ਸ੍ਰੀ ਹਰਿਮੰਦਰ ਸਾਹਿਬ ਤੇ ਹਮਲੇ ਦੇ ਰੋਸ ਚ ਬਾਗੀ ਹੋਣ ਵਾਲਾ ਫੌਜੀ। ਅਸੀਂ ਹਥਿਆਰਾਂ ਨਾਲ ਭਰੀਆਂ 8 ਗੱਡੀਆਂ ਨਾਲ ਭੱਜੇ ਸੀ

  Рет қаралды 65,626

RMB Television

RMB Television

Күн бұрын

Пікірлер: 188
@balvirdhaliwal6440
@balvirdhaliwal6440 3 жыл бұрын
ਸਿੱਖ ਕੌਮ ਦੇ ਯੋਧਿਆਂ ਨੂੰ ਦਿਲੋਂ ਸਲੂਟ ਹੈ।
@gurmailbrar4221
@gurmailbrar4221 3 жыл бұрын
ਦਿਲੋਂ ਸਲੂਟ ਆ ਸੰਨ ਚੁਰਾਸੀ ਵੇਲੇ ਜਾਗਦੀ ਜਮੀਰ ਵਾਲੇ ਫੌਜੀ ਸਾਹਿਬਨਾਂ ਨੂੰ🙏🙏
@HappyDhanota
@HappyDhanota 10 ай бұрын
😢😢😢
@Singh-wx8gx
@Singh-wx8gx 3 жыл бұрын
ਅਸਲ ਯੋਧੇ ਨੇ ਧਰਮੀ ਫੌਜੀ ਦਿਲੋ ਸਲੂਟ ਹੈ ਜੀ ਢਿਲੋਂ ਸਾਬ ਜੀ
@anmolbrar3391
@anmolbrar3391 3 жыл бұрын
ਬਾਈ ਢਿੱਲੋਂ ਸਾਹਿਬ ਜੀ,, ਤੁਹਾਡਾ ਕੰਮ ਇਸ ਤਰ੍ਹਾਂ ਦੇ ਬਾਈਆਂ ਜੀਉ ਦੇ ਬੇਹੱਦ ਕੁਰਬਾਨੀ ਦਾ ਸਤਿਕਾਰ ਨਾਲ ਸਭਨਾਂ ਦਾ ਧੰਨਵਾਦ ਹੈ ਜੀ
@JasvirSingh-ix3ev
@JasvirSingh-ix3ev 3 жыл бұрын
84 ਦੇ ਸਿੱਖ ਫੌਜੀਆ ਨੂੰ ਸਲਾਮ
@ravitamna1033
@ravitamna1033 3 жыл бұрын
ਧਰਮੀ ਫੌਜੀਆਂ ਨੂੰ ਦਿਲੋ ਸਲਾਮ ਹੈ ji
@ArshDeep-em4zt
@ArshDeep-em4zt 3 жыл бұрын
1984 ਵਾਲੇ ਫੋਜੀਆ ਦਾ ਧੰਨਵਾਦ ਹੈ ਬਾਈ ਅੱਜ ਫੋਜੀ ਤੇ ਪੁਲਸ ਵਾਲੇ ਮੋਦੀ ਦੇ ਚਮਚੇ ਹੈ ਕਿਸੇ ਲੱਖੇ ਵਰਗੇ ਦੇ ਮਗਰ ਪਏ ਹੈ
@kuldeepcheema5821
@kuldeepcheema5821 3 жыл бұрын
Tuhanu vehm aa aj de fojia de bare
@Gurinder1992
@Gurinder1992 3 жыл бұрын
ਲੱਖੇ ਆਲੀ ਕਿਹੜੀ ਗੱਲ ਬਣੀ
@daddyluv8417
@daddyluv8417 3 жыл бұрын
@@kuldeepcheema5821 jina foji chita bech rahe hor koi duja nahi Fuji chita b lunde a ty bechde b aa kai darde b gye oh b aphne warge amm bnde aa veere tera veem a sarch marke pta kar pehla ki lok sach keh rahe ja main 🙏
@punjabilover7932
@punjabilover7932 3 жыл бұрын
ਰਤਨ ਵੀਰ ਧੰਨਵਾਦ ਜਾਣਕਾਰੀ ਲਈ
@shindabrar9779
@shindabrar9779 3 жыл бұрын
🙏🙏🙏🙏 ਮਾਨ ਐ ਬਾਪੂ ਥੋੜ੍ਹੇ ਤੇ
@gagan5933
@gagan5933 2 жыл бұрын
