No video

ਸਤਲੁਜ ਕੰਢੇ ਤਕੜੀ ਡਿਬੇਟ, ਪੰਜਾਬ ਦੇ ਚਿੰਤਕਾਂ ਦਾ ਇਕੱਠ, ਵਜ਼ਨਦਾਰ ਗੱਲ੍ਹਾਂ | Mitti

  Рет қаралды 50,882

Mitti ਮਿੱਟੀ

Mitti ਮਿੱਟੀ

Күн бұрын

ਸਤਲੁਜ ਕੰਢੇ ਤਕੜੀ ਡਿਬੇਟ, ਪੰਜਾਬ ਦੇ ਚਿੰਤਕਾਂ ਦਾ ਇਕੱਠ, ਵਜ਼ਨਦਾਰ ਗੱਲ੍ਹਾਂ | Mitti #Mitti #Punjab
----
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 250
@windersingh9211
@windersingh9211 Ай бұрын
ਜਿੱਦਣ ਤੁਹਾਡੇ ਪਿੰਡ ਖਤਮ ਹੋ ਗਏ ਪਿੰਡਾਂ ਨੂੰ ਸ਼ਹਿਰਾਂ ਗਏ ਤੁਹਾਡੇ ਸੱਭਿਆਚਾਰ ਨੂੰ ਕਲਚਰ ਨੂੰ ਪਹਿਰਾਵੇ ਨੂੰ ਸਰਕਾਰੀ ਸਕੂਲਾਂ ਨੂੰ ਸਿੱਖਿਆ ਨੂੰ ਇਹ ਸਿਸਟਮ ਖਾ ਗਿਆ ਓਸ ਦਿਨ ਗੋਲੀ ਦੀ ਜ਼ਰੂਰਤ ਨਹੀਂ ਰਹਿਣੀ ਤੁਸੀਂ ਵੈਸੇ ਹਿ ਮਰਜਾਣਾਂ ਤੇ ਅੱਧ ਮਰੇ ਤਾਂ ਪਹਿਲਾਂ ਹੀ ਹੋ ਚੁੱਕੇ ਹੋਂ ਪੰਜਾਬੀਓ ਫ਼ੈਕਟਰੀਆਂ ਸਿਰਫ ਪੰਜਾਬ ਵਿੱਚ ਹੀ ਕਿਉਂ ਲਗਾਉਦੇ ਨੇ ਇਹ ਲੋਕ ਸਾਡੇ ਵਿੱਚ ਬਹੁਤ ਦੋਗਲੇ ਬੰਦੇ ਕਹਿਣਗੇ ਜੀ ਪੰਜਾਬ ਚ ਫ਼ੈਕਟਰੀਆਂ ਲਾਓ ਪੰਜਾਬੀਆਂ ਨੂੰ ਰੋਜ਼ਗਾਰ ਮਿਲੂ ਨਾਂ ਤਾਂ ਪੰਜਾਬੀਆਂ ਨੂੰ ਰੋਜ਼ਗਾਰ ਇਹ ਫੈਕਟਰੀਆਂ ਨੇ ਦਿੱਤਾ ਸਾਰੇ ਭਈਏ ਕੰਮ ਕਰਦੇ ਨੇ ਜਾਂ ਹੋਰ ਬਾਹਰਲੀਆਂ ਸਟੇਟਾਂ ਦੇ ਲੋਕ ਸਿਰਫ ਪੰਜਾਬ ਦਾ ਪਾਣੀ ਦੂਸ਼ਿਤ ਕਰਨ ਲਈ ਵਾਤਾਵਰਨ ਦੂਸ਼ਿਤ ਕਰਨ ਲਈ ਪੰਜਾਬ ਚ ਫ਼ੈਕਟਰੀਆਂ ਲਾਈਆਂ ਜਾਂਦੀਆਂ ਨੇ ਜਾਗੋ ਉਏ ਲੋਕੋ ਇਹ ਘਟੀਆ ਸੋਚ ਛੱਡੋ ਕਿ ਆਪਾਂ ਨੂੰ ਕੀ ਆਪਾਂ ਤਾਂ ਬਾਹਰ ਨੂੰ ਚਲੇ ਜਾਣਾਂ ਨਾਂ ਜਰ ਇਓ ਨਾਂ ਕਰੋ ਬਚਾ ਲਵੋ ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਆ
@sukhbirsingh-ir4np
@sukhbirsingh-ir4np Ай бұрын
ਗਲ ਸਹੀ ਹੈ ਵੀਰ ਜੀ ਫੈਕਟਰੀਆਂ ਪੰਜਾਬ ਵਿੱਚ ਲਗਣ ਨਾ ਦਿਓ। ੳਹ ਫੈਕਟਰੀਆਂ ਜਿਹੜੀਆਂ ਹਵਾ ਪਾਣੀ ਅਤੇ ਨੂੰ ਦੂਸ਼ਿਤ ਤੇ ਕਰਨ
@lakhbirsidhu5271
@lakhbirsidhu5271 Ай бұрын
​@@sukhbirsingh-ir4npkishan unian akta jindbad.
@ParamjitKaur-bp4de
@ParamjitKaur-bp4de Ай бұрын
ਜੇਕਰ ਪੰਜਾਬੀ ਕਿਰਤ ਕਰਣ ਤਾਂ ਕੋਈ ਪੰਜਾਬੀ ਵਿਹਲਾ ਨਹੀਂ ਰਹਿ ਸਕਦਾ । ਪਰਵਾਸੀਆਂ ਦੀ ਲੋੜ ਨਹੀਂ । ਫੈਕਟਰੀਆਂ ਦੀ ਲੋੜ ਨਹੀਂ । ਕਿੰਨੇ ਕਿਰਤੀਆਂ ਨੂੰ ਗੁਰੂ ਸਾਹਿਬ ਨੇ ਵਸੇਵਾਂ ਬਖਸ਼ਿਆ ਸੀ । ਜੇਕਰ ਓਹੀ ਕਿਰਤ ਕਰੀ ਜਾਣ ਤਾਂ ਵੀ ਕੋਈ ਭੁੱਖਾ ਨਹੀਂ ਮਰਦਾ । ਸਰਕਾਰਾਂ ਪੰਜਾਬ ਨੂੰ ਖਤਮ ਕਰਕੇ ਪੰਜਾਬੀ ਨੂੰ ਨਿਰਭਰ ਬਣਾਉਣ ਤੇ ਤੁਲੀਆਂ ਹਨ । ਅਤੇ ਕਿੰਨੇ ਹੀ ਸਾਲਾਂ ਤੋਂ ਇਹ ਕੰਮ ਹੌਲੀ ਹੌਲੀ ਚਲੀ ਜਾ ਰਿਹਾ ਹੈ।
@onkarsahota1677
@onkarsahota1677 Ай бұрын
ਪੰਜਾਬ ਦੇ ਵਿੱਚ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਹਨ ਉਨ੍ਹਾਂ ਦੇ ਗੰਦੇ ਪਾਣੀ ਨੂੰ ਕੱਚ ਵਾਂਗੂੰ ਸਾਫ਼ ਕਰਨ ਵਾਲੇ ਪਲਾਂਟ ਲਾਉਣ ਦੀ ਸਖ਼ਤ ਲੋੜ ਹੈ ਜ਼ੋ ਨਹੀਂ ਲਾਉਂਦੇ, ਗੱਲ ਇਸ ਮੁੱਦੇ ਤੇ ਕਰਨ ਦੀ ਲੋੜ ਹੈ, ਜ਼ਹਿਰੀਲੀ ਗੈਸ ਵਾਲ਼ੀ ਫੈਕਟਰੀ ਪੰਜਾਬ ਵਿੱਚ ਨਹੀਂ ਲੱਗਣੀ ਚਾਹੀਦੀ ਇਸ ਦਾ ਖਿਆਲ ਰੱਖਿਆ ਜਾਵੇ।
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢
@santlashmanmuni6045
@santlashmanmuni6045 Ай бұрын
ਪ੍ਰਦੂਸ਼ਣ ਫੈਲਾਉਣ ਲਈ ਅਨਪੜ੍ਹ ਲੋਕਾਂ ਤੋਂ ਵੱਧ ਪੜ੍ਹੇ ਹੋਏ ਲੋਕ ਵੱਧ ਜ਼ਿੰਮੇਵਾਰ ਨੇ
@preetmavi911
@preetmavi911 Ай бұрын
