ਕਨੇਡਾ ਦੀਆਂ ਬੇਸਮੈਟਾਂ ਚ ਪੰਜਾਬੀਆਂ ਦੀ ਜ਼ਿੰਦਗੀ Basement House Canada | Punjabi Travel Couple Ripan Khushi

  Рет қаралды 343,636

Punjabi Travel Couple

Punjabi Travel Couple

Күн бұрын

Пікірлер: 376
@dalipsidhu1859
@dalipsidhu1859 2 ай бұрын
ਬਹੁਤ ਵਧੀਆ ਪੇਸ਼ਕਾਰੀ। settle ਹੋਣ ਲਈ ਸੰਘਰਸ਼ ਕਰਨਾ ਹੀ ਪੈਂਦੈ, ਤੁਹਾਡਾ ਭਵਿੱਖ ਬਹੁਤ bright ਐ ਪਰ ਗਲਤ ਸੰਗਤ ਤੋ ਬਚੇ ਰਹਿਣਾ, ਤੇ ਹਮੇਸ਼ਾ ਚੜਦੀ ਕਲਾ ਵਿਚ ਰਹਿਣਾ।
@inderjeetkaur7294
@inderjeetkaur7294 Ай бұрын
ਬਹੁਤ ਹੀ ਪਿਆਰੇ ਅਤੇ ਸਮਝਦਾਰ ਬੱਚੇ ਹਨ । ਮਿਹਨਤ ਕਰਦੇ ਹਨ। ਵਾਹਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਰੱਖਣ । ਇਹਨਾਂ ਨੂੰ ਲੰਬੀਆਂ ਉਮਰਾਂ ਤੇ ਤਰੱਕੀਆਂ ਦੇਣ ।
@JasmersinghJassbrar-ok5wq
@JasmersinghJassbrar-ok5wq 2 ай бұрын
ਜੋਂ ਕੁਝ ਰਿਪਨ ਤੂੰ ਵਿਖਾਓਨਾ ਬਿਲਕੁਲ ਜ਼ੀਰੋ ਲੈਵਲ ਤੋਂ ਸਿਖਰ ਤਕ ਨਿਚੋੜ ਕੱਢ ਕੇ ਸਿਰੇ ਲਾਉਣਾ ਮੇਰੇ ਯਾਰ ਤੇਰੇ ਹਿੱਸੇ ਹੀ ਆਉਂਦਾ ਹੈ । ਮੇਹਰਬਾਨੀ।
@SukhveerKaur-q1t
@SukhveerKaur-q1t 2 ай бұрын
ਬਹੁਤ ਚੰਗੇ ਬੱਚੇ ਆ। ਵਾਹਿਗੁਰੂ ਕਮਾਈ ਵਿਚ ਬਰਕਤ ਪਾਵੇ 🙏🙏
@kashmirsinghbathbath4362
@kashmirsinghbathbath4362 2 ай бұрын
ਪੰਜਾਬੀ ਸੱਦਾ ਹੀ ਉਝੜਦੇ ਰਹੇ ਹਨ ,ਸਾਡੀਆਂ ਪਹਿਲੀਆਂ ਪੁਰਖੇ ਵੀ ਉਝੜਦੇ ਰਹੇ ਹਨ ।ਪਰ ਬਾਬੇ ਨਾਨਕ ਦੇ ਅਸ਼ੀਰਵਾਦ ਨਾਲ ,ਪੰਜਾਬੀਆ ਦਾ ਨਵਾਂ ਵਸੇਬਾ ਸੱਦਾ ਹੀ ਪਹਿਲਾ ਤੋਂ ਚੰਗਾ ਅਤੇ ਖੁਸ਼ਹਾਲ ਰਿਹਾ ਹੈ ।
@VINODKUMAR-ok6fh
@VINODKUMAR-ok6fh 2 ай бұрын
ਦੋਵੇਂ ਭਰਾ ਸਾਡੇ ਖੰਨਾ ਸਹਿਰ ਤੋਂ ਹੈ ਰੰਬ ਇਹਨਾ ਨੂੰ ਚੜ੍ਹਦੀ ਕਲਾ ਵਿਚ ਰੱਖੇ
@darshangill26
@darshangill26 2 ай бұрын
ਬਹੁਤ। ਵੱਡੀ। ਤਪੱਸਿਆ।। ਮਿੱਠੀ। ਜੇਲ। ਕਨੇਡਾ
@damandeepkaur9047
@damandeepkaur9047 2 ай бұрын
ਪੁਤਰੋ ਇਸ ਨਵੇਂ ਬਚੇ ਦਾ ਧਿਆਨ ਰੱਖਣਾ ❤। ਡੋਲਣ ਨਹੀਂ ਦੇਣਾ ❤
@ranjitchahal6053
@ranjitchahal6053 2 ай бұрын
