ਸਵੇਰੇ ਸਵੇਰੇ ਇਕ ਮਿੰਟ ਕਰੋ ਆਹ ਕੰਮ ਉਮਰ ਭਰ ਰਹੋ ਤੰਦਰੁਸਤ, ਸੁਣੋ ਫਾਰਮੂਲਾ

  Рет қаралды 71,657

Haqeeqat Tv

Haqeeqat Tv

Жыл бұрын

Our Presence on Other Platform :
Our Website : htvpunjabi.com
Facebook : / 107847141095237
Instagram : haqeeqat_tv_pun...
-----------------------------
'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle

Пікірлер: 33
@PawanKumar-zf4pb
@PawanKumar-zf4pb Жыл бұрын
ਕੋਈ ਵੀ ਫ਼ਰਕ ਨਹੀਂ ਪੈਂਦਾ ਬਹੁਤ ਦਵਾਈਆਂ ਖਾਧੀਆਂ ਇਹਨਾਂ ਕੋਲੋਂ
@nishanmarmjeetkour.verygoo1903
@nishanmarmjeetkour.verygoo1903 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਸਲੂਟ ਹੈ। ਪੱਤਰਕਾਰ। ਸਾਹਿਬਾ ਨੂੰ ਜਿੰਨਾ ਨੇ ਵਿਸ਼ਾ ਏਨਾ ਵਧੀਆ ਚੁਣਿਆਂ ਹੈ। ਅਗਰ 10 ਲੋਕ ਵੀ। ਤਹਾਡੇ ਜਰੀਏ। ਦਵਾਈ ਨਾਲ ਠੀਕ ਹੋ ਗਏ ਤਾਂ ਮੈਂ। ਸਮਝਦਾ। ਤਹਾਡੇ ਕੰਮ ਦੀ ਕੀਮਤ। ਪੈਜੇਗੀ। ਨਾਲੇ ਕੰਮ ਤੇ ਨਾਲੇ। ਫਲੀਆ।।
@mangatsingh3711
@mangatsingh3711 Жыл бұрын
ਕਾਲੀ ਦਾਸ ਜੀ ਨੇ ਪੂਰਨ ਭਗਤ ਜੀ ਦਾ ਕਿੱਸਾ ਲਿਖਿਆ ਉਸ ਵਿੱਚ ਇੱਕ ਭਵਿੱਖਬਾਣੀ ਕੀਤੀ ਗਈ ਹੈ ਕਾਲੀ ਦਾਸ ਜੀ ਵਲੋਂ ਕਿ ਕਲਯੁਗ ਦੇ ਮੱਧ ਵਿਚ ਘਰ ਘਰ ਡਾਕਟਰ ਅਤੇ ਦੇਸੀ ਵੈਦ ਹੋਣਗੇ ਉਸ ਵਕਤ ਜੜ੍ਹੀਆਂ ਬੂਟੀਆਂ ਆਪਣਾ ਅਸਰ ਗੁਆ ਦੇਣਗੀਆਂ ਇਹ ਕਾਫੀ ਹੱਦ ਤੱਕ ਦੇਖ ਵੀ ਲਿਆ ਹੈ ਅੱਜ ਕੱਲ੍ਹ ਦੇਸੀ ਜੜ੍ਹੀਆਂ ਬੂਟੀਆਂ ਦਾ ਅਸਰ ਨਹੀਂ ਹੁੰਦਾ
@SunilKumar-pd4ep
@SunilKumar-pd4ep Жыл бұрын
Bohat badia jankari ditty doctor sahib ji very good job paji waheguro mehr kare sab the
@gurdevkaur4690
@gurdevkaur4690 Жыл бұрын
ਮੇਰਾ ਤਾ ਇਹਨਾਂ ਦੀ ਦਵਾਈ ਨੇ ਮਾਰ ਹੀ ਦੇਣਾ ਸੀ
@rupinderkaur7252
@rupinderkaur7252 Жыл бұрын
ਸਤਿ ਸ੍ਰੀ ਆਕਾਲ ਜੀ, ਵੀਰ ਜੀ, ਮਜੀਠਾ ਰੋਡ ਬਹੁਤ ਲੰਬੀ ਹੈ, ਗੁਰੂਦੁਆਰੇ ਵੀ ਬੜੇ ਹਨ, proper address ਦਿਓ ਜੀ , ਕਿਹੜੇ ਅਵੇਨੇਉ ਵਿੱਚ ਹੈ ਜਾ ਲਾਗੇ ਹੈ ਜੀ.
@gurdevkaur4690
@gurdevkaur4690 Жыл бұрын
ਮੈਂਹਗੀ ਵੀ ਬਹੁਤ ਹੋ
@pkd1305
@pkd1305 Жыл бұрын
ਮੈਨੂੰ ਵੀ ਐਸਿਡ ਹੈ ਇਹਦੇ ਨਾਲ ਹੱਡੀਆਂ ਕਾਫ਼ੀ ਕਮਜ਼ੋਰ ਹੋ ਗਈਆਂ ਸਕਿਨ ਵੀ ਬਹੁਤ ਖੁਸਕ ਹੈ ਫ਼ੀਲ ਮੈਨੂੰ ਲੱਗਦਾ ਮੈਂ ਬਹੁਤ ਬਿਮਾਰ ਹਾਂ ਮੈਂ ਵੀ ਕਿਹੜੇ ਲੋਕੇਸਿਣ ਵਿੱਚ ਆਵਾ
@gurdialsingh3997
@gurdialsingh3997 Жыл бұрын
Nice information sir 😊
@BhupinderKaur-qx9kg
@BhupinderKaur-qx9kg 11 ай бұрын
Very nice
@neeruverma4359
@neeruverma4359 Жыл бұрын
Good work
@prabhjotkaur-zz6ye
@prabhjotkaur-zz6ye Жыл бұрын
Very good info ❤
@parmindervirk7836
@parmindervirk7836 11 ай бұрын
es dr kolo m approximately 25 hazar di medicine lyi koi fyada nahi
@prabhjotkaur-zz6ye
