ਮਹਾਨ ਸਿਕੰਦਰ ਦੇ ਪੁੱਤ ਪੋਤਿਆਂ ਦਾ ਪਿੰਡ। Pregnancy Tourism of Aryan valley । Ghudda। Day-16

  Рет қаралды 105,410

Ghudda Singh

Ghudda Singh

Күн бұрын

#ghuddasingh #punjabivlogs #punjabitravel #adventure #mountains #punjabitraveller #ghuddavlogs #punjabivideo #ghudda #aryanvalley #garkon #aryan #indus #indusriver
Instagram - amritpalsinghghudda
Campsite Garkon village
Tundup- 95963 71454

Пікірлер: 256
@gurparwindersingh6511
@gurparwindersingh6511 Ай бұрын
ਲਗਦਾ ਅਮਿ੍ਰਤ ਜੀ ਤੁਸੀਂ ਸਾਨੂੰ ਬਜ਼ੁਰਗਾਂ ਨੂੰ ਲੇਹ ਲੱਦਾਖ ਦੀ ਸੈਰ ਕਰਨ ਲਈ ਜ਼ਰੂਰ ਮਜਬੂਰ ਕਰ ਰਹੇ ਹੋ ਧੰਨਵਾਦ
@Dilbagbrar-k5v
@Dilbagbrar-k5v Ай бұрын
ਵਾਹ ਜੀ,,, ਆਹ ਹੁੰਦੀ ਪੇਸ਼ਕਾਰੀ ਕੇ ਬੰਦਾ ਦੇਖਕੇ ਤੇ ਜਗ੍ਹਾ ਬਾਰੇ ਸੁਣਕੇ ਆਖ ਦੇਵੇ ਕੇ ਆਪਾਂ ਵੀ ਦੇਖੀਏ.... ਅਮ੍ਰਿਤਪਾਲ ਬੁੱਟਰ ਸਾਬ ਤੁਹਾਡਾ ਲਦਾਖ਼ ਦੇਖਣਾ ਸਫਲ ਰਿਹਾ,, ਅੰਕਲ ਜੀ ਹੋਣਾ ਦੇ ਕੰਮੈਂਟ ਤੋਂ ਲੱਗਦਾ ❤❤❤❤... ਜਰੂਰ ਦੇਖੋ ਜੀ,,, ਜਿਹੜੇ ਦਿਲ ਦੇ ਅਰਮਾਨ ਹੁੰਦੇ ਆ ਜੀ, ਜਦੋਂ ਟਾਈਮ ਜਾਂ ਮੌਕਾ ਮਿਲੇ ਜਰੂਰ ਪੂਰੇ ਕਰਨੇ ਚਾਹੀਦੇ ਆ 👍🏻👍🏻👍🏻👍🏻
@GurmeetSingh-rt6or
@GurmeetSingh-rt6or Ай бұрын
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ ਤੁਸੀਂ ਹਮੇਸ਼ਾ ਹੁੱਸਦੇ ਮੁਸਕਾਉਂਦਾ ਰਿਹਾ ਦੁਨੀਆਂ ਘੁੰਮ ਦੇ ਰਿਹੋ❤❤❤❤❤
@deep22825
@deep22825 Ай бұрын
ਹੁਣ ਤੱਕ ਬਾਈ ਨੇ ਜਿੰਨੇ ਵੀ ਸਫ਼ਰ ਕਰੇ ਆ ਸਾਰੇ ਵਧੀਆ ਨੇ ਮਾਲਕ ਚੜ੍ਹਦੀ ਕਲਾ ਚ ਰੱਖੇ ਭਰਾਂ ਨੂੰ ❤❤❤❤
@ParamjitSingh-ok8he
@ParamjitSingh-ok8he Ай бұрын
ਬਹੁਤ ਵਧੀਆ ਵਲੌਗ ਹੈ। ਆਰੀਅਨ ਵੈਲੀ ਦੇ ਪ੍ਰੈਗਨੈੰਸੀ ਟੂਰਿਜ਼ਮ ਬਾਰੇ ਕਾਫੀ ਭਰਮ ਭੁਲੇਖੇ ਦੂਰ ਹੋਏ ਹਨ। ਕੁਛ ਯੂਟਿਉਬਰਾਂ ਵੱਲੋਂ ਵਧਾ ਚੜ੍ਹਾ ਕੇ ਦਿੱਤੀ ਜਾਣਕਾਰੀ ਦੀ ਅਸਲੀਅਤ ਪਤਾ ਲੱਗੀ। ਮਨ ਚ ਸਵਾਲ ਉੱਠਦਾ ਸੀ ਕਿ ਜਿੰਨਾ ਦੀ ਖੁਦ ਨਸਲ ਆਰੀਅਨ ਜਾਂ ਕਾਕੇਸ਼ੀਅਨ ਹੈ, ਉਹ ਲੋਕ ਏਥੇ ਕਿਹੜੀ ਨਸਲ ਸੁਧਾਰਨ ਆਉਂਦੇ ਹਨ। ਤੁਹਾਡੇ ਦੱਸਣ ਮੁਤਾਬਕ ਏਥੋਂ ਦੇ ਲੋਕ ਆਪਸ ਵਿਆਹ (inbreeding) ਜਿਆਦਾ ਕਰਾਉਂਦੇ ਹਨ। ਉਹ ਨਸਲ ਪਹਿਲਾਂ ਕਮਜੋਰ ਹੋ ਰਹੀ ਹੈ।
