਵਹਿਗੁਰੂ ਜੀ ਖੁਸ਼ ਰੱਖਣ ਬਹੁਤ ਵਧੀਆ ਸਮਝਾਇਆ ਲੋਕਾਂ ਨੂੰ
@KuljeetkaurDhaliwal-t4n
@KuljeetkaurDhaliwal-t4n 11 ай бұрын
Very nice video ji God bless you all best wishes for all family members stay always healthy and happy ❤️❤️💖💖
@gurdeepkaur5145
@gurdeepkaur5145 11 ай бұрын
ਲਾਭੋ ਦੀ ਗੱਲ ਸਹੀ ਹੈ ਪਰ ਅਮਨ ਬਹੁਤ ਸਿਆਣੀ ਗੱਲ ਕਰਦੀ ਹੈ ਬਹੁਤ ਅਕਲ ਹੈ ਰਾਜ ਤੇ ਅਮਨ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ੇ
@kamaljeet8881
@kamaljeet8881 11 ай бұрын
ਬਹੁਤ ਵਧੀਆ ਵੀਡੀਓ ਸਾਨੂੰ ਰੱਬ ਤੋਂ ਹਮੇਸ਼ਾ ਡਰ ਕੇ ਰਹਿਣਾ ਚਾਹੀਦਾ ਮਾਣ ਹੰਕਾਰ ਨਹੀਂ ਕਰਨਾ ਚਾਹੀਦਾ
@SarabjitKaurPawar
@SarabjitKaurPawar 11 ай бұрын
ਬਹੁਤ ਵਧੀਆ ਲੱਗਾ
@kulwantkaur1044
@kulwantkaur1044 11 ай бұрын
ਬਹੁਤ ਵਧੀਆ ਰੋਲ ਸੀ ਸਾਰੀ ਟੀਮ ਨੂੂੰਬਹੁਤ ਬਹੁਤ ਵਧਾਈ !
@Ravireeto9
@Ravireeto9 11 ай бұрын
ਕਿਉਂ ਮੈਂ 23ਵੇਂ ਭਾਗ ਵਿੱਚ ਕਿਹਾ ਸੀ ਨਾ ਬੀ ਹੁਣ ਰਾਜ ਵੀਰਾ ਦਊਗਾ ਪੈਸੇ ਕਰਮੇ ਨੂੰ ਤੇ ਨਾਲ ਹੀ ਇਸ ਕਹਾਣੀ ਦੇ ਐਂਡ ਹੋ ਜੌ ਪਰ ਅਫਸੋਸ ਮੇਰਾ ਕਮੈਂਟ ਕਿਸੇ ਨੇ ਲਾਇਕ ਹੀ ਨਹੀਂ ਕੀਤਾ😅😅😅
@Ravireeto9
@Ravireeto9 11 ай бұрын
ਧੰਨਵਾਦ ਸਾਰਿਆਂ ਦਾ ਜਿਨਾਂ ਨੇ ਵੀ ਲਾਈਕ ਕੀਤਾ
@GurinderSingh-ow5wl
@GurinderSingh-ow5wl 11 ай бұрын
Right g🎉
@GurinderSingh-ow5wl
@GurinderSingh-ow5wl 11 ай бұрын
Je main us din tudha comment read kita hunda ta jaror like nd reply krna c.
@Ravireeto9
@Ravireeto9 11 ай бұрын
Acha jii thxx jii
@jaskirtkaurgill3779
@jaskirtkaurgill3779 11 ай бұрын
ph
@Gurpreet-u9q
@Gurpreet-u9q 11 ай бұрын
ਸਤਿ ਸ਼੍ਰਿ ਅਕਾਲ ਸਾਰਿਆ ਨੂੰ, ਬਹੁਤ ਵਦੀਆ ਵੀਡਿਓ ਬਣਾਈ,ਜਿੰਦਗੀ ਦੀ ਸਚਾਈ,ਇਕ ਚੰਗਾ ਸੰਦੇਸ਼।
@SimranKaur-xp8xy
@SimranKaur-xp8xy 11 ай бұрын
Very nice god bless you team members 🙏🙏
@gurdeeptejay7295
@gurdeeptejay7295 11 ай бұрын
ਬਹੁਤ ਹੀ ਵਧੀਆ ਸਟੋਰੀ ਐ ਜੀ।Very-Very Nice Vedeo.🙏👌👍🖐️👏❤️❤️.