ਬਹੁਤ ਵਧੀਆ ਦੱਿਸਆ ਹੈ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਹੈ ਿੲੰਡੀਆ ਿੲਨਾ ਵੀ ਮਾੜਾ ਨਹੀ ਰੋਟੀ ਸਾਰੇ ਹੀ ਖਾਂਦੇ ਹਨ ਘਰ ਵੀ ਫਰੀ ਹਨ ਟਾਿੲਮ ਮਾੜਾ ਹੈ ਨਾ ਿੲਨਾ ਪੈਸਾ ਖਰਾਬ ਕਰੋ ਹੁਣ ਉਸ ਮੁਲਕ ਿਵੱਚ ਵੀ ਿਕਸੇ ਨੇ ਰਿਹਣਾ ਹੈ ਿਕ ਸਾਰੇ ਿਪੰਡ ਖਾਲੀ ਕਰਨੇ ਹਨ ਿੲਕੱਲੇ ਬਜ਼ੁਰਗਾਂ ਨੇ ਰਿਹ ਜਾਣਾ ਜਦੋਂ ਉਹ ਝੜਾਈ ਕਰ ਗਏ ਘਰ ਖਾਲੀ ਿੲੱਕ ਿਦਨ ਿੲਹ ਹੋਣਾ ਹੈ ਿਫਰ ਪਤਾ ਲੱਗਣਾ ਆਉ ਬਾਹਰਲੇ ਮੁਲਕ ਿਵੱਚ ਪਰ ਆਪਣੀ ਜ਼ਮੀਨ ਨਾ ਵੇਚ ਕੇ ਆਊ ਨਾ ਬਹੁਤਾ ਕਰਜ਼ਾ ਚੁੱਕੇ ਿਕਸੇ ਢੰਗ ਨਾਲ ਆਊ ਪੈਸਾ ਥੋੜਾ ਲੱਗੇ ਮੁਆਫ਼ ਕਰਨਾ ਜੇ ਿਕਸੇ ਦਾ ਿਦਲ਼ ਦੁਖੀ ਕੀਤਾ ਹੋਵੇ 🙏🏻
@gillfashion827
@gillfashion827 2 ай бұрын
Rab jaldi blue shirt wale veere nu v trakian vakhshe ਵਾਹਿਗੁਰੂ ਜੀ ਮੇਹਰ ਕਰੋ ❤️
@kulveerSingh-rb1mx
@kulveerSingh-rb1mx 2 ай бұрын
ਪਰਮਾਤਮਾ ਬੱਚਿਆਂ ਨੂੰ ਤੰਦਰੁਸਤੀਆਂ ਤੇ ਤਰੱਕੀਆਂ ਬਖਸ਼ੇ 🙏🏻🙏🏻
@AnmolKular-x7j
@AnmolKular-x7j 2 ай бұрын
NiceVeryGood
@JagtarSingh-wg1wy
@JagtarSingh-wg1wy 2 ай бұрын
ਰਿਪਨ ਜੀ ਤੁਸੀਂ ਸਾਨੂੰ ਕੰਮ ਕਾਰ ਤੇ ਅਸਲੀਅਤ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@chachaChodhry-r2f
@chachaChodhry-r2f 2 ай бұрын
ਬਾਈ ਜਿਹੜੇ ਗੇੜੀਆਂ ਲਾਉਂਦੇ ਨੇ, ਉਹ ਖਾਸ ਕਰਕੇ ਅਮੀਰ ਘਰਾਂ ਦੇ ਜਾਂ ਆੲੀ, ਪੀ, ਐੱਸ ਅਫਸਰਾਂ ਦੇ ਮੁੰਡੇ ਨੇ ਜਿਹੜੇ ਸਾਰੇ ਪੰਜਾਬੀਆਂ ਨੂੰ ਬਦਨਾਮ ਕਰਦੇ ਨੇ।
@Kang6126
@Kang6126 2 ай бұрын
ਮੇਰੀ ਭੈਣ 2015 ਵਿੱਚ ਗਈ ਸੀ ਤੇ ਭਰਾ 2018 ਵਿੱਚ ਗਿਆ ਸੀ ਉਦੋਂ ਹਾਲਾਤ ਸਹੀ ਸੀ ਪਰ ਮੈਂ ਪਿਛਲੇ ਸਾਲ ਜਾਂ ਕਿ ਆਇਆ ਸੀ ਸੱਚੀ ਬਹੁਤ ਜ਼ਿਆਦਾ ਫ਼ਰਕ ਪੈ ਗਿਆ ਸਿੱਧਾ ਸਿੱਧਾ ਕਹਾਂ ਤਾਂ ਬਹੁਤ ਬੁਰੇ ਹਾਲਾਤ ਨੇ ਜੇ ਹੋ ਸਕਦਾ ਤਾਂ ਕਿਸੇ ਹੋਰ ਦੇਸ਼ ਦੀ ਟਰਾਈ ਕਰ ਲੈਣ ਮੁੰਡੇ ਕੁੜੀਆਂ ਖਾਸ ਕਰ ਯੂਰਪ ਇਸ ਸਮੇਂ ਵਧੀਆ ਮੰਨਿਆ ਜਾ ਰਿਹਾ ਜਦੋ ਮੈਂ ਕਨੇਡਾ ਦੇ ਹਲਾਤਾ ਬਾਰੇ ਕੁਝ ਪੁਰਾਣੇ ਗਏ ਲੋਕਾਂ ਤੋਂ ਪੁੱਛਿਆ ਤਾਂ ਦੋ ਕਾਰਨ ਸਭ ਤੋਂ ਜ਼ਿਆਦਾ ਲੋਕਾਂ ਨੇ ਦੱਸੇ ਇੱਕ ਤਾਂ ਆਰਥਿਕ ਮੰਦੀ ਜੋ ਸਭ ਨੂੰ ਪਤਾ ਸੀ ਕਿ ਇਹ ਆਉਣੀ ਹੀ ਹੈ ਕੁਝ ਕੁ ਵਿਕਸਿਤ ਦੇਸ਼ਾਂ ਵਿੱਚ ਦੂਜਾ ਸਭ ਤੋਂ ਵੱਡਾ ਕਾਰਨ ਬਣਿਆ ਕਨੇਡਾ ਦਾ ਉਵਰ ਕਰਾਊਡ ਹੋਣਾ ਬਿਨਾ ਕਿਸੇ ਪਲਾਨਿੰਗ ਤੋਂ ਸਟੂਡੈਂਟਾਂ ਨੂੰ ਬਲਾਉਣਾ ਧੜਾ ਧੜ ਪਰਾਈਵੇਟ ਕਾਲਜ ਖੁਲਣੇ
@kuljitsingh5556
@kuljitsingh5556 2 ай бұрын
ਕਿਸੇ ਹੋਰ ਮੁਲਕ ਟਰਾਈ ਕਰ ਲੳ , ਕਿਉਂ ਪੰਜਾਬ ਵਿੱਚ ਕੀ ਸੱਪ ਲੜਦਾ ? ਹੁਣ ਕਹਿਣਗੇ,ਇਥੇ ਕੰਮ ਨਹੀਂ। ਭਈਏ ਕਿਵੇਂ ਕਰੋੜਪਤੀ ਬਣ ਰਹੇ ?
