Budha Dal ਤੇ Nihang Singha ਨੂੰ ਲੈ ਕੇ ਕੁੱਝ ਤਿੱਖੇ ਸਵਾਲ! | Shocking Truth Unveiled! Sikhi Talks

  Рет қаралды 82,055

Nek Punjabi Itihaas

Nek Punjabi Itihaas

Күн бұрын

Пікірлер: 348
@gurcharanjitsingh5567
@gurcharanjitsingh5567 2 ай бұрын
ਮੈਂ ਤੇ ਬਾਈ ਜੀ ਸੋਚੀ ਜਾ ਰਿਹਾ but now unto a better consciousness. ਹੋਰ ਕਰੋ ਦਸਮ ਦਾ ਪ੍ਰਕਾਸ਼ ਬੰਦ. ਅਗਰ ਦਸਮ ਨੂੰ ਪੜ੍ਹਾਇਆ ਜਾ ਰਿਹਾ ਹੁੰਦਾ ਤੇ ਹਰ ਇਕ ਸਿੱਖ ਏਹੋ ਗੱਲਾਂ ਦਾ ਜਾਣਕਾਰ ਹੁੰਦਾ. SGPC ਵਾਲਿਆ ਨੂੰ ਹੁਣ ਸਮਝ ਜਾਣਾ ਚਾਹੀਦਾ. ਬਾਕੀ ਰਹੀ ਏਸ ਬਾਈ ਦੀ ਗੱਲ he is the GOAT speaker man. We need to put people like him forward. Utmoast respect for him. Ik kam jaroor hona chaida eho je bande di behas honi chaidi di sgpc de pardhan nal. ਵਾਹਿਗੁਰੂ ਮੇਹਰ ਕਰੇ
@ManjitSingh-d1b
@ManjitSingh-d1b 2 ай бұрын
ਵੀਰ ਸਤਨਾਮ ਸਿੰਘ ਜੀ 🙏😌
@harjotkhattra4496
@harjotkhattra4496 2 ай бұрын
ਜੰਗੀ ਜਰਨੈਲ ਅਕਾਲੀ ਬਾਬਾ ਬਹਾਦਰ ਸਿੰਘ ਜੀ ੯੬ ਕਰੋੜ੍ਹੀ ਬੁੱਢਾ ਦਲ ਪੰਜਵਾਂ ਤਖਤ ਜੀਓ ❤
@amarkhalsabudhadal2329
@amarkhalsabudhadal2329 2 ай бұрын
ਅੱਜ ਤੁਹਾਡੇ ਚੈਨਲ ਤੇ ਬਹੁਤ ਜ਼ਿਆਦਾ ਅਨੰਦ ਆਇਆ ਜੀ ਬਾਬਾ ਸਤਨਾਮ ਸਿੰਘ ਜੀ ਦੇ ਬਚਨ ਸੁਣਕੇ ਮਨ ਖ਼ੁਸ਼ ਹੋ ਗਿਆ ਜੀ ❤❤🙏🙏
@ManiSingh-b5i
@ManiSingh-b5i 2 ай бұрын
ਬਹੁਤ ਵਧੀਆ ਵੀਚਾਰ ਬਾਬਾ ਨਹਿੰਗ ਸਿੰਘ ਜੀ ਦਾ ਇਹ ਰੂਪ ਵੀ ਵੇਖਿਆ ਬਾਬਾ ਜੀ ਦਾ ਗੁਰਮਤ ਵੀਚਾਰਾਂ❤❤❤
@sarbjitsingh4424
@sarbjitsingh4424 2 ай бұрын
ਵਾਹਿਗੁਰੂ ਜੀ ਦੋਹਾਂ ਸਿੰਘ ਭਰਾਂਵਾਂ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।🙏
@asloharka3381
@asloharka3381 2 ай бұрын
ਗਿਆਨੀ ਮਨਦੀਪ ਸਿੰਘ ਵਿਦਿਆਰਥੀ ਜੀ ਨੂੰ ਬੁਲਾਉਣ ਲਈ ਕਿਹਾ ਜੀ ❤
