ਸਤਿਨਾਮ ਸ਼ਬਦ ਦਾ ਉਚਾਰਣ ਗੁਰੂ ਰਵਿਦਾਸ ਮਹਾਰਾਜ ਜੀ ਨੇ ਕੀਤਾ || Dhadi Jatha Gurdeep Singh Ji ||

  Рет қаралды 690,337

Jantak Tv

Jantak Tv

Күн бұрын

Pls subscribe, Like And Share Jantak tv
Follow us Facbook Page Jantak Tv
email:- tvjantak2019@gmail.com
surinder kumar (MD Jantak Tv)
cont:- +91 76961 49404, 98551 88108
kurta and kurti man and woman amazone
amzn.to/3izHPRp
amzn.to/3CxDW7t
amzn.to/3fOlAp5
amzn.to/3maCmCT
OPPO A31 (Mystery Black, 4GB RAM, 64GB Storage) with No Cost EMI/Additional Exchange Offers
amzn.to/3xF0Tlm
Redmi 9 (Sporty Orange, 4GB RAM, 64GB Storage) | 2.3GHz Mediatek Helio G35 Octa core Processor
amzn.to/3CIFZFV
SanDisk SDCZ48-032G-UAM46 Ultra CZ48 32GB USB 3.0 Pen Drive (Black)
amzn.to/3xG5tjx

Пікірлер: 882
@jagatgururavidassji7
@jagatgururavidassji7 3 жыл бұрын
ਧੰਨ ਧੰਨ ਜਗਤ ਗੁਰੂ ਸਤਿਗੁਰੂ ਸ਼੍ੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਸਾਡੇ ਤੇ ਵੀ ਕਿ੍ਪਾ ਕਰੋ ਜੀ,,,
@inderjeetsinghchak9175
@inderjeetsinghchak9175 Жыл бұрын
ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ 🙏🙏🌹🌹
@rooplal4209
@rooplal4209 2 жыл бұрын
ਬਹੁਤ ਬਹੁਤ ਧੰਨਵਾਦ ਭਾਈ ਗੁਰਦੀਪ ਸਿੰਘ ਜੀ ਆਪਨੇ ਇਤਿਹਾਸ ਤੋਂ ਜਾਣੂ ਕਰਵਾਇਆ ਤੇ ਨਾਲ ਹੀ ਜਨਤੱਕ ਟੀਵੀ ਵਾਲਿਆਂ ਦਾ ਵੀ ਜੋਂ ਆਪ ਸੰਗਤ ਨੂੰ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਸਰਵਣ ਕਰਵਾਉਂਦੇ ਰਹਿੰਦੇ ਹੋ
@dhadhigurdeepsinghurapar3969
@dhadhigurdeepsinghurapar3969 2 жыл бұрын
ਮੇਰੇ ਵੀਰ ਧੀਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ।
@SunilKumar-mz3ns
@SunilKumar-mz3ns Жыл бұрын
P
@shantysarpanch6584
@shantysarpanch6584 Жыл бұрын
,.., 0 . 00¹
@ramjeetsinghravidasia683
@ramjeetsinghravidasia683 3 жыл бұрын
ਜੈ ਗੁਰੂਦੈਵ ਜੀ ਜੋ ਬੋਲੇ ਸੋਂ ਨਿਰਭੈਂ ਗੁਰੂਆਂ ਦੇ ਗੁਰੂ ਸ੍ਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਸਦਾ ਸਦਾ ਹੀ ਜੈ ਜੈ ਜੈ ਜੈ ਜੈ ਜੈ ਜੈ ਕਾਰ ਕਰੋ ਜੀ
@amanjyot2793
@amanjyot2793 3 жыл бұрын
Phi
@Gaurav.Ravidasiya8199
@Gaurav.Ravidasiya8199 2 жыл бұрын
( ਜੈ ਗੁਰਦੇਵ ਜੀ )
@ramasra6986
@ramasra6986 Жыл бұрын
Dhan Dhan Shri guru Ravi dass Maharaj g
@sukhisingh9056
@sukhisingh9056 Жыл бұрын
🙏 ਧੰਨ ਧੰਨ ਸ਼੍ਰੀ ਗੁਰੂ ਰਵੀਦਾਸ ਜੀ 🙏
@baldevsinghbansal2270
@baldevsinghbansal2270 2 жыл бұрын
ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ।। ਤੈ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ। 🙏🙏 ਧੰਨ ਧੰਨ ਗੁਰੂ ਰਵਿਦਾਸ ਜੀ।।🙏🙏 ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ।।🙏🙏 ਵਾਹਿਗੁਰੂ।।🙏🙏