@prabhjotkaur-zz6ye Жыл бұрын
Good work doctor sahib ❤
@sagarsahni2317
@sagarsahni2317 Жыл бұрын
Aina dhe dawai aine mehnghe hai aam bandha nhi lh sakdha
@RajinderSingh-gj1eg
@RajinderSingh-gj1eg Жыл бұрын
ssa ji....can you pl, give names of 5 plants whose leafs are to be used to grind to reduce sugar level.
@sukhdevsingh-hx8lu
@sukhdevsingh-hx8lu Жыл бұрын
Ok
@bholasinghmann9579
@bholasinghmann9579 Жыл бұрын
Nawan shahr vi hospital open karo ji Thank you
@nikkigill733
@nikkigill733 Жыл бұрын
Very,nice
@harleenkaur5415
@harleenkaur5415 Жыл бұрын
Name five leaves.
@kamalkaur8661
@kamalkaur8661 Жыл бұрын
Name five leaves
@kamalkaur8661
@kamalkaur8661 Жыл бұрын
Kini quantity ch laine
@Bhajansingh-js6nh
@Bhajansingh-js6nh Жыл бұрын
ਹਕੀਕਤ ਚੈਨਲ ਵਾਲਿਓ please ਉਹਨਾਂ ਮਰੀਜਾਂ ਦਾ ਵੀ interview ਦਿਖਾਇਆ ਕਰੋ ਜੋਂ ਇਹਨਾਂ ਤੋਂ ਠੀਕ ਨਹੀ ਹੁੰਦੇ ਤਾਂ ਕਿ ਲੋਕਾਂ ਤਕ ਸਹੀ ਜਾਣਕਾਰੀ ਪਹੁੰਚ ਸਕੇ
@amarjitchannel5358
@amarjitchannel5358 Жыл бұрын
Hlo ji. Medicine proper lain nal theek hundi hai har ik bimari.
@manjeetsinghmander8597
@manjeetsinghmander8597 Жыл бұрын
@@amarjitchannel5358 hvyvuuc yh
@kulwinderkaur5404
@kulwinderkaur5404 11 ай бұрын
​@@amarjitchannel53580p00000p
@sarbjitkaur6839
@sarbjitkaur6839 Жыл бұрын
Sare ral ke khande ne
@sarabjitkaurbrar2880
@sarabjitkaurbrar2880 Жыл бұрын
belkul jhooth he poora dhugde aa
@gurdevkaur4690
@gurdevkaur4690 Жыл бұрын
ਬਕਵਾਸ
@gurdevkaur4690
@gurdevkaur4690 Жыл бұрын
ਚੈਨਲ ਵਾਲਿਆਂ ਨੂੰ ਪੈਸੇ ਦਿੰਦਾ
@sarbjitkaur6839
@sarbjitkaur6839 Жыл бұрын
Bakwas he
@vaarispunjabdederabassi1403
@vaarispunjabdederabassi1403 Жыл бұрын
ਮੈਡਮ, ਇਹ ਕੀ ** ਕਰ ਪਾਉਂਦੇ ** ਕੀ ਨਹੀਂ ** ਕਰ ਪਾਉਂਦੇ ** ਇਹ ਕਿਹੜੀ ਪੰਜਾਬੀ ਹੈ?? ਪੰਜਾਬੀ ਵਿੱਚ **ਹਿੰਦੀ ਦਾ ਗੰਦ ** ਨਾ ਪਾਇਆ ਕਰੋ ਜੀ।।
Beautiful gymnastics 😍☺️
00:15
Lexa_Merin
Рет қаралды 15 МЛН
Iron Chin ✅ Isaih made this look too easy
00:13
Power Slap
Рет қаралды 35 МЛН
Зачем он туда залез?
00:25
Vlad Samokatchik
Рет қаралды 3,3 МЛН
Sauna Benefits Deep Dive and Optimal Use with Dr. Rhonda Patrick & MedCram
1:21:29
MedCram - Medical Lectures Explained CLEARLY
Рет қаралды 1,9 МЛН
Beautiful gymnastics 😍☺️
00:15
Lexa_Merin
Рет қаралды 15 МЛН