No video

ਸੰਸਥਾ ਦੇ ਵਿਵਾਦ ਵਿੱਚ ਭਾਈ ਖੋਸੇ ਨੇ ਮਾਰੀ ਐਂਟਰੀ ਮਾਤਾ ਦਾ ਦੁੱਖ ਸੁਣ ਅੱਠ ਮਿੰਟ ਦੀ ਵੀਡੀਓ ਵਿੱਚ ਕੱਢਿਆ ਸੇਕ | Makhu

  Рет қаралды 88,181

Harpreet Singh Makhu

Harpreet Singh Makhu

Күн бұрын

ਸੰਸਥਾ ਦੇ ਵਿਵਾਦ ਵਿੱਚ ਭਾਈ ਖੋਸੇ ਨੇ ਮਾਰੀ ਐਂਟਰੀ
ਮਾਤਾ ਦਾ ਦੁੱਖ ਸੁਣ ਅੱਠ ਮਿੰਟ ਦੀ ਵੀਡੀਓ ਵਿੱਚ ਕੱਢਿਆ ਸੇਕ ||
Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe KZbin : - / @harpreetsinghmakhu9752
Follow on Facebook : - / hsmakhu

Пікірлер: 236
@rashpalsingh8767
@rashpalsingh8767 Ай бұрын
ਲੱਖ ਲਾਹਨਤ ਇਹੋ ਜਿਹੇ ਬਾਬਿਆਂ ਦੇ , ਜਿਹੜੇ ਖੁਦ-ਗਰਜੀ਼ ਵਿੱਚ ਗਲਤਾਨ ਹੋ ਕੇ ਆਪਣੇ ਘਰ ਦਾ ਮਸਲਾ ਘਰ ਵਿੱਚ ਨਹੀਂ ਨਿਬੇੜ ਸਕੇ ,ਇਹ ਸਿੱਖ ਕੌਮ ਦਾ ਕੀ ਸਵਾਰਨਗੇ। ਜਿਹੜਾ ਆਪਣੀ ਮਾਤਾ ਦੀ ਵੀ ਕੋਈ ਲਿਹਾਜ਼ ਨਹੀਂ ਕਰਦਾ।ਇਸ ਦੇ ਕਾਰਨਾਮੇ ਵੇਖ ਕੇ ਬਾਬਾ ਦਇਆ ਸਿੰਘ ਜੀ ਦੀ ਆਤਮਾ ਪੁੱਤਰ ਨੂੰ ਲਾਹਨਤਾਂ ਪਾ ਰਹੀ ਹੋਵੇਗੀ ।
@pargatsingh-io8gc
@pargatsingh-io8gc Ай бұрын
Right
@jasbirsingh-wi9mx
@jasbirsingh-wi9mx Ай бұрын
ਵੀਰ ਜੀ ਇਹ ਬਾਬਾ ਸ਼ਬਦ ਤੇ ਕਲੰਕ ਹਨ। ਇਹਨਾਂ ਨੇ ਗੁਰੂ ਘਰ ਦੇ ਨਾਮ ਤੇ ਇਕੱਠਾ ਕੀਤਾ ਪੈਸਾ ਆਪਣੇ ਅਤੇ ਪਰਿਵਾਰ ਦੀ ਐਸ਼ ਪ੍ਰਸਤੀ ਲਈ ਵਰਤਿਆ। ਜੇਕਰ ਗੁਰੂ ਘਰ ਲਈ ਵਰਤਦੇ ਤਾਂ ਇਹ ਨੌਬਤ ਨਹੀਂ ਆਉਂਦੀ।
@jasbirsingh-wi9mx
@jasbirsingh-wi9mx Ай бұрын
ਇਹਨਾਂ ਦੇ ਦਲਾਂ ਵਿੱਚ ਗਰੀਬ ਘਰਾਂ ਦੇ ਗੁਰਸਿੱਖ ਬੱਚੇ ਸਿਰਫ਼ ਨੌਕਰਾਂ ਵਾਂਗ ਕੰਮ ਕਰਦੇ ਹਨ ਇਹਨਾਂ ਦੇ ਪਰਿਵਾਰ ਰਾਜਸ਼ਾਹੀ ਜੀਵਨ ਜਿਉਂਦੇ ਹਨ। ਅਵਤਾਰ ਸਿੰਘ ਦਾ ਮੁੰਡਾ ਪ੍ਰੇਮ ਸਿੰਘ ਚਿੱਟੇ ਦਾ ਵੱਡਾ ਕਾਰੋਬਾਰ ਕਰਦਾ ਹੈ। ਇਹਨਾਂ ਦੇ ਦਲ ਵਿੱਚ ਬਹੁਤ ਸਾਰੇ ਵੱਡੇ ਨਿਹੰਗ ਚਿੱਟਾ ਪੀਂਦੇ ਅਤੇ ਵੇਚਦੇ ਹਨ। ਅਵਤਾਰ ਸਿੰਘ ਹਰ ਵੇਲੇ ਅਫੀਮ ਨਾਲ ਰੱਜਿਆ ਹੁੰਦਾ ਹੈ। ਪਰ ਅਫਸੋਸ ਜਿਸ ਤਰ੍ਹਾਂ ਰਾਮ ਰਹੀਮ ਅਤੇ ਆਸਾਰਾਮ ਦੇ ਅੰਧਭਗਤ ਹਨ ਉਸੇ ਤਰ੍ਹਾਂ ਦੀਆਂ ਭੇਡਾਂ ਸਿੱਖੀ ਭੇਸ ਵਿੱਚ ਵੀ ਹਨ ਜੋਂ ਸਭ ਕੁਝ ਸਾਹਮਣੇ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਸੰਤ ਮੰਨਦੇ ਹਨ।
@user-bm6gn5dv6p
@user-bm6gn5dv6p Ай бұрын
ਜਿਹੜੀ ਗੱਲ ਬਾਬਾ ਖੋਸਾ ਜੀ ਨੇ ਕਹੀ ਘਰ ਦਾ ਮਸਲਾ ਘਰ ਵਿੱਚ ਕਰ ਲੈਣਾ ਚਾਹੀਦਾ ਹੈ ਧੰਨਵਾਦ
@roop9813
@roop9813 Ай бұрын
ਮੱਖੂ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਭਟਕਣ ਵਾਲੀ
@AngrejSingh-bo9zb
@AngrejSingh-bo9zb Ай бұрын
ਵਾਹਿਗੁਰੂ ਜੀ ਭਰਾ ਤਾਂ ਭਰਾ ਹੀ ਹੁੰਦੇ ਹਨ ਸਿੱਖੀ ਦਾ ਥੰਮ੍ਹ ਕਹਾਉਣ ਵਾਲੇ ਅੱਜ ਕਿਹੜੇ ਰਸਤੇ ਪੈ ਗਏ ਕਿਸੇ ਨੂੰ ਰਸਤਾ ਕੀ ਵਿਖਾਉਣ ਗੇ ਅੰਦਰ ਝਾਤੀ ਮਾਰਨ ਨਾਲ਼ ਕੁੱਝ ਵੀ ਨਹੀਂ ਜਾਣਾ ਹੋਸ ਤੋਂ ਕੰਮ ਲੈਣ ਦੀ ਜਰੂਰਤ ਹੈ
@sanja_punjab20
@sanja_punjab20 Ай бұрын
ਜਿਹੜਾ ਭਰਾ, ਅਤੇ ਮਾਂ ਦਾ ਨਹੀਂ,,ਉਹ ਦਲ ਪੰਥ ਦਾ ਕੀ ਭਲਾ ਕਰ ਸਕਦਾ ਐ,,
@Dindergill-dn5wo
@Dindergill-dn5wo 29 күн бұрын
ਜੇ ਓਨਾ ਨੂੰ ਨਹੀਂ ਸਮਝ ਕਿ ਅਸੀ ਬਾਬਾ ਦਯਾ ਸਿੰਘ ਜੀ ਦੇ ਨਾਮ ਨੂੰ ਲਾਜ ਲਾ ਰਹੇ ਹਾ ਤਾ ਮੱਖੂ ਸਾਬ੍ਹ ਤੁਸੀਂ ਐਵੇਂ ਖਾਹਮਖਾਹ 🥱 ਲੈਲਾ ਦਾਣੇ
@HarbansSingh-pc7fc
@HarbansSingh-pc7fc Ай бұрын
ਜਿਹੜਾ ਬੰਦਾ ਭਰਾ ਦਾ ਨਹੀਂ ਬਣਿਆ ਉਹ ਆਮ ਲੋਕਾ,ਦਾ ਕੀ ਬਣ ਜਾਵੇਗਾ,, ਇਹਨਾਂ ਉਤੇ ਲੋਕ ਪੱਖੀਆਂ ਝੱਲਦੇ ਦੇਖੇ ਜਾਂਦੇ ਉਹ ਪੱਖੀਆਂ ਇਸ ਤਰ੍ਹਾਂ ਦੇ ਧੋਖਾ ਕਰਨ ਵਾਲੇ ਬੰਦੇ ਲਈ ਠੀਕ ਨਹੀਂ ਲਗਦਾ।। ਬਾਕੀ ਬਾਬੇ ਦੀ ਸੰਗਤ ਜਾਣੇ,, ਰੱਬ ਰਾਖਾ, ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਣ।।
