ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਐਨੇ ਜਿਆਦਾ ਗੁੱਸੇ ਹੋਏ ਤੇ ਅੱਗੇ ਦੇਖੋ ਕੀ ਹੋਇਆ I Jind Badali

  Рет қаралды 29,186

Jind Badali

Jind Badali

Күн бұрын

Пікірлер: 39
@HardeepSingh-e1i
@HardeepSingh-e1i 3 ай бұрын
Waheguru ji
@gurvindersinghgill5552
@gurvindersinghgill5552 2 жыл бұрын
Badali ਵੀਰ ਜੀ app ਦੀ ਸੇਵਾ ਅੱਗੇ ਸਿਰ ਝੁੱਕ ਦਾ ਹੈ
@RanjeetSingh-jk9ds
@RanjeetSingh-jk9ds 2 жыл бұрын
ਵਾਹਿਗੁਰੂ ਜੀਓ ਧੰਨਵਾਦ ਕਰਦੇ ਹਾਂ ਅਜ ਦੇ ਨੌਜਵਾਨ ਜਵਾਨੀਆਂ ਲ‌ਈ ਚਾਨਣ ਮੁਨਾਰਾ ਹਨ ਇਹ ਸਾਖੀਆਂ ਹਿੰਦੂ ਸ਼ੈਤਾਨ ਦੀ ਅਸਲੀਅਤ ਦਸਦੀਆਂ ਹਨ ਵਾਹਿਗੁਰੂ ਜੀਓ ਧੰਨਵਾਦ।।
@harpreetsinghsidhuharpreet5788
@harpreetsinghsidhuharpreet5788 2 жыл бұрын
ਬਹੁਤ। ਧੰਨਵਾਦ ਜੀ ਤੁਹਾਡਾ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ 🙏🙏🙏
@SinghGill7878
@SinghGill7878 2 жыл бұрын
ਪ੍ਰਣਾਮ ਅਮਰ ਸ਼ਹੀਦ ਯੋਧਿਆਂ ਨੂੰ 🙏🙏
@LakhvirSingh-bw3bt
@LakhvirSingh-bw3bt 2 жыл бұрын
ਧੰਨ ਨੇ ਯੋਧੇ ਸੂਰਮੇ ❤️❤️❤️❤️❤️
@KulwantSingh-qk8bs
@KulwantSingh-qk8bs 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏⛳⛳⛳ ਫਤਹਿ ਪਰਵਾਨ ਕਰਨੀ ਜਿੰਦ ਬਾਈ ਜੀ 🙏🙏🙏🙏🙏🙏🙏
@balwindersinghjattana5770
@balwindersinghjattana5770 2 жыл бұрын
ਗਰੇਟ ਸਿੱਖ ਸੰਘਰਸ
@amarjitsingh1946
@amarjitsingh1946 2 жыл бұрын
ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ ਜੀ 🙏🙏🙏🙏🙏🚩🚩🚩🚩🚩
@SukhwinderSingh-qb5sk
@SukhwinderSingh-qb5sk 4 ай бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
@manjotkailey8475
