Seesha -Mochna | Gurchet Chitarkar | Dilawar Sidhu | Nitu Pandher | Guri Dhaliwal | Latest movie2022

  Рет қаралды 421,159

Gurchet Chitarkar

Gurchet Chitarkar

Жыл бұрын

Project Manager - Ranvir Deol
Online Promotions - Oneye Digital
-------------------------------
Tuhada Apna Family Kalakaar Gurchet Chitarkar Presents Comedy Skits/Comedy Plays/Short Films & Comedy Show, Which will make you laugh Like Never Before.....
-------------------------------
©Gurchet Chitarkar
Like || Share || Spread || Love
Enjoy & stay connected with us!
► Subscribe to Gurchet Chitarkar: bit.ly/3yF43r7
► Like us on Facebook: bit.ly/3yyYtqh
► Follow us on Instagram: bit.ly/2RLUOVq
► Snapchat: gurchetchitarkr
► Show Bookings Contact: +919814458726
-------------------------------
► Managed and Promoted by Oneye Digital (9888859013)
► Instagram - bit.ly/3g3d2d6
-------------------------------
► Published Year ➤ 2022
► All Copyright Reserved ➤ Gurchet Chitarkar

Пікірлер: 304
@harindersingh2647
@harindersingh2647 Жыл бұрын
ਬਾਈ ਤੁਸੀ ਪੁਰਾਣੀਆ ਗੱਲਾਂ ਯਾਦ ਕਰਵਾ ਦਿੰਦੇ ਹੋ ਅਤੇ ਉਹ ਵੀ ਫ੍ਰੀ ਵਿੱਚ ਨਾ ਸਿਨੇਮੇ ਜਾਂਣ ਦੀ ਲੋੜ ਤੁਸੀ ਅਸਲੀ ਕਲਾਕਾਰ ਹੋ ਜੋ ਘੱਟ ਸਮੇ ਵਿੱਚ ਵਧੀਆ ਚੀਜ ਦਿਖਾ ਦਿੰਦੇ ਹੋ ਪੰਜਾਬੀ ਫਿਲਮਾ ਦਾ ਦੌਰ ਤੁਸੀ ਦੋਬਾਰਾ ਚਲਾਇਆ ਸੀ ਇਸ ਲਈ ਧੰਨਵਾਦ ਥੋਡਾ ਬਹੁਤ ਬਹੁਤ
@chamkorbrar4745
@chamkorbrar4745 Жыл бұрын
Good job.... Bindu Bhullar
@jaspalkaur4343
@jaspalkaur4343 Жыл бұрын
ਬਹੁਤ ਵਧੀਆ ਵੀਰੇ ਪੁਰਾਣਾ ਵਿਰਸਾ ਯਾਦ ਕਰਵਾ ਤਾਂ
@SukhpalSingh-kr2sw
@SukhpalSingh-kr2sw Жыл бұрын
ਪੁਰਾਣਾ ਪੰਜਾਬ ਕੁੜਤੇ ਚਾਦਰੇ ♥️
@MohanSingh-lr8kx
@MohanSingh-lr8kx Жыл бұрын
Vaa g nice movie 🎥 Gurchett
@ale-cj6ls
@ale-cj6ls Жыл бұрын
ਗੁਰਚੇਤ ਚਿੱਤਰਕਾਰ,,,ਬੱਬੂ ਬਾਕੀ ਸਾਰੀ ਟੀਮ ਬਹੁਤ ਵਧੀਆ ਜੀ
@lovespreet2976
@lovespreet2976 Жыл бұрын
ਸਿਰਾ ਗੱਲ ਬਾਤ 🙏💪