@Singhcollection715
@Singhcollection715 Ай бұрын
ਮੱਖੂ ਸਾਬ੍ਹ ਕਿੰਨੀ ਵਾਰ ਗੁਰੂ ਗ੍ਰੰਥ ਸਾਬ੍ਹ ਦੀ ਬੇਅਦਬੀ ਹੋਈ ਆ ਇਹ ਸੰਸਥਾਵਾਂ ਕਿੱਥੇ ਸੁਤੀਆ ਨੇਂ ਇਹ ਸੱਭ ਸਰਕਾਰੀ ਬਣ ਚੁੱਕੇ ਨੇਂ
@gurdeepbasra5718
@gurdeepbasra5718 Ай бұрын
ਬਾਬੇ ਅਵਤਾਰ ਸਿੰਘ ਨੂੰ ਇਹ ਕੰਮ ਨਹੀ ਸ਼ੋਭਦਾ ਇਸ ਨਾਲ ਬਾਬੇ ਦੀ ਘੱਟ ਸਿੱਖੀ ਪਹਿਰਾਵੇ ਦੀ ਬਦਨਾਮੀ ਵੱਧ ਹੋ ਰਹੀ ਹੈ
@punjabboypb0296
@punjabboypb0296 Ай бұрын
ਮਾਂ ਵਾਸਤੇ ਦੋਵੇਂ ਪੁੱਤ ਇੱਕੋ ਜਿਹੇ ਆ ਪਰ ਮਾਂ ਇਥੇ ਝੂਠ ਨਹੀਂ ਬੋਲਦੀ ਬਿਲਕੁਲ ਸੱਚ ਬੋਲ ਰਹੀ ਹੈ
@user-cr8de1lv6h
@user-cr8de1lv6h Ай бұрын
ਬਾਬਾ ਅਵਤਾਰ ਸਿੰਘ ਆਪਣੇ ਪ੍ਰਵਾਰ ਦਾ ਗੁਲਾਮ ਹੈ
@KuldeepSingh-oz8dl
@KuldeepSingh-oz8dl Ай бұрын
ਬਿਲਕੁਲ ਸਹੀ ਗੱਲ
@GurmanjotSingh-kb8wc
@GurmanjotSingh-kb8wc 24 күн бұрын
Tainu pta kise gal da bakvas kri ja reha
@SukhwinderSingh-jg1je
@SukhwinderSingh-jg1je Ай бұрын
ਇਹ ਸਤਿਕਾਰ ਯੋਗ ਸੰਸਥਾ ਦੀ ਤੋਹੀਨ ਕਰ ਰਹੇ ਹਨ ਆਪਣੇ ਘਰ ਦਾ ਮਸ਼ਲਾ ਖੜ੍ਹਾ ਕਰਕੇ।ਸ਼ਹੀਦ ਭਾਈ ਅਵਤਾਰ ਸਿੰਘ ਬ੍ਰਹਮਾ ਦੀ ਜ਼ਮੀਨ ਦੀ ਜਾਣਕਾਰੀ ਦਿੱਤੀ ਜਾਵੇ।
@sadhusinghmaror
@sadhusinghmaror Ай бұрын
ਇਸ.ਬਾਬੇ.ਦੀ.ਪੰਥ.ਨੂੰ.ਕੀ.ਦੇਨ.ਹੈ..ਕਿਨੀਆਂ.ਗੋਲਕਾਂ.ਕਿਨੀ.ਜਮੀਨ.ਇਨਾ.ਵਿਚੋਂ.ਕੌਮ.ਨੂਂ.ਕੀ.ਮਿਲਦਾ.ਝੋਨੇ.ਕਣਕ.ਦੀ.ਉਗਰਾਹੀ.ਇਹ. ਵੇਹਲੇ.ਖਾਈ.ਜਾਂਦੇਂ
@sadhusinghmaror
@sadhusinghmaror Ай бұрын
ਇਹਨਾਂ ਼ਨੂਂ.ਉਗਰਾਈ. ਨਾਂ.ਦਿਉ.ਤੁਹਾਡੇ.ਪਿਡਾਂ.ਚ.ਗੁਰਦੁਆਰੇ.ਇਥੇ.ਸੇਵਾ.ਦਿਉ
@GurleenKaur-bg6jo
@GurleenKaur-bg6jo Ай бұрын
ਭਾਈ ਸਾਹਿਬ ਬਾਬੇ ਕਾਹਦੇ ਨੇ ਸਭ ਲਾਲਚੀ ਮਹਾਂਪੁਰਖ ਕਾਹਦੇ ਇਹ ਸਿਮਰਨ ਵਾਲੇ ਨਹੀ ਸਿਰਫ ਪਹਿਰਾਵੇ ਦੇ ਬਾਬੇ ਭੇਖ ਦਿਖਾੲਇਓ ਜਗਤ ਕੋ ਲੋਗਨ ਕੋ ਬਸਕੀਨ
@kuldeepsingh-cy8jt
@kuldeepsingh-cy8jt Ай бұрын
ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ
@kashmir2445
@kashmir2445 27 күн бұрын
ਅਜਨਾਲਾ ਤੇ ਮਹਿਤਾ ਸੰਸਥਾ ਦਾ ਸੁਲਾ ਸਫਾਈ ਕਰਾ ਦੇਵੋ ਜੀ
@sukhdevkaur9697
@sukhdevkaur9697 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤🙏
@jaswindersinghtoor4048
@jaswindersinghtoor4048 Ай бұрын
ਮੁਖੂ ਜੀ ਅਤੇ ਖੋਸਾ ਜੀ ਬਹੁਤ ਵਧੀਆ ਇਨਸਾਨ ਆ। ਦੋਵੇਂ ਪੰਥ ਦੀਆਂ ਸ਼ਖ਼ਸੀਅਤਾਂ ਹਨ ਇਹਨਾ ਦਾ ਸਤਿਕਾਰ ਕਰਨਾ ਬਣਦਾ ਜੇ ।ਕੰਡੇ ਕੰਡਾ ਤੇ ਫੁੱਲ ਨੂੰ ਫੁਲ ਕਹਿਣ ਦੀ ਜੁਰਅਤ ਰੱਖਦੇ ਨੇ ਕਿਉਂਕਿ ਗੁਰੂ ਦੇ ਸਿੱਖ ਨੇ।
@bhaiamarjitsinghrattangarh781
@bhaiamarjitsinghrattangarh781 Ай бұрын
750 ਕਿਲੋ ਜ਼ਮੀਨ ਕਿਵੇਂ ਬਣੀ ਹੈ ਲੋੜ ਹੈ ਸੋਚਣ ਦੀ
@goldysandhu4630
@goldysandhu4630 Ай бұрын
ਮਖੂ ਸਾਹਿਬ ਜੀ ਤੁਹਾਡੀ ਬੋਲੀ ਬਹੁਤ ਸੋਹਣੀ ਏ ਬਹੁਤ ਵਧੀਆ ਡੀਲ ਕਰਦੇ ਹੋ ਤੇ ਗੱਲ ਕਰਨੀ ਬਹੁਤ ਆਉਂਦੀ ਏ ਤੁਹਾਨੂੰ
@Dhillon802vlogs
@Dhillon802vlogs 2 күн бұрын
ਇਹ ਬਾਬੇ ਇੰਨੀ ਜਾਇਦਾਦ ਬਣਾ ਕਿਵੇਂ ਗਏ ਇਹੀ ਗੱਲ ਸੋਚਣ ਵਾਲੀ ਹੈ
@harindersinghjohal835
@harindersinghjohal835 Ай бұрын
ਜਿੰਨਾਂ ਪਰਮਾਤਮਾ ਰਿਜਕ ਵੱਧ ਦਿੰਦਾ ਓਨਾ ਬੰਦੇ ਦੀ ਭੁੱਖ ਵੱਧਦੀ ਹੈ। ਗੁਰੂ ਸਾਹਿਬ ਦੀ ਬਾਣੀ ਦੀਆ ਉਦਾਹਰਣਾਂ ਦਿੱਤੀਆਂ ਜਾ ਰਹੀਆਂ ਹਨ ਕਿ ਮਾਇਆ ਤੋ ਬਚੋ ਆਪ ਅਸੀਂ ਮਾਇਆ ਵਿੱਚ ਡੁੱਬ ਕੇ ਮਰ ਰਹੇ ਆ।
@AvtarSingh-sk8op
@AvtarSingh-sk8op Ай бұрын
ਬਾਬਾ ਗੁਰਬਚਨ ਸਿੰਘ ਸੱਚੇ ਨੇ ਹੱਕ ਮਿਲਨਾ ਚਾਹੀਦਾ
@sukhjindersingh1675
@sukhjindersingh1675 Ай бұрын
