ਸਵਾ ਕੁ ਲੱਖ ਚ ਲੱਗ ਜਾਂਦੈ ਇਕ ਕੜਾਹੇ ਵਾਲਾ ਪਲਾਂਟ, ਆਓ ਕਰੀਏ ਗੁੜ ਦਾ ਕਾਰੋਬਾਰ I Organic Gurh Making Plant

  Рет қаралды 15,247

Naturalfarming ਕੁਦਰਤੀ ਖੇਤੀ

Naturalfarming ਕੁਦਰਤੀ ਖੇਤੀ

Күн бұрын

Пікірлер: 64
@mahinderpal9404
@mahinderpal9404 17 күн бұрын
ਬਾਈ ਜੀ ਨੇ,ਆਹ ਗੁੜ ਬਣਾਉਣ ਸਬੰਧੀ ਜਾਣਕਾਰੀ ਬੜੇ ਰੌਚਕ ਤਰੀਕੇ ਨਾਲ਼ ਸਾਂਝੀ ਕੀਤੀ ਹੈ। ਜਾਣਕਾਰੀ ਪ੍ਰਦਾਨ ਕਰਨ ਵਾਲੇ ਬਾਬਾ ਜੀ ਨੇਂ ਤਾਂ ਰੂਹ ਹੀ ਖ਼ੁਸ਼ ਕਰ ਦਿੱਤੀ ਹੈ। ਉਂਝ, ਮੈਂ ਆਪ ਪਿਛਲੇ ਸਮੇਂ ਦੌਰਾਨ ਖ਼ੁਦ ਆਪ ਇਸ ਕਿੱਤੇ ਨਾਲ ਜੁੜਿਆ ਰਿਹਾ ਹਾਂ। ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।
@bahadursingh9512
@bahadursingh9512 Ай бұрын
ਤੇਰੀ ਵੀਡੀਓ ਦੇਖ ਕਿ ਜ਼ਿੰਦਗੀ ਚੰਗੀ ਲੱਗਣ ਲੱਗ ਜਾਂਦੀ।
@bahadursingh9512
@bahadursingh9512 Ай бұрын
ਵੀਰੇ ਤੇਰੀ ਵੀਡੀਓ ਚੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ।
@SatnamSingh-vh9yx
@SatnamSingh-vh9yx Ай бұрын
ਇਹ ਗੱਲ ਸਹੀ ਹੈ ਕਿ ਇੱਕ ਕੜਾਹੇ ਵਾਲਾ ਗੁੜ ਸਭਤੋਂ ਸਹੀ ਬਣਦਾ ਹੈ ਮੈਂ ਵੀ ਪਹਿਲਾਂ ਘਰੇਲੂ ਵਰਤੋਂ ਲਈ ਗੁੜ ਬਣਾਂਦਾ ਰਿਹਾ ਹਾਂ
@chetanpreet9906
@chetanpreet9906 Ай бұрын
Bahut vdia gurh bna rhe ne paji eh... pure organic..
@dalbirsinghsingh8144
@dalbirsinghsingh8144 Ай бұрын
ਰਣਜੀਤ ਬਾਵੇ ਦਾ ਪਿੰਡ ਆ ਬਹੁਤ ਵਧੀਆ ਮੈਸੇਜ ਦਿੱਤਾ ਆ
@SarwanSingh-d7p
@SarwanSingh-d7p Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@NaturalfarmingKK
@NaturalfarmingKK Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@Ravi_855
@Ravi_855 6 күн бұрын
Tanwaad paji meharbani bahut bahut
@surjitseeti6450
@surjitseeti6450 Ай бұрын
ਬਹੁਤ ਵਧੀਆ ਜਾਨਕਾਰੀ ਗੁਰਪ੍ਰੀਤ ਸਿੰਘ ਜੀ
@gillvikramjitsingh427
@gillvikramjitsingh427 Ай бұрын
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਉਪਰਾਲਾ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਪਰਮਾਤਮਾ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ ਜਿਉਂਦੇ ਵਸਦੇ ਰਹੋ ❤❤ਧੰਨਵਾਦ ਜੀ
@ParvinderKaur-p3q
@ParvinderKaur-p3q Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@somanet5322
@somanet5322 Ай бұрын
Very Nice Video. 👌 Gurmukhaan nu benti hai ki duusre pindan che vee belne luaao atte naujwaana nu es paase laao. Eh sabb agli piiri nu sikhna chaahida hai. Waheguru mehr karre