🙏🙏ਵਾਹਿਗੁਰੂ ਜੀ ਪੰਜਾਬ ਦੀ ਧਰਤੀ ਤੇ ਆਈਆਂ ਮਸੀਬਤਾਂ ਨੂੰ ਖਤਮ ਕਰੋ 🙏🙏
@dharampalsinghdhaliwal4275
@dharampalsinghdhaliwal4275 Ай бұрын
ਬਹੁੱਤ ਚੰਗਾ ਉਪਰਾਲਾ ਹੈ ਜੀ। ਸਾਰੇ ਪਤਵੰਤੇ ਸੱਜਣਾ ਦਾ ਬਹੁੱਤ ਬਹੁੱਤ ਧੰਨਵਾਦ🙏
@prabhjotPandher493
@prabhjotPandher493 Ай бұрын
ਗੁੱਡ ਗੱਲ ਬਾਤ ਪਰ ਈਮਾਨਦਾਰ ਬਣਕੇ ਅਗਵਾਈ ਕਰਿਓ ਇਸ ਮੁੱਦੇ ਤੇ ਧੰਨਵਾਦ ਜੀ।
@windersingh9211
@windersingh9211 Ай бұрын
ਇਹਨਾਂ ਗੱਲਾਂ ਤੋਂ ਇਹਨਾਂ ਹਾਲਾਤਾਂ ਤੋਂ ਪਤਾ ਲੱਗਦਾ ਕਿ ਸਾਡੇ ਪੰਜਾਬ ਦੇ ਲੋਕ ਕਿੰਨੇ ਬੇਫਿਕਰ ਨੇ ਕਿੰਨੇ ਲਾਚਾਰ ਨੇ ਜੇ ਕਿਤੇ ਜਦੋਂ ਇਹ ਬਿਮਾਰੀ ਚੱਲੀ ਸੀ ਮੇਰੇ ਕਹਿਣ ਦਾ ਮਤਲਵ ਜਦੋਂ ਇਹ ਗੰਦ ਦਰਿਆਵਾਂ ਚ ਪੈਣਾਂ ਸ਼ੁਰੂ ਹੋਇਆ ਉਦੋਂ ਸਾਡੇ ਲੋਕ ਬੰਦ ਕਰਵਾਉਂਦੇ ਆਵਾਜ਼ ਚੁੱਕਦੇ ਤਾਂ ਇਹ ਦਿਨ ਵੇਖਣੇ ਨਹੀਂ ਸੀ ਪੈਣੇਂ ਹੁਣ ਵੀ ਕੋਈ ਵੱਡੀ ਗੱਲ ਨਹੀਂ ਇਹ ਰੋਕਣਾਂ ਜੇ ਲੋਕ ਏਕਾ ਕਰਕੇ ਜਿੰਦਰਾ ਲਾਉਣ ਇਹ ਫ਼ੈਕਟਰੀਆਂ ਨੂੰ ਹੁਣ ਤਾਂ ਜਾਗੋ ਲੋਕੋ ਰੇਸ ਤੋਂ ਅੱਗੇ ਸਿਰਫ ਮੌਤ ਐ
@darbarasingh3122
@darbarasingh3122 Ай бұрын
ਬਹੁਤ ਵਧੀਆ ਜਾਨਕਾਰੀ ਆਪ ਵਧਾਈ ਦੇ ਪਾਤਰ ਹੋ ਧੰਨਵਾਦ ਜੀ
@OfficialJasSingh
@OfficialJasSingh Ай бұрын
ਬਾਈ ਜੀ ਬੋਲਣ ਲਈ ਦਮ ਚਾਹੀਦਾ ਤੇ ਲੋਕ ਪੱਖੀ ਸੋਚ ਚਾਹੀਦੀ ਆ। ਅਸੀਂ ਸਿਰਫ ਤੇ ਸਿਰਫ ਇਕ ਵੋਟ ਬਣ ਕੇ ਰਹਿ ਗਏ ਹਾਂ। ਕਦੋਂ ਆਵੇਗਾ ਉਹ ਦਿਨ ਜਦੋਂ ਪੰਜਾਬ ਦੇ ਲੋਕ ਆਪਣੇ ਜਮਾਂਦਰੂ ਹੱਕਾਂ ਲਈ ਖੜ੍ਹੇ ਹੋਣਗੇ।
@Love_to_Humanity
@Love_to_Humanity Ай бұрын
ਸਾਰੇ ਵੀਰਾਂ ਨੂੰ ਸਤਿ ਸ੍ਰੀ ਆਕਾਲ ਜੀ 🙏 ਇੱਕ ਬੇਨਤੀ ਕਰਨੀ ਹੈ ਜੀ ਤੁਹਾਨੂੰ ਕਿ ਇੱਕ ਕਮੇਟੀ ਬਣਾਉ ਜਿਸ ਵਿੱਚ ਡਾਕਟਰ ਦਵਿੰਦਰ ਸ਼ਰਮਾ ਜੀ, ਗੁਰਦਰਸ਼ਨ ਸਿੰਘ ਢਿੱਲੋਂ,ਅਮੀਰ ਸਿੰਘ,ਕੁੱਕੀ ਗਿੱਲ,ਗੁਰਪਰੀਤ ਸਿੰਘ ਮਨੁੱਖਤਾ ਦੀ ਸੇਵਾ ਵਾਲੇ, ਪਿਆਰਾ ਲਾਲ ਗਰਗ ਵਰਗੇ ਇਮਾਨਦਾਰ ਬੰਦੇ ਸਾਮਿਲ ਹੋਣ, ਤੇ ਕਿਸਾਨ ਜਥੇਬੰਦੀਆਂ ਨੂੰ ਹਮਾਇਤ ਲਈ ਨਾਲ ਲੈ ਕੇ ਇਸ ਪਾਣੀ ਵਾਲੇ ਮਸਲੇ ਨੂੰ ਹੱਲ ਕਰਵਾਇਆ ਜਾਵੇ। ਇਸ ਮਸਲੇ ਵਿੱਚ ਲੱਖੇ ਵਰਗੇ ਤੇ ਧਾਰਮਿਕ ਆਗੂਆ ਨੂੰ ਦੂਰ ਰੱਖਿਆ ਜਾਵੇ। ਪਾਣੀ ਦਾ ਮਸਲਾ ਕਿਸੇ ਧਰਮ ਦਾ ਨਹੀਂ ਇਹ ਮਸਲਾ ਸਿਰਫ ਤੇ ਸਿਰਫ ਇਨਸਾਨੀਅਤ ਦਾ ਹੈ। ਅਸੀਂ ਸਾਰੇ ਪੰਜਾਬ,ਪੰਜਾਬੀਅਤ ਤੇ ਇਨਸਾਨੀਅਤ ਦੇ ਨਾਤੇ ਤੁਹਾਡੇ ਨਾਲ ਹਾਂ।
@user-zf6sr9uh9u
@user-zf6sr9uh9u Ай бұрын
@@Love_to_Humanity paji nal ruldu Singh mansa nu cometi vich laina chide kyu k Badh vich rashan vechan layi v bande Di lorh paini aw
@Love_to_Humanity
@Love_to_Humanity Ай бұрын
@@user-zf6sr9uh9u ਵੀਰ ਜੀ ਉਨ੍ਹਾਂ ਨੇ ਤਾਂ ਮੋਦੀ ਨੂੰ ਇੱਕ ਵਾਰ ਝੁਕਾ ਦਿੱਤਾ ਜੋ ਇਤਿਹਾਸ ਬਣ ਗਿਆ ਨਹੀਂ ਤਾਂ ਭਾਰਤ ਵਿਚ ਕਹਾਵਤ ਮਸ਼ਹੂਰ ਸੀ' ਕਿ ਮੋਦੀ ਹੈ ਤੋ ਮੁਮਕਿਨ ਹੈ " । ਅਸੀਂ ਆਪਣੇ ਪੰਜਾਬ ਲਈ ਤੇ ਇਨਸਾਨੀਅਤ ਲਈ ਕੀ ਕਰ ਰਹੇ ਹਾਂ??? ਸਵਾਲ ਤਾਂ ਇਹ ਹੈ। ਬਾਕੀ ਤੁਸੀਂ ਰਾਸਣ ਦੀ ਗੱਲ ਕਰ ਰਹੇ ਹੋ ਜੇਕਰ ਅਸੀਂ ਆਪਣੇ ਆਪ ਵਿੱਚ ਆ ਜਾਈਏ ਤਾਂ ਕੀ ਮਜਾਲ ਹੈ ਕਿ ਕੋਈ ਵੀ ਰਾਸਣ, ਰੇਤਾ,ਚਿੱਟਾ ਵਗੈਰਾ ਵੇਚ ਜਾਵੇ
@user-zf6sr9uh9u
@user-zf6sr9uh9u Ай бұрын
@@Love_to_Humanity Ver ji j jhuka he lya c fir hun kyu protest karn Di load pai gayi
