No video

ਸੱਤਰ ਹਜਾਰ ਨੂੰ ਠੇਕੇ ਤੇ ਜਮੀਨ ਲੈਣ ਵਾਲਾ ਹੁਣ ਅੰਗਰੇਜ਼ਾਂ ਨੂੰ ਦਿਉ ਨੌਕਰੀ | punjabi short film - spmediapunjab

  Рет қаралды 194,700

PiTiC Live - SP Media Punjab

PiTiC Live - SP Media Punjab

Күн бұрын

Video just for educational purposes
Artist.. Sonu Virk
Story.. Sahib Virk
#spmediapunjab #piticlive #punjabifilm #shortvideo #ਸੱਤਰਹਜਾਰ#canada#america#england #australia

Пікірлер: 133
@khushdeep7172
@khushdeep7172 2 жыл бұрын
ਭਰਾਵੋ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਭਰਾ ਦੇ ਪਰਿਵਾਰ ਵਾਲਿਆਂ ਨੂੰ ਅਤੇ ਪਿੰਡ ਵਾਲਿਆਂ ਨੂੰ ਕਿ ਵੀਰ ਜੀ ਦਾ ਇਲਾਜ ਕਰਵਾ ਲਵੋ ਨਹੀਂ ਤਾਂ ਇਹ ਪੱਤਰਕਾਰ ਤਾਂ ਐਨੇ ਭੋਲੇ ਭਾਲੇ ਬੰਦੇ ਨੂੰ ਜਿਉਂਦੇ ਜੀਅ ਮਾਰਦੂ
@gurmalsinghdhindsa5287
@gurmalsinghdhindsa5287 2 жыл бұрын
P4 a lll
@sukhpalmaan3702
@sukhpalmaan3702 2 жыл бұрын
Oh prawa eh vaise hi video bna rahe ne , loka nu samjaun lai acting kar rahe ne
@Howlland
@Howlland 2 жыл бұрын
ਇਹ ਮੂਵੀ ਬਣਾਈਆ ਬਾਈ ਇਨਾ ਨੇ ਵੀ ਲੋਕ ਸਮਝ ਜਾਣ ਲੋਕਾ ਨੂੰ ਇਹ ਸੋਅ ਹੋ ਗਿਆ ਕਿ ਇਹ ਪਾਗਲ ਬੰਦਾ ਲੋਕਾਂ ਨੂੰ ਸਮਝਾਉਣ ਵਾਸਤੇ ਵੀਡੀਓ ਬਣਾਈ ਆ ਲੋਕਾ ਨੂੰ ਤੁਹਾਡੇ ਵਾਗੂਂ ਭਲੇਖਾ ਪੈ ਗਿਆ,,,,,😁😂😂🤔
@rajwindervirk9002
@rajwindervirk9002 2 жыл бұрын
ਬਹੁਤ ਵਧੀਆ ਐਕਟਿੰਗ ਕੀਤੀ ਵੀਰ ਨੇ ਪੱਤਰਕਾਰ ਵੀਰ ਨੇ ਵੀ ਬਹੁਤ ਵਦੀਆ ਪੱਤਰਕਾਰੀ ਕੀਤੀ ਸਾਲ ਹੋਗਿਆ ਸਾਨੂੰ ਇਹ ਵੀਡਿਓ ਦੇਖਦਿਆ ਬਹੁਤ ਵਦੀਆ ਸਨੇਹਾ ਦਿੱਤਾ ਵੀਰ ਨੇ🙏👌
@avtarsingh7721
@avtarsingh7721 2 жыл бұрын
ਵਾਹਿਗੁਰੂ ਜੀ ਮੇਹਰ ਕਰੇ
@BalwinderSingh-hy1ok
@BalwinderSingh-hy1ok 2 жыл бұрын
ਐਕਟਿੰਗ ਵਧੀਆ ਬਾਈ ਦੀ ਵਧੀਆ ਸੁਨੇਹਾ ਅਕਲ ਦੇ ਅੰਨੇ ਐਵੇ ਕਰਦੇ ਨੇ ਪੰਜਾਬ ਚ
@sidhuchikenfarm8853
@sidhuchikenfarm8853 Жыл бұрын
Acting ni y sachi eda da hi a ehe bnda pehla v ehde pese kha gye bht lok
@jaskaransingh6609
