ਭਾਈ ਅਵਤਾਰ ਸਿੰਘ ਬ੍ਰਹਮਾ ਨੇ ਹੈਲੀਕਾਪਟਰ ਦਾ ਦੇਖੋ ਕੀ ਹਾਲ ਬਣਾਇਆ I Jind Badali

  Рет қаралды 145,577

Jind Badali

Jind Badali

Жыл бұрын

Waheguru Ji Ka Khalsa Waheguru JI Ki Fateh JI
ਸਿੱਖ ਇਤਿਹਾਸ ਅਤੇ ਦੁਨੀਆ ਭਰ ਦੇ ਦਿਲਚਸਪ ਇਤਿਹਾਸ ਰੌਚਿਕ ਜਾਣਕਾਰੀ ਲ਼ਈ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ।
Topic- ਇੱਕ ਸਿਪਾਹੀ ਭਾਈ ਬ੍ਰਹਮੇ ਦਾ ਘੋੜਾ ਖੋਲ੍ਹ ਲਿਆਇਆ ਸੀ ਅੱਗੇ ਸੁਣਲੋ ਫੇ ਕੀ ਹੋਇਆ
Follow Facebook Page :
fb.watch/v/b4a...
#jindbadali #punjabilatestnews #punjabi
Like Subscribe Share ---

Пікірлер: 134
@tencomplustwo
@tencomplustwo Жыл бұрын
ਭਾਈ ਸਾਹਿਬ ਜੀ ਮੈਂ ਇਸ ਸਿੰਘ ਸੁਰਮੈ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਬ੍ਰਹਮਾ ਜੀ ਦੇ ਦਰਸ਼ਨ ਮੈਂ ਖੁਦ ਹੀ ਕੀਤੇ ਹਨ ਬਹੁਤ ਜ਼ਿਆਦਾ ਖ਼ੁਸ਼ਹਾਲ ਤੇ ਨੇਕ ਦਿਲ ਇਨਸਾਨ ਸਨ ਭਾਈ ਅਵਤਾਰ ਸਿੰਘ ਜੀ ਬ੍ਰਹਮਾ ਜੀ ਮੈਂ ਉਸ ਟਾਈਮ ਮੈਂ 15ਤੋ 16ਸਾਲਾ ਦਾ ਸੀ ਜਦੋਂ ਸ਼ਿੱਬੂ ਦਾ ਸੋਧਾ ਲਾਇਆ ਗਿਆ ਸੀ ਮੈਂ ਮੌਕਾ ਵੀ ਵੇਖਿਆ ਸੀ ਜਾਕੇ ਜਦੋਂ ਗੱਡੀ ਦੇ ਟਾਇਰ ਥੱਲੇ ਲੁਕਿਆ ਹੋਇਆ ਸੀ ਮੇਰਾ ਪਿੰਡ ਚੋਹਲਾ ਸਾਹਿਬ ਹੈ
@gurpalsinghkaila4489
@gurpalsinghkaila4489 9 ай бұрын
Jarnalsinghbarejarurdasna❤
@gurpalsinghkaila4489
@gurpalsinghkaila4489 9 ай бұрын
Sahidjarnalsinghhalwaabarejarurdasnajl
@pannusabb9692
@pannusabb9692 Ай бұрын
ਭਾਈ ਸਾਹਿਬ ਜੀ ਦਾ ਦੁਮਾਲਾ ਤੇ ਦਾੜ੍ਹਾ ਬਹੁਤ ਸੋਨਾ 🙏🙏🙏🙏🙏
@jattjatt3273
@jattjatt3273 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ
@KulwantSingh-qk8bs
@KulwantSingh-qk8bs Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ,, 🙏🙏🙏🙏🙏,,, ਫਹਿਤ ਪਰਵਾਨ ਕਰਨੀ ਜਿੰਦ ਬਾਈ ਜੀ,, 🙏🙏🙏🙏🙏
@baggaaulakhbaggaaulakh8006
@baggaaulakhbaggaaulakh8006 Жыл бұрын
ਸੰਤਾ ਦਾ ਹੀ ਦੁਜਾ ਰੂਪ ਸੀ ਬਾਬਾ ਅਵਤਾਰ ਸਿੰਘ ਜੀ ਬਰਮਾ।
@BhagwanSingh-zy3qr
@BhagwanSingh-zy3qr Жыл бұрын