@manjotkailey8475 2 жыл бұрын
Waheguru..G..ka..khalsa..Shre..Waheguru..G..ke..Fateh..G
@ravindrasinghkhanuja3434
@ravindrasinghkhanuja3434 2 жыл бұрын
वाहेगुरु साहिब जी
@harpreetsinghsidhuharpreet5788
@harpreetsinghsidhuharpreet5788 2 жыл бұрын
ਬਿਲਕੁਲ ਠੀਕ ਕਿਹਾ ਜਰਨੈਲ ਨਹੀਂ ਮਿਲ ਰਿਹਾ ਕੋਈ ਸਿਪਾਹੀ ਦਾ ਹੁਣ ਵੀ ਹੈ
@jsranajsrana5263
@jsranajsrana5263 2 жыл бұрын
ਫ਼ਿਕਰ ਨਾ ਕਰੋ ਦਿੱਲੀ ਦੀਆਂ ਏਂਜਸੀਆਂ ਨੇ ਕੋਈ ਨਾ ਕੋਈ ਬੰਦਾ ਨਕਲੀ ਭਿੰਡਰਾਵਾਲਾ ਬਣਾ ਕੇ ਭੇਜਣਾ ਹੈ, ਤੁਸੀਂ ਬਰਬਾਦ ਹੋਣ ਲਈ ਤਿਆਰ ਰਹੋ.((ਕਿਉਂਕਿ ਕਿਸਾਨ ਅੰਦੋਲਨ ਵਿਚ ਹਿੰਦੂ ਸਿੱਖ ਏਕਤਾ ਦੇਖਕੇ BJP ਸਰਕਾਰ ਪਹਿਲਾਂ ਹੀ ਡਰਿ ਹੀ ਹੋਈ ਹੈ)) ਵੀਡੀਓ ਦੇਖਕੇ ਭਾਵੁਕ ਹੋਣਾ ਅਲੱਗ ਗੱਲ ਹੈ, ਕਦੀ ਕਿਸੇ ਪੁਰਾਣੇ ਖਾੜਕੂ ਦੇ ਘਰ ਵਾਲਿਆਂ ਦੀ ਸਾਰ ਲਈ, ਜਿਨ੍ਹਾਂ ਨੇ ਰੱਜ ਕੇ ਸਿੱਖ ਕੌਮ ਦਾ ਘਾਣ ਕੀਤਾ ਉਹਨਾਂ ਨੂੰ ਹੀ ਵੋਟਾਂ ਪਾ ਬਾਰ ਬਾਰ ਜਿੱਤਣ ਵਾਲਿਓ. ਜੇ ਤਾਂ ਸਵਾਲ ਦਾ ਕੋਈ ਜਵਾਬ ਹੈ ਤਾਂ ਜਵਾਬ ਦਿਓ ਨਹੀਂ ਤਾਂ ਜੋ ਤੁਹਾਡੀ ਆਦਤ ਹੈ, ਉਸ ਅਨੁਸਾਰ ਗਾਲਾ ਕੱਢਿਓ, ਜਿਸ ਬੰਦੇ ਕੋਲ ਕੋਈ table talk ਦੀ ਹਿਮਤ ਨਹੀ ਹੁੰਦੀ ,ਹੋ ਗਾਂਲਾ ਕੱਢਣ ਲੱਗ ਜਾਂਦਾ ਹੈ.
@SukhwinderSingh-qb5sk
@SukhwinderSingh-qb5sk 4 ай бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗੋਬਿੰਦ ਸਿੰਘ ਜੀ
@tigerbrar3625
@tigerbrar3625 Жыл бұрын
Wahe guru ji
@salindersingh7843
@salindersingh7843 2 жыл бұрын
PRNAAM SHAHEEDAN NU
@lovesidhu5282
@lovesidhu5282 2 жыл бұрын
Waheguru ji 🙏🙏🙏❤️❤️❤️❤️❤️
@jarnailsinghjohal1722
@jarnailsinghjohal1722 Жыл бұрын
Well job I m f bombay
@jagseerdhillon9913
@jagseerdhillon9913 Жыл бұрын
