ਸੱਸ ਕਿਵੇਂ ਮਾਂ ਬਣ ਜਾਊ ep 299 |New punjabi Short movie | Punjabi | Sukhpal Video

  Рет қаралды 200,538

Pendu Virsa vlogs

Pendu Virsa vlogs

Күн бұрын

Пікірлер: 925
@KarmjitKaur-j6i
@KarmjitKaur-j6i 17 күн бұрын
ਜੋ ਕਿਸੇ ਨੂੰ ਕਿਰਦਾਰ ਮਿਲਦਾ ਉਹੀ ਇਮਾਨਦਾਰੀ ਨਾਲ ਨਿਭਾਉਣਾ ਹੁੰਦਾ ਮੈਨੂੰ ਤਾਂ ਬਹੁਤ ਜਿਆਦਾ ਵਧੀਆ ਲੱਗੀ ਇਹ ਵੀਡੀਉ । ਸੱਚ ਆ ਇਹ ਸੱਸ ਕਿਵੇਂ ਮਾਂ ਬਣਜੂ ਨਹੀਂ ਬਣ ਸਕਦੀ
@BeantSingh-ih1sn
@BeantSingh-ih1sn 18 күн бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖਣ ਜੀ। ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
@KulwindarSingh-sx9dh
@KulwindarSingh-sx9dh 18 күн бұрын
❤❤❤❤❤ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਪਹਿਲਾ ਕੁਮੈਟ ਮੇਰਾ ਬਾਈ ਧੰਨਵਾਦ ❤❤❤❤❤❤❤🎉🎉🎉🎉🎉🎉🎉🎉 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਗੁਰਪੁਰਬ ਦੀਆ ਲਖ ਲਖ ਵਧਾਈਆ ਹੋਣ ਬਾਈ ਜੀ ਸਾਰਿਆ ਨੂੰ
@JassaSukhpal
@JassaSukhpal 11 күн бұрын
ਧੰਨਵਾਦ ਵੀਰ ਜੀ
@JasveerSingh-m4v
@JasveerSingh-m4v 16 күн бұрын
ਧੰਨ ਧੰਨ ਸਰਬੰਸਦਾਨੀ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਜੀ ❤❤
@santdhaliwal6224
@santdhaliwal6224 18 күн бұрын
ਜੱਸੇ ਵੀਰ ਜਿਹੜੇ ਤੁਸੀਂ ਵੀਡੀਓ ਦੇ ਅਖੀਰ ਵਿਚ ਕੁਮੈਂਟ ਕਰਨ ਵਾਲਿਆਂ ਦੇ ਨਾਮ ਬੋਲਦੇ ਹੋ, ਇਹ ਚੁਣ -ਚੁਣ ਕੇ ਬੋਲਦੇ ਹੋ ਜਾਂ ਕੋਈ ਹੋਰ ਤਰੀਕਾ ਹੈ। ਤੁਹਾਡੀ। ਹਰੇਕ ਵੀਡੀਓ ਬਹੁਤ ਵਧੀਆ ਹੁੰਦੀ ਹੈ।❤❤❤❤❤ ਲਾਭ ਸਿੰਘ ਰੋਮਾਣਾ ਪਿੰਡ ਸ਼ੇਖਪੁਰਾ
@JassaSukhpal
@JassaSukhpal 11 күн бұрын
ਸਾਡੀ ਕੋਸ਼ਿਸ਼ ਹੁੰਦੀ ਆ ਕਿ ਹਰ ਇੱਕ ਦਾ ਨਾਮ ਆਵੇ । ਸਾਨੂੰ ਸਾਰੇ ਹੀ ਬਰਾਬਰ ਨੇ ਸਭ ਦਾ ਸਤਿਕਾਰ ਕਰਨਾ ਸਾਡਾ ਫਰਜ਼ ਆ
@M___10____KING514
@M___10____KING514 18 күн бұрын
ਬਹੁਤ ਵਧੀਆ। ❤❤ ਜੇ ਸੱਸ ਮਾਂ ਬਣਜੇ ਪੇਕੇ ਕਾਸ਼ ਨੂੰ ਜਾਈਏ ਸਹੀ ਕਿਹਾ ਕਿਸੇ ਨੇ। ❤❤ ਧੀ ਵਾਰੀ ਭੱਜੀ ਗੲੀ ਨੂੰਹ ਵਾਰੀ ਦੇਖ ,,,, ਪਿੰਡ ਸਦੋਹਾ ਰਮਨਦੀਪ ਕੌਰ❤❤❤
@SurmeetSingh-s9w
@SurmeetSingh-s9w 18 күн бұрын
ਮਾਤਾ ਨੇ ਪੂਰੀ ਅੱਤ ਕੀਤੇ
@JassaSukhpal
@JassaSukhpal 11 күн бұрын
ਬਹੁਤ ਬਹੁਤ ਧੰਨਵਾਦ ਜੀ
@HarpreetKaur-qg6mq
@HarpreetKaur-qg6mq 18 күн бұрын
I love your videos ❤❤❤ love from Newzealand💙💙💜
@JassaSukhpal
@JassaSukhpal 11 күн бұрын
Thank you 🙏
@KulwinderKaur-f3t
@KulwinderKaur-f3t 18 күн бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ❤️🌹🪷🌴❤️🌹🪷🌴❤️🌹🪷🌴
@LovepreetKaursidhu-x5l
@LovepreetKaursidhu-x5l 18 күн бұрын
Tuc kitho aa g
@JassaSukhpal
@JassaSukhpal 11 күн бұрын
Thank you
@rumana3490
@rumana3490 18 күн бұрын
sarbjeet kaur , Sri ganganagar , ਤੁਹਾਡੀਆਂ ਵੀਡੀਓਜ਼ ਦੀ ਉਡੀਕ ਰਹਿੰਦੀ ਹੈ, ਸੁਖਪਾਲ ਦੀ ਐਕਟਿੰਗ ਸਭਤੋਂ ਸੋਹਣੀ ਹੁੰਦੀ ਆ ❤ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ।। ❤❤❤❤
@vickyrumanarumana149