ਬ੍ਰਹਮਪੁਰਾ ਸਾਡੇ ਪਿੰਡ ਦੇ ਬਿਲਕੁਲ ਨਾਲ ਆ ਯੋਧੇ ਸੂਰਮੇ ਅਵਤਾਰ ਸਿੰਘ ਜੀ ਬ੍ਰਹਮਾ ਸ਼ਹੀ ਗੱਲ ਖਾਲਸਾ ਜੀ ਖਾਰੇ ਪਿੰਡ ਛਿੱਬੂ ਨੂੰ ਦਰਸ਼ਨ ਦਿੱਤੇ ਸੀ
@ranapannu8210
@ranapannu8210 Жыл бұрын
ਅਨਾਰ ਸਿੰਘ ਪਾੜਾ ਬਾਰੇ ਜਾਣਕਾਰੀ ਦਿੱਤੀ ਜਾਵੇ
@jassapoohli5781
@jassapoohli5781 Жыл бұрын
ਵਾਹਿਗੁਰੂ ਜੀਂ ਭਾਈ ਅਵਤਾਰ ਸਿੰਘ ਬ੍ਰਹਮਾ ਜੀਂ ਅਮਰ ਸ਼ਹੀਦ 🙏ਬ੍ਰਹਮਾ ਜੀਂ ਦਾ ਚਿਹਰਾ ਸੰਤਾ ਨਾਲ ਮੇਲ ਖਾਂਦਾ ਹੈ ਜੀਂ
@happyhothi4859
@happyhothi4859 Жыл бұрын
Hnji shi gl tuhadi
@lakhveersinghmallan4273
@lakhveersinghmallan4273 Жыл бұрын
ਪ੍ਰਣਾਮ ਸ਼ਹੀਦ ਸਿੰਘਾ ਨੂੰ ਜੀ
@Sukhdevsingh-vd4cq
@Sukhdevsingh-vd4cq Жыл бұрын
ਵੀਰ ਜੀ ਤੁਹਾਡੇ ਬਹੁਤ ਹੀ ਵਧੀਆ ਵਿਚਾਰ ਹਨ,,ਖਾੜਕੂ ਵੀਰਾ ਬਾਰੇ,, ਸ਼ਾਹਿਦ ਭਾਈ ਜਗਦੀਸ਼ ਸਿੰਘ ਦੀਸਾਂ ਜਹੂਰਾਂ ਸੰਘਾ (BTF) ਦੀ ਜੀਵਣੀ ਬਾਰੇ ਜਰੂਰੀ ਦੱਸਿਆ ਜਾਵੇ,, ਧੰਨਵਾਦ ਜੀ
@jagdishsinghplasaur7690
@jagdishsinghplasaur7690 Жыл бұрын
ਵਾਹਿਗੁਰੂ ਜੀ
@kuldeepsingh-cy8jt
@kuldeepsingh-cy8jt Жыл бұрын
WAHEGURU..G..KA..KHALSA..SHRE..WAHEGURU..G..KE..FATEH..G
@surjitgill6411
@surjitgill6411 Жыл бұрын
ਬੰਡਾਲੀ ਜੀ ਬ੍ਰਹਮਾ ਦੀ ਉਸ ਵੇਲੇ ਦੀ ਉਹ ਦਲੇਰਾਨਾਂ ਗਾਥਾ ਵੀ ਨੌਜਵਾਨਾਂ ਨੂੰ ਸੁਣਾ ਦਿਓ ਜਦੋਂ ਉਸ ਨੂੰ ਆਪਣੇ ਪਿੰਡ ਬ੍ਰਹਮਾਂ ਦੇ ਗੁਰਦੁਆਰੇ ਵਿੱਚ ਆ ਕੇ ਕਿਵੇਂ ਸੀ ਆਰ ਪੀ ਨੂੰ ਸਪੀਕਰ ਵਿੱਚ ਲਲਕਾਰਿਆ ਸੀ। ਘੋਲੀਆ ਕਲਾਂ
@gurpreetsingh1629
@gurpreetsingh1629 2 ай бұрын
❤❤
@BaljeetSingh-ju9jb
@BaljeetSingh-ju9jb Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@bhau8tq8st9z
@bhau8tq8st9z 29 күн бұрын
Waheguru ji ❤️🙏
@sonibadesha6508
@sonibadesha6508 Жыл бұрын
ਵਾਹਿਗੁਰੂ ਵਾਹਿਗੁਰੂ ਜੀਉ
@Sahibji-rg6fi
@Sahibji-rg6fi 7 ай бұрын
ਦਾਸ ਕਵੀਸ਼ਰੀ ਕਰਦਾ ਰਿਹਾ🎉 ਸ਼ਿਬੂ ਆਖਦਾ ਮੈਂ ਵੇਖਣੀ ਬ੍ਰਹਮੀ ਬ੍ਰਹਮ ਦਾ ਦੀਦਾਰ ਹੋ ਗਿਆ🎉 ਇਹ ਅਸੀਂ ਆਮ ਗਾਉਂਦੇ ਸੀ
@jaspalsinghkailay4204