@Sukhvindersingh1313-i2b
@Sukhvindersingh1313-i2b 2 ай бұрын
Mera was nahi chalda kida loka no samjya jaye bahya Punjab vich hun sarpchi jit rahe kothi kara vich gum rahe una waste Punjab us Canada 🇨🇦 to wad 250 di tikat le kar apne itne lakh lake jande 😢
@balwinderbatth5319
@balwinderbatth5319 2 ай бұрын
ਵੀਰ ਜੀ ਡਿਵੈਲਪ ਕੰਟਰੀਆਂ ਤੇ ਮੰਦੀ ਦਾ ਅਸਰ ਇਕ ਤਾਂ ਇਹ ਗੱਲ ਆ ਕਿ ਦੂਜਿਆਂ ਦੇਸ਼ਾਂ ਉਤੇ ਜੰਗਾਂ ਲਾਉਣੀਆਂ ਲੋੜ ਤੋਂ ਵੱਧ ਰਿਫਿਊਜੀ ਇਕੱਠੇ ਕਰਨੇ ਜੋ ਦੂਜੇ ਕਾਮਿਆਂ ਉਤੇ ਅਸਰ ਪੈਂਦਾ ਜੀ ਬਾਕੀ ਬੱਚਿਆਂ ਉਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
@rashpalsinghriat286
@rashpalsinghriat286 Ай бұрын
ਬਹੁਤ ਵਧੀਆ ਲੱਗਿਆ video ਦੇਖ ਕੇ। ਅੰਸੀ ਕੈਨੇਡਾ ਇਕ ਮਹੀਨਾ ਰਹਿ ਕੇ ਆਏ ਹਾਂ। ਅਸੀਂ senior citizen ਹਾਂ। ਕੋਈ ਬੁਰਾ ਅਨੁਭਵ ਨਹੀਂ ਆਇਆ। ਬਸ ਬੁਰੀ ਆਦਤਾਂ ਤੋ ਬਚੋ। ਨਸ਼ਿਆ ਤੋ ਦੂਰ ਰਹੋ। ਜੋ ਬੀ ਹੈ enjoy ਕਰੋ। ਪਰਮਾਤਮਾ ਮੇਹਨਤ ਦਾ ਫ਼ਲ ਜਰੂਰ ਦੇਵੇਗਾ।
@sandeepkaur-yn3lj
@sandeepkaur-yn3lj 2 ай бұрын
ਨੀਲੀ ਸਰਟ ਵਾਲੇ ਜਵਾਕ ਨੂੰ ਦੇਖ ਤਰਸ਼ ਜਿਆ ਆਇਆ,,,ਓਹਦੀਆ ਅੱਖਾਂ ਭਰੀਆਂ ਪਈਆਂ🥹
@DavinderSingh-lm3jv
@DavinderSingh-lm3jv 2 ай бұрын
Behan jdo ma peo nu ni aya te thanu kio
@beinghuman4593
@beinghuman4593 2 ай бұрын
@@DavinderSingh-lm3jv ih Bache aap aaye ne zid kar k , I don’t think parents responsible ne ihna de halaat layi.
@agricultureimpliment9525
@agricultureimpliment9525 2 ай бұрын
.
@gurdeepsidhu4216
@gurdeepsidhu4216 2 ай бұрын
Saving is must. ਕਿਰਸ ਕਰਕੇ ਹੀ ਜਿੰਦਗੀ ਜਿਉਂਂ ਹੁੰਦੀ ਆ ਪੁਰਾਣੇ ਬਜ਼ੁਰਗਾਂ ਵਾਗਾਂ ਹੈ
@gurpreetsinghgurpreetsingh6912
@gurpreetsinghgurpreetsingh6912 2 ай бұрын
ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਪੰਜਾਬ ਵਿੱਚ ਰਹਿ ਕੇ ਮਿਹਨਤ ਕਰੋ ਆਈਲੈਟਸ ਛੱਡੋ ਨੌਕਰੀਆਂ ਲਈ ਤਿਆਰੀ ਕਰੋ ਆਪਣੇ ਕਾਰੋਬਾਰ ਸ਼ੁਰੂ ਕਰੋ ਜਿਹੜੇ ਕੰਮ ਯੂਪੀ ਬਿਹਾਰ ਤੇ ਹੋਰ ਰਾਜਾਂ ਦੇ ਲੋਕ ਪੰਜਾਬ ਵਿੱਚ ਆ ਕੇ ਕਰ ਰਹੇ ਹਨ ਉਹ ਸਾਰੇ ਕੰਮ ਖੁਦ ਕਰੋ ਖੇਤੀ ਖੁਦ ਕਰੋ, ਤਾਂ ਜੋਂ ਪੰਜਾਬ ਦੀ ਪੰਜਾਬੀ ਬੋਲੀ ਤੇ ਸੱਭਿਆਚਾਰ ਨੂੰ ਬਚਾਇਆ ਜਾ ਸਕੇ
@dsmultanilivetv1786
@dsmultanilivetv1786 2 ай бұрын
ਸਾਡੀ ਕੁੜੀ 2022 ਵਿੱਚ ਗੲਈ ਸੀ ਵਧਿਆ ਪੜਾਈ ਕਰਕੇ ਆਪਣੇ ਵਧਿਆ ਕੰਮ ਤੇ ਲੱਗੀ ਚੰਗੀ ਪੇ ਆਓਂਦੀ ਆਪਣੀ ਗੱਡੀ ਵੀ ਲੈਲੀ ਹੁਣ ਅਗਲੇ ਮਹੀਨੇ ਛੁੱਟੀ ਕੱਟਣ ਵੀ ਆ ਰਹੀ ਐ। ਕਿਸਮਤ ਚੰਗੀ ਰਹੀ ਸਾਡੀ ਬੇਟੀ ਦੀ, ਵਾਹਿਗੁਰੂ ਇਹਨਾਂ ਸਾਰਿਆਂ ਨੂੰ ਵੀ ਕੰਮ ਕਾਰ ਦੇਣ ਬੜੀ ਦੂਰ ਐ ਕਨੇਡਾ 🙏🙏❤️🌹
@balwantsingh-om1dv
@balwantsingh-om1dv 2 ай бұрын
Punjab dia kudia gorya te kalya nu like krdia
@KuldeepSingh-gp5sr
@KuldeepSingh-gp5sr 2 ай бұрын