@vickyrumanarumana149 18 күн бұрын
❤❤
@PreetDental-v2n
@PreetDental-v2n 18 күн бұрын
Sandeep Kaur vpo lopoh dist Moga nice video jee God bless you all teem mambers 🎉🎉🎉🎉
@khushpreetkaur6202
@khushpreetkaur6202 18 күн бұрын
❤❤
@JassaSukhpal
@JassaSukhpal 11 күн бұрын
ਮਿਹਰਬਾਨੀ ਜੀ
@rumana3490
@rumana3490 11 күн бұрын
@@JassaSukhpal pls es fan da v name leyo ji 💙💙
@RavinderKaur-bb4vi
@RavinderKaur-bb4vi 18 күн бұрын
ਰਬਿੰਦਰ ਕੋਰ ਘਡਸਾਨਾ ਮਡੀ ❤❤🎉🎉👌👌🙏🙏
@BaldevRam-ih8qr
@BaldevRam-ih8qr 18 күн бұрын
Baldev ram phusmandi
@JassaSukhpal
@JassaSukhpal 11 күн бұрын
Thank you
@manjeetsinghsukhanand2473
@manjeetsinghsukhanand2473 18 күн бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਸੱਸ ਕਦੇ ਮਾਂ ਨਹੀਂ ਬਣ ਸਕਦੀ ਸਾਰੀਆ ਸੱਸਾਂ ਮਾੜੀਆਂ ਨੀ ਹੁੰਦੀਆ ਤੇ ਸਾਰੀਆ ਨੂੰਹਾਂ ਵੀ ਮਾੜੀਆਂ ਹੁੰਦੀਆਂ ਜੇਕਰ ਨੂਹਾਂ ਧੀਆਂ ਬਣ ਜਾਣ ਸੱਸਾਂ ਮਾਵਾਂ ਬਣ ਜਾਣ ਤਾਂ ਬਿਰਧ ਆਸ਼ਰਮ ਬੰਦ ਕਰ ਦੇਣ ਜੇਕਰ ਨੂਹਾਂ ਨੂੰ ਧੀਆਂ ਦਾ ਸਤਿਕਾਰ ਕਰੋ ਹਰ ਘਰ ਹੱਸਦਾ ਵੱਸਦਾ ਰਹੇ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤❤
@JassaSukhpal
@JassaSukhpal 11 күн бұрын
ਧੰਨਵਾਦ ਵੀਰ
@shahidchohan-u1f
@shahidchohan-u1f 18 күн бұрын
جسے بھائی سکھپال بہن خداوند آپکے بخت کو بلند کرے آمین شاھدچوھان پاکستان پنجاب
@JassaSukhpal
@JassaSukhpal 11 күн бұрын
Thank you
@tejveersingh905
@tejveersingh905 18 күн бұрын
ਪਿੰਡ ਜਗੇੜਾ ਨਾਮ ਮਨਪ੍ਰੀਤ ਕੌਰ ਬਹੁਤ ਵਧੀਆ ਵੀਡੀਓ ਆ ਜੀ ❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉❤❤❤❤❤
@IshanKanda-b6h
@IshanKanda-b6h 18 күн бұрын
😊😊
@JassaSukhpal
@JassaSukhpal 11 күн бұрын
ਬਹੁਤ ਬਹੁਤ ਧੰਨਵਾਦ ਜੀ
@SanjanaRani-wy3vp
@SanjanaRani-wy3vp 17 күн бұрын
ਬਹੁਤ ਹੀ ਸੋਹਣੀ ਵੀਡੀਉ ਆ ਵੀਰ ਜੀ ਕੋੜਾ ਸੱਚ ਆ ਕਿ ਸੱਸ ਕਦੇ ਮਾਂ ਨਹੀਂ ਬਣ ਸਕਦੀ ਅਤੇ ਸਦਾ ਹੀ ਇਹ ਸੱਚ ਸੱਚ ਹੀ ਰਹਿਣਾ ਏ ਤਾਂ ਹੀ ਤੁਸੀ ਅਖੀਰ ਤੇ ਮਾਫੀ ਨਹੀ ਮੰਗਵਾਈ ਬੇਬੇ ਤੋਂ ❤❤
@ramanjeetkaur4663
@ramanjeetkaur4663 17 күн бұрын
Hanji
@jaspalsingh-ie6xy
@jaspalsingh-ie6xy 18 күн бұрын
ਬਹੁਤ ਵਧੀਆ ਜੀ ਰੱਬ ਸੋਨੂ ਤੰਦਰੁਸਤੀ ਬਖਸ਼ਨ ਜੀ ਗੁਰਪ੍ਰੀਤ ਕੌਰ ਛੀਟਾਵਾਲ
@JassaSukhpal
@JassaSukhpal 11 күн бұрын
ਧੰਨਵਾਦ ਜੀ
@BhupinderSingh-cu5mc
@BhupinderSingh-cu5mc 18 күн бұрын
ਕੰਡਾ ਵਾਚ ਕੰਪਨੀ ਤੇ ਜਸ਼ਨ ਮੋਬਾਇਲ ਰਿਪੇਅਰ ਪੰਜ ਗਰਾਂਈ ਕਲਾਂ ( ਫਰੀਦਕੋਟ )
@JassaSukhpal
@JassaSukhpal 11 күн бұрын
ਮਿਹਰਬਾਨੀ ਜੀ
@kumariveena1239
@kumariveena1239 18 күн бұрын
Bahut vadhia video hai Ji Veena Kumari Teacher Patiala
@JassaSukhpal
@JassaSukhpal 11 күн бұрын
Thank you so much ji
@SimranSingh-zx4wj
@SimranSingh-zx4wj 18 күн бұрын