@jaspalsinghkailay4204 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@preetsaab6881
@preetsaab6881 Жыл бұрын
ਖਾਲਸਤਾਨ ਜਿ਼ੰਦਾਬਾਦ, ਪਰਨਾਮ ਸਹੀਦ ਸਿੰਘਾ ਨੂੰ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਦੇ ਬਚਨਾਂ ਤੇ ਪਹਿਰਾ ਦੇਣ ਦੀ ਲੋੜ ਹੈ ਖਾਲਸਤਾਨ ਜਰੂਰ ਬਣੂ ਵਾਹਿਗੁਰੂ ਜੀ ਮੇਹਰ ਕਰਨ ਇੱਕ ਵਾਰ ਸਾਰਾ ਸਿੱਖ ਪੰਥ ਇਕੱਠਾ ਹੋ ਜਾਵੇ ਫਿਰ ਖਾਲਸਤਾਨ ਬਣਨ ਤੋਂ ਕੋਈ ਨਹੀਂ ਰੋਕ ਸਕਦਾ।
@northerninsecticides2335
@northerninsecticides2335 Жыл бұрын
Waheguru ji
@navidhillon5968
@navidhillon5968 Жыл бұрын
Satnam Siri Waheguru g koti kot Parnam sahida nu 🙏🙏🚩🚩
@deeprandhawa3535
@deeprandhawa3535 Жыл бұрын
waheguru ji ka khalsa waheguru ji ki fateh🙏🙏
@jagjitsinghbenipal5481
@jagjitsinghbenipal5481 Жыл бұрын
Waheguru ji 🙏🙏🙏🙏
@ranbirvirk0013
@ranbirvirk0013 Жыл бұрын
ਵਾਹਿਗੁਰੂ ਜੀ 🙏🙏
@karanveerkaranveer1434
@karanveerkaranveer1434 11 ай бұрын
ਏਹ ਨੇ 20 ਵੀ ਸਦੀ ਦੇ ਸ਼ਹੀਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@sandhujatt1362
@sandhujatt1362 Жыл бұрын
ਵੀਰ ਜੀ ਬੇਨਤੀ ਹੈ ..ਬਲਵਿੰਦਰ ਸਿੰਘ ਜਟਾਣਾ ਹੌਣਾ ਬਾਰੇ ਵੀ ਦੱਸੌ
@jagandeepsinghjagandeepsin8368
@jagandeepsinghjagandeepsin8368 Жыл бұрын
Waheguru ji🙏🙏🙏🙏 🦁🦁🦁🦁🦁🦁🦁
@kisanputt8753
@kisanputt8753 Жыл бұрын
Salute
@kulbeervirk1162
@kulbeervirk1162 Жыл бұрын
Sardar aavtar Singh Barma ji jindhabad hai te jindhabad hi rhenge sikh kom de hero San 🙏🙏🙏
@PrinceSingh-ym8nk
@PrinceSingh-ym8nk Жыл бұрын
Waheguru ji ❤️🙏🙏❤️
@Dskgaming-gs7fn
@Dskgaming-gs7fn Жыл бұрын
Waheguru ji ka khalsa waheguru ji ki fathe sanu maan va sadi kom cho bhai Brahmpura ji varge heere hoye va waheguru ji ka khalsa waheguru ji ki fathe🙏🙏🙏🙏 🙏🙏🙏🙏🙏🙏🙏