@surindergill8714
@surindergill8714 11 ай бұрын
ਬਹੁਤ ਸੋਹਣੀ ਸਟੋਰੀ ਸੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ love from USA Chicago surinder kaur gill love you all ❤️❤️❤️❤️🇺🇸🇺🇸🇺🇸👍👍👍🙏🙏🙏🙏
@dharampaldharampal8430
@dharampaldharampal8430 11 ай бұрын
ਬਹੁਤ ਸੋਹਣੀ ਵੀਡੀਓ ਅਮਨ ਭੈਣਜੀ ਤੇ ਰਾਜ ਬਾਈ ਜੀ ❤❤
@mirze_wala4419
@mirze_wala4419 8 ай бұрын
jasi karni wsi prni siriyl da naam rkhna c …. sahi gl ji menu v lutya loka apna bna ke waheguru ji da ashrwad nal mere
@gurjeetkaurdhaliwal3559
@gurjeetkaurdhaliwal3559 11 ай бұрын
ਬਹੁਤ ਵਧੀਆ ਵੀਡੀਓ ਸੀ ਅਮਨ ਭੈਣ। ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉😊😊
@Fire_gamerz444
@Fire_gamerz444 11 ай бұрын
ਬਹੁਤ ਵਧੀਆ ਵੀਡੀਓ ਦਾ ਐਂਡ ਕੀਤਾ ਬਹੁਤ ਗੱਲਾਂ ਸੁਖ਼ਨ ਨੂੰ ਮਿਲ ਆ
@ManiKalyan-fx2iw
@ManiKalyan-fx2iw 11 ай бұрын
ਬਹੁਤ ਖੂਬਸੂਰਤ ਕਹਾਣੀ ਬਣਾਈ ਆ ਰਾਜ ਤੇ ਅਮਨ ਭੈਣ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ
@sukhpreetkaur1541
@sukhpreetkaur1541 11 ай бұрын
ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ
@SukhwinderSingh-wq5ip
@SukhwinderSingh-wq5ip 11 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@mandeepmann8730
@mandeepmann8730 11 ай бұрын
ਬਹੁਤ ਘੈਟ ਐਪੀਸੋਡ ਜੀ,ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਰੱਖੇ ਜੀ ਸਾਰਿਆਂ ਨੂੰ ❤♥️♥️🌹🌹
@SurinderKaur-m5r
@SurinderKaur-m5r 11 ай бұрын
ਸੀਰੀਅਲ ਬਹੁਤ ਬਹੁਤ ਜਿਆਦਾ ਸੋਹਣਾਂ ਤੇ ਪੈਸੇ ਦੇ ਘਮੰਡ ਕਰਨ ਵਾਲਿਆਂ ਲਈ ਸਿਖਿਆ ਦਾਇਕ ਹੈ ਅਮਨ ਧੀਏ ਸਾਰੀ ਟੀਮ ਨੇ ਆਪਣੇ ਆਪਣੇ ਰੋਲ ਬਹੁਤ ਹੀ ਖੂਬਸੂਰਤੀ ਨਾਲ ਨਿਭਾਏ ਹਨ
@999sachdev
@999sachdev 11 ай бұрын
ਦੇਰ ਆਏ , ਦਰੁਸਤ ਆਏ Happy ending ❤❤from 🇨🇦
@AmritpalSingh-vt9sy
@AmritpalSingh-vt9sy 11 ай бұрын
ਬਹੁਤ ਸੋਹਣੀ ਵੀਡੀਓ ਅਮਨ ਦੀਦੀ ਰੱਬ ਤੈਨੂੰ ਖੁਸ਼ ਰੱਖੇ ❤❤❤❤
@laddipooja1891
@laddipooja1891 11 ай бұрын
ਅਮਨ ਬਹੁਤ ਵਧੀਆ ਵੀਡੀਓ ਤੁਹਾਡਾ ਧੰਨਵਾਦ ਜਿਹੜਾ ਤੁਸੀਂ, ਲੋਕਾਂ ਨੂੰ ਐਨਾ ਵਧੀਆ ਸਬਕ਼ ਦਿੱਤਾ
@bholladesu7556
@bholladesu7556 11 ай бұрын
End sira ❤❤❤❤❤❤❤
@jujharsingh9451
@jujharsingh9451 11 ай бұрын