ਪੰਮੀ ਭੈਣ ਘੈਂਟ ਆ ਤੁਹਾਡੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@daljeetjeeti383
@daljeetjeeti383 18 күн бұрын
ਤੁਹਾਡੀਆ ਵੀਡੀਓ ਦੇਖਣ ਲਈ ਬਹੁਤ ਹਈ ਸੋਹਣੀਆ ਹੁੰਦੀਆ ਹਨ ਤੇ ਦੇਖਣ ਲਈ ਬਹੁਤ ਹਈ ਖੂਬਸੂਰਤ ਬਣਾਈ ਆ ਹੁੰਦੀਆ ਹਨ ਜਸੇ ਵੀਰ ਤੇ ਸੁਖਪਾਲ ਭੈਣ ਨੂੰ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਪ੍ਰਮਾਤਮਾ ਤੰਦਰੁਸਤੀਆ ਬਖਸੇ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 5 / 1 / 2025
@JassaSukhpal
@JassaSukhpal 11 күн бұрын
ਬਹੁਤ ਬਹੁਤ ਧੰਨਵਾਦ ਜੀ
@SukhdevSinghDhaliwal-u3o
@SukhdevSinghDhaliwal-u3o 18 күн бұрын
ਸਿਰਾਂ ਵੀਡਿਓ 👌👌👌👌👌
@JassaSukhpal
@JassaSukhpal 11 күн бұрын
ਧੰਨਵਾਦ ਜੀ
@satinderkaurshah4096
@satinderkaurshah4096 18 күн бұрын
Butha vaddia story hai g 🎉batala to satinder kaur shah
@JassaSukhpal
@JassaSukhpal 11 күн бұрын
Thank you
@samshersingh3066
@samshersingh3066 18 күн бұрын
ਸ਼ਿਵਚਰਨਜੀਤ ਸਿੰਘ ਮਾਨ ਦੱਧਾਹੂਰ ❤❤❤❤❤
@JassaSukhpal
@JassaSukhpal 11 күн бұрын
ਧੰਨਵਾਦ ਵੀਰ ਜੀ
@Kaur__mapreet
@Kaur__mapreet 18 күн бұрын
Manpreet Kaur pind saranwali Tc bahut Sohnya video Banane aa
@JassaSukhpal
@JassaSukhpal 11 күн бұрын
Thank you so much ji
@JaswantSran-ew9vm
@JaswantSran-ew9vm 18 күн бұрын
Very good morning ji nice video jassa bhai ji 😢🎉🎉🎉😂🎉🎉🎉🎉
@ardasbrar6158
@ardasbrar6158 18 күн бұрын
Vadia video aa bai
@JassaSukhpal
@JassaSukhpal 11 күн бұрын
Thank you
@SukhaDhaliwal-g2l
@SukhaDhaliwal-g2l 18 күн бұрын
Siraaaa video ⛳⛳⛳⛳⛳
@JassaSukhpal
@JassaSukhpal 11 күн бұрын
Thank you
@sarabjeetkaur3569
@sarabjeetkaur3569 18 күн бұрын
Waheguru ji hamesha khush rakhe pendu virsa family members nu Sarbjit patran ton 😊😊
@JassaSukhpal
@JassaSukhpal 11 күн бұрын
Thank you so much ji
@NeelamRaniRekha
@NeelamRaniRekha 18 күн бұрын
Pammi and gagan and sukhpal bhena va ❤❤❤
@JassaSukhpal
@JassaSukhpal 11 күн бұрын
Gagan ta bhanji aa ji
@SukhdevSinghDhaliwal-u3o
@SukhdevSinghDhaliwal-u3o 18 күн бұрын
Super hit video 💖💖💖💖💖
@JassaSukhpal
@JassaSukhpal 11 күн бұрын
Thank you
@GurpreetKaur-u6c
@GurpreetKaur-u6c 18 күн бұрын
Story ta sachi aa bai ji unz kuch lok Manan ton inkaar krde ne bohta nal hunda eme v m dekhay aa sukr aa waheguru da meri saas changi aa vichari o ni eme krdi but boht kudiya dukhi ne sass nanad de vehar to❤❤❤ god bless you all team 🎉🎉
@JassaSukhpal
@JassaSukhpal 11 күн бұрын
Thank you so much ji
@hooriashahid2285
@hooriashahid2285 18 күн бұрын
Nice ❤❤❤❤❤
@JassaSukhpal