@gurwindersinghjalalana9960
@gurwindersinghjalalana9960 2 жыл бұрын
🙏🏻🙏🏻🙏🏻🙏🏻
@Gaurav.Ravidasiya8199
@Gaurav.Ravidasiya8199 2 жыл бұрын
( ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕਿ ਜੈ ) ( ਜੈ ਗੁਰੂਦੇਵ ਧੰਨ ਗੁਰੂਦੇਵ ) ( ਜੈ ਭੀਮ ਜੈ ਭਾਰਤ ) ( ਜੈ ਸੰਵਿਧਾਨ ) ( ਜੈ ਸੰਤਾਂ ਦੀ ) ( ਜੈ ਵਾਲਮੀਕਿ ਜੀ )
@ravidasiaroyal7406
@ravidasiaroyal7406 2 жыл бұрын
ਜੈ ਗੁਰੂਦੇਵ ਜੀ 🙏🏻🙏🏻♥️♥️♥️🙏🏻🙏🏻 ਦੇਸ਼ਾਂ ਪ੍ਰਦੇਸ਼ਾਂ ਵਿੱਚ ਵਸਦੀਆਂ ਰਵਿਦਾਸੀਆ ਸੰਗਤਾਂ ਨੂੰ ਨਵੇਂ ਸਾਲ ਦੀਆਂ ਅਤੇ ਸਤਿਗੁਰੂ ਜੀ ਦੇ ਪਾਵਨ ਜਨਮ ਦਿਵਸ ਦੀਆਂ ਵਧਾਈਆਂ ਹੋਵਣ ਜੀ 🙏🏻🙏🏻🙏🏻🙏🏻
@n.d.chamar.7064
@n.d.chamar.7064 3 жыл бұрын
Jai guru Ravidass Maharaj ji 🙏🥰🙏🙏 jai guru dev ☺️ dhan guru dev ☺️🙏🥰🙏
@kishanbhumbli5701
@kishanbhumbli5701 3 жыл бұрын
Jathedar ji ethas lai sukria tusi satnam ji da ucharn krke ithas to janu krvaiya. 👍🙏
@sewaksingh8207
@sewaksingh8207 3 жыл бұрын
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜੈ ਗੁਰੂ ਦੇਵ ਜੀ ਸਚਾਈ ਜਾਹਰ ਹੋਣੀ ਸ਼ੁਰੂ ਹੋ ਗਈ
@photography180
@photography180 2 жыл бұрын
@Jeet Singh m
@Gaurav.Ravidasiya8199
@Gaurav.Ravidasiya8199 2 жыл бұрын
Ryt bro
@kulwantrani7441
@kulwantrani7441 Жыл бұрын
@Jeet Singh g5
@jogakhan8443
@jogakhan8443 Жыл бұрын
@Jeet Singh q1qqqqq1q1q
@harbanslal7653
@harbanslal7653 3 жыл бұрын
ਜੈ ਗੁਰੂ ਦੇਵ ਜੀ ਬਹੁਤ ਵਧੀਆ ਵੀਰ ਜੀ ਆਪ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਤਿਗੁਰੂ ਨਾਨਕ ਦੇਵ ਜੀ ਵਾਰੇ ਸਾਨੂੰ ਇਤਿਹਾਸ ਵਾਰੇ ਚਾਨਣ ਦਾ ਯੋਗਦਾਨ ਪਾਇਆ ਅਸੀਂ ਤੁਹਾਨੂੰ ਸਲੂਟ ਸਲਾਮ ਕਰਦੇ ਹਾਂ ਜੀ
@mangalsingh9100
@mangalsingh9100 7 ай бұрын
ਬਹੁਤ ਹੀ ਵਧੀਆ ਜੀ ਤੁਸੀਂ ਇਤਿਹਾਸ ਵਾਰੇ ਸਾਰੀ ਸੰਗਤ ਨੂੰ ਜਾਣੂੰ ਕਰਵਾਇਆ ਜੈ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਜੈ ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ੴਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਜੈ ਗੁਰੂ ਦੇਵ ਜੀ ਧਨ ਗੁਰੂ ਦੇਵ ਜੀ ਗੁਰਪੁਰਬ ਦੀਆਂ ਸਭ ਨੂੰ ਲਖ ਲਖ ਵਧਾਈਆਂ ਹੋਣ ਜੀ🙏🙏🙏🙏🙏🌻🌻🌻🌻🌻
@dhodsaab6970
@dhodsaab6970 3 жыл бұрын
ਢਾਡੀ ਵੀਰੋ ਰੱਬ ਤੁਹਾਡੀ ਚੜਦੀ ਕਲਾ ਰੱਖੇ ਵਾਹਿਗੁਰੂ' ਜੀ
@karamjeetsallanngoofficial7541
@karamjeetsallanngoofficial7541 3 жыл бұрын
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ 🌺🌺🌺🌺🌹🌹🌹🌹🌹
@karanpreetbhatti4836
@karanpreetbhatti4836 3 жыл бұрын
ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਜੈ ਗੁਰੂ ਦੇਵ ਜੀ