@jassirandhawa9632
@jassirandhawa9632 2 ай бұрын
Right
@Gurukenihag
@Gurukenihag 2 ай бұрын
ਬਹੁਤ ਵਧੀਆ ਪੋਡਕਾਸਟ ਸੀ ਵੀਰ ਨਿਹੰਗ ਸਿੰਘਾਂ ਦਾ ਜੀਵਨ ਬਹੁਤ ਕਠਿਨ ਹੈ ਜੀ ਲੋਗ ਜੋ ਮਰਜੀ ਕਹਿਣ
@ਸੱਚਦੀਅਵਾਜ਼-ਤ9ਣ
@ਸੱਚਦੀਅਵਾਜ਼-ਤ9ਣ 16 күн бұрын
ਸਿੰਘ ਸਾਹਿਬ ਜੀ ਦੀ ਉੱਮਰ ਬਹੁਤ ਛੋਟੀ ਗਿਆਨ ਬਹੁਤ ਹੈ 🙏 ਇਹੋ ਜਿਹੇ ਪ੍ਰੋਗਰਾਮ ਲਿਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏ਸੱਚ/ਝੂੱਠ, ਦੇਵਤੇ/ਭੂੱਤਾਂ, ਸਵਰਗ/ਨਰਕ, ਜੋ ਵੀ ਕਹੋ ਅੰਤ ਪਰਮਾਤਮਾ ਹੀ ਖੇਡ ਰਿਹਾ ਹੈ ਦੋਨੋਂ ਟੀਮਾਂ ਉਸਦੀਆਂ ਹੀ ਹਨ ਅਸੀਂ ਪੁੱਤਲੇ ਹਾਂ ਸਾਡਾ ਟੈਸਟ ਹੋ ਰਿਹਾ ਹੈ ਅਸੀਂ ਫੇਲ ਜਾਂ ਪਾਸ ਸਿੱਖੀ ਛੋਟੀ ਨਾਂਹ ਸਮਝਣਾ ਪੋਣੀਆਂ ਵਿੱਚ ਪੁੱਣ ਪੁੱਣ ਕੇ ਹੀਰਿਆਂ ਦੀ ਪਰਖ ਜੋ ਪੱਕੇ ਹੋਣਗੇ ਤਰ ਜਾਣਗੇ ਕੱਚਿਆਂ ਤਾਂ ਡੁੱਬਣਾ ਹੀ ਹੈ
@GurPreet-t5k
@GurPreet-t5k 2 ай бұрын
ਲੋਕ ਇਹ ਗਿਆਨੀ ਜੀ ਵੀਰ ਨੂੰ ਬਹੁਤ ਗ਼ਲਤ ਬੋਲਦੇ ਨੇ ਪਰ ਇਹ ਗਿਆਨੀ ਜੀ ਬਹੁਤ ਵਧੀਆ ਨੇ 🙏🙏
@KiranjeetKaur-w2m
@KiranjeetKaur-w2m 2 ай бұрын
Life da sab to best podcast
@amritpalsamra6036
@amritpalsamra6036 2 ай бұрын
Waheguru ji, this is called real sikh, one who will be a true khalsa, his all things connnets to guru and guru bani, Real Nihang singh, real gursikh satnam singh
@harbanssinghsandhu9857
@harbanssinghsandhu9857 2 ай бұрын
ਨਹਿੰਗ ਸਿੰਘ ਭਾਈ ਸਤਨਾਮ ਸਿੰਘ ਜੀ ਵਰਗੇ ਵਿਦਵਾਨ ਹੋਣੇ ਚਾਹੀਦੇ ਹਨ। ਇਸ ਨਾਲ ਹੀ ਸਮਾਜ ਵਿੱਚ ਉਹਨਾ ਦਾ ਅਕਸ ਸੁਧਰੇਗਾ।
@gurcharanjitsingh5567
@gurcharanjitsingh5567 2 ай бұрын
Te apan kuch kariye fer? Am not from the channel te main es bai nu first time dekhya. Main v tude wang e soch ria.