@JassaSukhpal 11 күн бұрын
Thanks 🤗
@harbhajankaur723
@harbhajankaur723 18 күн бұрын
ਕੁਲਦੀਪ ਸਿੰਘ ਦਿਆਲ . ਪਿੰਡ ਭੱਲੜੀ ਜਿਲ੍ਹਾ ਰੋਪੜ . ਤੁਹਾਡੀ ਵੀਡੀਓ ਤੋਂ ਸਭ ਨੂੰ ਬਹੁਤ ਵਧੀਆ ਸਿੱਖਿਆ ਮਿਲਦੀ ਹੈ ਜੀ। ❤😊😊🎉
@JassaSukhpal
@JassaSukhpal 11 күн бұрын
ਬਹੁਤ ਬਹੁਤ ਧੰਨਵਾਦ ਜੀ ਬਸ ਪਿਆਰ ਆ ਤੁਹਾਡਾ
@hardevsingh8913
@hardevsingh8913 18 күн бұрын
Very interesting story ❤❤❤❤🎉🎉🎉🎉🎉🎉
@JassaSukhpal
@JassaSukhpal 11 күн бұрын
ਧੰਨਵਾਦ ਜੀ 🙏
@kulwinderknagra3640
@kulwinderknagra3640 17 күн бұрын
ਸੁਖਪਾਲ ਕਰੂ ਹੁਣ ਸਾਰਿਆ ਦੀ ਸੇਵਾ ਹੁਣ ਤਾ ਬੇਬੇ ਨੇ ਵੀ ਕੋਈ ਕੰਮ ਨਹੀ ਕਰਾਉਣਾ ਸੁਖਪਾਲ ਨਾਲ
@HarvinderSingh-l7z
@HarvinderSingh-l7z 18 күн бұрын
Harvinder Singh Bathula nice video 📷
@JassaSukhpal
@JassaSukhpal 11 күн бұрын
Thank you
@JassiKaur-w3d
@JassiKaur-w3d 18 күн бұрын
Very very nice video sukpal sister jassa vir ji God bless you Jassi kaur rangi bathinda ❤❤❤❤❤❤❤❤🎉🎉🎉🎉🎉🎉🎉🎉🎉🎉❤❤❤❤
@JassaSukhpal
@JassaSukhpal 11 күн бұрын
Thank you so much ji
@BoharDhillon-hw3uc
@BoharDhillon-hw3uc 18 күн бұрын
Very Very nice video ji 👍👍👍👍👍 👌👌👌👌👌
@JassaSukhpal
@JassaSukhpal 11 күн бұрын
ਧੰਨਵਾਦ ਜੀ 🙏
@ਸਰਾਂਵਾਲਾਤਰਸੇਮ
@ਸਰਾਂਵਾਲਾਤਰਸੇਮ 18 күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 😅
@gurmeetsingh-qh1eu
@gurmeetsingh-qh1eu 18 күн бұрын
ਬਹੁਤ ਵਧੀਆ ਲੱਗੀ
@JassaSukhpal
@JassaSukhpal 11 күн бұрын
ਧੰਨਵਾਦ ਜੀ
@GurwinderSinghGurwinderSin-c8e
@GurwinderSinghGurwinderSin-c8e 17 күн бұрын
Very nice video God bless you ❤❤❤bazz jasar Ludhiana and team
@gurpreetsingh-kn9so
@gurpreetsingh-kn9so 18 күн бұрын
Shri guru gobind singh g de parkash purav di lakh lakh vdaiaa 🎉🎉🎉 g sab sangta ko
@krishnarani8256
@krishnarani8256 18 күн бұрын
Very nice video hai ji wehagur mehar karn krishna Rani sardulgarh mansa
@JassaSukhpal
@JassaSukhpal 11 күн бұрын
Thank you
@savysarao7049
@savysarao7049 18 күн бұрын
Very nice 👍👍 from bhattiwal kalan Ramneet kaur sarao
@JassaSukhpal
@JassaSukhpal 11 күн бұрын
Thank you 🙏
@baldeepsingh8651
@baldeepsingh8651 18 күн бұрын
Welcome ji Main hardeep Kaur farwali jila Malerkotla 🎉🎉🎉
@JassaSukhpal
@JassaSukhpal 11 күн бұрын
Thank you so much ji
@devilcristal3876
@devilcristal3876 18 күн бұрын
Waheguru ji mehar karn family te manjeet kaur
@JassaSukhpal
@JassaSukhpal 11 күн бұрын
Thank you
@HarvinderSingh-l7z
@HarvinderSingh-l7z 18 күн бұрын
Veri nice video 📸
@JassaSukhpal
@JassaSukhpal 11 күн бұрын