@ParamjitKaur-bp4de
@ParamjitKaur-bp4de Ай бұрын
​@@user-zf6sr9uh9u ਅੱਗੇ ਹੋਕੇ ਸਾਥ ਦਿਓ । ਕਿੰਤੂ ਪ੍ਰੰਤੂ ਕਰਕੇ ਦੂਜਿਆਂ ਦਾ ਮਨੋਬਲ ਨਾ ਤੋੜੋ ।
@RanjitSingh-nl9bf
@RanjitSingh-nl9bf Ай бұрын
ਜਿੰਨੇ ਮੁੱਦੇ ਲੱਖਾ ਚੁੱਕਦਾ ਹੈ ਉਹਨੇ ਹੋਰ ਕੋਈ ਨਹੀਂ ਚੁੱਕਦਾ ਲੱਖਾ ਸਿਧਾਣਾ ਜਿੰਦਾਬਾਦ
@jaswindersinghtoor4048
@jaswindersinghtoor4048 Ай бұрын
ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਬਹੁਤ ਵਧੀਆ ਉਪਰਾਲਾ ਸੇਵਾ ਦਾ ਕੰਨਸੈਪਟ ਆ। ਸ਼ਰੇਆਮ ਅੰਮ੍ਰਿਤ ਵਿਚ ਜ਼ਹਿਰ ਬੁਢੇ ਨਾਲੇ ਦਾ ਕੇਮੀਕਲ ਵਾਲਾ ਗਰਕ ਮਿਲਾ ਰਹੇ। ਬਾਈ ਲੋਕ ਜਰੂਰ ਸਾਥ ਦੇਣਗੇ ਕਿਉਂਕਿ ਤੁਹਾਡੇ ਇਕੱਲਿਆਂ ਦਾ ਕੰਮ ਨਹੀਂ ਅੱਗੇ ਕੁਝ ਇਨਸਾਨਾ ਲੱਗਣਾ ਪੈਂਦਾ ਤੇ ਕਾਫ਼ਲੇ ਦਾ ਰੂਪ ਬਣ ਜਾਣਾ।
@prabhjotPandher493
@prabhjotPandher493 Ай бұрын
ਹੇ ਗੁਰੂ ਮਹਾਰਾਜ ਜੀ ਪੰਜਾਬ ਦੀ ਬੇੜ੍ਹੀ ਸੇਤੀ ਤੋ ਸੇਤੀ ਆਪ ਪਾਰ ਲਘਾਓ ਜੀ।
@HarjinderSingh-tg2pg
@HarjinderSingh-tg2pg Ай бұрын
❤ ਤੋੰ ਸਤਕਾਰ ਏ ਸਾਰੇ ਵੀਰਾ ਦਾ ਬਹੁਤ ਵਧੀਆ ਗੱਲ ਬਾਤ।
@jagdevsingh7982
@jagdevsingh7982 Ай бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@navkiratsingh3467
@navkiratsingh3467 Ай бұрын
ਸਾਰੇ ਵਿਦਵਾਨ ਪੁਰਖਾਂ ਦਾ ਦਿਲੋਂ ਧੰਨਵਾਦ। ਸਮਾਂ ਸੀ ਜਦੋਂ ਲੋਕ ਬੁੱਢੇ ਦਰਿਆ ਵਿੱਚ ਨਹਾਉਂਦੇ ਸੀ।
@vikramjeet9205
@vikramjeet9205 Ай бұрын
ਸਾਰੇ ਪੰਜਾਬ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ
@ASingh1699k
@ASingh1699k Ай бұрын
22 sahib raj bina kauma da kush ni rehnda hunda sirf time di gal hundi. Ik hal azadi.
@daljitsingh7980
@daljitsingh7980 Ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬਹੁਤ ਵੱਡੀ ਸੇਵਾ
@davindersinghg
@davindersinghg Ай бұрын
ਬਹੁਤ ਅਨਮੋਲ ਚਰਚਾ ਕੀਤੀ ਆ ਤੁਸੀ ਸਾਰਿਆਂ ਨੇ ਧੰਨਵਾਦ ਤੁਹਾਡਾ🙏 ਏਥੇ ਪਾਣੀ ਚ ਮੱਛੀਆਂ ਨੂੰ ਕੈਂਸਰ ਹੋ ਗਈ ਆ ਮਨੁੱਖਾ ਦਾ ਕੀ ਹਾਲ ਹੋਉ ਇਹ ਸੋਚਣਾ ਪਉ ਪੰਜਾਬੀਆਂ ਨੂੰ ਇਥੇ ਬੜੀ ਲੋੜ ਆ ਸੋਚਣਾ ਪਉ ਆਉਣ ਵਾਲਾ ਸਮਾ ਸਹੀ ਨਈ ਜੇ ਏਹੋ ਜਿਹਾ ਪਾਣੀ ਜ਼ਹਰ ਬਣ ਵਗਦਾ ਰਿਹਾ
@niranjansingh3762
@niranjansingh3762 Ай бұрын
ਸਾਰੇ ਬੁਧੀਜੀਵੀਆਂ ਦੀ ਪਰਮਾਤਮਾ ਲੰਬੀ ੳਮਰ ਕਰਨ।
@OfficialJasSingh
@OfficialJasSingh Ай бұрын
ਗੁਨਾਹ ਜਦੋਂ ਹੋ ਰਿਹਾ ਹੋਵੇ ਓਦੋਂ ਹੀ ਇਸਨੂੰ ਠੱਲ ਪਾਉਣੀ ਚਾਹੀਦੀ ਆ। ਬਾਅਦ ਵਿੱਚ ਤਾਂ ਲਕੀਰ ਪਿੱਟਣ ਵਾਲੀ ਗੱਲ ਹੋ ਜਾਂਦੀ ਆ।
@sohansinghsandhu4025
@sohansinghsandhu4025 29 күн бұрын
ਸਤਿਕਾਰਯੋਗ ਸਜਣੋ ਬਹੁਤ ਚੰਗਾ ਉਪਰਾਲਾ ਹੈ।ਧੰਨਵਾਦ ਸਾਰੇ ਪੰਜਾਬੀਆ ਨੂੰ ਅਕਠੇ ਹੋਕੇ।ਸਰਕਾਰ ਨੂੰ ਮਜਬੂਰ ਕਰਨਾ ਜਰੂਰੀ ਹੈ।🎉❤
@JagtarSingh-cj4ve
@JagtarSingh-cj4ve Ай бұрын
ਵਾਹਿਗੁਰੂ ਜੀ 🙏🙏ਪੰਜਾਬ ਦੇ ਲੋਕੋ ਇੱਕ ਹੋਕੇ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਜਚਾਓ 🙏🙏ਏਕਤਾ ਬਹੁਤ ਜਰੂਰੀ ਆ ਜੀ 🙏🙏
@ASingh1699k
@ASingh1699k Ай бұрын
Ik hal 22 sahib azad.
