ਸੰਤਾਂ 'ਤੇ ਇੰਦਰਾ ਗਾਂਧੀ ਬਾਰੇ Manjit Singh GK ਦਾ ਹੁਣ ਤੱਕ ਦਾ ਸਭ ਤੋਂ ਵੱਡਾ ਇੰਟਰਵਿਊ | Manjit GK | SMTV

  Рет қаралды 211,923

SMTV

SMTV

Күн бұрын

Пікірлер: 471
@ManpreetSingh-zx8yb
@ManpreetSingh-zx8yb 8 ай бұрын
ਮਹਾਂਪੁਰਖ ਅਮਰ ਸ਼ਹੀਦ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ❤❤️❤️🌹🌹😍😍😍💯💯👍👍
@tejindersingh795
@tejindersingh795 8 ай бұрын
😊😊1111😊😊😊
@krishanmohan2385
@krishanmohan2385 3 ай бұрын
Hindua de katal suwar tera bhindru
@balwantsinghsinghathwal6787
@balwantsinghsinghathwal6787 8 ай бұрын
ਮੱਕੜ ਸਾਬ ਜੀ ਪਰਮਾਤਮਾ ਤੁਹਾਡੀ ਲੰਮੀ ਉਮਰ ਕਰਨ ਹੱਸਦੇ ਵੱਸਦੇ ਰਹੋ
@kanwaljitsingh5734
@kanwaljitsingh5734 8 ай бұрын
Gk ਸਾਹਿਬ ਨੇ ਬਹੁਤ ਵਦੀਆ ਜਵਾਬ ਦਿੱਤੇ ਮੱਕੜ ਸਾਹਿਬ ਦੇ ਸਵਾਲਾਂ ਦੇ।।
@onkarsahota1677
@onkarsahota1677 8 ай бұрын
ਜੀਕੇ ਨੂੰ ਸਿੱਖ ਨੌਜਵਾਨਾਂ ਨੇਂ ਕਨੈਡਾ ਵਿੱਚ ਕੁੱਟ ਮਾਰਕੇ ਭਜਾਇਆ ਸੀ ਫੇਰ ਇਹ ਬੰਦਾ ਬਣੀਆਂ ਪਹਿਲਾਂ ਇਹ ਬਾਦਲਾਂ ਵਰਗਾ ਗੱਦਾਰ ਸੀ ਹੁਣ ਫੇਰ ਅਕਾਲੀ ਪਾਰਟੀ ਬਾਦਲ ਵਿੱਚ ਰਲ਼ ਗਿਆ।
@sonygill1311
@sonygill1311 8 ай бұрын
ਤੁਸੀ ਭਾਗਾਂ ਵਾਲੇ ਹੋ ਜੀ 🙏 ਤੁਸੀਂ ਸੰਤਾਂ ਦੇ ਚਰਨਾਂ ਵਿੱਚ ਰਹੇ ਉ ਉਹਨਾਂ ਦੇ ਦਰਸ਼ਨ ਦੀਦਾਰੇ ਕੀਤੇ ਹਨ
@punjabi1877
@punjabi1877 8 ай бұрын
Tuci ohna nalo v jeada bhaga wale ho sakde ho je sade shri guru granth saab ji nu chandi trah padh k amal karo.....soch wadi karo
@karansinghbarar
@karansinghbarar 8 ай бұрын
Bhai kehda sant kisnu sant keh rhe ho
@krishanmohan2385
@krishanmohan2385 3 ай бұрын
Lakh di lahnat tenu
@krishanmohan2385
@krishanmohan2385 3 ай бұрын
35 hzar hindu Marva ditta
@GurpreetChahal-ib7yn
@GurpreetChahal-ib7yn 2 ай бұрын
​@@krishanmohan2385 that's wrong data. Only 20 Thousands Punjabis died from 1980 to 2000 and most of them were Sikhs.
@GaganSingh-em2st
@GaganSingh-em2st 8 ай бұрын
ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਸਾਰਿਆਂ ਦੇ ਦਿਲ ਵਿੱਚ ਜਿੰਦਾ ਵੱਜਦਾ ਰਹੇਗਾ ਸੰਤ ਬਾਬਾ ਜਰਨੈਲ ਸਿੰਘ ਜੀ ਸਰ ਨਾ ਕੋਈ ਹੋਗਾ ਨਾ ਕੋਈ ਹੋਗਾ 🙏🙏
@AmrikSingh-nv9gt
@AmrikSingh-nv9gt 8 ай бұрын
❤❤ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ❤❤ ਭਿੰਡਰਾਂਵਾਲੇ ਸੰਤ ਸਿਪਾਹੀ ਜਿਸਨੇ ਸੁੱਤੀ ਕੌਮ ਜਗਾਈ❤❤
@krishanmohan2385
@krishanmohan2385 3 ай бұрын
Nirdosh hindua nu Marva ke
@animalssafety2335
@animalssafety2335 3 күн бұрын
ਸਰਕਾਰ ਨੇ ਬਹੁਤ ਗਲਤ ਕੀਤਾ ਦਰਬਾਰ ਸਹਿਬ ਤੇ ਅਟੈਕ ਕਰਕੇ , ਨਤੀਜੇ ਵੀ ਭੁਗਤਣੇ ਪੈਣਗੇ
@Gurmukh-channel
@Gurmukh-channel 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰੋ ਜੀ ਕ 🙏🙏🙏🙏
@SheelaKaur-b8g
@SheelaKaur-b8g 8 ай бұрын
Ajj Dil Khush ho gaya aap ji ne party ton upper uth ke gal keeti manjit Singh ji je party leader diyan galtiyan noo nashar karan di himmat dikhaunge te khalsa panth aap ji noo ser te chakk loo
@ASingh1699k
@ASingh1699k 8 ай бұрын
Dukandar te gaddara nu samjo ji.