@manavatwal1354
@manavatwal1354 Жыл бұрын
Big Fan of bhai sahib
@Nihang-Singh-Budha-Dal
@Nihang-Singh-Budha-Dal Жыл бұрын
ਵਾਹੇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਭਾਈ ਵਦਾਵਾ ਸਿੰਘ ਬੱਬਰ ਤੇ ਉੱਤੇ ਵੀਡੀਓ ਬਣਾਓ ਜਥੇਦਾਰ ਭਾਈ ਤਲਵਿੰਦਰ ਸਿੰਘ ਬੱਬਰ ਵੀਡੀਓ ਬਣਾਓ
@jatt.isjatt
@jatt.isjatt 7 ай бұрын
ਕਹਿੰਦੇ ਕਵਾਹਤ ਮਸ਼ਹੂਰ ਸੀ।👇🏻 ਏਕ ਵੋ ਬ੍ਰਹਮਾ ਹੈ ਜੋ ਦੁਨੀਆਂ 🌏 ਚਲਾਤਾ ਹੈ। ਔਰ ਏਕ ਵੋ ਬ੍ਰਹਮਾ ਹੈ। ਜੋ ਗਦਾਰੋਂ ਕੋ ਓਸ ਬ੍ਰਹਮਾ ਸੇ ਮਿਲਾਤਾ ਹੈ। 🤔
@Jassmann5459
@Jassmann5459 Жыл бұрын
ਬਾਬਾ ਜੀ ਨੇ ਹੇਲੀਕੇਪਟਰ ਨੂੰ ਸਾਡੇ ਮੰਡ ਚ ਹੀ ਸੁੱਟਿਆ ਸੀ ਕੀੜੀਆ ਪਿੰਡ ਦੇ ਮੰਡ ਚ ਹੇਲੀਕੇਪਟਰ ਨੂੰ ਸੁਟਿਆ ਸੀ ਪਰ ਸਾਡੇ ਬੁਜਾਰਗਾ ਤੋ ਪਤਾ ਲੱਗ ਦਾ ਏ ਕੇ ਹੇਲੀ ਕੇਪਟਰ ਇਕ ਬੁਜਾਰਗ ਨੇ ਸੁਟਿਆ ਸੀ ਜੋ ਬਾਬਾ ਜੀ ਦਾ ਸਾਥੀ ਸੀ
@jasssandhu7504
@jasssandhu7504 Жыл бұрын
Satnam ji Shri waheguru ji Satnam ji Shri waheguru ji MEHAR KARAN shri waheguru ji MEHAR KARO satnam ji maharaj ji Shri waheguru ji
@harmanmachikegamer41
@harmanmachikegamer41 Жыл бұрын
Waheguru ji💖💖💖💖💖💖💖
@purmimdersingh4332
@purmimdersingh4332 Жыл бұрын
Waheguru ji khalsa parwan kro bdali veer ji
@hardeephardeep7389
@hardeephardeep7389 Жыл бұрын
ਸਤਿ ਸ੍ਰੀ ਅਕਾਲ ਵੀਰ ਜੀ🙏🙏
@gurpreetgill8922
@gurpreetgill8922 Жыл бұрын
Waheguru Ji waheguru Ji waheguru Ji waheguru Ji waheguru Ji dhan dhan shri guru ram Das Sahib Ji parnam Saheeda nu
@jasssandhu7504
@jasssandhu7504 Жыл бұрын
WaheGuru ji ka khalsa Shri waheguru ji ki Fahte Shri waheguru ji MEHAR KARAN shri waheguru ji MEHAR KARO satnam ji maharaj ji Shri waheguru ji
@romysandhu5659
@romysandhu5659 Жыл бұрын
Bhai Avtar singh brahma ji sda amar rahe. 💯💯💯💯👌👌👌👌
@darkroyalking
@darkroyalking Жыл бұрын