ਬਹੁਤ ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆ ਸੀ ਵੀਡੀਓ ਜੀ ਕਮਾਲ ਹੋ ਗਈ ਅਮਨ ਭੈਣ ਤੇ ਰਾਜ ਵੀਰੇ ਤੇ ਲਾਭੋ ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆ ਰੋਲ ਨਿਭਾਇਆ ❤❤❤❤❤❤❤❤ਮਨ ਬਹੁਤ ਖੁਸ਼ ਹੋਇਆ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ ਜੀ ਵੀਡੀਓ ਦਾ ਐਡ ਕਮਾਲ ਤੋਂ ਕਮਾਲ ਅਮਨ ਭੈਣ ❤❤❤❤❤🎉🎉🎉🎉🎉🎉😊😊😊😊😊
@gurdeepkaur5145
@gurdeepkaur5145 11 ай бұрын
ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ
@talwinderkaur2287
@talwinderkaur2287 11 ай бұрын
ਏਨੀ ਛੇਤੀ ਗ਼ਰੀਬ ਹੋ ਗਏ ਮਾਤਾ ਤਾਂ ਆਕੜ ਜਾਦਾ ਹੀ ਕਰਦੀ ਸੀ ਰਾਜ ਨੂੰ ਗਲਾਂ ਕਰਦੀ ਸੀ ਤਾਨੇ ਮੇਹਣੇ ਮਾਰਦੀ ਸੀ ਹੁਣ ਪਤਾ ਲਗਦਾ
@amarjitsingh1946
@amarjitsingh1946 11 ай бұрын
ਬਹੁਤ ਵਧੀਆ ਵੀਡਿਓ ਆ ਬਾਈ ਰਾਜ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ
@BaljitJhaloor-iy9ng
@BaljitJhaloor-iy9ng 11 ай бұрын
ਹੰਕਾਰੀ ਲੋਕਾਂ ਨੂੰ ਸੇਧ ਦੇਣ ਵਾਸਤੇ ਬਹੁਤ ਵਧੀਆ ਵੀਡੀਓ ਐ
@NachhatrSingh-ft1onsehna
@NachhatrSingh-ft1onsehna 11 ай бұрын
Bhut vadia video se ❤❤
@SajBhullar
@SajBhullar 11 ай бұрын
Bhut emotional se story ❤didi . waheguru ji bless all with good health . excited for next series 🤩❤
@arshchahal1854
@arshchahal1854 11 ай бұрын
ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ
@rajkaur2653
@rajkaur2653 11 ай бұрын
Bhut hi bdhiya khani si dekh kr hankari loka dia akhna khul jangiya
@kuldeeppatto1865
@kuldeeppatto1865 11 ай бұрын
ਰਾਜ ਵੀਰ ਅਮਨ ਭੈਣ ਬਹੁਤ ਵਧੀਆ ਵੀਡੀਓ ਆ ਜੀ ਸੱਚੀ ਬਾਈ ਕਾਕੇ ਦੀਆਂ ਪੁੱਤ ਨੂੰ ਬਚਾਉਣ ਲਈ ਰਾਜ ਵੀਰ ਅੱਗੇ ਹੱਥ ਜੋੜ ਰੋਣਾਂ ਦੇਖ ਕੇ ਸੱਚੀ ਅੱਖਾਂ ਭਰ ਆਈਆਂ ❤❤
@RekhaRani-fm3ko
@RekhaRani-fm3ko 11 ай бұрын
Very nice video ❤❤❤❤
@amandhillon
@amandhillon 11 ай бұрын
Many many thanks
@balwindersinghkhalsa2370
@balwindersinghkhalsa2370 11 ай бұрын
❤ ਬਹੁਤ ਵਧੀਆ ਵੀਡੀਓ ਐ ਬਹੁਤ ਵਧੀਆ ਐਂਡ ਅਮਨ ਢਿੱਲੋਂ ਰਾਜ ਢਿੱਲੋਂ ਧੰਨਵਾਦ ਜੀ
@DhandeepSingh-en2vl
@DhandeepSingh-en2vl 11 ай бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ। ਇਸ ਕਹਾਣੀ ਦੇ ਸਾਰੇ ਹੀ ਭਾਗ 2-2, 3-3 ਵਾਰੀ ਦੇਖੇ ਹਨ ਅਤੇ ਸਾਰੇ ਭਾਗ ਬਹੁਤ ਹੀ ਵਧੀਆ ਲੱਗੇ ਸਾਰੀ ਹੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ 🙏🙏
@Reeta_Rani__
@Reeta_Rani__ 11 ай бұрын
ਵੀਡੀਓ ਬਹੁਤ ਵਧੀਆ ਲੱਗੀ ਵੀਰੇ ਕਰਮੇ ਤੇ ਕਰਮੇ ਦੀ ਮਾਂ ਨੂੰ ਬਹੁਤ ਹੀ ਘਮੰਡ ਸੀ ਪੈਸੇ ਦਾ ਮਾਣ ਨਹੀਂ ਕਰਨਾ ਚਾਹੀਦਾ ਜੇ ਕਿਸੇ ਕੋਲੇ ਦੋ ਰੁਪਈਏ ਹੈਗੇ ਨੇ ਰਾਜ ਵੀਰ ਨੇ ਬਹੁਤ ਹੀ ਚੰਗਾ ਕੀਤਾ ਕਰਮਾ ਵੀਰਾ ਵਿਚਾਰ ਲਿਆ ਇਹ ਸਿਰਫ ਬਾਪੂ ਦੇ ਮਠਾਸ ਨਾਲ ਕੰਮ ਹੋ ਗਿਆ ਜੇਕਰ ਮੇਰੀ ਮਾਂ ਨੂੰ ਤਾਂ ਕੋਈ ਦੇਣੀ ਨਹੀਂ ਚੜਨ ਦਿੰਦਾ ਸੀ ਗਾ