@jaskaransingh6609 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@khushdeep7172
@khushdeep7172 2 жыл бұрын
ਪੱਤਰਕਾਰ ਸਾਬ ਜੀ ਤੁਸੀਂ ਉਸ ਗਰੀਬ ਦਾ ਮਜ਼ਾਕ ਨਾ ਉਡਾਉ ਜੇ ਕਨੇਡਾ ਅਮੇਰਿਕਾ ਦਾ ਕੋਈ ਜਿਆਦਾ ਹੀ ਸ਼ੋਕ ਆਂ ਆਪਣਾਂ ਪੁੱਤ ਜਾਂ ਭਰਾ ਭੇਜ ਦਿਉ ਤੁਹਾਡਾ ਚਾਅ ਵੀ ਪੂਰਾ ਹੋਜੂ ਤੇ ਬੈਂਕ ਅਕਾਉਟ ਵੀ ਖਾਲੀ ਹੋਜੂ ਕੱਲੇ ਵਿਉ ਵਧਾਉਣਾ ਕੋਈ ਸਮਝਦਾਰੀ ਨਹੀਂ
@cutekidos360
@cutekidos360 2 жыл бұрын
22 nu salamat rakhey rabb kisey peechey na lagey praa
@malkitsandhu6089
@malkitsandhu6089 2 жыл бұрын
ਏ ਵੀ ਰੱਭ ਦਾ ਬੰਦਾ ਏ 🙏🙏
@rashveer5092
@rashveer5092 2 жыл бұрын
God bless to this 🙏 veer for good faith and wisdom 🙏. So sad 😞
@karnailsingh2011
@karnailsingh2011 2 жыл бұрын
ਇਹ ਬਾਈ ਨੂੰ ਬਚਾਉ ਯਰ ਨਹੀਂ ਤਾਂ ਮਰ ਜਾਊ ਗਾ ਬਚਾ ਲੳ
@GurwinderSingh-fg3kg
@GurwinderSingh-fg3kg 2 жыл бұрын
Karnail singh ...oh prawa eh story a sale fudu bnon daye a
@tarsemmannp5499
@tarsemmannp5499 2 жыл бұрын
Waheguru ji 🙏 mehar kri sab te ♥
@singhdhaliwal6483
@singhdhaliwal6483 2 жыл бұрын
ਕਾਹਦਾ ਪੱਤਰਕਾਰ ਆ ਬਾਈ ਕਿਉਂ ਉਸ ਦਾ ਮਜ਼ਾਕ ਬਣਾਉਣ ਤੇ ਲੱਗਾ ਹੋਇਆ ਜੇ ਹੋ ਸਕਦਾ ਭਲਾ ਕਰ ਨਹੀਂ ਤਾਂ ਰਹਿਣ ਦੇ ਹਾਲਾਤ ਤੇ ਛੱਡ ਮਜ਼ਾਕ ਨਾ ਬਣਾ ਰੱਬ ਦੀ ਲਾਠੀ ਚ ਆਵਾਜ਼ ਨੀ ਹੁੰਦੀ
@babbusandhubabbusandhu8541
@babbusandhubabbusandhu8541 2 жыл бұрын
ਘੈਂਟ ਜੀ
@ManbirMaan1980
@ManbirMaan1980 2 жыл бұрын
ਬਾਈ ਘਰੇਲੂ ਸਮੱਸਿਆ ਕਾਰਨ ਹੀ ਇਹ ਬੇਚਾਰੇ ਦੇ ਦਿਮਾਗ ਤੇ ਲੋਡ ਪਿਆ ਲਗਦਾ, ਯਾਰ ਇਹਦੀ ਮਦਦ ਕਰਨ ਦੀ ਕੋਸ਼ਿਸ਼ ਕਰੋ ਨਹੀਂ ਤਾਂ ਲੁੱਟ ਲੈਣਗੇ ਲੋਕ ਇਹਨੂੰ,
@GurwinderSingh-fg3kg
@GurwinderSingh-fg3kg 2 жыл бұрын
Manbir maan ...prawa fudu bnon daye a oda video bnon daye sale
@jagdishbahia9162
@jagdishbahia9162 2 жыл бұрын
Waheguru ji Sab te Maher kareo ji🙏🙏🙏🙏🌹🌹🌹🌹
@harjeevansinghturka7893