@HarjitKaur-k2k
@HarjitKaur-k2k Ай бұрын
ਲੇਹ ਲਦਾਖ ਟੂਰ ਬਹੁਤ ਸ਼ਾਨਦਾਰ ਚੱਲ ਰਿਹਾ ❤ਬਹੁਤ ਧੰਨਵਾਦ ਤੁਹਾਡਾ ਰੌਚਕ ਜਾਣਕਾਰੀ ਦੇਣ ਲਈ 🙏🙏
@sarabjitbadhesha
@sarabjitbadhesha Ай бұрын
ਸਤਿ ਸੀ੍ ਅਕਾਲ ਬਾਈ ਅੰਮ੍ਰਿਤ। ਇਸ ਵੀਡੀਓ ਵਿੱਚ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਜੀ। ਇਸ ਪਿੰਡ ਬਾਰੇ ਲੋਕਾਂ ਵਿੱਚ ਪਹਿਲਾਂ ਬਹੁਤ ਗਲਤ ਜਾਣਕਾਰੀ ਲੋਕਾਂ ਨੂੰ ਦਿੱਤੀ ਗਈ ਹੈ। ਬਹੁਤ ਸ਼ਾਂਤ ਇਲਾਕਾ ਹੈ ਜੀ। ਲੜਕੀ ਦੇ ਜਾਣਕਾਰੀ ਦੇਣ ਦਾ ਢੰਗ ਬਹੁਤ ਵਧੀਆ ਹੈ ਜੀ।❤❤❤❤❤
@showmanwaraich
@showmanwaraich Ай бұрын
ਲੰਮੇ ਉਜਾੜ ਤੋਂ ਬਾਅਦ ਹਰਿਆਵਲ ਦੇਖੀ ਞਧੀਆ ਲਗਾ ... 👍 🎋⚘️🍃💕⚘️🍂🍃🎋🍃🍂💕⚘️🎋🍃💕⚘️🍂
@bhindajand3960
@bhindajand3960 Ай бұрын
ਬਹੁਤ ਸਾਨਦਾਰ ਸਫ਼ਰ ਵੀਰੇ ਤੇ ਭਰਭੂਰ ਜਾਣਕਾਰੀਆਂ ਸਹਿਤ ਸਫ਼ਰ ਦੇ ਵੱਖ ਵੱਖ ਰੰਗ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾਂ ਵਿੱਚ ਰੱਖਣ ਜ਼ਿੰਦਗੀ ਜਿੰਦਾਵਾਦ
@baldeephamrahi2697
@baldeephamrahi2697 Ай бұрын
ਆਰੀਅਨ ਲੋਕ, ਉਹ ਲੋਕ ਜੋ ਇਰਾਨ/ ਇਰਾਕ/ਮੇਸੋਪੋਟਾਮੀਆ ਤੋਂ ਈਸਾ ਤੋਂ ਤਿੰਨ ਹਜਾਰ ਸਾਲ ਪਹਿਲਾਂ ਸਾਰੀ ਰੋਮਨ ਸਭਿਅਤਾ ਦੇ ਖਾਤਮੇ ਤੋਂ ਬਾਅਦ ਦੁਨੀਆਂ ਭਰ ਵਿੱਚ ਫੈਲ ਗਏ। ਭਾਰਤ ਦੀਆਂ ਜਨਰਲ ਕੈਟਾਗਿਰੀ ਨਾਲ ਸਬੰਧਤ ਸਾਰੀਆਂ ਜਾਤਾਂ ਆਰੀਅਨ ਹੀ ਹਨ। ਜਰਮਨ ਚਾਂਸਲਰ ਹਿਟਲਰ ਵੀ ਆਰੀਅਨ ਸੀ ਤੇ ਉਹ ਆਪਣੀ ਕੌਮ ਨੂੰ ਹੀ ਸ਼ੁੱਧ ਮੰਨਦਾ ਸੀ। ਹੁਣ ਵੀ ਹਿਟਲਰ ਦੇ ਵਾਰਿਸ ਇਸ ਇਲਾਕੇ ਦੇ ਲੋਕਾਂ ਨੂੰ ਵੀ ਸ਼ੁੱਧ ਆਰੀਅਨ ਮੰਨਦੇ ਹੋਏ, ਵਿਸ਼ੇਸ਼ ਤੋਰ ਤੇ ਵਿਆਹ ਕਰਵਾਉਣ ਆਉਂਦੇ ਹਨ ਤਾਂ ਜੋ ਉਨਾਂ ਦੀ ਸ਼ੱਧਤਾ ਬਣੀ ਰਹੀ।
@gurmeetsingh-db9sn
@gurmeetsingh-db9sn Ай бұрын
Par assi Jatt Aryan nahi...sanu Brahman CHANDL catagory wich rakhday saan...... angreja nay sanu general category wich paa ditta.... angreja da dhanwad....
