ਸੰਤ ਦਰਸ਼ਨ ਸਿੰਘ ਢੱਕੀ ਵਾਲੇ ਬਾਰੇ ਵੱਡੇ ਖੁਲਾਸੇ | ਢੱਕੀ ਵਾਲੇ ਦਾ ਰੂਪ ਧਾਰ ਕੇ ਕੌਣ ਕਰਦਾ ਕੁ-ੜੀਆਂ ਨਾਲ ਕੁ-ਕਰਮ?

  Рет қаралды 129,860

THE BOLD MOVE (PRO BAJWA)

THE BOLD MOVE (PRO BAJWA)

Күн бұрын

Пікірлер: 282
@nazarsingh7560
@nazarsingh7560 2 ай бұрын
ਆਪਣੇ ਘਰ ਰਹੋ ਆਪਣਾ ਕੰਮ ਕਰੋ ਕੰਮ ਵਿੱਚ ਇਮਾਨਦਾਰੀ, ਵਫਾਦਾਰੀ,ਰੱਖੋ। ਉਮਰ ਮੁਤਾਬਕ ਸਭ ਦਾ ਸਤਿਕਾਰ ਕਰੋ। ਰੱਬ ਨੂੰ ਨੇੜੇ ਮਹਿਸੂਸ ਕਰੋ। ਗੁਰਬਾਣੀ ਅਨੁਸਾਰ ਰੱਬ ਨਾਲ ਜੁੜੋ।
@kulwantsingh2986
@kulwantsingh2986 2 ай бұрын
Jagraon wale babe bare dekh lo
@kulwantsingh2986
@kulwantsingh2986 2 ай бұрын
@@nazarsingh7560 bilkul g
@baljitsidhu8912
@baljitsidhu8912 2 ай бұрын
ਜਿਸ ਦੇ ਘਰ ਵਿੱਚ ਬਾਣੀ ਪੜ੍ਹਨ ਵਿਚਾਰਨ ਅਤੇ ਮਾਤਾ ਪਿਤਾ ਦੀ ਸੇਵਾ ਕਰਕੇ ਸਹਿਜ ਸੁਭਾਅ ਗੁਰੂ ਨੂੰ ਆਪਣੇ ਨੇੜੇ ਜਾਣ ਕੇ ਹਰ ਵੇਲੇ ਸ਼ੁਕਰ ਕਰਨਾ। ਉਥੇ ਸਭ ਕੰਮ ਆਪੇ ਹੋਈ ਜਾਣਗੇ ਉਸ ਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਹੈ।ਟਾਈਮ ਲੱਗੇ ਗੁਰਦੁਆਰਾ ਸਾਹਿਬ ਜਾਕੇ ਸੇਵਾ ਕਰੇ। ਮੱਥਾ ਟੇਕ ਸਿਧਾ ਘਰ ਤੇ ਵਿੱਤ ਮੁਤਾਬਕ ਲੋੜਵੰਦਾਂ ਦੀ ਮਦਦ ਕਰੇ।**ਰੱਬ ਤਿਨ੍ਹਾਂ ਦੀ ਬੁੱਕਲੀ ਜੰਗਲ ਕਿਆ ਢੂਢੇਹਿ।।**
@sunnysekhon4045
@sunnysekhon4045 12 күн бұрын
Sikh dharm toh badh koi baba ni, koi guru ni, sirf siri guru granth sahib nu manoo waheguru ji
@dpcks8925
@dpcks8925 2 ай бұрын
ਜੇਕਰ ਸਿੱਖ ਨੂੰ ਸਿੱਖ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ
@SurinderSingh-we9rt
@SurinderSingh-we9rt 2 ай бұрын
@dpcks 8925ਕੋਈ ਆਦਮੀ ਸਿੱਖੀ ਸਰੂਪ ਵਿੱਚ ਗਲਤ ਕੰਮ ਕਰੇ ਤਾਂ ਮਰੀ ਹੋਈ ਜ਼ਮੀਰ ਵਾਲ਼ਿਆਂ ਵਾਂਗ ਸਿੱਖ ਨੂੰ ਚੁੱਪ ਰਹਿਣਾ ਚਾਹੀਦਾ?
@nav8472
@nav8472 2 ай бұрын
ਇਹ ਬੂਬਨਾ ਸਿੱਖ ਕਦੋਂ ਦਾ ਬਣ ਗਿਆ
@MalkidSing-lz9mq
@MalkidSing-lz9mq 2 ай бұрын
ਦਰਸੂ ਸਿੱਖ ਨਹੀ ਭੇਖੀ ਪਾਖੰਡੀ ਹੈ ਬਹਿਰੂਬੀਆ ਹੈ ।​@@SurinderSingh-we9rt
@charanjitsingh4388
@charanjitsingh4388 2 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਲੋਕਾਂ ਨੂੰ ਸੰਗਤਾਂ ਨੂੰ ਅਪੀਲ ਕਰਦੇ ਹਾਂ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ । ਕਿਸੇ ਨਾਲ ਜੂੜਨ ਦੀ ਲੋੜ ਨਹੀਂ ਹੈ । ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਘਰ ਆ ਕੇ ਗੁਰਬਾਣੀ ਪੜ੍ਹੋ ਤੇ ਵਿਚਾਰੋ । ਕਿਤੇ ਵੀ ਜਾਣ ਦੀ ਲੋੜ ਨਹੀਂ ਹੈ । ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖੋ ਜੀ । ਹਮ ਨਹੀ ਚੰਗੇ ਬੁਰਾ ਨਹੀ ਕੋਇ ।। ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।।
@gurpreetsinghdhaliwal9924
@gurpreetsinghdhaliwal9924 2 ай бұрын
Guru granth sahib nal joro ehna babeya kol na jao
@NirmalSingh-z8o
@NirmalSingh-z8o 2 ай бұрын
💯 Right brother me Vadu babyan nal thokran khadiya kise kol kosh ni guru gar ton bina
@parmjitkaur1967
@parmjitkaur1967 2 ай бұрын
ਬਾਜਾਂ ਵਾਲੇ ਨੇ ਗੁਰੂ ਗਰੰਥ ਸਾਹਿਬ ਨਾਲ ਜੋੜਿਆ ਗੁਰਬਾਣੀ ਪੜੋ ਤੇ ਵਿਚਾਰੋ ਤੇ ਜੀਵਨ ਸਵਾਰੋ ਵਾਹਿਗੁਰੂ ਜੀ 🙏🙏🙏🙏🙏🌹🌺🌹🌺🌹🌺🌹🌺🌹🌹
@PardipSingh-f8z
@PardipSingh-f8z 2 ай бұрын
ਖਾਲਸਾ ਜੀ ਜਾਗੋ ਸੰਤ ਬਾਬੇ ਤਿਆਗੋ
@TheKingHunter8711
@TheKingHunter8711 2 ай бұрын
ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ-ਸਿੰਘ ਰਿਹਾਈ ਲਈ ਮੋਹਾਲੀ ਵਿੱਚ ਲੱਗੇ 'ਕੌਮੀਂ ਇੰਨਸਾਫ ਮੋਰਚਾ' ਵਿੱਚ ਵਧ-ਚੜ੍ਹਕੇ ਪਹੁੰਚੋ ਜੀ ❤❤
@ਪੰਜਾਬ-ਟ6ਠ
@ਪੰਜਾਬ-ਟ6ਠ 2 ай бұрын
@mehtabsinghsandhu3963
@mehtabsinghsandhu3963 2 ай бұрын
❤❤
@sukhwindersinghaulakh5813
@sukhwindersinghaulakh5813 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@manrajsingh3579
@manrajsingh3579 2 ай бұрын
ਲੋਕਾਂ ਨੇ ਸਾਧਾਂ ਦੇ ਡੇਰਿਆਂ ਵਿੱਚ ਜਾ ਜਾ ਕੇ ਆਪਣਾ ਧਨ ਤੇ ਇਜ਼ਤ ਸਭ ਲੁਟਾ ਲਿਆ ਆਪਣੇ ਘਰੇ ਬੈਠੋ ਕਿਸੇ ਦੇ ਪੱਲੇ ਕੱਖ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ।
@gurpalsingh3720
@gurpalsingh3720 4 күн бұрын
ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥ ਘਰੁ = ਪ੍ਰਭੂ ਦੇ ਰਹਿਣ ਦਾ ਥਾਂ। ਸੁਜਾਣੁ = ਸਿਆਣਾ। ਘਰ ਮਹਿ = ਹਿਰਦੇ-ਘਰ ਵਿਚ। ਸ਼ਰੀਰ ਰੂਪ ਘਰ ਅੰਦਰ ਪ੍ਰਭੂ ਦਾ ਘਰ ਦਿਖਾ ਦੇਵੇ ਉਹ ਹੀ ਅਸਲ ਸਤਿਗੁਰ ਹੈ ਅਜੇਹੇ ਸੰਤ ਦੇ ਚਰਨ ਧੋ ਧੋ ਪੀੳ ।ਬਾਕੀ ਸਭ ਧੋਖਾ ਹੈ। ।।ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ ॥ ਤਿਉ ਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ ॥ ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥ ਜਿਹ ਘਟਿ = ਜਿਸ (ਮਨੁੱਖ) ਦੇ ਹਿਰਦੇ ਵਿਚ। ਕੇ = ਦਾ। ਮੁਕਤਾ = ਵਿਕਾਰਾਂ ਤੋਂ ਬਚਿਆ ਹੋਇਆ। ਜਾਨ੍ਹ = ਸਮਝੋ। ਪੂਰੇ ਗੁਰ ਕਾ ਸੁਨਿ ਉਪਦੇਸ਼ ਪਾਰਬ੍ਰਹਮ ਨਿਕਟ ਕਰ ਪੇਖ।। ❤ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ।। ।।