@baljindersingh4640
@baljindersingh4640 Жыл бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🙏🚩🙏🚩🙏🚩🙏🚩🙏🚩🙏🌹🚩🙏🌹🚩🙏🌹🚩🙏🌹🚩🙏🌹🚩🙏🌹🚩🙏🌹🚩🙏🌹🚩🙏
@jaswindersandhu9783
@jaswindersandhu9783 2 жыл бұрын
ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ
@Armyboy0381
@Armyboy0381 2 жыл бұрын
🙏🙏🙏🙏 ਜੈ ਗੁਰੂਦੇਵ ਧੰਨ ਗੁਰੂ ਦੇਵ ਜੀ 🙏🙏🙏🙏 ਜੈ ਗੁਰੂਦੇਵ ਧੰਨ ਗੁਰੂ ਦੇਵ ਜੀ ਆਪਣੇ ਬੱਚਿਆਂ ਤੇ ਕਿਰਪਾ ਕਰਕੇ ਜੀਵਨ ਸਫਲ ਕਰਨ ਜੀ 🙏🙏🙏🙏🙏 ਜੈ ਗੁਰੂਦੇਵ ਧੰਨ ਗੁਰੂ ਦੇਵ ਜੀ 🙏🙏👍 ❤️❤️👍
@harneksingh3258
@harneksingh3258 3 жыл бұрын
Bhai sahb tusi great ho such sahmne rakhya ha dhan guru ravidas Maharaj g
@GurlalSingh-l2m
@GurlalSingh-l2m 7 ай бұрын
ਬਹੁਤ ਵਧੀਆ ਵੀਰ ਜੀ ਧੰਨ ਧੰਨ ਪਿਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ
@harishchander5881
@harishchander5881 2 жыл бұрын
🙏🌹ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸਭ ਤੇ ਮਿਹਰ ਕਰਨਾ🌹🙏
@jashanmehmi4154
@jashanmehmi4154 3 жыл бұрын
ਧਨ ਗੁਰੂ ਰਵਿਦਾਸ ਜੀ ਮਹਾਰਾਜ 🙏🏻🙏🏻🙏🏻🙏🏻🙏🏻❤❤🌹🌹🌹🌹🌹🌹🌹🌹🙏🏻🙏🏻🙏🏻
@parmjitazad5847
@parmjitazad5847 Жыл бұрын
😮😮😮😮 1:24
@fatehsingh6688
@fatehsingh6688 Жыл бұрын
🙏🙏ਬਹੁਤ ਜਨਮ ਬਿਛੁਰੇ ਤੇ ਮਾਧੋ ਇਹ ਜਨਮ ਤੁਮਹਾਰੇ ਲੇਖੇ ਕਹੇ ਰਵਿਦਾਸ ਆਸ ਲਗ ਜੀਵੁ ।🏵️🌹🙏🙏
@AmarNath-is9du
@AmarNath-is9du 3 жыл бұрын
🌹🌹🌹 jai gurudev ji dhan dhan satguru ravidas maharaj ji ki jai 🌹🌹🌹bahut vdia itihaas daseya ji very good Veer ji 🌹❤️❤️❤️❤️❤️❤️
@Mohit_Mohit78
@Mohit_Mohit78 3 жыл бұрын
🙏Dhan Guru Ravidass ji 🙏 Dhan Guru Nanak Dev ji..🙏baba mehar rakhi sariyan te..
@paramjetkaur9896
@paramjetkaur9896 Жыл бұрын
Ni hu
@lovelovely9413
@lovelovely9413 3 жыл бұрын
ਜੋ ਬੋਲੇ ਸੋ ਨਿਰਭੈ ਜਗਤਗੁਰੂ ਰਵਿਦਾਸ ਮਹਾਰਾਜ ਦੀ ਜੈ। ਜਾਣਕਾਰੀ ਦੇਣ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ 🌷🙏
@nathuram3950
@nathuram3950 2 жыл бұрын
JAI GURUDEV DHAN GURUDEV
@dawinderrai3838
@dawinderrai3838 2 жыл бұрын
ਜੈ ਗੁਰੂਦੇਵ ਧੰਨ ਗੁਰੂ ਦੇਵ ਜੀ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ।
@jaipalbhatia216
@jaipalbhatia216 3 жыл бұрын
🌹🌹🙏🙏 Dhan Dhan Satguru Ravidass Ji Maharaaj 🙏🙏🌹🌹🌹
@manjitbalbal5070
@manjitbalbal5070 2 жыл бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ। 🙏🙏🙏🙏🙏🌹🌹🌹🌹🌹
@daljitkumar5448
@daljitkumar5448 7 ай бұрын
ਬਹੁਤ ਹੀ ਵਧੀਆ ਇਤਿਹਾਸਕ ਵਖਾਣ ਕਵਿਸ਼ਰੀ ਰਾਹੀਂ ਢਾਡੀ ਸਾਹਿਬਾਨ ਨੇ ਗੁਰੂ ਰਵਿਦਾਸ ਮਹਾਰਾਜ ਜੀ ਬਾਰੇ ਕੀਤਾ।ਕਮਾਲ ਦੀ ਜਾਣਕਾਰੀ ਧੰਨਵਾਦ ਜੀਓ।