@baldeephamrahi2697
@baldeephamrahi2697 2 күн бұрын
@@gurmeetsingh-db9sn ਵੀਰ ਜੀ, ਬ੍ਰਾਹਮਣ ਵੀ ਸਿਰਫ ਆਪਣੇ ਚਾਰ ਗੋਤਰ ਭਾਰਦਵਾਜ਼, ਵਿਸ਼ਿਸ਼ਟ ਆਦਿ ਨੂੰ ਸ਼ੁੱਧ ਮੰਨਦੇ ਹਨ। ਹਰ ਨਸਲ/ਧਰਮ ਵਿੱਚ ਇਸ ਤਰਾਂ ਹੀ ਹੈ। ਆਰਥਿਕ ਤੋਰ ਤੇ ਤਕੜੇ ਲੋਕ ਭਾਰੂ ਹੋ ਜਾਂਦੇ ਹਨ।
@frenglish_doraha
@frenglish_doraha Ай бұрын
ਬਹੁਤ ਵਧੀਆ ਵੀਡੀਓ ਬਣਾਈ ਆ ਬਾਈ ਜੀ ਧੰਨ ਧੰਨ ਹੋ ਗਏ ਦੇਖ ਕੇ
@Deepak.arora48
@Deepak.arora48 Ай бұрын
ਗਧਾ ਵੀਰਜੀ, ਏਕ ਘੁੱਦਾ ਸਿੰਘ ਹੀ ਹੈ ਜੌ ਹਰ ਪ੍ਰਾਣੀ ਨੂੰ respect dinda
@HARMEETSINGH-qq9ot
@HARMEETSINGH-qq9ot Ай бұрын
ਬਾਈ ਨੇ ਸਚਾਈ ਦੱਸੀ ਏ aryan ਵੈਲੀ ਬਾਰੇ ਬਹੁਤ youtuber ਹੋਰ ਹੀ ਪ੍ਰਚਾਰ ਕਰੀ ਜਾਂਦੇ ਨੇ ਧੰਨਵਾਦ ਵੀਰ
@Rachhpalsingh90
@Rachhpalsingh90 Ай бұрын
, ਸਤਿ ਸ੍ਰੀ ਆਕਾਲ ਅੰਮ੍ਰਿਤਪਾਲ ਘੁੰਦਾ ਵੀਰ ਨਵੇ ਲੋਕ ਨਵੇਂ ਰਾਹ ਦਿਖਾਉਣ ਲਈ ਧੰਨਵਾਦ ❤❤
@khokharvlogs4732
@khokharvlogs4732 Ай бұрын
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ
@KulwinderSingh-fm5hu
@KulwinderSingh-fm5hu Ай бұрын
ਸ਼ਾਮ ਜੇ ਨੂੰ ਕੰਮ ਤੋਂ ਵਾਲੇ ਧੱਕੇ ਜੇ ਹੁੰਨੇ ਬਾਈ ਘੁੱਦੇ ਪਰ ਤੇਰੀ ਵਿਡੀਉ ਦੇਖ ਕੇ ਐਂ ਲੱਗਦਾ ਜਿਵੇਂ ਆਪ ਹੀ ਲੇਹ ਲੱਦਾਖ ਘੁਮ ਰਿਹਾ ਆ ❤❤❤❤
@gurpreetkailay4451
@gurpreetkailay4451 Ай бұрын
ਸਤਿ ਸ੍ਰੀ ਅਕਾਲ ਪੁੱਤਰ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।
@Dilbagbrar-k5v
@Dilbagbrar-k5v Ай бұрын
ਬਹੁਤ ਸੋਹਣਾ vlog ਅੰਮ੍ਰਿਤ ਵੀਰ ❤️❤️👌🏻👌🏻.... ਤੁਸੀਂ ਜਦੋਂ ਕੱਲ ਇਸ ਪਿੰਡ ਆਕੇ ਆਖਿਆ ਕੇ ਇਹ ਪਿੰਡ 1 ਕੁੱਤੇ ਜਿਹੇ ਕੰਮਾਂ ਕਰਕੇ ਕਾਫੀ ਪ੍ਰਸਿੱਧ ਆ,,, ਤੂੰ ਸੱਚ ਮੰਨੀ ਵੀਰ ਮੈਨੂੰ ਬੜੀ ਬੇਸਬਰੀ ਨਾਲ ਉਡੀਕ ਸੀ, ਕੀ ਕਿਹੜੀ ਗੱਲ ਆ ਯਰ,,,, ਜਦੋਂ ਤੁਸੀਂ ਦੱਸਿਆ ਤਾਂ ਵਧੀਆ ਲੱਗਾ ਕੇ ਓਦਾਂ ਈ ਕੁਝ ਕੁ ਵਲੋਗਰਾ ਨੇ like view ਲਈ ਪੁਰਾਣੀ ਗਲਤ ਗੱਲ ਨੂੰ ਬਹੁਤ ਹਵਾ ਦਿੱਤੀ ਹੋਈ ਆ,,, ਯਕ਼ੀਨ ਜਿਹਾ ਤਾਂ ਪਹਿਲਾਂ ਵੀ ਨਹੀਂ ਸੀ ਪੂਰਾ ਇਸ ਗੱਲ ਤੇ........ ਬਹੁਤ ਵਧੀਆ ਕੀਤਾ ਜੋ ਸੱਚ ਸਾਹਮਣੇ ਲਿਆਂਦਾ...... ਜੇਕਰ ਹੋ ਸਕੇ ਤਾਂ ਵੀਡੀਓ ਕੱਟ ਕੇ short ਵੀ ਜਰੂਰ ਪਾਇਓ ਇਸ ਗੱਲ ਦਾ,,,, ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ..... ਬਹੁਤ ਨਜ਼ਾਰਾ ਆਇਆ ਇਹ ਪਿੰਡ ਦੇਖਣ ਦਾ........ ਜੁੱਗ ਜੁੱਗ ਜੀਓ ❤️❤️❤️❤️👍🏻👍🏻👍🏻👍🏻👍🏻.... ਜਦੋਂ ਤੁਸੀਂ ਵਾਪਿਸ ਪੰਜਾਬ ਆ ਗਏ, ਉਦੋਂ ਕਰਦੇ ਬਾਕੀ ਗੱਲ ਫੋਨ ਤੇ... ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ 👏🏻👏🏻👏🏻👏🏻
@urbanpunjabi8417
@urbanpunjabi8417 Ай бұрын
Wah ji wah fresh water, fresh air, fresh fruits, beautiful mountain kya baat yaar pta nahi tourists kyon ghat jana psand karde ne simla, mnali, kufri, jana zyada,,,,,,,,,, dhanvaad Amritpal veer 🙏
@KewalSiddhu
@KewalSiddhu 27 күн бұрын
ਬਹੁਤ ਵਧੀਆ ਫੀਲਮਾਇਆ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@harjindersingh3262
@harjindersingh3262 Ай бұрын
Waheguru ji ka khalsa waheguru ji ki fateh #Kisaan ekta zindabad #justice for sidhu moosewala
@kuldeepsidhu02
@kuldeepsidhu02 Ай бұрын
ਵਾਹਿਗੁਰੂ ਜੀ ਕਾ ਖਾਲਸਾ 🌹🌹 ਵਾਹਿਗੁਰੂ ਜੀ ਕੀ ਫਤਿਹ 🌹🌹
@SanjaySharma-sr9zp
@SanjaySharma-sr9zp Ай бұрын
Ghudda Singh Ji ****YOU ARE GREAT ,,who has COURAGE TO GO TO THESE REMOTE PLACES WE had been to Leh & Kargil war museum Waaheguru ji BLESS WITH YOU GOOD HEALTH,LONG LIFE & Courage to travel to more places.