Thank you
@SukhdevSinghDhaliwal-u3o
@SukhdevSinghDhaliwal-u3o 18 күн бұрын
ਅੱਤ ਵੀਡਿਓ 🔥🔥🔥🔥🔥
@JassaSukhpal
@JassaSukhpal 11 күн бұрын
ਧੰਨਵਾਦ ਜੀ
@KaramjitKaur-j9k6j
@KaramjitKaur-j9k6j 18 күн бұрын
Bhut vadhia vedio gbu🎉🎉
@JassaSukhpal
@JassaSukhpal 11 күн бұрын
ਧੰਨਵਾਦ ਜੀ
@JasvirKaur-ge8xk
@JasvirKaur-ge8xk 18 күн бұрын
😂😂hor kuch nhin krna chahida bs eda di Anpd bebe nu fad ke godeya haith le ke chngi trh sewa krni chahidi aa ji baki sukhpal sister or jassa vir ji bahut pyare or nek dil ne god bless you All families or All team's nu 🙏jassu mohali ❤🎉
@JassaSukhpal
@JassaSukhpal 11 күн бұрын
Thank you so much ji
@SukhaDhaliwal-g2l
@SukhaDhaliwal-g2l 18 күн бұрын
All team great work ❤❤❤❤❤
@narinderpalsingh6582
@narinderpalsingh6582 18 күн бұрын
ਨਰਿੰਦਰ ਪਾਲ ਸਿੰਘ ਅਬੋਹਰ ਤੋਂ ਵੀਰ ਜੀ ਬਹੁਤ ਬਹੁਤ ਸੋਹਣੀਆਂ ਵੀਡੀਓ ਹੁੰਦੀਆਂ ਹਨ ਤੁਹਾਡੀਆਂ ❤❤👌👌👍👍
@JassaSukhpal
@JassaSukhpal 11 күн бұрын
ਧੰਨਵਾਦ ਜੀ
@MAkber-o1e
@MAkber-o1e 18 күн бұрын
So nice Akbar Malerkotla auto wala hai ❤❤❤
@JassaSukhpal
@JassaSukhpal 11 күн бұрын
Thank you
@SukhdevSinghDhaliwal-wr3dg
@SukhdevSinghDhaliwal-wr3dg 18 күн бұрын
ਘੈਂਟ ਵੀਡਿਓ 🎉🎉🎉🎉🎉
@JassaSukhpal
@JassaSukhpal 11 күн бұрын
Thank you 🙏
@rachhpalsingh78466
@rachhpalsingh78466 18 күн бұрын
ਬਹੁਤ ਹੀ ਵਧੀਆ ਸਿੱਖਿਆ ਦੇਣ ਦੀ ਕੋਸ਼ਸ ਕੀਤੀ ਗਈ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@JassaSukhpal
@JassaSukhpal 11 күн бұрын
ਧੰਨਵਾਦ ਜੀ
@NeelamRaniRekha
@NeelamRaniRekha 18 күн бұрын
ਬਹੁਤ ਵਧੀਆ ਐਕਟਿਗ ❤🎉🎉
@JassaSukhpal
@JassaSukhpal 11 күн бұрын
ਧੰਨਵਾਦ ਜੀ
@Sukhdevsinghdhaliwal-jx3dr
@Sukhdevsinghdhaliwal-jx3dr 18 күн бұрын
Top ⭐⭐⭐⭐⭐
@ManpreetSingh-i5c1y
@ManpreetSingh-i5c1y 18 күн бұрын
Very very nice video ji
@JassaSukhpal
@JassaSukhpal 11 күн бұрын
ਧੰਨਵਾਦ ਜੀ 🙏
@NeelamRaniRekha
@NeelamRaniRekha 18 күн бұрын
Bahut vdia video ji asin roj tuhadiyan videos dekhde aa sari team di acting wow and sukhpal bhen di tan ❤❤❤❤❤❤❤❤❤ God bless you always with lots of happiness and success in your life 🙏🏻🧬🧬 stay blessed always 💘💘💘💘🌹💘🌹
@JassaSukhpal
@JassaSukhpal 11 күн бұрын
Thank you so much ji
@SunnySukhwinder-h2p
@SunnySukhwinder-h2p 18 күн бұрын
Sukhwinder Singh panesar Ludhiana pendu Birsa❤❤ bahut badhiya ji🎉🎉🎉🎉🎉👍👍👍👍👍👏👏👏👏👌👌👌👌👍👍👌👏👏🙏🙏🙏🙏🙏🙏
@JassaSukhpal
@JassaSukhpal 11 күн бұрын
Thank you
@jashansandhu2966
@jashansandhu2966 18 күн бұрын