@amanjotkaurkhan8672
@amanjotkaurkhan8672 11 ай бұрын
Aman di very nice video ❤
@BalwinderKaur-sk7gh
@BalwinderKaur-sk7gh 11 ай бұрын
ਬਹੁਤ ਹੀ ਸਿੱਖਿਆਦਾਇਕ ਅਤੇ ਭਾਵੁਕ ਵੀਡੀਓ ਹੈ ਜੀ 👍ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ 👌👌
@babybansal7679
@babybansal7679 11 ай бұрын
Bhut vadia video aa nest video jaldi to jaldi aawaye
@Virk-2022
@Virk-2022 11 ай бұрын
ਵਾਹ ਉਏ ਰੱਬਾ ਤੇਰੇ ਰੰਗ ਨਿਆਰੇ ਐਂਡ ਬਹੁਤ ਬਹੁਤ ਸੋਹਣਾ ਕਰਿਆ ਹੈ 👍👍 ਅਮਨ ਨੇ ਬਹੁਤ ਸਬਰ ਕੀਤਾ ਲਾਭੋ ਸਹੀ ਕਿਹ ਰਹੀ ਆ ਸੁਣਾਉਣਾ ਚਾਹੀਦਾ ਸੀ ਕਿਵੇ ਸੱਸ ਤੇ ਅੰਜਲੀ ਜਵਾਨ ਮਾਰ ਰਹੀ ਆ ਨੇ ਅਖੀਰ ਚ ਬੋਲਤੀ ਬੰਦ ਹੋ ਗਈ 😂ਭਿਜੀ ਬਿੱਲੀ ਬਣ ਗਈਆ 😂 ਬਾਪੂ ਨੇ ਦੋਵੇ ਠੋਕ ਤੀਆਂ 👌👌 ਬਹੁਤ ਸੋਹਣੀ ਕਹਾਣੀ ਆ ❤❤❤❤❤❤❤
@GulabSingh-lg9vw
@GulabSingh-lg9vw 11 ай бұрын
ਬਹੁਤ ਵਧੀਆ ਵਿਡੀਉ ❤❤❤
@harpreetsharma4125
@harpreetsharma4125 11 ай бұрын
ਬਹੁਤ ਵਧੀਆ ਵੀਡੀਓ ਵਧੀਆ ਸਿੱਖਿਆ ਮਿਲਦੀ ਹੈ ਇਸ ਵੀਡੀਓ ਤੋਂ ❤❤ ਪਰਮਜੀਤ ਜਗਰਾਓਂ
@mandeepgrewal1451
@mandeepgrewal1451 11 ай бұрын
ਬਹੁਤ ਵਧੀਆ ਵੀਡੀਓ ਅਮਨ ਤੇ ਰਾਜ ਜੀ ਤੁਸੀਂ ਸਾਰੇ ਹੀ ਪਾਰਟ ਬਹੁਤ ਵਧੀਆ ਬਣਾਏ ਆ ਧੰਨਵਾਦ ਵੀਰ ਵੀਡੀਓ ਬਣਾਉਣ ਲਈ 😊❤🎉
@kuldipkaur5688
@kuldipkaur5688 11 ай бұрын
ਬਹੁਤ ਹੀ ਵਧੀਆ ਸਿੱਖਿਆਦਾਇਕ ਵੀਡੀਓ ਹੈ ਜੀ ਸਾਨੂੰ ਕਦੇ ਕਿਸੇ ਤਰ੍ਹਾਂ ਦਾ ਲਾਲਚ ਅਤੇ ਮਾਇਆ ਦਾ ਹੰਕਾਰ ਨਹੀਂ ਕਰਨਾ ਚਾਹੀਦਾ | ਇਹ ਸੱਚ ਹੈ ਕਿ ਆਦਮੀ ਸਵਰਗ ਨਰਕ ਇੱਥੇ ਹੀ ਭੋਗ ਜਾਂਦਾ ਹੈ ਕੀਤੇ ਦਾ ਫਲ ਪ੍ਰਮਾਤਮਾ ਇੱਥੇ ਹੀ ਦੇ ਦਿੰਦਾ ਹੈ ਚਾਹੇ ਚੰਗਾ ਚੰਗਾ ਹੋਵੇ ਚਾਹੇ ਮਾੜਾ 1
@ajjugamer1233
@ajjugamer1233 11 ай бұрын
Bhut vadhia lagi video 🙏🙏🙏🙏
@harkiratkaur6221
@harkiratkaur6221 11 ай бұрын
ਬਹੁਤ ਵਧੀਆ ਵੀਡੀਓ ਆ ਹੰਕਾਰੀ ਲੋਕਾਂ ਨੂੰ ਸਿਖਿਆ ਦੇਣ ਵਾਲੀ
@sanjeevsharma4454
@sanjeevsharma4454 11 ай бұрын
Bohut Bohut hi badiya episode ji so beautiful story ji har Kesi da part Bohut hi pyara lga ji super supar Bohut hi badiya episode ji koi shabad nhi mil rahe apke episode k
@rajsingh2776
@rajsingh2776 11 ай бұрын
ਕਰ ਭਲਾ ਹੋ ਭਲਾ ਬਹੁਤ ਬਹੁਤ ਸ਼ੁਕਰੀਆ ਸਾਰੀ ਹੀ ਟੀਮ ਦਾ ਜਿਹੜਾ ਇਨਸਾਨੀਅਤ ਦਾ ਪਾਠ ਪੜ੍ਹਾਇਆ ੑਅਕਲਮੰਦ ਲਈ ਇਸਦਾ ਹੀ ਕਾਫੀ ਹੈ ਰਾਜ ਖੀਵਾ ਮਾਨਸਾ
@PalSingh-jo2lf
@PalSingh-jo2lf 11 ай бұрын