@gurjantgill1508
@gurjantgill1508 8 ай бұрын
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ ❤️🙏
@indumitsingh
@indumitsingh 7 ай бұрын
ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਵਰਗੇ ਸੰਤ ਅਤੇ ਯੋਧੇ ਇਕ ਸਦੀ ਵਿੱਚ ਇੱਕ ਹੀ ਪੈਦਾ ਹੁੰਦੇ ਹਨ। ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ 🙏🙏
@krishanmohan2385
@krishanmohan2385 3 ай бұрын
Suwar ci oh Indra ne Kanda kadeya ohda ik jnani ne 35000 hindu marvaye
@Bhangu7335
@Bhangu7335 8 ай бұрын
ਜਿੰਨਾ ਚਿਰ ਤੱਕ ਬਾਦਲ ਅਕਾਲੀ ਦਲ ਵਿੱਚ ਨੇ , ਉਦੋਂ ਤੱਕ ਕੁਝ ਨਹੀ ਹੋ ਸਕਦਾ
@gaganSingh-y4n
@gaganSingh-y4n 8 ай бұрын
@RsSingh-e8e
@RsSingh-e8e 8 ай бұрын
Vir g badala ki galt kita detail ch dasoge sanu v pta lagge
@RajbirSingh-cb7hc
@RajbirSingh-cb7hc 8 ай бұрын
@@RsSingh-e8eparkash singh badal ne amritsar ch nirankariya nu samagam krn ditta jdd k sikha virodh krde c , te jdo narkdhariya ne singh maare ta badal ne narakdhaariya te koi action ni lya …. Hor v boht hann mnu reply back krdyo vehla ho k oh v dsduga
@BHULLARGAGAN
@BHULLARGAGAN 8 ай бұрын
@@RsSingh-e8ebargaadi beadbi kaand ch goli chlwayi te police officer nu v promotion ditti
@RsSingh-e8e
@RsSingh-e8e 8 ай бұрын
@@RajbirSingh-cb7hc badal ta hun mar gia
@akshbrar1074
@akshbrar1074 8 ай бұрын
ਬਹੁਤ ਵਧੀਆ ਗਲ ਬਾਤ ਚੰਗਾ ਬੰਦਾ ਸ ਮਨਜੀਤ ਸਿੰਘ ਜੀ ਕੇ ਸਾਰੀ ਲੀਡਰ ਸ਼ਿਪ ਨੂੰ ਇੱਕਤਰ ਹੋਣਾ ਚਾਹੀਦਾ ਇਹ ਨੀ ਕੇ ਵੋਟ ਹੀ ਮਸਲਾ ਮਸਲੇ ਹੋਰ ਵੀ ਆ ਜਿਵੇਂ ਕੇ ਨੌ ਜੁਆਨੀ ਨੂੰ ਚੰਗੇ ਰਾਹ ਤੇ ਤੋਰਨਾ ਉਹਨਾ ਨੂੰ ਪੁਰਾਤਨ ਸਮੇਂ ਦਾ ਗਿਆਨ ਦੇਣਾ ਚਾਹੀਦਾ
@mooslmoosl8389
@mooslmoosl8389 8 ай бұрын
ਏਹਨੂ ਸੁਖਬੀਰ ਬਾਦਲ ਨੇ usa ਵਿੱਚ ਦੋ ਵਾਰ ਕੁੱਟ ਮਾਰ ਕਰਵਾਈ ਇਹ ਗੂੰਹ ਖਾਣ ਫੇਰ ਆ ਗਿਆ
@akshbrar1074
@akshbrar1074 8 ай бұрын
@@mooslmoosl8389 ਹਾਂ ਜੀ ਬਾਦਲ ਕੇ ਤਾਂ ਬਹੁਤ ਹੀ ਮਾੜੇ ਤੇ ਚੋਰ ਆ ਪਰ ਆਮ ਲੋਕ ਅਜੇ ਵੀ ਉਹਨਾਂ ਨਾਲ਼ ਵਡੀ ਗਿਣਤੀ ਚ ਆ ਇਹੀ ਕਾਰਨ ਆ ਕੇ ਹੋਰ ਲੀਡਰ ਉਹਨਾਂ ਅੱਗੇ ਝੁਕ ਜਾਂਦੇ ਆ ਜਿਹੜੀ ਕੁੱਟ ਮਾਰ ਹੋਈ ਉਹ ਬਹੁਤ ਮਾੜੀ ਸੀ ਵਧੀਆ ਬੰਦਾ ਜੀ ਕੇ ਪਰ ਮੈਂ ਕੋਈ ਜੀ ਕੇ ਨੂੰ ਨਿੱਜੀ ਤੌਰ ਤੇ ਨੀ ਜਾਣਦਾ ਪਰ ਇਹ ਵੀ ਨੀ ਕਹਿ ਸਕਦੇ ਕੇ ਉਹ ਸੁਖਬੀਰ ਨੇ ਪੁਆਈ
@balwantkaurchahal8382
@balwantkaurchahal8382 8 ай бұрын
ਬਹੁਤ ਵਧੀਆ ਇੰਟਰਵਿਊ ਲੱਗੀ ਬਿਲਕੁਲ ਬੇਬਾਕ ਸਹੀ ਗੱਲਾਂ ਕੀਤੀਆਂ ਹਨ ਭਾਈ ਸਾਹਿਬ ਮਨਜੀਤ ਸਿੰਘ ਜੀ ਕੇ‌ ਨੇ। ਬਹੁਤ ਮਹੱਤਵਪੂਰਨ ਗੱਲਾਂ ਦਾ ਪਤਾ ਲੱਗਿਆ ਹੈ ਜੋ‌ ਨਹੀਂ ਸੀ ਜਾਣਦੇ ਸੀ ਬਹੁਤ ਵਧੀਆ ਵੀਡਿਉ ਹੈ ਬਹੁਤ ਬਹੁਤ ਧੰਨਵਾਦ ਮੱਕੜ ਜੀ ਦਾ ਵੀ ਜਿੰਨਾ ਨੇ ਇਹ ਵੀਡੀਓ ਲਾਈਵ ਕਰਵਾਉਣ ਤੇ ਬਹੁਤ ਵਧੀਆ ਪੱਤਰਕਾਰੀ ਕਰਦੇ ਹੋ ਤੁਸੀਂ ਵਧਾਈ ਦੇ ਪਾਤਰ ਹੋ ਧੰਨਵਾਦ ਸਾਹਿਤ ਸਲੂਟ ਹੈ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਇਸੇ ਤਰ੍ਹਾਂ ਸੱਚੀ ਪੱਤਰਕਾਰੀ ਕਰਦੇ ਰਹੋਗੇ ਜੀ ਧੰਨਵਾਦ ਸਾਹਿਤ।
@g.s.bhuller6248
@g.s.bhuller6248 8 ай бұрын
ਬਹੁਤ ਹੀ ਵਧੀਆ G K ਸਾਹਿਬ ਰੂਹ ਖੁਸ਼ ਕਰਤੀ ਮੱਕੜ ਸਾਹਿਬ ਧੰਨਵਾਦ
@PreetSaroyeOfficial
@PreetSaroyeOfficial 8 ай бұрын
ਬਹੁਤ ਵਧੀਆਂ ਸਵਾਲ ਤੇ ਜਵਾਬ
@rajasandhu1340
@rajasandhu1340 8 ай бұрын
ਸੰਤ ਜੀ ਵਰਗਾ ਕੋਈ ਜੰਮ ਨੀ ਸਕਦਾ।❤
@krishanmohan2385
@krishanmohan2385 3 ай бұрын
Hindua da katal harmandir di beadbi vala soor
@jashanbhullar5974
@jashanbhullar5974 2 ай бұрын
Veer thoda treeke naal gal kro 🙏​@@krishanmohan2385
@GurdevSingh-wt8wx
@GurdevSingh-wt8wx 8 ай бұрын