@user-tk8ww2iu9c
@user-tk8ww2iu9c Ай бұрын
ਬਹੁਤ ਹਿੰਮਤੀ ਨੌਜਵਾਨ 🎉
@GurmeetKaur-fm3tk
@GurmeetKaur-fm3tk Ай бұрын
ਮਹਾਨ ਪੋਰਸ ਸੀ ਸਕੰਦਰ ਨਹੀ ਪੋਰਸ ਨੇੇ ਸਕੰਦਰ ਨੂੰਹਰਾੲਿਅਾ ਸੀ ਜੇ ਸਕੰਦਰ ਦੀ ਪਤਨੀ ਨੇ ਪੋਰਸ ਤੋਂ ੳੁਸ ਦੀ ਜਾਣ ਦੀ ਭੀਖ ਨਾ ਮੰਗ਼ੀ ਹੁੰਦੀ ਤਾਂ ਪੋਰਸ ਨੂੰ ਮਾਰ ਦੇਣਾ ਸੀ,ੲਿਹ ਸਭ ੲਿਰਾਨ ਦੇ ੲਿਤਿਅਾਸਕਾਰ ਜੋ ਸਕੰਦਰ ਦੀ ਫੋਜ ਨਾਲ ਅਾੲਿਅਾਸੀ ੲਿਰਾਨ ਦੀ ਲੈਬਰੇਰੀ ਚ ਪੲੀ ਹੈ ।ਭਾਰਤ ਖਾਸਕਰ ਪੰਜਾਬ ਕੋੲੀ ਲਿਖਾਰੀ ਨਹੀਂ ਸੀ। ਯੂਨਾਨੀਅਾਂ ਦੇ ਲਿਖੀ ਤੇ ਅਸੀਂ ਸਕ ੰਦਰ ਨੂੰ ਮਹਾਨ ਕਹੀ ਜਾਂਦੇ ਹਾਂਪੋਰਸ ਦੀ ਸੱਟ ਨਾਲ ਯੂਨਾਨ ਦੇ ਰਾਹ ਚ ਮਰ ਗਿਅਾ ਚਾਨਕੀਅਾ ਬਾਮਣ ਵੀ ੳੁਸੇ ਦੇ ਹੱਕ ਲਿਖਗਿਅਾ।ਪੰਜਾਬ ਦਾ ਵਿਰੋਧ ਪਹਿਲਾਂ ਤੋਰਿਹਾ।ਬਲਦੇਵਸਿੰਘ ਤਲਵੰਢੀ ਸਾਬੋ।
@taranmahal8584
@taranmahal8584 Ай бұрын
Bilkul sahhi keha
@gora9973
@gora9973 24 күн бұрын
ਗਲਤ ਜਾਣਕਾਰੀ ਆ ਤੁਹਾਡੇ ਕੋਲ ਸਿਕੰਦਰ ਨੇ ਪੋਰਸ ਨੂੰ ਹਰਾਇਆ ਸੀ ਸਿਕੰਦਰ ਨੂੰ ਹਰਾਉਣ ਵਾਲਾ ਕੋਈ ਜੰਮਿਆਂ ਨਹੀਂ ਸੀ
@mahindersingh7136
@mahindersingh7136 Ай бұрын
ਅੰਮ੍ਰਿਤਪਾਲ ਸਿੰਘ (ਘੁੱਦਾ) ਬਹੁਤ ਵਧੀਆ ਕਾਰਜ ਕਰ ਰਹੇ ਹੋ
@simarkaleka
@simarkaleka Ай бұрын
ਅੱਜ ਤਾਂ ਬਾਈ ਦਾ ਟਿੰਡ ਖਰਮਾਨੋ ਖਰਮਾਨੀ ਹੋਇਆ ਪਿਆ । 😂😂😂
@ranjitvirk3055
@ranjitvirk3055 18 күн бұрын
ਬਹੁਤ ਖੂਬ ਬਹੁਤ ਵਧੀਆ ਖੂਬਸੂਰਤ ਇਤਿਹਾਸ ਸੁਨਹਿਰੀ ਇਤਿਹਾਸ ਭਾਂਅ ਜੀ ਬਹੁਤ ਵਧੀਆ ਖੂਬਸੂਰਤ ਜਾਣਕਾਰੀ
@user-xr6qv2do1q
@user-xr6qv2do1q 10 күн бұрын
ਪਰਮਜੀਤ ਸਿੰਘ ਜਲਾਲਾਬਾਦ ਵਾਹਿਗੁਰੂ ਜੀ
@jagroopsingh5686
@jagroopsingh5686 Ай бұрын
ਬਹੁਤ ਵਧੀਅਾ ਵੀਰ
@dharmindersingh1523
@dharmindersingh1523 Ай бұрын
ਬਹੁਤ ਸੋਹਣੀ ਜਾਣਕਾਰੀ ਸਹੀ ਮਿਲੀ ਘੁੱਦੇ ਵੀਰ ਨਹੀਂ ਯੂਟਿਊਬ ਤੇ ਇਹਨਾ ਬਾਰੇ ਹੋਰ ਹੀ ਕੁੱਛ ਪਰਚਾਰੀ ਜਾਂਦੇ ਨੇ
@AvtarSingh-yx2yh
@AvtarSingh-yx2yh Ай бұрын
Very beautiful video najaara aa gaya hai God bless you all 🙏👍🌻🥀💐🌷🏡
@yadwindersingh-rw2de
@yadwindersingh-rw2de Ай бұрын
❤ ਸਤਿ ਸ੍ਰੀ ਅਕਾਲ ਪੁੱਤਰ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।
@maninderjaswal7828
@maninderjaswal7828 18 күн бұрын
Very nice
@satnamsinghpurba9584
@satnamsinghpurba9584 Ай бұрын
Bhut vadia jankari god bless you take care 🌺👍
@kavindersingh5929
@kavindersingh5929 Ай бұрын