​@@balwantsingh-om1dv ਤੇਰੇ ਵਰਗਿਆ ਨੁੰ ਪੰਜਾਬੀ ਸਿੰਗਰਾਂ ਤੇ ਫਿਲਮਾਂ ਨੇ ਆਹੀ ਅਕਲ ਦਿੰਤੀ ਆ। ਪੰਜਾਬੀ ਕੁੜੀਆ ਹੱਡ ਤੋੜ ਮਿਹਨਤਾ ਕਰਦੀਆਂ ਤੇ ਮੁੰਡੇ ਵੀ। ਤੇਰੇ ਵਰਗੇ ਤੇ ਤੇਰੀ ਵਰਗੀਆ ਜਰੂਰ ਹੁੰਦੇ ਆ 100 ਵਿੱਚੋ 20 ਕ ਪਰਸੈਂਟ।
@agricultureimpliment9525
@agricultureimpliment9525 2 ай бұрын
.
@SukhwinderSingh-wq5ip
@SukhwinderSingh-wq5ip 2 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤🎉🎉
@brarsingh6830
@brarsingh6830 Ай бұрын
ਯੂਰਪ ਦੇ ਸਾਰੇ ਦੇਸ਼ਾਂ ਵਿੱਚ ਹੀ ਕੰਮ ਚੰਗਾ ਚਲਦਾ ਚਲਦਾ ਹੈ ਉਹ ਹੋਰ ਦੇਸ਼ ਦੇਖ ਲਓ
@Sasukegaminh_372
@Sasukegaminh_372 2 ай бұрын
ਰਿੰਪਨ ਬਾਈ ਮੇਰੀ ਬੇਟੀ ਨੂੰ 10, ਮਹੀਨੇ ਹੋਗੇ ਹੁਣ ਮਿਲਿਆ ਕੰਮ ਪਾਰਟ ਟੈਮ ਬਾਕੀ ਫੀਸ ਪੰਜਾਬ ਤੋ ਭੇਜਾਗੇ । ਬਾਈ ਜੀ ਸੋਚ ਕੇ ਭੇਜਿਆ ਜਾਵੇ ਬੱਚੇ ਨੂੰ ਜੰਦੋ ਬੱਚਾ ਕਨੇਡਾ ਹੋਦਾ ਪੈਸਾ ਤਾ ਭੇਜਣਾ ਹੀ ਪਏਗਾ ਕਿਊਕਿ ਹੋਰ ਕੋਈ ਰਸਤਾ ਨਹੀ ਚਾਹੇ ਜਮੀਨ ਵੇਚਣੀਆਂ ਪਵੇ ਚਾਹੇ ਲੋਨ ਲੈਕੇ ਭੇਜਣਾ ਤਾ ਪਵੇਗਾ ਪੈਸਾ ਹੋਰ ਪਰਦੇਸਾ ਵਿੱਚ ਕੋਈ ਹੋਰ ਰਸਤਾ ਨਹੀ
@MakhanSinghMinian
@MakhanSinghMinian 2 ай бұрын
ਵੀਰੇ ਤੁਹਾਡੀ ਜੋੜੀ ਸਦਾ ਖੁਸ਼ ਅਤੇ ਚੜਦੀ ਕਲਾ ਵਿਚ ਰਹੇ
@JassSidhudesigner
@JassSidhudesigner 2 ай бұрын
ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤੀਅ ਧੰਨਵਾਦ ਵੀਰ ਜੀ
@kuljitsingh5556
@kuljitsingh5556 2 ай бұрын
ਪੰਜਾਬ ਵਿੱਚ ਖੁੱਲੇ ਹਵਾਦਾਰ ਘਰ ਛੱਡ ਕੇ ਕਨੇਡਾ ਦੀਆਂ ਕਾਲ ਕੋਠੜੀਆਂ ਪਸੰਦ ਕਰਦੇ ਪੰਜਾਬੀ, ਉਹ ਵੀ ਕਰੋੜਾਂ ਖਰਚ ਕੇ ,ਆਉਣ ਵਾਲੀਆਂ ਪੀੜੀਆਂ ਨੂੰ ਪੰਜਾਬੀ ਸਭਿਆਚਾਰ ਤੋਂ ਦੂਰ ਵੀ ਹੋਣਾ ਪਵੇਗਾ । ਵਾਹਿਗੁਰਚ ਸੁਮੱਤ ਬਖਸ਼ਣ।
@manjindersinghbhullar8221
@manjindersinghbhullar8221 2 ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@deepinderthind7409
@deepinderthind7409 2 ай бұрын
ਮੇਰਾ ਮਾਮਾ 1986 ਵਿੱਚ ਗਿਆ ਸੀ ਓਹਨੂੰ ਅੱਠ ਮਹੀਨੇਂ ਬਾਅਦ ਕੰਮ ਮਿਲਿਆ ਸੀ 3 ਡਾਲਰ 50 ਸੈਂਟ ਘੰਟੇ ਦੇ। ਔਫਿਸ ਕਲੀਨਿੰਗ ਦੀ ਜੌਬ। ਪੰਜਾਬ ਵਿੱਚ ਵਕਾਲਤ ਕਰਦਾ ਆਇਆ ਸੀ।
@DilbagSingh-xh8sd
@DilbagSingh-xh8sd 2 ай бұрын
ਧੰਨਵਾਦ ਬਾਈ ਜੀ ਸਟੂਡੈਂਟਾਂ ਦੀ ਜ਼ਿੰਦਗੀ ਦਿਖਾਉਣ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਬਾਈ ਮਾਲਕ ਲੰਮੀਆਂ ਉਮਰਾਂ ਘਰੇ ਸੱਚੀਆਂ ਗੱਲਾਂ ਦਿਖਾਉਣ ਲਈ❤❤ ਧਾਲੀਵਾਲ ਭੈਣੀ ਜੱਸਾ ❤❤❤
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 ай бұрын
ਬਹੁਤ ਵਧੀਆ ਜਾਣਕਾਰੀ।ਮਿਲੀ ਜੀ।ਚੜ੍ਹਦੀ ਕਲਾ ਰਹੇ
@JoginderSingh-km4hy
@JoginderSingh-km4hy 2 ай бұрын
Aa ਦੋਨੋ ਸਰਦਾਰ ਵੀਰ ਸਾਡੇ 👌👌👌ਖੰਨੇ ਸ਼ਹਿਰ ਦੇ ਨੇ 🙏🙏🙏
@manpreetgill9141
@manpreetgill9141 2 ай бұрын
ਕਿਹੜੇ ਪਿੰਡ ਤੋਂ
@gurmeetbenipal4439
@gurmeetbenipal4439 2 ай бұрын
ਦੋਨੋ ਸਰਦਾਰ ਸਾਡੇ ਖੰਨਾ ਸ਼ਹਿਰ ਦੇ ਹਨ
@harbhajansingh8872
@harbhajansingh8872 2 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@avtarcheema3253
@avtarcheema3253 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ 🙏🙏