Very nice vedio Dhillon ਬਾਈ ਥੋਡਾ ਦੋਨਾ ਦਾ ਬਹੁਤ ਵਧੀਆ ਰੋਲ ਹੈ ਸੁਲੁਟ ਬਾਈ
@TanveerkaurTanveerkaur-u3g
@TanveerkaurTanveerkaur-u3g 11 ай бұрын
VR nice story 👌 god bless u all family members 🙏🙏❣️🙏
@GurmukhSingh-z8d
@GurmukhSingh-z8d 11 ай бұрын
ਤੁਹਾਡੀ ਤਾਂ ਸਾਰੀ ਹੀ ਵੀਡੀਓ ਵਧੀਆ ਹੁੰਦਿਆਂ ਹਨ ਅਮਨ ਭੈਣ ਜੀ ❤❤ ਰਾਜ ਵੀਰ ਜੀ ਰੱਬ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਖੇ❤❤😊😊
@jagdishkaur9755
@jagdishkaur9755 11 ай бұрын
ਚੰਗੇ ਦਿਨਾਂ ਵਿਚ ਬੰਦਾ ਰੱਬ ਨੂੰ ਟੱਬ ਦੱਸਦਾ ਹੈ ਪਰ ਮਾੜਾ ਵਕ਼ਤ ਕਿਸੇ ਤੇ ਕਦੇ ਵੀ ਆ ਸਕਦਾ ਹੈ। ਸਮਾਂ ਸਮਾਂ ਸਮਰਥ ਹੈ।
@babybansal7679
@babybansal7679 11 ай бұрын
Good job
@amandhillon
@amandhillon 11 ай бұрын
Thanks
@BhinderKaur-vl8qk
@BhinderKaur-vl8qk 11 ай бұрын
ਬਹੁਤ ਬਹੁਤ ਧੰਨਵਾਦ ਵਾਈ ਜੀ ਸਾਰੀ ਟੀਮ ਦਾ, ਰੁਪਿੰਦਰ ਕੌਰ, ਧੀਮਾਨ ❤❤❤❤❤❤❤❤
@kiranprabhathakur7178
@kiranprabhathakur7178 11 ай бұрын
Aapka Idea bahut achcha hai
@MandeepKaur-nc5dm
@MandeepKaur-nc5dm 11 ай бұрын
Bahut Vidya End aa g Aman dii all family members are good acting God bless you parmatma Tarki bakshe Mandeep Kaur Patiala 🎉🎉🎉🎉
@nirmalsinghbhathal980
@nirmalsinghbhathal980 11 ай бұрын
ਬਹੁਤ ਵਧੀਆ ਵੀਡੀਓ ਬਣਾਈ ਹੈ ਵਾਹਿਗੁਰੂ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ੇ
@HarwinderSingh-me1tr
@HarwinderSingh-me1tr 11 ай бұрын
ਕੋਈ ਵੀ ਬੰਦਾ ਜਾ ਔਰਤ ਜੋ ਕਰਦਾ ਰੱਬ ਉਪਰ ਵੇਖਦਾ ਜੇਹੋ ਬੀਜਿਆ ਉਹੀ ਵੱਡਣਾ ਚੱਗਾ ਬੀਜੋ ਚੱਗਾ ਵਾਡੋ
@kulwinderkaur3576
@kulwinderkaur3576 11 ай бұрын
Bhout hi badhiya story hai hard tching 👍👍
@ਬੱਬਲਸਰੌਦੀਆ
@ਬੱਬਲਸਰੌਦੀਆ 11 ай бұрын
ਬਹੁਤ ਵਧੀਆ ਸਟੋਰੀ ਤੇ ਇੱਕ ਦੋ ਭਾਗ ਹੋਰ ਬਣਾਉਣੇ ਸੀ ਧੰਨਵਾਦ
@JaspalKaur-ts5xz
@JaspalKaur-ts5xz 11 ай бұрын
ਅੰਜਲੀ, ਔਰ, ਮਾਂ, ਰੱਬ,ਤੋ,ਡਰੋ, ਕਰਮਾਂ, ਵੀਰ, ਵੀ, ਤੁਹਾਡੇ, ਨਾਲ ਲੱਗਿਆ, ਹੋਇਆ, ਸੀ, ਕੋਈ, ਪਤਾ, ਨਹੀਂ,ਕਿਸ,ਤੇ,ਵੱਕਤ,ਪੈ,ਜਾਵੇ,
@tanianeetu5324
@tanianeetu5324 11 ай бұрын
Very nice moral
@amandhillon
@amandhillon 11 ай бұрын
So nice
@Komal-g6b7p
@Komal-g6b7p 11 ай бұрын
Aman didi Raj beer ji gbu hamesha khush raho 👍👌👌👌❤️❤️🎉🎉❤️🙏🙏❤️❤️
@Maninder_brar
@Maninder_brar 11 ай бұрын
ਸਹੀ ਗੱਲ ਆ ਬੇਈਮਾਨੀ ਅੱਗੇ ਆਉਂਦੀ ਹੀ ਆ, ਬਹੁਤ ਵਧੀਆ ਵੀਡਿਓ ਅੰਤ ਵਿੱਚ ਸਭ ਕੁਝ ਠੀਕ ਹੋ ਗਿਆ, ❤
@RavinderSingh-xp6cx