ਬਹੁਤ ਵਧੀਆ ਸਟੋਰੀ ਸੁਖਪਾਲ ਭੈਣ ਬਿੰਦਰ ਪੱਮੀ ਭੈਣ ਦੀ ਐਕਟਿੰਗ ਬਹੁਤ ਵਧੀਆ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ
@JassaSukhpal
@JassaSukhpal 11 күн бұрын
ਧੰਨਵਾਦ ਜੀ
@RekhaMakkar-v7q
@RekhaMakkar-v7q 18 күн бұрын
Very nice video sukhpal didi ne bahut Acha message dita hai sass kadi maa nahi ban sakdi kyu ki husband's sath nahi dendey sath den ta sab thèek ho janda aa sukhpal didi Nu dekh Kar bahut Rona 😢😢aaya Tejey veer di ve insult karte 😭😭 End sahi nahi kita sarpanch Vi kuchh nahi boleya💔😞😞
@JassaSukhpal
@JassaSukhpal 11 күн бұрын
Bilkul ji
@ArmanpreetSidhu-y1p
@ArmanpreetSidhu-y1p 18 күн бұрын
Nice video
@ਅਮਰੀਕਸਿੰਘਅਮਰੀਕਸਿੰਘ-ਬ1ਹ
@ਅਮਰੀਕਸਿੰਘਅਮਰੀਕਸਿੰਘ-ਬ1ਹ 18 күн бұрын
ਅਮਰੀਕ ਮਘਾਣੀਆ
@Manpreetkaur-v7z8p
@Manpreetkaur-v7z8p 18 күн бұрын
ਸੁਖਪਾਲ ਭੈਣ ਬਹੁਤ ਵਧੀਆ ਵੀਡੀਓਸ ਹੁੰਦੀਆ ਮਨਪ੍ਰੀਤ ਕੌਰ ਰਕੌਲੀ
@JassaSukhpal
@JassaSukhpal 11 күн бұрын
ਧੰਨਵਾਦ ਭੈਣ ਜੀ
@Sukhdevsinghdhaliwal-jx3dr
@Sukhdevsinghdhaliwal-jx3dr 18 күн бұрын
Ghaint 💣💣💣💣💣💯👌
@TejvinderSingh-y5e
@TejvinderSingh-y5e 18 күн бұрын
Nice 🎉🎉🎉🎉🎉🎉🎉🎉🎉🎉🎉🎉
@JassaSukhpal
@JassaSukhpal 11 күн бұрын
Thank you
@HarmansinghHarmansingh-b1j
@HarmansinghHarmansingh-b1j 17 күн бұрын
ਬਹੁਤ ਵਧੀਆ ਵੀਡੀਓ ਹੈ ਰਬ ਤੁਹਾਨੂੰ ਹਮੇਸ਼ਾ khush ਰੱਖੇ 🙏 ਵਾਹਿਗੁਰੂ ਜੀ ਸਹੀ ਗੱਲ ਹੈ ਸੁਖਪਾਲ ਜੀ ਦੀ ਸੱਸ ਮਾਂ ਕਿਵੇਂ ਬਣ ਜੁ ਮੇਰਾ ਨਾਮ ਹਰਮਨ ਸਿੰਘ ਸੁਨਾਮ
@NeelamRaniRekha
@NeelamRaniRekha 18 күн бұрын
Asin jagraon ton agli var sada naam jaroor bolna rekha jagraon ❤❤❤
@JassaSukhpal
@JassaSukhpal 11 күн бұрын
Thank you 🙏
@BeantSingh-xb9cv
@BeantSingh-xb9cv 17 күн бұрын
ਬਹੁਤ ਵਧੀਆ ਵੀਡੀਓ ❤❤❤❤❤❤❤❤😢😢😢😢😢😢😢
@sekhon_gamer440
@sekhon_gamer440 18 күн бұрын
ਸੁਖਦੀਪ ਸਿੰਘ ਪਿੰਡ ਬੜੂੰਦੀ
@JassaSukhpal
@JassaSukhpal 11 күн бұрын
ਧੰਨਵਾਦ ਜੀ
@amarjitkaursamra5017
@amarjitkaursamra5017 17 күн бұрын
Dhan dhan Shri Gur gobind Singh ji da parkash Utah fees lukh lukhbbadaeeaji 🙏🙏
@hooriashahid2285
@hooriashahid2285 18 күн бұрын
From Pakistan ❤❤❤
@ramanjeetkaur4663
@ramanjeetkaur4663 17 күн бұрын
@JassaSukhpal
@JassaSukhpal 11 күн бұрын
Thank you
@jashansandhu2966
@jashansandhu2966 18 күн бұрын
ਬਹੁਤ ਵਧੀਆ ਸਟੋਰੀ ਜੱਸੇ ਬਾਈ ਰਮਨਜੀਤ ਸਿੰਘ ਸੰਧੂ ਪਿੰਡ ਸੈਪਲੀ ਸਾਹਿਬ ਜਿਲਾ ਫਤਿਹਗੜ੍ਹ ਸਾਹਿਬ
@JassaSukhpal
@JassaSukhpal 11 күн бұрын
ਧੰਨਵਾਦ ਜੀ
@deepmehmi5713
@deepmehmi5713 18 күн бұрын
Jasbir Kaur Rahlli 🎉🎉🎉🎉🎉
@JassaSukhpal
@JassaSukhpal 11 күн бұрын
ਧੰਨਵਾਦ ਜੀ
@nirmalsingh187
@nirmalsingh187 18 күн бұрын