@NirmaljitBajwa
@NirmaljitBajwa 6 күн бұрын
Be courageous & brave . God blesses u all with good health , happiness and good education , good success for good p. R . Future . Good luck .👍👏🙏
@PreetDhaliwal-xh6dm
@PreetDhaliwal-xh6dm 2 ай бұрын
All of good boys work hard together thanks all’s good luck to you everyone ❤️🍁🌸👌😊🙏
@bkthind1023
@bkthind1023 2 ай бұрын
ਪਿਆਰੇ ਬੱਚੇ ਜ਼ਰੂਰ ਪੈਰਾਂ ਤੇ ਜ਼ਰੂਰ ਖੜੇ ਹੋਣਗੇ 48 ਵਰੇ ਪਹਿਲਾਂ ਮੈਂ Uk £3 ਲੈ ਕੇ ਆਈ ਸੀ ਮੇਰੇ husband student ਸੀ ਅਸੀ ਫਰਿਜ ਵਰਗੇ ਠੰਢੇ ਫਲੈਟ ਵਿਚ ਰਹਿੰਦੇ ਸੀ ਕੋਈ ਚੀਜ ਨਹੀਂ ਸੀ ਬਰਫ਼ ਵਿਚ ਬੱਸਾਂ ਤੇ ਕੰਮ ਜਾਣਾ ਕਾਰ ਤਾਂ ਦੂਰ ਦੀ ਗੱਲ ਸੀ maximum ਮਿਹਨਤ ਤੇ ਲਗਨ ਨਾਲ ਕੰਮ ਕੀਤਾ ਪਰ ਇਸ ਮੁਲਕ ਦੀ ਕੀਤੀ ਮਿਹਨਤ ਨੇ ਸਭ ਦਿੱਤਾ 3 ਵਾਰ rescission ਦਾ ਸਾਹਮਣਾ ਕੀਤਾ ਜ਼ਿੰਦਗੀ ਦੇ ਉਤਰਾਅ ਚੜਾਅ ਨੂੰ ਹੌਸਲੇ ਨਾਲ ਨਜਿੱਠਣਾ
@kuldeepsidhu9770
@kuldeepsidhu9770 2 ай бұрын
I came to Canada 50 years ago with no money. I even borrowed money for train tickets to Delhi and my brother paid my airfare that I have to pay back. But today I am happy with my work & pensions. Children are all set, but we did work for it. No matter where you are you have to earn it. Keep it up boys you will be really proud of yourself one day.
@jasvirgill927
@jasvirgill927 2 ай бұрын
Thanks for very good vlog
@kuljitsingh5556
@kuljitsingh5556 2 ай бұрын
ਜੇ ਇੰਨੀ ਮਿਹਨਤ ਪੰਜਾਬ ਵਿਚ ਕੀਤੀ ਹੁੰਦੀ ਤਾਂ ਜਿਦਗੀ ਹਰ ਵੀ ਵਧੀਆ ਹੋਣੀ ਸੀ।
@bkthind1023
@bkthind1023 2 ай бұрын
⁠@@kuljitsingh5556 ਜੇ ਪੰਜਾਬ ਦਾ political ਤੇ ਅਫਸਰਸ਼ਾਹੀ ਸਿਸਟਮ ਭ੍ਰਿਸ਼ਟ ਨਾ ਰੁੰਦਾ ਵਿਦਿਆ ਅਤੇ ਨੌਕਰੀਆਂ ਕੋਟੇ ਤੋਂ ਨਹੀਂ ਮੈਰਿਟ ਨਾਲ ਮਿਲਦੀਆ ਫਿਰ ਆਪਣੇ ਘਰ ਤੇ ਰਿਸ਼ਤਿਆਂ ਤੋਂ ਕੋਈ ਦੂਰ ਨਾ ਜਾਂਦਾ
@kuldeepsidhu9770
@kuldeepsidhu9770 2 ай бұрын
@@kuljitsingh5556 you don’t know how hard we work before we left India. We were in desert no electricity no water no roads no schools no hospitals no jobs. We started school in next village’s Gurdwara. We have to work before and after school with parents on farms all physically. Our grade 8 Hindi (mandatory) teacher was 8th grade failed old man and he was also our village doctor. There was no kids life like today. In fifties and sixties it was different world out there. But still I think it was better families because we were not spoiled with today’s gadgets. I hope people can understand better if they connect the missing link with their elders.