@GurcharanSandhu-gf4yc
@GurcharanSandhu-gf4yc Ай бұрын
ਵਾਹਿਗੁਰੂ ਜੀ
@HarvinderSingh-bb4mj
@HarvinderSingh-bb4mj Ай бұрын
Waheguru Teri outt
@DalwaraSingh-h9x
@DalwaraSingh-h9x Ай бұрын
Waheguru ji 🙏
@Jugraj-2020
@Jugraj-2020 Ай бұрын
Boht vadia ji ❤❤❤
@AvtarSingh-l7t
@AvtarSingh-l7t Ай бұрын
Waheguru ji baba ji. Very nice. Up31 palia kheri
@BikramjitSingh-c7g
@BikramjitSingh-c7g Ай бұрын
Very good ❤❤
@kuldeepnain7362
@kuldeepnain7362 Ай бұрын
Good information
@jaswinderlaibaithi3596
@jaswinderlaibaithi3596 Ай бұрын
ਵਧੀਆ ਜੀ
@Shamshersingh-ec1mk
@Shamshersingh-ec1mk Ай бұрын
Good job
@NaturalfarmingKK
@NaturalfarmingKK Ай бұрын
Thank you! 🙏
@Bhangujatt3191
@Bhangujatt3191 Ай бұрын
1 ਕੁਵਿਟਲ ਗੰਨੇ ਵਿਚ ਕਿਨਾ ਗੁੜ ਬਣਦਾ ਹੈ ਇਹ ਜਾਣਕਾਰੀ ਜਰੂਰ ਦਿਓ ਜੀ
@NaturalfarmingKK
@NaturalfarmingKK Ай бұрын
10 to 14 kg
@Gurwinder86
@Gurwinder86 Ай бұрын
Variety kehri a gaanee dii?plz dasio gurr lyii
@gunvanshsingh8607
@gunvanshsingh8607 Ай бұрын
Very good
@NaturalfarmingKK
@NaturalfarmingKK Ай бұрын
Thanks
@parmeetirex4297
@parmeetirex4297 Ай бұрын
ਕੋਈ ਅੰਬਾਲਾ ਏਰੀਆ ਵਿੱਚ ਇਮਾਨਦਾਰ ਗੁੜ ਬਣਾਉਣ ਵਾਲਾ ਹੋਵੇ ਤਾਂ ਦੱਸੋ ਜੀ, ਜੋ ਗੁੜ ਵਿੱਚ ਸੈਫੋਲਾਈਟ ਨਾ ਮਿਲਾਉਂਦਾ ਹੋਵੇ । ਬਿਨਾਂ ਕੈਮੀਕਲ ਤੋਂ ਬਣਾਂਦਾ ਹੋਵੇ
@NaturalfarmingKK
@NaturalfarmingKK Ай бұрын
9416914051 Raj Kumar Arya
@amarsinghkhalsa8745
@amarsinghkhalsa8745 Ай бұрын
ਅਸੀਂ ਲਾਉਣ ਵਾ
@Nave-w6l
@Nave-w6l Ай бұрын
❤❤❤❤❤❤
@ksandhu121
@ksandhu121 Ай бұрын
Bai ji chan Gane da gur banao
@harinderkhurdban1927
@harinderkhurdban1927 Ай бұрын
ਸਤਿ ਸ੍ਰੀ ਆਕਾਲ ਵੀਰ ਜੀ ਵੇਲਣਾ ਤੇ ਕਾੜ੍ਹਾ ਬਟਾਲੇ ਵਿਚ ਕਿੱਥੇ ਮਿਲਦੇ ਨੇ ਜਰੂਰ ਦੱਸਿਓ
@tejindersingh9310
@tejindersingh9310 Ай бұрын
ਮੈ ਵੀ ਅੱਜ ਗੁੜ ਬਣਾਇਆ 30 ਰੁਪਏ ਕਿਲੋ ਬਣਾਉਣ ਦੇ ਦਿੱਤੇ
@luckygrewal4421
@luckygrewal4421 Ай бұрын
J organic gur mangvauna hove
@everythinghere.855
@everythinghere.855 Ай бұрын
Video cutt k aundi a awaz
@veergill2130
@veergill2130 Ай бұрын
Nਵੀਰ
@DarshanSingh-w2q