ਭਾਈ ਰਾਣਾ ਸਿੰਘ ਅਮਰ ਸਹੀਦ ਹੈ ਵੀਰ ਜੀ
@SherGill214
@SherGill214 Жыл бұрын
ਇਹਨਾ ਅਣਖੀਲੇ ਸਿੰਘ ਸੂਰਮਿਆਂ ਕਰਕੇ ਹੀ ਪੰਜਾਬ ਅਣਖੀਲਾ ਪੰਜਾਬ ਕਰਕੇ ਜਾਣਿਆ ਜਾਂਦਾ ਹੈ ,ਜੇ ਇਹ ਨਾ ਹੁੰਦੇ ਤਾਂ ਇਹ ਪੰਜਾਬ ,,ਪੰਜਾਬ ਨਈ ਸੀ ਰਹਿਣਾ
@HardeepSingh-kh2jk
@HardeepSingh-kh2jk 11 ай бұрын
ਬਹੁਤ ਵਧੀਆ ਵੀਰ ਜੀ
@tarsemsingh8910
@tarsemsingh8910 Жыл бұрын
🙏🙏🙏
@rikhisingh6133
@rikhisingh6133 Жыл бұрын
सतनाम श्री वाहिगुरू जी 🙏🙏🙏🙏🙏
@Diljeetsingh0013
@Diljeetsingh0013 Жыл бұрын
❤️🙏
@tigerbrar3625
@tigerbrar3625 11 ай бұрын
Wahe guru ji
@robin_tatla1062
@robin_tatla1062 Жыл бұрын
❤️❤️❤️❤️
@srdarlakhvirsinghkhalsa5473
@srdarlakhvirsinghkhalsa5473 Жыл бұрын
😢 Waheguru ji ka khalsa Waheguru ji ki Fateh 😥😥😥😢😢😢🙏🙏🙏
@gurmukhsingh8166
@gurmukhsingh8166 Жыл бұрын
👍👍👍👍👍👍👍👍
@user-qb8nk9fo1u
@user-qb8nk9fo1u 7 ай бұрын
ਰਾਜ ਕਰੇਗਾ ਖ਼ਾਲਸਾ ਵਾਹਿਗੁਰੂ ਜੀ
@HarpalSingh-lp4yw
@HarpalSingh-lp4yw Жыл бұрын
ਤੁਸੀਂ ਬਹੁਤ ਵਧੀਆ ਵਿਚਾਰ ਕਰਦੇ ਹੋ ਪਰ ਥੋੜਾ ਥੋੜ੍ਹਾ ਜਿਹਾ ਲਕਾ ਕਿਉਂ ਕਰ ਜਾਂਦੇ ਤੁਸੀਂ ਉਹ ਵੀ ਇਸ ਬਾਰੇ ਦੱਸੋ ਕਿ 2 ਜੂਨ ਨੂੰ ਜੋ ਸੰਤਾ ਨੇ ਮੰਜੀ ਸਾਹਿਬ ਬੋਲਿਆ ਸੀ ਗਾ ਕਿਹੋ ਜਿਹੇ ਹਿੰਦੋਸਤਾਨ ਦੀ ਆਰਮੀ ਦੇ ਪੈਰ ਪੈਣ ਪ੍ਰਕਰਮਾ ਵਿਚ ਤੇ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ ਇਹ ਵੀ ਜ਼ਰੂਰ ਦੱਸਿਆ ਕਰੋ 🙏🚩
@punjabpunjab1973
@punjabpunjab1973 Жыл бұрын
sariya videos dekehya kro tusi, jo kitab ch likheya ohi pad k dseya veer ne
@rajbirsidhu7666
@rajbirsidhu7666 Жыл бұрын
us media international politics Punjab UK
@rajbirsidhu7666
@rajbirsidhu7666 Жыл бұрын
ਸਹੀ ਗੱਲ ਵੀਰ ਜੀ ਇਹ ਨਾ ਭਾਰਤ ਮਾਤਾ ਤੋਂ ਡਰ ਲੱਗਦਾ ਹੈ
@HarpalSingh-lp4yw
@HarpalSingh-lp4yw Жыл бұрын
@@rajbirsidhu7666us ਮੀਡੀਆ ਜਿੰਦਾਬਾਦ
@SherGill214
@SherGill214 Жыл бұрын