@JaggaSingh-ow4ow
@JaggaSingh-ow4ow 7 ай бұрын
ਜੈ ਗੁਰੂਦੇਵ ਧੰਨ ਗੁਰੂਦੇਵ ਜੀ ਬਹੁਤ ਬਹੁਤ ਧੰਨਵਾਦ ਜੀ ਢਾਡੀ ਜਥੇ ਦਾ ਜਿਨਾ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਬਾਰੇ ਚਾਨਣਾ ਪਾਇਆ
@roshanlalsabharwal412
@roshanlalsabharwal412 Жыл бұрын
ਭਾਈ ਗੁਰਦੀਪ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ ਜੀ
@kalwindersingh4940
@kalwindersingh4940 2 жыл бұрын
ਜੈ ਗੁਰੂ ਦੇਵ ਧੰਨ ਗੁਰੂ ਦੇਵ। ਗੁਰੂ ਰਵਿਦਾਸ ਜੀ ਅਤੇ ਗੁਰੂ ਨਾਨਕ ਦੇਵ ਜੀ ਦੋਵੇਂ ਕਰਾਂਤੀਕਾਰੀ ਸੀ। ਜਿਨਾਂ ਨੇ ਲੋਕਾਂ ਨੂੰ ਜਿੰਦਗੀ ਢੰਗ ਦੱਸਿਆ।
@Lovebangar
@Lovebangar 3 жыл бұрын
ਜੈ ਗੁਰੂ ਦੇਵ ਜੀ
@jangsingh9662
@jangsingh9662 2 жыл бұрын
ਬਹੁਤ ਹੀ ਵਧੀਆ 🙏🙏ਸਾਰੰਗੀ ਵਾਦਕ ਵੀਰ ਨੂੰ ਬੇਨਤੀ ਹੈ ਕਿ ਸੁਰ ਸਾਥੀਆਂ ਨੂੰ ਵੇਖ ਕੇ ਲਾਇਆ ਜਾਵੇ ਜੀ 👌👌🙏🙏
@ramditta6591
@ramditta6591 3 жыл бұрын
ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ
@Sukhvindersingh1313-i2b
@Sukhvindersingh1313-i2b 3 жыл бұрын
ਜੇ ਵੀਰ ਆਪਣੇ ਵਿੱਚ ਨਹੀਂ ਬੋਲਦੈ ਇਹ ਹਿੰਦੂ ਦਾ ਸ਼ਬਦ ਵਾ ਜੈ ਨਾਅਰੇ ਤਾ ਨੈਤੈ ਮਤਰੀ ਆਮ ਲੋਕਾ ਤੈ ਲਾਏ ਜਾਂਦੇ ਧੱਨ🌻ਸ਼ੀਰੀ ਗੁਰੂ ਰਵਿਦਾਸ ਜੀ
@manojkumar-wx8ep
@manojkumar-wx8ep 3 жыл бұрын
Guru maharaj aap Ji noo chardikla vich rakhe ji
@sonisidham129
@sonisidham129 3 жыл бұрын
Jai guru dev ji.dhan gur dev 🙏🙏🙏🙏
@RamSingh-qj5jo
@RamSingh-qj5jo 2 жыл бұрын
ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨੂੰ ਸਿਰ ਝਕਾੳਦੇ ਹਾਂ ਜੀ
@HansRaj-zg7hb
@HansRaj-zg7hb 2 жыл бұрын
ਧੰਨ ਧੰਨ ਗੁਰੂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jassijalandria509
@jassijalandria509 7 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏🙏🙏🙏🙏🙏
@ajaybains2984
@ajaybains2984 3 жыл бұрын
Jai guru dev ji 🙏🙏🙏
@MohanLal-ns9pz
@MohanLal-ns9pz 3 жыл бұрын
ਬਹੁਤ ਵਧੀਆ ਬਾਬਾ ਜੀ
@vijaykumarmall4676
@vijaykumarmall4676 3 жыл бұрын
🌹 Satnam 🙏 Satnam 🙏 jay Satgur Ravidass Pita ji 🌹🌹🌹🌹🌹🌹🌹🌹🌹
@mangalsingh9100
@mangalsingh9100 7 ай бұрын
🙏🙏🙏🙏🙏ੴਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਜੈ ਗੁਰੂ ਦੇਵ ਜੀ ਧਨ ਗੁਰੂ ਦੇਵ ਜੀ 🙏🙏🙏🙏🙏🌻🌻🌻🌻🌻🌺🌺🌺🌺🌺
@bschohan719
@bschohan719 2 жыл бұрын
ਸਤਿਨਾਮ ਸੋਹੰ ਹਰਿ 🙏 ਜੈ ਗੁਰੂਦੇਵ ਧੰਨ ਗੁਰੂਦੇਵ ਜਿਊ 🙏 ਨਾਂਮ ਤੇਰੋ ਆਰਤੀ ਸਤਿਨਾਮ ਹੈਂ ਹਰਿ ਭੋਗ ਤੁਹਾਰੇ 🙏❤️❤️❤️❤️❤️🙏
@surjitrai2352
@surjitrai2352 Жыл бұрын
HE
@kuldipsingh6459
@kuldipsingh6459 3 жыл бұрын
ਗੁਰੂ ਜੀ ਸਭ ਤੇ ‌ਕਿ੍ਰਪਾ ਰਖਨ
@sidhumosewala-fs9dc
@sidhumosewala-fs9dc 3 жыл бұрын
Jai guru dev ji 🙏🏻🙏🏻🙏🏻🙏🏻🙏🏻
@manjitkaurbhatia4010
@manjitkaurbhatia4010 3 жыл бұрын
🙏Jai Guru Dev ji Dhan Guru Dev ji 🙏🙏🙏🙏🙏🌹🌹🌹🌹🌹
@OppoOppo-pb6dz
@OppoOppo-pb6dz 3 жыл бұрын
Dhan Dhan satguru shri guru Ravidass ji shakti Amar Rahe Amar Rahe Amar Rahe
@user-yj7xn2ty2k
@user-yj7xn2ty2k 3 жыл бұрын
Dhan dhan satguru Ravidas Maharaj ji kirpa karo aap jio Garib Nawaz sacche satguru jio kripa Karo Maharaj Ravidas jio
@kasmirsingh7282
@kasmirsingh7282 3 жыл бұрын
ਜੋ ਬੋਲੇ ਸੋ ਨਿਰਭੈ ਸੀ ਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ ਕਸ਼ਮੀਰ ਸਿੰਘ
@SarwanKumar-il9nj
@SarwanKumar-il9nj 2 жыл бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ। ਜੈ ਗੁਰੂਦੇਵ ਜੀ ਧੰਨ ਗੁਰੂ ਦੇਵ ਜੀ
@majorlal5507
@majorlal5507 2 жыл бұрын
🙏🏻ਜੈ ਗੁਰੂ ਦੇਵ ਜੀ 🙏🏻🙏🏻🙏🏻🙏🏻
@surmukhsingh9638
@surmukhsingh9638 Жыл бұрын
ਸਤਨਾਮ ਵਾਹਿਗੁਰੂ ਜੀ ਜੈ ਗੁਰੂ ਦੇਵ ਬਹੁਤ ਵਧੀਆ ਜਾਣਕਾਰੀ ਦਿਤੀ ਮਨ ਖੁਸ਼ ਹੋਗਿਆ very good g
@ronkirammazara
@ronkirammazara 9 ай бұрын
Satnam waheguru ji ❤🙏
@gurudwarabapaprdhaansinghj2812
@gurudwarabapaprdhaansinghj2812 3 жыл бұрын
ਜੈ ਗੁਰੂਦੇਵ ਧੰਨ ਗੁਰੂਦੇਵ
@deshrajsidhudeshrajsidhu4963
@deshrajsidhudeshrajsidhu4963 3 жыл бұрын
Dhan Dhan Satguru Ravidass maharaj ji ki jai
@ShivKumar-uf6fu
@ShivKumar-uf6fu 3 жыл бұрын
Satnam Waheguru 🙏
@KulwantSingh-hs2nd
@KulwantSingh-hs2nd Жыл бұрын
ਜੈ ਗੁਰੂਦੇਵ ਧੰਨ ਗੁਰੂਦੇਵ। ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ। ਜੈ ਭੀਮ ਜੈ ਭਾਰਤ ਜੈ ਸੰਵਿਧਾਨ। ਮਾਨਿਆਵਰ ਕਾਸ਼ੀ ਰਾਮ ਜੀ ਅਮਰ ਰਹੇ ਜਿਨਾ ਸਤਿਗੁਰਾਂ ਦੀ ਬਾਣੀ ਦੀ ਮਹੱਤਤਾ ਨੂੰ ਬਹੁਜਨ ਸਮਾਜ ਪਾਰਟੀ ਰਾਹੀਂ ਇਕਮੁੱਠ ਕਰਨ ਦਾ ਤਹੱਈਆ ਕੀਤਾ ਅਤੇ ਪੂਰੇ ਭਾਰਤ ਵਿੱਚ ਬਹੁਜਨ ਸਮਾਜ ਦੇ ਰਾਜ ਦਾ ਮੁੱਢ ਬੰਨ੍ਹਿਆ। ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਹੈ " ਸਾਧ ਸੰਗਤ ਮਿਲ ਰਹੀਏ ਮਾਧਉ ਜੈਸੇ ਮਧੂ ਪੇ ਮਖੀਰਾ" ਐਸਾ ਚਾਹੂੰ ਰਾਜ ਮੈ ਯਹਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸਮ ਵਸੇੰ ਰਵਿਦਾਸ ਰਹੇ ਪ੍ਰਸੰਨ।
@VipanKumar-dw4dd
@VipanKumar-dw4dd Жыл бұрын
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਸੱਭ ਤੇ ਮੇਹਰ ਭਰਿਆ ਹੱਥ ਰੱਖਿਓ
@RamandeepsinghKazal-ef5gd
@RamandeepsinghKazal-ef5gd Жыл бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🙏🙏🙏🙏🙏🙏🙏🙏
@jessepinkman877
@jessepinkman877 3 жыл бұрын
🙏🌹 ਜੈ ਗੁਰੂਦੇਵ ਜੀ 🌹🙏
@rajbirmobilejalmanagurukri6112
@rajbirmobilejalmanagurukri6112 3 жыл бұрын
Jai guru dev ji
@harnoortoor7777