@SurjeetSangha-qh5hg
@SurjeetSangha-qh5hg Ай бұрын
ਬਹੁਤ ਬਹੁਤ ਧੰਨਵਾਦ ਪੰਜਾਬ ਦੇ ਪਾਣੀਆ ਤੇ ਚਿੰਤਨ ਕਰ ਰਹੇ ਹੋ ਤੇ ਮੁੱਦਾ ਉਠਾਇਆ ਹੈ ਪਰ ਲੀਡਰ ਲੋਕਾ ਦੇ ਕਦੋ ਮਗਜ ਵਿਚ ਕਦੇ ਬੜੇਗਾ ਪੰਜਾਬ ਰੀੜ ਗਿਆ ਜਾਗੋ ਤੇ ਲੋਕੋ ਸਾਥ ਦਿਓ ਏਕਾ ਕਰੋ ਦਵਿੰਦਰਪਾਲ ਸ਼ਰਮਾ ਜੀ ਹਮੀਰ ਸਿੰਘ ਜੀ ਕੰਨਵਰ ਗ੍ਰੇਵਾਲ ਅਮਤੋਜ ਮਾਨ ਜੀ ਤੇ ਬਾਕੀ ਸਾਰੇ ਵੀਰਾ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🙏🙏👍✌
@OfficialJasSingh
@OfficialJasSingh Ай бұрын
ਬਾਈ ਜੀ ਸਭ ਤੋਂ ਪਹਿਲਾਂ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਤਾਂ ਐਕਟਿਵ ਕਰ ਲਵੋ। ਫੇਰ ਮਤੇ ਪੁਆ ਦਿਓ।
@sab__-hv5sb
@sab__-hv5sb Ай бұрын
ਗ੍ਰਾਮ ਸਭਾ ਬਹੁਤ ਜਰੂਰੀ ਹੈ।।।।।
@ManjitKaur-fg9iy
@ManjitKaur-fg9iy Ай бұрын
ਧੰਨ ਵਾਹਿਗੁਰੂ ਵਾਹਿਗੁਰੂ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।
@Kang-21081
@Kang-21081 Ай бұрын
ਪਿੰਡ ਮੁੱਕਦੇ ਨੇ ਸ਼ਹਿਰ ਨਹੀਂ ਮੁੱਕਦੇ। ਗੋਹੇ ਭੰਨਿਆਂ ਵੈਰ ਨਹੀਂ ਮੁੱਕਦੇ। ਸੱਪਾਂ ਵਿੱਚੋਂ ਮੁੱਕ ਜਾਂਦਾ ਹੈ ਬੰਦਿਆਂ ਵਿੱਚੋਂ ਜਹਿਰ ਨਹੀਂ ਮੁੱਕਦੇ।
@bhupinderjitsingh7648
@bhupinderjitsingh7648 Ай бұрын
ਬਹੁਤ ਵਧੀਆ ਵੀਚਾਰ ਆਪ ਸਾਰਿਆਂ ਦੇ 👍👍👍
@Vir_Ramgarhia
@Vir_Ramgarhia Ай бұрын
ਅੱਜ ਤੁਸੀਂ ਇਕੱਠੇ ਹੋਏ, ਧੰਨਵਾਦ ਕਰਦੇ ਹਾਂ।ਪਰ ਕਿਸੇ ਨੂੰ ਮਰਨੇ ਦਾ ਚਾਅ ਹੈ ? ਬਾਈ ਜੀ ਪੰਜਾਬੀਆਂ ਦਾ ਭਵਿੱਖ ਖ਼ਤਰੇ ਵਿਚ ਹੈ ਪੰਜਾਬ ਦੀ ਅੱਧੀ ਆਬਾਦੀ ਬਿਹਾਰੀਆਂ ਦੀ ਯੂ ਪੀ ਵਾਲਿਆਂ ਦੀ, ਹਿਮਾਚਲ ਦੀ, ਰਾਜਸਥਾਨ ਦੀ।ਐਮ ਪੀ ਦੀ।ਪਰ ਪੰਜਾਬ ਲਈ ਇਹਨਾਂ ਰਾਜਾਂ ਦੇ ਬੂਹੇ ਬੰਦ। ਸਮਝੋ! ਪੰਜਾਬ ਦੀ ਨਸਲਘਾਤ ਕੀਤੀ ਜਾ ਰਹੀ ਹੈ। ਅੱਜ ਦੇ ਸਮੇਂ ਨੂੰ ਸੰਭਾਲ ਲੋ ਮੇਰੇ ਵੀਰੋ
@JasveerSingh-jm1fo
@JasveerSingh-jm1fo Ай бұрын
ਹਰ ਰੋਜ਼ ਅੰਦੋਲਨ ਨਹੀਂ ਬਣਦੇ ਉਦੋਂ ਬਣਿਆ ਸੀ ਉਦੋਂ ਕਿਸੇ ਨੇ ਗੱਲ ਗੌਲੀ ਨਹੀਂ
@Hayehot
@Hayehot Ай бұрын
Sahi keha
@punjabiglobal6209
@punjabiglobal6209 25 күн бұрын
ਤੁਹਾਡਾ ਬਹੁਤ ਧੰਨਵਾਦ, ਤੁਸੀਂ ਏਸ ਮੁਦੇ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੇ ਓ, ਅਸੀਂ ਥੋਡੇ ਨਾਲ ਆ❤
@sukhbirsingh-ir4np
@sukhbirsingh-ir4np Ай бұрын
ਹਮੀਰ ਸਿੰਘ ਜੀ ਤੁਸੀਂ ਵਧ ਤੋਂ ਵਧ ਪੰਚਾਇਤਾਂ ਸਰਬਸੰਮਤੀ ਨਾਲ ਬਣਾਓ ਅਤੇ ਲੋਕਾਂ ਨੂੰ ਹਕਾ ਬਾਰੇ ਜਾਗਰੂਕ ਕਰੋ
@TaraChand-xy2wy
@TaraChand-xy2wy Ай бұрын
ਬਹੁਤ ਵਧੀਆ ਸਲਾਹਣ ਯੋਗ ਉਪਰਲਾ ਸਾਨੂੰ ਸਾਰਿਆ ਨੁੰ ਇਸ ਸਬੰਧਤ ਇੱਕਜੁਟ ਹੋ ਕਿ ਪਾਣੀ ਨੂੰ ਬਚਾਉਣ ਲਈ ਵੱਡੀ ਮਹੁੰਮ ਚਲਾਉਣ ਦੀ ਲੋੜ ਹੈ
@harindersinghgarcha3287
@harindersinghgarcha3287 Ай бұрын
Waheguru ji parmatma sab da bla kre ji 🙏🏼 Waheguru
@OfficialJasSingh
@OfficialJasSingh Ай бұрын
ਬੁੱਢੇ ਦਰਿਆ ਨੂੰ ਵੇਖ ਕੇ ਯਕੀਨ ਜਾਣਿਓ ਰੋਣਾ ਆ ਰਿਹਾ ਹੈ।
@BSBrar-by2bz
@BSBrar-by2bz Ай бұрын
ਆਹ ਸਭ ਤੋਂ ਵਧੀਆ ਡਿਬੇਟ ਹੈ ਇਸ ਤਰਾਂ ਦੀ ਚਰਚਾ ਅਗੇ ਵੀ ਹੋਣੀ ਚਾਹੀਦੀ
@surindernijjar7024
@surindernijjar7024 Ай бұрын
Proud of everyone 🙏🙏
@sohansinghsandhu4025
@sohansinghsandhu4025 29 күн бұрын
ਸਤਿਕਾਰਯੋਗ 'ਸੂਝਵਾਨ ਸੱਜਣਾਂ ਨੂੰ ਸਤਿਸਿਰੀਅਕਾਲ ਆਪ ਲੋਕਾਂ ਨੂੰ ਅਗੇ ਹੋ ਕੇ ਮੁਹਿੰਮ ਚਲਣਾ ਜਰੂਰੀ ਬਣਦਾ ਹੈ।ਇਸ ਮੁਹਿੰਮ ਨੂ ਲੋਕਾਂ ਨੂ ਨਾਲ ਲੈ ਕੈ ਜਰੂਰ ਸ਼ੁਰੂ ਕਰੋ ਜੀ ਪੰਜਾਬੀ ਲੋਕ ਤੁਹਾਡੇ ਨਾਲ ਹਨ ਹੋਣਗੇ। ਧੰਨਵਾਦ ਜੀ ।🎉❤
@baldevsingh2464
@baldevsingh2464 Ай бұрын
ਜਨਤਾ ਜਾਗੇਗੀ ਸਮੱਸਿਆ ਭਾਗੇਗੀ ...