ਦਿਲੋਂ ਸਲੂਟ ਆ ਇਹਨਾਂ ਬਹਾਦਰ ਜਵਾਨਾਂ ਨੂੰ।
@amritajlodjaffikabbadijaff3653
@amritajlodjaffikabbadijaff3653 3 жыл бұрын
ਹਾਲਾਤ ਖਰਾਬ ਹੋਣਗੇ ਜੇ ਮੋਦੀ ਨੇ ਨਾ ਜਿਦ ਛੱਡੀ ਜਦੋਂ ਪੰਜਾਬ ਦੇ ਲੋਕਾਂ ਨੂੰ ਮਾਲਕਾਂ ਤੋਂ ਮਜਦੂਰ ਬਣਾਇਆ ਗਿਆ ਯਾਦ ਰੱਖਣਾ ਹਾਲਾਤ ਵਿਗੜਨਗੇ
@jindabhangu
@jindabhangu 3 жыл бұрын
ਮੇਰੇ ਪਿਤਾ ਜੀ ਵੀ ਸਨ ਧਰਮੀ ਫੋਜੀ
@jotulidran1848
@jotulidran1848 3 жыл бұрын
ratan y ਬਾਬਾ ਕਿਰਪਾ ਰੱਖੇ ਪੂਰੀ ਤੁਹਾਡੇ ਤੇ ਹਮੇਸ਼ਾ ਬਾਈ
@majercheemasingh5944
@majercheemasingh5944 3 жыл бұрын
ਜਾਗ਼ਦੀ ਜਮੀਰ ਵੰਡੇ ਵੀਰ ਜੀ ਦੀ ਪੈਰੀ ਪੈਣਾ 💐 ਤੁਹਾਡਾ ਨਿੰਕਾ ਮੇਜਰ ਭਾਊ
@satnamburj8162
@satnamburj8162 3 жыл бұрын
ਉਹ ਅਮਰਿੰਦਰ ਸ਼ਰਮਿਆ ਕਹਿਨਾ ਭੁਲਜੋ ਭੁੱਲਾ ਗੇ ਜਰੂਰ ਸਾਨੂੰ ਵੀ ਸੋਮਨਾਥ ਮੰਦਰ ਉਡਾ ਲੈਣ-ਦੇਣ ਸਾਨੂੰ
@sukhwinderk.teacher2404
@sukhwinderk.teacher2404 3 жыл бұрын
ਵਾਹਿਗੁਰੂ ਵਾਹਿਗੁਰੂ ਧੰਨ ਸਿੱਖੀ ਤੇ ਧੰਨ ਗੁਰੂ ਦੇ ਸਿੱਖ 🙏🙏🙏🙏🙏
@preetsidhu510
@preetsidhu510 3 жыл бұрын
Sukh Sat shri aakal ji
@jspawaar675
@jspawaar675 3 жыл бұрын
ਵਾਹਿਗੁਰੂ ਜੀ ਬੇਟਾ ਆਰਮਡ ਕੋਰ ਟੈਂਕ ਵਿਚ ਹੈ ਅਤੇ ਉਸ ਨੂੰ ਇਹ ਕਹਿ ਦਿੱਤਾ ਹੈ ਕਿ ਜੇ ਕੋਈ ਧੱਕਾ ਹੁੰਦਾ ਹੈ ਤਾਂ ਨੌਕਰੀ ਤੋਂ ਪਹਿਲਾਂ ਧਰਮ ਹੈ ਸਿੱਖੀ ਦੀ ਸ਼ਾਨ ਦੀ ਕੋਈ ਕੀਮਤ ਨਹੀਂ ਅਤੇ ਇਕ ਹੋਰ ਕਿ ਬੇਟਾ ਅੰਮ੍ਰਿਤਧਾਰੀ ਹੈ ਅਤੇ ਮੇਰੇ ਪਰਿਵਾਰ ਦੇ ਮੈਂਬਰ ਵੀ ਅਮ੍ਰਿਤਧਾਰੀ ਹਨ ਸਮੇਤ ਮੇਰੇ। ਵਾਹਿਗੁਰੂ ਜੀ
@HarjinderSingh-lx6qo
@HarjinderSingh-lx6qo 3 жыл бұрын
ਅਕਾਲ ਸਹਾਏ ਮਿਹਰ ਕਰੇ ਨਾਭਾ ਅਕਾਲ ਤੇ
@partapsingh8456
@partapsingh8456 3 жыл бұрын
Dharmi jodyan nu dilon salute
@GagandeepSingh-bn1vp
@GagandeepSingh-bn1vp 3 жыл бұрын
ਦਿਲ ਨੂੰ shunn ਵਾਲੀ ਇੰਟਰਵਿਯੂ
@BalwinderSingh-um9xs
@BalwinderSingh-um9xs 3 жыл бұрын
Very good fouji Sab Ji
@yupadhaliwal9220
@yupadhaliwal9220 3 жыл бұрын
Bai g salute aa ena nu
@Desitech87
@Desitech87 3 жыл бұрын