Love n good wishes Amritpal. Valuable information and discussion on traditional items and religion.
@RajinderSingh-ph5xj
@RajinderSingh-ph5xj Ай бұрын
Sat Sri akal 22g ❤❤❤❤
@GagandeepSingh-oz7lj
@GagandeepSingh-oz7lj Ай бұрын
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ ❣️❣️🙏🙏
@MandeepSingh-rkt
@MandeepSingh-rkt Ай бұрын
ਬਹੁਤ vadiya ਬਾਈ ਵਾਹਿਗੁਰੂ ਮੇਹਰ ਕਰੇ 🙏
@kuldipdhak7972
@kuldipdhak7972 Ай бұрын
Beautiful aryan valley thank u sardar ji
@phulkaristudiomk1908
@phulkaristudiomk1908 Ай бұрын
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ
@baljitsingh8394
@baljitsingh8394 9 күн бұрын
Ssa veer ji 🙏❤️🙏 beautiful vlog 👍
@DaljeetSingh-il8xh
@DaljeetSingh-il8xh Ай бұрын
Good job bro,thanku vr ghar baithhya nu leh ladakh vikha ditta,God bless u!
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@ArjunSingh-zw6ce
@ArjunSingh-zw6ce Ай бұрын
Sat sri akaal bai ji🙏 bohot shandaar vlog 👍 bohot vadiya jaankari, bohot sohna pind ❤
@matrukhokhar30
@matrukhokhar30 24 күн бұрын
👍😊👌🏻
@jaswindersinghsodhi1851
@jaswindersinghsodhi1851 Ай бұрын
ਬਹੁਤ ਖੂਬ, ਵੀਰਿਓ
@kuljitsinghsekhon2014
@kuljitsinghsekhon2014 Ай бұрын
ਖੂਬਸੂਰਤ ਪਿੰਡ ਵਿੱਚ ਮਿੱਠਾ ਦਿਮਾਗ
@amriksingh6828
@amriksingh6828 Ай бұрын
ਬਹੁਤ ਹੀ ਵਧੀਆ ਲੱਗਾ ਸਾਰਾ ਬਲੌਗ ਹੀ ਵਧੀਆ ਸੀ
@KAKRA3446
@KAKRA3446 Ай бұрын
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ
@GurmeetSingh-beer
@GurmeetSingh-beer Ай бұрын
🎉🎉❤🎉❤❤🎉❤🎉🎉
@ludhianvi9334
@ludhianvi9334 Ай бұрын
22 teri commentary means bolan da lahzaa video te bahut sohna aw, pure Punjabi te Desi malwai bolda,,
@parkashsingh337
@parkashsingh337 Ай бұрын
Bahot sohni video vadia jankari 🇺🇸🙏🏼
@tejpalpannu2293
@tejpalpannu2293 6 күн бұрын
Waheguru ji 🙏🙏🙏🙏🇮🇳✌🇮🇳🙏🙏🙏🙏
@balrajsingh4182
@balrajsingh4182 Ай бұрын
ਬਹੁਤ ਵਧੀਆ ਜੀ
@Takdir-Singh_Gill
@Takdir-Singh_Gill Ай бұрын
Enjoying nature early morning.good luck.