@DarshanSingh-w2q Ай бұрын
Nahan di ghulari da ki price a g
@gurdipanand4105
@gurdipanand4105 Ай бұрын
Very nice ji farmer 22 ji U need any help
@NaturalfarmingKK
@NaturalfarmingKK Ай бұрын
So nice of you
@gurpreetnanglan373
@gurpreetnanglan373 Ай бұрын
ਇਕ ਪੂਰੀ ਚਾਸਨੀ ਦੀ ਵੀਡੀਓ ਬਣਾਓ
@sadsongandtradingsong6837
@sadsongandtradingsong6837 Ай бұрын
ਬਾਈ ਘੁਲਾੜ ਨੂੰ ਲੋਨ ਮਿਲ ਸਕਦਾਂ ਹੈ ਜੀ
@harwinderbrar4351
@harwinderbrar4351 Ай бұрын
ਤੁਹਾਨੂੰ ਮਿਲਣਾ ਬਾਈ ਜੀ ਫਰਵਰੀ ਚ ਮੈ ਪੰਜਾਬ ਆਉਣਾ ਸਮਾ ਚਾਹੀਦਾ???
@NaturalfarmingKK
@NaturalfarmingKK Ай бұрын
Welcome ji
@FeelSatisfying-hp8wb
@FeelSatisfying-hp8wb Ай бұрын
ਵੀਰ ਜੀ ਕਿੰਨਾ ਗੁੜ ਨਿਕਲਦਾ ਇਸ ਸਿਸਟਮ ਨਾਲ ਦਿਨ ਦਾ ?
@niteshnew4564
@niteshnew4564 Ай бұрын
Online sarvice ha
@NaturalfarmingKK
@NaturalfarmingKK Ай бұрын
Video ch ditte hoye no. Te call kro ji
@ManjeetSingh-st5nc
@ManjeetSingh-st5nc Ай бұрын
Rate b dasso ji
@NaturalfarmingKK
@NaturalfarmingKK Ай бұрын
100 per kg
@babbarsher2065
@babbarsher2065 Ай бұрын
5$ da. 1 kg. 🇨🇦👳🏾‍♂️. Gur bhezo. 🛫✈️🛬. 🇺🇸🇨🇦👍🏿🌍
@AmarjitSingh-se8yp
@AmarjitSingh-se8yp Ай бұрын
ਗੁੜ‌ਦਾ ਰੇਟ ਕੀ ਰਖਿਆ ਹੈ
@NaturalfarmingKK
@NaturalfarmingKK Ай бұрын
₹100/- per kg
@jaswinderlaibaithi3596
@jaswinderlaibaithi3596 Ай бұрын
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿਜੀ
@NaturalfarmingKK
@NaturalfarmingKK Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@jaswinderlaibaithi3596
@jaswinderlaibaithi3596 Ай бұрын
@NaturalfarmingKK ਤੁਸੀਂ ਬਹੁਤ ਵਧੀਆ ਜਾਣਕਾਰੀ ਦਿਨੇ ਹੋ ਦਾਸ ਨੂੰ ਕਦੇ ਦਰਸ਼ਨ ਦੇਣਾ ਜੀ ਓਦਰ ਆਪਣੀਆ ਰਿਸ਼ਤੇਦਾਰੀਆਂ ਹਨ ਜੀ ਕਦੇ ਆਵਾ ਗੇ
@DaristiJot
@DaristiJot Ай бұрын
❤❤❤❤❤❤❤
#behindthescenes @CrissaJackson
0:11
Happy Kelli
Рет қаралды 27 МЛН
Почему Катар богатый? #shorts
0:45
Послезавтра
Рет қаралды 2 МЛН
Непосредственно Каха: сумка
0:53
К-Media
Рет қаралды 12 МЛН
Desi Organic Gur | Jaggery Making
12:48
Sustainable Living With Navroop Singh
Рет қаралды 291 М.
#behindthescenes @CrissaJackson
0:11
Happy Kelli
Рет қаралды 27 МЛН