ਮੇਰੇ ਪਿਤਾ ਜੀ ਧਰਮੀ ਫ਼ੌਜੀ ਸਰਦਾਰ ਨਿਰਵੈਲ ਸਿੰਘ ਜੀ ਨੇ ਵੀ ਏਸੇ 14 ਪੰਜਾਬ ਰੈਜੀਮੈਂਟ ਵਿੱਚੋਂ ਹੀ ਧਰਮ ਯੁੱਧ ਵਿੱਚ ਯੋਗਦਾਨ ਪਾਇਆ ਹੈ। ਜਿਸ ਘੇਰੇ ਦੀ ਇਹ ਸਰਦਾਰ ਸਾਬ ਗੱਲ ਕਰ ਰਹੇ ਨੇਂ ਉਸ ਦੌਰਾਨ ਮੇਰੇ ਪਿਤਾ ਜੀ ਦੇ ਤਿੰਨ ਗੋਲ਼ੀਆਂ ਵੀ ਲੱਗੀਆਂ ਸਨ। ਸਾਡੇ ਪਿੰਡ ਨੇ ਮੇਰੇ ਪਿਤਾ ਜੀ ਨੂੰ ਬਹੁਤ ਮਾਣ ਬਖ਼ਸ਼ਿਆ ਉਹਨਾਂ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਦਿੱਤਾ। ਮੈਨੂੰ ਬਹੁਤ ਮਾਣ ਹੈ ਆਪਣੇ ਪਿਤਾ ਜੀ ਉੱਤੇ ਪਰ ਸਾਡੇ ਪਰਿਵਾਰ ਨੂੰ ਕਦੇ 1984 ਨਹੀਂ ਭੁੱਲਣੀ।
@buttartejinderjagdeepbutta3035
@buttartejinderjagdeepbutta3035 3 жыл бұрын
ਵਾਹਿਗੁਰੂ ਜੀ 🙏
@JotPrime
@JotPrime 5 ай бұрын
Salute to your respected father 🙏
@harmeetsingh7590
@harmeetsingh7590 3 жыл бұрын
Parnaam shaheeda nu,,
@narindersinghnarindersingh1229
@narindersinghnarindersingh1229 3 жыл бұрын
ਸਹੀਦਾ ਦੇ ਪਰਿਵਾਰ ਨੂੰ ਕੋਈ ਮਦਦ ਨਹੀਂ ਕੀਤੀ
@SandeepSingh-uf9el
@SandeepSingh-uf9el 3 жыл бұрын
Chardi kalan wale sikh nu salam 🤙🏻
@avtarsamra2823
@avtarsamra2823 3 жыл бұрын
ਯਾਰ ਲੋਕ ਐਵੇਂ ਫੌਜੀਆਂ ਨੂੰ ਮਾੜੇ ਆਖੀ ਜਾਦੇ ਆ ਜਿਸ ਸਰਕਾਰ ਨੇ ਫੌਜੀ ਭਰਾਵਾ ਨੂੰ ਬਾਗੀ ਹੋਣ ਵਾਸਤੇ ਮਜਬੂਰ ਕੀਤਾ ਉਸ ਸਰਕਾਰ ਨੂੰ ਵੀ ਮਾੜੀ ਆਖੋ ਜੀ
@avtarsamra2823
@avtarsamra2823 3 жыл бұрын
ਵਾਹਿਗੁਰੂ ਮਿਹਰ ਕਰੋ ਜੀ
@karnalsingh5792
@karnalsingh5792 3 жыл бұрын
@@avtarsamra2823 bilkul sahi kaha ji
@karnalsingh5792
@karnalsingh5792 3 жыл бұрын
@@avtarsamra2823 bilkul sahi kaha ji
@avtarmahal3946
@avtarmahal3946 3 жыл бұрын
ਮੇਰੇ ਬਾਪੂ ਠੂੂੰ ੳਮਰ ਕੈਦ ਹੇੲੀ ਸੀ
@majercheemasingh5944
@majercheemasingh5944 3 жыл бұрын
ਬਹੁਤ ਮਾੜਾ ਕਰਦੀ ਸਰਕਾਰ ਵੀਰੇ ਵਾਹੇਗੁੂਰ ਸਭ ਠੀਕ ਕਰੋ
@virk6592
@virk6592 3 жыл бұрын
ਹੈਗੇ ਨੇ ਅਜੇ ਬਾਪੂ ਜੀ ਯਾ ਨਹੀਂ
@eknoorsingheknoor2801
@eknoorsingheknoor2801 3 жыл бұрын
🙏🙏🙏🙏🙏🙏
@TheHindri