@manjitsinghkandholavpobadh3753
@manjitsinghkandholavpobadh3753 2 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤
@SurjitKaur-vs2xv
@SurjitKaur-vs2xv 2 ай бұрын
ਜਿਹੜੀ ਬੇਸਮੈਂਟ 2019 ਵਿਚ 600 ₹ ਦੀ ਮਿਲਦੀ ਸੀ ਉਹ ਹੁਣ 1600 ਦੀ ਮਿਲਦੀ ਹੈ
@SatnamSingh-fe3tg
@SatnamSingh-fe3tg 2 ай бұрын
ਇੱਕ ਮਹੀਨੇ ਦਾ ਰੇਟ
@Kaur.brar23
@Kaur.brar23 2 ай бұрын
@@SatnamSingh-fe3tgyes veere
@sidharth-mx2lf
@sidharth-mx2lf 2 ай бұрын
₹? ke dollar ?
@MichaelPhellps
@MichaelPhellps 2 ай бұрын
@@sidharth-mx2lf nahi rupees😂
@pushapthakur9127
@pushapthakur9127 2 ай бұрын
I'm from usa 🇺🇸 but love all punjabi brothers sikh or hindu 🕉 1onkar bless u all stay blessed 🙌
@dilsansingh3257
@dilsansingh3257 2 ай бұрын
ਰਿਪਨ ਬਾਈ ਦੂਜਾ ਕਮੈਂਟ ਪੰਜਾਬ ਪੰਜਾਬੀਅਤ ਜਿੰਦਾਬਾਦ ਆਪਣਾ ਪੰਜਾਬ ਸਾਂਭੋ ਸਾਰੇ ਸਟੂਡੈਂਟਾਂ ਨੂੰ ਬੇਨਤੀ ਆ
@JobanGill-l9f
@JobanGill-l9f 2 ай бұрын
🎉
@gurvindersinghbawasran3336
@gurvindersinghbawasran3336 Ай бұрын
ਮੈ ਤਾਂ ਇਹੀ ਕਹੂਗਾ ਅੱਜ ਦੇ ਵੀਰ ਭੈਣਾਂ ਚਾਂਦੀ ਦਾ ਚਮਚਾ ਲੈਕੇ ਜਮੇ ਆ। ਤਾਂ ਕਰਕੇ ਕੰਮਕਾਰ ਕਰਨਾ ਔਖਾ। ਪਹਿਲਾ ਵਾਲੇ ਮੇਹਨਤ ਕਰਦੇ ਮਾ ਬਾਪ ਨਾਲ ਸਾਥ ਦਿੰਦੇ ਸੀ। ਤਾਂ ਕਰਕੇ ਕੰਮ ਕਰਨਾ ਸੌਖਾ ਹੋ ਗਿਆ। ਅੱਜ ਵਾਲਿਆ ਨੇ ਚਾਹ ਦਾ ਕੱਪ ਚੱਕਕੇ ਰਸੋਈ ਰੱਖਿਆ ਹੁੰਦਾ ਤਾਂ ਔਖਾ ਲੱਗਦਾ 😢😢
@shawindersingh6931
@shawindersingh6931 2 ай бұрын
🌹ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਸਾਰਿਆਂ ਤੇ 🌹
@abdulghafoor5030
@abdulghafoor5030 2 ай бұрын
Excellent especially learning for students and other peoples who intends to come to Canada. Good Ripan sb
@manjeetkaurwaraich1059
@manjeetkaurwaraich1059 2 ай бұрын
ਬਹੁਤ ਧੰਨਵਾਦ ਰਿਪਨ ਤੇ ਇਨ੍ਹਾਂ ਸਟੁਡੈਂਟਾਂ ਦਾ
@SatnamSingh-fe3tg
@SatnamSingh-fe3tg 2 ай бұрын
Dhan Guru Nanak Dev g Chadikala Rakhna 🙏
@GurmailKaur-t5d
@GurmailKaur-t5d 2 ай бұрын
ਵਿਆਹ ਕਰਨ ਲਈ ਬੇਟੇ ਦੇ ਮੂੰਹ ਤੇ ਖੁਸ਼ੀ ਆ ਗਈ 😂😂God bless you bata
@sushilgarggarg1478
@sushilgarggarg1478 2 ай бұрын
THANKS FOR SEE Canada basement 🙏 in Brampton and punjabi life basement in Brampton in Canada 🇨🇦 😀 👍 🙌 👏 👌 🇨🇦 😀 👍 🙌 👏 👌 🇨🇦 😀 👍 🙌
@SukhveerKaur-q1t
@SukhveerKaur-q1t 2 ай бұрын
ਸੋਹਣਾ ਤਾਂ ਬਹੁਤ ਆ ਕੈਨੇਡਾ ਇਹ ਸਚਾਈ ਆ ਪਰ ਆਪਣੇ ਆਪ ਵਿੱਚ ਰਹਿੰਦੇ ਨੇ ਕੋਈ ਚਾਹੁੰਦਾ ਨਹੀਂ ਇਕ ਦੂਜੇ ਨੂੰ।
@gss6617
@gss6617 2 ай бұрын