ਸਿੰਘ ਦੀ ਭਾਵਨਾ ਭੜਕ ਗਈ ਤੇ ਮਖੁ ਨੁੰ ਮਾਰ ਸਕਦਾ ਪਰ 328 ਸਰੂਪ ਦਾ ਹਿਸਾਬ ਮੰਗਣ ਵੇਲੇ ਸਿੰਘ SGPC ਦੀ ਟਾਸਕ ਫੋਰਸ ਤੋਂ ਡਰਦਾ
@khlalsawaheguru1072
@khlalsawaheguru1072 Ай бұрын
ਭਾਈ ਖੋਸਾ ਜੀ ਨੇ ਬਹੁਤ ਵਧੀਆ ਸੁਝਾਹ ਦਿਤੇ ਧਨਵਾਦ ਜੀ
@user-vn3jb4zl2j
@user-vn3jb4zl2j Ай бұрын
ਭਾਈ ਸਾਹਿਬ ਭਾਈ Gurpreet Singh ❤❤🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜਿੱਥੇ ਕੰਮ ਅੜਦਾ ਏ ਤੁਸੀ ਉੱਥੇ ਬੇਖ਼ੌਫ ਇੰਟਰਵਿਊ ਕਰਦੇ ਓ ਵੀਰ ਜੀ ਤੁਹਾਨੂੰ ❤ ਸਲਾਮ ਐ ❤❤❤❤
@manpreetbalpreet4066
@manpreetbalpreet4066 Ай бұрын
ਵਾਹਿਗੁਰੂ ਜੀ ਪੰਥ ਦਾ ਇਹ ਹਾਲ ਹੈ ਤਾਂ ਫਿਰ ਆਰਐਸਐਸ ਹੋਰ ਜੇੜੇ ਵੀ ਵਿਰੋਧੀ ਨੇ ਫਾਇਦਾ ਚੁੱਕਣਾ ਹੈ ਗੁਰੂਨਾਨਕ ਦੀ ਸੱਚੀ ਭਵਿੱਖਵਾਣੀ
@Sukhdev-rt7ek
@Sukhdev-rt7ek Ай бұрын
Thank You Makhu Sahib ji Sach Bolan Te
@virsasingh6859
@virsasingh6859 Ай бұрын
ਖੋਸਾ ਸਾਹਿਬ ਦੀ ਗੱਲ ਸਹੀ ਹੈ
@mangakalkat5141
@mangakalkat5141 Ай бұрын
ਰੱਬ ਦੇ ਹੁੰਦਿਆਂ ਸਾਰੇ ਕੰਮ ਗਲਤ ਹੋ ਰਹੇ, ਚੰਗਾ ਕੰਮ ਕੋਈ ਨਹੀਂ ਹੋ ਰਿਹਾ, ਹਾਲੇ ਵੀ ਸਮਾਂ ਹੈ ਸਮਝ ਜਾਓ ਕੋਈ ਰੱਬ ਰੁਬ ਨਹੀਂ ਹੈਗਾ, ਸਭ ਲੁੱਟਣ ਦੇ ਧੰਦੇ ਹਨ,
@sehbazsingh2942
@sehbazsingh2942 Ай бұрын
ਸਾਡਾ ਵੀ ਸਭ ਕੁਝ ਖੋਹ ਲਿਆ ਨਿਹੰਗ ਸਿੰਘਾਂ ਨੇ ਗੁਰੂ ਨੇ ਤੇ ਕਿਹਾ ਸੀ ਕਿ ਪਰਾਇਆ ਹੱਕ ਨਹੀਂ ਖਾਣਾ ਇਹ ਸਭ ਕੁੱਝ ਖਾਈ ਜਾਂਦੇ ਆ ਕਾਹਦੇ ਸਿੰਘ ਆ ਰੱਬ ਮੱਤ ਬਖਸ਼ੇ ਇਹਨਾਂ ਨੂੰ
@sahibsinghcheema4151
@sahibsinghcheema4151 Ай бұрын
ਧੰਨਵਾਦ ਜੀ ਵਾਹਿਗੁਰੂ ❤❤
@sukhjindersingh1675
@sukhjindersingh1675 Ай бұрын
ਮੈਂ ਵੀ ਮਖੁ ਦੀ ਕਦੇ ਕਦੇ ਆਲੋਚਨਾ ਕਰਦਾ ਹਾਂ ਪਰ ਮਖੂ ਹੁਣ ਠੀਕ ਹੈ ਬਾਬਾ ਅਵਤਾਰ ਸਿੰਘ ਗਲਤ ਹੈ
@ravindergill8228
@ravindergill8228 Ай бұрын
tattu pta thonu
@Sujansingh-t8c
@Sujansingh-t8c Ай бұрын
​@@ravindergill8228😅😅
@pargatsingh-io8gc
@pargatsingh-io8gc Ай бұрын
Yes
@amritbhullar1863
@amritbhullar1863 Ай бұрын
Veer baba avtar singh g rabb ne …. Tuc ik vri baba avtar singh g de darshan krke aayeo sursingh sukoon milu baba g de darshan krke
@nritapxx6810
@nritapxx6810 Ай бұрын
@@amritbhullar1863 guru Nanak sahb v apne app nu raab Nahi si kahaunde te tere warge ਘੂਸੇ ਦੇਖ ਲਓ
@Garry-yi2el
@Garry-yi2el Ай бұрын
ਸਤਿ ਸ੍ਰੀ ਅਕਾਲ ਜੀ ਮਖੂ ਵੀਰ ਜੀ
@JagdeepRana-i8d
@JagdeepRana-i8d 14 күн бұрын
Wahiguru ji
@lovejot6924
@lovejot6924 Ай бұрын
ਬਚੋਂ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ।
@sehbazsingh2942
@sehbazsingh2942 Ай бұрын
ਮਹਾਪੁਰਸ਼ਾਂ ਦੇ ਚੇਹਰੇ ਪਿੱਛੇ ਕੀ ਕੁਝ ਛੁਪਿਆ ਹੁੰਦਾ ਹੁਣ ਤਾਂ ਕਿਸੇ ਤੇ ਵੀ ਵਿਸਵਾਸ਼ ਨਹੀਂ ਰਿਹਾ ਮੈਂ ਬਾਬਾ ਜੀ ਅਵਤਾਰ ਸਿੰਘ ਹੋਰਾਂ ਨੂੰ ਬਹੁਤ ਮਹਾਪੁਰਸ਼ ਮੰਨਦੀ ਸੀ ਨਿਹੰਗ ਸਿੰਘਾਤ ਤੇ ਵੀ ਕੋਈ ਐਤਬਾਰ ਨਹੀਂ ਰਿਹਾ ਰੱਬ ਬਚਾਵੇ ਇਹਨਾਂ ਕੋਲੋ
@BalwinderSingh-yu4tq
@BalwinderSingh-yu4tq Ай бұрын
ਰੋਟੀਆਂ ਕਾਰਨ ਪੂਰੇ ਤਾਲ ਉਹ ਕਿਵਸਰਾਂ ਨੂੰ ਸਭ ਨੇ ਸੁਣਿਆਂ
@gurjantdhillon3218
@gurjantdhillon3218 Ай бұрын
ਯਰ ਇਕ ਪਾਸੇ ਦਾ ਸੁਣਾਈ ਜਾਣਾ ਦੂਜੇ ਪਾਸੇ ਵੀ ਜਾਣਾ ਚਾਹੀਦਾ ਸੀ. ਜਦੋਂ ਤੁਹਾਨੂੰ ਜਾਣਕਾਰੀ ਹੀ ਨਹੀਂ ਸਗੋਂ ਤੁਸੀਂ ਗੱਲ ਹੋਰ ਵਧਾਉਣ ਦਏ ਜੇ.