ਮੱਕੜ ਸਾਬ ਤੁਹਾਡਾ ਬਹੁਤ 2 ਧੰਨਵਾਦ ਤੁਸੀਂ ਕੌਮ ਦੇ ਬੇਧੜਕ ਅਣਖੀਲੇ ਜਰਨੈਲਾਂ ਦੇ ਜਰਨੈਲ ਸੰਤ ਸਿਪਾਹੀ ਜਾਂਬਾਜ ਰਾਖੇ ਕਰਨੀ ਤੇ ਕਥਨੀ ਦੇ ਪੂਰੇ ਮਹਾਨ ਯੋਧੇ ਕੌਮ ਦੀ ਆਨ ਸ਼ਾਨ ਕੌਮ ਦਾ ਮਾਣ ਕਿਹੜੇ ਸ਼ਬਦ ਵਰਤਾਂ ਸ਼ਬਦਾਂ ਦੀ ਘਾਟ ਪੈ ਜਾਦੀਹੈ ਉਸ ਦਮਸ਼ੇਸ ਦੇ ਦੁਲਾਰੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸਤਿਕਾਰ ਚ ਦੇ ਸੰਘਰਸ਼ਮਈ ਜੀਵਨ ਦੇ ਬੇਸ਼ਕੀਮਤੀ ਪਲਾਂ ਵਿੱਚੋਂ ਜੀ ਕੇ ਜੀ ਦੁਆਰਾ ਮਹਾਂਪਰਖਾਂ ਦੀ ਰਸਨਾਂ ਦੁਆਰਾਂ ਬੋਲੇ ਗਏ ਸਨ ਸਾਝੇਂ ਕੀਤੇ ਬਹੁਤ ਵਧੀਆ ਲਗਿਆ। ਸਰਕਾਰ ਵੱਲੋਂ ਗੰਦੀ ਰਾਜਨੀਤੀ ਨੂੰ ਚਲਦਾ ਰੱਖਣ ਲਈ ਗੁਰਬਚਨਾਂ ਨਰਕਧਾਰੀ ਨੂੰ ਤਾਕਤ ਦੇਕੇ ਸੰਤਾਂ ਦੇ ਵਿਰੋਧ ਚ ਪੈਦਾ ਕੀਤਾ ਗਿਆ ਸੀ। ਇਸਨੇ ਪੰਜਾਬ ਚ ਆਕੇ ਗੁਰੂ ਸਾਹਿਬ ਦੀ ਬੇਅਦਬੀ ਦੇ ਕਾਰਨਾਮੇ ਸ਼ੁਰੂ ਕੀਤੇ ਸੰਤਾਂ ਨੂੰ ਗੁਰੂ ਅਤੇ ਗੁਰੂ ਪੰਥ ਲਈ ਮਰ ਮਿਟ ਜਾਣ ਵਾਲੇ ਸੂਰੇ ਸਨ। ਇਤਹਾਸ ਗਵਾਹ ਹੈ ੳਸ ਮਹਾਨ ਯੋਧੇ ਨੇ ਕਰ ਵਿਖਾਇਆ ਤੇ ਸਾਬਤ ਕੀਤਾ ਕੌਮ ਅੱਜ ਵੀ ਲੋੜ ਪੈਣ ਤੇ ਹਰੀ ਸਿੰਘ ਨਲੂਏ ਪੈਦਾ ਕਰ ਸਕਦੀ ਹੈ। ਉਸ ਨਾਮ ਰਸੀਏ ਮਾਤਾ ਸਾਹਿਬ ਕੌਰ ਜੀਦੇ ਲਾਲ ਨੂੰ ਕਿਸੇ ਦੁਨਿਆਵੀ ਤਾਕਤ ਦੀ ਸਮਰਥਾ ਨਹੀ ਸੀ ਕਿ ਪੈਦਾ ਕਰੇ ਖਰੀਦ ਸਕੇ ਅੱਖਾਂ ਚ ਅੱਖ ਪਾਕੇ ਗਲ ਕਰਨ ਦੀ ਜੁਅਰਤ ਕਰ ਸਕੇ। ਉਸ ਕੌਮ ਦੇ ਅਮਰ ਸ਼ਹੀਦ ਨੂੰਕੋਟਿ ਕੋਟਿ ਪ੍ਵਣਾਮ
@luckysingh-po1gh
@luckysingh-po1gh 8 ай бұрын
Waheguru ji 🙏🌹 Bandi Sikh bachao Punjab bachao ji🙏🌹 Bandi Sikh riha kite Jaan ji🙏🌹
@poonambali692
@poonambali692 8 ай бұрын
Bandi singh andar hee maran ge ji
@vuvucjcu308
@vuvucjcu308 5 ай бұрын
True brother
@sonygill1311
@sonygill1311 4 ай бұрын
ਭਾਈ ਮਨਜੀਤ ਸਿੰਘ ਜੀ ਤੁਸੀਂ ਕਰਮਾਂ ਵਾਲ਼ੇ ਉ ਸੰਤਾਂ ਦੇ ਦਰਸ਼ਨ ਦੀਦਾਰੇ ਕੀਤੇ ਨੇ ਉਨਾਂ ਦੇ ਚਰਨਾਂ ਵਿਚ ਬੈਠੇ ਉ
@RanjeetSingh-gs4di
@RanjeetSingh-gs4di 8 ай бұрын
ਮਹਾਂਪੁਰਖ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਕਦੇ ਕਾਂਗਰਸ ਵਿੱਚ ਨਹੀਂ ਰਹੇ ਨਾਂ ਪਹਿਲਾਂ ਨਾਂ ਪਿੱਛੋਂ ਜ਼ੇ ਕਿਸੇ ਕੋਲ ਸਬੂਤ ਹੋਵੇ ਤਾਂ ਦਸੋ ਮੈਂ ਰਣਜੀਤ ਸਿੰਘ ਚੁਰਾਹੇ ਵਿਚ ਆਪਣੀ ਗਰਦਨ ਲੁਹਾ ਲਵਾਗਾ। ਪਤਰਕਾਰ ਵਾਰ ਵਾਰ ਕਾਂਗਰਸ ਦਾ ਨਾਂ ਵੱਡਾ ਛੋਟਾ ਕਹੀ ਜਾਦਾ ਸੰਤ ਬਾਬਾ ਸ਼ਹੀਦ ਜਰਨੈਲ ਸਿੰਘ ਜੀ ਭਿੰਡਰਾਵਾਲੇ ਜ਼ਿੰਦਾਬਾਦ
@GORAWALIA
@GORAWALIA 8 ай бұрын
ਪਹਿਲਾ ਇਸ ਸਾਰੇ ਅਕਾਲੀਆ ਨੂੰ ਅਕਾਲੀ ਪਾਰਟੀ ਦੇ ਵਿਚੋ ਕੱਢੋ ਅਤੇ ਕਦੀ ਞੀ ਇਨ੍ਹਾ ਨੂੰ ਵਿਚ ਨਾ ਿਲਆਵੋ। ਜੋ ਲੋਕ ਆਪਣਆ ਜਾਇਦਾਦਾ ਨਹੀ ਬਨਾਉਣਗੇ ਅਤੇ ਵਧੀਂਆ ਕਰੈਕਟਰ ਦੀ ਮਿਸ਼ਾਲ ਬਣਕੇ ਰਹਿਣਗੇ 21:03 ,ਉਨ੍ਹਾ ਨੂੰ ਅਕਾਲੀ ਦਲ ਵਿਚ ਲਿਆਵੋ।
@JagjitSingh-uz4dv
@JagjitSingh-uz4dv 8 ай бұрын
ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਾਡੇ ਦਿਲਾਂ ਧੱਕੜ ਏ
@poonambali692
@poonambali692 8 ай бұрын
Pher te tun cheti mar jaunga
@prabhdyalsingh4722
@prabhdyalsingh4722 8 ай бұрын
ਪੰਜਾਬੀਆਂ ਨੂੰ ਸਰਗਰਮ ਸਿਆਸਤ ਦੀ ਸਮਝ ਹੋਣੀ ਲਾਜਮੀ ਹੈ। ਤਾਂ ਹੀ ਕੋਈ ਬਿੰਨਾ ਮੁਫਾਦ ਵਾਲਾ ਲੀਡਰ ਪੈਦਾ ਹੋਵੇਗਾ।
@KuldeepSingh-qq9ds
@KuldeepSingh-qq9ds 8 ай бұрын
ਜਦੋਂ ਤੱਕ , ਬਾਦਲ ਐਂਡ ਕੰਪਨੀ ਅਕਾਲੀ ਦਲ ਵਿੱਚ ਹੈ ਕੌਮ ਦੇ ਭਲੇ ਦੀ ਗੱਲ ਸੋਚਣਾ ਹੀ ਮੁਰਖਤਾ ਹੈ
@bainsofficials1313
@bainsofficials1313 8 ай бұрын
Bilkul
@amarjitsingh-gs4it
@amarjitsingh-gs4it 8 ай бұрын
ਅਕਾਲੀ ਦਲ ਵੀ ਵਾਪਸੀ ਕਰ ਰਹੇ ਨੇ। ਬੀਜੇਪੀ ਵਿੱਚ। ਉਸ ਬਾਰੇ ਕੀ ਖਿਆਲ ਹੈ। ਤੁਸੀਂ ਕਦੀ ਵੀ ਪੰਥ ਦਾ ਭਲਾ ਨਹੀਂ ਕੀਤਾ। ਵਾਹਿਗੁਰੂ ਜੀ ਕਿਰਪਾ ਕਰਨ ਕਿਤੇ ਤੁਸੀਂ ਸਾਰੇ ਇੱਕ ਜਗ੍ਹਾ ਇੱਕਠੇ ਹੋ ਕੇ ਮਰ ਜਾਉ। ਫੇਰ ਕਿਤੇ ਪੰਜਾਬ ਦਾ ਭਲਾ ਹੋ ਸਕਦਾ।
@ajaybawa4794
@ajaybawa4794 8 ай бұрын
ਇਹਨਾਂ ਨੇ ਜਾਣਾ ਬੀਜੇਪੀ ਨਾਲ ਗੱਲਾਂ ਦਾ ਕੜਾਹ
@raminderbrar1160
@raminderbrar1160 8 ай бұрын
1974 ਤੋਂ ਬਾਅਦ ਵਿਕ ਗਏ ਮਨਜੀਤ ਸਿੰਘ ਜੀ
@OpenSoceity
@OpenSoceity 8 ай бұрын
Akalis are multi billionaires today...and youth is on chitta... well done !