@balvirsingh1384
@balvirsingh1384 Ай бұрын
ਬਹੁਤ ਵਧੀਆ ਵਿਚਾਰਾਂ ਦਾ 10:32 ਸੰਗ੍ਰਹਿ ਤੁਸੀਂ ਸ਼ੁਰੂ ਕੀਤਾ ਵੀਰ ਜੀ ਸੁਆਗਤ ਕਿਤੇ ਨਜ਼ਰ ਨਾ ਲੱਗ ਜਾਵੇ ਜੀ ਧੰਨਵਾਦ
@OfficialJasSingh
@OfficialJasSingh Ай бұрын
ਬਾਈ ਜੀ ਬੁੱਢੇ ਦਰਿਆ ਤਾਂ ਇਕ ਸੈਂਪਲ ਲੈਅ ਕੇ ਇਸਦੀ ਟ੍ਰੀਟਾਬਿਲਟੀ ਸਟੱਡੀ ਹੀ ਕਰਵਾ ਲਵੋ।
@punjabde
@punjabde Ай бұрын
Waheguru
@OfficialJasSingh
@OfficialJasSingh Ай бұрын
ਬਾਈ ਜੀ ਬੁੱਢੇ ਨਾਲੇ ਦੇ ਨੇੜੇ ਬੋਰਿੰਗ ਕਰ ਲਵੋ ਤੇ ਓਥੋਂ ਸੈਂਪਲ ਲੈਅ ਕੇ ਨੈਸ਼ਨਲ ਗਰੀਨ ਟ੍ਰਿਬਿਊਨਲ ਨੂੰ ਭੇਜ ਕੇ ਟੈਸਟ ਕਰਵਾ ਲਵੋ। ਏਸੇ ਤਰਾਂ ਥੋੜੀ ਥੋੜੀ ਦੂਰੀ ਤੋਂ ਸੈਂਪਲ ਲੈਅ ਲਵੋ। ਪ੍ਰਦੂਸ਼ਣ ਦਾ ਪ੍ਰਭਾਵ ਕਿੱਥੋਂ ਤੱਕ ਹੈ ਇਹ ਜਾਣਕਾਰੀ ਇਕੱਠੀ ਕਰ ਲਵੋ।
@windersingh9211
@windersingh9211 Ай бұрын
ਲੀਡਰਾਂ ਤੋਂ ਕਿਸੇ ਵੀ ਸਰਕਾਰ ਤੋਂ ਕੋਈ ਵੀ ਉਮੀਦ ਨਾਂ ਰੱਖੋ ਸਭ ਦੱਲੇ ਆ ਪੈਂਦੇ ਦੇ ਪੁੱਤ ਆ ਨਾਂ ਕਿ ਪੰਜਾਬ ਦੇ ਪੁੱਤ ਇਹ ਉਪਰਾਲਾ ਦੇਸ਼ ਪੰਜਾਬ ਦੇ ਲੋਕਾਂ ਨੂੰ ਹੀ ਕਰਨਾਂ ਪੈਣਾਂ ਜੇ ਪੰਜਾਬ ਨੂੰ ਬਚਾਉਣਾਂ ਹੈ ਤਾਂ ਜਰ ਤੁਸੀਂ ਇਹ ਵੇਖੋ ਜ਼ਹਿਰੀਲਾ ਪਾਣੀ ਪੰਜਾਬ ਨੂੰ ਦੇ ਰਹੇ ਨੇ ਸਾਫ ਪਾਣੀ ਲੈ ਕੇ ਜਾ ਰਹੇ ਨੇ ਪੰਜਾਬ ਤੋਂ ਬਾਹਰ ਚਾਲ ਨੂੰ ਗੰਦੀ ਰਾਜਨੀਤੀ ਨੂੰ ਸਮਝੋ ਲੋਕੋ ਪੰਜਾਬ ਦਾ ਨਾਂਮ ਹੀ ਪੰਜਾਂ ਦਰਿਆਵਾਂ ਤੋਂ ਪਿਆ ਸੀ ਪਰ ਹੁਣ ਕੀ ਤੁਸੀਂ ਇਹ ਗੱਲ ਮਾਣ ਨਾਲ ਕਹਿ ਸਕਦੇ ਹੋਂ ਕਿ ਪੰਜਾਬ ਪੰਜ ਆਬਾਂ ਦੀ ਧਰਤੀ ਆ ਬਲਕਿ ਹੁਣ ਤੁਸੀਂ ਇਹ ਕਹਿਣ ਜੋਗੇ ਹੀ ਰਹਿ ਚੁੱਕੇ ਹੋਂ ਕਿ ਜ਼ਹਿਰੀਲੇ ਪਾਣੀ ਦੀ ਧਰਤੀ ਛੇਆਬ ਛੇਵਾਂ ਦਰਿਆ ਨਸ਼ਿਆਂ ਦਾ ਤੁਹਾਨੂੰ ਮੁਫ਼ਤ ਚ ਹੀ ਦੇ ਦਿੱਤਾ ਅਗਲਿਆਂ ਨੇ
@sukhbirsingh-ir4np
@sukhbirsingh-ir4np Ай бұрын
ਇਕ ਮੋਰਚਾ ਜੇ ਪੰਜਾਬ ਦੇ ਹਿੰਦੂ ਵੀਰਾਂ ਨੂੰ ਅਗੇ ਲਾਓ ਜੇ ਇਕ ਜਿਤ ਲਿਆ ਬਸ ਫਿਰ ਲਹਿਰ ਬਣਜੂ ਫਿਰ ਮਸਲੇ ਪੈਦਾ ਹੀ ਨਹੀਂ ਹੋਣੇ।
@gurmukhsingh5062
@gurmukhsingh5062 Ай бұрын
ਬਹੁਤ ਵਧੀਆ ਜਾਗਰੂਕ ਵਾਲਾ ਕੰਮ ਹੈ
@bikramjitsingh7748
@bikramjitsingh7748 Ай бұрын
ਬਹੁਤ ਖੂਬ ਗੱਲਬਾਤ
@jaspalsinghsandhu5701
@jaspalsinghsandhu5701 29 күн бұрын
Waheguru ji ka khalsa waheguru ji ki fateh
@ranjitpannu2817
@ranjitpannu2817 Ай бұрын
ਬਾਈ ਜੀ ਸਭ ਤੋਂ ਵਧ ਯੋਗਦਾਨ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਦਾ ਜਿਹੜਾ ਕੁਝ ਨੀ ਕਰਦਾ।
@ranjitpannu2817
@ranjitpannu2817 Ай бұрын
ਬਹੁਤ ਵਧੀਆ ਹਮੀਰ ਜੀ
@balwantsinghsidhu1650
@balwantsinghsidhu1650 Ай бұрын
ਧੰਨਵਾਦ ਜੀ , ਬਹੁਤ ਵਧੀਆ ਮੁੱਦਾ ਚੁੱਕਣ ਲਈ । ਸ਼ਰਮ ਆਉਣੀ ਚਾਹੀਦੀ ਹੈ , ਮੌਕੇ ਦੀਆਂ ਸਰਕਾਰਾਂ ਨੂੰ । ਸਹੀ ਤਰੀਕੇ ਨਾਲ ਵਿਕਾਸ ਹੋਣਾ ਚਾਹੀਦਾ ਪੰਜਾਬ ਦਾ । ਪੰਜਾਬ ਦੇ ਵਾਤਾਵਰਣ ਦਾ ਖਿਆਲ ਰੱਖਿਆ ਜਾਣਾ ਚਾਹੀਦਾ ।
@AmandeepSingh-bu4wn
@AmandeepSingh-bu4wn Ай бұрын
ਬਹੁਤ ਵਧੀਆ ਜੀ
@BSBrar-by2bz
@BSBrar-by2bz Ай бұрын
ਹਮੀਰ ਸਿੰਘ ਦੀ ਹਿੰਮਤ ਨੂੰ ਦਿਲੋਂ ਸਲਾਮ ਬੰਦਾ ਲੋਕਾਂ ਦੀ ਗੱਲ ਕਰਦਾ ਡਟ ਕੇ ਕਰਦਾ
@gurdevsidhu8164
@gurdevsidhu8164 Ай бұрын
Good effort keep continue make a you tube channel for awareness the public or this channel ( Miti channel) keep continue reporting for this purpose.