@amanychauhan
@amanychauhan 2 ай бұрын
ਬਾਈ ਜੀ ਸੋਡਾ poscast ਬੋ ਵਧੀਆ ਲਗਦਾ ,ਮੇ ਹੋਰ ਕੋਈ ਵੀਡਿਓ ਏਨੀ ਨੀ ਦੇਖਦਾ ਜਿਨੀ ਸੋਡੀ ਦੇਖਦਾ ,ਐਵੀ ਬਾਈ ਸਿੱਖ ਧਰਮ ਵਾਰੇ ਦੱਸਦੇ ਰਹਿਣਾ , ਵਾਹਿਗੁਰੂ ਜੀ
@rohitpreet
@rohitpreet 2 ай бұрын
ਬਾਬਾ ਸਤਨਾਮ ਸਿੰਘ ਜੀ ਨਾਲ ਅਗਲਾ podcast ਵੀ ਜਰੂਰ ਕਰਿਓ ਜੀ❤
@khojikafir
@khojikafir 2 ай бұрын
Just mrvelous. Khala Nihang ji has spoken with its roots in ground realties based on Amrit Gurbani's Brehmandi vision. Bravo. Has also logically smashed many misconceptions. Unfortunately Baba Nanak's thought(Marg) has become a tool in corrupt hands. We need more such/similar podcasts. Amin.
@khojikafir
@khojikafir 2 ай бұрын
Corrections: read as marvelous...... As Khalsa
@kaurjass-m1n
@kaurjass-m1n 26 күн бұрын
Veer ji tuc bhut vdia km kr rhe oh bhut bhut dhanvaad tuhade karke bhut loka nu knowledge mildi sikhi te naam nal jod rhe o thanku so much waheguru ji mehar krn 💙
@MUKHTEJAS
@MUKHTEJAS 2 ай бұрын
Veer bhai saab nu pher laike ayeo podcast te anand ageya bhai saab diya gala sun ke ❤
@sandhu4297
@sandhu4297 2 ай бұрын
Thanks!
@nekpunjabihistory
@nekpunjabihistory Ай бұрын
ਧੰਨਵਾਦ ਜੀ ❤🙏🏻
@SatnamSingh-up3kt
@SatnamSingh-up3kt 2 ай бұрын
ਬਹੁਤ ਵਧੀਆ ਵੀਰ ਜੀ ਨਿਹੰਗ ਸਿੰਘਾਂ ਦੇ ਵਿੱਚੋਂ ਵੀ ਕੋਈ ਪੜਿਆ ਲਿਖਿਆ ਵੀਰ ਸਾਹਮਣੇ ਆਇਆ ਬਹੁਤ ਖੁਸ਼ੀ ਹੋਈੋਈ
@SandeepSingh-zi3nc
@SandeepSingh-zi3nc 2 ай бұрын
ਬਹੁਤ ਵਧੀਆ ਵੀਚਾਰ❤️🙏🏻
@JagtarmaanMaan
@JagtarmaanMaan Ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ 96 ਕਰੋੜੀ ਬਾਬਾ ਬੁੱਢਾ ਦਲ ਚਲਦਾ ਵਹੀਰਾਂ ਘੱਤ ਗੱਜ ਕੇ ਜੈਕਾਰਾ ਲਾਵੇ ਨਿਹਾਲ ਹੋ ਜਾਵੇ ਸਤਿਗੁਰਾ ਦੇ ਮਨ ਨੂੰ ਭਾਵੇ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@palwinderkaur2237
@palwinderkaur2237 Ай бұрын
Bhut hi acha lga.bhut knowledge ha.Waheguruji Mehr krn ji
@ranjitsingh5055
@ranjitsingh5055 2 ай бұрын
Bhohot hi anandmai podcast akaal purakh chardikala vich rakhe
@Hrgun_kaur
@Hrgun_kaur Ай бұрын
ਸੱਚ ਦੇ ਪੁਜਾਰੀ ਭਾਈ ਸਤਨਾਮ ਸਿੰਘ ਜੀ 💙🙏🏻
@preetkgreat..3527
@preetkgreat..3527 2 ай бұрын
🙏🏻🌹ਵਾਹਿਗੁਰੂ ਜੀ 🙏🏻🌹
@RabdaRadioapne
@RabdaRadioapne 2 ай бұрын
Sat vachan waheguru ji
@baazsingh0746
@baazsingh0746 2 ай бұрын
ਚੜ੍ਹਦੀਕਲਾ❤
@HarmanpreetSingh__2004
@HarmanpreetSingh__2004 2 ай бұрын
Satbachan waheguru Ji ❤🙏
@ManvirDhillon-j6v
@ManvirDhillon-j6v 2 ай бұрын
Singh Sahib ji You are Great,I Proud of you.Waheguru ji ka khalsa ,Waheguru ji ki Fateh.