@jaswindersingh-ov3bi
@jaswindersingh-ov3bi 8 ай бұрын
ਮੱਕੜ ਸਾਬ ❤ ਜੀਦੇ ਵਸਦੇ ਰਹੋ ।
@CharanjitSingh-j3d
@CharanjitSingh-j3d 8 ай бұрын
indeed S. Manjit Singh ji is an intellectual personality and people like him we need in the leadership but honesty to the Sikh community is of utmost importance and that is for everyone
@GurjeetSingh-kg9mr
@GurjeetSingh-kg9mr 8 ай бұрын
ਕੇਣੀ ਤੇ ਕਰਨੀ ਦੇ ਸੂਰਵੀਰ ਯੋਧੇ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
@opgamer.1354
@opgamer.1354 8 ай бұрын
Saleyun tusi saari com maervati hun tan behjo sharm karo
@opgamer.1354
@opgamer.1354 8 ай бұрын
Jee len do Punjab nu.
@ManpreetSingh-wk7sw
@ManpreetSingh-wk7sw 8 ай бұрын
Tere vargea karke hi punjab mardaa
@Virksaab92
@Virksaab92 8 ай бұрын
@@opgamer.1354tere varge kalan apna vekh de a darpok tatutta te system ne Punjab Marta nale tuhade varge khasiyaa ne sant ji ne jehdi aishprasti luch toch Kama de Tusi parshansak ne o Khatam kar diti c Ta Khar khande ne Matlabi te mokaprast gadaar lok
@Virksaab92
@Virksaab92 8 ай бұрын
@@opgamer.1354Tusi apne hindurashtar ch jaooo o ande bada safe a living lyi go Yamuna paar
@mothernature6570
@mothernature6570 7 ай бұрын
Sant g at full Strength
@ParamjitSingh-vo7tf
@ParamjitSingh-vo7tf 8 ай бұрын
ਇਕ ਪਾਸੇ ਕਹਿ ਰਿਹਾ ਸਰਕਾਰ ਨੇ ਸਾਡੀ ਵਕਤ ਖ਼ਤਮ ਕਰਤੀ ਉਸੇ ਭਾਜਪਾ ਨਾਲ ਬਾਦਲ ਕੇ ਸਮਝੌਤਾ ਕਰ ਰਹੇ
@ਸਿੱਧੂਬਰਾੜ-ਟ4ਡ
@ਸਿੱਧੂਬਰਾੜ-ਟ4ਡ 8 ай бұрын
ਪੰਜਾਬੀਆਂ ਨੂੰ ਸਮਝ ਲੈਣਾ ਚਾਹੀਦਾ ਬੀ ਅੱਜ ਵੀ ਲਗਭਗ ਸਾਰੇ ਸਿਆਸਤਦਾਨ , ਯੂਟਿਊਬ ਚੈਨਲ , ਅਖੌਤੀ ਧਾਰਮਿਕ ਆਗੂ ਸਾਰੇ ਮਿਲ ਕੇ ਪੰਜਾਬ ਨੂੰ ਬਰਬਾਦ ਕਰਨ 'ਤੇ ਲੱਗੇ ਹੋਏ ਹਨ
@Punjabimunda-h4u
@Punjabimunda-h4u 8 ай бұрын
Tu apni akal apne kol rakh
@ਸਿੱਧੂਬਰਾੜ-ਟ4ਡ
@ਸਿੱਧੂਬਰਾੜ-ਟ4ਡ 8 ай бұрын
@@Punjabimunda-h4u ਉਏ ਤੂੰ ਧੱਕੇ ਨਾਲ ਹੀ ਭੈਣ ਦਾ ਰਿਸਤਾ ਲੈ ਕੇ ਆ ਗਿਆ?
@Punjabimunda-h4u
@Punjabimunda-h4u 8 ай бұрын
@@ਸਿੱਧੂਬਰਾੜ-ਟ4ਡ kynu hun Teri bhen chudgi tanu tkria ni jija koi aaja
@gss1470
@gss1470 8 ай бұрын
Thank you ji. Waheguru ji will give you strength.
@mano6663
@mano6663 8 ай бұрын
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ❤
@waheguruji1530
@waheguruji1530 8 ай бұрын
Thanks GK g 1st time political reality about punjab/Sikhism awareness.