@jassasingh5365
@jassasingh5365 Жыл бұрын
ਬਹੁਤ ਬਹੁਤ ਵਧੀਆ ਮੂਵੀ ਬਣਾਈ ਏ ਗੁਰਚੇਤ ਬਾਈ ਦਿਲ ਖੁਸ਼ ਹੋ ਗਿਆ ਪੁਰਾਣਾ ਪੰਜਾਬ ਵੇਖ ਕੇ ਸੱਚੇ ਦਿਲੋਂ ਕੈਹਨਾ ਗਾ ਸਾਰੀ ਟੀਮ ਵਧਾਈ ਦੀ ਪਾਤਰ ਹੈ ਅੱਗੇ ਤੋਂ ਵੀ ਇਹੀ ਆਸ ਰੱਖਾਂਗੇ ਸੋਡੇ ਤੋਂ
@romysandhusandhu3359
@romysandhusandhu3359 Жыл бұрын
ਬਹੁਤ ਹੀ ਵਧੀਆ ਫਿਲਮ ਜੀ,,, ਗੁਰਚੇਤ ਜੀ ਬਹੁਤ ਵਧੀਆ ਜੀ
@SinghGill7878
@SinghGill7878 Жыл бұрын
ਵਾਹ ਬਾਈ ਨਜਾਰਾ ਸਿੰਘ ਨਜਾਰੇ ਲਿਆਤੇ ਬਹੁਤ ਵਧੀਆ ਕੰਮ ਪੂਰੀ ਟੀਮ ਦਾ
@GurpreetSingh-fq8nn
@GurpreetSingh-fq8nn Жыл бұрын
ਬਹੁਤ ਵਧੀਆ ਵੀਡੀਓ ਸੀ ਬਾਈ ਜੀ
@sahbikazampuria
@sahbikazampuria Жыл бұрын
ਬਹੁਤ ਵਧੀਆ ਫਿਲਮ ਤਿਆਰ ਕੀਤੀ ਗਈ ਹੈ ਜੀ ਚਤਾ ਭਾਜੀ ਜ਼ਿੰਦਾਬਾਦ
@harpalsursingh8339
@harpalsursingh8339 Жыл бұрын
ਵਾਹਿਗੁਰੂ ਜੀ ਤਰੱਕੀਆਂ ਬਖਸੇ ਬਿੰਦੂ ਬਾਈ ਜੀ
@DesiLok-vp4rn
@DesiLok-vp4rn Жыл бұрын
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਫਿਲਮ ਬਣਾਈ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ👌👌👌👌👌👌👌👌👌👌👌👌👌👌👌🙏🙏🙏🙏🙏🙏🙏🙏🙏🙏🙏🙏🙏🙏
@GOPALSINGH-rr5nz
@GOPALSINGH-rr5nz Жыл бұрын
ਆਉਣ ਵਾਲੇ ਸਮੇਂ ਦਾ ਸੁਪਰ ਸਟਾਰ ਪੰਜਾਬ ਦਾ ਅਮਰੀਸ਼ ਪੁਰੀ ਐਕਟਰ ਬਿੰਦੂ ਭੁੱਲਰ ਬਹੁਤ ਵਧੀਆ ਐਕਟਿੰਗ ਦਾ ਮਾਲਕ ਹੈ । ਇਸ ਤੋਂ ਪਹਿਲਾਂ ਅਨੇਕਾਂ ਹੀ ਗੀਤਾਂ, ਪੰਜਾਬੀ ਫੀਚਰ ਫਿਲਮਾਂ ਅਤੇ ਜੀ ਪੰਜਾਬੀ ਸੀਰੀਅਲਾਂ ਵਿੱਚ ਆਪਣੀ ਐਕਟਿੰਗ ਦਾ ਕਲਾਮ ਵਿਖਾਕੇ ਨੋਜਵਾਨ ਦਿਲਾਂ ਦੀਆਂ ਧੜਕਣਾਂ ਉੱਤੇ ਰਾਜ ਕਰ ਰਹੇ ਨੇ । ਆਉਣ ਵਾਲਾ ਟਾਈਮ ਬਿੰਦੂ ਭੁੱਲਰ ਬਾਈ ਦਾ💪🌹💪🏻
@blackrosefilms2762
@blackrosefilms2762 Жыл бұрын
Congregation bro Waheguru ji chrdekala ch rekhe
@asmitsingh1288
@asmitsingh1288 Жыл бұрын
Love you 😘❤️ you 😎 jaata 🤟 kisan majdor akta jindabad 🌾🌾🌾🌾🌾🌾🌾🌾🌾🌾🌾🌾
@BSHANS-nd8lr
@BSHANS-nd8lr Жыл бұрын
ਬਿੰਦੂ ਭੂੱਲਰ ਵੀਰ ਜੀ ਬਹੁਤ ਬਹੁਤ ਮੁਬਾਰਕਾਂ
@surindersingh3906
@surindersingh3906 Жыл бұрын
Shinda v cha gea gaint acting😊😀❤️
@jagvirsinghbenipal5182
@jagvirsinghbenipal5182 Жыл бұрын
ਬਾਹੁਤ ਵਧੀਆ ਜੀ 👌👌👌👌
@gagandeepkaursandhu7999
@gagandeepkaursandhu7999 Жыл бұрын