ਸਾਰਾ ਨਾਟਕ ਵਧੀਆ ਐਂਡ ਦੇ ਵਿੱਚ ਆ ਕੇ ਵਿਕਾਰ ਹੋ ਗਿਆ ਤੁਸੀਂ ਇਸ ਨਾਟਕ ਨੂੰ ਟੂ ਵੀ ਕੰਟੀਨਿਊਸ ਸੀ ਦੂਜਾ ਭਾਗ ਬਣਾ ਕੇ ਕਰ ਲੈਂਦੇ ਤਾਂ ਬਹੁਤ ਵਧੀਆ ਸੀ
@JassaSukhpal
@JassaSukhpal 11 күн бұрын
ਹਰ ਇੱਕ ਚ ਮਾਫੀ ਜਿਹੀ ਮੰਗਣੀ ਸਹੀ ਨੀ ਲੱਗਦੀ
@shinderpal-ts2bb
@shinderpal-ts2bb 18 күн бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਤੇ ਸੁਖਪਾਲ ਭੈਣ ਜੀ ਰੱਬ ਤੁਹਾਡੀ ਫੈਮਲੀ ਨੂੰ ਖੁਸ਼ ਰੱਖੇ ਪਿੰਡ ਜੋੜਕੀਆਂ ਤੋਂ ਰੁਪਿੰਦਰ ਕੌਰ ❤️❤️❤️🎉🎉🎉😊
@JassaSukhpal
@JassaSukhpal 11 күн бұрын
ਬਹੁਤ ਬਹੁਤ ਧੰਨਵਾਦ ਜੀ
@jatinderkaur3336
@jatinderkaur3336 18 күн бұрын
ਬਹੁਤ ਵਧੀਆ ਵੀਡੀਓ ਜਤਿੰਦਰ ਕੌਰ ਗਰੇਵਾਲ ਫਰੀਦਕੋਟ
@JassaSukhpal
@JassaSukhpal 11 күн бұрын
ਧੰਨਵਾਦ ਜੀ
@Multikiller27
@Multikiller27 18 күн бұрын
ਗੁਰਵਿੰਦਰ ਸਿੰਘ ਪਟਿਆਲੇ ਤੋਂ ਸਾਡਾ ਨਾਮ ਜਰੂਰ ਲਵੋ ਜੀ ਬੇਨਤੀ ਆ ❤❤❤ ਅਸੀਂ ਤੁਹਾਡੀ ਵੀਡੀਓ ਦਾ ਬਹੁਤ ਇੰਤਜ਼ਾਰ ਕਰਦੇ ਆਂ ਤੁਸੀਂ ਵੀਡੀਓ ਰੋਜ਼ ਪਾਇਆ ਕਰੋ
@JassaSukhpal
@JassaSukhpal 11 күн бұрын
ਮਿਹਰਬਾਨੀ ਜੀ ਇਨ੍ਹਾਂ ਪਿਆਰ ਦੇਣ ਲਈ ❤️❤️
@Banqtiny_boyz
@Banqtiny_boyz 18 күн бұрын
ਬਹੁਤ ਵਧੀਆ ਵੀਡੀਓ ਬਾਈ ਜੀ ਹਰ ਵਾਰ ਦੀ ਤਰ੍ਹਾਂ ਸਿਰਾ ਵੀਡੀਓ ਹੈ ਰੱਬ ਤਰੱਕੀਆਂ ਬਖਸ਼ੇ ਸਾਰੀ ਹੀ ਟੀਮ ਨੂੰ ਜਗਮੀਤ ਸਿੰਘ ਬੁੱਟਰ ਪਿੰਡ ਤਲਵੰਡੀ ਭੰਗੇਰੀਆਂ ਮੋਗਾ❤❤😊😊👍🏻👍🏻
@JassaSukhpal
@JassaSukhpal 11 күн бұрын
Thank you 🙏
@premmittal7111
@premmittal7111 18 күн бұрын
🎉🎉🎉🎉🎉। Today moovi very nice story congretulation🎉🎉
@JassaSukhpal
@JassaSukhpal 11 күн бұрын
Thank you 🙏
@Gurvberkuar
@Gurvberkuar 18 күн бұрын
❤❤👌👌👍
@JassaSukhpal
@JassaSukhpal 11 күн бұрын
❤️❤️
@rajsingh2776
@rajsingh2776 17 күн бұрын
ਕੀ ਗੱਲ ਭਰਾਵਾਂ ਸਾਡਾ ਨਾਂ ਪੜਨਾ ਨਹੀਂ ਆਉਂਦਾ
@Beant_kaur_brar_87
@Beant_kaur_brar_87 18 күн бұрын
ਬਹੁਤ ਵਧੀਆ ਵੀਡਿਓ ਬੇਅੰਤ ਕੌਰ ਬਰਾੜ ਫਰੀਦਕੋਟ
@JassaSukhpal
@JassaSukhpal 11 күн бұрын
ਮਿਹਰਬਾਨੀ ਜੀ
@SukhwinderSingh-wq5ip
@SukhwinderSingh-wq5ip 17 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
@GURJEETSINGH-ਜੈਲਦਾਰ
@GURJEETSINGH-ਜੈਲਦਾਰ 18 күн бұрын
ਬਹੁਤ ਵਧੀਆ ❤️
@JassaSukhpal
@JassaSukhpal 11 күн бұрын
ਧੰਨਵਾਦ ਵੀਰ
@userPali
@userPali 17 күн бұрын
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏👏🏻👏🏻ਪਾਲੀ,ਪੈਰੀ ਮਾਨਸਾ
@preetAulakh-w3h
@preetAulakh-w3h 18 күн бұрын
Bhut vdia vdio ❤
@JassaSukhpal
@JassaSukhpal 11 күн бұрын
Thank you
@HarmasMann
@HarmasMann 16 күн бұрын
Bhot vadia video aa bai rab sodi sari team nu tarkiaa bakshyaa
@TejvinderSingh-y5e
@TejvinderSingh-y5e 18 күн бұрын
Good ❤❤❤❤❤❤❤❤❤❤❤❤❤
@JassaSukhpal
@JassaSukhpal 11 күн бұрын
❤️❤️
@Maninder_brar
@Maninder_brar 18 күн бұрын