@dg9358
@dg9358 Ай бұрын
Beautiful vlog amazing aryan valley❤❤❤❤
@parmindersingh-pe8fb
@parmindersingh-pe8fb Ай бұрын
ਵਾਹਿਗੁਰੂ ਜੀ
@harjitsinghjassowalofficial
@harjitsinghjassowalofficial Ай бұрын
ਸਦਾ ਚੜ੍ਹਦੀਕਲਾ ਚ ਰਹੋ ਬਾਈ ਜੀ ❤️🙌✨
@monukhanna7797
@monukhanna7797 Ай бұрын
ਬਾਈ ਸਵਾਦ ਆ ਗਿਆ ਲਗਦਾ ਤੇਰੇ ਨਾਲ ਈ ਆ🎉❤
@makhanbhikhi6068
@makhanbhikhi6068 Ай бұрын
ਬਿੱਲੂ ਬਣਾਇਆ ਸਤਿ ਸ੍ਰੀ ਆਕਾਲ ਜੀ
@endlessfootsteps7708
@endlessfootsteps7708 Ай бұрын
Bahut hi wadia content veer da ,detail which explain karde ho
@satnamsingh4203
@satnamsingh4203 Ай бұрын
ਸਤਿ ਸ੍ਰੀ ਆਕਾਲ ਬਾਈ ਜੀ ਅਤੇ ਬਹੁਤ ਸਾਰਾ ਪਿਆਰ
@user-ll5dz6eg3x
@user-ll5dz6eg3x Ай бұрын
Very good bai
@harjeetsingh2451
@harjeetsingh2451 Ай бұрын
❤❤❤nice
@user-lk9mf4yu9m
@user-lk9mf4yu9m 6 күн бұрын
Att 22 j i meet u 3 years ago from france
@harmeshsinghgill-ip1ws
@harmeshsinghgill-ip1ws Ай бұрын
❤ ਵਾਹਿਗੁਰੂ ਜੀ
@user-no5gi9pm5p
@user-no5gi9pm5p Ай бұрын
ਸਤਿ ਸ੍ਰੀ ਆਕਾਲ ਜੀ ਆਰੀਅਨ ਵੈਲੀ ਕਾਰਕੁਸ ਪਿੰਡ ਕਾਰਗਿਲ ਬਹੁਤ ਵਧੀਆ ਸਫ਼ਰ
@AmanDeep-bs8hf
@AmanDeep-bs8hf Ай бұрын
ਸਾਤਿ ਸ੍ਰੀ ਆਕਾਲ ਵੀਰ ਜੀ
@jyotbatish1
@jyotbatish1 17 күн бұрын
Bai ji check kreyo v ਸੋਨੇ ਦੇ ਸਿੰਗ ਆ ਗੇ ਇਹਨਾਂ,, ਦੇ ਦੁਨੀਆਂ ਜਿਤ ਕੇ।।
@m.goodengumman3941
@m.goodengumman3941 Ай бұрын
Very good video brother thank you 👍🏼🙏🪯🧡🚩🇬🇧
@karamjitsingh887
@karamjitsingh887 Ай бұрын
Very good❤
@user-id5tm3mj3r
@user-id5tm3mj3r Ай бұрын
ਸੱਤ ਸ਼੍ਰੀ ਆਕਾਲ ਵਾਹਿਗੁਰੂ ਜੀ
@DilpreetSinghCHEEMA
@DilpreetSinghCHEEMA Ай бұрын
👌👌
@sarbjitsingh2747
@sarbjitsingh2747 Ай бұрын
Leh Ladakh vich main 2 year Riha ha har Banda ehthe safar nahi kar sakda oxigen ghat hon karke sah lain vich dikkat aundi hai pehla climate karna painda hai
@JapaniPintu
@JapaniPintu Ай бұрын
Great job brother👍 and take care your self 🙏👍
@yashdogra5868
@yashdogra5868 Ай бұрын
SSA g, Bahot hi sohna v log hai g.