ਗੁਰਚੇਤ ਸਰ ਛੋਟੇ ਹੁੰਦਿਆਂ ਤੋਂ ਤੁਹਾਡੀਆਂ ਵੀਡੀਓ ਦੇਖ ਰਹੇ ਆ ,ਬਹੁਤ ਵਧੀਆ ਵੀਡੀਓ ਆ 👌👌👌
@RajinderSingh-gk5nq
@RajinderSingh-gk5nq Жыл бұрын
ਹਰੇਕ Project ਵਿੱਚ ਹੀ ਐਕਟਰ ਬਿੰਦੂ ਭੁੱਲਰ ਬਹੁਤ ਵਧੀਆ ਕੰਮ ਕਰਦਾ, ਫ਼ਿਲਮਾ, TV ਸੀਰੀਅਲ, ਭਾਵੇਂ ਗੀਤ ਹੋਣ ਬਿੰਦੂ ਭੁੱਲਰ ਤਾਂ ਹਰ ਕੰਮ ਅੱਤ ਹੀ ਕਰਾਉਂਦਾ। ਸਾਡੀ ਇਹੀ ਅਰਦਾਸ ਹੈ ਕਿ ਪ੍ਰਮਾਤਮਾ ਇਸ ਬੱਚੇ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਉਮਰਾਂ ਲੰਮੀਆਂ ਬਖਸ਼ੇ। I proud of you Bindu Bhullar 💪❤️💪
@shaunkhokhar2718
@shaunkhokhar2718 Жыл бұрын
Gurchet sir tussi mere favorite actor ho g khudawand yassu Al massih aap ko barkat de aamin love from Karachi Pakistan
@mukandsingh3889
@mukandsingh3889 Жыл бұрын
ਨੌਜਵਾਨ ਦਿਲਾਂ ਦੀ ਧੜਕਣ ਅਤੇ ਸਭ ਦੇ ਮਨਾਂ ਵਿੱਚ ਅਾਪਣੇ ਲਈ ਵੱਖ਼ਰਾ ਹੀ ਪਿਆਰ ਬਣਾਉਣ ਵਾਲੇ ਨੌਜਵਾਨ ਐਕਟਰ ਬਿੰਦੂ ਭੁੱਲਰ ਬਹੁਤ ਹੀ ਕਮਾਲ ਦੇ ਐਕਟਰ ਹਨ । ਮੈਂ ਪਰਿਵਾਰ ਸਮੇਤ ਭੁੱਲਰ ਦਾ ਹਰ Project ਵੇਖਦਾ ਹਾਂ ਕਮਾਲ ਦੀ ਅਦਾਕਾਰੀ ਕਰਦਾ ਹੈ ਇਹ ਨੌਜਵਾਨ ਗੱਭਰੂ... ਜੁੱਗੋ ਜੁਗ ਜੀਉ ਭੁੱਲਰ ਬੱਚੇ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 🙏❤️🙏
@harindersingh2647
@harindersingh2647 Жыл бұрын
ਬਹੁਤ ਵਧੀਆ ਬਾਈ ਜੀ
@myloneliness4071
@myloneliness4071 Жыл бұрын
Ustaad ji kamaal kiti pyi aa😍👌
@Gursewak321
@Gursewak321 Жыл бұрын
ਯਾਰ ਬਹੁਤ ਵਧੀਆ short movie aa but ਅਨੰਦ ਪੂਰਾ ਆਇਆ ।। ਕਿਹਦੀ ਕਿਹਦੀ ਰੂਹ ਖੁਸ਼ ਹੋਈ ਫਿਲਮ ਦੇਖ ਕੇ😂😂👍
@mehra6889
@mehra6889 Жыл бұрын
ਪਟੋਲੇ ਪਤਾ ਨਹੀ ਕਿਥੋ ਕਿਥੋ ਲੈਕੇ ਆਊਦਾ ਗੁਰਚੇਤ ਚਿੱਤਰਕਾਰ ਸਾਬ ਕਿੰਨੀਆ ਸੋਹਣੀਆ ਨੇ 😉😁😊
@varindersehgal823
@varindersehgal823 Жыл бұрын
Very nice Bindu bhullar keep it up bro
@GOPALSINGH-rr5nz
@GOPALSINGH-rr5nz Жыл бұрын
Natural acting by Bindu Bhullar
@bhathaltejinder
@bhathaltejinder Жыл бұрын
ਸਵਾਦ ਆਗਿਆ. ਇਓ ਜਿਹੇ ਪ੍ਰੋਜੈਕਟ ਲਿਓਂਦੇ ਰਿਹਾ ਕਰੋ ਸਾਰੇ. ਧੰਨਵਾਦ
@sandeepgrewal9993
@sandeepgrewal9993 Жыл бұрын
Bhut sohni stori c 👌👌👌👌👌👌👌
@harbanssidhu924
@harbanssidhu924 Жыл бұрын