@SonuSingh-zx4tb
@SonuSingh-zx4tb 2 ай бұрын
ਸੁੱਖੇ ਬਾਰੇ ਜਿਹੜਾ ਕਿਹਾ ਸਭ ਆਪਣੇ ਖਾਣ ਦੇ ਢੰਗ ਬਕਵਾਸ ਗਲ ਹੈ ਗਲਤ ਹੈ
@GurdeepUgrahan
@GurdeepUgrahan 2 ай бұрын
🎉ਬਹੁਤ ਵਧੀਆ ਵੀਚਾਰ ਸਿੰਘ ਸਹਿਬ 🎉
@highmind3636
@highmind3636 2 ай бұрын
No. 1 podcast 💯
@jasbirkaur7567
@jasbirkaur7567 2 ай бұрын
ਬਿਲਕੁਲ। ਰਾਈਟ
@sukhbirkamboj7864
@sukhbirkamboj7864 14 күн бұрын
Waheguru ji ❤️🌹👑🤗🥰🙏❤😅 😊 waheguru ji ❤️🙏🌎😍 Khalsa ji ❤️🌹🙏
@Dragonnnnnn13
@Dragonnnnnn13 2 ай бұрын
We would like more talks with Veerji please 🙏, his amazing and talks the truth 🤗
@amritpalsinghnihang1655
@amritpalsinghnihang1655 2 ай бұрын
ਜੰਗੀ ਜਰਨੈਲ ਬਾਬਾ ਬਹਾਦਰ ਸਿੰਘ ਜੀ ਨਾਲ ਦੇ ਸਿੰਘ
@advisersidh1831
@advisersidh1831 2 ай бұрын
Akaal ki foj nihang Singh ji sahib waheguru aap hai ❤❤❤
@Amandeepsingh469
@Amandeepsingh469 2 ай бұрын
Nihang singh ne ta hor v maan vadh janda hai sikh koum da bhutt vdiya sewa nibha rhe ho vir ji tusi ❤❤
@Rjay..85
@Rjay..85 2 ай бұрын
Ekk ekk vichar bahut vadia with facts ❤gurbani di taqat te knowledge jarur leni chahidi har sikh nu..
@ParamjitKaur-x9o
@ParamjitKaur-x9o 2 ай бұрын
ਵਾਹਿਗੁਰੂ ਜੀ
@Flashyt890
@Flashyt890 2 ай бұрын
Waheguru g❤
@amardeepkang3230
@amardeepkang3230 2 ай бұрын
❤ਵਾਹਿਗੁਰੂ ਜੀ ਚੜ੍ਹਦੀਕਲਾ ਵਾਲੇ ਬੋਲ ਆ ਤੁਹਾਡੇ
@manjindergrewal7391
@manjindergrewal7391 Ай бұрын
Dhanwaad 22 g for this podcast very heavy knowledge.