@MANJINDERSINGH-fr9tq
@MANJINDERSINGH-fr9tq Ай бұрын
God is great believe in God pray for blessing 💞 waheguru
@karamsingh1479
@karamsingh1479 Ай бұрын
Wah..Wah.wah..ji
@navkiratsingh3467
@navkiratsingh3467 Ай бұрын
ਮੇਰੇ ਪਿੰਡ ਨੂਰਪੁਰ ਬੇਟ ਦੀ ਗੱਲ ਕੀਤੀ। ਧੰਨਵਾਦ।
@ManjitKaur-fg9iy
@ManjitKaur-fg9iy Ай бұрын
ਇਸ ਘਰ ਕੋ ਆਗ ਲਗੀ ਘਰ ਕੇ ਚਿਰਾਗ ਸੇ 😢😢😢
@indarjitsingh5417
@indarjitsingh5417 Ай бұрын
Good work.punjab layi .ajj de time sab jruri environment system a ji
@kiranjeetkaur9162
@kiranjeetkaur9162 Ай бұрын
Very good dibet ji jaspal Singh Ambala Germany
@InderjitSingh-fo8rs
@InderjitSingh-fo8rs Ай бұрын
Amtoj ji pyara lal Garg sab nu ve is discussion vich Shamil karna chahida se
@JaswinderSingh013
@JaswinderSingh013 Ай бұрын
ਕਿਆਬਾਤ ਹੈ ਜੀ
@BalwinderSingh-ug9fe
@BalwinderSingh-ug9fe Ай бұрын
ਇਕ ਘਰ ਦਾ ਮੁਖੀ ਸੂਝਵਾਨ ਨਾ ਹੋਵੇ ਤਾਂ ਉਹ ਘਰ ਤਬਾਹੀ ਦੇ ਕੰਢੇ ਉੱਪਰ ਪਹੁੰਚ ਜਾਂਦਾ ਹੈ। ਪਰ ਜੇ ਦੇਸ ਨੂੰ ਚਲਾਉਣ ਵਾਲੇ ਵੀ ਇਸ ਬਿਰਤੀ ਵਾਲੇ ਹੋਣਗੇ ਤਾਂ ਉਸ ਦੇਸ ਦਾ ਰਬ ਹੀ ਰਾਖਾ।
@satnamkahlon8398
@satnamkahlon8398 Ай бұрын
Garewal saheb waheguru mehar rakhan chardikala bakhashn
@ajwantsingh3712
@ajwantsingh3712 Ай бұрын
ਪੰਜਾਬ ਨੂੰ ਬਰਬਾਦ ਕਰ ਰਹੀਆਂ ਸਰਕਾਰਾ ਇਸ ਦਾ ਹਲ ਤਾਂ ਬਦਲ ਬਦਲ ਆ ਰਹੀਆਂ ਪਰ ਹਲ ਕੋਈ ਨੀ ਨੀਤੀ ਤਹਿਤ ਸੈਟਰ ਹੁਕਮ ਨਾਲ ਚਲਦੀ ਗਡੀ
@rajsidhu7169
@rajsidhu7169 Ай бұрын
Good discussion ji
@sandeepnagra6085
@sandeepnagra6085 Ай бұрын
ਲੁਧਿਆਣੇ, ਕੁਹਾੜੇ ਏਰੀਏ ਚ ਫੈਕਟਰੀਆਂ ਵਾਲੇ ਆਪਣਾ ਗੰਦਾ ਪਾਣੀ ਫੈਕਟਰੀਆਂ ਦਾ ਸਾਰਾ ਬੋਰਾਂ ਰਾਹੀਂ ਥੱਲੇ ਜਮੀਨ ਵਿੱਚ ਭੇਜ ਰਹੇ ਨੇ ਤਾਂ ਕਿ ਲੋਕਾਂ ਨੂੰ ਦਿਖਾਇਆ ਜਾ ਸਕੇ ਕਿ ਅਸੀਂ ਬਾਹਰ ਖੁੱਲੇ ਚ ਪਾਣੀ ਨਹੀਂ ਛੱਡਦੇ ਅਸੀਂ ਪ੍ਰਦੂਸ਼ਨ ਨਹੀਂ ਕਰਦੇ। ਬੰਦਿਆਂ ਨੂੰ ਸਪੈਸ਼ਲ ਇਸੇ ਜੋਬ ਤੇ ਰੱਖਿਆ ਹੋਇਆ ਹੈ ਕਿ ਤੁਸੀਂ ਸਾਰਾ ਦਿਨ ਮੋਟਰ ਚਲਾ ਕੇ ਪਾਣੀ ਥੱਲੇ ਭੇਜਣਾ ਹੈ ਨਾਲ ਉਹਦੇ ਵਿੱਚ ਰੰਗ ਕਾਟ ਦੇ ਕੱਟੇ ਖੋਲ ਕੇ ਪਾਈ ਜਾਣੇ ਨੇ ਤਾਂ ਕਿ ਕੱਲ ਨੂੰ ਜੇ ਉਹ ਪਾਣੀ ਖੇਤਾਂ ਆਲੀਆਂ ਮੋਟਰਾਂ ਰਾਹੀਂ ਬਾਹਰ ਆਵੇ ਤਾਂ ਸਾਫ ਰੰਗ ਦਾ ਹੋਣ ਕਰਕੇ ਲੋਕਾਂ ਨੂੰ ਪਤਾ ਨਾ ਚੱਲੇ ਇਸ ਤਰ੍ਹਾਂ ਰੰਗ ਤਾਂ ਸਾਫ ਹੋ ਜਾਂਦਾ ਹੈ ਪਰ ਉਹਦਾ ਕੈਮੀਕਲ ਤਾਂ ਨਹੀਂ ਮਰਦਾ ਕਿੰਨਾ ਮਾੜਾ ਪਾਣੀ ਹੋ ਜਾਣਾ ਫਸਲਾਂ ਵਾਸਤੇ
@gulzarsinghdandiwal8805
@gulzarsinghdandiwal8805 Ай бұрын
Ohhh
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😮😮😮😢
@adv156
@adv156 Ай бұрын
Bahut vadia debate
@harinderchandi4568
@harinderchandi4568 Ай бұрын