ਧੰਨ ਧੰਨ ਸਰਬੰਸਦਾਨੀ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ❤
@harjantsingh8830
@harjantsingh8830 18 күн бұрын
Sukhpal kurey bebe nu mogri di lorh hai Master Harjant singh t
@AmandeepSukhija
@AmandeepSukhija 18 күн бұрын
Amandeep sukhija v.good ji
@gurpreetsingh-kn9so
@gurpreetsingh-kn9so 18 күн бұрын
Waheguru ji 🙏 waheguru ji 🙏
@jaschahal7100
@jaschahal7100 18 күн бұрын
Waheguru ji 🙏
@jaskarandhillon6201
@jaskarandhillon6201 17 күн бұрын
Waheguru ji
@happyjoshi5426
@happyjoshi5426 18 күн бұрын
Super performance by all' team members ❤❤🎉🎉🎉
@JassaSukhpal
@JassaSukhpal 11 күн бұрын
Thank you 🙏
@RekhaMakkar-v7q
@RekhaMakkar-v7q 18 күн бұрын
2nd comment video da end sahi dikhaya karo jassy veer g Tusi caption ho group de please mujhe bahut dukh hunda aa sukhpal didi nu dekh Kar mainu dukh hunda aa so cute hai an very nice ne didi ❤❤🎉🎉all team members are very beautiful acting kiti aa God bless you and your team members ❤️ 🙏🏻🙏🏻
@JassaSukhpal
@JassaSukhpal 11 күн бұрын
ਧੰਨਵਾਦ ਭੈਣ ਜੀ ਕੌਮਿੰਟ ਕਰਨ ਲਈ। ਪਰ ਸਟੋਰੀ ਦੀ ਡਿਮਾਂਡ ਹੁੰਦੀ ਆ ਜੀ
@navrajbatthsaab3728
@navrajbatthsaab3728 18 күн бұрын
ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ ਜ਼ਿਲ੍ਹੇ
@harpreetsharma4125
@harpreetsharma4125 18 күн бұрын
ਹਰੇਕ ਸੱਸ ਮਾਂ ਨਹੀਂ ਬਣ ਸਕਦੀ ਅਤੇ ਹਰੇਕ ਨੂੰਹ ਧੀ ਨਹੀਂ ਬਣ ਸਕਦੀ ❤❤
@taransaini3530
@taransaini3530 18 күн бұрын
Vdia video a g veere
@JassaSukhpal
@JassaSukhpal 11 күн бұрын
ਬਿਲਕੁਲ ਜੀ
@poojarani5974
@poojarani5974 17 күн бұрын
ਬਹੁਤ ਵਧੀਆ ਵਿਡੀਉ ਹੈ ਜੀ ਰੱਬ ਤਰੱਕੀਆਂ ਕਰਨ ਪੂਜਾ ਸੰਗਰੂਰ ਤੋਂ
@sandeepkumarsonusharma1202
@sandeepkumarsonusharma1202 18 күн бұрын
ਬਹੁਤ ਸੋਹਣੀ ਵੀਢੀਓ ਅਾ ਜੀ❤❤❤❤
@JassaSukhpal
@JassaSukhpal 11 күн бұрын
ਧੰਨਵਾਦ ਜੀ
@armanbrar16
@armanbrar16 18 күн бұрын
Very nice work arman brar Ferozpur
@JassaSukhpal
@JassaSukhpal 11 күн бұрын
ਧੰਨਵਾਦ ਜੀ 🙏
@ਬੱਬਲਸਰੌਦੀਆ
@ਬੱਬਲਸਰੌਦੀਆ 18 күн бұрын
ਬਹੁਤ ਵਧੀਆ ਸਟੋਰੀ ਤੇ ਵਧੀਆ ਵੀਡੀਓ (ਬੱਬਲ ਸਰੌਦੀਆ ਜ਼ਿਲਾ ਮਲੇਰ ਕੋਟਲਾ)
@JassaSukhpal
@JassaSukhpal 11 күн бұрын
ਧੰਨਵਾਦ ਜੀ
@TanveerkaurTanveerkaur-u3g
@TanveerkaurTanveerkaur-u3g 18 күн бұрын
Very nice story 👌
@gulzarsingh1765
@gulzarsingh1765 18 күн бұрын
ਗੁਲਜ਼ਾਰ ਸਿੰਘ ਕੋਟਲੀ ਸਮਾਣਾ
@JassaSukhpal
@JassaSukhpal 11 күн бұрын
ਧੰਨਵਾਦ ਜੀ
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Rehras Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
20:06
Shabad Kirtan Gurbani - Divine Amrit Bani
Рет қаралды 56 МЛН