@Sonalika60farmer
@Sonalika60farmer 2 ай бұрын
Tuhadiaa vicchara sun k bhut hi vadiaa lagga, hope ki jandi hi hor podcast awegi
@gurveersingh1984
@gurveersingh1984 2 ай бұрын
waheguru ji ka khalsa waheguru ji ki fateh ji 🙏🙏 waheguru ji please baba satnam singh ji nu fer bulana podcast te bohot hi jada anand aaya baba ji ne sab kuj vistar vich samjaya te savala de javab dite thanwad for this podcast. AKALPURAK GURU KHALSE PANTH DI DINO DIN CHARDIKALA KARAN 🙏 waheguru ji ka khalsa waheguru ji ki fateh ji🙏🙏
@GurpreetSingh-w9c
@GurpreetSingh-w9c Ай бұрын
ਭਾਈ ਗਿਆਨੀ ਸ਼ੇਰ ਸਿੰਘ ਜੀ ਦਾ ਵੀ interview karo ji
@Sonalika60farmer
@Sonalika60farmer 2 ай бұрын
Very nice podcast , bhut hi vadiaa smhjaiaa tusi khalsa g , ikk hor podcast kitta jawe waheguru g
@Jogindersingh-j6v
@Jogindersingh-j6v 2 ай бұрын
Bhut vdia podcast veeg anand a gya
@jarmanjitsingh4316
@jarmanjitsingh4316 2 ай бұрын
Akaal Akaal … Shaheed Baba Bhadar Singh ji di fauj de singh nihang Satnam Singh 🙏🙏
@RaVan_hr04
@RaVan_hr04 2 ай бұрын
One of the best prodcast ever 😮🙌🏻🙌🏻
@MangalSingh-g9x
@MangalSingh-g9x 2 ай бұрын
Satnam singh good job🙏🙏🙏🙏❤️❤️❤
@jaipaljaipaul7449
@jaipaljaipaul7449 2 ай бұрын
ਸਾਡੀਆਂ ਕਹਾਉਂਦੀਆਂ ਸਰਕਾਰਾਂ ਤੇ ਆਗੂ ਜਨ, ਇੱਕੋ ਚੱਕੀ ਦੇ ਦੋ ਪੁੜ , ਜਿਨ੍ਹਾਂ ਦਾ ਵਿਸ਼ਾ, ਜੰਨਤਾਂ ਨੂੰ ਗੁੰਮਰਾਹ ਕਿਵੇਂ ਕਰਨਾ ਹੈ...? ਨਾਂਹ ਨੱਕ ਹੀ ਨਾਨਕ...? ਨਾਨਕ ਨਾਮ ਚੜ੍ਹਦੀ ਕਲਾ , ਤੇਰੇ ਭਾਣੇ ਸਰਬੱਤ ਦਾ ਭਲਾ...? ਸਰਬੱਤ ਦਾ ਭਲਾ ਮੰਗਣ ਤੋਂ ਪਹਿਲਾਂ, ਹਿਰਦੇ ਵਿੱਚ ਇਨਸਾਨੀਅਤ ਦਾ ਹੋਣਾ ਜ਼ਰੂਰੀ...?
@JagtarmaanMaan
@JagtarmaanMaan Ай бұрын
ਨਾਹ ਨੱਕ ਹੀ ਨਾਨਕ ਇਹਦੇ ਤੇ ਚਾਨਣਾ ਪਾਉ ਜੀ ਇਹਦਾ ਅਰਥ ਮਤਲਬ ਕੀ ਹੈ ਜੀ
@Rsingh1133
@Rsingh1133 2 ай бұрын
Very knowledgeable thanks satnsm singh ji n nek punjabi Itihaas
@Punjabisingh2233
@Punjabisingh2233 2 ай бұрын
Gur var akaal🔥🔥🔥
@NishanSingh-sh4ui
@NishanSingh-sh4ui 2 ай бұрын
😢😢😢😢6😢😢hu 😢ਨ😢😢ਈ😢ਇ😢ਓ6ਰੀਸੀਹਿਗੁਰੂ ਜੀ ਬਅਬਾ ਜੀਵਨ ਸਿੰਘ ਜੀ ਦਾਵੀ ਨਾਂਮ ਵੀ ਲਿਆ ਕਰੋਜੀ ਓਹ ਵੀ ਮਅਹਾਨ ਜੋਧਾ ਸ
@narvairsingh8868
@narvairsingh8868 2 ай бұрын
Very good
@Kesgarhia
@Kesgarhia 2 ай бұрын
bahut vadia vichaar waheguru ji
@NishanSingh-vk5pk
@NishanSingh-vk5pk 2 ай бұрын
Waheguru ji waheguru ji waheguru ji waheguru ji waheguru ji 🙏
@chanchalsingh9938
@chanchalsingh9938 2 ай бұрын