ਬਹੁਤ ਦੁੱਖ ਹੋ ਰਿਹਾ ਹੈ ਕਿ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਬਾਰੇ ਗੋਸ਼ਟੀ ਹੋ ਰਹੀ ਹੈ , ਪਰ ਅਜੇ ਤੱਕ ਸਿਰਫ 22000 ਕੁ ਬੰਦਿਆਂ ਨੇ ਇਸ ਗੱਲਬਾਤ ਨੂੰ ਵੇਖਿਆ ਹੈ । ਇਸ ਤੋੰ ਪਤਾ ਲੱਗਦਾ ਹੈ ਕਿ ਅਸੀਂ ਪੰਜਾਬੀ ਆਪਣੇ-ਆਪ ਬਾਰੇ ਕਿੰਨੇ ਕੁ ਫਿਕਰਮੰਦ ਹਾਂ । ਮਾਫ ਕਰਨਾ ਜੇ ਕਿਸੇ ਵੀਰ ਨੂੰ ਇਹ ਸ਼ਬਦ ਚੰਗੇ ਨਾ ਲੱਗੇ ਹੋਣ ।
@user-qu9jc7rz2t
@user-qu9jc7rz2t Ай бұрын
Waheguru balli kare
@user-ds3vi6xi2b
@user-ds3vi6xi2b Ай бұрын
ਸਾਡੇ ਲੀਡਰ ਵੀ ਅਨਪੜ੍ਹ ਆ ਪੜਿਆ ਲਿਖਿਆ ਇਕ ਚੰਗੀ ਸੋਚ ਵਾਲਾ ਹੋਵੇ ਬਸ ਇੱਕਲਾ ਪੈਸਾ ਵਿਦੇਸ਼ ਜਾਣਾ ਇੰਨੀ ਸੋਝੀ ਨਹੀਂ ਅਸੀ ਵੀ ਆਪਣਾ ਵਧੀਆ ਸਮਾਜ ਦੀ ਸਿਰਜਣਾ ਕਰੀਏ
@singhsangrur
@singhsangrur Ай бұрын
ਇਕ ਆਗਮਨ ਆ ਭਾਈ ਸਾਹਿਬ ਗੁਰੂ ਦੇ ਰਾਹ ਨੂੰ ਪਗਡੰਡੀ ਬਣਾਉਣ ਦਾ ਜਿੱਥੇ ਅਧਿਆਤਮਕ ਸੋਚ ਮਨ ਨੂੰ ਗੁਰੂ ਦੇ ਇੰਨਾਂ ਕਰੀਬ ਲੈ ਜਾਵੇ ਕਿ ਫ਼ਿਰ ਗੁਰੂ ਤੋਂ ਬਿਨਾਂ ਮਨ ਵਿੱਚ ਹੋਰ ਚੀਜ਼ ਦਾ ਵਿਸਰ ਹੀ ਨਾਂ ਰਹਿ ਜਾਵੇ ਡੂੰਘੀ ਤੇ ਗਹਿਰੀ ਸੋਚ ਆ ਪਰ ਗੁਰੂ ਨੂੰ ਸਮਰਪਿਤ ਇਨਸ਼ਾਨ ਬਹੁਤ ਜਲਦ ਸਮਝ ਜਾਂਦਾ ਆ🪯🙏
@deepRai121
@deepRai121 Ай бұрын
Buhat vadiya oprala
@jasmailsingh3094
@jasmailsingh3094 Ай бұрын
Very good dibetji
@ajaibsingh7509
@ajaibsingh7509 Ай бұрын
Wah ji koye hai panjabiat di gal karn wala ❤ waheguru ji 🙏
@ASingh1699k
@ASingh1699k Ай бұрын
Ik hal azadi 22. Since 1947 clear ho chuka Raj bina nothing possible.
@RavinderKaur-qc7wu
@RavinderKaur-qc7wu Ай бұрын
ਸਾਰੇ ਪੰਜਾਬ। ਵਿੱਚ ਚੜਦੀ। ਕਲਾ ਰਹੇ😊❤
@SurinderSingh-wd6xw
@SurinderSingh-wd6xw Ай бұрын
Japan vich har ghar small factory ate vadian factorian han par sade vali halat nhi?
@HarpreetSingh-np1xg
@HarpreetSingh-np1xg Ай бұрын
ਕਿਸਾਨ ਅਾਗੂ ,ਧਾਰਮਿਕ ਅਾਗੂ ਤੇ ਰਾਜਨੀਤਿਕ ਅਾਗੂ ਹੀ ਨਿੱਜੀ ਚੌਧਰਾਂ ਦੇ ਲਾਲਚ ਵੱਸ ਹੋ ਕੇ ਪੰਜਾਬ ਦਾ ਨੁਕਸਾਨ ਕਰ ਰਹੇ ਨੇ ਤੇ ਜਦੋਂ ਤੱਕ ਪੰਜਾਬ ਦੇ ਲੋਕ ਿੲਹਨਾਂ ਚੌਧਰੀਅਾਂ ਦੀ ਮਾਨਸਿਕਤਾ ਨੂੰ ਸਮਝਕੇ ਿੲਹਨਾਂ ਤੋਂ ਵੱਖ ਹੋ ਕੇ ਪੰਜਾਬ ਦੇ ਭਲੇ ਬਾਰੇ ਨਹੀਂ ਸੋਚਦੇ ੳੁਦੋਂ ਤੱਕ ਖੱਜਲ ਖੁਵਾਰੀ ਨਹੀਂ ਘਟੇਗੀ ਬਾਕੀ ਮੈਨੂੰ ਲੱਗਦੈ ਕਿ ਅੈਨੇ ਗੰਭੀਰ ਮੁੱਦੇ ਤੇ ਵਿਚਾਰ ਕਰਦਿਅਾਂ ਹੱਸਣਾਂ ਸਿਅਾਣਪ ਦੀ ਨਿਸ਼ਾਨੀ ਨਹੀਂ ਹੈ।ਗੁਸਤਾਖੀ ਮੁਅਾਫ 🙏 ਬਾਕੀ ਤੁਹਾਡਾ ਸਾਰੇ ਭਰਵਾਂ ਦਾ ਪੰਜਾਬ ਦੇ ਪਾਣੀਅਾਂ ਦੇ ਮਸਲੇ ੳੁੱਤੇ ਚਰਚਾ ਕਰਨ ਲੲੀ ਬਹੁਤ ਬਹੁਤ ਧੰਨਵਾਦ 🙏 ਅਤੇ ਅਾਸ ਕਰਦਾ ਹਾਂ ਕਿ ਿੲਮਾਨਦਾਰੀ ਨਾਲ ਅੱਗੇ ਜਰੂਰ ਵਧੋਗੇ 🙏
@jagmeetgrewal5275
@jagmeetgrewal5275 Ай бұрын
ਬਸ ਦੇਈ ਚੱਲੀਏ ਸਰਕਾਰਾਂ ਨੂੰ ਦੋਸ਼, ਜਦ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ ਤਾਂ ਧਰਨੇ ਲਾਉਂਦੇ ਹਾਂ ਪਰ ਜਿਸ ਨੂੰ ਗੁਰੂ ਸਾਹਿਬ ਨੇ ਪਿਤਾ ਦਾ ਦਰਜਾ ਦਿੱਤਾ, ਜਦ ਉਸ ਪਿਤਾ ਨੂੰ ਜੋ ਸਾਨੂੰ ਪਾਲ਼ਦਾ ਹੈ, ਜ਼ਹਿਰਾਂ ਦੇ ਦੇ ਕੇ ਮਾਰਿਆ ਜਾ ਰਿਹਾ ਹੋਵੇ ਤਾਂ ਅਸੀਂ ਚੁੱਪ ਚਾਪ ਕਿਉਂ ਸਹਿੰਦੇ ਹਾਂ, ਵੋਟਾਂ ਲੰਘੀਆਂ ਨੂੰ ਬਹੁਤਾ ਸਮਾਂ ਨਹੀਂ ਹੋਇਆ ਤੇ ਇਹ ਕਿਸੇ ਲਈ ਕੋਈ ਮੁੱਦਾ ਨਹੀਂ ਸੀ। ਜੋ ਆਪਣੇ ਪਿਉ ਦਾ ਸਕਾ ਨਹੀਂ, ਉਹ ਆਪਣੇ ਗੁਰੂ ਦਾ ਵੀ ਸਕਾ ਨਹੀਂ, ਉਹ ਕਿਸੇ ਦਾ ਸਕਾ ਨਹੀਂ..