@RavinderSingh-xp6cx 11 ай бұрын
ਬਹੁਤ ਵਧੀਆ ਜੀ। ਸਾਰਿਆਂ ਦਾ ਬਹੁਤ ਧੰਨਵਾਦ ਜੀ।
@hardeepbhullar2470
@hardeepbhullar2470 11 ай бұрын
Veri nice bahut badhiya video aaaaaa ❤❤😊😊😊😊❤❤
@harwinderkaur6468
@harwinderkaur6468 11 ай бұрын
ਬਹੁਤ ਹੀ ਵਧੀਆ ਵੀਡੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ ਭੰਗੂ
@TaklaSingh-i8n
@TaklaSingh-i8n 11 ай бұрын
ਸਾਰੀਆਂ ਵੀਡੀਓ ਬਹੁਤ ਵਧੀਆ ਸੀ ਤੇ ਬਹੁਤ ਕੁੱਛ ਸਿੱਖਣ ਨੂੰ ਮਿਲਿਆ ਅਮਨ ਭੈਣ ਤੇ ਰਾਜਵੀਰੇ ਵਧੀਆ ਤੋਂ ਵਧੀਆ ਹੋਰ ਵੀਡੀਓ ਲੈ ਕੇ ਆਊ🎉❤
@parmjeetkaur6247
@parmjeetkaur6247 11 ай бұрын
ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪਰਮਜੀਤ ਕੌਰ ਲੌਂਗੋਵਾਲ
@ramandeepkaur7769
@ramandeepkaur7769 11 ай бұрын
ਬਹੁਤ ਸੋਹਣੀ ਵੀਡੀਓ ਬਣਾਈ ਆ ਜੀ ਇਹੋ ਜਿਹੀਆ ਵੀਡੀਓ ਬਣਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਮਨ ਭੈਣ ਤੇ ਤੁਹਾਡੀ ਸਾਰੀ ਹੀ ਟੀਮ ਦਾ ❤❤
@Santa_singh_
@Santa_singh_ 11 ай бұрын
ਕਰਮੇਂ ਦੀ ਮਾਂ ਦੀ ਉਹ ਗੱਲ ਕਿ ਰੱਸੀ ਮੱਚ ਗਈ ਪਰ ਬਲ ਨੀ ਗਿਆ
@HarwinderSingh-v1n
@HarwinderSingh-v1n 11 ай бұрын
ਬਹੁਤ. ਵਧੀਆ. ਸੀ.ਸੰਦੇਸ.ਦਿੱਤਾ.ਧੰਨਵਾਦ. ਬਹੁਤ. ਜੀ.❤❤❤❤
@Devil_Gaming-w5e
@Devil_Gaming-w5e 11 ай бұрын
Video da end bhut bhut bhut vadia aa permatma tuhadi team member no khush reke god bless you all team member ❤❤❤❤
@harsimrankaursimran8262
@harsimrankaursimran8262 11 ай бұрын
ਬਹੁਤ ਵਧੀਆ ਤੇ ਸਿਖਿਆਦਾਇਕ ❤❤❤❤❤
@JaswinderKaur-fr3wp
@JaswinderKaur-fr3wp 11 ай бұрын
God bless you put g wahguru ji charde kalan vech rakhe put g 🙏
@nehagurpal274
@nehagurpal274 11 ай бұрын
Very nice video aman didi Raj veera ❤❤🎉
@sanawarjotsinghsanawarjot72
@sanawarjotsinghsanawarjot72 11 ай бұрын
Very nice Ji bro 🎉🎉🎉🎉
@Meenu67793
@Meenu67793 11 ай бұрын
ਬਹੁਤ ਵਧੀਆ ਵੀਡੀਓ ਹੈ ਜੀ ਨਹੀ ਰੀਸਾਂ ਤੁਹਾਡੀਆਂ ਰੱਬ ਬਹੁਤ ਤਰੱਕੀਆਂ ਬਖਸ਼ੇ ਸਭ ਨੂੰ🙏🙏🙏🙏👍👍👍
@HarwinderSingh-me1tr
@HarwinderSingh-me1tr 11 ай бұрын
ਸਮਾ ਸਮਾ ਸਮਰੱਥ ਕਰਮਾ ਆਜੰਲੀ ਕਰਮੇ ਦੀ ਮਾਂ ਵਰਗੇ ਲੋਕ ਜਿੰਨਾ ਦੀ ਗਰੀਬੀ ਮਜਬੂਰੀ ਮਜਾਕ ਉਡਾਉਂਦੇ ਜਦੋ ਖੁਦ ਉਹ ਲੋਕਾ ਨਾਲ ਹੁੰਦੀ ਉਦੋ ਪਤਾ ਲੱਗਦਾ ਇਸ ਲਈ ਵੀਡੀਓ ਵਿਚ ਦੱਸਿਆ ਹਮੇਸ਼ਾ ਵਹਿਗੁਰੂ ਜੀ ਤੋ ਡਰਕੇ ਰਹਿਣਾ ਚਾਹੀਦਾ ਦੱਖ ਦੀ ਗੱਲ ਨਾ ਛੇੜੋ ਗਰੀਬੀ ਦਾ ਫਾਇਦਾ ਨਾ ਉਡਾਉ ਮਜਬੂਰੀ ਦਾ ਮਜਾਕ ਨਾ ਉਡਣਾ ।ਭਲਾ ਕਰੋ ਭਲਾ ਮੰਗੋ ।ਮਾੜੇ ਸਾਮੇ ਵਿਚ ਸਾਰੇ ਰਿਸ਼ਤੇਦਾਰ ਘਰਾ ਦੇ ਸਾਥ ਛੱਡ ਦੇ। ਰੱਬ ਦਿੰਦਾ ਛੱਫੜ ਪਾੜਕੇ ਜਦੋ ਖੁਦਾ ਥੱਪੜ ਮਰਕੇ