@@rajbirsidhu7666 ਆਹੋ,ਇਹ ਸਾਲੀ ਭਾਰਤ ਮਾਤਾ ਨੇ ਲਹੂ ਪੀ ਲਿਆ 😀
@samshersingh3378
@samshersingh3378 Жыл бұрын
Veer ji shaheed board Singh Ji mera Taya ji c
@sodhikurad8911
@sodhikurad8911 Жыл бұрын
ਖਾਲਸਤਾਨ ਜ਼ਿੰਦਾਬਾਦ
@sanjeevmaheshwari8150
@sanjeevmaheshwari8150 Жыл бұрын
Bahut hi sundar vichar rakhde ho ♦️hun tusi kithe ho 💎🙏🙏Tuhadde darshan matlab Punjabiat de 🙏🙏
@JaswinderSingh-ch4hc
@JaswinderSingh-ch4hc Жыл бұрын
ਸਰ ਤੁਸੀ ਭਾਈ ਮੋਨਹਰ ਸਿੰਘ ਧਿਰੈ ਬਾਰੇ ਦੱਸੋ
@kulwindersinghbajwa8150
@kulwindersinghbajwa8150 Жыл бұрын
Nice video 22g
@JoraSandhu-ov7bl
@JoraSandhu-ov7bl Ай бұрын
❤❤❤
@avtarpannupannu6609
@avtarpannupannu6609 Жыл бұрын
Khalsthan jindabad Waheguru ji
@amarjitdhillon7116
@amarjitdhillon7116 Жыл бұрын
Pranam shaheeda nu 🙏🙏🙏❤️
@user-nz3vs7dl4h
@user-nz3vs7dl4h Жыл бұрын
🙏🙏🙏🙏
@bikarjitsingh34bikarjitsin10
@bikarjitsingh34bikarjitsin10 Жыл бұрын
ਸੰਤਾਂ ਵਰਗਾ ਚਿਹਰਾ ਭਰਾ ਦਾ ਪ੍ਰਨਾਮ ਐਸੇ ਸ਼ਹੀਦਾਂ ਨੂੰ ਇਕ ਗੱਲ ਹੋਰ ਸਾਰੇ ਮੁੰਡੇ ਜੋ ਸੰਘਰਸ਼ ਨਾਲ ਜੁੜੇ ਸਾਰਿਆਂ ਨੇ ਕਿਸੇ ਨਾ ਕਿਸੇ ਜਥੇ ਕੋਲੇ ਜਾ ਕੇ ਅੰਮ੍ਰਿਤ ਛਕਿਆ ਸਾਡੇ ਮਾਲਵੇ ਚ ਡੇਰਿਆਂ ਦੀਆਂ ਸੰਗਤਾਂ ਤਾਂ ਜ਼ਰੂਰ ਲੱਗਦੀਆਂ ਪਰ ਜਥਾ ਕਦੇ ਨਹੀ ਆਇਆ ਇਸ ਕਰਕੇ ਮਾਲਵਾ ਸਿੱਖੀ ਘੱਟ ਹੈ ਅੰਮ੍ਰਿਤਪਾਲ ਨੇ ਇਹ ਕੰਮ ਸ਼ੁਰੂ ਕੀਤਾ ਸੀ ਪਰ ਉਹ ਵੀ ਬੰਦ ਹੋ ਗਿਆ
@balwindersinghjattana5770
@balwindersinghjattana5770 Жыл бұрын
ਖਾਡ਼ਕੂ ਯੋਧੇ ਗੁਰਜਂੰਟ ਸਿੰਘ ਬੁਧ ਸਿੰਘ ਵਾਲਾ ਗੁਰਜੰਟ ਸਿੰਘ ਰਾਜਸਥਾਨੀ ਜੁਗਰਾਜ ਸਿੰਘ ਤੁਫਾਨ ਛੋਟਾ ਤੁਫਾਨ ਅਮਰੀਕ ਸਿੰਘ ਬਲਵਿੰਦਰ ਸਿੰਘ ਜਟਾਣਾ ਬਲਵਿਂੰਦਰ ਸਿੰਘ ਬੁਲਟ ਬਲਵਿੰਦਰ ਸਿੰਘ ਗੱਗੋਬੂਆ ਜਸਵੀਰ ਸਿਂਘ ਰੋਡੇ ਨਛੱਤਰ ਸਿੰਘ ਰੋਡੇ ਲਛਮਣ ਸਿੰਘ ਗੁਰਜੀਤ ਸਿੰਘ ਰਸਾਲ ਸਿੰਘ ਅਜੈਬ ਸਿੰਘ ਬਖਸੀਸ ਸਿੰਘ
@sarbjitkloy2437
@sarbjitkloy2437 Жыл бұрын
Who Jasvir singh rodey?