ਬਹੁਤ ਖੂਬ ਜੱਟਾਂ❤️❤️👍👍🙏
@vicky_jut6955
@vicky_jut6955 Жыл бұрын
Zaberdast always Im big fan From pakistan panjab🔥🔥🔥🔥❤
@manijasssingh7847
@manijasssingh7847 Жыл бұрын
ਐਕਟਰ ਬਿੰਦੂ ਭੁੱਲਰ ਨੇ ਇਸ ਫਿਲਮ ਵਿੱਚ ਵੀ ਬਹੁਤ ਵਧੀਆ Natural Act ਕੀਤਾ ਹੈ। ਬਾਈ ਦਾ ਫੈਨ ਆ, ਮੇਰੇ ਦਿਲ ਦੀ ਇੱਛਾ ਹੈ ਕਿ ਮੈਂ ਬਾਈ ਬਿੰਦੂ ਭੁੱਲਰ ਜੀ ਨੂੰ ਮਿਲਕੇ ਉਸ ਨਾਲ ਦੋ ਚਾਰ ਦਿਲ ਦੀਆਂ ਗੱਲਾਂ ਕਰਾਂ, ਬਾਈ ਤੁਸੀਂ ਕਿੱਥੇ ਮਿਲ ਸਕਦੇ ਹੋ, ਪਲੀਜ਼ ਜ਼ਰੂਰ ਦੱਸਣਾ I proud for you Bhullar Saab and God bless you
@BSHANS-nd8lr
@BSHANS-nd8lr Жыл бұрын
ਕਮਾਲ ਦੀ ਅਦਾ ਭੁੱਲਰ ਸਾਬ ਬਹੁਤ ਸੋਹਣੀ ਫ਼ਿਲਮ ਹੈ ਜੀ ਸਾਰੇ ਹੀ ਆਰਟਿਸਟ ਵੀਰਾਂ ਨੇ ਬਹੁਤ ਮਿਹਨਤ ਕੀਤੀ ਹੈ। ਮੇਰੇ ਵੱਲੋ ਸਾਰੀ ਟੀਮ ਨੂੰ ਲੱਖ ਲੱਖ ਵਧਾਈਆਂ
@GurdeepSingh-pl7os
@GurdeepSingh-pl7os Жыл бұрын
ਹਰ ਵਾਰ ਦੀ ਤਰਾ ਗੁਰਚੇਤ ਬਾਈ, ਬੱਬੂ ਤੇ ਸਾਰੀ ਟੀਮ ਨੇ ਕਿਰਦਾਰ ਨੂੰ ਜੀ ਜਾਨ ਨਾਲ ਨਿਭਾਇਆ
@dimplekumar4164
@dimplekumar4164 Жыл бұрын
Beautiful nice 👌
@sukhjitsinghkhattra8261
@sukhjitsinghkhattra8261 Жыл бұрын
Very very Nice g👍🏻👍🏻🙏🙏
@boharsingh7725
@boharsingh7725 Жыл бұрын
ਬਹੁਤ ਵਧੀਆ ਬਾਈਁ
@Maanbathinda774
@Maanbathinda774 Жыл бұрын
ਬਹੁੱਤ ਵਧੀਆ
@asmitsingh1288
@asmitsingh1288 Жыл бұрын
Ful album 💯 siraaa karta 😎🥇🥇🥇🥇🥇🥇🥇🥇💎no1 Star ✨✨✨✨✨✨✨✨✨
@PunjabZindabad-kk8vj
@PunjabZindabad-kk8vj Жыл бұрын
Gurchet Bai kaint video 💕💕 Love you Bai
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@gurchandsingh5055
@gurchandsingh5055 Жыл бұрын
Best👍💯👍
@sandhi141
@sandhi141 Жыл бұрын
Sirra, Att, Bamb , super Acting By Bindu Bhullar ❣️❣️❣️💅❣️❣️❣️
@bhadarsingh1871
@bhadarsingh1871 Жыл бұрын
Very good video he thanks all team nu
@SukhchainSingh-fj1ik
@SukhchainSingh-fj1ik Жыл бұрын
ਬਹੁਤ ਵਧੀਆ ਵੀਡੀਓ ਆ ਜੀ ਨਜ਼ਾਰਾ ਆ ਗਿਆ
@Dharnatjhinjer
@Dharnatjhinjer Жыл бұрын
👌👌👌👌👌👌👌👌💕
@KulwinderKaur-cl9qs
@KulwinderKaur-cl9qs Жыл бұрын
Very nice movie