@ProGaming-yq7fe
@ProGaming-yq7fe 8 ай бұрын
Sant. Ji. Jindabad
@meetswag2920
@meetswag2920 8 ай бұрын
ਸੰਤਾ ਜਰਨੈਲ ਸਿੰਘ ਜੀ ਭਿੰਡਾਂਵਾਲਿਆਂ ਵਰਗਾ ਸਿੱਖਾਂ ਦਾ ਲੀਡਰ ਕੋਈ ਨਈ ਪੈਦਾ ਹੋ ਸਕਦਾ
@poonambali692
@poonambali692 8 ай бұрын
Haan kyunki Bhindranwale warge dalle Roz paida Nahin hunde
@DeepSahil-nb7yt
@DeepSahil-nb7yt 8 ай бұрын
​@@poonambali692kyuki tera wrge dalle bond mruno aunde ne har rooj aa
@GursewakSingh-x6h
@GursewakSingh-x6h 8 ай бұрын
Waheguru ji ka Khalsa waheguru ji ki Fateh
@karamjitsingh8427
@karamjitsingh8427 7 ай бұрын
78ਤੋ 84 ਦੀ ਲੜਾਈ ਦੋ ਲੀਡਰਾਂ ਦੀ ਦਲਵਾਰਾ ਸਿੰਘ ਅਤੇ ਗਿਆਨੀ ਜ਼ੈਲ ਸਿੰਘ ਓਸ ਟੈਮ ਜਲਧਾਰਾ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ ਗਿਆਨੀ ਜ਼ੈਲ ਸਿੰਘ ਗਰੈਮੰਤਰੀ ਸੀ ਬਹੁਤ ਬਜ਼ੁਰਗ ਬੱਚੇ ਬੀਬੀਆਂ ਮਾਰੀਆਂ ਗਈਆਂ ਕਿੰਨੇ ਘਰ ਖਾੜਕੂਵਾਦ ਚ ਉਜੜੇ ਪੰਜਾਬ ਦੇ ਲੋਕ ਪੂਰਾ ਰਿਕਾਰਡ 78-ਤੋ 84ਤੱਕ ਖੋਜਣ ਇਸ ਘਾਣ ਦੇ ਜਿੰਮੇਵਾਰ ਨੂੰ ਸਮਝਣ ਅਫਸੋਸ ਇਸ ਘਾਣ ਦੇ ਜੁਮੇਵਾਰ ਦੀਹਲੇ ਵੀ ਬੱਲੇ ਬੱਲੇ ਕਰ ਰਹੇ ਪੰਜਾਬ ਦੇ ਬੇ ਸਮਝ ਲੋਕ ਕੀ ਕੀਤਾ ਜਾਵੇ
@JARNAILSINGH-vc2mt
@JARNAILSINGH-vc2mt 8 ай бұрын
ਬਾਦਲ ਪ੍ਰੀਵਾਰ ਨੂੰ ਪਿੱਛੇ ਕਰਕੇ ਹੀ ਸਿੱਖ ਕੌਮ ਦਾ ਭਲਾ ਹੋ ਸਕਦਾ
@RsSingh-e8e
@RsSingh-e8e 8 ай бұрын
Jdo badal privar nahi c odo ta kom da bot bhala hoya
@tajinderpalsinghvicky637
@tajinderpalsinghvicky637 8 ай бұрын
1976,77 ਵਿੱਚ, ਸੰਤ ਸੰਗਰੂਰ ਨਾਨਕ ਪੂਰਾ ਗੁਰਦੁਆਰਾ ਸਾਹਿਬ ਆਏ ਸੀ, ਉਹਨਾਂ ਨਾਲ 10,12 ਗੰਨਮੈਨ ਹੁੰਦੇ ਸੀ, 2,3 ਦਿਨਾਂ ਦੇ ਦੀਵਾਨ ਸਨ,, ਮੇਰੀ ਉਮਰ 9,10 ਸਾਲ ਸੀ ਓਸ ਸਮੇ
@punjabson5991
@punjabson5991 8 ай бұрын
ਜਿਸ ਸਮੇਂ ਦੀ ਮਨਜੀਤ ਸਿੰਘ ਗੱਲ ਕਰਦੇ ਨੇ ਓਸ ਸਮੇਂ ਸੰਤਾਂ ਕੋਲ ਮਿਨੀ ਬੱਸ ਟਾਟਾ 1210 ਹੁੰਦੀ ਸੀ ਜੋ 32 ਸੀਟਾਂ ਵਾਲੀ ਪਰ ਬੱਸ ਵਿਚ 10 ਕੁ ਪੱਕੇ ਬੰਦੇ ਸ਼ਸਤਰ ਧਾਰੀ ਅੰਗ ਰੱਖਿਅਕ ਸਿੰਘਾਂ ਨਾਲ ਅੰਦਰ ਬੱਸ ਦੇ ਵਿਚ ਬੈਠ ਜਾਂਦੇ ਅਤੇ 4 ਕੁ ਸਿੰਘ ਉਪਰ ਛੱਤ ਤੇ ਵੀ ਬਹਿ ਜਾਂਦੇ ਸਨ। ਦੁਰਗ ਦਾ ਅਵਤਾਰ ਸਿੰਘ ਵੱਡਾ ਕਾਰੋਬਾਰ ਵਾਲਾ ਟੱਬਰ ਸੀ ਤੇ ਉਸਨੇ ਖੁੱਦ ਵੀ ਨਕਲੀ ਨਿਰੰਕਾਰੀ ਉੱਤੇ ਹਮਲਾ ਕੀਤਾ ਸੀ ਪਰ ਉਹ ਬਚ ਗਿਆ ਤੇ ਉਸਦੀ ਇੱਕ ਸੈਕਟਰੀ ਮਾਰੀ ਗਈ ਓਹ ਅੰਦਰ ਵੀ ਰਿਹਾ ਸੀ ਤੇ ਹੁਣ ਵੀ ਉਸਦਾ ਸ ਕੋਰਟ ਚ ਕੇਸ ਸੀ।
@garrysingh1435
@garrysingh1435 8 ай бұрын
Simranjot paji you are is best ❤
@Aulakhlab
@Aulakhlab 8 ай бұрын
ਇਹ ਲੋਕ ਕੁਰਸੀ ਦੇ ਯਾਰ ਨੇ ਜਦੋ ਕਾਗਰਸ ਦਾ ਦੋਰ ਸੀ ਇਹ ਉਹਦੇ ਨਾਲ ਸੀ ਹੁਣ ਜਦੋਂ ਭਾਜਪਾ ਦਾ ਜ਼ੋਰ ਏ ਤਾਂ ਇਹ ਭਾਜਪਾ ਨਾਲ ਏ
@Sidhumoosewalashub
@Sidhumoosewalashub 8 ай бұрын
ਜਗਤਾਰ ਸਿੰਘ ਹਵਾਰਾ ਜੀ ਨੂੰ ਲੀਡਰ ਮੰਨਦੇ ਆ ਅਸੀਂ ਤੁਸੀਂ ਇਲੈਕਸ਼ਨ ਲਈ ਹੈਲਪ ਕਰੋ
@punjabson5991
@punjabson5991 8 ай бұрын
ਪੱਛੜੀ ਰਾਜਨੀਤਕ ਸੋਚ ਹੈ ਜੀ ਕੇ ਦੀ
@GurudevSingh-i8y
@GurudevSingh-i8y Ай бұрын
Waheguru ji satnam waheguru
@tarangrewal2609
@tarangrewal2609 8 ай бұрын
ਮੁੱਕਦੀ ਗੱਲ ਪੰਜਾਬ ਨੂੰ ਹਿੰਦੁਸਤਾਨ ਤੋਂ ਵੱਖ ਹੋਣਾ ਪੈਣਾ । ਖਾਲਿਸਤਾਨ ਜਿੰਦਾਬਾਦ
@poonambali692
@poonambali692 8 ай бұрын
Pher tainu v apne najayaz peyo Bhindranwale kutte kol jauna paina
@RavinSharma-r8q
@RavinSharma-r8q 8 ай бұрын
ਹਮੇਸ਼ਾ ਸਰਕਾਰ ਦੇ ਨਾਲ ਵਾਹ ਜੀ ਵਾਹ
@nonubhullar5997
@nonubhullar5997 8 ай бұрын
Very Very nice Interview from both 😊
@suchasingh2663
@suchasingh2663 8 ай бұрын
Sat Shri Akal Makkar Saab g
@NavneetSingh-um4zv
@NavneetSingh-um4zv 8 ай бұрын
I really love your interviews even am enough busy in my duty in China.... zabardast ❤️
@parmjitsinghghungranadhill8949
@parmjitsinghghungranadhill8949 8 ай бұрын
Bilkul ji G K sahib
@GursewakSingh-x6h
@GursewakSingh-x6h 8 ай бұрын
Sab to bda sat guru nanak ji 🙏🙏
@Khanowall
@Khanowall 6 ай бұрын
ਆਪਣੇ ਸਿੱਰ ਤੇ ਏਨੇ ਹੱਥਿਆਰ ਇੱਕਠੇ ਨਹੀ ਹੁੰਦੇ ਇੰਦਰਾ ਤੇ ਜ਼ੈਲ ਸਿੰਘ ਨੇ ਖੁੱਲ ਕੱਰ ਛੱਡੀ ਇਹ ਖੇਡੀ ਜੱਦੋ ਜੀਅ ਕੀਤਾ ਸੱਭ ਸੱਫਾਈ ਕੱਰ ਦਿੱਤੀ
@parmjitsinghghungranadhill8949
@parmjitsinghghungranadhill8949 8 ай бұрын
Bilkul ji
@SandhuSportsPB26
@SandhuSportsPB26 8 ай бұрын
Bhut ਵਧੀਆ ਇੰਟਰਵਿਊ ਮੱਕੜ ਸਾਬ
@boharsinghsandhu647
@boharsinghsandhu647 8 ай бұрын
ਇਕ ਭਾਪਾ ਤੇ ਸੋ ਸਿਆਪਾ
@BahaderSingh-bp2ti
@BahaderSingh-bp2ti 8 ай бұрын
Sahi kiha bai ji
@NirmalSingh-bz3si
@NirmalSingh-bz3si 8 ай бұрын
ਇਹ ਜਿਉਦੇਂ ਰਹਿ ਗਏ ਜਿਹੜੇ ਅਣਖੀ ਬੰਦੇ ਸੀ ਸੰਤਾ ਵਰਗੇ ਉਹ ਇਨਾ ਕੰਜਰਾ ਨੇ ਸ਼ਹੀਦ ਕਰਵਾ ਦਿੱਤੇ??ਇਹ ਕੰਜਰ ਬੰਦਾ ??