@harnoortoor7777 2 жыл бұрын
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ
@x_y_z1712
@x_y_z1712 2 жыл бұрын
🙏🙏 ਧੰਨ ਧੰਨ ਗੁਰੂ ਰਵਿਦਾਸ ਮਹਰਾਜ ਜੀ 🙏🙏
@binderbanger2868
@binderbanger2868 3 жыл бұрын
Dhan Dhan Guru Ravidass Ji Maharaj Di Sab Te Apani Kirap Karani Guru Dev Dhan Guru Dev Ji
@BalwinderSingh-ne7ze
@BalwinderSingh-ne7ze 2 жыл бұрын
ਧੰਨ ਧੰਨ ਸਾਹਿਬ ਸ਼਼ੀ ਗੁਰੂ ਰਵਿਦਾਸ ਜੀ ਮਹਾਂਰਾਜ।
@jaiparkashnarain3958
@jaiparkashnarain3958 3 жыл бұрын
ਜੈ ਗੁਰੂਦੇਵ ਜੀ 🙏🙏🙏
@TekChand-mf1ce
@TekChand-mf1ce 3 жыл бұрын
Jai gurudev
@Gaurav.Ravidasiya8199
@Gaurav.Ravidasiya8199 2 жыл бұрын
ਧੰਨ ਗੁਰੂ ਦੇਵ ਜੀ
@hardeepkaurkaur1183
@hardeepkaurkaur1183 3 жыл бұрын
Na koi aya te na koi auna guru ravidas varga 🙏🙏dhan dhan shri guru ravidas ji maharaj ji mehar kr do sade te v ,🙏
@RahulSingh-ew5si
@RahulSingh-ew5si 3 жыл бұрын
Jai Guru Dev ji 🙏🙏🙏🙏🙏🙏🙏🌹🌹🌹🌹❤️❤️❤️❤️❤️❤️❤️
@naibsingh2183
@naibsingh2183 Жыл бұрын
ਬਹੁਤ ਬਹੁਤ ਧੰਨਵਾਦ ਜੀ
@jeevansingh9188
@jeevansingh9188 2 жыл бұрын
ਵਾਹਿਗੁਰੂ ਜੀ 👏
@raviravidasiahladia9386
@raviravidasiahladia9386 2 жыл бұрын
Jai guru dev ji ਬਹੁਤ ਵਧੀਆ ਜੀ ਨਾਮ ਤੇਰੇ ਕੀ ਜੋਤ ਲਗਾਈ ਭਏਓ ਉਝਜਿਆਰੋ ਭਵਨ ਸਗਲਾਰੇ ਏਹ ਸਹੀ ਆ ਭਾਈ ਜੀ ਤੁਸੀ ਗਲਤ ਬੋਲ ਦਿੱਤਾ ਸੀ ਬਾਕੀ ਸਭ ਬਹੁਤ ਵਧੀਆ ਜੀ
@SUKHDEEPSINGH-ze4xg
@SUKHDEEPSINGH-ze4xg Жыл бұрын
ਸਤਿਨਾਮ ਵਾਹਿਗੁਰੂ
@hlkauldhar4726
@hlkauldhar4726 2 жыл бұрын
Jai Gurudev ji. Very good information ji 🙏🙏🙏
@ramkrishan9386
@ramkrishan9386 Жыл бұрын
ਜੋ ਸੰਗਤ ਗੁਰੂ ਰਵਿਦਾਸ ਜੀ ਦੀ ਸਾਖੀ ਸੁਣ ਰਹੇ ਹੋ ਦਾਸ ਸਾਰਿਆਂ ਨੂੰ ਪ੍ਰਣਾਮ ਕਰਦਾ ਹੈ ਜੀ ਮਹਾਰਾਜ ਸਭ ਜੀਵਾਂ ਨੂੰ ਨਾਮ ਨਾਲ ਜੋੜਨ ਦੀ ਕਿਰਪਾਲਤਾ ਕਰਨੀ ਜੀ ਸਤਿਨਾਮ ਜੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ।
@jassalsaab8773
@jassalsaab8773 3 жыл бұрын
Dhan Dhan Jagat guru Ravidaas Maharaj ji,,, 🙏🙏
@mukeshparmar7401
@mukeshparmar7401 3 жыл бұрын
Jay guru Ravidas ji sat sat naman 🙏
@rajinderdhillon7384
@rajinderdhillon7384 Жыл бұрын
ਚੈਨਲ ਅਤੇ ਢਾਡੀ ਜਥੇ ਦਾ ਇਤਿਹਾਸ ਤੋਂ ਜਾਣੂੰ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ
@ravinderbirdi4141
@ravinderbirdi4141 3 жыл бұрын
Very gud information 🙏🙏👍
@bkaul8066
@bkaul8066 Жыл бұрын
ਬਹੁਤ ਵਧੀਆ ਵੀਡੀਓ ਹੈ ਜੀ
@bhaisukhchainsinghnimanaka5456
@bhaisukhchainsinghnimanaka5456 3 жыл бұрын
Dhadi sahib ji sab Te vada satguru Nanak jin kal rakhi meri.