@satnamkaur9618
@satnamkaur9618 2 ай бұрын
ਵਹਿਗੁਰੂ ਜੀ ਸਗੰਤ ਨੂੰ ਤਾਂ ਸਬੂਤ ਚਾਹੀਦੇ ਨੇ ਜੀ ਪਰ ਏ ਗਲ ਜਰੂਰ ਗਲਤ ਹੈ ਜੀ ਕਿ ਬੇਜੁਬਾਨ ਪਰਿੰਦਿਆਂ ਤੇ ਪਸੂਆਂ ਨੂੰ ਜੰਗਲ ਵਿੱਚ ਕੈਦ ਕਰ ਕਿ ਰੱਖ ਇਆ ਹੋਇਆ ਹੈ ਪਰ ਏ ਗੱਲਾ ਗੁਰੂ ਦੀ ਹਜੂਰੀ ਵਿਚ ਸੋਬਾ ਨਹੀ ਦੀਦੀਆ ਨਾ ਓਨਾ ਨੂੰ ਅਜਾਦ ਕਰ ਦੇਣਾ ਚਾਹੀਦਾ ਹੈ ❤
@mooslmoosl8389
@mooslmoosl8389 2 ай бұрын
ਦੂਰ ਅੰਦੇਸ਼ ਸੋਚ ਵਾਲੇ ਹੋ
@baljitratol2981
@baljitratol2981 2 ай бұрын
ਇਹ ਗੱਲਾਂ ਅਸੀਂ ਵੀ ਸੁਣੀਆਂ ਜੀ ਸੱਚ ਹੈ 🙏 ਪਖੰਡੀ ਸਾਧ ਹੈ ਮੱਥਾ ਟਕਾਉਦਾ ਆਪਣੇ ਪੈਰਾਂ ਚ ਅਸੀਂ ਖ਼ੁਦ ਦੇਖਿਆ
@babaljhajj8187
@babaljhajj8187 Ай бұрын
Right veer ji Jhajj Payal to
@bschungha8542
@bschungha8542 2 ай бұрын
ਬਹੁਤਾਤ ਡੇਰੇਦਾਰ ਬਲਾਤਕਾਰੀ ਹਨ ਇਹ ਰਾਗੀ ਨਹੀਂ ਕਲਾਕਾਰ ਹਨ
@ManjitSingh-wt5xl
@ManjitSingh-wt5xl 2 ай бұрын
ਭਰਾਵੋਂ ਇਹ ਲੋਕ ਸੰਤ ਨਹੀਂ ਸ਼ਾਣ ਹਨ, ਧੀਆਂ ਭੈਣਾਂ ਬਚਾਓ ਬੇਨਤੀ
@ManjitSingh-cl6qy
@ManjitSingh-cl6qy 2 ай бұрын
ਸਭ ਤੋਂ ਵੱਡੀ ਕਮਜ਼ੋਰੀ ਸਭ ਲੋਕ ਮਰੀਆਂ ਜਮੀਰਾਂ ਵਾਲੇ ਭੇਖੀ ਦਲੇ ਲੋਕ ਹਨ ਜਿਹੜੇ ਖੁਲ ਕੇ ਇਸ ਸਿੰਘ ਦੀ ਤਰ੍ਹਾਂ ਖੁਲ ਕੇ ਡਰਦੇ ਮਾਰੇ ਗਲ ਨਹੀ ਕਰਦੇ। ਜਿੰਨੇ ਵੀ ਡੇਰੇ ਹਨ ਪੈਸੇ ਦੇ ਜ਼ੋਰ ਨਾਲ ਸਾਰੇ ਲੋਕਾਂ ਨੂੰ ਦਬਾਅ ਦਿੰਦੇ ਹਨ
@BaltejSidhugurunanakdasi-if7wz
@BaltejSidhugurunanakdasi-if7wz 2 ай бұрын
ਭਾਈ ਸਾਹਿਬ ਨਿਮਰਤਾ ਸਹਿਤ ਦਾਸ ਦੀ ਬੇਨਤੀ ਹੈ, ਭੇਖੀਆਂ ਨੂੰ ਨਾਂ ਸਾਧ,ਤੇ ਨਾਂ ਹੀ ਸੰਤ ਕਿਹਾ ਕਰੋ, ਸੰਤ,ਸਿੱਖਰਲੀ ਅਵਸਥਾ ਹੁੰਦੀ,ਸਾਧੂ ਦੀ, ਜਦੋਂ ਪਿੱਛੇ ਸਾਧਣ ਲਈ ਕੁੱਝ ਰਹਿਦਾ ਨਹੀਂ , ਪਾਖੰਡੀ ਬਾਬੇ ਕਹਿ ਸਕਦੇ ਹਾਂ,
@daljitsingh8832
@daljitsingh8832 2 ай бұрын
ਮੇਰਾ ਸ ਪਰਸਟ ਵਿਸ਼ਵਾਸ ਹੈਗਾ ਆ ਜਿਹੜਾ ਬੰਦਾ ਯਬ ਤੇ ਇੰਟਰਨੈਟ ਦੇ ਉੱਪਰ ਨਾਟਕ ਕਰਦਾ ਹੈ ਤਪੱਸਿਆ ਕਰਨ ਦੇ ਉਹ 100% ਪਖੰਡੀ ਹੈ ਬੇਇੱਜਤ ਬੰਦਾ ਹੈ ਲੋਕਾਂ ਤੋਂ ਪੈਸੇ ਲੁੱਟਣ ਦਾ ਢੌਂਗ ਰਚਾ ਰਿਹਾ ਹੈ ਇਹੋ ਜਿਹੇ ਢੱਕੀ ਵਾਲੇ ਵਰਗਿਆਂ ਨੂੰ ਪਖੰਡੀਆਂ ਨੂੰ ਅਸੀਂ ਬਹੁਤ ਚੰਗੀ ਤਰਾਂ ਜਾਣਦੇ ਹਾਂ ਇਹੋ ਜਿਹੇ ਬਹੁਤ ਪਖੰਡੀ ਹੈਗੇ ਆ ਜਿਹੜੇ ਕਿ ਬੜੇ ਆਪਣੇ ਆਪ ਨੂੰ ਤਪੱਸਿਆ ਕਰਨ ਵਾਲੇ ਸਮਾਜ ਨੂੰ ਦਰਸਾਉਂਦੇ ਨੇ ਢੱਕੀ ਸਾਹਿਬ ਦੇ ਵਿੱਚ ਨਾਟਕਕਾਰ ਕਰਕੇ ਦਿਖਾਉਂਦੇ ਨੇ ਮੋਰਾਂ ਨੂੰ ਕਦੇ ਹੱਥ ਤੇ ਬਿਠਾਣਾ ਕਦੇ ਤੋਤੇ ਨੂੰ ਮੋਢੇ ਤੇ ਵਿਖਾਣਾ ਕਦੇ ਬਾਤਰ ਕਦੇ ਸੱਪ ਨੂੰ ਤੇ ਇਹ ਇਹੋ ਜਿਹੇ ਨਾਟਕ ਕਰਨ ਦੀ ਸਿੱਖ ਸੰਤ ਨੂੰ ਕਦੇ ਜਰੂਰਤ ਨਹੀਂ ਹੁੰਦੀ ਗਿਆਨੀ ਮੋਹਨ ਸਿੰਘ ਭਿੰਡਰ ਕਲਾਂ ਜਿੰਦਗੀ ਬਤੀਤ ਕਰਕੇ ਪਰ ਲੋਕ ਚਲੇ ਗਏ ਉਹਨਾਂ ਦੇ ਜੀਵਨ ਪੜ੍ਹ ਕੇ ਤੇ ਜਾ ਕੇ ਪਤਾ ਕਰੋ ਕਿਸ ਤਰ੍ਹਾਂ ਦਾ ਸੀ ਬਾਬਾ ਪ੍ਰੀਤਮ ਸਿੰਘ ਅੰਬੇ ਮਾਜਰਾ ਬਾਬਾ ਬਲਵਿੰਦਰ ਸਿੰਘ ਹਜੂਰ ਸਾਹਿਬ ਵਾਲੇ ਬਾਬਾ ਅਜਮੇਰ ਸਿੰਘ ਨਾਨਕ ਸਰ ਠਾਠ ਇਨਾ ਲੰਡਰ ਬਾਬਿਆਂ ਦੇ ਖੁਲਾਸੇ ਕਰਨ ਵਾਸਤੇ ਜਿੰਦਗੀ ਸਾਰੀ ਖਰਾਬ ਹੋ ਜਾਏਗੀ ਪਰ ਇਹਨਾਂ ਦੇ ਖੁਲਾਸੇ ਨਹੀਂ ਹੋ ਸਕਦੇ ਇੱਕ ਨੂੰ ਤੁਸੀਂ ਖੁਲਾਸਾ ਕਰ ਲਓਗੇ ਤਾਂ ਹਜ਼ਾਰਾਂ ਦੀ ਗਿਣਤੀ ਤੇ ਵਿੱਚ ਹਨ
@ShamsherSingh-k6b
@ShamsherSingh-k6b 2 ай бұрын
ਸਾਡੇ ਲੋਕ ਏਨਾ ਨਹੀਂ ਕਰ ਸਕਦੇ ਕਿ ਖੁਦ ਗੁਰਬਾਣੀ ਪੜਕੇ ਅਰਥ ਸਮਝੀਏ , ਜਦੋਂ ਪ੍ਰੋ ਸਾਹਿਬ ਸਿੰਘ ਦਾ ਟੀਕਾ ਤੇ ਹੋਰ ਕਈ ਵਧੀ ਟੀਕੇ ਮੌਜੂਦ ਹਨ ,ਪਰ ਸਾਧਾ ਕੋਲ ਜਾਕੇ ਧੋਖੇ ਖਾਂਦੇ ਫਿਰਦੇ ਹਨ। ਲੋਕਾਂ ਨੂੰ ਗੁਰਬਾਣੀ ਤੋਂ ਸੇਧ ਨਹੀਂ ਸਿਰਫ ਬਾਬਿਆਂ ਕੋਲੋਂ ਵਰ ਪ੍ਰਾਪਤ ਕਰਨ ਦੀ ਦੌੜ ਆ
@JaskaransinghRandhawa-id7qx
@JaskaransinghRandhawa-id7qx 2 ай бұрын
@pscomputer7650
@pscomputer7650 2 ай бұрын
Veer ji bahut badhiya gal kiti tusi katarwad sikha da vi khatma hona chahida hai sach dharam da parchar karna si hindu loka ne kitaba vich Sikh dharam bana di ta guru ji ne sari duniya nu Sikh keha gursikh jo guru di diti sikhiya te chalda aa oh Sikh aa sach di khoj karan wala Sikh aa jo sar jindgi sikhda oh Sikh aa sant maskeen ji suno dharam bare bahut badhiya dasiya Simarjeet singh tohana nu vi jarror suno sabad guru di khoj kariye aad sach jugad sach naal juriye sach dharam naal juriye duniya de banye dharma naal nahi sarab dharam meh sresat dharam har ko naam jap nirmal karam sabhna jiya ka ik data ithe sikha da data nahi likhiya sabh me jot jot hai soi ithe Sikh me jot jot hai soi nahi likhiya sabhna ka ma piyo aap hai ithe sikha da ma piyo aap hai nahi likhiya is da matlab guru granth sahib ji all word de sanjhe guru ne kale sikha de guru nahi sikha nu gurbani da parchar karna nahi aya katarwad le ke baith gai koi bole ram ram koi khudai awa allah noor upaya gurbani nu samjho sarab sanjhi gurbani sikha di gurbani nahi