@khushpalsingh6250
@khushpalsingh6250 8 ай бұрын
ਮਨਜੀਤ ਸਿੰਘ ਜੀਕੇ ਜੀ ਬਹੁਤ ਸੂਝਵਾਨ ਅਤੇ ਬਹੁਤ ਵਧੀਆ ਗੱਲਾਂ ਕੀਤੀਆਂ ਹਨ, ❤
@GursewakSingh-x6h
@GursewakSingh-x6h 8 ай бұрын
Dhan dhan siri guru Gobind Singh Ji 🙏🙏🙏
@tejwantsingh3114
@tejwantsingh3114 8 ай бұрын
ਕਦੇ ਕਾਂਗਰਸੀ ਕਦੇ ਅਕਾਲੀ ਗੱਲਾਂ ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਦੀਆਂ ਹੁਣ ਚੇਲੇ ਬਾਦਲਾਂ ਦੇ ਕੀ ਭਰੋਸਾ ਕਰੋਗੇ ? ਕੀ ਕੌਮ ਦਾ ਸੰਵਾਰ ਦੇਣਗੇ? ਦਾਅ ਪੇਚ ਵਾਲੀ ਰਾਜਨੀਤੀ ਆਪਣੀ ਕੌਮ ਨਾਲ ਕਰਨੀ ਨੇ ਸਾਡਾ ਨੁਕਸਾਨ ਕਰਿਆ।।
@sukhwindersingh-xf8cg
@sukhwindersingh-xf8cg 8 ай бұрын
ਕਾਲੀਦਲ ਬਾਦਲ ਦਾ ਬਿਜਨਸਮੈਨ ਪ੍ਰਧਾਨ ਦੀ ਜਗਹ ਨਞਾ ਪ੍ਰਧਾਨ ਚੁਣੋ।
@rajiqbal7837
@rajiqbal7837 8 ай бұрын
Very good interview
@gurdeepgurnay7302
@gurdeepgurnay7302 8 ай бұрын
Excellent information
@Sidhumoosewalashub
@Sidhumoosewalashub 8 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਇਲੈਕਸ਼ਨ ਚ ਖੜ੍ਹਾ ਕਰੋ ਤੁਸੀਂ ਹੈਲਪ ਤਾਂ ਕਿਉ
@HarmeetSingh-hk3fk
@HarmeetSingh-hk3fk 8 ай бұрын
Pranaam Sadi koum de babbar shera nu 🙏🙏🙏🙏
@ਅਕਾਲਹੀਅਕਾਲ-ਣ7ਫ
@ਅਕਾਲਹੀਅਕਾਲ-ਣ7ਫ 8 ай бұрын
ਜੀ ਕੇ ਸਾਹਿਬ ਜੀ ਕਿਰਪਾ ਕਰਕੇ ਦਾੜਾ ਪ੍ਰਕਾਸ਼ (ਦਾ੍ੜਾ ਖੁਲਾ )ਰੱਖਿਆ ਕਰੋ
@poonambali692
@poonambali692 8 ай бұрын
Bhapa hai panchoda khula Rakh ke ehne daari nu ber laune
@harpreetkataria2814
@harpreetkataria2814 8 ай бұрын
ਬਾਦਲ ਕੌਮ ਦੀ ਅਗਵਾਈ ਕਰਨ ਜੋਗੇ ਨਹੀਂ ਹੈਂ ਜੀ G K ਸਾਬ
@NikaBrar-rr3dq
@NikaBrar-rr3dq 8 ай бұрын
Good Makkad ji
@ParamjitSingh13517
@ParamjitSingh13517 8 ай бұрын
Waheguru ji 🙏
@harjassingh6786
@harjassingh6786 8 ай бұрын
Makkar Saab thanks for arranging this interview
@tajbirsingh7440
@tajbirsingh7440 8 ай бұрын
Bhai Ranjit Singh g bahut wadiya insaan aa 🙏🏼🙏🏼🙏🏼
@ajsingh348
@ajsingh348 8 ай бұрын
GK ਨੇ 100 ਵਾਰੀ ਕਿਹਾ ਹੋਣਾ ਮੈ ਸਮਝਦਾ ਹਾਂ ਮੈ ਸਮਝਦਾ ਹਾਂ ਤੂੰ ਘੰਟਾ ਸਮਝਦਾ ਏ ਸਾਰੀ ਜਿੰਦਗੀ ਪੰਜਾਬ ਨੂੰ ਲੁੱਟਿਆ ਏ ਬਾਦਲਾਂ ਨੇ ਅਤੇ ਤੁਸੀ ਰਲ਼ ਕੇ।।। ਹੁਣ ਕਹਿੰਦੇ ਪੰਜਾਬ ਬਚਾਉਣਾ ਹੈ।।। ਸ਼ਰਮ ਕਰੋ ਯਾਰ ਸਿੱਖ ਕੌਮ ਦਾ ਕਿੰਨਾ ਘਾਣ ਕੀਤਾ ਹੈ ।।।😢
@shamshermanes2315
@shamshermanes2315 8 ай бұрын
ਕਹਿਣੀ ਤੇ ਕਰਨੀ ਬਚਨ ਦੇ ਬਲੀ ਸੰਤ ਜਰਨੈਲ ਸਿੰਘ ਜੀ ਭਿੰਡਾਂਵਾਲਿਆਂ ਨੂੰ ਕੋਟਿ ਕੋਟਿ ਪ੍ਰਣਾਮ
@Kushpee
@Kushpee 8 ай бұрын
ਜੇ ਭਾਜਪਾ ਕਦੇ ਪੰਜਾਬ ਦੇ ਵਿੱਚ ਆ ਗਈ ਦਰਬਾਰ ਸਾਹਿਬ ਤੇ ਵੀ ਕਬਜ਼ਾ ਕਰ ਲਵੇ ਗੀ
@beantbrar7706
@beantbrar7706 8 ай бұрын
ਉਦੋਂ ਆਪਾਂ ਕੀ ਕਰਦੇ ਹੋਵਾਂਗੇ
@GurdeepSingh-dm7ir
@GurdeepSingh-dm7ir 8 ай бұрын
Koi na pital naal ena di Shanni v banana gay
@DeepSahil-nb7yt
@DeepSahil-nb7yt 8 ай бұрын
Kol gl baba deep singh g othe ne aa guru Ramdas g othe ne aa guru hargobind sahib ji othe na wekhi jyi bhen ne enaa da bnda ki aa
@RsSingh-e8e
@RsSingh-e8e 8 ай бұрын
Tuhade hisab nal kehri parti punjab ly sahi hai
@buttasingh921
@buttasingh921 8 ай бұрын
ਇਹਨਾ ਦੀ ਭੈਣ ਦੀ ਫੁਦੀ ਕਬਜਾ ਕਰਦਿਆਂ ਦੀ
@SurniderSingh-b6c
@SurniderSingh-b6c 8 ай бұрын
ਨਿਰੰਕਾਰੀ ਗੁਰਬਚਨਾ ,,ਆਰ ਐਸ ਐਸ ਦਾ ਏਜੰਟ,,, ਸੀ,, ਤੇ ਪ੍ਰਕਾਸ਼ ਚੰਦ ਬਾਦਲ,,,ਨੇ ਇਹਦਾ ਬਹੁਤ ਸਾਥ ਦਿੱਤਾ,,,
@HarmanDhillon-r5r
@HarmanDhillon-r5r 8 ай бұрын
Gk ਕੌਮ ਨੀ ਚਾਉਂਦੀ ਅਕਾਲੀ ਦਲ ਨੂੰ ਨਫਰਤ ਆ ਅਕਾਲੀ ਦਲ ਤੋਂ ਤੇ ਕਾਗਰਸ ਤੋਂ ਤੇ ਆਮ ਪਾਰਟੀ ਤੋਂ ਹੁਣ ਆਵੇ ਗਾ ਤਾਂ ਸਿਮਰਨ ਜੀਤ ਸਿੰਘ ਮਾਨ ਆਵੇ ਗਾ
@RsSingh-e8e
@RsSingh-e8e 8 ай бұрын
Vir ethe koi khalistan di gall kre osnu mar ditta janda. Maan koi kuj ni akhda .fir ehne khalistan ly ki kita .koi table tak ni hoyi.