🙏🏻♥️🙏🏻🌹🌷
@jassapoohli8200
@jassapoohli8200 2 жыл бұрын
ਸੁਰਜੀਤ ਬਹਿਲੇ ਨੇ ਪੁਰਾਣੀ ਕੋਠੀ ਵਿਚ ਉੱਚ ਪੱਧਰੀ ਅਫਸਰ ਨੇੜੇ ਨਹੀਂ ਲੱਗਣ ਦਿਤੇ ਬੰਕਰ ਵਿਚ ਵਾਹਿਗੁਰੂ ਜੀ
@dhaliwaljatt9352
@dhaliwaljatt9352 2 жыл бұрын
Veer ji gurnam singh rode bare jankari deo plz
@nimmamaur8424
@nimmamaur8424 2 жыл бұрын
Balwinder Singh ganga di v pao video ji
@JagjitSingh-ym8oe
@JagjitSingh-ym8oe 2 жыл бұрын
Veer ji a banker Hun v a ja nai
@gurdialhothi5181
@gurdialhothi5181 2 жыл бұрын
Bhai surjit Singh behla bahut wadda yodha c jis ne kehnde kahounde butcher officers di
@gurdialhothi5181
@gurdialhothi5181 2 жыл бұрын
Goddyaa lva ke rakhiaa 36 hrs shat roof te hee tangi rakhe police wale wah yodheyo koit koit parnam aap jee noo
@jsranajsrana5263
@jsranajsrana5263 2 жыл бұрын
ਜਿੰਦ ਬਡਾਲੀ ਸਾਹਿਬ, ਵੀਡੀਓ ਬਣਾ ਕੇ ਜਾਣਕਾਰੀ ਦੇਣਾ ਤੇ ਪੈਸੇ ਬਨਾਉਣਾ ਚੰਗੀ ਗੱਲ ਹੈ, ਪਰ ਲੋਕਾਂ ਦੇ ਮੁੰਡਿਆਂ ਨੂੰ ਪੁੱਠੀਆਂ ਸਲਾਹ ਨਾ ਦਿਓ, ਜਿਨ੍ਹਾਂ ਦੇ ਆਪਣੇ ਮੁੰਡੇ,ਪਰਿਵਾਰ ਬਾਹਰਲੇ ਮੁਲਕਾਂ ਵਿੱਚ ਸੈੱਟ ਹਨ, ਉਹ ਹੁਣ ਗਰੀਬ ਕਿਸਾਨਾਂ ਦੇ ਮੁੰਡੀਆਂ ਨੂੰ ਪੁੱਠੀਆਂ ਸਲਾਹਾਂ ਦੇ ਰਹੇ ਹਨ, ਅਸੀਂ ਉਹ ਟਾਈਮ ਦੇਖਿਆ ਹੈ ਜਦੋਂ ਇੱਕ ਹੋਮਗਾਡੀਆ ਕੋਲ ਅੱਜ ਦੇ ਐਸਐਚਓ ਜਿੰਨੀ ਤਾਕਤ ਹੁੰਦੀ ਸੀ, ਸਿੱਖ ਬੱਚਿਆਂ ਨੂੰ ਪੜ੍ਹਾਈ ਕਰਕੇ ਉੱਚ ਅਹੁਦਿਆਂ ਅਤੇ ਖੇਡਾਂ ਵਿੱਚ ਨਾਮ ਕਮਾਉਣ ਦੀ ਸਲਾਹ ਦਿਓ. UP ਬਿਹਾਰ ਨੇ ਲੋਕ ਇੱਕ ਡੰਗ ਰੋਟੀ ਖਾ ਕੇ ਵੀ** ਆਈ ਪੀ ਐੱਸ** ਬਣ ਰਹੇ ਹਨ ਕੋਠੀਆਂ ਕਾਰਾਂ ਦੇ ਮਾਲਕਾਂ ਨੂੰ ਤੁਸੀਂ ਗੁਲਾਮੀ ਦਾ ਅਹਿਸਾਸ ਕਰਾ ਰਹੇ ਹੋ ਵੀਡੀਓ ਵਿੱਚ ਇੱਕ ਇੱਕ ਸ਼ਬਦ ਬਹੁਤ ਸੋਚ-ਸਮਝ ਕੇ ਬੋਲਿਆ ਕਰੋ. ਜਵਾਬ ਦੇ ਇੰਤਜ਼ਾਰ ਵਿਚ, ਤੁਹਾਡਾ ਰੈਗੂਲਰ ਸਰੋਤਾ.