@user-mk8jx3xj7y
@user-mk8jx3xj7y Ай бұрын
ਸਿੱਖ ਸੰਗਤਾਂ ਧਿਆਨ ਦੇਣ ਮਾਂਹ-ਪੁਰਸਾਂ ਦੇ ਦੋਵੇਂ ਪੁੱਤਰ ਸੰਗਤ ਵਾਸਤੇ ਮਾਂਹ-ਪੁਰਸ ਹਨ,ਇਹ ਕਲੇਸ਼ ਸੰਗਤ ਵਾਸਤੇ ਚੰਗੀ ਗੱਲ ਨਹੀਂ।
@sukhdevkaur9697
@sukhdevkaur9697 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏💛🌹❤️‍🩹🌹💛🙏🙏
@montygill2211
@montygill2211 Ай бұрын
ਸੇਵਾ ਵਿਖੇ, ਸਿੰਘ ਸਾਹਿਬ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। ਆਪਜੀ ਪਾਸ ਗੁਰਦੁਆਰਾ ------- ਅਤੇ ਇਥੋਂ ਦੀ ਸਥਾਨਕ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਲਕੱਤਾ ਦੇ ਇਤਿਹਾਸਕ ਗੁਰਦੁਆਰਾ ਬੜਾ ਸਿੱਖ ਸੰਗਤ ਦਾ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਵਾਲੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਹਰ ਹੀਲੇ ਬਦਲਾਉਣ ਲਈ ਜ਼ੋਰ ਲਾ ਰਿਹਾ ਹੈ ਜੀ। ਇਸ ਵਿੱਚ ਉਸਨੇ ਇਕ, ਦੋ ਸੁਆਰਥੀ ਕਮੇਟੀਆਂ ਜੋ ਕਿ ਇਸਦੀ ਮਦਦ ਨਾਲ ਬਣੀਆਂ ਹਨ, ਉਹਨਾਂ ਨੂੰ ਨਾਲ ਰਲਾਇਆ ਹੈ। ਕਲਕੱਤੇ ਵਿੱਚ ਇਕ ਤਰ੍ਹਾਂ ਦਾ ਮਾਫ਼ੀਆ ਗਰੁੱਪ ਤਿਆਰ ਕਰ ਦਿੱਤਾ ਹੈ ਇਹਨਾਂ ਨੇ ਤਾਂ ਕਿ ਇਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਕੋਈ ਬੋਲ ਨਾ ਸਕੇ। ਇਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸਦੇ ਬਰਖਾਸਤਗੀ ਦੇ ਜਾਰੀ ਹੋਏ ਆਦੇਸ਼ ਨੂੰ ਬਦਲਾਉਣ ਲਈ ਆਪਣੇ ਸੰਪਰਕਾਂ ਰਾਹੀਂ ਖ਼ਾਨਾਪੂਰਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਸੱਦੀ ਜਾਂ ਉਹਨਾਂ ਵੱਲੋਂ ਭੇਜੀ ਗਈ। ਉਹ ਟੀਮ ਇਹਨਾਂ ਦੇ ਨਾਲ ਦੋ ਦਿਨ ਕਲਕੱਤਾ ਸ਼ਹਿਰ ਵਿੱਚ ਰਹੀ ਜੋ ਕਿ ਸਾਫ ਤੌਰ ਤੇ ਸਾਨੂੰ ਪੱਖਪਾਤੀ ਲੱਗਿਆ। ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਕਾਰੀਆਂ ਤੋਂ ਇਹ ਆਸ ਨਹੀਂ ਸੀ। ਪਿਛਲੇ ਸਮੇਂ ਵਿੱਚ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਅਸਰ ਕਬੂਲ ਕੇ, ਗ਼ਲਤ ਫ਼ੈਸਲੇ ਲੈ ਕੇ ਸਾਡੀਆਂ ਸਿਰਮੌਰ ਸੰਸਥਾਵਾਂ ਨੂੰ ਬਹੁਤ ਢਾਹ ਲੱਗੀ ਹੈ। ਇਹਨਾਂ ਵਿੱਚ ਸੌਦਾ ਸਾਧ ਦਾ ਮੁਆਫੀਨਾਮਾ ਜ਼ਿਕਰਯੋਗ ਹੈ। ਆਪਜੀ ਦੇ ਆਉਣ ਨਾਲ ਸੰਗਤਾਂ ਵਿੱਚ ਇਹਨਾਂ ਸੰਸਥਾਵਾਂ ਪ੍ਰਤੀ ਵਿਸ਼ਵਾਸ ਮੁੜ ਬਹਾਲ ਹੋ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਜੀ ਦੂਰ ਅੰਦੇਸ਼ ਹਨ। ਹੋ ਸਕਦਾ ਹੈ ਉਹਨਾਂ ਤੱਕ ਸਹੀ ਤੱਥ ਨਾ ਪਹੁੰਚ ਸਕਣ। ਆਪਜੀ ਨੂੰ ਬੇਨਤੀ ਹੈ ਕਿ ਇਸ ਮਾਮਲੇ ਉੱਪਰ ਲੁੜੀਂਦੀ ਕਾਰਵਾਈ ਕਰਨ ਦੀ ਕਿਰਪਾਲਤਾ ਕਰਨੀ ਜੀ। ਆਪਜੀ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹੋਏ। ਗੁਰੂ ਪੰਥ ਦੇ ਸੇਵਕ
@SmilingBambooForest-qu8ys
@SmilingBambooForest-qu8ys Ай бұрын
ਸਹੀ ਮਸੰਦ ਹਨ
@RajanKumar-qs7wj
@RajanKumar-qs7wj Ай бұрын
ਮੱਖੂ ਸਾਹਿਬ ਤੁਹਾਡੀ ਇੰਟਰਵਿਊ ਬਹੁਤ ਵਧੀਆ ਅਵਤਾਰ ਸਿੰਘ ਨੇ ਮਾਤਾ ਜੀ ਨੂੰ ਗੁਰਬਚਨ ਸਿੰਘ ਜੀ ਨੂੰ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ ਦੁਖੀ ਕੀਤਾ ਮਂਖੂ ਸਾਹਿਬ ਇਸ ਵਿੱਚ ਕੋਈ ਵੀ ਝੂਠੀ ਗੱਲ ਨਹੀਂ ਜੱਗਜਾਹਰ ਹੈ
@KabalSingh-mi3et
@KabalSingh-mi3et Ай бұрын
WAHEGURU JI SARBAT DA BHALA KARO WAHEGURU JI 🙏🙏
@GurmailSingh-qf7ni
@GurmailSingh-qf7ni Ай бұрын