200 ਡਾਲਰ ਮਹੀਨੇ ਦੀ ਬੱਚਤ,,ਐਦੂ ਵੱਧ ਨਰੇਗਾ ਆਲੀਆਂ ਬੀਬੀਆਂ ਕਮਾ ਲੈਂਦੀਆਂ,, ਉਹ ਵੀ ਮਾਂ ਪਿਓ,, ਪਿੰਡ ਛੱਡਣ ਦੀ ਕੀਮਤ ਤੇ
@JobanGill-l9f
@JobanGill-l9f 2 ай бұрын
ਸਹੀ ਗੱਲ ਆ
@KulwinderKaur-tw7fe
@KulwinderKaur-tw7fe 2 ай бұрын
PTA ni fr v jdo ielts centres ch teacher push de a dream country then students always reply Canada I think Australian students fees ghro ni mngvonde
@BhupinderSingh-zr8wc
@BhupinderSingh-zr8wc 2 ай бұрын
ਰਾਜੇ ਵੀਰੇ ਵਾਓ❤
@sukhdeepsinghclass-7broll-442
@sukhdeepsinghclass-7broll-442 Ай бұрын
Bahut vadhia jankari Ji ❤❤
@pushapthakur9127
@pushapthakur9127 2 ай бұрын
New one bai 🎉baba nanak bhali karoo 🎉
@BaljinderKaur-qv3qg
@BaljinderKaur-qv3qg 2 ай бұрын
Sardaari kini Sohni lagi
@balwantsinghbatth176
@balwantsinghbatth176 2 ай бұрын
ਸਤਿ ਸ਼੍ਰੀ ਅਕਾਲ ਜੀ🙏🙏🤗❤️
@malkitsidhu6099
@malkitsidhu6099 2 ай бұрын
Waheguru ji bless you all of them keep hard working
@hsReaction7863
@hsReaction7863 Ай бұрын
ਮਾੜਾ ਹਾਲ ਭਾਰਤ ਚ ਸੀ ਤਾਂ ਹੀ ਤਾਂ ਕੈਨੇਡਾ ਗਏ 😂😂😂😂😂 ਹੋਰ ਅਗੇ ਤਾਂ ਫਿਰ ਸਮੁੰਦਰ ਹੀ ਆ 😂😂😂😂😂😂😂😂
@SamrajRiar
@SamrajRiar 2 ай бұрын
Next trip AUSTRALIA Vote karoooo ❤
@SatnamSingh-bc5zm
@SatnamSingh-bc5zm 2 ай бұрын
ਬੜੀਆਂ ਔਖੀਆਂ ਕਮਾਈਆਂ ਜ਼ਿੰਦਗੀਆਂ ਦਾਅ 'ਤੇ ਲਾਈਆਂ
@jeetajosan3199
@jeetajosan3199 2 ай бұрын
Bahut Vadiya video
@Jearthsaab
@Jearthsaab 2 ай бұрын
Mazak ni sada punjab kyi guna vadiya ga narak ahh baar li country sukoon apne punjab ch hi ga 😊😊
@TarsemBal-oc3xs
@TarsemBal-oc3xs 2 ай бұрын
ਰਿਪਨ ਖੁਸ਼ੀ ਤੂਸੀ ਬਹੁਤ ਵਧੀਆਂ ਕੰਮ ਕਰ ਰਹੈ ਨੈ ਬਹੁਤ ਵਧੀਆ ਜਾਨਕਾਰੀ ਦੈ ਰਹੈ ਹੈ ਹਮੈਸ਼ਾ ਖੁਸ਼ ਰਹੌ 🙏🙏👍👍❤️❤️
@sukhpalsingh8637
@sukhpalsingh8637 2 ай бұрын
ਸਿੰਗਾਪੁਰ ਨਾਲੋਂ ਤਾਂ ਕਿਰਾਇਆ ਬਹੁਤ ਘੱਟ ਹੈ ।ਉੱਥੇ ਤਾਂ ਇੱਕ ਰੂਮ ਸੈੱਟ ਦਾ ਕਿਰਾਇਆ ਕੁੱਝ ਜਗ੍ਹਾ ਤੇ 2900 ਡਾਲਰ ਹੈ
@satnamsinghpurba9584
@satnamsinghpurba9584 2 ай бұрын
Bhut vadia jankari god bless both of you take care 🌺🌺
@KuldeepSingh-xe5mr
@KuldeepSingh-xe5mr 2 ай бұрын
ਬਹੁਤ ਵਧੀਆ👍💯👍💯👍💯👍💯
@naseemjaved3169
@naseemjaved3169 2 ай бұрын
Good information. God bless always with all of you. Many blessings from Pakistan.
@ramjoshi771
@ramjoshi771 2 ай бұрын
Very hard for everyone to survive in the bigning, specifically students life.