@harjeevansinghturka7893 2 жыл бұрын
Satnam Shiri Waheguru Sahib jio 🙏🏼🙏🏼
@apnapanjabnaeemasif1007
@apnapanjabnaeemasif1007 2 жыл бұрын
Nice bro
@dharamsingh1224
@dharamsingh1224 2 жыл бұрын
ਦੇਖੋ ਵਿਆਹ ਕਰ ਲਿਆ ਹੈ ਠੱਗੀ ਦਾ ਸਵਾਲ ਲਗਦਾ ਮੈ ਵੀ ਕਨੇਡਾ ਗਿਆ ਸੀ ਮੇਰੀ ਠੱਗੀ 25000 ਡਾਲਰ ਦੀ ਹੈ ਮੇਨੂੰ ਧੋਖਾ ਕੀਤਾ ਪਰ ਤੂ ਕਿਵੇ ਫਸ ਗਿਆ
@battlegrounddl1198
@battlegrounddl1198 2 жыл бұрын
ਇਹ ਆਦਮੀ ਪਾਗਲ ਜਾਂ ਸਿਧਾ ਨਹੀਂ ਸੱਚੀਆਂ ਗੱਲਾਂ ਕਰਦਾ ਭਗਵੰਤ ਮਾਨ ਸਾਹਿਬ ਵੀ ਕਹਿੰਦਾ ਅੰਗਰੇਜ ਨੌਕਰੀ ਕਰਨ ਪੰਜਾਬ ਆਉਣਗੇ ਇਸਨੇ ਕਹਿ ਦਿੱਤਾ ਤਾਂ ਕੀ ਹੋਇਆ ਮਾਰਨੇ ਗੱਪ ਹੀ ਹਨ🙏
@lakhwindersingh5244
@lakhwindersingh5244 2 жыл бұрын
Canada ne kamla karta bai ji Wheguru mehar kare
@SatpalSingh-uc7kw
@SatpalSingh-uc7kw 2 жыл бұрын
ਵਾਹਿਗੁਰੂ ਬਾਈ ਦਾ ਭਲਾ ਕਰੀ
@somtour4662
@somtour4662 2 жыл бұрын
Veer bahot hee up set lag reha waheguru ji kurriya nu matt bakhsho ji
@navtejsinghkhosa8705
@navtejsinghkhosa8705 Жыл бұрын
Waheguru meaher rakhe sarbet te ji
@sarajmanes4505
@sarajmanes4505 2 жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਵਿਰਕ ਸਾਹਿਬ ਐਕਟਿੰਗ ਤਾ ਠੀਕ ਸੀ ਮਾਲਵੇ ਦੀ ਕਣੀਔ ਮਾਰ ਖਾਗੇ ਯਾ ਫਿਰ ਮਾਝੇ ਵਾਲੀ ਵਿੱਚ ਹੀ ਬਣਾ ਲੈਂਦੇ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਵੀਰ ਜੀ
@DalbirSingh-dh1ih
@DalbirSingh-dh1ih 2 жыл бұрын
ਵਾਹਿਗੁਰੂ ਜੀ ਮੇਹਰ ਕਰਨਾ ਜੀ 🙏🙏🙏🙏
@GurpreetSingh-re4kq
@GurpreetSingh-re4kq 2 жыл бұрын
Waheguru,,waheguru,ji
@karamsingh7688
@karamsingh7688 2 жыл бұрын
ਵੀਰ ਜੀ ਕਿਸਾਨੀ ਨੂ ਵੜੇ ਵੜੇ ਸੁਪਨੇ ਨਾ ਵਖਾਉ। ਜਮੀਨ ਦਾ ਠੇਕਾ 30,000ਰੁਪਏ ਏਕੜ ਤੋ ਵਧ ਨਾ ਹੋਵੇ । ਹਰ ਸਾਲ ਫਸਲ ਦਾ ਬੀਮਾ ਕਰਵਾਉ। ਸਰਕਾਰ ਨੂੰ ਵੁ ਕੁਝ ਦਿਉ। ਹਰ ਵਖਤ ਲੈਣਾ ਲੈਣਾ ਨ ਕਰਿਆ ਕਰੋ। ਹਵਾ ਪਾਣੀ ਅਤੇ ਵਾਤਾਵਰਣ ਬਚਾਉ।ਧੰਨਵਾਦ ।
@manjeetsingh2901