@jasbirkaur7567
@jasbirkaur7567 2 ай бұрын
ਇਹਰ। ਤੇਹਰ। shad। ਤੂ। ਗੁਰ। ਕਾ। ਸ਼ਬਦ। pashan।
@sukhwantsingh6001
@sukhwantsingh6001 2 ай бұрын
🙏ਵਾਹਿਗੁਰੂ ਜੀ 🙏
@ranbirsinghjogich197
@ranbirsinghjogich197 2 ай бұрын
ਜਿਤਨਾ ਮਰਜ਼ੀ ਭਗਤੀ ਦਾ ਆਡੰਬਰ ਕਰ ਲਏ ਕੋਈ ਪੰਜ ਵਿਕਾਰ ਚੰਗੇ ਭਲੇ ਨੂੰ ਸਾਹ ਨਹੀਂ ਲੈਣ ਦਿੰਦੇ। ਉਪਰੋਂ ਫਲ ਸੁੱਕੇ ਫਲ ਯਾਨੀ ਡਰਾਈ ਫਰੂਟ ਵਿਹਲੇ ਬਾਬਿਆਂ ਨੂੰ ਭੁੱਲਾਂ ਰੱਖਦੇ ਹਨ। ਓਧਰੋਂ ਸਾਡੀਆਂ ਭੋਲੀਆਂ ਥੀਬੀਜ ਆਪਣਾ ਘਰੇਲੂ ਦੁੱਖ ਬੋਲਦੀਆਂ ਇਹਨਾਂ ਦੇ ਝਾਂਸੇ ਵਿੱਚ ਆ ਜਾਂਦੀਆਂ ਹਨ।ਸੋ ਸਾਨੂੰ ਹਰ ਵੇਲੇ ਚੌਕੰਨੇ ਰਹਿਣ ਦੀ ਲੋੜ ਹੈ।
@gurbaljeetsingh-s3r
@gurbaljeetsingh-s3r 10 күн бұрын
ਹਾਥੀ ਘੋੜੇ ਤੋਤੇ ਹੋਰ ਪੰਛੀ ਇਹ ਹੀ ਕਿੳ
@gurbaljeetsingh-s3r
@gurbaljeetsingh-s3r 10 күн бұрын
ਇਹ ਜਮੀਨ ਨੇ ਜੇਲ ਵੀ ਦਿਖਾਈ ਬਾਦਲ ਦੇ ਜਲੂਸ ਤੇ ਫੁੱਲਾ ਦੀ ਬਰਖਾ ਕਰਾ।ਇ ਫੇਰ ਜੇਲ ਜਾਤਰਾ ਹੋਰ ਕਿਸੇ ਬੁਹਤ ਨੇ
@sukhdevkaur9697
@sukhdevkaur9697 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏💛🌹❤️‍🩹🌹💛🙏
@AvtarSingh-f1o7c
@AvtarSingh-f1o7c 2 ай бұрын
ਗੁਰੂ ਦਾ ਦਰਜਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿਉ, ਵੀਰ ਜੀ ਗ੍ਰਿਹਸਤ ਮਾਰਗ ਦੀਆਂ ਸਾਰੀਆਂ ਨਸੀਹਤਾਂ ਸਾਨੂੰ ਆਪਣੇ ਗੁਰੂ ਸਾਹਿਬਾਨਾ ਨੇ ਦਿੱਤੀਆਂ ਹੋਈਆਂ ਨੇ, ਦੁਨਿਆਵੀ ਅਜਿਹੀ ਕੋਈ ਗੱਲ ਨਹੀਂ ਜੋ ਸਾਨੂੰ ਗੁਰੂ ਸਾਹਿਬ ਜੀ ਨੇ ਨਾ ਸਿਖਾਈ ਹੋਵੇ ਸੋ ਜ਼ਿੰਦਗੀ ਨੂੰ ਖੱਜਲ ਖ਼ਰਾਬ ਨਾ ਕਰੋ, ਇੱਕ ਰੱਬ ਦੀ ਭਗਤੀ ਕਰੋ,ਗਿ੍ਰਹਸਤੀ ਫਰਜ਼ਾਂ ਤੋਂ ਨਾ ਭੱਜੋ,
@rajwindersingh-gf8xb
@rajwindersingh-gf8xb 2 ай бұрын
ਬਾਬੇ ਨਾਨਕ ਦੀ ਵਿਚਾਰਧਾਰਾ ਨਾਲ ਜੁੜੋ ਗੁਰਬਾਣੀ ਪੜੋ ਘਰ ਬੈਠ ਕੇ ਆਪਾ ਗੁਰੂ ਨੂੰ ਤਾਂ ਸਾਰੇ ਮੰਨਦੇ ਹਾਂ ਪਰ ਉਨ੍ਹਾਂ ਦੀ ਵਿਚਾਰਧਾਰਾ ਨੂੰ ਨਹੀਂ ਮੰਨਦੇ❤ ਧੰਨਵਾਦ ਜੀ
@Panjibgarh123Singhatwal
@Panjibgarh123Singhatwal 2 ай бұрын
🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@narinderkumar7074
@narinderkumar7074 2 ай бұрын
ਚੰਗੇ ਇਨਸਾਨ ਬਣੋ ਇਨਸਾਨੀਅਤ ਹੀ ਸਭ ਤੋ ਵੱਡਾ ਧਰਮ ਹੈ
@amriksingh9589
@amriksingh9589 2 ай бұрын
ਜਿਹੜਾ ਸਿੱਖ ਗੁਰੂ ਗ੍ੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਸਾਧੂ ਸੰਤ ਟੈਪੂ ਅੱਗੇ ਮੱਥਾ ਟੇਕਦਾ ਹੈ ਮੈਂ ਉਸ ਦੱਲੇ ਨੂੰ ਸਿੱਖ ਨਹੀਂ ਦਲਾਲ ਸਮਝਦਾ ਹਾਂ ਪਤਾ ਨਹੀਂ ਕਦੋ ਅਕਲ ਆਉ ਇਨਾ ਜਨਾਨੀਆ ਨੂੰ ਜਦੋ ਕੱਲੀ ਕੱਲੀ ਗੱਸਤੀ ਬਣਾ ਦਿੱਤੀ
@dharmindersarpanch4184
@dharmindersarpanch4184 2 ай бұрын
ਪੱਤਰਕਾਰ ਸੁਣ ਤੇਰੇ ਵਰਗਾ ਵੀ ਬੰਦਾ ਕੋਈ ਘੂਸੇ ਕੱਟਾ ਨਹੀਂ ਹੋਣਾ ਜਿਹੜਾ ਆਪ ਸਾਰਾ ਕੁੱਝ ਲੋਕਾਂ ਅੱਗੇ ਲਿਆ ਕੇ ਆਪ ਹੀ ਉਸ ਵਿਹਲੜ ਪਾਖੰਡੀ ਬੂਬਨੇ ਨੂੰ ਸੰਤ ਸੰਤ ਕਹੀ ਜਾਂਦਾ ਵੀਡੀਓ ਦੇ ਅੰਤ ਤੱਕ।
@hardeepsinghvirk1194
@hardeepsinghvirk1194 2 ай бұрын
ਵੀਰ ਜੀ ਅਜ ਦੇ ਸਮੇ ਸੰਤਾਂ ਦੇ ਡੇਰਿਆਂ ਚ ਜਿਨੀ ਇਜਤ ਬਰਾਮਦ ਹੋ ਰਹੀ ਹੈ ਇਤਨੀ ਹੋਰ ਕਿਤੇ ਨਹੀ
@GurdeepSingh-wx1en
@GurdeepSingh-wx1en 2 ай бұрын
ਦਰਸ਼ਨ ਢੱਕੀ ਪਖੱਡੀ ਇਹ ਬਹੁਤ ਕਰਿਕਟਰ ਲਿਸ ਬੰਦਾ
@PreetRamgarhia7913
@PreetRamgarhia7913 2 ай бұрын
ਕਿਹੋ ਜਿਹਾ ਜ਼ਮਾਨਾ ਆ ਗਿਆ ਕੀਹਦੇ ਤੇ ਕੋਈ ਵਿਸ਼ਵਾਸ ਕਰੇ ਤੇ ਕੀਹਦੇ ਤੇ ਨਾ ਂ ਕਰੇ ਕੋਈ ਸੰਤ ਸਾਦਗੀ ਵਾਲੀ ਗੱਲ ਰਹਿ ਨਹੀਂ ਗੲਈ
@karanbirkaur9973
@karanbirkaur9973 2 ай бұрын
ਬਾਬਾ ਨਾਨੂ ਜੀ ਭਾਈ ਜੈਤੇ ਨਾਲ ਦਿੱਲੀ ਨੁ ਜਾ ਰਹੇ ਸੀ ਏਸ ਜਗਾ ਤੇ ਪੂਰੇ ਹੋਗੇ ਸੀ ਬਹੁਤ ਚੜਦੀ ਕਲਾ ਵਾਲੇ ਸਿੱਖ ਨੇ ਨੌਵੇਂ ਗੁਰਾਂ ਦੇ
@emileeem4909
@emileeem4909 2 ай бұрын
Eh oh ni c.
@amritbool7609
@amritbool7609 2 ай бұрын
Tenu kive pta oh nhi c​@@emileeem4909
@mohindersinghkumra1713
@mohindersinghkumra1713 2 ай бұрын
ਡੇਰੇ ਤੇ ਜਾਣ ਵਾਲਿਆਂ ਦਾ ਦਿਮਾਗੀ ਸੰਤੁਲਨ ਨਹੀਂ ਹੁੰਦਾ ਕੋਈ ਵੀ ਕਰਾਮਨਸਟ ਨਹੀਂ ਹੁੰਦੀ
@PargatSingh-dl5me
@PargatSingh-dl5me 2 ай бұрын
ਪਿੰਦਰ ਬਾਈ ਗੱਲਾਂ ਤੁਹਾਡੀਆਂ ਸਹੀ ਨੇਂ ਲਗਭਗ। ਇੱਕ ਗੱਲ ਹੋਰ ਸਾਂਝੀ ਕਰੋ ਵੀਰ ਜਦੋਂ ਗੁਰਬਾਣੀ ਅਗਨਭੇਟ ਹੋਈ ਆ ਉਹ ਕੇਹੜੀ ਧਿਰ ਦਾ ਕਾਰਾ ਸੀ ??? ਕਿਉਂਕਿ ਦੂਜੇ ਪਾਸੇ ਵੀ ਸ਼ਹੀਦ ਸਿੰਘ ਦੇ ਭਰਾ ਹਨ। ਭਗਵੰਤ ਸਿੰਘ ਦਾ ਭਰਾ ਸਿੱਖ ਸੰਘਰਸ਼ ਚ ਸ਼ਹੀਦ ਹੋਇਆ, ਅਤੇ ਭਗਵੰਤ ਸਿੰਘ ਇਹਦਾ ਭਰਾ ਬਲਵੰਤ ਸਿੰਘ ਇਨ੍ਹਾਂ ਨੇਂ ਵੀ ਬਹੁਤ ਤਸ਼ੱਸਦ ਝੱਲਿਆ ਭਗਵੰਤ ਸਿੰਘ ਨੇਂ ਪੰਦਰਾਂ ਸਾਲ ਜੇਲ੍ਹ ਕੱਟੀ ਆ। ਭਾਈ ਸਾਬ੍ਹ ਗੁਰਬਾਣੀ ਨੂੰ ਅਗਨਭੇਟ ਭਗਵੰਤ ਉਨਾਂ ਨੇਂ ਕੀਤਾ ਹੋਊ ,,, ਇਹ ਗੱਲ ਮਨ ਨੀਂ ਲਗਦੀ ਕੀ ਇਹ ਕਾਰਾ ਤੁਹਾਡੇ ਸਾਹਮਣੇ ਹੋਇਆ ਸੀ??? ,,, ਜਾਂ ਤੁਸੀਂ ਸਿਰਫ ਸੁਣਿਆਂ ਸੀ
@retrovibesproduction1629
@retrovibesproduction1629 2 ай бұрын