@parmodchopra4243
@parmodchopra4243 Жыл бұрын
🌺🙏🏻ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ🙏🏻🌺
@rohitbhatti6920
@rohitbhatti6920 2 жыл бұрын
Dhan Dhan Gurua De Guru Sant Shiromani Jagatguru Satguru Ravidass Ji Maharaj 🙏🏻
@dharminderkumar6455
@dharminderkumar6455 2 жыл бұрын
Jo aj tak kise ne nahi dadiya o sach tuci sangata de naal sanja kita. Sangata v es sach to anjaan c. Satnam waheguru.
@rampalmaster8832
@rampalmaster8832 3 жыл бұрын
Jagt guru nu koti koti parnaam ji
@VikasKumar-h9f4m
@VikasKumar-h9f4m 8 ай бұрын
Very good I salute you
@piyush_do_anything5705
@piyush_do_anything5705 3 жыл бұрын
🙏🙏🙏🙏🙏 jai gurudev
@rohitjassal2159
@rohitjassal2159 2 жыл бұрын
Jai gurudev dhan gurudev ji bahut hi badhiya jankari diti bhai sahab ji ne khush kita hai
@GurbaniShabad-wn3yu
@GurbaniShabad-wn3yu Ай бұрын
🙏🏻🌹ਧੰਨ ਧੰਨ ਪਰਮ ਪਿਤਾ ਪ੍ਰਮਾਤਮਾ ਧੰਨ ਸ੍ਰੀ ਗੁਰੂ ਰਵਿਦਾਸ ਸਾਹਿਬ ਜੀ ਮਹਾਰਾਜ ਜੀ ਮੇਰੇ ਪਾਤਸ਼ਾਹ ਜੀ ਤੁਹਾਡੇ ਜਿੰਨਾ ਪਿਆਰ ਸਾਨੂੰ ਕੌਣ ਕਰ ਸਕਦਾ ਮਹਾਰਾਜ ਜੀ ਤੁਸੀ ਸਾਨੂੰ ਕਾਖਾ ਚ ਰੁਲਦਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਬਿਠਾ ਦਿੱਤਾ ਕਹਿ ਰਵਿਦਾਸ ਚਮਾਰ ਸਭ ਤੇ ਕਿਰਪਾ ਕਰੋ ਮਹਾਰਾਜ ਜੀ ਅਸੀ ਸਭ ਤੁਹਾਡੇ ਬੱਚੇ ਆ ਸਤਿਗੁਰੂ ਜੀ ਜੈ ਗੁਰਦੇਵ ਧੰਨ ਗੁਰਦੇਵ ਜੀ🌹🙏🏻
@KashmirSingh-im2lf
@KashmirSingh-im2lf 3 жыл бұрын
ਏਕ ਉਕਾਰ ਸਤਿਨਾਮੁ ਸ਼ਬਦ ਧੂਰ ਤੋਂ ਆਏ ਹਨ ਜੀ 🙏🙏🙏🙏🙏
@Sukhvindersingh1313-i2b
@Sukhvindersingh1313-i2b 3 жыл бұрын
ਮਰਦਾਨਿਆ ਰਬਾਬ ਸੈੜ ਬਾਣੀ ਆਈ ਜਬਜੀ ਸਹਿਬ ਪਹਿਲੀ ਪੋੜੀ ਉਸ ਟੈਮ ਉਚਾਰੀ ਗਈ ਜਦੋਂ ਗੁਰੂ ਨਾਨਕ ਦੀ ਨਦੀ ਵਿਚ ਟੁੱਭੀ ਲਾਈ ਫਿਰ 3 ਦਿਨ ਬਾਦ ਨਦੀ ਵਿੱਚੋ ਬਾਰ ਆਏ ਉਸ ਟੈਮ ਪਹਿਲੀ ਬਾਰ ਇਸ ਬਾਣੀ ਦਾ ਉਚਆਰਨ ਹੋਇਆ ਧੱਨ🌻ਸ਼ੀਰੀ ਗੁਰੂ ਰਵੀ ਦਾਸ ਜੀ ਨੇ ਭਗਤੀ ਬੋਤ ਕੀਤੀ ਗੁਰੂ ਨੂ ਪਾਇਆ ਧੱਨ🌻ਸ਼ੀਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਨਮ ਤੋ ਪਰਮੇਸ਼ਰ ਦਾ ਰੂਪ ਸੀ ਆਰਤੀ ਵੀ ਗੁਰੂ ਨਾਨਕ ਜੀ ਨੈ ਉਚਆਰਨ ਕੀਤੀ ਜਦੋ ਜਗਨ ਨਾਥ ਪੁਰੀ ਗਐ ਪਜਾਰੀ ਨੈ ਕਿਆ ਗੁਰੂ ਜੀ ਤੂਸੀ ਸਾਡੈ ਮੰਦਰ ਵਿਚ ਆਰਤੀ ਵਿੱਚ ਸਾਮਲ ਕਿਓ ਨਹੀ ਹੋਏ ਗੁਰੂ ਨੈ ਕਿਹਾ ਕਿਸ ਦੀ ਆਰਤੀ ਕਰਨ ਡਐ ਹੋ ਤੁਸੀ ਉਸ ਪਰਮੇਸ਼ਰ ਦੀ ਆਰਤੀ ਤਾ ਪੁਰਾ ਬਰੈਹਬੰਡ 24 ਘਟੈ ਕਰਦਾ ਉਹ ਕਦੀ ਰੁਕਦੀ ਨਹੀਂ ਪੰਡਤ ਕੈਹਦਾ ਗੁਰੂ ਜੀ ਕਿਸ ਤਰਾ ਦਸੋ ਗੁਰੂ ਨੈ ਕਿਹਾ ਜੋ ਪਵਨ ਹੈ ਪੈੜ ਪੋਦੈ ਇਹ ਉਸ ਦੇ ਸਿਰ ਤੈ ਹਮੇਸਾ ਚਾਰ ਕਰਦੈ ਨੈ 24 ਘੰਟਾ ਪ੍ਰਿਥਵੀ ਇੱਕ ਥਾਲੀ ਹੈ ਉਸਦੈ ਵਿੱਚ ਜੋ ਤਾਰੈ ਨੈ ਸੂਰਜ ਹੈ ਏਹ ਦੀਪਕ ਮੋਤੀ ਹਨ ਜੋ ਹਮੈਸਾ ਜੰਗ ਦੈ ਰੇਦੈ ਨੈ ਦੀਪਕ ਦੀ ਤਰਾ