ਸਿੱਖੋ ਜਾਗੋ ਸਿੱਖੋ ਜਾਗੋ ਘਰ ਬੈਠਿਆਂ ਛੁਹ ਮਿਲੇ ਜੇਕਰ ਨੀਅਤ ਸਾਫ ਕਰੇ ਇਹਨਾਂ ਬਹਿਰੂਪੀਏ ਸਿੱਖਾਂ ਦੇ ਭੇਸ ਵਿੱਚ ਸਿੱਖਾਂ ਨੂੰ ਬਦਨਾਮ ਕਰਦੇ ਲੱਖਾਂ ਸ਼ਰਧਾਲੂ ਮੰਨਦੇ ਨੇ ਇਹਨਾਂ ਬਹਿਰੂਪੀਏ ਸਿੱਖਾਂ ਨੂੰ ਪਰ ਇਹਨਾਂ ਮਹਾਂ ਪੁਰਸ਼ਾਂ ਨੇ ਆਪਣੀ ਜਨਮ ਦੇਣ ਵਾਲੀ ਮਾਤਾ ਜੀ ਤੇ ਛੋਟੇ ਵੀਰ ਬਾਬਾ ਜੀ ਅਵਤਾਰ ਸਿੰਘ ਜੀ ਦੇ ਛੋਟੇ ਲੜਕੇ ਦੀ ਨਹੀਂ ਮੰਨਦੇ ਪਰ ਸਚਾਈ ਹਮੇਸ਼ਾ ਸਾਹਮਣੇ ਆ ਕੇ ਰਹਿੰਦਾ ਕੂੜਿ ਨਿੱਕੁਟੇ ਨਾਨਕਾ ਉੜਕਿ ਸੱਚ ਰਹੀ ਸਿੱਖਾਂ ਕੌਮ ਨੇ ਪੰਥਕ ਹਿਤੈਸ਼ੀ ਸਰਕਾਰਾਂ ਵੀ ਵੇਖ ਲ‌ਈਆਂ ਪੰਥਕ ਹਿਤੈਸ਼ੀ ਜਥੇਬੰਦੀਆਂ ਲੀਡਰਾਂ ਨੂੰ ਤੀਹਾਂ ਸਾਲਾਂ ਤੋਂ ਚੰਗੀ ਤਰ੍ਹਾਂ ਪਰਖ ਲਿਆ ਕਾਰ ਸੇਵਾ ਵਾਲਿਆਂ ਨੂੰ ਵੀ ਪਰਖ ਲਿਆ ਕਿਵੇਂ ਸਿੱਖਾਂ ਦੇ ਇਤਿਹਾਸਕ ਗੁਰਦੁਆਰਿਆਂ ਨੂੰ ਢਹਿ ਢੇਰੀ ਕਰਨ ਲੱਗਿਆਂ ਕਦੇ ਵੀ ਪੰਥ ਵੱਲੋਂ ਮਨਜ਼ੂਰੀ ਨਹੀਂ ਲਈ ਬਾਦਲਾਂ ਗਦਾਰਾਂ ਦੇ ਕਹਿਣ ਤੇ ਕਿਵੇਂ ਸਿੱਖਾਂ ਨੂੰ ਗੋਲੀਆਂ ਨਾਲ ਭੁੰਨਿਆ ਸਾਨੂੰ ਚਿੱਟੇ ਨਾਲ ਮਾਰਨ ਵਾਲੇ ਗੈਂਗਸਟਰ ਬਨਾਉਣ ਮਾਫ਼ੀਏ ਦੇ ਸਰਗਨਿਆਂ ਨੇ ਪੰਥਕ ਲਿਬਾਸ ਪਹਿਨ ਕੇ ਸਿੰਘਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਇਹ ਸਾਰਾ ਕੁਝ ਇਹਨਾਂ ਬਹਿਰੂਪੀਏ ਸਿੱਖਾਂ ਦੇ ਸਾਹਮਣੇ ਹੋਇਆ ਪਰ ਇਹਨਾਂ ਬਹਿਰੂਪੀਏ ਸਿੱਖਾਂ ਦੇ ਬੱਚਿਆਂ ਨੂੰ ਤੱਤੀ ਵਾਅ ਨਹੀਂ ਲੱਗੀ
@Love_to_Humanity
@Love_to_Humanity Ай бұрын
ਜ਼ਮੀਨਾਂ, ਜਾਇਦਾਦਾਂ,ਘਰ, ਕੋਠੀਆਂ, ਦੁਕਾਨ, ਫੈਕਟਰੀਆਂ, ਮਾਂ,ਪਿਉ, ਬੱਚੇ,ਭੈਣ, ਭਰਾ ਕੋਈ ਵੀ ਆਖ਼ਰੀ ਸਮੇਂ ਨਾਲ ਨਹੀਂ ਜਾਂਦਾ ਇਹ ਗੱਲਾਂ ਸਾਨੂੰ ਸਕੂਲ ਮਾਸਟਰਾ ਨੇ ਨਹੀਂ ਦੱਸੀਆ ਇਹ ਗੱਲਾਂ ਸਾਨੂੰ ਇੰਨ੍ਹਾਂ ਕਥਾ ਵਾਚਕਾਂ ਤੇ ਬਾਬਿਆਂ ਨੇ ਹੀ ਦੱਸੀਆ ਨੇ। ਤੇ ਜਦੋਂ ਇਨ੍ਹਾਂ ਦੱਸਣ ਵਾਲਿਆਂ ਦੀ ਆਪਣੀ ਗੱਲ ਹੁੰਦੀ ਹੈ ਤਾਂ ਇਨ੍ਹਾਂ ਦੇ ਨਾਲ ਆਖਰੀ ਸਮੇਂ ਸਭ ਕੁਝ ਨਾਲ ਜਾਂਦਾ ਹੈ। ਸੰਗਤ ਦੇ ਪੈਸਿਆਂ ਤੋ ਬਣੀਆ ਜ਼ਮੀਨ ਜਾਇਦਾਤਾ ਕਦੋ ਤੋ ਨਿੱਜੀ ਜਾਇਦਾਦ ਬਣਨ ਲੱਗ ਗਈਆ ਇਹ ਸਾਰੀ ਜ਼ਮੀਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਹੋਣੀ ਚਾਹੀਦੀ ਹੈ।
@surjitsingh9796
@surjitsingh9796 Ай бұрын
ਖੋਸਾ ਸਾਹਿਬ ਮੈਂ ਪਹਿਲਾਂ ਵੀ ਉਹ ਵੀਡੀਓ ਮਾਤਾ ਵਾਲੀ ਵੇਖੀ ਸੀ ਤੇ ਉੱਤੇ ਵੀ ਮੈਂ ਕਮੈਂਟ ਕੀਤਾ ਸੀ ਬਾਬੇ ਅਵਤਾਰ ਸੋਹਣਾਂ ਦੀ ਜਿਹੜੀ ਆ ਉਹ ਜਿਹੜੀ ਭੁੱਖ ਆ ਉਹ ਵੀ ਜਿਆਦਾ ਵਧ ਗਈ ਆ ਨਹੀਂ ਤੇ ਭਰਾ ਨੂੰ ਜੇ ਦੋ ਕਤੇ ਵੱਧ ਵੀ ਦੇ ਦੇਣਗੇ ਤੇ ਬੇਗੀ ਚ ਲਿਆ ਭਾਜੀ ਮਖੂ ਸਾਹਿਬ ਜੇ ਭਰਾ ਨੂੰ ਦੋ ਖਾਤੇ ਵੱਧ ਵੀ ਦੇ ਦੇਣਗੇ ਤੇ ਕੋਈ ਗੱਲ ਨਹੀਂ ਆ 700 ਏਕੜ ਕਦੇ ਥੋੜੀ ਆ ਤੇ ਗੁਰੂ ਘਰ ਦੇ ਵਿੱਚ ਕਥਾ ਕਹੇ ਗੱਲ ਦਾ ਦਲ ਪੰਥ ਨੇ ਦੇ ਕੋਲ ਇਹ ਤੇ ਸਿਰਫ ਕਬਜ਼ਿਆਂ ਦੇ ਚੱਕਰ ਚ ਪਏ ਆ ਬਾਬੇ ਅਵਤਾਰ ਸਿੰਘ ਹੋਣੀ ਤੇ ਭੁਝੰਗੀਆਂ ਦੇ ਆਖੇ ਲੱਗ ਕੇ ਭਰਾ ਨੂੰ ਧੱਕਾ ਲਾ ਰਹੇ ਆ ਪਰ ਗਲਤ ਕਰ ਰਹੇ ਬਾਬੇ ਅਵਤਾਰ ਸਿੰਘ ਹੋਣੀ ਮਖੂ ਸਾਹਿਬ ਖੋਸਾ ਸਾਹਿਬ ਹੋਣੀ ਬਿਲਕੁਲ 100% ਗੱਲਾਂ ਸਹੀ ਕਰ ਰਹੇ ਆ ਪਰ ਖੋਸਾ ਸਾਹਿਬ ਨੂੰ ਵੀ ਇਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕਮੈਂਟ ਨੂੰ ਵੀ ਉਹਨਾਂ ਨੇ ਆਖਣਾ ਆ ਕੇ ਖੜੀ ਬਾਬੇ ਗੁਰਬਚਨ ਸਿੰਘ ਦਾ ਚੇਲਾ ਹੋਣਾ ਚੇਲੇ ਵਾਲਾ ਕੋਈ ਚੈਪਟਰ ਨਹੀਂ ਵੀਰ ਜੀ ਅਸੀਂ ਤਾਂ ਕੱਲ ਸੱਚਾਈ ਸੀ ਹੱਕ ਦੀ ਗੱਲ ਕਰ ਰਹੇ ਹਾਂ ਜਿਹੜੀਆਂ ਸੱਚੀਆਂ ਗੱਲਾਂ ਵਾ
@manishwarsingh8969
@manishwarsingh8969 Ай бұрын