@maninderchandi4420
@maninderchandi4420 Жыл бұрын
ਭਾੲੀ.ਅਵਤਾਰ ਸਿੰਘ ਬਰਹਮਾ, ਜਿੰਦਾਬਾਦ.😀
@SAVIOUR1947
@SAVIOUR1947 Жыл бұрын
⚔️BRAHMA SINGH ⚔️
@jugrajkaurdhillon1714
@jugrajkaurdhillon1714 Жыл бұрын
Rho jihe nit nit nhi jmdia Mawa asi raj ke seva kiti khalstan jindabad
@user-hg5zo7qp8m
@user-hg5zo7qp8m Жыл бұрын
ਖ਼ਾਲਿਸਤਾਨ ਜ਼ਿੰਦਾਬਾਦ ❤️
@darkroyalking
@darkroyalking Жыл бұрын
ਖਾਲਿਸਤਾਨ ਜਿੰਦਾ ਬਾਦ
@singhsaab4754
@singhsaab4754 Жыл бұрын
😊😊😊
@maninderchandi4420
@maninderchandi4420 Жыл бұрын
ਵਾਕਿਅਾ ਹੀ ਬਹਾਦਰ ਸਨ.😊
@anmolsingh1416
@anmolsingh1416 Жыл бұрын
Mand da badshah ,bhai Awtaar singh brahma.
@GHARAM-SANDHU-007
@GHARAM-SANDHU-007 11 ай бұрын
⚔️✊🏿⚔️✊🏿⚔️✊🏿⚔️✊🏿⚔️✊🏿⚔️
@hsdhand797
@hsdhand797 8 ай бұрын
Meri kaum de heere
@arshsidhu133
@arshsidhu133 Жыл бұрын
🙏🙏 waheguru ji waheguru ji 🙏🙏
@loveywander3403
@loveywander3403 Жыл бұрын
Gurjant singh budhsingh wala ji de vdde action v dso
@user-yq8sr3lo3y
@user-yq8sr3lo3y Ай бұрын
ਸਾਡਾ ਵੀ ਮਾਮਾ ਜੀ ਇਸੇ ਗਰੁੱਪ ਵਿਚ ਸੀ😢😢
@satgurusingh7786
@satgurusingh7786 Жыл бұрын
Khalinstan zindabad Khalinstan zindabad
@gsantokhsinghgill8657
@gsantokhsinghgill8657 Жыл бұрын
Sangarshi singha nu parnam karde ha waheguru ji🙏🙏
@gurmeetgill5911
@gurmeetgill5911 Жыл бұрын
ਸਹੀਦ ਸਿੰਘ ਮਰਦੇ ਨੀ ਅਮਰ ਹੋਜਾਂਦੀ।
@surjeetsingh5317
@surjeetsingh5317 Жыл бұрын
All pp officials and corrupt crpf must be eliminated
@harrysaini7311
@harrysaini7311 Жыл бұрын
40 gurudwara sahib dea history dso
@chandtrehan5518
@chandtrehan5518 Жыл бұрын
Ah v das deyo mand area beas de kol sarkandea naal bhreyya jagan c ,jis vich kharku lookde c ek din police ne ghera pa ke agg la ti te saare kharku viche hi bhoone gaye jan golli de shikaar hoye
@jungledesh
@jungledesh Жыл бұрын
Bai Subscribe kr leya par jorr Sikhi te itihass te hi rkhiyo!
@hemsidhu4115
@hemsidhu4115 Жыл бұрын
Hem.singh.ak47..❤❤❤
@user-br5iu1qp7q
@user-br5iu1qp7q 7 ай бұрын
Ml
@narindersinghnamha9448
@narindersinghnamha9448 Жыл бұрын
Line lambi Aa
@AvtarSingh-ey2oc
@AvtarSingh-ey2oc Жыл бұрын
Bhai durga Singh Arif ke 🙏
@AmritpalSingh-kg4bt
@AmritpalSingh-kg4bt Ай бұрын
Sikh koum de mhaan yode
@indeerdeeepsandhu8018
@indeerdeeepsandhu8018 Жыл бұрын
Wahiguru ji Kill nhi killa putiya c Bhai sab ne
@sarbjitsinghmistri8410
@sarbjitsinghmistri8410 11 күн бұрын
chohla sahib hai
@makhansinghsandhu4891
@makhansinghsandhu4891 Жыл бұрын
ਛਿੱਬੂ ਨਹੀਂ ਬਿੱਛੂ ਰਾਮ ਏ ਐਸ ਆਈ ਸੀ ਉਹਦਾ ਨਾਂ.....