@manjeetsingh2901 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@randhirsinghbatth4015
@randhirsinghbatth4015 2 жыл бұрын
ਪਤਰਕਾਰ ਸਹਿਬ ਅਪਣੀ ਵੀਡਉ ਤਾ ਬਣਾ ਲੈਨਾ ਇਹਨੂੰ ਦਵਾਈ ਦਵਾ ਦਉ ਤੇਨੂੰ ਪੁੰਨ ਲਗੂ
@gurwindersinghtaharpuria1222
@gurwindersinghtaharpuria1222 2 жыл бұрын
Waheguru ji waheguru ji 🙏
@amarjitpandherpandher4803
@amarjitpandherpandher4803 2 жыл бұрын
ਪੱਤਰਕਾਰ ਜੀ ਇਹ ਬੰਦਾ ਕਿਹੜੇ ਪਿੰਡ ਦਾ ਹੈ, ਰੱਬ ਬੁੱਧੀ ਬਖਸ਼ੇ ਇਸ ਵੀਰ ਨੂੰ । ਵਿਚਾਰਾ ਮਨ ਦਾ ਸਾਫ ਹੈ ਇਹ ਬੰਦਾ । ਕਿਸੇ ਗੱਲ ਦਾ ਲਕੋ ਨਹੀ ਰੱਖਦਾ ।
@gurmukhsingh9717
@gurmukhsingh9717 2 жыл бұрын
ਇਹ ਵੀਰ ਦੇ ਨਾਲ ਕੋਈ ਤਾਂ ਗੱਲ ਹੋਈ ਹੈ ਜਾਂ ਵੀਰ ਦਿਮਾਕ ਵਿੱਚ ਫਰਕ ਪੈ ਗਿਆ ਜਹਿੜਾ ਟਰੈਕਰ ਲਿਆ ਇਹ ਤਾਂ 50ਹਜਾਰ ਹੋਣਾ ਇਸ ਵੀਰ ਨੂੰ ਕਿਸੇ ਨੇ ਪੰਜ ਲੱਖ ਦਾ ਦਿੱਤਾ ਬਾਕੀ ਗੱਲ ਇਹ ਇਸ ਵੀਰ ਦੀ ਪੈਲੀ ਕਿਸੇ ਨੇ ਖਰੀਦ ਲਈ ਇਸ ਕਿਹਾ ਤੈਰੀ ਘਰ ਵਾਲੀ ਕਨੇਡਾ ਵਿੱਚ ਉਹ ਪੈਸੇ ਦੀ ਲੋੜ ਤਾਂ ਇਹ ਪੈਲੀ ਵੈਚੀ ਜਾਂਦਾ ਬਾਕੀ ਇਦਾਂ ਦੇ ਬੰਦੇ ਰੱਬ ਰਾਖਾ ਇਸ ਦਵਾਈ ਦੀ ਲੋੜ ਸੀ ਗੱਲਾਂ ਪਤਾ ਨਹੀਂ ਕਿਦਾਂ ਦਿਆਂ ਕਰਦਾ ਕਦੀ ਕਿਸੇ ਪੱਠੇ ਪਾਉਣ ਲੱਗ ਜਾਂਦਾ ਹੁਣ ਤਾਂ ਪੈਲੀ ਸਾਰੀ ਵੈਚ ਦਿੱਤੀ ਇਸ ਕੋਲ ਥੈਰੇ ਪੈਸੇ ਹੋਣ ਗੇ ਜਿਦਨ ਮੁੱਕ ਗਏ ਫਿਰ ਕਿਸੇ ਜਾਰ ਇਸ ਨੂੰ ਰੋਟੀ ਨਹੀਂ ਦੈਣੀ ਹੁਣ ਤਾਂ ਗੱਲਾਂ ਕਰਦਾ ਫਿਰ ਗੱਲਾਂ ਵੀ ਖ਼ਤਮ ਜਹਿੜੇ ਬੰਦੇ ਨੇ ਧੋਖਾ ਕੀਤਾ ਵੀਰ ਵੈਖੀ ਕਿਦਾਂ ਰੱਬ ਨੇ ਸਜ਼ਾ ਦੈਣੀ ਫਿਰ ਪਤਾ ਲੱਗਦਾ ਜਦੋਂ ਰੱਬ ਦੀ ਡਾਂਗ ਪੈਣੀ
@gillsaab-xr5cs
@gillsaab-xr5cs 2 жыл бұрын
Film a bai😆😆😆
@GurwinderSingh-fg3kg
@GurwinderSingh-fg3kg 2 жыл бұрын
Gurmukh Singh...oh behn deo lodyeo ina fudu ni hunda koi jehda aah tracter 5 lakh da le laoga prawa eh film a oda video sale bnon daye a kyo sach man lene hune tuc lok kusse rehna sari umar
@kabutra_Ala_hr24
@kabutra_Ala_hr24 2 жыл бұрын
Whaguru ji
@maninderkharoud3936
@maninderkharoud3936 2 жыл бұрын