@Sitare_Punjabde
@Sitare_Punjabde 11 ай бұрын
ਧੰਨਵਾਦ ਜੀ😊
@avisinghgurvindersingh1753
@avisinghgurvindersingh1753 11 ай бұрын
ਵਧੀਆ ਸੀ end
@HarwinderSingh-me1tr
@HarwinderSingh-me1tr 11 ай бұрын
ਆਜੰਲੀ ਵਰਗੀਆ ਆਪਣੀ ਪੀੜੀ ਥੱਲੇ ਛੋਟੀ ਮਰਦੀਆ ਨਹੀ ਦੂਜਿਆਂ ਨੂੰ ਕਹਿੰਦੇ
@Rajoftech
@Rajoftech 11 ай бұрын
ਬਹੁਤ ਵਧੀਆ ਅਮਨ ਜੀ,ਆਪ ਜੀਆਂ ਦੀ ਟੀਮ ਨੇ ਗੁਰਬਾਣੀ ਮੁਤਾਬਿਕ ਸੱਚ ਬੋਲਿਆ,ਫਰੀਦਾ ਬੁਰੇ ਦਾ ਭਲਾ ਕਰਿ ਗੁੱਸਾ ਮਨੁ ਨਾ ਹਢਾਏ, ਬਹੁਤ ਵਧੀਆ ਮੈਸਰਜ਼ ਦਿੱਤਾ,,,,
@Rajoftech
@Rajoftech 11 ай бұрын
ਬਹੁਤ ਬਹੁਤ ਧੰਨਵਾਦ ਜੀ, ਯੂਟਿਊਬ ਨੇ ਮੇਰੇ ਕੁਮੈਟ ਨੂੰ ਹਾਈਲੈਟ ਕੀਤਾ, ਪਹਿਲਾਂ ਵਾਲੇ ਕੁਮੈਟ ਵੀ ਹਾਈਲੈਟ ਹੁੰਦੇ ਹਨ,
@khushpreetkour2838
@khushpreetkour2838 11 ай бұрын
Boht sohna message ❤ dita aman didi ❤❤
@kaursukhidhillon9272
@kaursukhidhillon9272 11 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ ਮਾੜਾ ਵਕਤ ਕਦੀ ਵੀ ਆ ਸਕਦਾ ਬੰਦੇ ਤੇ ਇਸ ਲਈ ਹੰਕਾਰ ਨਹੀ ਕਰਨਾ ਚਾਹੀਦਾ ਹਮੇਸ਼ਾ ਵਾਹਿਗੁਰੂ ਜੀ ਨੂੰ ਯਾਦ ਕਰਨਾ ਚਾਹੀਦਾ 🙏🙏❤❤
@daljeetkaur5600
@daljeetkaur5600 11 ай бұрын
Very nice story God bless to all family members 🎉❤❤
@PrabhjotSingh-hk2on
@PrabhjotSingh-hk2on 11 ай бұрын
ਬਹੁਤ ਵਧੀਆ ਕਹਾਣੀ ਲੱਗੀ, ਸਾਰੇ ਐਪੀਸੋਡ ਬਹੁਤ ਵਧੀਆ ਬਣਾਏ ਗਏ,ਜੈਸੀ ਕਰਨੀ, ਵੈਸੀ ਭਰਨੀ,,❤ਸਾਰੀ ਟੀਮ ਦਾ ਬਹੁਤ ਧੰਨਵਾਦ ਜੀ,,, ਜਸਵਿੰਦਰ ਸਿੰਘ ਗਰੇਵਾਲ ❤
@DaljeetMaan-s1o
@DaljeetMaan-s1o 11 ай бұрын
ਅਮਨ ਦੀਦੀ ਬਹੁਤ ਵਧੀਆ ਸਟੋਰੀ ਸੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ
@Rajveer_brar1
@Rajveer_brar1 11 ай бұрын
ਬਹੁਤ ਵਧੀਆ ਵੀਡੀਓ ਸਾਰੀ ਟੀਮ ਨੇ ਬਹੁਤ ਵਧੀਆ ਸਿੱਖਿਆ ਦਿੱਤੀ ਵੀਡੀਓ ਵਿੱਚ ਵਾਹਿਗੁਰੂ ਚੜਦੀਕਲਾ ਬਖਸ਼ੇ ਸਾਰੀ ਟੀਮ ਨੂੰ ਹਮੇਸ਼ਾ ਖੁਸ਼ ਰੱਖੇ ਤੇ ਅਗਲੀਆਂ ਵੀਡੀਓ ਦਾ ਇੰਤਜ਼ਾਰ ਕਰ ਰਹੇ ਆ ਜੀ
@manbeerkourbhatia9766
@manbeerkourbhatia9766 11 ай бұрын
Raj veer aman bhabhi wargy sab hon Waheguru ji aap te maher rakhne ji🎉🎉❤
@gurvinderkullar5431
@gurvinderkullar5431 11 ай бұрын
❤ਬਹੁਤ ਵਧੀਆ ਵੀਡੀਓ ਹੈ ਜੀ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ❤❤
@desimastikhetawale
@desimastikhetawale 11 ай бұрын
ਰਾਜ ਵੀਰ ਅਤੇ ਅਮਨ ਭੈਣ ਵੀਡੀਓ ਬਹੁਤ ਵਧੀਆ ਬਣੀ ਹੈ। ਵਾਕਾ ਵਿਸਾ ਸਮਾਜ ਦੀ ਸਚਾਈ ਨੂੰ ਬਿਆਨ ਕਰਦਾ ਹੈ। God bless you and Your Team.