ਬਾਬੇ ਅਵਤਾਰ ਸਿੰਘ ਨੇ ਬਹੁਤ ਗ਼ਲਤ ਕੀਤਾ ਹੈ,, ਸਿੱਖ ਕੌਮ ਨੂੰ ਕੀ ਨਸੀਹਤਾਂ ਦੇਣ ਗੇ
@GurumeetSingh-yj1lp
@GurumeetSingh-yj1lp Ай бұрын
ਮਖੂ ਸਾਹਿਬ ਜੀ ਵੀਰ ਜੀ ਖੋਸਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੁਰੂ ਕਿਰਪਾ ਕਰੇ ਆਪ ਜੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਹੀ ਕੌਮ ਦੀ ਸੇਵਾ ਆਪ ਜੀ ਵੱਧ ਚੜ ਕੇ ਕਰਦੇ ਰਹੋ ਮੈਂਸ ਗੱਲ ਦੀ ਇਕ ਹੀ ਗੱਲ ਮੁਕਾਵਾਂ ਕਿ ਜਿਨਾਂ ਦੇ ਨਾਵਾਂ ਦੇ ਨਾਲ ਬਾਬੇ ਲੱਗਦਾ ਹੈ ਹੋ ਉਹ 99% ਸਰਕਾਰੀ ਹਨ ਸਿੱਖ ਕੌਮ ਇਹਨਾਂ ਤੋਂ ਸੁਚੇਤ ਹੋ ਜਾਵੇ ਇਹਨਾਂ ਨੂੰ ਮੂੰਹ ਨਾ ਲਾਵੇ ਜਦੋਂ ਕੋਈ ਇਹਨਾਂ ਨੂੰ ਮੂੰਹ ਨਹੀਂ ਲਾਵੇਗਾ ਇਹ ਆਪੇ ਸੁਧਰ ਜਾਣਗੇ ਹੋਰ ਕੋਈ ਚਾਰਾ ਨਹੀਂ
@gurbindersingh8516
@gurbindersingh8516 Ай бұрын
Singh saab v babeyaa de bohat vadde upasak lagde 🙏🏽🙏🏽
@OnkarSingh-jt7tk
@OnkarSingh-jt7tk Ай бұрын
ਇਹ ਸੰਤ ਮਹਾਂਪੁਰਸ਼ ਮਾਇਆ ਨਾਗਨੀ ਆ ਹੁਣ ਨਾਗਨੀ ਬਾਬਿਆ ਅਸਰ‌ਖਰਗੀ
@rooftopgardenpunjab8116
@rooftopgardenpunjab8116 Ай бұрын
ਪਿਓ ਦੀ ਪਗ ਰੋਲਤੀ
@khlalsawaheguru1072
@khlalsawaheguru1072 Ай бұрын
ਇਕ ਵਾਰੀ ਦੀ ਗੱਲ ਏ 84 ਦੇ ਟਾਈਮ ਜਦੋ ਦਰਬਾਰ ਸਹਿਬ ਤੇ ਹਮਲਾ ਹੋਇਆ ਸੀ ਬਾਬਾ ਖੜਕ ਸਿੰਘ ਬੀੜ ਸਹਿਬ ਵਾਲਿਆ ਨੇ ਬਾਬਾ ਦਾਇਆ ਸਿੰਘ ਸੁਰਸਿੰਘ ਵਾਲਿਆ ਨੂੰ ਆਖਿਆ ਸੀ ਕੇ ਤੁਸੀ ਆਪਣੀ ਲਾਡਲੀ ਫੌਜ ਸਮੇਤ ਸੰਤ ਭਿੰਡਰਾਂ ਵਾਲਿਆ ਦਾ ਸਾਥ ਦਿਓ ਬਾਬਾ ਦਾਇਆ ਸਿੰਘ ਨੇ ਆਪਣੇ ਬੰਦੇ ਭੇਜੇ ਸੀ ਪਰ ਆਪ ਘਰੇ ਰਹੇ ਸੀ ਹਾਲੇ ਕੀ ਬਾਬਾ ਦਾਇਆ ਸਿੰਘ ਦਾ ਸੰਤਾਂ ਨਾਲ ਬਹੁਤ ਗੂੜ ਸੀ ਪੂਰਾ ਮੇਲਜੋਲ ਸੀ ਉਸ ਟਾਈਮ ਬਾਬੇ ਜਰਨੈਲ ਸਿੰਘ ਨਾਲ ਦਾਇਆ ਸਿੰਘ ਦੀਆਂ ਫੋਟਿਆ ਵੀ ਲੱਥੀਆ ਸੀ ਇਹ ਗੱਲ ਮੈ 100 % ਸੱਚ ਲਿਖ ਰਿਹਾ ਜੇ ਬਾਬਾ ਦਾਇਆ ਸਿੰਘ ਉਸ ਟਾਈਮ ਸੰਤਾਂ ਦਾ ਸਾਥ ਦੇਦਾ ਤਾਂ ਜਾ ਸ਼ਹੀਦ ਹੋ ਜਾਦੇ ਤਾਂ ਅੱਜ ਅਵਤਾਰ ਸਿੰਘ ਤੇ ਗੁਰਬਚਨ ਸਿੰਹ ਹੋਣਾ ਸ਼ਰੋਮਣੀ ਕਮੇਟੀ ਵਿਚ ਮਾਮੇ ਬਣੇ ਹੋਣਾ ਸੀ
@user-sz4iz9nj4m
@user-sz4iz9nj4m Ай бұрын
Waheguru ji
@user-hg6xj2vv6u
@user-hg6xj2vv6u Ай бұрын
ਕਿਸ ਨੂੰ ਕੀ ਆਖੀਏ ਕੀ ਆਖੀਏ ਸਮਜ ਨੀ ਆ ਰਹੀ
@user-hd3ce7gf5m
@user-hd3ce7gf5m Ай бұрын
ਜਿਹੜੇ ਬੰਦੇ ਦੀ ਮਾ ਰੁਸ ਜੇ ਉਹ ਬੰਦਾ ਕੀ ਕਰ ਸਕਦਾ ਸਮਾਜ ਲਈ 😢
@Avtar-id4im
@Avtar-id4im Ай бұрын
ਮਖੂ ਸਾਬ ਇਹ ਬੰਦਾ ਬਹੁਤ ਮਾੜਾ ਖੋਸਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਾੜਾ ਬੋਲਦਾ ਰਿਹਾ
@jagjitsinghpatti9826
@jagjitsinghpatti9826 Ай бұрын
ਬਹੁਤ ਵਧੀਆ ਮੱਖੂ ਸਾਬ ਖੋਸਾ ਸਾਬ
@user-kc5ze4mw3d
@user-kc5ze4mw3d Ай бұрын
ਇਕ ਇਕ ਪੈਸਾ ਗੁਰੂ ਕੀ ਸੰਗਤ ਦਾ ਚੜਾਵੇ ਤੋਂ ਇਕੱਠੀ ਕੀਤੀ ਜ਼ਮੀਨ ਬਾਬੇ ਦਾਇਆ ਸਿੰਘ ਨੇ ਇਹ ਲੜੀ ਜਾਂਦੇ
@kawaljeetsingh8882
@kawaljeetsingh8882 26 күн бұрын
ਜਿਸ ਜ਼ਮੀਨ ਪਿੱਛੇ ਲੜ ਰਹੇ ਨੇ ਉਹ ਜ਼ਮੀਨ ਬਣਾਈ ਕਿੱਦਾਂ? ਕਿੱਥੋਂ ਆਈ? ਕਿੰਨੀਆਂ ਕਬਜੇ ਕੀਤੀਆਂ? ਏਸ ਬਾਰੇ ਕਿਸੇ ਨੂੰ ਪਤਾ?? ਏਸ ਤਰੀਕੇ ਇਕੱਠੀ ਕੀਤੀ ਜ਼ਮੀਨ ਹੁਣ ਭਰਾਵਾਂ ਨੂੰ ਲੜਾ ਰਹੀ ਹੈ, ਵਿਹਲੜ ਤੇ ਸਰਕਾਰੀ ਬਾਬੇ, ਪੰਥ ਲਈ ਕੋਈ ਨਹੀਂ ਬੋਲਦਾ ਬੱਸ ਮਾਇਆ ਮੂਹਰੇ ਰੱਖੀ.