ਪੱਤਰਕਾਰ ਵੀਰਾਂ ik ਬੇਨਤੀ a vira nall bahout ਬੜਾ tokha ho gaya eda vira da sara pata kar ka eda ਇਲਾਜ karva do yr plz ਮਜ਼ਾਕ na ਬਣਾਓ yr plz
@Babbu2245
@Babbu2245 2 жыл бұрын
Waheguru ji 🙏🙏
@dragicadrazic4859
@dragicadrazic4859 2 жыл бұрын
Very good job
@harvinderkaursethi9801
@harvinderkaursethi9801 2 жыл бұрын
Baba ji sahai hone ji😔🙏
@luckymohala9624
@luckymohala9624 2 жыл бұрын
ਬਹੁਤ ਵਧੀਆ ਐਕਟਿੰਗ ਪਰ ਜੇ ਇੰਟਰਵਿਊ ਵਿਚ ਉਹ ਦੋਵੇਂ ਨਾਲ ਹੁੰਦੇ ਤਾਂ ਸ਼ਾਇਦ ਸੱਚ ਮੰਨ ਲੈਂਦੇ 😂😂😂😂😂😀😀
@jasbirpalsingh8910
@jasbirpalsingh8910 2 жыл бұрын
Waheguru ji
@sukhmanjotsingh7427
@sukhmanjotsingh7427 2 жыл бұрын
ਇਹਦਾ ਟਰਕੈਟਰ ਨੂੰ ਇਹਦੇ ਆੜੀ ਨੂੰ ਦੇ ਦੋ ਇਹਦੇ ਪੈਸੇ ਕਰਵਾਉਣ
@paramgill6899
@paramgill6899 2 жыл бұрын
Att karati bai
@jaspalanand8336
@jaspalanand8336 2 жыл бұрын
🙏🙏🙏🙏🙏
@apnapanjabnaeemasif1007
@apnapanjabnaeemasif1007 2 жыл бұрын
Yar ya gom gay
@karanbaraich2300
@karanbaraich2300 2 жыл бұрын
Good
@sidhuchikenfarm8853
@sidhuchikenfarm8853 Жыл бұрын
Dvai dva do ehnu mankuhta di sewa ala gurpreet veer kol lejo ohne ds dena dvai kitho milugi bht bdiya dr ne ohna de circel ch jine v mandbuddi hunde sarya da ilaj jr k thik kr dinde ehnu thodi g prblm a hojni thik suruaat a hle koi veer bn k ehnu lejo uthr
@SinghGill7878
@SinghGill7878 2 жыл бұрын
ਯਾਰ ਕੁਸ਼ ਨਹੀ ਆ ਐਵੇ ਭਕਾਈ ਆ ਪਾਣੀ ਮੋੜਨ ਗਿਆ ਸੀ ਜੇ ਖਾਲੇ ਚ ਵੜਿਆ ਹੁੰਦਾ ਤਾਂ ਪੈਰ ਜਾ ਲੋਹਰ ਨਾ ਲਿਬੜੇ ਹੁੰਦੇ ਅੱਜ ਤਾਂ ਸ਼ਰੇਆਮ ਪੰਜਾਬ ਸਰਕਾਰ ਤੇ ਤਵਾ ਲਾਇਆ ਵੋਟਾਂ ਤੋਂ ਪਹਿਲਾਂ ਭਗਵੰਤ ਮਾਨ ਕਹਿੰਦਾ ਸੀ ਕਿ ਅੰਗਰੇਜ ਪੰਜਾਬ ਆਇਆ ਕਰਨਗੇ ਨੌਕਰੀ ਕਰਨ 😂😂😂😂
@daljeetsingh1309
@daljeetsingh1309 2 жыл бұрын
Waheguru ji es bechare te mehar krn ede naal dhokha ho rha dimag vich v frk lgda