@TheHindri 3 жыл бұрын
ਇਹ ਸਿੱਖ ਕੌਮ ਦੇ ਧਰਮੀ ਫੌਜੀ ਹਨ ਇਹਨੂੰ ਦਿਲੋਂ ਸਲਾਮ
@bathindianboyvicky2329
@bathindianboyvicky2329 3 жыл бұрын
6 June uss kaale din j kite army de taink anddar jaan to pahla baaghi hoye foujji soorme harmander saahib pouhnch jande ta shaayed natije hor hunde... parnaam shahidaan nu🙏🙏 😰😰
@deepSingh-sp3
@deepSingh-sp3 3 жыл бұрын
ryt
@buttartejinderjagdeepbutta3035
@buttartejinderjagdeepbutta3035 3 жыл бұрын
ਜਾਗਦੀ ਜਮੀਰ ਵਾਲਾ ਸਿੱਖ🙏
@prabhjotkhalsa7038
@prabhjotkhalsa7038 3 жыл бұрын
Wahegutu ਜੀ ਮੇਹਰ ਕਰੇ
@bhupindervirk1563
@bhupindervirk1563 3 жыл бұрын
WAHEGURU JI WAHEGURU JI
@surjitkaur4993
@surjitkaur4993 3 жыл бұрын
ਵਾਹਿਗੁਰੂ
@preetsidhu510
@preetsidhu510 3 жыл бұрын
Hnji kidda
@NirmalSingh-eq7ly
@NirmalSingh-eq7ly 3 жыл бұрын
ਜੇ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ ਤਾਂ ਕਿਸੇ ਨੂੰ ਕੀ ਇਤਰਾਜ਼ ।ਬਾਕੀ ਬਚੇ ਆਪੋ ਆਪਣੇ ਮੁਲਕ ਬਣਾ ਲੈਣ ।
@user646
@user646 3 жыл бұрын
ਬਾਈ ਬਾਦਲ ਤਾ ਰਾਮਰਹੀਨ ਦਾ ਚੇਲੇ ਹੈ ਸਿੰਖਾ ਦੇ ਦੁਸ਼ਮਣ ਹੈ ਬਾਦਲ
@karamjits1614
@karamjits1614 3 жыл бұрын
ਵਾਹਿਗੁਰੂ ਜੀ ਧੰਨ ਗੁਰੂ ਜੀ ਧੰਨ ਗੁਰੂ ਜੀ ਦੇ ਸਿੱਖ 🙏
@harmanjitsingh8399
@harmanjitsingh8399 3 жыл бұрын
waheguru ji
@Sahibakaur179
@Sahibakaur179 3 жыл бұрын
WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI
@mehaksandhu3552
@mehaksandhu3552 3 жыл бұрын
ਵਾਹਿਗੁਰੂ ਜੀ
@JagjitSingh-xv4br
@JagjitSingh-xv4br 3 жыл бұрын
ਵਾਹਿਗੁਰੂ ਜੀ ਅਜਿਹਾ ਮਾੜਾ ਸਮਾਂ ਕਦੇ ਨਾ ਆਵੇ
@Lakhwinder-n7n
@Lakhwinder-n7n 8 ай бұрын
14 punjab regiment da nk saied Reashm singh nu koti kot parnam ji
@Lakhwinder-n7n
@Lakhwinder-n7n 8 ай бұрын
84 da bagi foji o nu salot aa koti kot parnam Sadi nu