@sardar1120
@sardar1120 Жыл бұрын
ਭਰਾਵਾ ਬਿੱਛੂ ਰਾਮ ਹੋਰ ਸੀ ਜਿਸ ਨੂੰ ਫਿਰੋਜਪੁਰ ਚ ਭਾਈ ਰਸਾਲ ਸਿੰਘ ਉਸਮਾਨਵਾਲ ਨੇ ਸੋਧਿਆ ਹੀ ਛਿਬੂ ਠਾਣੇਦਾਰ ਹੋਰ ਸੀ ਜੋ ਭਾਈ ਬ੍ਰਹਮੇ ਨੇ ਸੋਧਿਆ ਹੀ
@pargatsinghwalla650
@pargatsinghwalla650 Жыл бұрын
ਏਸ ਦਾ ਨਾਂ ਛੀੱਬੂ ਹੀ ਸੀ ਬੀੱਛਛੂ ਫਾਜਿਲਕਾ ਦਾ ਸੀ
@ranjodhsinghkhehra7671
@ranjodhsinghkhehra7671 Жыл бұрын
Jind vir oh othe Kise kar nhi c oh pak side to chdry aksr nu mil k Jo weapon king c pak da vapis aarhe c te bsf petrolng ne dekh lya c kapah ch koi ha achanak fir bsf ne firing Karni start krti ohnda De goli waj gyi c ohna nalde Singha nu kiha ki tusi Nikal Jo ma maqbla karda bsf nu lagya ki sab nikal gye ne ND nearly abt 20 k din baad jad aurta Kapaah chugan aayian ohna dekhya but odo tak ohna di body nhi rhi c Garmi kaarn .
@jethalal_..
@jethalal_.. Жыл бұрын
L unofficial
@chandtrehan5518
@chandtrehan5518 Жыл бұрын
Pta nahi tuhaade varge ene bahadur kadhi koi jung jit hi nahi paye,na kite lamba rajpaat naseeb hoya
@sunnydhaliwal1984
@sunnydhaliwal1984 Жыл бұрын
50 Saal Da Raaj Maharaja Ranjit Singh Ji da BBC De 500 Historian Bhi Mande Ne Best Raaj Si Duniya Da , Sadi Kaum Bahadur Hai Koi Shaq Nhi Par Asi Bharosa Galat Loka Te Kar Lende Ne , Dyaan Chand Dogra , Chandu Gangu Yeh Lok Sikha Da Namak Kha Ke Sikha Nal Hi Dhoka Kar Gye Hun eh Dasan Di Ta Load Nhi Ki Eh Lok Kede Dharam de Lok si , Tension Na Kar Waheguru Mehar Kare Dubara Ave Ga Sikha da Raaj Fer To Duniya Da Best Raajpaat Sikha da Hi Hove Ga , Hindu Rashtra Vich Ta Gareeb Bande di Choti Zaat Vale Bande Di Zindgi Sabto Ghatiya Hove Gi Kyunki Ona Vich Zaat Paat Chaldi Hai Par Jado Sikha da Raaj Ave Ga Fer Dekhi Raaj Kive Hunda
@chandtrehan5518
@chandtrehan5518 Жыл бұрын
@@sunnydhaliwal1984 kallian duawan vich ena asar hunda tan pakustani hun tak kashmere le chuke hunde
@JasbirSingh-xw4vs
@JasbirSingh-xw4vs 10 ай бұрын
ਸਾਰਾ ਕੁੱਝ ਝੂਠ
@JindBadali
@JindBadali 10 ай бұрын
ਤੂੰ ਸੱਚ ਦੱਸ ਲੈ
@singh2248
@singh2248 Ай бұрын
@@JindBadaliignore theese fools paji
@gurpreetsinghsidhu9861
@gurpreetsinghsidhu9861 Жыл бұрын
ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
@paramdeepsinghmahal7568
@paramdeepsinghmahal7568 Жыл бұрын
kaum da heera
Fortunately, Ultraman protects me  #shorts #ultraman #ultramantiga #liveaction
00:10
SCHOOLBOY. Последняя часть🤓
00:15
⚡️КАН АНДРЕЙ⚡️
Рет қаралды 11 МЛН
Get 10 Mega Boxes OR 60 Starr Drops!!
01:39
Brawl Stars
Рет қаралды 13 МЛН
Ouch.. 🤕
00:30
Celine & Michiel
Рет қаралды 39 МЛН
Fortunately, Ultraman protects me  #shorts #ultraman #ultramantiga #liveaction
00:10