ਬਾਬਾ ਜੀ ਬਹੁਤ-ਬਹੁਤ ਵਧੀਆ ਵੀਚਾਰ ਵਧੀਆ ਬੌਲ ਨੇ ਬਹੁਤ ਵਧੀਆ ਲਁਗਾ ਬਾਬਾ ਜੀ ਤੁਸੀ ਇੰਨੇ ਵਁਡੇ ਜਾਣਕਾਰੀ ਰੱਖਦੇ ਹੌ ਪਰ ਬਾਬਾ ਜੀ ਗਾੰਲਾ ਨਾ ਕਁਡਿਆ ਕਰੌ ਬਹੁਤ-ਬਹੁਤ ਵਧੀਆ ਵੀਚਾਰ ਬੌਲ ਹਨ ❤❤❤❤❤❤❤
@karamjotsingh9153
@karamjotsingh9153 2 ай бұрын
Very informative podcast Bhai Saab ji❤
@balramrathore2554
@balramrathore2554 2 ай бұрын
ਇਸ ਮਹਾਂਪੁਰਸ਼ ਦੀਆਂ ਮਹਿੰਗੇ ਲੰਗਰ ਵਾਲਿਆਂ ਨੂੰ ਜਿਹੜੀਆਂ ਪਿਆਰ ਨਾਲ ਸਿੱਠਣੀਆਂ ਦਿੱਤੀਆਂ ਉਹ ਸੁਨਣ ਵਾਲੀਆਂ ਹਨ
@amarkhalsabudhadal2329
@amarkhalsabudhadal2329 2 ай бұрын
ਬੜੀ ਡੂੰਘੀ ਖੇਡ ਵਰਤੀ ਵਾਹਿਗੁਰੂ ਜੀ 🙏🙏
@RabdaRadioapne
@RabdaRadioapne 2 ай бұрын
Waheguru ji ka Khalsa waheguru ji ki Fateh ji
@nekpunjabihistory
@nekpunjabihistory 2 ай бұрын
Waheguru ji ka Khalsa waheguru ji ki Fateh
@gurbanigavehbhaiRajbirSingh
@gurbanigavehbhaiRajbirSingh 2 ай бұрын
​@@nekpunjabihistory Bhai Amritpal Singh Mehron da saath deo
@RabdaRadioapne
@RabdaRadioapne 2 ай бұрын
Haanji aisa sach de naal hai veerji tussa daso aisi ki kar sakde hai
@Flopjeevan
@Flopjeevan 2 ай бұрын
Waheguru ji hey akaal purakh waheguru ji waheguru ji tuci bade Beant Ho tuci Mehar Karo g sache patshaa g sache patshaa g
@maivekhnayoutube1614
@maivekhnayoutube1614 2 ай бұрын
Wah ji wah anadh aa giya vichaar sunke
@parasmehra2010
@parasmehra2010 2 ай бұрын
Best Podcast ❤❤
@kaur_dhillxn4274
@kaur_dhillxn4274 2 ай бұрын
Anand aa gya baba 😍😍😍
@indeesanipuria7140
@indeesanipuria7140 Ай бұрын
Waheguru
@GAGANDeepSingh-k2d
@GAGANDeepSingh-k2d 2 ай бұрын
Satnam waheguru ji waheguru ji 🙏🥰 AkAAL DHAN dhan Guru Gobind Singh Sahib ji maharaj 🙏🥰 AkAAL GurbarAkaal Tuhi tu waheguru ji 🙏🌹🙏
@mrJattkaran
@mrJattkaran 2 ай бұрын
Waheguru ji ka khalsa...waheguru ji ki fateh🙏❤️
@Dragonnnnnn13
@Dragonnnnnn13 2 ай бұрын
Thank you Veerji 🙏
@dilpreetss8273
@dilpreetss8273 2 ай бұрын
ਬਹੁਤ ਵਧੀਆ ਪੌਡਕਾਸਟ ਆ ਜੀ,, ਬਹੁਤਿਆ ਦੀ ਸੋਚਣ ਸ਼ਕਤੀ ਤੇ ਫਰਕ ਪਿਆ ਹੋਣਾ ਜੋ ਨਿਹੰਗ ਸਿੰਘ ਨੂੰ ਸੁੱਖਾ ਪੀਣਾ ਆਖਿਆ ਗਿਆ ਸੀ,, 🙏🏻
@gandhisidhu1469
@gandhisidhu1469 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@GurmukhSingh-yc1yl
@GurmukhSingh-yc1yl Ай бұрын
Mera man Barr Barr jee karda sunee javan❤i like for you 👍
@FITwithCANADA
@FITwithCANADA 2 ай бұрын
Veer Ik tan aa Piche jeda music chal riha h ohi depression vich lake jaa riha hai..