@NirvairBaba
@NirvairBaba Ай бұрын
ਖੋਸਾ ਤੇ ਆਪ ਕਾਮਰੇਡ ਆ ਜਿਹੜਾ ਕਹਿੰਦਾ ਸੀ ਭਾਈ ਅਮ੍ਰਿਤਪਾਲ ਸਿੰਘ ਨੇ ਅਜਨਾਲੇ ਬਹੁਤ ਗਲਤ ਕੀਤਾ ਸੀ ਜਿਹੜਾ ਪੰਥਦੇ ਨਾਲ ਨੀ ਖੜ ਸਕਿਆ ਉਹ ਕੀ ਕਰ ਸਕਦਾ
@user-ty7de4by3y
@user-ty7de4by3y Ай бұрын
ਇਹ।ਜਗੜਾ।ਤੇ।ਗੁਰੂ।ਅਰਜਨ।ਦੇਵ।ਜੀ।ਵੇਲੇ।ਹੈਗਾ।ਸੀ।ਕੋਈ।ਨਵੀ।ਗਲ।ਨਹੀ
@gurpreetranouta5252
@gurpreetranouta5252 Ай бұрын
ਇਹ ਕੀ ਸੇਦ ਦੇਣਗੇ ਇਹ ਵੀ ਮਾਇਆ ਵਿੱਚ ਹੀ ਹਜੇ ਫ਼ਸੇ ਆ
@LuckySingh-on1ij
@LuckySingh-on1ij Ай бұрын
Baba Prem Singh vali v interview v upload kro makhu saab
@kirpalsingh6675
@kirpalsingh6675 Ай бұрын
ਇਹ ਸਾਰੀ ਜਾਇਦਾਦ ਕੌਮ ਦੀ ਆ ਏਨਾਂ ਨੇ ਲੋਕਾਂ ਦਾ ਪੈਸਾ ਇਕੱਠਾ ਕੀਤਾ ਆ ਕੋਈ ਫ੍ਰੀ ਸਕੂਲ,ਫ੍ਰੀ ਹਸਪਤਾਲ ਬਣਾਓ ਬਸ ਸਾਰੀ ਪੈਲੀ ਦਾ
@DevinderSingh-mv8cu
@DevinderSingh-mv8cu Ай бұрын
Bahut vadhiya makhu ji
@NishanSingh-gt7fm
@NishanSingh-gt7fm Ай бұрын
ਮਖੂ ਜੀ ਨੇ ਬੰਦਾ ਲੱਭਿਆ ਕਿ ਮੈਨੂੰ ਸਹੀ ਕਵੇ ਲੋਕਾਂ ਨੂੰ ਲੱਗਣ ਕੀ ਇਹ ਸਹੀ ਹੈ ਕੀ ਸਹੀ ਹ ਕੀ ਨਹੀਂ ਸਹੀ ਉਹ ਸਾਰੇ ਲੋਕੀ ਜਾਣਦੇ ਆ ਸਾਰੀ ਸੰਗਤ ਜਾਣ ਦੀ ਠੀਕ ਹ ਉਹ ਮਖੂ ਤੋਂ ਸੁਣਦੀ ਲੋਕਾਂ ਨੂੰ ਕੋਈ ਲੋੜ ਨਹੀਂ ਨਾ ਮਕੂ ਏਡਾ ਵੱਡਾ ਵਿਦਵਾਨ ਹੀ ਹ ਤੇ ਨਾ ਜਿਹੜਾ ਬੋਲਣ ਦਿਆ ਇਹੀ ਹ
@user-mk8jx3xj7y
@user-mk8jx3xj7y Ай бұрын
ਨਾਂ ਹੁਣ ਤੂੰ ਵਿਦਵਾਨ ਰਹਿ ਗਿਆਂ? ਗੁਰੂ ਘਰ ਚ ਕਲੇਸ਼ ਸਿੱਖ ਕੌਂਮ ਵਾਸਤੇ ਸਹੀ ਨਹੀਂ ਹੈ,ਸੰਗਤ ਵਾਸਤੇ ਮਾਂਹਪੁਰਸਾਂ ਦੇ ਪੁੱਤਰ ਦੋਂਵੇਂ ਹੀ ਮਾਂਹਪੁਰਸ ਹਨ।
@GurleenKaur-jv2po
@GurleenKaur-jv2po Ай бұрын
1000 ਕਿੱਲਾ ਆਪ ਜੀ ਨੇ ਵੇਖਿਆ
@user-qp7ic4yq3o
@user-qp7ic4yq3o 29 күн бұрын
ਬੇਨਤੀ ਹੈ ਕਿ ਜ਼ੋ ਏਨਾਂ ਦੀ ਜੱਦੀ ਜ਼ਮੀਨ ਸਿਰਫ ਜੱਦੀ ਜ਼ੋ ਮੁੱਲ ਖਰੀਦੀ ਗਈ ਹੈ ਉਸ ਤੇ ਇਨ੍ਹਾਂ ਦੋਵਾਂ ਭਰਾਵਾਂ ਦਾ ਕੋਈ ਹੱਕ ਹੀ ਨਹੀਂ ਬਣਦਾ ਕਿਉਂਕਿ ਉਹ ਜ਼ਮੀਨ ਸੰਗਤ ਦੇ ਪੈਸੇ ਜਾਂਨੀ ਝੜਾਵੇ ਤੋਂ ਖ਼ਰੀਦੀ ਗਈ ਏਂ 5:34
@sukhrajsinghsukh8048
@sukhrajsinghsukh8048 28 күн бұрын
Waheguru ji🙏🙏
@virsasingh6859
@virsasingh6859 Ай бұрын
ਮੱਖੂ ਸਾਹਿਬ ਬਹੁਤ ਚੰਗੇ ਇਨਸਾਨ ਨੇ
@RajpalSingh-jz3dj
@RajpalSingh-jz3dj Ай бұрын
Waheguru waheguru waheguru waheguru waheguru waheguru ji
@Sach.diAwaj
@Sach.diAwaj Ай бұрын
ਪੰਥਕ ਲੀਡਰ ਗੋਸਾ ਹਾਹਾਹਾਹਾਹਾਹਾਹਾਹਾਹਾਹਾ
@gurjitsingh-vn7yz
@gurjitsingh-vn7yz Ай бұрын
ਇਦਾ ਦੇ ਲੋਕਾ ਨੂੰ ਛਿਤਰਾ ਦੀ ਕਮੀ ਹੈ
@harjindersandhu2433
@harjindersandhu2433 Ай бұрын
❤ very good 👍
@user-zr1lt1qo7w
@user-zr1lt1qo7w Ай бұрын
Waheguru ji maher Karen ji 🙏
@NishanSingh-gt7fm
@NishanSingh-gt7fm Ай бұрын
ਮਖੂ ਵੱਲ ਦੀ ਗੱਲ ਕਰਨੀ ਤੇ ਆਪਸ ਚ ਫੋਨ ਤੇ ਕਰਦੇ ਲੋਕਾਂ ਨੂੰ ਕਿਉਂ ਸੁਣਾਉਂਦਾ ਜੀ
@romysandhusandhu3359
@romysandhusandhu3359 Ай бұрын
ਮੱਖੂ ਸਾਬ ਜੀ,,,, ਤੁਸੀਂ ਵੀ ਡਰਾਮੇਬਾਜ਼ੀ ਕਰ ਰਹੇ ਹੋ,,,, 2,ਮਿੰਟ,3,ਮਿੰਟ ਦੀ 5ਮਿੰਟ ਦੀ ਪਾ ਰਹੇ ਹੋ ,,,,, ਇੱਕੋ ਵਾਰੀ ਪੂਰੀ ਵੀਡੀਓ ਪਾਉ ਜੀ,,,, ਬਾਕੀ ਮੱਖੂ ਸਾਬ ਬਾਬਾ ਦਾਇਾਆ ਸਿੰਘ ਆਪਣੇ ਭਰਾ ਨਾਲ ਇਸੇ ਤਰ੍ਹਾਂ ਕੀਤਾ ਸੀ,,,,
@GursewakSidhu-bt5bn
@GursewakSidhu-bt5bn Ай бұрын
ਬਾਬੇ ਅਵਤਾਰ ਸਿੰਘ ਵਿੱਚ ਪਿ੍ਥੀ ਚੰਦ ਦੀ ਰੂਹ ਆ ਗਾਈ ਹੈ।ਇਸ ਬਾਬੇ ਨੂੰ ਵੀ ਪ੍ਰਕਾਸ਼ ਚੰਦ ਬਾਦਲ ਤੇ ਸੁਖਬੀਰ ਚੰਦ ਬਾਦਲ ਦੀ ਛਾਇਆ ਪੈ ਗਾਈ ਹੈ।ਇਹਨਾਂ ਦਾ ਇਹੋ ਹੀ ਹਾਲ ਹੋਣਾ ਹੈ।
@JagtarSingh-cj4ve