@suchasingh2663
@suchasingh2663 3 жыл бұрын
Salute to you Sir Dhillon Saab
@harmansidhu1808
@harmansidhu1808 3 жыл бұрын
Bhai sandhu te bibi upkar kaur dian familia naal interview karo g please
@BalMinhas
@BalMinhas 3 жыл бұрын
Waheguru mmehar kare aap ji te , sab te
@bittudhillon6154
@bittudhillon6154 3 жыл бұрын
Bai ji sardar bupinder Singh ji mere pind de ne karara wala de
@Gurdeepsingh-qr2ys
@Gurdeepsingh-qr2ys 3 жыл бұрын
Parnam saheeda nu
@KuldeepSingh-ue7tu
@KuldeepSingh-ue7tu 3 жыл бұрын
Waheguru ji mehar kari
@jagjitkaur5803
@jagjitkaur5803 3 жыл бұрын
Dillon sahib, salute to you
@MandeepSingh-jc9fx
@MandeepSingh-jc9fx 3 жыл бұрын
Waheguru g mehar krn khalsa path nu hamesa chdikala ch rakhn
@sarbjeetsingh8729
@sarbjeetsingh8729 3 жыл бұрын
Shead Dharmi fojjiaa nu kot kot parnam
@NirmalSingh-bf8zv
@NirmalSingh-bf8zv 3 жыл бұрын
Akal Sahae 🙏
@rajwantsingh8616
@rajwantsingh8616 3 жыл бұрын
Good Bai
@sarbjitkaur2227
@sarbjitkaur2227 3 жыл бұрын
🙏🙏sikh hon da maan he sanu v ji
@varindersohivarindersohi4342
@varindersohivarindersohi4342 3 жыл бұрын
ਲੱਖਾ ਸਿਧਾਣਾ ਵੀਰ ਜਿੰਦਾਬਾਦ
@garry2226
@garry2226 3 жыл бұрын
ਜੇਹਿਡਾ ਅਪਣੇ ਨਿਜੀ ਲਾਭ ਲਭਦਾ ਹੋਵੇ ਓਹ ਕਦੇ ਭੀ ਕੌਮ ਦਾ ਭਲਾ ਨਹੀਂ ਕਰ ਸਕਦਾ
@rajusandhu727
@rajusandhu727 3 жыл бұрын
Waheguru ji mehar Karo
@amarjitdhillon7116
@amarjitdhillon7116 3 жыл бұрын
Pranam shaheeda nu 👃👃👃👃👃
@kuldeepcheema5821
@kuldeepcheema5821 3 жыл бұрын
Kisan majdoor ekta jindabad
@inder7109
@inder7109 3 жыл бұрын
ਜੇ MMG ਕੋਲ ਸਨ ਤਾ ਲਾ ਦਿੰਦੇ ਲਾਸ਼ਾਂ ਦੇ ਢੇਰ.... ਬਾਗ਼ੀ ਤਾ ਹੋਏ ਈ ਸੀ ਬਾਬਾ ਜੀ.....