@AmritpalSingh-xe4dr
@AmritpalSingh-xe4dr 2 ай бұрын
Bhut vadia Bhai Satnam Singh ji ❤
@SukhShota-q9r
@SukhShota-q9r 2 ай бұрын
One more podcast ❤
@sukhpamali4961
@sukhpamali4961 2 ай бұрын
ਸ਼੍ਰੀ ਅਕਾਲ ਜੀ ਸਹਾਇ
@gursimranjotsingh3022
@gursimranjotsingh3022 2 ай бұрын
Sada bhra satnam singh 🙏🏻
@harkaranbhullar3863
@harkaranbhullar3863 2 ай бұрын
Vadde bai... Giani Sher singh naal 2 3 podcast kro. Te short clips waste different channel bnaao. Aedaan video labh di nai chetti
@KnowledgeisPower213
@KnowledgeisPower213 2 ай бұрын
One of the best episode khalsa ji 🙏🏽🙏🏽🐊 please in future Fer sadda deyo Bhai saab nu 🙏🏽
@MangalSingh-g9x
@MangalSingh-g9x 2 ай бұрын
Very good vichar he ji ❤❤❤❤❤
@AmanSinghKhalsa315
@AmanSinghKhalsa315 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏⛳🐊🐆⚔️🗡️🏹
@IndianExMuslim99
@IndianExMuslim99 Ай бұрын
Boleeee sooo nihaluhhhh, Sat sri akaaluhhh.
@ਅਵਤਾਰਸਿੰਘ-ਠ8ਵ
@ਅਵਤਾਰਸਿੰਘ-ਠ8ਵ 2 ай бұрын
ਫ਼ਤਹਿ ਖਾਲਸਾ ਜੀ ਅਕਾਲੀ ਫੂਲਾ ਸਿੰਘ ਜੀ ਤੇ ਵੀਡੀਓ ਕਰਨਾ ਅਕਾਲੀ ਫੌਜਾਂ ਦੋਵੇਂ ਹੱਥਾਂ ਵਿਚ ਤਲਵਾਰਾ ਰੱਖਦੇ ਸਨ ਖਾਲਸਾ ਰਾਜ ਵਿੱਚ ਗੋਰੇ ਅਕਲੀ ਫੌਜਾਂ ਤੋਂ ਬਹੁਤ ਡਰਦੇ ਸਨ ❤
@Ishaansingh9999
@Ishaansingh9999 2 ай бұрын
Waheguru ji
@gurveersinghwrites9983
@gurveersinghwrites9983 Ай бұрын
Thanks 🙏🏼
@highmind3636
@highmind3636 2 ай бұрын
ਬਾਬਾ ਜੀ ਜਿਹੜੀ ਗੱਲ ਕਰ ਰਹੇ ਆ ਉਹ GMO FOODS ਦੀ ਆ, ਜੋ ਅੱਜ ਫ਼ਸਲਾ ਦੇ ਬੀਜ ਆ ਰਹੇ ਆ, ਕਣਕ ਤੇ ਚੋਲ ਤੇ ਹੋਰ ਵੀ ਉਹ ਸਭ GMO ਨੇ, GMO FOODS ਖਾ ਕੇ ਕੁੜੀਆਂ ਦੇ hormones ਤਾਂ ਵੱਧ ਹੀ ਰਹੇ ਆ ਪਰ ਮੁੰਡੇਆ ਦੇ ਵਿੱਚ ਵੀ ਕੁੜੀਆਂ ਵਾਲੇ hormones ਵੱਧ ਰਹੇ ਆ, ਏਸ ਕਰਕੇ ਨਵ ਜਮੈ ਮੁੰਡੇਆ ਦੀ ਗਿਣਤੀ ਵੀ ਘੱਟ ਰਹੀ ਆ ਤੇ ਕੁੜੀਆਂ ਦੀ ਗਿਣਤੀ ਵੱਧ ਰਹੀ ਆ ਸਾਰੀ ਦੁਨੀਆਂ ਵਿੱਚ, ਤਾਹੀ russia ਨੇ ਹੁਣ GMO FOODS ਉੱਤੇ ਰੋਕ ਲਗਾ ਦਿੱਤੀ ਆ, Russia ਵਿੱਚ ਕੁੜੀਆਂ ਦੀ ਗਿਣਤੀ ਬਹੁਤ ਜਿਆਦਾ ਤੇ army ਲਈ ਮੁੰਡੇ ਲੱਭ ਨਹੀਂ ਰਹੇ.