@ElonSmile
@ElonSmile 8 ай бұрын
Ni ni ni by de ji​
@GurmukhSingh-hy8he
@GurmukhSingh-hy8he 8 ай бұрын
ਵਿਕੇ ਹੋਏ ਕਦੇ ਮਿੱਤਰ ਨਹੀਂ ਬਣਦੇ,ਹੁਣ ਮਸਲਾ ਪੰਜਾਬ ਸਰਕਾਰ ਬਣਾਉਣ ਦਾ। MP ਬਣਨਾ। ਬਾਦਲਾਂ ਨੂੰ ਕੱਢ ਕੇ ਕੌਮ ਸੁਰਜੀਤ ਹੋਵੇਗੀ।
@DeepElon
@DeepElon 8 ай бұрын
Boht vadiya interview ji🙏
@jagdeepnatt9425
@jagdeepnatt9425 8 ай бұрын
ਕੁਝ ਸਮਾਂ ਪਹਿਲਾਂ ਇਹੀ ਕੰਜ਼ਰ ਕਹਿ ਰਿਹਾ ਸੀ ਨਰਕਧਾਰੀ ਨੂੰ ਬਾਦਲ ਨੇ ਆਪਣੀ ਕਾਰ ਚ ਕੱਢਿਆ ਸੀ
@SukhdevSingh-bn2if
@SukhdevSingh-bn2if 3 ай бұрын
Eh Manjit Kai baari apni statement badalna reh da hai. Nira jhootha hai 😉
@RanjitSingh-kh4cm
@RanjitSingh-kh4cm 8 ай бұрын
ਬੱਬਰ ਸ਼ੇਰ ਸੀ ਭਿੰਡਰਾਂਵਾਲਾ ਜਿਸ ਨੇ ਆਪਣੇ ਕੁਝ ਸਿੰਘਾਂ ਨਾਲ ਇੰਦਰਾ ਦੀ ਪੂਰੀ ਫੌਜ ਨੂੰ ਦੱਸ ਦਿੱਤਾ ਸੀ ਕਿ ਤੁਹਾਡਾ ਵਾਹ ਮਰਦਾ ਨਾਲ ਪਿਆ ਹੈ
@brar1707
@brar1707 8 ай бұрын
Waheguru waheguru waheguru waheguru waheguru ji
@Yamaharx100loverss
@Yamaharx100loverss 8 ай бұрын
Bohar vdiya laga sari jankari sun k👏
@ParamjitSingh-vo7tf
@ParamjitSingh-vo7tf 8 ай бұрын
ਮੂੰਹ ਕਾਲਾ ਕਰਲੋ ਗੁਰੂ ਸਾਹਿਬ ਦੀ ਬੇਅਦਬੀਆਂ ਕਰਨ ਵਾਲੇ ਨਾਲ ਸਮਝੌਤਾ ਕਰਲੋ
@ajaybawa4794
@ajaybawa4794 8 ай бұрын
ਕੁਰਸੀ ਦੀ ਭੁੱਖ ਹੋਰ ਕੁੱਝ ਨਹੀਂ
@ButaHoney-x4e
@ButaHoney-x4e 8 ай бұрын
ਸੁਖਬੀਰ ਸਿੰਘ ਬਾਦਲ ਨੇ ਪੰਜਾਬ ਘਾਟਾ ਪਾਇਆ ਸੁਖ ਵੀਲਾਸ ਕਰਕੇ , ਮਜੀਠੀਆ ਜਾ ਬਦਲ ਕਹਿ ਲਵੋਂ ਚਿੱਟੇ ਦਾ ਵਪਾਰੀ,ਹਰਸਿਮਰਤ ਕੌਰ ਬਾਦਲ ਉਹ ਲੀਡਰ ਜੋਂ ਸੈਂਟਰ ਸਰਕਾਰ ਵਿੱਚ ਮਨਿਸਟਰ ਤੇ ਕਹਿ ਰਹੀਂ ਸੀ ਤਿੰਨ ਕਾਨੂੰਨ ਬਹੁਤ ਵਧੀਆ? ਵੱਡੇ ਬਾਦਲ ਸਾਬ੍ਹ ਵੀ ਏਹੀ ਕਹਿ ਰਹੇ ਸੀ ਫਿਰ ਕਿਸਾਨਾਂ ਦੀ ਲਹਿਰ ਵੇਖੀ ਤੋਂ ਬਦਲ ਗਏ ਇਹ ਸਾਰੇ ਸਿਆਸਤਦਾਨਾਂ ਤਹਿਤ ਕੇ 2-4 ਸਾਲਾਂ ਲਈ ਅੱਡ ਹੋਜ਼ੇ ਫਿਰ ਗੱਲ ਠੰਡੀ ਪਏ ਜਾਊਂ ਫਿਰ ਮਿਲ ਜਾਵਾਂ ਗੇ ਉਹੀਂ ਹੋ ਗਿਆ
@renurattanpall7937
@renurattanpall7937 8 ай бұрын
Very nice interview
@GursewakSingh-x6h
@GursewakSingh-x6h 8 ай бұрын
Sade Guru to bda koi nahi siri guru granth sahib ji waheguru ji waheguru ji
@matabaljeetkaurji
@matabaljeetkaurji 8 ай бұрын
M s g k ji dea v v good v v nice vecher sant ji beare
@KuldeepSingh-m3u8j
@KuldeepSingh-m3u8j 8 ай бұрын
ਬਾਦਲ ਨੂੰ ਪਤਾ ਸੀ ਜੇਕਰ ਇੱਕ ਵਾਰ ਟਕਸਾਲ ਦੇ ਸਿੰਘ ਅਕਾਲ ਤਖ਼ਤ ਤੇ ਬੈਠਗੇ ।ਇਹਨਾਂ ਨੇ ਸੱਭ ਨੂੰ ਇੱਕ ਨਜ਼ਰ ਨਾਲ ਦੇਖਣਾ। ਇਸ ਕਰ ਕੇ ਬਾਦਲ ਨੇ ਟਕਸਾਲ ਨਾਲ ਸੰਬਿਧਤ ਸਾਰੇ ਸਿੰਘ ਸ਼ਹੀਦ ਕਰਵਾ ਦਿੱਤੇ। ਬਾਦਲ ਪਰਿਵਾਰ ਨੇ ਸਿੱਖ ਕੌਮ ਤੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ। ਕਾਗਰਸ ਤੇ ਬੀਜੇਪੀ ਨਾਲ ਮਿਲਕੇ ਸਾਡੇ ਪੰਜਾਬ ਦੇ ਨੌਜਵਾਨ ਕੌਹ-ਕੌਹ ਕੇ ਮਰਵਾਏ ।ਬੇਅੰਤੇ ਬੁੱਚੜ ਤੇ ਕੇਪੀ ਐਸ ਗਿੱਲ ਨਾਲ ਇੱਕ ਗੱਲ ਸੀ।ਰਾਤ ਨੂੰ ਖਾੜਕੂ ਸਿੰਘਾ ਦੀ ਲਿਸਟ ਜਾਂ ਨਾਮ ਦੱਸਕੇ ਸ਼ਹੀਦ ਕਰਾਉਣਾ ।ਤੇ ਸਵੇਰੇ ਲੋਕਾਂ ਤੇ ਖਾੜਕੂ ਸਿੰਘਾ ਦੀ ਹਮਦਰਦੀ ਲੈਣ ਲਈ ਉਹਨਾ ਦੇ ਭੋਗਾਂ ਉੱਪਰ ਜਾਂਦਾ।ਜਥੇਦਾਰ ਗੁਰਦੇਵ ਸਿੰਘ ਕਾਉਕੇ ਵਾਲੇ ਮਾਮਲੇ ਵਿੱਚ ਕਿੰਨੀਆਂ ਗੱਲਾਂ ਸ਼ੱਪਸਟ ਹੋ ਗਈਆਂ ਹਨ।