@gurtejkaur6842
@gurtejkaur6842 3 жыл бұрын
Jdon krna panda odo pta lgta j kita oh bhut c jina nal ldna c oh safe jgh te c 12 jne sahid hoe baba ni he is a soldier
@GagandeepSingh-qy9tp
@GagandeepSingh-qy9tp 3 жыл бұрын
ਵਾਹਿਗੁਰੂ ਜੀ 🙏🙏🙏🙏🙏🌴
@manjitsingh6186
@manjitsingh6186 3 жыл бұрын
Salute
@Harnoor0027
@Harnoor0027 3 жыл бұрын
Twanu salute hai
@gurnamsaverynicendhu1272
@gurnamsaverynicendhu1272 3 жыл бұрын
Waheguru. Ji
@baljeetkaur2072
@baljeetkaur2072 3 жыл бұрын
Bahut khoob veero julm Karan vala insaf kiun deuga ji waheguru da bhana manke jindgian nu Aggy chalai challo ese utar chadav nu jindagi kehndy han ji
@navtejkhosa7210
@navtejkhosa7210 3 жыл бұрын
Waheguru Ji waheguru Ji waheguru Ji waheguru Ji waheguru Ji
@SatpalSingh-rw7ff
@SatpalSingh-rw7ff 3 жыл бұрын
Waheguru charhdikla rakhe ji 8sikh 👏
@sukhdeepsingh826
@sukhdeepsingh826 3 жыл бұрын
Punjab jindabad 🙏
@KuldeepSingh-ue7tu
@KuldeepSingh-ue7tu 3 жыл бұрын
Salute u Bapu Ji
@manjitsingh-mj2gd
@manjitsingh-mj2gd 3 жыл бұрын
Deg teg fateh
@Harwindersingh-cm4sw
@Harwindersingh-cm4sw 3 жыл бұрын
Weheguru... Ji
@pindaale7499
@pindaale7499 3 жыл бұрын
Salute Sahab
@pardeepsingh7471
@pardeepsingh7471 3 жыл бұрын
Shi khea baba g
@majercheemasingh5944
@majercheemasingh5944 3 жыл бұрын
ਗਲ ਕਰਨ ਅਨਜਾਦ ਨਾ ਡਰ ਨਾ ਭੈ
@dharmpurawala565
@dharmpurawala565 3 жыл бұрын
ਸਿੱਖ ਕੌਮ ਦੇ ਯੋਧਿਆਂ ਨੂੰ ਦਿਲੋਂ ਸਲੂਟ🙏🙏🙏
@lovedeep9903
@lovedeep9903 3 жыл бұрын
ਸਿਜਦਾ ਹੈ ਯੋਧਿਉ ਤੁਹਾਡੀ ਕੁਰਬਾਨੀ ਨੂੰ
@Sahibakaur179
@Sahibakaur179 3 жыл бұрын
JO BOLE SO NIHAL SATSRIAKAL WAHEGURU JI KA KHALSA WAHEGURU JI KI FATHE
@harmanbrar4812
@harmanbrar4812 3 жыл бұрын
Good 👍jazbata nu 14pb Nabha Akal
@mann1813
@mann1813 3 жыл бұрын
🙏🙏🙏
@SukhjindersinghsandhuSingh
@SukhjindersinghsandhuSingh 3 жыл бұрын
🙏🙏🙏
@gill4711
@gill4711 3 жыл бұрын
waheguru
@harmeetsingh7590
@harmeetsingh7590 3 жыл бұрын
Never forget 1984
@harkiransingh4220
@harkiransingh4220 3 жыл бұрын
Hr vr koi vi kand hove 1947 1961 1971 1984 1991 1992 hr var sikha di casualty hove a
@rajwindermaan5640
@rajwindermaan5640 3 жыл бұрын
Salut.sir
@arshsidhu6031
@arshsidhu6031 3 жыл бұрын
Baba ji da pind das skad ji koi??