@mansajanbhullar4184
@mansajanbhullar4184 2 ай бұрын
Boht vdia vr
@HarinderSingh-js6nn
@HarinderSingh-js6nn 2 ай бұрын
ਬਾਈ ਸਤਨਾਮ ਸਿੰਘ ਜਿਉ✨❤️
@Gurbanikaurkhalsa290
@Gurbanikaurkhalsa290 6 күн бұрын
Waheguru g aap g daler kaur khalsa naal vi interview kro g waheguru g ka Khalsa waheguru g ki Fateh g 💗🙏
@Cartoonmillion233
@Cartoonmillion233 2 ай бұрын
Bhai satnam bhot wadhia insan aa
@ManjinderSingh-bh3eq
@ManjinderSingh-bh3eq 2 ай бұрын
Kirpa❤
@harsimranmann2670
@harsimranmann2670 2 ай бұрын
Waheguru dhan a guru k singh Bhai sahib bante hai app apne channel te bhai simranjit singh tohana ji nu jrror sangta de ruh bro kro ji 🙏
@arvsingh6287
@arvsingh6287 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@alrightman
@alrightman 2 ай бұрын
Veer jehda tusi pisha music laya eh na laya karo eh nu simple he rakho .jehda music tusi pisha laya eh meditation wala music eda da feel hunda .
@amanahuja3105
@amanahuja3105 2 ай бұрын
@Lovebutta-d3i
@Lovebutta-d3i 2 ай бұрын
Baba satnaam singh ❤❤
@ParamjitKaur-x9o
@ParamjitKaur-x9o 2 ай бұрын
ਵਾਹਿਗੁਰੂ ਗੁਰੂ ਅਤੇ ਗੁਰਬਾਣੀ ਨਾਲ ਤਨੋ ਮਨੋ ਜੁੜੀਆਂ ਹੋਈਆਂ ਆਤਮਾ ਗੰਦੇ ਕੰਮ ਕਰਨ ਤੋਂ ਦੂਰ ਰਹਿਦੀਆਂ ਕਿਉਂਕਿ ਨਾਮ ਦੀ ਕਮਾਈ ਦੁਨੀਆ ਦੀਆਂ ਸਾਰੀਆਂ ਕਮਾਈਆਂ ਨਾਲੋਂ ਕੀਮਤੀ ਹੈ ਨਾਮ ਕੱਟਦਾ ਹੈ ਮਾੜੇ ਕਰਮ ਕਰਨ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@user-gamebhai111
@user-gamebhai111 2 ай бұрын
Akaal 💙
@parampreetsingh7683
@parampreetsingh7683 2 ай бұрын
Satnam singh chrdi kla
Cat mode and a glass of water #family #humor #fun
00:22
Kotiki_Z
Рет қаралды 11 МЛН
路飞做的坏事被拆穿了 #路飞#海贼王
00:41
路飞与唐舞桐
Рет қаралды 25 МЛН
Правильный подход к детям
00:18
Beatrise
Рет қаралды 9 МЛН
Cat mode and a glass of water #family #humor #fun
00:22
Kotiki_Z
Рет қаралды 11 МЛН