@JindBadali
@JindBadali 2 жыл бұрын
ਕਿਹੜੀ ਪੁਠੀ ਸਲਾਹ ?
@jsranajsrana5263
@jsranajsrana5263 2 жыл бұрын
@@JindBadali ਤੁਸੀਂ ਚੰਗੇਜ ਖਾਨ ਦੀ ਸਟੋਰੀ ਸੁਣਾਂਦੇ ਹੋਏ ਕਿਹਾ ਹੈ ਕਿ ਮੁੰਡੇ ਤਾਂ ਹੁਣ ਵੀ ਤਿਆਰ ਹਨ ਪਰ ਕੋਈ ਜਰਨੈਲ ਨਹੀਂ ਲੱਭ ਰਿਹਾ. ਮੈਨੂੰ ਨਹੀਂ ਪਤਾ ਤੁਹਾਡੀ ਉਮਰ ਕਿੰਨੀ ਹੈ, ਪਰ ਜਿਸਨੇ 1978 ਤੋਂ 1994 ਤੱਕ ਦਾ ਟਾਈਮ ਦੇਖਿਆ ਹੈ ਉਨ੍ਹਾਂ ਨੂੰ ਪਤਾ ਹੈ ਕੀ ਬੁਰਾ ਟਾਇਮ ਕਿਸ ਨੂੰ ਕਹਿੰਦੇ ਹਨ. ਸਿੱਖਾਂ ਨੂੰ ਸਿੱਖਾਂ ਦੇ ਮੁੰਡਿਆਂ ਨੇ ਹੀ ਮਾਰਿਆ, ਥਾਣਿਆਂ ਵਿੱਚ ਦਾਦੇ ਤੋਂ ਲੈ ਕੇ ਪੋਤੀ ਤਕ ਸਾਰੇ ਪਰਵਾਰ ਨੂੰ ਨੰਗਾ ਕਰਕੇ ਕਮਰੇ ਵਿੱਚ ਬੰਦ ਕੀਤਾ ਜਾਂਦਾ ਸੀ, ਮਾਹੌਲ ਖਰਾਬ ਦਾ ਫਾਇਦਾ ਸਿਰਫ ਨੇਤਾਵਾਂ ਨੂੰ ਹੁੰਦਾ ਹੈ ਪਰ ਜਨਤਾ ਦੋ (ਪੁਲਿਸ ਤੇ ਖਾੜਕੂਆਂ) ਚੱਕੀਆਂ ਵਿਚ ਪਿਸਦੀ ਹੈ. ਬੀਜੇਪੀ ਤਾਂ ਪਹਿਲਾਂ ਹੀ ਕਿਸਾਨ ਅੰਦੋਲਨ (ਹਿੰਦੂ ਸਿੱਖ ਏਕਤਾ) ਕਾਰਨ ਗੁੱਸੇ ਵਿਚ ਹੈ. ਤੁਸੀਂ ਆਪਣੇ ਸ਼ਬਦ ਬਹੁਤ ਸੋਚ-ਸਮਝ ਕੇ ਵਰਤਿਆ ਕਰੋ ਕਿਉਂਕਿ ਤੁਹਾਡੀ ਪੰਜਾਬ ਤੇ ਸਿੱਖਾਂ ਪ੍ਰਤੀ ਜ਼ਿੰਮੇਵਾਰੀ ਹੈ. ਬੱਚਿਆਂ ਨੂੰ ਉੱਚ ਸਿੱਖਿਆ ਅਤੇ ਖੇਡਾਂ ਪ੍ਰਤੀ ਉਤਸ਼ਾਹਤ ਕਰੋ. ਸ਼ੁਕਰੀਆ
@parwindersinghmander6475
@parwindersinghmander6475 2 жыл бұрын
Rana ਬਾਈ ਫੇਰ ਤਾ ਸਾਹਿਬਜਾਦਿਆ ਦਾ ਇਤਿਹਾਸ ਨਾ ਸੁਣਾਈਏ ਆਪਣੇ ਜਵਾਕਾ ਨੂੰ । ਜੇਕਰ ਇਤਿਹਾਸ ਤੋ ਏਨਾ ਡਰ ਲਗਦਾ
@jsranajsrana5263
@jsranajsrana5263 2 жыл бұрын
@@parwindersinghmander6475 ਡਰ ਇਤਹਾਸ ਤੋਂ ਨਹੀਂ,ਡਰ ਉਹਨਾਂ ਲੋਕਾਂ ਤੋਂ ਲਗਦਾ ਹੈ ਜਿਹੜੇ ਸਿੱਖੀ ਦੇ ਭੇਸ ਧਾਰ ਕੇ ਸਿੱਖਾਂ ਦੇ ਮੁੰਡਿਆਂ ਨੂੰ ਖਾਣਾ ਚਾਹੁੰਦੇ ਹਨ. ਕੋਈ ਮਹਾਨ ਗਾਂਡੂ ਸਿੱਖ ਹੋਵੇਗਾ ਜਿਸ ਦੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਪਤਾ ਨਹੀਂ ਹੋਵੇਗਾ.