@JagtarSingh-cj4ve Ай бұрын
ਇਹ ਜੋ ਨੇ ਸਤਿਕਾਰਯੋਗ ਨਈ ਆ ਜੀ ਇਹਨਾਂ ਨੇ ਤਾ ਪੰਥ ਨੂੰ ਢਾਹ ਲਾਈ ਆ ਜੀ ਇਹ ਪੈਸੇ ਦੇ ਪੋਜਰੀ ਆ
@sandhuboys799
@sandhuboys799 Ай бұрын
Whagru ji kerpa karn
@user-kc5ze4mw3d
@user-kc5ze4mw3d Ай бұрын
ਇਹ ਜ਼ਮੀਨ ਜੋੜ ਇਕੱਠੀ ਹੋਈ ਏ ਇਹ ਇੰਨਾ ਦੇ ਦਾਦੇ ਸੋਹਣ ਸਿੰਘ ਨੇ ਅੰਗਰੇਜ਼ ਹਕੂਮਤ ਸਰਕਾਰ ਦੇ ਟਾਈਮ ਮੁਖ਼ਬਰੀ ਕਰਦਾ ਰਿਹਾ ਸੁਰਸਿੰਘ ਦੇ ਪੁਰਾਤਣ ਬੰਦਿਆਂ ਨੂੰ ਇਸ ਗੱਲ ਦਾ ਪਤਾਂ ਲੋਕ ਇਨ੍ਹਾਂ ਤੋਂ ਡਰਦੇ ਨਹੀਂ ਬੋਲਦੇ
@gurjeetsingh2072
@gurjeetsingh2072 Ай бұрын
ਮੈਂ ਬਹੁਤ ਇਸਪੈਕਟ ਕਰਦਾ ਸੀ ਬਾਬਾ ਅਵਤਾਰ ਸਿੰਘ ਬਿੱਧੀ ਚੰਦੲਇਏ ਗਲਤ ਨੇ ਏ ਦੂਜਿਆਂ ਨੂੰ ਕੀ ਸੇਧ ਦੇ ਗੇ
@PrabhjitsinghSingh-ju7uo
@PrabhjitsinghSingh-ju7uo Ай бұрын
Nice video ji
@sahajpal8559
@sahajpal8559 Ай бұрын
Sukhjit Singh khosa g bhot vdia gal kiti g
@malkiatsingh5543
@malkiatsingh5543 Ай бұрын
Makhu sahb tuci sach bolea mata g ty baba g di gl sangat vich ayi
@baghsingh9679
@baghsingh9679 Ай бұрын
Ena di kassr rahi hi si prra da hissa denaa chaida kise da hak nahi khana chaida maa di gall mano awtaar singh ji🙏
@__parm
@__parm 14 күн бұрын
🙏
@ajaypal7268
@ajaypal7268 Ай бұрын
ਇਹ ਇਕ ਸਾਇਡ ਬੋਲੀ ਜਾਦਾ ਏ । ਜੱਥੇਦਾਰ ਖੋਸਾ।
@gursewaksingh5352
@gursewaksingh5352 Ай бұрын
ਹਰਪ੍ਰੀਤ ਜੀਰਾ ਇਹ ਸੰਤਾ ਦੇ ਖਿਲਾਫ ਹਨ ਸ਼ੁਰੂ ਤੋਂ ਇਹ ਇਹਨਾ ਨੂੰ ਕੌਣ ਨਹੀ ਜਾਣਦਾ ਇੱਕੋ ਥਾਲੀ ਦੇ ਵੱਟੇ ਹਨ ਹਰਪ੍ਰੀਤ ਨੂੰ ਕੋਈ ਪੁੱਛੇ ਪੰਥਪ੍ਰੀਤ ਦੇ ਪਿਉ ਦੀ ਇੰਟਰਵਿਊ ਕਰੀ ਕਦੇ ਉਹ ਤੰਬਾਕੂ ਲਾਉਦਾ ਜਿਹੜਾ ਉਹਨਾ ਨਾਲ ਤੇਰੀ ਸ਼ਾਝ ਆ ਇਹ ਸਰਕਾਰੀ ਬੰਦਾ ਆ ਸਰਕਾਰ ਦਾ ਟੌਟ ਆ ਮੱਖੂ ਤਾ ਹੀ ਜਿਹੜੇ ਅੰਮ੍ਰਿਤਪਾਲ ਵਿਰੁੱਧ ਬੋਲ ਰਹੇ ਉਹਨਾ ਨਾਲ ਇੰਟਰਵਿਊ ਕਰ ਰਿਹਾ
@JAGJITSINGH-vx1nb
@JAGJITSINGH-vx1nb Ай бұрын
ਮਖੂ ਸਹਿਬ ਇਹ ਬਾਦਲਾਂ ਦੇ ਚਮਚੇ ਹੈ ਸ਼ੰਸ਼ਥਾ ਕੌਮ ਦੀ ਹੈ ਇਹਨਾਂ ਠੇਕਾ ਨਹੀ ਲਿਆ...
@khlalsawaheguru1072
@khlalsawaheguru1072 Ай бұрын
ਬਾਬਾ ਅਵਤਾਰ ਬਾਦਲਾਂ ਦਾ ਵੀ ਯਾਰ ਏ
@HSDTVChanel
@HSDTVChanel Ай бұрын
ਬਾਬਾ ਜੀ ਬਾਣੀ ਦੀ ਪੰਗਤੀ ਤਾਂ ਸਹੀ ਪੜ ਲਿਆ ਕਰੋ
@user-pk3rn8zz1b
@user-pk3rn8zz1b Ай бұрын
ਬ੍ਹਾਬਾਅਵਤਾਰ ਪਿਡੰ ਵਿਚ ਭਾੲਈ ਚਾਰ ਖਂਰਬਾ ਕਾਰ ਰਹਿ ਹਨ ਜੀ ਮੇਰ ਕੋਲ ਸਬੋਤਹਨ ਜੀ
@nihangsingh1199
@nihangsingh1199 Ай бұрын
ਖੋਸੇ ਨੇ ਮੋਗਾ ਵਿੱਚ ਗੱਡੀ ਠੀਕ ਕਰਾਈ ਵੀਹ ਹਜ਼ਾਰ ਨਹੀਂ ਦਿੱਤੇ ਠੱਗ ਹੈ ਦੁਜੀਆਂ ਨੂੰ ਮੱਤਾਂ ਦੇਂਦਾ ਹੈ
@gurwinderjitsingh86
@gurwinderjitsingh86 Ай бұрын
Good job Makhu saab
@HarjitSingh-np7dt
@HarjitSingh-np7dt 29 күн бұрын
ਇਹ ਖੋਸਾ ਆਪਣੇ ਆਪ ਨੂੰ ਪੰਥਕ ਦਰਦੀ ਕਹਿਣ ਵਾਲੇ ਫੋਨ ਤੇ ਘਰ ਬੈਠਾ ਡੀਁਗਾ ਮਾਰਦਾ ਅ ਭਾਈ ਅਮ੍ਰਿਤ ਪਾਲ ਦੇ ਬਾਹਰ ਆਉਣ ਤ ਕਿਉਂ ਨਹੀਂ ਜੁਬਾਨ ਖੁਲਦੀ
@AarmanS
@AarmanS Ай бұрын
Makhu saab bach k raheyo hun ...eh nihang hun tuhada te hamla krnge ehna di language che 'sodha'.....jameena te kabze krne,gundagardi krni ,bakre badhne ,bang peeni ehna da mukh km aa
@user-mk8jx3xj7y
@user-mk8jx3xj7y Ай бұрын
ਬਿਲਕੁਲ ਸਹੀ ਕਿਹਾ ਹੈ ਜੀ।
Son ❤️ #shorts by Leisi Show
00:41
Leisi Show
Рет қаралды 10 МЛН
WORLD'S SHORTEST WOMAN
00:58
Stokes Twins
Рет қаралды 175 МЛН