ਇਸ ਗੱਲ ਦੇ ਵਿੱਚ ਕੋਈ ਝੂਠ ਨਹੀਂ ਗੁਰਬਾਣੀ ਨੂੰ ਅੱਗ ਤਾਂ ਪਿੰਡ ਵਾਲਿਆਂ ਵੱਲੋਂ ਹੀ ਲਗਾਈ ਗਈ ਸੀ ਇਹ ਗੱਲ ਮੇਰੀ ਸੁਣੀ ਸੁਣਾਈ ਨਹੀਂ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ ਅਤੇ ਪਰਚਾ ਵੀ ਮੇਰੇ ਵੱਲੋਂ ਦਰਜ ਹੋਇਆ ਸੀ ਉਹਨਾਂ ਦੇ ਖਿਲਾਫ ਇਹ ਗੱਲ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਖ ਰਿਹਾ ਕਿ ਅੱਗ ਪਿੰਡ ਵਾਲਿਆਂ ਨੇ ਹੀ ਲਾਈ ਸੀ
@manvirkaur7336
@manvirkaur7336 Ай бұрын
ਵੀਰ ਜਿਹੜੀ ਗੱਲ ਸੀਨ ਤੁਸੀਂ ਅੱਖੀਂ ਦੇਖਿਆ ਉਹ ਗੱਲ ਕਰ, ਜਦੋਂ ਬਾਬਾ ਜੀ ਦੇ ਨਾਲ ਰਹਿੰਦੇ ਨੇ ਉਦੋਂ ਤਾਂ ਬੋਲਦੇ ਨਹੀਂ। ਜਦੋਂ ਗੁੱਸੇ ਹੋ ਕੇ ਘਰ ਚਲੇ ਜਾਂਦੇ ਹਨ ਫੇਰ ਸਾਰਾ ਕੁੱਝ ਤੁਹਾਨੂੰ ਦਿੱਖਣ ਲੱਗ ਜਾਂਦਾ ਹੈ। ਉੱਥੇ ਰਹਿ ਕੇ ਤੁਹਾਨੂੰ ਕੁੱਝ ਨਹੀਂ ਦਿਸਦਾ।
@retrovibesproduction1629
@retrovibesproduction1629 Ай бұрын
@@manvirkaur7336 ਇਹ ਗੱਲਾਂ 1999 ਵਿੱਚ ਸਾਡੇ ਸਾਹਮਣੇ ਆਈਆਂ ਪਰ ਉਸ ਵਕਤ ਸਮਾਂ ਹੀ ਅਜਿਹਾ ਸੀ ਜੇ ਉਦੋਂ ਇਹ ਗੱਲਾਂ ਕਰਦੇ ਸੀ ਤਾਂ ਕਲੰਕ ਲੱਗਦਾ ਸੀ ਕਿ ਔਖੇ ਟਾਈਮ ਵਿੱਚ ਛੱਡ ਕੇ ਭੱਜ ਗਏ ਤੇ ਇਸ ਗੱਲ ਦਾ ਸਵਾਲ ਮੈਂ ਜਦੋਂ ਮੋਹਾਲੀ ਬਾਬਿਆਂ ਨੂੰ ਮਿਲਿਆ ਉਸ ਵਕਤ ਕਰਿਆ ਸੀ ਕਿ ਆਪਾਂ ਨੂੰ ਇਸ ਗੱਲ ਦਾ ਸਪਸ਼ਟੀਕਰਨ ਦੇਣਾ ਚਾਹੀਦਾ ਤਾਂ ਮੈਨੂੰ ਇਹ ਜਵਾਬ ਮਿਲਿਆ ਕਿ ਸਮਾਂ ਆਉਣ ਤੇ ਹਰ ਗੱਲ ਦਾ ਜਵਾਬ ਦਿੱਤਾ ਜਾਵੇਗਾ ਤੇ ਮੈਂ ਬਾਬਿਆਂ ਤੇ ਵਿਸ਼ਵਾਸ ਕੀਤਾ ਸਵਾਲ ਦਾ ਜਵਾਬ ਲੈਣ ਲਈ ਤਕਰੀਬਨ 17 ਸਾਲ ਇੰਤਜ਼ਾਰ ਕੀਤਾ ਜਦੋਂ ਵੀ ਗੱਲ ਹੁੰਦੀ ਸੀ ਇਹੀ ਸੀ ਕਿ ਸਮਾਂ ਆਏਗਾ ਜਵਾਬ ਦਵਾਂਗੇ ਜਦੋਂ ਇਸ ਗੱਲ ਨੂੰ 24 ਸਾਲ ਲੰਘ ਗਏ ਤਾਂ ਉਲਟ ਮੈਨੂੰ ਹੀ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਵਿਕ ਗਿਆ ਹੈ ਇਹ ਦੂਜੀ ਪਾਲਟੀ ਨਾਲ ਰਲ ਗਿਆ ਹੈ ਹੁਣ ਜੇ ਵਿਕਣਾ ਜਾਂ ਡਰੇ ਹੁੰਦੇ ਤਾਂ ਉਸ ਵਕਤ ਹੀ ਮਗਰ ਹੋ ਜਾਂਦੇ ਜਦੋਂ ਲੱਖਾਂ ਰੁਪਏ ਦੀ ਆਫਰ ਆ ਰਹੀ ਸੀ ਗਵਾਹੀ ਮੁੱਕਰਨ ਦੇ ਲਈ ਤੁਸੀਂ ਆਪ ਸੋਚੋ ਜਿੰਨਾਂ ਬੰਦਿਆਂ ਦੇ ਖਿਲਾਫ ਮੈਂ ਗਵਾਹੀ ਦੇ ਕੇ ਉਹਨਾਂ ਨੂੰ ਸਜ਼ਾ ਕਰਵਾਈ ਹੋਵੇ ਅੱਜ ਤੱਕ ਸੋਸ਼ਲ ਮੀਡੀਏ ਤੇ ਉਹਨਾਂ ਦੇ ਖਿਲਾਫ ਬੋਲ ਰਿਹਾ ਹੋਵਾਂ ਕਿ ਉਹਨਾਂ ਨੇ ਬਾਣੀ ਦੀ ਬੇਅਦਬੀ ਕਰੀ ਹੈ ਫੇਰ ਕਿਸ ਅਧਾਰ ਤੇ ਤੁਹਾਡੇ ਬਾਬੇ ਅਤੇ ਉਨਾਂ ਦੇ ਚੇਲੇ ਮੈਨੂੰ ਗਦਾਰ ਕਹਿ ਰਹੇ ਨੇ ਉਹਦਾ ਕਾਰਨ ਹੈ ਉਹ ਗੱਲਾਂ ਜੋ 1999 ਵਿੱਚ ਹੋਈਆਂ ਸੀ ਹੁਣ ਜਿਸ ਨੂੰ ਵੀ ਉਹ ਗੱਲਾਂ ਬਾਰੇ ਪਤਾ ਹੈ ਉਸ ਨੂੰ ਹੀ ਢੱਕੀ ਵਾਲੇ ਗਦਾਰ ਦਾ ਖਿਤਾਬ ਦੇ ਦਿੰਦੇ ਨੇ ਮੈਂ ਚੈਲੇੰਜ ਕਰਦਾ ਜੋ ਗੱਲ ਮੈਂ ਕਰ ਰਿਹਾ ਗੁਰਦੀਪ ਸਿੰਘ ਜਦੋਂ ਮਰਜੀ ਮੇਰੇ ਸਾਹਮਣੇ ਬੈਠ ਕੇ ਪੰਜ ਸਿੰਘ ਬਿਠਾ ਕੇ ਗੱਲ ਕਰ ਲਵੇ ਜਿਹੜਾ ਝੂਠਾ ਹੋਇਆ ਉਹ ਪੰਜ ਸਿੰਘ ਫੈਸਲਾ ਕਰ ਦੇਣ ਉਹ ਆਪਦੀ ਗਲਤੀ ਮੰਨੇਗਾ ਅਤੇ ਉਹ ਪੰਜ ਸਿੰਘ ਜੋ ਸਜਾ ਉਸ ਨੂੰ ਲੈਣ ਲਾਉਣਗੇ ਉਹ ਭੁਗਤਣੀ ਪਵੇਗੀ। ਜਿਵੇਂ ਤੁਸੀਂ ਕਿਹਾ ਕਿ ਜਦੋਂ ਗੁੱਸੇ ਹੋ ਗਏ ਘਰਾਂ ਨੂੰ ਆ ਜਾਂਦੇ ਹੋ ਉਦੋਂ ਹੀ ਉਲਟ ਬੋਲਣ ਲੱਗ ਜਾਦੇ ਹੋ ਹੁਣ ਤੁਸੀਂ ਇਹ ਦੱਸੋ ਮੈਂ ਇਸ ਕਮੈਂਟ ਵਿੱਚ ਜੋ ਜਵਾਬ ਦਿੱਤਾ ਹੈ ਉਹ ਢੱਕੀ ਵਾਲਿਆਂ ਦੀ ਉਲਟ ਤਾਂ ਨਹੀਂ ਹੁਣ ਬੰਦੇ ਨੇ ਇਹ ਗੱਲ ਕਹੀ ਕਿ ਬੇਅਦਬੀ ਢੱਕੀ ਵਾਲਿਆਂ ਨੇ ਆਪ ਕਰੀ ਸੀ ਮੈਂ ਜਵਾਬ ਦਿੱਤਾ ਕਿ ਬੇਅਦਬੀ ਭਾਈ ਪਿੰਡ ਵਾਲਿਆਂ ਨੇ ਹੀ ਕਰੀ ਸੀ ਜਿੱਥੇ ਢੱਕੀ ਵਾਲੇ ਸੱਚੇ ਨੇ ਉੱਥੇ ਉਹਨਾਂ ਨੂੰ ਸੱਚੇ ਕਹਿ ਰਹੇ ਆ ਜਿੱਥੇ ਗਲਤ ਨੇ ਉਥੇ ਗਲਤ ਕਹਿ ਰਹੇ ਹਾਂ ਜੇ ਝੂਠ ਨੂੰ ਝੂਠ ਅਤੇ ਸੱਚ ਨੂੰ ਸੱਚ ਕਹਿਣਾ ਗਦਾਰੀ ਹੈ ਤਾਂ ਠੀਕ ਹੈ ਮੈਂ ਢੱਕੀ ਵਾਲਿਆਂ ਦੀ ਨਜ਼ਰ ਵਿੱਚ ਗਦਾਰ ਹੀ ਠੀਕ ਹਾਂ
@DavinderSingh-hc7df
@DavinderSingh-hc7df Ай бұрын
Eh gurbani nu agga loun waleya da sath dinda c tan bahar kadheya babeya ne ohh v das sala dhalla
@nirmalramgarhia5417
@nirmalramgarhia5417 2 ай бұрын
ਕੋਈ ਸਾਥ ਨਹੀਂ ਦਿਂਦਾ ਚੈਨਲ ਵਾਲੇ ਵੀ ਪੈਸਾ ਖਾ ਕੇ ਚੁਪ ਹੋ ਜਾਂਦੇ ਕੀ ਕਿਸੇ ਨੂੰ ਸਜਾ ਦੋਵਾਈ ਇਨਾ ਨੇ ਮੇਰੇ ਕੋਲ ਕਿਸੇ ਪਖੰਡੀ ਸਾਧ ਦੇ ਸਬੂਤ ਪਏ ਹਨ 8 10 ਸਾਲ ਤੋਂ ਸਬੂਤ ਕਠੇ ਕਿਤੇ ਕਟ ਤੋਂ ਕਟ 25 30 ਸਾਲ ਤੋਂ ਗਲਤ ਕੰਮ ਕਰ ਰਹੇ ਸਨ ਕਤਲ ਵੀ ਹੋਏ ਅਜ ਤਕ ਕਿਸੇ ਨੇ ਵੀ ਉਨ੍ਹਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਨਾ ਅਵਾਜ ਚੁੱਕੀ ਉਨਾ ਨੇ ਉਸ ਸਥਾਨ ਅੰਦਰ ਬਦਮਾਸ਼ ਵੀ ਪਾਲੇ ਹੋਏ ਹਨ ਜਿਹੜੀ ਉਨਾ ਦੀ ਸੰਗਤ ਹੈ ਉਹ ਵੀ ਉਨਾ ਤੋਂ ਡਰਦੀ ਸੀ ਕਿਸੇ ਵੀ ਉਨਾ ਨਾਲ ਮਥਾ ਨਹੀਂ ਲਾਇਆ ਜੋ ਵੀ ਬੋਲਿਆ ਉਨਾ ਖਿਲਾਫ ਯਾ ਖਰੀਦ ਲਿਆ ਯਾ ਮਾਰ ਦਿੱਤਾ ਗਿਆ ਯਾ ਡਰ ਕੇ ਚੁੱਪ ਹੋ ਗਿਆ ਮੇਰੇ ਕੋਲ ਜਿਸ ਦਿਨ ਸਬੂਤ ਹਥ ਲਗੇ ਸਾਲੇਆਂ ਦੀ ਨੀਂਦ ਹਰਾਮ ਕਰ ਦਿੱਤੀ ਉਨਾ ਖਿਲਾਫ ਕਾਰਵਾਈ ਕੀਤੀ ਆਵਾਜ਼ ਚੁੱਕੀ ਮੇਨੁ ਮਾਰਨ ਦੀਆਂ ਤਮਕਿਆ ਮਿਲਿਆ ਫਿਰ ਵੀ ਪਿੱਛੇ ਨਹੀਂ ਹਟੇਆ ਫਿਰ ਪੈਸੇ ਦੀ ਪੇਸ਼ਕਸ਼ ਕੀਤੀ ਗਈ ਮੇ ਨਾ ਲਿਆ ਮੇਰੇ ਨਾਲ ਇਕ ਹੋਰ ਜੁੜ ਗਿਆ ਉਨਾ ਤੇ ਪੁਲਿਸ ਕਂਪਲੈਂਡ ਕੀਤੀ ਜਦ ਜਾਂਚ ਹੋਨ ਲਗੀ ਪੈਸਾ ਚੜਾ ਦਿਤਾ ਜੇੜਾ ਮੇਰੇ ਨਾਲ ਖੜਾ ਸੀ ਐੌਹ ਵੀ ਪੈਸਾ ਲੇ ਕੇ ਚੁਪ ਹੋ ਗਿਆ ਮੈਂ ਪਿਛੇ ਨਹੀਂ ਹਟੇਆ ਜਿਸ ਕਰਕੇ ਉਨ੍ਹਾਂ ਨੇ ਮੇਰੇ ਘਰ ਕੁਝ ਬੰਦੇ ਆਏ ਗਲਬਾਤ ਕੀਤੀ ਮੇਨੁ ਕਿਹਾ ਤੁ ਕਿ ਚਾਂਹਦਾ ਹੈ ਜਿਨਾ ਨੇ ਗਲਤ ਕੰਮ ਕਿਤੇ ਜੋ ਬਦਮਾਸ਼ ਰਖੇ ਹੋਏ ਹਨ ਸਭ ਨੂੰ ਸਜਾ ਦਵਾਨੀ ਉਸ ਸਥਾਨ ਵਿਚੋਂ ਬਾਹਰ ਕੱਢਣੇ। ਜਦ ਉਨਾ ਦੀ ਦਾਲ ਕਿਸੇ ਪਾਸੇ ਨਹੀਂ ਗਲੀ ਸਾਰੇ ਟਰੱਸਟੀ ਇਕਠੇ ਕਰ ਕੇ ਉਸ ਬਾਬੇ ਨੂੰ ਇਕ ਮੇਨ ਬਦਮਾਸ਼ ਨੂੰ ਉਸ ਸਥਾਨ 'ਤੋ ਬਾਹਰ ਕੱਢ ਦਿੱਤਾ ਪਰ ਪੁਲਿਸ ਕਾਰਵਾਈ ਤੋਂ ਬਚ ਗਏ ਉਸ ਬਾਬੇ ਨੂੰ ਵੀ ਬਚਾ ਲਿਆ ਉਸ ਨੇ ਆਪਣਾ ਵੱਖਰਾ ਟਰੱਸਟ ਬਣਾ ਲਿਆ ਉਸ ਦੀਆਂ ਭੇਡਾ ਵੀ ਉਸ ਦੇ ਮਗਰ ਚਲੀ ਗਈਆਂ ਦੋ ਸਾਲ ਪਹਿਲਾਂ ਦੀ ਗੱਲ ਹੈ 7 8 ਲਖ ਦਾ ਕਰਜਾ ਹਣ ਦੇ ਬਾਵਜੂਦ ਵੀ ਮੈਂ ਕੋਈ ਪੈਸਾ ਨਹੀਂ ਲਿਆ ਮੇਨੁ ਕੋਠੀ ਦੀ ਪੇਸ਼ਕਸ਼ ਕੀਤੀ ਗਈ ਮੇਰੇ ਮੂੰਹ ਵਿੱਚ ਨਾ ਹੀ ਨਿਕਲਦਾ ਰਿਹਾ ਨਹੀਂ ਤੇ ਮੈਂ ਵੀ ਪੈਸਾ ਲੈ ਕੇ ਕੋਠੀ ਲੈ ਕੇ ਵਦਿਆ ਜਿੰਦਗੀ ਵਤਿਤ ਕਰਦਾ ਡਰ ਤਾ ਨਹੀਂ ਪਰ ਫਿਰ ਵੀ ਜਿਸ ਦਾ ਸਮਰਾਜਿਆ ਖਤਮ ਹੋ ਜਾਵੇ ਵਿਸ਼ ਤਾਂ ਕੋਲਦਾ ਹੀ ਹੈ ਕਿ ਪਤਾ ਕਿਸ ਪਾਸੇ ਤੋਂ ਕੋਨ ਕਦੋ ਵਾਰ ਕਰ ਦੇਵੇ ਗੋਲੀ ਮਾਰ ਦੇਵੇ ਕਿ ਪਤਾ ਬਕੀ ਪੈਸੇ ਦੀ ਖੇਡ ਹੈ ਕੋਈ ਨਾਲ ਨਹੀਂ ਖੜਦਾ ਇਕ ਵਾਰ ਫਿਰ ਪੰਗਾ ਲੈਣਾ ਹੈ ਇਨਾ ਨਾਲ ਜਰੂਰ ਪੈਸੇ ਦੀ ਕਮੀ ਕਾਰਨ ਆਪਣੇ ਪੈਰ ਰੋਕ ਲਏ ਨੇ ਬਾਕੀ ਰਬ ਰਾਖਾ ਆ
@Sukhdev-rt7ek
@Sukhdev-rt7ek 2 ай бұрын
Salut Ha veer ji Sach Bolan Lai
@hardeepsinghaulakh84
@hardeepsinghaulakh84 2 ай бұрын
ਫੇਰ ਸਿੱਘੋ ਇੱਕਲਾ ਸਿਰਸਾ ਸਾਧ ਗਲਤ ਨਹੀਂ ਮੰਨ ਲਓ ਆਪਣੇ ਵਿੱਚ ਵੀ ਓਸ ਨਾਲੋਂ ਮਹਾਨ ਸਖੀਅਤ ਾ ਹਨ
@baljitsingh8394
@baljitsingh8394 2 ай бұрын
Waheguru ji 🙏🙏🙏🙏
@JatinderSingh-zq5xs
@JatinderSingh-zq5xs 5 күн бұрын
ਬਾਈ ਜੀ ਸਬੂਤ ਨਾਲ਼ ਪੇਸ਼ ਕਰੀਆ ਕਰੋਂ ਵੀਡੀਓ ਜਾਂ ਕੋਈ ਆਡੀਓ ਦਿਖਾਈਆਂ ਕਰੋਂ ਤਾਂ ਜ਼ੋ ਸਿੱਖ ਕੌਮ ਨੂੰ ਪੂਰਨ ਭਰੋਸਾ ਹੋ ਸਕੇ
@TheKingHunter8711
@TheKingHunter8711 2 ай бұрын
Bhai Amritpal Singh Zindabad 💥💥💥💥💥💥💥💥💥💥💥 Modi-Shah BJP-RSS Murdabad
@satwinderpanju9049
@satwinderpanju9049 2 ай бұрын
ਵੀਡੀਓ ਪੁਰਾਣੀ ਲੱਗਦੀ ਹੈ ਕੋਟ ਜਾਗਟਾਂ ਸਰਦੀ ਵਾਲੇ ਕੱਪੜੇ ਤੋਂ ਲੱਗ ਰਿਹਾ ਹੈ
@omkarsingh3054
@omkarsingh3054 2 ай бұрын
ਪੁਰਾਣੀ ਹੈ ਜੀ ਪਹਿਲਾ ਵੀ ਦੇਖੀ ਹੈ
@gurpalsingh3720
@gurpalsingh3720 4 күн бұрын
ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥ ਘਰੁ = ਪ੍ਰਭੂ ਦੇ ਰਹਿਣ ਦਾ ਥਾਂ। ਸੁਜਾਣੁ = ਸਿਆਣਾ। ਘਰ ਮਹਿ = ਹਿਰਦੇ-ਘਰ ਵਿਚ। ਸ਼ਰੀਰ ਰੂਪ ਘਰ ਅੰਦਰ ਪ੍ਰਭੂ ਦਾ ਘਰ ਦਿਖਾ ਦੇਵੇ ਉਹ ਹੀ ਅਸਲ ਸਤਿਗੁਰ ਹੈ ਅਜੇਹੇ ਸੰਤ ਦੇ ਚਰਨ ਧੋ ਧੋ ਪੀੳ ।ਬਾਕੀ ਸਭ ਧੋਖਾ ਹੈ। ।।ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ ॥ ਤਿਉ ਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ ॥ ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥ ਜਿਹ ਘਟਿ = ਜਿਸ (ਮਨੁੱਖ) ਦੇ ਹਿਰਦੇ ਵਿਚ। ਕੇ = ਦਾ। ਮੁਕਤਾ = ਵਿਕਾਰਾਂ ਤੋਂ ਬਚਿਆ ਹੋਇਆ। ਜਾਨ੍ਹ = ਸਮਝੋ।
@jagirsinghsinghjagir4842
@jagirsinghsinghjagir4842 2 ай бұрын
ਆਪਣੇ ਗੀਤਾਂ ਦੀ ਮਸ਼ਹੂਰੀ ਕਰਦਾਂ
@sirajdeen9165
@sirajdeen9165 2 ай бұрын
Saholi Sahieb speaking 101 percent true reality and bravery statement
@beantsingh8751
@beantsingh8751 28 күн бұрын
ਢੱਕੀ ਵਾਲਾ ਤੇ ਢੱਡਰੀਆਂ ਵਾਲਾ ਇਕੋ ਜਹੇ ਹਨ
@JagdeepSingh-m5t
@JagdeepSingh-m5t 2 ай бұрын
ਵੀਰ ਕਸੂਰ ਬਾਬੇਆ ਨਾਲੋ ਵੱਧ ਉੰਨਾ ਲੋਕਾ ਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨਾਲੋ ਵੱਧ ਏਨਾ ਨੂੰ ਸਤਿਕਾਰ ਦਿੰਦੇ ਆ
@beantsran92
@beantsran92 2 ай бұрын
ਇਸ ਵੀਰ ਦੀ ਗੱਲ ਵਿਚੋ ਕੋਈ ਠੋਸ ਗੱਲਬਾਤ ਸਾਹਮਣੇ ਨੀ ਆਈ ਵੀਡੀਓ ਇਹ ਬਣਾਉਦਾ ਸੀ ਫ਼ੋਟੋ ਇਹ ਕਰਦਾ ਸੀ ਕੋਈ ਤਾਂ ਸਬੂਤ ਹੁੰਦਾ ਬਾਕੀ ਮੁਕਦੀ ਗੱਲ ਪਹਿਲਾਂ 10-20 ਸਾਲ ਖਾਂਦੇ ਰਹੇ ਨਾਲ ਰਹਿੰਦੇ ਰਹੇ ਪਹਿਲਾ ਬਾਬਾ ਜੀ ਬਾਬਾ ਜੀ ਪੈਰੀ ਹੱਥ ਲਾਉਂਦੇ ਰਹੇ ਜਦ ਪੁਰਾਣੇ ਹੋ ਗਏ ਫਿਰ ਹੁਣ ਬਾਬਾ ਜੀ ਸਾਡੇ ਪੈਰੀ ਹੱਥ ਲਾਉਣ ਵਾਅਦ ਵਿਚ ਆਪਣੀ ਚੌਦਰ ਚਮਕਾਉਣ ਲੱਗ ਜਾਂਦੇ ਆ ਕਿਸੇ ਦਾ ਦਿਲ ਕਰਦਾ ਸੋਚ ਸਮਝ ਕੇ ਪਰਖ ਕੇ ਜਾਓ ਨਹੀਂ ਨਾ ਜਾਓ ਕਿਹੜਾ ਕੋਈ ਘਰੋ ਚੱਕ ਕੇ ਲਿਜਾਂਦਾ ਗਲਤੀ ਲਈ ਮੁਆਫ਼ੀ
@RajinderSingh-xr5ux
@RajinderSingh-xr5ux 4 күн бұрын
ਸਹੀ ਕਿਹਾ ਵੀਰ ਜੀ ਪਰ ਲੋਕੀ ਪਖੰਡੀਆ ਨੂੰ ਮਨੰਦੀ ਆ
@parwindersinghmander6475
@parwindersinghmander6475 2 ай бұрын
Interview kis country de aa ver ? ਜਾ ਸਰਦੀਆਂ ਦੀ ਐ
@charanjitsingh-z8w
@charanjitsingh-z8w 2 ай бұрын
ਲੰਮਾ ਸਮਾਂ ਜੱਥੇ ਚ ਰਹਿਣ ਦੇ ਬਾਵਜੂਦ, ਲੋਕਾਂ ਦੀਆਂ ਗੱਲਾਂ ਤੋਂ ਸਿਵਾਏ ਹੋਰ ਕੋਈ ਠੋਸ ਸਬੂਤ ਨਹੀਂ ਦਿੱਤਾ ਵੀਰ ਨੇ ! ਫੋਟੋਆਂ ਵਗੈਰਾਹ ਤਾਂ ਸ਼ੈਤਾਨ ਲੋਕ ਸਿੱਧੇ-ਸਾਦੇ ਬੰਦੇ ਨੂੰ ਬਦਨਾਮ ਕਰਨ ਲਈ ਫੋਕੀ ਸ਼ਰਧਾ ਵਿਖਾ ਕੇ, ਖਿਚਵਾ ਹੀ ਲੈਂਦੇ ਹਨ. ਏ ਕੋਈ ਬੜੀ ਬਾਤ ਨਹੀਂ.....
@naunihalsingh4108
@naunihalsingh4108 2 ай бұрын
24 ghante nal Rehan wala 1hor banda baba day najdeeke sathi nal gal kra Dina phone no send kar
@charanjitsingh-z8w
@charanjitsingh-z8w 2 ай бұрын
@@naunihalsingh4108 os bande nu Channel te liao bhay.....