@farmertv5483
@farmertv5483 8 ай бұрын
ਅੱਜ ਸੰਤਾ ਦੀ ਲੌੜ ਹੈ ਪੰਜਾਬ ਨੂੰ ਜਾ ਸ਼ੌਮਣੀ ਅਕਾਲੀ ਦਲ ਦਾ ਪਧਾਨ ਉਹ ਬਣੇ ਜੋ ਕੇਦਰ ਦਾ ਚਮਚਾ ਨਾ ਹੋਵੇ,ਪੰਜਾਬ ਲਈ ਕੇਦਰ ਨੇ ਦਿੱਲੀ ਦੇ ਬਾਡਰ ਬੰਦ ਕਰਤੇ ਹੁਣ ਕੌਮ ਜਾ ਅਕਾਲੀ ਦਲ ਬੰਦ ਕਰ ਦੇਵੇ ਰਾਹ ਪੰਜਾਬ ਦੇ ਦਿੱਲੀ ਲਈ।
@narinderpalsingh5349
@narinderpalsingh5349 8 ай бұрын
ਇਹ ਬੰਦਾ ਬਾਦਲ ਪਰਿਵਾਰ ਦਾ ਚਮਚਾ ਹੈ 😢😢😢😢
@RsSingh-e8e
@RsSingh-e8e 8 ай бұрын
Fir ki hoya
@goodmorningsirbalwindersin5954
@goodmorningsirbalwindersin5954 8 ай бұрын
ਸ ਮਨਜੀਤ ਸਿੰਘ ਜੀ ਬਿਲਕੁਲ ਠੀਕ ਕਹਿ ਰਹੇ ਹੋ। ਅਜ ਕੌਮ ਦੀ ਅਗਵਾਈ ਕਰਨ ਵਾਲਾ ਕੋਈ ਸੱਚਾ ਸੁੱਚਾ ਈਮਾਨਦਾਰ ਲੀਡਰ ਨਜਰ ਨਹੀ ਆ ਰਿਹਾ। ਲੀਡਰ ਉਹੀ ਐ ਜੋ ਗੁਰੂ ਨੂੰ ਸਮਰਪਿਤ ਹੋਵੇ ਨਾ ਕੇ ਗੋਲਕ ਨੂੰ। ਅਜ ਕੌਮ ਦਾ ਉਹ ਹਾਲ ਐ ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋ ਫੌਜਾ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
@surjitgill6411
@surjitgill6411 8 ай бұрын
ਜਿਹੜੀ ਗੱਲ ਮਂਕੜ ਜੀ ਤੁਸੀਂ ਕਹਿੰਦੇ ਹੋ ਕਿ ਅਕਾਲੀ ਦਲ ਨੂੰ ਖਤਮ ਕਰਨ ਲਈ ਸੰਤਾਂ ਨੂੰ ਇੰਦਰਾ ਗਾਂਧੀ ਨੇ ਖੜ੍ਹੇ ਕੀਤਾ ਸੀ ਇਹੀ ਗੱਲ ਲੋਕ ਕਹਿੰਦੇ ਜੀ ਉਸ ਸਮੇਂ ਕਿਉਂਕਿ ਸੰਤਾਂ ਦੇ ਜਿਊਂਦੇ ਜੀ ਕੌਮ ਨੇ ਉਨ੍ਹਾਂ ਨੂੰ ਪਛਾਣਿਆ ਹੀ ਨਹੀਂ ਪਰ ਫੌਜ ਦਾ ਟਾਕਰਾ ਕਰਨ ਤੋਂ ਬਾਅਦ ਪਤਾ ਲੱਗਾ ਕੌਮ ਨੂੰ ਸੰਤਾਂ ਦੀ ਅਸਲੀਅਤ ਦਾ। ਇਹ ਠੀਕ ਹੈ ਕਿ ਸਮਝਣ ਵਾਲੇ ਸਮਝ ਗਏ ਸਨ ਉਹ ਸੰਤਾਂ ਦੇ ਨਾਲ ਸਨ ਪਰ ਸਾਰੀ ਕੌਮ ਨਹੀਂ।
@VBh-bn2yg
@VBh-bn2yg 8 ай бұрын
Baley oh challak sajna.. khush karta ..Waheguru ji great ho ..makar veer hai ho
@sahildroch8710
@sahildroch8710 8 ай бұрын
ਸਤਿ ਸ਼੍ਰੀ ਅਕਾਲ ਮੱਕੜ ਸ੍ਹਾਬ, ਇੱਕ ਗੁਫਤਗੂ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨਾਲ ਜ਼ਰੂਰ ਕਰਿਅੋ ਜੀ।
@SikandarsinghDhindsa
@SikandarsinghDhindsa 8 ай бұрын
Love you❤❤❤❤❤ manjeet ji
@nonubhullar5997
@nonubhullar5997 8 ай бұрын
Manjeet singh GK should take his legacy honestly
@bhindersingh2382
@bhindersingh2382 8 ай бұрын
Very good
Из какого города смотришь? 😃
00:34
МЯТНАЯ ФАНТА
Рет қаралды 2,5 МЛН
How To Choose Mac N Cheese Date Night.. 🧀
00:58
Jojo Sim
Рет қаралды 92 МЛН
А я думаю что за звук такой знакомый? 😂😂😂
00:15
Денис Кукояка
Рет қаралды 3,9 МЛН
Из какого города смотришь? 😃
00:34
МЯТНАЯ ФАНТА
Рет қаралды 2,5 МЛН