@mandeepkaulkaul5379
@mandeepkaulkaul5379 Жыл бұрын
Verry Verry Nice Video ❤💖💝👌👌👌👍
@surindersinghchaana8721
@surindersinghchaana8721 Жыл бұрын
babbu sirra acting baki team ne v sirra laata
@kalsisingh7090
@kalsisingh7090 Жыл бұрын
So beautiful. 👌👌👌👌👍👍👍👍👍
@garybahra
@garybahra Жыл бұрын
amazing bindu Bhullar bro 💫💫💫
@asmitsingh1288
@asmitsingh1288 Жыл бұрын
Love you 😘 jaata 🤟 kisan majdor akta jindabad 🌾🌾🌾🌾🌾🌾
@sukhpalsingh9477
@sukhpalsingh9477 Жыл бұрын
ਸਾਰੀ ਟੀਮ ਦਾ ਬਹੁਤ ਧੰਨਵਾਦ
@Globalkabbadiupdates
@Globalkabbadiupdates Жыл бұрын
ਗੁਰਚੇਤ, ਨੀਟੂ, ਸਿਰੇ ਦੀ ਕਹਾਣੀ ਹੈ, ਪੁਰਾਣੇ ਸੱਭਿਆਚਾਰ, ਵਿਰਸੇ ਨਾਲ ਜੋੜ ਕੇ ਰੱਖਿਆ ਹੈ ਸੂਟਿੰਗ ਕਰਨ ਵੇਲੇ ਕੁਝ ਧਿਆਨ ਰੱਖਣਾ ਸੀ, ਤੁਹਾਡੇ ਤੋਂ ਬਹੁਤ ਉਮੀਦ ਹੈ, ਲਾਲਟੈਣ, ਦੀਵੇ ਦੇ ਜਮਾਨੇ ਵਿੱਚ ਡੋਲੂ ਕਰਾਹੇ ਦੀਆਂ ਝਿਰੀਆਂ, ਨਵਾਂ ਮਾਡਲ ਰਫਲਾਂ ਬਹੁਤ ਕੁਝ ਅਣਦੇਖਿਆਂ ਕੀਤਾ ਹੈ,, ਦੋਨਾਲੀ ਦਾ ਫਾਇਰ ਸੁਰਾਖ ਨਹੀਂ ਕਰਦਾ ਰੋਲ ਬੇਸ਼ਕ ਕਿੱਦਾਂ ਦੇ ਕਲਾਕਾਰ ਤੋਂ ਕਰਵਾਏ ਜਾ ਸਕਦੇ ਹਨ
@ratta_amli
@ratta_amli Жыл бұрын
ਬਹੁਤ ਵਧੀਆ ਜੀ 💯☑️
@RamSingh-us4yo
@RamSingh-us4yo Жыл бұрын
ਬੱਬੂ ਜ਼ੀ ਕਮਾਲ ਕਰਤੀ
@GurpreetSingh-ou1xj
@GurpreetSingh-ou1xj Жыл бұрын
Bahut vadiya video hai Gurtej Chitarkar Bai ji 👍👍
@SinderpalSony
@SinderpalSony Жыл бұрын
ਬਹੁਤ ਹੀ ਵਧੀਆ ਫਿਲਮ ਖ਼ੂਬਸੂਰਤ ਪੇਸ਼ਕਾਰੀ ਤੇ ਅਦਾਕਾਰੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 👍👍
@devbhullar2176
@devbhullar2176 Жыл бұрын
Sada veer bindu bhullar ne bahut sohna Kam kita waheguru Chad di kalaa ch rakhe
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯❤
@babebhalwanigarhale
@babebhalwanigarhale Жыл бұрын
Bhtt sohni movie veer ji..God bles you
@chamkaursingh7422
@chamkaursingh7422 Жыл бұрын
ਬਹੁਤ ਸੋਹਣੀ ਬਣੀ ਹੈ ਵੀਡਿਓ
@YuvrajKumar
@YuvrajKumar Жыл бұрын
Haaye oye Raano ❤️
@rakeshkumarsitaram1152
@rakeshkumarsitaram1152 Жыл бұрын