@retrovibesproduction1629
@retrovibesproduction1629 2 ай бұрын
ਜੋ ਬੋਲਿਆ ਹਰ ਗੱਲ ਦਾ ਸਬੂਤ ਹੈ ਬਾਈ ਜੀ ਮੇਰੇ ਕੋਲ ਪਹਿਲਾਂ ਸਾਰੇ ਸਬੂਤ ਇਕੱਠੇ ਕੀਤੇ ਫਿਰ ਮੀਡੀਆ ਤੇ ਆਇਆਂ ਇਸ ਗੱਲ ਨੂੰ ਵਾਹਿਗੁਰੂ ਜਾਣ ਦਾ ਜਿਨਾਂ ਟਾਈਮ ਅੰਨੀ ਸ਼ਰਧਾ ਦੀ ਪੱਟੀ ਅੱਖਾਂ ਤੇ ਬੰਨੀ ਹੋਈ ਸੀ ਉਨਾਂ ਟਾਈਮ ਇਸ ਬਾਬੇ ਨੂੰ ਰੱਬ ਮੰਨਿਆ ਪਰ ਫਿਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਸ ਦੀ ਅਸਲੀਅਤ ਅੱਖਾਂ ਦੇ ਸਾਹਮਣੇ ਆ ਗਈ ਜੋ ਇਦਾਂ ਲੱਗਿਆ ਕਿ ਇਹ ਗੱਲਾਂ ਗੁਰਮਤ ਤੋਂ ਉਲਟ ਨੇ ਤਾਂ ਉਸੇ ਵਕਤ ਬਾਬੇ ਨੂੰ ਸਾਹਮਣੇ ਖੜ ਕੇ ਸਵਾਲ ਕਰ ਦਿੱਤੇ ਪਰ ਕੋਈ ਵੀ ਜਵਾਬ ਨਾ ਮਿਲਣ ਤੇ ਫਿਰ ਮੀਡੀਆ ਤੇ ਆ ਗਿਆ
@charanjitsingh-z8w
@charanjitsingh-z8w 2 ай бұрын
@@retrovibesproduction1629 ਮੀਡੀਆ ਤੇ ਆਏ ਨਾਲ਼ ਸਬੂਤ ਵੀ ਲੈ ਆਉਂਦੇ.....
@retrovibesproduction1629
@retrovibesproduction1629 2 ай бұрын
@@charanjitsingh-z8w ਸਬੂਤਾਂ ਦੇ ਅਧਾਰ ਤੇ ਹੀ ਮੀਡੀਆ ਤੇ ਬੋਲ ਹੁੰਦਾ
@JiwanjotSingh-bo8de
@JiwanjotSingh-bo8de 2 ай бұрын
ਸਾਰਾ ਕੁਝ ਕਿਸੇ ਤੋਂ ਸੁਣਿਆ ਹੈ ਕੁਝ ਆਪ ਨਹੀਂ ਵੇਖਿਆ,ਨਾ ਕੋਈ ਸਬੂਤ, ਦੁਸਰੇ ਦਾ ਪੱਖ ਵੀ ਸੁਨਣਾ ਪਵੇਗਾ ਤਾਂ ਕੁਝ ਨਿਰਣਾ ਹੋਵੇਗਾ
@gurjeetsingh2072
@gurjeetsingh2072 2 ай бұрын
ਕੁਝ ਸਾਨੂੰ ਸਰਕਾਰ ਨੇ ਕੁਝ ਏਹੋ ਜਿਹੇ ਭੇਖੀ ਸਾਧਾ ਨੈ ਪੰਜਾਬ ਦਾ ਬੇੜਾ ਗ਼ਰਕ ਕਰਤਾ
@SaroopSingh-pg8hi
@SaroopSingh-pg8hi 2 ай бұрын
ਸ੍ਰੀ ਗੂਰ ਗ੍ਰੰਥ ਸਾਹਿਬ ਨੰ ਮੰਨੋ ਬਾਬਾ ਨੰ ਨਹੀ
@HarpreetSingh-yp8zq
@HarpreetSingh-yp8zq 2 ай бұрын
ਇੱਕ ਫਿਲਮ ਸੀ ਅਲੀ ਬਾਬਾ 40 ਚੋਰ ਇਹ ਢੱਕੀ ਵਾਲਾ ਬਾਬਾ ਦੀ ਸ਼ਕਲ ਉਸਦੇ ਕਾਜੀ ਵਰਗੀ ਹੈ ਜੋ ਅਸਲ ਚ ਚੋਰਾ ਦਾ ਸਰਦਾਰ ਹੁੰਦਾ।
@manjitkaur8135
@manjitkaur8135 2 ай бұрын
😂😂😂😂
@nagindersingh7818
@nagindersingh7818 Ай бұрын
😂
@gurubani_vichaar
@gurubani_vichaar 2 ай бұрын
ਢੱਕੀ ਵਾਲੇ ਸੰਤ ਦਰਸਨ ਸਿੰਘ ਨੇ 1999ਚ ਅੰਮ੍ਰਿਤ ਸਸਚਾਰ ਕੀਤਾ c bhut ਸੰਗਤਾਂ ਨੇ ਅੰਮ੍ਰਿਤ ਪਾਨ ਕੀਤਾ c
@MalkidSing-lz9mq
@MalkidSing-lz9mq 2 ай бұрын
ਦਰਸੂ ਤਾ ਸਿੱਖ ਨਹੀ ਬਹਿਰੂਬੀਆ ਭੇਖੀ ਪਾਖੰਡੀ ਹੈ । ਢੱਕਿਆ ਰਹਿਣ ਦਿਉ ਏਹਨੂੰ
@JasvantSingh-q1e
@JasvantSingh-q1e 5 күн бұрын
Waheguru ji
@SukhwinderSingh-jg1je
@SukhwinderSingh-jg1je 2 ай бұрын
ਇਹ ਬਾਬਾ ਬਿਜੜੇ ਵਾਂਗ ਆਲਣਾ ਬਣਾ ਕੇ ਪਾਖੰਡ ਕਰਦਾ ਰਹਿੰਦਾ ਹੈ
@gurubani_vichaar
@gurubani_vichaar 2 ай бұрын
ਲੋਕ ਵਾਹਿਗੁਰੂ 2ਕਰਦੇ c ਅੰਮ੍ਰਿਤ ਦੇਖ k
@mercygaming.6995
@mercygaming.6995 2 ай бұрын
Eh v mere Guru de mehar nal sare babe nage ho rehe aa Dhan Baba Nanak ji 🙏🏿
@JattFactor
@JattFactor 3 күн бұрын
ਕੌਣ ਕੌਣ ਜਾਂਦਾ ਢੱਕੀ ਆਲੇ ਦੇ 😂
@TSBADESHA
@TSBADESHA 2 ай бұрын
ਢੱਕੀ ਵਾਲਾ ਪਖੰਡੀ ਸਾਧ ਆ।
@paramjeetkaur6672
@paramjeetkaur6672 2 ай бұрын
Tera peo asli sadhu aa,, bakwaas marde,
@simarjitgarcha3873
@simarjitgarcha3873 2 ай бұрын
ਇਹ ਢੱਕੀ ਆਲਾ ਤਾਂ ਬਾਹਲਾ ਪਤੰਦਰ ਆ, ਅੱਜਕਲ ਇਹ ਖਾਲਸੇ ਤੋਂ ਉਦਾਸੀਆਂ ਆਲੀ ਲਾਈਨ ਤੇ ਟਰਨ ਮਾਰ ਗਿਆ, ਅਜੀਬ ਅਜੀਬ ਬਾਣੇ ਪਾਉਂਦਾ 😜
@sarbikaur3595
@sarbikaur3595 2 ай бұрын
ਸਚ ਇਹ ਸੰਤਾ ਰਬ ਗੁਰੂ ਨੂ ਬਦਨਾਮ ਕੀਤਾ ਜਾ ਰਿਹਾ।ਇਹ ਕਲਯੁਗ ਰੂਪ ਧਾਰ ਬੁਰੇ ਕਮ ਕਰਦਾਂ
@GurjeetSingh-ry5mf
@GurjeetSingh-ry5mf 2 ай бұрын
ਜਿਹੜਾ ਮਾੜਾ ਕਰਮ ਕਰੂ ਆਪੇਭਰੂ ਤੁਸੀ ਕਿਉ ਨਿੰਦਿਆ ਕਰਕੇ ਪਾਪਾ ਦ੍ ਭਾਗੀ ਬਣਦ੍ ਹੌ ਲੋਕ ਕਿਉ ਜਾਦੇ ਨੇ ਕਿਉਲੈਕੇ ਜਾਦੇ ਨੇਆਪਣੀਆ ਨੋਜਵਾਨ ਬੱਚਿਆ ਨੂੰ ਗਲਤੀ ਆਪਾ ਕਰਦੇ ਹੀ ਦੋਸ਼ ਕਿਸੇ ਦਾ ਨੀਘਰ ਵਿੱਚ ਰਹਿਕੇ ਨਾਮ ਜਪੋ
@DilbagSingh-in4zp
@DilbagSingh-in4zp 2 ай бұрын
ਅਖਾ ਮੀਟ ਲੳ ਸਾਧ ਨਜਾਰੇਲੈਣ
@nirmalramgarhia5417
@nirmalramgarhia5417 2 ай бұрын
ਵੀਰ ਜੇ ਕਿਤੇ ਮਾੜਾ ਕੰਮ ਕਰਦੇ ਹਨ ਉਨਾ ਦਾ ਸਚ ਸਾਮਨੇ ਲਿਆਉਣਾ ਕੋਈ ਪਾਪ ਨਹੀਂ ਲੋਕਾ ਨੂੰ ਪਤਾ ਲਗਨਾ ਚਾਹੀਦਾ ਤਾਂ ਕਿ ਹੋਰ ਤੀਆਂ ਭੈਣਾਂ ਦੀ ਇੱਜ਼ਤ ਬਚ ਜਾਵੇ ਪਾਪੀ ਦੁਸ਼ਟ ਨੂੰ ਸਾਮਨੇ ਲਿਆਉਣ ਪਾਪ ਨਹੀਂ 🙏
@jatinderpalsingh9170
@jatinderpalsingh9170 2 ай бұрын
ਇਹੋ ਜਿਹੇ ਬਾਬੇਆ ਵਿੱਚੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਹੀਂ ਜਾ ਸਕਦਾ
@osariyeapunjab
@osariyeapunjab 3 күн бұрын