@mangalsingh8905
@mangalsingh8905 2 ай бұрын
Kye baat he Puttar Ripan khusi Very Beautiful Rab Lambi Umar kare
@sushilgarggarg1478
@sushilgarggarg1478 2 ай бұрын
Iam always first looking daily vlog 8P.M.on you tube and 7A.M on face book 📖
@PalwinderSingh-tg1fk
@PalwinderSingh-tg1fk 2 ай бұрын
ਕਨੇਡਾ,ਤਾ,ਜੇਲ੍ਹ ਆ,ਪੰਜਾਬ,ਚਾ,ਮੇਨਤ,ਕਰ,ਲੋ,ਸਬ,ਕੁਙ,ਆ,ਪੰਜਾਬ, ਚਾ
@gurdeepkhatra1020
@gurdeepkhatra1020 2 ай бұрын
Khanna sunke Khushi hoi Mera pind jarg.khanna bahut nede aa sade
@manpreetgill9141
@manpreetgill9141 2 ай бұрын
ਜਰਗੜੀ pind apna
@santokhsingh2519
@santokhsingh2519 2 ай бұрын
ਬਹੁਤ ਵਧੀਆ ਜੀ
@darasran556
@darasran556 2 ай бұрын
Hi। ਸਤਿ। ਸ੍ਰੀ ਅਕਾਲ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@zahoorahmad456
@zahoorahmad456 2 ай бұрын
Love 💕💕 you work bro thanks Love ❤ from Pakistan
@pallaaujla5152
@pallaaujla5152 2 ай бұрын
Very nice voice ❤❤❤❤❤
@Punjabvoicestories
@Punjabvoicestories 2 ай бұрын
ਵੀਰੇਆ ਦੀਆਂ ਗੱਲਾਂ ਸੁਣ ਕੇ ਚੰਗਾ ਲੱਗੇਆ
@SardarAmritpalSinghKaint-wu1ut
@SardarAmritpalSinghKaint-wu1ut 2 ай бұрын
You have talked really nicely my Brother Raja🎉😅 Confident Bro 😊
@niranjansinghjhinjer1370
@niranjansinghjhinjer1370 2 ай бұрын
Bot vadhia Putter jionde raho 🙏
@angelspy7300
@angelspy7300 2 ай бұрын
Nice Guys 😇👍
@JasleensinghGill-d3r
@JasleensinghGill-d3r 2 ай бұрын
ਵਰੀ ਗੁਡ ਵੀਡੀਓ ਮੇਰਾ ਦਿਲ ਕਰਦਾ ਕੈਨੇਡਾ gumamn ਦਾ
@beinghuman4593
@beinghuman4593 2 ай бұрын
Fer dil nu samajha.. iss pange ch na pai 😂😂
@deepakjalota2913
@deepakjalota2913 2 ай бұрын
❤❤❤❤❤all blouge very good knowledge📚📚📚📚📚📚 ji
@sushilgarggarg1478
@sushilgarggarg1478 2 ай бұрын
Enjoy a tour of Brampton in Canada 🇨🇦 😀 👍 🙌 👏
@BalkarSingh-dc1oq
@BalkarSingh-dc1oq 2 ай бұрын
ਬਹੁਤ ਹੀ ਵਧੀਆ
@harrytaggar2347
@harrytaggar2347 2 ай бұрын
ਬਾਈ ਜਵਾਕ ਤਾਂ ਉਥੇ ਬਹੁਤ ਔਖੇ ਨੇ ਪਰ ਸੱਚ ਦੱਸ ਨਹੀਂ ਰਹੇਗੀ ਵੀ ਅਸੀਂ ਇੰਨੇ ਔਖੇ ਆਗੇ
@pushapthakur9127
@pushapthakur9127 2 ай бұрын
New one just learn wooden flooring bro 🎉
@Waheguru-cd7kw
@Waheguru-cd7kw 2 ай бұрын
ਬੂਹੋਤ ਸੇਹੋਨੀ ਵੀਡੀਉ ਰੀਪਨ ਤੇ ਖੂਸੀ ਪੂਤ
@JashanDeep-sg8gj
@JashanDeep-sg8gj 2 ай бұрын
Sadda bhut badia guzara hunda evve na neendo canada nu
@amarjitarora642
@amarjitarora642 2 ай бұрын
Though happy to see our city Khanna immigrants but am sure that both have better accomodation at their native residence
@KuldeepSingh-yp9un
@KuldeepSingh-yp9un 2 ай бұрын
Very 🎉tusi video.wich miss kardy ho dill Nahi Lagda Rog pao video
@surjeetkaur6590
@surjeetkaur6590 2 ай бұрын
Waheguru ji bacheyn te mehar karan
@navroopkaur1991
@navroopkaur1991 2 ай бұрын
Waheguru ji🙏
@kaurj8453
@kaurj8453 2 ай бұрын
Dukh kat ka sukh vi milo ga Khus raho putt sab kuj theek ho jana
@gurbhejgill7451
@gurbhejgill7451 2 ай бұрын
munde bahut chngge a rabb ehna nu tarakkia bakhshe
@tejpalpannu2293
@tejpalpannu2293 2 ай бұрын
Waheguru ji PB 48 🙏🙏🙏🙏🇮🇳🇨🇦🇮🇳🙏🙏🙏🙏
@dmann9072
@dmann9072 2 ай бұрын
Jankari dain layi thahk you god blass you 🙏
@Harmeet_dhillon
@Harmeet_dhillon 2 ай бұрын
ਹੋਰ ਬੱਚਿਆਂ ਨੂੰ ਵੀ ਮਿਲੋ ਵੀਰ
@AliNawaz-bk8hv
@AliNawaz-bk8hv 2 ай бұрын
Well come ❤
@HarvinderSungh-e3g
@HarvinderSungh-e3g 2 ай бұрын
Guru maharaj sare veeran nu tarakkiyan bakshe 🙏🏻
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ 2 ай бұрын
ਪੁੱਤਰ ਜੀ ਬੁਹਤ ਹੀ ਵਧੀਆ ਵੀਡੀਓ ਹੇ ਪੁੱਤਰ ਜੀ ਘਰ ਤੇ ਫੇਰ ਆਪਣੇ ਘਰ ਮਾਤਾ ਪਿਤਾ ਜੀ ਦੀ ਰੋਟੀ ਖਾਣ ਵਧੀਆ ਹੈ ਪਤਾ ਲੱਗਾ ਆਪਣੀ ਕਮਾਈ ਹੁੰਦੀ ਕੀ ਹੁੰਦਾ
@himmatgill2090
@himmatgill2090 2 ай бұрын
waheguru ji chardicala ch rakhn bai sareya nu
When you have a very capricious child 😂😘👍
00:16
Like Asiya
Рет қаралды 15 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,8 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,2 МЛН
小丑教训坏蛋 #小丑 #天使 #shorts
00:49
好人小丑
Рет қаралды 52 МЛН
When you have a very capricious child 😂😘👍
00:16
Like Asiya
Рет қаралды 15 МЛН