@ParminderKaur-lm4ez
@ParminderKaur-lm4ez 2 жыл бұрын
Veer di help kro veer ji ena nu medicine di load aa please tusi kise vdhia doctor kol le k jao 🙏
@amandeepsingh-yk4nt
@amandeepsingh-yk4nt 2 жыл бұрын
C b i ਜਾਂਚ ਕਰਵਾਓ ਵੀਰ ਜੀ ਤਾਂ ਜੌ ਇਸ ਨੂੰ ਇਨਸਾਫ ਮਿਲ ਸਕੇ
@arpanvirk7134
@arpanvirk7134 2 жыл бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@SarbjitSingh-lw9ny
@SarbjitSingh-lw9ny 2 жыл бұрын
Mainu ta eh saari teem RaAli lagdi aa janta nu fudu bnaon lai
@armaansandhu4078
@armaansandhu4078 2 жыл бұрын
Acting vdia c
@JaswantSingh-gw7vq
@JaswantSingh-gw7vq 2 жыл бұрын
🙏ban ke benti hai eas veer da Ilaj karva Dio kite o gal na ho jave mre de mhu noo ghio lon Vali 🙏🙏
@handa515
@handa515 2 жыл бұрын
Lagda baba benn vjauda
@ravigill3184
@ravigill3184 2 жыл бұрын
Changa Dimag hila ke rakhiya ish bande daa
@maanatoor8531
@maanatoor8531 2 жыл бұрын
Oh ho veer g es bande nu MANUKHTA DI SEVA VALI team nu bula ke ohna Kol bhej diou plz ehdi help kro
@sukhasinghsarari6699
@sukhasinghsarari6699 2 жыл бұрын
ਇਸ ਵੀਰ ਨੂੰ ਪਾਗਲ ਤਰ ਦਿੱਤਾ ਇਸ ਦੀ ਘਰ ਵਾਸੀ ਕਨੇਡਾ ਫਦੈੜ ਦਾਣ ਕਰ ਕਰ ਪੈਸਾ ਕਮਾਈ ਜਾਦਾ ਇਹ ਰੁਲੀ ਜਾਦਾ ੬ੈ ਵਿਚਾਰਾ
@jagvindergill5259
@jagvindergill5259 10 ай бұрын
Bahar na path te shreef dunnia
@satnambhullar9246
@satnambhullar9246 2 жыл бұрын
🙏🙏🙏🙏
@amarjitbrar6938
@amarjitbrar6938 2 жыл бұрын
ਲੱਲੂ ਹੈ ਵਿਚਾਰਾ
@HARJEETSINGH-cu1lf
@HARJEETSINGH-cu1lf 2 жыл бұрын
ੲਿਹ ਟਰੈਕਟਰ ਵਿੱਚ ਤਾ ਮੋੋਟਰ ਸੲਿਕਲ਼ ਦਾ ੲਿੰਜਨ ਹੈ
@mandeepbatth3480
@mandeepbatth3480 2 жыл бұрын
ਦਿਮਾਗ ਨੂੰ ਚੜਿਆ ਏਦੇ ਵਾਈ
@mandeepbatth3480
@mandeepbatth3480 2 жыл бұрын
ਏਦੇ ਨਾਲ ਧੋਖਾ ਹੋਇਆ ਵਾ