ਢੱਕੀ ਦਾ ਅਰਥ ਸੰਗਤਾਂ ਨੂੰ ਦੱਸਣ ਦੀ ਲੋੜ ਹੈ , ਜੰਗਲ ਵਿਚ ਦਰੱਖਤਾਂ ਦੇ ਇਕੱਠ ਨੂੰ ਵੀ ਕਿਹਾ ਜਾਂਦਾ ਪਰ ਇਸ ਡੇਰੇ ਦਾ ਹੋਰਨਾਂ ਨਾਲੋ ਫ਼ਰਕ ਕਿ ਮੱਥੇ ਮਿੱਟੀ ਦੀ ਛੋਟੀ ਪਹਾੜੀ ਨੁਮਾ ਢੇਰੀ ਬਣਾਈ ਹੋਈ ਜਿਸਨੂੰ ਇਹ ਢੱਕੀ ਮਿੰਟੀ ਦੀ ਝੋਪੜੀ ਕਹਿੰਦੇ ਹਨ ਆਮ ਸੰਗਤ ਅਗਿਆਨਤਾ ਚ ਫਸੇ ਭੋਲੇ ਲੋਕ ਜੋ ਵੱਡੀ ਗਿਣਤੀ ਚ ਉੱਥੇ ਜਾਂਦੀ।ਨੂੰ ਵੇਖਣ ਦੀ ਇਜਾਜ਼ਤ ਨਹੀਂ,ਜਿਹੜੇ ਵੱਡੇ ਗਰੁੱਪ ਰੂਪ ਚ ਵੱਡੀ ਮਾਤਰਾ ਚ ਚੜਾਵਾ ਚੜਾਉਣ ਵਾਲੇ ਹੋਣ ਵਿਖਾਇਆ ਜਾਂਦਾ ਐਸ਼ੋ ਇਸ਼ਰਿਤ ਦਾ ਸਥਾਨ ਜਿੱਥੇ ਬਾਬੇ ਦੇ ਹਜ਼ਾਰਾਂ ਦੀ ਕੀਮਤ ਦੇ ਮਹਿੰਗੇ ਰੇਸ਼ਮੀ ਚੋਲੇ ਸੈਂਕੜੇ ਦੀ ਗਿਣਤੀ ਵਿੱਚ ਟੰਗੇ ਦਿਖਾਈ ਪੈਣਗੇ । ਹਾਥੀਆਂਦੀ ਸਵਾਰੀ । ਮਹਿੰਗੇ ਘੋੜੇ ਰੱਖਣ ਦੇ ਸ਼ੋਕ ਪਾਲੇ ਜਾਂਦੇ। ਬਹੁਤ ਸਾਲ ਪਹਿਲਾਂ ਸਾਧ ਦੇ ਸ਼ਰਧਾਲੂ ਉਥੇ ਦਰਸ਼ਨ ਦੇ ਦਰਸ਼ਨਾਂ ਲਈ ਗਏ ਨਾਲ ਜਾਣ ਦਾ ਸਮਾ ਬਣਿਆ। ਡੇਰੇ ਤੇ ਕਿਵੇਂ ਲੋਕ ਖਿੱਚੇ ਜਾਂਦੇ ਭਾਂਤ ਭਾਂਤ ਦੇ ਲੰਗਰ , ਜਾਂਦਿਆਂ ਦੁੱਧ ਲੱਸੀ ਚਾਹ ਜੋ ਦਿਲ ਕਰੇ ਪੀਣ ਲਈ ਹਾਜ਼ਰ ਫਿਰ ਸੰਗਤਾਂ ਲੰਗਰ ਛਕਤਸਯਸਦੇ ਤਾ ਸਾਧ ਬਾਬਾ ਇੱਕ ਝੂਲੇ ਤੇ ਬਿਰਾਜਮਾਨ ਹੋ ਜਾਂਦੇ ਜਾਂ ਲੱਤਾਂ ਲਮਕਾ ਜ਼ਮੀਨ ਤੋ ਉਚੇ , ਅੰਧਵਿਸ਼ਵਾਸੀ ਸ਼ਰਧਾਲੂ ਥਾਥੇ ਦੇ ਵੇਰਾਂ ਤੇ ਮੱਥੇ ਟੇਕਣ ਚ ਅੱਗੇ ਪਿੱਛੇ ਲੰਬੀ ਲਾਈਨ ਲਗਾ ਕੇ ਚੜਾਵੇ ਚੜਾ ਰਹੇ ਇੱਕ ਵੱਡੀ ਢੇਰੀ ਲੱਗ ਜਾਂਦੀ। ਦਸ ਨੂੰ ਖਾਦ ਹੈ ਕਿ ਥ ਨੀ ਟੇਕਿਆ ।ਇਹ ਧਿਆਨ ਸੀ ਕਿ ਦੇਹ ਧਾਰੀ ਨੂੰ ਮੱਥ ਨ ਟੇਕ ਕੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਅੱਗੇ ਸਿੱਖ ਨਤਮਸਤਕ ਹੋਇਆ ਕਰਦੇ ਹਨ । ਸ਼ਾਇਦ ਕੁਝ ਸਮਾਂ ਬਾਅਦ ਇਲਾਕਾ ਸੰਗਤ ਆਪ ਪਰਬੰਧ ਹੱਥਾਂ ਚ ਲੈਣ ਬਾਰੇ ਅਖਬਾਰਾ ਚ ਪੜਨ ਵਿੱਚ ਆਇਆ ਸੀ ।
@youtubeshorts-sq1kg
@youtubeshorts-sq1kg 2 ай бұрын
Waheguru ji shri guru granth sahib ji te he bhrosa rakho🙏
@AmritSinghDharni-ow8zo
@AmritSinghDharni-ow8zo 15 күн бұрын
ਕੋਈਸ਼ੱਕ ਨੀ ਅਸੀ ਵੀ ਇਕ ਵਾਰੀ ਗਏ ਸੀ ਦੇਖਿਆ ਜਾਨਵਰ ਨੂੰ ਕੈਦ ਕਰ ਰੱਖਿਆ
@ChannaSingh-n6v
@ChannaSingh-n6v 10 күн бұрын
ਵੀਰੇ ਗੁਡ ਗੁਡ ਗੁਡ ਵੀਰੇ ਗੁੱਡ ਦੱਬੀ ਚਲੋ ਕੰਮ
@rajpaltiwana9249
@rajpaltiwana9249 2 ай бұрын
ਇਹ ਲੋਕ ਸਰਕਾਰ ਦੇ ਦੱਲੇ ਨੇ ਸਿੱਖੀ ਬਾਣੇ ਵਿਚ ਬਹੇਰੂਪੀਏ ਨੇ ਇਹ ਪਖੰਡੀ
@JasvirSingh-ko8so
@JasvirSingh-ko8so 2 ай бұрын
Saan
@mahinderpalsaini8993
@mahinderpalsaini8993 2 ай бұрын
ਇਨ੍ਹਾਂ ਲੋਕਾਂ ਨੇ ਬੇੜਾ ਗਰਕ ਕਰ ਦਿੱਤਾ ਬਾਬੇ ਨੇ ਲੋਕ ਇਨ੍ਹਾਂ ਕੰਜਰਾ ਬਬਿਆ ਮੰਗਰ ਲੱਗ ਕੇ
@AmritSinghDharni-ow8zo
@AmritSinghDharni-ow8zo 15 күн бұрын
ਇਕ ਵਾਰ ਜਾ ਕੇ ਪਛਤਾਵਾ ਹੋਇਆ ਵੀ ਕਿਉ ਗਏ ਢੱਕੀ ਢੋਗੀਆਂ ਦੇ
@ManpreetSingh-us5er
@ManpreetSingh-us5er 2 ай бұрын
ਇਹ ਤਾਂ ਹੁਣ ਪਰਮਾਤਮਾ ਜੀ ਹੀ ਜਾਨਣ ਕਿ ਉਹ ਬਦਮਾਸ਼ ਹੈ ਜਾਂ ਤੁਸੀ !
@sachiyangallan_
@sachiyangallan_ 2 ай бұрын
ਜਿੰਨੀ ਦੇਰ ਆਪਣੇ ਨਾਲ ਨਹੀਂ ਹੁੰਦੀ ਓਨੀ ਦੇਰ ਤੁਹਾਡੇ ਵਰਗੇ ਇਹਨਾਂ ਬੂਬਨਿਆਂ ਸਾਧਾਂ ਦੇ ਚੇਲੇ ਬਣੇ ਰਹਿੰਦੇ ਨੇ ਤੇ ਤੁਹਾਡੀਆਂ ਅੱਖਾਂ ਸਾਹਮਣੇ ਜੋ ਗਲਤ ਕੰਮ ਹੁੰਦਾ ਉਹ ਤੁਹਾਨੂੰ ਅੰਧ ਭਗਤਾਂ ਨੂੰ ਸਹੀ ਲੱਗਦਾ ਦੁੱਖ ਫੇਰ ਲੱਗਿਆ ਜਦੋਂ ਤੇਰੇ ਨਾਲ ਹੋਇਆ 😂😂ਜਦੋਂ
@GurdeepSingh-kx9ot
@GurdeepSingh-kx9ot 2 ай бұрын
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਫਿਰ ਕਸੂਰ ਕੀਹਦਾ। ਜਦੋਂ ਤੁਸੀਂ ਜਾਣਾ ਹੀ ਚੰਗਾ ਚੋਖਾ ਖਾਣ ਵਾਲੇ ਵਿਹਲੜਾਂ ਕੋਲ ਆ ਫਿਰ ਼਼਼਼਼ਤਾਂ ਹੋਣਗੇ ਹੀ।
@jasbirkaur7567
@jasbirkaur7567 2 ай бұрын
ਦਸਮੇ। ਪਾਤਸ਼ਾਹ। ਜੀ। ਨੇ। ਸਾਨੂੰ। ਗੁਰੂ। ਗ੍ਰੰਥ। ਸਾਹਿਬ। ਜੀ। ਨਾਲ। ਕਿਓ। ਜੋੜਿਆ। ਕੀ। ਉਹਨਾਂ। ਨੂੰ। ਪਤਾ। ਨ੍ਹੀ। ਸੀ। ਕੇ। oun। ਵਾਲੇ। ਬੇਬੇ। ਕਿਵੇਂ। ਦੇ। ਹੋਣਗੇ।
@balvirsingh1384
@balvirsingh1384 2 ай бұрын
ਚਿੱਤਲੇ ਕੱਪੜੇ ਅਤੇ ਗਿੱਟਿਆਂ ਤੱਕ ਚੋਲੇ ਪਾਉਣ ਵਾਲਿਆਂ ਤੋਂ ਬਚੋ ਸੰਗਤ ਜੀ ਉਹ ਗੁਰੂ ਦੇ ਸਿੱਖ ਨਹੀਂ ਹੋ ਸਕਦੇ ਕਿਸੇ ਹੋਰ ਲੲਈ ਕੰਮ ਕਰ ਰਹੇ ਨੇ ਗੁਰਮਤਿ ਦੇ ਵਿਰੋਧੀ ਨੇ ਜੀ
@ashokklair2629
@ashokklair2629 2 ай бұрын
*@balvirSingh1384--* ਜੀ ਤੁਸੀ 100% ਈਮਾਨਦਾਰ, ਸਚੇ ਸੁਚੇ ਇਨਸਾਨ ਹੈ। ਪਰ ਅੱਜ ਚਿੱਟੇ ਕਪੜੇ, ਗਿਟਿਆ ਤੱਕ ਚੋਲਾ ਪਾਲਓ, ਤੇ ਲੱਤਾ ਨੰਗੀਆ ਰਖੋ। ਜਾਣਬੁਝ ਕੇ ਹਥ ਚ ਮਾਲਾ ਪਾਕੇ ਰਖੋ। ਕਿਸੇ ਦਾ ਮਾੜਾ ਨ ਕਰੋ। ਪਰ 10 ਪੰਦਰਾ ਦਿਨਾ ਬਾਆਦ ਹੀ, ਕੁਝ ਲੋਕ, ਤੈਨੂੰ ਬੂਬਨਾ, ਪਖੰਡੀ ਸਾਧ ਕਹਿਕੇ ਨਿੰਦਿਆ ਕਰਨਗੇ। ਸੋ ਤੇਰਾ ਕੋਈ ਕਸੂਰ ਨਹੀ।
@kashmirsingh3625
@kashmirsingh3625 2 ай бұрын
Bhaiji mehro wale de v sar lawo ji.