@amandeepsinghkandola2963
@amandeepsinghkandola2963 Ай бұрын
Jionda reh jhotiya mein jdo boht problem ch c ta app ji de vilog meinu Rahat dinde c te ose tm da vilog dekhda pr sorry vich jehe Thora bg c hun lgatar dekhu GA j Mera ghuda veer comment Reed kru ❤❤❤❤❤
@AmritPalSinghGhudda
@AmritPalSinghGhudda Ай бұрын
ਚੜ੍ਹਦੀ ਕਲਾ ਬਾਈ
@HS_PUNJABI
@HS_PUNJABI Ай бұрын
upar tusi v jaan ke likhia, like view layi, jo video nahi dekhda oh samjda ohi pind di video aaa, te sach aaaa
@Ramsingh-ll1cm
@Ramsingh-ll1cm Ай бұрын
ਬਹੁਤ ਵਧੀਆ ਵੀਰ ਜੀ
@daljitsingh7980
@daljitsingh7980 Ай бұрын
ਸਤਿ ਸ੍ਰੀ ਅਕਾਲ ਬਾਈ ਜੀ 🙏
@KulwinderSingh-fm5hu
@KulwinderSingh-fm5hu Ай бұрын
ਨਿਰਾ ਪਿਆਰ ਬਾਈ ਘੁੱਦੇ ❤❤❤❤❤
@badalsingh7899
@badalsingh7899 Ай бұрын
ਸਤਿ ਸ੍ਰੀ ਆਕਾਲ ਜੀ 🙏🙏
@makhanbhikhi6068
@makhanbhikhi6068 Ай бұрын
ਅਮ੍ਰਿਤਪਾਲ ਭਰਾ ਸਤਿ ਸ੍ਰੀ ਆਕਾਲ ਜੀ
@LovepreetSingh-ti6id
@LovepreetSingh-ti6id 9 күн бұрын
❤❤❤❤
@Gill-wasdf
@Gill-wasdf Ай бұрын
ਸਿਕੰਦਰ ਨੇ ਤਾ ਵਿਆਹ ਹੀ ਨਹੀ ਕਰਵਾਇਆ ਸੀ ਤੇ ਫਿਰ ਪੁੱਤ ਪੋਤਰੇ ਕਿਥੋ ਆ ਗਏ
@kamikazesikh6931
@kamikazesikh6931 Ай бұрын
😮😮
@meharsingh6855
@meharsingh6855 Ай бұрын
Nice ❤
@singhdhaliwal6483
@singhdhaliwal6483 Ай бұрын
ਬਹੁਤ ਵਧੀਆ ਵੀਰ ❤
@sandeepsingh-ec8lr
@sandeepsingh-ec8lr Ай бұрын
Good 👍👍
@harjeetbrar6135
@harjeetbrar6135 Ай бұрын
👍👍👍
@user-ui2hs9fn3e
@user-ui2hs9fn3e Ай бұрын
ਸਤਿ ਸ੍ਰੀ ਅਕਾਲ ਘੁੱਦੇ ਬਾਈ ਬਿੱਲੂ ਬਾਈ🙏❤
@s.k.haridas6726
@s.k.haridas6726 7 күн бұрын
Only saints are great
@sumitwadhwa2312
@sumitwadhwa2312 Ай бұрын
Sat Shri akal veer ji bohat sohna vlog hai ji 🙏🙏🙏
@manjitsinghkandholavpobadh3753
@manjitsinghkandholavpobadh3753 Ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@ranbirbajwa6croreyahoo578
@ranbirbajwa6croreyahoo578 Ай бұрын
dry apricot
@user-km5zk8zm5h
@user-km5zk8zm5h Ай бұрын
Good 🎉
@simrandeol606
@simrandeol606 Ай бұрын
Nice singing veer
@jatindersaini5034
@jatindersaini5034 Ай бұрын
amrit bai i am fan you
@ratanlalarora7982
@ratanlalarora7982 Ай бұрын
Guddha Bahi god bless you marabahi Sab❤❤❤❤
@jatindersaini5034
@jatindersaini5034 Ай бұрын
jai ho bai ghudde खिची चल
@HarpreetSingh-ux1ex
@HarpreetSingh-ux1ex Ай бұрын
ਸਤਿ ਸ੍ਰੀ ਆਕਾਲ ਜੀ ਦੋਨਾਂ ਭਰਾਵਾਂ ਨੂੰ 🙏
when you have plan B 😂
00:11
Andrey Grechka
Рет қаралды 19 МЛН
Or is Harriet Quinn good? #cosplay#joker #Harriet Quinn
00:20
佐助与鸣人
Рет қаралды 47 МЛН
Сентябрь оказался жарче
0:26
ЮРИЧ
Рет қаралды 3,3 МЛН
Это был самый хороший поступок!
0:37
Интересные факты
Рет қаралды 2,6 МЛН
Отец Сделал Нечто Неожиданное На Свадьбе Дочери 😳
0:20
Глеб Рандалайнен
Рет қаралды 1,1 МЛН
Марго Роби Уничтожила Уила
0:53
Bum Shorts
Рет қаралды 2,5 МЛН