@AnilKumar-th5rk
@AnilKumar-th5rk 2 жыл бұрын
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ
@BalrajSingh-it4os
@BalrajSingh-it4os 3 жыл бұрын
Very nice Jai guru ravidas ji
@harmandhir2025
@harmandhir2025 Жыл бұрын
ਰੱਬ ਹਮੇਸ਼ਾ ਤੰਦਰੁਸਤ ਰੱਖਣ।
@SandeepKumar-sg8ex
@SandeepKumar-sg8ex 3 жыл бұрын
Dhan dhan satguru ravidass maharaj ki jai Dhan dhan satguru swami sarwandass ji Maharaj ki Jai dhan dhan satguru swami Ramanand Ji Maharaj ki Jai dhan dhan satguru swami Niranjandass ji Maharaj ki Jai
@Sukhvindersingh1313-i2b
@Sukhvindersingh1313-i2b 3 жыл бұрын
ਪਤੰਦਰ ਆਪਣੇ ਵਿੱਚ ਕਿਸੀ ਦੀ ਜੈਅ ਨਹੀਂ ਬੋਲਦੈ ਧੰਨਗੁਰੂ ਰਵਿਦਾਸ ਜੀ ਮਹਾਰਾਜ ਬੋਲੋ ਜੇਅ ਆਮ ਨੇਤਾ ਲੋਕਾਂ ਨੂੰ ਬੋਲਦੈ ਨੈ ਜਾ ਫਿਰ ਹਿੰਦੁ ਧਰਮ ਵਿੱਚ ਜੇਅ ਬੋਲਦੈ ਗੁਰੂ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਸ ਦੈ ਮੁਤਾਬਕ ਜੈ ਨਹੀਂ ਬੋਲਣਾ
@ParamjeetSingh-lx1cz
@ParamjeetSingh-lx1cz 3 жыл бұрын
Dhan dhan guru ravidas maharaja Jai 🙏🙏🙏🙏🙏🙏🌹🌹🌹🌹
@HarryBains-po3jd
@HarryBains-po3jd 3 жыл бұрын
Dhan Satguru Ravidass Maharaj Ji 🙏♥️🙏♥️♥️ ♥️♥️♥️
@mannukondla6652
@mannukondla6652 3 жыл бұрын
🙏🏻🙏🏻 ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🏻🙏🏻
Every parent is like this ❤️💚💚💜💙
00:10
Like Asiya
Рет қаралды 25 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 29 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 18 МЛН
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 19 МЛН
(Baba Balram Singh Ji)  Part 2  3rd Kirtan Samagam Payal Ludhiana
1:06:03
Guru Ravidas ji Sant Baba Ranjit Singh Ji Dhadrian Wale
51:41
Waris Punjab
Рет қаралды 748 М.
Every parent is like this ❤️💚💚💜💙
00:10
Like Asiya
Рет қаралды 25 МЛН