@gurjeetsingh2072
@gurjeetsingh2072 2 ай бұрын
ਵੀਰ ਜੀ ਪਹਿਲਾਂ ਵੀ ਤਹੁਡੀ ਵੀਡੀਉ ਦੇਖੀ ਏਸੇ ਸਾਧ ਦੀ ਝੂਠੇ ਸਾਧ ਵਾਰੇ ਦੱਸਿਆ ਏ ਭੇਖੀ ਟੱਸਣ ਬਹੁਤ ਕਰਦਾ
@baljitkaur6703
@baljitkaur6703 2 ай бұрын
ਕਿੳ ਝੂਠ ਬੋਲ ਰਿਹਾ ਪਾਪੀਆਂ ਸੰਤਾਂ ਬਾਰੇ ਆਪ ਤਾਂ ਮਰੇਗਾ ਆਪਣੇ ਪਰਿਵਾਰ ਨੂੰ ਡੋਬੇਗਾ
@rajindercheema4985
@rajindercheema4985 2 ай бұрын
ਤੂੰ ਵੀ ਤਾਂ ਗਰੁਪਾਂ ਚੋ ਕੱਢੇ ਤੇ ਹੀ ਬੋਲਿਆਂ ਤੇਰੇ ਵਰਗੇ ਪਹਿਲਾਂ ਲੋਕਾਂ ਦੀਆਂ ਧੀਆਂ ਭੈਣਾਂ ਦੇ ਤਮਾਸ਼ੇ ਦੇਖਦਾ ਰਿਹਾਂ ਢੱਕੀ ਵਾਲਾ ਤਾਂ ਲਫੰਡਰ ਹੈ ਹੀ ਬਾਕੀ ਤੇਰੇ ਵਰਗੇ ਚੜ੍ਹਾ ਦਿੰਦੇ ਨੇ
@RajinderSingh-xr5ux
@RajinderSingh-xr5ux 4 күн бұрын
ਅੰਨੀ ਸ਼ਰਧਾ ਲਗਦੀ ਐ😅
@Akaalkifauz
@Akaalkifauz 2 ай бұрын
ਜਿਹੜੇ ਵੀ ਕਿਸੇ ਸਾਧ ਸੰਤ ਨੂੰ ਬੰਦੇ ਲੋਕ ਚੰਗੇ ਚਾਹੁੰਦੇ ਹੋਣ ਉਹ ਕੋਈ ਨਾ ਕੋਈ ਕਲੰਕ ਉਹਨਾਂ ਤੇ ਲੱਗਦਾ ਇਹ ਕੀ ਵਾਲੇ ਸਾਧ ਬਾਬਾ ਦਰਸ਼ਨ ਸਿੰਘ ਜੀ ਦੇ ਬੁਲਾ ਇੱਕ ਕੁੜੀਆਂ ਦੇ ਲੈਜਾ ਆਮਤ ਇੱਕ ਜੋ ਉਥੇ ਜਗਹਾ ਵਾ ਉਹਦੇ ਤੇ ਬੱਚਿਆਂ ਤੋਂ ਬੰਦਿਆਂ ਤੋਂ ਬੁੱਢਿਆਂ ਤੋਂ ਪਿਸ਼ਾਬ ਤੇ ਲੈਟਰੀਨ ਕਰਾਉਣੀ ਤੇ ਲਾਗੇ ਪੋਥੀਆਂ ਰੱਖ ਕੇ ਕੰਮ ਕਰਾਉਣੇ ਵੀਰ ਜੀ ਇਹ ਬਹੁਤ ਘਟੀਆ ਗੱਲ ਇਹ ਚੈਨਲ ਤੇ ਬੰਦੇ ਸਪਸ਼ਟ ਕਰ ਰਹੇ ਆ ਇਨੀਆਂ ਹੀ ਬੇਨਤੀਆਂ ਬਾਬਾ ਭਜਨ ਸਿੰਘ ਪਿੰਡ ਰੂੜੀਵਾਲਾ
@RajinderSingh-xr5ux
@RajinderSingh-xr5ux 4 күн бұрын
ਵੀਰ ਸਹੀ ਕਿਹਾ ਪਰ ਤੇਰੀ ਅੰਨੀ ਸ਼ਰਧਾ ਆ
@MohinderSingh-lv2ty
@MohinderSingh-lv2ty Ай бұрын
ਕੋਈ ਮਹਾਂਪੁਰਖ। ਨਹੀ। ਸਾਰੇ। ਪੱਖੰਡ ਹੀ। ਹਨ ਸਾਧੜੇ
@SukhdevSingh-rm3cc
@SukhdevSingh-rm3cc 2 ай бұрын
ਇਹ ਬੰਦਾ ਲਗਾੜਾ ਹਰੇਕ ਨੂੰ ਮਾੜਾ ਕਹਿਜਾਦਾ ਇਹ ਹੀ ਸੰਚਾ
@gurumukhsinghmahal8493
@gurumukhsinghmahal8493 Ай бұрын
ਧੰਨ ਧੰਨ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਓਣ ਸਮੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਗੁਰੂ ਮਨਣ ਲਈ ਕਿਹਾ ਸੀ ਕਿਉਂਕਿ ਗੁਰੂ ਸਾਹਿਬ ਨੂੰ ਪਤਾ ਸੀ ਨਕਲੀ ਗੁਰੂ ਦੀ ਪਰਮਾਰ ਪੈਣੀ ਇਸ ਲਈ ਕਿਸੇ ਦੇਹਧਾਰੀ ਨੂੰ ਗੁਰੂ ਨਹੀ ਮਨਣਾ ਸਿੱਖਾਂ ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੈ
@harmilapsinghtoor9572
@harmilapsinghtoor9572 2 ай бұрын
ਬਲੇ ਬਲੇ ਪਾਪ ਦੀ ਵੀ ਹੱਦ ਲੋਕ ਕਿੳ ਨੀ ਸਮਝਦੇ ਇਨਾ ਠਗਾ ਤੋ ਵਾਈ ਹੁਣਤਾ ਰੱਬ ਹੀ ਬਚਾੳ ਸਿਖ ਕੋਮ ਨੁ
@ADVManmohanSingh
@ADVManmohanSingh 2 ай бұрын
Unless and until one reads Gurbani oneself one cannot reach anywhere.
@kashmirsingh3625
@kashmirsingh3625 2 ай бұрын
Charan ghat wale Sant de v video kro ji.
@harpreetkaur6337
@harpreetkaur6337 2 ай бұрын
dekho jidhon sachayi saamne aa gyi h taa ehe j pakhandi nu sant word la k sambhodit kran wale bhii doshi ho jande ne ... j sach na pta howe odhon ikk alagh msla h but jidhon sachayi saamne aa gyi taa ehe j loghan nu twajhon nhii dewi di hundi ...
@KalaSerron
@KalaSerron 2 ай бұрын
ਪੱਤਰਕਾਰ ਜੀ ਨੰਬਰ ਦੀਉ ਜੀ ਧੰਨਵਾਦ
@hardeepsingh5409
@hardeepsingh5409 2 ай бұрын
ਜਿਹੜੇ ਲੋਕਾਂ ਨੁੰ ਪਿੰਡ ਵਿੱਚ ਅਪਣੇ ਘਰ ਕੋਈ ਨਹੀਂ ਪੁੱਛਦਾ ਉਹ ਫੇਸਬੁੱਕ ਯੂ ਟਿਊਬ ਤੇ ਆ ਕੇ ਵਿਦਵਾਨ ਬਣ ਜਾਂਦਾ 4 ਕੁ ਵੀਵੀਉ ਲੈਣ ਲਈ ਅਪਣਾ ਤੋਰੀ ਫੁਲਕਾ ਚਲਾਉਣ ਵਾਲੇ ਇਹ ਵਿਹਲੜਾਂ ਨੁੰ ਨਿੰਦਿਆ ਤੋ ਬਿਨਾ ਕੰਮਕਾਰ ਹੀ ਕੋਈ ਨਹੀ
@naunihalsingh4108
@naunihalsingh4108 2 ай бұрын
Tusi marwau saad to jihra kuj marwauna Sara tabbar
@InderSingh-ob9cp
@InderSingh-ob9cp 2 ай бұрын
Personal ranks hai is bande de
@hardeepsingh5409
@hardeepsingh5409 2 ай бұрын
@@naunihalsingh4108 ਤੁਸੀ ਮਰਵਾ ਰਹੇ ਹੋ ਨਾ ਇੰਨਾ ਵਿਹਲੜ ਨਿੰਦਕਾਂ ਨੂੰ ਮਰਵਾਈ ਜਾਓ
@paramjeetkaur6672
@paramjeetkaur6672 2 ай бұрын
​@@hardeepsingh5409tusi sahi keha 10 vje sute utt k aa jande loka nu akal den
@hardeepsingh5409
@hardeepsingh5409 2 ай бұрын
@@naunihalsingh4108 ਤੁਸੀਂ ਵੀ ਇਨਾਂ ਵਿਹਲੜ ਨਿੰਦਕਾਂ ਨੁੰ ਮਰਵਾਉਣ ਵਾਲੇ ਲਗਦੇ ਹੋ
@vaidjanakrajsingh3390
@vaidjanakrajsingh3390 2 ай бұрын
Mostly derabad Blu platform han kanjarkhane de Addy han
@PalaDriver-m3m
@PalaDriver-m3m 2 ай бұрын
ਬਾਬੇ ਢੱਕੀ ਸਾਹਬ ਬੋਤ ਹੀ ਵਦੀਆ ਆ,
@jaspreetdeol6737
@jaspreetdeol6737 2 ай бұрын
ਲੋਕਾਂ ਦਾ ਕੀ ਕਹਿਣਾ ਕਿਸੇ ਨੇ ਲਾਈਵ ਦਿਖਾਆ ਹੈ ਕਿ ਇਲਾਵਾ ਹੀ ਨਹੀਂ
@jasbirkaur7567
@jasbirkaur7567 2 ай бұрын
ਈਹੀਆਰ। tehr। shad। ਤੂੰ। ਗੁਰ। ਕਾ। ਸ਼ਬਦ। pashan।
@RameshLal-p9o
@RameshLal-p9o 2 ай бұрын
Waheguru.ji
@gurujisingh584
@gurujisingh584 2 ай бұрын
😊 ਸਿੱਖ ਸੰਗਤ ਨੂੰ ਬੇਨਤੀ ਹੈ ਕਿ ਇਹ ਸੰਤ ਨਹੀਂ ਸਿੱਖੀ ਦੇ ਭੇਸ ਵਿੱਚ ਭੇੜੀਏ ਹਨ ਗਲਤੀ ਤਾਂ ਲੋਕਾਂ ਦੀ ਹੈ ਜੋ ਇਹਨਾਂ ਪਾਖੰਡੀਆਂ ਨੂੰ ਸੰਤ ਸਮਝਣ ਲੱਗ ਜਾਂਦੇ ਹਨ ਅੰਨੀ ਸ਼ਰਧਾ ਕਰਕੇ ਅਜਿਹੇ ਪਾਖੰਡੀ ਦੇ ਮਗਰ ਲੱਗ ਜਾਂਦੇ ਹਨ ਅੰਨਾ ਪੈਸਾ ਆਪਣੀ ਨੇਕ ਕਮਾਈ ਦਾ ਇਹਨਾਂ ਕੁੱਤੇ ਪਾਖੰਡੀਆਂ ਨੂੰ ਮੱਥਾ ਟੇਕਦੇ ਹਨ ਸੰਗਤਾਂ ਦੇ ਪੈਸੇ ਨਾਲ ਐਸ ਕਰਦੇ ਹਨ ਲੋਕਾਂ ਤੇ ਆਪਣੀ ਧੋਂਸ ਜਮਾਉਂਦੇ ਹਨ ਸਮੁੱਚੀ ਸਿੱਖ ਸੰਗਤ ਨੂੰ ਅਪੀਲ ਹੈ ਕਿ ਅਜਿਹੇ ਪਾਖੰਡੀ ਸਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ ਇਸ ਪਾਖੰਡੀ ਸਾਧ ਨੇ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ ਜੋ ਸਰਕਾਰ ਨੇ ਬੇਸਹਾਰਾ ਪਸ਼ੂਆਂ ਲਈ ਚਰਨ ਲਈ ਖੁੱਲ੍ਹੀ ਛੱਡੀ ਹੋਈ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪਾਖੰਡੀ ਸਾਧ ਤੇ ਕਾਰਵਾਈ ਕਰਕੇ ਇਹ ਜ਼ਮੀਨ ਛੁਡਵਾਈ ਜਾਵੇ
@NirmalSingh-is1xn
@NirmalSingh-is1xn 2 ай бұрын
Sarkar de ta shadday hoe aa hull khalistan
@sukhmeetsingh4100
@sukhmeetsingh4100 2 ай бұрын
Bhai ji Sadi Sikh kom pehla asool kisa dehdhari nu rub ni mannaa
@bikramjitsingh9609
@bikramjitsingh9609 2 ай бұрын
ਡੇਰਾ ਕੌਈ ਵੀ ਹੈ ਲਾਲਚੀ ਬਲਲਾਤਕਾਰੀ ਨੈਬਚੌ
@IqbalSingh-x6k
@IqbalSingh-x6k 2 ай бұрын
ਅਵਾਜ਼ ਵੱਲ ਵੀ ਧਿਆਨ ਦਿਆ ਕਰੋ ਬਹੁਤ ਘੱਟ ਹੈ ।
@gurpreetpahwa-gy4ql
@gurpreetpahwa-gy4ql 2 ай бұрын
ਆਹ ਤਾਂ ਇਕ chokre ਵਿਚ ਇਕ paad ਕਰਦੇ ਸਨ ਤੁਸੀਂ ਨਿਊ gal a ਸੁਣਾ ਰਹੇ ਹੈ
@SohanLal-lc1mx
@SohanLal-lc1mx 2 ай бұрын
Bhai ji tusi koyi video ja photo dakhayo j tusi sach bolde ho
@nirmalsinghkharay2295
@nirmalsinghkharay2295 2 ай бұрын
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@babaljhajj8187
@babaljhajj8187 Ай бұрын
Veer ji bhore vare vi das dena si Jethe ladys hi he Hor kise nu jan ni daine
Chain Game Strong ⛓️
00:21
Anwar Jibawi
Рет қаралды 38 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 684 М.
Подсадим людей на ставки | ЖБ | 3 серия | Сериал 2024
20:00
ПАЦАНСКИЕ ИСТОРИИ
Рет қаралды 554 М.
Interview | Bhai Narain Singh Chaura | Papalpreet Singh
1:21:21
Papalpreet Singh
Рет қаралды 221 М.
Chain Game Strong ⛓️
00:21
Anwar Jibawi
Рет қаралды 38 МЛН