@gurcharnsingh3891
@gurcharnsingh3891 2 жыл бұрын
X
@partapchohan4488
@partapchohan4488 2 жыл бұрын
🙏🙏🙏
@reshamsidhu1825
@reshamsidhu1825 2 жыл бұрын
S Singh da Chhota brother a
@Pret361
@Pret361 2 жыл бұрын
O yr eda bro plz ess da elajj kro yr
@sidhuchikenfarm8853
@sidhuchikenfarm8853 Жыл бұрын
Ilaaj krwao koi pind ala y bn k
@PintuRaikot
@PintuRaikot 2 жыл бұрын
Sahi gal a wse ehe ja bai just video a ?
@daljitsingh4875
@daljitsingh4875 Жыл бұрын
Gok
@ramniwasboora6949
@ramniwasboora6949 Жыл бұрын
Phate check te virk nu
@reshamsidhu1825
@reshamsidhu1825 2 жыл бұрын
Canada waley te Changa Tawa Laya
@indiaindian1181
@indiaindian1181 2 жыл бұрын
Manu lagda sara kug de ta bhi ne
@manjeetkaur7201
@manjeetkaur7201 2 жыл бұрын
😭😭
@sukhjinderghuman5412
@sukhjinderghuman5412 2 жыл бұрын
👌👌👌👌
@gandhisharma1387
@gandhisharma1387 2 жыл бұрын
Veer ji please ess di family nal contact kar ke ess di help karo te ess da kise doctor too treatment karbao
@ransinghjanga5023
@ransinghjanga5023 2 жыл бұрын
दिमागी परेशानी है डॉक्टरी इलाज जरूरी
@starxbgmi475.
@starxbgmi475. 2 жыл бұрын
ਵੀਰ ਮਜਾਕ ਨਾ ਕਰੋ
@harjinderkahlon587
@harjinderkahlon587 2 жыл бұрын
Shekchilli
@tarloksingh4348
@tarloksingh4348 2 жыл бұрын
j
@afreenbegumafreenbegum8021
@afreenbegumafreenbegum8021 2 жыл бұрын
Bhai jis aadami ne isko ullu banakar jameen kharidi hai sarkari kaarvayi karo uske upar mere comment per Gaur karna
@paramdasparamdas6632
@paramdasparamdas6632 2 жыл бұрын
Tusa de country vich Corona nahee hai ??? Fir ta wadiya Khushi hoi Te hor bimaria ??