@rajindersingh1486
@rajindersingh1486 Ай бұрын
Sahi gal hai
@gurmeetsinghsidhu6202
@gurmeetsinghsidhu6202 26 күн бұрын
ਚੰਗੇ ਬੰਦਿਆ ਸਿਰ ਜੋੜ ਬੈਠਣਾ ਚੰਗੀ ਗਲ ਹੈ
@DABA_PIND
@DABA_PIND Ай бұрын
❤love you vr ji
@AshokSingh-cu5th
@AshokSingh-cu5th 12 күн бұрын
Excellent debate. True views.👍✅
@99620
@99620 Ай бұрын
ਇਨ੍ਹਾਂ ਅੱਜ ਦੀਆਂ ਅਖੌਤੀ ਸਰਕਾਰਾ ਤੋ ਕੋਈ ਉਮੀਦ ਨਹੀਂ ਹੈ ਼ ਸਿਵਾਏ ਲੋਕ ਵਿਰੋਧੀ ਨੀਤੀਆਂ ਘੜਨ ਤੋਂ
@OfficialJasSingh
@OfficialJasSingh Ай бұрын
ਬਾਈ ਜੀ ਪਬਲਿਕ ਹਿਆਰਿੰਗ ਵਿੱਚ ਤਾਂ ਲੋਕ ਖਾਣ ਪੀਣ ਜਾਂਦੇ ਨੇ।
@user-my8rj1nl6k
@user-my8rj1nl6k Ай бұрын
❤🎉🎉🎉🎉🎉🙏🙏⛳⛳wahigurg wahigurg🙏🙏 wahigurg wahigurg🙏
@rajindersinghdhaliwal1700
@rajindersinghdhaliwal1700 Ай бұрын
ਉਹਨਾਂ ਦੇ ਘਰਾਂ ਚ ਪਾਣੀ ਦੀਆਂ ਬੋਤਲਾਂ ਬਾਹਰੋਂ ਆਉਦੀਆਂ , ਉਹ ਕਿਵੇਂ ਸੋਚਣ ਗੇ।
@HarjinderSingh-ku9bh
@HarjinderSingh-ku9bh Ай бұрын
Salute to all of u
@punjabibeast9967
@punjabibeast9967 Ай бұрын
Bahut vdia uprala ji
@sukhwantsingh2257
@sukhwantsingh2257 Ай бұрын
Very good initiative by civil society
@kulwindermander1721
@kulwindermander1721 Ай бұрын
Very good job all members Sahiban g
@manpreetkaurmk
@manpreetkaurmk Ай бұрын
Dhanwad app sabh da es vishe utte charcha karan layi.. loko samajj jao kirpa kar k. Apne bacheya de bhavikh layi change uprale kariye
@JagroopSingh-fh9dp
@JagroopSingh-fh9dp Ай бұрын
ਬਿਲਕੁੱਲ ਸਹੀ ਗੱਲ ਹੈ ਸਾਡੇ ਬਾਘਾਪੁਰਾਣਾ ਸਹਿਰ ਦੇ ਨਾਲ ਦੀ ਪਾਣੀ ਵਾਲਾ ਸੂਆ ਹੈ ਸਾਡੀ ਵਾਰੀ ਸਨਿੱਚਰਵਾਰ ਨੂੰ ਹੁੰਦੀ ਹੈ ਲਲੇਰਾ ਤੇ ਲਿਫਾਫਿਆਂ ਨਾਲ ਭਰਿਆ ਹੂੰਦਾ ਹੈ ਬਹੁਤ ਖੁਸ਼ੀ ਹੋਈ ਤੁਸੀ ਲੋਕਾ ਨੂੰ ਜਾਗ੍ਰਿਤ ਕਰ ਰਹੇ ਹੋ ਆਪਦੇ ਹੱਕਾ ਲਈ
@ButaHoney-hr6br
@ButaHoney-hr6br Ай бұрын
ਆ ਗਲਬਾਤ ਪਹਿਲਾਂ ਵੀ ਬਹੁਤ ਵਾਰੀ ਹੋ ਚੁੱਕੀ ਏ ਪਰ ਕੋਈ ਰਿਜਲਟ ਨਹੀਂ ਨਿਕਲਿਆ ਕਿਰਪਾ ਕਰਕੇ ਵਿਉ ਲੈਕੇ ਨਾ ਹਟਾਓ
@satwantsidhu9967
@satwantsidhu9967 Ай бұрын
ਬਾਬਿਓ ਪੰਜਾਬ ਦਾ ਪਾਣੀ ਵੱਡੇ ਸਹਿਰਾ ਨੇ ਸਾਰਾ ਪਾਣੀ ਬਰਬਾਦ ਤੇ ਖ਼ਤਮ ਕਰ ਰਹੇ ਹਨ ਇਹ ਲੋਕ ਪੰਜਾਬ ਕਿਸਾਨਾਂ ਨੂੰ ਬਦਨਾਮ ਕਰ ਰਹੇ ਹਨ
@lovebrar8416
@lovebrar8416 Ай бұрын
Good
@amarseera2843
@amarseera2843 Ай бұрын
ਬਹੁਤ ਅੱਛਾ ਯਤਨ।
@mohansingh3290
@mohansingh3290 Ай бұрын
Waheguru ji Chardikala rakhna
@HarnishKaurKandhola
@HarnishKaurKandhola Ай бұрын
Right
@lakhwindersingh4012
@lakhwindersingh4012 Ай бұрын
ਲਖਵਿੰਦਰ ਸਿੰਘ ਭੂੰਦੜੀ ਕਨਵਰ ਗਰੇਵਾਲ ਜੀ ਤੁਸੀ ਸਾਡੇ ਪਿੰਡਾ ਦਾ ਫਿਕਰ ਕੀਤਾ ਧੰਨਵਾਦ ਜੀ
@STRANG1401
@STRANG1401 Ай бұрын
ਸਮੂਹ ਬੁੱਧੀਜੀਵੀਆਂ ਦਾ ਮੁੱਦੇ ਵਿਚਾਰਨ ਤੇ ਬਹੁਤ ਧੰਨਵਾਦ ਹੈ ਜੀ, ਪੰਜਾਬ ਨੂੰ ਜੇਕਰ ਬਚਾਉਣਾਂ ਹੈ ਪ੍ਰਕਿਤੀਵਾਦ ਮਾਡਲ ਅਪਨਾਉਣ ਦੀ ਲੋੜ ਹੈ। ਪੰਜਾਬ ਦੂਸਰਾ ਡੈਨਮਾਰਕ ਬਣ ਸਕਦਾ ਹੈ ਜੀ।
Пройди игру и получи 5 чупа-чупсов (2024)
00:49
Екатерина Ковалева
Рет қаралды 4,7 МЛН
The FASTEST way to PASS SNACKS! #shorts #mingweirocks
00:36
mingweirocks
Рет қаралды 12 МЛН
This Dumbbell Is Impossible To Lift!
01:00
Stokes Twins
Рет қаралды 42 МЛН
Bend The Impossible Bar Win $1,000
00:57
Stokes Twins
Рет қаралды 39 МЛН
🔥LIVE NOW🔥 Radio Virsa Upgrade TV | 25 Aug 2024
3:47:59
Harnek Singh New Zealand
Рет қаралды 26 М.
Пройди игру и получи 5 чупа-чупсов (2024)
00:49
Екатерина Ковалева
Рет қаралды 4,7 МЛН