@RohitRohit-is4vz
@RohitRohit-is4vz 3 жыл бұрын
Sikh com nu slaute
@RohitRohit-is4vz
@RohitRohit-is4vz 3 жыл бұрын
😰😰😰😰😥
@RohitRohit-is4vz
@RohitRohit-is4vz 3 жыл бұрын
Waheguru ji meher krn Punjab te sikh com te
@JasveerSingh-gq3fk
@JasveerSingh-gq3fk 3 жыл бұрын
A ha Sikh kom da heera
@harkiransingh4220
@harkiransingh4220 3 жыл бұрын
Sikh religion sb to vd kubanyea dityea es desh ch
@rinkarinka5429
@rinkarinka5429 3 жыл бұрын
🙏🙏🙏🙏🙏🙏🙏
@harjitsingh1084
@harjitsingh1084 3 жыл бұрын
Veer je ke a sach a ke jarnal subeg singh je de kudi ne ladai lari c me sunia o pani vali tenke vich morcha laia c os ne but fuji mare c fuj nu pata ne lagda c goli ketu a re a fer bad vich pta chali pher fuj ne tenk nal tanki degi c pher o sed ho ge
@Sahibakaur179
@Sahibakaur179 3 жыл бұрын
Raj karega khalsa Raj karega khalsa Raj karega khalsa Raj karega khalsa Raj karega khalsa
@JasveerSingh-gq3fk
@JasveerSingh-gq3fk 3 жыл бұрын
Asi soda ajj v rani ha. Waheguru ji
@gagangillpb03
@gagangillpb03 3 жыл бұрын
Ih bhut wdia v reporter dil di gl v puchda... kai wr kuch puchia ni jnda bnde de dil ch hundi aa..
@balrajsingh3392
@balrajsingh3392 3 жыл бұрын
🙏🙏🙏🙏🙏
@preetdjlinks7886
@preetdjlinks7886 3 жыл бұрын
🙏🙏
@harmansinghhr3228
@harmansinghhr3228 3 жыл бұрын
Good sabb 17 guards
@royalsroyal2927
@royalsroyal2927 3 жыл бұрын
Ander kine foji mere daso please?
@merapanjabmerijaan3390
@merapanjabmerijaan3390 2 жыл бұрын
Par 1984 to pehla aiva da kuch kyu ni hoya sab paase aman shanti c na, kuch aaye assi aive assi ove, Par koi dasse 84 to pehla kehde mere sikh Veer nu problem c Punjab ch, 🙏
@amrindersidhu8342
@amrindersidhu8342 3 жыл бұрын
ਪਿੱਛੇ ਮੇਗ੍ਰਿਆਈ ਬੋਲੀ ਜਾਂਦੀ ਆ ਭੈਣ ਗੜਾਵੀ ਨੇ ਕੁਛ ਨੀ ਸੁਣਨ ਦਿੱਤਾ 😂 ਮੇਰੇ ਸਾਲ਼ੇ ਦੀ ਨੇ ਰਤਨ ਬਾਈ
@jspawaar675
@jspawaar675 3 жыл бұрын
ਜਦੋਂ ਗੱਲ ਦਰਬਾਰ ਸਾਹਿਬ ਜੀ ਉੱਪਰ ਹਮਲੇ ਦੀ ਹੋਵੇ ਤਾਂ ਇਸ ਭਾਸ਼ਾ ਵਿੱਚ ਗੱਲ ਕਰਨੀ ਚਾਹੀਦੀ ਹੈ ਕਿ ਸਤਿਕਾਰ ਯੋਗ ਭਾਸ਼ਾ। ਸ਼ਰਮ ਕਰੋ ਯਾਰ ਸ਼ਰਮ। ਤੁਸੀ ਵੀ ਬੱਸ ਮੂਸੇ ਮਾਸੇ ਤੱਕ ਹੀ ਹੋ
@pardeepsingh7471
@pardeepsingh7471 3 жыл бұрын
🙏🙏🙏🙏🙏🙏❤️
@sunnyjazz9740
@sunnyjazz9740 3 жыл бұрын
Report sab NU na bora vich lock kar dava
@chattarpalsingh6512
@chattarpalsingh6512 3 жыл бұрын
🙏🏼🙏🏼🌺🌸
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Что-что Мурсдей говорит? 💭 #симбочка #симба #мурсдей
00:19
你们觉得谁跳的和!#火影忍者 #家人  #佐助
0:18
火影忍者一家
Рет қаралды 6 МЛН
“Don’t stop the chances.”
0:44
ISSEI / いっせい
Рет қаралды 61 МЛН
Эта собака великая актриса  #shorts #добро
0:22
Зу-зу Күлпаш 2. Шөп дәрі.
46:34
ASTANATV Movie
Рет қаралды 898 М.
СИНИЙ ИНЕЙ УЖЕ ВЫШЕЛ!❄️
1:01
DO$HIK
Рет қаралды 3,2 МЛН