@parwindersinghmander6475
@parwindersinghmander6475 2 жыл бұрын
@@jsranajsrana5263 ver ਤੁਹਾਡੇ ਸ਼ਬਦਾ ਚੋ ਤੋ ਪਤਾ ਲਗਦਾ ਤੁਸੀ ਕਿੰਨੇ ਕ ਜਾਣੂ ਹੋ ਇਤਿਹਾਸ ਤੋ sorry
@SherGill214
@SherGill214 2 жыл бұрын
ਭਾਈ ਸਾਹਿਬ ਜੀ ਏਸ ਸਮੇ ਸਾਡੇ ਸੂਰਮਗਤੀ ਵਾਲੇ ਜੁਝਾਰੂ ਲਹਿਰ ਦੇ ਇਤਿਹਾਸ ਨੂੰ ਲੋਕਾਂ ਸਾਹਮਣੇ ਲਿਆਉਣਾ ਬਹੁਤ ਜਰੂਰੀ ਹੈ, ਜਿਹਨਾਂ ਨੂੰ 30ਸਾਲ ਤੋ ਅੱਤਵਾਦੀ ਤੇ ਸਮਾਜ ਦੇ ਦੁਸ਼ਮਣ ਕੈਹ ਕੇ ਪ੍ਰਚਾਰਿਆ ਜਾ ਰਿਹਾ,ਕਿਵੇਂ ਓਹਨਾਂ ਨੇ ਪਰਿਵਾਰਾਂ ਸਮੇਤ ਹੱਸ ਕੇ ਅੱਤ ਦਾ ਤਸ਼ੱਸਦ ਸਹਿ ਕੇ ਸ਼ਾਹਦਤਾਂ ਦਿੱਤੀਆਂ,ਪਰ ਡਰਦਾ ਕੋਈ ਬੋਲਦਾ ਨਹੀਂ, ਸਾਡੇ ਜਿਆਦਾਤਰ ਧਰਮ ਪ੍ਰਚਾਰਕਾਂ ਦਾ ਕੰਮ ਤਾਂ ਮੁਰਦਾ ਬੋਲੁ ਕਫਨ ਫਾੜੂ ਵਾਲਾ ਏ,ਚੰਗਾ ਤਾਂ ਕੁਛ ਬੋਲਣਾ ਨੀ, ਸਗੋ ਕੌਮ ਚ ਨਿੱਤ ਨਵਾਂ ਵਿਵਾਦ ਪੈਦਾ ਕਰ ਰਹੇ ਨੇ
@NIRMALSINGH-yb8hn
@NIRMALSINGH-yb8hn 2 жыл бұрын
ਵੀਰ ਜੀ ਤੁਹਾਡੀ ਮੁਖ਼ਬਰੀ ਵਾਲ਼ੀ ਜਾਣਕਾਰੀ ਗ਼ਲਤ ਹੈ ਬੰਕਰ ਬਣਾਉਣ ਵਾਲੇ ਮਿਸਤਰੀ ਨੇ ਮੁਕਬਰੀ ਨਹੀਂ ਕੀਤੀ ਸੀ ਪੁਲੀਸ ਨੂੰ ਜਾਣਕਾਰੀ ਹੋਰ ਜਗ੍ਹਾ ਤੋਂ ਮਿਲੀ ਸੀ
@SherGill214
@SherGill214 2 жыл бұрын
ਸੂਰਮਾ ਸੁਰਜੀਤ ਸਿੰਘ ਬਹਲਾ ਤਾਂ ਬੱਬਰ ਸ਼ੇਰ ਸੀ ਜਿਸ ਨੂੰ ਪੁਲਸ ਤੇ ਹਜਾਰਾਂ CRPF ਨੇ ਪੂਰੇ ਫੌਜੀ ਅਸਲੇ ਸਮੇਤ ਘੇਰਾ ਪਾਇਆ,ਤੇ 2,3 ਸਿੰਘਾਂ ਨੇ ਸੈਂਕੜੇ ਫੌਜੀ ਹਲਾਕ ਕਰਤੇ,ਇਸ ਕਾਂਡ ਤੇ ਫੌਜੀ ਅਫਸਰ ਨੇ ਬਿਆਨ ਦਿੱਤਾ ਸੀ ਕੇ ਜੇਕਰ ਇਹੋ ਜਿਹੇ ਦਲੇਰ ਜਵਾਨ ਸਾਡੀ ਫੌਜ ਚ ਹੁੰਦੇ ਤਾਂ ਅਸੀ ਵੱਡੀਆਂ ਜਿੱਤਦੇ,
@Gill..daljit..1313
@Gill..daljit..1313 2 жыл бұрын
Waheguru ji 🙏
@gagangillgill5191
@gagangillgill5191 2 жыл бұрын
Waheguru ji 🙏
Вопрос Ребром - Джиган
43:52
Gazgolder
Рет қаралды 3,8 МЛН
Почему Катар богатый? #shorts
0:45
Послезавтра
Рет қаралды 2 МЛН
#behindthescenes @CrissaJackson
0:11
Happy Kelli
Рет қаралды 27 МЛН
Вопрос Ребром - Джиган
43:52
Gazgolder
Рет қаралды 3,8 МЛН