@avirajdullat9725
@avirajdullat9725 2 жыл бұрын
Koyi sachayi ni hagi bass natak bnaeaa hoya description ch dekho. Eh sirf lokka nu rah dekhon vaste bnaeya
@gavenpreet7339
@gavenpreet7339 2 жыл бұрын
bai na mjak bnao veer da
@FaraattaTv
@FaraattaTv 2 жыл бұрын
Hill gye damage 💔 ena bura hall aa , ilaaj karvo koi isda
@indiaindian1181
@indiaindian1181 2 жыл бұрын
Manu moter bhi de a ta he aunda a
@punjabson5991
@punjabson5991 2 жыл бұрын
VIDEO BANAO PER HELP KOI DAVAA DAARU DI NA KARR DI , LOK KI KEHNGEY ? PAI NAALE VIDEO BANAO DA REHA NAALEY DAVAIE KRAOUNDA REHA , AIDA MAADA BANDA VAIKHO RATTA SHARM NAHI KARDA KOI
@saroopsingh8705
@saroopsingh8705 2 жыл бұрын
Hil gya tusi ass bande de khabar sar lande rya karo
@gurjindersingh8390
@gurjindersingh8390 2 жыл бұрын
Kyu mjjak bna rhya yaar ehda
@sandhutractorsmodify9427
@sandhutractorsmodify9427 2 жыл бұрын
Short film thumanal pad lo
@karamsingh5360
@karamsingh5360 2 жыл бұрын
Over acting ke 50 rupees kattto.. Es to vadh reality acting sadee pind ala karma kr dinda na kitte koi glti krda... Jd marzi aa jayo
@LakhwinderSingh-oe2qh
@LakhwinderSingh-oe2qh 2 жыл бұрын
Banta saron wala
@sonyatwal5945
@sonyatwal5945 2 жыл бұрын
,
@GurwinderSingh-hu2dq
@GurwinderSingh-hu2dq 2 жыл бұрын
Banda hil gya eh.. Madison dava do es nu
@kunwarpartapsohi2192
@kunwarpartapsohi2192 2 жыл бұрын
Menu eh lgda y tu he fuddu bnayi jarihaa sareaa nu
@harrysingh8383
@harrysingh8383 2 жыл бұрын
Y midia waleo pump marke horna kise nu marbadeo 70000walea dee bund ftee paya
@manisandhu9590
@manisandhu9590 2 жыл бұрын
Scripted a
@harjinderdhillon9196
@harjinderdhillon9196 2 жыл бұрын
Acting karda hiliya hoiya .
@gurvindarsingh7826
@gurvindarsingh7826 2 жыл бұрын
ਵੰਡਾ ਤੂੰ ਪੱਤਰਕਾਰ
@sukhbirsinghgill6039
@sukhbirsinghgill6039 2 жыл бұрын
Tu salya ik view lain lyi ah jana roz ede kol avde pyo da ilaaz kra de j ena e tainu shaunk ah dub k marja video bnaun alya
@tarloksingh6576
@tarloksingh6576 2 жыл бұрын
ਇਹ ਪਾਗਲ ਬੰਦਾ ਹੈ। ਡਾਕਟਰ ਕੋਲ ਜਾ ਕੇ ਇਲਾਜ਼ ਕਰਾਊ।
拉了好大一坨#斗罗大陆#唐三小舞#小丑
00:11
超凡蜘蛛
Рет қаралды 13 МЛН
The Giant sleep in the town 👹🛏️🏡
00:24
Construction Site
Рет қаралды 20 МЛН
Meet the one boy from the Ronaldo edit in India
00:30
Younes Zarou
Рет қаралды 19 МЛН
拉了好大一坨#斗罗大陆#唐三小舞#小丑
00:11
超凡蜘蛛
Рет қаралды 13 МЛН