Bindu pullur 💞💐💞💗💗✈️💫💫 love hogyaa bro 👌👌
@malkeetsingh9302
@malkeetsingh9302 Жыл бұрын
Bohot vadiye gurchet and bhullar ji💯💯💥💥
@jaspal236
@jaspal236 Жыл бұрын
Babbu ji sira karta
@kunalnain2968
@kunalnain2968 Жыл бұрын
बहुत अच्छी फिल्म बनाते हो सर ❤️ ❤️
@djmaanpatiala4049
@djmaanpatiala4049 Жыл бұрын
Panjab jindabad panjabiat jindabad Gurcheet veer good work lagea Rahi Veer
@jassasandhujassasandhu1050
@jassasandhujassasandhu1050 Жыл бұрын
Siraaaaaaaaaaa poora kam Bai ji Jassa Sandhu Jagraon tu
@jassasandhujassasandhu1050
@jassasandhujassasandhu1050 Жыл бұрын
ਤੁਹਾਡੀਆਂ ਸਾਰੀਆਂ ਵੀਡੀਓ ਵਧੀਆ ਹੁੰਦੀਆਂ ਨੇ ਬਾਈ ਜੀ ਤੁਹਾਡੀਆਂ ਸਾਰੀਆਂ ਵੀਡੀਓ ਮੈਂ ਵੇਖਦਾ ਹਾਂ ਜੀ ਤੁਹਾਡੀ ਸਾਰੀ ਟੀਮ ਨੇ ਬਾਈ ਜੀ ਵਧੀਆ ਕੰਮ ਕੀਤਾ ਹੈ ਜੀ ✓✓✓ Jassa Sandhu Jagraon tu
@nirmalasingh9741
@nirmalasingh9741 Жыл бұрын
Gurchet virr ji, very Nice film 👑👍
@MOVIESHubtube
@MOVIESHubtube Жыл бұрын
Beautiful 😻
@shersinghbhullar3121
@shersinghbhullar3121 Жыл бұрын
Bhut vdiya Bindu Bhullar bai Sari team nu mubarka
@rupindersingh659
@rupindersingh659 Жыл бұрын
Vadiya bai g kaint ae movie
@maujoproduction855
@maujoproduction855 Жыл бұрын
Nice veere waheguru mehar kare hor taraki bakhse
@kambidhanaula6255
@kambidhanaula6255 Жыл бұрын
Bahut badhiya movie banai aa y 💕🥰😘
@ronakrk2440
@ronakrk2440 Жыл бұрын
Very very nice moive 👍👍👍👍👍👍
@harsimratguru76
@harsimratguru76 Жыл бұрын
nice story and good work all team members 👏👏👍👍👌👌💕💕
@Billasinghmatharu
@Billasinghmatharu Жыл бұрын
So cool shot movie brother 👌 God bless you 🙏
@jashanpreetsingh3180
@jashanpreetsingh3180 Жыл бұрын
Good luck all team
@Officialsandhupreet_x
@Officialsandhupreet_x Жыл бұрын
Gud Work Actor Bindu Bhullar ❤️
@gurleenguri995
@gurleenguri995 Жыл бұрын
Very nice video