@amandhillon
@amandhillon 11 ай бұрын
Thank you so much ji
@kuljitsingh2620
@kuljitsingh2620 11 ай бұрын
ਬਹੁਤ ਵਧੀਆ ਕਹਾਣੀ ਹੈ ਲੋਕਾਂ ਨੂੰ ਸਮਝਾਉਣ ਵਾਲੀ ਹੈ
@GurcharnBrar-hn1xv
@GurcharnBrar-hn1xv 11 ай бұрын
Vary beautiful story' di and bhai ji 🙏🙏❤❤❤❤❤
@sarbjitkaur9202
@sarbjitkaur9202 11 ай бұрын
ਬਹੁਤ ਬਹੁਤ ਵਧੀਆ 🙏🙏
@AMARJEET_1986
@AMARJEET_1986 11 ай бұрын
ਹਰ ਵਕਤ ਰੱਬ ਤੌ ਡਰਨਾ ਚਾਹੀਦਾ ਹੈ,,,,, ਵਾਹਿਗੁਰੂ ਜੀ ਨੂੰ ਹਰ ਵਕਤ ਹਾਜ਼ਰ ਨਾਜ਼ਰ ਸਮਝਣਾ ਚਾਹੀਦਾ ਹੈ 🙏🏻🙏🏻ਅਮਰਜੀਤ ਸਿੰਘ ਮੱਲੀ,,,,, ਸ੍ਰੀ ਅੰਮ੍ਰਿਤਸਰ ਸਾਹਿਬ
@ashasidhu4354
@ashasidhu4354 11 ай бұрын
Bht hi emotional episode Aman bhane luv u all ❤❤❤❤🎉🎉🎉
@irfukhan4799
@irfukhan4799 11 ай бұрын
Very nice story asi sare part dekhe es seril to bohat seek meli sari team nu all the best
@satrangsingh2538
@satrangsingh2538 11 ай бұрын
ਇਸ ਵੀਡੀਓ ਨੂੰ ਦੇਖਕੇ ਮਨ ਖੁਸ਼ ਹੋ ਗਿਆ🙏🙏 ਵਾਹਿਗੁਰੂ ਮੇਰ ਕਰੇ ❤❤
@ManjeetKaur-lf4ws
@ManjeetKaur-lf4ws 11 ай бұрын
Very nice story. God bless you all team members. Sach hai hankarea so marea.lalch insaan nu kha janda. Kade kise di gareebi da mazaak na bnao. Time maara kise te kado aa jawe pta nahi. Bahut mehnat kitti hai tusi sab ne. End ne. End ch Harjeet kyun nahi nazar aaya.
@jujharsingh194
@jujharsingh194 11 ай бұрын
Bhut vaidya bhut vaidya masg dita 🎉🎉🎉🎉🎉🎉🎉nice story c,,,,,,,,,,, bahut bahut bahut vaidya lagi,,,,,,,, Rabb trakiya vakshe sari team nu 🎉🎉🎉🎉❤❤❤❤
@beena4851
@beena4851 11 ай бұрын
Very beautiful story Aman Di ❤️❤️❤️❤️❤️❤️❤️❤️
She wanted to set me up #shorts by Tsuriki Show
0:56
Tsuriki Show
Рет қаралды 8 МЛН
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
БАБУШКА ШАРИТ #shorts
0:16
Паша Осадчий
Рет қаралды 4,1 МЛН
Jee Aayan Nu | Full Punjabi Movie | Harbhajan Mann | Priya Gill | Latest Punjabi Movies
3:07:40
Серик кыргын шыгарды Аскат жумысыннан айрылдыма?
5:27
Бир Болайық,Косылайық
Рет қаралды 84 М.
«Келінжан 4» телехикаясы. 25-бөлім /Телесериал «Келинжан 4». 25-серия (субтитры на рус)
34:56
Khabar TV - Шоу, телехикаялар және бағдарламалар
Рет қаралды 1,2 МЛН
Директордын баласы / қазақша кино 2022
25:18
Киностудия Мейрам
Рет қаралды 172 М.
Новые Пацанки. 2 выпуск. Премьера
3:16:48
Телеканал ПЯТНИЦА
Рет қаралды 4,4 МЛН
Best Got Talent 127 part 1 #Shorts #Smart #Talent
1:00
Smart Tech Art
Рет қаралды 38 МЛН