@gurjitmangat9928
@gurjitmangat9928 Жыл бұрын
Very very very nice movie bai ji 👍 Congratulations to all team
@GurpreetSingh-ix1df
@GurpreetSingh-ix1df Жыл бұрын
Nitu Bhaji 🔥🔥🔥🔥
@gurshaan_111
@gurshaan_111 Жыл бұрын
Congratulations 👏👏 bha bhot nice
@rupinderkaur2821
@rupinderkaur2821 Жыл бұрын
Ghaint movie 👌👌
@SurinderKumar-hz2tv
@SurinderKumar-hz2tv Жыл бұрын
Very nice video 👍
@asmitsingh1288
@asmitsingh1288 Жыл бұрын
Gajab 😜
@palimarjana4731
@palimarjana4731 Жыл бұрын
Very nice Ji congratulations all team ji
@anmol.....8445
@anmol.....8445 Жыл бұрын
Munda mutaar hoya pya 😂😂😂🤣🤣
@gagandeepdhillon4278
@gagandeepdhillon4278 Жыл бұрын
Mutaar ni mutiyar Hunda😂
@khantwalamaan7244
@khantwalamaan7244 Жыл бұрын
Satwinder beimaan sira👍
@heerasharma6126
@heerasharma6126 Жыл бұрын
Bindu bhullar bro 👌👌
@pargatsingh9668
@pargatsingh9668 Жыл бұрын
Nice movie 👍👍
@premlata8087
@premlata8087 Жыл бұрын
nice film gbu all team
@mandeepsinghdandiwalmandee5770
@mandeepsinghdandiwalmandee5770 Жыл бұрын
Good work veer ji
@sehbajali6029
@sehbajali6029 Жыл бұрын
Very beautiful movie 🍿🎥🍿🍿🍿
@Subhashdangiofficial
@Subhashdangiofficial Жыл бұрын
Wah ji wah🎉🎉🎉 nazara leyata.... Super
Заметили?
00:11
Double Bubble
Рет қаралды 3,5 МЛН
The Worlds Most Powerfull Batteries !
00:48
Woody & Kleiny
Рет қаралды 27 МЛН
Hot Ball ASMR #asmr #asmrsounds #satisfying #relaxing #satisfyingvideo
00:19
Oddly Satisfying
Рет қаралды 26 МЛН
DARJI PART 2 | Gurchet Chitarkar | Guri Dhaliwal | Latest new movie 2022
55:50
Best Punjabi Comedy  Movie 2017 |  Gurchet Chitarkar | Family Chharhyan Di (full HD)
1:04:11
Dangar Mail | Gurchet Chitarkar | Goyal Music | Punjabi Movies 2020 Full Movie
48:33